Last Recorded Album of Padma Shri Bhai Nirmal Singh Ji Khalsa - Dukh Na Paave Koye - Shabad Gurbani

  Рет қаралды 1,117,075

Shabad Kirtan Gurbani - Divine Amrit Bani

Shabad Kirtan Gurbani - Divine Amrit Bani

Күн бұрын

Пікірлер: 539
@sukhjinderjassar6780
@sukhjinderjassar6780 Жыл бұрын
ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫ਼ਤਿਹ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਪਹੁੰਚੌ ਜੀ ਵਾਹਿਗੁਰੂ ਜੀ ਭਲਾ ਕਰਨਗੇ ਕਮੈਂਟਸ ਪੰਜਾਬੀ ਵਿੱਚ ਕਰੋ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਕਰਨਗੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@tejikokri777
@tejikokri777 Жыл бұрын
Kon kon is time shbad kirtan sun reha bahi nirmal singh ji de like kro
@jagmohansadana8363
@jagmohansadana8363 2 жыл бұрын
ਗੁਰੂ ਸਾਹਿਬ ਜੀ ਨੇ ਇਕ ਹੋਰ ਹੀਰਾ ਕੋਲਿਆਂ ਦੀ ਖਾਨ ਵਿੱਚੋ ਕੱਢ ਲਿਆ ਵਾਹਿਗੁਰੂ ਭਾਈ ਨਿਰਮਲ ਸਿੰਘ ਖਾਲਸਾ ਜੀ ਰੂਹਾ ਹੋਰ ਧਰਤੀ ਤਹਿ ਭੇਜਣ ਤਾ ਜੋ ਪੰਥ ਚੜਦੀਕਲਾ ਵਿਚ ਰਹੇ ਤਹਿ ਸਿੱਖੀ ਪ੍ਰਫੁਲਤ ਹੋ ਸਕੇ ਕੇਸਾਧਾਰੀ ਸਿੱਖ ਆਪਣੀ ਪਹਿਚਾਣ ਬਣਾਈ ਰੱਖਣ ਜੋ ਗੁਰੂ ਸਾਹਿਬ ਦੀ ਪਹਿਲੀ ਰਹਿਤ ਸੀ ।
@JasbirSingh-fy8vy
@JasbirSingh-fy8vy 4 жыл бұрын
ਵਾਹਿਗੁਰ ਦੀ ਅਪਾਰ ਕਿਰਪਾ ਸੀ ਸਿੱਖ ਕੋਮਦੇ ਅਨਮੋਲ ਰਾਗੀ ਸਿੰਘ ਸੀ ਭਾਈ ਨਿਰਮਲ ਸਿੰਘ ਜੀ ਖਾਲਸਾ ਵਾਹਿਗੁਰ ਜੀ
@sukhasinghmann5469
@sukhasinghmann5469 3 жыл бұрын
ਵਾਹਿਗੁਰੂ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ ਭਾਈ ਸਾਹਿਬ ਜੀ ਨੂੰ ਸਿੱਖ ਕੌਮ ਨੂੰ ਬਹੁਤ ਘਾਟਾ ਹੋ ਗਿਆ ,ਸਵਰਗ ਵਰਗੀ ਆਵਾਜ਼ ਹੋ ਸਕਦਾ ਪਰਮਾਤਮਾ ਨੂੰ ਜਰੂਰਤ ਸੀ ਜੌ ਬੁਲਾ ਲਿਆ ,ਪਰ ਸਿੱਖ ਕੌਮ ਨੇ ਸੰਭਾਲਿਆ ਨਹੀਂ ਕੌਮ ਦਾ ਹੀਰਾ
@ManjitSingh-nc7dy
@ManjitSingh-nc7dy Ай бұрын
ਬਾਬਾ ਨਿਰਮਲ ਸਿੰਘ ਜੀ ਨੂੰ ਬਣਦਾ ਸਨਮਾਨ ਨਹੀ ਦਿਤਾ ਸਿੱਖ ਕੌਮ ਨੇ 😢😢😢😢😢
@harbanssingh649
@harbanssingh649 Жыл бұрын
ਗ਼ਜ਼ਬ ਦੀ ਆਵਾਜ਼ ਸੀ ਭਾਈ ਨਿਰਮਲ ਸਿੰਘ ਜੀ ਦੀ ਅਸੀ ਸਵੇਰ ਵੇਲੇ ਜਦੋਂ ਭਾਈ ਜੀਂਦਾ ਕੀਰਤਨ ਸੁਣਦੇ ਹਾਂ ਮਨ ਖ਼ੁਸ਼ ਹੋ ਜਾਂਦਾ ਸ੍ਰੀਗੂਰੂ ਮਾਹਾਰਾਜ ਅਪਣੇ ਚਰਨ ਵਿਚ ਨਿਵੇਸ਼ ਕਰਨ ਵਾਹਿਗੁਰੂ ਜੀ
@panveersingh6632
@panveersingh6632 11 ай бұрын
ਅੈਨੀ ਮਿੱਠੀ ਅਵਾਜ਼ ਮੈ ਸਵੇਰੇ ਜਦੋ ਦੁਕਾਨ ਖੋਲਦਾ ਤਾ ਜ਼ਰੂਰ ਭਾਈ ਸਾਹਿਬ ਦੇ ਸਬਦ ਲੋਦਾ ਕੋਈ ਤੋਡ਼ ਨੀ ਜੀ ਭਾਈ ਸਾਹਿਬ ਜਦੋ ਸਬਦ ਗੁਰੂ ਦੁਆਰਾ ਰਚਨਾ ਕਰਦੇ ਨੇ ਕੋਮ ਸਾਭ ਨੀ ਸਕੀ ਹੀਰੇ ਨੂੰ ਭੱਠਾ ਬੈਠ ਜੇ ਕੈਪਟਨ ਦਾ ਮੂੰਹ ਚ ਕੀਡ਼ਏ ਪੈਣ ਵਾਹਿਗੁਰੂ ਸੁਣੀ ਜਰੂਰ ਅਰਦਾਸ ਮੇਰੀ
@Parvinderhanda
@Parvinderhanda 9 ай бұрын
🚩 ੴ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜਿਓ ☬ 🚩
@mindersandhu1525
@mindersandhu1525 3 жыл бұрын
ਵਾਹਿਗੁਰੂ ਵਾਹਿਗੁਰੂ ਇਸ ਆਵਾਜ ਨੂੰ ਸਭ ਮਿਸ ਕਰ ਰਹੇ ਆ ਜੋ ਸਾਨੂੰ ਨਹੀ ਮਿਲਣੀ ਤੇ ਇਕ ਚੰਗਾ ਇਨਸਾਨ ਅਸੀ ਖੋ ਬੈਠੇ ਆ ਵਾਹਿਗੁਰੂ ਕਿਰਪਾ ਕਰੀ🙏🙏🙏🙏
@gauravbhatia3961
@gauravbhatia3961 3 жыл бұрын
Cannonball lLLLLOO
@gauravbhatia3961
@gauravbhatia3961 3 жыл бұрын
Cannonball lLLLLOO
@thekhangurasaab
@thekhangurasaab 2 жыл бұрын
Apni galti hai eh v...corona ch ene wadde fankar nu sanskar lyi jagah nhi diti...te hun apa afsos krde a
@AmanThindNY
@AmanThindNY 4 жыл бұрын
ਬਹੁਤ ਵਧਿਆ ਹੀਰਾ ਅਸੀਂ ਗਵਾਅ ਦਿੱਤਾ ਵਾਹਿਗੁਰੂ ਜੀ ਮੇਹਰ ਕਰਨਾ
@GurpreetSingh-oc1ze
@GurpreetSingh-oc1ze 2 жыл бұрын
A by
@KuldeepSingh-mj9uf
@KuldeepSingh-mj9uf Жыл бұрын
😢😢😢.. Baji jit k gye..
@KuljeetSingh-c4g
@KuljeetSingh-c4g 3 ай бұрын
❤❤❤❤ Waheguru Waheguru Satnam Shiri Waheguru ji
@devinderpaldhillon9627
@devinderpaldhillon9627 Жыл бұрын
“ਪਦਮ ਸ਼੍ਰੀ “ਦੇ ਸਨਮਾਨ ਦੇ ਅਸਲ ਹੱਕਦਾਰ ਸਨ ਭਾਈ ਨਿਰਮਲ ਸਿੰਘ ਜੀ । ਵਾਹਿਗੁਰੂ ਉਹਨਾਂ ਦੀ ਰੂਹ ਨੂੰ ਆਪਣੇ ਚਰਨਾ ਵਿਚ ਸਦੀਵੀ ਨਿਵਾਸ ਦੇਵੇ ਅਤੇ ਪ੍ਰਵਾਰ ਨੂੰ ਚੜ੍ਹਦੀਆਂ ਕਲਾਂ, ਨਾਮ ਦਾਨ ਅਤੇ ਸਿੱਖੀ ਸਿਦਕ ਦਾਨ ਬਖਸ਼ੇ ।
@JoginderSinghSingh-le5oi
@JoginderSinghSingh-le5oi 25 күн бұрын
Veer ji Bhai Sahib Padam shri award sun
@gurpalsingh1985
@gurpalsingh1985 4 жыл бұрын
ਕੀਰਤਨ ਵਿੱਚ ਅੈਡ ਬੰਦ ਹੋਵੈ ਜੀ
@jagsirsingh3781
@jagsirsingh3781 Жыл бұрын
ਵਾਹ ਕਮਾਲ ਕੀਰਤਨ ਭਾਈ ਨਿਰਮਲ ਸਿੰਘ ਖ਼ਾਲਸਾ ਰਾਗਾਂ ਦੇ ਧਨੀ ਸਨ ਖ਼ਾਲਸ ਗਾਇਨ ਰਸ ਭਿੰਨੀ ਆਵਾਜ਼ ਵਾਹਿਗੁਰੂ ਜੀ ਗੁਰੂ ਰਾਮਦਾਸ ਜੀ ਦੇ ਕੀਰਤਨੀਏ ਸਦਾ ਅਮਰ ਰਹਿਣਗੇ ਜੀ ਵਾਹਿਗੁਰੂ 🙏🏻
@tajindersaini3793
@tajindersaini3793 Жыл бұрын
ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਔਖਾ । ਬਹੁਤ ਸਕੂਨ ਮਿਲਦਾ ਭਾਈ ਸਾਹਿਬ ਦੇ ਸ਼ਹਿਦ ਰਸ ਬਾਣੀ ਰੂਪੀ ਸ਼ਬਦ ਸੁਣ ਕੇ । ਵਾਹਿਗਰੂ ਵਾਹਿਗਰੂ
@rangpunjabde5650
@rangpunjabde5650 3 жыл бұрын
ਵਾਹਿਗੁਰੂ ਜੀ ਇਸ ਭਾਈ ਨਿਰਮਲ ਸਿੰਘ ਜੀ ਦੀ ਆਤਮਾ ਨੂੰ ਫਿਰ ਕੀਰਤਨ ਕਰਨ ਲਈ ਇਨਸਾਨੀ ਜਾਮਾ ਦਿੱਤਾ ਜਾਵੇ, ਕਿਰਪਾ ਕਰੋ।
@karamjitkaur3985
@karamjitkaur3985 3 жыл бұрын
Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji
@karamjitkaur3985
@karamjitkaur3985 3 жыл бұрын
Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji
@karamjitkaur3985
@karamjitkaur3985 3 жыл бұрын
Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji
@karamjitkaur3985
@karamjitkaur3985 3 жыл бұрын
Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji
@karamjitkaur3985
@karamjitkaur3985 3 жыл бұрын
Waheguru Waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji Waheguru waheguru Waheguru ji
@babaldeepsingh8214
@babaldeepsingh8214 3 жыл бұрын
ਸਤਿਨਾਮ ਜੀ ਵਾਹਿਗੁਰੂ ਜੀ ਮਹਾਰਾਜ ਜੀ ਭਾਈ ਨਿਰਮਲ ਸਿੰਘ ਮਾਲਕ ਦੇ ਗੁਣ ਗਾਉਣ ਵਾਲੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣਾ ਜੀ।
@gurpinderbhullar4595
@gurpinderbhullar4595 3 жыл бұрын
P
@gurpinderbhullar4595
@gurpinderbhullar4595 3 жыл бұрын
Pp
@gurpinderbhullar4595
@gurpinderbhullar4595 3 жыл бұрын
Ppp
@gurpinderbhullar4595
@gurpinderbhullar4595 3 жыл бұрын
P
@gurpinderbhullar4595
@gurpinderbhullar4595 3 жыл бұрын
Plp
@Parvinderhanda
@Parvinderhanda 9 ай бұрын
🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩 🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩
@armaansinghsekhon8069
@armaansinghsekhon8069 3 жыл бұрын
ਹੋਰ ਸਾਰਾ ਕੁੱਝ ਭੁੱਲ ਜਾਂਦਾ ਖਾਸ ਕਰਕੇ ਦੁਖ
@armaansinghsekhon8069
@armaansinghsekhon8069 3 жыл бұрын
ਆਵਾਜ ਸੁਣ ਕੇ
@ਦੇਗਤੇਗਫਤਹਿਪੰਥਕੀਜੀਤ
@ਦੇਗਤੇਗਫਤਹਿਪੰਥਕੀਜੀਤ 9 ай бұрын
​​@@armaansinghsekhon8069ਨਹੀਂ ਗੁਰਬਾਣੀ ਸੁਣ ਕੇ,,ਭਾਈ ਜੀ ਦੀ ਰਾਗਾਂ ਵਿੱਚ ਪੂਰੀ ਪਕੜ ਸੀ, ਸੋਹਣਾ ਕੀਰਤਨ ਕਰਦੇ ਸਨ,, ਆਵਾਜ਼ ਨਾਲ ਨਹੀਂ ਗੁਰਬਾਣੀ ਨੂੰ ਸਰਵਣ ਕਰਿਆ ਕਰੋ, ਪਤਾ ਲੱਗੇ ਗੁਰੂ ਸਾਹਿਬਾਨ ਕੀ ਸਮਝਾਅ ਰਹੇ ਨੇ
@lovejitsinghsingh1211
@lovejitsinghsingh1211 3 жыл бұрын
ਵਾਹਿਗੁਰੂ ਜੀ ਆਪ ਜੀ ਭਾਈ ਨਿਰਮਲ ਸਿੰਘ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਮੈਂ ਜਦੋਂ ਤੱਕ ਜੀਵਾਂ ਗਾਂ ਭਾਈ ਸਾਹਿਬ ਨੂੰ ਮਿਸ ਕਰਦਾਂ ਰਿਹਾ ਗਾਂ ਭਾਈ ਵਰਗੀ ਰੂਹ ਦੂਬਾਰਾ ਨਹੀਂ ਆਉਂਦੀ ਗੁਰੂ ਨਾਨਕ ਸਾਹਿਬ ਆਪਣੇ ਹਿਰਦੇ ਵਿੱਚ ਨਿਵਾਸ ਬਖਸ਼ਣ 🙏🏼🙏🏼🙏🏼🙏🏼🙏🏼😭😭😭😭😭
@prathambajwa8827
@prathambajwa8827 Жыл бұрын
Yes
@nandinidolly4807
@nandinidolly4807 Жыл бұрын
🙏🙏🙏
@MsSnehe
@MsSnehe Жыл бұрын
Aq
@GurjitSingh-yn1cq
@GurjitSingh-yn1cq Жыл бұрын
my favorite
@rjwinderkaur1181
@rjwinderkaur1181 Жыл бұрын
Asi v bahut Miss krde
@iqbalsingh6245
@iqbalsingh6245 Жыл бұрын
ਭਾਈ ਸਾਹਿਬ ਜੀ ਨੂੰ ਕੋਟਿ, ਕੋਟਿ ਪ੍ਰਨਾਮ ਬਹੁਤ ਸੋਹਣਾ ਕਿਰਤਨ ਤੇ ਬਹੁਤ ਸੋਹਣੀ ਆਵਾਜ਼ ਅਸੀ ਸਦਾ ਆਪ ਜੀ ਨੂੰ ਸੁਣਦੇ ਰਹਾ ਗੇ
@gurnambhangu4670
@gurnambhangu4670 4 жыл бұрын
ਬਹੁਤ ਵਡੀ ਘਾਟ ਮਹਿਸੂਸ ਹੋ ਰਹੀ ਹੈ !
@KamalSingh-bh5oo
@KamalSingh-bh5oo Жыл бұрын
ਗੁਰ ਕੇ ਭਾਣੈ ਵਿਚ ਅੰਮ੍ਰਿਤ ਹੈ ।।ਸਹਿਜੇ ਪਾਵੈ ਕੋਇ।।,,,ਵਾਹਿਗੁਰੂ ਜੀਉ
@janaksingh3590
@janaksingh3590 Жыл бұрын
ਭਾਈ ਸਾਹਿਬ ਜੀ ਹਮੇਸ਼ਾ ਜਿੰਦਾ ਰਹਿਣਗੇ
@ParminderKaurJaura
@ParminderKaurJaura Ай бұрын
Kini mithi awaj hai bhai sahab ji di..Dil nhi bharda sun ke..Dhan Dhan Satguru Tera Hi Aasra Mere Pyare Satguru Ji 💐💐
@sevisidhu2544
@sevisidhu2544 5 ай бұрын
Waheguru ji thanks for your reply always take care about everything will be Okey waheguru ji 🙏
@namberdarjosan6728
@namberdarjosan6728 Жыл бұрын
ਬਹੁਤ ਨੇੜਿਓਂ ਦੇਖਣ ਦੀ ਸੁਭਾਗ ਮਿਲਿਆ ਮੇਰੇ ਪਿੰਡ ਲਾਗੇ ਹੀ ਅੰਤਿਮ ਸੰਸਕਾਰ ਹੋਇਆ ਹੈ
@gurunanakdesikh7055
@gurunanakdesikh7055 4 жыл бұрын
Waheguru ji ka khalsa Waheguru ji ki fateh. ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ please ਮੈਂਨੂੰ ਅਪਣੇ ਦਰ ਦਾ ਕੁੱਕਰ ਬਣਾ ਲਵੋ। Please librate me from this cycle of births and deaths. Please shower blessing from your sympathetic almighty house and take me out from marsh like world.
@ginnighumaan7708
@ginnighumaan7708 4 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ
@gurmeethunjan6795
@gurmeethunjan6795 4 жыл бұрын
Wahaguru jio
@RamandeepKaur-jp3rv
@RamandeepKaur-jp3rv 4 жыл бұрын
Tuhadi awaaz rehndi dunia tak rahegi waheguru ji
@latabhatt4352
@latabhatt4352 3 жыл бұрын
Inki awaj sun kar ruh tript ho jati h or guru mharaj ji ke charno se jud jati h🙏🙏🙏🙏💐💐💐❤❤♥♥
@GurpreetSingh-oc1ze
@GurpreetSingh-oc1ze 2 жыл бұрын
😥
@darwarasingh9839
@darwarasingh9839 2 жыл бұрын
@@GurpreetSingh-oc1ze ggggggggggggggggggggggggggggggggggggggggGGgggGggGG
@KamalSingh-bh5oo
@KamalSingh-bh5oo Жыл бұрын
ऐसे ना बोलो इनकी अवाज,,,मरियादा रखो भाई बीबी,,,,ऐसे बोलो भाई साहिब भाई निर्मल सिंह खालसा जी हजूरी रागी जी की अवाज सुन के,,,,,,राम राम माई
@JasbirSingh-fy8vy
@JasbirSingh-fy8vy 4 жыл бұрын
ਐਡ ਬਿਲਕੁਲ ਬੰਦ ਹੋਵੇ ਵੀਰ ਜੀ
@PalwinderSingh-pm9jh
@PalwinderSingh-pm9jh 4 жыл бұрын
Afreen Afreen Bhai Sahab ji da kirtan Andaaz
@narinderkaur8735
@narinderkaur8735 Жыл бұрын
Miss u bhai sahib ji,Rohanu Kirtanie😔😔😔😔😔🌼🌼🌼🌼🌼🌼🥺🥺🥺🥺🥺🥺
@baljeetbaljeetsinghmattu9605
@baljeetbaljeetsinghmattu9605 4 жыл бұрын
🙏🙏🙏🙏🙏🙏🙏ਵਾਹਿਗੁਰੂ ਜੀ ਮੇਹਰ ਕਰੇ ਜੀ ਤੇ ਮੇਰੇ ਸੋਹਣੇ ਦੇਸ਼ ਪੰਜਾਬ ਤੇ ਮੇਹਰ ਭਰਿਆ ਹੱਥ ਰੱਖਿਓ ਜੀ 🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹
@narinderphilloura2051
@narinderphilloura2051 4 жыл бұрын
बहुत ही सुंदर कीर्तन । निर्मल सिंह जी दी आत्मा नू parmatama अपने चरना विच निवास देवे।
@gurnamsinghvirk2469
@gurnamsinghvirk2469 Ай бұрын
Dhan Dhan Guru NANAK pita ji ❤️🙇🏻‍♂️🙏🌹
@hcsingh2588
@hcsingh2588 4 жыл бұрын
Din di shuruaat, gurbani shabad sun ke karan naal, dil nu badi tassali te shakti mildi hai. 🙏🙏🙏🙏🙏🙏🙏
@gursewaksingh4991
@gursewaksingh4991 4 жыл бұрын
Rings
@rupindersidhu8972
@rupindersidhu8972 4 жыл бұрын
हाजी
@jagmohansingh9108
@jagmohansingh9108 4 жыл бұрын
@@rupindersidhu8972 ppppp
@jagmohansingh9108
@jagmohansingh9108 4 жыл бұрын
@@gursewaksingh4991 ppppp
@Babadidarsingh
@Babadidarsingh Ай бұрын
aਬਦਸ। ਇਹੋ ਜਿਹੇ ਕੀਰਤਨੀਏਂ ਨਿੱਤ ਨਿੱਤ ਨਹੀਂ ਲੱਭਣੇ।
@kuldipkumar4581
@kuldipkumar4581 4 жыл бұрын
गुरू नानक देव जी के सच्चे सपूत थे सिंह साहिबान जी। वाहे गुरू जी की फ़तह 🙏💐💐🙏
@robinsingh8690
@robinsingh8690 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@copiedff3622
@copiedff3622 2 жыл бұрын
Bhai Nirmal Singh ji jiven da tuhaada naam odaan di hi Nirmal awaaz 🙏🙏🙏🙏 tussi hamesha Dil vich rahouge.
@ManniMottan
@ManniMottan 3 ай бұрын
Dhan ...- Dhan Guru Nanak Dev Ji
@joyarora8656
@joyarora8656 4 жыл бұрын
Miss u sade veer ji 😭😭
@ManinderKaur-xe7mz
@ManinderKaur-xe7mz Жыл бұрын
🙏 Waheguru 🙏 ji 🙏 waheguru 🙏 ji 🙏 waheguru 🙏 ji 🙏 mehar 🙏 karo 🙏 sarbat 🙏 da 🙏 bhala 🙏 karo 🙏🙏🙏🙏🙏🙏
@renusarwan9966
@renusarwan9966 11 ай бұрын
Rasbhinna kirtan 🎉🎉🎉🎉🎉🎉🎉bhayee saheb we miss u everyday
@Soulsroop2
@Soulsroop2 3 жыл бұрын
sukoon milda thanu sunke
@avnigaur2240
@avnigaur2240 3 жыл бұрын
Waheguru ji Nirmal Singh ji di aatma te kirpa kare😔😔
@avnigaur2240
@avnigaur2240 3 жыл бұрын
R.I.P
@ManinderKaur-fc1rg
@ManinderKaur-fc1rg 3 жыл бұрын
Bhai sahib ji miss u
@lovejitsinghsingh1211
@lovejitsinghsingh1211 3 жыл бұрын
ਬਾੜੇ ਬਾੜੇ ਰਾਗੀ ਹੋਏ ਪਰ ਭਾਈ ਸਾਹਿਬ ਵਾਰਗਾ ਰਾਗੀ ਨਾਂ ਹੋਣਾ ਨਾ ਹੋਏ ਗਾਂ
@varindersinghbhagowalia1194
@varindersinghbhagowalia1194 4 жыл бұрын
ਬਹੁਤ ਬਹੁਤ ਅਨੰਦਮੲੀ ਕੀਰਤਨ.ਜੀ ਕਿਅਾ ਸਿਫਤ ਸਲਾਹ ਅਾ ਪ੍ਰਮਾਤਮਾ ਦੀ
@jasspaulsinghhappy6462
@jasspaulsinghhappy6462 4 жыл бұрын
Je@adjg dtp
@NavdeepSidhu-g3n
@NavdeepSidhu-g3n 7 ай бұрын
ਲੱਖ ਲਾਹਨਤ ਹੈ ਸਾਡੀ ਕੋਮ ਤੇ ਹਮੇਸ਼ਾ ਦੁੱਖ ਰਹੇਗਾ 💔 ਪ੍ਰਨਾਮ ਪਦਮਸ਼੍ਰੀ ਭਾਈ ਸਾਹਿਬ ਭਾਈ ਨਿਰਮਲ ਸਿੰਘ ਜੀ ਖਾਲਸਾ ਜੀ 🙏❤️
@rimpyballowalia6724
@rimpyballowalia6724 4 жыл бұрын
Baba ji tuhanu apne charna ch niwaas bakshan.
@NavdeepSidhu-g3n
@NavdeepSidhu-g3n Жыл бұрын
Padma Shiri Bhai Sahib Bhai Nirmal Singh Ji khalsa app ji Sade dilan vich hamesha jinda ho ❤🙏
@careermentor85
@careermentor85 Жыл бұрын
😢 Kirtan Sunde Sunde Mann Vairaag nal bhar reha.. Shabad Gayan .. Bhai Sahib ji .. Miss U Bhai Sahib.. Jande hoyan de Darshan v nai.kar ske
@chamkaursingh802
@chamkaursingh802 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 😢😢
@jotsidhu9418
@jotsidhu9418 2 жыл бұрын
Legend Sikh sardar bhai nirmal singh rest in piece
@graniteworld9116
@graniteworld9116 Жыл бұрын
Bahut he wadhia Bani gayi hai We miss you
@JaswantSingh-nv2yl
@JaswantSingh-nv2yl 3 жыл бұрын
ਵਾਹਿਗੁਰੂ ਜੀ, ਅਨਮੋਲ ਰਤਨ ਭਾਈ ਸਾਹਿਬ ਸਿੱਖ ਕੌਮ ਦੇ, ਹਮੇਸ਼ਾ ਅਮਰ ਰਹਿਣਗੇ
@avnigaur2240
@avnigaur2240 3 жыл бұрын
Nirmal Singh ji R.I.P😭😭😭😭 🙏
@avnigaur2240
@avnigaur2240 3 жыл бұрын
Waheguru ji Nirmal Singh ji di aatma te kirpa kare
@bholasingh6816
@bholasingh6816 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@harkesharora7928
@harkesharora7928 Жыл бұрын
Soulful voice Satnam ji
@amriksingh-wt4hr
@amriksingh-wt4hr 3 жыл бұрын
Koil wargi awàj c khalsa ji di guru sahib phir dunia te behjan bahi saab ji nu
@jaswantkaur7010
@jaswantkaur7010 26 күн бұрын
Bhai Nirmal ji vargy ragi nu sub saddyaa tak miss ksarage waheguru ji
@amarjeetsingh9983
@amarjeetsingh9983 Жыл бұрын
Dhan Dhan Guru Nanak dev ji maharaj mehar kri Dhan Dhan Guru raamdaas ji maharaj mehar kri 🙏🏻🙏🏻🙏🏻🙏🏻🙏🏻🙏🏻❤️❤️❤️❤️❤️🌼🌼🌼🌼
@jagseernumberdar8827
@jagseernumberdar8827 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੇਰਾ ਭਾਣਾ ਮੀਠਾ ਲਾਗੇ
@advisersidh1831
@advisersidh1831 2 ай бұрын
8 October 2024 4:52am❤❤❤ waheguru waheguru waheguru ❤❤❤
@NavjotSingh-wg3xx
@NavjotSingh-wg3xx Жыл бұрын
Panth Rattan Bhai sahib. Waheguru mehar kare.
@satvirsingh2301
@satvirsingh2301 4 жыл бұрын
Bhai ji we have lost you only physically. Your melodious and sweet voice will always be us. RIP.
@hardeepsingh-fd5ep
@hardeepsingh-fd5ep 2 жыл бұрын
P8p
@sherbhullar5830
@sherbhullar5830 2 жыл бұрын
@@hardeepsingh-fd5ep km ok k kko lk klpmlkmhh
@SimranjitKaur-sc5ww
@SimranjitKaur-sc5ww Жыл бұрын
P111.
@jaspreetsingh-ey9nz
@jaspreetsingh-ey9nz Жыл бұрын
​@@hardeepsingh-fd5epp
@yuvrajsingh8155
@yuvrajsingh8155 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਭਾਈ ਨਿਰਮਲ ਸਿੰਘ ਜੀ
@Harvindersingh-rd3mk
@Harvindersingh-rd3mk 4 жыл бұрын
LONG LIVE BHAI NIRMAL SINGH KALSA JI WAHEGURU JI😭🙏😭
@jasspaulsinghhappy6462
@jasspaulsinghhappy6462 4 жыл бұрын
Jmtp@adj
@avtarsamra2823
@avtarsamra2823 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@avtarsamra2823
@avtarsamra2823 3 жыл бұрын
@@jasspaulsinghhappy6462 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@nirmaljeetsinghkhosa9887
@nirmaljeetsinghkhosa9887 4 жыл бұрын
Bhai shaib nu parmatma apne charna vich newas bkhshe
@harneksingh6340
@harneksingh6340 2 жыл бұрын
🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏 🙏🙏Waheguru Ji🙏🙏
@jobansingh4218
@jobansingh4218 Жыл бұрын
SARBAT DA BHALA KARI MALKA👏👏
@f5countrylesnar547
@f5countrylesnar547 Жыл бұрын
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਮਹਾਰਾਜ ਮੇਹਰ ਕਰੋ ਸਭ ਤੇ 🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏
@happyjeiya5754
@happyjeiya5754 8 ай бұрын
🌹🙏🏻Waheguru Ji🙏🏻🌹
@KuldeepSingh-jb9mb
@KuldeepSingh-jb9mb 2 жыл бұрын
Bhai nirmal ji tuhadi awaz amar ji Gurbani tuhadi awaz vich sunan da anand e vakra ji waheguru ji…..
@jagjit960
@jagjit960 9 ай бұрын
Waheguru ji guru granth sahib ji asi ta tuhade bhane chalde haan sanu koyi v dukh rog na hove tandrusti bakhseyo waheguru ji
@mangharam3509
@mangharam3509 Жыл бұрын
सतनाम श्री वाहेगुरु जी। धन्यवाद जी।
@ravindersinghsethi5360
@ravindersinghsethi5360 Жыл бұрын
Waheguru ji tusi hamesha mehar rakhna ji
@rashidawale4001
@rashidawale4001 5 ай бұрын
ਬਹੁਤ ਹੀ ਸੋਹਣੀ ਆਵਾਜ਼
@kulwantkaur2008
@kulwantkaur2008 Жыл бұрын
Wah,Bhai sahb ji amar rehnge
@skchowdhury5620
@skchowdhury5620 3 жыл бұрын
A soulful voice. gives soulful feeling. Satnam Waheguru ji. 🙏🙏🌹🌹🙏🙏
@BDSPaintingLtd204
@BDSPaintingLtd204 Жыл бұрын
Dhan Dhan guru ramdass maharaj ji . Inj lagda jive darbar sahib baithe hoyie
@baljeetkaur2123
@baljeetkaur2123 4 жыл бұрын
Soulful , how could some people dislike , they don’t have vision
@radheshyamsharma4587
@radheshyamsharma4587 Жыл бұрын
Jai Ho 🙏🙏🏻🙏🏻🙏🏻🙏🏻🙏🏻🙏🏻🙏🏻🙏🏻
@mehngasaini3767
@mehngasaini3767 Жыл бұрын
❤satnam Shri waheguru sahib ji satnam Shri waheguru sahib ji 🎉😮
@kawalnain622
@kawalnain622 2 жыл бұрын
Bhai Nirmal Singh ji aapko murtey dum yaad krtey rheynge waheguru ji aap ji di aatma nuu shanti buksh krey🙏🌹🌹🌹🌹🌹🙏
@armaansinghsekhonarmaansek297
@armaansinghsekhonarmaansek297 3 жыл бұрын
Voice ni, jaadu a khalsa ji.....waheguru ji
@samdeepsingh2216
@samdeepsingh2216 3 жыл бұрын
Waheguru ji darbar sahib from pakistan bhai nirmal singh ji twadi bari yad a rahi ha
@munishkumar7697
@munishkumar7697 4 жыл бұрын
My grandfather died Last night and now I am listening this to get strength....wah gyani ji wah..wahoo wahoo
@satnamjanjua85
@satnamjanjua85 4 жыл бұрын
He is in peaceful place. Tusi gurbani nal preet rakhni koshish kareo pawe 1 shabad daily suno. Waheguru ji tuhanu and family nu bless rakhan.
@SurjitSingh-qg8ro
@SurjitSingh-qg8ro Жыл бұрын
Satnam waheguru jee
@HarpreetSingh-px3kf
@HarpreetSingh-px3kf Жыл бұрын
Satnam Shri Waheguru Satnam Shri Waheguru Satnam Shri Waheguru
@navdhaliwal370
@navdhaliwal370 3 жыл бұрын
Satnam waheguru ji mehar kro sb te 🙏🙏🙏🙏🙏🙏❣❣❣❣
@sikhsardarni7117
@sikhsardarni7117 4 жыл бұрын
wahegruru ji ka khalsa waheguru ji ke fateh. ਹੋਲੀ ਮਾਹੱਲੇ ਦੀਆਂ ਸਭ ਸੰਗਤਾਂ ਨੂੰ ਵਧਾਇਆ ਜੀ।😊😊😊🌹🌹🌹👏👏🙇🙇🙇
@jasbirsinghjassa126
@jasbirsinghjassa126 4 жыл бұрын
Huli de all lack vadhae
@sikhsardarni7117
@sikhsardarni7117 4 жыл бұрын
@@jasbirsinghjassa126 thanu v ji 😊🙇🌹👏👏👏
@seemavohra5513
@seemavohra5513 4 жыл бұрын
Waheguru ji... 🙏🙏🙏🙏🙏😇
@sikhsardarni7117
@sikhsardarni7117 4 жыл бұрын
@@seemavohra5513 waheguru ji ke khalsa waheguru ji ke fateh ji
@seemavohra5513
@seemavohra5513 4 жыл бұрын
Renu ji thanks a lot.... Waheguru ji... 🙏🙏🙏🙏🙏😇
@mpsinghgtb7989
@mpsinghgtb7989 Жыл бұрын
Sachh Wichh bhai sahab kirtan de badshah si.Tuada koi saani nahi
@jagsirsingh-pw4gl
@jagsirsingh-pw4gl 4 ай бұрын
Bhai sahib ji always alive in our hearts we are blessed we met him we know him so he is with us by his voice🙏🏼🙏🏼🙏🏼🙏🏼🙏🏼🙏🏼🙏🏼🙏🏼
@nikikaurkhalsa
@nikikaurkhalsa 3 жыл бұрын
Waheguru ji 🙏 bless your soul 🙏
@JR-rl3my
@JR-rl3my Ай бұрын
Bhai Nirmal singh ji 🙏 amar rahetera bhana mitha lage
@jayera2011
@jayera2011 4 жыл бұрын
dhan Nanak teri vadi kamayi Waheguru
Rain Gavaayi Soye Ke - Our Tribute to Padma Shri Bhai Nirmal Singh Ji Khalsa - New Shabad Gurbani
59:17
Shabad Kirtan Gurbani - Divine Amrit Bani
Рет қаралды 1 МЛН
The Best Band 😅 #toshleh #viralshort
00:11
Toshleh
Рет қаралды 22 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Sun Yaar Hamare Sajan - Waheguru Simran | Shabad Gurbani Kirtan Live | Bhai Nirmal Singh Ji Khalsa
58:35
Shabad Kirtan Gurbani - Divine Amrit Bani
Рет қаралды 264 М.
Bhai Nirmal Singh Ji Khalsa JUKEBOX Best Shabads Nonstop Shabad Kirtan New Shabad Nonstop Gurbani
2:47:31
Shabad Kirtan Gurbani - Divine Amrit Bani
Рет қаралды 345 М.