Bighan Na Kou Laagta - Waheguru Simran | Shabad Gurbani Kirtan Live | Bhai Nirmal Singh Ji Khalsa

  Рет қаралды 1,310,631

Shabad Kirtan Gurbani - Divine Amrit Bani

Shabad Kirtan Gurbani - Divine Amrit Bani

Күн бұрын

Пікірлер: 456
@davindersingh2272
@davindersingh2272 Жыл бұрын
Wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji
@devendersingh4953
@devendersingh4953 Ай бұрын
Wahegur 🙏🌹 wahegur 🙏🌹 wahegur 🙏🌹 wahegur 🙏🌹 wahegur 🙏🌹 wahegur 🙏🌹 wahegur 🙏🌹 wahegur 🙏🌹 wahegur 🙏🌹
@dayalsingh8519
@dayalsingh8519 Жыл бұрын
ਬਤੋਰ ਜਿਸਮ ਭਾਈ ਜੀ ਸੰਸਾਰ ਵਿੱਚ ਨਹੀਂ ਹੈ ਪਰ ਓਹ ਅਪਣੀ ਮਾਖਿਓਂ ਮਿੱਠੀ ਤੇ ਲਾਸਾਨੀ ਆਵਾਜ ਦੇ ਜਰਿਏ ਅੱਜ ਵੀ ਸੰਸਾਰ ਚ ਵਿਚਰ ਰਹੇ ਨੇ। ਇਹੋ ਜਿਹੀ ਰੂਹ ਕਦੇ ਵੀ ਕਿਧਰੇ ਨਹੀਂ ਜਾ ਸਕਦੀ। ਇੰਨਾ ਵਲੋਂ ਗਾਇਨ ਕੀਤੇ ਸ਼ਬਦਾਂ ਨੂੰ ਸੁਣਕੇ ਅਨੰਤ ਸਕੂਨ ਦਾ ਆਭਾਸ ਹੁੰਦਾ ਹੈ। ਵਾਹਿਗੁਰੂ ਭਾਈ ਸਾਹਿਬ ਜੀ ਨੂੰ ਅਪਣੇ ਚਰਣ ਕਮਲਾਂ ਨਾਲ ਲਾਈ ਰਖਣ ਤੇ ਪਿੰਡ ਵਾਲਿਆਂ ਨੂੰ ਵੀ ਸੁਮੱਤ ਬਖਸ਼ਣ। ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ।
@gallaanparlepaardiya2503
@gallaanparlepaardiya2503 Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ❤
@ParamjitSinghWadhwa
@ParamjitSinghWadhwa Жыл бұрын
ਭਾਈ ਸਾਹਿਬ ਅਤੇ ਉਨ੍ਹਾਂ ਦੀ ਅਵਾਜ਼ ਅਮਰ ਰਹੇਗੀ
@BalbirLehra
@BalbirLehra Жыл бұрын
ਭਾਈ ਨਿਰਮਲ ਸਿੰਘ ਵਰਗੇ ਸੁਰੀਲੇ ਰਾਗੀ ਜੁੱਗਾਂ ਬਾਅਦ ਨਸ਼ੀਬ ਹੁੰਦੇ ਹਨ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ
@Officialsandeepkhiva
@Officialsandeepkhiva Жыл бұрын
ਵਿਸ਼ਵ ਦੀ ਸਭ ਤੋਂ ਸੁਰੀਲੀ ਆਵਾਜ਼ ਅਸੀਂ ਗਵਾ ਚੁੱਕੇ ਆਂ ਭਾਈ ਸਾਹਬ ਦੇ ਰੂਪ ਵਿੱਚ। ਜਿਸਦਾ ਅਫ਼ਸੋਸ ਹਮੇਸ਼ਾ ਰਹੇਗਾ। 🙏
@sukhveergaidu9837
@sukhveergaidu9837 10 ай бұрын
Right
@naringrewal3257
@naringrewal3257 5 ай бұрын
:(
@deepamehrotra6712
@deepamehrotra6712 4 ай бұрын
ਆਪ ਸ਼ਹੀ ਕਹੀ ਰਹੇ ਹੋ
@JarnailsinghJarnailSingh-t8k
@JarnailsinghJarnailSingh-t8k 4 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Bugatti0001
@Bugatti0001 2 жыл бұрын
ਮਨੁੱਖ ਦੇ ਮਨ ਦਾ ਜਾਗਣਾ ਵੀ ਬਹੁਤ ਜ਼ਰੂਰੀ ਹੈ।ਨੀਂਦ ਤੋਂ ਤਾਂ ਮਨੁੱਖ ਜਾਗ ਪੈਂਦਾਂ ਹੈ ਪਰ ਬਹੁਤ ਹੀ ਘੱਟ ਗੁਰੂਪਿਆਰੇ ਹਨ ਜਿਹੜੇ ਮਨ ਕਰਕੇ ਜਾਗਦੇ ਹਨ।ਬਹੁਤੀਵਾਰ ਤਾਂ ਕੂੜ ਦੀ ਕੰਧ ਕਾਰਣ ਹੀ ਬਿਨਾ ਜਾਗੇ ਹੀ ਇਸ ਦੁਨੀਆ ਤੋਂ ਚੱਲਦਾ ਬਣਦਾ ਹੈ।
@premjitsingh5151
@premjitsingh5151 Жыл бұрын
V
@luckytanda
@luckytanda Жыл бұрын
ਜੋ ਜਾਗਦੇ ਹਨ ਓਹਨਾਂ ਨੂੰ ਕੋਈ ਸਮਝਦਾ ਨਹੀਂ 😢😢 ਇਕੱਲੇ ਰਹਿ ਜਾਂਦੇ ਹਨ
@harjitsingh7504
@harjitsingh7504 Жыл бұрын
Yes bro
@kuldeepubhawal7477
@kuldeepubhawal7477 11 ай бұрын
ਕਿਰਪਾ ਕਿਸੇ ਕਿਸੇ ਤੇ ਹੀ ਹੁੰਦੀ ਹੈ ਵਾਹਿਗੁਰੂ ਜੀ
@kuldeepubhawal7477
@kuldeepubhawal7477 11 ай бұрын
​@@luckytandaਇਹ ਮਾਰਗ ਇਕਾਲੇ ਦਾ ਹੀ ਹੈ ਵਾਹਿਗੁਰੂ ਜੀ
@varindersingh-62
@varindersingh-62 2 жыл бұрын
ਜਿਨਾਂ ਸੁਣੋ ਰਾਗੀ ਜੀ ਨੂੰ ਉਨ੍ਹਾਂ ਰਸ 🙏🏻
@GurjeetSingh-n3g
@GurjeetSingh-n3g Жыл бұрын
Cl
@jass4375
@jass4375 Жыл бұрын
ਅਸੀ ਸਦਾ ਰਿਣੀ ਰਹੇਗੀ ਭਾਈ ਸਾਹਿਬ ਜੀ ਦੇ,,
@Sachisangat.
@Sachisangat. Жыл бұрын
ਮਨ ਨੂੰ ਸ਼ਾਂਤੀ ਮਿਲਦੀ ਇਨ੍ਹਾਂ ਦਾ ਪਿਆਰ ਭਰੀਆ ਸ਼ਬਦ ਸੁਣ ਕੇ। ਵਾਹਿਗੁਰੂ ਜੀ
@charanjitkaur2167
@charanjitkaur2167 Жыл бұрын
@semuktsar4896
@semuktsar4896 Ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jass4375
@jass4375 Жыл бұрын
ਰੱਬੀ ਅਵਾਜ਼ ਸਾਡੇ ਭਾਗ ਹਰੇ ਭਰੇ ਕਰ ਦਿੰਦੀ ਹੈ ਜੀ
@harwinderpalsinghnayyar6594
@harwinderpalsinghnayyar6594 2 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਰਬੱਤ ਦਾ ਭਲਾ ਕਰਨ। ਹਰ ਇਕ ਦੇ ਘਰ ਖੁਸ਼ੀਆ ਬਖਸ਼ਣ। ਆਪਣੇ ਸੋਹਣੇ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਬਖਸ਼ਣ ਜੀ।
@Seva_Simran_13
@Seva_Simran_13 Жыл бұрын
O
@surindersingh1676
@surindersingh1676 Жыл бұрын
​@@Seva_Simran_13😊😊😊😊
@samir_55
@samir_55 9 ай бұрын
ਫਰਜ਼ ਬਣਦਾ ਸੀ ਪਿੰਡ ਵਾਸੀਆਂ ਦਾ ਕਿ ਉਹ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਭਾਈ ਨਿਰਮਲ ਸਿੰਘ ਜੀ ਦਾ ਅੰਤਿਮ ਸੰਸਕਾਰ ਕਿਸੇ ਗੁਰੂ ਘਰ ਜਾਂ ਕਿਸੇ ਖਾਸ ਥਾਂ ਤੇ ਕਰਦੇ ਤੇ ਉਨ੍ਹਾਂ ਦੀ ਯਾਦਗਾਰ ਬਣਾਉਂਦੇ। ਪਰ ਹੁਣ ਰਹਿੰਦੀ ਦੁਨੀਆਂ ਤੱਕ ਘੜੰਮ ਚੌਧਰੀਆਂ ਨੂੰ ਲਾਹਨਤਾਂ ਪੈਂਦੀਆਂ ਰਹਿਣਗੀਆਂ। ਅਗਲੀ ਗੱਲ ਉਦਾਹਰਣ ਰੂਪ ਵਿੱਚ, ਜੇ ਕੋਈ ਮੂਸੇ ਪਿੰਡ ਦਾ ਬੰਦਾ ਦੁਨੀਆਂ ਚ ਕਿਤੇ ਵੀ ਜਾਵੇ ਤਾਂ ਉਹ ਮਾਣ ਨਾਲ ਕਹੇਗਾ ਕਿ ਮੈਂ ਸਿੱਧੂ ਮੂਸੇਵਾਲੇ ਦੇ ਪਿੰਡ ਦਾ ਹਾਂ ਤੇ ਦੂਜੇ ਪਾਸੇ ਭਾਈ ਨਿਰਮਲ ਸਿੰਘ ਦੇ ਪਿੰਡ ਦਾ ਬੰਦਾ ਕਿਹੜੇ ਮੂੰਹ ਨਾਲ ਕਹੇਗਾ ਕਿ ਮੈਂ ਓਥੋਂ ਦਾ ਵਸਨੀਕ ਹਾਂ ਜਿਸ ਪਿੰਡ ਵਿੱਚ ਸਿੱਖ ਪੰਥ ਦੀ ਮਹਾਨ ਸ਼ਖਸੀਅਤ 31 ਰਾਗਾਂ ਦੇ ਧਨੀ ਭਾਈ ਨਿਰਮਲ ਸਿੰਘ ਨੇ ਜਨਮ ਲਿਆ,,, ਜੇ ਕਹੇਗਾ ਤਾਂ ਮੇਰੇ ਵਰਗਾ ਮੂਹਰੋਂ ਕਹੇਗਾ,, ਸ਼ਰਮ ਕਰ ਓਏ ਚੌਰਿਆ, ਥੋਡਾ ਸਾਰਾ ਪਿੰਡ ਈ ਲਾਹਨਤੀ ਕੰਜ਼ਰ ਐ ਜਿੰਨਾ ਨੇ ਉਨ੍ਹਾਂ ਦੀ ਮ੍ਰਿਤਕ ਦੇਹ ਵੀ ਰੋਲੀ ਫਿਰ ਉਨ੍ਹਾਂ ਦੀ ਬਰਸੀ ਮੌਕੇ ਵੀ ਰੌਲਾ ਪਾਇਆ,, ਸਾਲੇ ਕੰਜਰ ਨ ਹੋਣ
@KulwantKaur-q8h
@KulwantKaur-q8h 8 ай бұрын
ਜਿਨ੍ਹਾਂ ਨੇ ਭਾਈ ਸਾਹਿਬ ਜੀ ਦੀ ਪਵਿੱਤਰ ਦਿਹ ਨੂੰ ਅਪਮਾਨਤ ਕੀਤਾ ਉਨ੍ਹਾਂ ਨੂੰ ਦਰਗਾਹ ਵਿਚ ਅਪਮਾਨਤ ਹੋਣਾ ਪੈਣਾ
@jogasinghbhangu9455
@jogasinghbhangu9455 7 ай бұрын
🫡
@harneetsamra9604
@harneetsamra9604 6 ай бұрын
Waheguru ena de pind walya nu sumatt bakshan...vaise purane samya ch ale dawale de pind eda de pind naal roti beti di sanjh ni si rakhde.
@jaswindersinghsingh513
@jaswindersinghsingh513 3 ай бұрын
ਮੈਨੂੰ ਤਾਂ ਇੱਕ ਵੀ ਸਿੱਖ ਨਜ਼ਰ ਨਹੀਂ ਦਿਸਦਾ ਸਭ ਜਾਤਾਂ ਪਾਤਾਂ ਦੇ ਪੁੱਤਲੇ ਤੁਰੇ ਫਿਰਦੇ ਨੇ ਹਰ ਪਿੰਡ ਵਿੱਚ 2-3 ਗੁਰਦੁਆਰੇ ਨੇ
@shudamsharma4509
@shudamsharma4509 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 👏😂❤
@kabiraris6981
@kabiraris6981 Ай бұрын
ਸੱਤ ਨਾਮ ਵਾਹਿਗੁਰੂ ਜੀ 🙏
@jassis1689
@jassis1689 2 жыл бұрын
🙏 Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji🙏
@Bugatti0001
@Bugatti0001 2 жыл бұрын
ਗੁਰੂ ਜੀ ਇਹ ਵੀ ਕਹਿੰਦੇ ਹਨ ਮਨ ਵਿੱਚ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਪ੍ਰਮਾਤਮਾ ਤਦੋਂ ਹੀ ਵਸੇਂਗਾ ਜਦੋਂ ਮਨ ਵਿਕਾਰਾਂ ਤੋਂ ਰਹਿਤ ਹੋਵੇਗਾ।ਸੱਚਾ ਅਤੇ ਨਿਰਮਲ ਪ੍ਰਮਾਤਮਾ ,ਸੱਚੇ ਅਤੇ ਨਿਰਮਲ ਮਨ ਵਿੱਚ ਹੀ ਵੱਸ ਸਕਦਾ ਹੈ।
@SurjitSingh-qp3rk
@SurjitSingh-qp3rk 2 жыл бұрын
ਇਸੀ ਲਈ ਭਗਤ ਕਬੀਰ ਜੀ ਦੇ ਪਾਵਨ ਮੁੱਖ ਤੋਂ ਪਰਮਾਤਮਾ ਨੇ ਇਹ ਸੰਦੇਸ਼ ਭੇਜਿਆ। ਕਬੀਰ ਮਨ ਨਿਰਮਲ ਭਇਆ ਜੇਸੇ ਗੰਗਾ ਨੀਰ।ਪਾਛੇ ਲਾਗੇ ਹਰਿ ਫਿਰੇ ਕਹਤ ਕਬੀਰ ਕਬੀਰ । ਪਰਮਾਤਮਾ ਤਾਂ ਨਿਰਮਲ ਮਨ ਵਿਚ ਹੀ ਵਸਦਾ ਹੈ।
@SurjitSingh-qp3rk
@SurjitSingh-qp3rk 2 жыл бұрын
Truth is God.Almighty God only exist in pure and sacred hearts.therefire Almighty love His Saints Bhagats.Be pure lovable.
@jaswantkumar6325
@jaswantkumar6325 6 ай бұрын
Bilkul sach keha ji tusi
@amarjeetsingh9983
@amarjeetsingh9983 Жыл бұрын
Dhan Dhan Guru Nanak dev ji maharaj mehar kri Dhan Dhan Guru raamdaas ji maharaj mehar kri 🙏🏻🙏🏻🙏🏻🙏🏻🙏🏻🌼🌼🌼🌼🌼❤️❤️❤️❤️❤️
@Godplayer-n7v
@Godplayer-n7v 9 ай бұрын
ਹੀਰੇ ਦੀ ਪਰਖ਼ ਸਿਰਫ ਜਵਾਹਰੀ ਕਰ ਸਕਦਾ ਹੈ
@harneksingh6340
@harneksingh6340 2 жыл бұрын
🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏
@GaganSingh-mv4lo
@GaganSingh-mv4lo Жыл бұрын
😢 ਭਾਈ ਸਾਹਿਬ ਜੀ ਨੂੰ ਸੁਣ ਕੇ ਮਨ ਅੰਦਰ ਠੰਡ ਪੈਂਦੀਆ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ ਜੀ ਸੋਡੇ ਸਾਰੇ ਯਾ ਤੇ
@BeantKaur-m1p
@BeantKaur-m1p Ай бұрын
Wmk
@RajinderSingh-fl1ic
@RajinderSingh-fl1ic Жыл бұрын
ਪੂਰਾ ਸਤਿਗੁਰੂ ਮਿਲ ਜਾਵੇ,ਓ ਜੁਗਤੀ ਦੱਸੇ ਤਾਂ ਮਨ ਕਾਬੂ ਆ ਸਕਦਾ ਹੈ, ਇਸ ਲਈ ਸਤਿਗੁਰੂ ਦੀ ਖ਼ੋਜ ਕਰੋ।
@sukhmaniautomobiles4799
@sukhmaniautomobiles4799 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏💐🙏💐🙏💐🙏💐🙏💐🙏💐🙏💐🙏💐🙏
@hardeepsandhu3280
@hardeepsandhu3280 2 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji
@paramgill8758
@paramgill8758 Жыл бұрын
Waheguru badi sohni awaj da malak si Bhai Sahib Nirmal singh ji
@ggn_1
@ggn_1 3 жыл бұрын
🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏🌹🌹🙏🌹🌹🙏🌹🌹🙏
@ranjitbains2217
@ranjitbains2217 3 жыл бұрын
Waheguru ji ka Khalsa 🙏 Waheguru ji ki fateh 🙏
@kuldipsanghera
@kuldipsanghera 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।🙏❤️
@ggn_1
@ggn_1 3 жыл бұрын
@@kuldipsanghera waheguru ਸਾਡਾ ਚੈਨਲ ਸਬਸਕਰਾਈਬ ਕਰਲੋ🙏🙏
@surinderpalkaur8535
@surinderpalkaur8535 3 жыл бұрын
DHAN DHAN SHRI GURU GRANTH SAHIB JI,
@davinderbhandal3308
@davinderbhandal3308 2 жыл бұрын
Waheguru ji ka khalsa Waheguru ji ki fatey
@amarjitsingh9449
@amarjitsingh9449 Жыл бұрын
DHAN DHAN SHIRI GURU GOBIND SINGH JI MAHARAJ JI AND PRIVAAR
@AmarjitSingh-oy9zk
@AmarjitSingh-oy9zk Жыл бұрын
Bhai saab ji 31 de 31 ਰਾਗ jande c ਨੁਸਰਤ ਫਤੇ ali khan 28 janda c pakstani ਪੁਜਦੇ ਖਾਨ ਸਾਬ ਨੂੰ ਤੇ ਸਾਡੇ ithe ਹੀਰੇ ਰੋਲ ਛੱਡੇ ਚਵਲਾ ਨੇ 🙏🙏🙏🙏🙏
@sukhisingh9056
@sukhisingh9056 11 ай бұрын
ਜੀ ਇਹ ਸਭ ਕੁਝ ਜਾਤੀਵਾਦੀ ਕੁਤੀੜਾ ਕਰਕੇ ਹੋਇਆ ਗੁਸਤਾਖੀ ਮਾਫ਼
@sukhvindersingh131
@sukhvindersingh131 Жыл бұрын
Guru nanak Sahib ji ap nu apne chana ch niwas de ji
@gurnamsinghvirk2469
@gurnamsinghvirk2469 3 ай бұрын
Waheguru Waheguru ji 🙇🏻‍♂️🙏
@Jdhillon.dhillon
@Jdhillon.dhillon Жыл бұрын
Waheguru ji sarbat da bhala karna ji , waheguru ji kirpa karo ji 🙏🙏🙏🙏🙏🙏
@GurpreetSingh-ur2wk
@GurpreetSingh-ur2wk 2 жыл бұрын
Rabi ruh Bhai nirmal singh ji 🙏🙏🙏 Waheguru ji 🙏🙏🙏🙏🙏
@gurlalsingh3842
@gurlalsingh3842 2 жыл бұрын
ਵਾਹਿਗੁਰੂ ਜੀਓ ਜੀਓ ਬਾਬਿਓ
@manuhundal5862
@manuhundal5862 Жыл бұрын
Boht mithi awaj boht ghat mehsoos hundi bhaji ji khalsa ji di
@jagjitsandhuz5206
@jagjitsandhuz5206 Жыл бұрын
No words Guru kirpa Sarbatt da bhala
@ManpreetKaur-xw7nz
@ManpreetKaur-xw7nz 6 ай бұрын
Waheguru ji kini surili awaj aa bhai sahib ji 🙏 😢 eh bichhoda seha nhi jnda bhut bada ghata Kom Lai.pind de loka ne antim smay ch Sanskar tym samsan ghat nu Jinda lga dita koi antim ardas te nhi phncheya. Hun ohna di varsiyan mnande aa😢😢 eh ho jeya loka da v koi jwab nhi 😢😢
@rajnishjohal8464
@rajnishjohal8464 Жыл бұрын
ਸਤਿਨਾਮ ਸ੍ਰੀ ਵਾਹਿਗੁਰੂ ਜੀ🙏 ਸਤਿਨਾਮ ਸ੍ਰੀ ਵਾਹਿਗੁਰੂ ਜੀ🙏🙏 ਵਾਹਿਗੁਰੂ ਜੀ🙏❤🙏ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏❤🙏
@NirmalKaur-o2e
@NirmalKaur-o2e 5 ай бұрын
Bhai sahab da shabad gaon da andaj kise hor hi duniya bich lajanda ha shastriya sangit bich shabad uchharna bahut hi awsom ha dhanvadji
@jagsirsingh4300
@jagsirsingh4300 3 ай бұрын
ਭਾਈ ਸਾਹਿਬ ਜੀ ਸਬਦ ਸੁਣ ਕੇ ਮਨ ਨੂੰ ਸਕੂਨ ਆ ਜਾਦਾਂ ਹੈ ਪਰ ਇਹਨਾਂ ਨੇ ਹੀਰੇ ਦੀ ਕਦਰ ਨਾਂ ਪਾਈ
@ਇਬਾਦਤਰੱਬਦੀ
@ਇਬਾਦਤਰੱਬਦੀ Жыл бұрын
Apni kaum jdo heerey chl jandey odo mull poundey , Waheguru Sumat bakshey
@ranjitbains2217
@ranjitbains2217 3 жыл бұрын
Waheguru ji ka Khalsa 🙏 Waheguru ji ki fateh 🙏 Waheguru Waheguru Waheguru ji 🙏 Satnam Satnam Satnam ji 🙏
@seemavohra5513
@seemavohra5513 3 жыл бұрын
Ji... Waheguru ji... 🙏🙏🙏🙏😇
@JaswantSingh-qp8mq
@JaswantSingh-qp8mq 2 жыл бұрын
ਹਾਂ ਜੀ,......ਧੂਰੇ ਕੀ ਵੇਲਾ ਹੈ,.......!! 🙏♥🙏
@graniteworld9116
@graniteworld9116 Жыл бұрын
Bahut sohney shabad ney aur ohna nu Nirmal Singh Khalsa Ji ney sohna gaya hai
@PardeepSingh-zs3hc
@PardeepSingh-zs3hc Ай бұрын
ਮਸੰਦਾ ਨੇ ਵਿਤਕਰਾ ਕੀਤਾ.. ਜਾਤ ਦੇਖੀ ਰੂਹ ਨੀ 🙏🙏🙏
@navigateworld8365
@navigateworld8365 Жыл бұрын
Rasbhari awz Bhai shab Ji di👏
@tarunjain4234
@tarunjain4234 Жыл бұрын
Padam shri bhai nirmal singh ji.
@ਫ਼ਕੀਰ-ਦ5ਰ
@ਫ਼ਕੀਰ-ਦ5ਰ Жыл бұрын
ਬਾ-ਕਮਾਲ ਆਵਾਜ਼ ਦੇ ਮਾਲਕ ਸਨ ਭਾਈ ਨਿਰਮਲ ਸਿੰਘ ਜੀ 🌼
@MandeepSingh-rl7sw
@MandeepSingh-rl7sw 7 ай бұрын
Lakh lakh 🎉proud on Bhai Sahib g❤ Lakh lakh lahnata ona de pind walea te
@NeetMehrok
@NeetMehrok Жыл бұрын
Love you baba ji tusi vaale kaint oo🙏🏻❤️
@graniteworld9116
@graniteworld9116 2 жыл бұрын
Bahut. He wadhia We miss you Bhai Sahib
@Bugatti0001
@Bugatti0001 2 жыл бұрын
ਗੁਰੂ ਜੀ ਤਾਂ ਇਹ ਵੀ ਕਹਿੰਦੇ ਹਨ ਬਹੁਤਾ ਜਗਤ ਤਾਂ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਅਮਲ ਨਾ ਕਰਕੇ ਆਪਣਾ ਜੀਵਨ ਵਿਅਰਥ ਹੀ ਗਵਾ ਜਾਂਦਾ ਹੈ।
@Bye02
@Bye02 Жыл бұрын
🙏Dhan Dhan Guru Ram Das ji ,, Aap ji di boht kirpa c Singh Sahib Bhai Nirmal Singh ji te boht Sohni awaaj c,,
@JagatveerSingh007
@JagatveerSingh007 Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ।
@navpreet09998
@navpreet09998 Жыл бұрын
ਰੱਬੀ ਰੂਹ❤ ਵਾਹਿਗੁਰੂ ਜੀ 😢
@KuldeepSingh-qq9ds
@KuldeepSingh-qq9ds 5 ай бұрын
🌹🌹🌹🙏🙏🙏 V Harnola D Kaithal Haryana
@PB_31malwa
@PB_31malwa 6 ай бұрын
Bhut he vadiya shabd 👍👍👌 Bhai Nirmal Singh ji.
@avtarsinghbrar4841
@avtarsinghbrar4841 8 ай бұрын
❤ Satnam Shri Waheguru Jee ❤
@ManpreetSingh-jp3bk
@ManpreetSingh-jp3bk Жыл бұрын
Waheguru ji🌺🌺💐💐🥀🥀🌻🌻💮💮😘🌷🌼🙇🌸🏵️🏵️🌹❤️🙏🙏😊😊
@kishorechandan2870
@kishorechandan2870 3 жыл бұрын
Bhai nirmal ji da ras bina kirtan sun ke anand aa gya ji wahe guru ji sabna da pala manaey wahe guruji
@JotKaur-i6v
@JotKaur-i6v 3 ай бұрын
❤❤❤❤❤
@KuldeepSingh-qq9ds
@KuldeepSingh-qq9ds 5 ай бұрын
ਨਿਸ਼ਬਦ, 🌹🌹🌹👏👏👏 ਪਿੰਡ ਹਰਨੋਲਾ ਜਿ.ਕੈਥਲ ਹਰਿਆਣਾ
@ramanpreet5204
@ramanpreet5204 Жыл бұрын
Pita jee maharaj ek dimand hy mary dy do manu naam dan apany charna nal jod lo nahi chadia kuch gandi duniya tu pita jee bantee hy strong bnyo manu ty himmat do maharaj
@harwinder330
@harwinder330 8 ай бұрын
ਵਾਹ ਵਾਹਿ ਗੁਰੂ
@GURPREETKAUR-zl9ly
@GURPREETKAUR-zl9ly 9 ай бұрын
ਭਾਈ ਸਾਹਿਬ ਜੀ ਦੀ ਆਵਾਜ ਬਹੁਤ ਸੁਰੀਲੀ ਹੈ |ਵਾਹਿਗੁਰੂ ਜੀ ਚਰਨਾਂ ਵਿਚ ਨਿਵਾਸ ਬਖਸ਼ਣ 🙏🙏
@greatcanada4989
@greatcanada4989 3 ай бұрын
AKAL HI AKAL JI WAHEGURU JI KA KHALSA WAHEGURU JI KI FATHE
@simmikaur3040
@simmikaur3040 2 жыл бұрын
Waheguru g tusi hmesha mehr kryo Ena ragi sehban te jo sis sangat nu kirtan nal nihal krde
@HarjotSingh-f7f
@HarjotSingh-f7f Жыл бұрын
Amazing voice bhai nirmal singh ji😢
@KamalSingh-bh5oo
@KamalSingh-bh5oo 2 жыл бұрын
तोट ना आवै कदे मूल पूरन भंडार।। चरण मन तन बसै परभ अगहू अपार ।।
@Manprit-mz6kw
@Manprit-mz6kw 3 жыл бұрын
He waheguru ji sab da bhala kario ji waheguru ji
@ranjitbains2217
@ranjitbains2217 3 жыл бұрын
Nanak Naam chardhi kala tere bhaanay sarbatt da bhala
@ranjitbains2217
@ranjitbains2217 3 жыл бұрын
Nanak Naam chardhi kala tere bhaanay sarbatt da bhala
@Jupitor6893
@Jupitor6893 3 жыл бұрын
ਸਿੱਖ ਕੌਮ ਦੇ ਹੀਰੈ🙏🌹🍀🌾
@msjandu7332
@msjandu7332 2 жыл бұрын
ਗੁਰਬਾਣੀ ਵਿਰਲੋ ਵਿਚਾਰ ਕੀ ਜਾ ਕੋ ਗੁਰਮਖ ਹੋਏ 🙏🙏🙏
@KuldeepSingh-qq9ds
@KuldeepSingh-qq9ds 5 ай бұрын
ਯਥਾ ਨਾਮ ਗੁਣ ਤਥੇ ❤🌹🌹🙏🙏 ਪਿੰਡ ਹਰਨੌਲਾ ਜਿ. ਕੈਥਲ ਹਰਿਆਣਾ
@ManbirsinghRamgarhia-z9g
@ManbirsinghRamgarhia-z9g 7 ай бұрын
🎉🎉 Waheguru ji 🙏eh shabad m din vich 2 vaar jaroor sunda h badi kirpa h Waheguru ji d , Khalsa ji d mithi awaz Mann nu sukh dendi h❤❤🌹💐💐🙏
@kaurkaur9083
@kaurkaur9083 2 жыл бұрын
Waheguru ji vapis aa jao Baba ji
@SarwanSingh-nr8ii
@SarwanSingh-nr8ii 8 ай бұрын
Dhan dhan Bai Nirmal Singh g
@dineshgupta2784
@dineshgupta2784 3 жыл бұрын
wahegu ji
@NavjotSingh-rm1my
@NavjotSingh-rm1my 3 жыл бұрын
waheguru ji mahar karn 🙏🏽🙏🏽
@tejasinghtejasingh8051
@tejasinghtejasingh8051 3 жыл бұрын
shree. Guru Ramdas ji 🙏🙏🙏🙏
@kishorechandan2870
@kishorechandan2870 3 жыл бұрын
Bhai nirmal singh ji awaz bich ras bhina kirtan sun ke anand aa gyaa jiwahe guru ji mehar kare jiwahe guru ji
@PargatSingh-fd8fg
@PargatSingh-fd8fg 2 жыл бұрын
Sat siri akal ji 🙏🙏
@HarpreetKaur-xi5xm
@HarpreetKaur-xi5xm Ай бұрын
🙏🥺waheguru
@jaspreet9820
@jaspreet9820 2 жыл бұрын
Bhai sahib ji ❤ch hmesa vsde ho ji tusi
@PS-gi9jd
@PS-gi9jd 3 жыл бұрын
Aanand.....
@ParamjitSingh-gf6wd
@ParamjitSingh-gf6wd Жыл бұрын
ਵਹਿਗੁਰੂ ਜੀ R IP
@SurinderKaur-lt9jg
@SurinderKaur-lt9jg 3 жыл бұрын
Waheguru ji koi Bighan na lagey.
@puneetsingh4377
@puneetsingh4377 Жыл бұрын
ਕੀਮਤੀ ਹੀਰਾ ਕੌਮ ਦਾ ਖੁੱਸ ਗਿਆ ਓ ਮਾਲਕਾ🙏
@balbirkaur22
@balbirkaur22 Жыл бұрын
Wahegurug wahegurug wahegurug wahegurug wahegurug bakslaug wahegurug
@kulwindersinghghuman4758
@kulwindersinghghuman4758 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@anmolstar6154
@anmolstar6154 2 жыл бұрын
Bhai sahib Jio you are always here🌹🌹🌹🌹
@jasminderkaur7704
@jasminderkaur7704 5 ай бұрын
❤❤❤❤❤❤❤👌🏻👌🏻👌🏻👌🏻👌🏻
@diputysingh6340
@diputysingh6340 2 жыл бұрын
No wording for Bhai Saab Waheguru Waheguru ...................
@nirmalsandhu8289
@nirmalsandhu8289 2 жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru 🙏 ♥
@BlessingsofWaheguru-ds4zu
@BlessingsofWaheguru-ds4zu 5 ай бұрын
Excellent Waheguru
@AmandeepSingh-zy5xd
@AmandeepSingh-zy5xd 2 жыл бұрын
ਵਾਹਿਗੁਰੂ ਜੀ🙏🏻🙏🏻
@HardevsinghHardev-g8v
@HardevsinghHardev-g8v Жыл бұрын
ਸਤਿਕਾਰ ਯੋਗ ਜੀਓ, ਤੁਹਾਡੇ ਵੱਲੋਂ ਕੀਤਾ ਨਿੱਕਾ ਜਿਹ Jara
@mohindersingh628
@mohindersingh628 11 ай бұрын
We have lost a great ragi May Akalpurkh rest his soul in His divine feet
@KamalSingh-bh5oo
@KamalSingh-bh5oo 2 жыл бұрын
सिमर सिमर पूरन परभू कारज भऐ रास।। करतारपुर करता वसे संतन के पासि।।
@patwarikheti5995
@patwarikheti5995 3 жыл бұрын
Wah waheuru ji kya avaj hai
@aamr-asamanreadeth1155
@aamr-asamanreadeth1155 3 жыл бұрын
Waheguru 🙏🏼🙏🏼🙏🏼❤️❤️❤️
@kishorechandan2870
@kishorechandan2870 3 жыл бұрын
Wahe guru ji bhai ji awaz bich ras bhina kirtan sun ke anad aa gyaji
@shivkapoor7880
@shivkapoor7880 3 жыл бұрын
Waheguru ji
@arshbir-tl8wh
@arshbir-tl8wh 3 ай бұрын
Dhan Dhan Shri Guru Ramdas Ji pyare❤
Sun Yaar Hamare Sajan - Waheguru Simran | Shabad Gurbani Kirtan Live | Bhai Nirmal Singh Ji Khalsa
58:35
Shabad Kirtan Gurbani - Divine Amrit Bani
Рет қаралды 271 М.
Last Recorded Album of Padma Shri Bhai Nirmal Singh Ji Khalsa - Dukh Na Paave Koye - Shabad Gurbani
1:13:47
Shabad Kirtan Gurbani - Divine Amrit Bani
Рет қаралды 1,1 МЛН
Сестра обхитрила!
00:17
Victoria Portfolio
Рет қаралды 958 М.
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
黑天使被操控了#short #angel #clown
00:40
Super Beauty team
Рет қаралды 61 МЛН
Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
59:17
Shabad Kirtan Gurbani - Divine Amrit Bani
Рет қаралды 1 МЛН
Padham Sri Bhai Nirmal Singh Ji Khalsa -  Asa Di Vaar -  London 2019
1:50:57
Sukhmani Sahib Parivaar
Рет қаралды 1 МЛН
Prem Lago Har Teer - Bhai Nirmal Singh Ji Khalsa - New Punjabi Shabad Kirtan Gurbani
1:02:00
Shabad Kirtan Gurbani - Divine Amrit Bani
Рет қаралды 336 М.
Gun Gobind Gayeo Nahin | Complete Salok Mahala 9 | Bhai Nirmal Singh Ji Khalsa | Gurbani
51:23
Shabad Kirtan Gurbani - Divine Amrit Bani
Рет қаралды 406 М.
Bhai Nirmal Singh Ji Khalsa JUKEBOX Best Shabads Nonstop Shabad Kirtan New Shabad Nonstop Gurbani
2:47:31
Shabad Kirtan Gurbani - Divine Amrit Bani
Рет қаралды 399 М.
Сестра обхитрила!
00:17
Victoria Portfolio
Рет қаралды 958 М.