Nanak Aadh Jugaadh Jiyo | Diljit Dosanjh | Harmanjeet | Gurmoh | Rhythm Boyz

  Рет қаралды 39,031,975

Rhythm Boyz

Rhythm Boyz

Күн бұрын

Пікірлер: 12 000
@atindersingh7571
@atindersingh7571 5 жыл бұрын
ਵਾਹਿਗੁਰੂ ਜੀ ਦੋ ਮੈਸਿਜ ਦਿੱਤੇ ਨਾਲੇ ਗੁਰੂ ਸਾਹਿਬ ਨਾਲ ਜੁੜੋ😍💝 ਨਾਲੇ ਧੀਅਾਂ ਨੂੰ ਪਾਲੋ ਸਾਭੋ😍💝 ਬਹੁਤ ਵਧੀਅਾ ਦਲਜੀਤ 😍💝 ਬਾਬਾ ਜੀ ਮੇਹਰ ਕਰਨ😍💝
@amritkaur6831
@amritkaur6831 5 жыл бұрын
I am 💯 times agree
@atindersingh7571
@atindersingh7571 5 жыл бұрын
@@amritkaur6831 ਟੈਕੳੁ ਜੀ!! 🙏🙏🙇😊
@ramsharanfouzdar8336
@ramsharanfouzdar8336 5 жыл бұрын
ਓ ਇਹ ਜੋ ਦਿਸ ਹੈ ਅੰਬਰ ਤਾਰੇ, ਕਿਨ ਉਹ ਚੀਤੇ, ਚੀਤਨ ਹਾਰੇ, ਰੋਸ਼ਨੀਆਂ ਦੀ ਪਾਲਕੀ ਦਾ ਬੂਹਾ ਖੋਲ ਰਹੇ, ਚਮਕ-ਚਮਕ ਕੇ ਤਾਰੇ, ਨਾਨਕ, ਨਾਨਕ ਬੋਲ ਰਹੇ , ਇਹ ਚਾਨਣ ਦੇ ਵਣਜਾਰੇ, ਜੋ ਵੇਖਣ ਦੇ ਵਿਚ ਇਕ ਲੱਗਦੇ, ਮੈਨੂੰ ਚਿੱਟੇ-ਚਿੱਟੇ ਤਾਰੇ, ਗੁਰੂ ਨਾਨਕ ਜੀ ਦੇ ਸਿੱਖ ਲੱਗਦੇ Waheguru🙏🏻
@sukhichahal5221
@sukhichahal5221 5 жыл бұрын
Diljit's ਨਾਨਕ ਆਦਿ ਜੁਗਾਦ ਜੀਓ ,Sartaaj's ਆਰਤੀ Ultra soulful tracks🙏 Sidda rabb naal connection hoea japda sunn ke
@manjitsingh3744
@manjitsingh3744 2 жыл бұрын
ਬਾਬੇ ਨਾਨਕ ਦੀਆਂ ਸਿਖਿਆਵਾਂ ਨੂੰ ਜਿਨ੍ਹਾਂ ਅਪਣਾ ਲਿਆ ਉਨ੍ਹਾਂ ਦਾ ਜੀਵਨ ਸਫ਼ਲ ਹੋ ਗਿਆ। 🙏🙏🙏🙏
@animallovers2444
@animallovers2444 5 жыл бұрын
🙏🙏ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਪਰਬ ਦੀ ਸੰਗਤ 🙏ਨੂੰ🙏ਕਰੋੜਾਂ ਵਾਰ ਵਧਾਈ ਜੀ
@tegveersingh9598
@tegveersingh9598 5 жыл бұрын
ਆਪ ਜੀ ਨੂੰ ਵੀ ਜੀ🙏🙏
@gursharandass6223
@gursharandass6223 5 жыл бұрын
ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆ ਮੁਬਾਰਕਾ ਸਬ ਨੂੰ
@Majhail-d9q
@Majhail-d9q 5 жыл бұрын
ਗੁਰੂ ਸਾਹਿਬਾਨ ਜੀਆਂ ਦਾ ਪ੍ਰਕਾਸ਼ ਪੁਰਬ ਹੁੰਦਾ ਵੀਰੋ, ਜਨਮ ਦਿਨ ਆਮ ਮਨੁੱਖਾਂ ਦੇ ਹੁੰਦੇ ਆ 👍🙏🙏
@animallovers2444
@animallovers2444 5 жыл бұрын
@@Majhail-d9q ਠੀਕ ਵੀਰ ਜੀ ..ਸਬਦਾ ਲਈ ਮੁਆਫੀ🙏🙏
@Majhail-d9q
@Majhail-d9q 5 жыл бұрын
@@animallovers2444 ਕੋਈ ਗੱਲ ਨੀਂ ਵੀਰ ਜੀ, Main comment ਨੂੰ ਵੀ Edit ਕਰਕੇ ਠੀਕ ਕਰ ਲਉ 👍👍
@saabbajwa160
@saabbajwa160 5 жыл бұрын
ਪਤਾ ਨਹੀਂ ਕਿਉਂ ਪਰ ਰੋਣਾ ਆ ਗਿਆ ਯਾਰ ਵੀਡੀਓ ਵੇਖ ਕੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮੇਹਰ ਕਰਿਓ ।
@jatinmangla5561
@jatinmangla5561 5 жыл бұрын
ਵਾਹ ਵੀਰ ਜੀ ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਦਿਲ ਜੀਤ ਲਿਆ। ਜਿਉਂਦਾ ਰਹਿ ਭਰਾ।
@rajnibala8402
@rajnibala8402 2 жыл бұрын
ਤੁਸੀ ਬਹੁਤ ਮਨ ਲਗਾ ਕੇ ਗੀਤ ਗਾਉਦੇ ਹੋ ਜੋ ਮੇਰੇ ਮਨ ਨੂੰ ਸ਼ਾਂਤ ਕਰ ਦਿੰਦਾ ਹੈ ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ ੴ
@gursimranbrar8579
@gursimranbrar8579 5 жыл бұрын
Who all were waiting for this? Te jiss jiss nu psnd aaya hit like. Diljit Dosanjh proves again why he is best. Waheguru sabb da bhla kre 🙏🏻🙏🏻 Gurpurab dia vadhaiyia sabbhnu
@Nottybollywood
@Nottybollywood 5 жыл бұрын
Tuhanu v vdhaayian hon ji
@Rhyme905
@Rhyme905 5 жыл бұрын
Daljit cut his hair 2-3 year ago he just wear at turban due to backlash/boycott if people find out google it yourself to find out
@Sukhbhatti381
@Sukhbhatti381 Ай бұрын
@@Rhyme905that is a lie he is Sikh
@ManjeetKaur-ce4wr
@ManjeetKaur-ce4wr 6 күн бұрын
No doubt HE IS THE BEST ❤❤❤❤❤❤❤
@parasahuja22
@parasahuja22 5 жыл бұрын
ਅਸੀਂ ਹੀ ਭੁੱਲੇ ਭਟਕੇ ਹਾਂ ਉਸਨੂੰ ਹੈ ਸਭ ਯਾਦ ਜੀਓ ਨਾਨਕ ਆਦਿ ਜੁਗਾਦਿ ਜਿਓ ਸੱਚੀ ਗੱਲ ਹ ਵੀਰ ਦਿੱਲ ਜਿੱਤ ਲਿਆ ਇਸ ਗੱਲ ਨੇ ਵਾਹਿਗੁਰੂ ਜੀ 🙏🙏
@merakiigroupindia
@merakiigroupindia 5 жыл бұрын
Paras Ahuja OFFICIAL VIDEO "Vo Pal Bhi by Tanushree Shrivastava (Ft. Priyanka Chaudhary) | MF Films kzbin.info/www/bejne/qH2tf3qsj72NaJY
@dilshersinghrandhawa9485
@dilshersinghrandhawa9485 5 жыл бұрын
Veer book reading harmanjeet veer de
@Fun_work___
@Fun_work___ 5 жыл бұрын
ਗੁਰੂ ਨੱਾਨਕ ਦੇਵ ਜੀ ਦੇ ਜਨਮ ਦਿਹਾੜੇ ਦਿਆ ਆਪ ਤੇ ਆਪ ਜੀ ਦੇ ਪਰਿਵਾਰ ਨੂੰ ਵਧਾਈਆ ਜੀ👏👏
@RAJEEVKUMAR-xk5pz
@RAJEEVKUMAR-xk5pz 4 жыл бұрын
Guru nanak dev ji nu mande ho te yeh vedio jarur vekho .kzbin.info/www/bejne/mIGTomaBpJl7ebc
@redminote3pro886
@redminote3pro886 4 жыл бұрын
Yd range of course 😉 a few more questions 😭
@gagandeepkaur2186
@gagandeepkaur2186 2 ай бұрын
ਮੈਂ ਜਦੋਂ ਵੀ ਇਹ ‌‌ਸੁਣਦੀ ਆਂ ਮਨ ਨੂੰ ਬਹੁਤ ਸਕੂਨ ਮਿਲਦਾ ਵਾਹਿਗੁਰੂ ਜੀ ਹਮੇਸ਼ਾ ਆਪਣੀ ਮਿਹਰ ਰੱਖਿਓ।
@anmoljhajj1862
@anmoljhajj1862 5 жыл бұрын
550th gurupurab diyaan saareyan nu lakh lakh vadhayiaan ji🙏🙏🙏🙏
@Rdxbhai1game
@Rdxbhai1game 5 жыл бұрын
Ap ko bhi badhaiya
@jaskiratsingh1392
@jaskiratsingh1392 5 жыл бұрын
no matter how busy he is in his daily life, he definitely rolls out a religious song on Sahib Shri Guru Nanak Dev Ji's Gurupurab. Massive respect for him . The vibes of this song are eternal. Much love to Diljit bhaji
@ramsharanfouzdar8336
@ramsharanfouzdar8336 5 жыл бұрын
100% true bhaji🙏🏻 He is the best❤
@malefiquecoeurlune2587
@malefiquecoeurlune2587 5 жыл бұрын
Exactly and I was eagerly waiting for this song 🙏🙏💐💐🙇‍♀🙇‍♀ Satguru Nanak Pargateya Mitti Dund Jag Chanan Hoya, Aap ji nu Sri Guru Nanak Devji De Gurpurab dian Lakh-Lakh Vadaiyan 550 saal guru de naal 🙇‍♀💐🙏
@nitinsingla1015
@nitinsingla1015 5 жыл бұрын
jaskirat singh 100%Right
@harman2960
@harman2960 5 жыл бұрын
Means baki vehle ney veer ??
@rajughgha485
@rajughgha485 5 жыл бұрын
Schi paaji chahe kine singers ne shabd ga lye bt sb nu wait diljit paaji da hi c....... Enu knde ne pyar jo diljit lai loka ch h 🙏🙏Baba nanak sb de ghar ch khushya den🙏
@Ravipalish
@Ravipalish 3 жыл бұрын
ਜੋ ਲੋਗ ਧੀਆਂ ਨੂੰ ਜਮਾਕੇ ਏਦਾਂ ਸੁੱਟ ਦਿੰਦੇ ਨੇ ਉਹ ਸੁਣਲੋ ਇਸਨੂੰ ਜਨਮ ਦਿਤਾ ਪ੍ਰਮਾਤਮਾ ਨੇ ਉਸਨੂੰ ਪਾਲਣ ਵਾਲਾ ਵੀ ਨਾਲ ਏ ਭੇਜਿਆ ਹੁੰਦਾ ਹੈ ਪਰਮਾਤਮਾ ਨੇ ਮੇਰਾ ਬਾਬਾ ਨਾਨਕ ਮੇਰਾ ਬਾਬਾ ਗੁਰੂ ਰਾਵਿਦਾਸ ji🙏🙏🙏🙏🙏🙏
@sukhmanikaur9301
@sukhmanikaur9301 2 жыл бұрын
QqAQAQAQ~AQAAAA
@deepsingh_2219
@deepsingh_2219 2 жыл бұрын
Bilkul sahi veer
@balvirjohar9181
@balvirjohar9181 2 жыл бұрын
🙏
@mandeepsingh-cz4ss
@mandeepsingh-cz4ss 2 жыл бұрын
Bilkul sahi ji
@hardeepsinghcheema429
@hardeepsinghcheema429 Жыл бұрын
ਬਿਲਕੁੱਲ ਸਹੀ ਕਿਹਾ ਵੀਰ
@kulwindernarwat4067
@kulwindernarwat4067 5 жыл бұрын
✍️ ਹਰਮਨ ਵੀਰੇ ਗੁਰੂ ਨਾਨਕ ਜੀ ਦੀ ਕਿਰਪਾ ਹੈ ਤੁਹਾਡੇ ਤੇ ਜੋ ਤੁਸੀ ਇਨ੍ਹਾਂ ਸੋਹਣਾ ਤੇ ਸੱਚਾ ਲਿਖਿਆ ਹੈ .. 🎬Gurpreet Singh Palehi ਵੀਰ ਹੁਣਾ ਨੇ ਇਕ ਸੱਚਾਈ ਦਿਖਾਈ ਹੈ .. 🎤 ਦਿਲਜੀਤ ਭਾਜੀ ਬਹੁਤ ਸੋਹਣਾ ਸੀ ਸਭ... ਵਾਹਿਗੁਰੂ ਜੀ ਮੇਹਰ ਕਰਨ 🙏🏻❤️😊
@GurbhejSingh-jt3rn
@GurbhejSingh-jt3rn 15 күн бұрын
Chardikla
@prabhthind1219
@prabhthind1219 5 жыл бұрын
"ਸੰਗਤ ਦੇ ਵਿਚ ਬਹਿ ਕੇ ਜਪੀਏ ਨਾਮ ਤੇਰਾ ਸਮਰੱਥ ਬਾਬਾ ਤੂੰ ਹੀ ਸਿਰਜਣ ,ਮੇਟਣਹਾਰਾ ਸੱਭ ਕੁੱਝ ਤੇਰੇ ਹੱਥ ਬਾਬਾ" ਸ਼ਬਦ ਨਹੀਂ ਹਨ ਦਿਲਜੀਤ, ਹਰਮਨਜੀਤ ਬਾਈ ਲਈ ਬਹੁਤ ਸੋਹਣਾ ਗਾਣਾ ਧੰਨਵਾਦ ਜੀ🙏
@harbindersingh6651
@harbindersingh6651 5 жыл бұрын
ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਜੀ 🙏 ਵਾਹਿਗੁਰੂ ਮੇਹਰ ਕਰਨ ਸਭ ਤੇ ਜਿਉਂ 👏👏
@harshkhare21
@harshkhare21 5 жыл бұрын
ਆਪ ਨੂੰ ਵੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਜੀ ਸੱਬ ਨੂੰ ਬਹੁਤ ਬਹੁਤ ਬਦਾਈ ਗੁਰੂ ਨਾਨਕ ਦੇਵ ਜੀ ਭਗਵਾਨ ਵਿਸ਼ਨੂੰ ਦੇ ਅਵਤਾਰ ਹੈਂ 🙏 ਗੁਰੂ ਨਾਨਕ
@gsmehra4695
@gsmehra4695 5 жыл бұрын
ੴ ਵਾਹਿਗੁਰੂ🙏 ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ" ਦੀ ਲੱਖ ਲੱਖ ਵਧਾਈ ਹੋਵੇ ਜੀ 🙏
@martian8788
@martian8788 2 жыл бұрын
ਮੈਨੂੰ ਇਸ ਤਰਾਂ ਦਾ ਪੰਜਾਬ ਦੇਖਣ ਕਿੱਥੋਂ ਮੀਲੂ ਗਾ I really miss that age of Punjab. Please back nanak saaheb🙏
@MohitSharma-ik7ms
@MohitSharma-ik7ms 5 жыл бұрын
I have been seeing Guru Nanak Ji's picture in our Mandir at home since childhood. I visit Gurudwara once in a month. I wish that this unity between Indians will remain same for forever. Guru Nanak Dev ki ke prakash parva ki shubhkaamnaye Love to Our Sikh Brothers ❤️❤️🇮🇳🇮🇳
@REDSKULLOFFICIAL
@REDSKULLOFFICIAL 5 жыл бұрын
@City Skyline I don't know about RSS BUT i don't think bjp is attacking on minority. (Muslim not included)
@khan-ri8lb
@khan-ri8lb 5 жыл бұрын
@ssswkk82 😆
@harpreetshahi8054
@harpreetshahi8054 5 жыл бұрын
Omg , one person simply shared his feelings that he has this picture at home and all these political debates started here ,
@alone_girl_001-x6j
@alone_girl_001-x6j 4 ай бұрын
waheguru
@vippanjitsingh3325
@vippanjitsingh3325 5 жыл бұрын
He is very busy in his daily life but still he comes out with very beautiful religious song describe about humanity Massive respect to you DILJIT Sir Hats of to you
@shivangdixit007
@shivangdixit007 5 жыл бұрын
True
@JaspalSingh-vt7xg
@JaspalSingh-vt7xg 3 жыл бұрын
True
@mandeepkour6315
@mandeepkour6315 3 жыл бұрын
True
@Loveprreet
@Loveprreet 5 жыл бұрын
ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਸਭ ਨੂੰ ਲੱਖ ਲੱਖ ਵਧਾਈ ਹੋਵੇ 🙏🏻🙏🏻
@rajinderkaurph.d976
@rajinderkaurph.d976 2 жыл бұрын
It's really nice ☺️ I am proud to being a Sikh. ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 🙏🙏🏵️🏵️
@itskaur5458
@itskaur5458 2 жыл бұрын
ਤੁਸੀਂ ਸਹੀ ਕਿਹਾ ਮਾਣ ਹਾ ਕੀ ਸਿੱਖ ਹਾ
@GurkiratSinghpatter
@GurkiratSinghpatter Жыл бұрын
Waheguru ji
@Sabkamalikek.123x5
@Sabkamalikek.123x5 4 ай бұрын
🪯🪯🪯🪯🪯🪯🪯🪯🪯🪯🪯🪯🪯🪯🪯🪯
@gagandeepkaurdhillon
@gagandeepkaurdhillon 5 жыл бұрын
ਹਰਮਨਜੀਤ , ਸਰਤਾਜ, ਮਨਪ੍ਰੀਤ, ਗੁਰਮੋਹ ✨ ਗੁਰਮੁਖੀ ਦੀ ਅਨਮੋਲ ਵਿਰਾਸਤ ਦੇ ਪੁੱਤਰ ♥️
@HarpreetSingh-gq1tb
@HarpreetSingh-gq1tb 5 жыл бұрын
ਸਾਰੇ ਹੀ ਗੁਰੂਆਂ ਦੇ ਪੁੱਤਰ ਆ ਜੀ ਗਲਤੀ ਲਈ ਮੁਆਫੀ 🙏🙏🙏
@jaswindersinghkhalsa4095
@jaswindersinghkhalsa4095 5 жыл бұрын
@@HarpreetSingh-gq1tb Ryt 🙏
@bsingh7819
@bsingh7819 5 жыл бұрын
Yes Gagandeep k ji
@jattgill5415
@jattgill5415 5 жыл бұрын
Hnji
@gagandeepkaurdhillon
@gagandeepkaurdhillon 5 жыл бұрын
@@HarpreetSingh-gq1tb ਹਾਂਜੀ 😇 ਗਲਤੀ ਕਾਹਦੀ ਵੀਰੇ ??
@empirebeauty1336
@empirebeauty1336 5 жыл бұрын
🙏ਅਸੀ ਹੀ ਭੁਲੇ ਭਟਕੇ ਹਾਂ 🙏 🙏 ਉਸ ਨੂੰ ਹੈ ਸਭ ਯਾਦ ਜੀਓ 🙏 🙏 ਨਾਨਕ ਆਦਿ ਜੁਗਾਦਿ ਜੀਓ 🙏 🙏 ਨਾਨਕ ਆਦਿ ਜੁਗਾਦਿ ਜੀਓ 🙏
@DavisDosanjh
@DavisDosanjh 5 жыл бұрын
Most versatile artist ever..Proud of you Diljit ustad.. Gurpurab dia vdhayiaa sab nu ji 🙏
@JagmeetSingh-fr7li
@JagmeetSingh-fr7li 5 жыл бұрын
Tuhanu vi
@roasterrrbuddyy3046
@roasterrrbuddyy3046 5 жыл бұрын
sonuuu b veer ji
@jaskiratsingh2788
@jaskiratsingh2788 5 жыл бұрын
Tuhanu v.....🙏
@sarabjeetkaur5383
@sarabjeetkaur5383 Ай бұрын
Guru ji waheguru ji 😢 guru nanak ji from Punjab Sarabjeet
@balwantkaurbalwantkaur650
@balwantkaurbalwantkaur650 11 күн бұрын
Waheguru ji ,rooh tak awaaz gayi hai ess nu sunn ke , waheguru ji Daljeet veer ji tohanu tarakian bakshe, akha bharr gayian ess sunn ke te dekhh ke
@bhatiakiranjit6651
@bhatiakiranjit6651 5 жыл бұрын
Diljit are the only person who’s soul is so pure and always guide the people to stay touch with God with his singing. Keep doing great work!! Hats off. God bless you
@rishavjha2572
@rishavjha2572 5 жыл бұрын
Sikhs are the most helpful people. Love from Bihar😍😍😍 And also congrats for kartarpur corridor.
@singhbabbar8717
@singhbabbar8717 5 жыл бұрын
🙏💐
@mannatcheema798
@mannatcheema798 5 жыл бұрын
Sab lokaan nu Gurupurab diyan lakh -lakh vadhaiyaan 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@Rdxbhai1game
@Rdxbhai1game 5 жыл бұрын
Tumhe bhi
@shivaayjikumar2079
@shivaayjikumar2079 5 жыл бұрын
So Nice video 🙏
@manmandir12
@manmandir12 3 ай бұрын
दलजीत और हरमन जीत जी आप ईश्वर की सच्ची साधना करते है. खूब खूब आशीर्वाद सदा आपके साथ रहै.
@ਪ੍ਰੀਤਪਾਲਸਿੰਘ
@ਪ੍ਰੀਤਪਾਲਸਿੰਘ 5 жыл бұрын
😍😍 ਵੀਡੀਉ ਬਹੁਤ ਸੋਹਣੀ , ਗਾਉਣ ਤੇ ਲਿਖਤ ਨੇ ਰੂਹ ਖੁਸ਼ ਕਰਤੀ।
@karamjeetkaurkiran4836
@karamjeetkaurkiran4836 5 жыл бұрын
U r Ryt bro
@HarmanSingh-nj5fr
@HarmanSingh-nj5fr 5 жыл бұрын
ਹਰਮਨ ਨੇ ਲਿਖਿਆ
@karamjeetkaurkiran4836
@karamjeetkaurkiran4836 5 жыл бұрын
Harmn likhi jao frr bss mainu ta song nyc lggia g
@HarmanSingh-nj5fr
@HarmanSingh-nj5fr 5 жыл бұрын
@@karamjeetkaurkiran4836ਬ਼਼਼਼਼ਬੀਬਾ ਗੀਤਕਾਰ ਲਿਖਣ ਵੇਲੇ ਆਪਣੇ ਅੰਦਰ ਉਤਰ ਇੰਨੇ ਸੋਹਣੇ ਹੀਰੇ ਲੈ ਕੇ ਆਉਂਦਾ
@karamjeetkaurkiran4836
@karamjeetkaurkiran4836 5 жыл бұрын
@@HarmanSingh-nj5fr u r Ryt Harmn g ehh gll ta hai
@jeshsingh6650
@jeshsingh6650 5 жыл бұрын
The only artist who knows, from where he comes from ...a true sikh.Telling us what Sikhism is! in a song is not easy but he did it with his voice effortlessly..❣️❣️
@jsb4737
@jsb4737 5 жыл бұрын
ਧੰਨ ਮੇਰਾ ਬਾਬਾ ਨਾਨਕ ਜੋ ਮੇਰੇ ਵਰਗੇ ਪਾਪੀਅਾਂ ਦੇ ਪਾਪੀ ਮਨ ਨੂੰ ਹਰ ਵਾਰ ਬਖਸ਼ਕੇ ਝੋਲੀ ਖੁਸ਼ੀਅਾਂ ਨਾਲ ਭਰ ਦਿੰਦਾ ਹੈ..☬
@nirmalsinghsingh1085
@nirmalsinghsingh1085 5 жыл бұрын
🙏🏻
@balvirsingh3859
@balvirsingh3859 5 жыл бұрын
Same here brother
@gauravpadda
@gauravpadda 5 жыл бұрын
Sahi gal aaa
@HarpreetSingh-kk8sj
@HarpreetSingh-kk8sj 5 жыл бұрын
Waheguru Ji
@marlenedralionfontaine3010
@marlenedralionfontaine3010 5 ай бұрын
I'm from Mexico City, and I feel a deep connection with Sikh people. I really believe you are the most beautiful people in the whole world, and if I have to return in another life again, May God allow me to come back as a Sikh! 🥺✨💖
@rananurpuria6536
@rananurpuria6536 3 ай бұрын
Waheguru 🙏🙏🙏🙏
@jkt3
@jkt3 2 ай бұрын
Hola, acabo de leer tu comentario y enserio lo aprecio mucho. Quería decirte que siempre tendrás las puertas abiertas en nuestra comunidad. Que tengas bonito día.
@marlenedralionfontaine3010
@marlenedralionfontaine3010 2 ай бұрын
@@jkt3¡Hola! Te lo agradezco infinitamente. Hablas muy bien Español, ¿Vives en México? Me gustaría conectar aquí con alguien de su comunidad... ¡Saludos y bendiciones! ✨🙏🏻✨
@jkt3
@jkt3 2 ай бұрын
@@marlenedralionfontaine3010 holaa, soy de España pero mis padres son de la India y son Sikhs también. Si quieres dame tu insta y te puedo ayudar en lo que necesites, para que puedas aprender más sobre la religión.
@Hardeepkaur-bn2vq
@Hardeepkaur-bn2vq 24 күн бұрын
Awwww
@wwe9647
@wwe9647 4 жыл бұрын
ਮੈਨੂੰ ਹਰ ਇੱਕ ਚੀਜ਼ ਦੇ ਉੱਤੇ " ਨਾਨਕ " ਲਿਖਿਆ ਦਿਸਦਾ ਹੈ ❤🙏🙏🙏🙏🙏🥰
@monuchd.3118
@monuchd.3118 3 жыл бұрын
🙏🙏🙏🙏
@kalsilucky
@kalsilucky 5 жыл бұрын
This is what i like about Dosanjh. Not only an entertainer but he gives this spiritual soothing vocal which makes us feel so close to the creator 🙏🏼
@Rahul-is2py
@Rahul-is2py 2 жыл бұрын
Mai Hindu hu but I need to admire sikhism too ye itna pyara hai na yr mann ko shaanti milti hai 🤲🏻🤲🏻🤲🏻🤲🏻🤲🏻
@RamanDeep-dc1vx
@RamanDeep-dc1vx 2 жыл бұрын
Waheguru ji
@Singh-su5oy
@Singh-su5oy 2 жыл бұрын
Mans ki jaat sab ek pehchan 🙏🏻🙏🏻 waheguru g
@raman.rachheri
@raman.rachheri 2 жыл бұрын
❤️❤️
@Rahul-is2py
@Rahul-is2py 2 жыл бұрын
@sonya Mehra good 😊
@namanpreetsingh1088
@namanpreetsingh1088 Жыл бұрын
How lucky they are who saw Shri Guru Nanak Dev Ji in real life💐🙏🏻🙏🏻
@gondal-high
@gondal-high 5 жыл бұрын
Love from Pakistan 🇵🇰 ❤️ Guru Nanak Ji💖
@daljitsinghdhiman2571
@daljitsinghdhiman2571 5 жыл бұрын
ਰਾਣੀ ਤੱਤ ਵਾਲੇ ਹਰਮਨਜੀਤ ਭਰਾ ਦੀ ਕਲਮ ਨੂੰ ਰੱਬ ਭਾਗ ਲਗਾਵੇ। ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਹੋਣ। ਨਾਨਕ ਆਦ ਜੁਗਾਦ ਜੀਉ।
@jaswantsaini1567
@jaswantsaini1567 5 жыл бұрын
2019 ਦੀ ਸੱਭ ਤੋਂ ਵਧੀਆਂ ਪਿਕਚਰਾਈਜੇਸ਼ਨ / ਸਟੋਰੀ / ਗੀਤ ।। 🙏🙏🙏🙏🙏🙏👳‍♂️👳‍♂️👳‍♂️👳‍♂️👳‍♂️
@palvinderkaur3163
@palvinderkaur3163 5 жыл бұрын
Nice veideo
@gurbachansingg3852
@gurbachansingg3852 5 жыл бұрын
🚐🚊🍟🚊🚊🚊🚊🚊
@itzzsahil8729
@itzzsahil8729 2 жыл бұрын
🙏🏻ਹਰ ਜੀਵ ਦੀ‌ ਮੰਜ਼ਿਲ ਇੱਕ ਹੀ ਹੈ।🙏🏻 🙏🏻 ਰਸਤਾ ਗੁਰ ਪ੍ਸਾਦ ਜੀਉ।🙏🏻 🙏🏻ਨਾਨਕ ਆਦਿ ਜੁਗਾਦ ਜੀਉ। 🙏🏻
@manjotsingh-hh9wg
@manjotsingh-hh9wg Жыл бұрын
rýf245624009999oooiiììoiiìòòoooi009990000000000ppp000990000000000009
@manjotsingh-hh9wg
@manjotsingh-hh9wg Жыл бұрын
þhþ
@manjotsingh-hh9wg
@manjotsingh-hh9wg Жыл бұрын
thanks whguruju
@baljitsimak7337
@baljitsimak7337 3 жыл бұрын
ੴ ਹਰ ਜੀਵ ਦੀ ਮਜਿੰਲ ੲਿੱਕੋ ੲੀ ਅੈ ਰਸਤਾ ੴ ਗੁਰਪ੍ਰਸਾਦਿ ਜੀੳੁ ਨਾਨਕ ਅਾਦਿ ਜੁਗਾਦਿ ਜੀੳੁ ੴ ਨਾਨਕ ਅਾਦਿ ਜੁਗਾਦਿ ਜੀੳੁ ੴ
@upscworld8474
@upscworld8474 5 жыл бұрын
Is desh ki shaan h sikh community Jai guru nanak dev ji 🇮🇳🙏🙏🙌
@santissinghsidhu4130
@santissinghsidhu4130 4 жыл бұрын
Tnq bro
@Guri_Veera
@Guri_Veera 4 жыл бұрын
Thanks. We need people like you in our country who respect other communities also. It means a lot to us.
@harshpreetsingh6535
@harshpreetsingh6535 4 жыл бұрын
Thanks. Bro every community is good in one or other way😊🙏🙏🙏
@DeepakSaini-jl1nm
@DeepakSaini-jl1nm 4 жыл бұрын
@@harshpreetsingh6535 up
@magdasanchez89
@magdasanchez89 4 жыл бұрын
@@Guri_Veera so beautiful
@rupindernirmal2702
@rupindernirmal2702 5 жыл бұрын
ਸੋ ਕਿਓ ਮੰਦਾ ਆਖਿਏ ਜਿਤ ਜੰਮੇ ਰਾਜਾਨ ...🙏🙏🙏🙏
@SukhwinderGrewal-z9d
@SukhwinderGrewal-z9d 2 ай бұрын
ਮੇਰੀ ਰੂਹ ਨੂੰ ਬਹੁਤ ਸਕੂਨ ਮਿਲਿਆ ਵਹਿਗੁਰੂ ਤੇਰਾ ਸ਼ੁਕਰ ਹੈ🙏🙏
@vaibhavpunjabi
@vaibhavpunjabi 5 жыл бұрын
ਸਰਬੱਤ ਦਾ ਭੱਲਾ ਕਰੀਓ ਮਹਾਰਾਜ ਜੀ 🙏🙏
@sangeetasachdeva9383
@sangeetasachdeva9383 5 жыл бұрын
I don't understand why people are disliking these type of videos......these videos are so peaceful and also makes the inner soul beautiful.......hit like if u also feels like me
@prabjotsingh4967
@prabjotsingh4967 5 жыл бұрын
Dislikeran nu sirf kudiyan wale gane hi pasand ande ne...
@kewalbains544
@kewalbains544 5 жыл бұрын
because they don't have sense
@lakhwindersinglakhwider9591
@lakhwindersinglakhwider9591 4 жыл бұрын
HI
@simranjeet3515
@simranjeet3515 4 жыл бұрын
RIP for such people
@pardeepsinghkhokher5158
@pardeepsinghkhokher5158 4 жыл бұрын
These are haters of diljit and likers of some other singer. You can say they are Bhakts. They have to discard anything which is not from their lord. No matter the content.
@nextlevelwindenergy1.3m16
@nextlevelwindenergy1.3m16 5 жыл бұрын
ਨਾਨਕ ਅਾਦਿ ਜੁਗਾਦਿ ਜੀੳ 🙏🙏🙏🙏 ਵਾਹਿਗੁਰੂ ਵਾਹਿਗੁਰੂ
@Deepsidhudubai
@Deepsidhudubai 8 ай бұрын
ਅਸੀਂ ਹੀ ਭੁੱਲੇ ਭਟਕੇ ਹਾਂ ਉਸ ਨੂੰ ਹੈ ਸਭ ਯਾਦ ਜਿਓ ... ਧੰਨ ਸ੍ਰੀ ਗੂਰੂ ਨਾਨਕ ਦੇਵ ਜੀ ਸਾਡੇ ਵਰਗੇ ਭੁੱਲੇ ਭਟਕਿਆਂ ਤੇ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ 🙏🏻
@drnova5791
@drnova5791 5 жыл бұрын
Being Hindu listening it today on Guru Nanak Jyanti {Prakash Purab} 🥰🥰cause one of his lovely photo is in our pious temple❣️
@karishmadhawan606
@karishmadhawan606 5 жыл бұрын
Dr. •100 years & kzbin.info/www/bejne/f6ezaaVqnqubeNk
@jaskiratsingh7399
@jaskiratsingh7399 5 жыл бұрын
Dr. •100 years & Jyanti gandhi ki hoti hai, guru nanak ji ka prakash puran hota hai, yaad rkhna
@drnova5791
@drnova5791 5 жыл бұрын
@@jaskiratsingh7399 but internet pr to jyanti likha h ?or puran ka mtlb?
@mandeepbaweja3021
@mandeepbaweja3021 5 жыл бұрын
@@drnova5791 jayanti prakash purab ko hi hindi main kehte hain anyway....but its called Prakash Purab
@drnova5791
@drnova5791 5 жыл бұрын
@@mandeepbaweja3021Ooo ty for telling...🥰
@RaghavendraEkRambhakt
@RaghavendraEkRambhakt 5 жыл бұрын
*आप सभीको गुरु नानकदेव जी के 550वें प्रकाशपर्व की हार्दिक शुभकामनाएं शुभकामनाएं...!!!* मैं सिख धर्म का बहुत सम्मान करता हूं...मैं सिख गुरुओं के जीवन चरित्र से शिक्षा लेता हूँ...क्योंकि मुझे स्मरण है गुरु तेगबहादुर जी का बलिदान,मुझे स्मरण है गुरु गोविंद सिंह जी का बलिदान और ऐसे न जाने कितने बलिदान जिन्हें यदि मैं लिखने का प्रयास करूं तो शब्द कम पड़ जाएंगे...ये बलिदान मुझे अन्याय के विरुद्ध लड़ने की प्रेरणा देते हैं...!!!
@harjeetsingh7829
@harjeetsingh7829 5 жыл бұрын
👌🙏🙏👌👌
@jassthind3689
@jassthind3689 5 жыл бұрын
🙏🙏🙏❤️❤️❤️
@themusitechman695
@themusitechman695 5 жыл бұрын
Arre bhai tum yahan bhi aa gye
@jaspreetkaurarora5187
@jaspreetkaurarora5187 4 жыл бұрын
Raghvendra ji 🙏 namaskar apko
@soniakhanna9332
@soniakhanna9332 4 жыл бұрын
Harjeet Singh yygtd mn Zarurat z's zarurat sq sq cw dwai cw cw be by Mt cu gc c can just k in kB on ln Gc vvvbbooool00Uh Huh XC Fxx
@vipinyadav4182
@vipinyadav4182 5 жыл бұрын
Ek hi to dil h . . . . . Kitni baar jitoge . . . . . ♥️♥️
@kajalpanwar6209
@kajalpanwar6209 5 жыл бұрын
Haye... sachi dil ke baat khe de mere s pehele💞💞💞👍
@vipinyadav4182
@vipinyadav4182 5 жыл бұрын
@@kajalpanwar6209 jii thank you
@kajalpanwar6209
@kajalpanwar6209 5 жыл бұрын
@@vipinyadav4182 👍👍👍
@vipinyadav4182
@vipinyadav4182 5 жыл бұрын
@@kajalpanwar6209 ♥️♥️
@kajalpanwar6209
@kajalpanwar6209 5 жыл бұрын
@@vipinyadav4182 😊😊😊😊😊
@dax0renegade
@dax0renegade 5 жыл бұрын
This is the reason why people from across the World love Diljit so much, he's a gem of an artist.
@ranjeetkaur3971
@ranjeetkaur3971 4 жыл бұрын
"बस इंसानियत जिंदा रहना चाहिए ।"------बाबा नानक जी ऐसी फ़ितरत मेरी रूह में भर दे ।
@couplevlogsgj9073
@couplevlogsgj9073 5 жыл бұрын
ਬਹੁਤ ਸਾਰਾ ਪਿਅਾਰ। ਹਰਮਨ ਜੀ ਦੀ ਕਲਮ ਨੂੰ ਸਲਾਮ ਕਰਦੇ ਹਾਂ। ਦਿਲਜੀਤ ਜੀ ਅਤੇ ਮਨਪ੍ਰੀਤ ਜੀ ਬਕਮਾਲ।
@sunildhuria6521
@sunildhuria6521 2 жыл бұрын
Rooh nu touch kar gya aa shabad... Bhut he khubsurat....waheguru ji....
@MirzaHammadSami
@MirzaHammadSami 5 жыл бұрын
Respect and love for Baba Guru Nanak dev Jii from Pakistan
@ManPreet-mk7og
@ManPreet-mk7og 5 жыл бұрын
Thank you
@JagdeepSingh-if2ry
@JagdeepSingh-if2ry 5 жыл бұрын
Thanks bhaijaan
@MandeepSingh-fe6nb
@MandeepSingh-fe6nb 5 жыл бұрын
🙏🙏
@Hardeep143
@Hardeep143 5 жыл бұрын
❤️🙏🏻
@Jagdeepsingh-qy8jw
@Jagdeepsingh-qy8jw 5 жыл бұрын
Waheguru mehar kraa..
@nattrajoana7332
@nattrajoana7332 5 жыл бұрын
ਬਾਬੇ ਨਾਨਕ ਦੇ 550 ਸਾਲੇ ਤੇ ਦਿੳੁ Like ਤੇ ਵਾਹਿਗੁਰੂ ਲਿਖੋ
@simranchuohan2869
@simranchuohan2869 5 жыл бұрын
Waheguru jiiiii
@japneetsingh3090
@japneetsingh3090 5 жыл бұрын
Waheguru ji
@karamveerkour3726
@karamveerkour3726 5 жыл бұрын
Waheguru ji
@RAJENDRASINGH-jr2xp
@RAJENDRASINGH-jr2xp 5 жыл бұрын
ਵਾਹਿਗੁਰੂ ਜੀ
@vinodmaurya82
@vinodmaurya82 5 жыл бұрын
Satnam wahe guru ji
@mr.pankaj9025
@mr.pankaj9025 5 жыл бұрын
बहुत खूबखूबसूरत गीत संगीत 😍😍बोलै सो निहाल सतश्री अकाल ज्यादा समझ नही पाया लेकिन वीडियो देखके गला भर गया 😢😍😍मेरे गुरु नानक ❤ जय श्री राम
@harmanjotkaur286
@harmanjotkaur286 3 ай бұрын
ਵਾਹਿਗੁਰੂ ਜੀ ਮੇਹਰ ਕਰਨ। ਸਾਰੀਆਂ ਦੇ ਘਰ ਖੁਸ਼ੀਆਂ ਆਉਂਦੀਆਂ ਰਹਿਣ।
@gurpaljatt9530
@gurpaljatt9530 5 жыл бұрын
ਹੁਣ ਤੱਕ ਦੇ ਤੁਹਾਡੇ ਵਲੋਂ ਕੀਤੇ ਸਾਰੇ projects ਚੋ best ਆ , ਰੱਬ ਤੁਹਾਨੂੰ ਲੰਬੀ ਉਮਰ ਬਖਸ਼ੇ,
@gagan77100
@gagan77100 5 жыл бұрын
Aar nanak paar Nanak was
@jitendersingh6852
@jitendersingh6852 5 жыл бұрын
Diljit veer lyi thoko like👍❤❤🙏❤ 👇👇 👇👇 👇👇 👇👇
@KrishnaKumar-ob9uy
@KrishnaKumar-ob9uy 5 жыл бұрын
Nice
@satpalkilaniya2391
@satpalkilaniya2391 5 жыл бұрын
Bilkul jiii
@ms0law
@ms0law 5 жыл бұрын
Also watch this 🙏 Dhan Guru Nana ji kzbin.info/www/bejne/g2GUiWuVnc5lY5I
@northernwestgamerz229
@northernwestgamerz229 5 жыл бұрын
Nice
@AmanSingh-yg5hl
@AmanSingh-yg5hl 5 жыл бұрын
Jitender Singh 7
@Jashanlalka
@Jashanlalka 5 жыл бұрын
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈ ਜੀ 🙏 ਸਾਰੀਆਂ ਸੰਗਤਾਂ ਸੁਲਤਾਨਪੁਰ ਲੋਧੀ ਵਿਖੇ ਦਰਸ਼ਨਾਂ ਲਈ ਆਉਣਾ ਜਰੂਰ 🙏 ਜੀ ਆਇਆਂ ਨੂੰ 🙏
@Jashanlalka
@Jashanlalka 5 жыл бұрын
ਵਾਹਿਗੁਰੂ ਜੀ
@tiktokwale5460
@tiktokwale5460 5 жыл бұрын
ਜਰੂਰ 🙏 ਵਾਹਿਗੁਰੂ ਜੀ 🙏
@JASHANLALKA1999
@JASHANLALKA1999 5 жыл бұрын
ਹਾਜੀ ਜੀ ਵਾਹਿਗੁਰੂ ਜੀ
@JASHANLALKA1999
@JASHANLALKA1999 5 жыл бұрын
ਵਾਹਿਗੁਰੂ ਜੀ
@mandeepkour8237
@mandeepkour8237 5 жыл бұрын
Main hmesha lyi sultanpur lodhi auna chundi, main hmesha apne guru nanak dev ji ardass krdi ha k mera vivah sultanpur lodhi ho jawe jithe mere guru sahib ji rehde
@BALWINDERSINGH-kl7fd
@BALWINDERSINGH-kl7fd Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਸੰਗਤਾਂ ਤੇ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ 🙏 ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਤਰੱਕੀਆਂ ਬਖਸ਼ਣ ਖੁਸ਼ੀਆਂ ਦੇਣ 27/11/2023
@anon3554
@anon3554 5 жыл бұрын
A true artist always remembers where he is from....Diljit Sir you've done it again. Every year you truly show how Blessed you really are. Stay Blessed 🙏🙏🙏
@ramsharanfouzdar8336
@ramsharanfouzdar8336 5 жыл бұрын
That's why his name is DILJIT❤ He Wins Hearts Of All Every Time❤ No One Can Compete With Him❤ Love You Paaji❤ Your Fan Till Eternity❤
@themaster5909
@themaster5909 5 жыл бұрын
kzbin.info/www/bejne/opyxc4avoamdfrulqqq
@Daisykahlon
@Daisykahlon 4 жыл бұрын
It's a shame to see how people abandon their baby. .. Such a strong message in video to love and embrace child regardless of gender. Whenever I watch this video , the beginning just make my eyes full of tears .. waheguru ji 🙏
@rphamaraya6783
@rphamaraya6783 2 жыл бұрын
Tru but he mean that he is so lucky that he is saving children life
@palakgill9297
@palakgill9297 2 жыл бұрын
I am crying very badly .
@eshakhatri3529
@eshakhatri3529 2 жыл бұрын
@@rphamaraya6783 it’s ok but it’s not a good idea for me
@pbx01.65
@pbx01.65 11 ай бұрын
ਬਹੁਤ ਹੀ ਸੋਹਣਾ ਗੀਤ ਆ ਜੀ ਸੁਣਿਆ ਤੇ ਬਹੁਤ ਬਾਰ ਆ ਜਾਦ ਵੀ ਸੁਣ ਦਾ ਹਾ ਦਿਲ ਖੁਸ ਹੋ ਜਾਂਦਾ ਪਰ ਅੱਜ ਤੱਕ ਇਸ ਗੀਤ ਦੀ ਤਾਰੀਫ ਕਰਨ ਲਈ ਕੋਈ ਸ਼ਬਦ ਨਹੀ ਸੀ ਪਰ ਅੱਜ ਉਹ ਸਭ ਲਿੱਖ ਰਿਹਾ ਹਾ ਜੋ ਮੰਨ ਵਿੱਚ ਸੀ ਇੰਨੇ ਟਾਇੰਮ ਦਾ ਬਹੁਤ ਸੋਹਣਾ ਗੀਤ ਆ ਜੀ ਤੇ ਬਹੁਤ ਸੋਹਣੀ ਵੀਡੀਉ ਤੇ ਅਦਾਕਾਰੀ ਹਰ ਇੱਕ ਅੱਦਾਕਾਰ ਦੀ ਇਸ ਗੀਤ ਵਿੱਚ ❤ 🙏🏻😊
@FAMOUSSTUDIOS
@FAMOUSSTUDIOS 5 жыл бұрын
DHAN GURU NANAK JI 🙏🏽 Guru Nanak Dev ji De 550 Ve Parkash Purab Diyan Lakh Lakh Vadahiyan Hon ji 🙏🏽
@tejindersinghkohli5604
@tejindersinghkohli5604 5 жыл бұрын
Waheguru ji 🙏
@jaskiratgrewal7561
@jaskiratgrewal7561 5 жыл бұрын
Thonu v mubarkaan ustadji #diljitverre🧡
@sikandersingh9118
@sikandersingh9118 5 жыл бұрын
FAMOUS STUDIOS Ustaad ji you are the best
@dikshakasar5958
@dikshakasar5958 5 жыл бұрын
MAY WAHEGURUJI ALWAYS BLESS U WITH GOOD HEALTH AND HAPPINESS DILJITJI
@avtersinghchannel3115
@avtersinghchannel3115 5 жыл бұрын
ਬਹੁਤ ਵਧੀਆ ਪੁੱਤਰ ਜੀ ।ਤੁਹਾਨੂੰ ਵੀ 550 ਸਾਲਾ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ । ਤੇ ਤੁਸੀਂ ਵੀ ਗਿੱਪੀ ਗਰੇਵਾਲ ਦੀ ਤਰ੍ਹਾਂ ਕੋਈ ਫਿਲਮ 'ਅਰਦਾਸ' ਵਰਗੀ ਜਰੂਰ ਕਰੋ
@checkok5571
@checkok5571 5 жыл бұрын
🙏ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ🙏
@ramsharanfouzdar8336
@ramsharanfouzdar8336 5 жыл бұрын
Who wants this song to be at #1 on trending list?? Keep supporting guys😇 We can do it🔥
@karishmadhawan606
@karishmadhawan606 5 жыл бұрын
Anushka Fouzdar kzbin.info/www/bejne/f6ezaaVqnqubeNk
@rafsanrafsan1928
@rafsanrafsan1928 5 жыл бұрын
I want this song to be at trending 1
@RomitGames
@RomitGames 5 жыл бұрын
I come every 5 hours to increase a view 😁
@AEAdda95
@AEAdda95 5 жыл бұрын
@@karishmadhawan606 kzbin.info/www/bejne/jordYatmhKh9nKs
@ramsharanfouzdar8336
@ramsharanfouzdar8336 5 жыл бұрын
@@RomitGames same here😂 I come every hour here🤣
@gulabdhaliwal8438
@gulabdhaliwal8438 4 күн бұрын
Waheguru jii mehar kreo sb te 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
@shashwatjain267
@shashwatjain267 5 жыл бұрын
One of few punjabi singers who can think above alcohol and girls
@Rhyme905
@Rhyme905 5 жыл бұрын
Daljit cut his hair 2-3 year ago he just wear at turban due to backlash/boycott if people find out google it yourself to find out also stop lying look at his songs high end and few others there is lot of bullshit in his music
@arminderkaur207
@arminderkaur207 3 жыл бұрын
@@Rhyme905 see everyone has there opinion and he is talking about this song not any other song ok and btw Diljit songs like this often so go and find it on Google first yourself
@vaiibhavmadaan
@vaiibhavmadaan 5 жыл бұрын
This literally made me cry i dont know why. Everytime i visit gurudwara i feel a different connectivity and positivity ❤ *Twanu sareya ji nu baba nanak dev ji de prakash parv diya lakh lakh vadhaiya.. Baba ji sareya nu chardi kala ch rakkhan*
@profarmer9087
@profarmer9087 5 жыл бұрын
Jithey sach hai tey imman hai othey Fakar fakir peer lamba baba satguru Guru Nanak Dev ji ney.
@jashansinghpawar7621
@jashansinghpawar7621 5 жыл бұрын
Vaiibhav Madaan I felt same.
@Tanveer_Singh47
@Tanveer_Singh47 5 жыл бұрын
tenu vi wadhaiya veereya
@rajdeepsingh522
@rajdeepsingh522 5 жыл бұрын
Me too
@time2travelindiaindia519
@time2travelindiaindia519 3 жыл бұрын
Me to feel same
@GurjeetSainii
@GurjeetSainii 5 жыл бұрын
i'm shocked how some people can dislike this beautiful creation...
@sachinkumar-dj5jj
@sachinkumar-dj5jj 5 жыл бұрын
Agree with u
@supermancreations7588
@supermancreations7588 5 жыл бұрын
Because music quality is shit
@harshpreet751
@harshpreet751 5 жыл бұрын
Sahi gl
@sewak_ghali
@sewak_ghali 5 жыл бұрын
Nhi baiji,eh youtube da protocol aa,oh dislike krde aa tan ke channel di growth balanced rhe
@navreetsingh7805
@navreetsingh7805 5 жыл бұрын
@@supermancreations7588 veere who r u to say something bad to a religious song.... Im sorry if u dont respect sikh religion.... But using such type of words is disgusting .... And tht too for a religious song..... U must be really intellectual or highly educated thts y u saying this.... What have u done to contribute too humanity urself.... U language and feeling for a religious song shows how u have been upbrought by ur parents.... Shame on u
@inderpreetkaur566
@inderpreetkaur566 2 жыл бұрын
Waheguru ji 🙏 😊......Peaceful song..... Give peace to mind nd soul
@jellybhinder
@jellybhinder 3 жыл бұрын
ਧੰਨ ਗੁਰੂ ਨਾਨਕ ਦੇਵ ਜੀ ।।।♥️🙏🏻🙏🏻 ਸਤਿਨਾਮ ਵਾਹਿਗੁਰੂ ਜੀ।।
@kiratsingh6325
@kiratsingh6325 3 жыл бұрын
ਧੰਨ ਗੁਰੂ ਨਾਨਕ ਦੇਵ ਜੀ ਸਤਿਨਾਮ ਵਾਹਿਗੁਰੂ ਜੀ
@kiratsingh6325
@kiratsingh6325 3 жыл бұрын
ਵਾਹਿਗੁਰੂ ਜੀ ਮੈਰੀ ਅਰਦਾਸ ਸੋ ਜੀ
@mahadevkimahakaripa2346
@mahadevkimahakaripa2346 2 жыл бұрын
♥️♥️♥️🙏🙏🙏🙏
@gsmehra4695
@gsmehra4695 5 жыл бұрын
ੴ ਵਾਹਿਗੁਰੂ🙏 ☬ ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ☬ ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ "ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ" ਦੀ ਲੱਖ ਲੱਖ ਵਧਾਈ ਹੋਵੇ ਜੀ 🙏
@karishmadhawan606
@karishmadhawan606 5 жыл бұрын
Gs Mehra kzbin.info/www/bejne/f6ezaaVqnqubeNk
@sukhrajrandhawa2334
@sukhrajrandhawa2334 5 жыл бұрын
ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਗੁਰਪੂਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ😊🙏🙏🙏🙏🙏
@memaan8610
@memaan8610 5 жыл бұрын
SUKHRAJ RANDHAWA ਤੁਹਾਨੂੰ ਵੀ ਬਹੁਤ ਬਹੁਤ ਵਧਾਈ ਹੋਵੇ 😇
@sharnbhullar1781
@sharnbhullar1781 5 жыл бұрын
ਆਪ ਸਭ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ 550 ਗੁਰਪੂਰਬ ਦੀਆ ਕਰੋਡ਼ ਕਰੋਡ਼ ਵਧਾਈਆਂ ਹੋਣ ਜੀ|| ♥️ ੴ 🛐
@sahilsharma8772
@sahilsharma8772 Жыл бұрын
Mera pra har vaar saanu raun te majboor kar dinda sachi yaara us baabe Nanak g nu tusi bohot pyaare ho jo oh tuhade kolo apni vaddayi karaunda.❤
@instaranjotaulakh18
@instaranjotaulakh18 4 жыл бұрын
ਪਤਾ ਨਹੀ ਕੀ ਗੱਲ ਵੀਰ ਗਾਣਿਆ ਨਾਲੋ ਜਿਆਦਾ ਮਿੱਠੇ ਬੋਲ ਹੁੰਦੇ ਨੇ ਤੁਹਾਡੇ ਸ਼ਬਦਾ ਵਿੱਚ 🙏🙏🙏
@kaur_simran1503
@kaur_simran1503 3 жыл бұрын
Shi keha
@ramanpreetkaurnandha7535
@ramanpreetkaurnandha7535 3 жыл бұрын
Sai gall a
@preetfaridkot6963
@preetfaridkot6963 3 жыл бұрын
🙏🙏🙏🙏🙏🙏
@instaranjotaulakh18
@instaranjotaulakh18 3 жыл бұрын
@@kaur_simran1503 🙏🙏
@instaranjotaulakh18
@instaranjotaulakh18 3 жыл бұрын
@@sarbjeetkaur5990 🙏🙏
@Aoo_Kavi_Haweli_Pe
@Aoo_Kavi_Haweli_Pe 5 жыл бұрын
*I am a Bengali from WB ,I like dosanjh's songs,he is totally God gifted, love from Bengal, sorry 50% words samajh nehi Aya,lekin itni acche voice ne dil khus kar Diya*
@usmanmughal4156
@usmanmughal4156 5 жыл бұрын
Hello
@ishjotsingh8772
@ishjotsingh8772 5 жыл бұрын
Boh emotional krta vid ne te geet ta hor v melodious bnaya schi boh boh proud feel ho reha 🙏 Waheguru ji ka khalsa waheguru ji ki fateh 🙏
@ManiBiloger
@ManiBiloger 8 күн бұрын
ਵਾਹਿਗੁਰੂ ਜੀ ❤🙏
@sukhraas
@sukhraas 5 жыл бұрын
Harmanjit Amrinder Gill Diljit Manpreet Gurmoh Sare hi end bande...
@sehajkatluia3534
@sehajkatluia3534 3 жыл бұрын
I can't control my tears 😭😭 . Always respect the girls 🙏🙏 . Waheguru Ji 🙏🙏
@karamjeetsingh7826
@karamjeetsingh7826 3 жыл бұрын
Akasheeq 001
@kainatmuhammad4609
@kainatmuhammad4609 3 жыл бұрын
Movie name bata din please
@unknown-ds7py
@unknown-ds7py 2 жыл бұрын
Olwz respect girls remember it💕
@ghaintworldgaming
@ghaintworldgaming 10 ай бұрын
🙏💙
@deepakrathor7067
@deepakrathor7067 5 жыл бұрын
Literally crying at the end...watta song Waheguru mehar krin...!🙏
@FAMOUSSTUDIOS
@FAMOUSSTUDIOS 5 жыл бұрын
WAHEGURU 🙏🏽
@meetagill4242
@meetagill4242 5 жыл бұрын
God bless u 🙏🙏
@jasneeeet13
@jasneeeet13 5 жыл бұрын
Same bro. Cried in the end
@HarpreetSingh-kk8sj
@HarpreetSingh-kk8sj 2 жыл бұрын
ਸਤਿਨਾਮ ਵਾਹਿਗੁਰੂ ਜੀ🙏🏽🙇🏽🙏🏽🙇🏽
@preetimarken7088
@preetimarken7088 5 жыл бұрын
Such songs are the little reminders about humanity is above all the religion
@KamalSharma-xy6mt
@KamalSharma-xy6mt 5 жыл бұрын
Seariously diljit pajji u r gr8...not 4 entertainment but u gives this spiritual soothing vocal which makes us feel so close to the creator....A true artist always remembers where is from....Diljit pajji u have done it again...Every year u truly show how blessed u really are....love u pajji...
@maninderdhillon5828
@maninderdhillon5828 5 жыл бұрын
Diljit fans hit like Aar nanak par nanak Nanak adh jughad jeoo 👌👌👌👌👌👌
@RAJEEVKUMAR-xk5pz
@RAJEEVKUMAR-xk5pz 4 жыл бұрын
kzbin.info/www/bejne/mIGTomaBpJl7ebc
@deepakgaur3727
@deepakgaur3727 18 күн бұрын
ਗੁਰੂ ਨਾਨਕ ਸਾਹਿਬ 🙏🙏🙏🙏🙏
@yasiralinaich6340
@yasiralinaich6340 2 жыл бұрын
I'm Muslim and I love and respect baba guru Nanak ❤️❤️❤️❤️ From Pakistan 🇵🇰
@supremecourt103
@supremecourt103 2 жыл бұрын
If you like Baba Guru Nanak then you would like Baba Guru Gobind Singh ji also.
@modidrivingschool2738
@modidrivingschool2738 2 жыл бұрын
WE LOVE YOU BROTHER❤❤❤
@gurjantsingh-vi2de
@gurjantsingh-vi2de 2 жыл бұрын
@@supremecourt103 Any logic ?
@supremecourt103
@supremecourt103 2 жыл бұрын
@@gurjantsingh-vi2de don't just close ur eyes like pegeon. Have some sense.
@gurjantsingh-vi2de
@gurjantsingh-vi2de 2 жыл бұрын
@@supremecourt103 you need to open your eyes brother...Read his comment again..what he said and in which context ?
@zaidaltaf9874
@zaidaltaf9874 5 жыл бұрын
I'm Muslim but I like this video.....❤
@coffeedential
@coffeedential 5 жыл бұрын
That is because u were born human and religion was introduced later ♥ Salam jaani
@arjunrajput6412
@arjunrajput6412 5 жыл бұрын
You don't need to mention it brother ,we all are child of guru Nanak Dev ji ,Sri guru Nanak Dev ji sub dai ikoo jehe nai ♥️🌸
@manpreetkaur-yj6ck
@manpreetkaur-yj6ck 3 жыл бұрын
Time hh Gjjhujann
@poojadutta2495
@poojadutta2495 3 жыл бұрын
⁶jjji⁹
@harjeevlogs4068
@harjeevlogs4068 3 жыл бұрын
This is not a video this is a shabad
@AkhtarKhan-de3pc
@AkhtarKhan-de3pc 4 жыл бұрын
Jitni bar bhi yh song suntaa hun... dil ko otna hi sukun milta hai... Wahe Guru ji ka khalsa, Wahe Guru ji ki Fateh..
@Inderjeetsingh03
@Inderjeetsingh03 3 күн бұрын
Waheguruji Waheguruji waheguruji waheguruji waheguruji waheguruji waheguruji waheguruji waheguruji waheguruji waheguruji
@MayankBaweja-x3q
@MayankBaweja-x3q 2 күн бұрын
Nanak Aad Jugaad Jio ❤❤❤❤❤❤❤❤❤❤❤❤
@sukhvindersingh-ev4il
@sukhvindersingh-ev4il 4 жыл бұрын
Khada haryana naal veer bnke " Dil jeet lya veere No farmer no food,
@Cop_SumitG
@Cop_SumitG 5 жыл бұрын
*I'm a hindu... If I reborn on this planet, I wish I born as sikh.... I admire them most* ❤️🙏
@apjindersinghsingh982
@apjindersinghsingh982 5 жыл бұрын
Dil to nikli awaaz
@chandan1511
@chandan1511 5 жыл бұрын
Me too.....
@satyajitsahu2852
@satyajitsahu2852 5 жыл бұрын
😂😂😂😂kuch bhi😁the weak always follow someone.😂
@deepakgupta9764
@deepakgupta9764 5 жыл бұрын
Sikh and Hindu two brothers
@sumitr421
@sumitr421 5 жыл бұрын
Bhagwan ko manne ke liye janam nhi bhai sachchi shraddha chahiye🙏 Hindu ho ya Sikh, muslim ya christan. Bhagwan toh ek hi😁
СКОЛЬКО ПАЛЬЦЕВ ТУТ?
00:16
Masomka
Рет қаралды 3,2 МЛН
Nanak Aadh Jugaadh Jiyo | Diljit Dosanjh | offical Video  | by Rammy Clicks |
4:42
Rammyclicks Photography
Рет қаралды 287 М.
Diljit Dosanjh | Aar Nanak Paar Nanak |  Lyric Video | Gurpurab 2022
6:37
Lakh Khushian Paatshahiyan Je Satguru Nadar Kare...
9:41
WAHEGURU JI
Рет қаралды 7 МЛН
СКОЛЬКО ПАЛЬЦЕВ ТУТ?
00:16
Masomka
Рет қаралды 3,2 МЛН