ਬਿਜਲੀ ਦੀ ਫਿਟਿੰਗ ਕਰਵਾਉਂਦੇ ਸਮੇਂ ਆਹ ਗਲਤੀਆਂ ਨਾ ਕਰ ਲੈਣਾ || Best wire for house wiring

  Рет қаралды 53,470

sewak singh

sewak singh

Күн бұрын

Пікірлер: 133
@balwindersingh-op3lt
@balwindersingh-op3lt 2 ай бұрын
ਜੈ ਸਿੰਘ ਜੀ ਅਤੇ ਸੇਵਕ ਸਿੰਘ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਸਾਡੀ ਮੋਟਰ ਤੋਂ ਚੋਰ ਕੇਵਲ ਵੱਡ ਕੇ ਲੈ ਗਏ ਮਿਸਤਰੀ ਨੇ ਜੋੜ ਲਾ ਕੇ ਪੈਂਚਰ ਵਾਲੀ ਟੇਪ ਲਾਤੀ ਜੋੜ ਨੇ ਫਿਰ ਵੀ ਪਟਾਕਾ ਮਾਰਤਾ ਉਸ ਨੇ ਇਹ ਨਹੀਂ ਕਿਹਾ ਕੇ ਜੋੜ ਸੋਲਡ ਕਰ ਕੇ ਲਾ ਦਿੰਦੇ ਹਾਂ ਸਾਰੀ ਕੇਵਲ ਨਵੀਂ ਪਾਈ ਜੀ ਜੇਕਰ ਕਾਵੀਏ ਨਾਲ ਸੋਲਡ ਕਰ ਦਿੰਦਾ ਤਾਂ ਵੀ ਸਰ ਜਾਣਾ ਸੀ। ਜਾਣਕਾਰੀ ਲਈ ਆਪ ਦਾ ਬਹੁਤ ਬਹੁਤ ਧੰਨਵਾਦ ਜੀ ❤
@JagjitSingh-kd1hj
@JagjitSingh-kd1hj 3 ай бұрын
ਸ ਸੇਵਕ ਸਿੰਘ ਜੀ ਅਤੇ ਸ ਜੈ ਸਿੰਘ ਜੀ ਵੀਰ ਜੀ ਕੰਮ ਰੀਜ ਨਾਲ ਤੇ ਸਹੀ ਤਰੀਕੇ ਨਾਲ ਕਰਨ ਨੂੰ ਬਹੁਤ ਦਿਲ ਕਰਦਾ ਹੈ ਪਰ ਲੋਕ ਬਹੁਤ ਘੱਟ ਹਨ ਜੋ ਆਪਣੀ ਮਰਜ਼ੀ ਨਾਲ ਕੰਮ ਕਰਵਾਉਣ,,ਦੂਜੀ ਗੱਲ ਅੱਜ ਦੇ ਸਮੇਂ ਨਵੇਂ ਮੂੰਡੇ ਕੰਮ ਕਰਦੇ ਹਨ ਉਹ ਆਪਣੇ ਨਾਲੋਂ ਅੱਧੇ ਰੇਟ ਤੇ ਕੰਮ ਕਰਦੇ ਹਨ ਇਸ ਕਰਕੇ ਸਾਨੂੰ ਲੋਕ ਪਸੰਦ ਘੱਟ ਕਰਦੇ ਹਨ
@techinsider13
@techinsider13 3 ай бұрын
Shi gl aa
@Loharon.Ka.Chhora
@Loharon.Ka.Chhora 2 ай бұрын
@tarvindersingh1072
@tarvindersingh1072 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਅੱਜ ਕੱਲ ਦੇ ਇਲੈਕਟ੍ਰੀਸ਼ੀਅਨ ਨੂੰ ਇਹ ਵੀਡੀਓ ਜਰੂਰ ਦੇਖਣੀ ਚਾਹੀਦੀ ਹੈ
@HarpreetSingh-ux1ex
@HarpreetSingh-ux1ex 3 ай бұрын
ਇਹ ਥਿੱਮਲਾ ਵਾਲਾ ਜੋੜ ਮੋਟਰਸਾਇਕਲਾਂ ਤੇ ਜਾਦਾਤਰ ਵਰਤਿਆ ਜਾਂਦਾ ਹੈ ਜੈ ਸਿੰਘ ਬਾਜ਼ੀ ਜੀ ਤੇ ਸੇਵਕ ਵੀਰ ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
@ranjitaman922
@ranjitaman922 3 ай бұрын
Ok
@sonujattana6862
@sonujattana6862 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ! ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਤੇ ਸਾਨੂੰ ਇਸ ਤਰ੍ਹਾਂ ਹੀ ਵਧੀਆ ਜਾਣਕਾਰੀ ਦਿੰਦੇ ਰਹੋ ।
@Sukhdev03596
@Sukhdev03596 3 ай бұрын
ਪੁਰਾਣੇ ਘਰਾਂ ਵਿੱਚ ਪੁਰਾਣੀਆਂ ਆਦਤਾਂ ਚਲ ਜਾਦੀਆ ਸੀ ਪਰ ਹੁਣ ਲੋਕ ਕਰੋੜਾਂ ਰੁਪਏ ਘਰ ਤੇ ਲਾਉਂਦੇ ਆ ਥੋੜਾ ਬਹੁਤ ਧਿਆਨ ਰੱਖਦੇ ਆ ਬਿਜਲੀ ਫਿਟਿੰਗ ਦਾ
@hardeepsingh_1699
@hardeepsingh_1699 3 ай бұрын
ਬਾਈ ਥੋਡੀ ਕੋਈ ਆਪਣੀ ਟੀਮ ਹੈ ਜੋ ਘਰ ਦਾ ਪੂਰਾ ਬਿਜਲੀ ਦਾ ਕੰਮ ਕਰਨ ਅਤੇ ਅਰਥ ਕਰਨ
@HarjinderSingh-ux4uj
@HarjinderSingh-ux4uj 3 ай бұрын
ਧੰਨਵਾਦ ਜੀ ਗੁਰਦੇਵ ਸਿੰਘ ਜੀ ਬਹੁਤ ਬਹੁਤ ਜਾਣਕਾਰੀ ਦਿੱਤੀ
@prabhjitsinghbal
@prabhjitsinghbal 3 ай бұрын
ਇਹ ਗੁਰਦੇਵ ਸਿੰਘ ਕੌਣ ਆ ?
@Tejaspreet
@Tejaspreet 3 ай бұрын
ਬਹੁਤ ਹੀ ਕੀਮਤੀ ਜਾਣਕਾਰੀ ਸਾਂਝੀ ਕੀਤੀ ਹੈ ਜੀ, ਸਰਦਾਰ ਸੇਵਕ ਸਿੰਘ ਜੀ ਅਤੇ ਜੈ ਸਿੰਘ ਜੀ ਦਾ ਬਹੁਤ - ਬਹੁਤ ਧੰਨਵਾਦ ਜੀ।
@inderpreetsingh6145
@inderpreetsingh6145 3 ай бұрын
ਬਿਜਲੀ ਦੀ ਫੀਟਿੰਗ ਕਰਵਾਉਣੀ ਆ ਤਾਰ ਦੇ ਉੱਪਰ ਚੱੜਨ ਵਾਲੀਆਂ ਟੋਪੀਆਂ ਜਿਆ ਬਹੁਤ ਕੰਮ ਦਿਆਂ ਨੇ ਵੀਡੀਓ ਬਹੁਤ ਵਧੀਆ
@bhupindersingh5696
@bhupindersingh5696 3 ай бұрын
ਵਧੀਆ ਜਾਨਕਾਰੀ
@parmjitsinghsidhu7700
@parmjitsinghsidhu7700 3 ай бұрын
ਇਹ ਨੰਬਰ ਪਾਵਰ ਪਲਾਂਟ ਅਤੇ ਗਰਿੱਡਾਂ ਦੇ ਪੈਨਲਾਂ ਦੀਆਂ ਤਾਰਾਂ ਤੇ ਰਿਲੇਆਂ ਵਿੱਚ ਲਿਖੇ ਹੁੰਦੇ ਹਨ ਹਨ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ।
@GurpreetSingh-ui7vq
@GurpreetSingh-ui7vq 3 ай бұрын
ਅਸੀਂ ਤਾ ਵੀਰ ਜੀ ਕੋਠੀਆ ਦੀ ਫੈਟਿੰਗ ਵਿੱਚ ਵੀ ਇਹ ਪਾਉਂਦੇ ਹਾਂ ਜਰੂਰ
@nsdhillon9937
@nsdhillon9937 3 ай бұрын
S Jai Singh sahib or Sewak Singh ji tuhanu dono bharawan nu 🙏 from Talwandi Sabo
@sparkaware7037
@sparkaware7037 2 ай бұрын
Bhut vadia information ❤
@TarsemSingh-vx2px
@TarsemSingh-vx2px 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰ ਨੇ ਧੰਨਵਾਦ ਜੀ ਸੇਵਕ ਸਿੰਘ ਜੀ
@jaspreetrai8626
@jaspreetrai8626 2 ай бұрын
Very good work 👌👌
@Gurvindersingh-ds9ub
@Gurvindersingh-ds9ub 3 ай бұрын
ਵਧੀਆ ਜਾਣਕਾਰੀ ਜਨਾਬ ਜੀ
@SukhwinderSingh-wq5ip
@SukhwinderSingh-wq5ip 3 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@kamaldipbrar9297
@kamaldipbrar9297 3 ай бұрын
ਬਹੁਤ ਵਦੀਆ ਜਾਣਕਾਰੀ ਆ ਧੰਨਵਾਦ ਜੀ 🙏
@pargatpawar7525
@pargatpawar7525 3 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ 🙏🏽
@gurpartapsingh4365
@gurpartapsingh4365 3 ай бұрын
ਬਹੁਤ ਵਧੀਆ ਸੁਚੇਤਤਾ ਵਾਲੀ ਗੱਲ ਬਾਤ। ਪੰਜ ਪਿੰਨ ਵਾਲਾ ਹੋਣਾਂ ਹੀ ਨਹੀਂ ਚਾਹੀਦਾ ਇਹ ਵੀ ਇੱਕ ਸਮੱਸਿਆ ਹੈ
@honeychahal4068
@honeychahal4068 3 ай бұрын
ਸਰਕਾਰ ਨੇ ਕੰਪਨੀਆ ਨੂੰ ਜਰੂਰੀ ਕਰ ਦਿੱਤਾ ਵੀ 3 ਪਿੰਨ ਵਾਲਾ ਹੀ ਪਲੱਗ ਬਣਾਉਣਾ ਆ 5 ਪਿੰਨ ਵਾਲਾ ਵੀ ਕੰਮ ਚੱਕ ਦਿੱਤਾ ਹੁਣ ਕਿਸੇ ਕੰਪਨੀ ਦਾ 5 ਪਿੰਨ ਵਾਲਾ ਪਲੱਗ ਆਉਂਦਾ ਹੀ ਨੀ
@rabindersingh1994
@rabindersingh1994 3 ай бұрын
ਬਿਲਕੁਲ ਵੀਰ ਜੀ ਤੁਹਾਡੀ ਗੱਲ ਸੱਚ ਹੈ ਇਹ ਬਹੁਤ ਚਿਰ ਤੋਂ ਬੰਦ ਕੀਤਾ ਹੋਇਆ ਹੈ ਪਰ ਅਜੇ ਤੱਕ ਚੱਲੀ ਜਾਂਦਾ
@GURMUKHI_DA_BETA_
@GURMUKHI_DA_BETA_ 3 ай бұрын
ਬਹੁਤ ਮਿਲ ਜਾਦੇ ਆ ਜੀ ਜਿਥੋ ਮਰਜੀ ਲੈ ਲਵੋ
@sarvjeetsingh8121
@sarvjeetsingh8121 3 ай бұрын
😂😂sab kuch milda bai bs aapa sho krde aa v sab to wakh km krna😂😂
@supremeleader5516
@supremeleader5516 2 ай бұрын
Oh kio? Safety lai?
@BalwinderSingh-hv1rw
@BalwinderSingh-hv1rw 3 ай бұрын
Bhot wadia Jankari diti hai sewak bro tusi tks
@lakhveersinghmallan4273
@lakhveersinghmallan4273 3 ай бұрын
ਬਹੁਤ ਵਧੀਆ ਜਾਣਕਾਰੀ ਹੈ ਜੀ
@kuldeeppassidhurikuldeeppa6438
@kuldeeppassidhurikuldeeppa6438 3 ай бұрын
Bhot wadia jankari diti sewak ji tusi ..🙏 eho Jian gllan hrek election nhi dasde ..🙏🙏 Jankari wand de raho,,🙏🙏
@bselectrician1530
@bselectrician1530 3 ай бұрын
Dil ❤ se dhanyawad, 🙏🙏
@__pal
@__pal 2 ай бұрын
ਸਾਡੇ ਗੁਰੂ ਘਰ 25 ਸਾਲ ਹੋਗੇ plug ni ਸੜੇ,, ਨਾ ਬੱਲਬ holder ਸੜੇ, ਪੁਰਾਣੇ ਮਾਡਲ,,, ਪਰ ਹੁਣ ਵਾਲੇ plug 6 mahine ਨੀ ਕੱਢ ਦੇ
@rajvirsingh4558
@rajvirsingh4558 3 ай бұрын
ਬਹੁਤ ਹੀ ਸ਼ਾਨਦਾਰ ਅਪਲੋਡ
@technicalbsofficial589
@technicalbsofficial589 3 ай бұрын
Vadia vadia video's lai dhanwad ji
@GurdasDhillon-go7ko
@GurdasDhillon-go7ko 3 ай бұрын
Very very nice ji parmatma app nu hamesha chardikalan ch rakhe ji
@harjotbrar4531
@harjotbrar4531 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ 🙏👏
@harkiratsingh1013
@harkiratsingh1013 3 ай бұрын
Aap ji da bahut bahut Dhanbad ji❤
@Rockeylove
@Rockeylove 3 ай бұрын
Thank you Full video k liye
@VarinderPal-r3f
@VarinderPal-r3f 3 ай бұрын
Very nice good information sir ji thank 👍👍👍👍👍
@gurdarshansingh4627
@gurdarshansingh4627 3 ай бұрын
Sevak te jai singh dono bohout. Hi vadia jankari dindeo jionde raho
@ajmerdhillon3013
@ajmerdhillon3013 2 ай бұрын
Very good lesson
@hardeepsinghnandra-bj2no
@hardeepsinghnandra-bj2no 3 ай бұрын
Satshriakal ji Sweet virji
@jagtarbrar4794
@jagtarbrar4794 3 ай бұрын
ਜੈ ਸਿੰਘ ਬਚਾਅ ਤਾ ਸਾਡੀ ਲੋੜ ਦੀਆ ਗੱਲਾ ਐ ਜਲਦੀ ਟਾਇਮ ਕੱਢਿਆ ਕਰ ਵੀਰ
@balrajelectrician7943
@balrajelectrician7943 3 ай бұрын
❤❤❤ love you Sir u r genius God bless you
@kam_diyan_gallan
@kam_diyan_gallan 3 ай бұрын
ਬਹੁਤ ਵਧੀਆ ਵੀਡੀਓ ਹੈ
@mohitsaab6330
@mohitsaab6330 3 ай бұрын
Best infermation
@dineshchoudharydcpodvr9
@dineshchoudharydcpodvr9 2 ай бұрын
Nice information veer g
@sardulsinghsidhu3856
@sardulsinghsidhu3856 3 ай бұрын
ਵਡਮੁੱਲੀ ਜਾਣਕਾਰੀ ਜੀ
@Singhsatvinder489
@Singhsatvinder489 3 ай бұрын
Boht wadia episode paji
@dhainchand1643
@dhainchand1643 3 ай бұрын
ਬਹੁਤ ਹੀ ਵਡਮੁੱਲੀ ਜਾਣਕਾਰੀ ਦੇ ਰਹੇ ਹੋ ਜੀ। ਜੇ ਤਾਰਾਂ ਦੇ ਜੋੜ ਨੂੰ ਮਰੋੜੀ ਨਹੀੱ ਦੇਣੀ ਤੇ ਨਾ ਹੀ ਟੇਪ ਲਪੇਟਣੀ ਐ ਤਾਂ ਹੋਰ ਹੱਲ ਕੀ ਹੈ ਜੀ ।
@hindugayan7467
@hindugayan7467 2 ай бұрын
wire jointer connector ਲਾ ਸਕਦੇ ਹਾਂ। ਵੀਡਿਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ
@jagroopsidhu3349
@jagroopsidhu3349 3 ай бұрын
Very nice ❤❤❤❤❤
@arjunsingh5624
@arjunsingh5624 3 ай бұрын
Good education for all
@enjoyvideos5998
@enjoyvideos5998 3 ай бұрын
Good work ji ❤
@jangjitsingh171
@jangjitsingh171 3 ай бұрын
Very nice sir
@danishsood2522
@danishsood2522 3 ай бұрын
Sewak ji keep it up
@inderjitsingh6634
@inderjitsingh6634 3 ай бұрын
ਸਹੀ ਜਾਣਕਾਰੀ ਆਂ ji
@jaikishan7753
@jaikishan7753 3 ай бұрын
Jab bahut saari wires sath sath pipe se ja rahi ho to vaha magnetic field banta hai jiske karan electricity kharach hoti hai jab neutral phase sath hote hai
@arjunsingh5624
@arjunsingh5624 3 ай бұрын
Vir g sangat te kirpa jaldi honi chahiye
@singhgurdeep5050
@singhgurdeep5050 3 ай бұрын
Bhut hi anmol jaankari veer ji by greatest person sardar jai singh I slute him.veer ji ki je inverter supply di double wire pauni hai ki othe changeover launa payega ji ya nahi agar bijli jaandai taan.please dasna ji.God bless all of you.
@ranaranasingh5524
@ranaranasingh5524 3 ай бұрын
Good job bro
@nagindersingh4388
@nagindersingh4388 3 ай бұрын
Nirol good tar
@__pal
@__pal 2 ай бұрын
ਹਰ ਕੰਪਨੀ ਚਾਹੁੰਦੀ ਹੈ ਕੇ ਬਿਜਲੀ ਦਾ ਲਗਿਆ ਹੋਇਆ ਸਮਾਨ ਸੜਦਾ ਰਹੇ, plug ਸੜਦੇ ਰਹਿਣ, ਤਾਂ ਕੇ ਲੋਕ ਰਿਪਲੇਸ ਕਰਦੇ ਰਹਿਣ,, ਕੰਪਨੀ ਦਾ ਫਾਇਦਾ ਹੁੰਦਾ ਰਹੇ,, inverter ac ਦੀ pcb ਵੀ ਇਸਦਾ ਉਧਾਰਨ ਹੈ
@Cralifentertainment-12786
@Cralifentertainment-12786 3 ай бұрын
Sahi gal ❤❤❤ Par sade aale electrition no 35%knowledge aa bas ..tukke nal kam chalda
@chamkaursingh9173
@chamkaursingh9173 3 күн бұрын
ਸੇਵਕ ਸਿੰਘ ਜੀ ਇਕ ਗੱਲ ਪੁੱਛਣੀ ਸੀ l ਘਰ ਵਿੱਚ ਬਿਜ਼ਲੀ ਲਈ ਕੋਈ ਵੀ ਅਰਥ ਨਹੀਂ ਹੈ l ਕੀ ਘਰ ਦੇ ਜੋ ਵੀ ਪਲੱਗ ਲੱਗੇ ਨੇ ਓਹਨਾਂ ਨੂੰ fan box ਲੈਂਟਰ ਵਿੱਚ ਅਰਥ ਦੇ ਸਕਦੇ ਹਾਂ...? ਜਿਵੇਂ ਕੋਈ element ਕੁਤਕਤਰੀਆ 😂 ਜਹੀਆ ਕੱਢਦੇ ਹੁੰਦੇ ਨੇ ਓਹਨਾ ਲਈ ..!
@rupindersingh487
@rupindersingh487 3 ай бұрын
Veer ji tailor press de connecter de conection karn da sahi trika daso
@kaalasingh1
@kaalasingh1 3 ай бұрын
Very useful
@Harpreetsingh-jk7vl
@Harpreetsingh-jk7vl 3 ай бұрын
ਬਾਈ ਜੀ ਥੰਬ ਸਾਡੇ ਤੋਂ ਕਿਤੇ ਉਹ ਵੀ ਨਹੀਂ ਮਿਲਦੀਆਂ ਹੀ ਨਹੀਂ ਹੁੰਦਾ ਹਾ ਕੀ ਹੁੰਦੇ ਫੂਲ ਤੇ ਸਿੰਬਲਾਂ
@Shera_sandhu__
@Shera_sandhu__ Ай бұрын
ਨੰਬਰ ਦਿਉਂ ਜੀ ਜੈ ਸਿੰਘ ਜੀ ਦਾਂ
@shabadsuratvichar2649
@shabadsuratvichar2649 3 ай бұрын
Good 👍👍
@ਗੁਰੂਹਰਿਰਾਇਸੇਵਾਸੁਸਾਇਟੀ
@ਗੁਰੂਹਰਿਰਾਇਸੇਵਾਸੁਸਾਇਟੀ 3 ай бұрын
ਇਨਵਰਟਰ ਵਾਇਰਿੰਗ ਨੂੰ ਪੂਰੇ ਵਿਸਥਾਰ ਨਾਲ ਦੱਸੋ ਡਬਲ ਤਾਰ ਵਾਲਾ ਕਿ ਸਿਸਟਮ ਆ , ਜਦੋਂ ਦੋ ਤਾਰਾਂ ਨੂੰ ਆਪਸ ਵਿੱਚ ਜੋੜਨਾ ਹੋਵੇ ਤੇ ਉਹ ਕਿੱਦਾਂ ਜੁੜਦੀਆਂ ਨੇ ਉਹ ਵੀ ਵਿਸਥਾਰ ਨਾਲ ਦੱਸੋ
@manpreetsingh4084
@manpreetsingh4084 3 ай бұрын
Punjab vch hai ni koi electrition jo ina technical kam karda hove.. Me ik vaar election nu kia c ki assi rccb lgauna ae. Oh kenda eh na lgavo baar baar trip hunda rena isto bina e chlai jao.
@GurpreetSingh-ui7vq
@GurpreetSingh-ui7vq 3 ай бұрын
ਅਸੀਂ ਲਗਾਉਣੇ ਆ ਜੀ ਦੱਸੋਂ ਕਿਥੇ ਲਗਾਉਣਾ ਪੂਰੀ ਘੈਂਟ ਫੈਟਿੰਗ ਕਰਦੇ ਆ ਅਸੀਂ ਥਿੰਬਲਾ ਵੀ ਵਰਤਦੇ ਹਾਂ ਜੀ ਛੱਤਾਂ ਵਾਲੇ ਪੱਖਿਆਂ ਨੂੰ ਵੀ ਅਰਥ ਕਰਦੇ ਹਾਂ ਸਵਿੱਚ ਬੋਰਡ ਵੀ ਅਰਥ ਕਰਦੇ ਹਾਂ ਪੈਨਲ ਵੀ ਬਣਾ ਦਿੰਦੇ ਹਾਂ
@sukhpalsinghpanjabi3884
@sukhpalsinghpanjabi3884 3 ай бұрын
​@@GurpreetSingh-ui7vq ਬਾਈ ਜੀ ਨੰਬਰ ਦਿਓ
@manpreetsingh4084
@manpreetsingh4084 3 ай бұрын
​@@GurpreetSingh-ui7vq Veer ji, contact number deo apna.
@GURMUKHI_DA_BETA_
@GURMUKHI_DA_BETA_ 3 ай бұрын
ਬਿਲਕੁਲ ਆਰ ਸੀ ਸੀ ਬੀ , ਲਈ ਅਰਥਿੰਗ ਵੀ ਜ਼ਰੂਰੀ ਹੁੰਦੀ ਏ , ਉਸ ਲਈ ਸਾਮਾਨ ਵੀ ਘਰ ਚ ਵਧੀਆ ਕਵਾਲਿਟੀ ਦਾ ਚਾਹੀਦਾ
@sawinder8654
@sawinder8654 3 ай бұрын
🙏🙏
@gurisingh6344
@gurisingh6344 3 ай бұрын
👍👍👍👍👍👍👍
@gurdarshansingh4627
@gurdarshansingh4627 3 ай бұрын
Sevak ji grey kalar di taar vi kampani a nu banaouni cha hi di a Envartor di hove sirf garey kalar tusi kampnia nu kaho
@gurmeetsingh-vk3jc
@gurmeetsingh-vk3jc 3 ай бұрын
🙏👌🏽
@BalwinderSingh-dt8og
@BalwinderSingh-dt8og 3 ай бұрын
Ok g
@GurpreetSingh-ui7vq
@GurpreetSingh-ui7vq 3 ай бұрын
ਸਰਦਾਰ ਸੇਵਕ ਸਿੰਘ ਵੀਰ ਜੀ ਤੇ ਸਰਦਾਰ ਜੈ ਸਿੰਘ ਜੀ ਸਤਿ ਸ੍ਰੀ ਅਕਾਲ ਜੀ
@_Tari_Electrician
@_Tari_Electrician Ай бұрын
ਭਾਈ ਜੀ ਜਦੋਂ ਜ਼ਿਆਦਾ ਤਾਰਿਆਂ ਹੁਣ ਫਿਰ ਕੀ ਵਰਤੋਂ ਕਰਿਆ ਜੀ
@arjunsingh5624
@arjunsingh5624 3 ай бұрын
Sat Sri akal vir g electrician ta Kise d gal sunn k raji nahi time hi haini
@Harpreetsingh-um6po
@Harpreetsingh-um6po 3 ай бұрын
Je mechanic eda kam krn te har koi mistry kam krlu machenic bohat ulza ke rakh dinde a
@Pardeep-go6bi
@Pardeep-go6bi 3 ай бұрын
Aini doonghi jaankari 7din vich 2 war jarur paiya Karo ji
@satnambhinder7386
@satnambhinder7386 23 сағат бұрын
Veer ji 1.5 ton ac nu kine mm tar pani chache di aa
@JobanMehra-b9n
@JobanMehra-b9n 2 ай бұрын
Bhaji bahrli country ch frool hi paunde Tara nu
@Deepelectrician
@Deepelectrician 2 ай бұрын
Sir ji ਇਨਵੇਟਰ ਲਗਾਂਦੇ ਹਾਂ ਤਾਂ ਉਸਨੂੰ RCB ਲਗਾ ਦਿੱਤਾ ਜਾਵੇ ਤਾਂ ਟ੍ਰਿਪ ਹੋ ਜਾਵੇਗਾ
@SinghLohat-z8n
@SinghLohat-z8n 3 ай бұрын
Bay ji wire mix aundi a a nal de b Bay ji thank khande a
@jasbirsingh-lk2wq
@jasbirsingh-lk2wq Ай бұрын
UAE same ha electrical da kam huda ha ma uae electrician kam karda ha
@makhansinghmahey9201
@makhansinghmahey9201 3 ай бұрын
ਵੀਰ ਜੀ ਦਾ ਐਡਰੈੱਸ ਜਰੂਰ ਦੱਸੋ
@Kulveerkv
@Kulveerkv 3 ай бұрын
Tape role vi FR aundiya bai 😇😇 hrek jgah connector nhi lot aunda baki kuch gallan nal sehmat haan ah tape ali te jod ali gll shi nhi lgi
@harnaibdhillon6463
@harnaibdhillon6463 3 ай бұрын
Inverter battery konsi le G please
@gurmukhsingh1440
@gurmukhsingh1440 3 ай бұрын
Ehna da ki address hai institute da
@SukhwinderSingh-q7y3b
@SukhwinderSingh-q7y3b 3 ай бұрын
My TV fitted in drawing room and when I switch on or off bed room ceiling fan or light TV volume/sound close Pl tell me the reason
@RamanBusser
@RamanBusser 3 ай бұрын
ਬਾਈ ਜੀ ਨਕਸ਼ੇ ਵਾਲੇ ਬਹੁਤ ਬੋਰਡ ਦਿੰਦੇ ਨੇ
@jagdishsingh-xf1fe
@jagdishsingh-xf1fe 2 ай бұрын
Jdo down celling krni hove fer bord lagde he a
@hardeepsingh3263
@hardeepsingh3263 3 ай бұрын
Part1 part2..
@KuldeepSingh-h5z
@KuldeepSingh-h5z 3 ай бұрын
Bai ji lok Kam krake paise tan dinde ni
@ShaminderMaan-fr1jq
@ShaminderMaan-fr1jq 3 ай бұрын
ਹੁਣ ਤਾਂ isi ਨੇ 3 ਪਿਨ ਪਲੱਗ ਜ਼ਰੂਰੀ ਕਰਤਾ 5 pin ਤਾਂ ਬੰਦ ਹੀ ਕਰਤਾ
@GurpreetSingh-ui7vq
@GurpreetSingh-ui7vq 3 ай бұрын
ਸੇਵਕ ਸਿੰਘ ਜੀ ਅਸੀਂ ਉਸੇ ਰੇਟ ਵਿੱਚ ਇੰਨਵਰਟਰਾ ਦੀ ਸਪਲਾਈ ਡਬਲ ਲਾਇਨ ਪਾਉਂਦੇ ਹਾਂ ਜੀ ਸਮਾ ਤਾਂ ਕਾਫੀ ਲੱਗਦਾ ਪਰ ਕੰਮ ਬਹੁਤ ਵਧੀਆ ਨਤੀਜੇ ਵਧੀਆ ਆਉਂਦੇ ਹਨ,
@sukhpalsinghpanjabi3884
@sukhpalsinghpanjabi3884 3 ай бұрын
ਬਾਈ ਜੀ ਨੰਬਰ ਦਿਓ
@supremeleader5516
@supremeleader5516 2 ай бұрын
Double matlab? Phase neutral dono?
@PunjabiTechOfficial
@PunjabiTechOfficial 3 ай бұрын
Ferrule Crimper tool da link dedo ji koi vadia j da jo 10mm tk d wire nu crimp karde.
@supremeleader5516
@supremeleader5516 2 ай бұрын
Menu v bheji link
@rajvirbrar631
@rajvirbrar631 3 ай бұрын
ਸੋਲਡਰ ਕੀ ਹੁੰਦਾ ਹੈ ਯਾ ਕਿਸ ਨੂੰ ਕਹਿੰਦੇ ਹਨ
@Abhi-l8s3r
@Abhi-l8s3r 3 ай бұрын
Solder take lon wala ik trah da nikl hunda he Tara nu tanks lon wala hunda he
@SatpalSingh-ms3hq
@SatpalSingh-ms3hq 3 ай бұрын
ਸ਼ੋਲਡਰ ਦੋ ਤਾਰਾਂ ਨੂੰ ਜੋੜਨ ਵਾਲੇ ਮਟੀਰੀਅਲ ਨੂੰ ਕਹਿੰਦੇ ਹਨ, ਤਾਰਾਂ ਨੂੰ ਜੋੜਨ ਲਈ ਕਲੀ ਦੀ ਤਾਰ (Tin) ਦੀ ਵਰਤੋਂ ਕਰਦੇ ਹਨ, ਨਾਲ ਕਲੀ ਨੂੰ ਫੈਲਾਉਣ ਲਈ ( ਬਰੋਜਾ) ਜਿਸ ਨੂੰ ਫਲੱਕਸ ਕਹਿੰਦੇ ਹਨ ਦੀ ਵਰਤੋਂ ਕਰਦੇ ਹਨ।
@rajvirbrar631
@rajvirbrar631 3 ай бұрын
@@Abhi-l8s3r thanks ji
@rajvirbrar631
@rajvirbrar631 3 ай бұрын
@@SatpalSingh-ms3hq thanks ji
@LekhRaj-x2p
@LekhRaj-x2p 22 күн бұрын
Srdr je tide frre Kam skod ho ap da tifr 5000 rp kadi ni
@bains8047
@bains8047 3 ай бұрын
Paji thoda ya eh sr da no ya koi hor contact chahida ji
@mvs65
@mvs65 3 ай бұрын
Bhagi gal eh ki politenic , ITI vich koi nahi sikhanda agle lecture pure karde baki pese nahi kharchana chande koi
@savindersingh3867
@savindersingh3867 3 ай бұрын
Adhuri Jankari wale bahut Kale Paye Jaate Hain aur sunao Puri jankari
@rameshsarmal4653
@rameshsarmal4653 3 ай бұрын
Paaji ikk video inverter doboule wiring di banao
@kulbirsingh7224
@kulbirsingh7224 3 ай бұрын
Jai vir ji number sand Karan
@LoveUboke
@LoveUboke 3 ай бұрын
❤❤❤❤
BAYGUYSTAN | 1 СЕРИЯ | bayGUYS
37:51
bayGUYS
Рет қаралды 1,6 МЛН
Don’t Choose The Wrong Box 😱
00:41
Topper Guild
Рет қаралды 58 МЛН
BAYGUYSTAN | 1 СЕРИЯ | bayGUYS
37:51
bayGUYS
Рет қаралды 1,6 МЛН