Taliban ਕਿਸ ਨੇ ਬਣਾਇਆ ? Patang Udaya ta ਫਾਂਸੀ | Afghanistan full story | kabul

  Рет қаралды 180,942

Punjab Made

Punjab Made

Күн бұрын

informational Video | ਡੂੰਘੀਆਂ ਜਾਣਕਾਰੀਆਂ
The ਤਾਲੀਬਾਨ, which refers to itself as the Islamic Emirate of Afghanistan, is a Deobandi Islamist religious-political movement and military organization in Afghanistan.
lnstagram 👉 bit.ly/3gqEuTJ
Creator instagram 👇👇 / kamall_lehal

Пікірлер
@mkvideojunction1516
@mkvideojunction1516 3 жыл бұрын
ਹਰ ਮੁੱਦੇ ਦੀ ਚੰਗੀ ਤਰਾਂ ਸਮਝ ਉਦੋਂ ਆਉਂਦੀ ਜਦੋਂ ਪੰਜਾਬ made ਚੈਨਲ ਤੇ ਕਮਲ ਬਾਈ ਦੀ ਵੀਡੀਓ ਅਪਲੋਡ ਹੁੰਦੀ ❤ love from ਮੁਕੇਰੀਆਂ ❤
@jaspreetsingh6508
@jaspreetsingh6508 3 жыл бұрын
Ha bilkul sahi gal aa
@warispunjabde5563
@warispunjabde5563 3 жыл бұрын
ਬਾਈ ਦਾ ਸਮਝਾਉਣ ਦਾ ਤਰੀਕ਼ਾ ਬਹੁਤ ਵਧੀਆ,ਹਰ ਗੱਲ ਡੂੰਘਾਈ ਨਾਲ ਸਮਝਾਉਂਦਾ
@amanarora7492
@amanarora7492 3 жыл бұрын
Love From Tanda veer ❣️♥️
@ramnladhar1945
@ramnladhar1945 3 жыл бұрын
@ashwindersingh7853
@ashwindersingh7853 3 жыл бұрын
Veer ji tu a ku ne bolde k ilkde afdan youth of inrn c
@gurpartapsinghrai3292
@gurpartapsinghrai3292 3 жыл бұрын
ਵੀਰ ਸਾਰੇ ਪੰਜਾਬੀ ਮਾ ਬੋਲੀ ਚ ਕਮੈਂਟ ਲਿਖਿਆ ਕਰੋ ਸਾਰੇ...ਇਕ ਲਾਈਕ ਮਾ ਬੋਲੀ ਪੰਜਾਬੀ ਲਈ ਵੀ👍👍
@diputhakur9334
@diputhakur9334 3 жыл бұрын
Comment English word ya like English word jekrr maa boli proper use krna chahunde ho ta shuruaat kudh to krro
@gurpartapsinghrai3292
@gurpartapsinghrai3292 3 жыл бұрын
@@diputhakur9334 ਆਪ ਤੁਸੀ ਕਰਨਾ ਨੀ..ਬਸ ਹਰ ਕਿਸੇ ਚ ਨੁਕਸ ਕੱਢਣ ਦੀ ਆਦਤ ਨੀ ਜਾਣੀ ਸਾਡੀ
@gurulalsingh2767
@gurulalsingh2767 3 жыл бұрын
Love 💕 veer👍🙏
@tek4k230
@tek4k230 3 жыл бұрын
@@gurpartapsinghrai3292 ਜੀ ਜ਼ਰੂਰ ।।
@baljindersinghlongowal4097
@baljindersinghlongowal4097 3 жыл бұрын
ਵੀਰ ਆਪਣਾ ਨਾ ਵੀ ਪੰਜਾਬੀ ਚ ਲਿਖਿਆ ਕਰੋ ਚੈਨਲ ਤੇ
@randeepsandhu7678
@randeepsandhu7678 3 жыл бұрын
🙏🏻 ਹਰੀ ਸਿੰਘ ਨਲੂਆ ਜਿੰਦਾਬਾਦ 💪🏻 ਵਾਹਿਗੁਰੂ ਮਿਹਰ ਕਰੀਂ 🙏🏻 ਕਿਸਾਨ 👳💦 ਮਜ਼ਦੂਰ ਏਕਤਾ ਜਿੰਦਾਬਾਦ 🙏🏻💪🏻
@Jasowalia
@Jasowalia 3 жыл бұрын
Zindabad ❤️❣️
@harmandult229
@harmandult229 3 жыл бұрын
Zindabaad 💥💥
@thedictatorgamer7490
@thedictatorgamer7490 3 жыл бұрын
Zindabaad
@JasvirSingh-fm8zn
@JasvirSingh-fm8zn 3 жыл бұрын
🙏
@TarksheelAussie
@TarksheelAussie 3 жыл бұрын
ਢੁਕਵੇਂ ਮੌਕੇ ਤੇ ਢੁਕਵੀਂ ਵੀਡੀਓ , ਥੋਡੀ ਦੂਰਅੰਦੇਸ਼ੀ ਨੂੰ ਸਲਾਮ 🙏
@gurveersingh8767
@gurveersingh8767 3 жыл бұрын
# ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ # ਭਾਰਤੀ ਕਿਸਾਨ ਯੂਨੀਅਨ ਦੋਆਬਾ ਜਿੰਦਾਬਾਦ
@gurpreetsingh-zg3km
@gurpreetsingh-zg3km 3 жыл бұрын
ਅੱਤ
@itzbugga47
@itzbugga47 3 жыл бұрын
ਬਹੂਤ ਵਧੀਆ ਵੀਡਿਉ ਬਣਾ ਕੇ ਵੀਰੇ ਸਮਜਾ ਦਿੱਤਾ ਨਹੀਂ ਤਾਂ ਸਾਨੂੰ ਪਤਾ ਨੀ ਸੀ ਏਨਾ ਕੁੱਝ ਧੰਨਵਾਦ ਵੀਰੇ #punjabmade
@rk5443
@rk5443 3 жыл бұрын
ਹਰ ਪਿੰਡ ਵਿੱਚ ਦੋ ਚਾਰ ਘੜੰਮ ਚੌਧਰੀ ਜਰੂਰ ਹੁੱਦੇ ਨੇ ਜੋ ਕੋਈ ਸਹੀ ਕੰਮ ਨੀ ਹੋਣ ਦਿੰਦੇ, ਓਹੀ ਹਾਲ ਮੁਲਕਾਂ ਦਾ ਬਾਈ ਜੀ😁😁
@ArshdeepSingh-zm3km
@ArshdeepSingh-zm3km 3 жыл бұрын
😂
@amarsandhu7519
@amarsandhu7519 3 жыл бұрын
👍
@ikwansaab6242
@ikwansaab6242 3 жыл бұрын
👌👌
@SukhwinderSingh-mv7rd
@SukhwinderSingh-mv7rd 3 жыл бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏👍
@agnostic4806
@agnostic4806 3 жыл бұрын
ਹਰੀ ਸਿੰਘ ਨਲੂਏ ਨੇ ਕੀਤਾ ਰਾਜ ਤੇ ਤੋੜੇ ਨੱਕੇ , ਸੌ ਜਾ ਪੁੱਤਰਾ ਸੌ ਜਾ ਸਿੰਘਾਂ ਦੇ ਹੱਥ ਬੜੇ ਭਾਰੀ ਨੇ .....ਅਫਗਾਨਿਸਤਾਨ ਨੂੰ ਜਿੱਤ ਕੇ ਗੁਰੂ ਦੇ ਸਿੱਖ ਨੇ ਸਾਬਿਤ ਕੀਤਾ ਕੇ ਸ਼ੇਰ ਦੂਜੇ ਦੇ ਘਰ ਜਾ ਕੇ ਸ਼ਿਕਾਰ ਕਿਵੇਂ ਕਰਦਾ ਭਾਵੇ ਸਰਦਾਰ ਹਰੀ ਸਿੰਘ ਨਲੂਏ ਨੇ ਔਰਤਾਂ ਉੱਤੇ ਤਲਵਾਰ ਨਹੀਂ ਚੁੱਕੀ ਨਾ ਬੱਚਿਆਂ ਉੱਤੇ.....ਕਿੰਨਾ ਬਹਾਦਰ ਤੇ ਦਲੇਰ ਹੋਵੇਗਾ ਸਿੱਖ ਸੂਰਮਾ ....🙏🙏🙏🙏🙏🙏
@Sandeep-ft8yr
@Sandeep-ft8yr 3 жыл бұрын
ਰੱਬ ਸਾਰਿਆ ਦਾ ਭਲਾ ਕਰੇ ਅਫਗਾਨਿਸਤਾਨ ਦਾ ਵੀ ਤੇ ਸਾਡੇ ਪੰਜਾਬ ਦੇ ਕਿਸਾਨਾਂ ਦਾ ਵੀ
@Deolsaab622
@Deolsaab622 3 жыл бұрын
ਬਹੁਤ ਵਧੀਆ ਸਮਝਾਇਆ ਵੀਰ ਜਿਉਂਦਾ ਵੱਸਦਾ ਰਹਿ ਭਰਾ ਰੱਬ ਤਰੱਕੀਆਂ ਬਖਸ਼ੇ ਤੈਨੂੰ 🙏🏻
@gurmanpreetkaursidhu8439
@gurmanpreetkaursidhu8439 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@waliasaab5790
@waliasaab5790 3 жыл бұрын
ਮੈਂ ਇੰਤਜ਼ਾਰ ਹੀ ਕਰਦਾ ਪਿਆ ਸੀ ਕਦੋ ਬਾਈ ਦੀ ਵੀਡੀਓ ਆਉਗੀ.. ਇਸ ਮੁੱਦੇ ਬਾਰੇ ਤਾ ਬਾਈ ਹੀ ਦੱਸ ਸਕਦਾ 🙏🙏🔥
@happymattreaction922
@happymattreaction922 3 жыл бұрын
ਬਾਈ ਜੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਹੁਣਾ ਤੇ ਵੀਡਿਓੁ ਬਣਾਓੁ ਪਰ ਤੁਸੀ ਸੁਣ ਹੀ ਨਿ ਰਹੈ 🙏🏻
@gurulalsingh2767
@gurulalsingh2767 3 жыл бұрын
👍❤️
@rajinderkaur8751
@rajinderkaur8751 3 жыл бұрын
ਬਹੁਤ ਵਧੀਆ ਜਾਣਕਾਰੀ ਦਿੰਦੇ ਹੋਏ ਤੁਸੀਂ 👍🏻
@jagveer_pb11
@jagveer_pb11 3 жыл бұрын
ਬਹੁਤ ਦਿਨ ਹੋਗੇ ਸੋਚ ਰਿਹਾ ਸੀ ਵੀ ਕਦੋਂ ਆਊਗੀ ਅਗਾਨਿਸਤਾਨ ਉੱਤੇ video Finally Wait Over ❤️❤️🔥🔥🔥
@himanshudhiman4826
@himanshudhiman4826 3 жыл бұрын
ਬਹੁਤ ਵਧੀਆ ਜੀ ਐਵੇਂ ਹੀ ਜਾਣਕਾਰੀ ਦਿੰਦੇ ਰਹੋ 🙏👍😊
@deep.jaswal3810
@deep.jaswal3810 3 жыл бұрын
ਸਾਰੀ ਦੁਨੀਆਂ ਦੇ ਸਭ ਸਿਆਪੇ ਅਮਰੀਕਾ ਦੇ ਪਾਏ ਹੋਏ ਨੇ। ਵਧੀਆ ਵੀਡਿਓ ਵੀਰ ਜੀ 👍
@bhupinderkumarmahla3082
@bhupinderkumarmahla3082 3 жыл бұрын
ਤੁਹਾਡੀ ਸਾਰੀਆ ਵਿਡਿਉ ਬਹੁਤ ਵਧੀਆ ਹੁੰਦੀ ਹਨ ਞੀਰ ਜੀ ਇਕ ਵਿਡਿਉ ਅੰਤਰ ਰਾਸ਼ਟਰ ਲਾਟਰੀ ਤੇ ਵੀ ਬਣੋ
@goguisukwinder617
@goguisukwinder617 3 жыл бұрын
ਵੀਡੀਓ
@bhupinderkumarmahla3082
@bhupinderkumarmahla3082 3 жыл бұрын
@@goguisukwinder617 ਠੀਕ ਏ ਵੀਰ ਜੀ
@goguisukwinder617
@goguisukwinder617 3 жыл бұрын
@@bhupinderkumarmahla3082 ਬਣਾਉ 🙏
@gurkirat_singh
@gurkirat_singh 3 жыл бұрын
ਬੋਹੁਤ ਵਧਿਆ ਵੀਡਿਓ ਹੁੰਦੀਆਂ ਨੇ ਬਾਈ ਦੀਆਂ 🔥
@Tushar-of1sb
@Tushar-of1sb 3 жыл бұрын
ਬਹੁਤ ਵਧੀਆ ਜਾਣਕਾਰੀ ਸੀ ਵੀਰ 👏👏♥️👍 ਬਾਈ ਜੀ ਤੁਹਾਡਾ content quality rich ਹੁੰਦਾ ਹੈ।
@songwrightersabbibai1766
@songwrightersabbibai1766 3 жыл бұрын
ਬਹੁਤ ਵਧੀਅਾ ਜਾਣਕਾਰੀ ਦਿੱਤੀ ਵੀਰ ਜੀ..ਤੁਹਾਡੀ ਅਾਵਾਜ ਤੇ ਅੰਦਾਜ਼ ਬਹੁਤ ਘੈਂਟ ੲੈ ਬਾੲੀ,ਕੱਲੀ ਕੱਲੀ ਗੱਲ ਦਿਮਾਗ ਚ ਪੈਦੀ ੲੈ।ਤੁਹਾਡੀ ਮਹਿਨਤ ਨੁੰ ਸਲਾਮ ਹੈ ਵੀਰ ਜੀ । ਰੱਬ ਥੋਨੁੰ ਕਾਮਯਾਬੀ ਬਖਸ਼ੇ ਜੀ ।🙏🙏
@amrinder_59
@amrinder_59 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਬਈ ਜੀ❤️
@harshbansal9745
@harshbansal9745 3 жыл бұрын
ਕੋਈ ਕਿਸਾਨ ਕੋਈ ਭੋਜਨ ਨਹੀਂ🙏🙏 ਕਿਸਾਨ ਮਜਦੂਰ ਏਕਤਾ ਜਿੰਦਾਬਾਦ
@honeysahi3509
@honeysahi3509 3 жыл бұрын
No farmer No food 🌾🌾 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🌾
@batthchannel4612
@batthchannel4612 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@antiidiot3471
@antiidiot3471 3 жыл бұрын
ਚਿੱਟਾ ਵੀ ਅਫਗਾਨਿਸਤਾਨ ਤੋ ਹੀ ਆਉਂਦਾ ਸੀ। ਹਿੰਦੁਸਤਾਨ ਦੀ ਸਰਕਾਰ ਆਪ ਲੈ ਕੇ ਆਉਂਦੀ ਸੀ। ਤੇ ਪੰਜਾਬ ਵਿੱਚ ਵੰਡਦੀ ਸੀ। ਹੁਣ ਦੇਖੀਏ ਕਿੱਦਾਂ manage ਕਰਦੀ ਹਿੰਦੋਸਤਾਨੀ ਸਰਕਾਰ।
@TarksheelAussie
@TarksheelAussie 3 жыл бұрын
ਦੁਨੀਆਂ ਦੇ ਕਿਸੇ ਵੀ ਹਿਸੇ ਵਿਚ ਕੁਝ ਹੁੰਦਾ ਤਾ ਓਹਦਾ ਅਸਰ ਕੀਤੇ ਨਾ ਕੀਤੇ ਦੁਨੀਆਂ ਦੇ ਹਰ ਬੰਦੇ ਤੇ ਪੈਂਦਾ , ਇਸੇ ਕਰਕੇ ਸੰਸਾਰ ਦੇ ਇਤਿਹਾਸ ਤੇ ਮੌਜੂਦਾ ਸਮੇ ਦੇ ਹਲਾਤਾਂ ਉਤੇ ਹਮੇਸ਼ਾ ਨਿਗਾ ਬਣਾ ਕੇ ਰੱਖਣੀ ਚਾਹੀਦੀ ਆ
@hemusaupuria0007
@hemusaupuria0007 3 жыл бұрын
ਬਹੁਤ ਵਧੀਆ ਜੀ ➖🙏🙏
@maniaujla4184
@maniaujla4184 3 жыл бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਗਈ ਹੈ
@sandhusaab4179
@sandhusaab4179 3 жыл бұрын
ਮੈਨੂੰ ਨੀ ਲੱਗਦਾ ਕੋਈ ਪੰਜਾਬ ਮੈਡ ਤੋਂ ਵਾਦਿਆਂ ਜਾਣਕਾਰੀ ਕੋਈ ਹੋਰ ਦੇ ਸੱਕੇ
@SandeepSingh-km2px
@SandeepSingh-km2px 3 жыл бұрын
ਮੇਰਾ ਦਿਲ ਕਰਦਾ ਮੈਂ ਤੁਹਾਡੇ ਤੋਂ ਸ਼ਾਗਿਰਦੀ ਲਵਾਂ ❤️🙏
@ਬੱਬੂਮਾਨ-ਕਰਨਔਜਲਾਸੰਗੀਤ
@ਬੱਬੂਮਾਨ-ਕਰਨਔਜਲਾਸੰਗੀਤ 3 жыл бұрын
ਬਹੁਤ ਸੋਹਣਾ ਗਿਆਨ ਦੇਣ ਵਾਲਾ ਭਾਈ ਜਿਉਂਦਾ ਰਹਿ 22 ❤️🙏
@jassisingh6398
@jassisingh6398 8 ай бұрын
Very useful information sir thanks for sharing paji 👌 💖 👍
@harmandhillon1629
@harmandhillon1629 3 жыл бұрын
Ese punjabi channel krke mannnn boli vich v knowledge mildi hai😊😊 Rbb chrdi kla ch rkhe ❤️👍
@Lubana96
@Lubana96 3 жыл бұрын
Bai bohat kuj labeya tusi 👌👌rab hor taraki bakshe 💪🏻
@bajsinghpannu
@bajsinghpannu 3 жыл бұрын
ਬਹੁਤ ਵਧੀਆਂ ਜਾਣਕਾਰੀ God bless you
@RanjeetSingh-qj6lu
@RanjeetSingh-qj6lu 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਐ ਵੀਰ ਜੀ , ਇਸ ਤਰ੍ਹਾਂ ਦੀਆਂ ਗੱਲਾਂ ਹੋਰ ਦੱਸਿਆ ਕਰੋ ਵੀਰ ਜੀ 🙏🙏🙏 ਧੰਨਵਾਦ 🙏🙏
@Tushar-of1sb
@Tushar-of1sb 3 жыл бұрын
ਬਹੁਤ ਵਧੀਆ ਜਾਣਕਾਰੀ ਸੀ ਵੀਰ 👏👏♥️👍
@khakatcouple
@khakatcouple 3 жыл бұрын
Tnknu bai,, me bout video vekheya kise ch v khani samj nhi aai c,,, hun pta lgeya v ki chkr ,,, thode samjhon da trikha bout vdia ,,, 🤗🤗🤗🤗
@brargurvinder1264
@brargurvinder1264 3 жыл бұрын
veer ji tuhadi new video di dil nu bhut tej taj udeek rehdia.... god bless you...mere veer ji
@harsangeetsinghdoda8245
@harsangeetsinghdoda8245 3 жыл бұрын
So Nice Video Bro .... First Like First Comment First View
@simrkaur....6222
@simrkaur....6222 3 жыл бұрын
ਵਾਹਿਗੁਰੂ ਭਲੀ ਕਰੇ
@ohi_dhillon207
@ohi_dhillon207 3 жыл бұрын
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਾਈ 🙏
@Deep79890
@Deep79890 3 жыл бұрын
ਵਧੀਆ ਵੀਰ
@harpreetfazilka9970
@harpreetfazilka9970 3 жыл бұрын
ਬਹੁਤ ਵਧੀਆ ਹੈ ਵੀਡੀਓ ਵੀਰ ਜੀ
@maniesidhu
@maniesidhu 3 жыл бұрын
Bahut Wadia Veer Jug Jug Jee
@deepakbawa8346
@deepakbawa8346 3 жыл бұрын
Good information video rab mehar kare afghanistan te
@JaskiratSinghMand
@JaskiratSinghMand 3 жыл бұрын
Kamall veer thoddi Vaaj Bhoott Vadiia hundii aaa 😇🤞🏼
@iqbaljotsingh763
@iqbaljotsingh763 3 жыл бұрын
Keep it up vre... Vdeoz bht vdia te informative huundia...
@ROYALARYAN328
@ROYALARYAN328 3 жыл бұрын
ਮੈਂ ਵੀ ਸੋਚਿਆ ਬਾਈ ਨੇ ਅਜੇ ਤਕ ਵੀਡੀਉ ਨੀ ਪਾਈ ਤਾਲੀਬਾਨ ਬਾਰੇ
@dmgrecords6947
@dmgrecords6947 3 жыл бұрын
Vadiya knowledge milgi bro iss topic te mein kafi din to search kr rhya c per is video vich sab kuch cover hogya #thnx
@inderpreetsingh1093
@inderpreetsingh1093 3 жыл бұрын
22 thodi vjhe nal sab kuch samaj aunda aap ji da tanbad 🙏❤
@karanaujla_11
@karanaujla_11 3 жыл бұрын
ਵੀਰ ਜੀ ਤੁਹਾਡੀ ਵੀਡੀਓ ਦੇਖ ਕੇ ਬਹੁਤ ਦਲੇਰੀ ਆਉਦੀਂ ਏ❤🙏
@GurpreetSidhu-gb3fn
@GurpreetSidhu-gb3fn 3 жыл бұрын
Es mudde te videos tan baut baniya bro par thohade samjhaun da tarika baut jyada vadia god bless you bro
@gavvychahal8631
@gavvychahal8631 3 жыл бұрын
Vadia y jii
@GurjotSingh-fz5hx
@GurjotSingh-fz5hx 3 жыл бұрын
Bai sant jarnal singh ji bhindrawala di biography ta ik video
@ghumansardar8414
@ghumansardar8414 3 жыл бұрын
ਵੀਰ ਜੀ ਹਰ ਵੀਡੀਓ ਦਾ ਇਤਿਹਾਸ ਸੱਚ ਏ
@Raman4501
@Raman4501 3 жыл бұрын
Bhut bhut dhanwad ji 👍
@lillysingh4160
@lillysingh4160 3 жыл бұрын
❤️❤️❤️👏🏻👏🏻 awesmm paji bout hi sohni knwldge appericiate paji
@hardworking02
@hardworking02 2 жыл бұрын
ਬਹੁਤ ਸੋਹਣੀ ਅਵਾਜ਼ ਏ ਵੀਰ ਜੀ ਤੁਹਾਡੀ, ਇਹ ਅਸਲੀ ਆ ਯਾ ਫਿਰ ਕੋਈ ਐਡੀਟਿੰਗ app, ਦਸੇਓ ਜਰੂਰ ਵੀਰੇ,,, ਧੰਨਵਾਦ
@princesimran_pansotra6709
@princesimran_pansotra6709 3 жыл бұрын
Bhai di video da kon kon besabri naal wait krdaaa????? Meri trraa😁😁
@__-dj9le
@__-dj9le 3 жыл бұрын
Bro tuhodi video bahut Wadia hundiya ne te kaafi informative hundiya ne 👍👍
@bhanguhomeohall2079
@bhanguhomeohall2079 3 жыл бұрын
ਬਹੁਤ ਵਧੀਆ ਜਾਣਕਾਰੀ ਲੇਹਲ ਸਾਹਬ ❤️ 🙏
@Sandeep-ft8yr
@Sandeep-ft8yr 3 жыл бұрын
ਬਹੁਤ ਵਧੀਆ ਭਰਾ ਤੁਸੀ ਬਹੁਤ ਕੰਮ ਕਰਦੇ ਹੋ ਓਹ ਗੱਲਾਂ ਦੱਸਦੇ ਹੋ ਜੋ ਕੋਈ ਹੋਰ ਸਾਨੂੰ ਨਹੀਂ ਦੱਸ ਸਕਦਾ ਰੱਬ ਤੁਹਡਾ ਭਲਾ ਕਰੇ
@chardapunjab4018
@chardapunjab4018 3 жыл бұрын
2:32 te sirra line kahi 22 ne 😂😂😂 par halat jaldi vadia hon rab age ehi dua a
@ramthakurvlogs
@ramthakurvlogs 3 жыл бұрын
ਹਾਂ ਜੀ ਸਮਝ ਲੱਗ ਪਈ। ਧੰਨਵਾਦ ਸਹਿਤ।🙂
@gillzresearch7374
@gillzresearch7374 3 жыл бұрын
bhut vadia laggi veere Kio ke bhut wadia jaankari dinne aa tuc
@lovepreetsandhu3773
@lovepreetsandhu3773 3 жыл бұрын
Veer tuhadi video hr week dekhn di adadt paa gai a , 👌👌🔥🔥
@DeepakSingh-bw7yv
@DeepakSingh-bw7yv 3 жыл бұрын
ਬਹੁਤ ਵਧੀਆ
@DalveerSingh-nf5dp
@DalveerSingh-nf5dp 8 ай бұрын
Bai g sodi har ik video dekh da ha har video to bhot kus sikan nu milda
@buntyjatt5567
@buntyjatt5567 3 жыл бұрын
ਵਾਹਿਗੁਰੂ ਜੀ ਮੇਹਰ ਕਰੇ
@harpreetsingh5195
@harpreetsingh5195 3 жыл бұрын
ਬਾਈ ਬਹੁਤ ਘੈਂਟ ਬੰਦਾ ♥️🙈
@tardeepsharma3860
@tardeepsharma3860 3 жыл бұрын
Bhut Vadiyaa Veeere
@Famousbtechchickenbar
@Famousbtechchickenbar 3 жыл бұрын
Bai thoddi es video di hi wait kr reha c kyoki kito sahi jankari nhi c mil rhi.. Thanks bro.. Love from FAMOUS TOLA KZbin channel
@maniwriter9687
@maniwriter9687 3 жыл бұрын
ਫੇਰ ਇਸ ਹਿਸਾਬ ਨਾਲ ਤਾਂ ਅਫ਼ਗ਼ਾਨਿਸਤਾਨ ਨੂੰ ਤਬਾਹ ਕਰਨ ਵਿੱਚ ਮੁੱਢਲਾ ਹੱਥ ਅਮੈਰੀਕਾ ਦਾ ਹੀ ਮੰਨਿਆ ਜਾਵੇਗਾ??🤔🤔
@JobFarming
@JobFarming 3 жыл бұрын
ਜੀ
@bhejasandhu123
@bhejasandhu123 3 жыл бұрын
Hanji ਵੀਰ ਜੀ ਅਮਰੀਕਾ ਦਾ ਹੀ ਹੱਥ
@darshdhaliwal3716
@darshdhaliwal3716 3 жыл бұрын
Dubai de ਤੇਲ te v as tra he amrica avda sabja kri betha reha kine saal
@ਵਰਿੰਦਰਪਾਲਸਿੰਘ
@ਵਰਿੰਦਰਪਾਲਸਿੰਘ 3 жыл бұрын
ਜਦੋ ਕਿਸੇ ਮੁਲਕ ਦੀ ਸ਼ਾਂਤੀ ਭੰਗ ਹੁੰਦੀ ਹੈ ਓਦੋਂ ਹੀ ਦੁਸ਼ਮਣ ਭਾਰੂ ਪੈਦਾ ਹੁੰਦਾ
@Ravlinsrecords123
@Ravlinsrecords123 3 жыл бұрын
Good information Brother ਓਸਾਮਾ ਬਿਨ ਲਾਦੇਨ ਬਾਰੇ ਵੀ ਜਾਣਕਾਰੀ ਦਿਓ
@baljindersinghlongowal4097
@baljindersinghlongowal4097 3 жыл бұрын
youtub no 1chanel aa veer tera
@balwindersingj5497
@balwindersingj5497 3 жыл бұрын
ਵੀਰੇ ਇਕ ਲਾਇਕ ਜਰੂਰ ਕਰਾਇਆ ਕਰੋ ਵਾਈ ਦਿ ਵੀਡੀਓ ਨੂੰ
@gurmindergill1769
@gurmindergill1769 3 жыл бұрын
ਬਹੁਤ ਵਧੀਆ 22 ਜੀ ਤਲਵੰਡੀ ਭਾਈ ਵਾਲੇ ਗਿੱਲ ਪੰਜਾਬ 🙏
@swaranaulakh2756
@swaranaulakh2756 3 жыл бұрын
nic video bro god bless you everyone
@allinone7822
@allinone7822 3 жыл бұрын
Veer ji ehna research kar leya par tuhade vali jankari sirf tuhade kolo hi mili aj ehna suhna samjaya ha tuc 😍
@jasbirsingh1298
@jasbirsingh1298 3 жыл бұрын
Very nice information ji thnx 7👍👍👍
@abhigabru7359
@abhigabru7359 3 жыл бұрын
Bhut vdiya 🔥🔥🔥
@palllchitti7495
@palllchitti7495 3 жыл бұрын
Very good paji keep it up
@attractivekaran5588
@attractivekaran5588 3 жыл бұрын
Bhot vadia vidoe ah ji menu taliban bare khuch nhae pata c per thuade video vekh ke Sabh khuj samaj aa gyea
@автомобиль-э7х
@автомобиль-э7х 3 жыл бұрын
ਬਹੁਤ ਵਧੀਆ information veer ji ♥️
@arshdeep_ajshayar2716
@arshdeep_ajshayar2716 3 жыл бұрын
Wait rahedi tuhadi kamal ji
@arshpreet1419
@arshpreet1419 3 жыл бұрын
Sirra Punjad made information
@manpreetsingh4421
@manpreetsingh4421 3 жыл бұрын
Ji bohot vadia vedio si Bai I got very knowledge Bai ik vedio Elon Musk biography te
@simrashergill4254
@simrashergill4254 3 жыл бұрын
Good job ਬਰੋ
@yodhveer2557
@yodhveer2557 3 жыл бұрын
ਬਹੁਤ ਵਧੀਆ ✌️🙏
@maninderkang4112
@maninderkang4112 3 жыл бұрын
ਆਵਾਜ ਬੜੀ ਘੈਟ ਆ ਬਾਈ
@arshdeepsinghmaan6028
@arshdeepsinghmaan6028 3 жыл бұрын
Thanks Vir... finally tusi video BNA diti....bahut bahut dhanwad thoda
@khuspreetsandhu4011
@khuspreetsandhu4011 3 жыл бұрын
Gud news 👌💯
@manroopbhullar786
@manroopbhullar786 3 жыл бұрын
siraa bro
@gurpreetsingh-zg3km
@gurpreetsingh-zg3km 3 жыл бұрын
ਲੱਭਣਾ ਨੀ ਕੋਈ ਤੈਨੂੰ ਮਾਨ ਵਰਗਾ ਜੱਟ ਦਾ ਵੀ ਗੁੱਸਾ ਤਾਲਿਬਾਨ ਵਰਗਾ ✔
@ਜਿੰਮੀਦਾਰਾਂ
@ਜਿੰਮੀਦਾਰਾਂ 3 жыл бұрын
Bhut vadiya bai ji tuhadi har video bhut information wali hundi aa
@manj0t_singh
@manj0t_singh 3 жыл бұрын
ਵੀਰੇ europe revolution ਦੇ topic ਤੇ ਵੀ ਵੀਡੀਓ ਬਣਾਓ ਬਹੁਤ ਵਧੀਆ topic ਹੈ।
@mandeepcheema6785
@mandeepcheema6785 3 жыл бұрын
Waheguru mehar kri afganistan te
Khabar Di Khabar (2154) || Donald Trump deports how many more Punjabis
21:32
99.9% IMPOSSIBLE
00:24
STORROR
Рет қаралды 31 МЛН
UFC 310 : Рахмонов VS Мачадо Гэрри
05:00
Setanta Sports UFC
Рет қаралды 1,2 МЛН
Why Do Superpowers Want Afghanistan?
27:05
Nitish Rajput
Рет қаралды 9 МЛН
India-Pakistan Partition Explained
55:19
Nitish Rajput
Рет қаралды 7 МЛН
Is Amritpal Singh Right? | Khalistan Movement | Dhruv Rathee
22:44
Dhruv Rathee
Рет қаралды 7 МЛН
99.9% IMPOSSIBLE
00:24
STORROR
Рет қаралды 31 МЛН