ਬੰਦ ਮੁੱਠੀ !! Band muthi !! New Latest Punjabi Short Movie 2023 !! dhillon film production

  Рет қаралды 265,920

Dhillon Film Production

Dhillon Film Production

Күн бұрын

Пікірлер: 486
@rajsingh2776
@rajsingh2776 9 ай бұрын
ਨਮਸਤੇ ਜੀ‌ ਤੁਹਾਡੇ ਸਾਰੇ ਨਾਟਕ ਦੇਖਦੇ ਹਾਂ ਬਹੁਤ ਵਧੀਆ ਲਗਦੇ ਹਨ ਬੰਦ‌ ਮੁੱਠੀ ਦੇਖੀ ਵਧੀਆ ਲੱਗਿਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਰਾਜ ਖੀਵਾ ਮਾਨਸਾ
@BalbirSingh-ji6vv
@BalbirSingh-ji6vv 9 ай бұрын
ਬਹੁਤ ਹੀ ਵਧੀਆ ਵੀਡੀਓ ਅਤੇ ਜੋ ਇਨਸਾਨ ਕਿਸੇ ਦੀ ਇੱਜ਼ਤ ਕਾਇਮ ਰੱਖਦਾ ਹੈ। ਉਸ ਇਨਸਾਨ ਦੀ ਇੱਜ਼ਤ ਵਹਿਗੁਰੂ ਕਾਇਮ ਰੱਖਦਾ ਹੈ।
@priyarani6277
@priyarani6277 9 ай бұрын
Nice story. Charno. Kaka te Karma sare sohne lag rhe c. Par dil de gareeb nikal gye.
@Sitare_Punjabde
@Sitare_Punjabde 9 ай бұрын
ਧੰਨਵਾਦ ਜੀ 😊❤
@jujharsingh194
@jujharsingh194 9 ай бұрын
Bhut nice acting charnjit ji and kaka ji 🎉 God job,,,,, Gant 🎉🎉🎉🎉🎉🎉🎉🎉🎉, God bless you all members,,,🎉🎉🎉🎉
@JagrajMaan-v3l
@JagrajMaan-v3l 9 ай бұрын
🎉ਕਰਮੇ ਦਾ ਰੋਲ ਬਹੁਤ ਵਧੀਆ ਹੈ ਜੀ। ਜਗਰਾਜ ਸਿੰਘ ਦਲੇਲਵਾਲਾ
@Sitare_Punjabde
@Sitare_Punjabde 9 ай бұрын
ਬਹੁਤ ਬਹੁਤ ਧੰਨਵਾਦ ਜੀ 😊❤
@DhandeepSingh-en2vl
@DhandeepSingh-en2vl 9 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ। ਵੀਡੀਓ ਬਹੁਤ ਹੀ ਵਧੀਆ ਲੱਗੀ ਜੀ, ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ, ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, 🙏🙏 ਜੀ ਪੂਰੀ ਟੀਮ ਨੂੰ। ਕਰਮਾਂ ਕਾਕਾ ਸਿੰਘ ਅਤੇ ਚਰਨਜੀਤ ਕੌਰ N R I ਬਣੇਂ ਬਹੁਤ ਹੀ ਵਧੀਆ ਲੱਗ ਰਹੇ ਸਨ
@Sitare_Punjabde
@Sitare_Punjabde 9 ай бұрын
ਬਹੁਤ ਬਹੁਤ ਧੰਨਵਾਦ ਜੀ 😊❤
@Virk-2022
@Virk-2022 9 ай бұрын
ਵੀਡੀਓ ਬਹੁਤ ਸੋਹਣੀ ਲੱਗੀ 👌👌 ਥੋੜੀ ਦੇਰ ਹੋਰ ਦਿਖਾ ਦਿੰਦੇ ਕੀ ਕੀ ਦੇ ਕੇ ਗਏ 😍😍 🙏🙏🙏🙏🙏🙏🙏🙏
@Harpreetkaur-lk9lq
@Harpreetkaur-lk9lq 9 ай бұрын
Aunty di acting masi wali bhut kaint lgi bharle bnke bhut kaint acting lgi
@bachittarsingh7943
@bachittarsingh7943 8 ай бұрын
Bahut vdia a vidio ji
@harwinderkaur6468
@harwinderkaur6468 9 ай бұрын
ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਲਹਿਰਾਂ ਤੋਂ ਬੇਬੇੰ ਭੰਗੂ
@HarjinderSingh-nr4ky
@HarjinderSingh-nr4ky 9 ай бұрын
Bai Karame tusi te Bai Kaka Singh te mam Charanjit ji Canada wali acting vich bahut sohni lagdi ji❤❤❤
@Sitare_Punjabde
@Sitare_Punjabde 9 ай бұрын
Thank you so much Ji 🙏☺️❤️🙏❤️
@perrygill5512
@perrygill5512 9 ай бұрын
ਵੀਡੀਓ ਬਹੁਤ ਸੋਹਣੀ ਹੈ ਸਾਰਿਆਂ ਦੀ ਐਕਟਿੰਗ ਵੇਖ ਕੇ ਹਾਸਾ ਬਹੁਤ ਆ ਜੀ 😂😂😂🙏🙏❤️❤️
@KuldeepRangi-lk8le
@KuldeepRangi-lk8le 9 ай бұрын
Bahut vadia video hai Ji very nice kaka.beebi, te Karma ta badal ke rakh ditta
@Sitare_Punjabde
@Sitare_Punjabde 9 ай бұрын
Thank you so much Ji 🙏🙂❤️❤
@Neelam-eb6yj
@Neelam-eb6yj 9 ай бұрын
Very nice kaka Veer Ji and charnjeet ji Aman ji dest ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
@GurpreetKaur-jr7wv
@GurpreetKaur-jr7wv 9 ай бұрын
Bahut maza aya.ikk different te kitai kitai funny v laggi.sab dee acting suparb❤
@sukhdeepkaur7989
@sukhdeepkaur7989 9 ай бұрын
Oochi dukan fika pakwan. Kaka Bai ji,karma n charanjeet ji di new look vadiya lgi.
@Sitare_Punjabde
@Sitare_Punjabde 9 ай бұрын
ਬਹੁਤ ਬਹੁਤ ਧੰਨਵਾਦ ਜੀ 😊❤
@SushilSharma-ee6sj
@SushilSharma-ee6sj 9 ай бұрын
Outstanding Video on Nice Concept. Charanjit performance e excellent. Other team members also performed well. Good & entertaining Video 👍
@ritukitchenandentertainmen2933
@ritukitchenandentertainmen2933 9 ай бұрын
Amazing mza aa gya different concept dekh ke🫶🫶
@sukhdeepsidhu2342
@sukhdeepsidhu2342 9 ай бұрын
Very nice story, Rajveer Dhillon veer, Aman dhillon sister ji 👍👍👍
@kuldeeppatto1865
@kuldeeppatto1865 9 ай бұрын
ਬਾਈ ਕਾਕਾ ਜੀ ਨੂੰ ਦੇਖ ਕੇ ਦਿਲ ਗਾਰਡਨ ਗਾਰਡਨ ਹੋ ਗਿਆ 😂😂😂ਸਿਰਾ ਬਾਈ ਕਾਕਾ ਜੀ
@gurpreetsinghpreetpannu2242
@gurpreetsinghpreetpannu2242 9 ай бұрын
ਬਾਕਮਾਲ ਕੰਮ ਕੀਤਾ ਸਾਰੀ ਟੀਮ ਨੇ ਵਧਾਈ ਦੇ ਪਾਤਰ ਓ ਸਾਰੇ ਈ‌❤❤❤
@manjeetkaur7991
@manjeetkaur7991 9 ай бұрын
ਬਹੁਤ ਘੈਂਟ ਵੀਡੀਓ ਵੀਰੇ
@satveerbrar1856
@satveerbrar1856 9 ай бұрын
Charnjit Didi di acting bht siraa
@ManjeetKaur-lf4ws
@ManjeetKaur-lf4ws 9 ай бұрын
Very nice video. Ameer lok ene wade dil wale nahi hunde.
@InnocentHorse-wb9mk
@InnocentHorse-wb9mk 8 ай бұрын
Bht wadhia video a g Kamal acting God bless you all 🎉🎉🙏🙏
@HarpreetKaur-ny3lc
@HarpreetKaur-ny3lc 9 ай бұрын
ਬਾਈ ਰਾਜ ਤੁਸੀਂ ਤਾਂ ਓ ਕਹਾਵਤ ਸੱਚ ਕਰ ਤੀ ਬੰਦ ਮੁੱਠੀ ਲੱਖ ਦੀ ਖੁੱਲ੍ਹ ਗਈ ਤਾਂ ਕੱਖ਼ ਦੀ
@boharsingh7725
@boharsingh7725 9 ай бұрын
ਬਹੁਤ ਵਧੀਆ ਬਾਈ 👍👍👍👍👍
@GurbakshSandhu-uu4uu
@GurbakshSandhu-uu4uu 7 ай бұрын
😅😅 😊0 PE poo
@ManpreetKaur-i8u7t
@ManpreetKaur-i8u7t 9 ай бұрын
ਬਹੁਤ ਬਹੁਤ ਵਧੀਆ ਸੀ ਵੀਡੀਓ ਇਦਾ ਛੇਤੀ ਦੂਜਾ ਭਾਗ ਲੈ ਕੇ ਆਓ
@JaswinderKaur-jj2po
@JaswinderKaur-jj2po 9 ай бұрын
ਕਾਕਾ ਬਾਈ ਜੀ ਤਾ ਬਹੁਤ ਘੈਟ ਲੱਗ ਰਹੇ ਨੇ ਸੀ ਬਾਕੀ ਵੀਡੀਓ ਬਹੁਤ ਵਧੀਆ ਸੀ ਬਾਕੀ ਰਾਜ ਵੀਰ ਜੀ ਨੇ ਬਹੁਤ ਸਮਝਦਾਰੀ ਦਿਖਾਈ ਆ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਤੁਹਾਡੇ ਸਾਰਿਆ ਦਾ ਬਹੁਤ ਬਹੁਤ ਧੰਨਵਾਦ🙏❤❤
@priyak543
@priyak543 9 ай бұрын
ਮਾਸੀ ਤਾਂ ਬਾਹਲੀ ਜਿਆਦਾ ਸੋਹਣੀ ਲਗਦੀ ਸੀ ਮਾਸੜ ਜੀ ਵੀ ਬਾਹਲੇ ਸੋਹਣੇ ਲਗਦੇ ਕਰਮੇ ਬਾਈ ਦੇ mom dad😂 Sonia ਮਾਸੀ 😂😂😂😂
@soniasonia1865
@soniasonia1865 9 ай бұрын
😂😂hnji
@Sitare_Punjabde
@Sitare_Punjabde 9 ай бұрын
Thank you so much Ji 🙏☺️❤️❤
@sherymaan8781
@sherymaan8781 9 ай бұрын
All team members so nice work
@palwinderkaur5461
@palwinderkaur5461 9 ай бұрын
Charno and karma bhaji awesome acting
@Sitare_Punjabde
@Sitare_Punjabde 9 ай бұрын
Thank you so much Ji 🙏☺️🙏🙏😊❤❤
@gagiaulakh4538
@gagiaulakh4538 9 ай бұрын
ਬਾਲੀ ਸੋਹਣੀ ਵੀਡੀਉ ਆ ਕਾਕਾ ਬਾਈ ਚਰਨੋ ਭੈਣ ਸੋਹਣੇ ਲਗਦੇ ਆ
@arshdeepkaur6895
@arshdeepkaur6895 9 ай бұрын
Charnjeet di or kaka bhaji super👍👍👍👍
@sidhubrar785
@sidhubrar785 9 ай бұрын
Canada waliyan di acting bhut shoni a ❤❤❤❤❤❤❤❤❤❤❤❤❤❤❤❤❤❤❤❤❤❤❤
@parmjeetkaur6247
@parmjeetkaur6247 9 ай бұрын
ਬਹੁਤ ਸੋਹਣੀ ਸਟੋਰੀ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ
@manpreetgill4576
@manpreetgill4576 9 ай бұрын
ਅਮਨ ਦੀਦੀ ਕਾਕੇ ਵੀਰ ਜੀ ਤੇ ਚਰਨੋ ਭੈਣ ਬਹੁਤ ਹਾਸਾ ਆਇਆ ਇੰਨਜੁਵਾਏ ਵੀ ਕਰਨਾ ਚਾਹੀਦਾ😂😂😂😂😂😂😂😂❤❤❤❤
@JaspinderSingh-h2q
@JaspinderSingh-h2q 9 ай бұрын
Very very nice video ji 👌👌👌👍👍👍❤️❤️❤️🎉🎉🎉
@baljeetkaur5366
@baljeetkaur5366 9 ай бұрын
Nice video ji aj sara buth modern vna far da c karma da ghat dialog mom dad
@Sitare_Punjabde
@Sitare_Punjabde 9 ай бұрын
Thank you so much Ji 🙏🙂❤❤
@roohkhan5508
@roohkhan5508 9 ай бұрын
Mmi daddy nd karma bde sohne lgde 😂
@Sitare_Punjabde
@Sitare_Punjabde 9 ай бұрын
Thank you so much Ji 🙏☺️🙏❤❤❤
@gurpreetbrar3284
@gurpreetbrar3284 9 ай бұрын
ਇਸ ਵੀਡੀਓ ਵਿੱਚ ਤਾਂ ਬੇਬੇ ਬਾਪੂ ਤੇ ਕਰਮੇਂ ਵੀਰ ਸਭ ਨੂੰ ਬਦਲ ਕੇ ਰੱਖ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਵੀਡੀਓ ਹੈ
@Sitare_Punjabde
@Sitare_Punjabde 9 ай бұрын
ਬਹੁਤ ਬਹੁਤ ਧੰਨਵਾਦ ਜੀ 😊❤
@simranbrar7089
@simranbrar7089 9 ай бұрын
ਬਹੁਤ ਵਧੀਆ ਐਕਟਿੰਗ ਆ ਸਾਰਿਆ ਦੀ ਵੀਡਿਉ ਦੇਖ ਕੇ ਬਹੁਤ ਹਾਸਾ ਆਉਂਦਾ ਪਰਮਾਤਮਾ ਥੋਡੀ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ weldon super mind blowing vedio 😂😂😂😂
@Reeta_Rani__
@Reeta_Rani__ 9 ай бұрын
ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਸਾਰੀਆਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਵੀਰੇ
@harpreetsharma4125
@harpreetsharma4125 9 ай бұрын
ਬਹੁਤ ਵਧੀਆ ਵੀਡੀਓ ਕਾਕਾ ਵੀਰ ਜੀ ਅਤੇ ਚਰਨੋ ਭੈਣ ਜੀ ਬਹੁਤ ਵਧੀਆ ਲੱਗ ਰਹੇ ਹਨ ਅਤੇ ਐਕਟਿੰਗ ਬਹੁਤ ਵਧੀਆ ਹੈ ❤❤
@RajdeepSidhu-y7q
@RajdeepSidhu-y7q 9 ай бұрын
Thodi har ik video bahut bahut sohni hundi hai thanks eniya sohniya video banan layi thanks 😊 😊😊😊😊😊
@amansandhu733
@amansandhu733 9 ай бұрын
Soch ton pre aa video❤️Bht hi jeyada sohni video aa tuhadi❤️Waheguru ji tarakiya bakhshan thonu sb nu 🙏🏻❤️Chrdikla ch raho sare🙏🏻🙏🏻❤️❤️
@sharndhaliwal4606
@sharndhaliwal4606 9 ай бұрын
Very nice video God bless you always Wahegurug g kushiya bakshan 🎉⭐⭐⭐⭐⭐⭐⭐⭐💯
@harjinderkaur9940
@harjinderkaur9940 9 ай бұрын
ਰਾਜ ਸਹੀ ਗਲ ਕਰਦਾ ਤੁਸੀ ਕਿਉ ਆਪਣਾ ਘਰ ਪੱਟੀ ਜਾਦੇ
@ਹਰਪਾਲਸਿੰਘ-ਭ7ਹ
@ਹਰਪਾਲਸਿੰਘ-ਭ7ਹ 9 ай бұрын
ਵੀਡਿਉ ਤਾਂ ਤੁਹਾਡੀ ਹਰ ਇਕ ਵਧੀਆ ਹੁੰਦੀ ਆ ਕੋਈ ਕਹਿਣ ਦੀ ਗੱਲ ਨੀਂ ਪਰ ਮੇਰਾ ਤਾਂ ਅੱਜ ਕਾਕੇ ਤੇ ਚਰਨੋਂ ਦਾ ਰਹਿਣ ਸਹਿਣ ਤੇ ਬੋਲਬਾਣੀ ਦੇਖ ਕੇ ਹਾਸਾ ਨੀਂ ਬੰਦ ਹੋਇਆ
@palwinderkaur5461
@palwinderkaur5461 9 ай бұрын
Story bilkul different bahout ਮਜਾ aya
@gagangarg9362
@gagangarg9362 9 ай бұрын
ਕਾਕਾ ਬਾਈ ਚਰਨੋ ਬਹੁਤ ਸੋਹਣੇ ਲਗਦੇ ਨੇ ❤❤❤
@priyak543
@priyak543 9 ай бұрын
ਅਭੀ ਪੜ੍ਹਿਆ ਲਿਖਿਆ ਬੰਦਾ 😂😂😂😂😂😂😂😂 bot sohni acting 😂
@GurjantSingh-on4gi
@GurjantSingh-on4gi 9 ай бұрын
Very nice story aa God bless you all team❤❤❤member amand di sareaam da🎉🎉role bhut vadia aa❤❤❤❤❤❤❤
@sarojbala7402
@sarojbala7402 9 ай бұрын
Bahut hi vadhia vedieo❤
@jsa-bb2mf
@jsa-bb2mf 9 ай бұрын
Vary vary vary nice video aman di
@gurinderdeepsingh4832
@gurinderdeepsingh4832 9 ай бұрын
ਕਾਕਾ ਤਾਂ ਕਰਮੇ ਨਾਲੋ ਵੀ ਸੋਹਣਾ ਲੱਗਦਾ
@Sitare_Punjabde
@Sitare_Punjabde 9 ай бұрын
Hahahahaha ਸਹੀ ਗੱਲ ਆ ਜੀ 😊❤
@Love_status9990
@Love_status9990 9 ай бұрын
Aman di very nice video and kaka veer ji te shone lgde aa change he Ho gye❤❤
@dalipsinghuppal5240
@dalipsinghuppal5240 9 ай бұрын
Beautiful story
@baljitkaur6940
@baljitkaur6940 9 ай бұрын
Speechless no words to say .Bebe bapu ji ne canedian massi masar da character play kita ohna di different look vich dekh k rooh khush ho gai .different concept different story wow. Thanks dear Aman sis for wonderful video ❤❤
@yadwindersingh6941
@yadwindersingh6941 9 ай бұрын
34:55
@SURINDERxd.
@SURINDERxd. 9 ай бұрын
Very nice video g
@SandeepKaur-qf1xf
@SandeepKaur-qf1xf 9 ай бұрын
Bht vdya video GBU all team always be happy 😌❤️
@atindersingh8853
@atindersingh8853 9 ай бұрын
ਸੁਕੜ ਜਿਹੀ ਮੇਮ ਬਣਗੀ ਵਧੀਆ ਲੱਗੀ ❤😊😊
@tejindersingh9676
@tejindersingh9676 9 ай бұрын
Ajj charno bauht ghent lagdi aa Nhi ta ma da rol hi kardi si karma te sonia di jodi alag karta verry nice so good 🎉🎉🎉🎉🎉🎉🎉
@Sitare_Punjabde
@Sitare_Punjabde 9 ай бұрын
Thanks ji 🙏😊❤
@sukhmindersivia158
@sukhmindersivia158 9 ай бұрын
Very nice video aman dii g Waheguru trki baksh hmesha
@amrinderranu5151
@amrinderranu5151 9 ай бұрын
God bless you all family members g Good acting 🎉
@kulwinderkaur6938
@kulwinderkaur6938 9 ай бұрын
Mom and dad 😂😂bhut vdiya krma 😂
@Sitare_Punjabde
@Sitare_Punjabde 9 ай бұрын
Thank you so much Ji 🙏😊😊💞😊❤
@JAGWINDERJAGGIBRAR
@JAGWINDERJAGGIBRAR 9 ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਹਾਸਾ ਆਇਆ 😂😂😂
@ranveersidhu1894
@ranveersidhu1894 9 ай бұрын
Hr film di alg story 👌👌
@GurmukhSingh-z8d
@GurmukhSingh-z8d 9 ай бұрын
ਬਹੁਤ ਬਹੁਤ ਬਹੁਤ ਪਿਆਰੀ ਵੀਡੀਓ ਹੈ ਅਮਨ ਭੈਣ ਜੀ ❤❤
@talwinderkaur2287
@talwinderkaur2287 9 ай бұрын
ਕੁੱਝ ਵੀ ਨਹੀਂ ਲੈਕੇ ਆਓਣਾ ਸਚੀ ਗਲ਼ ਹੈ ਮਾਸੀ ਨੇ ਤੁਸੀਂ ਕਰਜਾਈ ਹੈ ਜਾਣਾ 😂😂😂😂😂
@Studylife2582
@Studylife2582 7 ай бұрын
Bahut wadia vlog bai
@palwinderkaur5461
@palwinderkaur5461 9 ай бұрын
Super super super super super super super
@talwinderkaur2287
@talwinderkaur2287 9 ай бұрын
ਚਰਨਜੀਤ ਕਾਕਾ ਸਿੰਘ ਜਵਾਨ ਬਣੇ ਫਿਰਦੇ ਸੋਨੀਆਂ ਨੂੰ ਮਾਤਾ ਜੀ ਬਣਾਂ ਦਿੱਤਾ 😂😂😂😂😂😂😂
@soniasonia1865
@soniasonia1865 9 ай бұрын
😂😂 thank you so much ji 🙏🏻
@sukhjeetkaur5397
@sukhjeetkaur5397 9 ай бұрын
Saryaa di acting baut sohni aa....desi walyaa di v ....engreji walyaa di v........baut jyaada vdhiaa
@dhillonsandeepkaur515
@dhillonsandeepkaur515 9 ай бұрын
Karme di acting bhut vadia
@Sitare_Punjabde
@Sitare_Punjabde 9 ай бұрын
Thank you so much Ji 🙏🙂❤️
@jaswinderkaur4152
@jaswinderkaur4152 9 ай бұрын
Karma bai kehnda 😂masi ji😂❤🎉
@soniasonia1865
@soniasonia1865 9 ай бұрын
😂😂😂
@Sitare_Punjabde
@Sitare_Punjabde 9 ай бұрын
😂😂😂😂 thank you so much Ji 🙏🙂🙏😊❤❤❤
@amrikkhokhar2970
@amrikkhokhar2970 9 ай бұрын
ਇਸ ਵੀਡੀਓ ਵਿਚ ਤਾ ਕਰਮੇ ਤੇ ਕਾਕਾ ਸਿੰਘ ਦਾ ਹੁਲੀਆ ਹੀ ਬਦਲ ਗਿਆ। ਅੱਜ ਤਾ ਕਰਮੇ ਦੀ ਮੌਮ ਦੀ ਵੀ ਬੋਲੀ ਬਦਲ ਗਈ। 40:43
@Sitare_Punjabde
@Sitare_Punjabde 9 ай бұрын
ਬਹੁਤ ਬਹੁਤ ਧੰਨਵਾਦ ਜੀ 😊❤
@sanawarjotsinghsanawarjot72
@sanawarjotsinghsanawarjot72 9 ай бұрын
ਚਰਨੋ ਤੇ ਕਾਕਾ ਸਿਰਾ ਲਾਤਾ 🎉🎉🎉🎉🎉🎉❤❤❤❤❤❤
@singhjaswinder1954
@singhjaswinder1954 9 ай бұрын
Bhut nice acting charnjit ji and kaka ji god bless uu all members❤
@Agamjotq
@Agamjotq 9 ай бұрын
Bhut vdya vedo bhut shone lgde charnjeet te kaka veer
@veerpalkaur4499
@veerpalkaur4499 9 ай бұрын
Very nice acting and massage God 🙏🙏 bless you all team members
@kuldeeppatto1865
@kuldeeppatto1865 9 ай бұрын
Congratulations new video aman sister and Raj veer
@BalrajSingh-r9u
@BalrajSingh-r9u 9 ай бұрын
Raj veer bhuat sohni video c ik vaidya masaj Dita tusi lokan nu think you bai ji
@jasdeepkaur4961
@jasdeepkaur4961 9 ай бұрын
ਸੁਪਰ ਤੋਂ ਵੀ ਉੱਪਰ
@DhandeepSingh-en2vl
@DhandeepSingh-en2vl 9 ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਬਾਈ ਜੀ ਲਵਯੁ ਟਰਾਲੀ ਭਰਕੇ ਪੂਰੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ
@Sitare_Punjabde
@Sitare_Punjabde 9 ай бұрын
ਸਤਿ ਸ੍ਰੀ ਆਕਾਲ ਜੀ 😊❤
@gurvinderinsan6675
@gurvinderinsan6675 9 ай бұрын
Very nice video ਅਮਨ ਭੈਣੇ🙏🙏
@laddipooja1891
@laddipooja1891 9 ай бұрын
ਅੱਜ ਤਾਂ ਚਰਨੋਂ ਭੈਣ ਅਤੇ ਭਰਾ ਕਾਕਾ ਬਹੁਤ ਵਧੀਆ ਲੱਗ ਰਹੇ ਸੀ
@gurnursingh653
@gurnursingh653 9 ай бұрын
Super ❣️
@parmindermangat657
@parmindermangat657 9 ай бұрын
Very nice video god bless you all family 👍👍👍
@rajawarring9389
@rajawarring9389 18 күн бұрын
Att ❤️ ❤️ ❤️
@mangigill6639
@mangigill6639 9 ай бұрын
Well it’s another fantastic storyline with a good good good message in that as well just as shown in your video people back Some in Punjab always waiting for items from abroad but some people are tight and some people are sensible so keep it up love going out to you all From the UK loving, loving and loving you all God bless
@priyak543
@priyak543 9 ай бұрын
Sonia ਕਰਮੇ ਬਾਈ ਦੀ ਮਾਸੀ😂😂😂😂😂😂😂
@soniasonia1865
@soniasonia1865 9 ай бұрын
😂😂😂
@Sitare_Punjabde
@Sitare_Punjabde 9 ай бұрын
😂😂😂😂😊😊❤thanks ji
@Sukhvir-i2w
@Sukhvir-i2w 9 ай бұрын
ਸਾਰੀ ਟੀਮ ਦਾ ਰੋਲ ਬਹੁਤ ਵਧੀਆ ਜੀ
@RamanKumar-hi2op
@RamanKumar-hi2op 9 ай бұрын
Very nice video sarea da role bhut vadia
@rajvirkaur6674
@rajvirkaur6674 9 ай бұрын
Very nice story g 👍👍👍👍👍👍
@harpreetsaini1214
@harpreetsaini1214 9 ай бұрын
Buhat sunni video g ❤ kakke vir g buhat hi sunne lagde si ajj pehcan hi ni hunde si ajj te nale cahrnu aunty g vi buhat peayire lagde si gud bluss u ❤🎉
@ekamdhaliwal6235
@ekamdhaliwal6235 9 ай бұрын
Very nice video JASDEEP Singh wander Moga
@js_shorts222
@js_shorts222 8 ай бұрын
Beautiful. Vedio
@gurisinghggurisingh5501
@gurisinghggurisingh5501 8 ай бұрын
very,sweet,❤❤❤❤🎉🎉
@manjitbanmaru4125
@manjitbanmaru4125 9 ай бұрын
ਸਟੋਰੀ ਬੁਹਤ ਸੋਹਣੀ ਸੀ ❤❤❤🎉🎉🎉 ਮਨਜੀਤ ਗ਼ਾਲਿਬ ਕੈਨੇਡਾ
@soniakumar1919
@soniakumar1919 9 ай бұрын
Boht vadiya .main bapu nu pehchaneya ni madsar de look ch awaj to pta laga.boht vadia video
🍉😋 #shorts
00:24
Денис Кукояка
Рет қаралды 3,2 МЛН
大家都拉出了什么#小丑 #shorts
00:35
好人小丑
Рет қаралды 100 МЛН
Incredible: Teacher builds airplane to teach kids behavior! #shorts
00:32
Fabiosa Stories
Рет қаралды 6 МЛН
SCHOOLBOY. Мама флексит 🫣👩🏻
00:41
⚡️КАН АНДРЕЙ⚡️
Рет қаралды 7 МЛН
ਧੀ ਦਾ ਘਰ Dhee Da Ghar New Punjabi Short Movie @PaLiLovers
35:36
Kaimzo media Records
Рет қаралды 158 М.
🍉😋 #shorts
00:24
Денис Кукояка
Рет қаралды 3,2 МЛН