ਬਿਮਾਰ ਕਹਿ ਕੇ ਡਰਾਈਵਰ ਦੀ ਰਾਜਸਥਾਨ ਤੋਂ ਸਿੱਧੀ ਘਰ ਛੱਡਗੇ ਲਾ/ਸ਼,ਜਦੋਂ ਪਰਿਵਾਰ ਨੇ ਵੇਖੇ ਕੁੱਟਮਾਰ ਦੇ ਨਿਸ਼ਾਨ ਉੱਡੇ ਹੋਸ਼

  Рет қаралды 20,544

Punjabi Lok Channel

Punjabi Lok Channel

21 күн бұрын

****************************************************************
KZbin
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilokchannel.com
****************************************************************
#PunjabiLokChannel #PunjabiNews #PunjabiNewsChannel

Пікірлер: 69
@gaming_channel98
@gaming_channel98 19 күн бұрын
ਸੱਚ ਦੀ ਆਵਾਜ਼ ਪੰਜਾਬ ਲੋਕ ਚੈਨਲ ਥਲੀ ਬਾਈ ਨਾਲ ਸਾਰਾ ਪੰਜਾਬ ਖੜਾ ਹੋਣਾ ਚਾਹੀਦਾ ਹੈ
@harwindersingh9562
@harwindersingh9562 19 күн бұрын
ਦਾਲ ਵਿੱਚ ਕੁਝ ਕਾਲਾ ਤਾਂ ਹੈ ਪਰ ਸਾਡੇ ਦੇਸ਼ ਵਿੱਚ ਇਨਸਾਫ਼ ਔਖ਼ਾ ਜੀ
@mankind905
@mankind905 19 күн бұрын
ਕਤਲ ਨੂੰ ਬਮਾਰ ਕਹਿ ਦਿੰਦੇ ਭਈਏ।
@sabi-mansa
@sabi-mansa 19 күн бұрын
ਇਹ ਬਦਲਾਵ ਆ ਬਈਆ ਸਰਕਾਰ ਵਿੱਚ
@jatinderdeol6942
@jatinderdeol6942 19 күн бұрын
ਬਦਲਾਵ ਵਾਲੀ ਸਰਕਾਰ ਦੇ ਰਾਜ ਵਿਚ ਆਮ ਲੋਕਾਂ ਦਾ ਹਰ ਪਾਸੇ ਬੁਰਾ ਹਾਲ ਹੈ। ਇਨਸਾਫ਼ ਤਾਂ ਦੂਰ ਦੀ ਗੱਲ ਮੋਜੂਦਾ ਅਫ਼ਸਰ ਤਾਂ ਚੱਜ ਨਾਲ ਗੱਲ ਹੀ ਨਹੀਂ ਸੁਣਦੇ।
@harindersingh9372
@harindersingh9372 17 күн бұрын
ਅਮ੍ਰਿਤਪਾਲ ਸਿੰਘ ਨੂੰ ਵੋਟਾਂ ਪਾਉ ਜੇਇਨਸਾਫ ਲੋਣਾ
@JaggaSingh-ry7wl
@JaggaSingh-ry7wl 19 күн бұрын
ਹੁਣ ਬੋਕਰ ਵਾਲੇ ਕਿੱਧਰ ਚਲੇ ਗਏ ਭੰਡ ਇਨਸਾਫ ਕਿਉਂ ਨਹੀਂ ਦਿੰਦੇ
@ajayajayajayajay5672
@ajayajayajayajay5672 11 күн бұрын
ਹੁਣ ਕਿੱਥੇ ਐ ਲਿਡਰ ਕਿਸੇ ਸਾਲੇ ਨੂੰ ਵੋਟ ਨਾ ਪਾਉ ਪਰ ਚਾਰ ਦਿਨ ਬਾਅਦ ਲੋਕ ਭੂਲ ਜਾਣਗੇ ਪਰਿਵਾਰ ਨੂੰ ਸਾਰੀ ਉਮਰ ਦਾ ਘਾਟਾ ਕਦੀ ਪੂਰਾ ਨਹੀਂ ਹੋਣ ਵਾਲਾ ਵਾਹਿਗੁਰੂ ਜੀ ਮੇਹਰ ਕਰੋ ਜੀ
@mankind905
@mankind905 19 күн бұрын
ਪੋਸਟਮਾਰਟਮ ਕਰਵਾਉ।
@SubhdeepSingh-cr3ix
@SubhdeepSingh-cr3ix 19 күн бұрын
ਪੰਜਾਬ ਦੀ ਅਵਾਜ਼, ਪੰਜਾਬ ਲੋਕ ਚੈਨਲ
@ajayajayajayajay5672
@ajayajayajayajay5672 11 күн бұрын
ਹੁਣ ਵੀ ਭਗਵੰਤ ਮਾਨ ਇੱਕ ਕਰੋੜ ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਦੇਵੇਗਾ ਅਫਸੋਸ ਇਹ ਇਕ ਟਰੱਕ ਡਰਾਈਵਰ ਸੀ ਹੁਣ ਨੀ ਕਿਸੇ ਸਾਲੇ ਨੇ ਬੋਲਣਾ ਜੇ ਕਿਸੇ ਧਰਨੇ ਤੇ ਹੁੰਦਾ ਤਾਂ ਰੋਡ ਜਾਮ ਕਰ ਦੇਣਾ ਸੀ ਰੱਬ ਰਾਖਾ ਪੰਜਾਬ ਦਾ
@balkarsingh-nn5le
@balkarsingh-nn5le 19 күн бұрын
ਪੋਸਟ ਮਾਰਟਮ ਕਰਵਾ ਕੇ ਕਾਰਵਾਈ ਕਰਵਾਉ 😢😢😢😢😢😢
@RajpalSingh-jz3dj
@RajpalSingh-jz3dj 19 күн бұрын
Waheguru waheguru waheguru waheguru waheguru waheguru ji
@amankharoud9290
@amankharoud9290 19 күн бұрын
Waheguru g
@SurindersinghSurindersin-qh3gc
@SurindersinghSurindersin-qh3gc 19 күн бұрын
ਬਾਈ ਜੀ ਲਾਸ਼ ਰਾਜਸਥਾਨ ਤੋਂ ਕਹਿੰਦੇ ਹਨ ਕਿ ਆਈ ਆ ਇਸ ਵਿੱਚ ਪੰਜਾਬ ਪੁਲੀਸ ਕਿਉਂ ਦਬਾਅ ਬਣਾ ਰਿਹਾ ਹੈ ਪਰਿਵਾਰ ਨੂੰ ਰਾਜ਼ੀਨਾਮਾ ਕਰਾਉਣ ਲਈ ਵਾਹਿਗੁਰੂ ਜੀ ਪੂਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਸਦਾ ਬਣਾਉਣਾ ਜੀ
@moosajattnahimukna
@moosajattnahimukna 19 күн бұрын
ਪੰਜਾਬ ਨੂੰ ਆਪਣੇ ਟੁਕੜੇ ਹੋਏ ਦਾ ਇਨਸਾਫ਼ ਨੀ ਮਿਲਿਆ ਤੇ ਪੰਜਾਬ ਦਾ ਪੁੱਤ ਸਿੱਧੂ ਬਾਈ ਖਿਤਾਬ ਮਿਲਿਆ ਸੀ ਓਸ ਨੂੰ ਇਨਸਾਫ਼ ਨੀ ਮਿਲਿਆ ਵੀਰ ਅੱਗੇ ਲਫ਼ਜ ਨੀ 😭😭
@amanpreetkharoud8045
@amanpreetkharoud8045 19 күн бұрын
We want justice
@BinniRanveerSingh-wg8du
@BinniRanveerSingh-wg8du 19 күн бұрын
Insaaf karo sarkar govt Punjab
@sukhdeepkaur9555
@sukhdeepkaur9555 19 күн бұрын
ਬਹੁਤ ਦੁੱਖ ਦੀ ਗੱਲ ਹੈ।
@lakhvirsingh2383
@lakhvirsingh2383 19 күн бұрын
Waheguru ji
@singhmitter2139
@singhmitter2139 19 күн бұрын
ਵਾਹਿਗੁਰੂ ਜੀ
@jotijatt4022
@jotijatt4022 19 күн бұрын
ਵਾਹਿਗੁਰੂ ਜੀ 💔😔
@user-dx6xg7yk2h
@user-dx6xg7yk2h 19 күн бұрын
Truck Mallik di wich jarur ral mil hay taa hi police compromise kroun nu firdi hay
@user-uu7iv5ed6g
@user-uu7iv5ed6g 19 күн бұрын
WAHEGURU JI
@SatgurSingh-ug3gg
@SatgurSingh-ug3gg 19 күн бұрын
ਪੰਜਾਬ ਸਰਕਾਰ ਨੂੰ ਤੇ ਪੰਜਾਬ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਹੈ ਗਰੀਬ ਪਰਵਾਰ ਹੈ
@VinodKumar-hl6sz
@VinodKumar-hl6sz 19 күн бұрын
Bera gark aap da
@amankharoud9290
@amankharoud9290 19 күн бұрын
Miss you fufd g Insaaf milna chaahinda saanu 😢😢
@RavinderSingh-fn5ng
@RavinderSingh-fn5ng 19 күн бұрын
Waheguru
@user-bx8tm6sl5j
@user-bx8tm6sl5j 19 күн бұрын
ਸਾਡੇ ਲੋਕ ਪਤਾ ਨੀ ਐਨੇ ਭੋਲੇ ਕਿਉ ਨੇ ਕਹਿੰਦੇ ਅਸੀਂ 92 ਬੰਦੇ ਆਮ ਜਿਤਾਏ ਨੇ ਪਰ ਸਾਡੀ ਫੇਰ ਵੀ ਕੋਈ ਸੁਣਵਾਈ ਨੀ ਹੁੰਦੀ ਮੈਂ ਸਾਡੇ ਲੋਕਾ ਤੋ ਪੁੱਛਣਾ ਚਾਹੁੰਨਾ ਕੇ ਰਾਜਨੀਤਕ ਬੰਦੇ ਬਦਲਣ ਨਾਲ ਕੀ ਦੇਸ਼ ਦਾ ਜਸਟਿਸ ਸਿਸਟਮ ਬਦਲ ਜਾਂਦਾ ਸਾਡੇ ਲੋਕਾ ਨੂੰ ਨਵੰਬਰ 84 ਚ ਕਾਰਵਾਈ ਗਈ ਨਸਲਕੁਸ਼ੀ ਦਾ ਇਨਸਾਫ ਦਿੱਤਾ ਏਸ ਦੇਸ਼ ਦੇ ਜਸਟਿਸ ਸਿਸਟਮ ਨੇ ਪਰ ਅਸੀਂ ਅੱਜ ਵੀ ਉਸੇ ਜਸਟਿਸ ਸਿਸਟਮ ਤੋ ਇਨਸਾਫ ਦੀ ਉਮੀਦ ਲਾਈ ਬੈਠੇ ਆ ਜਦੋਂ ਤੱਕ ਅਸੀਂ ਆਪਣਾ ਜਸਟਿਸ ਸਿਸਟਮ ਕੈਮ ਨੀ ਕਰਦੇ ਏਸੇ ਤਰਾ ਕਤਲ ਹੁੰਦੇ ਰਹਿਣਗੇ ਪਰ ਇਨਸਾਫ ਨੀ ਮਿਲਣਾ ਪੈਸੇ ਮਿਲ ਸੱਕਦੇ ਨੇ ਜਾਗੋ ਵੀਰੋ ਤੁਸੀਂ ਏਸ ਸਿਸਟਮ ਚ ਗੁਲਾਮ ਉ
@GaganDeep-ek2wk
@GaganDeep-ek2wk 19 күн бұрын
Bhot mada kita sajja milni chahidi ida de loka nu
@Ranglapunjab.07
@Ranglapunjab.07 19 күн бұрын
Rip vr bhut glt hoea g pr punjab ch badlah a ehi a eth
@its_jattff6078
@its_jattff6078 19 күн бұрын
Amm loka nevsarkar bnai par amm loka di koi sunvai nhi beda grak krta sarkar ne Punjab da
@karamjitkaur2459
@karamjitkaur2459 19 күн бұрын
🙏🙏
@karanjotsinghbhangu6815
@karanjotsinghbhangu6815 19 күн бұрын
Eho jhe lok police ton tan bach skde ne pr uss parmatma de insaaf ton kde ni bach skde othe ta rishwat v ni chldi insaaf ta jrur miluga tdf tdf k marnge eh
@HariSingh-sn2nh
@HariSingh-sn2nh 19 күн бұрын
Legal action kro bs....
@HariSingh-sn2nh
@HariSingh-sn2nh 19 күн бұрын
Rajasthan jitha kham karda c uttha parcha kro...
@GaganDeep-hd1nn
@GaganDeep-hd1nn 19 күн бұрын
High court vich jayo
@amankharoud9290
@amankharoud9290 19 күн бұрын
😭😭😭😭😭
@sapindersingh4083
@sapindersingh4083 19 күн бұрын
ਆਪਾਂ ਤਿਆਰ ਆ ਧਰਨੇ ਲਈ
@harpalsandhu9242
@harpalsandhu9242 19 күн бұрын
ਇਹ ਸਿਸੇ ਵਾਂਗ ਸਾਫ਼ ਆ ਕੇ ਇਹ ਇਕ ਕਤਲ ਆ
@sonnysingh859
@sonnysingh859 19 күн бұрын
Chor police ਤੋ ਕੀ ਲੱਭਦੇ ਹੋ ਇਨਸਾਫ ਲੈਣਾ ਤਾਂ ਕਿਤੇ ਹੋਰ ਜਾਓ
@JaspreetSingh-gx4yu
@JaspreetSingh-gx4yu 19 күн бұрын
Saja honi chandi aa
@ranjitsinghbains2476
@ranjitsinghbains2476 19 күн бұрын
Bera gark
@amankharoud9290
@amankharoud9290 19 күн бұрын
Beda gark ho jaaye thoda maarn waaleya mere fufd de bacheya tuo pio kho leya tuc 😢😢😢
@lavpreetsingh1813
@lavpreetsingh1813 17 күн бұрын
ਇਹ ਤੰਦਾ ਬਦਾ ਪਿੰਡ ਦੀ ਖਬਰ ਆ ਵੀਰ ਡਰਾਈਵਰ ਸੀ ਰਾਤ ਉਥੋਂ ਦੀ ਆਇਆ ਮੈ ਵੀ ਲੋਕ ਦਸਦੇ ਸੀ ਕੇ ਜਿਵੇਂ ਰੇਤੇ ਦੇ ਵਿਚ ਮੂੰਹ ਦਭ ਕਿ ਉਤੋ ਕੁੱਟ ਮਾਰ ਹੋਈ ਆ
@mohindersingh4906
@mohindersingh4906 19 күн бұрын
Veer ji pb vich la and arder ha he nahi ha ke kera ga
@user-br8zd5ug3k
@user-br8zd5ug3k 19 күн бұрын
Jago panjabeo jago bacha lo panjab nu. Khas kar ke mere Hindu veero. Ye sab apne te kalank he jago hinduo panjabeo🙏🏻
@user-uu6sm9ld4f
@user-uu6sm9ld4f 19 күн бұрын
😢😢😢😮
@user-tq9xj1vu3x
@user-tq9xj1vu3x 19 күн бұрын
Rajsthani police sikhan de bahut khilaf hai police hove ya othe de bayiye sikhan nu berehmi naal marde ne chungian te ya raah ch rishwatkhor police sikhan tou rishwat laye bgair jaan nahi dendi gandi gandi galiyan kad ke seedha jail ch band karan di dhamki dende balki thane ch ljake sare paise khoh ke gold kho ke berehmi naal kutde ne torture karde ne. Police ne hi marya hai Truck na rokan te ya rishwat na milan te hun DCP fainsla karan di dhamki de reha o v murder karke chowki inchsrge hove ya chaprasi ohnu bhagwant maan doshi police nu naukari ton barkhast karke saza v deve.
@PunamVerma-mz7fv
@PunamVerma-mz7fv 19 күн бұрын
sada pb nirmohi hai
@GaganDeep-hd1nn
@GaganDeep-hd1nn 19 күн бұрын
Fir pta lag jo kon kon vich aa
@rajvinderaujla5191
@rajvinderaujla5191 19 күн бұрын
😳
@manjotsinghjoyti3027
@manjotsinghjoyti3027 19 күн бұрын
Kihra pind a ji
@Ranglapunjab.07
@Ranglapunjab.07 19 күн бұрын
Tanda Badha Kalan fathgerh sahib g
@buttasingh-rh2dq
@buttasingh-rh2dq 19 күн бұрын
Punjab police👎👎👎👎👎👎
@bikramsingh-mv8wc
@bikramsingh-mv8wc 19 күн бұрын
Ansf hona chida
@RajinderKumar-vz1sk
@RajinderKumar-vz1sk 17 күн бұрын
Y a nu a push kam ki karn gya c
@punjabikahani3876
@punjabikahani3876 17 күн бұрын
Vote bhai Amritpal Singh …. Do not vote jhaaru
@mindasingh8179
@mindasingh8179 19 күн бұрын
Kutt kutt k Maria lagda very sad
@varindersingh7714
@varindersingh7714 19 күн бұрын
😢😭😭😭🙏🙏
@Gurtejbrar.1984
@Gurtejbrar.1984 19 күн бұрын
Waheguru ji
@harpreetkaur6695
@harpreetkaur6695 19 күн бұрын
We want justice
@ManpreetKaur-lz8dr
@ManpreetKaur-lz8dr 19 күн бұрын
Waheguru g
@sukhmangill868
@sukhmangill868 19 күн бұрын
Bhot mada kita sajja milni chahidi ida de loka nu
@user-bx8tm6sl5j
@user-bx8tm6sl5j 19 күн бұрын
ਸਜਾ ਕੌਣ ਦੇਊਗਾ ਕੌਣ 22 ਜੀ
@Sukhmansamrao945
@Sukhmansamrao945 19 күн бұрын
Waheguru ji
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН
Miracle Doctor Saves Blind Girl ❤️
00:59
Alan Chikin Chow
Рет қаралды 52 МЛН
Como ela fez isso? 😲
00:12
Los Wagners
Рет қаралды 31 МЛН
NO NO NO YES! (50 MLN SUBSCRIBERS CHALLENGE!) #shorts
00:26
PANDA BOI
Рет қаралды 102 МЛН