No video

BJP ਪੰਜਾਬ ਪ੍ਰਧਾਨ ਨੇ ਵੋਟਾਂ ਮੰਗਣ ਆਓਣਾ ਸੀ ਲੋਕਾਂ ਨੇ ਪਹਿਲਾਂ ਹੀ ਸਵਾਗਤ ਕਰਤਾ ਲਗਦਾ ਹੁਣ ਨੀ ਵੜਦਾ ਭੁੱਲ ਕੇ ਵੀ |

  Рет қаралды 468,838

RMB Television

RMB Television

3 жыл бұрын

#RMBTelevision #KisanProtest #FarmersProtest
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
rmb television, farmer protest india, farmer protest Punjab, kisan andolan Punjab, kisan andolan haryana, kisan protest in punjab, kisan protest haryana, kisan protest live, Punjabi farmer in Delhi, farmer protest Delhi, kisan protest Delhi, kheti kanoon, kheti kanoon Punjab,farmer bill india, farmer bill 2020, farmer agitation in Punjab, farmers agitation, farmers agitation in india, rmb television interviews, rattan dhaliwal, farmers protest,Protest, farmers protest,Trolley ton Trolley takk episode1, Trolley ton Trolley takk, episode1, trolley to trolley tak

Пікірлер: 1 600
@AmrinderSingh-zo9jz
@AmrinderSingh-zo9jz 3 жыл бұрын
ਤੁਹਾਡੇ ਚੈਨਲ ਦਾ ਵੀ ਧੰਨਵਾਦ ਆ ਵੀਰ ਕਿਸਾਨਾਂ ਅਤੇ ਮਜਦੂਰਾਂ ਦੇ ਸੰਘਰਸ਼ ਦਾ ਸਾਥ ਦੇਣ ਲਈ।
@harrylattha4456
@harrylattha4456 3 жыл бұрын
ਆ ਹੋਈ ਏ ਨਾ ਗਲ ਹੁਣ ਹਰ ਇਕ ਦੇਸ਼ ਦੇ ਕੋਨੇ ਕੋਨੇ ਵਿੱਚ ਪੰਜਾਬ ਦੇ ਵਿਚੋ ਉਠੀ ਆਵਾਜ਼ ਇਕ ਲੋਕ ਲਹਿਰ ਬਣ ਗਈ ਏ ਜਿਉਂਦੇ ਰਹਿਉ ਪੰਜਾਬੀਓ.....🌾🌾🌾🌾🌾ਕਿਸਾਨ ਏਕਤਾ ਜ਼ਿੰਦਾਬਾਦ 💪💪💪
@amangrewal1045
@amangrewal1045 3 жыл бұрын
ਜਾਗਦੀ ਜਮੀਰ ਵਾਲੇ ਧੰਨਵਾਦ ਏਕਤਾ ਬਣਾਈ ਰੱਖਿਓ ਆਪਾ ਜਿੱਤਾਗੇ ਜਰੂਰ 🚜👏🌱
@sainistar5057
@sainistar5057 3 жыл бұрын
ਪੰਜਾਬ ਦੇ ਹਰ ਪਿੰਡ ਹਰ ਸ਼ਹਿਰ ਵਿੱਚ ਬੀ ਜੇ ਪੀ ਦਾ ਏਹੋ ਜਿਹਾ ਸੁਆਗਤ ਹੀ ਹੋਣਾ ਚਾਹੀਦਾ ਆ 👉 ਖੁਸ਼ ਕਰ ਦਿੱਤਾ ਦਿਲ ਤੁਸੀ ਨਵਾਂਸ਼ਹਿਰ ਵਾਲਿਓ🥰🥰🥰🥰
@hardeepsighsingh9150
@hardeepsighsingh9150 3 жыл бұрын
ਲਾਹਨਤਾਂ ਸਰਕਾਰਾਂ ਦੇ। ਪੰਜਾਬ ਪੁਲਿਸ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਕੁੱਟਣ ਦੀ ਬਜਾਏ ਪ੍ਰਦਰਸ਼ਨ ਕਰਨ ਦੇਣ।
@jassarandhawa6921
@jassarandhawa6921 3 жыл бұрын
ਪੁਲਸ ਵਾਲੇ ਕੀ ਕਰਨ ਓਨਾ ਦੀ ਡਿਊਟੀ ਲਗਾਈ ਹੈ
@lakhmirsingh6082
@lakhmirsingh6082 4 ай бұрын
BJP walean te Dang Fero jidan ena ne kisana te feri si
@drdev7121
@drdev7121 3 жыл бұрын
ਜੈ ਜਵਾਨ ਜੈ ਕਿਸਾਨ ਇੰਨਕਲਾਬ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@user-ls1hk9uf8h
@user-ls1hk9uf8h 4 ай бұрын
ਬਹੁਤ ਵਧੀਆ ਕਿਸਾਨ ਵੀਰੋ ਕਿਸਾਨ ਯੂਨੀਅਨ ਜਿੰਦਾਬਾਦ ਸਾਰੇ ਦੇਸ਼ ਦੇ ਕਿਸਾਨਾਂ ਨੂੰ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ
@Kaur126_
@Kaur126_ 3 жыл бұрын
ਜੇ ਪੰਜਾਬ ਪੁਲਿਸ ਕਿਸਾਨ ਵੀਰਾਂ ਦਾ ਸਾਥ ਦੇਵੇ ਕਾਲੇ ਕਾਨੂੰਨ ਬਹੁਤ ਜਲਦੀ ਰਦ ਹੋ ਜਾਣ ਆਪਣੇ ਵੀਰਾਂ ਦਾ ਸਾਥ ਦਿਉ ਕਿਸਾਨ ਏਕਤਾ ਜਿੰਦਾਬਾਦ
@ManjeetSingh-sopu
@ManjeetSingh-sopu 3 ай бұрын
Hanji ਬਿਲਕੁਲ ਜੀ ❤
@opkinggaming2659
@opkinggaming2659 3 жыл бұрын
ਜੈ ਕਿਸਾਨ ਜੈ ਜਵਾਨ ਕਿਸਾਨ ਮਜਦੂਰ ਏਕਤਾ ਜਿੰਦਾਬਾਦ
@vehlejanta5036
@vehlejanta5036 3 жыл бұрын
ਪੰਜਾਬ ਪੁਲਸ ਮੁਰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ ਹੈ ਤੇ ਜਿੰਦਾਬਾਦ ਰਹੁ ਗਾ ਅੰਨ ਦਾਤਾ
@harmanpb1051
@harmanpb1051 3 жыл бұрын
ਬੋਹਤ ਵਧੀਆ । ਕੰਮ ਕੀਤਾ 🙏। ਜੈ ਜਵਾਨ ਜੈ ਕਿਸਾਨ। । ।
@kabirsinha6345
@kabirsinha6345 3 жыл бұрын
ਇੱਕ ਲਾਇਕ ਬੀਬੀਆਂ ਲਈ
@gurdevsinghaulakh7810
@gurdevsinghaulakh7810 3 жыл бұрын
ਧੰਨ ਗੁਰੂ ਨਾਨਕ
@yuvraajsahota6464
@yuvraajsahota6464 3 жыл бұрын
Waheguru
@gurdevsinghaulakh7810
@gurdevsinghaulakh7810 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ
@SonuSingh-nm4og
@SonuSingh-nm4og 3 жыл бұрын
ਜੇ ਕਿਸਾਨ ਧੁਪ ਵਿੱਚ ਮਰ ਸਕਦਾ ਭਾਜਪਾ ਮੋਦੀ ਦੀ ਮਾ ਦੀ ਲੋਲ ਵੀ ਦੇ ਸਕਦਾ ਹੈ ਪੂਰਾ ਧੂਨੀ ਤਕ ਮੋਦੀ ਦਾ ਜਵਾਈ ਅਮਰੀਕਾ ਤੋ
@aagampreetsinghkhalsa1933
@aagampreetsinghkhalsa1933 3 жыл бұрын
ਬੀ ਜੇ ਪੀ ਮੁਰਦਾਬਾਦ👢👢👢👢ਫੇਰੋ ਰੱਜਕੇ
@rajindermangat7842
@rajindermangat7842 4 ай бұрын
@@aagampreetsinghkhalsa1933❤
@rajindermangat7842
@rajindermangat7842 4 ай бұрын
@rajindermangat7842
@rajindermangat7842 4 ай бұрын
RAJINDER
@amarjeetsingh-gn8pn
@amarjeetsingh-gn8pn 3 жыл бұрын
ਪੁਲਿਸ ਦੇ ਜਵਾਨਾਂ ਨੂੰ ਬੇਨਤੀ ਹੈ ਕਿ ਵੀਰ ਕਿਸਾਨਾਂ ਉਪਰ ਲਾਠੀਚਾਰਜ ਨਾ ਕਰੋ, ਇਹ ਕਿਸਾਨ ਆਪਣੇ ਹੱਕ ਮੰਗ ਰਹੇ ਹਨ, ਕੋਈ ਗਲਤ ਕੰਮ ਨਹੀਂ ਹੋ ਰਿਹਾ।
@AjitSingh-pd6fb
@AjitSingh-pd6fb 3 жыл бұрын
ਬਹੁਤ ਵਧੀਆ ਸਵਗਤ ਹੋ,ਰਿਹਾ ਹੈ ।ਸੇਵਾ ਵਿੱਚ ਕੋਈ ਕਮੀ ਨਾ ਛਡਿਓ ਵੀਰ ਜੀ
@DavinderSingh-bz2jz
@DavinderSingh-bz2jz 4 ай бұрын
Y
@SargunHarveen
@SargunHarveen 3 жыл бұрын
ਪੁਲਿਸ ਨੂੰ ਸ਼ਰਮ ਆਉਣੀ ਚਾਹੀਦੀ ਆ। ਕਿੱਥੇ ਕਿੱਥੇ ਤੇ ਕੀਹਨੂੰ ਕੀਹਨੂੰ ਰੋਕੋਗੇ।
@akhilsharma1856
@akhilsharma1856 3 жыл бұрын
Hnj
@jasminderkahlon8960
@jasminderkahlon8960 3 жыл бұрын
ਅਸੀਂ ਜਿੰਤਾਗੇ ਜਰੂਰ ਜਾਰੀ ਜੰਗ ਰੱਖਿਓ
@vishalsharma-mp2yf
@vishalsharma-mp2yf 3 жыл бұрын
Veer ji mai... Hune hune... Aa gana suniya..... Vasia lagga vedio.... Dekh ke... Paji.... Lagge raho..... Asi jitange jrur jari jang rakhyo.........
@manpreetkaurbains140
@manpreetkaurbains140 3 жыл бұрын
Nawanshar de ah video
@manpreetkaurbains140
@manpreetkaurbains140 3 жыл бұрын
Nawanshar kut Mar kite bjp de ajj vot
@gangasingh6340
@gangasingh6340 3 жыл бұрын
@@vishalsharma-mp2yf àaq
@Guripreetkalsi
@Guripreetkalsi 3 жыл бұрын
@@manpreetkaurbains140 hnji
@punjabitv1692
@punjabitv1692 3 жыл бұрын
ਪੰਜਾਬ ਪੁਲਿਸ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਵੀ ਕਿਸਾਨ ਤੇ ਮਜ਼ਦੂਰ ਦੇ ਪੁੱਤਰ ਹੋ ਡਿਊਟੀ ਦੇ ਨਾਲ ਤੁਸੀਂ ਪਹਿਲਾਂ ਪੰਜਾਬ ਦੇ ਪੁੱਤਰ ਹੋ ਡਾਂਗਾਂ ਨਾਲ ਨਾ ਮਾਰੋ ਰੱਬ ਦਾ ਵਾਸਤਾ ,🙏🙏🙏
@kulvirgharialkulvirgharial4417
@kulvirgharialkulvirgharial4417 4 ай бұрын
ਪੰਜਾਬੀ ਵੀਰੋ ਿਇਹਨਾ ਨੂੰ ਬਣਦਾ ਸਨਮਾਨ ਜਰੂਰ ਦਿਉ ਕਿਉਕਿ ਇਹਨਾ ਨੇ ਕੋਈ ਕਸਰ ਨਹੀ ਛੱਡੀ
@davindersandhu6040
@davindersandhu6040 3 жыл бұрын
ਇਹ ਪੰਜਾਬ ਆ ਪੰਜਾਬ ਧੱਕਾ ਤਾਂ ਅਸੀਂ ਸਿਕੰਦਰ ਵਰਗਿਆ ਦਾ ਨੀ ਝਲਿਆ ਇਹ ਤਾਂ ਫੇਰ ਮੋਦੀ ਆ .... ਜਿਉ ਸ਼ੇਰੋ
@GurmeetSingh-yu2kp
@GurmeetSingh-yu2kp 3 жыл бұрын
ਵੈਰੀ ਗੁੱਡ ਏਸੇ ਤਰ੍ਹਾਂ ਹੀ ਰੱਖੋ ਦੱਬ ਕੇ ਇਹਨਾ ਨੂੰ ਕਿਸੇ ਵੀ ਪਿੰਡ ਸ਼ਹਿਰ ਵਿੱਚ ਨਾਂ ਵੜਨ ਦਿੱਤਾ ਜਾਵੇ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਕਿਸਾਨ ਯੂਨੀਅਨ ਏਕਤਾ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
@opfreefiregaming3762
@opfreefiregaming3762 3 жыл бұрын
Bandi bna ke rakho
@grumeetbrar2011
@grumeetbrar2011 3 жыл бұрын
ਮਰੀ ਜਮੀਰ ਵਾਲਾ ਹੀ ਵੋਟ ਪਾਊ ਬੀ ਜੇ ਪੀ ਨੂੰ ਕਿਸਾਨ ਮਜਦਰ ਏਕਤਾ ਜਿੰਦਾਬਾਦ।
@amarjeetsingh-gn8pn
@amarjeetsingh-gn8pn 3 жыл бұрын
ਬਹੁਤ ਵਧੀਆ ਤਰੀਕੇ ਨਾਲ ਸਵਾਗਤ ਹੋ ਰਿਹਾ ਦੇਸ਼ ਦੇ ਗਦਾਰਾਂ ਦਾ, ਦੱਬ ਕੇ ਰੱਖੋ ਕਿਸਾਨ ਵੀਰੋ। ਬੀ ਜੇ ਪੀ ਸਰਕਾਰ ਮੁਰਦਾਬਾਦ🚩🚩🚩🚩
@JagjeetSingh-mq4su
@JagjeetSingh-mq4su 3 жыл бұрын
ਕੈਪਟਨ ਵੀ ਰਲਿਆ ਭਾਜਪਾ ਨਾਲ ਪੁਲਿਸ ਨੂੰ ਆਰਡਰ ਦਿੰਦਾ ਰੋਕਣ ਦਾ ਜੈ ਜਵਾਨ ਜੈ ਕਿਸਾਨ
@gurprits5371
@gurprits5371 3 жыл бұрын
ਵੀਰੇ ਇਹ ਸਾਰੇ ਹੀ ਦੱਲੇ ਨੇ
@surjitkaur1895
@surjitkaur1895 3 жыл бұрын
ਵਾਹ ਨਵੇਂ ਸ਼ਹਿਰ ਵਾਲਿਓ ,ਸ਼ਾਬਾਸ਼, ਸ਼ਾਬਾਸ਼ ।ਚੜ੍ਹਦੀ ਕਲਾ ਰਖਣਾ ਜਿਓ।
@ManjeetSingh-sopu
@ManjeetSingh-sopu 3 ай бұрын
I love you 🎉
@satnamsingh-oo5ch
@satnamsingh-oo5ch 3 жыл бұрын
ਜਿਵੇਂ ਵੀ ਜੇ ਪੀ ਵਾਲੇਆਂ ਨੇ ਸਾਡੇ ਨਾਲ ਕੀਤੀ ਹੈ ਇਹਨਾਂ ਦੇ ਨਾਲ ਵੀ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਸਾਨੂੰ ਕੁਟੇਗਾ ਗਿਆ ਸਾਡੇ ਬਜ਼ੁਰਗਾਂ ਦੀ ਬੇਜ਼ਤੀ ਕੀਤੀ ਗਈ ਹੈ ਸਾਡੇ ਨੌਜਵਾਨ ‌ ਜੇਲਾਂ ਵਿੱਚ ਬੰਦ ਕੀਤਾ ਗਿਆ ਹੈ ਅਤੇ ਜਿਹੜੇ ਲੋਕ ਸਾਡੇ ਕੋਲੋਂ ਵੋਟਾਂ ਭਾਲਦੇ ਹਨ ਇਹਨਾਂ ਨੂੰ ਜੁੱਤੀਆਂ ਦਾ ਨਾਲ ਸਵਾਗਤ ਕੀਤਾ ਜਾਵੇ।
@harbanslal1628
@harbanslal1628 4 ай бұрын
ਵਾਹਿਗੁਰੂ ਜੀ ਪੁਲੀਸ ਨੂੰ ਸ਼ਰਮ ਆਉਂਣੀ ਚਾਹੀਦੀ ਹੈ ਇਹ,ਵੀ, ਪੰਜਾਬੀ ਹਨ
@gurdevsinghaulakh7810
@gurdevsinghaulakh7810 3 жыл бұрын
ਵੈਰੀ ਗੁੱਡ
@srab1958
@srab1958 3 жыл бұрын
ਹਰ ਇੱਕ ਥਾਂ ਤੇ ਇਹਨਾਂ B. J. P ਵਾਲੇਆ ਦਾ ਸਵਾਗਤ ਇਸ ਤਰ੍ਹਾਂ ਦਾ ਹੀ ਹੋਵੇਗਾ !
@rajindermangat7842
@rajindermangat7842 4 ай бұрын
Ok ✅
@bahalsinghdhanoa629
@bahalsinghdhanoa629 3 жыл бұрын
ਬਹੁਤ ਵਧੀਆਂ ਸਵਾਗਤ ਬੀ ਜੇ ਪੀ ਦਾ ਬਹੁਤ ਵਧੀਆਂ ਕੀਤਾ ਸਾਰੀ ਸੰਗਤ ਨੇ ਇਹ ਸਾਲੇ ਵੋਟਾਂ ਦੇ ਬਣੇ ਸਾਡੇ ਕਿਸਾਨ ਸਾਡੀਆ ਮਤਾਵਾ ਨੋਜਵਾਨ ਸਭ ਦਿੱਲੀ ਇਹਨਾ ਦੀ ਜਾਣ ਨੁੰ ਰੋਣ ਡਏ ਪੁਲੀਸ ਵਾਲਿਔ ਥੋੜੀ ਜਮੀਰ ਜਗਾਉ ਸਰਮ ਕਰੋ ਸਰਕਾਰ ਦੇਇਹਨੇ ਮਾਮੇ ਨਾ ਬਣੋ ਇਹ ਇਤਿਹਾਸ ਦੇ ਪੰਨਿਆ ਤੇ ਲਿਖਿਆ ਜਾਣਾ ਡੋਗਰਿਆ ਵਾਲਾ ਕੰਮ ਨਾ ਕਰੋ ਤੁਸੀਂ ਆਪਣਾ ਮੂੰਹ ਕਾਲਾ ਹੋਣ ਤੋ ਬਚਾਉ
@AshwaniKumar-vv9jj
@AshwaniKumar-vv9jj 3 жыл бұрын
ਪੰਜਾਬੀਉ, ਮੋਦੀ ਭਜਾਓ - ਦੇਸ਼ ਬਚਾਓ
@dehatijadibuti1928
@dehatijadibuti1928 3 жыл бұрын
ਕਾਲੇ ਕਾਨੂੰਨ ਵਾਲਿਆਂ ਦੇ ਪਿੰਡ ਵਿੱਚ ਆਓਣ ਤੇ ਮੂੰਹ ਕਾਲੇ ਕਰਕੇ ਇੰਨਾ ਦਾ ਸਵਾਗਤ ਕਰੋ
@navidhillon5968
@navidhillon5968 3 жыл бұрын
your right
@h.s.dhaliwal1826
@h.s.dhaliwal1826 3 жыл бұрын
ਸ਼ਾਬਾਸ਼ ਸ਼ੇਰਾਂ ਦੇ ਕੰਜਰਾਂ ਦੇ ਜੁੱਤੀ ਫੇਰੋ
@manpreetkaurbains140
@manpreetkaurbains140 3 жыл бұрын
Veere nawanshar kand Hoya ah vot Kutt Mar kite bjp de
@manpreetkaurbains140
@manpreetkaurbains140 3 жыл бұрын
Ashi kise nu sale nu an nhi Dena voting vich nawanshar har ik pind ik Hoya Hun tusi sarre ik raho bus
@amanbabbar6309
@amanbabbar6309 3 жыл бұрын
@@manpreetkaurbains140 majha v bjp khilaf hgga h tnsn na leyo paji. Kisaan majdoor ekta zindabaad
@manpreetkaurbains140
@manpreetkaurbains140 3 жыл бұрын
@@amanbabbar6309 dilo dhanwaad veere ❤️ tuhda love u dilo 😘 kisan ekta zindawad 🙏🙏🙏🙏🙏🙏🙏🙏🙏🙏🙏🙏🙏
@AvtarSingh-hy1ox
@AvtarSingh-hy1ox 3 жыл бұрын
Agar bjp aapna kam sahi kare ta Log kuttekhani. Q. Karan
@paramhans1626
@paramhans1626 3 ай бұрын
ਧੰਨਵਾਦ ਕਿਸਾਨ ਵੀਰੋ ਬਦਿਆ ਸੁਵਾਗਤ ਕਿਤਾ
@iwashere2365
@iwashere2365 3 жыл бұрын
Swaad aa gya... ਰੈਲੀਆਂ ਤਾਂ ਦੁਰ ਦੀ ਗੱਲ ਹੈ ਇਹਨਾਂ ਕੁੱਤਿਆਂ ਦਾ ਘਰੋਂ ਨਿਕਲਣਾ ਔਖਾ ਕਰੋ।
@jasneetkaur9251
@jasneetkaur9251 3 жыл бұрын
Very Good , Excellent Protests for all our beloved FARMERS . From England
@vaidmanjitsingh1727
@vaidmanjitsingh1727 3 жыл бұрын
ਸੰਯੁਕਤ ਕਿਸਾਨ ਮੋਰਚਾ ਜਿੰਦਾਬਾਦ
@babbudeep751
@babbudeep751 3 жыл бұрын
🚜🌾ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ 🌱🌾
@randhirsingh6797
@randhirsingh6797 3 жыл бұрын
ਖਿੱਚ ਕੇ ਕੰਮ ,,,, ਵਾਹਿਗੁਰੂ ਜੀ ਨਾਲ ਆ
@jatindersingh9144
@jatindersingh9144 3 жыл бұрын
ਸਾਬਾਸ ਵੀਰਾ ਦੇ ਏਕਤਾ ਬਣਾਈ ਰੱਖਣਾ
@GurnamSingh-xf6oz
@GurnamSingh-xf6oz 3 жыл бұрын
ਹੱਕ ਸੱਚ ਲਈ ਲੜਨ ਵਾਲੇ ਸਾਰੇ ਸਾਥੀਆਂ ਨੂੰ ਸਲਾਮ 🙏🙏✌(ਕਿਸਾਨ ਮਜ਼ਦੂਰ ਏਕਤਾ ਜਿੰਦਾਵਾਦ)✌✌✌✌✌
@navidhillon5968
@navidhillon5968 3 жыл бұрын
ਲਗਦਾ ਪੁਲਿਸ ਵਾਲੇ ਆਪਣੇ ਮਾਂ ਬਾਪ ਨੂੰ ਵੀ ਭੁੱਲਗੇ ਆ
@dalvirjassal4450
@dalvirjassal4450 3 жыл бұрын
ਕਿਸਾਨ ਮਜਦੂਰ ਏਕਤਾ ਪਾਰਟੀ ਬਣਾਉ
@SargunHarveen
@SargunHarveen 3 жыл бұрын
ਹੁਣ ਇਕ ਆਵਾਜ਼ ਈਵੀਐਮ ਦੇ ਖ਼ਿਲਾਫ਼ ਵੀ ਉਠਣੀ ਚਾਹੀਦੀ ਆ ਜੀਓ।
@ManpreetSingh-xo1cn
@ManpreetSingh-xo1cn 3 жыл бұрын
Ys bill to bad ohi km krna sarea ne
@RajKumar-zl4jm
@RajKumar-zl4jm 3 жыл бұрын
ਕਿਸਾਨ ਮਜ਼ਦੂਰ ੲੇਕਤਾ ਜ਼ਿੰਦਾਬਾਦ ਪੁਲਿਸ ਸਾਡੇ ਕਿਸਾਨਾਂ ਤੇ ਅਤਿਆਚਾਰ ਕਰਦੀਆਂ
@lakhisingh9476
@lakhisingh9476 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@RinkuKumar-ht5xp
@RinkuKumar-ht5xp 3 жыл бұрын
ਪੰਜਾਬ ਵਿਚ ਹੁਣ bjp ਤੇ bjp ਵਾਲੇ ਬਿਲਕੁਲ ਬਰਦਾਸਤ ਨਹੀਂ ਕਰਨੇ.. ਜੈ ਜਵਾਨ ਜੈ ਕਿਸਾਨ
@jasmeetsingh7059
@jasmeetsingh7059 3 жыл бұрын
KISAN Mazdoor Ekta Zindabad 🙏🙏🙏🙏🙏👍👍👍👍👍
@jassaman5855
@jassaman5855 3 жыл бұрын
Jai jawan jai kasan
@pb13kabootarbaj37
@pb13kabootarbaj37 3 жыл бұрын
ਸਾਬਸ,ਵੀਰੋ,,ਨਵਾ,ਸਹਿਰ,ਵਾਲੀਏਉਹ,,,ਕਿਸਾਨ,ਏਕਤਾ,ਜਿੰਦਾਬਾਦ,,,
@gurmailbrar4221
@gurmailbrar4221 3 жыл бұрын
ਏਦਾਂ ਏਕਾ ਬਣਾਈ ਰੱਖੋ ਜਿੰਦਾਬਾਦ💪💪💪💪💪
@SargunHarveen
@SargunHarveen 3 жыл бұрын
ਪੰਜਾਬ ਮਸਾਂ ਜਾਗਿਆ, ਰੱਬ ਕਰੇ ਹੁਣ ਮੁੜ੍ਹਕੇ ਕਦੇ ਕੁੰਭਕਰਨੀ ਨੀਂਦ ਨਾ ਸੌਵੇਂ।
@manjitjohal2404
@manjitjohal2404 3 жыл бұрын
Kisan ekta majdor ekta jawan ekta jindabad jindabad
@yuvraajsahota6464
@yuvraajsahota6464 3 жыл бұрын
Kisan akta mandor akta jawan ekta zindabad 🙏
@baljinderbuby6298
@baljinderbuby6298 3 жыл бұрын
Ena nu pta hona chahida ki asi misana nal kinna glt kare rahe .phir a ki soch ke ture phirde
@darshanmaan7066
@darshanmaan7066 2 ай бұрын
ਧਨਵਾਦ ਵਹਿਗੂਰੂੂ ਵਹਿਗੂਰੂੂ ਕਿਸਾਨ ਯੋਧੇ ਵੀਰ
@lakhasingh2979
@lakhasingh2979 3 жыл бұрын
ਪੰਜਾਬ ਪੁਲਿਸ ਮੁਲਾਜ਼ਮ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਕਿਸਾਨ ਏਕਤਾ ਜਿੰਦਾ ਬਾਦ ਜਿੰਦਾ ਬਾਦ
@bittukot7865
@bittukot7865 3 жыл бұрын
ਬੀਜੇਪੀ ਪ੍ਰਧਾਨ ਦੇ ਮਾਰੋ ਛਿੱਤਰ।
@ravneetkaur5142
@ravneetkaur5142 3 жыл бұрын
well done mere bapu and veero .god bless you....
@singhsaab8664
@singhsaab8664 3 жыл бұрын
ਅਜੇ ਬਹੁਤ ਸਾਰੇ ਲੋਕਾਂ ਨੂੰ ਜਿਵੇਂ ਕਿ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਇਨ੍ਹਾਂ ਨੂੰ ਕਾਲੇ ਕਾਨੂੰਨਾਂ ਦੀ ਪੁੂਰੀ ਜਾਣਕਾਰੀ ਨਹੀਂ ਹੈ ਇਹ ਸੋਚਦੇ ਆ ਕੇ ਸਿਰਫ ਕਿਸਾਨਾਂ ਦਾ ਹੀ ਨੁਕਸਾਨ ਆ ਇਨ੍ਹਾਂ ਨੂੰ ਇਸ ਗੱਲ ਦਾ ਅਜੇ ਨਹੀਂ ਪਤਾ ਕੇ ਇਹ ਸਭ ਨੂੰ ਭੁੱਖੇ ਮਾਰ ਦੇਣਗੇ ਉਹ ਜਮੀਨਾਂ ਬੈਂਕ ਦੇ ਰਾਹੀਂ ਕਬਜ਼ਾ ਕਰ ਲੈਣਗੇ ਕਿਉਂ ਕਿ ਅੱੰਦਰਖਾਤੇ ਸਾਰੀਆਂ ਬੈਂਕਾਂ ਖਰੀਦ ਲਈਆਂ ਹਨ ਜਿਵੇਂ airport ਰੇਲਾੱਂ ਇੱੰਸੋਰੈੱਂਸ ਕੱੰਪਨੀਆੱਂ ਬੱੰਦਰਗਾਹਾੱਂ ਟੈਲੀਫੋਨ ਮੈਹਕਮਾ ਇਸੇ ਤਰ੍ਹਾਂ ਬੈਂਕਾਂ ਵੀ ਅਡਾਨੀ ਅੱੰਬਾਨੀ ਨੇ ਖਰੀਦ ਲਈਆਂ ਵਾ ਤੇ ਆਪਾਂ ਬੈਂਕਾਂ ਕੋਲੋਂ ਪਹਿਲਾਂ ਹੀ ਕਰਜੇ ਲਏ ਵਾ ਜਮੀਨਾਂ ਤੇ ਸੋ ਆਪਣੀਆਂ ਜਮੀਨਾਂ ਬੈਂਕਾਂ ਕੋਲ ਗਹਿਣੇ ਪਈਆਂ ਤੇ ਉਹ ਆਪਣੇਆਪ ਹੀ ਉਨ੍ਹਾਂ ਦੀਆਂ ਹੋ ਜਾਣੀਆਂ ਵਾ ਉਨ੍ਹਾਂ ਨੇ ਜਮੀਨਾਂ ਤੇ ਆਪਣੀਆਂ ਕੱੰਧਾੱਂ ਕਰ ਲੈਣੀਆੱਂ ਨੇ ਤੇ ਸਾਰੀ ਖੇਤੀ ਮਸ਼ੀਨਾੱਂ ਨਾਲ ਕਰਨੀ ਹੈ ਕਿਸੇ ਨੂੰ ਕੋਈ ਲੇਬਰ ਵੀ ਨਹੀਂ ਮਿਲਣੀ ਸੋ ਸਭ ਨੂੰ ਪਿੰਡਾਂ ਤੇ ਸਹਿਰਾੱਂ ਵਿੱਚ ਸਮਝਾਇਆ ਜਾਵੇ
@darshanmaan7066
@darshanmaan7066 3 ай бұрын
ਧਨਵਾਦ ਵਹਿਗੂਰੂੂ ਕਿਸਾਨ ਾ, ਦਾ
@sonias2336
@sonias2336 3 жыл бұрын
Dhan guru nanak dev ji apne kissan bacheya te Meher kreyo...
@bilkulhogajobhesocho6740
@bilkulhogajobhesocho6740 3 жыл бұрын
किसान मजदूर एकता जिंदाबाद
@harbanslal1628
@harbanslal1628 4 ай бұрын
ਵਾਹਿਗੁਰੂ ਜੀ ਕਿਸਾਨਾਂ ਮਜ਼ਦੂਰਾਂ ਦਾ ਏਕਤਾ ਜਿੰਦਾਬਾਦ ਬੀਜੇਪੀ ਲੀਡਰ ਮੁਰਦਾਬਾਦ ਜੋ,ਲੀਡਰ, ਸਰਕਾਰ,ਅੱਦਲਾ,ਬੱਦਲੀ,ਕਰਦੇ,ਨੇ, ਉਹਨਾਂ ਨੂੰ ਫਾਂਸੀ ਦੇਣੀ, ਚਾਹੀਦੀ ਹੈ
@karamjitkaurfood
@karamjitkaurfood 3 жыл бұрын
ਜੈ ਜਵਾਨ ਜੈ ਕਿਸਾਨ
@MohinderKaurDandiwal
@MohinderKaurDandiwal 3 жыл бұрын
ਬਹੁਤ ਵਧਾਈਆ ਕੀਤਾ ਵੀਰੋ👌👌👌
@Rahul-ws8lf
@Rahul-ws8lf 3 жыл бұрын
शाबाश शेरो।👏🏻👏🏻✌🏻✌🏻
@RaviKumar-ww1cd
@RaviKumar-ww1cd 3 жыл бұрын
ਕਿਸਾਨ ਮਜਦੂਰ ਏਕਤਾ ਜਿੰਦਾਬਾਦ 🚜🚜🌾🌾🌾ਸਾਡਾ ਏਕਾ ਜਿੰਦਾਬਾਦ
@malkitsingh9344
@malkitsingh9344 3 ай бұрын
ਦਿਲ ਖੁਸ਼ ਹੋ ਗਿਆ ਦੇਖ ਕੇ ਜਿਸ ਦਾ ਜ਼ਮੀਰ ਜਿਉਂਦਾ ਹੋਵੇ ਉਹ ਹੀ ਪੰਜਾਬ ਦੀ ਸੇਵਾ ਕਰ ਸਕਦਾ। ਇਹਨਾਂ ਦੀ ਡੰਡੇਆ ਦੀ ਮਾਰ ਤੋਂ ਪਤਾ ਲੱਗਦਾ ਇਹਨਾਂ ਦਾ ਜ਼ਮੀਰ ਮਰਿਆਂ ਹੋਇਆਂ।
@balwindersingh9851
@balwindersingh9851 3 жыл бұрын
ਅਕਾਲੀਆਂ ਅਤੇ ਕਾਂਗਰਸੀਆਂ ਦਾ ਵੀ ਖਾਤਮਾ ਹੋਵੇਗਾ, ਬਾਈਕਾਟ ਵੀ ਕਰੋ।
@babbubains351
@babbubains351 3 жыл бұрын
ਬਹੁਤ ਵਧੀਆ ਕੰਮ ਕਰ ਰਹੇ ਹਨ 👌👌ਜਿੱਤ ਪੰਕੀ ਹੈ
@chanansinghmohiwalia4629
@chanansinghmohiwalia4629 3 жыл бұрын
ਕਿਸਾਨ ਏਕਤਾ ਜਿੰਦਾ ਬਾਦ
@bindersidhu1092
@bindersidhu1092 4 ай бұрын
Very good Kisan Ekta zindabad ✌
@gurchatsingh2518
@gurchatsingh2518 3 жыл бұрын
ਇਕਠ ਹੈ ਕਿ ਇਸ ਨਾਲ ਕੋਈ ਸੰਬੰਧ ਹੈ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਸਥਿਤੀ ਹੈ
@pushpindersingh8751
@pushpindersingh8751 3 жыл бұрын
A Gol mol comment ki he
@jindsingh4388
@jindsingh4388 3 жыл бұрын
Very good proud of you all
@SatnamSingh-dn1og
@SatnamSingh-dn1og 3 жыл бұрын
ਬਹੁਤ ਵਧੀਆ ਕੀਤਾ ਹੈ RSS ਵਾਲੇ ਪੰਜਾਬ ਦੇ ਦੋਖੀ ਹਨ RSS ਤੇ Bjp ਇੱਕ ਹਨ ਇਹ ਅਤਵਾਦੀ ਸੰਗਠਨ ਹਨ
@jaswatsingh8825
@jaswatsingh8825 3 жыл бұрын
ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ਜੇ ਐਸ ਲਾਟੂ ਬੈਠੈ ਭੈਣੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@joginderpal4323
@joginderpal4323 3 жыл бұрын
Excellent kisan veer ji.
@bindumansa2998
@bindumansa2998 3 жыл бұрын
ਕਿਸਾਨ ਭਰਾਵੋ ਕੈਪਟਨ ਤੇ ਬਾਦਲ ਦਾ ਭੀ ਵਿਰੋਧ ਕਰੋ ਇਸੇ ਤਰ੍ਹਾ ਇਹ ਦੋਨੋ ਭੀ ਰਲੇ ਹੋਏ ਨੇ ਮੋਦੀ ਨਾਲ
@monukumar600
@monukumar600 3 жыл бұрын
ryt
@Surindersingh-vi5qy
@Surindersingh-vi5qy 3 жыл бұрын
Right ji
@harpreetmaan671
@harpreetmaan671 3 жыл бұрын
Ryt veer
@preetkohinoor3790
@preetkohinoor3790 3 жыл бұрын
Right jutti maro ena de
@gagan77100
@gagan77100 3 жыл бұрын
15 september sabh tu pehla morcha lambi te patiala hi lagia c.
@vijaydhillon7801
@vijaydhillon7801 3 жыл бұрын
Kisan ekta jindabad
@AmrikSingh-iu7yv
@AmrikSingh-iu7yv 3 ай бұрын
ਕਿਸਾਨ ਭਰਾ ਬਹੁਤ ਵਧੀਆ ਕਰ ਰਹੇ ਹਨ punjab ਦੇ ਲੋਕਾਂ ਨੂੰ ਬੇਨਤੀ ਹੈ ਕਿ ਉਹ Amritpal ਸਿੰਘ ਜੀ ਨੂੰ ਵੋਟ ਪਾਉਣ
@fhwaheguruwahegurujiodfg1010
@fhwaheguruwahegurujiodfg1010 3 жыл бұрын
Very good salute g kisan ekta jindabad
@jagmaildhanoa9284
@jagmaildhanoa9284 3 жыл бұрын
Khich k rakho veero aive lot auna aina ne..👍
@kabalsinghnatt9496
@kabalsinghnatt9496 3 жыл бұрын
ਜਿਹੜਾ ਆਉਂਦਾ ਜੁੱਤੀ ਫੇਰੋ ਇਹੋ ਇਲਾਜ ਇਹਨਾਂ ਦਾ ਢਾਹ ਲੋ ਪੁਲਸ ਵਾਲੇ ਵੀ ਇਹ ਹਰਾਮਖੋਰ ਹਨ
@Bluelu69
@Bluelu69 3 жыл бұрын
Shanti da sikka jyada chaluga ✌️
@PrabhjotSingh-nd6uv
@PrabhjotSingh-nd6uv 3 жыл бұрын
@@Bluelu69 ena nu eni kithe akal a bai
@rajwindersinghraju2221
@rajwindersinghraju2221 3 жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
@surjeetgondar2438
@surjeetgondar2438 3 жыл бұрын
ਕਿਸਾਨ ਏਕਤਾ ਜਿੰਦਾਬਾਦ
@vickykaler426
@vickykaler426 3 жыл бұрын
We stand with farmers 🚜🐄🌾
@sangamshaddi8078
@sangamshaddi8078 3 жыл бұрын
Very Goooooooooooooooood
@BaldevSingh-jy9zj
@BaldevSingh-jy9zj 3 жыл бұрын
ਜਯ ਜਵਾਨ ਜਯ ਕਿਸਾਨ ਮਜਦੁਰ ਏਕਤਾ ਜਿਦਾ ਵਾਦ
@gurprits5371
@gurprits5371 3 жыл бұрын
EVM ਮਸ਼ੀਨਾ ਬੰਦ ਕਰਵਾਓ ਪੱਕਾ ਹੱਲ ਫਿਰ ਹੋਣਾ ਜੇ
@tarsemsran4901
@tarsemsran4901 3 жыл бұрын
Lok jaag ge hon
@majorbajwa254
@majorbajwa254 3 жыл бұрын
Kisan ekta zindabad 💪🌾🙏
@avtarnagpal6712
@avtarnagpal6712 3 жыл бұрын
ਬੀਜੇਪੀ ਵਾਲਿਆ ਦਾ ਸਵਾਗਤ ਵੱਧ ਚੜ ਕੇ ਕਰੋ ਜਿੱਥੇ ਮਿਲਣ
@HarjinderSingh-on4mh
@HarjinderSingh-on4mh 3 жыл бұрын
ਸਾਡੇ ਪਿੰਡਾ ਦੇ ਨੌਜਵਾਨ ਨੂੰ ਬੇਨਤੀ ਆ ਕਾਗਰਸੀਆ ਅਕਾਲੀਆ ਦੀ ਮਾਰੋ costrol ਤੇਲ ਲਾਕੇ 10 ,15 ਦਿਨ ਸਾਲੇ ਮੁੱਦੇ ਪੈਣ ਮੰਜੇ ਤੇ 🤣🤣🤣
@ranasidhu3219
@ranasidhu3219 3 жыл бұрын
kissan ekta jindabad
@roopsingh6143
@roopsingh6143 3 жыл бұрын
Majdoor Aekta Zedabad
@bullet5770
@bullet5770 3 жыл бұрын
ਏਦਾਂ ਹੀ ਕਰੋ ਜੀ 🙏🙏🙏🙏🙏🙏
@harjitchahal5496
@harjitchahal5496 3 жыл бұрын
ਬਹੁਤ ਵਧਿਆ ਹੋਇਆ ਦੇਰ ਬਾਅਦ
@gandhisharma1387
@gandhisharma1387 3 жыл бұрын
ਬਹੁਤ ਹੀ ਵਧੀਆ ਕੰਮ ਕੀਤਾ ਐ ਕਿਸਾਨ ਵੀਰਾ ਨੇ🙏👏🙏👏🙏👏
@HarjinderSingh-on4mh
@HarjinderSingh-on4mh 3 жыл бұрын
ਵਾਹ ਸਵਾਦ ਆ ਗਿਆ ਹੁਣ ਲੱਗੀ bjp ਚੱਵਲ ਲੀਡਰਾ ਦੇ ਪਿੱਛਲੇ ਮਹਿਲੇ ਅੱਗ 🔥🔥🔥 🤣🤣🤣
@jassvirjassi3419
@jassvirjassi3419 3 жыл бұрын
Bhuat vadia Khalsa ji 🙏🙏🙏🙏🙏
@user-eg3iq9tn2p
@user-eg3iq9tn2p 3 жыл бұрын
ਇਹਨਾਂ ਦਾ ਬਾਹਰ ਨਿਕਲਣਾ ਮੁਸ਼ਕਲ ਕਰ ਦਿੱਤਾ ਜਾਵੇ
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 42 МЛН
WHO CAN RUN FASTER?
00:23
Zhong
Рет қаралды 25 МЛН
Советы на всё лето 4 @postworkllc
00:23
История одного вокалиста
Рет қаралды 5 МЛН
SPILLED CHOCKY MILK PRANK ON BROTHER 😂 #shorts
00:12
Savage Vlogs
Рет қаралды 42 МЛН