Special Podcast with Mintu Gurusaria | SP 25 | Punjabi Podcast

  Рет қаралды 333,093

Punjabi Podcast

Punjabi Podcast

Күн бұрын

Пікірлер: 347
@Defaulter_Munda
@Defaulter_Munda Жыл бұрын
ਆ ਗਿਆ ਕਹਿੰਦੇ ਜਿਸਦਾ ਇੰਤਜਾਰ ਸੀ ਮਿੰਟੂ ਗੁਰਸਰੀਆ ✌️✌️ ਮੇਰੀ ਡਿਮਾਂਡ ਪੂਰੀ ਕਰਨ ਲਈ ਧਨਵਾਦ 🎉❤❤❤
@Good_Vibes-b4g
@Good_Vibes-b4g Жыл бұрын
ਬਾਈ ਮੈਂ ਡਾਕੂਆਂ ਦੇ ਮੁੰਡੇ ਤੋਂ ਬਾਦ ਜਾਨਣ ਲੱਗਿਆ ਸੀ ਮਿੰਟੂ ਬਾਈ ਨੂੰ ਤੇ ਪਹਿਲਾ ਪੋਡਕਾਸਟ ਮੈਂ ਵੇਹਲੇ ਵੇਹਕੇ ਸੁਣਿਆ ਨਹੀ ਪਹਿਲਾਂ ਸਾਰੇ ਕੰਮ ਕਰਦੇ ਨੀ ਈ ਸੁਣੇ ਸੀ। ਧਨਵਾਦ ਰਤਨ ਬਾਈ
@Txrn.420s
@Txrn.420s Жыл бұрын
ਰਤਨ ਭਾਈ ਸਾਬ੍ਹ ਪੋਡਕਾਸਟ ਬਹੁਤ ਹੀ ਜਬਰਦਸਤ ਸੀ,ਮੇਰੇ ਵੱਲੋ ਇਕ ਬੇਨਤੀ ਹੈ ਕਿ ਕਿਰਪਾ ਕਰਕੇ ਮਿੰਟੂ ਗੁਰੂਸਰੀਆ ਵੀਰ ਨੂੰ ਇਕ ਬਾਰ ਫੇਰ ਰੂਬਰੂ ਕਰੋ ਜੀ। ਜੋ ਜੋਂ ਵੀਰ ਸਹਿਮਤ ਨੇ ਇਸ ਕਮੈਂਟ ਨੂੰ ਲਾਈਕ ਕਰਕੇ ਆਪਣੀ ਅਰਜ਼ੀ ਜਰੂਰ ਪਾਉ।❤
@subhamandana1312
@subhamandana1312 9 ай бұрын
L
@lovegill306
@lovegill306 6 ай бұрын
Shi gall aww
@MOR.BHULLAR-PB05
@MOR.BHULLAR-PB05 5 ай бұрын
ਤੁਹਾਡੇ ਚੈਨਲ ਤੇ ਗੱਲਬਾਤ ਸੁਣ ਕੇ ਅਨੰਦ ਆ ਜਾਂਦਾ ਏ
@RajaSingh-zr5ly
@RajaSingh-zr5ly Жыл бұрын
Thanks!
@jagdeepsinghmaan1740
@jagdeepsinghmaan1740 Жыл бұрын
ਤੁਸੀ ਦੋਵੇ ਹੀਰੇ ਹੋ ਪੰਜਾਬ ਦੇ ਮੀਡੀਆ ਦੇ ਵਾਹਿਗੁਰੂ ਮੇਹਰ ਕਰੇ
@jasssidhu350
@jasssidhu350 Жыл бұрын
ਵਧੀਆ ਪੋਡਕਾਸਟ .... ਪੋਡਕਾਸਟ ਸੁਨਣ ਦੇ ਨਾਲ਼ ਨਾਲ਼ ਮੈ ਇੱਕ ਸੂਟ ਸਿਉਂਤਾ ਧੰਨਵਾਦ ਵੀਰ ਜੀ
@NarinderBrar-f7z
@NarinderBrar-f7z Жыл бұрын
ਸਿਰਾ ਜੱਟਾ ਬਹੁਤ ਵਧੀਆ ਪੱਤਰਕਾਰੀ ਆ ਬਾਈ ਦੀ।ਮੇਰੇ ਤੇ ਮੇਰੇ ਪਰਿਵਾਰ ਨੂੰ ਆਪ ਜੀ ਨੂੰ ਬਹੁਤ ਸਾਰਾ ਪਿਆਰ ਤੇ ਦੁਆਵਾ।ਤੁਸੀ ਹਮੇਸਾ ਚੜਦੀਕਲਾ ਰਹੋ
@deepkatnoria1841
@deepkatnoria1841 Жыл бұрын
ਮਿੰਟੂ ਗੁਰੂਸਰੀਆ ਹੀਰੋ ਬਣ ਕੇ ਆਇਆ ਪੂਰੀ ਗੱਲਬਾਤ,, ਪੋਡਕਾਸਟ ਬਹੁਤ ਵਧੀਆ ❤
@SangeetRecords7
@SangeetRecords7 Жыл бұрын
ਸਾਰੇ ਜਾਣੇ ਪੰਜਾਬੀ ਚ ਟਿੱਪਣੀਆਂ ਕਰਿਆ ਕਰੋ, ਬਹੁਤਿਆਂ ਨੇ ਕੀਤੀਆਂ ਵੀ ਦੇਖ ਕੇ ਖੁਸ਼ੀ ਹੋਈ । ਬਾਕੀ ਬਹੁਤ ਵਧੀਆਂ ਗੱਲਾਂ 💯
@sndpsinghsran2639
@sndpsinghsran2639 Жыл бұрын
ਮਨ ਬਾਗੋਬਾਗ ਹੋ ਗਿਆ ਪੋਡਕਾਸਟ ਸੁਣ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਬਾਈ ਮਿੰਟੂ ਦੇ ਤਜ਼ਰਬੇ ਤੋਂ। ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਬਾਈ ਨੂੰ ਅਤੇ ਰਤਨ ਵੀਰ ਨੂੰ ਤੇ ਸਾਰੀ ਟੀਮ ਨੂੰ।
@rajabrar2320
@rajabrar2320 Жыл бұрын
ਬਾਈ ਜੀ ਬਹੁਤ ਕੁੱਝ ਸਿੱਖਣ ਨੂੰ ਮਿਲਿਆ ਚੜਦੀਕਲਾ ਚ ਰਹੋ ਤੁਸੀਂ ਹਮੇਸ਼ਾ❤️❤️
@shamsherkahlon2344
@shamsherkahlon2344 Жыл бұрын
ਮਿੰਟੂ ਵੀਰ ਜੀ ਜਿਊਂਦੇ ਰਹੋ, ਵਾਹਿਗੁਰੂ ਚੱੜਦੀ ਕਲਾ ਚ ਰੱਖੇ ਹਮੇਸ਼ਾ ਤੁਹਾਨੂੰ ❤️
@chamkaur_sher_gill
@chamkaur_sher_gill Жыл бұрын
ਸਾਰੇ ਵੀਰਾ ਨੂੰ ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@RamanSharma-q3r
@RamanSharma-q3r Жыл бұрын
ਬੜੀਆ ਸਵਾਦ ਵਾਲੀਆ ਗੱਲਾ ਕੀਤੀਆ ਮਿੰਟੂ ਬਾਈ ਨੇ ਪੂਰਾ ਪੌਡਕਾਸਟ ਸੁਣਿਆ bhot ਕੁੱਛ ਸਿੱਖਣ ਨੂ ਮਿਲਿਆ . Luv from canada 🇨🇦
@jasvirmaan4110
@jasvirmaan4110 Жыл бұрын
ਸਵਾਦ ਈ ਆ ਗਿਆ ਰਤਨ ਵੀਰੇ ਮੇਰੇ ਫੇਵਰੇਟ ਤੇ ਮੇਰੇ ਬੇਲੀ ਮਿੰਟੂ ਬਾਈ ਦਾ ਪੋਡਕਾਸਟ ਕਰਨ ਲਈ ਤੇਰਾ ਬਹੁਤ ਬਹੁਤ ਧੰਨਵਾਦ ਦਿਲ ਦੀਆਂ ਗਹਿਰਾਈਆਂ ਤੋਂ ❤❤
@patiala_news
@patiala_news Жыл бұрын
ਮਿੰਟੂ ਗੁਰੂਸਰੀਆ ਬਾਈ ਸੱਭ ਕੁੱਝ ਠੀਕ ਆ ਜੋ ਲਾਈਫ ਚ ਹੋਇਆ ਨਿੱਕੀ ਉਮਰ ਚ ਨਹੀ ਪਤਾ ਲਗਦਾ ਮੈਨੂੰ ਤੇਰੇ ਤੇ ਮਾਣ ਆ ਵੀਰੇ ਕਲੀਨ ਸ਼ੇਪ ਨਾ ਹੋ ਦਾੜ੍ਹੀ ਹਲਕੀ ਜੀ ਰੱਖ
@gagan4u123456
@gagan4u123456 9 күн бұрын
Pata nahi lok kyu lokan nu slahaan de lag jande k ohna di physical appearance kida honi chahidi, agle di life jida marji rahe.
@GurpreetSingh-bv4im
@GurpreetSingh-bv4im Жыл бұрын
ਤੁਹਾਡਾ ਮਨਪਸੰਦ ਜਰਨਲਿਸਟ ਬੰਦਾ ਪੌਡਕਾਸਟ ਕਰਦਾ ਹੋਵੇ ਤੇ ਸਾਹਮਣੇ ਬੈਠਾ ਹੋਵੇ ਉਦਾਹਰਨਾਂ ਦਾ ਮੁਜੱਸਮਾ ਮਿੰਟੂ ਗੁਰੂਸਰੀਆ ਫ਼ਿਰ ਕਿਥੇ ਤਾਰ ਟੁੱਟਦੀ ਪਰੋਗਰਾਮ ਨਾਲੋਂ ਸੋਨੇ ਤੇੇ ਸੁਹਾਗਾ ਹੋ ਗਿਆ ਰਤਨ ਬਾਈ Dr Gurpreet Dhillon Amritsar
@SukhdeepSingh-md7th
@SukhdeepSingh-md7th Жыл бұрын
ਰਤਨ ਵੀਰ ਮੈਂ ਪੂਰਾ ਸੁਣਿਆ ਬਹੁਤ ਵਧੀਆ ਲੱਗਿਆ ਬਾਈ ਇੱਕ ਬੇਨਤੀ ਆ ਲਾਭ ਹੀਰਾ ਨੂੰ ਜਰੂਰ ਲੈ ਕੇ ਅਉ
@harrydhaliwal4997
@harrydhaliwal4997 Жыл бұрын
ਸਾਰਾ ਪੋਡਕਾਸਟ ਸੁਣਿਆ ਸਵਾਦ ਆ ਗਿਆ। ਮਿੰਟੂ ਗੁਰੂਸਰੀਆ ਬਾਈ ❤❤❤। ਜਿਓਦਾ ਰਹਿ ਬਾਈ
@ginnibhangu2666
@ginnibhangu2666 Жыл бұрын
ਤਾਰਾਪਾਲ ਨੂੰ ਵੀ ਲਿਆ ਬਾਈ ਰਤਨ ਕਿਸੇ ਦਿਨ ਧੰਨਵਾਦ ਬਹੁਤ ਬਹੁਤ 🙏🙏🙏
@Roadlinesnz
@Roadlinesnz Жыл бұрын
Jindgi de sbb to vdiya 2.30 ghnte... inspired, motivated, positivity, energetic sara kuch iko podcast ch pya
@sattitaprianwala
@sattitaprianwala Жыл бұрын
ਬਿਲਕੁੱਲ ਸਹੀ ਮਿੰਟੂ ਬਾਈ ਅਸੀਂ ਖ਼ੁਦ ਆਪਣੀ ਜ਼ਿੰਦਗੀ ਦੇ ਹੁਣ ਤੱਕ ਲਗਬਗ 10,12 ਸਾਲ ਬਰਬਾਦ ਕਰ ਦਿੱਤੇ ਨੇ ਤੇ ਅਸੀਂ ਆਪਣੇ ਸਾਰੇ ਹੀ ਭਰਾਵਾਂ ਜਾ ਕੋਲ ਬੈਠੇ ਕਿਸੇ ਦੁਸ਼ਮਣ ਨੂੰ ਵੀ ਸਹੀ ਸਲਾਹ ਨਹੀਂ ਦੇਂਦੇ ਵੀਰੇ.... ਵਾਹਿਗੁਰੂ ਜੀ ਸਾਰੇਆਂ ਦੇ ਬੱਚਿਆਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਤੇ ਨਸ਼ੇ ਅਤੇ ਖ਼ਾਸਕਰ ਮਾੜੀ ਸੰਗਤੀ ਤੋਂ ਦੂਰ ਰੱਖੇ ਤੇ ਤੰਦਰੁਸਤੀਆਂ ਬਖਸ਼ਣ ਜੀ❤
@karansandhu3403
@karansandhu3403 Жыл бұрын
ਮੂੰਹ ਤੇ ਗੱਲ ਕਿਹਣ ਦੀ ਜੂਰਤ ਰਖਦਾ ਛੋਟਾ ਵੀਰ ਹੀਰਾ ਬਣੇਆ ਠੋਕਰਾ ਖਾਕੇ ਬਣੇਆ ਵੀਰ ਨੂੰ ਸਲਾਮ ਏ 👌👌👌👌👌ਗੁਡ ਗੱਲ ਬਾਤ ਆ🙏🏻🙏🏻🙏🏻
@narindersinghtata9663
@narindersinghtata9663 Жыл бұрын
ਬਹੁਤ ਵਧੀਆ ਗੱਲ-ਬਾਤਾਂ ਬਾਈ ਮਿੰਟੂ ਬਾਈ ਗੂੱਡ ਪਰਸਨ ,,,ਵਿਆਹ ਵਾਲਾ ਕਿੱਸਾ ਰਹਿ ਗਿਆ ਮਤਲਬ ਵਿਆਹ ਵਾਲਾ ਦਿਨ ਉਹ ਵੀ ਬਹੁਤ ਘੈਂਟ ਸੀ ਕਿੱਦਾਂ ਬਰਾਤ ਪਹੁੰਚੀ ਤੇ ਕਿੱਦਾਂ ਫੇਰ ਵਾਪਸ ਆਈ 👍🙏
@RajSingh-lj2ti
@RajSingh-lj2ti 7 ай бұрын
Mintu bhaji great,,, I lost all at age of 40 but after seeing him it’s motivation,,
@singhbaljit6959
@singhbaljit6959 Жыл бұрын
ਬਹੁਤ ਵਧੀਆ ਗੱਲਬਾਤ ਮਿੰਟੂ ਬਾਈ ਤੇ ਸਾਰੀ ਟੀਮ ਰਤਨ ਵੀਰ ਐਨਰਜੀ ਭਰਪੂਰ ਸੀ ਸਾਰੀ ਗੱਲਬਾਤ
@sarbjotsingh373
@sarbjotsingh373 Жыл бұрын
ਬਾਈ ਸੁਖਪ੍ਰੀਤ ਸਿੰਘ ਉਗੋਕੇ ਨੂੰ ਵੀ ਬੁਲਾਓ ਬਾਈ 🙏🏻
@NavpreetChhina-jr2pn
@NavpreetChhina-jr2pn Жыл бұрын
ਮੀਡੀਆ ਦੁਨੀਆਂ ਦਾ ਬੇਤਾਜ਼ ਬਾਦਸ਼ਾਹ ਮਿੰਟੂ ਗੁਰੂਸਰੀਆ ਬਹੁਤ ਸੋਹਣੀ ਪੋਡਕਾਸਟ ਬਹੁਤ ਕੁਝ ਸਿੱਖਣ ਨੂੰ ਮਿਲਦਾ ਏਹ ਇਨਸਾਨ ਤੋ ਮਾਲਕ ਮੇਹਰ ਕਰੇ..
@poorman7650
@poorman7650 Жыл бұрын
ਆਰਗੈਨਿਕ ਮੁਲਾਕਾਤ ਮਿੰਟੂ ਬਰੋ .. ਕੀਪ ਇੱਟ ਅੱਪ 🤜
@harveydhalz
@harveydhalz 7 ай бұрын
Listened complete podcast, very interesting
@PradeepRandhawa-kd4vw
@PradeepRandhawa-kd4vw Ай бұрын
Best podcast ratan singh dhaliwal ji
@jagjitsinghkhalsa6815
@jagjitsinghkhalsa6815 6 ай бұрын
ਵੀਰ ਰਤਨ ਤੁਹਾਡਾ RMB ਤੇ ਵੀਰ ਬਲਜਿੰਦਰ ਸਿੰਘ(ਮਿੰਟੂ ਜੀ ) ਦਾ I WORLD. ਦੇਖਦੇ ਸੁਣਦੇ ਹਨ ਜੀ। ਬਹੁਤ ਸੁਹਣਾ PODCAST ਹੈ ਜੀ। ਸਾਰਿਆਂਨੂੰ ਸਤਿ ਸ੍ਰੀ ਅਕਾਲ 🙏
@Manpreetsingh-iu2jf
@Manpreetsingh-iu2jf Жыл бұрын
ਰੂਹ ਖੁਸ਼ ਹੋ ਜਾਂਦੀ ਤੁਹਾਡਾ ਪੋਡਕਾਸਟ ਸੁਣਕੇ ॥ ਧੰਨਵਾਦ 🙏
@anandvardhan1978
@anandvardhan1978 11 ай бұрын
ਮਿੰਟੂ ਬਾਈ ਨੂੰ ਕਥਾ ਵਾਂਗ ਸੁਣਿਆਂ ਹੈ ਮੈਂ ਰਤਨ ਵੀਰ,ਨਜ਼ਾਰਾ ਆ ਗਿਆ।ਬੇਸ਼ਕ ਮੈਂ ਕਿੱਤੇ ਵਜੋਂ ਪ੍ਰੋਫ਼ੈਸਰ ਹਾਂ ਪਰ ਮਿੰਟੂ ਬਾਈ ਤੋਂ ਬੜਾ ਕੁਝ ਸਿੱਖਣ ਨੂੰ ਮਿਲਿਐ।ਧੰਨਵਾਦ ਤੁਹਾਡਾ ਦੋਵਾਂ ਦਾ।
@JashandeepSingh-f2h
@JashandeepSingh-f2h Жыл бұрын
Panjab de sab toh pyaare insaan da podcast leke aun lyi duje pyaare insaan ratan bai da v bhut bhut dhanwaad❤❤❤❤❤❤❤❤❤❤❤❤❤❤❤❤❤❤❤❤ ❤❤
@balkinderbhathal5273
@balkinderbhathal5273 Жыл бұрын
ਬਹੁਤ ਹੀ ਵਧੀਆ ਜੀ ਬਾਈ ਜੀ
@harshminderkaur8470
@harshminderkaur8470 Жыл бұрын
Very nice chota veer mintu and ratanਬਚੇ Don good job bubby sidhu Canada 🇨🇦 👏 👍 👌
@makespeciallifewithme4889
@makespeciallifewithme4889 Жыл бұрын
ਪੂਰਾ podkast ਸੁਣਿਆ bhuut vadia
@sandeepmasih5143
@sandeepmasih5143 Жыл бұрын
Mintow your great and true personality 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
@gurpalsaroud1472
@gurpalsaroud1472 Жыл бұрын
ਬਹੁਤ ਵਦੀਆ ਗੱਲਾਂ ਬਾਤਾਂ 👍🙏🙏
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ Жыл бұрын
ਬਿੱਲਕੁਲ ਸਹੀ ਗੱਲਾਂ ਨੇ ਮਿੰਟੂ ਜੱਟ ਦੀਆਂ ਬਹੁਤ ਖੂਬ ਰਤਨ ਵੀਰ👍
@ginnibhangu2666
@ginnibhangu2666 Жыл бұрын
ਵਾਹ ਧੰਨਵਾਦ ਬਹੁਤ ਬਹੁਤ ਦੋਹਾਂ ਵੀਰਾਂ ਦਾ 🙏🙏🙏
@GurvinderSingh-v8e
@GurvinderSingh-v8e Жыл бұрын
ਬਹੁਤ ਵਧੀਆ ਗੱਲ ਬਾਤ ਰਤਨ ਤੇ ਮਿੰਟੂ ਵਿਚਾਲੇ ਮਜਾ ਆ ਗਿਆ ਸੁਣ ਕੇ।
@amansemphlay2247
@amansemphlay2247 Жыл бұрын
Veera Bohat wadia podcast hunda na,tohada har podcast vich kuj na kuj sikhan nu milda.Dhanwad veera podcast Start Karan lyi🙏
@gurmailsinghvirk5056
@gurmailsinghvirk5056 Жыл бұрын
ਬਾਈ ਰਤਨਦੀਪ ਸਿੰਘ ਜੀ ਇਸ ਤੋਂ ਬਾਅਦ ਤੁਸੀਂ ਬਾਈ ਕੰਵਲਜੀਤ ਸਿੰਘ ਹੇਅਰ ਸੋਹਣਗੜ ਨੈਚੁਰਲ ਫਾਰਮ ਵਾਲਿਆਂ ਨੂੰ ਵੀ ਬੁਲਾਉ ।
@prabhjituppal2933
@prabhjituppal2933 Жыл бұрын
ਮਿੰਟੂ ਵੀਰ ਨੇ ਬਹੁਤ ਸੋਹਣਾ ਪੋਡਕਾਸਟ ਕੀਤਾ
@jobanjeetsingh-m6p
@jobanjeetsingh-m6p 9 ай бұрын
Bhut sohna podcast bai waheguru ji mehar karn jeonde raho fr jldi mulakaat kreyo bai nall❤❤❤
@pushpindersingh3929
@pushpindersingh3929 Жыл бұрын
Poora complete sun ke maza aa geya ❤
@SahilpreetSingh-t5y
@SahilpreetSingh-t5y 8 ай бұрын
Bhot vadiya ❤ podcast
@Gabbarbathinda
@Gabbarbathinda 5 ай бұрын
ਸ਼੍ਰੀ ਸ਼੍ਰੀ ਮਿੰਟੂ ਗੁਰੂਸਰੀਆ ਬਾਈ ਸਾਡੇ ਅਰਗਿਆਂ ਲਈ ਚਾਨਣ ਮੁਨਾਰਾ ਹੈ ਜਿਨ੍ਹਾਂ ਨੇ ਆਪਣੀ ਜਵਾਨੀ ਤਾਂ ਖਰਾਬ ਕਰਲੀ ਪਰ ਆਉਣ ਵਾਲੀ ਜ਼ਿੰਦਗ਼ੀ ਨੂੰ ਜ਼ਿੰਦਾਬਾਦ ਕੀਤਾ ਆਪਣੀ ਮਿਹਨਤ ਨਾਲ ❤
@rupindermangat5682
@rupindermangat5682 Жыл бұрын
ਕੋਈ ਕਿਸੇ ਨੂੰ ਨਸ਼ੇ ਤੇ ਨੀ ਲਾ ਸਕਦਾ ਜਿੰਨੀ ਦੇਰ ਆਪਣਾ ਮਨ ਨਈ। ਨੋਟ- ਪਰਸ਼ਨਲ ਤਜੁਰਬਾ
@Nimrat86
@Nimrat86 Жыл бұрын
ਬਹੁਤ ਸੋਹਣਾ ਪਰੋਗਰਾਮ
@harjindermaan6515
@harjindermaan6515 Жыл бұрын
ਬਹੁਤ ਵਧੀਆ ਇਨਸਾਨ ਮਿੰਟੂ ਬਾਈ
@amanhandapb13
@amanhandapb13 15 күн бұрын
first time koi podcast puraa suneya sirraa mintu 22 rabb tandrustiyan bakhshe tuhanu bhuuut vdhiya gallan lggiyan bhuuut knowledge mili ❤❤❤❤
@sukhwantsingh9218
@sukhwantsingh9218 Жыл бұрын
Best podcast i ever heard thankyou rattan bhaji for making this happen and thankyou so much mintu bhaji mai words ch beyaan ni kr skda kini madad kiti es podcast ne mainu zindagi ch clarity lai k aun ch boht confused c mai 5-6 months ton
@AMANDEEP-kd8dm
@AMANDEEP-kd8dm Жыл бұрын
ਬਹੁਤ ਵਧਿਆ ਉਪਰਾਲਾ
@princepalsingh5231
@princepalsingh5231 8 ай бұрын
Bai eda hi hasde vasde raho❤🎉gud bless you all friends ❤
@jeonaaaaJATT
@jeonaaaaJATT Жыл бұрын
yar kya baat aa njaara lyaa ta favourite banda agya ajj mintu 22 pehla podcast and last 1 top
@Ginderdeolrecord
@Ginderdeolrecord 9 ай бұрын
ਇੱਕ ਮਿੰਟ ਵੀ ਸਕਿੱਪ ਨੀ ਕਿਤੀ ਪੂਰੇ ਧਿਆਨ ਨਾਲ ਸੁਣਿਆ ਬਾਈ ਨੂੰ
@manpreetkaurmk
@manpreetkaurmk Жыл бұрын
Dhanwad dhanwad Mintu Gurusariye nu Podcast layi.. italy to dhanwad
@jassbrar9581
@jassbrar9581 Жыл бұрын
ਆਪਾਂ ਬਾਈ ਸਾਰੇ ਹੀ end ਤੱਕ ਸੁਣੀ ਦੇ ਆ ਮਿੰਟੂ ਬਾਈ ਤੇ ਤੁਹਾਨੂੰ ਸੁਣੀਦਾ ਪਰਿਵਾਰ ਨਾਲ 👍👍👌👌
@manavgabbi
@manavgabbi Жыл бұрын
ਬਹੁਤ ਵਧੀਆ ਪੋਡਕਾਸਟ ਸੀ ਬਾਈ ਜੀ , ਮੈ ਆਸਟਰੇਲੀਆ ਚ ਡਰਾਵਰੀ ਨਾਲ ਸਬੰਧਤ ਕੰਮ ਕਰਦਾ ਹਾਂ , ਸਾਰਾ ਦਿਨ ਪੁਰਾਣੇ ਪੋਡਕਾਸਟ ਸੁਣਨ ਦਾ ਆਨੰਦ ਆ ਜਾਦਾਂ ਹੈ । ਜਿਉਦੇ ਵੱਸਦੇ ਹੋ 🙏🏻
@VipanKumar-qo1gi
@VipanKumar-qo1gi Жыл бұрын
Sara podcast sunya ❤ bhut vdia knowledge
@parmindertatla5200
@parmindertatla5200 Жыл бұрын
Bhut vdia mintu veer ❤❤
@Ginderdeolrecord
@Ginderdeolrecord 9 ай бұрын
ਕਿਸੇ ਦਿਨ ਬਾਈ ਵੀਰ ਦਵਿੰਦਰ ਬਾਈ ਨਾ ਗੱਲਬਾਤ ਸਾਂਝੀ ਕਰਾਇਓ ਗੁੰਮਨਾਮ ਹੋ ਗਿਆ ਬਾਈ ਵਧੀਆ ਕਲਾਕਾਰ ਆ ਉਸ ਦੇ ਵੀ ਹਾਲਾਤਾਂ ਜ਼ਿੰਦਗੀ ਬਾਰੇ ਦੱਸੋ ਸਾਨੂੰ ❤❤
@ParamjeetSingh-dy1jt
@ParamjeetSingh-dy1jt Жыл бұрын
This person deserves respect Salute to Mintu Paaji.
@pratibhagoyal3973
@pratibhagoyal3973 Жыл бұрын
Bai bht wadia podcast kita Ratan Singh nd bai mintu ne bht wadia galbat da jabawab dite
@BintRai-o5p
@BintRai-o5p 9 ай бұрын
Very Nice Ratan bai bai je 🙏 I'm Bint Rai JODHPUR PAKHAR ( Maur Mandi ) Bathinda
@FatehDuhra
@FatehDuhra Жыл бұрын
ਬਹੁਤ ਵਧੀਆ ਗੱਲਬਾਤ love you both
@Wheressandhu
@Wheressandhu 11 ай бұрын
Bhut nice bnda Mintu veer nice podcast 🙏🏼
@surindernijjar7024
@surindernijjar7024 Жыл бұрын
Very nice interview 🙏🙏
@pushpindersharma7333
@pushpindersharma7333 Жыл бұрын
ਬਹੁਤ ਵਧੀਆ ਬਈ 👍🎧
@HarpreetSingh-if1li
@HarpreetSingh-if1li Жыл бұрын
Best ppodcast❤
@balwindersingh-jo2od
@balwindersingh-jo2od Жыл бұрын
ਬਹੁਤ ਹੀ ਵਧੀਆ
@harrypaul7567
@harrypaul7567 Жыл бұрын
Boht vadia 22 g hr vaar di trah boht chnga lagga Podcast ta btheray ho rye a pr Panjabi Podcast di leeh hi vakhri a Jyonde vsde rho 22 Parmatma chardikalah bkshey 🙏🙏🙏
@gurisandhu2365
@gurisandhu2365 Жыл бұрын
God bless you all Punjabi podcast team members 👍🙏❤️🙏❤️😢
@ShamsherSingh-mp2vx
@ShamsherSingh-mp2vx 10 ай бұрын
Bht vdiyaa lagga bai podcast ✌🏼👍🏼
@Sandhu_Halwai
@Sandhu_Halwai Жыл бұрын
ਮਿੰਟੂ ਭਾਜੀ ਬੜੇ ਠਰੰਮੇ ਵਾਲੇ ਇਨਸਾਨ ਆ 🙏🙏
@Simranjitsingh25-12
@Simranjitsingh25-12 Жыл бұрын
Boht vadia program ji.
@gurisandhu2365
@gurisandhu2365 Жыл бұрын
Good job Rattan 👍🙏❤️🙏
@sidhukulwinder2741
@sidhukulwinder2741 Жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ ਬਾਈ ❤
@Gagan7364
@Gagan7364 Жыл бұрын
Sunde ah 22 nu, 5 sallan ton. Jo andaje-beyan Mintu 22 da, koi hor patarkar da ni. 👍
@amby8239
@amby8239 Жыл бұрын
ਬਾਈ ਤਾਰਾਪਾਲ ਦਾ ਇੰਟਰਵਿਊ ਕਰੋ😅
@deepasharma3165
@deepasharma3165 9 ай бұрын
Boot vadiaaa laga bai baad valiaan galla boot vadiaaa lagea
@ghainti6869
@ghainti6869 Жыл бұрын
Zindagi zindabad da naam mintu bhji
@jaskarandhami1809
@jaskarandhami1809 Жыл бұрын
ਬਹੁੱਤ ਹੀ ਘੈਂਟ ਪੋਡਕਾਸਟ
@happysidhu9853
@happysidhu9853 Жыл бұрын
ਬਾਈ ਰਤਨ ਆਰ ਨੈਤ ਨਾਲ ਮੁਲਾਕਾਤ ਜਰੂਰ ਕਰੋ ਜੀ
@SandeepSingh-ug7dz
@SandeepSingh-ug7dz Жыл бұрын
Swaad aagaya bai ena k lamba ta chalna chahida show nazara aa janada sara hi sunya bai ❤️👌👌 England baithe aa aahi chiza jodi firdia punjab naal bai te anand aauna galna baata sunke kai wari ta ame feel aounda v thode vich hi baithe aa aapa aps ch hi glna kr re aa
@sukhpalgill18385
@sukhpalgill18385 Жыл бұрын
👍👍👍
@tarandeepsingh5701
@tarandeepsingh5701 Жыл бұрын
Bhut vadia ji Ahi Podcast Di Wait c
@sonysidhu4746
@sonysidhu4746 Жыл бұрын
ਵਧੀਆ ❤
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ Жыл бұрын
❤❤❤❤ ਬਹੁਤ ਸੋਹਣਾ
@baljeetsingh1720
@baljeetsingh1720 Жыл бұрын
Rattan bai Good Podcast 🙏👍
@ds7gamer713
@ds7gamer713 10 ай бұрын
Mintu bro ur great
@hardeepjagal1929
@hardeepjagal1929 Жыл бұрын
Good 22 Mintu Gurusaria ...
@ranasidhu3219
@ranasidhu3219 Жыл бұрын
2 hour 38 mint da pata ni laga kdu nikal gye g .bhut vadhiya Galla kitya mintu g ne g...ratan vir g bhut vadhiya kita tusi g..mera vi supna hm mintu vir g nu ik var jrur Mila g.
@vatan.sandhu___
@vatan.sandhu___ Жыл бұрын
Good ratan bai
@aadeshbrar
@aadeshbrar Жыл бұрын
Mintu bai da hor v podcast kreyo.. daily program sunda bhaut time ho gya.. Bhaut kuj sikhya bai toon, bhaut e kuj subaah ch change ayye te bhaut kuj thinking ch v change ayyi bai krke Waheguru chardi kalah bakshe bai nu
@Malwabloc
@Malwabloc Жыл бұрын
Best
@prabhjot77
@prabhjot77 Жыл бұрын
kya baat bai
小丑教训坏蛋 #小丑 #天使 #shorts
00:49
好人小丑
Рет қаралды 54 МЛН
Don’t Choose The Wrong Box 😱
00:41
Topper Guild
Рет қаралды 62 МЛН
How to treat Acne💉
00:31
ISSEI / いっせい
Рет қаралды 108 МЛН
How Strong Is Tape?
00:24
Stokes Twins
Рет қаралды 96 МЛН
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 302 М.
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 477 М.
小丑教训坏蛋 #小丑 #天使 #shorts
00:49
好人小丑
Рет қаралды 54 МЛН