ਅਰਥ ਦੀ ਪੂਰੀ ਜਾਣਕਾਰੀ ਇੱਕ ਵੀਡੀਓ ਚ ਪ੍ਰੈਕਟੀਕਲ ਸ੍ਰ ਜੈ ਸਿੰਘ ਜੀ ਨਾਲ || how to make electrical earth at home

  Рет қаралды 47,152

sewak singh

sewak singh

Күн бұрын

Пікірлер: 155
@PuranSingh-e6s
@PuranSingh-e6s 4 ай бұрын
ਸਰਦਾਰ ਜੈ ਸਿੰਘ ਜੀ ਇੱਕ ਲੈਬੋਰਟਰੀ ਹਨ ਇਹ ਹਰ ਗੱਲ ਹਰ ਮਸਲੇ ਨੂੰ ਪੰਜਾਬੀ ਵਿੱਚ ਸਮਝਾਉਂਦੇ ਹਨ ਇਹਨਾਂ ਕੋਲ ਰਹਿ ਕੇ ਇਹਨਾਂ ਦੀ ਫੈਕਟਰੀ ਵਿੱਚ ਜਿਹੜੇ ਬੱਚੇ ਕੰਮ ਸਿੱਖਦੇ ਹਨ ਉਹ ਹੀਰੇ ਬਣ ਕੇ ਨਿਕਲਣਗੇ
@sonujattana6862
@sonujattana6862 4 ай бұрын
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਗਈ, ਬਹੁਤ ਬਹੁਤ ਧੰਨਵਾਦ ਜੈ ਸਿੰਘ ਜੀ ਤੇ ਸੇਵਕ ਸਿੰਘ ਵੀਰ ਜੀ🙏🙏
@pindatakhanwadh4259
@pindatakhanwadh4259 4 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਸਰਦਾਰ ਜੈ ਸਿੰਘ ਜੀ ਨੇ।ਧੰਨਵਾਦ
@khalsasubmersibleserviceba5964
@khalsasubmersibleserviceba5964 4 ай бұрын
ਬਹੁਤ ਵਧੀਆ ਵੀਡੀਓ ਤੇ ਜਾਣਕਾਰੀ ਬਾਈ ਜੀ 🙏 ਤਿਹ ਦਿਲੋਂ ਧੰਨਵਾਦ
@jitsingh8827
@jitsingh8827 3 ай бұрын
ਬਹੁਤ ਵਧੀਆ ਜਾਣਕਾਰੀ ਜੈ ਸਿੰਘ ਅਤੇ ਸੇਵਕ ਸਿੰਘ ਜੀ
@baljindersingh-fv1ez
@baljindersingh-fv1ez 4 ай бұрын
ਬਹੁਤ ਵਧੀਆ ਜਾਣਕਾਰੀ ਜੀ, ਧੰਨਵਾਦ।
@dineshchoudharydcpodvr9
@dineshchoudharydcpodvr9 4 ай бұрын
Nice information veer g आप व सरदार जय सिंह जी कि विडीओ बहुत उपयोगी
@jsgill4496
@jsgill4496 4 ай бұрын
ਬਹੁਤ ਸੋਹਣੀ ਜਾਣਕਾਰੀ ਜੀ
@rbrar3859
@rbrar3859 4 ай бұрын
ਬਹੁਤ ਵਧੀਆ ਜਾਣਕਾਰੀ ਮਿਲੀ ਹੈ। ਧੰਨਵਾਦ ਜੀ।
@charanjeetsandhu1669
@charanjeetsandhu1669 4 ай бұрын
ਬਹੁਤ ਵਧੀਆ ਜਾਣਕਾਰੀ 22ਜੀ ਧੰਨਵਾਦ
@parmjitsingh-qk9lq
@parmjitsingh-qk9lq 4 ай бұрын
ਬਹੁਤ ਵਧੀਆ ਜਾਣਕਾਰੀ ਬਾਈ ਜੀ 🙏ਬਹੁਤ ਬਹੁਤ ਧੰਨਵਾਦ 🙏
@gurdarshansingh4627
@gurdarshansingh4627 3 ай бұрын
jai singh ji te sevak ji dono eik emandar te sache insan ne jug jug lod tohadi
@kanwarjeetsingh3495
@kanwarjeetsingh3495 4 ай бұрын
ਜਾਣਕਾਰੀ ਬਹੁਤ ਹੀ ਵਧੀਆ ਅਤੇ ਫਾਇਦੇਮੰਦ ਹੈ । ਅਗਰ ਇਹਨਾਂ ਨੂੰ ਮਿਲਣਾ ਹੋਵੇ ਤਾਂ ਕਿਥੇ ਮਿਲ ਸਕਦੇ ਹਾਂ।
@mohansingh3290
@mohansingh3290 6 күн бұрын
V good job 👍
@NikkuDj-c7d
@NikkuDj-c7d 28 күн бұрын
Good information 👍
@DavinderKaur-ct2hh
@DavinderKaur-ct2hh 18 күн бұрын
Bohat bohat thanwath ji
@gurmeetsingh-jg2qp
@gurmeetsingh-jg2qp 4 ай бұрын
SAWAD A GEYA GOOD INFORMATION
@gamdoorbrar3417
@gamdoorbrar3417 4 ай бұрын
, ਅਸੀਂ ਹੱਥੀਂ ਕਣਕ ਵੱਢ ਕੇ ਹੜੰਬਿਆ ਨਾਲ ਕੱਢਿਆ ਕਰਦੇ ਸੀ ਤਾਂ ਪਿੜ ਵਿੱਚ ਬੱਲਬ ਜਗਾਉਣ ਲਈ 100 ਵਾਟ ਦਾ ਬਲਬ ਮੋਟਰ ਤੋਂ ਇਕ ਤਾਰ ਲਿਜਾ ਕੇ ਅਰਥ ਲਈ ਸੱਬਲ ਗੱਡ ਕੇ ਜੜ ਵਿਚ ਪਾਣੀ ਪਾ ਦਿੰਦੇ ਸੀ,ਬੱਲਬ ਚੱਲ ਪੈਂਦਾ ਸੀ,, ਜਦੋਂ ਥੋੜਾ ਜਿਹਾ ਡਿੰਮ ਹੁੰਦਾ ਸੀ,, ਤਾਂ ਲੱਕੜ ਦੀ ਫੱਟੀ ਤੇ ਖੜ ਕੇ ਅਰਥ ਵਿੱਚ ਪਾਣੀ ਪਾ ਦਿੰਦੇ ਸੀ,,ਬਲਬ ਫਿਰ ਤੇਜ਼ ਹੋ ਜਾਂਦਾ ਸੀ,,,ਇਹ ਪੱਕੇ ਕੰਮ ਹਨ ਇਮਾਰਤ ਦੀ ਸੁਰੱਖਿਆ ਲਈ,,,ਉਹ ਜੁਗਾੜ ਹੁੰਦਾ ਸੀ
@gurmantechnical9375
@gurmantechnical9375 4 ай бұрын
Bahut badia jankari 22g thanks Jai Singh ji
@deepasingh6995
@deepasingh6995 4 ай бұрын
ਬਹੁਤ ਕੀਮਤੀ ਜਾਣਕਾਰੀ।
@jaspreetrai8626
@jaspreetrai8626 4 ай бұрын
Very good knowledge sardar Jai Singh ji 🙏🙏🙏🙏🙏
@gurmukhsingh8868
@gurmukhsingh8868 28 күн бұрын
Veer g bht vadhia jankari diti g tusi
@amrindersinghbains3654
@amrindersinghbains3654 4 ай бұрын
ਵਧੀਆ ਜਾਣਕਾਰੀ ਜੀ
@sanjayfaridian6742
@sanjayfaridian6742 4 ай бұрын
Bahut kamm diyan galla ne dhanwaad
@RashpalSingh-hv7pn
@RashpalSingh-hv7pn Ай бұрын
Very nice good imframishon sir ji
@parmjitsingh9574
@parmjitsingh9574 4 ай бұрын
Thanks. Veer. Jai. Singh. And. .veer ji. Da
@D_Singh1313
@D_Singh1313 4 ай бұрын
Bahut vadhiya jankari
@p.s.mandvi5982
@p.s.mandvi5982 3 ай бұрын
ਧੰਨਵਾਦ ਵੀਰ ਜੀ
@harmanelectronicsmehalawal8540
@harmanelectronicsmehalawal8540 4 ай бұрын
Good job sir ji
@Sachiglas
@Sachiglas 4 ай бұрын
Thank you bhaiji for the accurate information. 🙏
@gurjeetsingh4129
@gurjeetsingh4129 4 ай бұрын
Verry good information ❤
@Singhsatvinder489
@Singhsatvinder489 4 ай бұрын
Sewak paji boht wadia video
@Love_Panjaab
@Love_Panjaab 4 ай бұрын
Good Job...........
@rajeevsharma8247
@rajeevsharma8247 4 күн бұрын
Good 👍
@mandeeptark
@mandeeptark 4 ай бұрын
ਬਾਈ ਜੀ ਜੇ ਪੁਰਾਣਾ ਨਲਕਾ ਲੱਗਾ ਹੋਵੇ ਜਿਸ ਵਿਚ ਜਿਸਤi ਪਾਇਪ ਪਾਈ ਹੋਵੇ ਉਸ ਨਾਲ਼ copper ਤਾਰ ਜੋੜ ਦੇਵੇ ਫੇਰ ਕੰਮ ਕਰੇਗਾ ਕਿ ਨਹੀਂ????
@HarpreetSingh-cz3nb
@HarpreetSingh-cz3nb 4 ай бұрын
Bahut wadhiya bai ji.... 🙏
@pratapinformativetech8715
@pratapinformativetech8715 4 ай бұрын
Very good information ❤❤❤
@rajvirsingh4558
@rajvirsingh4558 4 ай бұрын
Good Upload 👍
@JagmeetSingh-sk9kl
@JagmeetSingh-sk9kl 4 ай бұрын
Great 👍🏻 information ℹ️ Bro
@GurmeetSingh-ib6bh
@GurmeetSingh-ib6bh 4 ай бұрын
Good information y ji
@kulwindersingh6423
@kulwindersingh6423 4 ай бұрын
ਧੰਨਵਾਦ
@Shoki_brar
@Shoki_brar 4 ай бұрын
Good job bai ji
@Ajaythakurdj
@Ajaythakurdj 4 ай бұрын
Sardar jay singh ji nu 🙏
@JaswinderSingh-yv7ml
@JaswinderSingh-yv7ml 4 ай бұрын
Sevak Singh Ji Parmatma Tani Chandigarh Bakshi Jo tujhe Sanu Sanu practical thank u
@gurpalbal7982
@gurpalbal7982 4 ай бұрын
Good job
@sidhuboy2111
@sidhuboy2111 3 ай бұрын
Veer g koi eda da vadia earth krn wala banda dasoge plz
@sharamveersingh4387
@sharamveersingh4387 4 ай бұрын
NICE 👍
@hardeepsinghnandra-bj2no
@hardeepsinghnandra-bj2no 4 ай бұрын
Satshriakal ji Sweet virji
@harjindersinghbamrah4130
@harjindersinghbamrah4130 4 ай бұрын
BegarVery nice sir ji aaj to 50 years pahele meetar conksan arth to
@tejaspreetsingh6090
@tejaspreetsingh6090 3 ай бұрын
ਸਾਡੇ ਘਰ ਮੱਛੀ ਮੋਟਰ ਦਾ ਬੋਰ ਵੀ ਹੱਥ ਨਾਲ ਇੱਸ ਤਰਾਂ ਹੀ ਹੋਇਆ ਹੈ ਇਹ ਹੱਥ ਨਾਲ ੧੦੦ ਫੁੱਟ ਤੱਕ ਬੋਰ ਹੌ ਜਾਂਦਾ ਹੈ ਜਿਸ ਤਰ੍ਹਾਂ ਨਲਕੇ ਦਾ ਬੋਰ ਹੁੰਦਾ।
@GSTECHNICAL2023
@GSTECHNICAL2023 4 ай бұрын
ਮੇਰਾ ਵੀ ਇਕ ਸਵਾਲ ਆ ਜੀ ਬਹੁਤੇ ਘਰਾ ਵਿੱਚ neutral ਤੇ ਵੀ tester ਜਗਦਾ ਹੁੰਦਾ ਲਾਈਟ ਵੀ ਚਲ ਰਹੀ ਹੁੰਦੀ ਆ ਕਦੇ ਕਦੇ neutral current ਵੀ ਮਾਰਦੀ ਆ ,,,, ਇਸ condition ਚ neutral weak ਹੁੰਦੀ ਆ ਜਾ ਟੁੱਟੀ ਹੁੰਦੀ ਆ transform di
@gorishankersuthar2048
@gorishankersuthar2048 4 ай бұрын
Transformer da eart break hunda h
@HappySingh-oi1hi
@HappySingh-oi1hi 3 ай бұрын
Nutal wire break
@trader_bande8274
@trader_bande8274 3 ай бұрын
Mtlb kitho brk hunda​@@gorishankersuthar2048
@Ranjitkumar-if3df
@Ranjitkumar-if3df 29 күн бұрын
Neutral nu earth ch pado light aaajugi😅
@JagjitSingh-kf2ix
@JagjitSingh-kf2ix 20 күн бұрын
Neautel weak
@factspk373
@factspk373 4 ай бұрын
3 phase ਦੇ ਫਾਲਟਾਂ ਨੂੰ ਕਲੀਅਰ ਕਰਨ ਬਾਰੇ ਤੇ plc ਦੀ ਵੀਡਿਓ ਪਾਓ
@mbpaulcreations7707
@mbpaulcreations7707 4 ай бұрын
Babut vadia jankari mili veeeji. Hun tak jinia v vdo dekhiyan, ih sab ton best aa. Par hale v bahut sawalan de jawab baki aa. Is adhuri jankari nu puri karan vaste hor v video banao, plz. Jinna chir comments vich sawal aune band nahi ho jande. Is topic nu complete karoge tan hi topic shuru karan da faida. Je hor vdo v banaun da bharosa dinde ho tan reply karna plz. Main v kuj sawal rakhna chahunda han earth nal related.....tnx
@SukhpalSingh-xy8pg
@SukhpalSingh-xy8pg 4 ай бұрын
👌👌
@iqbalsidhu6651
@iqbalsidhu6651 4 ай бұрын
Well come ji
@sonujattana6862
@sonujattana6862 4 ай бұрын
ਸੇਵਕ ਵੀਰ ਜੀ ਕਈ ਵਾਰ ਘਰ ਦੇ LED ਬਲਬ ਬੰਦ ਕਰਨ ਤੇ ਵੀ ਡਿੰਮ ਚਲਦੇ ਰਹਿੰਦੇ । ਇੱਕ video ਇਸਦੇ ਉਤੇ ਵੀ ਬਣਾ ਕੇ ਜਾਣਕਾਰੀ ਦਿੱਤੀ ਜਾਵੇ ਜੀ❤
@Michiganeducationsakroudi.
@Michiganeducationsakroudi. 4 ай бұрын
Eh leakage current da case aa
@hardeepsingh915
@hardeepsingh915 8 күн бұрын
Wire change krdo 22 natural phase
@SatnamSingh-yd7hh
@SatnamSingh-yd7hh 4 ай бұрын
Good❤❤❤❤
@GaganSingh-dx8kp
@GaganSingh-dx8kp 4 ай бұрын
Good
@balrajsinghgrewal1504
@balrajsinghgrewal1504 4 ай бұрын
Self explanatory vedeo... impressive and understandable for common people..., thanks..plz maintain continuity in informative vedioes
@Parmindersingh-lu8lg
@Parmindersingh-lu8lg 3 ай бұрын
ਗਰਾਊਂਡ ਤੇ ਅਰਥ ਇਲੈਕਟਰੀਕਲ ਚ ਇੱਕੋ ਈ ਚੀਜ ਹੈ। ਬੱਸ ਨਾਂ ਈ ਅੱਡ ਨੇ। ਅਮਰੀਕਾ ਚ ਅਰਥ ਸ਼ਬਦ ਨਈ ਵਰਤਦੇ ਓਥੇ ਗਰਾਊਂਡ ਤੇ ਗਰਾਉਂਡਿੰਗ ਤੇ ਭਾਰਤ ਚ ਅਰਥ ਤੇ ਅਰਥਿੰਗ ਕਹਿੰਦੇ ਨੇ।
@SatnamSingh-wj3sy
@SatnamSingh-wj3sy 4 ай бұрын
❤❤❤❤❤❤❤
@chetanratti7177
@chetanratti7177 4 ай бұрын
Very useful information. Kindly tell me what will be the life of this earth
@dhainchand1643
@dhainchand1643 Ай бұрын
ਸਰਦਾਰ ਜੈ ਸਿੰਘ ਜੀ ਸਾਡੇ ਘਰ ਦਾ ਨਲਕਾ ਸੁੱਕ ਗਿਆ ਹੈ ,ਡੁੰਗਾਈ ਵੀਹ ਫੁੱਟ ਹੈ । ਕਿ ਇਸ ਨੂੰ ਅਰਥ ਵਾਸਤੇ ਵਰਤ ਸਕਦੇ ਹਾਂ। ਇਸ ਵਿੱਚ 18 ਫੁੱਟ ਲੋਹੇ ਦੀ ਪਾਇਪ ਹੈ ਤੇ 2 ਫੁੱਟ ਪਲਾਸਟਿਕ ਦੀ ਪਾਇਪ‌ ਹੈ।
@sanjaykumar25
@sanjaykumar25 28 күн бұрын
ਭਾ ਜੀ ਜਿਹੜਾ ਦੱਸ ਕੂ ਫੁੱਟ ਦਾ ਪੈਪ ਪਾਇਆ ਹੈ ਜਿੱਸ ਤੇ ਬਲਬ ਜਾਗਿਆ ਸੀ ਇਸ ਬਾਰੇ ਦਸੋ। ਕਿ ਇਹ ਤਿਆਰ ਹੀ ਬਜ਼ਾਰੋਂ ਮਿਲਦਾ ਹੈ? ਤੇ ਕੈਮੀਕਲ ਦਾ ਪੂਰਾ ਨਾਮ ਦੱਸੋ। ਬਾਕੀ ਜਾਣਕਾਰੀ ਵਧੀਆ ਲੱਗੀ। ਮੈਂ ਆਪਣੇਂ ਘਰ ਵਿੱਚ ਏਹ ਅਰਥਿੰਗ ਕਰਨਾ ਚਾਹੁੰਦਾ। ਧੰਨਵਾਦ ,,,,,, ਸੰਜੇ ਪਟਿਆਲੇ ਤੋਂ।
@AkshayKumar-gr4vl
@AkshayKumar-gr4vl 4 күн бұрын
Je kar SPD lgaya e and Earth kita hoya ta ki asmani bijli da earth krwana jruri e
@ਮਨਪ੍ਰੀਤਔਲਖ
@ਮਨਪ੍ਰੀਤਔਲਖ 4 ай бұрын
😊
@pannu7792
@pannu7792 4 ай бұрын
22 ਜੀ ਮੈ ਕੈਨੇਡਾ ਵਿੱਚ ਇਲੈਕਟ੍ਰਿਕ ਦਾ ਕੰਮ ਕਰਦਾ ਏਥੇ ਪਲੇਟ ਪਾ ਕੇ ਸਾਰ ਦਿੰਦੇ 3 ਫਿੱਟ ਟੋਆ ਵਿੱਚ
@harwinderdeol94
@harwinderdeol94 4 ай бұрын
Bhaji ethe voltage 110 aa india 220 aa
@travellerjatt6089
@travellerjatt6089 4 ай бұрын
Work permit under job veer
@rakukarwasra8142
@rakukarwasra8142 4 ай бұрын
Veer g m india electrion da kam karda je bar da kujh banje is bas te
@rakukarwasra8142
@rakukarwasra8142 4 ай бұрын
​@@travellerjatt6089pese kine lag Jan ge Veer g
@supremeleader5516
@supremeleader5516 4 ай бұрын
Punjabia ne Canada Jake v fudu Kam shuru karta, Ganda khoon BC
@sureshahlawat2607
@sureshahlawat2607 4 ай бұрын
Very good informational video Ek question h Ye clear nhi hua ki 2 earthing k beech m 10 feet ka distance kyon jaruri h Please answer
@GurjantSingh-nk6ek
@GurjantSingh-nk6ek 2 ай бұрын
Veer ji upa bettary te normal battery vich ki fark hunda?
@karamjitsingh3815
@karamjitsingh3815 3 ай бұрын
Shatt te Asmani Bijli arth kine metor doori tak kamm krega sefty lai?
@GurinderSingh-j9s
@GurinderSingh-j9s 22 күн бұрын
8 KV de domestic solar vaste kine earth chahide ne. Pati di ya copper wire di kehdi earth chahidi hai ji.
@mulakhraj9055
@mulakhraj9055 4 ай бұрын
Sir g je coper De wire na earth kita jave ta us nu b dewar nalo door kr k aley tk le ke Jaeya jabe je
@jaisinghmarahar
@jaisinghmarahar 4 ай бұрын
ਬਿਲਕੁੱਲ ਜੀ
@veergill2130
@veergill2130 4 ай бұрын
Nਵੀਰ
@KuldeepSingh-hi8wr
@KuldeepSingh-hi8wr 4 ай бұрын
Veer ji asi khet de vich balb jgaun waste 4soota sriaa 15-20 futt gadd dinde aa full kamyaab aa
@jawanda
@jawanda 4 ай бұрын
ਸ਼੍ਰੀ ਜੈ ਸਿੰਘ ਜੀ, ਤੁਹਾਡੇ ਢਿੱਡ ਦੇ ਸਾਮ੍ਹਣੇ ਪੁਲਸੀਆਂ ਦੇ ਢਿੱਡ ਕੁਝ ਵੀ ਨਹੀਂ। ਜ਼ਰਾ ਸਿਹਤ ਦਾ ਖਿਆਲ ਰੱਖੋ ਜੀ। 🙏
@jaisinghmarahar
@jaisinghmarahar 4 ай бұрын
ਇਹ ਸਿਹਤ ਦੇ ਖਿਆਲ ਦੇ ਹੀ ਨਤੀਜੇ ਹਨ ਜੀ , ਦਾਰੂ ਨਹੀਂ ਪੀਤੀ, ਨੌਨ ਵੇਜ ਨਹੀਂ ਖਾਂਦੇ ਦੁੱਧ, ਘੀ ਨਹੀਂ ਖਾਂਦੇ ਬੱਸ ਦਾਲ ਰੋਟੀ ਹੈ । 😂😂😂😂
@harjaspandher05
@harjaspandher05 4 ай бұрын
​@@jaisinghmaraharsir, neutral nu earth kar sakde aa, three phase connection hai ji ghar
@angrej7445
@angrej7445 20 күн бұрын
ਬਾਈ ਜੀ ਅਰਥ ਦੀਵਾਰ ਤੋਂ ਕਿੰਨੀ ਦੂਰੀ ਕੀਤਾ ਜਾਂਦਾ
@aseemkumar958
@aseemkumar958 4 ай бұрын
Sewak ji tuhade ghar vich ki hadsa hoea is bare sanu nai pata,bs ek video vich hi sunea. Bai ji asi v ghr on grid solar bare soch rahe han, sanu dasso kehri company sahi rahu gi 5kw lai, asi gezer chalana, ac v lagwana. Ac kehra challu solar te. Kirpa koi slah dena. Vaise sanu thodi video cho mono perc half cut 550 w sahi laggea.
@KalaSingh-ot4ze
@KalaSingh-ot4ze 4 ай бұрын
Bai g earth cooper wire best hai
@jawanda
@jawanda 4 ай бұрын
ਪੰਜਾਬੀ ਚ ਅਰਥ ਦਾ ਮਤਲਬ ਹੁੰਦਾ: "ਮਤਲਬ" ਯਾਂ ਧੰਨ ਦੌਲਤ। ਸੂਰਜੀ ਬ੍ਰਹਮੰਡ ਦੇ ਤੀਸਰੇ ਗ੍ਰਹਿ ਨੂੰ Earth ਕਿਹਾ ਜਾਂਦਾ ਹੈ, ਜਿਸ ਤੇ ਜੀਵਨ ਮੌਜੂਦ ਹੈ ਅਤੇ ਅਸੀਂ ਤੁਸੀਂ ਇੱਥੇ ਰਹਿੰਦੇ ਹਾਂ। ਤੁਸੀਂ ਕਿਹੜੇ ਅਰਥ ਬਾਰੇ ਵੀਡਿਓ ਬਣਾਇਆ ਹੈ? 🙏
@JeetSingh-k9e
@JeetSingh-k9e 11 күн бұрын
Sevak ji sab kuchh jande hoye vi Anjan ban ke swal puchh rhe ne Jai Singh ji Kolo.
@inderjitsembhi8855
@inderjitsembhi8855 4 ай бұрын
ਤੁਸੀਂ ਦੱਸਿਆ ਹੈ ਕਿ ਟ੍ਰਾਂਸਫਾਰਮਰ ਦੀ ਅਰਥ ਜਰੂਰੀ ਹੈ ਪਰ ਮੇਰੇ ਘਰ ਦੇ ਗੇਟ ਵਿੱਚ ਕਰੰਟ ਆ ਗਿਆ ਸੀ ਬਿਜਲੀ ਦਫ਼ਤਰ complaints ਕੀਤੀ।ਉਹਨਾਂ ਨੇ ਜੋ ਪਿੱਛੋਂ ਅਰਥ ਆਉਂਦੀ ਸੀ ਉਹ ਕਟ ਦਿੱਤੀ ।ਕਰੰਟ ਆਉਣੋਂ ਹਟ ਗਿਆ। ਘਰ ਦੀ ਅਰਥ ਲਗੀ ਰਹਿਣ ਦਿੱਤੀ। ਕੀ ਇਹ ਠੀਕ ਹੈ ਜਾਂ ਨਹੀ
@ROHITKUMAR-m7g7u
@ROHITKUMAR-m7g7u 4 ай бұрын
ਬਾਈ ਜੀ ਸਤਿ ਸ੍ਰੀ ਅਕਾਲ, transformers earth da ki concept c oh ni samaj aya,,mtlb ki ohde ton Bina earth Kam ni krdi
@JeetSingh-k9e
@JeetSingh-k9e 12 күн бұрын
Jai Singh ji earthing chemical Da chemical name ki he.
@mandeepsinghgrewal3918
@mandeepsinghgrewal3918 4 ай бұрын
Earth pit Depth depends upon the soil resistivity . 10 feet is raw calculation
@kulbirbasra0606
@kulbirbasra0606 4 ай бұрын
22 ji Mai gar arth karwana a tussi check Kar k kar sakhde ho
@xarmy-qd4mx
@xarmy-qd4mx 4 ай бұрын
ਬਾਈ ਜੀ ਮੇਰੀ ਕੋਠੀ ਦੇ ਬਲਬ ਬੰਦ ਕਰਨ ਤੋਂ ਬਾਦ ਵੀ ਅੱਧੇ ਚਲਦੇ ਰਹਿੰਦੇ ਨੇ, ਕੀ ਮੈਨੂੰ ਇਹ ਅਰਥ ਕਰਨਾ ਪਉ?
@manusaab2133
@manusaab2133 4 ай бұрын
ਵੀਰ ਜੀ ਲਾਈਨ change kar devo
@bhinderdevgun1982
@bhinderdevgun1982 4 ай бұрын
Neutral change karo
@supremeleader5516
@supremeleader5516 4 ай бұрын
Tara puthia lagia tuhadia, phase neutral Change krdo
@xarmy-qd4mx
@xarmy-qd4mx 4 ай бұрын
@@supremeleader5516 ਤੁਹਾਡਾ ਇਹ msg ਮੈ ਮਕੈਨਿਕ ਨੂੰ ਵਿਖਾ ਦੇਵਾਗਾ ਬਾਈ ਜੀ ਮੈਨੂੰ ਸਮਝ ਨੀ ਏਸ ਦੀ
@TarsemSingh-zz3wh
@TarsemSingh-zz3wh 23 күн бұрын
ਤੁਹਾਡੇ ਸਵਿੱਚ ਨਿਊਟਲ ਨਾਲ ਜੁੜੇ ਹਨ ਜੀ। ਫੇਸ ਨੂੰ ਸਵਿੱਚਾਂ ਨਾਲ ਜੋੜ ਦਿਓ ਅਤੇ ਨਿਊਟਲ ਨੂੰ ਸਿੱਧੇ ਬਲਬਾਂ ਨਾਲ ਜੋੜ ਦਿਓ। ਸਮੱਸਿਆ ਠੀਕ ਹੋ ਜਾਵੇਗੀ।
@kumarvk6161
@kumarvk6161 3 ай бұрын
Sardar Ji Jo aap Arth ke liye gi pipe use karte ho yah kuchh salon Tak Jung se gal jata hai lekin copper kabhi kharab nahin hota Shayad ho sakta hai ki main galat hun per aapka sujhav kya hai
@balwindersingh3381
@balwindersingh3381 4 ай бұрын
Ki naam ae ess cammical da veer
@GurpreetSingh-ld6bd
@GurpreetSingh-ld6bd 4 ай бұрын
ਮੈ TSPL ਬਣਾਂਵਾਲੀ mansa power ਪਲਾਂਟ 1980mw vich come ਕਰਦਾ ਇਥੇ ਅਰਥਿੰਗ 1ਓਮ ਤੋਂ ਘੱਟ ਨੂੰ ਸਹੀ ਕਿਹਾ ਜਾਂਦਾ ਹੈ 1ਓਮ ਤੋਂ ਵੱਧ ਨੂੰ ਸਹੀ ਨਹੀਂ kiha ਜਾਂਦਾ ਹੈ
@tirathsingh4732
@tirathsingh4732 4 ай бұрын
ਵੀਰ ਜੀ ਜੈ ਸਿੰਘ ਟਰੇਨਿੰਗ ਵੀ ਦਿੰਦੇ ਆ?????
@gurpalsingh3720
@gurpalsingh3720 4 ай бұрын
ਹਾਂ ।
@tirathsingh4732
@tirathsingh4732 4 ай бұрын
ਵੀਰ ਜੀ ਫੋਨ ਨੰਬਰ ਦੱਸੋ ਜੀ
@jaikishan7753
@jaikishan7753 3 ай бұрын
Transformer ke earth me bhi time par paani bharna jaruri hai bijli department nahi bharta logo ko aap hikarna chahiye
@Cralifentertainment-12786
@Cralifentertainment-12786 4 ай бұрын
Good but . Bhaji ghar vich 1 earth krani payu ke 2 ..ehni pta lga ..
@xarmy-qd4mx
@xarmy-qd4mx 4 ай бұрын
ਕੀ ਕਿਹਾ ਜਾਂਦਾ ਜੀ ਏਸ ਪਾਊਡਰ ਨੂੰ ਜੇ ਦੁਕਾਨ ਤੋਂ ਲੈਣਾ ਹੋਵੇ?
@khushipari2636
@khushipari2636 3 ай бұрын
Earthing ਵਾਲਾ ਕੈਮੀਕਲ(ਇਹ ਕੈਮੀਕਲ ਤੁਹਾਨੂੰ ਸਿਰਫ ਅਰਥਿੰਗ ਵਾਲਿਆ ਕੋਲੋ ਹੀ ਮਿਲੇਗਾ, ਜਾਂ ਇਲੈਕਟ੍ਰਿਕ ਸ਼ੌਪ ਤੋਂ)
@xarmy-qd4mx
@xarmy-qd4mx 3 ай бұрын
@@khushipari2636 ok ji
@pritpalsinghsekhon3377
@pritpalsinghsekhon3377 4 ай бұрын
ਇਹਦੇ ਬਾਰੇ ਜਰੂਰ ਸਮਝਾਓ ਕਿ ਜੇ ਟਰਾਂਸਫਾਰਮਰ ਦੀ ਅਰਥ ਨਹੀ ਕੰਮ ਕਰਦੀ ਤਾ ਘਰ ਦੀ ਅਰਥ ਵੀ ਨਹੀ ਕੰਮ ਕਰੇਗੀ।
@Cralifentertainment-12786
@Cralifentertainment-12786 4 ай бұрын
ਵਾਈ ਜੀ 3 neutan fase earth ..ਇਸਦੀ ਨੀ ਸਮਝ ਲਗੀ
@AvtarSingh-ew2of
@AvtarSingh-ew2of 4 ай бұрын
Bhai ji inverter repair sikhn hai apse
@JkaurdandiwalKaur
@JkaurdandiwalKaur 4 ай бұрын
Chemical da ki name aa g white powder da
@khushipari2636
@khushipari2636 3 ай бұрын
Earthing ਵਾਲਾ ਕੈਮੀਕਲ
@bhinderdevgun1982
@bhinderdevgun1982 4 ай бұрын
Bhaji meri kise ne jai singh naal gaal karvai c me ohna nu keha sanu earth vich servo motor di accuracy vaste 1.5 ਵੋਲਟ only chahide ne o ta guse vich ake kehnde 20volt to dhale ni earth di volt miladi te phone Kat ta par asi o 1volt crunnt karta aaj o machine sahi chaldi a ja ohna nu iss chej di nolage nahi
@jaisinghmarahar
@jaisinghmarahar 4 ай бұрын
ਜਦੋ ਪੂਰੀ ਗੱਲ ਨਹੀਂ ਸਮਝਾਓਗੇ ਤਾਂ ਅਗਲਾ ਕੀ ਕਰੇ ??
@DhimanElectrical
@DhimanElectrical 4 ай бұрын
ਅਰਥ ਵਾਇਰ ਨਾਲ neutral ਵਾਇਰ ਜੋੜ ਸਕਦੇ ਹਾਂ there phase ch Please comement me
@khushipari2636
@khushipari2636 3 ай бұрын
ਯੈੱਸ
@amanvirsinghtoor9143
@amanvirsinghtoor9143 Ай бұрын
ਲਾਈਫ ਕਿੰਨੀ ਆ ਜੀ
How to make an Earthing at home | Earthing connection for home
8:02
BEEE Works
Рет қаралды 1,1 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
waste oil heating stove mini 3 in 1 ! Millions of people do not know this knowledge
15:19
Creative inventions LMTN
Рет қаралды 4,9 МЛН