BIR SINGH | ALVIDA (Official Video) | BHAI MANNA SINGH | New Song 2022

  Рет қаралды 1,951,368

Bir Singh

Bir Singh

Күн бұрын

Пікірлер: 1 800
@gurpreepsandhu7586
@gurpreepsandhu7586 2 жыл бұрын
ਕਲਮ ਚੰਗੇ ਇਨਸਾਨ ਦੇ ਹੱਥ ਹੋਵੇ ਚੰਗਾ ਹੀ ਲਿਖੇਗੀ ❤️❤️
@bachiterbhullar1259
@bachiterbhullar1259 9 ай бұрын
ਭਾਂਉ ਕੀ ਬੋਲਾ ਦਿੱਲ ਈ ਖੁਸ਼ ਕਰਤਾ
@shamandeepsingh3572
@shamandeepsingh3572 2 жыл бұрын
ਵੀਰ ਸਿੰਘ ਜੀ ਇਹ ਜਜਬਾਤ ਅੱਜਕੱਲ ਦੇ ਗੀਤਾਂ ਵਿੱਚ ਖਤਮ ਹੋ ਗਏ ਨੇ ਆਪ ਨੂੰ ਬੇਨਤੀ ਹੈ ਕਿ ਤੁਸੀਂ ਇਸ ਤਰ੍ਹਾਂ ਦੇ ਸੂਖ਼ਮ ਗੀਤ ਲਿਖਿਆ ਕਰੋ ਤਾਂ ਜੋ ਪੰਜਾਬੀਅਤ ਜਿਉਂਦੀ ਰਹੇ ਆਪ ਨੂੰ ਬਹੁਤ ਸਤਿਕਾਰ
@jagjitsinghsidhu7951
@jagjitsinghsidhu7951 9 ай бұрын
ਦਿਲ ਦੇ ਧੁਰ ਅੰਦਰ ਤੱਕ ਪਹੁੰਚ ਗਿਆ ਇਹ ਗਾਣਾ
@GagandeepSingh-xe4pf
@GagandeepSingh-xe4pf 2 жыл бұрын
ਕਮਿਟ ਪੜ ਕੇ ਇਹ ਪਤਾ ਚਲ ਰਿਹਾ ਵੀ ਚੰਗੀ ਸੋਚ ਰੱਖਣ ਵਾਲੇ ਬਹੁਤ ਲੋਕ ਨੇ ਦੁਨੀਆਂ ਤੇ ਬਾਕੀ ਸਲੂਟ ਐਵੇਂ ਦਿਆ ਰੂਹਾਂ ਨੂੰ,,,
@VickyDhaliwal
@VickyDhaliwal 2 жыл бұрын
ਜੋ ਸ਼ਬਦਾ ਵਿੱਚ ਨਹੀ ਲਿਖੀ ਜਾ ਸਕਦੀ ਉਹ ਤਾਰੀਫ ਆ ਬਾਈ ਬੱਸ ❤️❤️
@manpuneetsingh1999
@manpuneetsingh1999 2 жыл бұрын
Shi gl a veer
@parveenCanada
@parveenCanada 2 жыл бұрын
Weheguru mer kari
@parveenCanada
@parveenCanada 2 жыл бұрын
Vicky dhaliwal kida
@tardeepsingh605
@tardeepsingh605 2 жыл бұрын
Hamesha sikhi wal wadu@@parveenCanada
@evergreenvillagers2498
@evergreenvillagers2498 2 жыл бұрын
ਬਹੁਤ ਸੋਹਣੀ ਕਲਮ ਤੇ ਅਵਾਜ਼ ਬੀਰ ਸਿੰਘ ਜੀ ਦੀ
@swaransingh40
@swaransingh40 9 ай бұрын
ਸਾਬਤ ਸੂਰਤ ਦਸਤਾਰ ਸਿਰਾ❤❤
@jaskiratkaur2919
@jaskiratkaur2919 2 жыл бұрын
ਬਹੁਤ ਮਾਣ ਮਹਿਸੂਸ ਹੁੰਦਾ ਹੈ ਜਦੋਂ ਕੋਈ ਸਾਬਤ ਸੂਰਤ ਸਿੱਖ ਆਪਣੇ ਇਤਿਹਾਸ ਨੂੰ ਕਲਮ ਨਾਲ ਨੋਜਵਾਨ ਪੀੜ੍ਹੀ ਅੱਗੇ ਪੇਸ਼ ਕਰਦਾ ਹੈ ਤੇ ਏਸੇ ਨਾਲ ਹੀ ਬਾਕੀ ਦੀ ਦੁਨੀਆਂ ਨੂੰ ਵੀ ਪਤਾ ਲਗਦਾ ਹੈ ਕਿ ਖਾਲਸਾ ਰਾਜ ਅਜੇ ਵੀ ਹੈ।🙏🙏
@jagjitsidhu3354
@jagjitsidhu3354 2 жыл бұрын
ਬਸ ਕੌਰ ਜੀ ਗਿਣਤੀ ਦੇ ਈ ਰਹਿਗੇ ਸਾਬਤ ਸੂਰਤ ਸਿੰਘ
@meetgurpreet10
@meetgurpreet10 2 жыл бұрын
🙏🙏
@khalsaraaj3968
@khalsaraaj3968 2 жыл бұрын
@@jagjitsidhu3354 nai nai JAGJIT ji ena kamjoor na samjo apne app nu 🙏🏻 asi ajj v boh ginti ch aa asi ajj v a sari dunia nal matha la sakde aa
@vijaymehravijaymehra1063
@vijaymehravijaymehra1063 2 жыл бұрын
Right
@jindchahal2829
@jindchahal2829 2 жыл бұрын
Request to everyone. We shall not mix up SINGH&SIKH words.
@jagirkaur7424
@jagirkaur7424 2 жыл бұрын
ਪੁੱਤਰ ਤੇਰੀ ਕਲਮ ਅਵਾਜ ਤੇ ਤੇਰਾ ਸਿੱਖੀ ਸਰੂਪ ਦਿਲ ਨੂੰ ਛੂਹ ਜਾਂਦਾ ਏ
@SattiFact450
@SattiFact450 Жыл бұрын
No words ਕੋਈ ਸ਼ਬਦ ਨੀ ਜਿਨੀ ਸਿਫ਼ਤ ਘੱਟ ਆ ਸਿਫ਼ਤ ਇਸ ਗਾਣੇ ਲਈ ਨੀ ਸਿਫ਼ਤ ਇਸ ਗਾਣੇ ਤੋਂ ਬਣੀ ❤❤❤❤❤
@bhattisaab1892
@bhattisaab1892 10 ай бұрын
ਸਾਬਤ ਸੂਰਤ ਦਸਤਾਰ ਸਿਰਾ ਵੀਰ ਜੀ ਰੂਹ ਖੁਸ਼ ਹੋ ਗਈ ❤
@ManmeetSandhu.46
@ManmeetSandhu.46 2 жыл бұрын
ਮਹਾਨ ਲੇਖਕ ਭਾਈ ਬੀਰ ਸਿੰਘ ਜੀ ਖਾਲਸਾ ❤😍
@stalinsumeetsingh9215
@stalinsumeetsingh9215 2 жыл бұрын
Veer Singh veera good veera
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@gurwindersingh-xc5bb
@gurwindersingh-xc5bb 2 жыл бұрын
ਏਦਾ ਦੇ ਗੀਤ ਸੁਣ ਕੇ ਦਿਲ ਤੜਪ ਉਠਦਾ , ਕੀ ਕੀ ਹੋਇਆ ਹੋਣਾ ਓਸ ਸਮੇ 🙏😭😭🙏🙏 ਦਿਲ ਨੂੰ ਛੂਹ ਲੈਣ ਵਾਲੇ ਬੋਲ ਨੇ ਵੀਰ ਜੀ 🙏👍🏻
@mewasingh4065
@mewasingh4065 2 жыл бұрын
Berr Singh Parmaatma Tuhnu Lami Umar Bakshe Wahegur Ji
@inderpalhockey3082
@inderpalhockey3082 10 ай бұрын
Sahi gall aa veer
@ManjitKaur-fg9iy
@ManjitKaur-fg9iy 2 жыл бұрын
ਬੀਰ ਸਿੰਘ ਜੀ ਤੁਹਾਡੀ ਕਲਮ ਅਤੇ ਤੁਹਾਡੀ ਅਵਾਜ਼ ਨੂੰ ਸਲਾਮ ਹੈ
@aksandhu344
@aksandhu344 2 жыл бұрын
ਮੇਰਾ ਤਾ ਸ਼ੁਰੂਆਤ ਵਿਚ ਹੀ ਰੋਣ ਹੀ ਨਿਕਲ ਗਿਆ
@amandaawarapan7892
@amandaawarapan7892 2 жыл бұрын
ਉਹ ਦੌਰ ਦੇਖ ਕੇ ਗੁੱਸਾ ਵੀ ਆਉਂਦਾ ਤੇ ਅੱਖਾਂ ਚ ਹੰਜੂ ਵੀ ਬਹੁਤ ਹਾ ਪਿਆਰਾ ਗੀਤ ਆ 🙏♥️🙏
@Prab-Rakha.
@Prab-Rakha. 2 жыл бұрын
ਸਿਫ਼ਤ ਤੋਂ ਬਾਹਰ ਸ਼ਬਦ ਅਤੇ ਬਹੁਤ ਮਿੱਠੀ ਤੇ ਸੋਹਣੀ ਆਵਾਜ਼ ❣️
@sukhjeetsingh2702
@sukhjeetsingh2702 2 жыл бұрын
ਦਿਲਾਂ ਨੂੰ ਛੂਹ ਜਾਣ ਵਾਲੇ ਜ਼ਜ਼ਬਾਤ ਲਿਖਦੇ ਹੋ ਤੁਸੀਂ ਭਾਅ ਜੀ ਤੇ ਹਰ ਵਾਰ ਕੋਈ ਨਾ ਕੋਈ ਨਵਾਂ ਰੰਗ ਪੇਸ਼ ਕਰਦੇ ਹੋ ਪਰਮਾਤਮਾ ਸਦਾ ਚੜਦੀਕਲਾ ਬਖਸ਼ੇ 🙏🙏❤️❤️ ਵੱਲੋਂ= ਸੁੱਖੀ ਅਚਾਨਕ
@khalilahmed7109
@khalilahmed7109 2 жыл бұрын
⁵0
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@shiladevi8971
@shiladevi8971 2 жыл бұрын
Uu
@jagsirsingh8284
@jagsirsingh8284 2 жыл бұрын
ਅਲਵਿਦਾ.......ਰੋਜ 3,,4 ਵਾਰ ਸੁਣਦਾ ਬੀਰ ਸਿੰਘ ਖਾਲਸਾ ਜੀ
@jagsirsingh8284
@jagsirsingh8284 2 жыл бұрын
ਸਰਦਾਰ ਬੀਰ ਸਿੰਘ ਖ਼ਾਲਸਾ ਜੀ👍🙏
@bhaihardeepsinghpatran5960
@bhaihardeepsinghpatran5960 2 жыл бұрын
ਵੀਰ ਬੀਰ ਸਿੰਘ ਜੀ ਤੁਹਾਡੀ ਕਲਮ ਤੇ ਗਾਇਕੀ ਨੂੰ ਸਲਾਮ, ਸਚਮੁਚ ਹੀ ਸੰਗੀਤ ਰੂਹ ਨੂੰ ਸਕੂਨ ਦੇਂਦਾ ਹੈ। ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਵਰਤਾਉਂਦੇ ਰਹਿਣ।
@tardeepsingh605
@tardeepsingh605 2 жыл бұрын
Lachara tu rokna he ke vadouna
@Gurpreet92896yy
@Gurpreet92896yy 2 жыл бұрын
Fitlaahnat eho ji Kalam de jo galat itihaas pes krdi a
@honeyjatt758
@honeyjatt758 Жыл бұрын
Bhut vadia.galat boln wale mently week ne
@jassskarn6928
@jassskarn6928 2 жыл бұрын
ਕਾਲੇ ਦੌਰ ਨੇ ਸਾਡੇ ਕੋਲੋਂ ਬਹੁਤ ਕੁਝ ਖੋਹ ਲਿਆ 😭 ਦਿਲ ਨੂੰ ਧੂਹ ਪਾਉਣ ਵਾਲੇ ਬੋਲ ਵੀਰੇ ਜੁਗ ਜੁਗ ਜਿਵੇਂ ❤❤
@sanisingh4676
@sanisingh4676 2 жыл бұрын
ਕਾਲਾ ਦੌਰ ਸ਼ਬਦ ਭਾਰਤ ਤੋਂ ਆਇਆ ਜੀ ਪੰਜਾਬ ਅਪਣੇ ਹੱਕਾਂ ਵਾਸਤੇ ਲੜ ਰਿਹਾ ਸੀ ਨੁਕਸਾਨ ਤਾਂ ਹੁੰਦੇ ਰਹਿੰਦੇ ਆ ਸਾਡਾ ਲੜਨਾ ਤੇ ਜਾਗਣਾ ਜਰੂਰੀ ਹੈ
@HarpreetSingh-we7uj
@HarpreetSingh-we7uj 2 жыл бұрын
ਸ਼ਬਦਾਂ ਦਾ ਸਾਥ ਨਹੀਂ ਮਿਲ ਰਿਹਾ ਕਿਵੇਂ ਸਿਫ਼ਤ ਕਰਾ ਰੂਹ ਨੂੰ ਸਕੂਨ ਦੇਣ ਲਈ ਬਹੁਤ ਬਹੁਤ ਧੰਨਵਾਦ ਬੀਰ ਵੀਰ ਜੀ ❤❤
@GaganDeep-sw8wq
@GaganDeep-sw8wq 2 жыл бұрын
W02 ene 02
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.
@mooseRuse
@mooseRuse Жыл бұрын
.. ਬਹੁਤ ਵਧਿਆ ਗੀਤ, ਗਾਇਕੀ ਅਤੇ ਬੀਤੇ ਹੋਏ ਦ੍ਰਿਸਟਾਂਤ ਦਾ ਵੀਡੀਓ।। ਦਾਤਾ ਹੋਰ ਤਰੱਕੀ ਬਖਸ਼ੇ ਜੀ 👏👌👍✌️
@GurpreetSINGHOZSIKH
@GurpreetSINGHOZSIKH 2 жыл бұрын
This is how our Punjabi Models should look like ..Simple and ਦਿਲ ਨੂੰ ਅੰਦਰ ਤੱਕ ਛੂਣ ਵਾਲੇ । ਬਿਲਕੁਲ ਵੀ ਨੰਗੇਜ ਨੀ ਹੈਗਾ ਫਿਰ ਵੀ ਇਹਨਾਂ ਵਧੀਆ ਫਿਲਮਾਇਆ ਗਿਆ ।
@balvindervirk5975
@balvindervirk5975 2 жыл бұрын
Nice vir ji mere kol saved nhi
@hardeepkaur7874
@hardeepkaur7874 2 жыл бұрын
👍👍
@jagsirsingh8284
@jagsirsingh8284 2 жыл бұрын
ਪਤਾ ਨੀ ਕਿਵੇਂ ਚਾਅ ਖਾ ਗਿਆ ਉਹ ਮਾੜਾ ਦੌਰ....ਸਹੀ ਗੱਲ ਆ ਵੀਰ ਜੀ
@gurusaria9376
@gurusaria9376 2 жыл бұрын
ਸੱਚ ਦੱਸਾਂ ਬਾਈ ਜੀ ਕੋਈ ਸ਼ਬਦ ਹੀ ਨਈ ਕੋਈ ਇਸ ਗਾਇਕੀ ਤੇ ਗੀਤਕਾਰੀ ਲਈ ਤੇ ਸੰਗੀਤ ਤੇ ਫਿਲਮਾਂਕਣ ਵੀ ਬਾ ਕਮਾਲ ਐ ਧੁਰ ਅੰਦਰ ਤੱਕ ਛੂਹ ਗਿਆ ਗੀਤ ਆਪ ਮੁਹਾਰੇ ਹੰਝੂ ਆ ਗਏ 😭🙏❤️❤️
@mannatkaur6879
@mannatkaur6879 2 жыл бұрын
Veer ji bahut vadia geet a
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabad 👳‍♂️💪🦁.
@paramjitkaur495
@paramjitkaur495 Жыл бұрын
❤🎉fateh ji bir singh ji waheguru 🎉❤
@maninderkaur1576
@maninderkaur1576 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਗੀਤ ਬਹੁਤ ਹੀ ਸੋਹਣੇ ਤੇ ਸੁੰਦਰ ਆਵਾਜ਼ ਵਿਚ ਗਾਇਆ ਜੀ 🙏
@Baldeepbrar
@Baldeepbrar 2 жыл бұрын
ਜਿੰਨਾਂ ਨੇ ਇਤਿਹਾਸ ਪੜਿਆ ਓਹ ਸਮਝ ਸਕਦੇ ਨੇ ਇਹ ਕਹਾਣੀ ਦਾ ਅਸਲੀ ਪੱਖ ਧੰਨਵਾਦ ਬੀਰ ਸਿੰਘ ਵੀਰੇ ਸੋਹਣਾ ਗੀਤ ਦੇਣ ਲਈ ਤੇ ਧੰਨਵਾਦ ਵੀਰੇ ਸਟਾਲਿਨ ਓਸ ਤੋਂ ਵੀ ਸੋਹਣਾ ਕਹਾਣੀਕਾਰ ਬਣਨ ਲਈ 🙏🏻
@gursevaksingh497
@gursevaksingh497 Жыл бұрын
ਸਿੱਖੀ ਸਰੂਪ ਵਿੱਚ ਬਹੁਤ ਸੋਹਣੇ ਲੱਗਦੇ ਬੀਰ ਸਿੰਘ ਬਾਈ ਜੀ ਆਵਾਜ਼ ਦੇ ਤਾਂ ਕਿਆ ਕਹਿਣੇ ❤️👌🌹 ਰੂਹ ਨੂੰ ਸਕੂਨ ਮਿਲਦਾ ਵਾਰ ਵਾਰ ਸੋਗ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ 👍🙏
@kaimynokwal428
@kaimynokwal428 2 жыл бұрын
ਹਰ ਵਾਰ ਦੀ ਤਰਾਂ ਇਸ ਵਾਰ ਵੀ ਬਾਈ ਬੀਰ ਸਿੰਘ ਕਮਾਲ ਕਰ ਗਿਆ ਲਵ ਯੂ ਬਾਈ ♥
@HarpalSingh-uv9ko
@HarpalSingh-uv9ko 2 жыл бұрын
ਬਹੁਤ ਵਧੀਆ ਗੀਤ ਏ ਵੀਰ ਜੀ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
@harpreetgill1131
@harpreetgill1131 Жыл бұрын
Jinna gaana sohna video os tohn v sohni ❤❤❤❤ Gana ta jdo da mp3 aya odho de hi sun rhe c par video dekh k ta ajj dil hi khush ho gya
@dharmindersinghkhalsa7713
@dharmindersinghkhalsa7713 2 жыл бұрын
ਮੇਰੇ ਕੋਲ ਕੋਈ ਸ਼ਬਦ ਨਹੀਂ ਤਾਰੀਫ ਵਾਸਤੇ ਵੀਰ ਸਿੰਘ ਵੀਰ ਜੀ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ।
@sikandersingh1485
@sikandersingh1485 2 жыл бұрын
ਛੋਟੇ ਵੀਰ ਤੁਹਾਡੀ ਕਲਮ ਦਿਲ ਨੂੰ ਅੰਦਰ ਤੱਕ ਕੰਬਣੀ ਛਿੜ ਦਿੰਦੀ ਹੈ। ਸਲਾਮ ਏ ਤੁਹਾਡੀ ਕਲਮ ਨੂੰ।
@jagsirsingh8284
@jagsirsingh8284 2 жыл бұрын
ਬਹੁਤ ਜਿਆਦਾ ਸੁਲਜਿਆ ਹੋਇਆ ਗਾਇਕ ਤੇ ਗੀਤਕਾਰ ਆ ਵੀਰ ਬੀਰ ਸਿੰਘ ਜੀ ਰੋਜ night ਟਾਈਮ ਇਹਨਾ ਦੇ ਗਾਣੇ ਸੁਣਦਾ ਮੰਨ ਨੂੰ ਸਕੂਨ ਮਿਲਦਾ ❤️
@ManjitKaur-nj6nc
@ManjitKaur-nj6nc 8 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਚੰਗੇ ਗੀਤ ਸਾਡੀ ਝੋਲੀ ਪਾਉਣ ਲਈ ਰੱਬ ਚੜ੍ਹਦੀ ਕਲਾ ਬਖਸ਼ੇ।❤🙏 ੧੯੮੪ ਨਾਂ ਭੁੱਲਣ ਯੋਗ ਨਾਂ ਬਖਸ਼ਣ ਯੋਗ। ਸਾਡੇ ਆਪਣਿਆਂ ਨੇ ਆਪਣੇ ਸਟਾਰ ਵਧਾਉਣ ਲਈ ਪੰਜਾਬ ਦੇ ਪੁੱਤ ਮਰਵਾਏ।
@tarsemsinghladda9151
@tarsemsinghladda9151 2 жыл бұрын
90ਆਂ ਦੇ ਸਮੇੰ 'ਚ ਪੰਜਾਬ ਅੰਦਰ ਜ਼ਿੰਦਗੀ ਕਿੰਝ ਰੁਮਕਦੀ ਸੀ, ਦੀ ਬਾਕਮਾਲ ਪੇਸ਼ਕਾਰੀ... ਬਹੁਤ ਖੂਬ ਸਟਾਲਨ ਭਰਾ
@talwindersinghmann6152
@talwindersinghmann6152 2 жыл бұрын
ਰੂਹ ਦਾ ਗੀਤ, ਸਿਰਫ ਜਜ਼ਬਾਤਾਂ ਨਾਲ ਸਾਂਝ ਪਾਉਂਦਾ ਹੈ।
@MOHITsingh-dc4ix
@MOHITsingh-dc4ix 2 жыл бұрын
ਜੀਨਾ ਸੋਨਾ ਵੀਰ ਤੂੰ ਆਪ ਹੈ ੳਹਨਾ ਸੋਨਾ ਗਾਉਂਦਾ ਹੈ 🙏
@tanveermattu7952
@tanveermattu7952 2 жыл бұрын
Good luck ♥️♥️🏵️🏵️😍😍😍😍
@ripangill7606
@ripangill7606 2 жыл бұрын
Agree
@HarpreetSingh-gn8bs
@HarpreetSingh-gn8bs 2 жыл бұрын
ਹਰ ਵਾਰ ਦੀ ਤਰ੍ਹਾਂ ਬਾ ਕਮਾਲ ਬੀਰ ਸਿੰਘ ਜੀ
@sardulgarhcfm5268
@sardulgarhcfm5268 2 жыл бұрын
ਬਹੁਤ ਹੀ ਖ਼ੂਬਸੂਰਤ ਸ਼ਬਦਾਵਲੀ ਅਤੇ ਓਹਨੀ ਹੀ ਸੋਹਣੀ ਦਿਲਟੁੰਬਵੀ ਆਵਾਜ਼ ਵਿੱਚ ਸ਼ਿੰਗਾਰ ਕੇ ਬੀਤੇ ਕੱਲ੍ਹ ਦੀਆਂ ਯਾਦਾਂ ਨੂੰ ਰੂਪਮਾਨ ਕੀਤਾ ਹੈ।
@JatinderSingh-mp7xj
@JatinderSingh-mp7xj 2 жыл бұрын
ਬੀਰ ਸਿੰਘ ਜੀ ਨਹੀਂ ਰੀਸਾਂ ਤੁਹਾਡੀਆਂ ਲਿਖਤਾਂ ਅਤੇ ਆਵਾਜ਼ ਦੀਆਂ,, ਸਦਕੇ ਜਾਵਾਂ ਵੀਰ ਜੀ
@besimple06301
@besimple06301 Жыл бұрын
ਥੋੜ੍ਹੇ ਜਿਹੇ ਸ਼ਬਦਾਂ ਕਹਾਂ ਕਿ ਵਾਹਿਗੁਰੂ ਮੇਹਰ ਕਰੇ…🙏🏻🙏🏻
@gurbhindersingh3904
@gurbhindersingh3904 2 жыл бұрын
ਕੁਝ ਬੋਲਣ ਦਾ ਯਤਨ ਤਾਂ ਕਰ ਰਹੀ ਏ ਜੁਬਾਨ ,ਪਰ ਸ਼ਬਦਾਂ ਦੀ ਘਾਟ ਮਹਿਸੂਸ ਕਰ ਰਿਹਾ ਹਾਂ •
@PCHAWLA16
@PCHAWLA16 2 жыл бұрын
ਦਿਲੋਂ ਢੇਰ ਸਾਰਾ ਪਿਆਰ ਵੀਰ ਜੀ, ਰਬ ਤਾਵਾਦੀ ਕਲਮ ਨੂੰ ਚੜ੍ਹਦੀਆਂ ਕਲਾ ਵਿਚ ਰੱਖੇ ਜੀ🙏🌹❤️❤️❤️❤️❤️❤️❤️🤗🤗🤗🤗❤️❤️❤️❤️❤️💕💕💕💕💓💓💓💓💓💓
@ParminderKaur-vz2wd
@ParminderKaur-vz2wd 2 жыл бұрын
ਪੁਰਾਣਾ ਵੇਲਾ ਯਾਦ ਆ ਗਿਆ ਕਿਉਕਿ ਅਸੀ 1984 ਅਸੀ ਅੱਖੀ ਵੇਖਿਆ ਬਿਲਕੁਲ 100 ਫੀ ਸਦੀ ਸਚ ਗਾਇਆ
@manpreetpannu1554
@manpreetpannu1554 2 жыл бұрын
👍
@richhpalsinghlohgarh5206
@richhpalsinghlohgarh5206 2 жыл бұрын
ਅਰਦਾਸ ਹੈ ਵਾਹਿਗੁਰੂ ਜੀ ਉਹ ਫਿਰਕੂ ਲੋਕਾਂ ਨੂੰ ਸੁਮੱਤ ਬਖਸ਼ੇ ਜੋ ਸਿੱਖਾਂ ਨੂੰ ਨਫਰਤ ਕਰਦੇ ਹਨ ਸਭ ਇਸ ਧਰਤੀ ਤੇ ਸਭ ਭਰਾਵਾਂ ਵਾਂਗ ਪ੍ਰੇਮ ਨਾਲ ਰਹਿ ਸਕੀਏ, 🙏ਦਿਲ ਨੂੰ ਸ਼ੂਹ ਗਿਆ ਤੇਰਾ ਗੀਤ ਵੀਰ ਜੀ
@raghvirsinghhans02
@raghvirsinghhans02 2 жыл бұрын
ਵਾਹ ਜੀ ਵਾਹ ਨਜਾਰੇ ਬੰਨਤੇ🔥🔥🔥🔥
@DNAPANJAB
@DNAPANJAB 2 жыл бұрын
ਉਹ ਸੁਨਹਿਰੀ ਦੌਰ ਸੀ ਨਾ ਕੇ ਕਾਲਾ ਦੌਰ ਸਾਨੂੰ ਸਾਡੇ ਯੋਧਿਆਂ ਤੇ ਮਾਣ ਰਹੂ ਸਾਰੀ ਜ਼ਿੰਦਗੀ ਜੋ ਸਰਬੱਤ ਦੇ ਭਲੇ ਲਈ ਸੰਘਰਸ਼ ਦੇ ਪਿੜ ਚ ਖੜ ਕੇ ਲੜੇ ਤੇ ਮਨੁੱਖੀ ਹੱਕਾਂ ਨੂੰ ਬਚਾਉਣ ਲਈ ਇਹਨਾਂ ਜਾਲਮ ਤੇ ਜਾਬਰ ਸਰਕਾਰਾਂ ਨਾਲ ਮੱਥਾ ਲਾਇਆ ,,,,,ਉਬਜੈਕਟਿਵ ਮਾਇਡ ਵਾਲੇ ਇਹ ਸਬਜੈਕਟਿਵ ਵਾਲੀਆਂ ਗੱਲਾਂ ਨਹੀਂ ਸਮਝਣਗੇ ☺️ ਧੰਨਵਾਦ ਬਾਈ ਬੀਰ ਸਿੰਘ ਗੀਤ ਦੇ ਬੋਲ ਤੇ ਵੀਡੀਓ ਬਹੁਤ ਸੋਹਣੀ ਬਣੀ ਹੈ ,,,carey on ❤️
@PardeepSingh-lz9ew
@PardeepSingh-lz9ew 2 жыл бұрын
ਇਹ ਗੱਲ ਮੈਂਨੂੰ ਇਨੀਂ ਵਧੀਆ ਲੱਗੀ ਬਾਈ 😍ਪਰ ਅਫਸੋਸ ਮੈਂ ਨਹੀਂ ਦੱਸਣਾ ਚਾਹੁੰਦਾ
@harrydhaliwal4997
@harrydhaliwal4997 2 жыл бұрын
ਕੋਈ ਸ਼ਬਦ ਨਹੀਂ ਵੀਰ ਮੇਰੇ ਕੋਲ ਤੇਰੇ ਇਸ ਗੀਤ ਦੇ ਤਰੀਫ ਕਰਨ ਲਈ । ਕੀ ਲਿਖਤ, ਕੀ ਅਵਾਜ਼, ਕੀ ਵੀਡੀਓ। ਜਿਓਦਾ ਵਸਦਾ ਰਹਿ ਵੀਰ
@kulwindersingh3791
@kulwindersingh3791 6 ай бұрын
ਕੀ ਤਾਰੀਫ਼ ਕਰੀਏ ਤੇਰੀ ਪੰਜਾਬ ਸਿੰਹਾਂ,, ਬੱਸ ਅੱਖ ਭਰ ਆਉਂਦੀ ਤੇਰਾ ਇਤਿਹਾਸ ਦੇਖਕੇ, ਪੜ੍ਹਕੇ, ਸੁਣਕੇ, ਦਿਲ ਦੰਗ ਰਹਿ ਜਾਂਦਾ, ਰੂਹ ਕੰਬ ਜਾਂਦੀ, ਕਈ ਪਾਕਿ ਮੁਹੱਬਤਾਂ ਏਸੇ ਬੁਰੇ ਦੌਰ ਦੀ ਭੇਟਾਂ ਚੜ੍ਹ ਗਈਆਂ। ਅੱਜ ਕੱਲ ਦੇ ਗਾਇਕਾਂ ਨੂੰ ਬੇਨਤੀ ਹੈ ਕਿ ਇਸ ਗਾਣੇ ਅਤੇ video ਤੋਂ ਕੁਝ ਸਿੱਖਦੇ ਹੋਏ, ਪੰਜਾਬ ਦੇ ਗੁੰਮੇ ਹੋਏ ਇਤਿਹਾਸ ਨੂੰ ਮੁੜ੍ਹ ਤੋਂ ਸਾਂਭ ਕੇ ਨਵੀਂ ਪੀੜ੍ਹੀ ਨੂੰ ਹੱਕ ਸੱਚ ਦੇ ਰਾਹੇ ਪਾਇਆ ਜਾ ਸਕੇ। ਵੀਰ ਸਿੰਘ ਤੈਨੂੰ ਅਤੇ ਪੂਰੀ ਟੀਮ ਨੂੰ ਰੂਹ ਤੋਂ ਸਲਾਮ🎉🎉 ਹੈ।
@gill579
@gill579 2 жыл бұрын
... ਦਿਲ ਨੂੰ ਧੂਹ ਪਾ ਦਿੱਤੀ ਬਾਈ ਜੀ ਗੀਤ ਤੇ ਵੀਡੀਓ ਨੇ 💔🙏
@nimratbrar2768
@nimratbrar2768 2 жыл бұрын
ਬਹੁਤ ਹੀ ਜਿਆਦਾ ਸੋਹਣੀ ਲਿਖਤ ਤੇ ਉਸਤੋਂ ਵੱਧ ਸੋਹਣੀ ਵੀਡੀਓ♥️
@dalbirsingh5624
@dalbirsingh5624 2 жыл бұрын
ਸਿਰ ਝੁਕਦਾ ਜ਼ੋ ਆਪਣੇ ਹਰ ਸਰੀਰਕ, ਆਰਥਿਕ, ਮਨੋਵਿਗਿਆਨਕ, ਮੌਲਿਕ ਅਧਿਕਾਰਾਂ ਨੂੰ ਦਰ ਕਿਨਾਰ ਕਰਕੇ ਸਿਰਫ ਆਪਣੀ ਕੌਮ ਲੇਖੇ ਜ਼ਿੰਦਗੀ ਲਾ ਗੲੇ
@Ranjitkaur-ll1wh
@Ranjitkaur-ll1wh 2 жыл бұрын
ਕਿਆ ਹੀ ਬਾਤ ਆ ਵੀਰ ਜੀ
@harkanwalpreetsingh8746
@harkanwalpreetsingh8746 2 жыл бұрын
ਸ. ਬੀਰ ਸਿੰਘ ਜੀ ਤੁਸੀਂ ਤਾਂ ਧਰੂ ਤਾਰਾ ਹੋ ਜੀ।‌ ਹਮੇਸ਼ਾ ਤੁਹਾਡੀ ਲਿਖਤ ਅਤੇ ਸੋਜ਼ ਭਰੀ ਅਵਾਜ਼ ਦਿਲ ਦਿਮਾਗ ਉੱਤੇ ਬਹੁਤ ਹੀ ਗਹਿਰਾ ਅਸਰ ਪਾਉਂਦੀ ਹੈ ਜੀ। ਪ੍ਰਮਾਤਮਾ ਤੂਹਾਨੂੰ ਸਦਾ‌ ਚੜ੍ਹਦੀ ਕਲਾ ਵਿਚ ਰੱਖੇ ਜੀ ।
@HarpreetSingh_hsc
@HarpreetSingh_hsc 2 жыл бұрын
ਬੀਰ ਸਿੰਘ ਜੀ ਤੁਹਾਡੀ ਆਵਾਜ਼ ਬਹੁਤ ਸੁਰੀਲੀ ਆ ....ਲਵ ਯੂ ਬਾਈ ਜੀ
@GulaboCanada
@GulaboCanada 2 жыл бұрын
ਵੈਰੀ ਬਿਊਟੀਫੁੱਲ ਬਾ ਕਮਾਲ ਲਿਖਤ ਤੇ ਆਵਾਜ਼
@meenuverma4235
@meenuverma4235 2 жыл бұрын
🙌🙌🙌🙌 ਵੀਰ ਜੀ ਕੋਈ ਸ਼ਬਦ ਨਹੀਂ ਹੈ 🤗🤗🤗 ਵਾਹ ਵੀਰ ਜੀ
@ginderkaur6274
@ginderkaur6274 Жыл бұрын
ਬਾਕਮਾਲ ਗੀਤ ਅਤੇ ਪੇਸ਼ਕਾਰੀ ਰੂਹ ਨੂੰ ਸਕੂਨ ਦੇਣ ਵਾਲੀ ਆਵਾਜ਼
@TheGurtejsingh
@TheGurtejsingh 2 жыл бұрын
ਬਾ ਕਮਾਲ ਦਿਲ ਦੀ ਧੜਕਣ ਆ ਤੁਹਾਡੀ ਕਲਾ ਵਿੱਚ।
@vcrbczx6454
@vcrbczx6454 2 жыл бұрын
ਲਾਜਵਾਬ ਗੀਤਕਾਰੀ ਇਸ ਦੌਰ ਦੇ ਦੁੱਖ ਉਹ ਹੀ ਜਾਣਦੇ ਹਨ ਜਿਨ੍ਹਾਂ ਇਹ ਹੜਾਏ ਹਨ
@gurpreetsinghzira
@gurpreetsinghzira 2 жыл бұрын
ਵਾਹ ਜੀ ਵਾਹ… ਲਾਜਵਾਬ ਕੰਮ… ਜਿਉਂਦੇ ਰਹੋ…
@NarinderPunia-w8l
@NarinderPunia-w8l Жыл бұрын
ਕਾਲੇ ਦਿਲਾ ਵਾਲਿਆਂ ਨੇ। ਪਾਵਰ ਦੇ ਵਿਚ ਬੇਕਸੂਰ ਮਾਵਾ ਦੇ ਪੁਤ ਖੋਏ ਪਰ ਰੱਬ ਦੀ ਆਦਾਲਤ ਵਿਚ ਕੋਈ ਪਾਵਰ ਨਹੀ ਚੱਲਣੀ
@malkitsingh3476
@malkitsingh3476 2 жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਬੀਰ ਸਿੰਘ ਜੀ
@manpreetbajwa4888
@manpreetbajwa4888 2 жыл бұрын
ਅੱਜ ਕੁੱਝ ਹੋਰ ਗੀਤ ਆਏ 11 ਤਰੀਖ ਨੂੰ ਤੇ ਕਿਸੇ ਨੂੰ 1 ਮਿਲੀਅਨ ਵਿਊ ਮਿਲੇ ਕਿਸੇ ਨੂੰ 3 ਕਿਸੇ ਨੂੰ 2 ਤੇ ਏਸ ਗੀਤ ਨੂੰ ਅੱਜ 6 ਦਿਨ ਹੋ ਗਏ ਨੇ ਤੇ ਅਜੇ 6 ਲੱਖ ਵੀ ਲਾਈਕ ਨਹੀਂ ਹੋਏ ਚੰਗੇ ਗੀਤਾ ਨਾਲ ਕਿੰਨੀ ਬੇਇਨਸਾਫੀ ਹੁੰਦੀ ਏ ਤੇ ਕੋਈ ਲੱਚਰ ਗੀਤ ਹੁੰਦਾ ਤਾਂ 20 ,20 ਮਿਲੀਅਨ ਵੀ ਮਿਲ ਦੇ ਨੇ ਏਥੋ ਪਤਾ ਲੱਗਦਾ ਏ ਕਿ ਸਾਡੀ ਸੋਚ ਕਿਸ ਪਰਕਾਰ ਦੀ ਹੋ ਗਈ ਏ। ਸ਼ਾਇਦ ਡੂਗੇ ਲਫਜ਼ ਸੁਨਣੇ ਜਾਂ ਬੁਝਣੇ ਅੋਖੇ ਲੱਗਦੇ ਨੇ
@kkaur3118
@kkaur3118 2 жыл бұрын
ਹਾਂ ਜੀ ਪਰ ਜਿਵੇਂ ਇਹ ਗੀਤ ਹੀਰਾ ਇਹਨੂੰ ਸੁਣਨ ਵਾਲੇ ਵੀ ਹੀਰੇ ਨੇ ਤੇ ਹੀਰੇ ਥੋੜ੍ਹੇ ਹੀ ਲੱਖਾਂ ਵਰਗੇ ਹੁੰਦੇ
@jaspreetdhaliwal1601
@jaspreetdhaliwal1601 8 ай бұрын
ਸੋਨਾ ਬਹੁਤ ਮਹਿੰਗਾ ਹੁੰਦਾ ਤਾਂ ਹੀ ਲਾਈਨਾਂ ਹਮੇਸ਼ਾਂ ਰਾਸ਼ਨ ਵਾਲੀਆ ਦੁਕਾਨਾਂ ਤੇ ਲਗਦੀਆਂ
@gurdaspuriya237
@gurdaspuriya237 2 жыл бұрын
❤❤ ਕੋਈ ਸਬਦ ਨਹੀਂ ਮੇਰੇ ਕੌਲ ਬਹੁਤ ਖੂਬ
@harpalsinghwahegurujisingg5878
@harpalsinghwahegurujisingg5878 2 жыл бұрын
ਵਾਹਿਗੁਰੂ 🙏 ਪੁਰਾਣੇ ਜਖਮਾ ਨੂੰ ਛੂਹਣ ਵਾਲਾ ਗੀਤ ਹੈ ਐ
@akaurpunjab5412
@akaurpunjab5412 2 жыл бұрын
ਬਹੁਤ ਬਹੁਤ ਬਹੁਤ ਹੀ ਵਧੀਆ ਵੀਰ. ਸਲੂਟ ਆ ਤੋਹਾਨੂੰ
@KamalJeet-lu2po
@KamalJeet-lu2po 2 жыл бұрын
🌺ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ🌺 ਚੜ੍ਹਦੀਕਲਾ ਵਿਚ ਰੱਖੇ 🥰 ਭਾਈ ਵੀਰ ਸਿੰਘ 🙏🙏😇👌👌
@navneetkaur7709
@navneetkaur7709 2 жыл бұрын
ਬਹੁਤ ਪਿਆਰੀ ਆਵਾਜ਼! ਕਮਾਲ ਦਾ ਲਿਖਣ ਦਾ ਹੁਨਰ ਹੈ! ਜੁਗ ਜੁਗ ਜੀੳ ਜੀ!
@gurkiratrandhawa172
@gurkiratrandhawa172 2 жыл бұрын
ਵਾਹਿਗੁਰੂ...ਤੇਰਾ ਸ਼ੁਕਰ ਆ .. ਏਹੋ ਜਿਹਾ ਸੰਗੀਤ ਅੱਜ ਵੀ ਸੁਣਨ ਨੂੰ ਮਿਲ ਰਿਹਾ ...🙏❣️
@saddepalle6881
@saddepalle6881 2 жыл бұрын
ਵਾਹ ਬੀਰ ਵੀਰ ਬਹੁਤ ਖੂਬ ਅਨੰਦਮਈ ਅਵਸਥਾ ਆਪੇ ਅੰਦਰਲੇ ਵਲਵਲੇ
@gurjantsingh8006
@gurjantsingh8006 2 жыл бұрын
Veer ji tuhadi awaj dil nal gallan krdi aa 💗 dil krda rab dy iss scchey bndey nu milya jawe .... Waheguru kadi moka dehn dy Sanu greeba nu tohdey Darshan krn dy .. jioooo🤗
@gurjantsingh8006
@gurjantsingh8006 2 жыл бұрын
@Punjabii Kalam ਪੰਜਾਬੀ ਕਲਮ ਬਹੁਤ ਸੋਹਣਾ ਲਿਖਿਆ ਵੀਰ ਜੀ💗
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@UTSOriginal
@UTSOriginal 2 жыл бұрын
ਗੀਤ ਦੀ ਤਾਰੀਫ਼ ਲਈ ਸ਼ਬਦ ਜੋੜਨੇ ਔਖੇ ਐ ਬਾਈ ਜੀ, ਰੂਹ ਤੱਕ ਗਿਆ ਹਰ ਲ਼ਫ਼ਜ਼❤️
@sukhikhiala1309
@sukhikhiala1309 2 жыл бұрын
ਬਹੁਤ ਹੀ ਸੋਹਣਾ , ਦੁਆਵਾ ਸਾਰੀ ਟੀਮ ਨੂੰ ਮੁਬਾਰਕਾਂ ਨਵਕਿਰਨ 🌹
@rinkubains9443
@rinkubains9443 2 жыл бұрын
ਬਾਕਮਾਲ ਗੀਤ ਬਾਕਮਾਲ concept ਮੁਬਾਰਕਾਂ ਸਾਰੀ ਟੀਮ ਨੂੰ 🙏
@HarbansSingh-zb1xl
@HarbansSingh-zb1xl 2 жыл бұрын
ਬਾਈ ਵੀਰ ਜੀ ਜੁਗ ਜੁਗ ਜੀਉ ਇਹੋ ਜਿਹੇ ਗੀਤ ਲਿਖਣ ਗਾਉਣ ਲਈ ਵਾਹਿਗੂਰੁ ਤਰੱਕੀ ਬਖਸ਼ੋ ਜੀ
@RANBIRSINGH-bp3ne
@RANBIRSINGH-bp3ne 2 жыл бұрын
Bakamaal awazz Good lyrics Keep it up Brother..... Waheguru chardikla bakhse
@rupinderkaur2907
@rupinderkaur2907 2 жыл бұрын
ਸ਼ਬਦ ਹੀ ਨਹੀਂ ਕੁਝ ਕਹਿਣ ਲਈ....👍🏻👍🏻👌🏻👌🏻👌🏻👌🏻
@shamindersingh7933
@shamindersingh7933 2 жыл бұрын
ਵੱਡੇ ਵੀਰ ਤੇਰੀ ਕਲਮ ਤੇ ਤੇਰੀ ਅਵਾਜ਼ ਨੂੰ ਸਲਾਮ ਸਾਡੇ ਦਿਲ ਦਿਮਾਗ ਦੀਆਂ ਹਰਕਤਾਂ ਨੂੰ ਬੋਲ ਦਿੱਤੇ ਤੁਸੀ ਬਾਕਮਾਲ ਅਵਾਜ਼ ਲਿਖਤ ਤੇ ਅਦਾਕਾਰੀ ਕਦੇ ਮੋਕਾ ਮਿਲਿਆ ਆਪ ਜੀ ਨੂੰ ਮਿਲਣਾ ਚਾਹਾਗਾਂ
@jaspalsingh1377
@jaspalsingh1377 2 жыл бұрын
ਸਰਦਾਰ ਜੀ ਬਹੁਤ ਵਧੀਆ ਲਾ ਜਵਾਬ
@karamjit5109
@karamjit5109 2 жыл бұрын
ਕਾਲਾ ਦੌਰ ਪਤਾ ਨਜ ਕਿਨਿਆ ਦੇ ਸੁਹਾਗ ਖਾ ਗਿਆ ਬੁਹਤ ਘੈਂਟ ਇਹ ਗੀਤ , ਭਾਈ ਵੀਰ ਸਿੰਘ ਜੀ 💯💯☺️
@manpreetmani1457
@manpreetmani1457 2 жыл бұрын
ਧਨ ਆ 22 ਤੇਰੀ ਸੋਚ ਬਾਕਮਾਲ ਲਿਖਤ ..ਅਲਫਾਜ ਨੀ ਮੇਰੇ ਕੋਲ ਤੇਰੀ ਤਾਰੀਫ ਲਈ ..
@mandeepdhillon7777
@mandeepdhillon7777 2 жыл бұрын
Waheguru... 🙏 Dil vich utar gyi story...
@sukhvarshrai4903
@sukhvarshrai4903 2 жыл бұрын
Very nice song and video att❤❤👌
@Kookaburra-365
@Kookaburra-365 2 жыл бұрын
ਕੈ ਰਾਜ ਕਰੈ ਹੈਂ ਕੈ ਲੜੑ ਮਰੈ ਹੈਂ (ਜਾਂ ਰਾਜ ਕਰਾਂਗੇ ਜਾਂ ਲੜੑ ਕੇ ਮਰਾਂਗੇ) khalistan zindabaaad 👳‍♂️💪🦁
@ParmjitKaur-gr6lb
@ParmjitKaur-gr6lb 7 ай бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ
@ecs2449
@ecs2449 2 жыл бұрын
ਬਹੁਤ ਵਧੀਆ ਲਿਖਿਆ ਹੈ ਤੇ ਗਾਇਆ ਹੈ ਵੀਰ ਜੀ
@rihanrasool1606
@rihanrasool1606 2 жыл бұрын
Aaaya rooh nu sukan mil gil gay song son ka ..paaa ji🙂🙂🙂🙂
@RavinderDullewala
@RavinderDullewala 2 жыл бұрын
ਵਾਹ ਜੀ ਵਾਹ ਵੱਡੇ ਬਾੲੀ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਚ ਰੱਖੇ ਬੜਾ ਹੀ ਸੋਹਣਾ ਲਿਖਿਅਾ ਬੜੀ ਸੋਹਣੀ ਪੇਸ਼ਕਾਰੀ .......
@gurpreetsinghbath1763
@gurpreetsinghbath1763 2 жыл бұрын
ਬਹੁਤ ਵਧੀਆ ਜੀ।
@Singh_Love96
@Singh_Love96 2 жыл бұрын
Waheguru..... ਬਹੁਤ ਖੂਬ... ਕਲਮਾਂ ਨੂੰ ਬੂਰ ਪੈਂਦਾ ਰਹੇ
@Simrsidhu7
@Simrsidhu7 2 жыл бұрын
🖤🖤ਜਿਉੰਦਾ ਰਹਿ ਬੀਰਾ
@ChamkoursinghKalanaur
@ChamkoursinghKalanaur 2 жыл бұрын
waheguru mehr kre chrdiklaa bkshe ustad g😭😭😭 rooh da skoon ..kya lyrics te kyaa voice
@hardeep4430
@hardeep4430 2 жыл бұрын
ਗੀਤ ਬਾਰੇ ਕੀ ਲਿਖਾਂ ਬਾਈ ਸ਼ਬਦ ਨਹੀਂ...ਫਿਲਮਾਇਆ ਵੀ ਬਹੁਤ ਸੋਹਣਾ
@InnerCompass6
@InnerCompass6 2 жыл бұрын
♥️💐ਬਹੁਤ ਸੋਹਣਾ ਗੀਤ
@dipi2614
@dipi2614 2 жыл бұрын
ਵੀਰ ਸਟਾਈਲਨਵੀਰ ❤️❤️❤️❤️❤️❤️ਕੋਈ ਸਬਦ ਨੀ ਕਹਿਣ ਨੂੰ ❤️❤️❤️❤️❤️❤️
@kirankour.7
@kirankour.7 2 жыл бұрын
Iss song dii har eak line mai different story h ...eh story bhout zyda touch krdi hai thnks @bir singh ji...bhout bhout zyda soulful h
@Satlndian-xj5qt
@Satlndian-xj5qt 4 ай бұрын
ਗੁਰੂ ਘਰਾਂ ਵਿੱਚ ਤਾਂ ਰੋਜਗਾਰ ਨੇ ਕਬਜਾ ਕਰ ਲਿਆ ਹੈ ਪਰ ਸਿੱਖ ਅੱਜ ਵੀ ਜਿਉਂਦੇ ਹਨ ਪਰ ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਸ਼ਾਇਦ ਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਪਤਾ ਸੀ ਇਸੇ ਲਈ ਉਹਨਾਂ ਨੇ ਬਚਨ ਕਿਹਾ।। ਸਵਾ ਲਾਖ ਸੇ ਏਕ ਲੜਾਊ।। ਦੇਗ ਤੇਗ ਫਤਿਹ।।
@VikramSingh-pw7ng
@VikramSingh-pw7ng 2 жыл бұрын
ਬਹੁਤ ਵਧੀਆ ਗਾਣਾ ਬੀਰ ਸਿੰਘ ਜੀ
Une nouvelle voiture pour Noël 🥹
00:28
Nicocapone
Рет қаралды 9 МЛН
Мен атып көрмегенмін ! | Qalam | 5 серия
25:41
To Brawl AND BEYOND!
00:51
Brawl Stars
Рет қаралды 17 МЛН
Sukh Tera Ditta Lahiye - Lyrical Punjabi English Hindi Read Along - Bhai Sarabjit Singh Patna Sahib
15:35
Shabad Kirtan Read Along - Amritt Saagar
Рет қаралды 4,7 МЛН
Saif Ul Malooq | Bir Singh (Live) | Jeevay Punjab
7:26
Jeevay Punjab
Рет қаралды 1,2 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН