Bikram Majithia ਕਿਸਦੇ ਵੱਲ? ਬਾਦਲ ਪਰਿਵਾਰ ਜਾਂ ਬਾਗੀਆਂ ਵਿੱਚੋਂ ਕਿਸਨੂੰ ਚੁਣੂ? ਮਜੀਠੀਆ ਦੀ ਚੁੱਪੀ ਲਿਆਊ ਤੂਫ਼ਾਨ?

  Рет қаралды 9,057

RMB Television

RMB Television

Күн бұрын

#RMBTelevision #bikrammajithia #punjabnews
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
----------------------------------------------------------------------
Anchor - Surinder Singh
Camera Man- Gurpreet Singh
Editor- Kamalpreet Mann, Hardishan Singh
Other social links
KZbin:
www.youtube.co...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 32
@thehunterking8711
@thehunterking8711 3 ай бұрын
ਵੱਡੀ ਬਾਦਲ ਦਿਮਾਗੀ ਸੀ ਪਰ ਸੁਖਬੀਰ ਬਾਦਲ ਦਾ ਤਾਂ ਪਹਿਲਾਂ ਹੀ ਪਤਾ ਸੀ ਕਿ ਇਸਤੋਂ ਪਾਰਟੀ ਨਹੀਂ ਸੰਭੇਗੀ
@devinderamrit3761
@devinderamrit3761 3 ай бұрын
ਜੋ ਸੁਖਬੀਰ ਨੇ ਆਪਣੇ ਜੀਜੇ ਨਾਲ ਕੀਤੀ ਓਹੀ ਮਜੀਠੀਆ ਵੀ ਆਪਣੇ ਜੀਜੇ ਨਾਲ ਕਰ ਸਕਦਾ ਹੈ l ਪਰਿਵਾਰ ਦਾ ਰਿਵਾਜ ਤਾਂ ਨਿਭਾਉਣਾ ਹੋਇਆ l
@GurjeetSingh-nn9zn
@GurjeetSingh-nn9zn 3 ай бұрын
ਮਨ੫ਰੀਤ ਸਿੰਘ ਇਆਲੀ ਬਹੁਤ ਵਧੀਆ ਇਨਸਾਨ ਹਨ
@ParmSidhu-nq4iv
@ParmSidhu-nq4iv 3 ай бұрын
ਸੁਖਬੀਰ ਬਾਦਲ ਜ਼ਿੰਦਾਬਾਦ
@manvirdhaliwal-cu3sy
@manvirdhaliwal-cu3sy 3 ай бұрын
😂😂
@GAGAN2M
@GAGAN2M 3 ай бұрын
ਸੁਖਬੀਰ ਬਾਦਲ ਪ੍ਰਧਾਨਗੀ ਛੱਡਣ ਫੇਰ ਅਕਾਲੀ ਦਲ ਦਾ ਮੋੜਾ ਪੈਣਾ
@sandhumanna8611
@sandhumanna8611 3 ай бұрын
Grewal ਸਾਬ ਇਯਾਲੀ ਦੂਜੇ ਗਰੁੱਪ ਤੁਅ ਕਯੋਂ ਹੱਟੇ...... ਪੱਤਰਕਾਰੀ kaddi ਹੈ ਤੁਹਾਡੀ......
@SurinderSingh-kd1sy
@SurinderSingh-kd1sy 3 ай бұрын
ਸ ਵਿਕਰਮਜੀਤ ਸਿੰਘ ਮਜੀਠੀਆ ਅਕਾਲੀ ਦਲ ਦੇ ਨਾਲ । ਸ ਸੁਖਬੀਰ ਸਿੰਘ ਬਾਦਲ ਦੇ ਵੀ ਨਾਲ । ਕੀ ਆਪਣੇ ਰਿਸ਼ਤੇਦਾਰਾ ਦੇ ਵੀ ਨਾਲ ਨਾ ਹੋਉ । ਦਸੋ ਤੁਸੀਂ ਕੀ ਬਲੋਣਾ ਚੁਹਾਉਦਾ ਹੋ । ਸਿਆਸੀ ਗਲਾਂ ਸਹੋਣੀਆ ਕਰਦੇ ਬਾਕੀ ਪਰਧਾਨ ਅਕਾਲੀ ਦਲ ਸ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਹੈ ਤੇ ਅੱਗੇ ਵੀ ਰਹੋ ਵਾਹਿਗੁਰੂ ।। ਸਹਿਰ ਢੈ ਜਾਵੋ ਤਾ ਪਿੰਡ ਨਾਲੋਂ ਕਿਤੇ ਵੱਡਾ ਰੈ ਜਾਦਾਂ ਬਾਦਲ ਸਾਹਿਬ ਨੂੰ ਕੋਈ ਫਰਕ ਨੀ ਪੈਣਾ ਤੁਸੀ ਅਕਾਲੀ ਦਲ ਦਾ ਨੁਕਸਾਨ ਨਾ ਕਰੋ ।
@manvirdhaliwal-cu3sy
@manvirdhaliwal-cu3sy 3 ай бұрын
😂😂
@sandhumanna8611
@sandhumanna8611 3 ай бұрын
Yaar ਤੁਹਾਡੀ ਵੀ ਹੈਰਾਨੀ ਹ ਕੀ MP ਇਲੈਕਸ਼ਨ ਚ ਦੋਵੇਂ ਇਕੱਠੇ ਕਿੱਤਾ ਨਹੀ ਗਰੇਵਾਲ ਸਾਬ ਨੂੰ ਕਯੋਂ ਨਹੀ ਦਿਖੇ.....ਕਿ ਪਤਾ4ਓਹ ਪੁੱਲ ਦਾ ਕੰਮ ਕਰਨ,,.....ਓਹ ਵਿਦੇਸ਼ 4ਆਪਣੇ ਬੱਚਿਆ ਨਾਲ ਹਨ.....ਫੋਰ u'r kind information....
@GurinderGrewal-g9b
@GurinderGrewal-g9b 3 ай бұрын
Absolutely wrong reporting
@thehunterking8711
@thehunterking8711 3 ай бұрын
ਆਹ ਤਾਂ ਪੱਕਾ ਖਾਲੀ-ਦਲ ਵਾਲਾ ਹੀ ਆ😂🤣
@sandhumanna8611
@sandhumanna8611 3 ай бұрын
ਉਣਾ ਦਾ twiitter account ਚੇਮ ਕਰ ਲੈਂਦੇ ਗਰੇਵਾਲ ਸਾਬ ਕਿ ਉਣਾ ਸੁਖਬੀਰ ਬਾਦਲ ਦੀ ਵਰਕਿੰਗ ਕਮੇਟੀ ਵਲੋਂ ਕੀਤੀ ਸਪੋਰਟ3ਚ ਪਾਈ photo ਚੈਕ ਕਰ ਲੈਂਦੇ....... ਪੱਤਰਕਾਰੀ ਸ਼ਕ ਚ?
@Mannsingh-mv3un
@Mannsingh-mv3un 3 ай бұрын
ਮਜੀਠੀਆ ਜਿਧਰ ਵੀ ਜਾਵੇਗਾ। ਪੰਜਾਬ ਦਾ ਨੁਕਸਾਨ ਕਰੇਗਾ। ਮਜੀਠੀਆ ਬਦਨਾਮ ਹੋ ਚੁੱਕਿਆ ਹੈ। ਹੁਣ ਮਜੀਠੀਆ ਕਲੰਕ ਨਹੀ ਧੋ ਸਕਦਾ ਸਾਰੀ ਉਮਰ।
@Mannsingh-mv3un
@Mannsingh-mv3un 3 ай бұрын
ਮਜੀਠੀਆ ਜਿਧਰ ਵੀ ਜਾਵੇਗਾ। ਪੰਜਾਬ ਦਾ ਨੁਕਸਾਨ ਕਰੇਗਾ। ਮਜੀਠੀਆ ਬਦਨਾਮ ਹੋ ਚੁੱਕਿਆ ਹੈ। ਹੁਣ ਮਜੀਠੀਆ ਕਲੰਕ ਨਹੀ ਧੋ ਸਕਦਾ ਸਾਰੀ ਉਮਰ।
@PrinceKumar-cf7ek
@PrinceKumar-cf7ek 3 ай бұрын
🙏🏻💐💐💐💐💐💐🙏🏻
@JaspalSingh-hi3xy
@JaspalSingh-hi3xy 3 ай бұрын
🚶‍♂️🇮🇳🚶‍♂️👈🤝🌹
@chahalsinghpunjabi5163
@chahalsinghpunjabi5163 3 ай бұрын
ਬਿਕਰਮ ਮਜੀਠੀਆ ਦੀ ਸਾਰੀ ਗੇਮ ਹੈ ਆਪ ਪ੍ਰਧਾਨ ਬਣਨ ਦੀ
@gurindersidhu1625
@gurindersidhu1625 3 ай бұрын
Je sukhbir singh badal pase ho ta chandu warge sakoter chaloun gy
@sunnyseehra4376
@sunnyseehra4376 3 ай бұрын
Naam te sahi leh la pehlan...vadda analyst...Bikram nu Bikramjit bnayi janda lol 😂
@sainichardikala
@sainichardikala 3 ай бұрын
ਇਹ ਗੱਲ ਤਾਂ ਵੱਡੇ ਬ😢 ਪਿਹਲਾਂ ਹੀ ਕਹਿ ਗਏ ਸਨ ਕਿ ਸੁਖਬੀਰ ਤੈਨੂੰ ਤੇ ਤੇਰੇ ਸਾਲੇ ਨੇ ,,,,,,,
@thehunterking8711
@thehunterking8711 3 ай бұрын
ਕੀ ਕਹਿ ਗਏ ਸੀ ਬਾਈ ਸਾਨੂੰ ਵੀ ਦੱਸ ਦੇ❓️ 😊
@jagmailsidhu7534
@jagmailsidhu7534 3 ай бұрын
Majeetha 🐕‍🦺 nae badal parvar barbad karta
@JarnailSingh-xk7qs
@JarnailSingh-xk7qs 3 ай бұрын
Bai tusi ki lana rajneti tu tahanu ta gopi balaiana di interview kro pusha wala munda lan wala canda jan wala kinna gahak aun lagga baba ji kol
@randeepsingh4512
@randeepsingh4512 3 ай бұрын
Sukhe nu pardangi chad deni chahidi da lok akalidal nu support kar de ne par sukhe nu nai
@JaswantBrar-uw9fn
@JaswantBrar-uw9fn 3 ай бұрын
Jado sukhbeer Badal ne apne jije nal madi kiti c odo yad rakhna c main vi kise da jija han
@thehunterking8711
@thehunterking8711 3 ай бұрын
ਕਿਵੇਂ ਕੀਤੀ ਸੀ ਬਾਈ ਜੀ ❓️
@gurindersidhu1625
@gurindersidhu1625 3 ай бұрын
Mapreet ialli chandu malouka dheendsa charjit barar bibi jagero gadar badal sahib ina nu bahar kadu
@SurinderSingh-f6g
@SurinderSingh-f6g 3 ай бұрын
Majithia b j p jau c m di chiere lai
Поветкин заставил себя уважать!
01:00
МИНУС БАЛЛ
Рет қаралды 6 МЛН
Minecraft Creeper Family is back! #minecraft #funny #memes
00:26
Will A Guitar Boat Hold My Weight?
00:20
MrBeast
Рет қаралды 256 МЛН
Поветкин заставил себя уважать!
01:00
МИНУС БАЛЛ
Рет қаралды 6 МЛН