Bittu Chak Wala Exclusive Interview With Navi Maan Sailbrah !! Daily Awaz !! DPD Television

  Рет қаралды 34,554

DPD Television

DPD Television

Күн бұрын

Пікірлер: 100
@ajayjatt1728
@ajayjatt1728 9 ай бұрын
ਬਿੱਟੂ ਵੀਰਾ ਵੀ ਬਹੁਤ ਵਧੀਆ ਬੰਦਾ ਹੈ ਬਿਲਕੁੱਲ ਸਿੱਧੂ ਬਾਈ ਵਾਂਗੂੰ 👌👌👌
@jagbirgill6202
@jagbirgill6202 9 ай бұрын
ਬਿੱਟੂ ਵੀਰ ਬਹੁਤ ਵਧੀਆ ਇਨਸਾਨ ਤੇ ਬਹੁਤ ਵਧੀਆ ਪੱਤਰਕਾਰ ਹੈ ਵਾਹਿਗੁਰੂ ਬਿੱਟੂ ਵੀਰ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਵਿੱਚ ਰੱਖੇ
@jasantoor5038
@jasantoor5038 9 ай бұрын
ਬਹੁਤ ਘੈਂਟ ਬੰਦਾ ਬਾਈ ਚੱਕ ਵਾਲਾ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
@GurverSingh-zo1io
@GurverSingh-zo1io 9 ай бұрын
ਬਿੱਟੂ ਵੀਰੇ ਨੇ ਬਹੁਤ ਵਧੀਆ ਗੱਲਬਾਤ ਕੀਤੀ🙏🙏🙏🙏🙏🙏🙏🙏🙏🙏🙏
@balwinderwaraich3459
@balwinderwaraich3459 6 ай бұрын
ਬਿੱਟੂ ਬਾਈ ਦੀ ਪੱਤਰਕਾਰੀ ਦਾ ਦੀ ਤਾਂਘ ਵੀ ਘੈਂਟ ਪੰਜਾਬੀ ਦੀ ਸੇਵਾ ਸੀ
@kalersrecords
@kalersrecords 9 ай бұрын
❤ ਦੋਨੇਂ ਵੀਰਾ ਦਾ ਧੰਨਵਾਦ ਬਹੁਤ ਵਧੀਆ ਵਿਚਾਰ ਚੰਗੇ ਲੱਗੇ , ਸਿੱਖਣ ਨੂੰ ਬਹੁਤ ਕੁਛ ਮਿਲੀਆ ਗੱਲਾ ਵਿੱਚ ਇੱਕ ਠਾਰਾਂ ਸੀ ❤
@faridkotpb0473
@faridkotpb0473 9 ай бұрын
ਸਿਰਾ ਬੰਦਾ ਬਾਈ ਬਿੱਟੂ ਚੱਕਵਾਲਾ💯💯💯
@bindabassian8399
@bindabassian8399 9 ай бұрын
Bittu chak ala & sidhu mooseala 💯⛳️
@RavinderSingh-oj1bn
@RavinderSingh-oj1bn 9 ай бұрын
ਪੱਤਰਕਾਰ ਬਹੁਤ ਹਨ ਚੰਗੇ ਮਾੜੇ ਇਹ ਹਰ ਕਿਸੇ ਦੀ ਅਪਣੀ ਸੋਚ ਹੈ ਪਰ ਮੈਂ ਬਿੱਟੂ ਬਾਈ ਦਾ ਪਹਿਲੇ ਦਿਨ ਤੋਂ ਹੀ ਪ੍ਸੰਸਕ ਹਾਂ, ਬਾਈ ਦੀ ਕਿਸੇ ਨਾਲ ਵੀ ਕੀਤੀ ਇੰਟਰਵੀਊ ਗੱਲਬਾਤ ਵਿੱਚ ਜਾਨ ਪਾ ਦਿੰਦੀ ਹੈ, ਬਾਈ ਦੀ ਸੋਚ ਜਿੰਨੀ ਡੂੰਘੀ ਹੈ ਇਹ ਪ੍ਰਮਾਤਮਾ ਦੀ ਦੇਣ ਹੈ, ਬੰਦਾ ਓਹੀ ਪਸੰਦ ਆਉਂਦਾ ਹੈ ਜਿਸ ਨਾਲ ਸੋਚ ਮਿਲਦੀ ਹੈ ਮੈਂ ਅਪਣੇ ਆਪ ਨੂੰ ਖੁਸ਼ ਕਿਸਮਤ ਸਮਝਦਾ ਹਾਂ ਕਿ ਮੈਂ ਬਿੱਟੂ ਬਾਈ ਵਰਗਾ ਹਾਂ, ਬਾਈ ਤੁਹਾਡੀ ਹਰ ਇੰਟਰਵੀਊ ਵੇਖਣਾ ਮੇਰੇ ਲਈ ਚਾਅ ਨਾਲ ਭਰ ਦਿੰਦਾ ਹੈ,ਜੀਊਂਦਾ ਰਹਿ ਬਾਈ ਤੁਸੀਂ ਸਾਡੇ ਦਿਲਾਂ ਚ ਵੱਸਦੇ ਹੋ
@singhdhaliwal6483
@singhdhaliwal6483 9 ай бұрын
ਬਿੱਟੂ ਵੀਰ ਘੈਂਟ ਬੰਦਾ ਪੂਰਾ ਦਿਲ ਦਾ ਸਾਫ
@Gurlalsingh-re4sl
@Gurlalsingh-re4sl 23 күн бұрын
Sidhu moosewala jindabad
@user-rd7nt8tg9l
@user-rd7nt8tg9l 9 ай бұрын
ਹੀਰਾ ਬੰਦਾ ਆ ਬਿੱਟੂ,
@sarbjeetsingh4415
@sarbjeetsingh4415 9 ай бұрын
❤ ਦਾ ਨੀ ਮਾੜਾ 👌🙏
@baljindersaggu7803
@baljindersaggu7803 9 ай бұрын
Diamond se sidhu bai ta
@jaskaranchatha800
@jaskaranchatha800 9 ай бұрын
Heera banda bittu chak wala❤
@HarneetKalas-nf8nd
@HarneetKalas-nf8nd 9 ай бұрын
❤ ਬਿੱਟੂ ਬਾਈ ਨਵੀਂ ਬਾਈ ਦੋਨੋਂ ਭਰਾ ਬਹੁਤ ਵਧੀਆ ਇਨਸਾਨ ਹਨ ਬਾਬਾ ਨਾਨਕ ਮਾਹਰਾਜ ਜੀ ਦੋਨੋ ਵੀਰਾ ਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ ਜੀ ❤
@pardeepkaile2991
@pardeepkaile2991 9 ай бұрын
Proud of Bittu as always!!!
@TajinderSingh-jp8gf
@TajinderSingh-jp8gf 9 ай бұрын
ਬਿੱਟੂ ਵੀਰ ਬਹੁਤ ਵਧੀਆ ਇਨਸਾਨ ਆ
@RajvirDhaliwal1322
@RajvirDhaliwal1322 9 ай бұрын
ਬਿੱਟੂ ਬਹੁਤ ਵਧੀਆ ਵੀਰ ਜੀ ਤੁਸੀ ਬਹੁਤ ਵਧੀਆ ਸਮਝਾਇਆ ਕਿਥੋਂ ਉੱਠੇ ਕੀ ਕੀ ਮੇਹਨਤ ਕੀਤੀ। ਬਿੱਟੂ ਵੀਰ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਵੇਂ ਦੇ ਲੋਕ ਆ। ਬਿੱਟੂ ਵੀਰ ਜਿਉਂਦਾ ਰਹਿ ਵੱਡੇ ਵੀਰ।❤
@DrGurpreet9567
@DrGurpreet9567 8 ай бұрын
ਬਿੱਟੂ ਬਾਈ ਤੇਰਾ ਦਿਲ ਵੱਡਾ ਦੇਖ ਹੀ ਤਵਾਡੇ ਤੋਂ ਸਿੱਧੂ ਬਾਈ ਨੇ ਇੰਟਰਵਿਊ ਮੰਗ ਲਈ ਨਹੀ ਇੰਟਰਵਿਊਆਂ ਤਾਂ ਹੋਰਾਂ ਨਾਲ ਵੀ ਬਹੁਤ ਨੇ ਬਾਈ ਦੀਆਂ ❤ #bittuchakkwala bai replay jrur krio ik gall pussni cc twade tu 🙏
@kanwalpreets1181
@kanwalpreets1181 9 ай бұрын
Moosewala naam he kaffi ha interviewed hit karn layi
@jassasokhal1765
@jassasokhal1765 7 ай бұрын
ਬਹੁਤ ਵਧੀਆ ਵੀਰ ਆ ਬਾਈ ਬਿੱਟੂ ❤
@diljitboss156
@diljitboss156 9 ай бұрын
Legend king 👑💫 sardar amar Singh chamkila Saab Sidhu moosewala zindabaad 👑💫🔥💯❤
@raghubirsingh6195
@raghubirsingh6195 9 ай бұрын
ਹੀਰਾ ਬੰਦਾ ਬਿੱਟੂ ਵੀਰ ❤❤
@Harinder-Grewal
@Harinder-Grewal 9 ай бұрын
ਬਹੁਤ ਘੈਟ ਬਾਈ ਜੀ ❤
@sunnysandhuworld
@sunnysandhuworld 9 ай бұрын
Bai Bittuchakkwala bahut khoobsurat insaan aae ❤🙏🏼bahut sohni soch tay vaddey dil da malak
@dg9358
@dg9358 6 ай бұрын
Bittu is very nice soft spoken thoroughly gentle human being . All the best❤❤
@BhinderSingh-nb5tp
@BhinderSingh-nb5tp 9 ай бұрын
Bhut vadiya insaan aa veer bittu..Waheguru charh di kalan ch Rakhn veer nu ..assi tan dekhea veer nu pishle 10..12 saal ton
@4784Gurmeetsidhu
@4784Gurmeetsidhu 9 ай бұрын
Really nice video I didn’t comment in my life but this video is 2 good Rab Thono Dova Veera Nu Ehida Hasda Rakhe 🙏🙏
@harjindersingh2728
@harjindersingh2728 7 ай бұрын
zindagi de best interview navi veer swaad aa gya luv u bro ❤❤
@YuvrajSingh-25001
@YuvrajSingh-25001 9 ай бұрын
Bittu veere rabb tuhadi lambi umar bakshe,jeonda reh❤❤❤❤love nd respect ❤❤
@HardeepSingh-rg3ol
@HardeepSingh-rg3ol 9 ай бұрын
ਬਿੱਟੂ ਵੀਰ ਬਹੁਤ ਵਧੀਆ ਇਨਸਾਨ ਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@SarbjitKaur-de2fr
@SarbjitKaur-de2fr 8 ай бұрын
Bai Bittu chak wala boht ghaint banda
@RimpyBrar-sv9uh
@RimpyBrar-sv9uh 9 ай бұрын
ਬੱਲੇ ਬੱਲੇ ਮਿੱਤਰੋ, ,,,,,ਬਹੁਤ ਵਧੀਆ
@rajdasuya4836
@rajdasuya4836 9 ай бұрын
Bittu paji rab thanu hamesa kush rkhe 🙏🙏
@amansinghbuttar4631
@amansinghbuttar4631 9 ай бұрын
ਹੀਰਾ ਬੰਦਾ ਬਿੱਟੂ ਬਾਈ
@ravinderdhaliwal8191
@ravinderdhaliwal8191 6 ай бұрын
Bittu chak wala ❤
@Jatt-----------boys--------222
@Jatt-----------boys--------222 9 ай бұрын
ਬਿੱਟੂ ਵੀਰ ਤੇ ਲਵੀ ਵੀਰ ਬਹੁਤ ਚੰਗੇ ਇਨਸਾਨ ਨੇ
@pardeepkaile2991
@pardeepkaile2991 9 ай бұрын
There is not a one day that goes by without watching Bittu Chack Wala’s video. My driving time music is Bittu’s interviews. ❤
@narindersandhu9460
@narindersandhu9460 8 ай бұрын
Very nice interview 👍 Bittu Chakwala all the time best. Keep it up 👍. Best wishes for your future projects.
@VickySingh-jf9fq
@VickySingh-jf9fq 9 ай бұрын
Bittu ❤
@nobalpreetsingh9891
@nobalpreetsingh9891 9 ай бұрын
Sidhu❤
@SukhpalSingh-lg9uq
@SukhpalSingh-lg9uq Ай бұрын
Bitu chak wala❤❤❤ good
@HarjotsinghgurmGurm
@HarjotsinghgurmGurm 9 ай бұрын
ਬਹੁਤ ਬਹੁਤ ਬਦੀਆਂ ਜੀ
@meetmaan2514
@meetmaan2514 9 ай бұрын
Bittu bai bhut wdia insan a
@chamkaur_sher_gill
@chamkaur_sher_gill 9 ай бұрын
ਸਤਿ ਸਰੀ ਅਕਾਲ ਵੀਰ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@GopaRatol-u4q
@GopaRatol-u4q 23 күн бұрын
Ghaint bande dono❤❤
@GurtejSingh-xi1nf
@GurtejSingh-xi1nf 8 ай бұрын
main bittu di comentry dekhi aa ,bahut sirra hunda c,darshak saah rok k sun de c,awaaz bahut sirra c
@HardeepSingh-rg3ol
@HardeepSingh-rg3ol 9 ай бұрын
ਨਵੀ ਵੀਰ ਬਹੁਤ ਧੰਨਵਾਦ ਤੇਰਾ ਇਸ ਗੱਲਬਾਤ ਦੀ ਬਹੁਤ ਲੋੜ ਸੀ
@gilljagtar4259
@gilljagtar4259 8 ай бұрын
Bittu bai very nice person
@bhupinderjhalli3502
@bhupinderjhalli3502 9 ай бұрын
Bittu bai bot imandari te sachisuchi patarkari karda waheguru chardhi kla ch rakhe
@hardipsingh8400
@hardipsingh8400 9 ай бұрын
Million in one bittu chak wala parmatma chardi kla ch rakhe
@pammazaildarusa330
@pammazaildarusa330 9 ай бұрын
ਬਿੱਟੂ ਸਿਰਾ ਵੀਰ ਜੀ ❤ ਲਵ ਯੂ ❤
@rajbirsandhu2674
@rajbirsandhu2674 9 ай бұрын
Very good man aa B2 bai👍
@1981Shammi
@1981Shammi 9 ай бұрын
Actually very good, honest and professional reporter Bittu chak walla
@pneetteam8481
@pneetteam8481 9 ай бұрын
Sira banda by chak ala nice
@happymallekan5201
@happymallekan5201 9 ай бұрын
Mera jindgi da vi ik supna hai ki me bittu Bai nu Mila kade
@jassidhu-le6wv
@jassidhu-le6wv 9 ай бұрын
Kini nimrta bai bittu ch..sidha sadha te sacha patekaar aa bai birtu...lve frm brampton
@user-eb6lp6hx6w
@user-eb6lp6hx6w 6 ай бұрын
Bitu is good man
@jaspalsingh4941
@jaspalsingh4941 9 ай бұрын
🙏🙏 Very nice job Bittu Bai g
@navdeepnavi6333
@navdeepnavi6333 9 ай бұрын
Navi bai bhut ghaint Banda 👌👌 good job bai 👍👍
@BalrajGill-
@BalrajGill- 8 ай бұрын
Bittu y nu kiha c v laddi ottaln d interview kro y ne kri ni pta ni kio.. bt y da km bhut vdia lgda
@user-bh9fj6nt1d
@user-bh9fj6nt1d 9 ай бұрын
Ghaint banda bittu bai
@jaskaransingh-ty6sl
@jaskaransingh-ty6sl 8 ай бұрын
Serrrr
@gurwinderdhaliwal997
@gurwinderdhaliwal997 9 ай бұрын
Bai bahut ghaint insaan a
@HarneetKalas-nf8nd
@HarneetKalas-nf8nd 9 ай бұрын
❤ ਬਹੁਤ ਵਧੀਆ ਗੱਲ ਬਾਤ ਲੱਗੀ ਹੈ ❤
@vancouverweather96
@vancouverweather96 9 ай бұрын
moose🕊
@HarjinderSingh-ce2be
@HarjinderSingh-ce2be 9 ай бұрын
Good job Bittu bro keep it up 👍❤
@JassaGill-vk9tc
@JassaGill-vk9tc 9 ай бұрын
Nice Bittu pji
@mandeepdhaliwal3979
@mandeepdhaliwal3979 8 ай бұрын
Bittu bai heera Banda ae
@GopaRatol-u4q
@GopaRatol-u4q 23 күн бұрын
@jaggapannu4623
@jaggapannu4623 9 ай бұрын
ਬਿੱਟੂ veer ਤੇਰੀ ਸਹੀ ਗੱਲ a ke ਸਵਾਲ ਕਰਨਾ ਤੁਹਾਨੂੰ ਕਿ ਲਗ ਰਿਹਾ
@gigiminiature4192
@gigiminiature4192 Ай бұрын
ਹੁਣ ਤਾ ਪੰਦਰਾ ਕਮੇਟਰ ਹੁੰਦੇ ਜਿਨੇ ਪੈਸੇ ਹੁਣ ਕਮੇਟਰ ਲੇ ਜਾਦੇ ਨੇ ਪੇਲਾ ਏਨੇ ਟੁਰਨਾਮਿਨਟ ਹੋ ਜਾਦਾ ਸੀ
@birringlife9884
@birringlife9884 9 ай бұрын
Love u bettu bai
@dilbaggill2231
@dilbaggill2231 9 ай бұрын
Turban Legend never die. ❤❤
@jagmailsidhu7534
@jagmailsidhu7534 9 ай бұрын
Nice intervew
@simerjeetsingh945
@simerjeetsingh945 9 ай бұрын
Gud Bittu veere
@harjindersingh2728
@harjindersingh2728 7 ай бұрын
bittu veer plz anmol kwatrs nal gall kro dilo request
@gurpreetbrar5153
@gurpreetbrar5153 9 ай бұрын
ਪ੍ਰਮੋਟਰ ਦਾ ਨਾਮ ਵੀ ਜਰੂਰੀ ਹੈ,ਲੋਪੋ ਵਾਲਾ ਸਿਰੇ ਦਾ ਗੱਪੀ ਹੈ,ਬਿੱਟੂ ਵਦੀਆ ਇਨਸਾਨ ਹੈ
@gurmukhsinghsidhugurmukhsi9474
@gurmukhsinghsidhugurmukhsi9474 9 ай бұрын
sirra kmm aaa bro keep it up
@kanwalpreets1181
@kanwalpreets1181 9 ай бұрын
Bittu Banda changa par justice barre nahi boleya es tu umeed se Moosewala naal pyar v bhut se Bittu da par Karan pata nahi ke se ke justice layi nahi bolde
@sidhumoosewala6476
@sidhumoosewala6476 9 ай бұрын
Sidhu bai wangu bittu v dil da ni mada
@HarjinderSingh-tj8qf
@HarjinderSingh-tj8qf 9 ай бұрын
Very good bittu y
@baljidersingh-ep1ef
@baljidersingh-ep1ef 9 ай бұрын
God bless you.B.
@ramandeep3971
@ramandeep3971 9 ай бұрын
Bitthu y good man
@jas.sandhu17
@jas.sandhu17 9 ай бұрын
Bht Vdia Bhra🫂❤️❤️
@yodhbirsingh4433
@yodhbirsingh4433 9 ай бұрын
Very nice bai
@MusicBirdsRecords
@MusicBirdsRecords 9 ай бұрын
Very nice work
@garrysinghbuttabutta8799
@garrysinghbuttabutta8799 9 ай бұрын
❤❤❤❤❤❤❤❤❤😮😢😢😢😢
@Davindersingh-qo7lg
@Davindersingh-qo7lg 9 ай бұрын
Very nice y
@jaggisidhu6065
@jaggisidhu6065 9 ай бұрын
❤❤
@harjindersingh2728
@harjindersingh2728 9 ай бұрын
bittu veer anmol kwatra naal gall kro plz
@avneet548
@avneet548 9 ай бұрын
Bai inderjit kalsian de interview ve kr do
@FALCON-us5yk
@FALCON-us5yk 9 ай бұрын
❤️🦅🙏
@tractorlovers2048
@tractorlovers2048 9 ай бұрын
Hun harek e keh dinda mnu pehchaan lya c
@mohandhaliwal9812
@mohandhaliwal9812 9 ай бұрын
Proud of Bittu as always!!!
@paramveerkhattra4664
@paramveerkhattra4664 9 ай бұрын
Sira banda bittu y
@Gagansandhu7
@Gagansandhu7 9 ай бұрын
love you bitu bai❤️❤️❤️❤️
Throwing Swords From My Blue Cybertruck
00:32
Mini Katana
Рет қаралды 11 МЛН
Apple peeling hack @scottsreality
00:37
_vector_
Рет қаралды 123 МЛН
ДОКАЗАЛ ЧТО НЕ КАБЛУК #shorts
00:30
Паша Осадчий
Рет қаралды 1,8 МЛН
Shamsher Sandhu - Sade Samian Da Chashamdid Gavah (70)
52:15
Sangtar
Рет қаралды 178 М.
Throwing Swords From My Blue Cybertruck
00:32
Mini Katana
Рет қаралды 11 МЛН