Birthday te cake kyu katya janda ? boli vich bari barsi kyu bolya jnda ? facts | Radio licence

  Рет қаралды 195,136

Punjab Made

Punjab Made

Күн бұрын

Interesting Facts | ਡੂੰਘੀਆਂ ਜਾਣਕਾਰੀਆਂ
Random Facts
Punjabi fact
Punjabi facts
Punjabi boli
Cake
Why cake cutting
Moon star
Space
Star break
Radio licence
Naked in Europe
Doctor
Kasab ticket
Kasab fighting
Kamal lehal
New facts
Edited By - Vipandeep Singh
Business Related-
Email- punjabmade1@gmail.com
Our Vlog Chandigarh to kashmir
• Thar te first Kashmir ...
Punjab Made instagram link
...
Punjab made Facebook link
/ punjabmade7
Punjab Made Twitter link
Pu...
Kamal Lehal 👇👇 / kamall_lehal
Punjab Made
-Punjabi Facts
-Punjabi Video
-interesting facts
-Punjabi information
-Punjabi motivation
-Kamal Lehal

Пікірлер: 1 000
@SiraaStudio
@SiraaStudio Жыл бұрын
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਮਾਇਕ... ਬਾਈ ਤੇਰੀ ਵੀਡਿਉ ਨੂੰ ਬਿਨਾਂ ਦੇਖੇਂ ਕਰਿਏ ਲਾਇਕ ... 🙏☺️ ਬਾਕੀ ਹਮੇਸ਼ਾ great information ❤️
@virdi.47
@virdi.47 Жыл бұрын
👏👏
@punjabmade
@punjabmade Жыл бұрын
Dekh v leya kro yr
@SiraaStudio
@SiraaStudio Жыл бұрын
@@punjabmade bhaji mere kehne da matlab bina dekhe like video full dekhi di a te te bahut vadia jankari hundi ah 🙏❤️
@jagseersinghkhokhar1334
@jagseersinghkhokhar1334 Жыл бұрын
@@punjabmade Hor Galla diyan galla...boli bohut sohni bnayi aa bro👌👌
@preetkaur5707
@preetkaur5707 Жыл бұрын
ਤੁਸੀਂ ਲਿਖਣਾ ਸੀ ਦੇਖਣ ਤੋਂ ਪਹਿਲਾਂ ਹੀ ਕਰ ਦਈਏ ਲਾਈਕ
@SingerKiranGill
@SingerKiranGill Жыл бұрын
ਬਹੁਤ ਹੀ ਗਿਆਨ ਭਰਪੂਰ ਜਾਣਕਾਰੀ, ਖਾਸਕਰ ਬਾਰੀ ਬਰਸੀ, ਕਿਉਂਕਿ ਅਸੀਂ ਵੀ ਇਹ ਬੋਲੀਆਂ ਜਾਗੋ ਦੇ ਪ੍ਰੋਗਰਾਮਾਂ ਤੇ ਪਾਉਂਦੇ ਹਾਂ !
@magimagi8746
@magimagi8746 Жыл бұрын
ਮੈਂ ਤਾਂ ਬਾਈ ਸਾਲ 2017 ਵਿੱਚ ਜਾਣਾ ਚਾਹੁੰਦਾ ਹਾਂ 😅😅ਕਿਉਂਕਿ 2018 ਵਿੱਚ ਮੇਰੀ ਲਵਮੇਰਿਜ ਹੋਈ ਸੀ, ਉਸ ਟਾਇਮ ਮੈਂ ਬਹੁਤ ਖੁਸ਼ ਸੀ,
@kamalkaran2165
@kamalkaran2165 Жыл бұрын
ਬਹੁਤ ਵਧੀਆ ਜਾਣਕਾਰੀ
@jagmohansingh6556
@jagmohansingh6556 Жыл бұрын
ਮੈ ਵਡੇ ਵੀਰ ਸਾਲ 2012 ਵਿੱਚ ਜਾਣਾ ਚਾਹੁੰਦਾ ਹਾਂ, ਤਾਂ ਜੋ ਮੈ ਆਪਣੀ ਸਵਰਗ ਵਾਸੀ ਮਾ (ਮਾਤਾ ਜੀ) ਨਾਲ ਸਮਾਂ ਬੀਤਾ ਸਕਾਂ😰wmk🙏❣️
@lovemuzafatiya1877
@lovemuzafatiya1877 Жыл бұрын
🙏
@F...society
@F...society Жыл бұрын
youtube.com/@F...society
@parmeetsingh308
@parmeetsingh308 Жыл бұрын
Me v
@balbirsingh-un6gv
@balbirsingh-un6gv Жыл бұрын
ਬਹੁਤ ਹੀ ਵਧੀਆ ਜਾਣਕਾਰੀ ਹੈ ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਮੁਬਾਰਕਬਾਦ
@Jashandeepsingh-sp9sr
@Jashandeepsingh-sp9sr Жыл бұрын
ਬਹੁਤ ਵਧੀਆ ਵੀਡੀਓ ਆਪ ਜੀ ਗਲ ਕਰਨ ਦਾ ਲਹਿਜਾ ਬਾ- ਕਮਾਲ ਆ ਵੀਰੇ ਬਹੁਤ ਵਧੀਆ ਜਾਣਕਾਰੀ ਦਿਤੀ God job✅👌
@jorawarsingh3531
@jorawarsingh3531 Жыл бұрын
ਮੈਂ ਆਪਣੇ ਬਚਪਨ 1996 ਵਿੱਚ ਜਾਵਾਂਗਾ ਮੇਰੇ ਲਈ ਮੇਰਾ ਬਚਪਨ ਸਭ ਤੋਂ ਇਕ ਖ਼ੂਬਸੂਰਤ ਟਾਈਮ ਪਲ ਹੈ
@lifestruth9066
@lifestruth9066 Жыл бұрын
1500 vich jeen nu boht dil krda jii .. Guru Nanak patshah Ji di ik var oho ji sangat mil jwe bs.. Hor koi Janam v na mile 🙏
@HarmanSingh-de6we
@HarmanSingh-de6we Жыл бұрын
ਬਾਰੀ ਬਰਸੀ ਵਾਲਾ ਫੈਕਟ ਬਹੁਤ ਵਧੀਆ ਲੱਗਿਆ 🙏
@manpreetsinghsekhon5310
@manpreetsinghsekhon5310 Жыл бұрын
ਮੈਂ ਸਾਲ 1984 ਵਿਚ ਜਾਣਾ ਚਾਹਾਂਗਾ ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੇ ਤੇ ਉਹਨਾਂ ਦੇ ਸਿੰਘਾਂ ਦੇ ਦਰਸ਼ਨ ਕਰਾਂ ਤੇ ਉਹਨਾਂ ਦਾ ਸਾਥ ਦੇਣ
@KULWANTSINGH-tz1yt
@KULWANTSINGH-tz1yt Жыл бұрын
bari varsi wala,&all bahut achhy
@randeepsinghsandhu7532
@randeepsinghsandhu7532 Жыл бұрын
Mei v jana chohna veer
@SandeepKumar-he5kf
@SandeepKumar-he5kf Жыл бұрын
ਵੀਰੇ ਇਹ ਕਿਹ ਕਿ ਉਹ ਵਾਪਸ ਆ ਜਾਣ ਤੇ ਤੂੰ ਨਾਲ ਹੋਵੇ ਜਾਂ ਫਿਰ ਤੂੰ ਉਹ ਰਾਹ ਤੇ ਚੱਲ
@malkitsingh2145
@malkitsingh2145 Жыл бұрын
@@SandeepKumar-he5kf sahi kiha mere veer tusi 🙏🏻🙏🏻🙏🏻
@darindaa5077
@darindaa5077 Жыл бұрын
Hun saath delo yr sikhaa daaa
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@chetanchaudhary324
@chetanchaudhary324 Жыл бұрын
ਬਹੁਤ ਵਧੀਆ ਅਤੇ ਡੂੰਘੀਆਂ ਗੱਲਾਂ ਦੱਸੀਆਂ ੨੨ । ਬਾਬਾ ਮੇਹਰ ਕਰੇ ਤੇ ਤਰੱਕੀ ਬਖਸ਼ੇ।। 🙏❤️
@gkugctet6878
@gkugctet6878 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@ਡੀਮਨਮੁੰਡਾ
@ਡੀਮਨਮੁੰਡਾ Жыл бұрын
10:02ਇਦਾ ਹੋਣਾ ਤੇ ਨਹੀਂ ਆ ਪਰ ਜੇ ਹੋਵੇ ਤਾਂ ਮੈਂ 2010-12 ਵਿਚ ਜਾਣਾ ਚਾਹਾਂਗਾ ਜੋ ਆਪਣਾ ਸਮਾਂ ਬਰਬਾਦ ਕਿਤਾ ਉਸਨੂੰ ਸੰਭਾਲਾ ਗਾ🙏😌
@jattwaadjattwaad309
@jattwaadjattwaad309 Жыл бұрын
Yaar anmulle gaana aya c china de phon hunde c kia din c oh bai
@kulwindersinghbains260
@kulwindersinghbains260 Жыл бұрын
@@jattwaadjattwaad309 👍👍👏
@malhisaab5387
@malhisaab5387 Жыл бұрын
ਤੁਸੀਂ ਪੁੱਛੀਆਂ ਕਿਹੜੀ ਗੱਲ ਵੱਧੀਆ ਲੱਗੀ ਜੀ 2 ਮਿੰਟ ਵਾਲ਼ੀ ਦਿਲ ਨੂੰ ਛੂਹ ਗਈ ਕੇ 2 ment ਦਾ ਸਮਾਂ ਤੇਹ ਕਰਨ ਲਈ 8 ਸਾਲ ਲੱਗ ਗਏ ਵਾਹ ਜ਼ਿੰਦਗੀ ਵਾਹ 😍❤️ ਵਾਹਿਗੁਰੂ ਜੀ
@F...society
@F...society Жыл бұрын
youtube.com/@F...society
@punjabmade
@punjabmade Жыл бұрын
🙏🙏
@rupindersishana3703
@rupindersishana3703 Жыл бұрын
Paak pwitter rooh babe nanak ji de darshan krna chahanga ,,waheguru ji
@kesarsingh3706
@kesarsingh3706 Жыл бұрын
ਪਹਿਲੀ ਕਲਾਸ ਤੋ 5ਵੀ ਕਲਾਸ ਤਕ ਪੜ੍ਹਾਈ ਕਰਨੀ ਦੁਬਾਰਾ ❤❤❤❤❤
@that_rushpinder2989
@that_rushpinder2989 Жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਹਮੇਸ਼ਾਂ ਖੁਸ਼ ਰੱਖਣ ਵਾਹਿਗੁਰੂ ਜੀ ਸਭ ਨੂੰ 🙏🙏
@amandeepsingh-gu2iu
@amandeepsingh-gu2iu Жыл бұрын
Bahut vadia ਜਾਣਕਾਰੀ ਆ ਭਾਜੀ
@Pendujanta1313
@Pendujanta1313 Жыл бұрын
ਮੈਂ ਸੰਨ 1999 ਚ ਜਾਣਾ ਚਾਹੁੰਦਾ ਜਦੋਂ ਮੈਂ ਦਸਵੀਂ ਕਲਾਸ ਕੀਤੀ ਸੀ ਤੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਾਂ ਤੇ ਜਾਂ ਫਿਰ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ 🙏🏻
@PremSingh-jy7bi
@PremSingh-jy7bi Жыл бұрын
ਬਹੁਤ ਵਧੀਆ ਵੀਡੀਓ ਆਪ ਜੀ ਗਲ ਕਰਨ ਦਾ ਲਹਿਜਾ ਬਾ- ਕਮਾਲ ਆ ਵੀਰੇ ਬਹੁਤ ਵਧੀਆ ਜਾਣਕਾਰੀ ਦਿਤੀ God job
@vickygill176
@vickygill176 Жыл бұрын
ਬਹੁਤ ਵਧੀਆ ਵੀਰ ਜੀ 1980 ਸਨ ਵਿਚ ਸਯਦ ਓਹ ਸਮਾਂ ਕਦੇ ਵੀ ਦੁਬਾਰਾ ਨਹੀਂ ਆ ਸਕਦਾ
@HARVINDER_66
@HARVINDER_66 Жыл бұрын
ਬਹੁਤ ਵਦੀਆ ਜਾਣਕਾਰੀ ਬਾਈ ਜੀ ਮੈਨੂੰ ਕੁਝ ਨੀ ਸੀ ਪਤਾ ਅੱਜ ਥੋਡੇ ਤੋ ਪਤਾ ਲਗਾ ❣️ ਤੇ ਪਹਿਲਾਂ ਵੀ ਲਗਦਾ ਰਿਹਾ ਤੇ ਲਗਦਾ ਰਹੁ ਗਾ🙏
@navi_00793
@navi_00793 Жыл бұрын
Nice video brother 🔥🔥and boli sirra c thodi vich nu 😂😂😂😂
@legend_gurpyar_133
@legend_gurpyar_133 Жыл бұрын
ਬਹੁਤ ਵਧੀਆ ਜੀ , ਸਿਰਾ ਹੀ ਲਾਤਾ ਬੋਲੀ ਨੇ
@Sidhuaj929
@Sidhuaj929 Жыл бұрын
Bai bandi singha tai video jrur bnao🙏🏻🙏🏻 Baki y bhut intersted tai informational video hundia tuhadia❤
@satgursingh8742
@satgursingh8742 Жыл бұрын
ਬਹੁਤ ਵਧੀਆ ਗੱਲ ਹੈ ਵੀਰ
@rajwinder_ramgarhia
@rajwinder_ramgarhia Жыл бұрын
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀ ਤੁਹਾਡੀ ਵੀਡੀਓ ਦੀ ਉਡੀਕ ਸੀ ਇੰਨੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਤੇ ਅਖੀਰ ਵਿੱਚ ਤੁਸੀ ਜੋ ਗੱਲ ਕਰਦੇ ਓ ਉਹ ਗੱਲ ਸਾਰੀ ਵੀਡੀਓ ਨੂੰ ਹੋਰ ਵੀ ਵਧੀਆ ਬਣਾ ਦਿੰਦੀ ਹੈ ।।
@F...society
@F...society Жыл бұрын
youtube.com/@F...society
@gurbhejathwal3687
@gurbhejathwal3687 Жыл бұрын
ਬਹੁਤ ਧੰਨਵਾਦ ਬਾਈ ਜੀ
@kulwindersinghbains260
@kulwindersinghbains260 Жыл бұрын
ਜੇਕਰ time travelers machine ਹੁੰਦੀ ਤਾਂ ਸਭ ਤੋਂ ਪਹਿਲਾਂ ਉਸ ਸਮੇਂ ਵਿੱਚ ਜਾਂਦੇ ਜਦੋਂ ਮਾ- ਬਾਪ ਜਿਊਦੇ ਹੁੰਦੇ ਸੀ। ਉਨ੍ਹਾਂ ਤੋਂ ਬਿਨਾਂ ਜਿੰਦਗੀ ਉਹੋ ਜਿਹੀ ਨਹੀਂ ਰਹੀ ਭਾਵੇਂ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਪਰਮਾਤਮਾ ਨੇ ਅੱਜ ਸਭ ਕੁਝ ਦੇ ਦਿੱਤਾ, ਜਿਸਦੀ ਕਿ ਉਮੀਦ ਵੀ ਨਹੀਂ ਸੀ।
@jodhsingh8570
@jodhsingh8570 Жыл бұрын
U Right veer g 💯 💯 😭😭
@kulwindersinghbains260
@kulwindersinghbains260 Жыл бұрын
@@jodhsingh8570 ਹਾਂ ਜੀ ਵੀਰ🙏😢
@_budhadalarmy6207
@_budhadalarmy6207 Жыл бұрын
Bhot khoob
@varindersingh6181
@varindersingh6181 Жыл бұрын
ਓਹ ਭਰਾ ਵੀਡਿਉ ਛੇਤੀ ਛੇਤੀ ਬਣਾਇਆ ਕਰ ❣️❣️❣️❣️ ਤੇਰੀ ਵੀਡਿਉ ਦਾ ਬੜੀ ਬੇਸਬਰੀ ਨਾਲ ਉਡੀਕ ਕਰਦੇ ਰਹੀਦਾ ਬਾਕੀ ਵੀਰ ਕੰਮ ਤੇਰਾ ਘੈਂਟ ਆ ਖਿੱਚ ਕੇ ਰੱਖ ਕੰਮ ਨੂੰ 🌹🌹
@gurpreetmaan123
@gurpreetmaan123 Жыл бұрын
Like 👍 comment ਤਾਂ Pehla ਹੀ ਕਰਤਾ ਸਿ end ਵਾਲੀ ਬੋਲੀ ਸੁਣਕੇ shere ਵੀ karti ਵੀਡੀਓ 📽️ 👌 👌 🤣😜
@mrlonely3996
@mrlonely3996 Жыл бұрын
ਅਗਰ ਮੈਨੂੰ ਸਮਾਂ ਯਾਤਰਾ ਕਰਨ ਦਾ ਮੌਕਾ ਮਿਲੇ ਤਾਂ ਮੈਂ ਸਭ ਤੋਂ ਪਹਿਲਾਂ 17/04/2014, ਫਿਰ 20/05/2017 ਫਿਰ 04/10/2022 ਵਿੱਚ ਜਾ ਕੇ ਆਪਣੇ ਜੀਜਾ ਜੀ, ਆਪਣੇ ਵੱਡੇ ਭਰਾ ਅਤੇ ਆਪਣੇ ਪਿਤਾ ਜੀ ਦੀ ਮੌਤ ਹੋਣ ਤੋਂ ਬਚਾਓਣਾ ਚਾਹੂੰਗਾ 😭😭😭😭😭😭
@deep4986
@deep4986 Жыл бұрын
😭😭😭
@gurangadsinghsandhu6205
@gurangadsinghsandhu6205 Жыл бұрын
Bahut vadhia knowledge📚 ji
@GurdeepSingh-bm7nc
@GurdeepSingh-bm7nc Жыл бұрын
Mai os saal vich jawanga jehre saal mere mami papa jeunde c 😭,jo ke mai onha nu kisi vi tareke nal jinda rakh ska🙏🤲❤
@F...society
@F...society Жыл бұрын
youtube.com/@F...society
@jashish8996
@jashish8996 Жыл бұрын
👌👌👌👍👍
@vishalgill8448
@vishalgill8448 Жыл бұрын
ਧੰਨਵਾਦ ਕਮਲ ਵੀਰ ਇਨ੍ਹੀਂਆ ਜਾਣਕਾਰੀਆ ਦੇਣ ਲਈ ।
@navdeepmg9087
@navdeepmg9087 Жыл бұрын
ਸਾਰੇ effects bhout ਵਧੀਆ ਏ।
@sumankaur2099
@sumankaur2099 Жыл бұрын
Unique, unknown and interesting knowledge....welldone 👍
@harshkaler9811
@harshkaler9811 Жыл бұрын
Sira
@kulwantsinghmararr7443
@kulwantsinghmararr7443 Жыл бұрын
Mai 1990 vich jana chawaga keon k os time mere 2 Big Brother te mere Father mere naal c ( jo k hun es duniyaa vich nai rahe 😭) mai hun ekala reh geya haan😥😥😥
@charankamaljit533
@charankamaljit533 Жыл бұрын
Bahut vadhia jankari
@ginnycheema6867
@ginnycheema6867 Жыл бұрын
I want to come back in times of Maharaja Ranjeet Singh Ji to watch Suba-E- Lahore, the secularity, the peace and prosperity that he maintained on this earth.
@ace2846
@ace2846 Жыл бұрын
ਬਹੁਤ ਵਧੀਆ ਲੱਗਿਆ ਪੁਤਰ ਜੀ ਥੈਕਯੂ
@reshambankwalla4606
@reshambankwalla4606 Жыл бұрын
ਬਾਬੇ ਨਾਨਕ ਦੇਵ ਜੀ ਦੇ ਟਾਈਮ ਵਿੱਚ ਉਸ ਟਾਈਮ ਵਿੱਚ ਸੱਚੀ ਦੁਨੀਆਂ ਸੀ
@Englishmathslearning
@Englishmathslearning Жыл бұрын
👌👌
@LakhvirSingh-qo2xf
@LakhvirSingh-qo2xf Жыл бұрын
👍💖
@harrybadist949
@harrybadist949 Жыл бұрын
Mei 2005 ch jana chahunga kyoki apne father saab nu dekh ska dil diya galla kar saka
@fatehgarharea5856
@fatehgarharea5856 Жыл бұрын
ਮੇਰਾ ਅੱਜ ਜਨਮ ਦਿਨ ਸੀ ਬਾਈ ਜੀ ਤੇ ਇਹ ਵੀਡਿਉ ਮੇਰੀ ਲਈ ਗਿਫ਼ਟ ਦੀ ਤਰ੍ਹਾ ਹੈ ☺️
@kulwindersinghbains260
@kulwindersinghbains260 Жыл бұрын
Wish you very happy birthday🎂🎉🎁🙏🙏
@KULWANTSINGH-tz1yt
@KULWANTSINGH-tz1yt Жыл бұрын
very good ji
@AvtarSingh-gr5xk
@AvtarSingh-gr5xk Жыл бұрын
ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਚ ਜਾਣਾ ਕਾਹੂ ਗਾ , ਨਾਲੇ ਓਨਾ ਦੇ ਦਰਸਨ ਕਰ ਸਕਾ ਤੇ ਜੰਗ ਵਿੱਚ ਸਹੀਦ ਹੋ ਸਕਾਂ 🙏🙏🙇
@insane6368
@insane6368 Жыл бұрын
Bhut sohni jaankari 👍💞
@kulwindersinghbains260
@kulwindersinghbains260 Жыл бұрын
“Your work really inspires me.” RESPECTED SIR🙏🙏
@mintudhunna3280
@mintudhunna3280 Жыл бұрын
1469 ਚ
@F...society
@F...society Жыл бұрын
youtube.com/@F...society
@dyalsaraswati3915
@dyalsaraswati3915 Жыл бұрын
ZEKAR INDIA D COURT SHI FAISLE DINDIA TE BABRI MASJID TE SAMJOTA EXPRESS DE ATTWADIAA NU ZMANTA NAA MILDIAA .TE GRANTH SAHB DE DOSHIAA NU AANPSHATE KHKE NA SHADDE.TE240 TE BADD RSS D LOKA TE ZO FIR 1984 CH DARZ HOYIYA TA UNNA NU SZABA HUNDIAA
@jassaryan7187
@jassaryan7187 Жыл бұрын
awesome knowledge bro
@sukhveerdhaliwal5039
@sukhveerdhaliwal5039 Жыл бұрын
big fan bro ❤️ punjab made is the best motivational channel ❤️👍
@FactJaiya
@FactJaiya Жыл бұрын
ਮੈਂ ਅੱਜ ਤੋਂ 4.5 ਅਰਬ ਸਾਲ ਪਿੱਛੇ ਜਾਵਾਂਗਾ ਤੇ ਧਰਤੀ ਦਾ ਨਿਰਮਾਣ ਹੁੰਦਾ ਹੋਇਆ ਦੇਖਣਾ ਚਾਹਵਾਂਗਾ 💯🖐️👆😱
@garhiboyspb2367
@garhiboyspb2367 Жыл бұрын
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੰਦੇ ਹੋ ਇੱਕ ਵਾਰ ਜਰੂਰ ਦੱਸੋ ਇੰਡੀਆ ਦਾ ਪੁਰਾਣਾ ਗ੍ਰੰਥ ਕਿਹੜਾ ਸੀ ਇਸ ਵਿਚ ਬਿਮਾਰੀ ਬਾਰੇ ਦਸਿਆ ਜਾਂਦਾ ਸੀ
@gurwindersinghbhullar6405
@gurwindersinghbhullar6405 Жыл бұрын
Kaint
@karamsekhon5286
@karamsekhon5286 Жыл бұрын
So informative 👌 Great admirer of your videos ! Keep it up 👏
@sispalpardhan9803
@sispalpardhan9803 Жыл бұрын
Acha Ji
@randomplayer279
@randomplayer279 Жыл бұрын
Bahut vadia information a paji.✌️✌️
@gurjeetbadesha8149
@gurjeetbadesha8149 Жыл бұрын
ਮੈਂ 2010 ਵਿੱਚ ਜਾਣਾ ਚਾਉਦਾ ਤਾਂ ਜੋ ਮੈ ਆਪਣੇ ਘਰ ਦੇਆ ਦਾ ਕਹਿਣਾ ਮੰਨਾ ਜੋ ਜਿੱਦਗੀ ਤੇ ਕਾਮਯਾਵਬ ਹੋਵਾ 😞🙏🏻
@starxbgmi475.
@starxbgmi475. Жыл бұрын
Good knowledge
@user-mh9sf5oe1q
@user-mh9sf5oe1q Жыл бұрын
ਮੈਂ ਪਿੱਛੇ ਜਾ ਕੇ ਆਪਣੀ ਮਾਂ ਨੂੰ ਬਚਾਉਣ ਦੀ ਕੋਸਿਸ ਕਰੋਗਾ 😭 ਤੇ ਉਹਨਾਂ ਦੇ ਨਾਲ ਰਹਾਂਗਾ ! Miss you maa😭
@pamajawadha5325
@pamajawadha5325 Жыл бұрын
Meri maa v heart attack nal bathroom vich he mar gi c main kuj nhi kar saki
@user-mh9sf5oe1q
@user-mh9sf5oe1q Жыл бұрын
@@pamajawadha5325 mere mummy kise de Ghar gye c oothe to Aaye taa oohna nu Corona ho gya 😭 agar main piche java taa main kite Jaan hi naa dva oohna nu
@satwindersingh5403
@satwindersingh5403 Жыл бұрын
Bht vdia
@vehlejanta1430
@vehlejanta1430 Жыл бұрын
Your work really inspire me Respect phaji 🙏🙏
@LAKHVIRSINGH-gm8bu
@LAKHVIRSINGH-gm8bu Жыл бұрын
Very interesting 👍
@jaswantlakhanpuri7733
@jaswantlakhanpuri7733 Жыл бұрын
ਮੈਂ ਉਸ ਉਮਰ ਚ ਜਵਾਂਗਾ ਜਦੋਂ ਮੈ ਫੌਜ ਭਰਤੀ ਵੇਖਦਾ ਸੀ,, ਮੇਰਾ ਇਹ ਸੁਪਨਾ ਟੁੱਟ ਗਿਆ,,, ਪਰ ਸ਼ਿਕਵਾ ਖੁਦ ਨਾਲ ਆ ਕਿ ਮੈ ਇੱਕ ਸੀਮਤ ਸਮੇਂ ਦਾ ਸੁਪਨਾ ਲਿਆ ਜੋ ਮੇਰੀ ਜਿੰਦਗੀ ਦੇ ਸਾਰੇ ਸਮੇਂ ਲ ਈ ਪੀੜ ਬਣ ਗਿਆ,,,,,,,,ਲੇਖਕ ਜਸਵੰਤ ਸਿੰਘ ਲਖਣਪੁਰੀ
@Fateh-yn2gy
@Fateh-yn2gy Жыл бұрын
ਵੀਰ ਜੀ ਤੁਸੀਂ ਬੁਹਤ ਮਿਹਨਤ ਕਰਦੇ ਹੋ ਧੰਨਵਾਦ ਜੀ 🙏🙏
@baldevjassar8059
@baldevjassar8059 Жыл бұрын
*🙏🌸ਅੱਜ ਦਾ ਵਿਚਾਰ🌸🙏* *ਅੱਜ ਦੇ ਜ਼ਮਾਨੇ ਵਿੱਚ ਜਿੰਨੀ ਤਵਜੋ ਦੌਲਤ ਕਮਾਉਣ ਲਈ ਨੂੰ ਦਿੱਤੀ ਜਾ ਰਹੀ ਹੈ, ਉਸ ਤੋਂ ਕਈ ਗੁਣਾਂ ਜ਼ਿਆਦਾ ਰਿਸ਼ਤੇ ਨਿਭਾਉਣ ਨੂੰ ਦੇਣੀ ਚਾਹੀਦੀ ਹੈ।* *ੴਵਾਹਿਗੁਰੂ ਜੀ ਕਾ ਖ਼ਾਲਸਾ ੴ* *🚩 ਵਾਹਿਗੁਰੂ ਜੀ ਕੀ ਫ਼ਤਿਹ 🚩*
@yadwindersingh4383
@yadwindersingh4383 Жыл бұрын
Rishte v ta nibde ne je, tuhadi jeb bhri hau
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
❤️❤️❤️❤️
@karandeep00000
@karandeep00000 Жыл бұрын
Very good and genuinely video . That's why we will always sport you like everytime.
@F...society
@F...society Жыл бұрын
youtube.com/@F...society
@lovepreetsandhu3773
@lovepreetsandhu3773 Жыл бұрын
Siraaa video bai ji ❤❤
@Lovepretsidhu_editz
@Lovepretsidhu_editz Жыл бұрын
Bai m ta time travel kar ke 29 May 2022 Ch jaunga , te sidhu Moosewala Bai nu bacha launga🥺 Kash J edan time travel kr sakda m 💔😢
@punjabmade
@punjabmade Жыл бұрын
Wahhhhhh🙏🙏🙏
@ramn001
@ramn001 Жыл бұрын
#justiceforsidhumoosewala
@monuchhabra9182
@monuchhabra9182 Жыл бұрын
Bahut wadia lagia good
@ranvirsingh5489
@ranvirsingh5489 Жыл бұрын
Big fan for you ☺️ bro ❤️😘❤️
@mainlocationsattawifi0013
@mainlocationsattawifi0013 Жыл бұрын
Mai veer ji 2008 vich jana chahonda ha Keyoki mai puri mehant naal apne purane time vich kuch kar saka Bakki love you too bro I like All video
@mavjotsingh5286
@mavjotsingh5286 Жыл бұрын
Waheguru ji ka khalsa Waheguru ji ki fateh
@F...society
@F...society Жыл бұрын
youtube.com/@F...society
@gillsaab3350
@gillsaab3350 Жыл бұрын
Good information
@parmindersingh5304
@parmindersingh5304 Жыл бұрын
ਵੀਰ ਬੰਦੀ ਸਿੰਘਾਂ ਦੀ ਰਿਹਾਈ ਲਈ ਮਨੁੱਖੀ ਅਧਿਕਾਰ ਵਾਲੇ ਕਿਉ ਨੀ ਕਹਿੰਦੇ ਜੋ ਕੇ ਓਹਨਾਂ ਨੇ ਸਜ਼ਾ ਪੂਰੀ ਕਰ ਲਈ ਹੈ
@CHAHAL-er9zf
@CHAHAL-er9zf Жыл бұрын
Ghaint video
@ZEESHAN97534
@ZEESHAN97534 Жыл бұрын
Agar mujhe time travel mile To mein Bachpan mein jaunga ,,,,,, love from Pakistan 🇵🇰💗
@Englishmathslearning
@Englishmathslearning Жыл бұрын
Tuc sachi Pakistan to o?
@ZEESHAN97534
@ZEESHAN97534 Жыл бұрын
@@Englishmathslearning gg
@ZEESHAN97534
@ZEESHAN97534 Жыл бұрын
@@Englishmathslearning Lahore to aa
@vishavjeetsingh879
@vishavjeetsingh879 Жыл бұрын
Mai 2010 ch jaana chahunga 😄....oddo bachpan de vdia din c ❤️❤️❤️...
@Shortvibe188
@Shortvibe188 Жыл бұрын
Veer g me sidhu moose wala bai nu bchan waste jaoga kioki usde mom dad da duk nhi dek hunda kise kolo oo ak panjab da heera c jo panjab nu shi raste te leke jana chaoda c
@rajwindersandhu2513
@rajwindersandhu2513 Жыл бұрын
👌
@AMRIT_BANGARH_ENGLANDIYA
@AMRIT_BANGARH_ENGLANDIYA Жыл бұрын
ਓਸ ਸਾਲ ਵਿੱਚ ਜਾਵਾਂਗਾ ਜਿਸ ਵਿੱਚ ਕੋਈ ਗਲਤੀ ਕਰੀਂ ਹੋਵੇ ਤਾਂ ਕਿ ਉਸਨੂੰ ਸੁਧਾਰ ਸਕਾ
@singhb4199
@singhb4199 Жыл бұрын
Bangar bro jiooooo. Am bangarr
@amitamu468
@amitamu468 Жыл бұрын
I am also 😁
@itzgurpyar
@itzgurpyar Жыл бұрын
ਬਾਈ ਜੀ ਮੈ ਸਿੱਖ ਰਾਜ ਸ੍ਰੀ ਗੁਰੂ ਗੋਬਿੰਦ ਸਾਹਿਬ ਦੇ ਦਰਬਾਰ ਚ ਜਾਣਾ ਚਾਹੁੰਦਾ ਆ
@lakhwindersran3352
@lakhwindersran3352 Жыл бұрын
Khich k rakh bai kam 🔥
@btsarmys6394
@btsarmys6394 Жыл бұрын
Sir ਤੁਹਾਡੀ ਬੋਲੀ ਬਹੁਤ ਵਧੀਆ ਸੀ 😂
@HARVINDER_66
@HARVINDER_66 Жыл бұрын
6:48 ਅ siraaaaa ਸੀ yarr 😂😂😂😂
@varinderghalot4508
@varinderghalot4508 Жыл бұрын
ਬਾਰੀ ਬਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਕੰਗਾ ਪੰਜਾਬ ਮੈਡ ਚੈਨਲ ਸਭ ਤੋਂ ਵੱਧ ਚੰਗਾ
@HARIOMJALOTA
@HARIOMJALOTA Жыл бұрын
Interesting 🤗
@parmkaur6741
@parmkaur6741 Жыл бұрын
ਇਹ ਵਧੀਆ ਜਾਣਕਾਰੀ ਸੀ❤❤
@dhillonyoutubers8050
@dhillonyoutubers8050 Жыл бұрын
Respect +
@AmanSingh-ht7ty
@AmanSingh-ht7ty Жыл бұрын
Bachpan wich wapis jana chawa ga oh time bohat yaad aunda
@dhanialdhaliwal5827
@dhanialdhaliwal5827 Жыл бұрын
💯💯💯
@sukhdvesingh3993
@sukhdvesingh3993 Жыл бұрын
ਅਸੀਂ ਤੁਹਾਡੀ video9 ਨੂੰ ਬਹੂਤ ਲਾਈਕ ਕਰਦੇ ਹਾਂ ਧੰਨਵਾਦ ਜੀ
@ashwathisingh473
@ashwathisingh473 Жыл бұрын
Wow... Great
@_jot_majra_6105
@_jot_majra_6105 Жыл бұрын
Sirra bai
@chandansama0082
@chandansama0082 Жыл бұрын
wah ji wah
Un coup venu de l’espace 😂😂😂
00:19
Nicocapone
Рет қаралды 4,6 МЛН
Every parent is like this ❤️💚💚💜💙
00:10
Like Asiya
Рет қаралды 20 МЛН
ЭТО НАСТОЯЩАЯ МАГИЯ😬😬😬
00:19
Chapitosiki
Рет қаралды 3,5 МЛН
Inside Out 2: ENVY & DISGUST STOLE JOY's DRINKS!!
00:32
AnythingAlexia
Рет қаралды 15 МЛН
This is BUSINESS🔥🔥
12:52
Empty Hand
Рет қаралды 1,3 МЛН
Why are Indians so RACIST
16:40
Nikita Thakur
Рет қаралды 871 М.
I got Kicked out of the Golden Temple for this 🇮🇳
39:10
Harry Jaggard
Рет қаралды 1,3 МЛН
Un coup venu de l’espace 😂😂😂
00:19
Nicocapone
Рет қаралды 4,6 МЛН