ਪਤੀ ਜਿਊਂਦਾ ,ਕੁੜੀ ਆਪਣੇ ਆਪ ਨੂੰ ਵਿਧਵਾ ਦੱਸਦੀ ਆ, ਵਿਆਹ ਨੂੰ ਹਾਲੇ 15 ਦਿਨ ਹੋਏ ਆ, ਵਿਚੋਲਾ ਵੀ ਲੱਖ ਰੂਪੈ ਖਾ ਗਿਆ

  Рет қаралды 991,943

Maluka TV

Maluka TV

Күн бұрын

Пікірлер: 713
@malkitsinghgrewal3067
@malkitsinghgrewal3067 Жыл бұрын
ਬਹੁਤ ਸਮਝਦਾਰ ਹੈ ਕੁੜੀ ਵਾਹਿਗੁਰੂ ਭਲੀ ਕਰੇ ਮੁੰਡੇ ਨੱਸਾ ਛੱਡ ਦੇਵੇ ਘਰ ਵਸ ਜਾਣ
@komalpallah636
@komalpallah636 Жыл бұрын
ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆਂ ਮੇਰੇ ਵੀ ਸਹੁਰੇ ਕਦੇ ਨਹੀਂ ਸੀ ਮਨਦੇ ਮੈਂ ਕਏ ਵਾਰ ਨਸਾ ਫੜਾਇਆ ਬੱਚਾ ਵੀ ਹੋ ਗਿਆ ਆਖਰ ਸੱਤ ਸਾਲ ਬਾਅਦ ਉਹ ਦੀ ਮੌਤ ਹੋ ਗਈ ਬਾਅਦ ਵਿੱਚ ਮੈਨੂੰ ਕਿਸੇ ਨੇ ਝੱਲਿਆ ਨਹੀਂ ਮਾਪਿਆਂ ਨੇ ਵੀ ਨਾ ਝੱਲਿਆ ਮੇਰੇ ਕੋਲ ਬੱਚਾ ਵੀ ਸੀ ਮੇਰੇ ਕਿਸੇ ਨੇ ਸਾਥ ਨਾ ਦਿੱਤਾ ਸਾਰਿਆਂ ਵਾਸਤੇ ਬੋਚ ਬਣ ਗਏ ਨਾ ਮੈਨੂੰ ਸਹੁਰੇ ਪਰਿਵਾਰ ਨਾ ਮੇਰੇ ਭਰਾਵਾਂ ਨੇ ਕੰਮ ਨਹੀਂ ਕਰਨ ਦਿੰਦੇ ਮੈਨੂੰ ਬਹੁਤ ਦੁਖੀ ਕੀਤਾ ਮੇਰੇ ਭਰਾ ਨੇ ਦੂਜੀ ਥਾਂ ਵਿਆਹ ਕਰ ਦਿੱਤਾ ਪੰਦਰ੍ਹਾਂ ਸਾਲਾਂ ਤੋ ਵੱਧ ਹੋ ਗਿਆ ਸਭ ਦੇ ਤਾਨੇ ਮੇਹਣੇ ਸੁਣਦਿਆਂ ਕੱਖਾਂ ਤੋਂ ਹੋਲੀ ਹੋ ਕਿਸੇ ਸਾਰ ਨਹੀਂ ਲਈ ਮੈਂ ਤਾ ਧੱਕੇ ਖਾਦੀ ਨਾ ਬੱਚੇ ਨੂੰ ਦੂਜੀ ਥਾਂ ਰੋਜ਼ ਮਰਦੀ 😭😭😭😭 ਮੌਤ
@navjotsinghjosan7892
@navjotsinghjosan7892 Жыл бұрын
Satnam waheguru ji kirpa karo tuda ta jaldi sab theek ho jo g
@navjotsinghjosan7892
@navjotsinghjosan7892 Жыл бұрын
Kismat di gal g jo lakha o mal he jana g jo ni lakha o ni mal na g baki aj da time ch sab dukhi ha g koi v sukha ni g
@josanmk3553
@josanmk3553 Жыл бұрын
Waheguru ji tuhadi life ch khushi bakshan
@kuldeepkaur6905
@kuldeepkaur6905 Жыл бұрын
ਸਭ ਕਿਸਮਤ ਦੀ ਗੱਲ ਹੁੰਦੀ,,ਮੇਰੀ ਤਾਂ ਆਪ ਕਿਸਮਤ ਮਾੜੀ,,, ਕਾਸ਼ ਕੋਈ ਪੈਸੇ ਵਾਲੇ ਨਸ਼ੇੜੀ ਨਾਲ ਵਿਆਹ ਕੀਤਾ ਹੁੰਦਾ ,,ਭੁੱਖੀ ਤਾਂ ਨਾ ਰਹਿਣਾ ਪੈਂਦਾ ,,, , ਨਾ ਪੈਸਾ ,ਨਾ ਕੋਈ ਸੁੱਖ,ਨਾ ਪਿਆਰ ,,ਬੱਸ ਟੈਂਸ਼ਨ ਹੀ ਟੈਂਸ਼ਨ ,,ਬੱਸ ਰੱਬ ਚੱਕ ਲਵੇ, ਨਹੀਂ ਤਾਂ ਕਿਸਮਤ ਵਧੀਆ ਹੋਵੇ
@gagandeepsinghriar1678
@gagandeepsinghriar1678 Жыл бұрын
ਦਰਦ ਦਿਲਾ ਦਾ ਜਾਣਦੇ ਦਰਦ ਵਾਲੇ ਬੇਦਰਦਾ ਨੂੰ ਦਿਲਾ ਦੀ ਸਾਰ ਕੀ ਏ
@HshdhdhsGsgsh
@HshdhdhsGsgsh 7 ай бұрын
ਸਭ ਤੋਂ ਵਿਸ਼ੇਸ਼ ਧੰਨਵਾਦ,,ਸਰਪੰਚ ਸਾਹਿਬ ਜੀ ਦਾ,, ਜਿੰਨ੍ਹਾਂ ਨੇ ਆਪਣੇ ਪਿੰਡ ਦਾ ਪੱਖ ਨਹੀਂ ਲਿਆ,, ਪਰ ਸੱਚ ਦੀ ਅਵਾਜ਼ ਬੁਲੰਦ ਕੀਤੀ ਹੈ।
@jagdishsharma2173
@jagdishsharma2173 4 ай бұрын
😢😮😢😢😮😮😮😢f
@sukhdeolsukhdeol9198
@sukhdeolsukhdeol9198 Жыл бұрын
ਜਿਹੜਾ ਇਨਸਾਨ ਇੱਕ ਵਾਰ ਨਸ਼ਾ ਕਰਨ ਲੱਗ ਜਾਂਦਾ ਹੈ ਵੀਰ ਜੀ ਉਹ ਕਦੇ ਸੁਧਰ ਨਹੀਂ ਸਕਦਾ ਇਸ ਤਰ੍ਹਾਂ ਵੇਖ ਕੇ ਇਸ ਓ ਵਾਲੇ ਚਾਰ ਮੇਰੇ ਦੋਸਤ ਹਨ
@manrajgoraya9918
@manrajgoraya9918 Жыл бұрын
ਪਾਸਪੋਰਟ ਵਾਲ਼ੀ ਕੁੜੀ, ਪਿਉ ਅੱਜ ਭਰਾਂ ਬਣਿਆਂ, ਸਰਪੰਚ ਓਹੀ 😂😂😂😂🎉
@MrSaranjeet451
@MrSaranjeet451 Жыл бұрын
Shi gal a veere usda and ch video band kiti hoyi c
@harpeetsingh2531
@harpeetsingh2531 Жыл бұрын
Vadia jar loka nu vadia sikha dada
@PardeepKumar-cf7jx
@PardeepKumar-cf7jx Жыл бұрын
Right
@deepramankaur4253
@deepramankaur4253 Жыл бұрын
😂😂😂😂sahi aaa apde kolo hi story bnaai jande aa
@deepramankaur4253
@deepramankaur4253 Жыл бұрын
😂
@rajwinder1968
@rajwinder1968 Жыл бұрын
ਸਰਪੰਚ ਸਹਿਬ ਬਹੁਤ ਸਿਆਣੇ ਲੱਗਦੇ
@ManjitSingh-ql7tz
@ManjitSingh-ql7tz Жыл бұрын
ਬਹੁਤ ਵਧੀਆ ਪਿੰਡ ਦੀ ਪੰਚਾਇਤ ਹੈ ਜੋ ਸੱਚ ਹੈ ਉਹੀ ਬੋਲਿਆ
@Sukhdeepsingh-mc4cb
@Sukhdeepsingh-mc4cb Жыл бұрын
ਸਰਪੰਚ ਸਾਬ ਸਹੀ ਕੈ ਰਿਹਾ ਜੀ ਨਾਲੇ ਕੂੜੀ ਨੇ ਵੀ ਸਿਆਣੀ ਕਹਿਆ ਮਲੂਕਾ ਸਾਬ
@desduaaba1385
@desduaaba1385 Жыл бұрын
ਕੁੜੀ ਪੀ ਐੱਚ ਡੀ ਤੇ ਮੁੰਡਾ ਦਸ ਜਮਾਤਾਂ ਪੜ੍ਹਿਆ …… ਕੁੜੀ ਦੇ ਮਾਪਿਆਂ ਦਾ ਦਿਮਾਗ ਹਿੱਲਿਆ ਲਗਦਾ । ਸੁਣੀਂਦਾ ਸੀ ਬਈ ਪੈਲੀ ਵੇਖ ਤਾਂ ਜੱਟ ਝੋਟੇ ਨਾਲ ਕੁੜੀ ਦਾ ਰਿਸ਼ਤਾ ਕਰਨ ਨੂੰ ਤਿਆਰ ਹੋ ਜਾਂਦੇ ਨੇ …….ਆਹ ਹੁਣ ਝੋਟੇ ਨਾਲ਼ੋਂ ਘੱਟ ਤਾਂ ਨਹੀਂ । ਕੁੜੀ ਨੇ ਪਤਾ ਨਹੀਂ ਕਿਓਂ ਹਾਂ ਕੀਤੀ ਹੋਊ
@JS-cz4rx
@JS-cz4rx Жыл бұрын
Ye ek video bnaii gaii hai... Sacchai nhi. Butt eh sadde smaj di sacchai hai.....
@preetghuman5487
@preetghuman5487 Жыл бұрын
Bai g hr video ch iko sarpanch hunda mnu aha kudi v oh canada wali lgdi jisda pasport kho lya c gor nl awz sunyo
@MrSaranjeet451
@MrSaranjeet451 Жыл бұрын
Menu v awaj to ohi kudi lgdi a mude di ma v sarpunch v ohi cananda wali kudi
@yaardeepewalton6192
@yaardeepewalton6192 Жыл бұрын
ਭੈਣੇ ਤਲਾਕ ਦਿਓ ਇਹਨਾਂ ਨੂੰ ਹੁਣੇ ਬਚਜਾ
@inder3428
@inder3428 Жыл бұрын
Vere sabb scripted aa, baki videos vi dekhlo saare actor repeated aa… ohi kudi ohi sarpanch oohi bebe😄😄😄 ehh bs ajj kal jo ho reha samaj ch ohda parktawa aa viewers nu ki ajj kal ki vichar reha punjab ch
@manpreetkuar2512
@manpreetkuar2512 Жыл бұрын
@@inder3428 shi kya ji same a sabb ...
@gagandeepsinghriar1678
@gagandeepsinghriar1678 Жыл бұрын
ਜਦੇ ਟੀਕਿਆ ਨਾਲ ਸਵੇਰ ਹੋਵੇ ਫਿਰ ਚੜੀ ਜਵਾਨੀ ਢੇਰ ਹੋਵੇ ਜਦੋ ਕਲਮ ਵਿਕੇ ਕਿਸੇ ਪਟਵਾਰੀ ਦੀ ਕਹਿੰਦਾ ਵਸੀਅਤ ਕਰਾਲੋ ਸਾਰੀ ਦੀ ਜਦੋ ਵੱਡਾ ਪੋਤਾ ਦਾਦੇ ਨੂੰ ਵਸੀਅਤ ਦੀ ਯਾਦ ਦਵਾਉਦਾ ਏ ਮੈਨੂੰ ਤਰਸ ਪੰਜਾਬ ਤੇ ਆਉਦਾ ਏ 15:52 15:56
@HarjinderKaur-sq5cx
@HarjinderKaur-sq5cx Жыл бұрын
Veere bahut sohna likhia tusi
@gagandeepsinghgill6123
@gagandeepsinghgill6123 Жыл бұрын
Gagandeep Singh RIAR ਵੀਰ ਤੁਹਾਡੀ ਲਿਖਤ ਨੂੰ ਸਲਾਮ ਹੈ ਜੀ।
@gagandeepsinghriar1678
@gagandeepsinghriar1678 Жыл бұрын
@@gagandeepsinghgill6123 ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ
@gagandeepsinghriar1678
@gagandeepsinghriar1678 Жыл бұрын
@@HarjinderKaur-sq5cx ਸ਼ੁਕਰੀੰਆ ਜੀ ਬਹੁਤ ਬਹੁਤ ਧੰਨਵਾਦ
@dhanchan-qk2ze
@dhanchan-qk2ze Жыл бұрын
Awaj pahjani jahi lagdi
@sultansingh7138
@sultansingh7138 3 ай бұрын
ਮਲੂਕਾ ਜੀ ਬਹੁਤ ਵਧਿਆ ਸਨੇਹਾ 👍🙏❤️🌹
@SatnamSingh-zk4ce
@SatnamSingh-zk4ce Жыл бұрын
ਜ਼ਿੰਦਗੀ ਖ਼ਰਾਬ ਹੋ ਜਾਵੇਂ ਗ਼ੀ ਕੁੜੀਏ ਨਾ ਜਾਇ 🙏 🙏🙏 ਸਰਪੰਚ ਵੱਧੀਆ ਲੱਗਦਾ ਵਾਂ 🙏🙏🙏🙏🙏
@dharmsharma772
@dharmsharma772 Жыл бұрын
ਮਲੂਕਾ ਜੀ ਬਹੁਤ ਵਧੀਆ ਸੁਨੇਹਾਂ
@sultansingh7138
@sultansingh7138 3 ай бұрын
👍
@dhandainderjit4728
@dhandainderjit4728 11 ай бұрын
ਭਾਜੀ ਹੁਣ ਸਿਰਫ਼ ਰੱਬ ਅੱਗੇ ਅਰਦਾਸ ਕਰੋ ਪ੍ਰਮਾਤਮਾ ਵੀਰ ਦਾ ਨਸ਼ਾ ਸ਼ੜਵਾ ਦੇਵੇ ਮੇਰੀ ਭੈਣ ਦੀ ਜਿੰਦਗੀ ਬੱਚ ਜਾਵੇ ਮੇਰੀ ਭੈਣ ਬਹੁਤ ਸਮਝਦਾਰ ਏ ਭੈਣ ਤੈਨੂੰ ਜਰੂਰ ਕਾਮਜਾਬੀ ਮਿਲੂਗੀ ਮੈਂ ਰੱਬ ਕੋਲ ਅਰਦਾਸ ਕਰਦਾਂ ਮੇਰੀ ਭੈਣ ਦਾ ਸਾਥ ਦੇ
@amanDeep-uq7ke
@amanDeep-uq7ke 11 ай бұрын
.
@Sukhdeepsingh-mc4cb
@Sukhdeepsingh-mc4cb Жыл бұрын
ਸਰਪੰਚ ਸਾਬ ਸਹੀ a ਪੜਿਆ ਲਿਖਿਆ ਲਗਦਾ ਜੀ ਕੂੜੀ ਨੇ ਵੀ ਸਿਆਣੀ ਗਲ ਕੀਤੀ ਆ ਜੀ
@jobanbal1391
@jobanbal1391 Жыл бұрын
Bai oye ekk gll note kri ; sarpanch same aa 3 video vch lgaatar
@gurdeepkaur1816
@gurdeepkaur1816 Жыл бұрын
​@@jobanbal1391p😊😊
@RamandeepDhaliwal-yo8bi
@RamandeepDhaliwal-yo8bi 11 ай бұрын
@ranjeetkaur9794
@ranjeetkaur9794 10 ай бұрын
❤0qqqq​@@jobanbal1391
@sarbjeetsandhu9042
@sarbjeetsandhu9042 9 ай бұрын
,p⁶7piuippppppqqq1😊😮😢😂ygshdm0​@@jobanbal1391❤❤❤❤❤❤❤
@surjitseeti6450
@surjitseeti6450 Жыл бұрын
ਬਹੁਤ ਵਧੀਆ ਸੁਨੇਹਾ
@JohnCena-fy5pb
@JohnCena-fy5pb Жыл бұрын
ਧੰਨਵਾਦ ਪੱਤਰਕਾਰ ਵੀਰੇ ਨਸ਼ੇ ਨੂੰ ਨੰਗਾ ਕਰਕੇ ਚੰਗਾ ਕੀਤਾ
@coachmander
@coachmander Жыл бұрын
ਇਹ ਵੀਡੀਓ ਸਮਾਜ ਨੂੰ ਸੇਧ ਦੇਣ ਲਈ ਬਣਾਈ ਗਈ ਹੈ
@viranshubhardwaj2356
@viranshubhardwaj2356 Жыл бұрын
ਇਹ ਤਾਂ ਸਾਰੇ actor ਪਾਸਪੋਰਟ ਵਾਲੀ ਕਹਾਣੀ ਵਾਲੇ ਹੀ ਨੇ 🤔🤔🧐🧐🧐🧐🧐 ਇਹ ਚੰਗਾ ਕੰਮ ਫੜਿਆ ਮਲੂਕਾ ਸਾਹਬ ਨੇ
@majorchahal2854
@majorchahal2854 Жыл бұрын
ਕੁੜੀਆਂ ਨੂੰ ਨਸ਼ਾ ਛੁਡਾਊ ਕੇਂਦਰ ਸਮਝਣ ਲੱਗ ਪਏ ਲੋਕ
@SukhdevSingh-of7iu
@SukhdevSingh-of7iu Жыл бұрын
ਸਰਪੰਚ। ਸੱਚਾ ਹੈ ਵੀਰ ਜੀ
@fumansingh2281
@fumansingh2281 Жыл бұрын
ਸਰਪੰਚ ਸਾਹਿਬ ਨੇ ਬਿਲਕੁਲ ਠੀਕ ਕਿਹਾ ।
@gurjeetkaur8558
@gurjeetkaur8558 Жыл бұрын
ਸਰਪੰਚ ਤੇ ਪੰਚਾਇਤ ਬਿਲਕੁਲ ਸਹੀ ਹੈ
@rajwantbajwa9418
@rajwantbajwa9418 Жыл бұрын
Very good grill step
@harpalkaur4825
@harpalkaur4825 Жыл бұрын
Beta hune fesla kar le omar kadne mushkal he
@gunjotsidhu4436
@gunjotsidhu4436 Жыл бұрын
Khara Pind da na
@jobanbal1391
@jobanbal1391 Жыл бұрын
Bai oye sarpanch same aa ; 3 vdo dekhiya m ikk 3month purani ode ch v , 3week purani odech v ; te aa ohh vdo ch jide ch passport khoyeyaa
@gurmel-yl9cv
@gurmel-yl9cv Жыл бұрын
7jp😢
@gurwindr1313
@gurwindr1313 Жыл бұрын
ਬਹੁਤ ਵਧੀਆ ਮਲੂਕਾ ਸਾਹਿਬ
@jasbirkaur8904
@jasbirkaur8904 Жыл бұрын
ਸਰਪੰਚ ਸਾਹਿਬ ਸਾਰੀ ਪੈਲੀ ਕੁੱੜੀ ਦੇ ਨਾਮ ਕਰਾਉ
@balff3105
@balff3105 Жыл бұрын
Jehdi phd kehn dahi 3ji ton bahd school nhi gyi..fake aa ..duji gl real ch we howe taan we zameen nhi dinda koi kalh nu sale karke agye jwe ge
@kulrajkamboj5676
@kulrajkamboj5676 Жыл бұрын
@@balff3105 right
@narjitread7888
@narjitread7888 Жыл бұрын
ਭੈਣ ਫੈਸਲਾ ਕਰ ਲੈ ਅਜੇ ਕੁੱਝ ਵੀ ਨਹੀਂ
@RamanGoraya-o7s
@RamanGoraya-o7s Жыл бұрын
😂😂😂😂😂😂😂😂😂pasport ਦੇਹਦੋ ਕੁੜੀ ਦਾ 😂😂😂😂
@karamjitdhaliwal2672
@karamjitdhaliwal2672 Жыл бұрын
ਜੇ ਕਿਸੇ ਨਰਕ ਦੀ ਪਰਭਾਸ਼ਾਂ ਜਾਣਨੀ ਹੋਵੋ, ਜਿੳੁਦੇ ਜੀ ਨਸ਼ੇੜੀ ਦੀ ਘਰਵਾਲੀ ਕੋਲੋਂ ਪੁੱਛ ਲੳੁ
@ਸਰਪੰਚਜੱਸਸੰਘੇੜਾ
@ਸਰਪੰਚਜੱਸਸੰਘੇੜਾ Жыл бұрын
ਸਹੀ ਗੱਲ ਏ ਸਰਪੰਚ ਦੀ ਮੈਂ ਵੀ ਸਰਪੰਚ ਆ❤❤❤❤❤
@basramufliswriter1751
@basramufliswriter1751 Жыл бұрын
ਕੁੜੀਏ , ਏਨੀ ਪੜ੍ਹਾਈ ਕਰਕੇ ਤੂੰ ਕਿਵੇਂ ਮੰਨ ਗੲੀ। ਇੱਕ 10 ਪੜੇ ਨਾਲ। ਕੁੜੀਏ ਇਸ ਘਰ ਵਿੱਚ ਤੇਰੀ ਨਹੀਂ ਨਿਭਣੀ। ਤੇਰਾ ਇਸ ਪਰਿਵਾਰ ਨਾਲ ਕੋਈ ਜੋੜ ਨਹੀਂ।
@BaljinderKaur-gy9ki
@BaljinderKaur-gy9ki Жыл бұрын
ਸਰਪੰਚ ਦਾ ਬਿਲਕੁਲ ਠੀਕ ਕਿਹ ਰਿਹਾ ਹੈ ਜੀ
@BaldevSingh-wc8dp
@BaldevSingh-wc8dp Жыл бұрын
ਮਲੂਕਾ ਜੀ ਹਰ ਵੀਡੀਓ ਵਿਚ sarpanch sahab eho hi hunde hun par galbat tan bilkul sahi karde hun
@nachhtarsandhu4123
@nachhtarsandhu4123 Жыл бұрын
ਮਲੂਕਾ ਸਾਹਿਬ ਬਹੁਤ ਸੋਹਣਾ ਮੇਐਸਜ
@nishanmarmjeetkour.verygoo1903
@nishanmarmjeetkour.verygoo1903 Жыл бұрын
ਪੱਤਰਕਾਰ ਸਾਹਿਬ ਜੇ ਤੁਸੀਂ ਮੁੰਡੇ ਦੇ ਸੱਚ ਨੂੰ। ਲੋਕਾਂ ਸਾਮ੍ਹਣੇ ਨਸ਼ਰ ਕਰ ਸਕਦੇ ਹੋ। ਬਹੁਤ ਵਧੀਆ ਗੱਲ। ਕੁੜੀਆਂ ਦੀ ਜਿੰਦਗੀ ਖਰਾਬ ਹੋਣ ਤੋਂ ਬਚ ਜਾਵੇਗੀ। ਪਰ ਤੁਸੀਂ ਵਿਚੋਲੇ ਨੂੰ ਵੀ ਦੋਵੇਂ ਪਰਿਵਾਰ ਫੜਕੇ ਕੁੱਟਣ। ਜਿਹੜਾ ਮਲਾਈ ਖਾਕੇ। ਪਾਸੇ ਤੁਰਿਆ ਫਿਰਦਾ। ਉਹਦੀ ਵੀ ਵੀਡੀਓ ਬਣਾਉ। ਜੁੱਤੀਆਂ ਖਾਦੇੰ ਦੀ। ਤਾਂ ਹੀ ਲੋਕ ਜਾਕਰੂਤ ਹੋਣਗੇ।।
@gurmeetkaur1523
@gurmeetkaur1523 Жыл бұрын
Bilkul 💯 sahi gall kiti aa panch te sarpanch Sahib Ji diyan te kudi bahut jyada samjhdaar aa.jameen he reh Jani aa nashe karn wala Banda Nasha nae shad sakda bhen soch lawo ji tuc
@sukhakhalsha5725
@sukhakhalsha5725 Жыл бұрын
ਫਿਲਮ ਵਧੀਆ ਹੈ
@ArshdeepSingh-oh4qk
@ArshdeepSingh-oh4qk Жыл бұрын
ਪਤਰਕਾਰ ਬਾਈ ਸਲੂਟ ਐ
@naibsingh5017
@naibsingh5017 Жыл бұрын
Patrakaar bai ji tu sira banda yaar God bless you🙏
@hardeepsingh7273
@hardeepsingh7273 Жыл бұрын
Nice veere God bless you
@yadwindersingh3109
@yadwindersingh3109 Жыл бұрын
ਕੁੜੀ ਦੇ ਫੈਸਲੇ ਮੁਬਾਤਕ ਦੇਖ ਲਿਆ ਜਾਵੇ ਜੇ ਮੰਡਾ ਠੀਕ ਹੋ ਜਾਂਦਾ ਤਾ ਠੀਕ ਹੈ ਨਹੀ ਫੇਰ ਅੱਧੀ ਜਾਇਦਾਦ ਕੁੜੀ ਦੇ ਨਾਮ ਕਰਨਾ ਚਾਹੀਦਾ ਹੈ ਕੁੜੀ ਨੂੰ ਆਪ ਮੁਬਾਤਕ ਫੈਸਲਾ ਲੈਣ ਤੇ ਕੁੜੀ ਦੀ ਮਦਦ ਕਰਨੀ ਚਾਹੀਦੀ ਹੈ
@JaspalSingh-zp2rm
@JaspalSingh-zp2rm Жыл бұрын
ਇਸ ਧੀ ਦੀ ਸੋਚ ਬਹੁਤ ਸਿਆਣੀ ਸੋਚ ਆ
@dharmindersinghdhillon8731
@dharmindersinghdhillon8731 Жыл бұрын
ਪਤਰਕਾਰ ਜੀ ਰੀਅਲ ਵੀਡੀਓ ਬਣਾਇਆ ਕਰੈ
@dharmindersinghdhillon8731
@dharmindersinghdhillon8731 Жыл бұрын
ਪਤਰਕਾਰ ਜੀ ਰੀਅਲ ਵੀਡੀਓ ਬਣਾਇਆ ਕਰੈ
@lovesingh5182
@lovesingh5182 Жыл бұрын
ਸਾਰੇ ਪੰਜਾਬ ਵਿੱਚ ਲੋਕਾਂ ਨੂੰ ਇਕੱਠੇ ਹੋਕੇ ਖਸਖਸ ਦੀ ਖੇਤੀ ਕਰਨ ਤੇ ਜੋਰ ਪਾਉ ਸਰਕਾਰ ਆਪੇ ਝੁਕ ਜਾਣ ਗਏ
@prince-ls1ze
@prince-ls1ze Жыл бұрын
Good. Veer
@balvirkaur5475
@balvirkaur5475 Жыл бұрын
Very good ਸਰਪੰਚ
@kulwinderkaut9935
@kulwinderkaut9935 Жыл бұрын
ਮੇਰੇ ਨਾਲ ਵੀ ਬਚੋਲੇ ਨੇ ਧੋਖਾ ਕੀਤਾ ਮੇਰਾ ਘਰ ਵਾਲਾ ਵੀ ਬਹੁਤ ਬਹੁਤ ਜਾਂਦਾ ਚਿੱਟਾ ਲਾਉਦਾ ਦੋ ਬੱਚੇ ਮੇਰੇ ਮੈਂ ਆਪਣੇਂ ਮਾਂਪੇਂ ਘਰੇ ਬੈਠੀ ਦੁੱਖੀ ਹੋ ਕੇ 😔😢😢😢😢
@naibsingh_1235
@naibsingh_1235 Жыл бұрын
ਸਰਪੰਚ िਸਆਣਾ ਹੈ ਪिੜਆ ਲਗਦਾ ਬਹੁਤ ਠੀਕ ਹੈ !ਕੁੜੀ ਵਾਲੇ ਨੂੰ ਸੋਚਣਾ ਚਾਹੀਦਾ ਹੈ ਹੁਣ ਕੁੜੀ ਜਮੀਨ ਨੁੰ ਕੀ ਕਰੇ ਾ
@jasvirgrewal8708
@jasvirgrewal8708 Жыл бұрын
ਬਹਿ ਜਾਵੇ ਬੇੜਾ ਕੁੜੀ ਮੁੰਡੇ ਦੇ ਮਾਂ ਪਿਉ ਦਾ ਇਕ ਧੀ ਦੀ ਜਿੰਦਗੀ ਬਰਬਾਦ ਕਰਤੀ ਮਾਂ ਪਿਉ ਨੇ ।ਲਾਲਚ ਬੁਰੀ ਬਲਾ । ਜੇ ਕੁੜੀ ਆਪ ਵਿਆਹ ਕਰ ਲੈਂਦੀ ਤਾਂ ਕਹਿੰਦੇ ਨੇ ਸਿਰ ਸੁਆਹ ਪਾ ਦਿਤੀ।
@prince-ls1ze
@prince-ls1ze Жыл бұрын
Veera video
@gagandeepsinghgill6123
@gagandeepsinghgill6123 Жыл бұрын
ਵੀਰ ਜੀ ਬਹੁਤ ਵਧੀਆ ਤੇ ਸਿੱਖਿਆਦਾਇਕ ਵੀਡੀਓ ਬਣਾਈ ਹੈ ਜੀ। ਧੰਨਵਾਦ ਜੀ
@gurjitbindra3774
@gurjitbindra3774 Жыл бұрын
Uy6y6
@RavinderKaur-hd5sf
@RavinderKaur-hd5sf Жыл бұрын
😊
@kimrankaur4435
@kimrankaur4435 Жыл бұрын
​@@gurjitbindra3774 😊 Q1111111111111111111111111111 8 ❤❤❤❤❤❤❤❤❤❤❤❤❤❤❤❤❤❤❤❤
@sukhjinderkour2274
@sukhjinderkour2274 Жыл бұрын
@@RavinderKaur-hd5sf de de
@b.b.y11.5
@b.b.y11.5 Жыл бұрын
​ 🎉
@harmanpreetsingh3703
@harmanpreetsingh3703 Жыл бұрын
ਕੁੜੀ ਸੀ ਨਸਾਂ ਸਡੋਣ ਦੀ ਦਵਾੲੀ ਸੀ ਕੁੜੀ ਦੀ ਜਿੰਦਗੀ ਖਰਾਬ ਹੋ ਗੲੀ
@harjeetdhaliwal1818
@harjeetdhaliwal1818 Жыл бұрын
👌👌👌👌 good Jaskarn ji awsm performance
@ArshdeepSingh-oh4qk
@ArshdeepSingh-oh4qk Жыл бұрын
ਮੁਡੇ ਦਾ ਪਿਊ ਬਿਲਕੁਲ ਟਰੇਡ ਐ
@KandaSaab-t8n
@KandaSaab-t8n 11 ай бұрын
ਬਾਈ ਬਣਾਈ ਬੋਹਤ ਸੋਹਣੀਆਂ
@amrindrasingh1077
@amrindrasingh1077 Жыл бұрын
ਦੋਸਤੋ ਜੇ ਪੰਜਾਬ ਦੀਆਂ ਕੁੜੀਆਂ ਦੇ ਘਰ ਬਰਵਾਦ ਹੋਣੋ ਬਚਾਉਣ ਆਂ ਏ ਤਾਂ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਨਹੀਂ ਤਾਂ ਚਿੱਟੇ ਵਰਗੇ ਮੈਡੀਕਲ ਵਰਗੇ ਮਾੜੇ ਮਾਰੂ ਨਸਿਆਂ ਕਰਕੇ ਘਰਾਂ ਦੇ ਘਰ ਬਰਵਾਦ ਹੋ ਰਹੇ ਹਨ ਇਹਨਾਂ ਬੱਚਿਆਂ ਨੁੰ ਬਚਾਉਣ ਲਈ ਖਸਖਸ ਅਫੀਮ ਦੀ ਖੇਤੀ ਹੋਣੀ ਬਹੁਤ ਜਰੂਰੀ ਹੈ ਇਸ ਖੇਤੀਬਾੜੀ ਨਾਲ ਧਰਤੀ ਦਾ ਪਾਣੀ ਤੇ ਪੰਜਾਬ ਦੀ ਜਵਾਨੀ ਦੋਵੇਂ ਬਚ ਜਾਣਗੇ ਜੀ
@Rahul-uj7mj
@Rahul-uj7mj Жыл бұрын
😊😊😊😊😊😊😊😊😊😊😊😊😊😊😊😊😊😊😊😊
@lovesingh5182
@lovesingh5182 Жыл бұрын
ਸਰਪੰਚ ਨਹੀਂ ਇੱਕ ਤਰ੍ਹਾਂ ਦਾ ਰੱਬ ਹੈ ਪਿੰਡ ਵਾਸਤੇ ਸਰਪੰਚ ਬਾਈਁ ਜੀ ਸਤਿ ਸ੍ਰੀ ਅਕਾਲ ਜੀ👍👍✅✅
@HarjinderKaur-wn2mx
@HarjinderKaur-wn2mx Жыл бұрын
4f__
@gurjeetsingh5877
@gurjeetsingh5877 Жыл бұрын
ਇਹ ਗੱਲਾਂ ਬਿਨਾਂ ਮੀਡੀਆ ਤੋਂ ਮੋਹਤਬਰਾਂ ਅਤੇ ਰਿਸ਼ਤੇਦਾਰਾਂ ਘਰ ਵਿੱਚ ਬੈਠ ਕੇ ਵੀ ਹੋ ਸਕਦੀਆਂ ਸੀ ਸ਼ਾਇਦ,,,
@Sukhmandeepgill11
@Sukhmandeepgill11 Жыл бұрын
Bahut vadia video good msg
@jethalal-gadda
@jethalal-gadda Жыл бұрын
ਫਿਲਮ।ਬਣਓਦਏਆ।ਸੱਚ।ਖ਼ਬਰਾਂ
@VeerpalKaurMaan-uf5ch
@VeerpalKaurMaan-uf5ch Жыл бұрын
ਅਖੀਰ ਤੇ ਗੱਲ ਸੰਯੋਗ ਤੇ ਆ ਗਈ ਜੀ ਗਲਤੀ ਤਾ ਸਾਰਿਆਂ ਦੀ ਹੈ ਹੋ ਸਕਦਾ ਸੁਧਰ ਜਾਵੇ ਜੀ
@babbusidhu7487
@babbusidhu7487 Жыл бұрын
Bahut sundar Galla Bai ji sirra la dede Bai ji jma atttt kra rhe a
@SukhbalwinderSingh
@SukhbalwinderSingh 8 ай бұрын
Very nice👍👍👍 video mlucka g thanks to you good MSG ha public ko 🙏
@sukhdevsinghsohi1951
@sukhdevsinghsohi1951 Жыл бұрын
Beta tusi great ho
@klverma1534
@klverma1534 Жыл бұрын
सराहनीय वीडीओ। लड़की का फैसला बिलकुल सही है। सरपंच ईमानदार है। बिचौले को दी गई धन राशि वसूल कर लड़की को दी जाए। बेनती है कि उसके साथ कोई अपराधिक व्यवहार को अंजाम न दें। हम दुआ करते हैं कि इसका पति स्वस्थ हो कर जल्द अपनी पत्नी के दर्द को समझते हुए आगे भविष्य को सुधारे। माता पिता अपने पुत्र पर पैनी निगाह रखें। नशे करने के पीछे की कहानी पर गौर कर गांवों से नशे को दूर भगाने और नशा सप्लाई करने वाले गुर्गों पर सख्त प्रशासनिक कारवाई करें। ❤️🙏
@BhupinderKaur-df8tb
@BhupinderKaur-df8tb Жыл бұрын
ਨਸ਼ਾ ਕਰਕੇ ਬੱਚੇ ਦੀ ਗੱਲ ਬਾਤ ਤੋਂਰ ਚਾਲ ਹੋਰ ਹੀ ਹੋ ਜਾਂਦੀ ਆ ਜਿਸ ਨੂੰ ਕਿ ਤੁਰੇ ਜਾਂਦੇ ਨੂੰ ਹਰ ਇੱਕ ਪਛਾਣ ਲੈਂਦਾ ।ਬਾਕੀ ਰਹੀ ਮਾਂ ਦੀ ਗੱਲ ਮਾਂ ਤਾਂ ਵੀਰੋ ਬੱਚੇ ਦੀ ਰਗ ਰਗ ਦੀ ਵਾਕਫ ਹੁੰਦੀ ਆ ।
@HarbhajanSingh-mh5mr
@HarbhajanSingh-mh5mr Жыл бұрын
Serpanch sahi hai beti bahut achhi gal kiti hai.
@ankubasra9220
@ankubasra9220 11 ай бұрын
Very nice good video bahut badea fasla keta je
@SatpalSingh-rb9re
@SatpalSingh-rb9re Жыл бұрын
ਜਸਕਰਨ ਤੇਰੀ ਟੀਮ ਚੰਗੀ ਹੈ
@Karangrewal5755
@Karangrewal5755 Жыл бұрын
Bahut vadia msg dita veer g
@ranjitkaur8388
@ranjitkaur8388 Жыл бұрын
Salut u Sarpach saihb, Sch Bolan te
@nirbhaisibia1468
@nirbhaisibia1468 Жыл бұрын
ਸਹੀ ਗੱਲ ਐਂ ਭੈਣ ਮੇਰੀਏ ਲੋਕ ਤਾਨੇ ਕੁੜੀ ਨੂੰ ਮਾਰਦੇ ਨੇ
@lakhasingh5020
@lakhasingh5020 5 ай бұрын
Good meassage.
@jagjitsahota5893
@jagjitsahota5893 Жыл бұрын
Very nice didi menu thode soch bot vadiya lagi
@sukhjeetkaur740
@sukhjeetkaur740 Жыл бұрын
ਕੁੜੀ ਵਾਲੇ ਵੀ ਮੁੰਡੇ ਨੀ ਦੇਖਦੇ ਜਮੀਨ ਤੇ ਕੋਠੀ ਪਾਈ ਹੋਵੇ
@smcsema
@smcsema Жыл бұрын
ਟੈਸਟ ਹੋਵੇ ਬਾਈ ਮੈਡੀਕਲ
@satwindersingh8729
@satwindersingh8729 Жыл бұрын
ਪਤਰਕਾਰ ਦੋਨੋ ਪਰਵਾਰਾਂ ਦਾ ਜਲੂਸ ਕੱਢ ਦਿੱਤਾ ਗਿਆ ਹੈ
@deepkaurdeepkaur4675
@deepkaurdeepkaur4675 Жыл бұрын
ਮੇਰੇ ਘਰਦੇ ਦਿਆ ਨੇ ਵੀ ਮੇਰੇ ਨਾਲ ਐਦਾਂ ਹੀ ਕੀਤਾ
@gurmeetsandhu4353
@gurmeetsandhu4353 Жыл бұрын
Vadiya gal aw sapanch di so nice
@karnabrar5134
@karnabrar5134 Жыл бұрын
sarpanch sahaib ji sahi gall a sade pind di v a hi kahani hai saab de gara di
@SurjitSingh-qq2qu
@SurjitSingh-qq2qu Жыл бұрын
Sarpanch veer ne Jo kiha Dil nu changa Lagya, Beti di PHD keti hoi he, Beti nu Hosla devo ji ,Ral mil ke je,Munde da changi tra Alaj karvake Gar Basaya Ja Sakda he,Beti ne jo gal kahi he,Beti nal gal karni zaroori he,Old, and New Panchayat ne apne vichar dite,sach bolna bi kise de he Hise aoda veero🙏
@RanbirSingh-km5kr
@RanbirSingh-km5kr Жыл бұрын
Jaskaran malooka good job
@satwantkaur9171
@satwantkaur9171 10 ай бұрын
ਜਰੂਰ ਬਚੋਲੇ ਨੂ ਚੰਗੀ ਮਨੀ ਦਿਤੀ ਹੋਣੀ ਰਿਸਤੇ ਲਈ
@Nirmal-dp3yy
@Nirmal-dp3yy Жыл бұрын
ਜਿੰਨਾ ਚਿਰ ਪੰਜਾਬ ਵਿੱਚ ਖਸ ਖਸ ਦੀ ਖੇਤੀ ਹੋਣੀ ਬਹੁਤ ਜਰੂਰੀ ਐ ਖਸ ਖਸ ਹੀ ਚਿੱਟੇ ਦਾ ਹੱਲ ਐ
@parminderkaur354
@parminderkaur354 Жыл бұрын
Mer jao kha ke chitta
@rajveervirk4069
@rajveervirk4069 Жыл бұрын
jruri ni amli hor amli bn jnga😂
@MohinderSingh-sf6cu
@MohinderSingh-sf6cu 2 ай бұрын
😮HhhhhhhhhhhhhhhhhhhhhhhhhhhhhhlllHello in in 🎉😂❤❤😢❤😢😢 ii on hu in hu in hu hu in hu in in 6D in hu to in hu to in ,❤❤ se❤m 🎉​@@rajveervirk4069
@jasvirgrewal8708
@jasvirgrewal8708 Жыл бұрын
ਸਾਰੇਆ ਨੂੰ ਸ਼ਜਾ ਮਿਲਣੀ ਚਾਹੀਦੀ ਹੈ ।
@HarjitSingh-qp6sz
@HarjitSingh-qp6sz Жыл бұрын
Sister write stand God bless you
@happydhaliwal6168
@happydhaliwal6168 Жыл бұрын
Kihda ਪਿੰਡ ਆ kudi ਤੇ ਮੁੰਡੇ ਦਾ
@gurpartapsinghtiwana450
@gurpartapsinghtiwana450 Жыл бұрын
Good maluka ji bahut vadia kam karde ho
@harminderpalsingh1130
@harminderpalsingh1130 Жыл бұрын
Bahut vadhiya kamm kar rahe ho vir reporter sahib
@ajaibsingh9406
@ajaibsingh9406 Жыл бұрын
ਜੀਰਾ ਪੁੱਤਰਾਂ ਅਤੇ
@sharanjeetbhatti3151
@sharanjeetbhatti3151 Жыл бұрын
sarpanch veer ne sahi keha ek ek lafaj sacha
@haiderAli-vw3sh
@haiderAli-vw3sh Жыл бұрын
Bahut hi siani dhi he bai ji
@pkbhatti2727
@pkbhatti2727 Жыл бұрын
ਨਹੀਂ ਛੱਡਦਾ ਨਸ਼ੇ ਜਦੋਂ ਪਹਿਲਾਂ ਨਹੀਂ ਛੱਡਿਆ
@sukhjeetsingh5618
@sukhjeetsingh5618 Жыл бұрын
Sar punch bhut vadia gl kr rahe ae
@vkdoaba839
@vkdoaba839 Жыл бұрын
Ph.D 😅😅😅, good acting by all artists
@BhupinderKaur-df8tb
@BhupinderKaur-df8tb Жыл бұрын
ਵਿਆਹ ਤੋਂ ਪਹਿਲਾਂ ਕਿਉਂ ਨਹੀਂ ਭੇਜਿਆ ਨਸ਼ਾ ਛੁਡਾਊ ਕੇਂਦਰ ਚ??
@baltejsingh4559
@baltejsingh4559 Жыл бұрын
ਸਰਪੰਚ ਸਾਹਿਬ ਅੱਧੀ ਜ਼ਮੀਨ ਦਿਵਾਉ
@sonukhanna9998
@sonukhanna9998 Жыл бұрын
Beer you are true reporter
@ManjeetKaur-cz3jd
@ManjeetKaur-cz3jd Жыл бұрын
ਕੁੜੀ ਨੂੰ ਤਾ ਆਉਦੀ ਪਤਾ ਲਗ ਗਿਆ ਤੁਹਾਡੇ ਹਥਾ ਵਿਚ ਪਲਿਆ ਤੇ ਤੁਹਾਨੂੰ ਪਤਾ ਨਹੀ ਲਗਿਆ ਤੁਸੀ ਕੁੜੀ ਦੀ ਜਿੰਦਗੀ ਬਰਬਾਦ ਕਰਤੀ
@nachattersingh8315
@nachattersingh8315 Жыл бұрын
ਮੁੰਡੇ ਨੂੰ ਥੋੜਾ ਟਾਇਮ ਦੇਣਾ ਚਾਹੀਦਾ ਜੇ ਸੁਧਰ ਜਾਵੇ ਤਾਂ ਠੀਕ ਨਹੀਂ ਤੋੜ ਵਿਛੋੜਾ
@baltejsingh4559
@baltejsingh4559 Жыл бұрын
ਭਰੂ ' ਆ ਵਿਚੋਲਾ ਵਾਅ ਕੰਦਰਾ ਤੋ ਜਮੀਨ ਦਿਵਾਉ
@mahainderkaur1975
@mahainderkaur1975 Жыл бұрын
ਬਾਈ ਜੀ ਕੀ ਗੱਲ ਹੈ ਕਿ ਜੋ ਵੀ ਵੀਡੳ Ek hi member Dikhai Jande Ho Koi Hor member bhi Jod liya karo Sare purane Mein barhi dene ਹੈ ੳ ਵੀਡੀਓ ਵਿੱਚ ਸਰਪੰਚ ਤੇ ਬੁਢੀ ਤੇ kudi dabab
@sarjitsinghgill3649
@sarjitsinghgill3649 Жыл бұрын
ਜਟਾਂ ਨੂੰ ਜ਼ਮੀਨ ਚਾਹੀਦੀ ਕਮਲੇ ਨੂੰ ਕੁੜੀ ਦੇ ਦਿੰਦੇ ਹਨ। ਕੁੜੀਆਂ ਦਲੇਰੀ ਕਰਨ। ਮਾਪਿਆਂ ਨੂੰ ਮਨਾਂ ਕਰਨ।
@sukhagill6748
@sukhagill6748 Жыл бұрын
ਵੀ ਰ ਸੱਚੀ ਪਤਾ ਨਹੀਂ ਚੱਲਦਾ ਘਰ ਦੇ ਨੂੰ ਮੇਰੇ ਨਾਲ ਹੋਈ ਹੈ
@prince-ls1ze
@prince-ls1ze Жыл бұрын
Gal kar sakta
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
We Attempted The Impossible 😱
00:54
Topper Guild
Рет қаралды 56 МЛН
ਗੋਪੀ ਨੇ ਕੀਤੀ ਨਵੀਂ ਭਵਿੱਖਬਾਣੀ || Gopi bhalaiana || interview.
21:39
Safar Television ਸਫ਼ਰ ਟੈਲੀਵਿਜ਼ਨ
Рет қаралды 20 М.