30 ਕਿੱਲੇ ਜ਼ਮੀਨ ਕੋਠੀ ਸੀਰੀ ਦੇ ਨਾਮ ਕਰਨ ਵਾਲੇ ਜੱਟ ਦੀ ਪਤਨੀ ਨੇ ਰੋ ਰੋ🙁ਦੱਸਿਆ ਪਤੀ ਦਾ ਕੌੜਾ ਸੱਚ, ਹੋਸ਼ ਉੱਡ ਜਾਣਗੇ

  Рет қаралды 322,872

Bolly Holly Baba

Bolly Holly Baba

Күн бұрын

Пікірлер: 168
@DharamjitSehgal
@DharamjitSehgal 3 ай бұрын
ਜਨਾਨੀ ਨੂੰ ਹਿੱਸਾ ਮਿਲਣਾ ਚਾਹੀਦਾ ਹੈ ਫਿਰ ਵੀ ਤੂੰ ਵਿਆਹ ਕੇ ਲਿਆਇਆ ਬੀਬੀ ਦਾ ਹੱਕ ਮਿਲਣਾ ਚਾਹੀਦਾ
@jugsingh2006
@jugsingh2006 3 ай бұрын
Maintenance is her right even if land is selfearned.
@kaurasingh7750
@kaurasingh7750 Жыл бұрын
ਬੁੜੀ ਦਾ ਦਿਲ ਤੇ ਹੋਰਨਾਂ ਦਾ ਵੀ ਦਿਲ ਜਲ ਰਿਹਾ ਹੈ l
@RanjitSinghhans-r4t
@RanjitSinghhans-r4t 3 ай бұрын
ਇਸਦਾ ਫਰਜ ਬਣਦਾ ਸੀ ਕਿ ਜਿਸ ਨਾਲ ਸ਼ਾਦੀ ਕਰਾਈ ਉਸਨੂੰ ਜ਼ਰੂਰ ਪੁਛਦਾ ਐਡਾ ਵੱਡਾ ਫੈਸਲਾ ਕਰਨ ਲਗਿਆਂ ਇਸ ਦਾ ਕੀ ਬਣੂ ਬਚਾਰੀ ਦਾ ?
@jaskarnsingh2815
@jaskarnsingh2815 3 ай бұрын
ਜੇਕਰ ਇਹ ਸਮਝਦਾਰ ਹੁੰਦਾ ਤਾਂ ਵਿਆਹ ਆਲਾ ਪੰਗਾ ਕਿਉ ਲਿਆ ਜੇ ਲਿਆ ਤਾ ਉਸਦਾ ਬਣਦਾ ਹੱਕ ਮਿਲਣਾ ਚਾਹੀਦਾ ਇਹਬਹੁਤ ਮਾੜੀ ਗਲ ਆ
@gurnathsingh341
@gurnathsingh341 2 ай бұрын
😊
@khushisekhon7991
@khushisekhon7991 3 ай бұрын
ਬਾਪੂ ਜੀ ਅੱਜ ਜੌ ਟਾਈਮ ਚੱਲ ਰਿਹਾ ਬਹੁਤ ਵਧੀਆ ਗੱਲ ਉਲਾਦ 100 ਚੋ 10% ਹੀ ਚੰਗੀ ਨਿਕਲ ਦੀ ਆ ਕਲਯੁੱਗ ਚੱਲ ਰਿਹਾ ਬਾਪੂ ਜੀ
@vickyvickt1477
@vickyvickt1477 3 ай бұрын
U r ryt madem
@Jssidhufarm
@Jssidhufarm Жыл бұрын
ਇਸ ਇਸ ਦਾ ਹਿਸਾ ਮਿਲਨਾ ਚਾਹਿਦਾ
@paramjeetsinghbuttar1026
@paramjeetsinghbuttar1026 Жыл бұрын
ਮਾਨ ਸਾਹਿਬ ਜਿਉਂਦੇ ਹਨ ਜਦ ਮਰਜੀ ਐ ਜਮੀਨ ਜਦੋ ਭੀ ਕਿਸੇ ਦੇ ਭੀ ਨਾਮ ਦਾਨ ਕਰ ਸਕਦੇ ਹਨ ਇਮਾਨਦਾਰੀ ਨਾਲ ਜਿੰਦਗੀ ਲੰਘਾਈ ਐ ਤੇ ਜਮੀਨ ਵੀ ਜੋ ਇਹਨਾਂ ਨਾਲ ਇਮਾਨਦਾਰੀ ਨਾਲ ਰਿਹਾ ਉਸ ਨੂੰ ਦਾਨ ਕਰ ਸਕਦੇ ਹਨ
@lakhwindersinghsingh29
@lakhwindersinghsingh29 3 ай бұрын
ਬਾਪੂ ਜੀ ਮੈਂ ਤੁਹਾਡੀ ਸੇਵਾ ਕਰਾਂ ਗਾ ਮੈਂ ਬਹੁਤ ਗਰੀਬ ਹਾਂ ਇਸ ਕਰਕੇ ਬੇਨਤੀ ਕੀਤੀ ਹੈ ਜੀ ਕਿ ਮੇਰੇ ਕੋਲ ਕੋਈ ਘਰ ਨਹੀਂ ਹੈ ਕਿਰਪਾ ਕਰਕੇ ਮੇਰੀ ਮਦਦ ਕੀਤੀ ਜਾਵੇ ਜੀ ਮੇਰੇ ਚਾਰ ਬੇਟੀਆਂ ਹਨ
@harjinderkaur3869
@harjinderkaur3869 3 ай бұрын
ਸ਼ਰਮ ਨਹੀਂ ਆਉਂਦੀ ਬੁੱਢੇ ਨੂੰ ਜਦ ਏਨੇ ਸਾਲ ਰੱਖੀ ਹੁਨ ਚਾਰ ਕਮਰੇ ਨਾ ਲਵਾਂ ਦੇ ਉਹ ਕਿਰਾਏਦਾਰ ਰੱਖ ਕੇ ਰੋਟੀ ਖਾ ਲਊ
@raghbirsinghdhindsa3164
@raghbirsinghdhindsa3164 3 ай бұрын
ਨਾਨਕ ਦੁਖੀਆ ਸੱਭ ਸੰਸਾਰ
@BaljeetSingh-wi1tu
@BaljeetSingh-wi1tu 3 ай бұрын
ਐਡਾ ਗਧਾ ਪਤਰਕਾਰ ਕਦੇ ਪਹਿਲਾਂ ਨਾਂ ਸੁਣਿਆ ਨਾਂ ਦੇਖਿਐ।ਸਾਰੀ ਗਲਬਾਤ ਚ ਕੋਈ ਗਲ ਸਿਰੇ ਨਹੀਂ ਲਗੀ।ਨਾਂ ਪ੍ਰਾਪਰਟੀ ਦਾਨ ਕਰਨ ਵਾਲੀ ਨਾਂ ਕਿਡਨੈਪ ਵਾਲੀ ਨਾਂ ਬਿਜਲੀ ਕਟਣ ਵਾਲੀ ਅਤੇ ਨਾਂ ਘਰੇਲੂ ਕਲੇਸ਼ ਵਾਲੀ।
@Jk-zf8yx
@Jk-zf8yx Жыл бұрын
ਬਾਪੂ ਤੈਨੂੰ ਜਿਹੜੇ ਪੁਛਦੇ ਕਿ ਰਹਿੰਦੀ ਪ੍ਰਾਪਰਟੀ ਕਿਹਨੂ ਦਾਨ ਕਰਨੀ ਤਾਂ ਆਖਿਆ ਕਰੋ ਮੈਂ ਅਜੇ ਜੀਣਾਂ ,,,, ਜੇ ਬਾਪੂ ਦੇ ਬੱਚੇ ਨਹੀਂ ਤਾਂ ਅਜਿਹੇ ਸਵਾਲ ਕਰਦੇ ਨੇ,,,, ਬੱਚੇ ਰਬ ਦੀ ਦਾਤ ਐ ਦੇ ਕੇ ਖੋਹ ਵੀ ਲੈਂਦਾ,,,, ਬਾਪੂ ਇੰਜ ਆਖਿਆ ਕਰ ਜੇ ਤੁਹਾਡੇ ਬੱਚੇ ਮਰਗੇ ਤੁਸੀਂ ਆਪਣਾ ਘਰ ਬਾਰ ਕਿਹਨੂ ਦਾਨ ਕਰਨਾ ?????
@bachandass9927
@bachandass9927 Жыл бұрын
Absolutely right now the press reporters veer Ji please excuse the senior citizen, the same questions.
@amarjitkaur6178
@amarjitkaur6178 3 ай бұрын
ਅਸੀਂਕਿਸੇ ਗਰੀਬ ਕੈਂਸਰ ਦੇ ਮਰੀਜ ਲ ਈ ਸਹਾਇਤਾ ਮੰਗੀ ਸੀ ਪਰ ਇਸ ਕੰਜੂਸ /ਬੇਈਮਾਨ ਨੇ ਇੱਕ ਪੈਸਾ ਵੀ ਨਹੀਂ ਦਿੱਤਾ ਇਹ ਇਸਦੀ ਇਮਾਨਦਾਰੀ ਆ।
@BrainGamerSigma
@BrainGamerSigma 3 ай бұрын
O bharava,tere nal kehadi beimaani kar layi es bazurag ne, kehde es ne tere ton paise lai ke dubb laye ya paise lai ke nahi mode. Agli gall cancer de patient vali, eh da kehda cancer hospital kholeya hoya, ya eh koi Govt. Chalaa reha ai, ya eh koi Bureaucrat ,es vich kanjoosi vali kehadi gall ai. Je eh kanjoos ai,tan bhai tu aap paise kharach ke ilaaz karwa de cancer patient da, tainu kisne rokea ilaaz karvaun ton.
@shivanisharma5562
@shivanisharma5562 3 ай бұрын
ਇਸ ਅਤਮਾ ਨੇ ਜਿਸ ਭੲਇਆ ਨੂੰ ਦਾਨ ਦਿਆਂ ਹੈ,ਊਨਾ ਭੲਈਆ ਦਾ ਯੋਗਦਾਨ ਹੈ ਤਰੱਕੀ ਵਿੱਚ
@gurvindersinghpakka3109
@gurvindersinghpakka3109 3 ай бұрын
ਬੇਕਾਰ ਬੰਦਾ ਇਹ 30 ਕਿੱਲੇ ਜਮੀਨ ਦੇ ਦਿੱਤੀ ਨੌਕਰ ਨੂੰ ਵਾਈਫ ਤਰਸਦੀ ਆ ਜੇ ਦੇਣੇ ਹੀ ਸੀ ਕਿਸੇ ਗਰੀਬ ਦਾ ਇਲਾਜ ਕਰਵਾ ਦਿੰਦਾ ਜਿਵੇਂ ਤੁਸੀਂ ਕਹਿੰਦੇ ਹੋ ਕੈਂਸਰ ਵਾਲੇ ਮਰੀਜ਼ ਦਾ ਕਿਸੇ ਦਾ ਅਸੀਂਸਾ ਦਿੰਦਾ ਸਾਰੀ ਜਿੰਦਗੀ ਜਾਂ ਕਿਸੇ ਗਰੀਬਾ ਦੇ ਇੱਕ ਇਕ ਕਮਰੇ ਪਵਾ ਦਿੰਦਾ
@BrainGamerSigma
@BrainGamerSigma 3 ай бұрын
Wife nu tan, apne husband te depend hon ki lod ai, bai ji, je husband zameen da share den ton inkaari ai, tan apne parents ton apna zameen da banada share le lave, aidi vi kehdi gall , apne husband nal jhagdan di.Na apne husband ton apna zameen da share lave, na parent to leya hoya zameen da share, apne husband nu deve, Gall khatam ai.
@IqbalSingh-lr5rq
@IqbalSingh-lr5rq 3 ай бұрын
​@@BrainGamerSigmavr ji usne keha sadi help ni kiti 30 kille daan kkrne te kise nu 10000 ni dite ave khda bai o
@KaramSingh-g1n
@KaramSingh-g1n 3 ай бұрын
ਬਾਬਾ ਜੀ ਤੁਸੀਂ ਬੇਬੀ ਟੈਸਟ ਟਿਊਬ ਕਰਵਾ ਲਓ ਉਸ ਨਾਲ ਬੱਚਾ ਲੈ ਲਓ
@BalvirSingh-mu5gh
@BalvirSingh-mu5gh 3 ай бұрын
15:42 15:45 15:48 15:52 16:00 16:09 16:41 16:58 16:59 17:02 17:04 17:05 17:06 17:07 17:08 17:12 17:15 17:15 17:16 17:16 17:17 17:18 17:19 17:21 17:22 17:23 17:23 17:25 17:26 17:27 17:28 17:28 17:29 17:31 17:31 17:34 17:35 17:36 17:37 17:41 17:42 17:43 17:46 17:47 17:51 17:51 17:52 17:54 17:55 17:56 17:57 17:59 18:02 18:04 18:04 18:04 18:04 18:05 18:06 18:07 😅 18:10 18:11 18:11 18:14 18:15 18:15 18:17 18:17 18:18 18:19 18:20 18:21 18:22 18:23 18:24 18:25 18:25 18:26 18:28 18:31 18:32 18:32 18:34
@BalvirSingh-mu5gh
@BalvirSingh-mu5gh 3 ай бұрын
18:42 18:44 18:47
@parmjeetbrar9495
@parmjeetbrar9495 Жыл бұрын
ਹੁਣ ਇਹ ਔਰਤ ਵੀ ਉਹਨਾਂ ਨੇ ਹੀ ਮਗਰ ਲਾਈ ਪ੍ਰਾਪਟੀ ਖਾਤਰ
@parmjeetbrar9495
@parmjeetbrar9495 Жыл бұрын
ਹੁਣ ਬਾਬੇ ਨੂੰ ਮਰਵਾਉਣਾ ਪੱਤਰਕਾਰਾਂ ਨੇ। ਸਰਕਾਰ ਨੂੰ ਚਾਹੀਦਾ ਕਿ ਬਾਪੂ ਦੀ ਮਦਦ ਕਰੇ ।ਇੰਨੀ ਉਮਰ ਵਿੱਚ ਬੰਦੇ ਦੀ ਸੁਰਤ ਕਿੰਨੀ ਕੁ ਠੀਕ ਰਹਿੰਦੀ ਐ
@chetanjalangaming6409
@chetanjalangaming6409 Ай бұрын
ਬਾਬੇ ਨੇ ਵਿਆਹ ਭੈਣ ਚਾਦੋਣ ਨੂੰ ਕਰਵਾਇਆ ਤੀ
@KarmjitKaur-w5d
@KarmjitKaur-w5d 3 ай бұрын
ਬੇਵਕੂਫ਼ ਇਨਸਾਨ ਹੈ ਆਪਣੀ ਘਰ ਵਾਲੀ ਬਾਰੇ ਸੋਚ ਨਹੀਂ ਰਿਹਾ ਭਰਾਵਾਂ ਤੈਨੂੰ ਨਰਕਾ ਵਿਚ ਵੀ ਢੋਈ ਨਹੀਂ ਮਿਲਣੀ ਗਦਾ ਇਨਸਾਨ
@sevenriversrummi5763
@sevenriversrummi5763 3 ай бұрын
LAKH Rupey di gll kiti BRO. 100% SaCh keha Tusi eho the Bande DarmebaaZ hunde.
@charnjitsinghrourkila5416
@charnjitsinghrourkila5416 2 ай бұрын
ਇਸ ਬੀਬੀ ਦਾ ਹੱਕ ਇਸ ਨੂੰ ਮਿਲਣਾ ਚਾਹੀਦਾ ਹੈ
@dehatijadibuti1928
@dehatijadibuti1928 3 ай бұрын
ਇਨੀਂ ਵੱਡੀ ਕੋਠੀ ਕੋਈ ਬਿਜਲੀ ਨਹੀਂ ਪੈਸਾ ਮੜੀਆਂ ਚ ਲਿਜਾਣਾ ਲਾਈਟ ਦੇ ਕਈ ਸਾਧਨ ਨੇ ਬਾਕੀ ਬੁੜੇ ਦੀ ਸ਼ਕਲ ਤੋਂ ਕੋਈ ਇਮਾਨਦਾਰੀ ਨਜ਼ਰ ਨਹੀਂ ਆਉਂਦੀ ਮਾਤਾ ਦੇ ਅੱਥਰੂ ਅੰਦਰ ਦੀ ਪੀੜਾ ਦੱਸ ਰਹੇ ਨੇ
@amitsinghamit1534
@amitsinghamit1534 3 ай бұрын
Shi gal aai veer ji solar system lagwa sakda c banda kanjoos hai
@baltejsingh4559
@baltejsingh4559 2 ай бұрын
ਹੱਕ ਮਿਲੂ ਬਾਈ ਕਿਥੋ 19:25 19:25 ਇਕ ਤਾਂ ਬਾਬੇ ਹੋਰ ਹੀ ਦੇ ਆਇਆ ਬਾਬਾ
@baljeetgill5722
@baljeetgill5722 Жыл бұрын
Baphu ea dasso ea jnani tuhadi first jnani aa
@Jk-zf8yx
@Jk-zf8yx Жыл бұрын
ਥੋੜਾ ਬਹੁਤ ਬੁਢਾਪਾ ਕੱਟਣ ਲਈ ਦਿੱਤਾ ਜਾਵੇ,,,, ਬਾਕੀ ਬੀਬੀ ਨੇ ਬਾਪੂ ਨੂੰ ਝੂਠੇ ਪਰਚੇ ਪਾ ਕੇ ਘੜੀਸਿਆ ਬਾਪੂ ਦਾ ਮਨ ਬਦਲ ਗਿਆ ਹੋਵੇਗਾ Anyway ਤਾਂ ਵੀ ਹਿੱਸਾ ਦੇਣਾ ਚਾਹੀਦਾ ਬੁੜੀ ਉਮਰੇ ਵਿਆਹ ਕਰਾਉਣਾ ਕਿਹੜੇ ਸੌਖਾ ਲੋਕਾਂ ਤੋਂ ਵੀਹ ਵੀਹ ਤਰ੍ਹਾਂ ਦੀਆਂ ਗੱਲਾ ਕਰਾਈਆਂ ਹੋਣਗੀਆਂ ਵਿਚਾਰੀ ਨੇ,,,, ਬਾਪੂ ਨੇ ਪਹਿਲਾਂ ਇੰਟਰਵਿਊ ਚ ਕਿਹਾ ਸੀ ਕਿ ਮੈ ਪਹਿਲੀ ਪਤਨੀ ਦੇ ਜੀਦੇ ਹੋਏ ਔਲਾਦ ਲਈ ਪਤਨੀ ਦੇ ਕਹਿਣ ਦੇ ਬਾਵਜੂਦ ਵਿਆਹ ਨਹੀਂ ਕਰਾਇਆ,,,, ਫਿਰ ਛੇ ਸਾਲ ਇਕਲਾ ਰਿਹਾ,,, ਬੁਢਾਪੇ ਦੇ ਸਹਾਰੇ ਲਈ ਕਰਾਇਆ ਜੋ ਕਿ ਲਾਲਚ ਹੋ ਗਿਐ,,,,, ਬਾਪੂ ਬੀਬੀ ਦਾ ਵੀ ਸੋਚੋ,,,,, ਜਨਤਾ ਗਲ ਘਟ ਚੁੱਕੇ ਬਾਪੂ ਦੀ ਬੁਢਾਪਾ ਸਭ ਤੇ ਆਉਣਾ,,,,,,
@ManmeetKaur-zx9fj
@ManmeetKaur-zx9fj 3 ай бұрын
Sahi kahaji
@ManmeetKaur-zx9fj
@ManmeetKaur-zx9fj 3 ай бұрын
Daan ena bi ni hunda ek baar aadhi de dinda. From gurjeet sidhu
@jagdevsingh7982
@jagdevsingh7982 3 ай бұрын
ਸਹੀ ਗੱਲ ਕੀਤੀ ਮਨਮੀਤ ਜੀ ​@@ManmeetKaur-zx9fj
@amanb5598
@amanb5598 3 ай бұрын
ਜਨਾਨੀ ਤੇਜ ਹੈ ਉਹ ਅੰਦਰੋ ਆਪਣੇ ਭਤੀਜੇ ਭਤੀਜੀਆ ਨੂੰ ਇਹ ਪਰਾਪਰਟੀ ਦੇਣਾ ਚਾਹੁੰਦੀ ਸੀ।
@kulwantpp7431
@kulwantpp7431 3 ай бұрын
I proud to bapu g❤❤❤u are very honest 🎉
@gurinderpannu5535
@gurinderpannu5535 Жыл бұрын
Lady ਨੂੰ ਉਸਦਾ ਹੱਕ ਮਿਲਣਾ ਚਾਹੀਦਾ ਉਹ 50% ਹਿਸੇ ਦੀ ਮਾਲਕ ਹੈ ! ਬੁਢਾਪੇ ਵਿਚ ਉਨ੍ਹਾਂ ਲਯੀ ਆਮਦਨੀ ਬਹੁਤ ਜਰੂਰੀ ਆ.Baapu should donate his own part of property.women does right of half property if still she get married a one day before.extremely sad.
@chetanjalangaming6409
@chetanjalangaming6409 Ай бұрын
Right
@deoljattideoljatti9041
@deoljattideoljatti9041 Жыл бұрын
ਬੀਬੀ ਘਰ ਆਪਣੇ ਨਿਆਣਿਆਂ ਤੋਂ ਲੈ
@Rajasaab-s8t
@Rajasaab-s8t 2 ай бұрын
Ena passy me solar system lgwaa dio g
@wahegurug6452
@wahegurug6452 3 ай бұрын
Wah wah man sab vddi sewa thodi love you love you ♥️ ❤️ 💖 💗 ♥️
@vijayajindal8195
@vijayajindal8195 Жыл бұрын
Maan is a good person he is right
@jagtarsingh5518
@jagtarsingh5518 Жыл бұрын
Aunty bahut dukhi Sarkar help karni chahie de
@harminghotra
@harminghotra Жыл бұрын
she said :frrrrrrrnnnnnddd"
@ramanshah5909
@ramanshah5909 Жыл бұрын
Ki ho gya j uncle ji ney apni property daan kar hi diti par lokh tan ki kar rahe ney uncle ji naal plz uncle ji di help karo na k tang.God bless you uncle ji 🙏 waheguru tuhada naal hai 🙏
@shivanisharma5562
@shivanisharma5562 3 ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😮😮😮😢
@headhigh7007
@headhigh7007 2 ай бұрын
Shivani ji aap police, Cort di madhadh quion nhi laindhe
@SinghLakhvinder-b8h
@SinghLakhvinder-b8h 2 ай бұрын
So sad
@shamkaur5066
@shamkaur5066 3 ай бұрын
ਇਹ ਤਾਂ ਮੈਨੂੰ KPS Gill ਲੱਗਦਾ
@tamashbeen6610
@tamashbeen6610 3 ай бұрын
Te mainu Bhinderanwala.
@JasPinder-gx3xs
@JasPinder-gx3xs 3 ай бұрын
AGVA TE KITE JNANI NE KURWATA HOVE RSDHALIWALL ❤
@coffeesandhu21
@coffeesandhu21 Жыл бұрын
Man sahib ne sere de nal de nal setting Jina chir jionda Mera khial rkheo moj karuge
@HarpalSingh-qd5lp
@HarpalSingh-qd5lp 3 ай бұрын
PARNAM Maan Saheb g
@charnjitsinghrourkila5416
@charnjitsinghrourkila5416 2 ай бұрын
ਸੋਲਰ ਊਰਜਾ ਆਪਣੀ ਕੋਠੀ ਉਪਰ ਲਵਾ ਲਓ ਅੱਜ ਕੱਲ੍ਹ ਇਹ ਕਾਮਯਾਬ ਸਿਸਟਮ ਹੈ
@amanchanna4162
@amanchanna4162 2 ай бұрын
ਆਹ ਬੰਗਾਲੀ ਬਾਬੇ ਕੋਲੋਂ ਕਰਵਾ ਲਵੋ ਕਲੇਸ਼ ਦਾ ਹੱਲ ਜਿਸ ਦੀ ਮਸਹੂਰੀ ਕੀਤੀ ਆ #ਪੀਲੀਪੱਤਰਕਾਰੀ
@nardhirsangha9107
@nardhirsangha9107 3 ай бұрын
ਗਲਤ ਕੀਤਾ
@Darsnjvnda
@Darsnjvnda 3 ай бұрын
ਮਾਨ.ਸਾਹਿਬ. ਬੁੜੀ..ਨਾਲ.ਮਾੜੀ.ਕੀਤੀ.ਚੰਗੀ.ਸੋਚ.ਨੀ.ਤੇਰੀ.ਘਰ.ਞਾਲੀ.ਕਿਲੋ.ਖਾਤੇ
@meetkaur2772
@meetkaur2772 Жыл бұрын
Daan deni c ta ohna nu dendee jihna kol ghr ni c baki 5 ,5 marle hi de dende kinya de ghr vas janaa c a kidaa da daan hoyaa
@Amriksingh-np3im
@Amriksingh-np3im 2 ай бұрын
Bapu g ki sari gall clear ni hoi pahli janani kithe a
@jaipaljaipaul7449
@jaipaljaipaul7449 2 ай бұрын
ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ, ਕਾਬਲੀਅਤ ਤੇ ਅਧਾਰਿਤ ❓ ਦਾਨਾਂ ਸਿਰ ਦਾਨ ❓ ਨਾਂਮ ਦਾਨ ❓ ਮਹਾਂ ਭਾਰਤ ਦੀ ਸਭਿਅਤਾ ਜਨਵਰੀ ਫਰਵਰੀ ਨਹੀਂ ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ, ਚੇਤ ਵਿਸਾਖ...? ਚੇਤੇ ਕਰਕੇ ਦਸਣ ਦੀ ਰਿਵਾਇਤ...? ਮੂੰਹ ਬੋਲਦੀ ਕਿਤਾਬ , ਬਜ਼ੁਰਗਾਂ ਦੀ ਹੱਡਬੀਤੀ, ਲਾਇਬ੍ਰੇਰੀ ਬਜ਼ੁਰਗਾਂ ਦੀ ਦਾਸਤਾਨ...?
@bm-qu3zc
@bm-qu3zc 2 ай бұрын
👍
@JangSingh-q3l
@JangSingh-q3l 3 ай бұрын
Maan. Sahib. De. Patni. Da. Pooa. Huk. Hai
@BaljeetSingh-wi1tu
@BaljeetSingh-wi1tu 3 ай бұрын
ਗਲ ਕਿਸੇ ਤਣ ਪਤਣ ਤਾਂ ਲਗੀ ਨੀ
@AmritPal-fx7yt
@AmritPal-fx7yt Жыл бұрын
ਸ਼ਕਲੋਂ ਬਦਮਾਸ ਲਗਦੀ ਹੈ
@pavittarsingh6311
@pavittarsingh6311 Жыл бұрын
ਮਾਂ-ਬਾਪ ਨੂੰ ਮਾੜਾ ਨਹੀ ਬੋਲਣਾ ਚਹੀਦਾ
@chetanjalangaming6409
@chetanjalangaming6409 Ай бұрын
Right
@parveenkumari4149
@parveenkumari4149 Жыл бұрын
Bebe nu jamin da lalch aa
@BalbirSingh-ws3bo
@BalbirSingh-ws3bo 3 ай бұрын
Sukhbir Badal nu de de Bapu ji , Shayed oh SAD di Pardhanagi chadd dewe.
@HarpalSingh-qd5lp
@HarpalSingh-qd5lp 3 ай бұрын
Bibi g nu v khuub hissa milna chahida hai g
@PappaSingh-f7d
@PappaSingh-f7d 3 ай бұрын
ਮਾਨ ਸਹਿਬੲਇਸ ਬੀਬੀ ਨੇ ਬੁਹਿਤਗੰਦਪਾਇਾਆ
@kaurkaur4496
@kaurkaur4496 Жыл бұрын
Es bibi n v lalch nu hi veah krwaea huna. Man sab n mr jana sb kuz mera hoju only lalach..
@joey634
@joey634 2 ай бұрын
End ਤੇ ਚੈਨਲ ਦਾ ਨਾ ਸੁੱਣ ਕੇ ਸਮਝ ਗਿਆ ਇੱਕਲੇ ਪੱਤਰਕਾਰ ਦਾ ਕੋਈ ਕਸੂਰ ਨਹੀ ਚੈਨਲ ਹੀ ਕਿਸੇ __ ਦਾ ਹੈ
@ManmeetKaur-zx9fj
@ManmeetKaur-zx9fj 3 ай бұрын
Kamla buda eh 5 kille de dinda ek baar. From gurjeet Singh Sidhu
@jjhschahal8478
@jjhschahal8478 3 ай бұрын
Baba ji koi school khol dena se ta ke greeba da bacha par sakda🙏🙏🙏
@kulwantpp7431
@kulwantpp7431 3 ай бұрын
Ehna nu ehna da hk dita jave aj kl kise da ek mint da prosa
@SurinderKumar-dn1nk
@SurinderKumar-dn1nk Жыл бұрын
Babe ne jihdi lady naal marriage karayi ae us nu ta khush rakhe oh ta vichari roi jandi ae
@manpreetsinghchahal617
@manpreetsinghchahal617 3 ай бұрын
Bai maan de patni da pura hak banda h sarkaar prsasn ki kr reha hai
@dalvirsingh9881
@dalvirsingh9881 3 ай бұрын
Very good decision
@meetkaur2772
@meetkaur2772 Жыл бұрын
5 kile hi de dendaa
@tanvirbuttar6506
@tanvirbuttar6506 3 ай бұрын
ਪਤਰਕਾਰ ਸਾਹਿਬ ਕੋਈ ਗੱਲ ਤਾਂ ਸਾਫ ਹੋਈ ਨਹੀਂ ਆਦਮੀ ਕਹਿੰਦਾ ਕਿ ਇਹਨਾਂ ਦੇ ਔਲਾਦ ਨਹੀਂ ਹੋਈ ਅਤੇ ਪਤਨੀ ਕਹਿੰਦੀ ਦੂਜਾ ਵਿਆਹ ਕਰਵਾ ਲੈ ਔਰਤ ਕਹ ਰਹੀ ਕਿ ਇਹਨਾਂ ਦਾ ਵਿਆਹ 2016ਵਿਚ ਹੋਇਆ ਕੀ ਇਹ ਪਹਿਲਾ ਵਿਆਹ ਸੀ ਪਤਰਕਾਰ ਵਲੋਂ ਕੋਈ ਵੀ ਗੱਲ ਸਾਫ ਨਹੀਂ ਕੀਤੀ ਇਹੋ ਜਿਹੀ ਪਤਰਕਾਰੀ ਦਾ ਕੀ ਮਤਲਬ
@surinderchopra5565
@surinderchopra5565 3 ай бұрын
Choudhary Radha Krishan pind khui khera dist fazilka ney 500 killey jameen pind dey gareeba vich vand ditte eh jihda bhukha jatta jam Piya jihda jameen daan karan lag piya
@Jeeta_307
@Jeeta_307 3 ай бұрын
Eh je ghooseya nu rabb jayedad dave hi na 🙌😔
@GuridhaliwalGuri-pj3lj
@GuridhaliwalGuri-pj3lj 3 ай бұрын
😢😢😢😢😢😢😢😢
@MajorSingh-q9t
@MajorSingh-q9t 3 ай бұрын
❤❤
@vijayajindal8195
@vijayajindal8195 Жыл бұрын
60 saal di age ch laalch ch viah kraia,Mundian nu ni kehandi
@msdhillondhillon5794
@msdhillondhillon5794 2 ай бұрын
ਤੇਰੀ ਬੁਦੀ ਭ੍ਰਿਸਟਾਚਾਰ ਹੋ ਗਈ ਜਾਪਦੀ ਹੈ ਜਿਸ ਨਾਲ ਸੱਤ ਸਾਲ ਗੁਜਾਰਾ ਨੇ ਆਪ ਨੇ ਉਸ ਨੂ ਪੰਜ ਕਿਲੇ ਹੀ ਦੇ ਦੇਦਾ ਸੀਰੀ ਨਾਲ ਆਪ ਦਾ ਕੀ ਚੱਕਰ ਸੀ ਜਿਸ ਨੂ ਤੀਹ ਕਿਲੇ ਦੇ ਦਿਤੀ ਦਾਲ ਵਿਚ ਕਾਲਾ ਹੈ ਕੁਝ ਆਪ ਨੂ ਇਥੇ ਹੀ ਦੇਣਾ ਆਪਣੀਆ ਨੇ
@ParamjeetParamjeet-ko1ml
@ParamjeetParamjeet-ko1ml Ай бұрын
😃
@BittuCheema-t9x
@BittuCheema-t9x 3 ай бұрын
Chval nu apni life parterner nu v kuj dena chahida si.
@Varkhamaini
@Varkhamaini 3 ай бұрын
ਕੋਠੀ ਤੇ ਕਬਜਾ ਕਰਨਾ ਚੋਦੀ ਆ
@JugnuSingh-qx5bl
@JugnuSingh-qx5bl 4 ай бұрын
ਏਸ ਬੀਬੀ ਦਾ ਸਰਾਫ ਨਾਂ ਲਏ ਮਾਅਨਾ ਕਿੱਸੇ ਜਨਮ ਢੋਈ ਨਹੀਂ ਮਿਲਣੀ
@JagtarSingh-kz8gi
@JagtarSingh-kz8gi 3 ай бұрын
ਏਹੋ ਜੇਹੀ ਲਾਲਚੀ ਔਰਤ ਦਾ ਸਰਾਪ ਨਹੀਂ ਲੱਗਦਾ ਬਾਪੂ ਨੂੰ ਜਮੀਨ ਦੇ ਲਾਲਚ ਵਿੱਚ ਆਕੇ ਹੀ ਬੁੱਢੀ ਉਮਰੇ ਵਿਆਹ ਕਰਵਾਇਆ ਏਹਨੇ।
@JindaJatt-d4q
@JindaJatt-d4q 2 ай бұрын
Jatt bdda fikra wa
@SwarnSingh-d5q
@SwarnSingh-d5q 3 ай бұрын
Bigg. Kanger budha
@BaldevSingh-ld6nz
@BaldevSingh-ld6nz 2 ай бұрын
Patarkar ne wife bare kujh nahin pushia ke os nu share kion nahin ditta patarkar ne koi cross question nahin keeta ke wife nu kion nahin kujh dita
@parminderSinghPrince-xp5pi
@parminderSinghPrince-xp5pi 3 ай бұрын
Jo seri bapu de nal nika hunda reh riha ha us nu jmeen de de k bapu ne koi madda Kam ni kita 3 dheea da pio a bechara
@sgl8191
@sgl8191 3 ай бұрын
This man seems to mentally imbalanced who cares not for his wife. He should give sufficient money to his wife for maintenance.
@HarjeettiwanaChanarthal
@HarjeettiwanaChanarthal 3 ай бұрын
CT
@JasPinder-gx3xs
@JasPinder-gx3xs 3 ай бұрын
ESS TRA DAN KURNA PIRMATMA AAP KURWAOUNDA HAI JI RS DHALIWALL FDK PUNJAB ❤
@VinodKumar-u6m9j
@VinodKumar-u6m9j 3 ай бұрын
Bapu ji sakhat admi lagada. But he is wrong. 😂
@kamaldhillon7621
@kamaldhillon7621 3 ай бұрын
ਉਹ ਸਿਰੇ ਦਾ ਚਵਲ ਬੰਦਾ ਬਾਈ ਇਹ ਦਿਸਣੀ ਚੀਜ਼ ਲੱਗੀ ਜਾਂਦਾ ਆਪਾਂ ਨੂੰ ਦਿਸਦਾ ਇਹਨੇ ਕੱਖ ਨਹੀਂ ਕਰਨਾ ਪਹਿਲਾਂ ਇਹਨੇ ਲਾਲਚਾ ਕੋਈ ਇਹਨੂੰ ਬੰਦੇ ਨੂੰ ਕੋਈ ਹੋਊਗਾ ਤੁਹਾਨੂੰ ਪਤਾ ਜੀ ਕਿਹੜੇ ਕਿਹੜੇ ਲਾਲਚ ਹੁੰਦੇ ਤਾਂ ਬੇੜਾ ਵਾਇਆ ਇਹਨੇ ਹੋਰ ਗੱਲ ਕੋਈ ਨਹੀਂ ਹੁਣ ਇਹਦਾ ਕੋਈ ਪਤਾ ਨਾ ਕਰੋ
@surinderchopra5565
@surinderchopra5565 3 ай бұрын
Ek kihda bhukha jatt aj de jamaney vich ek ve.jatt nahi ji choudhary Radha Krishan pind khui khera dist fazilka debrees kar ley eh jatt lok Pani pichey bap putt Mari jandey ney
@Harman-v8q
@Harman-v8q 3 ай бұрын
Khachhh jananii bhukhii
@BaldevSingh-ld6nz
@BaldevSingh-ld6nz 2 ай бұрын
Patarkar ne wife bare kujh nahin pushia ke os nu share kion nahin ditta
@BittuCheema-t9x
@BittuCheema-t9x 3 ай бұрын
Duji malish wadia krdi hou.kund kd k boldi ha.half property deni chahidi ha patni nu.
@harmesh6428
@harmesh6428 3 ай бұрын
Sarkar sutti pai
@bipanjitkaur9158
@bipanjitkaur9158 Жыл бұрын
Look after auntyji uncleji please
@balkarsingh9325
@balkarsingh9325 3 ай бұрын
Kraea ke aa boli baba vedio kahde krke bnaea😂
@fatehdeol400
@fatehdeol400 Жыл бұрын
ਅੱਜ. ਦਿਨ. ਖੁਸੀਆ. ਦਾ
@parvindersingh6939
@parvindersingh6939 2 ай бұрын
Taraa wargaa murakh ghatt hi hunda hai
@BittuCheema-t9x
@BittuCheema-t9x 3 ай бұрын
Apni patni nu half property taan deni chahidi si.
@rajndersinghr.k.k7537
@rajndersinghr.k.k7537 3 ай бұрын
ਭਾਈ ਜੇ ਦਾਨ ਕਰਨਾ ਸੀ ਤਾਂ ਗ੍ਰੰਥੀਆ ਸਿੰਘਾ ਦੇ ਘਰ ਬਣਾ ਕੇ ਦੇ ਦੇਂਦੇ ਬਾਣੀ ਪਡਨ ਵਾਲੇ ਗ੍ਰੰਥੀ 50 _60% ਘਰ ਨਹੀ ਹਨ ਬਹੁਤ ਪੁਨ ਮਿਲਣਾ ਸੀ
@sukhdevjaswal4745
@sukhdevjaswal4745 3 ай бұрын
He has no right wife has right over half of his property
@a.p.ssingh4080
@a.p.ssingh4080 2 ай бұрын
Sade vrge siria ton V lai lende ne
@rajpalkaur7753
@rajpalkaur7753 3 ай бұрын
Adoi jmeen da greeb lokan de Ghar bna dinde
@surinderboparai4228
@surinderboparai4228 3 ай бұрын
patni da kuj nhi. sochia koi sianp nhi
@Genie_01432
@Genie_01432 3 ай бұрын
baba galat fas geya
@Vishaka_jaatni_24
@Vishaka_jaatni_24 3 ай бұрын
Bush aho gea dimag satak gea ehda
Каха и дочка
00:28
К-Media
Рет қаралды 3,4 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
小丑教训坏蛋 #小丑 #天使 #shorts
00:49
好人小丑
Рет қаралды 54 МЛН
Support each other🤝
00:31
ISSEI / いっせい
Рет қаралды 81 МЛН
Каха и дочка
00:28
К-Media
Рет қаралды 3,4 МЛН