ਬਿਨਾਂ ਦਾਜ਼ ਤੋਂ ਹੇਕੜੀ। New Latest Punjabi Short Movie 2021। Punjabi Short Movie।

  Рет қаралды 190,601

Aman dhillon

Aman dhillon

Күн бұрын

ਬਿਨਾਂ ਦਾਜ਼ ਤੋਂ ਹੇਕੜੀ। New Latest Punjabi Short Movie 2021। Punjabi Short Movie। #Hd Aman dhillon
#Amandhillon
#DhillonFilmProduction
Contact no
8872157104
Hi
I am Aman dhillon,
Welcome to, our you tube channel
Aman dhillon
Story by Nanak singh
New latest punjabi short movie 2021, Official video, Punjabi Short movie, Latest comedy video 2021, Punjabi Short film, Punjabi movie, Comedy movie
ਆਪਣੀ ਹੋਰ ਵੀਡੀਓ ਦੇਖਣ ਲਈ ਨਿਚੇ ਦਿਤੇ ਲਿੰਕ ਤੇ ਕਲਿਕ ਕਰੋ ਜੀ
ਬੇਗਾਨੀ ਧੀ (ਭਾਗ-1)
• ।ਬੇਗਾਨੀ ਧੀ। ਮਤਰੇਈ ਮਾਂ ...
ਬੇਗਾਨੀ ਧੀ (ਭਾਗ-2)
• ਬੇਗਾਨੀ ਧੀ (ਭਾਗ -2) Beg...
ਵੱਡੇ ਵੀਰ ਦਾ ਵਿਆਹ (ਭਾਗ-1)
• ਵੱਡੇ ਵੀਰ ਦਾ ਵਿਆਹ। New ...
ਵੱਡੇ ਵੀਰ ਦਾ ਵਿਆਹ 3
• ਵੱਡੇ ਵੀਰ ਦਾ ਵਿਆਹ 3। Ne...
ਵੱਡੇ ਵੀਰ ਦਾ ਵਿਆਹ 5
• ਵੱਡੇ ਵੀਰ ਦਾ ਵਿਆਹ 5।New...
ਵੱਡੇ ਵੀਰ ਦਾ ਵਿਆਹ 4
• ਵੱਡੇ ਵੀਰ ਦਾ ਵਿਆਹ 4। Ne...
ਸਿਧਰੀ ਤੀਵੀਂ (ਭਾਗ-1)
• ਸਿਧਰੀ ਤੀਵੀਂ।Sedhree Ti...
ਫੁਕਰੀ ਨੱਡੀ
• ਫੁਕਰੀ ਨੱਡੀ । Fukri nad...
Thank you 🙏🙏🙏

Пікірлер: 594
@swarnjitkaur6595
@swarnjitkaur6595 2 жыл бұрын
ਬੁਹਤ ਸੋਹਣੀ ਸਟੋਰੀ ਜੀ ਮਾ ਬਾਪ ਨੂੰ ਆਪਣੇ ਬੱਚਿਆ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਨੇ ਕਈ ਕੁੜੀਆਂ ਇਸ ਤਰਾ ਹੀ ਕਰਦੀਆਂ ਨੇ ਮਾ ਬਾਪ ਦੀ ਇਜ਼ਤ ਖ਼ਰਾਬ ਕਰਦੀਆਂ ਨੇ 🇺🇸
@sukhdeepkaur3348
@sukhdeepkaur3348 2 жыл бұрын
ਬਹੁਤ ਵਧੀਆ ਵੀਡੀਓ ਕਿਸੇ ਵੀ ਕੁੜੀ ਨੂੰ ਆਪਣੇ ਸਹੁਰੇ ਪਰਿਵਾਰ ਨਾਲ ਏਵੇ ਨਹੀ ਕਰਨਾ ਚਾਹੀਦਾ 👍👌
@ranjeetkaur2284
@ranjeetkaur2284 2 жыл бұрын
ਅਮਨ ਦੀ ਐਕਟਿੰਗ ਘੈਂਟ ਹੈ 👌👏 ਭਾਬੀ ਦੀ ਅਵਾਜ ਬੱਚਿਆਂ ਵਰਗੀ ਹੈ ਐਕਟਿੰਗ ਖਾਸ ਨਹੀਂ ਪਰੈਕਟਿਸ ਦੀ ਲੋੜ ਹੈ
@Raj_sharma123
@Raj_sharma123 2 жыл бұрын
बिल्कुल सही कहा, बहुत अच्छी लगी विडियो
@inderinderveersingh6443
@inderinderveersingh6443 2 жыл бұрын
Kia baat. Aa
@mandeep__kaur123
@mandeep__kaur123 2 жыл бұрын
Bht khoob 👌👌👌👌👌ਇਹੋ ਜੀ ਨੂੰ ਤਾਂ 4 vje utha ਕੇ 🐃🐃🐃ਇਹਨਾਂ ਦੇ ਕਮ ਚ ਲਾਵੇਂ 👻👻👻👻👻😂😂😂😂😂
@DharmPal-mv4mh
@DharmPal-mv4mh 2 жыл бұрын
ਜੇ ਨੂੰਹ ਧੀ ਬਣਜੇ ਫਿਰ ਕਲੇਸ਼ ਕਿਉਂ ਹੋਣ ਪਰ ਸਾਰੇ ਇਕ ਸਾਰ ਨੀ ਹੁੰਦੇ
@HarjinderBhullar6076
@HarjinderBhullar6076 2 жыл бұрын
ਅੱਜ ਦਾ ਦਿਨ ਸ ਸੁਨਾਹਿਰੀ ਅੱਖਰਾਂ ਵਿਚ ਲਿਖਿਆ ਜਾਉ ਦਿੱਲੀ ਬਾਡਰਾ ਤੋਂ ਰਵਾਨਗੀ ਦਾ ਫੈਸਲਾ , ਮੋਦੀ ਦੀ ਪੂਛ ਦਿੱਤੀ ਚਕਾ ਟਾਪ ਚਕਾ , ਕਿਉਂਕਿ ਸਾਰੇ ਭਰਾਵਾਂ ਦਾ ਏਕਾ
@SukhwinderSingh-mv7rd
@SukhwinderSingh-mv7rd 2 жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@JaspreetKaur-fu6zs
@JaspreetKaur-fu6zs 2 жыл бұрын
ਬੇਬੇ ਦੀ Acting 👌🏻👌🏻👌🏻
@ManjitKaur-lf1lf
@ManjitKaur-lf1lf 2 жыл бұрын
ਬਹੁਤ ਵਧਿਆ ਵਿਡੀਓ ਪਰ ਵੋਟੀ ਬਹੁਤ ਗਲਤ ਹੈ
@swarnjitkaur6595
@swarnjitkaur6595 2 жыл бұрын
ਗਗਨ ਜੀ ਅੱਜ ਤੁਸੀ ਕਿੱਥੇ ਹੋ ਵਿਡਿਓ ਵਿੱਚ ਜ਼ਰੂਰ ਆਇਆ ਕਰੋ ਜੀ ਤੁਹਾਡੇ ਤੋਂ ਬਗੈਰ ਸਟੋਰੀ ਅਧੂਰੀ ਲੱਗਦੀ ਏ ਜੀ ਪਲੀਜ ਜਲਦੀ ਆਓ ਜੀ ❤️🇺🇸
@amandhillon
@amandhillon 2 жыл бұрын
ਉਹ ਬੀਮਾਰ ਹੈ ਜੀ
@smilepreetsingh4534
@smilepreetsingh4534 2 жыл бұрын
@@amandhillon wmk 🙏
@shindersingh5708
@shindersingh5708 2 жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ ❤️❤️
@HarjinderBhullar6076
@HarjinderBhullar6076 2 жыл бұрын
ਰਾਜ ਢਿੱਲੋਂ ਘੈਂਟ ਪੰਜਾਬੀ ਭਰਾ, ਤੂੰ ਜਲਦੀ ਆ, ਬੰਟੂ ਬਾਈ ਕਹਿੰਦਾ ਮੈਨੂੰ ਕੀੜਿਆ ਵਾਲੇ ਜੰਡ ਤੇ ਰੱਖਿਆ ਚੜਾ , ਬੰਟੂ ਬਾਈ ਨੂੰ ਦੇ ਢਿੱਲੋਂ ਘੈਂਟ ਆਪਣੇ ਵਾਲਾ ਗੁਰਮੰਤਰ,, ਬਹੁਤ ਤੰਗ ਪ੍ਰੇਸਾਨ ਕਰਦੀ ਆ ਐਸਾ ਫੇਰੇ ਯੰਤਰ
@ਹਰਲੀਨਕੌਰ-ਜ8ਤ
@ਹਰਲੀਨਕੌਰ-ਜ8ਤ 2 жыл бұрын
ਬਹੁਤ ਗ਼ਲਤ ਗੱਲ ਹੈ ਨੂੰਹ ਦੀ
@princebansal8681
@princebansal8681 2 жыл бұрын
Vvvv nice video aa g ਮੇਰੀ ਵੀ ਭਰਜਾਈ ਵੀ ਆਏ ਹਨ ਕਰਦੀ ਆਈ ਅਸੀਂ ਵੀ ਉਹ ਤੋਂ ਕੋਈ ਦਾਜ ਨਹੀਂ ਲਿਆ
@davinderkaurkang4340
@davinderkaurkang4340 2 жыл бұрын
Meriya 2 bhaiya ej krdiya ne
@gurcharansingh9945
@gurcharansingh9945 2 жыл бұрын
ਸਾਡੀ ਵੀ ਇਸ ਤਰ੍ਹਾਂ ਕਰਦੀ ਹੈ
@somarani6952
@somarani6952 2 жыл бұрын
ਨਵੀਂ ਕੁੜੀ ਦੀ ਐਕਟਿੰਗ ਏਨੀ ਵਧੀਆ ਨਹੀਂ ਲੱਗੀ ਨੂੰਹਾਂ ਦੀ ਸੇਵਾ ਨਹੀਂ ਸੱਸਾਂ ਦੀ ਪਰ ਦੇ ਨਹੀਂ ਵੀ ਕਰਨੀ ਤਾਂ ਘਰ ਦਾ ਕੰਮ ਤਾਂ ਕਰਵਾ ਸਕਦੀ ਆ ਬਾਕੀ ਮੈਂਬਰਾਂ ਦੀ ਸਿਰਾ ਐਕਟਿੰਗ 🙏🏼🙏🏼🙏🏼 ਵੀਡੀਓ ਵਿੱਚ ਗਗਨ ਦੀਦੀ ਨੂੰ ਲਿਆ ਕਰੋ ਉਹਨਾਂ ਤੋਂ ਬਿਨਾਂ ਵੀਡੀਓ ਅਧੂਰੀ ਲੱਗੀ ♥️♥️♥️💯💯💯👍👍👍👌👌👌👌🙏🏼🙏🏼🙏🏼🙏🏼
@amandhillon
@amandhillon 2 жыл бұрын
Gagan bhmar aa ji
@reetpunjaban424
@reetpunjaban424 2 жыл бұрын
Dide g age to me hor sudar karugi acting Ch tx Meri Kami dasn lai
@gurbhej8860
@gurbhej8860 2 жыл бұрын
Beautiful video and amazing video
@dhillonmansawala
@dhillonmansawala 2 жыл бұрын
ਸਤਿ ਸ਼ੀ ਅਕਾਲ ਜੀ ਵੀਡੀਓ ਦੇਖੋ ਲਾਇਕ ਕੂਮੈਟ ਤੇ ਸ਼ੇਅਰ ਜਰੂਰ ਕਰਦੋ ਜੀ🙏🙏🙏
@sukhgill5224
@sukhgill5224 2 жыл бұрын
Gagan.d Kithr ?
@reetarani3692
@reetarani3692 2 жыл бұрын
@@sukhgill5224 ਕਿੱਥੇ ਗਈ ਹੈ ਗਗਨ
@gurmeetsinghdhindsa9439
@gurmeetsinghdhindsa9439 2 жыл бұрын
ਬਹੁਤ ਬਦਿਆਂ ਵੀਡੀਓ ਹੈ ਜੀ 👍👍👍👍👍🙏🙏👌👌👌👌👌🌹🌹🌹
@amandhillon
@amandhillon 2 жыл бұрын
Thanks ji 🙏🙏🙏
@kulwinderkaur393
@kulwinderkaur393 2 жыл бұрын
Very very nice video 👌👌👌👌❤️❤️❤️❤️😘😘😘😘😘
@laviyt4140
@laviyt4140 2 жыл бұрын
Nice Ji
@DhillonFilmProduction
@DhillonFilmProduction 2 жыл бұрын
ਵੀਡੀਓ ਦੇਖੋ ਜੀ ਵਧੀਆ ਲੱਗੀ ਤਾ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ🙏🙏🙏
@amandhillon
@amandhillon 2 жыл бұрын
Thanks ji 🙏🙏🙏
@gurbhej8860
@gurbhej8860 2 жыл бұрын
Nice video
@HarjinderBhullar6076
@HarjinderBhullar6076 2 жыл бұрын
ਸਹੀ ਗੱਲ 16 ਆਨੇ ਸੱਚ ਆ ਇਹੀ ਗੱਲ ਮੈਂ ਸੁਣਨਾ ਚਾਹੁੰਦਾ ਸੀ ਢਿੱਲੋਂ ਘੈਂਟ ਪੰਜਾਬੀ ਨੇ ਆਖ ਦਿੱਤੀ ਵੀਡੀਓ ਚ 20-01 ਮਿੰਟ ਤੇ ਜਿਹੜਾ ਢਿੱਲੋਂ ਘੈਂਟ ਪੰਜਾਬੀ ਜੱਟ ਨੇ ਧਾਗਾ ਤਬੀਤ, ਸੁਪਨੇ ਵਿਚ ਡਰ ਡਰ ਕੇ ਉਠਿਆ ਕਰੇਗੀ ਚੀਕ ਚੀਕ,, ਮੇਰੇ ਯਾਰ ਨਗੀਨੇ ਪਰਮ ਮਿੱਤਰ ਹੀਰੇ ਬੰਦੇ ਦਾ ਪਾਇਆ ਧੌਣ ਚ ਕਰਕੇ ਧਾਗਾ,, ਤੈਨੂੰ ਮਾਨਸਾ ਤੋਂ ਦਿਸੂ ਬਾਡਰ ਵਾਹਘਾ, ਬਿਨਾਂ ਕੰਮ ਵਾਲੀ ਨਾਲ ਰਾਜ ਢਿੱਲੋਂ ਘੈਂਟ ਤੇ ਅਮਨ ਢਿੱਲੋਂ ਘੈਂਟ ਕਹਿੰਦੇ ਸਾਡਾ ਕੋਈ ਨੀ ਲਾਗਾ ਦੇਗਾ
@sukhdeepsidhu2342
@sukhdeepsidhu2342 Жыл бұрын
ਬਹੁਤ ਸੋਹਣੀ ਵੀਡੀਓ ਅਮਨ ਭੈਣ ਜੀ
@amandhillon
@amandhillon Жыл бұрын
Thanks Ji 🙏🙏🙏
@manjindersingh6593
@manjindersingh6593 2 жыл бұрын
ਬਹੁਤ ਵੱਧੀਆਂ ਉਪਰਾਲਾ ਰਾਜ ਜੀ।
@amandhillon
@amandhillon 2 жыл бұрын
Thanks ji 🙏🙏🙏
@karanaujlakaran9048
@karanaujlakaran9048 2 жыл бұрын
Beautiful story
@karanaujlakaran9048
@karanaujlakaran9048 2 жыл бұрын
Beautiful story
@jaswantdhillon8880
@jaswantdhillon8880 2 жыл бұрын
t
@gurmeetsinghdhindsa9439
@gurmeetsinghdhindsa9439 2 жыл бұрын
ਅਮਨ ਰਾਜ ਬੇਟਾ ਜੀ ਬਹੁਤ ਬਦਿਆਂ ਵੀਡੀਓ ਹੈ ਜੀ
@amandhillon
@amandhillon 2 жыл бұрын
Thanks ji 🙏👍👍
@karankukreja9506
@karankukreja9506 2 жыл бұрын
Bhut vdiya video
@Gaming_With_Sukh_
@Gaming_With_Sukh_ 2 жыл бұрын
Very nice🥰🥰🥰 video
@baljinderkaurbadhan6642
@baljinderkaurbadhan6642 2 жыл бұрын
ਬਹੁਤ ਵਧੀਆ ਵੀਡੀਓ ਦੀਦੀ ਜੀ। ਇਹ ਮਾਪਿਆਂ ਦਾ ਘਰ ਨਹੀਂ । ਕੰਮ ਤਾ ਕਰਨਾ ਪੈਣਾ ਹੈ । ਕੲੀ ਕੰਮ ਨਾ ਕਰਨਾ ਪਵੇ ਤਾਂ ਘਰ ਵਿਚ ਕਲੇਸ਼ ਪਾ ਲੈਂਦੀਆਂ ਹਨ।ਜੇ ਸੁਹਰਾ ਪਰਿਵਾਰ ਚੰਗਾ ਹੁੰਦਾ ਹੈ ਤਾਂ ਨੂੰਹਾਂ ਚੰਗੀਆਂ ਨਹੀਂ ਹੁੰਦੀਆਂ ।ਜੇ ਨੂੰਹਾਂ ਚੰਗੀਆਂ ਹੁੰਦੀਆਂ ਹਨ ਤਾਂ ਸੁਹਰਾ ਪਰਿਵਾਰ ਚੰਗਾ ਨਹੀਂ ਹੁੰਦਾ । ਦੀਦੀ ਜੀ ਮੇਰੇ ਮਾਮੇ ਦੀ ਨੂੰਹ ਦਾ ਵੀ ਇਹੋ ਹਾਲ ਹੈ।ਮਾਮੀ ਮੇਰੀ ਵੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ । ਉਹ ਤਾਂ ਕੋਈ ਕੰਮ ਕਾਰ ਨਹੀਂ ਕਰਦੀ
@harishvashisht2004
@harishvashisht2004 2 жыл бұрын
Sahi gll aa. Meri mami ji de ghar di v eho kahani aa.
@jasvinder.singhkala4039
@jasvinder.singhkala4039 2 жыл бұрын
Siraa movie
@HarjinderBhullar6076
@HarjinderBhullar6076 2 жыл бұрын
ਬਹੁਤ ਤੇਜ਼ ਚਤਰ ਚਲਾਕ ਆ ਛਿੱਤਰ ਪਰੇਡ ਤੋਂ ਬਿਨਾਂ ਸੈਟ ਨੀ ਆਉਣੀ ,, ਬੰਟੂ ਬਾਈ ਸਹੀ ਕਹਿੰਦਾ ਮਾਰਿਆ ਥਾਪੜਾ ਬੈਡ ਦੇ ਛੇਜੇ ਨਾਲ ਲਾ ਦਿਉ ਟਿੱਡੀ ਜਿਹੀ ਕਿਂਵੇ ਬੁੜਕਦੀ ਆ ,
@HarjinderBhullar6076
@HarjinderBhullar6076 2 жыл бұрын
ਢਿੱਲੋਂ ਘੈਂਟ ਪੰਜਾਬੀ ਕਹਿੰਦਾ ਅਸੀ ਤਾਂ ਸਮਝਾਵਾਂਗੇ , ਪੂਰੀ ਵਾਹ ਲਾਵਾਂਗੇ,,ਜੇ ਗੱਲ ਨਾ ਹਿਸਾਬ ਚ ਆਈ ਬੰਟੂ ਨੂੰ ਗੁਰਮੰਤਰ ਦੇ ਕੇ ਇਹਦਾ ਤੇਲ ਬਦਲਵਾਗੇ,, ਅਮਨ ਢਿੱਲੋਂ ਘੈਂਟ ਪੰਜਾਬੀ ਹਮਾਰੀ ਹਰਮਨ ਪਿਆਰੀ ਭਾਬੀ ਕਹਿੰਦੀ ਇਹਦੀ ਟਿੱਡੀ ਜਿਹੀ ਦੀ ਜਰੂਰ ਟਾਪ ਚਕਾ ਕੇ ਜਾਵਾਂਗੇ,, ਢਿੱਲੋਂ ਘੈਂਟ ਹੈ ਕਹਿੰਦਾ ਸਿੱਧੀ ਕਰਾਂਗੇ ਇੱਕ ਦੋ ਰਾਤਾਂ ਲਾਵਾਂਗੇ, ਬੰਟੂ ਬਾਈ ਨੂੰ ਆਖਾਗੇ ਡਾਂਗ ਨਾਲ ਤਾਕਤ ਦੀ ਦੇਸੀ ਨੁਸਖੇ ਵਾਲੀ ਦਵਾਈ ਦਿਵਾਵਾਗੇ
@amanpreetmaan8228
@amanpreetmaan8228 2 жыл бұрын
Bhut vadia
@prabhjotkaur9233
@prabhjotkaur9233 2 жыл бұрын
ਬਹੁਤ ਵਧੀਆ ਵੀਡੀਓ 🙏🙏
@amanbhamma5461
@amanbhamma5461 2 жыл бұрын
ਬਾਈ ਰਾਜ ਵੀੜੀਓ ਤਾ ਵਧੀਆ ਸੀ ਓਹ ਕੁੜੀ ਜੀ ਕਿਓ ਨੀ ਕੁੱਟੀ
@kirnadevi4709
@kirnadevi4709 2 жыл бұрын
Very nice vado
@kaithal342
@kaithal342 2 жыл бұрын
Very beautiful video
@mamtarani6415
@mamtarani6415 2 жыл бұрын
Bhut vdya video ji
@GursewakSingh-eu3lk
@GursewakSingh-eu3lk 2 жыл бұрын
Superb video ....
@ashoksharma2693
@ashoksharma2693 2 жыл бұрын
👌👌👌👌👌👌👌
@HarjinderBhullar6076
@HarjinderBhullar6076 2 жыл бұрын
ਬੰਟੂ ਬਾਈ ਦੀ ਗੱਲ ਸਹੀ ਆ ਵਿਆਹ ਬੰਦਾ ਕੰਮ ਕਰਨ ਲਈ ਕਰਾਉਂਦਾ ,ਬੈਡ ਤੇ ਬੈਠਾਉਣ ਲਈ ਨੀ ਕਰਾਉਂਦਾ ,, ਤਾਹੀਂ ਤਾਂ ਕਹਿੰਦੇ ਆ ਵਿਆਹ ਵਾਲੇ ਦਿਨ ਸਵੇਰੇ ਬੰਦਾ ਹਸਦਾ ਹੋਇਆ ਜਾਂਦਾ 12 ਵਜੇ ਅਨੰਦ ਕਾਰਜ ਤੋਂ ਸਾਰੀ ਉਮਰ ਦੀ ਸਜਾ ਹੋ ਜਾਂਦੀ ਆ ਸ਼ਾਮ ਨੂੰ ਮੂੰਹ ਕਮਲਾਇਆ ਹੋਇਆ ਰੋਂਦਾ ਆਉਦਾ , ਜਦੋ ਬੈਡ ਤੋਂ ਉਠਦੀ ਨੀ ਆਹੀ ਸਿਆਪਾ ,
@HarjinderBhullar6076
@HarjinderBhullar6076 2 жыл бұрын
ਬੁੜ ਖਾਨੇ ਨੀ ਵਿਚਾਰੀ ਨੇ ਲਹੂ ਪੀਤਾ ,ਲਹੂ ਤਾਂ ਸਾਰੇ ਟੱਬਰ ਦਾ ਤੈ ਪੀਤਾ , ਤੈਨੂੰ ਹੁਣ ਟਾਇਮ ਨਾ ਲਾਵੇ ਬੰਟੂ ਬਾਈ ਨੂੰ ਦੇਣਾ ਚਾਹੀਦਾ ਪਪੀਤਾ
@SukhpreetSingh-hq2hc
@SukhpreetSingh-hq2hc Жыл бұрын
❤️❤️
@kaurs2063
@kaurs2063 2 жыл бұрын
V nice story.
@gavyranu6064
@gavyranu6064 2 жыл бұрын
Very nice story g
@kuldeepmaan1288
@kuldeepmaan1288 2 жыл бұрын
Bahut sohni vedio aa Aman di hun ta next part di wait rehegi 😘😘
@Lavi_sidhu
@Lavi_sidhu 2 жыл бұрын
Nice vdo
@sukhwindermahal702
@sukhwindermahal702 2 жыл бұрын
Nice aaa
@jasvinder.singhkala4039
@jasvinder.singhkala4039 2 жыл бұрын
Nice story
@jassjass8415
@jassjass8415 2 жыл бұрын
Buht vadia video g 👌👌👌👌👌👌
@kaur6279
@kaur6279 2 жыл бұрын
😂nice
@HarjinderBhullar6076
@HarjinderBhullar6076 2 жыл бұрын
ਲਿਬੜੇ ਟਰਾਂਸਪੋਰਟ ਵਾਲਿਆਂ ਦੀ ਕੁੜੀ ਤਾਂ ਅੰਦਰ ਬੈਡ ਰੂਮ ਵਿੱਚ ਅਰਾਮ ਕਰ ਰਹੀ ਆ ਢਿੱਲੋਂ ਘੈਂਟ ਪੰਜਾਬੀ ਹੀਰੇ ਬੰਦੇ ਦੱਸ ਇਹ ਕੰਮ ਟਿੱਡੀ ਜਿਹੀ ਦਾ ਬੇਬੇ ਤੋਂ ਕੰਮ ਕਰਾਉਂਦੀ ਆ ਸਹੀ ਆ,, ਬੰਟੂ ਬਾਈ ਨੂੰ ਆਖ ਬਾਹਾਂ ਕੱਢ ਲਿਆ ਔਹ ਪ ਈ ਕਹੀ ਆ
@JagtarSingh-nn9id
@JagtarSingh-nn9id 2 жыл бұрын
Very good video
@amritpalsingh4803
@amritpalsingh4803 2 жыл бұрын
Very nice video 👍👍👍👍
@daizygrang6516
@daizygrang6516 2 жыл бұрын
😍
@dimple486
@dimple486 2 жыл бұрын
Niceeee
@pawandeepkaur6220
@pawandeepkaur6220 2 жыл бұрын
Nyc video
@semarjitsingh8213
@semarjitsingh8213 2 жыл бұрын
Nice 👌
@lakhvirkaurkailalakhvirkau9214
@lakhvirkaurkailalakhvirkau9214 2 жыл бұрын
So nice video aw god bless you
@tajindersaini374
@tajindersaini374 2 жыл бұрын
Nic video
@ravibisht8684
@ravibisht8684 2 жыл бұрын
Super
@SandeepSingh-ju2ms
@SandeepSingh-ju2ms 2 жыл бұрын
Nic ji
@Entertainmentallroundersisters
@Entertainmentallroundersisters 2 жыл бұрын
Gagn di acting vadia hundi a
@harmansharm5492
@harmansharm5492 2 жыл бұрын
👍👍Kia baat a g😍😍next part ajj hi padho plz Sehti
@beena4851
@beena4851 Жыл бұрын
Beautiful story 🙏👌👌👌🙏
@DavinderSingh-fk6rd
@DavinderSingh-fk6rd 2 жыл бұрын
Great
@channivirsatv
@channivirsatv 2 жыл бұрын
Good story aman
@HarjinderBhullar6076
@HarjinderBhullar6076 2 жыл бұрын
ਇਹ ਤਾਂ ਵੀਡੀਓ ਆ ਪਰ ਅਸਲ ਵਿੱਚ ਇਹੋ ਜਿਹੀ ਆ ਜਾਵੇ , ਇੱਕ ਹਫ਼ਤੇ ਬਾਅਦ ਔਖਾ ਸੌਖਾ ਖਹਿੜਾ ਛੱਡਾਵੇ
@satwantsingh1665
@satwantsingh1665 2 жыл бұрын
Jo ho reha shi a bai g. Vry good 👍
@jasmeetkaur4051
@jasmeetkaur4051 2 жыл бұрын
Gud movie 🎥👌
@amandhillon
@amandhillon 2 жыл бұрын
Thanks ji 🙏🙏🙏
@jindersidhu6460
@jindersidhu6460 2 жыл бұрын
Nice aa sister video
@jaspreetkaur4532
@jaspreetkaur4532 2 жыл бұрын
Very nice👍
@AkashKumar-kf8df
@AkashKumar-kf8df 2 жыл бұрын
Very.nice.aa.ji.
@GurmeetSingh-jo6zz
@GurmeetSingh-jo6zz 2 жыл бұрын
Very nice video 😍😍🤩🤩👍👍👌👌💖💖💝💝💞
@amandhillon
@amandhillon 2 жыл бұрын
Thanks ji 🙏🙏🙏
@jassabehbalkalan4985
@jassabehbalkalan4985 2 жыл бұрын
Very nice video ji
@kulwinderkaur-ji4kk
@kulwinderkaur-ji4kk 2 жыл бұрын
Wait for next part
@SonuSharma-wd3te
@SonuSharma-wd3te 2 жыл бұрын
Very nyc video👍👍👍👍👍
@Garry.829
@Garry.829 2 жыл бұрын
Very nice
@AkashKumar-kf8df
@AkashKumar-kf8df 2 жыл бұрын
Nice.aa.ji
@rajsinghdandiwal3120
@rajsinghdandiwal3120 2 жыл бұрын
Nice video 👌👌 next part v auna chida .......
@Manpreetkaur-kg7tt
@Manpreetkaur-kg7tt 2 жыл бұрын
Very nice❤️ good message 👍👍
@SandeepSingh-pq1dj
@SandeepSingh-pq1dj 2 жыл бұрын
Waiting for next part.
@HarjinderBhullar6076
@HarjinderBhullar6076 2 жыл бұрын
ਮੈਂ ਤਾਂ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਦੀ ਗੱਲ ਸਹੀ ਨਾਲ ਸਹਿਮਤ ਆ ਸਰੀਫੀ ਹੱਥ ਜੋੜਨ ਲੱਗ ਜਾਂਨੀ ਆ ਬੇਬੇ ਸਿਰ ਚੜਾ ਰੱਖੀ ਆ ਟਿੱਡੀ ਜਿਹੀ ਹਰ ਵੇਲੇ ਆਖਦੀ ਭਰਾਵਾਂ ਨੂੰ ਫੋਨ ਕਰਾ ਡਰਾਉਦੀ ਆ ਕਹਿ ਕਰਦੇ ਪਹਿਲੀ ਗੱਲ ਆਉਂਦੇ ਨੀ ਜੇ ਆ ਗਏ ਚਾਹ ਪਾਣੀ ਰੋਟੀ ਬਾਅਦ ਵਿਚ ਪੁਛਿਉ ਅਣਘੜ ਟੰਬੇ ਕੰਧੋਲੀ ਕੋਲ ਰੱਖ ਲ ਉ ਆਉਂਦਿਆਂ ਨੂੰ ਲਿਆ ਢਾਅ ,, ਟਿੱਡੀ ਜਿਹੀ ਬੇਬੇ ਨੂੰ ਕੱਢਣ ਨੀ ਦਿੰਦੀ ਸ਼ਾਹ ,, ਬੰਟੂ ਬਾਈ ਇਹਦੀ ਚੂੜੀ ਕਸ ਭੱਜਦੀ ਨੂੰ ਥਿਆਵੇ ਨਾਂ ਰਾਹ ,, ਟਿੱਡੀ ਜਿਹੀ ਪਲਪੀਹੀ ਨੇ ਸਾਰਾ ਟੱਬਰ ਕੀੜਿਆ ਵਾਲੇ ਜੰਡ ਤੇ ਰੱਖਿਆ ਚੜਾ, ਰਾਜ ਢਿੱਲੋਂ ਘੈਂਟ ਪੰਜਾਬੀ ਕਹਿੰਦਾ ਜੇ ਕਿਤੇ ਕੋਈ ਮੇਰੀ ਮਾਂ ਨਾਲ ਐਵੇਂ ਕਰੇ ਦਿੰਦਾ ਹੱਥ ਬਿਨਾਂ ਸਾਬਣ ਤੋਂ ਧਵਾ ਦਿੰਦਾ ਤੇਲ ਬਦਲਾ
@lachhmandass2247
@lachhmandass2247 2 жыл бұрын
bahut hi wadia
@pardeepkaur4917
@pardeepkaur4917 2 жыл бұрын
Very very nice
@karanveer7468
@karanveer7468 2 жыл бұрын
Asi aman di de big fan aa
@deepdeepdeep8148
@deepdeepdeep8148 2 жыл бұрын
ਬਹੁਤ ਈ ਵਧੀਆ ਵੀਡੀਓ ਬਹੁਤ ਸੋਹਣਾ ਮੈਸਜ ਪਰ ਗ਼ਲਤੀ ਏਦਾਂ ਦੀਆ ਕੁੜੀਆਂ ਦੀ ਤੇ ਹੁੰਦੀ ਈ ਆ ਪਰ ਮਾਪੇਆ ਦੀ ਵੀ ਗ਼ਲਤੀ ਹੁੰਦੀ ਬਹੁਤ ਜੋ ਚੰਗੇ ਸੰਸਕਾਰ ਨਹੀਂ ਦੇ ਪਾਉਂਦੇ ਤਾ ਈ ਹੱਸਦੇ ਵਸਦੇ ਘਰ ਕਲੇਸ਼ ਕਾਰਨ ਤਬਾਹ ਹੋ ਜਾਂਦੇ ਕਿਉਂ ਕਿ ਜਿਹੜੇ ਇਨਸਾਨ ਦੀ ਇਜ਼ਤ ਹੁੰਦੀ ਉਹ ਵਿਚਾਰਾ ਆਪਣੀ ਬੇਜਤੀ ਤੋਂ ਡਰਦਾ ਤੇ ਇਕ ਜਿਹੜੀ ਦਾਜ ਦੇ ਪਰਚੇ ਦੀ ਧਮਕੀ
@amandhillon
@amandhillon 2 жыл бұрын
ਸੲੀ ਗੱਲ ਹੈ ਜੀ ਧੰਨਵਾਦ ਜੀ 🙏🙏🙏
@khushinumberdar3285
@khushinumberdar3285 2 жыл бұрын
ਦੀਦੀ ਸਾਡੇ ਗੁਆਂਢ ਵਿੱਚ 2 ਘਰਾਂ ਦੇ ਆਈਆਂ ਨੂੰਹਾਂ ਦੋਨੋਂ ਕੰਮ ਨੀ ਕਰਦੀਆਂ ਤੇ ਜਲੂਸ ਕੱਢੀ ਰੱਖਦੀਆਂ ਦੀਦੀ ਵੀਡੀਓ ਬਹੁਤ ਸੋਹਣੀ ਆ
@j.s.kproductions8562
@j.s.kproductions8562 2 жыл бұрын
ਬਹੁਤ ਵਧੀਆ ਜੀ ❤❤❤❤👍👍
@deepbathoi9165
@deepbathoi9165 Жыл бұрын
🔥🔥🔥
@HarjinderBhullar6076
@HarjinderBhullar6076 2 жыл бұрын
ਅਮਨ ਢਿੱਲੋਂ ਘੈਂਟ ਪੰਜਾਬੀ ਮੇਰੀ ਹਰਮਨ ਪਿਆਰੀ ਭਾਬੀ ਦੀ ਗੱਲ ਸਹੀ ਆ ਰੱਬ ਵਰਗਾ ਬੰਟੂ ਬਾਈ ਭਰਾ,,ਹੋਰ ਜੱਟ ਹੁੰਦਾ ਇਹੋ ਜਿਹੀ ਤੀਵੀਂ ਦੇ ਗਿੱਟੇ ਛਾਂਗ ਦਿੰਦਾ ਸਵੇਰੇ ਸ਼ਾਮ ਲੈਂਦਾ ਢਾਅ,, ਜਿਹੜੀਆ ਧਮਕੀਆਂ ਦਿੰਨੀ ਆ ਗੇਟ ਅੰਦਰ ਵੜ ਕੇ ਦਖਾਉਦਾ ਤੇਰਾ ਭਰਾ,, ਜੇ ਨਾ ਖੇਤ ਲਜਾ ਕੇ ਡੂੰਘੇ ਜਿਹੇ ਖਾਲ ਚ ਲਿਆ ਹੁੰਦਾ ਮੁੱਧਾ ਢਾਅ , ਲਿਬੜੇ ਟਰਾਂਸਪੋਰਟ ਵਾਲਿਆਂ ਦੀ ਕੁੜੀ ਨੂੰ ਭੱਜਦੀ ਨੂੰ ਥਿਆਉਣਾ ਨੀ ਸੀ ਰਾਹ ,, ਲੱਗਦਾ ਰਿਪੇਅਰ ਮੰਗਦੀ ਆ ਪੂਰੀ ਘਾਟ ਆ
@sukhdevsinghladhar5521
@sukhdevsinghladhar5521 2 жыл бұрын
Vadhia story c
@ramandeepkaur173
@ramandeepkaur173 2 жыл бұрын
nice 👌👌🙏🙏👍👍
@chargnovjot9791
@chargnovjot9791 2 жыл бұрын
Very.good
@GurinderSingh-nb7kl
@GurinderSingh-nb7kl 2 жыл бұрын
Bht vadiya g. Plz next part jadi upload karo g
@jaskarandhaliwal802
@jaskarandhaliwal802 2 жыл бұрын
👌👌
@gurbhej8860
@gurbhej8860 2 жыл бұрын
👌👌👌👌🙏🙏🙏
버블티로 부자 구별하는법4
00:11
진영민yeongmin
Рет қаралды 28 МЛН
CAN YOU DO THIS ?
00:23
STORROR
Рет қаралды 44 МЛН
Kluster Duo #настольныеигры #boardgames #игры #games #настолки #настольные_игры
00:47
LIVE | DALJIT DHILLON I HARJINDER LAMBA LATEST LIVE BOHA  VIDEO 2024
14:03
kp punjabi movie
Рет қаралды 1,7 М.
버블티로 부자 구별하는법4
00:11
진영민yeongmin
Рет қаралды 28 МЛН