ਬਿਨਾਂ ਬਲਾਏ ਜਾ ਵੜਿਆ ਵਿਆਹ ਚ ਪਤੰਦਰ ਨੇ ਖਾਦੀ ਕੁੱਟ 😆ll latest Punjabi comedy video 2021

  Рет қаралды 735,977

jatt sauda

jatt sauda

Күн бұрын

Пікірлер: 857
@JarnailSingh-vu4nt
@JarnailSingh-vu4nt 2 жыл бұрын
ਕਿਆ ਬਾਤ ਐ ਵੇ ਜੱਟਾਂ ਕਿਆ ਬਾਤ ਐ ਸੀਰਾ ਜਵੀ ਐਂਡ ਬਾਈ ਬਹੁਤ ਬਹੁਤ ਘੈਂਟ ਵੀਡੀਓ ਜ਼ੋ ਟੂਮਾਂ ਵਾਲਾ ਸੀਨ ਸੀ ਦਿਲ ਬਲੂਦਰ ਕੇ ਰੱਖ ਦਿੱਤਾ ਬਹੁਤ ਸੋਹਣੀ ਸੀ ਵੀਡੀਓ ਪਹਿਲਾਂ ਤਾਂ ਬਾਈ ਪਿਛਲੀਆਂ ਲਗਾਤਾਰ ਦੋ ਤਿੰਨ ਵੀਡੀਓ ਵੇਖਕੇ ਦਿਲ ਨਹੀਂ ਸੀ ਕਰਦਾ ਟਾਈਟਲ ਦੇ ਹਿਸਾਬ ਨਾਲ ਤਾਂ ਵੇਖੀਂ ਬੱਸ ਟੂਮਾਂ ਵਾਲੇ ਸੀਨ ਤੋਂ ਪਹਿਲਾਂ ਦਿਲ ਕਰਦਾ ਸੀ ਵੀ ਛੱਡ ਯਾਰ ਅੱਜ ਵੀ ਕੁਝ ਖਾਸ ਨਹੀਂ ਪਰ ਬੱਸ ਜਦੋਂ ਜਿੰਦਰ ਨੇ ਕਹਿਆ ਟੂਮਾਂ ਤਾਂ ਇੱਕ ਦੱਮ ਦਿਲ ਬੈਠ ਗਿਆ ਬਹੁਤ ਸੋਹਣੀ ਦਿਲ ਕਰਦਾ ਤਰੀਫਾਂ ਲਿਖੀ ਚੱਲਾ ਕੀ ਕੀ ਬੋਲਾਂ ਸ਼ਬਦ ਹੀ ਨਹੀਂ ਬਾਕੀ ਬਾਈ ਥੱਕੀਆਂ ਟੁੱਟੀਆਂ ਪਾਈਆਂ ਬੇਟੇ ਨੂੰ ਪੰਜ ਸੱਤ ਦਿਨਾਂ ਬਾਅਦ ਬਲੱਡ ਤੇ ਪਲੇਟਲੈੱਟ ਸੈੱਲ ਚੜਦੇ ਨੇ ਅੱਜ ਵੀ ਪਟਿਆਲੇ ਤੋਂ ਚੜਵਾਕੇ ਆਏ ਹਾਂ ਤਾਂ ਜ਼ਿਆਦਾ ਕੁਝ ਨਹੀਂ ਲਿਖ ਸਕਦਾ ਬੱਸ ਏਦਾਂ ਦੀਆਂ ਵੀਡੀਓ ਬਣਾਉ ਬਾਈ ਲੋੜ ਨੀ ਪੈਣੀ ਕਿਸੇ ਮੇਰੇ ਵਰਗੇ ਨੂੰ ਕਹਿਣ ਦੀ ਵੀ ਸ਼ੇਅਰ ਕਰੋ ਲਾਈਕ ਕਰੋ ਚੈਨਲ ਸੰਸਕਰਾਈਬਰ ਕਰੋ ਫੋਲੋ ਕਰੋ ਆਪਣੇ ਆਪ ਹੋਉ ਵਹਿਗੁਰੂ ਜੀ ਕਿਰਪਾ ਕਰੂ ਛੇਤੀ ਹੋਲੀਬੁਡ ਬੋਲੀਬੁਡ ਤੱਕ ਜਾਣ ਚੋਂ ਟਾਈਮ ਨਹੀਂ ਲੱਗਣਾ ਪੂਰੀ ਟੀਮ ਨੂੰ ਭਰਾ ਤੇ ਇੱਕ ਪਾਰਟ ਦੋ ਤਿੰਨ ਭਾਗਾਂ ਵਿਚ ਟਰੱਕ ਡਰਾਈਵਰ ਦੀ ਜ਼ਿੰਦਗੀ ਦਾ ਸੱਚ ਵੀ ਵਿਖਾਉ ਵੀਰੇ ਕਹਾਣੀ ਮੇ ਦੱਸ ਦੇਨਾ ਸਾਡੀ ਡਰਾਈਵਰਾ ਦੀ ਜ਼ਿੰਦਗੀ ਦੀ ਜ਼ੋ ਜ਼ੋ ਮੇਰੇ ਹੱਡਾਂ ਤੇ ਬੀਤੀ ਆ ਤੇ ਬੀਤ ਰਹਿ ਆ ਸਭ ਕੁਝ ਛੱਡ ਪੁੱਤ ਦੀ ਬਿਮਾਰੀ ਨੇ ਭਿਖਾਰੀਆਂ ਵਾਲੀ ਜ਼ਿੰਦਗੀ ਬਣਾ ਦਿੱਤੀ ਬਾਈ ਆ ਵੀ ਡਰਾਈਵਰ ਦੀ ਜ਼ਿੰਦਗੀ ਵਿਚ ਇਕ ਮੋੜ ਆ ਭਾਵੇਂ ਆਪਣੇ ਆਪ ਤੇ ਜਾ ਪਰਿਵਾਰ ਤੇ ਵੀਡੀਓ ਤੇ ਬਹੁਤ ਪਿਆਰ ਮਿਲੂ ਬਾਈ ਨਾਲ ਨਾਲ ਜ਼ੋ ਹੈਲਪ ਕਰਨ ਦੇ ਨਾਂ ਤੇ ਦੁਕਾਨਾਂ ਚਲਾਉਂਦੇ ਨੇ ਉਨਾਂ ਨੂੰ ਸਬਕ ਮਿਲੂ ਗਾ ਉਹ ਭਾਵੇਂ ਪੀਪੀ ਗੋਲਡੀ ਪੀਪੀ ਪੁਨੀਤ ਪੀਪੀ ਦਰਸ਼ਨ ਕੌਰ ਅਨਮੋਲ ਕਵਾਤਰਾ ਖਾਲਸਾ ਏਡ ਆਦਿ ਹੋਣ ਜ਼ੋ ਧਰਮ ਤੇ ਗਰੀਬਾਂ ਦੀ ਬਿਮਾਰੀ ਦਾ ਮੁਜਾਕ ਬਣਾਕੇ ਮੋਟੇ ਪੇਸੈ ਖਾਂਦੇ ਆ ਵੀਰੇ
@sandeepaujla7525
@sandeepaujla7525 2 жыл бұрын
ਕੋਕੋ ਕੋਲਾ ਪੀਣ।ਵਾਲਾ ਸੀਨ ਬਹੁਤ ਵਧੀਆ ਸੀ ਲੰਡੂ ਨਾਲ ਕੋਕ ਕਿਆ ਬਾਤ ਏ।ਜਿੰਦਰਾ ਅੱਤ ਕਰਾ ਛੱਡੀਏ।
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍
@jasveersingh7856
@jasveersingh7856 2 жыл бұрын
ਬਾਈ ਕੋਈ ਰੀਸ ਨੀ ਸੋਡੀ ਸਾਰੇ you tuber choo no. 1 y tusi . ਅਸਲੀ ਦਰਦ ਬਿਆਨ ਕਰਿਆ ਬਾਈ .
@AvtarSingh-fo6ky
@AvtarSingh-fo6ky 2 жыл бұрын
ਜਿਹੜਾ ਰਿਸਤਾ ਜੱਟ ਤੇ ਸੀਰੀ ਵਾਲਾ ਰੋਲ ਬਹੁਤ ਸੋਹਣਾ ਜੀ ਵੀਰ ਤੇ ਟੂਮਾ ਵਾਲਾ ਰੋਲ ਮਨ ਭੱਰ ਆਏਆ ਉਸ ਸਿਨ ਤੇ ।। ਮੂਵੀ ਬਹੁਤ ਵੱਧੀਆ ਸੀ।ਜਿਉਦੇ ਵੱਸਦੇ ਰੱਹੋ ਯਾਰੋ
@JagjeetSingh-rx1su
@JagjeetSingh-rx1su 2 жыл бұрын
p
@guranditasinghsidhu8446
@guranditasinghsidhu8446 2 жыл бұрын
1
@harmansinghhans6922
@harmansinghhans6922 2 жыл бұрын
@@guranditasinghsidhu8446pp9p
@lalibhutta1293
@lalibhutta1293 Жыл бұрын
@@guranditasinghsidhu8446 ws
@lakhvindersinghmaan6141
@lakhvindersinghmaan6141 2 жыл бұрын
ਬਹੁਤ ਵਧੀਆ ਜੀ 🙏 ਕਿਸਾਨ ਮਜ਼ਦੂਰ ਨੌਜਵਾਨ ਏਕਤਾ ਜ਼ਿੰਦਾਬਾਦ ✊ EVM ਸਰਕਾਰ ਮੁਰਦਾਬਾਦ 🙏
@nishakaur3612
@nishakaur3612 Жыл бұрын
ਟੂਮਾਂ ਵਾਲੇ ਸੀਨ ਤੇ ਸੱਚੀ ਰੋਣਾ ਆ ਗਿਆ ਬਾਕੀ ਵੀਡੀਓ 👌
@vikramsomalsomal5480
@vikramsomalsomal5480 2 жыл бұрын
ਜ਼ਿੰਦਾਰਾ 22 ਗੱਚ ਭਰ ਆਇਆ ਅੱਖਾਂ ਵਿਚ ਹੰਝੂ ਆਗੇ ਬਹੁਤ ਸੋਹਣੀ ਵੀਡੀਓ
@vikramkumar-fk6rw
@vikramkumar-fk6rw 2 жыл бұрын
kzbin.info/www/bejne/eoCTpYxjapmFmsU
@sukhdhillonpb4671
@sukhdhillonpb4671 2 жыл бұрын
ਬਹੁਤ ਵਧੀਆ ਵੀਡੀਓ ਜੱਟ ਸੌਦਾ ਟੀਮ ਬਹੁਤ ਵਧੀਆ ਐਕਟਿੰਗ ਕਾਲੂ ਵੀ ਬਹੁਤ ਵਧੀਆ👌🙏🏻
@deepkaur1863
@deepkaur1863 2 жыл бұрын
Q
@ਮਹਿਕਪ੍ਰੀਤ
@ਮਹਿਕਪ੍ਰੀਤ 2 жыл бұрын
ਜਿਸ ਨੇ ਕੁੜੀ ਦੇ ਦਿੱਤੇ ਪਿੱਛੇ ਕੀ ਰਹਿ ਗਿਆ 🙏🙏🙏
@narinderbawa3840
@narinderbawa3840 2 жыл бұрын
22 ਜੀ ਇਸ ਵੀਡੀਓ ਨੇ ਤਾਂ ਰੋਣ ਲਾ ਤਾਂ ਬਹੁਤ ਵਧੀਆ ਵੀਡੀਓ 22 ਜੀ 🙏
@swaransingh6918
@swaransingh6918 10 ай бұрын
ਬਹੁਤ ਵਧੀਆ ਜੀ ਟੂਮਾ ਵਾਲਾ ਸੀਨ ਬਹੁਤ ਵਧੀਆ ਜੀ 😢😢😢
@jatindersinghmaheyhappysin2976
@jatindersinghmaheyhappysin2976 2 жыл бұрын
Very nice video Vir ji ਬਹੁਤ ਹੀ ਵਧੀਆ ਵੀਡੀਉ ਸੀ 👍👍👍👍😀😀😀😀😀
@rachhpalsingh78466
@rachhpalsingh78466 4 ай бұрын
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@rajwindersingh5364
@rajwindersingh5364 2 жыл бұрын
Vary nice video❤️🌹❤️ bai g all team good working 🥀🥀🥀ਜਿਦੰਰ ਬਾਈ ਵੀਡੀਓ ਬਹੁਤ ਵਦੀਆ ਸੀ 👌👌👍
@maninderpindet1190
@maninderpindet1190 2 жыл бұрын
Lovely yi sirra
@mandeep__kaur123
@mandeep__kaur123 2 жыл бұрын
ਵਿਚੋਲੇ ਦੀ acting te dialogue bht khoob 👌👌👌👌👌😂😂😂😂😂😂😂😂god bless u 🤗
@KUNALKOHLIVINES
@KUNALKOHLIVINES 2 жыл бұрын
kzbin.info/www/bejne/bXTbgn9sjt5qkKc
@akayakay5919
@akayakay5919 2 жыл бұрын
Hello ji
@gurdaskaur8821
@gurdaskaur8821 2 жыл бұрын
@@KUNALKOHLIVINES 11à
@gurcharanjeetkaur9512
@gurcharanjeetkaur9512 2 жыл бұрын
@@KUNALKOHLIVINES l
@sukhwindersingh4211
@sukhwindersingh4211 2 жыл бұрын
Mo
@mandeep__kaur123
@mandeep__kaur123 2 жыл бұрын
ਹਾਸੇ ਦੇ ਨਾਲ ਨਾਲ ਬਹੁਤ ਹੀ ਵਧੀਆ ਸਬਕ ਦੇਣ ਵਾਲੀ ਵੀਡੀਓ 👌👌👌👌👌 ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ 😊😊😊😊😊😊
@KUNALKOHLIVINES
@KUNALKOHLIVINES 2 жыл бұрын
kzbin.info/www/bejne/gpfNgaucgtaZmdE
@SurinderKumar-vf6rd
@SurinderKumar-vf6rd 2 жыл бұрын
Nice
@gurmeetkaursidhu5892
@gurmeetkaursidhu5892 2 жыл бұрын
Niceqq
@manjeetubhi6058
@manjeetubhi6058 2 жыл бұрын
Nice
@bsr840
@bsr840 2 жыл бұрын
ਜੱਟ ਦੇ ਘਰ ਦੀ ਸਾਰੀ ਜ਼ਿੰਮੇਵਾਰੀ ਸੀਰੀ ਦੀ ਹੁੰਦੀ ਐ ।
@vickykabbadi2223
@vickykabbadi2223 2 жыл бұрын
ਬਾਈ ਵੀਡੀਉ ਸੋਟੀ ਬਣਾਇਆ ਕਰੋ 🙏🏻🙏🏻🙏🏻🙏🏻🙏🏻💥💥
@simarrupal6714
@simarrupal6714 2 жыл бұрын
Lovely di acting sira
@desipenduvirsa
@desipenduvirsa 2 жыл бұрын
ਬਹੁਤ ਵਧੀਆ ਵਿਡੀਓ ਜਿੰਦਰ ਵਾਈ
@kunalkohlipunjabishorts
@kunalkohlipunjabishorts 2 жыл бұрын
kzbin.info/www/bejne/gpfNgaucgtaZmdE
@Dubdapunjab77
@Dubdapunjab77 2 жыл бұрын
ਬੰਦੀਆ ਏ ਲੰਗੀਆ ਕੀ ਸੀਰੀ ਨੇ ਮੰਤਲੰਬ ਕੇ ਜਿੰਦਰ ਰੇ ਨੇ ਸਾਰੀਆ ਗੈਣੇ ਲਿਆ ਕੇ ਦੇ ਦੀਤੇ ਜੋ ਵੀਰ ਨੇ ਫਿਰ ਏ ਕਿਹਾ ਕਿ ਕੋਈ ਨੀ ਖੰੜੀਆ ਬੰਸ ਏ ਮੇਰੇ ਮਾੜੇ ਸਮੇ ਤੇ ਕੰਮ ਆਇਆ ਬਹੁਤ ਵਧੀਆ ਜੀ ਵੈਸੇ ਲੋਕ ਕਰਦੇ ਤਾ ਐਮੀ ਉਦੇ ਨੇ ਬਾਕੀ ਵੀਰ ਸਾਰੇ ਮੇਰੇ ਵਿਰ ਬਹੁਤ ਵਧੀਆ ਲੰਗਦੇ ਨੇ ਫਰ ਜੋ ਸੇਰੇ ਵੀਰ ਹੈ ਉਹ ਮੈਨੂੰ ਬਹੁਤ ਵਧੀਆ ਲੰਗਦਾ ਹੈ ਬਾਕੀ ਜਿੰਦਰ ਵੀਰ ਦੀ ਕਲਾਕਾਰੀ ਦੇ ਸਦਕੈ ਜਾਵਾ ਬਾਕੀ ਜੇ ਮੈਥੋ ਕੋਈ ਗੰਲਤ ਟੰਪਾ ਨਿਕਲ ਗਿਆ ਹੋਵੇ ਤਾ ਵਿਰ ਮਾਫ ਕਰੀਹੋ ਧੰਨਵਾਦ 🙏🏼🙏🏼🙏🏼👍
@nijjarmodernfarming4110
@nijjarmodernfarming4110 2 жыл бұрын
Bant kotli wale di acting vadia jinder v best laddi good👍👍👍 all team best👍👍👍💯
@KUNALKOHLIVINES
@KUNALKOHLIVINES 2 жыл бұрын
kzbin.info/www/bejne/bXTbgn9sjt5qkKc
@rubyjaykar7620
@rubyjaykar7620 Жыл бұрын
Very good massege thank all team
@ਸ਼ੇਰਾਜੱਟਸੌਦਾ
@ਸ਼ੇਰਾਜੱਟਸੌਦਾ 2 жыл бұрын
24:07 ਜੇ ਭਲਾ ਮੁੰਡੇ ਆਲੇ ਆ ਜਾਣ
@manjindersinghbhullar8221
@manjindersinghbhullar8221 2 жыл бұрын
ਸਤਿ ਸ੍ਰੀ ਆਕਾਲ ਜੀ ਜੱਟ ਸੋਦਾ ਵਾਲੇ ਵੀਰ 🙏🏻🙏🏻🙏🏻 ਵੀਡੀਓ ਬਣਾਈ ਸੋਹਣੀ ਬਣਾਈ ਹੈ ਜਮਾਂ ਸਿਰਾਂ ਇੱਕ ਵਧੀਆ ਸੁਨੇਹਾ ਦੇਣ ਵਾਲੀ ਵੀਡੀਓ ਬਣਾਈ ਹੈ ਧੰਨਵਾਦ ਵੀਰ🙏🏻🙏🏻🙏🏻🙏🏻
@pargatsinghshergill7468
@pargatsinghshergill7468 2 жыл бұрын
ਬਹੁਤ ਵਧੀਆ ਵੀਡੀਓ ਵੀਰ ਜਿੰਦਰਾ 👌👌👍👍 ਹੱਸਦੇ ਵੱਸਦੇ ਰਹੋ ਵੀਰ
@KUNALKOHLIVINES
@KUNALKOHLIVINES 2 жыл бұрын
kzbin.info/www/bejne/eoCTpYxjapmFmsU
@neetugold6136
@neetugold6136 2 жыл бұрын
ਜਿਉਂਦਾ ਰਹਿ ਸੀਰੀ।ਬਹੁਤ ਵਧੀਆ ਰੋਲ।
@khosa6740
@khosa6740 2 жыл бұрын
ਬਹੁਤ ਵਧੀਆ ਵੀਡੀਓ ਬਾਈ ਜੀ
@binnukalra8608
@binnukalra8608 2 жыл бұрын
ਬੁਹਤ ਵਧੀਆ ਵੀਡੀਓ 👍 👍
@jagseersinghmaan6153
@jagseersinghmaan6153 2 жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਵੀਰੋ ਵਾਹਿਗੁਰੂ ਚੜਦੀ ਕਲਾ ਬਖਸ਼ੇ ਤੰਦਰੁਸਤ ਰਹੋ ਖੁਸ਼ ਰਹੋ ਆਬਾਦ ਰਹੋ
@vikramkumar-fk6rw
@vikramkumar-fk6rw 2 жыл бұрын
kzbin.info/www/bejne/gpfNgaucgtaZmdE
@nishansingh8888
@nishansingh8888 2 жыл бұрын
@@vikramkumar-fk6rw a up
@vickykabbadi2223
@vickykabbadi2223 2 жыл бұрын
ਬਾਕੀ love you aa 😘😘🌺🌺
@DarshanSingh-jo5jt
@DarshanSingh-jo5jt 2 жыл бұрын
ਬਹੁਤ ਹੀ ਵਧੀਆ ਮੁਵੀ ਹੈ ਜੀ ਸਿਰਾ
@GagandeepSingh-qy9tp
@GagandeepSingh-qy9tp 2 жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👌👌👌💯😂😂
@KUNALKOHLIVINES
@KUNALKOHLIVINES 2 жыл бұрын
kzbin.info/www/bejne/bXTbgn9sjt5qkKc
@inderjeetsidhu3132
@inderjeetsidhu3132 2 жыл бұрын
ਬਹੁਤ ਵਧੀਆ ਜੀ
@gurjindersingh1612
@gurjindersingh1612 2 жыл бұрын
Laddi jhinder di super acting best 🙏🥀❤️🥀👌
@KUNALKOHLIVINES
@KUNALKOHLIVINES 2 жыл бұрын
kzbin.info/www/bejne/o2Svnpp9asSDmq8
@BhupinderSingh-nb7bd
@BhupinderSingh-nb7bd 2 жыл бұрын
ਕਾਸ਼ ਇਹ ਦਿਨ ਵਾਪਸ ਆ ਜਾਣ ਪੰਜਾਬ ਚੌ
@BalwantSingh-fj3cp
@BalwantSingh-fj3cp 2 жыл бұрын
ਬਹੁਤ ਬਹੁਤ ਵਧਾਈ ਹੋਵੇ ਵਧੀਆ ਹੈ ਜੀ ਵਾਹਿਗੁਰੂ ਜੀ
@sukhpalkaur7527
@sukhpalkaur7527 2 жыл бұрын
ਬਹੁਤ ਵਧੀਆ ਵੀਡੀਓ
@hardeepkaurbabbu326
@hardeepkaurbabbu326 2 жыл бұрын
😀😀😀😀😀😀😀😀😀
@harbanssidhu924
@harbanssidhu924 2 жыл бұрын
ਬਾਈ ਜੀ ਵਾਹਿਗੁਰੂ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤️❤️❤️👍👍🙏
@KUNALKOHLIVINES
@KUNALKOHLIVINES 2 жыл бұрын
kzbin.info/www/bejne/ppmul4elZq54esU
@Gurmeetkaur-wh9yo
@Gurmeetkaur-wh9yo 2 жыл бұрын
@@KUNALKOHLIVINES lll
@BalramSingh-xs4dh
@BalramSingh-xs4dh 2 жыл бұрын
@@KUNALKOHLIVINES 1
@HMT5911di
@HMT5911di 2 жыл бұрын
ਐਤਕੀਂ ਸਿਰਾ ਕੀਤਾ ਐ producer ਵਰਗਿਆਂ ਨੇ 👌
@sagangill9845
@sagangill9845 2 жыл бұрын
Haryana ale age jhinder y sira lai pai a ❤️😘 😘😘
@KUNALKOHLIVINES
@KUNALKOHLIVINES 2 жыл бұрын
kzbin.info/www/bejne/gpfNgaucgtaZmdE
@chanansingh7205
@chanansingh7205 2 жыл бұрын
ਆਥਣੇ ਭੁੱਖਾ ਰਹੀਂ ਉਏ ਸਮਾਨ ਪਾਉਗਾ 😄😄😄
@goc_yt3055
@goc_yt3055 2 жыл бұрын
😀kabildari gal peanu teyar hoyi payi.....,.....laddddi...
@lovelymehra8054
@lovelymehra8054 2 жыл бұрын
ਬਹੁਤ ਸੋਹਣੀ ਵੀਡੀਓ ਆ ਜਿੰਦਰ ਬਾਈ ❤❤❤
@KUNALKOHLIVINES
@KUNALKOHLIVINES 2 жыл бұрын
kzbin.info/www/bejne/eoCTpYxjapmFmsU
@bhinderpannu1555
@bhinderpannu1555 2 жыл бұрын
@6-
@narinderbawa3840
@narinderbawa3840 2 жыл бұрын
22 ਜੀ ਬਹੁਤ ਬਹੁਤ ਵਧੀਆ ਵੀਡੀਓ ਨੇ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖਣ ਜੀ 🙏🌹
@seemabansal1671
@seemabansal1671 Жыл бұрын
JAi mata di
@gopygill2210
@gopygill2210 2 жыл бұрын
Wahe.guru.ji. kus.rakan.sari.teem.nu..Jindar22.sira
@lakhvindersinghmaan6141
@lakhvindersinghmaan6141 2 жыл бұрын
ਜੱਟ ਤੇ ਸੀਰੀ ਦੀ ਸਾਂਝ ਬਹੁਤ ਵਧੀਆ ਜੀ ਵੀਡੀਓ ਬਣਾਈ ਆ
@amanbhullar1394
@amanbhullar1394 2 жыл бұрын
God bless you all💞🎉
@lkhan9088
@lkhan9088 2 жыл бұрын
Sirra video y g
@dharmpreetchahal5683
@dharmpreetchahal5683 2 жыл бұрын
Very nice video Bhai ji 🔥👌🏻❤️💥❤️❤️❤️❤️❤️💥👌🏻❤️
@ballukhanmalik6076
@ballukhanmalik6076 2 жыл бұрын
ਬਹੁਤ ਹੀ ਵਧੀਆ ਜੀ 😂😂😂😂😂
@KUNALKOHLIVINES
@KUNALKOHLIVINES 2 жыл бұрын
kzbin.info/www/bejne/ppmul4elZq54esU
@GurpreetSingh-hy8nb
@GurpreetSingh-hy8nb 2 жыл бұрын
Nice
@SukhwinderSinghrode
@SukhwinderSinghrode 2 жыл бұрын
🙏🙏ਬਹੁਤ ਵਧੀਆ ਵੀਡੀਓ ਆ ਬਾਈ ਜੀ
@MandeepKaur-cy8ke
@MandeepKaur-cy8ke 2 жыл бұрын
ਬਹੁਤ ਵਧੀਆ ਏ ਵੀਡੀਓ ਵੀਰ ਜੀ 👌🏽👌🏽🙏🏼🙏🏼
@sonikhipal4081
@sonikhipal4081 2 жыл бұрын
ਬਈ ਜਦੋਂ ਬਾਬੇ ਦੀ ਐਕਟਿੰਗ ਵੇਲੇ ਦਾੜ੍ਹੀ ਚਿੱਟੀ ਕਰ ਲਿਆ ਕਰੋ । good film 🎥👌👌🤣🤣🤣🤣
@sahibjot792
@sahibjot792 2 жыл бұрын
V well acting🥺❣️ lovely💖jinder........ All team 🤞🥰🥰😍
@balwinderbindu5283
@balwinderbindu5283 2 жыл бұрын
Bahut vadiaveer gi sukhhans
@gaganchahal9736
@gaganchahal9736 Жыл бұрын
End video
@its_randhawa_0161
@its_randhawa_0161 2 жыл бұрын
🙏🏿🙏🏿🙏🏿 ਬਹੁਤ ਵਧੀਆ ਵੀਡੀਓ bro
@gurjeetsingh5877
@gurjeetsingh5877 2 жыл бұрын
ਬਹੁਤ ਹੀ ਵਧੀਆ ਵੀਰੇ
@vikramkumar-fk6rw
@vikramkumar-fk6rw 2 жыл бұрын
kzbin.info/www/bejne/eoCTpYxjapmFmsU
@harcharansingh1737
@harcharansingh1737 2 жыл бұрын
ਬਹੁਤ ਵਧੀਆ ਸਟੋਰੀ ਹੈ ਬਾਈ ਥੋਡੇ ਪਿੰਡ ਕੋਲੇ ਨਹਿਰ ਹੈ
@SimarmaanJeet
@SimarmaanJeet 2 жыл бұрын
Att c sari video ginde Da roll bhout vadia te bhout funny aa
@SandeepBhathal-m3d
@SandeepBhathal-m3d 2 жыл бұрын
ਗੁੱਡ
@daljitramghria8082
@daljitramghria8082 2 жыл бұрын
V,nice 22 ji
@rinkusohen1176
@rinkusohen1176 2 жыл бұрын
Varry good ji veer jindar👉🥰🥰🥰🥰
@pargatsinghsohal4859
@pargatsinghsohal4859 2 жыл бұрын
ਬਹੁਤ ਹੀ ਵਧੀਆ ਵਿਡੀਓ
@ravinderraju6628
@ravinderraju6628 2 жыл бұрын
ਵੀਡੀਓ ਬਹੁਤ ਵਧੀਆ ਹੈ
@sunnysunny8735
@sunnysunny8735 2 жыл бұрын
Very nice veerey
@arshsandhy9743
@arshsandhy9743 Жыл бұрын
Very very best movie 🍿🍿🍿 god bless you veera rab tanu hamesa kush Rekha
@bindedhillon4269
@bindedhillon4269 2 жыл бұрын
Knt video y lov u aaa
@MRFFGOD
@MRFFGOD 2 жыл бұрын
Sira
@rinkusohen1176
@rinkusohen1176 2 жыл бұрын
Varry nice ji veer 🥰🥰
@dassishonki9171
@dassishonki9171 2 жыл бұрын
ਬਹੁਤ ਵਧੀਆ ਜੀ good
@pardeepsidhu6936
@pardeepsidhu6936 2 жыл бұрын
Nice bro👌👌👌
@jassikaur8781
@jassikaur8781 2 жыл бұрын
Khush reho bouht vadhia video
@saleemdjmandidabwali8029
@saleemdjmandidabwali8029 2 жыл бұрын
Siraa veer
@rachhpalsingh78466
@rachhpalsingh78466 4 ай бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@gurikhansab9012
@gurikhansab9012 2 жыл бұрын
Att video jatt sauda
@MalkitSingh-rm3xy
@MalkitSingh-rm3xy 2 жыл бұрын
ਜਿੰਦਰਾ ਸਿਰਾ ਵੀਡੀਓ
@ranjitsingh-fc5xu
@ranjitsingh-fc5xu 2 жыл бұрын
end ah vre jinder sari team sirrrra veere
@mushtaqdoula5466
@mushtaqdoula5466 2 жыл бұрын
Very good excelent jaissa ki acting 100 percent ok
@bindersingh8692
@bindersingh8692 2 жыл бұрын
Good video all Team thanks so much
@jaggithikriwal208
@jaggithikriwal208 2 жыл бұрын
Ghaint aa y
@harjindersingh2813
@harjindersingh2813 2 жыл бұрын
Y ju bhutt vdiaa lubb uu aaa
@parminderkaur2267
@parminderkaur2267 2 жыл бұрын
Very good job to all members. Carry on guys hsde vsde rho
@vikramkumar-fk6rw
@vikramkumar-fk6rw 2 жыл бұрын
kzbin.info/www/bejne/o2Svnpp9asSDmq8
@gobindsingh3670
@gobindsingh3670 Жыл бұрын
Bhot vadia sohne wala seen
@laddijawandha6234
@laddijawandha6234 2 жыл бұрын
Bahut bahut badhai video hai jii
@harbhajansingh4816
@harbhajansingh4816 2 жыл бұрын
Bahut bahut vadia c
@prabhbatth3670
@prabhbatth3670 2 жыл бұрын
A sahi aaa java
@LakhvirSingh-ju1hd
@LakhvirSingh-ju1hd 2 жыл бұрын
Sira VR tusi yr slm a thunu dil khus ho jnda video dekh k sachi roh khus ho jnda a video dekh k
@labbiojla8253
@labbiojla8253 2 жыл бұрын
Y jma sirra acting awaj story all'
@monubrar2495
@monubrar2495 2 жыл бұрын
Love you aal teem nu
@Jatt695
@Jatt695 2 жыл бұрын
Jinder veer good 👍
@vikramkumar-fk6rw
@vikramkumar-fk6rw 2 жыл бұрын
kzbin.info/www/bejne/o2Svnpp9asSDmq8
@harpreetsekhon5690
@harpreetsekhon5690 2 жыл бұрын
Bhout vdiaa veer
@amarjeetkaur1007
@amarjeetkaur1007 2 жыл бұрын
Jinder ds dayiog merq sak tut giya oue laddi 🤩🤣😂
@kuvamanahat4231
@kuvamanahat4231 2 жыл бұрын
Veer bhut sohniya video bnode o punjab tuhde krke te punjabi vee 🙏🏻🙏🏻🙏🏻🙏🏻🙏🏻🙏🏻🙏🏻🙏🏻 God bless u to all ...wehguru tuhnu chadi kall vich rakhe
@gurchatsingh6264
@gurchatsingh6264 2 жыл бұрын
ਬਹੁਤ ਵਧੀਆ ਵੀਡੀੳ ਆ ਵੀਰ ਜੀ
@gulabgill5594
@gulabgill5594 2 жыл бұрын
Very good bahut hi badhiya ji
Sigma baby, you've conquered soap! 😲😮‍💨 LeoNata family #shorts
00:37
Миллионер | 2 - серия
16:04
Million Show
Рет қаралды 1,8 МЛН
When mom gets home, but you're in rollerblades.
00:40
Daniel LaBelle
Рет қаралды 104 МЛН
Fake watermelon by Secret Vlog
00:16
Secret Vlog
Рет қаралды 33 МЛН
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 320 М.
chacha bishna || pardanh || funny sikt 2024
4:14
TAKA TAK
Рет қаралды 7 М.
Sigma baby, you've conquered soap! 😲😮‍💨 LeoNata family #shorts
00:37