TUT PENA 2022 CHADA JETH | Gurchet chitarkar | Guri Dhaliwal | Kamal Rajpal |Latest full movie 2022

  Рет қаралды 2,340,052

Gurchet Chitarkar

Gurchet Chitarkar

Жыл бұрын

STARING GURCHET CHITARKAR GURI DHALIWAL KHUSI SRAN MANJU MAHAL SUKHI KHIALA PREM LTA GURPREET KAUR JEET BHARI KULWINDER KAUR KULDEEP NIAMI HARPAL SANDHU RANJOT BANUR
STORY DIALOUGE GURCHET CHITARKAR
DIRECTOR KAMAL RAJPAL
Project Manager - Ranvir Deol
Online Promotions - Oneye Digital
-------------------------------
Tuhada Apna Family Kalakaar Gurchet Chitarkar Presents Comedy Skits/Comedy Plays/Short Films & Comedy Show, Which will make you laugh Like Never Before.....
-------------------------------
©Gurchet Chitarkar
Like || Share || Spread || Love
Enjoy & stay connected with us!
► Subscribe to Gurchet Chitarkar: bit.ly/3yF43r7
► Like us on Facebook: bit.ly/3yyYtqh
► Follow us on Instagram: bit.ly/2RLUOVq
► Snapchat: gurchetchitarkr
► Show Bookings Contact: +919814458726
-------------------------------
► Managed and Promoted by Oneye Digital (9888859013)
► Instagram - bit.ly/3g3d2d6
-------------------------------
► Published Year ➤ 2022
► All Copyright Reserved ➤ Gurchet Chitarkar

Пікірлер: 474
@iqbaljitsingh5302
@iqbaljitsingh5302 7 ай бұрын
ਪੁਰਾਣਾ ਪੰਜਾਬ ਦਿਖਾ ਦਿੱਤਾ ਵਾਈ ਜਿਉਂਦਾ ਰਹਿ
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
@ckandanck6966
@ckandanck6966 10 күн бұрын
ਬਹੁਤ ਵਧੀਆ ਵਡੀੳ ਐ ਗੁਰਚੇਤ ਬਾੲਈ
@gursharnsingh1671
@gursharnsingh1671 Жыл бұрын
ਇਹੋ ਜਿਹੀਆਂ ਵੀਡਿਓ ਦੇਖ k ਇਨਸਾਨ ਨੂੰ ਅਕਲ v ਲੈਣੀ ਚਾਹੀਦੀ ਹੈ ਕਿ ਘਰ ਵਿਚ ਘਰ ਦੀ ਇੱਜਤ ਰੱਬ ਦੀ ਇੱਜਤ ਹੁੰਦੀ ਹੈ ਲੋਕ v ਕਿਸੇ ਦਾ ਘਰ ਬਰਬਾਦ ਕਰਨ ਤੋਂ ਬਾਜ ਆਉਣ ਬਹੁਤ ਵਦੀਆ ਫਿਲਮ ❤️❤️👍👍
@dhaliwaljass3613
@dhaliwaljass3613 7 ай бұрын
6
@jagbirsingh3216
@jagbirsingh3216 7 ай бұрын
😊
@jagbirsingh3216
@jagbirsingh3216 7 ай бұрын
😊
@jagbirsingh3216
@jagbirsingh3216 7 ай бұрын
😊
@pardhanakshay975
@pardhanakshay975 6 ай бұрын
ਮੁਸਲਮਾਨਾਂ ਵਾਲਾ ਕੰਮ ਕਰਤਾ, ਇਕ ਤੋਂ ਹੀ ਕੰਮ ਸਾਰ ਲਿਆ, ਜਿਸ ਨੂੰ ਇਹ ਵਧੀਆ ਲੱਗੀ ਉਹ ਆਪਣੇ ਘਰ ਵੀ ਈਦਾ ਹੀ ਕਰ ਲਓ, ਇਸ movie ਨੂੰ ਦੇਖ ਕੇ ਤੁਹਾਡੀਆਂ ਕੁੜੀਆ ਤੇ ਕਿ ਅਸਰ ਪਵੇ ਗਾ ਇਹ ਸੋਚਿਆ ਕਦੇ
@surindersingh-qd8gt
@surindersingh-qd8gt Жыл бұрын
👌ਗੁਰਚੇਤ ਚਿੱਤਰਕਾਰ ਜੀ ਬਹੁਤ ਵਧੀਆ ਇਹਨੂੰ ਹੋਰ ਅੱਗੇ ਬਣਾਓ Please
@RupinderSingh-op3de
@RupinderSingh-op3de 8 ай бұрын
ਬਹੁਤ ਵਧੀਆਂ ਸਾਰੇ ਪਾਤਰ ਦਾ ਕਿਰਦਾਰ 😊😊😊😊😊😊
@user-xd8pp2xl2r
@user-xd8pp2xl2r Жыл бұрын
ਸਿਰਾ ਈ ਲਾਤਾ ਵੀਰ ਜੀ
@gurmeetdhillon4332
@gurmeetdhillon4332 3 күн бұрын
ਬਹੁਤ ਵਧੀਆ ਵੀਰ ਜੀ
@SukhpalSingh-ze4tp
@SukhpalSingh-ze4tp Жыл бұрын
ਬਹੁਤ ਵਧੀਆ ਫਿਲਮ ਬਣਾਈ ਗੁਰਤੇਜ ਜੀ ਰੂਹ ਖੁਸ਼ ਹੋ ਗਈ ਦੇਖਕੇ 👉 ਜਬਰਦਸਤ 👌👍🙏🏻 ਸਲੂਟ ਆ 🙏🏻 ਸੁਖਪਾਲ ਸਿੰਘ ਸੰਗਰੂਰ ਪੰਜਾਬ
@jaspalsingh-oh3wq
@jaspalsingh-oh3wq Жыл бұрын
By Fri
@jaspalsingh-oh3wq
@jaspalsingh-oh3wq Жыл бұрын
M
@satyadevi4582
@satyadevi4582 7 ай бұрын
Wow
@BalwinderKaur-hg7fn
@BalwinderKaur-hg7fn 6 ай бұрын
Very nice video guruchat ji ❤❤❤❤❤
@HarjeetSinghofficial406
@HarjeetSinghofficial406 3 ай бұрын
🎉​@@jaspalsingh-oh3wq
@amarjitsingh1946
@amarjitsingh1946 Жыл бұрын
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼
@sattitaprianwala
@sattitaprianwala 6 ай бұрын
ਗੁਰਚੇਤ ਬਾਈ ਵੈਸੇ ਤਾਂ ਅਸੀਂ ਥੋੜ੍ਹੀ ਹਰ movie ਵੇਖੀ ਦੀ ਐ ਤੇ ਹਰਇੱਕ ਸਿਰਾ ਈ ਹੁੰਦੀ ਐ ਪਰ ਜੇੜੀ ਏਹਦਾਂ ਦੀ ਫਿਲਮਾਂ ਨੇ ਓਹਨਾਂ ਚੋਂ ਮਿੱਟੀ ਦੀ ਖ਼ੁਸ਼ਬੂ ਆਉਂਦੀ ਐ...ਕਿਉਂਕਿ ਆਹਾ ਸੱਬ ਪੁਰਾਣਾ ਸੱਚ ਤੇ ਲਗਬੱਗ ਬੋਹੁਤਾਂ ਨੈ ਵੇਖਿਆ ਸੁਣੇਆ ਐ....❤❤❤❤❤
@chamkaursingh7422
@chamkaursingh7422 Жыл бұрын
ਬਹੁਤ ਕੈਂਟ ਵੀਡੀਓ ਮੱਘਰ ਨੇ ਚਕ ਤੇ ਫੱਟੇ
@palkhehra3850
@palkhehra3850 Жыл бұрын
ਬਹੁਤ ਵਧੀਆ ਵੀਡਿਓ ਬਹੁਤ ਵਧੀਆ ਜਮਾਨਾ ਸੀ
@karmgarry5397
@karmgarry5397 Жыл бұрын
0vaje 9vaje to ds
@rashpalbrar6318
@rashpalbrar6318 Жыл бұрын
ਬਹੁਤ ਸੋਹਣੀ ਫਿਲਮ
@HarjitKaur-vx2nr
@HarjitKaur-vx2nr Жыл бұрын
ਬਹੁਤ vadia story ਸੀ
@asifpervaiz7450
@asifpervaiz7450 Жыл бұрын
Nice 👍 video. Sari team da kum Bohat vadia.Sari team ko Salaam. thanks.
@GurpreetSingh-ou1xj
@GurpreetSingh-ou1xj Жыл бұрын
Bahut vadiya movie hai Gurtej Chitarkar Bai ji 👍👍
@JasveerSingh-tf8pq
@JasveerSingh-tf8pq Жыл бұрын
ਗੁਰਚੇਤ ਬਾਈ ਅਗਲਾ ਭਾਗ ਬਣਾਇਉ ਇਸ ਦਾ
@nitynirman
@nitynirman Жыл бұрын
ਬਹੁਤ ਸੋਹਣੀ ਸੀ ਕਹਾਣੀ
@SANDEEPSINGH-ex2mq
@SANDEEPSINGH-ex2mq Жыл бұрын
22 scend part jaror banao ji real story ha so good 👍🏻
@S.Raheel
@S.Raheel Жыл бұрын
Bht bht vadiya hai ji saanj tuwaadi punjabi fulman bht pasand hain ,bilkul apni ji laagdiyan
@hassandin9461
@hassandin9461 Жыл бұрын
Real Punjabi virsa of 1955 to 1965. Very real dialogues have used. I appreciate this movie .
@akashkankar164
@akashkankar164 Жыл бұрын
ft Fri Hutu
@InderjitKaur-du3ty
@InderjitKaur-du3ty Жыл бұрын
@@akashkankar164ਘ ਨ
@Not-For-Me000
@Not-For-Me000 8 ай бұрын
Mtlb bhabhi ko jeth b chodta raha ap k virsa main 😅😅😅😂😂😂 Jo bachy paida huwy wo to phir haram k tukham hain Ho skta Hai tumhara dharam is ghatiya kaam ki ijazat deta ho😅😅😅😅😂😂😂
@mallhamusic3676
@mallhamusic3676 Жыл бұрын
kya baat hai ji end da v end kra ditta,,,gurchet chitarkar numero uno
@mohandass7067
@mohandass7067 Жыл бұрын
ਬਹੁਤ ਵਧੀਆ ਕਹਾਣੀ। ਅੱਜ ਤੋਂ 50--60 ਸਾਲ ਦੀ ਸਚਾਈ ਦਰਸਾਈ ਗਈ ਹੈ।
@_.dhallvlogs
@_.dhallvlogs Жыл бұрын
Je ajj to 50 60 saal pehla eho jiha kuch hunda c laahnta phir aaapne budiyaa te
@yuvrajjhinger1704
@yuvrajjhinger1704 Жыл бұрын
If
@jagdishraj9731
@jagdishraj9731 Жыл бұрын
@@yuvrajjhinger1704the lb and the g r
@ayan.patesingh3494
@ayan.patesingh3494 Жыл бұрын
@@yuvrajjhinger1704 do
@dhaliwalz__
@dhaliwalz__ Жыл бұрын
@@yuvrajjhinger1704 laz 1
@satvirkaur599
@satvirkaur599 Жыл бұрын
Bhut vadhia video se 👌🏻👌🏻👌🏻👌🏻👌🏻👌🏻👌🏻👌🏻👌🏻👌🏻
@deepjuneja867
@deepjuneja867 Жыл бұрын
Kids satvir ji...ki haal AA ji tuhada..kiwe laggi ji phir movie tuhanu
@ale-cj6ls
@ale-cj6ls Жыл бұрын
ਬਹੁਤ ਵਧੀਆ ਜੀ,,, ਸੁਖਦੇਵ ਸਿੰਘ ਜੇਠੂਕੇ
@jaggasingh7204
@jaggasingh7204 Жыл бұрын
22 ਜੀ ਕਿਆ move a supar hit 🎯
@bhavjot5005
@bhavjot5005 4 ай бұрын
Bohut vadiya kahani a 👍👍👍👍
@raajave5897
@raajave5897 Жыл бұрын
Moorti is really beauti queen.💖
@aghajan1500
@aghajan1500 9 ай бұрын
thank you
@rmanticnawanshahr3164
@rmanticnawanshahr3164 Жыл бұрын
ਬਹੁਤ ਵਧੀਆ ਵੀਡਿਉ ਜੀ
@GurpreetSingh-sp7sf
@GurpreetSingh-sp7sf Жыл бұрын
ਠਾਣੇਦਾਰ ਬੰਬ
@RanaJaveed-hg4lc
@RanaJaveed-hg4lc 7 ай бұрын
Moorti jadon hasdi ay na full khidne ne. Beautiful end lovely Moorti.
@raajave5897
@raajave5897 Жыл бұрын
Moorti waqya hi moorti aa. She is so beautiful.
@SinghGill7878
@SinghGill7878 Жыл бұрын
ਦਾਰੂ ਵਾਲਾ ਰੋਲ ਬਹੁਤ ਵਧੀਆ ਕਰਦਾ ਨਜਾਰਾ ਸਿੰਘ ਹਰ ਵੀਡੀਓ ਚ
@sokainaansari9907
@sokainaansari9907 Жыл бұрын
Kya bat ha ALOT LOVE FROM LAHORE PAKISTAN ❤️❤️ 🇵🇰🇵🇰
@deepjuneja867
@deepjuneja867 Жыл бұрын
Ki haal AA ji veer ji....ki tusi Sachi Lahore Pakistan ton ho ji...kiwe laggi ji phir eh movie....mein Punjab ton aa ji...par saada picha matlab mere dada ji vi Pakistan ton aaye si...ki ethe Pakistan ch Rawalpindi jaa Sargodha naam da koi shear jaa pind haiga aa....
@amirjutt4288
@amirjutt4288 Жыл бұрын
is filam mey is ney Rab ko Gali die he gowr karo janaaaaaab
@amirjutt4288
@amirjutt4288 Жыл бұрын
Tum Pakistan ke how janaab🇵🇰🇵🇰🇵🇰☝️☝️☝️☝️🧐🧐🧐🧐🤔🤔🤔🤔🌹🌹🌹🌹🥀🥀🥀🥀
@sokainaansari9907
@sokainaansari9907 Жыл бұрын
HAN G BHAI MAN LAHORE' SE HON BARI KHOSHI HA AP K DADA G PAKISTAN SE HAN
@sokainaansari9907
@sokainaansari9907 Жыл бұрын
Han g ye dono citis han
@jagseermunda7264
@jagseermunda7264 Жыл бұрын
ਬਹੁਤ ਵਧੀਆਂ ਕਹਾਣੀ ਅ ਬਾਈ 🙏
@gurmeetnews
@gurmeetnews Жыл бұрын
ਆ ਕੈਲੇ ਕਾ ਵੀ ਨਵੀਆਂ ਨਵੀਆਂ ਕੁੜੀਆਂ ਪਤਾ ਨਹੀਂ ਕਿਥੋਂ ਭਾਲ ਲੈਂਦਾ** ਗੁਰਮੀਤ ਸਿੰਘ ਕੋਟਕਪੂਰਾ -ਬਰਿਸਬੇਨ ਆਸਟਰੇਲੀਆ*
@naeemqasimch6492
@naeemqasimch6492 5 ай бұрын
AALAA JI SARKAR AALAA .......... PUNJABI CULTURE, TYPICAL VILLAGE PROJECTION IS AMAZING......ALL CHARACTERS ARE SUPER COOL..... JIYO SHAAD RAHO AABAAD RAHO HUNSSTEY MUSSKARATEY RAHO SHEHZAADEY CHEETEY SHEHZAADIYAAN BABBAR shairniyaan of WHOLE TEAM OF THE FILM humaishah Allah k FAZL O KARM SE aap sub, AAMEEN YA RABB UL AALAAMEEN AAMEEN SUMMA AAMEEN...
@gagangagat703
@gagangagat703 8 ай бұрын
Kntttttttt Knttttttt Kntttttttt Bahut vadia khani ee❤❤❤❤❤❤❤❤❤❤❤❤❤❤❤❤❤❤❤
@kulwinderjatana8745
@kulwinderjatana8745 6 ай бұрын
ਬਾੲੀ ਜਾੀ ਸਵਾਦ िਲਅਾ ਤਾ ਯਾਰ
@boharsingh7725
@boharsingh7725 Жыл бұрын
ਬਾਈਁ ਬਹੁਤ ਹੀ ਵਧੀਆ
@n.s2597
@n.s2597 Жыл бұрын
Jatt varga banda Puri duniya ch nahi 😊😊
@bikkarsingh3776
@bikkarsingh3776 Жыл бұрын
ਖੇੜੀ ਪਿੰਡ ਤੋਂ 🚶 ਸਤਿਗੁਰੂ ਤੂ ਸਤਿਗੁਰੂ ਤੂ 🙏🙏
@harbanssingh322
@harbanssingh322 Жыл бұрын
Gurchet bai ji bahut khoobsurat movie aa bai ji
@nabeelmalikofficial5795
@nabeelmalikofficial5795 Жыл бұрын
Adhy jawak edy ty adhy jawak ody😅😅😅😅
@user-bv9wh1hk9t
@user-bv9wh1hk9t 8 ай бұрын
Gurchet🎉lageraho🎉b🎉vadia❤
@pindbutahri982
@pindbutahri982 Жыл бұрын
ਅੱਜ ਤੋਂ ਪੰਜਾਹ ਕੂ ਸਾਲ ਪਹਿਲਾਂ ਏਦਾਂ ਹੀ ਚਲਦੇ ਸੀ ਵੱਡੇ ਪਰਿਵਾਰ । ਬਹੁਤ ਵਧੀਆ ਤਰੀਕੇ ਨਾਲ਼ ਪੇਸ਼ ਕੀਤਾ
@kulbhushanchauhan1533
@kulbhushanchauhan1533 Жыл бұрын
Bilkul sahi kaha aapne
@vishnubishnoi1663
@vishnubishnoi1663 Жыл бұрын
tatuu pabhi jeth nu dyi jandi e e chlde c
@prabhjeetkahlon7930
@prabhjeetkahlon7930 Жыл бұрын
@@vishnubishnoi1663 ho skda k tere daadey pardaadey cho koi ida ee hoea hove...😂
@BalbirSinghMangat
@BalbirSinghMangat 7 ай бұрын
llllok
@JogindrrSingh
@JogindrrSingh 7 ай бұрын
ਬਹੁਤ ਖੂਬ
@manjeetsahota128
@manjeetsahota128 Жыл бұрын
ਪੰਜਾਬੀ ਵਿਰਸੇ ਦੇ ਕਾਲੇ ਸੱਚ ਨੂੰ ਉਜਾਗਰ ਕਰਦੀ ਫਿਲਮ... ਸਾਡੇ ਵਿਰਸੇ ਨੂੰ ਸਭ ਤੋਂ ਅਮੀਰ ਕਹਿਣ ਵਾਲੇ, ਜ਼ਮੀਨਾਂ ਲਈ ਕਿਸ ਤਰਾ ਔਰਤਾਂ ਦਾ ਸੋਸ਼ਣ ਹੁੰਦਾ ਰਿਹਾ... ਮੁਬਾਰਕਬਾਦ ਏਹ ਪੱਖ ਨੂੰ ਛੂਹਣ ਲਈ।
@prabhjeetkahlon7930
@prabhjeetkahlon7930 Жыл бұрын
ਉਹ ਆਪਣੀ ਮਰਜੀ ਨਾਲ ਗਈ ਸੀ... ਤੇ ਪਹਿਲਾ ਨਾਲੋ ਜਿਆਦਾ ਖੁਸ਼ ਸੀ... ਨਾਲੇ 3 ਜਵਾਕ ਹੋਗੇ.... ਪਹਿਲਾਂ 5 6 ਭਰਾਵਾਂ ਚ ਸਕੂਟਰ ਦੀ ਸਟੱਪਣੀ ਵਾਂਗੂ ਇੱਕ ਭਰਾ ਛੜਾ ਰੱਖਿਆ ਜਾਂਦਾ ਸੀ... ਕਿ ਰੱਬ ਨਾ ਕਰੇ ਕਿ ਕੱਲ ਨੂੰ ਕੋਈ ਇੱਕ ਮਰਜੇ ਤਾਂ ਉਸਨੂੰ ਛੜੇ ਨਾਲ ਵਿਆਹ ਦਿੰਦੇ ਸੀ... ਜੇ ਕਿਸੇ ਦੇ ਔਲਾਦ ਨਾਂ ਹੁੰਦੀ ਤਾਂ ਛੜੇ ਨੂੰ ਵਰਤ ਲਿਆ ਜਾਂਦਾ ਸੀ... ਇਹੀ ਸਚਾਈ ਆ... ਪੁਰਾਣੇ ਬਜੁਰਗ ਦੱਸਦੇ... ਬਾਕੀ ਤੁਹਾਡੀ ਸਿਆਣਪ...🙏
@manjeetsahota128
@manjeetsahota128 Жыл бұрын
ਜੀ, ਉਹ ਆਪਣੀ ਮਰਜੀ ਨਾਲ ਨਹੀਂ, ਮਜਬੂਰੀ ਵਸ ਗਈ ਸੀ। ਉਸਦੀ ਸੱਸ ਦੇ ਮਿਹਣੇ ਕਿ ਉਸਨੂੰ ਘਰ ਵਸਾਉਣਾ ਨਹੀਂ ਆਉਦਾ। ਬਾਕੀ so called ਸਿਆਣੇ ਹਮੇਸ਼ਾ ਪਿਤਰਸੱਤਾ ਨੂੰ ਬਣਾਈ ਰੱਖਣ ਲਈ ਹੀ ਸਾਰੇ ਹੱਥਕੰਡੇ ਅਪਣਾਉਂਦੇ ਸੀ।
@HarpreetSingh-ke7et
@HarpreetSingh-ke7et Жыл бұрын
!!!!!!0097
@jindersingh3071
@jindersingh3071 Жыл бұрын
ਵਸ਼
@karmanpreetsingh6131
@karmanpreetsingh6131 Жыл бұрын
What a story Story tell a truth about someone real life
@rinkusinghsingh8916
@rinkusinghsingh8916 7 ай бұрын
ਬਹੁਤ ਵਧੀਆ ਮੂਵੀ ਆ❤️
@pargatsngh984
@pargatsngh984 5 ай бұрын
True story jiyadatar pinda di
@kalerkaler1462
@kalerkaler1462 Жыл бұрын
ਘੈਂਟ ਗੱਲ ਬਾਤ
@harmailsingh1553
@harmailsingh1553 Жыл бұрын
ਬਹੁਤ ਵਧੀਆ👍💯👍💯 💕❤💕✌✌
@devverma-di6st
@devverma-di6st Жыл бұрын
Œ😅 t in by mistake I 😊😊😊😊 BH by b BH
@KuldeepSingh-gp5sr
@KuldeepSingh-gp5sr 9 ай бұрын
ਕਮੈਟ ਪੜ ਲਓ, ਬਹੁਤ ਸੋਹਣੀ ਕਹਾਣੀ,ਬਹੁਤ ਚੰਗਾ ਲਿਖੀ ਜਾਂਦੇ ਆ। ਕਿਉਕਿ 60/70 ਸਾਲ ਪਹਿਲਾਂ ਏਹੀ ਗੰਦ ਹੁੰਦਾ ਸੀ। ਜਮੀਨ ਵਾਸਤੇ ਜੋਟ ਆਵਦੀ ਘਰਵਾਲੀ ਨੁੰ ਆਵਦੇ ਭਰਾਵਾਂ ਵਿੱਚ ਵੰਡ ਦਿੰਦੇ ਸੀ। ਜੱਟਾਂ ਦੀਆਂ ਮਾਵਾਂ ਨੇ ਇਹ ਕੁਸ ਕਰਿਆ ਹੁੰਦਾ ਸੀ ਉਹ ਆਵਦੀਆ ਨੁੰਹਾਂ ਨੁੰ ਏਸ ਕੰਮ ਵਾਸਤੇ ਤਿਆਰ ਕਰਦੀਆਂ ਸੀ। ਜੱਟਾ ਦੀਆ ਕੁੜੀਆ ਵਿਆਹ ਮਗਰੋ ਆਵਦੇ ਜੇਨਾ ਨਾਲ ਜੁਲਮ ਕਰਦੀਆ ਸੀ। ਤਾਹੀ ਕਮੈਟਾ ਆਲੇ ਚੰਗਾ ਕਹਿ ਰਹੇ ਆ ਘਟੀਆ ਲੋਕ।
@HarjitSingh-pg7fp
@HarjitSingh-pg7fp 5 ай бұрын
ਬਹੁਤ ਸੋਹਣੀ film kya eh ਜ਼ਿੰਦਗੀ di sachaae .he ji
@bhadarsingh1871
@bhadarsingh1871 Жыл бұрын
Very good video he or all time ਦਾ thanks
@baldevkrishansharma1975
@baldevkrishansharma1975 Жыл бұрын
Gurchet you and your story is great
@mohindersinghsidhu3345
@mohindersinghsidhu3345 Жыл бұрын
Very very nice movie
@amriksingh1939
@amriksingh1939 Жыл бұрын
,NYC vedo
@Janvi_107
@Janvi_107 Жыл бұрын
ਅੱਜ ਕੱਲ ਮੇਲੋ ਵਰਗੀਆਂ ਭੈਣਾਂ ਤੇ ਠਾਣੇਦਾਰ ਜੀਜੇ ਵਰਗੇ ਤੀਜਾ ਹਿੱਸਾ ਲੈਣ ਵਾਲੇ ਤੇ ਮਗੱਰ ਦਾ ਹਿੱਸਾ ਲੈਣ ਵੀਂ ਉਸ ਨੂੰ ਚੁੱਕਣਗੇ।ਇਸ ਮੇਲੋ ਵਰਗੀਆਂ ਭੈਣਾਂ ਅੱਜ ਕਲ ਮਿਲਣੀਆਂ ਔਖੀਆਂ ,ਮੇਰੀ ਭੈਣ ਨੇ ਮੇਰੀ ਮਾ ਦਾ ਕਤਲ ਕਰ ਕੇ ਉਸ ਦੀ ਸਾਰੀ ਜਮੀਨ ਦੀ ਸਾਰੀ ਵਸੀਅਤ ਮਰਨ ਤੋਂ ਪਹਿਲਾਂ ਆਪਣੇ ਮਾ ਕਰਵਾ ਲਈ ,ਸਾਡੇ ਸਤ ਕੇਸ ਚਲਦੇ ਨੇ ਅਦਾਲਤ ਚ ਕਿਉਂਕਿ ਮੈਂ ਤੋਂ ਬਾਦ ਵੀ ਸਾਡੀ ਮੇਲੋ ਨੇ ਮਾਂ ਦੇ atm ਨੂੰ ਵਰਤ ਕੈ ਦੋ ਲੱਖ ਰੁਪਏ ਕਧਵੈ
@shaunkhokhar2718
@shaunkhokhar2718 Жыл бұрын
Bhai g mujhe apki pind k mahol me bnayi film bohat achi lgti hai love from Karachi Pakistan
@fromuk4474
@fromuk4474 Жыл бұрын
Haye purana vellaaa .. vapas ta aunna ni but dekh k njara a geya .. njara seyooo ….
@baljit8653
@baljit8653 Жыл бұрын
Very good message. Love you
@sukhwinderkaur1877
@sukhwinderkaur1877 Жыл бұрын
Awaaz babbu didi di lgdi a ❤
@deepjuneja867
@deepjuneja867 Жыл бұрын
Kida sukhwinder ji...ki haal aa ji tuhada...kiwe laggi ji movie tuhanu...baki kihdi awaaz keh rahe oo tusi babbu di ...te babbu Kon aa
@ginnubrar2248
@ginnubrar2248 Жыл бұрын
@@deepjuneja867 bhanchoda har jagha avdi kudi na dea karo
@dharmpalsingh-qe5jp
@dharmpalsingh-qe5jp 7 ай бұрын
Nice story
@user-cp9op3ht1l
@user-cp9op3ht1l Жыл бұрын
ਘੈਟ ਵੀਡੀਓ ਆ ਹਰ ਘਰ ਦੀ ਕਹਾਨੀ ਆ
@sikandersingh5009
@sikandersingh5009 Жыл бұрын
ਇਸ ਦਾ ਦੂਜਾ ਭਾਗ ਛੇਤੀ ਬਣਾਉਣ ਜੀ
@gillguru6781
@gillguru6781 Жыл бұрын
ਬਹੁਤਵਧੀਆ
@arshdeepkhehra2205
@arshdeepkhehra2205 Жыл бұрын
Punjab virse da kala sach aa
@tejalande
@tejalande Жыл бұрын
ਠੀਕ ਆ 22 ਤੁਸੀਂ ਪੁਰਾਣਾ ਵੇਲਿਆਂ ਨੂੰ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਫ਼ਿਲਮਾ ਕੇ ਦਿਖਾਇਆ ਆ, ਪਰ ਯਰ ਜਿਹੜਾ ਸਮਾਂ ਤੁਸੀਂ ਦਿਖਾਇਆ ਆ ਪਹੁ ਫੁੱਟਣ ਤੋਂ ਪਹਿਲਾਂ ਕਿਸਾਨ ਖੇਤ ਚ ਹੁੰਦਾ ਸੀ ਤੇ ਤੁਸੀਂ ਦਿਖਾ ਰਹੇ ਓਂ ਧੁੱਪ ਚੜ੍ਹੀ ਤੋਂ ਉੱਠ ਕੇ ਕੁਰਲੀ ਕਰ ਰਿਹਾ..
@virpalkaur980
@virpalkaur980 9 ай бұрын
Bht vdya movie ji
@robinpreet7945
@robinpreet7945 Жыл бұрын
Bhut nyc a aurat hi ghr nu tor ni skdi a ate jor bi ♥️♥️♥️♥️
@simarjeet2046
@simarjeet2046 Жыл бұрын
Very nice movie God bless you ❤️❤️
@ranjitcheema5508
@ranjitcheema5508 Жыл бұрын
It's amazing movie Ranjit Kaur Cheema from Saudi Arabia
@chanansingh7211
@chanansingh7211 Жыл бұрын
ਬਹੁਤ ਵਧੀਆ ਕਮਾਲ ਕਰਤੀ
@user-ld2fc4pi1p
@user-ld2fc4pi1p 3 ай бұрын
Siraa movie bai
@bhushanashta4649
@bhushanashta4649 Жыл бұрын
Very nice movie👌👌👌👌
@harbanssingh8880
@harbanssingh8880 Жыл бұрын
Super super super veer ji Jay hind palasaur
@sukhrecord9899
@sukhrecord9899 Жыл бұрын
Boht vdia sandesh miliya aeho jiya filma bnaya kro 👍👍
@punjabicookingvideo9323
@punjabicookingvideo9323 Жыл бұрын
Very nice bro bhut wet karvai aa bro tusi is video di 👌👌🙏🏻🙏🏻
@baljeetchopra3759
@baljeetchopra3759 Жыл бұрын
Gurchet sir thq you so much g.. Tuhade krke sanu sada purana punjab yad anda.. Nale jo kuch sadi vargi new generation nu pta oh v pta lgda❤❤❤jma oda da jive da nani dsde hunde c ❤❤
@asifazia3782
@asifazia3782 Жыл бұрын
.v, by jk
@kartarchand937
@kartarchand937 Жыл бұрын
.
@gagantaneja4337
@gagantaneja4337 Жыл бұрын
वाह उस्ताद जी स्वाद आ गेया
@batthjashan0584
@batthjashan0584 Жыл бұрын
Very nice video 👌 veer ji God 🙏 bless you
@deepbal0960
@deepbal0960 Жыл бұрын
Bahut wadia story and pind da mahol !!! Baki sab kuj thik a Gurchet veer Bs ik Gal ...... Adds di maa D Ln
@chahal..744
@chahal..744 Жыл бұрын
🤣
@gurbajsingh5718
@gurbajsingh5718 6 ай бұрын
Bhla 3 jwak ne chll 2 jwaak ta doha da ikk ikk hou jeda 3ija oh doha da sanjha fr 😂😂 akhe jwaak adhe ode adhe ode ne
@rajinderkumar3549
@rajinderkumar3549 Жыл бұрын
Beautiful❤ Pikchear
@gurdevgurdev5898
@gurdevgurdev5898 Жыл бұрын
Nice ji.ehi hun vi Kai th hunda
@GurjantSingh-jh5vh
@GurjantSingh-jh5vh Жыл бұрын
Bahut Vadhiya Gurchet 22 ji, Tohane hale v Punjab nu oss Puraane Culture naal jod ke Rakhiya hoye aa ate Sanu v apne pehle wale time chete aa jande ne.... Thx too all kirdaar 👌👌👌🙏
@avtarkaur2386
@avtarkaur2386 Жыл бұрын
)
@sekhmeheraj6885
@sekhmeheraj6885 Жыл бұрын
22 ji Eh keh ja log ne ???? Jamil di BAND na ho ..... ode kar ke na jaij reste banao?????? Dunia Pehla changi nhi c.......pela kaljug hi c .....
@bhaagsingh327
@bhaagsingh327 10 ай бұрын
​@@avtarkaur238622z⅝ਦੇ ਲਈ
@AhmadAli-uf7qe
@AhmadAli-uf7qe Жыл бұрын
I love u sar real Punjabi language's for movie
@sikandersinghdhillon2811
@sikandersinghdhillon2811 Жыл бұрын
Very nice video ji 👍👍👌👌❤️❤️🙏
@harmanbhattian8639
@harmanbhattian8639 Жыл бұрын
👍🏻👍🏻👍🏻👍🏻👍🏻👍🏻👌👌👌👌👌
@dharminderbhangu8003
@dharminderbhangu8003 Жыл бұрын
Bhut wadia movies 🎥 ✌🔥🔥
@saabtrucking4391
@saabtrucking4391 Жыл бұрын
Gurchet 22 g all time super
@kulwantsinghsandhu1490
@kulwantsinghsandhu1490 Жыл бұрын
Sohn wand sohne faisle join da dhang sahaj nal santhosh nal
@ProfKPushpinderSingh
@ProfKPushpinderSingh Жыл бұрын
bahut bahut bahut vadhiyaa script aa vadde bhaiiiii...... Es saal youth fest ch one act play karvauu es theme te...
@CRIME017
@CRIME017 Жыл бұрын
Bhut hi vadiya ji very nice ji 👍
@subhashraisikh7750
@subhashraisikh7750 Жыл бұрын
ਘਰ ਦੀ ਜਮੀਨ ਘਰੇ ਹੀ ਰਹਿ ਗਈ 😂😂
@RaviBhatti-ne5bh
@RaviBhatti-ne5bh Жыл бұрын
No. 1
@k.r.majoka
@k.r.majoka Жыл бұрын
Bahut hi nice vidio veer ji 👌👌👌
@sukhjeetbrar1225
@sukhjeetbrar1225 Жыл бұрын
2nd part kado aave ga ji 1st part bahut vadiya a ji ❤️🙏❤️👌
@hdhxccf1851
@hdhxccf1851 Жыл бұрын
Ek naa he wahe guru je
Can You Draw The PERFECT Circle?
00:57
Stokes Twins
Рет қаралды 51 МЛН
GADGETS VS HACKS || Random Useful Tools For your child #hacks #gadgets
00:35
НЕОБЫЧНЫЙ ЛЕДЕНЕЦ
00:49
Sveta Sollar
Рет қаралды 7 МЛН
boby sama bego mandi hujan
0:29
BOBY
Рет қаралды 4 МЛН
I thought it was ice cream 🍦 #shorts #funny #viral
0:16
Marulho
Рет қаралды 4,2 МЛН
DO YOU LOVE HELPING THE HOMELESS | write ✍️?? ✍️
0:51
ToRung
Рет қаралды 102 МЛН