BIGG BOSS Scripted hai- Grewal farms shared his INSPIRATION STORY on The Aman Aujla Show

  Рет қаралды 483,512

Aman Aujla

Aman Aujla

Күн бұрын

Пікірлер: 1 300
@Shanty5911-gi2zn
@Shanty5911-gi2zn 6 ай бұрын
ਬਹੁਤ ਜਿਆਦਾ ਵੇਟ ਕੀਤੀ ਇਸ ਪੋਡਕਾਸਟ ਨੂੰ ਗਰੇਵਾਲ ਬਾਈ ਦੀ ਸੋਚ ਬਹੁਤ ਵੱਡੀ ਆ ਤੇ ਉਹ ਆਪਣੀ ਸੋਚ ਦੇ ਨਾਲ ਨਾਲ ਸਾਡੀ ਸੋਚ ਨੂੰ ਵੀ ਉਥੋਂ ਤੱਕ ਲੈ ਕੇ ਜਾਣਾ ਚਾਹੁੰਦਾ ਜਿੱਥੇ ਤੱਕ ਉਹ ਆਪ ਗਿਆ ਧੰਨਵਾਦ ਬਾਈ ਯਾਰ ਤੇਰਾ❤
@Yash_Raaj_Films
@Yash_Raaj_Films 6 ай бұрын
Sahi gall aa bro 👊 ❤❤
@I_Deep295
@I_Deep295 6 ай бұрын
Ryt 😊😊😊
@dalwinderkaur2708
@dalwinderkaur2708 6 ай бұрын
Bht vadia role model aa bro ...waheguru ji is nu treki dvy
@ਗੁਰਜੀਤ_ਸਿੰਘ_ਸੈਣੀ
@ਗੁਰਜੀਤ_ਸਿੰਘ_ਸੈਣੀ 6 ай бұрын
ਅਜੇ ਵੀਰ ਦਾ ਇਹ ਪੋਡਕਾਸਟ ਬਹੁਤ ਚੰਗਾ ਲੱਗਿਆ ਪਹਿਲੀ ਵਾਰ ਵੀਰ ਨੇ ਇਨ੍ਹਾਂ ਟਾਇਮ ਬੈਠ ਕੇ ਗੱਲ ਕੀਤੀ ਨਹੀਂ ਤਾਂ ਬਾਈ ਤੁਰਦਾ ਫਿਰਦਾ ਸਾਰੀ ਵੀਡੀਓ ਬਣਾ ਦਿੰਦਾ ਹੈ 😅
@deepakdeep4807
@deepakdeep4807 5 ай бұрын
😂😂
@mandy_jassal
@mandy_jassal 6 ай бұрын
ਬਹੁਤ ਖ਼ੁਸ਼ੀ ਹੋਈ। ਮੈ 2 ਮਹੀਨੇ ਪਹਿਲਾਂ ਸੋਚਿਆ ਸੀ ਵੀ ਗਰੇਵਾਲ ਵੀਰ ਦਾ ਵੀ podcast ਅਉਗਾ ਕਦੇ।। ਅਮਨ ਔਜਲਾ ਨਾਲ ਆਊਗਾ ਇੰਨੀ ਉਮੀਦ ਨੀ ਸੀ ਕੀਤੀ ਬਹੁਤ ਹੀ ਵਧੀਆ ਲੱਗਾ।।
@kaurmeet3888
@kaurmeet3888 6 ай бұрын
ਸਚਾਈ ਆ ਗਰੇਵਾਲ ਭਾਜੀ positivity and physical activity more important
@tarsemsinghjohal6748
@tarsemsinghjohal6748 6 ай бұрын
Grewal vir buht vdia.apa vir g de fan full❤kro traki
@Honey-ql1lv
@Honey-ql1lv 6 ай бұрын
4:00 the best line in whole podcast "Educate yourself for gaining the knowledge not for grabbing the job".Greatest podcast of all time.
@sukhdeepkaursamra300
@sukhdeepkaursamra300 6 ай бұрын
His personality, sober , knowledgeable and downtown earth , amazing thoughts .
@instantinsights.
@instantinsights. 6 ай бұрын
So true
@NanakSingh-sb6jm
@NanakSingh-sb6jm 6 ай бұрын
Downtown earth 😂😂
@Punjabi_suit_collection.
@Punjabi_suit_collection. 6 ай бұрын
Mera dil karda dubara podcast vekhi java ehnia vadia glla kitia veere ne❤
@Gs_Muzic
@Gs_Muzic 6 ай бұрын
Aman paji grewal ji nal 5 knte da podcast hona cahida c 👏
@angryprash593
@angryprash593 6 ай бұрын
Sidhu moose wala song bebfa kzbin.infoYxhcS11gQ4s?si=wlnCaY7DGq09-dkG
@KunwarjasmeetSaini
@KunwarjasmeetSaini 6 ай бұрын
ਮੈ ਗਰੇਵਾਲ ਜੀ ਨੂੰ follow ਕੀਤਾ ਹੈ, ਬਹੁਤ ਵਧੀਆ ਇਨਸਾਨ ਹੈ
@GurPreetsingh-jc2bz
@GurPreetsingh-jc2bz 6 ай бұрын
Ehna di id ki a?
@KunwarjasmeetSaini
@KunwarjasmeetSaini 6 ай бұрын
@@GurPreetsingh-jc2bz garewalfarm
@KunwarjasmeetSaini
@KunwarjasmeetSaini 6 ай бұрын
@@GurPreetsingh-jc2bz garewalfarm2020
@ramandeepkaurvirk1303
@ramandeepkaurvirk1303 6 ай бұрын
He’s a gem I followed him since I m on instagram .
@sandeepkaursarao6855
@sandeepkaursarao6855 5 ай бұрын
Grewal saab kitho na
@MalwaNK
@MalwaNK 6 ай бұрын
ਜੋ ਵੀ ਮੇਰਾ ਕੰਮੈਂਟ ਪੜ੍ਹ ਰਿਹਾ ਕਿ੍ਰਪਾ ਕਰਕੇ ਜਵਾਬ ਜਰੂਰ ਦੇਣਾ । ਮੈਂ ਸਾਰਾ ਪੌਡਕਾਸਟ ਸੁਣਿਆ । ਪਹਿਲਾ ਮੈਂ ਵੀ ਸੋਚਦੀ ਸੀ ਕਿ ਆਪਾ ਜੋ ਵੀ ਸੋਚਾਂਗੇ ਓਹ ਹੀ ਹੋਵੇਗਾ ਪਰ ਜਿੰਦਗੀ ਨੇ ਕੁਝ ਇਹੋ ਜੇ ਹਾਲਾਤ ਦਿਖਾਏ ਉਸ ਤੋਂ ਬਾਅਦ ਸਮਝ ਆਈ ਅਸੀਂ ਖੁਦ ਆਪਣੀ ਮਰਜੀ ਨਾਲ ਕੁਝ ਵੀ ਨਹੀ ਕਰਦੇ ਸਭ ਕੁਦਰਤ ਕਰਾ ਰਹੀ ਹੈ। ਜਦੋਂ ਜਨਮ ਮਰਨ ਸਾਡੇ ਹੱਥ ਵਿੱਚ ਨਹੀ ਤਾਂ ਜਿੰਦਗੀ ਸਾਡੇ ਮੁਤਾਬਕ ਕਿਵੇਂ ਚੱਲ ਸਕਦੀ ਹੈ।ਬਾਬਾ ਨਾਨਕ ਭਲੀ ਕਰੇ🙏
@lovesky7561
@lovesky7561 6 ай бұрын
U should do your part everyday n keep the hardwork n one of the most imp thing knock the door again n again kudrat v tuhda sath degi dedication
@MalwaNK
@MalwaNK 6 ай бұрын
@@lovesky7561 ਬਿਲਕੁਲ ਸਹੀ । ਸਾਂਝ ਪਾਉਣ ਲਈ ਧੰਨਵਾਦ ਵੀਰ🙏
@iqbalsidhu7319
@iqbalsidhu7319 6 ай бұрын
ਦਿਮਾਗ ਦੇ neuro chemicals balance ਰੱਖੋ,ਖੁਸ਼ ਰਹੋ। ਸੱਚੀ ਮੇਹਨਤ ਨਾਲ ਤਰੱਕੀ ਕਰੋ। ਸਮਾਜ ਦਾ ਭਲਾ ਕਰੋ/ਸੋਚੋ। ਹੋਰ ਕਈ ਚਾਹੀਦੈ। ਖੁਸ਼ ਰਹਿਣਾ ਵੀ ਬਹੁਤ ਔਖਾ ਹੈ,
@harpreetsingh3320
@harpreetsingh3320 6 ай бұрын
Bro u have to find opportunities if you’re sleeping on bed, kudrat not coming to wake you up, so it’s in your hands. What are you doing today You will get tomorrow.
@Babadeepsinghjifarm
@Babadeepsinghjifarm 6 ай бұрын
Right
@sharnzone413
@sharnzone413 6 ай бұрын
Best podcast on your channel 🙏🏻👌🏻 Youth nu boht motivation d lodh a punjab ch ♥️
@Rabab1111
@Rabab1111 6 ай бұрын
ਜਿਉਂਦਾ ਰਹੇ ਵੀਰੇ ਬਹੁਤ ਸੋਹਣਾ ਪੌਡਕਾਸਟ ਲੱਗਾ ਹੈ❤❤❤
@Yash_Raaj_Films
@Yash_Raaj_Films 6 ай бұрын
ਬਹੁਤ ਵਡੀ ਸੋਚ ਆ ਗਰੇਵਾਲ ਬਾਈ ਦੀ ❤💯
@ishangarg0091
@ishangarg0091 6 ай бұрын
Ohne ki krta fukra sala
@SatnamSingh-nz5uq
@SatnamSingh-nz5uq 6 ай бұрын
❤❤❤🎉🎉
@sunitapawar1184
@sunitapawar1184 6 ай бұрын
Aman veere grewal veere nl hor podcast kro...bhot motivation mili es podcast to..
@independenthub3204
@independenthub3204 6 ай бұрын
Bilkul ji
@sukhsekhon113
@sukhsekhon113 6 ай бұрын
thank you Aman Veere for sharing this valuable podcast and thank you Grewal Veere for all the knowledge. Good luck to both of you...
@allinone659
@allinone659 6 ай бұрын
ajj pehli vaar tera podcast dekhyaveer swaad agya tusi eda de loka nu hi bulao tusi v agge bddoge te punjab v agge bduga tanwaad vere tera ess bnde nu bulon lyi te orgainc kudrati kheti krn ale bnde ne punjab ch una nu jrur bulao ta k apne lok v oda kheti krn ta pani bache te lok boote lon 🌴🌴🌴🌴❤️❤️❤️❤️😊
@trending-here-430
@trending-here-430 6 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਅਸੀਂ ਤੁਹਾਨੂੰ ਅੱਜ ਹੀ ਆਪਣੇ ਘਰ ਦਾ ਮੈਂਬਰ ਬਣਾਇਆ ਹੈ ਪਰ ਮੈਂ ਤੁਹਾਡੀਆਂ ਇਸ ਤੋਂ ਪਹਿਲਾਂ ਸਾਰੀਆਂ ਵੀਡੀਓ ਦੇਖਦੀ ਸੀ ਪਰ ਅੱਜ ਦੀ ਵੀਡੀਓ ਸੱਚੀ ਬਹੁਤ ਹੀ ਜਿਆਦੇ ਸੋਹਣੀ ਇੰਨੀ ਛੋਟੀ ਜਿਹੀ ਉਮਰ 'ਚ ਹੀ ਮੇਰਾ ਇੰਨੀਆਂ ਸੋਹਣੀਆਂ ਗੱਲਾਂ ਕਰਦਾ ਮੇਰੇ ਬੱਚੇ ਅਜੇ ਛੋਟੇ ਨੇ ਪਰ ਮੈਂ ਵੀਰ ਦੀਆਂ ਗੱਲਾਂ ਨੂੰ ਧਿਆਨ ਰੱਖ ਕੇ ਨਾ ਨੂੰ ਵੀ ਕੁਝ ਹੁਨਰ ਸਿਖਾਵਾਂ ਗੀਤ
@HardeepSingh-zl4pj
@HardeepSingh-zl4pj 6 ай бұрын
Same here ji.. Ma v apne 9 yrs de bete nu eh podcast dikha riha... Geewal veer dia shorts video v dikhaunda rehna..the best motivational speaker..
@SandeepKumar-rl7hk
@SandeepKumar-rl7hk 6 ай бұрын
ਗਰੇਵਾਲ ਬਾਈ ਦੇ ਤਾਂ ਵਿਚਾਰ ਹੀ ਬਹੁਤ ਖਤਰਨਾਕ ਨੇ.......ਮੁਰਦੇ ਚ ਵੀ ਜਾਨ ਪਾ ਦੇਣ....❤
@tajkaur25
@tajkaur25 6 ай бұрын
Thank you Aman 🥰 for inviting this Great Man for the podcast..I am the biggest admirer Of Ajay Partap Singh Grewal 🥰❤️...his thinking 💭 is really inspiring and youth must follow his thinking to grow in their life 👍🏻
@jaspreetsinghsidhu3057
@jaspreetsinghsidhu3057 6 ай бұрын
Bot vadia aman veer youth nu education di bot lod aa eda de podcast hor v leh k aao kyuke knowledge di bot kami aa mai USA rehnda bot kuch mnu ethe aa k learn karna pya te agge v kar rahe aa tusi bot vadia kam kar rahe aa ❤🙏🙏
@ajsingh348
@ajsingh348 6 ай бұрын
ਅਮਨ ਵੀਰ ਇਸ ਤਰ੍ਹਾਂ ਦਾ ਪੰਜਾਬੀ ਬਿਜਨੈਸ ਮੈਨ ਬੰਦਾ ਕਦੇ ਨਹੀਂ ਦੇਖਿਆ ਹੈ ਵਾਹਿਗੁਰੂ ਵੀਰ ਦੇ ਸੁਪਨੇ ਸਾਕਾਰ ਕਰੇ ਚੜ੍ਹਦੀਕਲਾ ਬਖ਼ਸ਼ੇ। ਜੇਕਰ ਪੰਜਾਬੀ ਯੰਗ ਜਨਰੇਸ਼ਨ ਇਸ ਤਰ੍ਹਾਂ ਦੀ ਸੋਚ ਬਣਾ ਲਵੇ ਕਿਸੇ ਨੂੰ ਵੀ ਕੈਨੇਡਾ ਅਮਰੀਕਾ ਇੰਗਲੈਂਡ ਜਾਣ ਦੀ ਲੋੜ ਨਹੀਂ।।।।।।
@lyrics.videos0127
@lyrics.videos0127 6 ай бұрын
ਬਾਈ ਪਾਰਟ 2 ਲੈ ਕੇ ਆਓ ❤
@satnammodelmaker
@satnammodelmaker 5 ай бұрын
Veer ji bhut vdiya podcast lgya Dil kush ho gya bai ji nu dekh ke❤❤
@GurpreetSinghh
@GurpreetSinghh 6 ай бұрын
ਬਹੁਤ ਗਿਆਨ ਵਾਲੀ ਵੀਡੀਓ ਹੈ ਬਾਈ ਬਹੁਤ ਧੰਨਵਾਦ
@amanpreetkaur6895
@amanpreetkaur6895 6 ай бұрын
vry nice thnkx veer ji mnu bht kus sikhn nu milya jida tuc kiha k drestruction vicho nikl k jo rank le k aunde ne o bht strong hunde ne mnu eh gll bht vdia lgi💯💯
@dinesharyan3933
@dinesharyan3933 6 ай бұрын
Bhut kuj sikhn nu te 22 nu jann nu milya ik chngi soch te ik chnga step insan di jinghi bdl dinda thanks grewal 22 te thanks aman veere jo aj 22 nal rubru krvaya ❤
@sonisoni-nw3lb
@sonisoni-nw3lb 6 ай бұрын
Sira end gll baat aa 22 ... Veere thonu main dus ni sakda k main k sikh laya esh podcast toh matlab enni knowledge mili aa na mind mera pura positive ho gaya .... Kaya baat aa veere .... Lok ta rah dikhonde aa prr tusi veere rah vare dushya knowledge diti aa ...hor v baught kuj sikhn nu miliya ❤❤❤dilo love you aa doona veera nu ❤❤thanku Soo much ❤️ veere ❤❤❤
@samreetkaur8230
@samreetkaur8230 6 ай бұрын
Bhut jada vdia podcast lga Bhut positivity mili Bhut kuj Sikhn nu milya M Grewal farms dia sariya videos dekhdi Veera bhut positive bndha Hor podcast le k aayo
@amannmarahar1637
@amannmarahar1637 6 ай бұрын
ਸਵਾਦ ਆ ਗਿਆ ਬਾਈ । ਮੈਂ ਕੈਨੇਡਾ ਦਾ ਅਪਲਾਈ ਕੀਤਾ ਹੋਇਆ ਜੇ ਨਾ ਬਣਿਆ ਉਨਾਂ ਈ ਪੈਸਿਆ ਨਾਲ ਡੇਅਰੀ ਫਾਰਮਿੰਗ ਦਾ ਈ ਕਰਨਾ। ਮੈਂ ਵੀ ਪੰਜ ਪੰਜ ਮੱਝਾਂ ਰੱਖੀਆਂ ਹੋਈਆਂ ਸੀ। ਡੇਲੀ ਪੈਸਾ ਤੇ ਛਿਮਾਹੀ ਬਾਦ ਆਉਣਾ ਬਹੁਤ ਫਰਕ ਆ।
@KomalSharma-ii5ug
@KomalSharma-ii5ug 6 ай бұрын
Bus bai okha sokha lge aa rahi
@ekchup100sukh7
@ekchup100sukh7 6 ай бұрын
Bai kuj v krli buht kam ne krn nu Vivha chalde c awaj dj te aondi hundi aa munde de falana ji canada to Indian ch mehnt krn wale da nam nhi aonda par eh koi nhi dsda Canada wale 1 month di ashh prsty krn aye ne india 11 month kdi oh tolet saaf krde aa kpre dhonde aa bartan manz de bimar ho jan ta aokhe sokhe fuduya wang ekle kanda ch takra marde aa kdi restorent ch bartan saaf krdi kuj kdi kuj swer sham din raat ek krde aa neend weeknd te lende aa te india wala swere o sham kam krke sofi banda sham nu rab da nam leke yaara dosta ch hassa majk krke ghar diya nu bajaro mrkit cho chote mote saman nal ja k lya k de k latta khilaf k ac room ch te midel cls collar agge suta hunda uthde nu chaa dud roti pani ghar waleya wlo pakia pakaiya manje te tyar ho k nikal jao apni apni duty sawarg wali zindgi Bimar v hoje na chuti di tention 50 cheeja ghar waleya ne lya lya denia jo jo doctor dsi janda cear puri full bata full Video puri sunde sunde pata laga same gallan veer grewal ne v kaheiya ne par me video odo 6-7 min di dekhi c tera cmt apne app dikhiya me cmt ch ja k lab k tenu cmt kita veer te 18 min te ja k cmt edting krke last line add kitiya me
@GurpreetKaur-ks8xw
@GurpreetKaur-ks8xw 6 ай бұрын
Nakli zidgi jionde vaa veer bahar wale
@amannmarahar1637
@amannmarahar1637 6 ай бұрын
@@ekchup100sukh7 ਬਿਲਕੁਲ ਸਹਿਮਤ ਆ ਬਾਈ ਤੇਰੇ ਨਾਲ। ਮੈਨੂੰ ਸਭ ਪਤਾ ਆ ਰੋਂਦੇ ਆ ਜਿਹੜੇ 3-4ਤੋਂ ਬਾਹਰ ਗਏ ਆ। ਆਪਣੇ ਈ ਪੁਰਾਣੇ ਲੋਕ ਜਿਹੜੇ ਗਏ ਹੋਏ ਆ ਨਵਿਆਂ ਨੂੰ ਵੀ ਬਹੁਤ ਤੰਗ ਕਰਦੇ ਆ।
@KahlonSaab_751
@KahlonSaab_751 6 ай бұрын
ਆਪਾਂ ਤੇ ਕਰ ਦਿੱਤੀ ਸ਼ੁਰੂਆਤ ਫਾਰਮ ਦੀ 🎉
@AkashdeepSingh-r2d
@AkashdeepSingh-r2d 6 ай бұрын
Veere me vi lebal hi karda te soch da c lebal hi agge Kara ge but ajj pata lageya ke duniya te kuj hor vi aa thnku bro thoda bhut saraa❤
@gurpreetsidhugroupmalwaigi1320
@gurpreetsidhugroupmalwaigi1320 6 ай бұрын
ਵਧੀਆਂ ਗੱਲਾਂ ਹੋਈਆਂ ਬਾਈ Full Motivation…🙏🏻
@Davindergill1313
@Davindergill1313 5 ай бұрын
ਬਹੁਤ ਸੋਹਣੀ ਪ੍ਰੋਡਕਾਸਟ ,ਬਾ ਕਮਾਲ ਬਹੁਤ ਸੋਹਣਾ Investment ਕਰੋ ਮੈਂ ਹਰ ਮਹੀਨੇ ਕਰਦਾ, ਤਾਂ ਜੋ ਆਉਣੇ ਵਾਲੇ ਸਮੇਂ ਵਿਚ ਕੰਮ ਨਾ ਕਰਨਾ ਪਵੇ ਪੰਜਾਬ ਆ ਕੇ ਮੱਛੀ ਪਾਲਣ ਖੋਲ ਲੈਣਾ, ਨਾਲ ਮੱਝਾਂ ਦਾ ਫਾਰਮ,
@PENDU.JATT.LIFE1350
@PENDU.JATT.LIFE1350 6 ай бұрын
ਅਮਨ ਛੋਟੇ ਵੀਰ ਵੀਡੀਓ ਟ੍ਰੇਡਿੰਗ ਵਿੱਚ ਚੱਲ ਰਹੀ ਬਹੁਤ ਬਹੁਤ ਵਧਾਇਆ 🎉🎉
@KULDEEPSINGH-cc1jt
@KULDEEPSINGH-cc1jt 6 ай бұрын
ਬਹੁਤ ਵਧੀਆ ਵੀਡੀਓ ਪੰਜਾਬ ਦੇ ਨੌਜਵਾਨਾਂ ਦੇ ਲਈ ਚੰਗੀ ਸੇਧ ਦੇਂਵਗੀ
@MRSIDHU-ik8te
@MRSIDHU-ik8te 6 ай бұрын
Ehh podcast deserve krda a trending ch ona te chal v reha ❤wmk🙏
@GagandeepSingh-yq8zi
@GagandeepSingh-yq8zi 6 ай бұрын
Veere bhut sohna lgya podcast thnx eho jehe insaan onde rehn dunia te Jo loka nu jagruk krde aa❤❤❤❤❤❤❤❤❤
@Yuvraj_0008
@Yuvraj_0008 6 ай бұрын
Good Brother ❤ Grewal farm❤ਉਸਤਾਦ ਜੀ🚜🌾
@Gurinicevlogs
@Gurinicevlogs 6 ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਵੀਰੇ ਬਹੁਤ ਸੋਹਣਾ ਮੇਰੀ ਜਿੰਦਗੀ ਦਾ ਸਬ ਤੋਹ ਸੋਹਣਾ ਪੋਡਕਾਸਟ ❤
@worldwide2705
@worldwide2705 6 ай бұрын
ik ajj da din , ik oh din jado mai kabil and successful bnaga bahout wdiya podcast ❤
@jassgill8895
@jassgill8895 6 ай бұрын
ਅਮਨ ਵੀਰੇ ਇਹ ਬੰਦਾ ਪਰਮਾਨੈਂਟ ਹੀ ਆਪਣੇ ਨਾਲ ਰੱਖ ਲਓ❤❤❤he is genius
@SunnySingh-sv2ne
@SunnySingh-sv2ne 6 ай бұрын
Mai Sariya video dekh da sir diya bhut kush sikn nu milda sir di video vicho ❤️❤️
@parmindersinghphagwara
@parmindersinghphagwara 6 ай бұрын
ਮੈਂ ਜਿੰਦਗੀ ਚ ਪਹਿਲੀ ਵਾਰ ਪੌਡਕਾਸਟ ਸੁਣਿਆ ਤੇ ਸਮਜਿਆ ਬੋਹਤ ਚੰਗਾ ਲੱਗਾ ਗਰੇਵਾਲ ਸਾਹਬ ਆਪ ਜੀ ਦੀਆ ਗੱਲਾ ਤੋ ਪਤਾ ਲੱਗਦਾ ਤੁਸੀਂ ਆਪਣੇ ਉੱਤੇ ਕਿੰਨੀ ਮਿਹਨਤ ਕੀਤੀ ਹੈ ਇਕ ਵਾਰ ਤਾ ਸੁਣਕੇ ਦਿਮਾਗ਼ ਰਿਫ੍ਰੈਸ਼ ਹੋ ਗਿਆ ਤੇ ਇਹ ਸਬ ਸੁਣਕੇ ਮੈਂ ਅੱਜ ਪਹਿਲੀ ਵਾਰ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਰਿਹਾ ਹਾ ਉਮੀਦ ਹੈ ਅੱਗੇ ਵੀ ਇਦਾ ਦੀਆ ਵੀਡੀਓਜ਼ ਦੇਖਣ ਨੂੰ ਮਿਲਣ ਗਿਆ🙏❤️👌🏽👌🏽
@nn-wg5bv
@nn-wg5bv 6 ай бұрын
Most valuable podcast veere ajj tkk dekhi jehri sachi ek podcast ch enaa kuch sikhn nu milya , boht vdiya kitaa veere Grewal bai naal podcast krke , naale boht boht vdaiyaan 1 million hogye saade shimlapuri waale bai de 😂❤
@harnoorpreetsingh
@harnoorpreetsingh 6 ай бұрын
Sawad aa gya podcast vich aho jj motivation menu 5 sal phele mili c vich kuch aisa hoya sab fake lagan lag gya but aj fer oh motivation mili dubara uthke kuch karan nu milya waheguru is veer nu bohot agge leke jaye ga soch bohot wadiya hai veere di
@jattisardarni123
@jattisardarni123 6 ай бұрын
Bhut vdia podcast c aj da bhut kuj mileya sikhne nu.... 😊
@VikramSingh-he6sl
@VikramSingh-he6sl 6 ай бұрын
ਬਾਈ ਜੀ ਬਹੁਤ ਇੰਤਜ਼ਾਰ ਕੀਤਾ ਇਸ ਪੋਡਕਾਸਟ ਦਾ ਅਮਨ ਬਾਈ ਮੈਂ ਪਹਲੀ ਵਾਰ ਥੋਡਾ ਸ਼ੋ ਦੇਖੀਆ ਹੈ ਓਵੀ ਗਰੇਵਾਲ ਬਾਈ ਕਰਕੇ ਬਹੁਤ ਵਧੀਆ ਲੱਗਾ ਗੱਲਾਂ ਸੁਣ ਕੇ ਇੱਕ ਫੇਰ ਤੋਂ ਹੋਣਾ ਚਾਹੀਦਾ ਪੋਡਕਾਸਟ ❤❤❤❤❤
@animal_lovers0001
@animal_lovers0001 6 ай бұрын
Its my first podcast which i listen without skiping a single second ,such a healful for me thnks ❤ And keep it up bro
@gurwindersingh7190
@gurwindersingh7190 6 ай бұрын
Bht wdiya podcast veere............appan first time comment kita aman veere😊
@Dr.SukhmanjotSandhu
@Dr.SukhmanjotSandhu 6 ай бұрын
Grewal bai ji.. bahr jaan ali gl nd j krna hove India ch sb kuch h.. pehli vari koi milya mere vrgi soch ala… great bai 🙏🏼 knowledge is everything!
@rightranjha7597
@rightranjha7597 6 ай бұрын
Veere aj da podcast the best so far. Mai juth ni bolda mai kadi like ni c kita koi vi podcast per eh vala kita te khush ho ke kita.
@amarjitkaur5087
@amarjitkaur5087 6 ай бұрын
Amazing paji main first time tuhade page te visit kita only because of grewal paji and pure podcast life changing hai maza aa gya veere bhut kuch sikhan nu milya ...thanku paji
@jagmeet6877
@jagmeet6877 Ай бұрын
ਮੈਂ ਬਹੁਤ ਘੱਟ ਵੀਡਿਓਸ ਤੇ ਕਮੇਂਟ ਕਰਦਾ ਬਾਈ ਪਰ ਤੇਰਾ podcast ਵੇਖ ਕੇ ਜੀ ਕਰ ਆਇਆ,ਇੰਨੀ ਨੋਲੇਜ ਯਰ,ਇੰਨਾ down to arth ਬੰਦਾ ਸਲਾਮ ਆ ਗਰੇਵਾਲ ਸਾਹਿਬ😮
@KajalRana-j7i
@KajalRana-j7i 6 ай бұрын
Bhut wdia veere full of positivity sadde agge on wale time ch eh podcast was super best helpful rahuga kyo k jo ajj mai dekhya sunyaa mind set kita ❤bhut sukriyaan veer g da v bhut shi gal knowledge haigi te saab hougaa banda fr lakh ki core v kama hi pauga so hor Grewal veer g den podcast bhut wdia lga thnku ❤️🌸
@Charnguraya01
@Charnguraya01 6 ай бұрын
Part 2 kro veere❤ bht vdia lgya sun ke tuc eda de podcast krya kro yrr jide nal kuj sikhn nu mile aah podcast sun k bht energy jhi aayi so part 2 jrur kro
@Punjabi0123
@Punjabi0123 6 ай бұрын
Eh bnde nu love u aaaa hle podcast sunia v mi main bt pehla hi pta eh bnda sira a bhut mehnti aaa duji br koi chjda bnda sdia amn bai 🙏
@_Cheema6618
@_Cheema6618 6 ай бұрын
Meri life da sabb to best podcast ey bnda alag hi a bro Schi swad ageya yr god blessings Rabb tenu tarakiya bakshe❤🎉
@musclehutbodybuilding2583
@musclehutbodybuilding2583 6 ай бұрын
Aman vere 100 galla di ek gal jisdi kothi dane osde kamle vi siyane, main bohat intelligent loka nu janda jinha apni life ch ji tod mehnat kiti but oh kamjab nahi hoye. Mehnat tuahde hath ch hai kamjab karna os waheguru de hath ch hai.
@theexploringengineer
@theexploringengineer 6 ай бұрын
bilkul bhaiji…..successful hoke sab philosopher bn jande
@musclehutbodybuilding2583
@musclehutbodybuilding2583 6 ай бұрын
@@theexploringengineer ਬਿਲਕੁਲ ਭਾਈ ਜੀ, ਕੰਮ ਕਰਨ ਲਈ ਸਿਰਫ ਇਕ ਸਹੀ idea ਚਾਹੀਦਾ ਹੁੰਦਾ, ਮੇਰਾ ਇਕ ਦੋਸਤ donkey ਲਾ ਕੇ ਅਮਰੀਕਾ ਜਾਣ ਦੀ ਤਿਆਰੀ ਕਰ ਰਿਹਾਂ ਸੀ 42 ਲੱਖ ਚ ਗੱਲ ਹੋਈ। ਇਕੱਲਾ ਮੁੰਡਾ ਹੋਣ ਕਰਕੇ ਅਸੀ ਉਸਦੇ ਬਾਪ ਨਾਲ਼ ਗੱਲ ਕੀਤੀ ਕੇ ਰਿਸਕ ਨਾ ਲਓ ਏਥੇ ਹੀ ਕੁੱਝ ਕੰਮ ਸੋਚੋ। ਅਸੀ 42 ਲੱਖ ਦੇ 30 electric ਰਿਕਸ਼ਾ ਖਰੀਦ ਲਏ। ਇਕ ਰਿਕਸ਼ਾ 350 ਦਿਹਾੜੀ ਤੇ ਜਾਂਦਾ ਸੀ। 30 ਰਿਕਸ਼ਾ ਦੀ ਰੋਜ 350*30= 10500 ਦਿਹਾੜੀ ਆਉਣ ਲੱਗ ਗਈ ਤੇ ਇਕ ਮਹੀਨੇ ਦੀ 10500*30=3 ਲੱਖ 15 ਹਜ਼ਾਰ ਕਮਾਉਣ ਲੱਗ ਗਿਆ। ਹੁਣ ਉਸ ਕੋਲ 80 ਰਿਕਸ਼ਾ ਹਨ। ਅਮਰੀਕਾ ਜਾਕੇ ਸਾਰੀ ਉਮਰ ਨੌਕਰ ਬਣਕੇ ਵੀ 4 ਤੋਂ 5 ਲੱਖ ਨਹੀ ਸੀ ਕਮਾ ਸੱਕਦਾ। ਜਿੰਨੇ ਪੰਜਾਬ ਚ ਆਪਣੇ ਘਰ ਰਹਿ ਕੇ ਕਮਾ ਰਿਹਾਂ। ਕਹਿਣਾ ਦਾ ਮਤਲਬ ਇਕ idea ਦੀ ਲੋੜ ਹੁੰਦੀ ਕਾਮਜਾਬ ਹੋਣ ਲਈ ਇਹ ਬੰਦਾ ਜੋਂ ਦੱਸ ਰਿਹਾਂ ਇਹ ਪੱਥਰ ਤੇ ਲੀਕ ਨਹੀ ਹੈ ਕੇ ਜੌ ਇਸ ਨੇ ਆਪਣੀ ਜ਼ਿੰਦਗੀ ਚ ਕੀਤਾ ਉਹ ਕਿਸੇ ਹੋਰ ਲਈ ਵੀ ਠੀਕ ਹੋਵੇ। ਮੈਂ ਡੇਅਰੀ ਫਾਰਮ ਵਾਲੇ ਆਪਣੇ ਅਖੀ ਰੁਲਦੇ ਦੇਖੇ ਹਨ। ਕੁੱਝ ਨੀ ਬੱਚਦਾ। ਏਸ ਬੰਦੇ ਨੇ ਨਾਲ sweets ਦਾ ਕੰਮ ਕਰ ਲਿਆ ਨਾਲ਼ youtube ਕਰੀ ਜਾਂਦਾ ਨਾਲ਼ ਡੇਅਰੀ ਫਾਰਮ ਖੋਲੀ ਬੈਠਾ ਸਬਰ ਹਜੇ ਵੀ ਹੈਨੀ।
@jasmeetsingh1677
@jasmeetsingh1677 6 ай бұрын
True bro luck plays a very important role
@varunv7530
@varunv7530 6 ай бұрын
But at least keep trying in life
@yuvi_7
@yuvi_7 6 ай бұрын
💯
@arun3220
@arun3220 6 ай бұрын
Grewal sahib ta viewers de naal-naal Aman Bhaji nu v inspire krge
@SukhwinderSingh-wq5ip
@SukhwinderSingh-wq5ip 6 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@H.singh_kw
@H.singh_kw 6 ай бұрын
ਵੀਰੇ ਦੀ ਇਹ ਗੱਲ ਬਹੁਤ ਵਧੀਆ ਲੱਗੀ, ਜਿੰਦਗੀ ਇਕ ਸਫ਼ਰ ਏ, ਸਫਰ ਤੇ ਚੱਲਣ ਦਾ ਹੀ ਮਜ਼ਾ ਆਉਂਦਾ, ਕੋਈ ਮੰਜ਼ਿਲ ਨੀ ਹੋਣੀ ਚਾਹੀਦੀ, ਕਿਉਂ ਕੇ ਅੰਤ ਤਾਂ ਮੌਤ ਹੈ।
@lovedhami2289
@lovedhami2289 6 ай бұрын
Veere eda de bandeya nu invite kareya karo podcast ch nahi ta ajj kal lok appna channel chalon lyii cartoon je invite kari jande jinna di koi dein nii society nu main wait kar rea c k kdo ehna da koi podcast record kare finally tuc pehle person bne j podcast record karn wale❤❤🎉🎉
@SandeepKaur-vr9vo
@SandeepKaur-vr9vo 6 ай бұрын
Grewal veere main bohot chir ton tuhade video dekhdi aw bohot vadia lagdiyan ne te main apne husband nu v tuhade video dekhni hundi aw ess veer ne v kar cho hi kam suru kita hoya veere tuhade soch varga waheguru ji sab nu bakhsan
@robikumer1543
@robikumer1543 6 ай бұрын
ਆਹ ਤੁਸੀਂ ਬਹੁਤ ਵਧੀਆ ਕੀਤਾ ਵੀਰੇ ਵੀਰੇ ਨੂੰ podcast ਵਿੱਚ ਲੈ ਕੇ ਆਏ ਤੁਹਾਡਾ ਧੰਨਵਾਦ❤
@trading_farmer5
@trading_farmer5 6 ай бұрын
Maa nu bolya 2 rotiya le k aa Oh 3 le k ayi Haye meri rabb vargi maa ❤❤❤❤ Just hune di gal aa
@angryprash593
@angryprash593 6 ай бұрын
Sidhu moose wala song bebfa kzbin.infoYxhcS11gQ4s?si=wlnCaY7DGq09-dkG
@balrajkang224
@balrajkang224 6 ай бұрын
Maa rabb da roop hundi bro❤
@tarlochanchopra9784
@tarlochanchopra9784 6 ай бұрын
ਵਾਕਿਆ ਹੀ ਇਹ ਪੋਡਕਾਸਟ ਜਰੂਰ ਸੁਣੋਂ ❤❤ motivational,Reality , ਖ਼ੁਦ ਹੀ ਜ਼ਿੰਮੇਵਾਰ, ਖ਼ੁਦ ਵੀ ਕਰਨ ਨਾਲ ਸਫ਼ਲ ਹੋ ਸਕਦੇ ਹੋ, ਬਹੁਤ ਕੁੱਝ ਸਿੱਖਣ ਨੂੰ ਮਿਲਿਆ ਵੀਰੈ, ਧੰਨਵਾਦ ਇਕ ਦਿਨ ਕਾਮਯਾਬ ਹੀ ਨਹੀਂ ਬਹੁਤ ਕਾਮਯਾਬ ਹੋਵੋਗੇ
@vickyvickt1477
@vickyvickt1477 6 ай бұрын
Aman Veer Part 2 jaldi kri o grewal veer nal
@deepchahalchahal2373
@deepchahalchahal2373 6 ай бұрын
ਬਹੁਤ ਖੂਬ ਪ੍ਰਮਾਤਮਾ ਚੜ੍ਹਦੀਕਲਾ ਚ ਰੱਖੇ❤
@__DHILLXN__
@__DHILLXN__ 6 ай бұрын
Bai ji me thode channel te pheli war comment kr reha.... Grewal 22 di podcast sun ke bhut knowledge mili
@sulakhansinghmanghal8308
@sulakhansinghmanghal8308 6 ай бұрын
ਬਹੁਤ ਵਧੀਆ ਪੋਡਕਾਸਟ ਪੂਰਾ ਸੁਣਿਆ …. ਬਹੁਤ ਜਿਆਦਾ insprition ਪੋਡਕਾਸਟ ਆ
@ManinderjhingerJhinger
@ManinderjhingerJhinger 6 ай бұрын
ਵੀਰ ਤੂਸ਼ ਪਹਿਲੀ ਵਾਰ ਚੰਗੇ ਬੰਦੇ ਦੀ knowledge ਆਲੇ ਬੰਦੇ ਦੀ ਇੰਟਰਵਿਊ ਕੀਤੀ ਆ ਐਵੇ ਦੇ ਇਨਸਾਨ ਦੀ ਇੰਟਰਵਿਊ ਕਰਿਆ ਕਰੋ ਬਾਈ ਜੀ
@harwindersingh2296
@harwindersingh2296 6 ай бұрын
Veere you are truely great❤, but tusi binna break laa ke bol rhe c, bhut mjaa aya😂
@JaspreetSingh-je4ni
@JaspreetSingh-je4ni 6 ай бұрын
Main kehna hi c b as bnde nal kro potcast aa hi gya thnku
@TraderHarneet
@TraderHarneet 6 ай бұрын
Bht bht wadiya podcast! Part - 2 vi chahida hai ji…
@RANDHAWAMASTI
@RANDHAWAMASTI 6 ай бұрын
Veer ji mai 19 Saal da va mai ajj to 3 Saal pella dairy farm 3majha naal start kita si ajj mere kol 11majha ne
@sukhidhillon4841
@sukhidhillon4841 6 ай бұрын
ਬਹੁਤ ਵਧੀਆ ਪੌਡਕਾਸਟ ਸੀ, ਰੂਹ ਖੁਸ਼ ਹੋ ਗਈ ❤
@VishalSharma-fs9jk
@VishalSharma-fs9jk 6 ай бұрын
Bhut wadiya aman veere ek hor podcast bai nall free ch eni knowledge den lai dhanwad thank you
@villagerar2123
@villagerar2123 6 ай бұрын
ਔਜਲੇ ਭਾ ਥਮ-ਨੇਲ ਤੁਹਾਨੂੰ ਦੋਵਾਂ ਨੂੰ ਛੱਡ ਕੇ ਇਹ ਫਾਲਤੂ ਜੀਆ ਫੋਟੋਆਂ ਲਾਣ ਦੀ ਲੋੜ ਨਹੀਂ ਸੀ ਗਰੇਵਾਲ ਬਾਈ ਨੂੰ ਵੈਸੇ ਵੀ follow ਕਰਦਾ ਮੈਂ ਸੁਣਨਾ ਹੀ ਸੀ ਵੈਸੇ ਵੀ ਪੋਡਕਾਸਟ ਅਗਲੇ ਭਾਗ ਦੇ ਇੰਤਜ਼ਾਰ ਚ ਤੁਹਾਡਾ ਚਾਹਿਤਾ ❤
@satpreetlife786
@satpreetlife786 6 ай бұрын
Education podcast thanks 🙏 waheguru ji Mehar kre tuhde te❤❤❤❤
@sukhmangill161
@sukhmangill161 6 ай бұрын
Bhut vadia grewal saab ...mae apne batae nu special dakhia podcast we are also from Phallewal to aa thoude guandi pind to. We live in italy 🇮🇹 bhut aa sab galan mae bata nu samjauna chundi c .. tusi sahi tarikae nal samja tian thnqu aman bro
@hamitmiglani
@hamitmiglani 6 ай бұрын
Best ever podcast. The youth today needs to instill every thought shared in this podcast to make their lives and that of there communities better.
@UNIVERSALFUN-be1wd
@UNIVERSALFUN-be1wd 6 ай бұрын
Bohat vdia interview c please 2nd part kro jaldi bohot motivation mili 😢😢😢
@happyd6653
@happyd6653 6 ай бұрын
One of the bestest prodcast ever 💌
@penduart2752
@penduart2752 6 ай бұрын
ਕਮਾਲ ਗਰੇਵਾਲ ਪਾਜੀ,ਕਮਾਲ ਦੀ ਸੋਚ ਆ ਤੁਹਾਡੀ,ਬਹੁਤ ਧੰਨਵਾਦ ਔਜਲਾ ਪਾਜੀ ਤੁਹਾਡਾ,ਵੀਰ ਦਾ ਪੋਡਕਾਸਟ ਕਰਨ ਲਈ ਏਸੇ ਤਰਾਂ ਨਾਲ motivational ਪੋਡਕਾਸਟ ਕਰਦੇ ਰਹੋ ਤਾਂ ਜੋ ਨੌਜਵਾਨੀ ਨੂੰ ਕੋਈ ਰਸਤਾ ਮਿਲੇ ਜਿਹੜੀ ਕਿ ਬਾਹਰ ਜਾਣ ਨੂੰ ਹੀ ਸਬ ਕੁਝ ਮੰਨੀ ਬੈਠੀ ਆ,ਤੇ ਆਈਲੈਟਸ ਨੂੰ ਸਬ ਤੋਂ ਵੱਡੀ ਡਿਗਰੀ ਮੰਨੀ ਬੈਠੀ ਆ
@shubham11229
@shubham11229 6 ай бұрын
One of the best podcast ever seen ❤❤
@DH_WALK_
@DH_WALK_ 6 ай бұрын
Jindgi da pehla podcast a jo main dhyan nal pura suneya…..👍👍
@RajSingh-f7e6n
@RajSingh-f7e6n 6 ай бұрын
Best podcast ever...but m guess kr skdi aa ae veer g kitho belong krde ne..means pind adress..te bhut chnga lgya suke veer g nu..bhut knowledge mili..g..God bless him..
@LovepreetSingh-cy9gm
@LovepreetSingh-cy9gm 6 ай бұрын
Best one two finance podcast stockastra and grewal farms both are best will wait for more.. thank you aman aujla❤
@GurwinderKaur-s2q
@GurwinderKaur-s2q 6 ай бұрын
M bhut w8 krrea c bai de podcast di veere nu vekhe m canada jana cancel kita te punjab vich e km shuru krrea wmk 🙏🏻
@RanjitSingh-fw8kz
@RanjitSingh-fw8kz 6 ай бұрын
Good luck veer . Best wishes for your startup..
@sukhvirsinghmaan4928
@sukhvirsinghmaan4928 6 ай бұрын
ਭਰਾਵਾਂ ਤੁਸੀ ਤੰਦ ਹੀ ਗਲਤ ਫੜ ਰਹੇ ਓ ਜਿਹੜਾ ਬੱਚਾ ਪੰਜਾਬ ਚ ਕਿੱਲਾ ਵੇਚ ਕੇ ਪ੍ਰਦੇਸ਼ ਜਾਦਾ ਓਹ ਕਿੱਲਾ ਪਿੱਛੇ ਰਹਿਦੇ ਪੰਜਾਬ ਵਾਲੇ ਕਮਾ ਕੇ ਨਹੀ ਲੈ ਸਕਦੇ ਜਿਸ ਨੂ ਪ੍ਰਦੇਸ਼ ਭੇਜਿਆ ਓਹ ਕਮਾਈ ਕਰੂ ਤੇ ਵੇਚੀ ਜ਼ਮੀਨ ਵੀ ਵਾਪਸ ਲੳ ਤੇ ਆਪਦਾ ਭਵਿੱਖ ਲਈ ਵੀ ਕਮਾਊ,,,ਜੇ ਹੈ ਹੀ ਨਿਕੰਮਾ ਫੇਰ ਓਹ ਕੁਝ ਨਹੀ ਕਮਾ ਸਕਦਾ ਭਾਵੇ ਪੰਜਾਬ,ਕਨੇਡਾ, ਆਸਟ੍ਰੇਲੀਆ ਕਿਤੇ ਵੀ ਹੋਵੇ,,ਇੱਛਾ ਹੈ ਕੁਝ ਕਰਨ ਦੀ ਓਹੋ ਹੀ ਕਰੂ
@Baljeetsingh-jg1hu
@Baljeetsingh-jg1hu 4 ай бұрын
Aj kal koi I lenda jameen agla Pehla car lenda I phone lenda phir ghar lenda . Ground really dekho veer ji mai app Canada a 6 saal to . After 2021 Canada khtm a and apne panjabia di koi respect nhi rhi
@JOTKHAIRA
@JOTKHAIRA 6 ай бұрын
ਵੀਰ india ਵਿੱਚ ਜਦੋਂ ਕੋਈ ਕਹਿੰਦਾ ਕੁਝ ਨਹੀਂ ਮੈਂ ਰੋ ਪੈਂਦੀ ਬਹੁਤ ਦਿਲ ਦੁਖਦਾ
@avrindervirk-zt6ug
@avrindervirk-zt6ug 6 ай бұрын
ਸਾਰਾ ਕੁੱਝ ਹੀ india ਵਿੱਚ ਹੀ ਐ ਬਾਹਰ ਸਾਡੇ ਕੋਲੋ ਪੁੱਛ ਕੇ ਦੇਖੋ ਕੁੱਝ ਨਹੀਂ ਹੇਗਾ
@rocky-ho6or
@rocky-ho6or 5 ай бұрын
Vote for second part❤
@DilsherSukhna
@DilsherSukhna 6 ай бұрын
ਬਹੁਤ ਸੋਹਣਾ interview ❤
@manibrar3557
@manibrar3557 6 ай бұрын
Bhut vdia podcast c but i need more information such as : which content creator we should follow, where we can find good content
@manuengg001
@manuengg001 6 ай бұрын
jo tuhada taste hove da bnde labh jade net te sara kuj hai bus apna taste find kro
@vickykharoud9133
@vickykharoud9133 6 ай бұрын
🙏🏻🙏🏻🙏🏻🙏🏻Bhout vadiya grewal saab g
@krewjatt
@krewjatt 6 ай бұрын
veere jive anmol kwatra paji ik person nu 2 4 waar bulande ne te plz meri ik request aa tuc ena nu hr week ya kuch time ch bula lya krna kioki grewal paji nu mai sachi bhot chnga person mnda
@spartnchad9912
@spartnchad9912 6 ай бұрын
Apna dimag use krrr .tuvi ode wrge e a lodu
@Mandeepsingh-hc6lo
@Mandeepsingh-hc6lo 6 ай бұрын
ਹੋਰ podcaste ਵੀ ਜਲਦੀ ਕਰੋ ਇਸ bai naal ਬਹੁਤ ਵਧੀਆ ਲਗਿਆ
@Aman.rai80
@Aman.rai80 6 ай бұрын
Arjan dhillon nal bro kro podcast ❤
@allinone659
@allinone659 6 ай бұрын
ess bnde nu bulao veer mai thonu link dass reha ess video nu dekho sare jne te ehnu apne podcast ch bulao❤️❤️te mubraka veere ik millon hoge thode chnge loka nu bulao hun ta k thode millon v bdd skn 🙏🏻🙏🏻
@RajatKumar-ui7mq
@RajatKumar-ui7mq 6 ай бұрын
Till date I had not seen your full podcast, I only used to watch short clips on Instagram, but this podcast was the best which I watched in full on KZbin, well done for this, please make podcasts with such people in future also, rather call them again, thank you so much for this positive and knowledgeable podcast.
How Countryside Express became 10 Crore Company || Grewal Farm Podcast
1:27:50
Каха и дочка
00:28
К-Media
Рет қаралды 3,4 МЛН
The evil clown plays a prank on the angel
00:39
超人夫妇
Рет қаралды 53 МЛН
Beat Ronaldo, Win $1,000,000
22:45
MrBeast
Рет қаралды 158 МЛН
Что-что Мурсдей говорит? 💭 #симбочка #симба #мурсдей
00:19
How To Make Crores From Podcasting Ft. Aman Aujla || Grewal Farm Podcast
1:38:07
99.9% MILK IS FAKE @grewalfarm6666 - DIET OF CHAMPION -HEALTH PODCAST
2:01:11
Каха и дочка
00:28
К-Media
Рет қаралды 3,4 МЛН