Bittu Khanne Wala & Surmani | Kadduwal | Kapurthala | Mela 2024

  Рет қаралды 391,691

Malwa Punjabi Cultural LIVE Frames

Malwa Punjabi Cultural LIVE Frames

Күн бұрын

Пікірлер
@ShivCharansidhu
@ShivCharansidhu 5 ай бұрын
ਧੀ ਦਾ ਬਾਪ ਆਪਣੇ-ਆਪ ਨੂੰ ਹਮੇਸ਼ਾਂ ਗਰੀਬ ਮੰਨਦਾ ਏ ਪਰ ਉਸ ਤੋਂ ਵੱਡਾ ਕੋਈ ਦਾਨੀ ਨਹੀਂ ਅਤੇ ਧੀ ਵਾਸਤੇ ਉਸ ਤੋਂ ਵੱਡਾ ਰਾਜਾ ਕੋਈ ਨਹੀਂ, ਸ਼ਿਵਚਰਨ ਸਿੰਘ ਮੁੰਡੀਜਮਾਲ, ਮੋਗਾ ਰੋਡ ਕੋਟ ਈਸੇਖਾਂ
@premsingh-k9w1n
@premsingh-k9w1n 5 ай бұрын
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@HarbhajanSingh-x6z
@HarbhajanSingh-x6z Ай бұрын
Mngasisterofdokarnailsingh
@GurdevSingh-lu9xd
@GurdevSingh-lu9xd 5 ай бұрын
ਮੇਰੇ ਧੀ ਨਹੀ ਬਾਈ ਜੀ ਇਹੋ ਜਿਹੇ ਗੀਤ ਸੁਣ ਕੈ ਬਹੁਤ ਰੋਣ ਆਉਂਦਾ ਧੀਆ ਵਾਲੇ ਜਾਣਦੇ ਨੇ ਧੀਆ ਦੈ ਕੀ ਦੁੱਖ ਹੁੰਦੇ ਪਰ ਰੱਬਾ ਘਰ ਘਰ ਇੱਕ ਧੀ ਜਰੂਰ ਦੈਈ 🌹🌹🙏🙏
@HarjinderBhullar6076
@HarjinderBhullar6076 5 ай бұрын
ਸੁਰਮਨੀ ਜੀ ਬਹੁਤ ਵਧੀਆ ਸੱਚਾ ਗੀਤ ਗਾਉਦੀ ਆ ਧੀ ਹੋਵੇ ਤਾਂ ਪੈਸਾ ਹੋਵੇ,ਧੀ ਪੁੱਤਾਂ ਤੋਂ ਜ਼ਿਆਦਾ ਪਿਆਰ ਸਤਿਕਾਰ ਕਰਦੀਆਂ ਮਾਂ ਬਾਪ ਦਾ
@majersingh2565
@majersingh2565 5 ай бұрын
ਬਹੁਤ ਬਹੁਤ ਵਧੀਆਂ ਗਾਇਆਂ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ
@maanmaan7909
@maanmaan7909 5 ай бұрын
ਆਹ ਅੱਜ ਕੱਲ੍ਹ ਦੇ ਲੋਕ ਦੂਸਰਿਆਂ ਦੀਆਂ ਧੀਆਂ ਬਾਰੇ ਮਾੜੀ ਸੋਚ ਰੱਖਣ ਵਾਲਿਆਂ ਨੂੰ ਇਸ ਗੀਤ ਦੇ ਬੋਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਐ,,, ਧੀਆਂ ਬਿਨਾਂ ਕੁੱਝ ਘਰ ਅਕਸਰ ਸੁੰਨੇ ਹਨ ,,,ਜਿਹਨਾਂ ਨੇ ਮੁੰਡਾ ਜੰਮਿਆਂ ਹੈ ਓਹ ਨਸ਼ਿਆਂ ਨੇ ਉਜਾੜ ਰੱਖਿਆ ਐ,,, ਪਰ ਲੋਕਾਂ ਨੂੰ ਸਮਝ ਅਜੇ ਵੀ ਨਹੀਂ ਆਉਣੀ,,,,,,
@MangalSahota-vc7hx
@MangalSahota-vc7hx 5 ай бұрын
ਮੇਰਾ ਵੀ ਰੋਣ ਨਿਕਲ ਗਿਆ ਬਹੁਤ ਵਧੀਆ ਗੀਤ ਸੁਰਮਨੀ ਜੀ ਦਾ
@SukhbirSingh-l5i
@SukhbirSingh-l5i 3 ай бұрын
ਮੇਰੀਏ ਧੀਏ ਮੇਰਾ ਵੀ ਰੋਣ ਨਿੱਕਲ ਗਿਆ ਹੈ , ਧੀ ਦਾ ਗਾਣਾ ਸੁਣਕੇ , ਜਿਉਦੀ ਰਹਿ ਧੀਏ ਸੁਰਮਣੀ
@KuldeepSingh-md1ub
@KuldeepSingh-md1ub 2 ай бұрын
​@@SukhbirSingh-l5i😊
@baljeetkaur3237
@baljeetkaur3237 5 ай бұрын
ਮੈਂ ਬਹੁਤ ਰੋਈ ਇਹ ਗਿਤ ਸੁਣ ਕੇ
@DaljitDhillonofficial
@DaljitDhillonofficial 5 ай бұрын
ਬਹੁਤ ਸੋਹਣਾ ਗੀਤ ਹੈ ਜੀ, ਬਾਈ ਜੀ ਹੋਰਾਂ ਦੇ ਸਾਰੇ ਗੀਤ ਹੀ ਬਹੁਤ ਸੋਹਣੇ ਹੁੰਦੇ ਨੇ ਜੀ, ਵਾਹਿਗੂਰੂ ਜੀ ਹਮੇਸ਼ਾਂ ਚੜਦੀ ਕਲਾ ਬਖਸ਼ਣ ਇਹਨਾਂ ਨੂੰ
@fakirsaida786
@fakirsaida786 5 ай бұрын
ਬਹੁਤ ਵਧੀਆ ਗੀਤ ਗਾਕੇ ਵਾਹ ਵਾਹ ਖੱਟੀ ਐ ਮੈਡਮ ਸੁਰਮਣੀ ਜੀ ਨੇ ਏਸ ਗੀਤ ਚ ਸੁਰਮਣੀ ਜੀ ਨੇ ਰੋਣ ਦੀ ਐਕਟਿੰਗ ਨੀ ਕੀਤੀ ਇਹਨਾਂ ਨੇ ਧੁਰ ਅੰਦਰੋਂ ਗੀਤ ਨੂੰ ਨਿਭਾਇਆ ਹੈ ਔਰ ਧੁਰ ਅੰਦਰੋਂ ਹੀ ਧੀਆਂ ਪ੍ਰਤੀ ਦਰਦ ਝਲਕਦਾ ਨਜ਼ਰ ਆਇਆ ਹੈ ਸਲੂਟ ਹੈ ਮੈਡਮ ਸੁਰਮਣੀ ਜੀ ਤੁਹਾਨੂੰ ਦਿਲੋਂ 🙏
@randhirkaur4086
@randhirkaur4086 5 ай бұрын
ਆਵਾਜ ਵੀ ਬਹੁਤ ਸੁਰੀਲੀ ਤੇ ਗੀਤ ਬਹੁਤ ਸੋਹਣਾ ❤
@harjeetkaur8607
@harjeetkaur8607 5 ай бұрын
ਬਹੁਤ ਵਧੀਆ ਲੱਗਿਆ ਸੁਖਮਨੀ ਜੀ ਮੇਰੀਆਂ ਵੀ ਦੋ ਲਾਡਲੀਆਂ ਨੇ❤❤
@chamkaursandhu6603
@chamkaursandhu6603 5 ай бұрын
ਬਹੁਤ ਵਧੀਆ ਗਾਇਆ।ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ।
@HardeepSingh-db1qc
@HardeepSingh-db1qc 5 ай бұрын
ਬਹੁਤ ਵਧੀਆ ਆਵਾਜ਼ ਬਹੁਤ ਵਧੀਆ ਲਿਖਿਆ ਹੈ ਇਹ ਗੀਤ ਨੂੰ ਵਹਿਗੁਰੂ ਜੀ ਆਪ ਸੱਭ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ
@Gurmeet_kaur_khalsa
@Gurmeet_kaur_khalsa 4 ай бұрын
ਲਿਖਾਰੀ ਵੀਰ ਵਧਾਈ ਦਾ ਪਾਤਰ ਆ 🎉❤🌹
@ranjeetaulakh3768
@ranjeetaulakh3768 3 ай бұрын
ਗੀਤ ਹੀ ਇਹੋ ਜਿਹਾ ਕਿ ਹਰ ਇੱਕ ਦੀ ਅੱਖ ਭਰ ਆਉਂਦੀ ਹੈ ਜੋ ਇਸ ਗੀਤ ਨੂੰ ਸੁਣ ਲੈਂਦਾ ਹੈ ਅੱਜ ਤੇਰਾ ਵੀ ਮਨ ਭਰ ਆਇਆ ਸੁਰਮਣੀ ਭੈਣੇ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@balkarsingh-nn5le
@balkarsingh-nn5le 5 ай бұрын
ਬਹੁਤ ਬਹੁਤ ਬਹੁਤ ਸੁੰਦਰ 😢😢😢😢😢❤❤❤❤
@ChetSingh-e7k
@ChetSingh-e7k 5 ай бұрын
ਇੱਕ ਗੀਤ ਤੁਹਾਡਾ ਬਿੱਟੂ ਜੀ ਨਾਲ ਟੈਲੀਵਿਜ਼ਨ ਤੇ ਸੁਣਿਆ ਸੀ , ਜੋ ਭੈਣ ਤੇ ਭਰਾ ਦਾ ਗੀਤ ਸੀ , ਮੈਂ ਕਈ ਬਾਰ ਸਰਚ ਕਰਕੇ ਸੁਣਨਾ ਚਾਹਿਆ ਪਰ ਮਿਲ ਨਹੀ ਰਿਹਾ। ਕਿਥੋਂ ਮਿਲੇਗਾ ਜੀ ?
@ajitsingh-qh9ii
@ajitsingh-qh9ii 5 ай бұрын
ਪਹਿਲੀ ਵਾਰ ਦੇਖਿਆ ਸਟੇਜ ਉਪਰ ਤੇ ਗਾਉਦੇ ਭਾਵਕ ਹੋਕੇ ਰੋਦਾ ਅਤੇ ਕਰਵਾਉਦਾ ਹੋਇਆ |
@AmanAman-ud7me
@AmanAman-ud7me 5 ай бұрын
ਬਹੁਤ ਵਧੀਆ ਗੀਤ ਗਾਇਆ ❤❤ ਬਹੁਤ ਦਰਦ ਭਰਿਆ ਗੀਤ ਧੀਆ ਦਾ ਦਰਦ ਵੀ ਧੀਆ ਵਾਲਿਆ ਨੂੰ ਪਤਾ ਆ 😢
@rpsehjal7788
@rpsehjal7788 5 ай бұрын
08 ਸਾਲ ਦੀ ਉਮਰ ਵਿੱਚ ਹੀ ਧੀ ਦੀ ਸਕੂਲ ਤੋਂ ਆਉਂਦੇ ਐਕਸੀਡੈਂਟ ਵਿੱਚ ਮੌਤ ਹੋ ਗਈ ਸੀ। ਅੱਜ ਜਦੋਂ ਕਿਸੇ ਵੀ ਧੀ ਵਿਦਾਈ ਹੁੰਦੀ ਹੈ ਤਾਂ ਰੋਣਾਂ ਰੁਕਦਾ ਨਹੀਂ। ਆਪਣੀ ਧੀ ਦੀ ਯਾਦ ਆ ਜਾਂਦੀ ਹੈ। ਬਿੱਟੂ ਜੀ ਨੇ ਬਹੁੱਤ ਵਧੀਆ ਲਿਖਿਆ ਹੈ।
@RohitDogra4
@RohitDogra4 5 ай бұрын
ਮੈਨੂੰ ਮੇਰੀ ਮਾਂ ਦੀ ਯਾਦ ਆਗੀ , ਮੇਰੇ ਨੂੰ ਦੂਰ ਕਰ ਕੇ ਆਪ ਤਰਗੀ 😭😭😭😭
@JassiJarahan
@JassiJarahan 3 ай бұрын
ਸਾਡੇ ਧੀ ਨਹੀਂ ਅਸੀਂ ਨੂੰਹਾਂ ਨੂੰ ਹੀ ਧੀਆਂ ਸਮਝਦੇ ਹਾਂ।❤
@AvtarSingh-vp8pk
@AvtarSingh-vp8pk 5 ай бұрын
ਬਿੱਟੂ ਖੰਨੇ ਵਾਲਾਂ ਤੇ ਸੁਰਮਣੀ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ , ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ।
@HarjitSingh-ev8pn
@HarjitSingh-ev8pn 5 ай бұрын
ਸੁਰਮਨੀ ਬਹੁਤ ਸੋਹਣਾਂ ਗੀਤ ਸੀ, ਸੰਧੂਆਂ
@SSB489
@SSB489 5 ай бұрын
ਮਿਸ ਸੁਰਮਨੀ ਜੀ ਤੇ ਬਾਈ ਬਿਟੂ ਮਹਾਨ ਜੋੜੀ
@RajwantKaur-s9z
@RajwantKaur-s9z 5 ай бұрын
ਬਹੁਤ ਹੀ ਭਾਵੁਕ ਬੋਲ ਹਨ ਇਸ ਗੀਤ ਦੇ |ਵਾਹਿਗੁਰੂ ਸਾਰੀਆਂ ਧੀਆਂ ਨੂੰ ਸਦਾ ਸੁਖੀ ਰੱਖੇ | ਉਹਨਾਂ ਨੂੰ ਆਪਣੇ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਾ ਆਉਣ ਦੇਵੇ |
@bhaimohindersingh7839
@bhaimohindersingh7839 5 ай бұрын
ਸੁੰਦਰ ਭਾਵ ਪੂਰਕ ਰਚਨਾਂ (ਗੀਤ) ਬੀਬਾ ਜੀ ਨੇ ਵਧੀਆ ਗਾਇਆ।ਇਹ ਵੀ ਇਕ ਧੀ ਹੈ। ਮ@ਦ ਪਿਤਾ ਵੀ ਧੀ ਤੋਰਕੇ ਅਜਿਹੇ ਗੀਤ ਸੁਣਕੇ ਭਾਵਕ ਜਰੂਰ ਹੋ ਜਾਵੇਗਾ।❤❤
@CHARDIKALA12455
@CHARDIKALA12455 4 ай бұрын
ਵਾਹਿਗੁਰੂ ਜੀ ਸਾਰੀਆਂ ਧੀਆਂ ਨੂੰ ਸਦਾ ਸੁਖੀ ਰੱਖਣ ਦੀ ਕਿਰਪਾ ਕਰਨ ਮਹਾਰਾਜ ਜੀ ਤੁਹਾਡਾ ਹੀ ਓਟ ਆਸਰਾ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ❤❤❤❤❤🎉🎉🎉🎉🎉🎉
@SatwantSingh-kq7cf
@SatwantSingh-kq7cf 5 ай бұрын
ਸੁਰਮਨੀ ਧੀਏ ਤੇਰੀ ਅਵਾਜ ਵੀ ਸੁਰੀਲੀ ਗੀਤ ਵੀ ਬਹੁਤ ਸੋਹਣਾ
@tejasingh9557
@tejasingh9557 5 ай бұрын
ਬਹੁਤ ਵਧੀਆ ਗੀਤ ਤੇ ਗਾਇਆ ਵੀ ਬਹੁਤ ਦਰਦ ਵਿੱਚ ਭਿਜ ਕੇ ਹੈ
@Naharsingh-c2n
@Naharsingh-c2n 2 ай бұрын
ਬਹੁਤ ਹੀ ਵਧੀਆ ਤੇ ਸੁੰਦਰ ਗਾਇਕ ਭੈਣਾ ਤੇ ਮੇਹਰ ਕਰੇ ਰੱਬ 🙏🙏🙏🙏🙏🙏
@Dalvinder-b5z
@Dalvinder-b5z 5 ай бұрын
Wah ji wah bahut wadia geet likhya te gaya waheguru kirpa rakhan ji
@lohatsingh1863
@lohatsingh1863 5 ай бұрын
ਬਹੁਤ ਵਧੀਆ ਲੱਗਿਆ ਗੀਤ ਸੁਣ ਕੇ ਅੱਖਾਂ ਭਰ ਆਈਆਂ
@SukhwinderKaur-fy8mz
@SukhwinderKaur-fy8mz 5 ай бұрын
Waheguru surmani ji kamal love for dheeeea😊
@Gurmeet_kaur_khalsa
@Gurmeet_kaur_khalsa 4 ай бұрын
ਅਸੀਂ ਵੀ ਬਹੁਤ ਕੁਝ ਝੱਲਿਆ ਬਚਪਨ ਵਿੱਚ 😢ਸਭ ਕੁਝ ਯਾਦ ਆ ਗਿਆ 😭
@gagubrar6320
@gagubrar6320 2 ай бұрын
😣😣😣
@MakhanSingh-x4p
@MakhanSingh-x4p 2 ай бұрын
❤❤❤❤❤ ਬਹੁਤ ਖੂਬਸੂਰਤ ਅੰਦਾਜ਼ ਵਿੱਚ ਦਿਲੋਂ ਗਾਇਆ ਗਿਆ ਸੌਗ ਬਹੁਤ ਬਹੁਤ ਸਕੂਨ ਅਤੇ ਬੈਰਾਗ ਦਿੰਦੇ ਹੈ ਰਿਸ਼ਤਿਆਂ ਵਿੱਚ ਪਿਆਰ ਪੈਦਾ ਹੁੰਦਾ ਹੈ ❤❤❤❤❤❤❤❤
@kewalkrishan1413
@kewalkrishan1413 5 ай бұрын
ਵਾਹ ਮੇਰੀਏ ਭੈਣੇ 👍👌❤️👏
@Ashokjanagalkularwale7344
@Ashokjanagalkularwale7344 5 ай бұрын
😢😢😢 ਬਹੁਤ ਖੂਬ ਧੀ ਤਾਂ ਰੱਬ ਨੇ ਦਿੱਤੀ ਨਹੀਂ ਪਰ ਭੈਣ ਆਪਣੇ ਹੱਥੀਂ ਤੋਰੀ ਆ ਅੱਜ ਯਾਦ ਆਗੀ ਭੈਣ ਦਾ ਗੀਤ ਸੁਣਕੇ ਵਿਆਹ ਵੀ ਅਸੀਂ ਸ਼ਾਇਦ ਗ਼ਰੀਬੀ ਕਾਰਨ ਢੰਗ ਨਾਲ਼ ਨਹੀਂ ਕਰ ਸਕੇ, ਜੁੱਗ ਜੁੱਗ ਵਸਣ ਧੀਆਂ ਆਪਣੇ ਘਰੇ ਖੁਸ਼ੀ ਖੁਸ਼ੀ ਵਸਣ ਇਹੋ ਅਰਦਾਸ ਹੈ ਰੱਬਾ ਤੇਰੇ ਅੱਗੇ।
@BalwinderSingh-b4f9n
@BalwinderSingh-b4f9n 5 ай бұрын
🙏🙏👌😢😢😢😢😢😢
@KuldeepSingh-l9h6g
@KuldeepSingh-l9h6g 5 ай бұрын
❤🎉❤
@harjitkaur6836
@harjitkaur6836 5 ай бұрын
Manu meri maa di yaad agai ...ajj oh hai nahi par apne jyeonde jee dona familya nu jor di rahi...ajj oh sab kush yaad aa reha 😢😢
@jagtarsinghsodhi6019
@jagtarsinghsodhi6019 5 ай бұрын
ਬਹੁਤ ਹੀ ਜ਼ਿਆਦਾ ਭਾਵੁਕ ਕਰਨ ਵਾਲੇ ਲਫ਼ਜ਼ ਸੁਰਮਣੀ ਜੀ ਨੇ ਹਰ ਗੀਤ ਵੱਖ਼ਰੇ ਹੀ ਅੰਦਾਜ਼ ਵਿੱਚ ਗਾਇਆ ❤🙏🏻🙏🏻🙏🏻🙏🏻🙏🏻
@samshersingh41
@samshersingh41 5 ай бұрын
ਗੀਤ ਦੇ ਬੋਲ ਅਵਾਜ ਬਹੁਤ ਵਧੀਆ ਧੰਨਵਾਦ
@RanjitKaur-sb8oq
@RanjitKaur-sb8oq 5 ай бұрын
ਬਹੁਤ ਵਧੀਆ ਪੁੱਤ ਜੀ
@parvinderkaur8301
@parvinderkaur8301 5 ай бұрын
Salute hai dhian nu bahaut sohna song te singer vi bahaut sohna gaondi hai❤
@BaldevSingh-yh8hg
@BaldevSingh-yh8hg 5 ай бұрын
Beta ji ba Kamal song hai ji ap ji de awaj so sweet hai ji god bless you
@pindadalifestyle682
@pindadalifestyle682 5 ай бұрын
ਬਹੁਤ ਵਧੀਆ ਗੀਤ ਰੋਣਾ ਆ
@KuldeepSingh-l9h6g
@KuldeepSingh-l9h6g 5 ай бұрын
Bai Bittu Sirra Bai g K Moge Wala ❤
@GURPREETKAUR-zl9ly
@GURPREETKAUR-zl9ly 5 ай бұрын
ਬਹੁਤ ਹੀ ਸੋਹਣਾ ਗੀਤ ਹੈ 👌👌
@avtarchand2102
@avtarchand2102 2 ай бұрын
❤ ਬਹੁਤ ਹੀ ਵਧੀਆ ਗੀਤ ਜੀ ❤
@BaldevSingh-nf2mz
@BaldevSingh-nf2mz 5 ай бұрын
WaheGuru Ji ka Khalsa WaheGuru Ji ki Fateh jiska jitna 3 April lekh likha ke ungaliyan ne yah Vada kar hamesha Amir hunda hai
@channasandhu5052
@channasandhu5052 5 ай бұрын
Bahut badiya song bittu ji God bless you
@DarshanSingh-y1d
@DarshanSingh-y1d 5 ай бұрын
Very Best Alfaz ji & Singing v best ❤❤❤❤❤
@bittu.khannewala
@bittu.khannewala 5 ай бұрын
ਧੰਨਵਾਦ ਜੀ ਸਭ ਦਾ ਐਨਾ ਪਿਆਰ ਦੇਣ ਲਈ
@darshansingh5731
@darshansingh5731 3 ай бұрын
ਬਹੁਤ ਸੁਰੀਲੀ ਆਵਾਜ ਵਿੱਚ ਗਾਇਆ ਬਹੁਤ ਸੋਹਣਾ ਜੀ
@manipannu2677
@manipannu2677 5 ай бұрын
ਬਹੁਤ ਵਧੀਆ ਭੈਣ ਮੇਰੀਏ ਗਾਣਾ😢😢😢😢😢😢😢😢😢😢😢😢
@SukhwinderSingh-wq5ip
@SukhwinderSingh-wq5ip 5 ай бұрын
ਵਾਹਿਗੁਰੂ ਜੀ
@avtarsinghchanne5720
@avtarsinghchanne5720 3 ай бұрын
ਬਹੁਤ ਹੀ ਵਧੀਆ ਗੀਤ ਹੈ 👌🌹
@PrabhSekhon-u3u
@PrabhSekhon-u3u 3 ай бұрын
Waheguru ji sahi gall hai bhen ji ❤❤❤❤❤❤❤
@parshansingh341
@parshansingh341 5 ай бұрын
Very nice ਭੈਣ ਜੀ ❤❤
@GagandeepSingh-xe4pf
@GagandeepSingh-xe4pf 5 ай бұрын
ਬਹੁਤ ਹੀ ਸੋਹਣੀ ਗਾਇਕੀ ਬਿੱਟੂ ਖੰਨੇ ਵਾਲਾ ਤੇ ਮਿਸ ਸੁਰਮਣੀ,,,
@kashmiriram8760
@kashmiriram8760 5 ай бұрын
Bahut Sohna geet Behan ne ga e aa ji
@AbhijotSingh-vi6pw
@AbhijotSingh-vi6pw 5 ай бұрын
Very nice sister god bless you
@gurbhejhundal-fn2ft
@gurbhejhundal-fn2ft 3 ай бұрын
ਬਹੁਤ ਵਧੀਆ ਸਮਝਾਇਆ ਗੀਤ ਰਾਹੀਂ।
@lakhmansingh4399
@lakhmansingh4399 3 ай бұрын
Bhut sona gaeya es pan na waheguru tonu hamesha khus rakha ji
@balrajsingh488
@balrajsingh488 5 ай бұрын
ਸਿਰਮੁੰਨੀ ਤਾਂ ਸੁਰਮਨੀ ਹੀ ਹੈ ਪਰ ਸੰਗੀਤ ਤੇਕਲਮ ਨੇ ਵੀ ਸੋਨੇ ਤੇ ਸੁਹਾਗੇ ਕੰਮ ਕੀਤਾ ਹੈ
@JassJot-uj4nl
@JassJot-uj4nl 4 ай бұрын
ਬਹੁਤ ਵਧੀਆ ਗੀਤ ਗਾਉਣ ਲਈ ਧੰਨਵਾਦ ਜੀ
@GurjantSingh-qz5er
@GurjantSingh-qz5er 5 ай бұрын
Bahut vadiya geet nice ❤❤
@KuldeepSingh-l9h6g
@KuldeepSingh-l9h6g 5 ай бұрын
Hy Bhain Rona Aa Gia ❤
@karmjitkaur9154
@karmjitkaur9154 5 ай бұрын
Dheehan lay wahut wadiya songa ji
@RamandeepKaur-ye8hn
@RamandeepKaur-ye8hn 5 ай бұрын
ਬਿਟੂ ਵਿਰ ਨੇ ਸੂਰਮਨੀ ਨੂੰ। ਆਪਣੀ ਧੀ ਬਣਾ ਕੇ ਰੱਖਿਆ ਤੇ ਧੀ ਬਣਾ ਕੇ ਡੋਲੀ ਪਾਇਆਂ ਸੀ ਰੋਣਾਂ ਤਾ ਬਣਦਾ ਸੀ ਜੀ ਕੂਦਰਤੀ ਵਿਰਾਗ ਹੈ ਧਿਆ ਦਾ ਮਾਪਿਆਂ ਪਰਤੀ😢
@jaspritsinghbrar2053
@jaspritsinghbrar2053 5 ай бұрын
Wah ji madam surmani ji sirra karata
@mohandass7067
@mohandass7067 5 ай бұрын
ਵੀਰ ਬਿੱਟੂ ਕਿਥੋਂ ਮੋਤੀ ਪਰੋਕੇ ਮਾਲਾ ਬਣਾਈਂ ਹੈ। ਸ਼ਾਇਦ ਅੱਗੇ ਲਿਖਣ ਨੂੰ ਸ਼ਬਦ ਮੁੱਕ ਗਏ।
@BalwinderSingh-jx5cb
@BalwinderSingh-jx5cb 5 ай бұрын
Very, good❤❤❤❤❤
@simarjitsingh183
@simarjitsingh183 5 ай бұрын
Good 👍 👍 👍 🎉
@RoorChandArora
@RoorChandArora 5 ай бұрын
Bahuta he vadia Song Very good ❤❤.Surmni beta 🙏🙏
@bikramjitsinghmavi8441
@bikramjitsinghmavi8441 5 ай бұрын
Bittu Bai.best.singer and.riter
@jaggajagmalwali3248
@jaggajagmalwali3248 5 ай бұрын
ਬਹੁਤ ਵਧੀਆ ਗੀਤ
@MeenakshiSharma-mg4zf
@MeenakshiSharma-mg4zf 5 ай бұрын
❤❤❤❤❤god bless you beta ❤
@jasvirkaurvirk2659
@jasvirkaurvirk2659 4 ай бұрын
🎉 dee ta bhut krde aa mom❤dad da 🎉
@RajwinderKaur-vh3tb
@RajwinderKaur-vh3tb 5 ай бұрын
Bhut sohni avaj a put gbu
@HappySingh-mr5cc
@HappySingh-mr5cc 5 ай бұрын
Very nice song 💕🤩💕🤩💕💕❤❤❤❤❤
@LakhvirSingh-yi5yb
@LakhvirSingh-yi5yb 5 ай бұрын
Kya baat hai god bless you
@GurmukhSingh-cm4iq
@GurmukhSingh-cm4iq 5 ай бұрын
Very nice beta God bless you .
@karamjitsidhu9838
@karamjitsidhu9838 5 ай бұрын
ਬਹੁਤ ਵਧੀਆਂ ਜੀ 🎉
@devindersingh9556
@devindersingh9556 5 ай бұрын
Surmani sister,eh lok,tath mere,te,Merre,v do dheaia,ne par Mai bahout kush ha
@amarjitsekhon5675
@amarjitsekhon5675 5 ай бұрын
Very very nice Song ❤❤❤❤❤❤❤
@shivanisharma5562
@shivanisharma5562 5 ай бұрын
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਖਰੜ ਵਿਖੇ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੰਗਦਾਂ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@GurdeepSingh-lu6kc
@GurdeepSingh-lu6kc 5 ай бұрын
Dil nu chhuhan vali lekhni and peshkari
@DalvirSingh-gp9re
@DalvirSingh-gp9re 5 ай бұрын
Very good 🙏🙏👌👌
@officialparamjeetsalaria1599
@officialparamjeetsalaria1599 5 ай бұрын
V good song ba kmaal
@SukhbalwinderSingh
@SukhbalwinderSingh Ай бұрын
Bitu g ap ka very thanks very nice song ha surmani g the awaz v ok ha g🎉🎉❤❤❤❤❤
@SimuSimran-n3q
@SimuSimran-n3q 3 ай бұрын
Bohot vdhia ji
@neerubala3272
@neerubala3272 5 ай бұрын
wah.surmani
@JaswinderSingh-sl9vj
@JaswinderSingh-sl9vj 4 ай бұрын
Bahut wadia geet te gaya hai Sister ji
@GurmailBhangu-i6l
@GurmailBhangu-i6l 2 ай бұрын
ਬਿਲਕੁਲ ਸਹੀ
@BaljitKaur-zb1tm
@BaljitKaur-zb1tm 5 ай бұрын
Very nice song beba ji bahut rona aya
@ramsigh8551
@ramsigh8551 5 ай бұрын
V beautiful song madam g 😘😘
@shamshershamshersiknder7660
@shamshershamshersiknder7660 5 ай бұрын
बहुत बहुत धन्यवाद आपने बिलकुल सही कहा बहुत बहुत धन्यवाद आपका हार्दिक आभार व्यक्त करता हूँ
@simarkour935
@simarkour935 4 ай бұрын
Waheguru ji 🙏🙏❤❤😢😢😢😢
@AmarjeetLuna
@AmarjeetLuna 5 ай бұрын
Very good👍👍👍👍👍👍wahe guru ji mare kari
@lakhwindersingh6239
@lakhwindersingh6239 5 ай бұрын
So true ❤❤❤❤❤😢
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Cheerleader Transformation That Left Everyone Speechless! #shorts
00:27
Fabiosa Best Lifehacks
Рет қаралды 16 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
Урыла😏 #кино #film #fypシ #minions
0:37
Faron
Рет қаралды 8 МЛН
Апельсин побеждает в бою)))
0:15
Кинокомпания AURUMfilm
Рет қаралды 11 МЛН
НЮАНС (смешное видео, юмор, приколы, поржать, смех)
0:59
Натурал Альбертович
Рет қаралды 817 М.