ਬਿਨਾ ਪਾਸਪੋਰਟ ਤੋਂ ਟੱਪਿਆ ਅਫਰੀਕਾ ਬਾਡਰ Kenya Tanzania Border | Punjabi Travel Couple | Ripan Khushi

  Рет қаралды 315,433

Punjabi Travel Couple

Punjabi Travel Couple

Күн бұрын

In this video you can see our beautiful journey of Kenya, East Africa.
For our more travel series you can follow below links
Sri lanka Travel Series Link:
• ਪੰਜਾਬ ਤੋਂ ਅਸੀਂ ਚੱਲੇ ਰਾ...
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#Africa #AfricaKenya #AfricaVlogs
#Punjab #RipanKhushi #PunjabiCouple #PunjabiCoupleVlogs #punjabitravelcouple

Пікірлер: 542
@GURPREETSINGH-kc1md
@GURPREETSINGH-kc1md Жыл бұрын
ਜਿਵੇਂ ਰਾਤ ਨੂੰ ਸਰਾਬੀ ਨੂੰ ਪੈੱਗ ਦੀ ਉਡੀਕ ਰਹਿੰਦੀ ਆ, ਸਾਨੂੰ ਥੋਡੇ vlog ਦੀ ਉਡੀਕ ਰਹਿੰਦੀ ਆ, ਨਸ਼ਾ ਲਾ ਤਾਂ ਵੀਰ ਸਾਨੂੰ ਤੁਸੀ ਅਪਣਾ, ਰੋਟੀ ਨੀ ਚੰਗੀ ਲਗਦੀ vlog ਦੇਖੇ ਬਿਨਾ, love u
@god.is.one682
@god.is.one682 Жыл бұрын
Sahi gal a nasha ho gya ehna de vlog da
@KulwinderKaur-ef7qk
@KulwinderKaur-ef7qk Жыл бұрын
God bless you beta rlpen khushi
@shashibala4306
@shashibala4306 Жыл бұрын
Main v wait kardi c bro😊
@gurisingh9170
@gurisingh9170 Жыл бұрын
Bilkul mainu laggdi sharabi saar lyu but sada aukha ho janda jis din vlog na aave
@AnjuSharma-it1nu
@AnjuSharma-it1nu Жыл бұрын
Right 👍👍
@harbhajansingh8872
@harbhajansingh8872 Жыл бұрын
ਵੀਰ ਜੀ ਤੁਸੀਂ ਪਿਛਲੇ ਜਨਮ ਪੁੰਨ ਦਾਨ ਕੀਤੇ ਹੋਣੇ ਜਿਹੜੀ ਸਾਰੀ ਦੁਨੀਆਂ ਘੁੰਮ ਰਹੇ ਹੋ ਤੇ ਸਾਨੂੰ ਵੀ ਘੁੰਮਾ ਰਹੇ ਹੋ ❤❤ ਵੀਰ ਜੀ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@Jayladhershorts666
@Jayladhershorts666 Жыл бұрын
Tu v krla Dan pun shayd agle janam ch tenu v guman da moka milje😅
@gurbhinder4674
@gurbhinder4674 Жыл бұрын
ਜਮਾ ਸਹੀ ਗੱਲ ਅਾ
@RamanpreetToor
@RamanpreetToor Жыл бұрын
Exactly I'm asi Sara din km ch
@harbhajansingh8872
@harbhajansingh8872 Жыл бұрын
@@Jayladhershorts666 tusi v kar lo Dan pun
@nrinderrndhw301
@nrinderrndhw301 Жыл бұрын
ਤੂੰ ਵੀ ਘੁਮ ਲੈ ੲੇ ਕਿਹੜੀ ਵੱਡੀ ਗੱਲ ਅਾ ਜੇਬ ਚ ਪੈਸਾ ਅਾ ਤਾ ਦੁਨੀਅਾ ਪੈਰਾ ਥੱਲੇ ਅਾ
@parwinderkumarparwinder2457
@parwinderkumarparwinder2457 Жыл бұрын
ਬਹੁਤ ਬਹੁਤ ਧੰਨਵਾਦ ਤੁਹਾਡਾ ਬਾਈ ਜੀ ਖੂਸ਼ੀ ਭੈਣ ਦਾ ਜਿਨਾਂ ਨੇ ਸਾਡੇ ਵਰਗੇ ਗਰੀਬਾ ਨੂੰ ਦਰਸ਼ਨ ਮੇਲੇ ਕਰਵਾਏ ਬਾਹਰ ਦੇ 🙏
@RajinderSingh-jq7hp
@RajinderSingh-jq7hp Жыл бұрын
ਬੇਮਿਸਾਲ, ripan Khushi or villiam ਪੁੱਤਰ ਬੋਹਤ ਧੰਨਵਾਦ ,ਸਦਾ ਖੁਸ਼ ਰਹੋ, Villiam ਬੋਹਤ ਪਿਆਰਾ ਬੱਚਾ ਹੈ
@Jasnoorkr
@Jasnoorkr Жыл бұрын
ਏਨੇ ਜਾਨਵਰ ਇੱਕਠੇ ਦੇਖ ਕੇ ਦਿਲ ਬਾਗੋ ਬਾਗ ਹੋ ਗਿਆ। ❤❤❤
@ranakaler7604
@ranakaler7604 Жыл бұрын
ਰਿਪਨ ਵੀਰ ਜੀ ਕਿਆ ਬਾਤ ਹੈ ਜੋ ਅਸੀਂ ਡਿਸਕਵਰੀ ਤੇ ਦੇਖਦੇ ਹੁੰਦੇ ਸੀ ਮੱਝਾਂ ਗਾਵਾਂ ਵੀਰ ਜੀ ਤੁਸੀਂ ਅੱਜ ਸਾਨੂੰ ਦਿਖਾ ਦਿੱਤਾ, ਰਿਪਨ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਵਲੋਂ ਰਾਣਾ ਰਾਣੀਪੁਰੀਆ,28,,,7,,,2023,
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਵਲੋਂ ਰਾਣਾ ਰਾਣੀਪੁਰੀਆ,
@pindaaaleshonkijatt2998
@pindaaaleshonkijatt2998 Жыл бұрын
Bro ਤੁਹਾਡਾ ਹਰੇਕ ਵਲੋਗ ਬਹੁਤ ਵਧੀਆ ਜਾਣਕਾਰੀ ਭਰਪੂਰ ਹੁੰਦਾ ਤੇ ਤੁਸੀ ਆਮ ਲੋਕਾ ਤੋ ਕਾਫੀ ਅਡਵਾਂਸ ਚੱਲ ਰਹੇ ਹੋ ਪਰਮਾਤਮਾ ਤੰਦਰੁਸਤੀ ਦੇਵੇ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਕੋਈ ਤੁਸੀਂ ਆਪਣੇ ਹੱਥ ਦੀ ਕੋਈ ਨਿਸ਼ਾਨੀ ਛੱਡ ਕੇ ਆਇਓ ਜਾਂ ਕੋਈ ਕਿਸੇ ਵੀ ਤਰ੍ਹਾਂ ਦਾ ਦਰਖਤ ਲਾਕੇ ਆਇਓ ਕਿਉਂ ਕਿ ਜਦੋਂ ਕਿਤੇ ਵਾਹਿਗੁਰੂ ਦੀ ਕਿਰਪਾ ਨਾਲ ਤੁਹਾਨੂੰ ਦੁਜੀ ਵਾਰ ਅਫਰੀਕਾ ਜਾਣ ਦਾ ਮੌਕਾ ਮਿਲੇ ਤਾਂ ਤੁਸੀਂ ਉਸ ਨਿਸ਼ਾਨੀ ਨੂੰ ਦੇਖ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰ ਸਕੋ ,ਵਲੋ ਰਾਣਾ ਰਾਣੀਪੁਰੀਆ, 28,,,7,,,2023,, ਦਿੱਨ ਸ਼ੁਕਰਵਾਰ,
@PreetPreet-yd4ni
@PreetPreet-yd4ni Жыл бұрын
ਬਿੱਲਕੁਲ ਸਹੀ ਲਿਖਿਆ ਵੀਰ ਤੁਸੀਂ
@paramjitjodhpur8224
@paramjitjodhpur8224 Жыл бұрын
ਰਿਪਨ ਖੁਸ਼ੀ ਸੱਚ ਬਹੁਤ ਹੀ ਹਸਮੁਖ ਤੇ ਜਨਰਲ ਨੌਲਜ ਪੱਖੋਂ ਵੀ ਬਹੁਤ ਜਾਣਕਾਰੀ ਰੱਖਦੇ ਹੋ ਜਿਵੇ ਜਿਵੇ ਅਸੀਂ ਤੁਹਾਡੇ ਜਰੀਏ ਸੈਰ ਕਰ ਰਹੇ ਹਾਂ ਹਰ ਤਰ੍ਹਾਂ ਜਾਣਕਾਰੀ ਵੀ ਹਾਸਲ ਕਰ ਰਹੇ ਬਹੁਤ ਬਹੁਤ ਧੰਨਵਾਦ। ਹਮੇਸ਼ਾ ਚੜਦੀਕਲਾਂ ਵਿਚ ਰਹੋ।
@SukhwinderSingh-wq5ip
@SukhwinderSingh-wq5ip Жыл бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ
@Jasstoor062
@Jasstoor062 Жыл бұрын
ਹਰ ਰੋਜ਼ ਵਲੋਂਗ ਦੇਖਣ ਵਾਲੇ ਤੇ ਕਮੈਂਟ ਕਰਨ ਵਾਲੇ ਸਾਰੇ ਮੈਬਰ ਆਪਣੀ ਹਾਜਰੀ ਲਵਾਓਜੀ
@manjeetkaurwaraich1059
@manjeetkaurwaraich1059 Жыл бұрын
ਬਹੁਤ ਵਧੀਆ ਤੁਸੀਂ ਸਾਨੂੰ ਤਨਜਾਨੀਆ ਤੇ ਕੀਨੀਆ ਦੇ ਬਾਰਡਰ ਦੇ ਦਰਸ਼ਨ ਕਰਾਏ ਧੰਨਵਾਦ ਖੁਸ਼ੀ ਬੇਟਾ
@RupDaburji
@RupDaburji Жыл бұрын
ਮੈਂ ਤੁਹਾਡੇ ਸਾਰੇ ਵਲੋਗ ਵੇਖ ਰਿਹਾ ਹਾਂ ਜੀ । ਤੁਸੀਂ ਸਾਨੂੰ ਘਰ ਬੈਠੇ ਖੂਬਸੂਰਤ ਅਤੇ ਹੈਰਾਨੀਜਨਕ ਦੁਨੀਆਂ ਵਿਖਾ ਰਹੇ ਹੋ। ਜੁੱਗ ਜੁੱਗ ਜੀਓ ਜੀ
@mewasingh3980
@mewasingh3980 Жыл бұрын
ਪ੍ਰਮਾਤਮਾ ਏਸ ਜੋੜੀ ਦੀ ਉਮਰ ਲੰਮੀ ਕਰੇ ਬੁਹਤ ਪਿਆਰੀ ਜੋੜੀ ਹੈ
@jasskaur-pe3hv
@jasskaur-pe3hv Жыл бұрын
ਬਹੁਤ ਵਧੀਆ ਅਫਰੀਕਾ ਵੀਰ ਜੀ। ਤੁਹਾਡੀ ਸ਼ਕਲ ਵੀਰ ਜੀ ਬਿਲਕੁਲ ਮੇਰੇ ਘਰਵਾਲੇ ਦੇ ਨਾਲ ਮੈਚ ਕਰਦੀ ਹੈ। ਪਰ ਉਮਰ ਦਾ ਫ਼ਰਕ ਹੈ ਉਹਨਾਂ ਦੀ ਉਮਰ 42 ਸਾਲ ਹੈਂ
@rajmander957
@rajmander957 Жыл бұрын
ਬਹੁਤ ਵਧੀਆ ਲੱਗਿਆ ਰਿਪਨ ਤੇ ਖੁਸ਼ੀ ਸੋਡਾ ਧੰਨਵਾਦ ❤
@VishalKumar-uh6il
@VishalKumar-uh6il Жыл бұрын
ਰਿਪਨ ਤੇ ਖੁਸ਼ੀ ਜੀ ਹਮੇਸ਼ਾ ਹੱਸਦੇ ਵੱਸਦੇ ਰਹੋ
@JaswinderKaur-gf8hg
@JaswinderKaur-gf8hg Жыл бұрын
ਖੁਸ਼ੀ ਤੇ ਰਿਪਨ ਵੀਰ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖਣ
@VishalKumar-uh6il
@VishalKumar-uh6il Жыл бұрын
@@JaswinderKaur-gf8hg ਤੁਸੀ ਵੀ ਸਦਾ ਹੱਸਦੇ ਵੱਸਦੇ ਰਹੋ
@chahalsingh4892
@chahalsingh4892 Жыл бұрын
9.32 - ਇਸ ਤਰ੍ਹਾਂ ਤਾਂ ਹਰ ਇੱਕ ਪੱਗ ਬੰਨ੍ਹਣ ਵਾਲੇ ਵਿਅਕਤੀ ਦੇ ਰੰਗ ਦਾ ਫਰਕ ਹੁੰਦਾ। ਬੇਸ਼ੱਕ ਉਹ ਪੰਜਾਬ ਵਿੱਚ ਹੀ ਹੋਵੇ।
@anteryamisingh2594
@anteryamisingh2594 Жыл бұрын
ਜੰਗਲੀ ਜੀਵ ਜੰਤੂਆਂ ਦੇ ਅਨੋਖੇ ਸੰਸਾਰ ਦੇ ਦੁਰਲੱਭ ਦਰਸ਼ਨ ਕਰਵਾਉਣ ਲਈ ਬੇਹੱਦ ਸ਼ੁਕਰੀਆ ,ਚੜ੍ਹਦੀਕਲਾ ਵਾਲੀ ਯਾਤਰਾ ਜਾਰੀ ਰਹੇ 👍👍
@bipusidhu4432
@bipusidhu4432 Жыл бұрын
ਬਿਪਨ ਖੁਸ਼ੀ ਰਬ ਸੋਨੂੰ ਲੰਬੀ ਉਮਰ ਬਖਸ਼ਣ ❤❤❤
@AmritpalSingh-gx6yf
@AmritpalSingh-gx6yf Жыл бұрын
ਵਾਹਿਗੁਰੂ ਜੀ ਕਾਦਰ ਦੀ ਕੁਦਰਤ ਦੇ ਦਰਸ਼ਨ ਕਰਾਏ ਧੰਨਵਾਦ।
@yashthakur4808
@yashthakur4808 Жыл бұрын
Bai ji thoda kina k tanwad kriye ona e thoda ae ❣️❣️❣️🙏
@onkarsingh7019
@onkarsingh7019 Жыл бұрын
ਬਹੁਤ ਵਧੀਆ ਲੱਗ ਰਹਿਆਂ ਤੁਹਾਡੇ blogs ਦੇਖ ਕੇ 🎉🎉🎉🎉
@bhupinderkaur8236
@bhupinderkaur8236 Жыл бұрын
ਪੁੱਤਰ ਜੀ ਤੁਹਾਨੂੰ ਵਾਹਿਗੁਰੂ ਜੀ ਲੰਮੀਆਂ ਉਮਰਾ ਬਖਸੇ❤❤
@armanpreetsingh9633
@armanpreetsingh9633 Жыл бұрын
ਬਾਈ ਜੀ ਤੁਹਾਡੇ ‌Vlogs ਦੇਖ ਕੇ ਮੇਰਾ ਸੁਪਨਾ ਵੀ ਬਣ ਗਿਆ ਇੱਥੇ ਜਾਣ ਦਾ 💥❤
@HarpalSingh-uv9ko
@HarpalSingh-uv9ko Жыл бұрын
.ਧੰਨਵਾਦ ਵੀਰ ਮਸਾਈ ਮਾਰਾ ਦਿਖਾਉਣ ਲਈ।
@VeerSingh-vh5yq
@VeerSingh-vh5yq Жыл бұрын
ਬਾਈ ਜੀ ਜਿਸ ਮੁਲਕ ਵਿਚ ਜਾਂਦੇ ਹੋ ਉਸ ਮੁਲਕ ਵਿੱਚੋ ਥੋੜੀ ਮਿਟੀ ਪਰਚੀ ਲਾ ਕੇ ਲੈ ਆਇਆ ਕਰੋ ਅਤੇ ਜੇੜੇ ਆਪਣੇ ਮੁਲਕ ਵਿਚ ਪੋਦੇ ਨਹੀਂ ਹੈ ਉਹਨਾ ਦੇ ਬੀਜ ਲੈ ਆਇਆ ਕਰੋ।😍👏👏
@VeerSingh-vh5yq
@VeerSingh-vh5yq Жыл бұрын
ਵਿਰ ਜੀ ਆਪਣੇ ਮੁਲਕ ਦੇ ਬੋਹੜ ਅਤੇ ਪਿਪਲ ਇਹਨਾਂ ਦੇ ਬੀਜ ਲੈ ਜਾਇਆ ਕਰੋ ਕਿ ਪਤਾ ਕੋਈ ਤੁਹਾਡੇ ਹੱਥਾਂ ਦੀ ਨਿਸ਼ਾਨੀ ਉਗੀਆਵੇ।
@kamalbains9042
@kamalbains9042 Жыл бұрын
ਬਹੁਤ ਵਧੀਆ ਭਾਜੀ,ਮਾਰਾਂ ਦਰਿਆ ਤੇ ਮਗਰਮੱਛ ਜਨਵਰਾਂ ਨੂੰ ਫੜਦੇ ਡcovery ਤੇ ਦੇਖਦੇ ਸੀ, ਤੁਸੀਂ vlog ਰਾਹੀਂ ਬਹੁਤ ਵਧੀਆ ਤਰੀਕੇ ਨਾਲ ਘੁੰਮਾਇਆ ਤੇ ਦਖਿਆਂ
@gurunanakhandloom
@gurunanakhandloom Жыл бұрын
Ripan beta tuhadi apni Khushi de naal naal tuhade face did Khushi v clear Nazar aa rahi aa,God bless both of u
@mandeepkaur12529
@mandeepkaur12529 Жыл бұрын
ਸਤਿ ਸ਼੍ਰੀ ਆਕਾਲ ਵੀਰ ਜੀ 🙏🏻 ਤੁਹਾਡੇ ਵਲੌਗ ਸਾਰੇ ਹੀ ਬਹੁਤ ਬਹੁਤ ਵਧੀਆ ਹੁੰਦੇ ਨੇ।ਤੇ ਤੁਹਾਡੇ ਗਾਇਡ ਵੀ ਸਾਰੇ ਬਹੁਤ ਵਧੀਆ ਹੁੰਦੇ ਨੇ। ਤੁਹਾਡੇ ਵਾਂਗ ਹੀ ਹੱਸ ਮੁੱਖ ਤੇ ਮਿਲਣਸਾਰ ਹੁੰਦੇ ਨੇ। ਵਾਹਿਗੁਰੂ ਜੀ ਇੰਝ ਹੀ ਤੁਹਾਡਾ ਸਾਥ ਦਿੰਦੇ ਰਹਿਣ। ਤਰੱਕੀਆ ਵਖਸ਼ਣ😊
@darshangill26
@darshangill26 11 ай бұрын
ਬਹੁਤ ਹੀ ਧੰਨਵਾਦ। ਰਿਪਨ ਤੇ ਬੇਟੀ। ਖੁਸ਼ੀ । ਤੁਸੀਂ। ਭਾਗਾ। ਵਾਲੇ। ਉ। ਦੁਨੀਆਂ। ਸਾਰੀ। ਘੁੰਮ। ਰਹੇ। ਹੋ। ਰਿਪਨ। ਬੇਟਾ। ਹਰ। ਬਲੌਗ। ਚ। ਤਰੀਕ। ਤੇ। ਮਹੀਨਾ। ਸੰਨ। ਜਰੂਰ। ਪਾ। ਦਿਆ। ਕਰੇ
@somadevi1570
@somadevi1570 Жыл бұрын
ਜੰਗਲੀ ਛਿਪਕਲੀ ਤਾ ਪੰਜਾਬ ਵਿੱਚ ਵੀ ਬਹੁਤ ਹੁੰਦੀਆਂ ਹਨ। ਸਾਡੇ ਇਸ ਨੂੰ ਗੋਹ ਕਹਿੰਦੇ ਹਨ। ਹੁਣ ਵੀ ਸਾਡੇ ਘਰ ਦੇ ਸਾਮ੍ਹਣੇ ਖਾਲੀ ਜਗ੍ਹਾ ਵਿੱਚ ਦੇਖੀ ਸੀ। ਬੱਚੇ ਬਹੁਤ ਡਰਦੇ ਹਨ ਇਸ ਤੋਂ।
@harman7192
@harman7192 Жыл бұрын
ਰਿਪਨ ਜੀ ਆਪ ਜੀ ਨੂੰ ਅਪੀਲ ਹੈ ਜਦੋਂ ਵੀ ਕਿਸੇ ਏਰੀਏ ਵਿੱਚ ਜਾ ਕੇ ਬਲੌਗ ਪਾਉਂਦੇ ਹੋ ਤਾਂ ਉੱਥੇ ਦੇ ਪੈਕਜ ਬਾਰੇ ਵੀ ਜ਼ਰੂਰ ਦੱਸਿਆ ਕਰੋ ਤਾਂ ਜੋ ਕੋਈ ਹੋਰ ਜਾਣਾਂ ਚਾਹੇ ਤਾਂ ਉਸ ਨੂੰ ਗਿਆਨ ਹੋਵੇ ਧੰਨਵਾਦ ਜੀ
@manjitmann7943
@manjitmann7943 Жыл бұрын
ਬਾਈ ਤੇ ਭੈਣ ਜੀ ਦੇ ਮੋਤੀ ਪੁੰਨ ਕੀਤੇ ਹੋਣਗੇ ਜਿਹੜੇ ਐਨੀ ਦੁਨੀਆਂ ਦੀ ਸੈਰ ਨਾਲੇ ਆਪ ਕਰਦੇ ਐ ਨਾਲੇ ਸਾਨੂੰ ਘਰਾਂ ਵਿੱਚ ਬੈਠਿਆਂ ਨੂੰ ਸੈਰ ਕਰਵਾਉਂਦੇ ਐ ਬਹੁਤ ਖੁਸ਼ੀ ਹੁੰਦੀ ਹੈ God bless you
@gurivirk362
@gurivirk362 Жыл бұрын
ਤੁਸੀਂ ਹੁਣ ਮੋਤੀ ਦਾਨ ਕਰੋ।
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਤੁਹਾਡੇ ਪਿਛਲੇ ਜਨਮਾਂ ਦੇ ਫਲ ਕਰਕੇ ਤੁਸੀਂ ਤਾਂ ਵਲਡ ਸੈਰ ਕਰਦੇ ਹੋਏ ਸਾਨੂੰ ਵੀ ਪੂਰੀ ਦੁਨੀਆ ਦੀ ਸੈਰ ਕਰਵਾ ਕੇ ਨਿਹਾਲ ਕੀਤਾ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ
@HardeepSingh-rh8mc
@HardeepSingh-rh8mc Жыл бұрын
ਵੀਰ ਜੀ ਬਹੁਤ2 ਧੰਨਵਾਦ ਇਹਨਾਂ ਕੁੱਝ ਦਈਖਉਣ ਦਾ ਪਰ ਇਹ ਜ਼ਰੂਰ ਦੱਸਣਾਂ ਖ਼ਰਚ ਤੁਸੀਂ ਆਪਣੇ ਕੋਲੋਂ ਕਰਦੇਂ ਹੋ ਕੋਈ ਕੰਪਨੀ ਕਰਦੀਆਂ
@manjeetkaur4056
@manjeetkaur4056 Жыл бұрын
Waheguru ji mehar karn thude ty 👍👍❤️❤️🙏🙏
@navsandhu762
@navsandhu762 Жыл бұрын
ਥੋਡਾ ਦਾਣਾ ਪਾਣੀ ਰੱਬ ਨੇ ਗੁੱਸੇ ਨਾਲ ਦੂਰ ਦੂਰ ਖਿਲਾਰ ਦਿੱਤਾ ,ਹੁਣ ਓਹੀ ਚੁਗ ਰਹੇ ਹੋ,,,ਬਹੁਤ ਵਧੀਆ ,ਸਭ ਨੂੰ ਵਦੀਆ ਵਦੀਆ ਸੈਰ ਕਰਾ ਰਹੇ ਹੋ
@gurbindersingh7396
@gurbindersingh7396 Жыл бұрын
Dana pani hunda ja apni planning
@sukhvindersingh7461
@sukhvindersingh7461 Жыл бұрын
ਵੀਰੇ ਇਸ ਦਰਖਤ ਦੇ ਬੀਜ ਲੈ ਆਏਉ
@sunilkumar-hc8gt
@sunilkumar-hc8gt Жыл бұрын
Duniya nu harmandir Sahib Ji de Darshan karva
@parteekdahuja1387
@parteekdahuja1387 Жыл бұрын
Bnia hoea vlog veer tusi kdd k dekh looo
@hansaliwalapreet812
@hansaliwalapreet812 Жыл бұрын
Veer ji tussi sadi jind jaan ho ,tussi sada dili maan ho sdke jaeye ona pyare ❤❤❤parents de jina di tussi pyari 2 santan ho❤❤❤❤WAHEGURU JI aap nu dunia di har khushi dewn ji ❤❤❤❤
@ParvinderSingh-tv1vb
@ParvinderSingh-tv1vb Жыл бұрын
ਬਹੁਤ ਵਧੀਆ ਲਗਦਾ ਤੁਹਾਡੇ ਵਲੌਗ ਦੇਖ ਕੇ, ਧੰਨਵਾਦ❤
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘😘
@captmann
@captmann Жыл бұрын
Waheguru tuhanu dovan nu charhdi kala bakhshan 🙏🙏🎊🎊
@sukhmandersinghsekhon7803
@sukhmandersinghsekhon7803 Жыл бұрын
ਭਾਈ ਸਾਹਿਬ ਤੁਹਾਡੇ ਵੱਲੋ ਵਿਦੇਸ਼ਾ ਦੇ ਦਰਸ਼ਨ ਕਰਵਾਉਣ ਦਾ ਅਸੀ ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ
@ajaibsingh6044
@ajaibsingh6044 Жыл бұрын
ਬਹੁਤ ਵਧੀਆ ਰਿਪਨ ਖੁਸ਼ੀ ਧੰਨਵਾਦ
@GurdeepSingh1-t7g
@GurdeepSingh1-t7g Жыл бұрын
ਖੁਸ਼ੀ ਨੂੰ ਅੱਜ ਵਾਲ਼ੀ ਐਡਰਸ ਬਹੁਤ ਸੋਹਣੀ ਲੱਗ ਰਹੀ ਆ ਜੀ
@rajveerkaurkaleka6924
@rajveerkaurkaleka6924 Жыл бұрын
ਮੈਨੂੰ ਤਾਂ ਰੋਜ ਹੀ ਸੋਹਣੇ ਲੱਗਦੇ ਆ ਜਮਾ ਸਿੰਮਲ ਰਹਿੰਦੇ ਆ ਹਮੇਸਾ ਕੋਈ ਲੋਕ-ਵਿਖਾਵਾ ਨਹੀਂ ਕਰਦੇ
@SukhvinderSingh-so3cf
@SukhvinderSingh-so3cf Жыл бұрын
😂ਬਾਈ ਜੀ ਡਰੈੱਸ ਹੁੰਦੀ ਐ ਐਡਰੈੱਸ ਨਹੀਂ 😂😂😂
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਤੰਦਰੁਸਤੀ ਦੀ ਦਾਤ ਬੱਖਸਨਾਂ ਜੀ
@YaarNabheTo
@YaarNabheTo Жыл бұрын
Ripan veere tuhade vlogs bahut vdia hunde aa dowe bahut nice hoo... sirf tuhade vlogs dekhde aaa jisto sikhan nu vi milda ..ahh loka de ghar walia de vlogs nalo kite jiada change 👍👍👍👍
@baljindersingh7802
@baljindersingh7802 Жыл бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@truckingvlog9928
@truckingvlog9928 Жыл бұрын
ਰਿਪਨ ਵੀਰ ਤੇ ਖ਼ੁਸੀ ਭੈਣ ਨੂੰ ਢੇਰ ਸਾਰਾ ਪਿਆਰ
@SherSingh-ec7jr
@SherSingh-ec7jr Жыл бұрын
ਚੰਗੇ ਕਰਮ ਕੀਤੇ ਆ ਕੋਈ ਦੋਨਾ ਨੇ ਪ੍ਰਮਾਤਮਾਂ ਹੋਰ ਤਰੱਕੀਆਂ ਬਖਸੇ
@OfficialJasSingh
@OfficialJasSingh Жыл бұрын
ਅਫਰੀਕਨ ਮਾਨੀਟਰ 🦎 ਵਰਗੀ ਤਾਂ ਸਾਡੇ ਪਿੰਡ ਵਿੱਚ ਵੀ ਬਹੁਤ ਹੁੰਦੀ ਆ। ਇੰਡੀਅਨ ਮਾਨੀਟਰ 🦎 ਜਾਂ ਗੋਹ ਵੀ ਕਿਹਾ ਜਾਂਦਾ ਇਸਨੂੰ।
@AshokSingh-if3wg
@AshokSingh-if3wg Жыл бұрын
Waheguru ji ka kalsa waheguru ji 🙏 ki fateh Ripan &khushi khush raho
@PreetPreet-yd4ni
@PreetPreet-yd4ni Жыл бұрын
ਬਹੁਤ ਵਧੀਆ ਵਲੋਗ ਹੈ ਸਤਿ ਸ਼੍ਰੀ ਆਕਾਲ ਜੀ
@parvindersingh7603
@parvindersingh7603 Жыл бұрын
ਬਾਈ ਬਹੁਤ ਕਰਮਾ ਵਾਲੇ ਹੋ ਪਰਮਾਤਮਾ ਦੁਨੀਆਂ ਭਰ ਵਿੱਚ ਘੁੰਮ ਰਹੇ ਹੋ
@harjindergill1542
@harjindergill1542 Жыл бұрын
ਮੈ ਬਚਪਨ ਤੋਂ ਬਹੁਤ ਦੇਖਦਾ ਨੈਸ਼ਨਲ geography ਤੇ discovery ਤੇ Carter's war ,man vs wild and expedition X ਮੇਰੇ ਪਸੰਦੀਦਾ ਪ੍ਰੋਗਰਾਮ ਹੈ
@jinderdolowal7821
@jinderdolowal7821 10 ай бұрын
Thankyou Paji baithe baithe Sonu sari ghante Kama deta Sanu lagda Ji bhi thodi nali ghoom rahi a waheguru thodi raksha kare hath tha ta🙏🙏👍👍👌👌🤗🤗😍😍😍😍🥰🥰
@zahoorahmad456
@zahoorahmad456 Жыл бұрын
Love 💕💕 you work bro thanks Love ❤ from Pakistan
@dollarbawa5957
@dollarbawa5957 Жыл бұрын
Ripan and Khushi tussi hunting vi karni si its really great fun
@gurdipsahni7982
@gurdipsahni7982 Жыл бұрын
Veer ji very nice experience of your trip.. waheguru mehar kre.
@H.singh_kw
@H.singh_kw Жыл бұрын
One of my favorite.. couple vlogger.😊
@avtarsinghrehal8625
@avtarsinghrehal8625 Жыл бұрын
Bai g sada v dil karda hun kenya dekhn nu from Italy 🇮🇹God bless u 🙏 💖
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਤੇ ਸੋਹਣਾ ਲੱਗਦਾ ਤੁਹਾਡੇ ਨਾਲ ਘੁੰਮ ਕੇ ਪਰ ਮੈਂ ਬਹੁਤ ਗੁੱਸੇ ਹਾਂ ਮੈਂ ਹੱਥੀਂ ਨਹੀਂ ਵੇਖਿਆ ਧੰਨਵਾਦ ਜੀ ❤
@satdevsharma6980
@satdevsharma6980 Жыл бұрын
Thank you, Khushi,Ripan.❤🌹🙏🇺🇸🇺🇸
@amarjitsingh1946
@amarjitsingh1946 Жыл бұрын
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਧੰਨਵਾਦ ਜੀ ਕਰਮਗੜ ਜਿ ਬਰਨਾਲਾ ਅਮਰਜੀਤ ਸਿੰਘ ਚਹਿਲ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj jo v dikhia amazing👍👍👍👍👍👍👍 c keep it up beta god bless both of you Lakhwinder kaur from Gurdaspur
@sukhvinworld
@sukhvinworld Жыл бұрын
Paaji vlog boht vadia aa but ek request aa please camera buy kro te ohde naal vlog bnaao joki video di clearity hor vadia disse
@gagandeepkaur4765
@gagandeepkaur4765 Жыл бұрын
Mainu ta aida lagda mai v nal nal tuhade chal Rahi aa g bahut bahut dhanvaad tuhada g sanu aina chija de darshan karvan lyi rabb tuhanu bahut bahut tarakiya bakshan g lambiya umaaran den g gbu g
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਖੂਬਸੂਰਤ ਵਲੌਗ।ਚੜ੍ਹਦੀ ਕਲਾ ਰਹੇ।
@darshansinghsingh9
@darshansinghsingh9 Жыл бұрын
Wha ji wha kiya bat hai Swagat bahut khoob laga Baki sab Milan log hai.vry nice 👍👍👍👍
@princemehra07
@princemehra07 Жыл бұрын
Waheguru mehar kare tuhde dova ty
@GurdeepSingh-si4wm
@GurdeepSingh-si4wm Жыл бұрын
Es to vdia ta NG chanal dekh lende hunting hundi ta dekhi ni 😅
@jalilakhtar7673
@jalilakhtar7673 Жыл бұрын
Allha Bless you save travel and enjoying the travel ❤
@rinkiwalia80
@rinkiwalia80 Жыл бұрын
Tusi Tanzania jaana othe tuhanu bahut saare lions te hor v animals vekhan nu milange serengeti ch & above all its a beautiful place
@h.s.gill.4341
@h.s.gill.4341 Жыл бұрын
ਰਿਪਨ ਵੀਰੇ ਬਹੁਤ ਸੋਹਣਾ ਸ਼ਫਰ ਕਰਾਇਆ ਸਾਨੂੰ ਵੀ
@SimranFashionboutique64
@SimranFashionboutique64 Жыл бұрын
Waheguru trakiyan bakshan beautiful couple nu❤❤
@Haiderautovlogs
@Haiderautovlogs Жыл бұрын
Bohat shoq nal sarey vilog dekh reyan... Lahore tunn.
@Rammy097
@Rammy097 Жыл бұрын
Baki vloggers nallo 100x vdiaaa ne ehh bnde❤️
@Jasstoor062
@Jasstoor062 Жыл бұрын
ਘਰ ਦੇ ਸਾਰੇ ਕੰਮ ਜਲਦੀ ਜਲਦੀ ਖਤਮ ਕਰਕੇ ਤੁਹਾਡਾ ਵਲੋਂਗ ਦੇਖਣ ਦੀ ਤਲਬ ਲੱਗ ਜਾਂਦੀ ਆ
@avtarcheema3253
@avtarcheema3253 Жыл бұрын
ਐਨੇ ਜਾਨਵਰ ਦਿਖਾਉਣ ਲਈ ਧੰਨਵਾਦ 👍👍🙏🙏
@karandeepsingh1721
@karandeepsingh1721 Жыл бұрын
Ripan & Khushi God bless you ❤❤👌👌💯👍💐💐🌹🌹🙏🙏🥰🥰
@vijaychouhan1833
@vijaychouhan1833 Жыл бұрын
ਡਿਸਕਵਰੀ ਚੈਨਲ ਤੋ ਵੀ ਵਧੀਆ ਜਾਣਕਾਰੀ ਮਿਲੀ ਤੁਹਾਡੇ ਬਲੌਗ ਵਿੱਚ ਵੀਰ ਜੀ
@poppysingh5240
@poppysingh5240 Жыл бұрын
ਮੈਨੂੰ ਵੀ ਲੈ ਕੇ ਚਲੋ।😊😊😅😅🥰
@msingh3476
@msingh3476 Жыл бұрын
Zanwar sikar karde v dahkao. Tusi ehna nu tanch ni kar sakde... 😮
@Harpreet14159
@Harpreet14159 Жыл бұрын
ਵਧੀਆ ਬਲੋਗ ਨਜ਼ਾਰਾ ਹੀ ਆ ਗਿਆ।
@ranbirsinghjogich197
@ranbirsinghjogich197 Жыл бұрын
ਤੁਸੀਂ ਜਦੋਂ ਵੀ ਦੁਪਹਿਰ ਦਾ ਖਾਣਾ ਖਾਂਦੇ ਹੋ ਤਾਂ ਆਪਣੇ ਡਰਾਈਵਰ ਦੇ ਖਾਣੇ ਦਾ ਕੀ ਇੰਤਜ਼ਾਮ ਇਹ ਭੀ ਦੱਸੋ।ਉਹ ਭੀ ਕੁੱਝ ਖਾਂਦਾ ਹੈ ਕਿ ਨਹੀਂ। ਜਰੂਰ ਦੱਸਣਾ ਜੀ।
@harmeshkaur763
@harmeshkaur763 Жыл бұрын
ਬਹੁਤ ਹੀ ਵਧੀਆ ਬਾਈ ਬਹੁਤ ਬਹੁਤ ਧੰਨਵਾਦ
@ParmjeetKaur-tu7th
@ParmjeetKaur-tu7th Жыл бұрын
ਰਿਪਨ ਤਹਾਡੇ ਡਰਾਈਵਰ ਦੇ ਗਲ ਵਿਚ ਹਾਰ ਪਾਇਆ ਖੁਸ਼ੀ ਲਾ ਲਿਆਈ ਮੈਨੂੰ ਦੇ ਦੇਈ
@omparkashsingh1851
@omparkashsingh1851 Жыл бұрын
Thank you veer ji Hamesha Chardi Kala Raho Rob Yatra Safal kare
@tarlochanrai6339
@tarlochanrai6339 Жыл бұрын
ਬਹੁਤ ਹੀ ਵਧੀਆ ਲੱਗਾ ਧੰਨਵਾਦ ਜੀ 🙏👍❤️
@ranjeetsinghsingh9248
@ranjeetsinghsingh9248 Жыл бұрын
ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤
@satvindersingh8009
@satvindersingh8009 Жыл бұрын
Very nice vlog Daily I am watching your vlogs from Jubail industrial city, Dammam, Saudi Arabia have a nice Trip and Happy safe journey.
@sunilkumar-hc8gt
@sunilkumar-hc8gt Жыл бұрын
Veer ji Punjab warga koi Desh nahin ho sakda love you Punjab India
@sunilkumar-hc8gt
@sunilkumar-hc8gt Жыл бұрын
Duniya nu harmandir Sahib Ji de Darshan karvao
@dalersandhu1284
@dalersandhu1284 Жыл бұрын
ਵੀਰ ਜੀ ਬਹੁਤ ਵਧੀਆ ਜੀ ਫਾਜ਼ਿਲਕਾ ਤੋਂ
@Veersingh-nb6pz
@Veersingh-nb6pz Жыл бұрын
Waheguru ji ❤❤❤❤❤
@sidhuff186
@sidhuff186 Жыл бұрын
God bless you Ripan and khosi ❤❤❤
@allcolourofmylife
@allcolourofmylife Жыл бұрын
ਜਾਨਵਰਾਂ ਲਈ ਦਰੱਖਤ ਵੀ ਲਾਉਣੇ ਚਾਹੀਦੇ ਨੇ ਏਨਾ ਨੂੰ ਤਾਂ ਕਿ ਛਾਂਵੇ ਬਹਿ ਸਕਣ
@neetubajwa01
@neetubajwa01 Жыл бұрын
Good job showing us all these exotic places! I would have never imagined this place to be so attractive, now I want to visit there.
It works #beatbox #tiktok
00:34
BeatboxJCOP
Рет қаралды 41 МЛН
Cat mode and a glass of water #family #humor #fun
00:22
Kotiki_Z
Рет қаралды 42 МЛН
Ice fishing in the COLDEST inhabited place in the world
19:42
Joe HaTTab
Рет қаралды 9 МЛН