bilal haider|kalam baba bulleh shah|na kar man rupaiye wala|kalam baba bulleh shah bilal haider|new|

  Рет қаралды 560,076

Bilal Haider

Bilal Haider

Күн бұрын

Пікірлер: 409
@lectamarjitkhatkar
@lectamarjitkhatkar Жыл бұрын
ਬਾਕਮਾਲ ਗਲਾ ਦਿੱਤਾ ਖ਼ੁਦਾ ਨੇ। ਜਿਓਂ ਹੈਦਰ ਸਾਹਿਬ
@karanveerkaranveer1434
@karanveerkaranveer1434 11 ай бұрын
ਬਿਲਾਲ ਜੀ ਅਸੀਂ ਚੜ੍ਹਦੇ ਪੰਜਾਬ ਆਲੇ ਤੁਹਾਡੀ ਆਵਾਜ਼ ਨੇ ਕੀਲ ਕੇ ਰੱਖ ਦਿੱਤਾ
@harpreetharry8513
@harpreetharry8513 10 ай бұрын
ਸਕੋਨ ਮਿਲਦਾ ਅਵਾਜ ਸੁਣ ਕੇ,,ਪੇਲਾ ਮੈ ਸੁਣਦਾ ਸੀ,, ਰਾਤ ਨੂੰ ਸੌਣ ਤੋਂ ਪਹਿਲਾਂ,,ਹੁਣ ਸਾਰੀ ਫੈਮਲੀ ਕੇਹਂਦੀ ਆ ਬਿਲਾਲ ਲਦੇ ਫਿਰ ਸੋਮਾ ਗਏ
@sarvansingh8830
@sarvansingh8830 6 ай бұрын
Waheguru mehar kare veer te
@surinderpalsingh4600
@surinderpalsingh4600 11 ай бұрын
Sabas. Putra Rabb ne buland awaz diti hai Jug jug ji sohniyan
@ratanpalpalratan9670
@ratanpalpalratan9670 11 ай бұрын
ਬਿਲਾਲ ਜੀ ਚੜਦੇ ਪੰਜਾਬ ਤੋ ਅਸੀਂ ਆਪ ਜੀ ਦੀ ਅਵਾਜ ਅਤੇ ਅੰਦਾਜ ਦਾ ਦਿਲੋ ਮਾਣ ਅਤੇ ਸਤਿਕਾਰ ਦਿੰਦੇ ਕਰਦੇ ਹਾ।
@msshergill1112
@msshergill1112 Жыл бұрын
ਵਾਹ ਵਾਹ ਕਿੰਨੀ ਮਿੱਠੀ ਤੇ ਬੁਲੰਦ ਅਵਾਜ 👌
@sajansingh-wy1lg
@sajansingh-wy1lg 11 ай бұрын
Waah yr pehli waar sunya jnaab nu iwe lgga jiwe Rabb khud hajir ho k gaoun dya ini mithi awaaaz .
@ZahoorAhmed-v3b
@ZahoorAhmed-v3b Ай бұрын
سبحان اللّٰہ چر تایں جیویں بلال حیدر جزاکم اللہ خیراً کثیرا
@jagtarsingh6583
@jagtarsingh6583 11 ай бұрын
Kya baat Bilal Saab...rab ne bahut khubrat mithi awaaz diti h...God bless you bhai
@sukhialam2011
@sukhialam2011 8 ай бұрын
ਬਸ ਕੀ ਕਹਾਂ , ਏਦਾਂ ਲਗਦਾ ਕੇ ਜਿੱਦਾਂ ਰੱਬ ਦੇ ਨੇੜੇ ਹੋਏ ਬੈਠੇ । ਕਿੰਨੀ ਸੋਹਣੀ ਆਵਾਜ਼ ਬਸ ਕੀਲ ਕੇ ਰੱਖ ਦਿੱਤਾ ।
@VikramSingh-cz7dy
@VikramSingh-cz7dy 5 ай бұрын
@basantjairajputanasingh2659
@basantjairajputanasingh2659 Жыл бұрын
ਰਹਿਮਤ ਹੈ ਭਾਈ ਸਾਹਿਬ ਤੁਹਾਨੂੰ ਪ੍ਰਮਾਤਮਾ ਦੀ, ਕਮਾਲ ਦੀ ਅਵਾਜ ਦਿੱਤੀ ਹੈ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।
@AfzalArif-i7l
@AfzalArif-i7l 2 ай бұрын
Why
@kewalsingh8641
@kewalsingh8641 11 ай бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ
@JatinderSingh-c5i
@JatinderSingh-c5i Жыл бұрын
ਖਾਨ ਸਾਹਿਬ ਸਿਰਾ ਹੀ ਕਰਾਤਾ ਖਾਨ ਸਾਹਿਬ ਇਨੀ ਮਿੱਠੀ ਅਵਾਜ਼ ਮੇਰਾ ਤਾਂ ਵੈਰਾਗ ਨਾ ਮਨ ਭਰਿਆ ਆ ਅੱਲਾ ਤਾਲਾ ਇਸ ਆਵਾਜ਼ ਨੂੰ ਤੇ ਇਸ ਸਖਸ਼ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਨੀ ਮਿੱਠੀ ਮਿੱਠੀ ਤੇ ਸੁਰੀਲੀ ਆਵਾਜ਼ ਦਿਲਾ ਨੂੰ ਚੀਰਦੀ ਹੋਈ ਰੂਹ ਤੱਕ ਪਹੁੰਚਦੀ ਏ ਅੱਲਾ ਤੁਹਾਡੇ ਸਿਰ ਉਪਰ ਹਮੇਸ਼ਾ ਹੱਥ ਰੱਖੇ ਤੇ ਤੁਸੀਂ ਬਾਬੇ ਬੁੱਲੇ ਸ਼ਾਹ ਦੀਆਂ ਕਲਮਾਂ ਹਮੇਸ਼ਾ ਇਸੇ ਤਰ੍ਹਾਂ ਹੀ ਸੁਣਾਉਂਦੇ ਰਹੋ ਕਿਤੇ ਮੌਕਾ ਮਿਲਿਆ ਤਾਂ ਅੱਲਾ ਨੇ ਕਿਰਪਾ ਕੀਤੀ ਤਾਂ ਤੁਹਾਡੇ ਦਰਸ਼ਨ ਜਰੂਰ ਕਰਾਂਗੇ ❤❤❤❤❤❤❤❤❤❤❤ ਹੈਦਰ ਵੀਰ ਅੱਲਾ ਤੁਹਾਡੇ ਉੱਪਰ ਹਮੇਸ਼ਾ ਕਿਰਪਾ ਬਣਾਈ ਰੱਖੇਤੇ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਹੀ ਰੱਖੇ ਤੇ ਤੁਸੀਂ ਹਮੇਸ਼ਾ ਬਾਬੇ ਬੁੱਲੇ ਸ਼ਾਹ ਜੀ ਦੀਆਂ ਕਲਮਾਂ ਤੇ ਹਮੇਸ਼ਾ ਬਾਬੇ ਬੁੱਲੇ ਸ਼ਾਹ ਜੀ ਨੂੰ ਚਾਹਣ ਵਾਲੇ ਤੇ ਤੁਹਾਨੂੰ ਚਾਹਣ ਵਾਲਿਆਂ ਅਗੇ ਪੇਸ਼ ਕਰਦੇ ਰਹੋ ਵਾਹਿਗੁਰੂ ਪਰਮਾਤਮਾ ਅੱਲਾ ਤਾਲਾ ਤੁਹਾਡੇ ਉੱਪਰ ਹਮੇਸ਼ਾ ਇਸੇ ਤਰ੍ਹਾਂ ਹੀ ਕਿਰਪਾ ਬਣਾਈ ਰੱਖੇ ਖੁਸ਼ ਰਿਹਾ ਵੀਰ ਲਵ ਯੂ ਖਾਨ ਸਾਹਿਬ ਅਸੀਂ ਬਾਬੇ ਬੁੱਲੇ ਸ਼ਾਹ ਜੀ ਦੀਆਂ ਇਨਾ ਕਲਮਾਂ ਦੇ ਮੁਰੀਦ ਹਾਂ ਤੇ ਤੁਹਾਡੀ ਇੰਨੀ ਮਿੱਠੀ ਆਵਾਜ਼ ਦੇ ਖੁਸ਼ ਰਹੋ ਵੀਰ
@HsanNadeem
@HsanNadeem 11 ай бұрын
. ... M. Z 0:17
@TemplarYogi
@TemplarYogi 7 ай бұрын
Wahe Guru , beautiful prayer 🙏
@surendrawadwal6747
@surendrawadwal6747 11 ай бұрын
Bilal ji, aapne Bulleshah ke kalaam men char chand laga diye hain. Dil noo chhek pai jandi hai. Jabardast, lajawab ! Jiunda rah, rab tere utte mehar banaye rakhe.
@rajgll32
@rajgll32 11 ай бұрын
ਬਹੁਤ ਵਧੀਆ ਆਵਾਜ਼ ਹੈ ਵੀਰ ਜੀ ਖੁਦਾ ਦੀ ਰਹਿਮਤ ਹੈ ਤੁਹਾਡੇ ਤੇ ❤❤❤❤❤❤
@BinderSarpanch-fn2dl
@BinderSarpanch-fn2dl 11 ай бұрын
,, Buhat vdhea awaj h veer bilal khuda de Rehmat h ❤❤❤❤❤🌹🌹🌹🌹🌹
@khizarhayat6949
@khizarhayat6949 6 ай бұрын
11111111111111111111111111111111¹11111111111111111111111111111111111111111111111111111111111111111111111111111111111111111111111111111111111111111111111111111111111111111111111111111111​@@BinderSarpanch-fn2dl
@Manjitsingh-lf2wg
@Manjitsingh-lf2wg Жыл бұрын
ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਬਹੁਤ ਹੀ ਵਧੀਆ🎉🎉🎉🎉🎉🎉❤❤
@vazeersingh3113
@vazeersingh3113 11 ай бұрын
ਪਿਆਰ ਮੇਰੇ ਵੀਰ ਨੂੰ ❤ ਤੇਰਾ ਭਰਾ ਚੜਦੇ ਪੰਜਾਬ ਤੋਂ
@sehajbirkaur4217
@sehajbirkaur4217 10 ай бұрын
Wahh😮bilal tenu sllah deairakhan
@roshankheranwali2399
@roshankheranwali2399 7 ай бұрын
बिलाल भाई बहुत ही खूबसूरत अंदाज व आवाज रूह नू सुकून मिल गया। परमात्मा की कृपा आप पर हमेशा बनी रहे🙏
@SatpalSingh-ms3hq
@SatpalSingh-ms3hq 10 ай бұрын
Bhai Hadar Teri ," Dilan❤ nu thooh paounde awaj"sun ke Rooh nu barre sakoon milda.🌳🌹👌🤘🤘🤟❤️❤️❤️🙏 Jeeve mera Lehnda Punjab 🌹🌳💐🌷🌴🥀🌿🌾❤️💐
@madanlalsharma2
@madanlalsharma2 6 ай бұрын
ਬਹੁਤ ਸੁੰਦਰ ਲੜਕਾ, ਬਹੁਤ ਸੋਹਣੀ ਅਵਾਜ਼, ਜਿੰਨ੍ਹਾਂ ਚੰਗ਼ਾ ਹੁੰਦਾ ਆਪਾ ਕਦੇ ਅਲੱਗ ਨਾਂ ਹੁੰਦੇ l
@pardeepshankar1493
@pardeepshankar1493 9 ай бұрын
🙏Hazrat Peera Baab Bulleh Shah Ji 🙏
@BalwinderSinghThind50
@BalwinderSinghThind50 11 ай бұрын
ਵੀਰ ਜੀਓ, ਇਕ ਤੁਹਾਡੀ ਆਵਾਜ਼ ਬਾਕਮਾਲ ਹੈ, ਦੂਜੀ ਵਿਸ਼ੇ ਦੀ ਚੋਣ ਸੂਫੀਆਨਾ ਕਲਾਮ ਵੀ ਕਮਾਲ ਦਾ ਹੈ ਤੇ ਤੀਜਾ ਤੁਹਾਡਾ ਗਾਉਣ ਦਾ ਅੰਦਾਜ਼ ਵੀ ਸਿਖਰਾਂ ਦਾ ਹੈ। ਵਾਹਿਗੁਰੂ ਤੁਹਾਨੂੰ ਸਲਾਮਤ ਰੱਖੇ!
@KarmjeetDeol-mt5jl
@KarmjeetDeol-mt5jl 11 ай бұрын
ਬਹੁਤ ਵਧੀਆ ਵੀਰ ਵਾਹਿਗੁਰੂ ਜੀ ਨੇਂ ਤੁਹਾਨੂੰ ਬਹੁਤ ਸੋਹਣੀ ਆਵਾਜ਼ ਬਖਸ਼ੀ ਹੈ
@RavinderSingh-zw7nm
@RavinderSingh-zw7nm 11 ай бұрын
Jibhe..jibhe..sherra..tu...sab singar ..tu ..utte .... World..bich .. Bilal. Blhal de Barabar koi bhi.. Amhi Abhu di mehnat hai .. jann kadtti ..utte nhi ho Sakdda..mere virre tu ..jaan kad gyea sab kalam . Sunhhe ..barre bhai di.. e hi hai sherra..jibhe ..jibhe... sweet. Heart. Touch voice..jibhe jinhe
@kakakaushal7396
@kakakaushal7396 Ай бұрын
ਬਾਈ ਜਿੰਦਗੀ ਵਿੱਚ ਇੱਕ ਬਾਰ ਮਾਲਣ ਦੀ ਤੱਮਨਾ ਏ ਚੜਦੇ ਪੰਜਾਬ ਆਏ ਤਾਂ ਮੋਹਾਲੀ ਆਏ ਮਿਲ ਕੇ ਜ਼ਰੂਰ ਜਾਣਾ ਵਾਹਿਗੁਰੂ ਚੜਦੀ ਕਲਾ ਰੱਖੇ ਮੇਰੇ ਵੀਰ ਦੀ
@Zainabnoorzn3
@Zainabnoorzn3 Жыл бұрын
God bless you So good job 👍👍👍 So Sweet voice Ma Sha Allah 💕💕💕💕💕💕💕💕💕💕
@SimranKaur-xh1xn
@SimranKaur-xh1xn 9 ай бұрын
ਅੱਤ ਆ ਭਾਜੀ ❤❤❤
@LuqmanJutt-fr1pr
@LuqmanJutt-fr1pr Жыл бұрын
ماشاءاللہ سبحان اللہ صلی اللہ علی سیدنا محمد وآلہ وسلم
@manpreetsekhon8903
@manpreetsekhon8903 11 ай бұрын
Very good veer ji
@anasrafi8222
@anasrafi8222 8 ай бұрын
Wah mashallah bohat khoobsorat awaz ha
@vijayghai7682
@vijayghai7682 Жыл бұрын
You are blessed with do divine voice ,loved it
@sukhghuman3257
@sukhghuman3257 8 ай бұрын
Very nice voice mai te ajj sunrehi mainu ta bhut vadia laga
@bainsbalvir2340
@bainsbalvir2340 Жыл бұрын
ਸੁਰ ਤਾਲ ਤੇ ਸੁਰੀਲੀ ਆਵਾਜ਼ ਦੀ ਬੇਮਿਸ਼ਾਲ ਸ਼ਖ਼ਸੀਅਤ ਬਿਲਾਲ ਹੈਦਰ ਅੱਲਾ ਤਾਲਾ ਇਸ ਹਮੇਸ਼ਾ ਮੇਹਰ ਨਿਵਾਜੀ ਰੱਖੇ
@SukhjinderSingh-io6zv
@SukhjinderSingh-io6zv 8 ай бұрын
ਬਹੁਤ ਸੋਹਣਾ ਗਾਇਆ ਚੜਦੇ ਪੰਜਾਬ ਤੋਂ ਬਠਿੰਡੇ ਤੋਂ
@JatinderSingh-pu8zc
@JatinderSingh-pu8zc 7 ай бұрын
Bai ji bahut sohna Dil khuss hoo gya sun k rabb Mehr kre
@jaswindersinghnumberdar9742
@jaswindersinghnumberdar9742 11 ай бұрын
ਮੈ ਜਸਵਿੰਦਰ ਸਿੰਘ ਨੰਬਰਦਾਰ ਪਿਡ ਤਾਮਕੋਟ ਜ਼ਿਲ੍ਹਾ ਮਾਨਸਾ ਤੋਂ ਬਹੁਤ ਸੋਹਣਾ ਗਾਊਦਾ ਵਾਈ ਵਾਹਿਗੁਰੂ ਚਾੜ੍ਹਦੀਆਂ ਕਲਾਂ ਚ ਰੱਖੇ ❤❤❤
@sufiadab
@sufiadab Жыл бұрын
اللہ آپکو کو جزائے خیر دے آپکی آواز دل چیر دیتی ہے ماشاءاللہ ماشاءاللہ
@LalaBala-iq4kc
@LalaBala-iq4kc 8 ай бұрын
سبحان اللہ ماشااللہ ❤ جزاک اللہ خیراً کثیرا "کثیرا
@dharampalsingh5036
@dharampalsingh5036 11 ай бұрын
बिलाल भाई पर उस सच्चे मालक की बहुत ही रहमत है और मेरी बेनती है कि इसी प्रकार बनी रहे l बहुत ही सुन्दर हजारों साल जीयो मेरे लाल.
@muhammadhafeez8895
@muhammadhafeez8895 11 ай бұрын
واہ۔۔واہ۔۔ بہت ھی خوبصورت آواز ھے۔۔ بلال حیدر ۔۔۔ کلام بلے شاہ ۔۔
@SanjeevKumar-ro5bl
@SanjeevKumar-ro5bl 10 ай бұрын
Aap ki awaaz di tarif layi alfaaz nahin mildey Bil kul ENDDDDDDDDDD👍👍👍👍
@gurnamsingh3111
@gurnamsingh3111 11 ай бұрын
ਬਹੁਤ ਵਧੀਆ ਆਵਾਜ਼
@Hadibabagolden
@Hadibabagolden Жыл бұрын
Wah zabrdast Bilal haider ❤
@AmarjeetSingh-bb2zc
@AmarjeetSingh-bb2zc 11 ай бұрын
Baba Nanak Di Dharti to ek meethi meethi awaaz
@GurmeetSingh-vs4ct
@GurmeetSingh-vs4ct Жыл бұрын
ਵੀਰ ਜੀ ਬਹੁਤ ਵਧੀਆ ਆਵਾਜ਼ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ
@balrajsahota9094
@balrajsahota9094 11 ай бұрын
Love from Punjab India
@sandeepsingh-qr8bb
@sandeepsingh-qr8bb 11 ай бұрын
Bahut sohni awaaz te bahut sohna kalaam gaya tusi
@whaheedahmad2332
@whaheedahmad2332 Жыл бұрын
ماشاءاللہ بہت خوب جناب
@SanjeevMashalu
@SanjeevMashalu 8 ай бұрын
Great Bhai kamal di awaaz hai thuadi 🎉
@AmritPalSingh-my1wz
@AmritPalSingh-my1wz Жыл бұрын
Mashallah bohot wadia gaya ❤ love from charda Punjab..🌹🌹🌹🌹🌹
@d.s.photographrayspl.indro6765
@d.s.photographrayspl.indro6765 8 ай бұрын
ਬਾ ਕਮਾਲ ਬਾ ਕਮਾਲ ਸਲਾਮ ਹੈ ਬਾਈ ਜੀ 👍
@JagtarSingh-sm5cx
@JagtarSingh-sm5cx 11 ай бұрын
ਬਹੁਤ ਖੂਬਸੂਰਤ ਅੰਦਾਜ਼ ਖ਼ੁਦਾ ਸਦਾ ਸਲਾਮਤ ਰੱਖੇ
@ManojKumar-if4un
@ManojKumar-if4un 6 ай бұрын
ਬਿਲਾਲ ਹੈਦਰ ਜੀ ਅੱਲ੍ਹਾ ਤਾਲਾ ਤੁਹਾਡੇ ਤੇ ਹਮੇਸ਼ਾਂ ਆਪਣੀ ਮਿਹਰ ਬਣਾਈ ਰੱਖਣ ਜੀ।
@user-vb7jz1cy4x
@user-vb7jz1cy4x 11 ай бұрын
Brother! Sweet voice God Bless you
@s.tarsemsingh4733
@s.tarsemsingh4733 11 ай бұрын
ਵਾਹ ਜੀ ਵਾਹ ਕਿਆ ਬਾਤ ਹੈ।
@bathindaram9826
@bathindaram9826 6 ай бұрын
ਬਹੂਤ ਜ਼ਿਆਦਾ ਸਕੂਨ ਮਿਲਦਾ ਏ। ਬਾਈ ਜੀ ਤੁਹਾਡੀ ਅਵਜ਼ ਸੁਣ ਕੇ ❤
@AjitSingh-h5h
@AjitSingh-h5h 11 ай бұрын
ਕਮਾਲ ਆਵਾਜ ਵਾਲਿਆ ਸਦਾ ਜਿਉਂਦਾ ਰਹਿ ਵਾਹਿਗੁਰੂ ਤੇਰੀ ਲੰਮੀਂ ਉਮਰ ਕਰੇ
@nsdhillon9937
@nsdhillon9937 11 ай бұрын
Bilal bhai tuhanu 🎉salam from charhda punjab India 🇮🇳
@minhasp1
@minhasp1 7 ай бұрын
Wow Baba Bulleshah Ji..Just too great.!
@shivanisharma5562
@shivanisharma5562 11 ай бұрын
ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ ਮਕਾਨ
@charanjitsingh3567
@charanjitsingh3567 6 ай бұрын
Very LOVELY & SWEET VOICE,🎉🎉🎉🎉 GOD BLESS U WITH LONG, HEALTHY, WEALTHY AND PROSPEROUS LIFE ❤❤❤
@teamhawks1095
@teamhawks1095 3 ай бұрын
Waah veer g Charde Punjab vlo bhut Sara pyar veer waheguru chardikla ch rkhe❤❤
@SohanSinghkhalsa290
@SohanSinghkhalsa290 11 ай бұрын
ਵਾਹ ਕਮਾਲ ਕਲਾਮ ਦੀ ਵਾਹ ਕਮਾਲ ਪੇਸ਼ਕਾਰੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@punjabisukhn6666
@punjabisukhn6666 Жыл бұрын
Masha Allah boht khoob bilal haider sab ❤❤❤
@equantrnql
@equantrnql 6 ай бұрын
Your deep feeling in singing the kalaam, is a blessing to listen to, thank you
@chhibasingh8950
@chhibasingh8950 11 ай бұрын
ਵਾਹ ਕਮਾਲ ਵਾਜ ਹੈ ਜੀਦਾ ਰਹ ਜਵਾਨਾਂ
@mangisidhu934
@mangisidhu934 8 ай бұрын
ਸਕੂਨ ਮਿਲਦਾ ਆ ਲਹਿੰਦੇ ਪੰਜਾਬ ਵਾਲਿਓ ਭਰਾਵੋ...ਤੁਸੀ ਹਮੇਸਾ ਹਸਦੇ ਗਾਉਂਦੇ ਰਹੋ ❤❤❤❤❤❤❤❤❤❤❤❤❤❤❤❤❤
@RajinderSingh-l7w1b
@RajinderSingh-l7w1b 11 ай бұрын
Jee o putra Bulle shah di rooh bol Rahi ae tere bolan ch ❤
@rajeshkumar-ot9qt
@rajeshkumar-ot9qt 11 ай бұрын
God bless you Bilal haidar ji.very nice.
@MUGHALG-hw8ki
@MUGHALG-hw8ki 11 ай бұрын
allah he allah ha mashallah veri nice voice bhi Bilal haider😍🥰😍🥰 ❤❤❤❤❤
@avneetkaur7375
@avneetkaur7375 11 ай бұрын
Mza aa geya ji veer ji kya awaj aa
@muhammadnazir9436
@muhammadnazir9436 Ай бұрын
Bila Haider Allah Khush rakhay
@MuhammadAamirGujjar11
@MuhammadAamirGujjar11 Жыл бұрын
Kalam Se Ziada Khubsoorat ❤ Bazurag 👴 Hain aur Bazuragon 👨 Ka Hnn Hnn Hai ❤😊😊🎉 Haseen Mehfil 🎉❤❤
@waqassivia7429
@waqassivia7429 Жыл бұрын
Hosh kar Kalam faqeer darvesh ka hai
@mahmoodmalik4202
@mahmoodmalik4202 Жыл бұрын
Bohot payara farmaya tussi Bilal bhai ❤
@manzoorsheikh3540
@manzoorsheikh3540 9 ай бұрын
بہت عمدہ !!!!
@UNF_G4MING
@UNF_G4MING Жыл бұрын
Wah wah Haider ji sgulshan
@malkiatsingh3297
@malkiatsingh3297 5 ай бұрын
What a beautiful voice watching you from Canada
@nisarahmed2473
@nisarahmed2473 10 ай бұрын
Deep Allah Pak Kamil Saht day, Allah Pak ki shaan sab say buland hay
@JiyaRana-yw3xm
@JiyaRana-yw3xm 23 күн бұрын
Veere sira laata love from Punjab india❤❤❤
@Mayo907
@Mayo907 11 ай бұрын
Wa Kamal kr diya
@rohitsuri5982
@rohitsuri5982 11 ай бұрын
Bilal We are loss of words Very confused at !!! How much blessed you are singing Babba Bulleh Shah Love you kid So much depth in voice at such young age All Allaha
@beharibangher3157
@beharibangher3157 7 күн бұрын
Wah ji wah, Sai Bilal ji.🙏🙏❤️
@PartapSingh-fu7fr
@PartapSingh-fu7fr 3 ай бұрын
Bahut wadia very good
@madanmohan459
@madanmohan459 11 ай бұрын
Haider bhai ne kamal kar dita 🙏🙏🙏👌👌
@kumarharjinder6601
@kumarharjinder6601 Жыл бұрын
Param sukh vl Teyari veer ji. Rabb di us Allsh di rehmat hoyi aj tuhanu sun k kuz pal vaheguru de lekhe lge te ght ght vich vasn vale Allah di ,ram di us akal purkh di khuda di zaad ch eh anmol pal vitsye. THANKS. KUDRAT TUHANU APNI GODH CH SAZAI RAKHE. KHUSH RAHO TUSI SAARE Sunan vale te sunaun vale.
@joginderasija4091
@joginderasija4091 11 ай бұрын
ਬਹੁਤ ਵਧੀਆ ਅਵਾਜ਼
@KrishanKumar-ig4rs
@KrishanKumar-ig4rs 11 ай бұрын
Wah Bilal Bhai wa Kamal. Khuda rehemat Kate.
@meharpari
@meharpari 10 ай бұрын
Wah Kia baat hai ❤❤❤
@amikhan7739
@amikhan7739 11 ай бұрын
Subhanallah Allah pak hamesha khush rakhe
@SukhdevSingh-fy6xq
@SukhdevSingh-fy6xq 11 ай бұрын
Devine voice, God gifted ❤❤❤
@majorsingh5713
@majorsingh5713 11 ай бұрын
Bhuite hi Vidya veer ji
@umarladla5070
@umarladla5070 Жыл бұрын
Waaaaa Sony bahi mola slamt rkhy ❤
@bikarjitsingh34bikarjitsin10
@bikarjitsingh34bikarjitsin10 11 ай бұрын
ਬਹੁਤ ਸੋਹਣਾ ਗਾਉਂਦਾ ਸਾਡਾ ਭਰਾ ਮੈਂ ਵਿਕੀ ਜ਼ਿਲ੍ਹਾ ਬਠਿੰਡਾ ਤੋਂ ਸੁਣ ਰਿਹਾ
@americandoctor5356
@americandoctor5356 8 ай бұрын
Such soulful voice, love it.
@ramanbeniwal9179
@ramanbeniwal9179 9 ай бұрын
Kamaal d aawaj h khush rho veere
@gafoormohd4873
@gafoormohd4873 10 ай бұрын
Subhanallah Allah mia tenu hameshan khush rkhe aameen ❤❤❤❤❤❤❤
@HarjeetSingh-mb8rc
@HarjeetSingh-mb8rc 10 ай бұрын
Waheguru ji chadi kla vich rahke tahanu
@dalvirsinghsaabsaab7799
@dalvirsinghsaabsaab7799 Ай бұрын
Heart touching ❤ very nice voice veer ji
@jaglochannarwal938
@jaglochannarwal938 11 ай бұрын
भाई दिल खुश हो गया
@gursewaksingh-ls4rm
@gursewaksingh-ls4rm 8 ай бұрын
Most beautiful voice of Bilal Sahib Ji?
번쩍번쩍 거리는 입
0:32
승비니 Seungbini
Рет қаралды 182 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
New Heer Waris Shah Kalam Heer | irfan ansari
2:04:44
Alif Shah Studio
Рет қаралды 1,2 МЛН
Heer Waris Shah By Naseer Ahmad Sandhu | Punjab Special 2023
18:34
Punjab Special
Рет қаралды 319 М.
번쩍번쩍 거리는 입
0:32
승비니 Seungbini
Рет қаралды 182 МЛН