ਅਸੀ Khushi Duggan ਨੂੰ ਏਜੰਸੀ ਵਿੱਚੋ ਕੁੱਝ ਨੀ ਕਢਵਾ ਕੇ ਦਿੱਤਾ l Bittu Chak Wala l Gopi Farandipur l

  Рет қаралды 62,786

Daily Awaz

Daily Awaz

Күн бұрын

Пікірлер
@chahatveersingh1991
@chahatveersingh1991 6 ай бұрын
ਖੁਸ਼ੀ ਦੁੱਗਾ ਕਬੱਡੀ ਖਿਡਾਰੀ ਉਰਫ ਕਬੱਡੀ ਦੇ ਪ੍ਰਿੰਸ ਵਾਰੇ ਉਹਨਾਂ ਦੇ ਮਾਪਿਆਂ ਨਾਲ ਕੀਤੀ ਇੰਟਰਵਿਊ ਬਹੁਤ ਵਧੀਆ ਲੱਗੀ ਬਿੱਟੂ ਵੀਰ ਜੀ। ਖੁਸ਼ੀ ਆਪਣੇ ਸਮੇਂ ਦਾ ਮਸ਼ਹੂਰ ਜਾਫੀ ਸੀ ਹੁਣ ਵੀ ਹੈ।
@singhdhaliwal6483
@singhdhaliwal6483 6 ай бұрын
ਉਦੋਂ ਵਾਲੀ ਪੀੜ੍ਹੀ ਐਦਾਂ ਦੀ ਈ ਸੀ ਬਾਈ ਪਿਉ ਪੁੱਤ ਘੱਟ ਈ ਬੋਲਦੇ ਸਾਹਮਣੇ ਬਾਪੂ ਕੰਮ ਵੀ ਜਾਂਦਾ ਜਾਂਦਾ ਈ ਕਹਿ ਦਿੰਦਾ ਜਾਂ ਮਾਂ ਵਿਚਕਾਰ ਹੁੰਦੀ ਸੀ ਚੰਗੀ ਗੱਲਬਾਤ ਬਾਈ ਬਿੱਟੂ
@harpreetSingh-og6dd
@harpreetSingh-og6dd 6 ай бұрын
ਬਿੱਟੂ ਭਰਾ ਬਹੁਤ ਸੋਹਣੀ ਇੰਟਰਵਿਊ ਕੀਤੀ ਆ..ਬੇਬੇ ਬਾਪੂ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਦਿਲ ਨੂੰ ਭਾਉਂਦੀਆਂ ਨੇ ❤❤
@PB23horse
@PB23horse 6 ай бұрын
ਵੀਰ ਜੀ ਮੇਰੀ ਉਮਰ 25 ਸਾਲ ਆ ਵਾਹਿਗੁਰੂ ਜੀ ਦੀ ਕਿਰਪਾ ਨਾਲ ਹੁਣ ਇੰਗਲੈਡ ਆ ਸਾਡੇ ਵੀ ਬਾਪੂ ਜੀ ਬਸ ਅੱਖਾ ਨਾਲ ਹੀ ਘੂਰਦੇ ਸੀ ਤੇ ਅਸੀ ਸਮਜ ਜਾਦੇ ਸੀ ਅੱਜ ਵੀ ਸਮਜ ਜਾਨੇ ਆ ਕਦੀ ਸਿੱਧਾ ਬਾਪੂ ਨੂੰ ਕੋਈ ਗੱਲ ਨਹੀ ਕਹੀ ਹਮੈਸ਼ਾ ਮਾਤਾ ਵਿੱਚ ਹੁੰਦੀ ਆ 😊ਅੱਜ ਵੀ ਕੁਜ ਵੀ ਲੈਣਾ ਕਰਨਾ ਸਬ ਉਨਾ ਕੋਲੋ ਪੁੱਛ ਕੇ ਹੀ ਹੁੰਦਾ ਪਰ ਹੁਣ ਇਸ ਸਮੇ ਜੋ ਦੇਖਦੇ ਆ ਸਾਰਾ ਕੁਜ ਬਦਲ ਰਿਹਾ ਪਹਿਲਾ ਤਾ ਅੱਖ ਦੀ ਘੂਰ ਹੀ ਬਹੁਤ ਹੁੰਦੀ ਸੀ ਬੱਚੇ ਵਾਸਤੇ ❤❤❤❤❤
@gurpreetjangiana5236
@gurpreetjangiana5236 6 ай бұрын
ਵਾਹਿਗੁਰ ਜੀ ਏਸੇ ਤਰਾਂ ਮੇਹਰ ਭਰਿਆ ਹੱਥ ਰੱਖਣਾ 👏
@LaliSidhu-lj4xc
@LaliSidhu-lj4xc 6 ай бұрын
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਬੇਬੇ ਬਾਪੂ ਨੇ ਵਾਹਿਗੁਰੂ ਮੇਹਰ ਰੱਖੇ ਸਾਰੇ ਪਰਿਵਾਰ ਤੇ
@sidhu22522
@sidhu22522 6 ай бұрын
ਦਿਲ ਦਾ ਨੀ ਮਾੜਾ ਤੇਰਾ ਖੁਸੀ ਦੁੱਗਾ ਆਲਾ।ਵਾਹਿਗੁਰੂ ਸਾਰੇ ਪਰਿਵਾਰ ਨੂੰ ਹਮੇਸਾ ਤੰਦਰੁਸਤ ਤੇ ਖੁਸ ਰੱਖਣ।ਦੁੱਗਾ ਆਲਾ ਕਈ ਸਾਲਾ ਤੋ ਆਪਣੇ ਖੇਡ ਰਾਹੀ ਦਰਸਕਾਂ ਦਾ ਮਨੋਰੰਜਨ ਕਰਦਾ ਆ ਰਿਹਾ।❤
@RavinderSingh-oj1bn
@RavinderSingh-oj1bn 6 ай бұрын
ਖੁਸ਼ੀ ਦੁੱਗਾਂ ਵਾਲੇ ਜਿੰਨੀ ਨਿਮਰਤਾ ਕਿਸੇ ਕਿਸੇ ਖਿਡਾਰੀ ਵਿੱਚ ਹੀ ਹੁੰਦੀ ਹੈ ਵਾਹਿਗੁਰੂ ਮਿਹਰ ਕਰੇ, ਬਿੱਟੂ ਬਾਈ ਜੀ ਸਤਿ ਸ੍ਰੀ ਅਕਾਲ
@championgamemap6485
@championgamemap6485 6 ай бұрын
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ ਸਲਾਮ ਵਾਹਿਗੁਰੂ ਜੀ ਵਾਹਿਗੁਰੂ ਜੀ ❤
@sonusidhu3728
@sonusidhu3728 6 ай бұрын
ਕਬੱਡੀ ਦੀ ਜਿੰਦ ਜਾਨ ਖੁਸ਼ੀ ਤੇ ਸੁਲਤਾਨ
@dhillon113livetv5
@dhillon113livetv5 6 ай бұрын
ਬਹੁਤ ਵਧੀਆ ਬੰਦਾ ਖੁਸ਼ੀ ਦੁੱਗਾਂ ਰੱਬ ਉਹਨੂੰ ਚੜ੍ਹਦੀ ਕਲਾ ਚ ਰੱਖੇ
@PawanKumar-bo1yp
@PawanKumar-bo1yp 6 ай бұрын
Bittu Bai tuc bhut changa Kam kita bapu Huna di interview karke Sari hi interview vicho vadia interview ehh Hagi thuadi
@sukhsukhvirsingh1043
@sukhsukhvirsingh1043 6 ай бұрын
ਬੁਹਤ ਵਧੀਆ ਵੀਰਾਂ ਜੀ ਵਾਹਿਗੁਰੂ ਭਲੀ ਕਰੇ ਜੀ
@gurditsingh1792
@gurditsingh1792 6 ай бұрын
ਬਜ਼ੁਰਗਾਂ ਦਾ ਬਹੁਤ ਬਹੁਤ ਸਤਿਕਾਰ 🙏
@RavinderSingh-oj1bn
@RavinderSingh-oj1bn 6 ай бұрын
ਜਿਹੜਾ ਬੰਦਾ ਮਾਂ ਪਿਓ ਦੇ ਕਹਿਣੇ ਚ ਚੱਲਦਾ ਹੈ ਉਸਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਇੱਕ ਮਾਪੇ ਹੀ ਹੁੰਦੇ ਹਨ ਜਿਹੜੇ ਤੁਹਾਡੀ ਕਾਮਯਾਬੀ ਤੋਂ ਖੁਸ਼ ਹੁੰਦੇ ਹਨ ਤੇ ਹਮੇਸ਼ਾ ਤੁਹਾਡੀ ਪਿੱਠ ਤੇ ਖੜਦੇ ਹਨ ਜੀਹਦੇ ਘਰ ਮਾਂ ਪਿਓ ਹਨ ਉਨਾ ਨੂੰ ਰੱਬ ਲੱਭਣ ਦੀ ਲੋੜ ਨਹੀਂ ਹੈ ਅੱਖਾਂ ਬੰਦ ਤੇ ਕੰਨ ਖੋਲ੍ਹਕੇ ਮਾਪਿਆਂ ਦੀ ਗੱਲ ਮੰਨੀ ਜਾਓ ਕਦੇ ਮਾਰ ਨੀ ਖਾਓਗੇ, ਵਾਹਿਗੁਰੂ ਭਲੀ ਕਰੇ ਸਾਡੇ ਪੰਜਾਬ ਦੀ ਕਬੱਡੀ ਨੂੰ ਨਜ਼ਰ ਲੱਗ ਗਈ ਹੈ
@amankattu5084
@amankattu5084 6 ай бұрын
ਖੁਸ਼ੀ ਕਬੱਡੀ ਦਾ ਵਿੱਚ ਸਾਬ ਤੋਂ ਘੈਂਟ ਪਲੇਅਰ ਆ 2007 ਤੋਂ 2O24 ਤੱਕ
@amritpal-cy1ch
@amritpal-cy1ch 6 ай бұрын
ਸੋਹਣੀ ਇੰਟਰਵਿਊ ♥️
@dharmitungan5114
@dharmitungan5114 6 ай бұрын
ਬਹੁਤ ਹੀ ਵਧੀਆ ਜੀ 🙏
@davinderkumar384
@davinderkumar384 6 ай бұрын
ਬੇਬੇ ਨੇ ਘੋੜਾ ਵੀ ਖੁਸ਼ੀ ਵਾਗ ਪਾਲਿਆ ❤❤
@PBsangrurwale
@PBsangrurwale 6 ай бұрын
ਖ਼ੁਸ਼ੀ ਦੀ ਮੇਹਨਤ ਨੂੰ ਸਲਾਮ ਆ
@gypsypunjabi9482
@gypsypunjabi9482 3 ай бұрын
ਧੰਨਵਾਦ ਬਿੱਟੂ ਵੀਰ ❤❤❤❤❤
@bhojrajgoyal2725
@bhojrajgoyal2725 6 ай бұрын
ਸਤਿ ਸ਼੍ਰੀ ਅਕਾਲ ਹਰਬੰਸ ਕੌਰ ਭੈਣ ਜੀ, ਮੈਂ ਟੋਹਾਣਾ ਤੋਂ ਭੋਜ ਰਾਜ,ਰੀਤਾ ਰਾਣੀ
@kamaldhindsa8953
@kamaldhindsa8953 6 ай бұрын
#bittuchak ਬਾਈ ਜੀ ਪਾਲੇ ਦੇ ਮੁੰਮੀ ਡੈਡੀ ਦੀ ਇੰਟਰਵਿਊ ਵੀ ਕਰਿਓ
@RadheRadhe-qv1kh
@RadheRadhe-qv1kh 6 ай бұрын
❤❤KHUDA SALAMAT RAKHAI APSABB KO JI❤❤
@sukhsukhvirsingh1043
@sukhsukhvirsingh1043 6 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@karanbaraich2300
@karanbaraich2300 6 ай бұрын
Bahut vadia interview
@Makhan-r1j
@Makhan-r1j 6 ай бұрын
❤ ਬਹੁਤ ਵਧੀਆ ਗੱਲ ਬਾਤ❤
@lakhwindergrewal4999
@lakhwindergrewal4999 6 ай бұрын
ਵਾਹਿਗੁਰੂ ਮਿਹਰ ਕਰੇ🙏🏻🌸
@AmandeepSingh-bu4wn
@AmandeepSingh-bu4wn 6 ай бұрын
ਬਹੁਤ ਵਧੀਆ ਜੀ 🎉🎉🎉🎉
@SUKHDEEPMAAN-kb3mt
@SUKHDEEPMAAN-kb3mt 6 ай бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਇੰਟਰਵਿਊ ਵਿੱਚੋ 🙏
@sidhuveerinder6358
@sidhuveerinder6358 6 ай бұрын
Waheguru ji Sare family ty mehar bharya hath rakhe
@JugnuSingh-qx5bl
@JugnuSingh-qx5bl 6 ай бұрын
ਬਹੁਤ ਵਧੀਆ ਖਿਡਾਰੀ ਆ ਖ਼ੁਸ਼ੀ ਦੁਗਾ ਰੱਬ ਇਹੋ ਜਿਹੇ ਮਾਪੇ ਹਰੇਕ ਖਿਡਾਰੀ ਨੂੰ ਦੇਣ ਮੈ ਕੁਸਤੀ ਚ ਇੰਡੀਆ ਖੇਡਿਆ ਜਦ ਮੈ ਪੰਜਾਬ ਚੋ ਪਹਿਲੇ ਨੰਬਰ ਤੇ ਆਇਆ ਤਾਂ ਮੈ ਅਪਣੇ ਬਾਪੂ ਨੂੰ ਦਸਿਆ ਕਿ ਮੈ ਇੰਡੀਆ ਖੇਡਣਾ ਮੈਨੂੰ ਖੁਰਾਕ ਦੇਵੋ ਮੇਰਾ ਬਾਪੂ ਕਹਿੰਦਾ ਖੱਟੀ ਲੱਸੀ ਪਿਆ ਕਰ ਮੈ ਬਹੁਤ ਰੋਇਆ ਜਦਕਿ ਸਾਡੇ ਘਰੇ ਕਿਸੇ ਕਿਸਮ ਦੀ ਕਮੀਂ ਨਹੀਂ ਸੀ ਮੇਰਾ ਹੌਸਲਾ ਟੁੱਟ ਗਿਆ ਅੱਗੇ ਦੀ ਕਹਾਣੀ ਦੱਸਣ ਯੋਗ ਨਹੀ ਰਹੀ
@Happysandhu-i8s
@Happysandhu-i8s 6 ай бұрын
ਬਹੁਤ ਵਧੀਆ ਹੈ ਜੀ
@VickySingh-jf9fq
@VickySingh-jf9fq 6 ай бұрын
SAAN JAAT Duggan wala 🔥🔥🔥🔥🔥🔥
@karanbaraich2300
@karanbaraich2300 6 ай бұрын
Waheguru ji mehar kre Khushi bai de maa bap te
@saabsingh47
@saabsingh47 6 ай бұрын
ਭਰਾ ਭੈਣ ਦਾ ਪਿਆਰ ਵੇਖੋ ਮਾਤਾ ਅੱਖਾਂ ਭਰ ਆਈ
@Ajaykabaddipb29
@Ajaykabaddipb29 6 ай бұрын
Bhot viddya lge bittu Bai ❤
@sukhidhandhwar5476
@sukhidhandhwar5476 6 ай бұрын
Gud khushi family mehnat kar k ajj ⭐ star ban Gia gud
@shindersingh1709
@shindersingh1709 6 ай бұрын
Mata ji nice interview
@KuldipSingh-z2u
@KuldipSingh-z2u 6 ай бұрын
Waheguru ji 🙏🙏🌹❤️🌹🌹❤️🌹🌹🌹
@sahibmadahar3943
@sahibmadahar3943 6 ай бұрын
Waheguru ji waheguru ji waheguru ji
@mojigujjarbhateri3772
@mojigujjarbhateri3772 6 ай бұрын
ਭਾਈ ਸਾਹਬ ਬਿੱਟੂ ਦੁਗਾਲ ਦੇ ਪਰਿਵਾਰ ਦੀ ਵੀ ਇੰਨਟਰਵੁ ਕਰੋ
@sukhmindersingh7653
@sukhmindersingh7653 6 ай бұрын
Bahut vadhia
@baljidersingh-ep1ef
@baljidersingh-ep1ef 6 ай бұрын
Satnam Sri Vaheguru ji
@fan_khusiduggan
@fan_khusiduggan 6 ай бұрын
Always favourite apna player Duggan wala❤❤
@bhojrajgoyal2725
@bhojrajgoyal2725 6 ай бұрын
Very Very nice 👍👍 God bless him long life
@JAGTARSINGH-ek8ny
@JAGTARSINGH-ek8ny 6 ай бұрын
Bai balbir singh ji Sat akal,surrypark ton. Tusi pahunche nahi .kabaddi chal Rahim a.
@GafoorKhan-zh1io
@GafoorKhan-zh1io 3 ай бұрын
Bittu Veer nice
@Sunnysidesingh1234
@Sunnysidesingh1234 6 ай бұрын
DUGGA WALA JATT DA FAN WALI A ❤❤❤❤❤
@HarveerGarcha-cb5jq
@HarveerGarcha-cb5jq 6 ай бұрын
Very nice
@AvtarSinghMann-wk8qf
@AvtarSinghMann-wk8qf 6 ай бұрын
Prince of Kabaddi ❤❤❤❤❤
@sarvpreet7372
@sarvpreet7372 5 ай бұрын
Jma sahi gal kahe bapu ne 😢
@BaljinderChaudhary-xo5yd
@BaljinderChaudhary-xo5yd 6 ай бұрын
Aaj pta lagya ustaad di race kyu ehni jydaa nawi umar de mundyan nu v hatth lake bhajan ni dinda bai
@sonysidhu4977
@sonysidhu4977 6 ай бұрын
Nice ❤❤
@fashionstudioakbarpur1701
@fashionstudioakbarpur1701 4 ай бұрын
🎉🎉🎉🎉🎉
@FaraattaTv
@FaraattaTv 6 ай бұрын
Prince 👑 of Kabaddi : Dugan Ala jatt
@narvailsandhu1734
@narvailsandhu1734 6 ай бұрын
Bai g pala jalalpur de mata pita di vi interview kro ❤
@ramandeep4667
@ramandeep4667 6 ай бұрын
Love you veer❤❤
@ShamSunder-mh3xk
@ShamSunder-mh3xk 6 ай бұрын
Very good 💯
@jagjitsingh2116
@jagjitsingh2116 6 ай бұрын
ਵੀਰ ਜੀ ਇਹੋ ਹਾਲਤ ਸਾਡੇ ਵੀ ਆ 40 ਸਾਲ ਉਮਰ ਹੋਣ ਵਾਲੀ ਆ ਕਦੇ ਬਾਪੂ ਨਾਲ ਸਿੱਧੀ ਗੱਲ ਨਹੀਂ ਕਰ ਸਕੇ ਡਰ ਲੱਗਦਾ ਮੈਂ ਤਾਂ ਸੋਚਦਾ ਜੇ ਬਾਪੂ ਦਾ ਡਰ ਨਾ ਹੁੰਦਾ ਤਾਂ ਕਿਤੇ ਅਵਾਰਾ ਘੁੰਮਦੇ ਰਹਿੰਦੇ ਪਰ ਅੱਜ 24 ਸਾਲ ਨੌਕਰੀ ਕਰਕੇ ਘਰ ਆ ਗਿਆ ਗਿਆ ਬੱਸ ਵਾਹਿਗੁਰੂ ਭਲੀ ਕਰੇ
@usamamirza6847
@usamamirza6847 22 күн бұрын
Pala jalalpur di kro
@Vickyfzr11
@Vickyfzr11 6 ай бұрын
Dug dug sirra
@CharnjeetKour-q9n
@CharnjeetKour-q9n 6 ай бұрын
Love you bro ❤️ ❤❤
@GurjantSingh-z8n
@GurjantSingh-z8n 6 ай бұрын
ਕਬੱਡੀ ਤੇ ਕੁਬਤਰ ਬਾਜੀ ਬਾਦਲ ਸਰਕਾਰ ਨੇ ਚੁੱਕੀ ਆ ❤❤❤❤❤
@JaspreetSingh-it3qh
@JaspreetSingh-it3qh 6 ай бұрын
Buhat vadiya banda bai Khushi
@Arpanpreet365
@Arpanpreet365 6 ай бұрын
🙏🏻🙏🏻
@satgurkotra2543
@satgurkotra2543 6 ай бұрын
ਖ਼ੁਸ਼ੀ ਦੁੱਗਾਂ ਸਿਰਾ
@stevendhillon898
@stevendhillon898 6 ай бұрын
🙏🙏🙏👍👍👍👍💪💪
@rajinderpal9428
@rajinderpal9428 6 ай бұрын
Good 👍
@DeepSingh-r6y
@DeepSingh-r6y 6 ай бұрын
❤❤❤❤❤❤❤❤❤
@rinkubanth6370
@rinkubanth6370 6 ай бұрын
Bittu veere pala jalalpuria di v gar diaa Karo interview karo
@Taari2424
@Taari2424 6 ай бұрын
Khushi ❤❤
@jasssidhu454
@jasssidhu454 6 ай бұрын
Jnn khushi❤
@kawalbatth376
@kawalbatth376 6 ай бұрын
veer ji sukhman chohla sahib de mata bapu ji di interview v kro
@DeepSingh-r6y
@DeepSingh-r6y 6 ай бұрын
❤❤❤❤❤❤❤❤
@SuchasinghBhullar-td1ow
@SuchasinghBhullar-td1ow 6 ай бұрын
Good
@Lally-randhawa
@Lally-randhawa 6 ай бұрын
Khushi ta khushi
@KulwinderSingh-jo2fj
@KulwinderSingh-jo2fj 6 ай бұрын
❤❤❤
@jorasingh7476
@jorasingh7476 6 ай бұрын
ਬੇਬੇ ਤੇ ਮੈਡਗਾ ਪੀਂਦਾਂ ਖੁਸ਼ੀ ਦਾ
@HekulwantsinghKulwant
@HekulwantsinghKulwant 6 ай бұрын
🙏🙏🙏
@lovepreetsran4877
@lovepreetsran4877 6 ай бұрын
Siira player ❤❤Bai
@moneysharma4558
@moneysharma4558 6 ай бұрын
Nice
@SABIRAIDER
@SABIRAIDER 6 ай бұрын
❤🙏
@fan_khusiduggan
@fan_khusiduggan 6 ай бұрын
Jind jaan❤
@sp_hayer
@sp_hayer 6 ай бұрын
Good job 👍🏻
@narvailsandhu1734
@narvailsandhu1734 6 ай бұрын
Pala jalalpur
@SandeepBhogpur
@SandeepBhogpur 6 ай бұрын
Bhai ji pale jlalpur de ma bap di b interview kro
@shindersingh1709
@shindersingh1709 6 ай бұрын
Khusi very good
@InderjitSingh-vn9fz
@InderjitSingh-vn9fz 6 ай бұрын
Amba nal interview kro
@HardeepSingh-sr2gk
@HardeepSingh-sr2gk 6 ай бұрын
Wa. Jata. Nona. Gill
@pardeepsinghsingh7928
@pardeepsinghsingh7928 6 ай бұрын
❤❤❤❤❤❤❤❤❤❤❤❤❤❤❤❤❤❤❤❤
@HarwinderSingh-qx2hd
@HarwinderSingh-qx2hd 6 ай бұрын
Pyo de darr to bina bnda bnn ee ni sakda jwaak khas karke apne pinda ale
@VickySingh-jf9fq
@VickySingh-jf9fq 6 ай бұрын
Dugga wala jaat ❤
@GurpreetSingh-ku3sz
@GurpreetSingh-ku3sz 6 ай бұрын
Nani yaad a Meri
@KajveerSingh
@KajveerSingh 6 ай бұрын
Khushi Duggan ustad varga jaffi jena khna di bas gaal nahi
@GurpreetSingh-ku3sz
@GurpreetSingh-ku3sz 6 ай бұрын
Veer Sony Lithuanian aa
@jashankaura5814
@jashankaura5814 6 ай бұрын
ਯਾਰ ਮੇਰਾ ਤਾਂ। ਮੁੰਡਾ।ਨੀ।ਖਾਦਾ ਖਾਰਾਕ
@sonusidhu3728
@sonusidhu3728 6 ай бұрын
Shahkot lion MLK da top da jaffi duggan wala jatt
@mojigujjarbhateri3772
@mojigujjarbhateri3772 6 ай бұрын
ਖੁਸੀ ਦੁੱਗਾਂ ਬੱਬਰ ਸ਼ੇਰ
@ManinderSingh-xf3gy
@ManinderSingh-xf3gy 6 ай бұрын
Gopi fooda banda Preet Sirra jine apne chele da kuj kita nai. Khada va Bs
黑天使被操控了#short #angel #clown
00:40
Super Beauty team
Рет қаралды 61 МЛН
Правильный подход к детям
00:18
Beatrise
Рет қаралды 11 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
Don’t Choose The Wrong Box 😱
00:41
Topper Guild
Рет қаралды 62 МЛН
黑天使被操控了#short #angel #clown
00:40
Super Beauty team
Рет қаралды 61 МЛН