Kash Mein Lahore Parh Da Hunda | Ranjit Bawa | Dil Diyan Gallan Saanjh Diyan Gallan

  Рет қаралды 239,506

Punjabi Lehar

Punjabi Lehar

Күн бұрын

Пікірлер: 682
@bpeo9578
@bpeo9578 10 ай бұрын
ਜਿਓਂਦਾ ਵਸਦਾ ਰਹਿ ਨਾਸਿਰ ਪੁੱਤਰਾ ਮੇਰੇ ਮਾਂ ਬਾਪ ਦੀ ਜੰਮਣ ਭੌਂ ਦੇ ਦਰਸ਼ਨ ਕਰਾਉਣ ਵਾਲਿਆ ❤❤❤ ਮੇਰੇ ਪਰਿਵਾਰ ਵੱਲੋਂ ਲਹਿੰਦੇ ਪੰਜਾਬ ਨੂੰ ਬਹੁਤ ਬਹੁਤ ਪਿਆਰ ਨਾਸਿਰ ਪੁੱਤਰਾ 🙏🙏🙏
@ajaibsingh261
@ajaibsingh261 9 ай бұрын
ਰਣਜੀਤ ਬਾਵਾ ਦਾ ਇਕ ਅਖਾੜਾ ਲਾਹੌਰ ਵਿਚ ਲੁਆ ਦਿਉ ਨਾਸਿਰ ਢਿੱਲੋਂ ਵੀਰ ਜੀ❤
@GurdeepSingh-su5ev
@GurdeepSingh-su5ev 9 ай бұрын
ਨਾਸਿਰ ਢਿੱਲੋ ਦਾ ਦਿੱਲੋ ਸਤਿਕਾਰ ਕਰਦੇ ਹਾਂ ਵਿਛੜੀਆ ਰੂਹਾ ਨੂੰ ਮਿਲਾਉਣ ਵਾਲਾ ਰੱਬ ਰੂਪੀ ਇਨਸਾਨ ਵਾਹਿਗੁਰੂ ਚੜਦੀ ਕਲਾ ਬਖਸ਼ਣ
@balwindersaini6067
@balwindersaini6067 9 ай бұрын
ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਢਿੱਲੋਂ ਸਾਹਿਬ ਅਤੇ ਪੰਜਾਬੀ ਲਹਿਰ ਪਰਿਵਾਰ
@SukhwinderSingh-wq5ip
@SukhwinderSingh-wq5ip 9 ай бұрын
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurpalsingh221
@gurpalsingh221 10 ай бұрын
ਨਾਸਿਰ ਭਾਈ ਪੰਜਾਬੀ ਇਕ ਦੂਜੇ ਨੂੰ ਬੜਾ ਪਿਆਰ ਕਰਦੇ ਹਨ। ਰੱਬ ਮਿਹਰ ਕਰੇ।
@gurwantsandhu2699
@gurwantsandhu2699 10 ай бұрын
ਬਹੁਤ ਵਧੀਆ ਢਿੱਲੋਂ ਸਾਹਿਬ ਰੱਬ ਚੜਦੀ ਕਲਾ ਕਰੇਂ ਖੁਸ਼ ਰਹੋ ਜੀ
@JarnailKumar-f2j
@JarnailKumar-f2j 9 ай бұрын
ਨਾਸਿਰ ਢਿਲੋਂ ਦੀ ਇਕ ਚੰਗੀ ਆਦਤ ਵਿਛੜਿਆ ਨੂੰ ਮਿਲਾਣ ਦੀ 🇮🇳❤🙏
@JagtarSingh-wg1wy
@JagtarSingh-wg1wy 10 ай бұрын
ਨਾਸਿਰ ਢਿੱਲੋਂ ਸਾਬ ਪਹਿਲਾਂ ਤਾਂ ਤੁਹਾਡੀ ਸਾਰੀ ਟੀਮ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੁਸੀਂ ਸਾਨੂੰ ਰਣਜੀਤ ਬਾਵਾ ਜੀ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਅਲਾ ਤਾਲਾ ਤੁਹਾਡੇ ਤੇ ਮਿਹਰਬਾਨ ਰਹਿਣ ਜੀ
@InderjitSingh-hl6qk
@InderjitSingh-hl6qk 9 ай бұрын
ਨਾਸਿਰ ਭਾਊ ਦਿਲੋਂ ਧੰਨਵਾਦ, ਸ਼ੁਕਰੀਆ ਤੁਹਾਡੀ ਹਿੰਮਤ ਨੂੰ ਸਲਾਮ,ਬਸ ਬੱਲੇ ਬੱਲੇ ਆ, ਨਵਾਂ ਸਾਲ ਮੁਬਾਰਕ
@MrSingh55
@MrSingh55 9 ай бұрын
ਜਿਉਂਦੇ ਰਹੋ ਨਾਸਰ ਵੀਰ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ❤❤
@RinkuJammu-u2e
@RinkuJammu-u2e 9 ай бұрын
Nasir veer ji ik request aa gudda veer vi Dubai aa ral ke vlog banayo nazara aajo
@harbanssingh4756
@harbanssingh4756 9 ай бұрын
ਨਾਸਿਰ ਢਿਲੋ ਬਹੁਤ ਵਧੀਆ ਇਨਸਾਨ ਨੇ ਪ੍ਰਰਮਾਤਮਾ ਇਹਨਾ ਨੂੰ ਹਮੇਸ਼ਾ ਚੜਦੀ ਕਲਾਂ ਚ ਰੱਖੇ
@jasspreetbajwa1288
@jasspreetbajwa1288 10 ай бұрын
ਵਾਹ ਵੀਰ ਨਾਸਿਰ ਬਹੁਤ ਵਧੀਆ ਵਾਈ ਤੇਰੇ ਬਲੌਗ ਵੇਖ ਕੇ ਦਿਲ ਬਹੁਤ ਖੁਸ਼ ਹੁੰਦਾ ਵੀਰ
@kulwantsinghrampy6026
@kulwantsinghrampy6026 9 ай бұрын
ਬਹੁਤ ਵਧੀਆ ਸੋਚ ਹੈ ਨਾਸਿਰ ਥੋਡੀ....ਜਿਊੰਦੇ ਵਸਦੇ ਰਹੋ।
@JaswantSinghsidhu384
@JaswantSinghsidhu384 9 ай бұрын
ਨਵੇ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਪੰਜਾਬੀ ਲਹਿਰ ਦੇ ਸਾਰੇ ਪਰਿਵਾਰ ਨੂੰ🎉🎉
@amritpalsingh2898
@amritpalsingh2898 9 ай бұрын
Punjabi lehar tv ਵਾਲਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਬਹੁਤ ਵਧੀਆ ਵੀਡਿਓ ਹੈ ਜੀ।
@Mannsaab-u4x
@Mannsaab-u4x 9 ай бұрын
ਵਿਛੜੇ ਦਿਲਾਂ ਨੂੰ ਮਿਲਾਉਣ ਵਾਲੇ ਬਾਈ ਨਾਸਿਰ ਢਿੱਲੋਂ ਨੂੰ ਰੱਬ ਲੰਮੀ ਉਮਰ ਬਖਸ਼ੇ ।
@GurpreetSingh-lr6vh
@GurpreetSingh-lr6vh 9 ай бұрын
❤️❤️ਚੜ੍ਹਦੇ ਪੰਜਾਬ ਜਿਲਾ ਮਾਨਸਾ🥀🥀 ਵੱਲੋਂ ਬਹੁਤ ਸਾਰਾ ਪਿਆਰ ਨਾਸਿਰ ਬਾਈ, ਵਕਾਸ ਬਾਈ,ਭਿੰਡਰ ਬਾਈ ,ਸੈਮੀ ਬਾਈ ਤੇ ਸਰੋਇਆ ਬਾਈ ਜੀ ਨੂੰ।🙏❤❤
@saeedmalik4431
@saeedmalik4431 9 ай бұрын
Ranjit bawa is legend 🇵🇰❤️🥀
@gurditsingh1792
@gurditsingh1792 9 ай бұрын
ਮੇਰੇ ਡੈਡੀ ਬੋਲਦੇ ਬੋਲਦੇ ਅੱਖਾਂ ਭਰ ਆਉਂਦੇ ਹੁੰਦੇ ਸਨ 😢 ਸ਼ਾਇਦ ਕਿਤੇ ਅਸੀਂ ਪੁਰਖਿਆਂ ਦੀ ਧਰਤੀ ਤੇ ਰਹਿ ਸਕੀਏ
@gsm007
@gsm007 9 ай бұрын
❤❤❤❤❤ ਮਿੱਟੀ ਦਾ ਬਾਵਾ ਅਤੇ ਨਾਸਿਰ ਭਰਾ , ਦਿਲੋਂ ਪਿਆਰ
@darshansingh993
@darshansingh993 10 ай бұрын
ਬਹੁਤ ਵਧੀਆ ਜੀ ਤੁਸੀਂ ਤਾਂ ਸਭ ਨੂੰ ਜਜ਼ਬਾਤੀ ਕਰ ਦਿੱਤਾ
@Rajrobin-t7h
@Rajrobin-t7h 10 ай бұрын
Nasir veer vlog bht shot c please NXT time vlog length long rakhya kro
@jagvirsinghbenipal5182
@jagvirsinghbenipal5182 10 ай бұрын
ਬਹੁਤ ਵਧੀਆ ਢਿੱਲੋਂ ਵੀਰ ਜੀ 🙏🙏
@user-gurdeepsingh
@user-gurdeepsingh 9 ай бұрын
ਜੁਗ ਜੁਗ ਜਿਉਂਦੇ ਰਹੋ ਵੀਰ ਨਾਸਰ ਢਿਲੋਂ ਸਾਬ ਜੀ ਵੀਰ ਰਣਜੀਤ ਬਾਵਾ ਜੀ ਪੰਜਾਬ ਮੇਰੇ ਦੇ ਟੁਕੜੇ ਦੋਵੇਂ ਇਕ ਥਾਂ ਜੋੜ ਦਿਓ ਇਹ ਹੱਦਾਂ ਤੋੜ ਦਿਓ 🙏🌹🌹🌹❤️❤️ i ਲਵ ਯੂ 🙏🙏
@Kaur.brar23
@Kaur.brar23 9 ай бұрын
Salute a nasir veer tuhanu asi tuhada denn ni de sakde tusi babe Nanak ji de dharti de darsan karvonde o 🙏🏼🙏🏼
@mudassar5401
@mudassar5401 9 ай бұрын
Saray pakistania di jaan ranjeet bawa best singer best comedian actor sada del man da k o pakistani comedian warga hega❤❤❤❤
@satnamsinghsatta3464
@satnamsinghsatta3464 9 ай бұрын
ਬਹੁਤ ਬਹੁਤ ਪਿਆਰ ਸਤਿਕਾਰ ਚੜਦੇ ਪੰਜਾਬ ਤੋ ਲਿਹਦੇ ਪੰਜਾਬ ਨੂੰ ❤
@Drpardeepsinghdhaliwal-3X3
@Drpardeepsinghdhaliwal-3X3 9 ай бұрын
ਨਵੇ ਸਾਲ ਦੀਆਂ ਲੱਖ ਲੱਖ ਵਧਾਈਆ ਵੀਰ ਨਾਸਿਰ ਢਿਲੋਂ ਸਾਹਬ
@manjindersinghbhullar8221
@manjindersinghbhullar8221 10 ай бұрын
ਨਾਸਿਰ ਢਿੱਲੋਂ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਵਧੀਆ ਵੀਡੀਓ 👍 ਤੇ ਗਿੰਨੀ
@RanjitSingh-mf3lb
@RanjitSingh-mf3lb 9 ай бұрын
ਨਾਸਿਰ ਵੀਰ ਜੀ ਪੰਜਵੜ ਤੋ ਬਹੁਤ ਪਿਆਰ ਤੁਹਾਨੂੰ ਵਾਹਿਗੁਰੂ ਜੀ ਮੇਹਰ ਕਰਨ ਸਾਡਾ ਮੇਲ ਮਿਲਾਪ ਵਧੇ ❤❤
@bawa_pics
@bawa_pics 9 ай бұрын
ਮਾਲਕ ਸਭ ਨੂੰ ਚੰਗੀ ਸੋਚ ਬਖਸ਼ੇ 2024 ਵਿੱਚ ਸਾਰੇ ਇੱਕ ਦੂਸਰੇ ਦਾ ਸਾਥ ਦੇਣ ਵਾਲੇ ਨਾਲ ਖੜਨ ਵਾਲੇ ਬਣ ਜਾਣ ਨੇਕ ਰੂਹ🙏🙏❣❣
@supreet_khangura2547
@supreet_khangura2547 10 ай бұрын
Very nice sharing😊good job. Waheguru ji mehar krn ❤❤
@harjsingh6993
@harjsingh6993 9 ай бұрын
Sahi gll
@KamalSingh-dl6yc
@KamalSingh-dl6yc 9 ай бұрын
ਨਾਸਿਰ ਢਿਲੋਂ ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਵੀਰ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤
@inderpreetsingh1A
@inderpreetsingh1A 9 ай бұрын
ਅਰਦਾਸ ਕਰਦੇ ਹਾਂ , ਆਪ ਸਭ ਦਾ ਆਉਣ ਵਾਲਾ ਸਾਲ ੨੦੨੪ , ਸੁੱਖਾਂ ਭਰਿਆ ਹੋਵੇ !!! 💚🙏🏼😇
@ManjitKaur-to2iz
@ManjitKaur-to2iz 10 ай бұрын
Very good veer ji waheguru ji mehar karn
@gorabhamma1250
@gorabhamma1250 10 ай бұрын
ਵਾਹਿਗੁਰੂ ਜੀ ਬਹੁਤ ਵਧੀਆ ਵਿਚਾਰ ਹੈ
@BhupenderBath
@BhupenderBath 10 ай бұрын
ਵਾਹਿਗੁਰੂ ਜੀ ਬਹੁਤ ਹੀ ਵਧੀਆ
@jaimalsandhu5724
@jaimalsandhu5724 9 ай бұрын
ਨਵੇਂ ਵਰ੍ਹੇ ਦੀਆਂ ਬਹੁਤ ਬਹੁਤ ਮੁਬਾਰਕਾਂ nasir ਭਾਈ ਜੀ
@amriksingh6828
@amriksingh6828 9 ай бұрын
ਨਾਸਰ ਬਾਈ ਸਾਡੇ ਵਡੇਰੇ ਵੀ ਤਹਿਸੀਲ ਜੜਾਂਵਾਲਾ ਚੱਕ ਨੰਬਰ ੨੬ ਜਿਲਾ ਲਾਇਲਪੁਰ ਤੋਂ ਹਨ
@jayantkabia7404
@jayantkabia7404 9 ай бұрын
Ranjit Bawa humble guy ❤️✨☺️
@BaljeetKaur-xs5xl
@BaljeetKaur-xs5xl 9 ай бұрын
Punjab punjabiyat zindabaad 🇮🇳🇵🇰❤️
@harnekmalla8416
@harnekmalla8416 9 ай бұрын
ਨਵੇਂ ਸਾਲ ਦੀਆਂ ਮੁਬਾਰਕਾਂ ਜੀਊ,, ਚੜਦੇ ਪੰਜਾਬ ਤੋਂ ਨੇਕਾ ਮੱਲ੍ਹਾ ਬੇਦੀਆਂ🙏🙏
@gogavirk3403
@gogavirk3403 10 ай бұрын
Very nice blog god blessed dhillo sahib ji showing us everything my blessings are always with you god blessed again ❤❤❤❤❤❤❤❤❤
@gursewaksinghgill8225
@gursewaksinghgill8225 9 ай бұрын
ਬਹੁਤ ਬਹੁਤ ਵਧੀਆ ਉਪਰਾਲਾ ਨਾਸਰ ਵੀਰੇ ਆਪ ਦਾ ਜ਼ੋ ਆਪ ਨੇ ਸਦੀ ਦੇ ਵਿੱਛੜੇ ਪਰਿਵਾਰ ਮਿਲਾ ਦਿੱਤਾ ਜੇ। ਧੰਨਵਾਦ ਪੰਜਾਬੀ ਲਹਿਰ ਟੀਮ ਦਾ
@chamandeepdeolpbiurdupoet1170
@chamandeepdeolpbiurdupoet1170 9 ай бұрын
ਲੱਖ ਸ਼ੁਕਰ ਕਿ ਇੱਕ ਬੂਹਾ, ਖੁਲ੍ਹਵਾਇਆ ਨਾਨਕ ਨੇ। ਦੂਜੇ ਵੀ ਖੁੱਲ੍ਹ ਜਾਣੇ, ਜਦ ਚਾਹਿਆ ਨਾਨਕ ਨੇ। ਜੇ ਕੰਡੇ ਉੱਗੇ ਨੇ, ਕਲੀਆਂ ਵੀ ਖਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।.... ਦੇਖੀਂ ਤੂੰ ਦੀਵਾਲ਼ੀ ਨੂੰ, ਮੈਂ ਈਦ ਮਨਾਵਾਂਗਾ। ਅੰਬਰਸਰ ਆਵੀਂ ਤੂੰ, ਲਾਹੌਰ ਮੈਂ ਆਵਾਂਗਾ। ਮੁੱਦਤਾਂ ਤੋਂ ਵੱਖ ਹੋਈਆਂ ਜਿੰਦਾਂ ਫਿਰ ਮਿਲਣਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਨਾਨਕ ਦੀ ਮਿਹਰ ਸਦਕਾ, ਉਹ ਦਿਨ ਵੀ ਆਵੇਗਾ। ਸੰਸਾਰ 'ਚ ਇਹ ਖਿੱਤਾ, ਵਿਕਸਤ ਅਖਵਾਵੇਗਾ। ਬੰਦ ਹੋ ਜਾਵਣ ਛੇਤੀ, ਸੌਦੇ ਹਥਿਆਰਾਂ ਦੇ, ਆਪਾਂ ਵੀ ਲਗਾ ਲੲੀਏ, ਉਦਯੋਗ ਜੇ ਕਾਰਾਂ ਦੇ। ਦੁਨੀਆਂ ਵਿੱਚ ਆਪਣੀਆਂ ਵੀ ਗੱਲਾਂ ਛਿੜਨਗੀਆਂ ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਭੁੱਖਮਰੀ ਖ਼ਤਮ ਹੋ ਜਾਊ, ਮੰਦਹਾਲੀ ਜਾਵੇਗੀ। ਦੋਵਾਂ ਦੇ ਘਰਾਂ ਅੰਦਰ, ਖੁਸ਼ਹਾਲੀ ਆਵੇਗੀ। ਨਾ ਅੱਤਵਾਦ ਰਹਿਣਾ, ਨਾ ਫ਼ੌਜਾਂ ਭਿੜਨਗੀਆਂ। ਅੱਜ ਲਾਂਘਾ ਖੁੱਲ੍ਹਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... ਆਖਣ ਨੂੰ ਪੰਜ ਦਰਿਆ, ਪਰ ਆਬ ਤਾਂ ਇੱਕੋ ਹੈ। ਪੰਜਾਬ ਤਾਂ ਇੱਕੋ ਸੀ, ਪੰਜਾਬ ਤਾਂ ਇੱਕੋ ਹੈ। ਜੋ ਲੀਕ ਬਣਾਈ ਸੀ, ਉਹ ਗੈਰਕੁਦਰਤੀ ਸੀ। ਮੌਕੇ ਦੇ ਨੇਤਾਵਾਂ ਦੀ, ਇੱਕ ਬੱਜਰ ਗ਼ਲਤੀ ਸੀ। ਗ਼ਲਤੀ ਨਾਲ਼ ਉੱਸਰੀਆਂਂ, ਇਹ ਕੰਧਾਂ ਗਿਰਨਗੀਆਂ। ਅੱਜ ਲਾਂਘਾ ਖੁੱਲਿਆ ਹੈ, ਕੱਲ੍ਹ ਹੱਦਾਂ ਗਿਰਨਗੀਆਂ।... © ਚਮਨਦੀਪ ਦਿਓਲ Mob. 9815333570
@karamjeetkaur8992
@karamjeetkaur8992 9 ай бұрын
Salute nasir veere thunu bhot vdia km krde tuc
@pachitarsingh9580
@pachitarsingh9580 9 ай бұрын
ਸਭ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਸਭ ਨੂੰ ਚੜਦੀ ਕਲਾ ਬਖਸ਼ੇ 🙏
@gurpalsingh4543
@gurpalsingh4543 9 ай бұрын
نایس ولاگ🎉 مشرقی اور مغربی پنجاب کے لوگوں کو ملانے کے لئے آپ کا شکریہ ۔ آپ سدا سلامت رہیں۔ پنجاب انڑییا 🌹🧁🍨🎈
@user-gurdeepsingh
@user-gurdeepsingh 9 ай бұрын
ਵਾਹਿਗੁਰੂ ਚੜਦੀ ਕਲਾ ਬਖਸ਼ਣ 🙏
@LaddiKharoud-lg2jv
@LaddiKharoud-lg2jv 9 ай бұрын
ਲਵ ਯੂ ਬਰੋ ਲਵ ਯੂ ਜਿੰਨਾ ਪੰਜਾਬ ਲਈ ਕੰਮ ਕਰਿਆ
@Bhaugroup
@Bhaugroup 10 ай бұрын
BawA v Nasir bhaa v jeode raho lambi Umar kare baba
@MohdDilbarAbdalei
@MohdDilbarAbdalei 9 ай бұрын
very nice Brother ਬਹੂਤ ਵਧੀਆ ਜੀ
@kulwantbehniwal2315
@kulwantbehniwal2315 10 ай бұрын
ਸਤਿ ਸ੍ਰੀ ਆਕਾਲ ਜੀ ਨਾਸਿਰ ਭਾਜੀ ਵੰਡ ਨਾਸੂਰ ਬਣਗੀ।
@sawarnsingh9989
@sawarnsingh9989 10 ай бұрын
Good vedio Nasar shaib god bless sawarn Singh from UK
@CS-hq5ff
@CS-hq5ff 9 ай бұрын
Wow dil khus ho gea tohada yogdan vada punjabian nu melion layee salute tohanu sir ji
@bindukaur27
@bindukaur27 9 ай бұрын
ਮੇਰੇ ਬਾਬਾਜੀ ਸਰਗੋਦਾ ਕੰਮ ਕਰਦੇ ਸੀ ਰਾਜ ਮਿਸਤਰੀ ਸੀ ਮੇ ਊਹਨਾ ਕੋਲੋ ਬਹੁਤ ਕੂਝ ਸੁਣਿਆ ਸੀ❤❤❤❤❤❤❤❤❤❤❤
@harmandhillon5281
@harmandhillon5281 9 ай бұрын
Sargodha ajj kal ਸੰਤਰੇ, ਮਾਲਟਾ ਤੇ ਕਿਨੂੰਆ ਦੇ ਬਾਗ ਬਹੁਤ ਨੇ। ਨਨਕਾਣਾ ਸਾਹਿਬ ਤੋਂ ਪੰਜਾ ਸਾਹਿਬ ਨੂੰ ਜਾਂਦਿਆਂ ਰਸਤੇ ਵਿਚ ਆਉਂਦਾ। ਇਸ ਸਾਲ ਦੇਖਿਆ।
@indersingh2239
@indersingh2239 10 ай бұрын
Very nice Dhillon SAHEB ,God bless you
@chamkaur_sher_gill
@chamkaur_sher_gill 10 ай бұрын
ਨਵੇ ਸਾਲ ਦੀਆ ਲੱਖ ਲੱਖ ਵਧਾਈਆ 🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤
@Pawanadeep
@Pawanadeep 9 ай бұрын
Waheguru ji lehnde Punjab walea nu chardikala vich rakhe 🙏
@RanjitSingh-ds1lk
@RanjitSingh-ds1lk 10 ай бұрын
Love you broo ...me rana Baba bakala shaib dist Amritsar to a ...kite ho sake ta mera nam hi le deo apne Blok vich paji......god bless you 🎊
@ManpreetKaur-kx6yo
@ManpreetKaur-kx6yo 9 ай бұрын
Good job Waheguru ji Mehar kario
@narinderpannu1377
@narinderpannu1377 9 ай бұрын
ਬਹੁਤ ਬਹੁਤ ਮੁਬਾਰਕਾਂ ਵੀਰਾਂ ਨੂੰ ਸਾਨੂੰ ਜਾਣਕਾਰੀ ਦੇਣ ਲਈ
@BaljinderSingh-ms1hn
@BaljinderSingh-ms1hn 9 ай бұрын
ਵਾਹ ਵੀਰ ਕਿਆ ਬਾਤ ਹੈ ਯਾਰਾ ਨਹੀ ਰੀਸਾ ਨਾਸਿਰਾ ਜੁਗ ਜੁਗ ਜੀਵੇ ਵੀਰਾ🙏🙏🙏🎂🎂🎂❤❤❤❤❤❤❤🎉🎉🎉🎉🎉🎉🎂🎂❤️🎂🎂🎂🆗
@ashokashokkumar6557
@ashokashokkumar6557 9 ай бұрын
Kaya baat hai kaya baat hai Mast enjoy ho gaya video daykh kay dill to salute Dhillon sahib apnay purkha da ve pind chichawatni hai se
@kuldipkumar5322
@kuldipkumar5322 9 ай бұрын
Nasir bhai bahut baht dhanywad, lokan nu milaun layee ate yaadan tajian Kraun layee .
@jagatkamboj9975
@jagatkamboj9975 9 ай бұрын
Love you pak Punjabi veero te bhaino khush raho Allah waheguru khushiyan bakshey 🙏🫶❤️
@shawindersingh6931
@shawindersingh6931 9 ай бұрын
ਢਿਲੋਂ ਸਾਹਿਬ ਜੀ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ l
@ssschatha
@ssschatha 9 ай бұрын
ਯੁਗ ਯੁਗ ਨਾਸਿਰ ਬਾਈ ਤੁਹਾਡਾ ਪਿਆਰ ਵੰਡਾਉਣ ਲਈ ਕੋਈ ਜਵਾਬ ਨਹੀਂ ਦੇਣਾ ਨਹੀਂ ਦੇ ਸਕਾਂਗੇ ਬਾਈ ਬਹੁਤ ਪਿਆਰੇ ਓ ਲੰਬੀ ਆਰਜਾ ਬਖਸ਼ੇ ਦੂਰੀਆਂ ਮਿਟਾਉਣ ਲਈ
@sukhwindersingh2162
@sukhwindersingh2162 9 ай бұрын
ਵਾਹਿਗੂਰੂ ਜੀ ਨਾਸਿਰ ਬਾਈ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਾਵੇ ਬਾਈ ਜੀ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ
@sonasingh7271
@sonasingh7271 9 ай бұрын
ਨਾਸਿਰ ਭਰਾ ਜੀ ਜਿੳਦੇ ਵਸਦੇ ਰਹੋ
@jagddepchhina
@jagddepchhina 9 ай бұрын
Bahut wadiya interview
@jagsirsingh3898
@jagsirsingh3898 10 ай бұрын
Wahiguru g chadikala vich rakhe 🙏🙏🙏 Nasir paji
@simranjeetsingh6675
@simranjeetsingh6675 9 ай бұрын
ਪੰਜਾਬ ਪੰਜਾਬੀਅਤ ਜ਼ਿੰਦਾਬਾਦ ❤❤
@jaswinderkaur1203
@jaswinderkaur1203 9 ай бұрын
ਨਾਸਿਰ ਢਿੱਲੋਂ ਛੋਟੇ ਵੀਰੇ ਸਾਡੇ ਬਜੁਰਗ ਵੀ ਆਪਣੀ ਜੰਮਣ ਭੋਇ ਨੂੰ ਤਰਸਦੇ ਦੁਨੀਆਂ ਤੋ ਚਲੇ ਗਏ
@chmudassar3642
@chmudassar3642 9 ай бұрын
Sheikhupura punjab love you❤❤
@arifnoor100
@arifnoor100 9 ай бұрын
I'm Pashtoon and Living in Lahore Jallo Area near Wagha Border ....was listening to Ranjit Bawa Song Lahore .... Emotional 😭
@zubairrana8524
@zubairrana8524 9 ай бұрын
Bhat bhat vadiya kam kr rhy ho ap nasir bhai or bki sb apki team love u❤❤❤
@ekamjot_bajwa01
@ekamjot_bajwa01 9 ай бұрын
❤❤❤❤❤❤❤❤❤❤❤❤asi bawa ji da akharra dekhi nasir ji. Gurdaspur❤❤❤❤
@lekhraj9035
@lekhraj9035 10 ай бұрын
Love from moga charda punjab Sada khush rho 👌👌👌👌👌👌🙏🙏🙏🙏🙏🙏
@mohd.shabir8940
@mohd.shabir8940 9 ай бұрын
Very good and very very nice Alla aap ko kush rakha Ameen Shabir Muhammad india punjab ❤❤
@jagsirsingh3898
@jagsirsingh3898 10 ай бұрын
Nasir paji AAP te kirpa rahe g 🙏🙏🙏
@starshah15
@starshah15 9 ай бұрын
Mere Guru mere ustad RANJIT BAWA GEE love from Lahore
@Dhillon5657
@Dhillon5657 10 ай бұрын
Sat Sri Akal Dhillon Saab.Ranjeet Bawa Saab
@buntyjatt5567
@buntyjatt5567 9 ай бұрын
ਜਿਉਂਦੇ ਵੱਸਦੇ ਰਵੋ ❤
@JaskaranSingh-mn8hw
@JaskaranSingh-mn8hw 8 ай бұрын
Kise vi nahi ek ada insan hunda historian singer writer jo ehna noo jivat
@sonymahal786
@sonymahal786 9 ай бұрын
Love from charda Punjab.Nasar paji Dilon respect 🫡
@SarwanjeetSingh-ox2pu
@SarwanjeetSingh-ox2pu 9 ай бұрын
Bahut Wadia Laga Dhillon & Bawa Duwe Veera Nu Ekthe Vekh Ke Dilo Thank You
@SukhwinderSingh-mb7oy
@SukhwinderSingh-mb7oy 9 ай бұрын
Nasir beta Waheguru ji tuhanu chardi kala bakhshan ji jad tak tuhade varge artist han punjabi jawan di hamesha chardi kala rahegi beta ❤
@arifnoor100
@arifnoor100 9 ай бұрын
Remember Sikhs are most Respected and Loved in Pakistan.......
@Blue_____Sky
@Blue_____Sky 7 ай бұрын
❤ thank you brother. 😢
@sukhdevsinghbhola5389
@sukhdevsinghbhola5389 9 ай бұрын
ਨਵੇ ਵਰੇ ਦੀਆਂ ਮੁਬਾਰਕਾਂ ਸਾਰਿਆ ਨੂੰ।
@KhizarHayyatofficial
@KhizarHayyatofficial 9 ай бұрын
Paji ithy dubai ch wi koi conference kro punjabi di APan full spot kra gy bhaj Nasir love Punjabi ❤
@HardeepSingh-tr5qb
@HardeepSingh-tr5qb 8 ай бұрын
Naser veer sade bujurga de jamen boei vikhan lai tuhada danvad ji. ❤
@haseebtariq3674
@haseebtariq3674 9 ай бұрын
❤❤❤ Love from Pakistan
@KamalSingh-dl6yc
@KamalSingh-dl6yc 9 ай бұрын
ਨਾਸਿਰ ਢਿਲੋਂ ਬਾਈ ਜੀ, bava ji respecated ji ik akharra pak. vich jaroor lagvoo ji
@deepraj7583
@deepraj7583 9 ай бұрын
ਮੇਰੇ ਨਾਨਕਿਆਂ ਦਾ ਪਿੰਡ ਸੀ ਜਿਲ੍ਹਾ ਸਿਆਲਕੋਟ ਪਿੰਡ ਸੁਹਾਵੀ
@gurvirrai8885
@gurvirrai8885 9 ай бұрын
Inshaallah jaroor awa gye lahore dakhn g🙏🙏🙏 waheguru kirpa krn 🙏🙏🙏🙏
@lakhwindersingh9429
@lakhwindersingh9429 9 ай бұрын
Nasir bhaji well done very nice velog❤ rubb hor trakkiiyan 19:04
Sigma baby, you've conquered soap! 😲😮‍💨 LeoNata family #shorts
00:37
Osman Kalyoncu Sonu Üzücü Saddest Videos Dream Engine 275 #shorts
00:29
Indian Artist Te Uk Wale Guests da pehla din | Pakistan da safar
17:45
Sigma baby, you've conquered soap! 😲😮‍💨 LeoNata family #shorts
00:37