ਸਿੱਧੂ ਮੂਸੇਵਾਲੇ ਦਾ ਨਾਮ ਰੱਖਣ ਵਾਲੇ ਨਾਈ ਦੀ ਪਹਿਲੀ ਇੰਟਰਵਿਊ🙁Moosewale ਨੇ ਕੋਠੀ ਪਾਕੇ ਦੇਣੀ ਸੀ ਆਪਣੇ ਇਸ ਯਾਰ ਨੂੰ

  Рет қаралды 321,531

Bolly Holly Baba

Bolly Holly Baba

Жыл бұрын

ਸਿੱਧੂ ਮੂਸੇਵਾਲੇ ਦਾ ਨਾਮ ਰੱਖਣ ਵਾਲੇ ਨਾਈ ਦੀ ਪਹਿਲੀ ਇੰਟਰਵਿਊ🙁Moosewale ਨੇ ਕੋਠੀ ਪਾਕੇ ਦੇਣੀ ਸੀ ਆਪਣੇ ਇਸ ਯਾਰ ਨੂੰ
#sidhumoosewala #SattiHairDresser #interview #bollyhollybaba
🏅JOIN NOW: KZbin Mastery Course CLICK 👉: JagmeetBrar.com
Visit Our Website: www.bollyhollybaba.com
🎬🎬🎬🎬My eBooks(Written By Jagmeet Brar)🎬🎬🎬
🎬Buy eBook: My Secret of Getting 731K Subscribers in Less than 1.5 Years:
🎬Click here to Buy this eBook: imojo.in/f2xxlj
For more information watch this video.
🎬About Channel :
Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
Please Subscribe My Channel For My Upcoming Videos.
🎬Click On Link For Subscribe Bolly Holly Baba: / bollyhollybaba
🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
🎬 Click On Link For Watch Biography of Punjabi Superstars: bit.ly/2hL2U9J
🎬 IELTS TIPS & TRICKS VIDEO (ALL MODULES )
Click here to Watch Videos: bit.ly/2F8bRd6
🎬 Breaking News In Punjabi and Hindi Playlist: bit.ly/2iepDOX
📞📞📞Contact With Us📞📞📞
Follow Us:
Facebook: / jagmeetbrarvlogs
Instagram: / bollyhollybaba
📞Personal Instagram Account: / jagmeet.brar.uk
Twitter: / bollyhollybaba

Пікірлер: 376
@jassigill6310
@jassigill6310 Жыл бұрын
ਮੇਰੇ ਵੀਹ ਸਾਲ ਬਾਅਦ ਲੜਕਾ ਹੋਇਆ ਦਿਲ ਕਰਦਾ ਸਿੱਧੂ ਦੇ ਮਾਂ ਪਿਓ ਨੂੰ ਦੇ ਦੇਵਾ
@harmansandhu7997
@harmansandhu7997 Жыл бұрын
🙏🏻🙏🏻🙏🏻
@cricketmasala786
@cricketmasala786 Жыл бұрын
Veer apne dil toh pucho ldke de ma toh pushoo
@goppifarndipuriahimalyapar3458
@goppifarndipuriahimalyapar3458 Жыл бұрын
Vere apni family nu pusho phela loka ne ta bhut kuj khena aa
@SahotaRaaz45
@SahotaRaaz45 Жыл бұрын
ਏਨਾ ਵੱਡਾ ਦਿਲ ਤੁਹਾਡਾ ਸਲਾਮ ਆ ਤੁਹਾਨੂੰ ਮੇਰੀ jassi ਗਿੱਲ ਵੀਰ ਪਰ 20 ਸਾਲ ਬਾਦ ਹੋਇਆ ਵੀਰੇ ਬੱਚੇ ਨੂੰ ਉਸਦੀ maa ਕੋਲ ਹੀ ਰਹਿਣ ਦਿਓ ਵਾਹਿਗੁਰੂ ਤੁਹਾਨੂੰ ਹੋਰ ਦੇਵੇ।
@user-tv2hx2sb5d
@user-tv2hx2sb5d Жыл бұрын
ਸਾਰੀਆਂ ਗੱਲਾਂ ਸੱਚੀਆਂ ਨੇ ਵੀਰ ਦੀਆਂ। ਵੀਰ ਦੀ ਮਦਦ ਜਰੂਰ ਕੀਤੀ ਜਾਵੇ । ਨਿੱਕੂ ਨੂੰ ਸਾਲੇ ਤਾਂ ਰਾਤੋਂ ਅਮੀਰ ਕਰਤਾ ਪਰ ਅਸਲ ਗਰੀਬ ਇਹ ਵੀਰ ਆ
@JaspalSingh-sk2jg
@JaspalSingh-sk2jg Жыл бұрын
ਸਹੀ ਕਿਹਾ ਜੀ ਤੁਸੀਂ
@jagjitsinghsomal754
@jagjitsinghsomal754 Жыл бұрын
ਕਿੱਡੀ ਵੱਡੀ ਗੱਲ ਕਹਿ ਗਿਆ ਸੱਤੀ, ਕਹਿੰਦਾ ਹੁਣ ਤਾਂ ਲੱਗਦਾ ਸਾਡੇ ਪਿੰਡ ਦੁਨੀਆਂ ਹੀ ਨਹੀਂ ਵਸਦੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JaspalSingh-yx4uo
@JaspalSingh-yx4uo Жыл бұрын
ਸਿੰਧੂ ਵੀ ਵੀਰ ਦੇ ਮਾਤਾ-ਪਿਤਾ ਨੂੰ ਮੈਰੇ। ਵੱਲੋਂ ਬੇਨਤੀ ਹੈ ਕਿ ਇਸ। ਵੀਰ ਦੀ। ਮੱਦਦ ਜ਼ਰੂਰੀ। ਕੀਤੀ ਜਾਵੇ
@MandeepSingh-yq4jk
@MandeepSingh-yq4jk Жыл бұрын
Bilkul ryt bhajji krni chahidi ah
@gagngora2796
@gagngora2796 Жыл бұрын
ਸੱਤੀ ਵੀਰ ਦੀ ਹੈਲਪ ਕਰੋ ਪਲੀਜ ਸੱਚਾ ਤੇ ਨੇਕ ਬੰਦਾ ਗਾ ਇਹ ਭਰਾ ,ਸਾਥ ਦੇਵੋ ਜੀ ਜੋ ਵੀ ਸਿਧੀ ਦੇ ਫੈਨ ਆ
@shindersinghgill1728
@shindersinghgill1728 Жыл бұрын
ਸਾਰੇ ਪੰਜਾਬ ਨੂੰ ਘਾਟਾ ਪਾਕੇ ਸਿੱਧੂ ਵੀਰ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸਾਰੀ ਜ਼ਿੰਦਗੀ shidu ਵਾਲਾ ਜਖ਼ਮ ਨਹੀਂ ਭਰਨਾ
@devilgaming1711
@devilgaming1711 Жыл бұрын
ਮੂਸਾ ਪਿੰਡ ਦਾ ਨਾਮ ਦੇਣ ਵਾਲੇ ਵੀਰ ਦੀ ਮੱਦਦ ਕਰਨੀ ਚਾਹੀਦੀ ਹੈ
@tajindartajindar4025
@tajindartajindar4025 Жыл бұрын
Shi gall
@kalastudiomehraj7228
@kalastudiomehraj7228 Жыл бұрын
Ryt
@gurindernambardar6527
@gurindernambardar6527 Жыл бұрын
Ryt ji
@manjeetnagrakabaddi2198
@manjeetnagrakabaddi2198 Жыл бұрын
ਮਦਦ ਕਰੋ ਬਾਈ ਦੀ
@AmritSingh-jo6tf
@AmritSingh-jo6tf Жыл бұрын
ਸੱਚੀਆਂ ਗੱਲਾਂ ਨੇ ਵੀਰ ਦੀਆਂ, ਆਮ ਹੀ ਮੁੰਡੇ ਨਾਈਆਂ ਨਾਲ ਬਹੋਤ ਗੱਲਾਂ ਸਾਝੀਆਂ ਕਰਦੇ ਨੇ
@gurjantsinghsikh2293
@gurjantsinghsikh2293 Жыл бұрын
ਯਰ ਕਿ khiye ਕੋਈ ਗੱਲ ਹੀ ਨਹੀਂ ਔਂਦੀ ਵੀਡਿਉ ਵੇਖ k ਇਸ ਵੀਰ ਦੀਆ ਗੱਲਾਂ ਸੁਣ k ਸਿੱਧੂ ਬਾਰੇ v ਇਸ ਵੀਰ ਦੀ ਗਰੀਬੀ ਬਾਰੇ v ਸੋਚ k
@nkooner9100
@nkooner9100 Жыл бұрын
ਬਹੁਤ ਵਧੀਆ ਬੀਬਾ ਬਾਈ ਹੈ ਇਹ ਨਾਈ ਬੰਦਾ। ਰੱਬ ਤੈਨੂੰ ਬਹੁਤ ਰਿਜ਼ਕ ਦੇਵੇ।
@nirmaljitkaur9012
@nirmaljitkaur9012 Жыл бұрын
ਵੀਰੇ ਤੁਸੀਂ ਬਹੁਤ ਅੱਛੇ ਇਨਸਾਨ ਹੋ ਪਰਮਾਤਮਾ ਤੂਹਾਨੂੰ ਚੜਦੀ ਕਲਾ ਰੱਖੇ ਅਤੇ ਤੁਹਾਡਾ ਘਰ ਜਲਦੀ ਬਣ ਜਾਵੇ
@tarsem7183
@tarsem7183 Жыл бұрын
Bkwas
@ranokaur9944
@ranokaur9944 Жыл бұрын
​@@tarsem7183 ppp
@ranokaur9944
@ranokaur9944 Жыл бұрын
p
@ranokaur9944
@ranokaur9944 Жыл бұрын
p
@gurleenbuttar5232
@gurleenbuttar5232 Жыл бұрын
@@tarsem7183 rop
@GurjeetSingh-hc9wz
@GurjeetSingh-hc9wz Жыл бұрын
ਬਾਈ ਸਿੱਧੂ ਦੇ ਫੈਨਾ ਇਸ ਬੰਦੇ ਬਾਰੇ ਕੁਝ ਸੋਚੋ ਯਾਰ ਭਰਾ ਆਪਾ ਸਾਰੇ ਜੇ ਕਿਸੇ ਵੀਰ ਦਾ ਭਲਾ ਹੋਜਾਵੇ
@givindakumar8217
@givindakumar8217 Жыл бұрын
A
@givindakumar8217
@givindakumar8217 Жыл бұрын
A
@vlogchannel1884
@vlogchannel1884 Жыл бұрын
Shi keha veer
@jassisingh2885
@jassisingh2885 Жыл бұрын
👍
@jiwansingh2611
@jiwansingh2611 Жыл бұрын
ਵੀਰੇ ਵਾਹਿਗੁਰੂ ਹੁਣ ਵੀ ਚੜ੍ਹਾਈ ਕਰ ਦੇਵੇ ਤੇਰੀ ਯਾਰ 🙏🙏🙏🙏🙏🙏🙏🙏
@mannhirke5729
@mannhirke5729 Жыл бұрын
ਬਾਈ ਦੇ ਕਦੇ ਇਹ ਗੱਲ ਧਿਆਨ ਵਿੱਚ ਹੀ ਨਹੀ ਆਈ ਹੋਣੀ,ਨਹੀ ਤਾਂ ਕਦੋ ਦਾ ਬਾਈ ਦਾ ਘਰ ਪਿਆ ਹੁੰਦਾ।ਵਾਹਿਗੁਰੂ ਮੇਹਰ ਕਰੇ,ਨਾਮ ਦੇਣ ਵਾਲਾ ਸੱਭ ਤੋ ਵੱਡਾ ਹੁੰਦਾ।
@kudeepkaur8096
@kudeepkaur8096 Жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ ਜੀ
@starxbgmi475.
@starxbgmi475. Жыл бұрын
ਪਿੰਡ ਦੀ ਸਹੀ ਪਹਿਚਾਣ ਕਰਾਉਣ ਵਾਲਾ👍👍👍👍👍
@makhankalas660
@makhankalas660 Жыл бұрын
ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜਲਦੀ ਤੋਂ ਜਲਦੀ ਕੋਠੀ ਬਣ ਜਾਵੇ ਜੀ
@b.s1637
@b.s1637 Жыл бұрын
ਸਿਧੂ ਮੂਸੇ ਵਾਲਾ ਅਮਰ ਰਹੇ
@AmarjitSingh-se9hi
@AmarjitSingh-se9hi Жыл бұрын
Schi yr ਇਓ lgda duniya hi nhi rehgi, ਸਿੱਧੂ ਮੂਸੇਵਾਲਾ ਵੀਰ ਦੇ ਚਲੇ ਜਾਣ ਬਾਅਦ 😢😢
@balkarkhan2154
@balkarkhan2154 Жыл бұрын
Dil da ni mada sada Sidhu musewala bala 😭😭😭😭
@PB31_XYZ_SHORT
@PB31_XYZ_SHORT Жыл бұрын
ਵੀਰ ਦਾ ਦਿੱਲ ❤️ ਕਿੰਨਾ ਸਾਫ ਫਾਕ ਰੂਹ ਆ ਵੀਰੇ tude ਜਿਨਾ ਬਦਿਆ ਬੰਦਾ ਨਿ ਦੇਖੀਆਂ
@satwinderkaur547
@satwinderkaur547 Жыл бұрын
Sidhu नहीं बन सकता कोई वो एक सरवन पुत्र था हर किसी को मिलता था
@kuldeepkingra2553
@kuldeepkingra2553 Жыл бұрын
Right g
@ajaysarhali8156
@ajaysarhali8156 Жыл бұрын
ਇੱਦਾਂ ਦਾ ਖੁੱਦਾਰ ਬੰਦਾ ਨਹੀਂ ਵੇਖਿਆ,ਇਸ ਬੰਦੇ ਨੇ ਇੱਕ ਗੱਲ ਸਿਖਾਈ ਕੇ ਬੰਦੇ ਦੀ ਸੋਚ ਦਾ ਅਮੀਰੀ ਗਰੀਬੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ,ਭਾਵੇਂ ਬੰਦਾ ਗਰੀਬ ਆ ਪਰ ਸੋਚ ਬੰਦੇ ਦੀ ਬਹੁਤ ਉੱਚੀ ਆ ਕਹਿੰਦਾ ਜੇ ਮੈਂ ਸਿੱਧੂ ਕੋਲ ਜਾਂਦਾ ਤਾਂ ਅਗਲਾ ਸੋਚਦਾ ਕੇ ਕਿਤੇ ਕੁਝ ਮੰਗਣ ਆਇਆ ਹੈ,
@FACTOLOGY7814
@FACTOLOGY7814 Жыл бұрын
ਸਹੀ ਕਿਹਾ ਬਾਈ
@mahikamsingh4279
@mahikamsingh4279 Жыл бұрын
Sahi gl y jma
@PritpalSingh-lu3ri
@PritpalSingh-lu3ri Жыл бұрын
Exactly
@BaljinderSingh-vd3ue
@BaljinderSingh-vd3ue Жыл бұрын
ਸਿੱਧੂ ਦਾ ਕਿਹਾ ਜਰੂਰ ਪੁਰਾ ਕਰਨਾ ਚਾਹੀਦਾ ਹੈ ਇਸ ਵੀਰ ਨੂੰ ਘਰ ਬਣਾਕੇ ਦੇਣਾ ਚਾਹੀਦਾ ਹੈ
@gurditsingh8191
@gurditsingh8191 Жыл бұрын
ਵਾਹਿਗੁਰੂ ਲੰਬੀ ਉਮਰ ਬਖਸ਼ੇ ਤੁਹਾਨੂੰ ਵੀ ਰ ਜੀ
@yadvindersingh2116
@yadvindersingh2116 Жыл бұрын
Sidhu moose wala AMAR RAHE WAHEGURU JI MEHAR KARN SARE SANSAR TE
@palwindersaggu1498
@palwindersaggu1498 Жыл бұрын
ਸਿੱਧੂ ਮੂਸੇ ਵਾਲਾ ਜ਼ਿੰਦਾ ਬਾਦ
@JyotiYadav-mx1zv
@JyotiYadav-mx1zv Жыл бұрын
Kinna sidha or saaf dil da banda hai....veere waheguru tuhadi madad kre .....
@OLDBOY10
@OLDBOY10 Жыл бұрын
BHAI LOVE YOU TOO MUCH. Sidhu Moosewala POWER 🔥🔥🔥🔥🔥🔥🔥🔥 Legendary Legend forever.
@gagansekhon8064
@gagansekhon8064 Жыл бұрын
Veer di help jrur kreo y jina koi kar skda Dil da saaf a y greeb bht aa 🙏
@sukhveerbatth220
@sukhveerbatth220 Жыл бұрын
bai yr bnda tu bahot vdia saf dil insaan .je tu bai ik var bai nu kih dinda ohne jvab ni dena c
@boxerbhai6188
@boxerbhai6188 Жыл бұрын
Sidhu de saare dosta cho eh bnda sbto vdiya h bilkul saaf dil da bnda
@Thealtafmalik_
@Thealtafmalik_ Жыл бұрын
Miss you Sidhu moose wala 😭💔💔💔😭😭😭😭😭💔
@avibarber2600
@avibarber2600 Жыл бұрын
Mam tuhada reply hrek video ch dekhda sidhuuuuu 22 da mainv bhut vadia fan a jasticforsidhumoosewala
@MandeepKaur-rj5gp
@MandeepKaur-rj5gp Жыл бұрын
BB. B
@MandeepKaur-rj5gp
@MandeepKaur-rj5gp Жыл бұрын
Vv
@avibarber2600
@avibarber2600 Жыл бұрын
Hi hanji
@GurpreetKaur-xr9qq
@GurpreetKaur-xr9qq Жыл бұрын
Waheguru kirpa kre tuhade te, bhut vdhia subah hai tuhada.
@ashishgarg5677
@ashishgarg5677 Жыл бұрын
Justice for Sidhu legend
@SukhwinderKaur_987
@SukhwinderKaur_987 Жыл бұрын
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru ji
@official__kuljeet__sidhus
@official__kuljeet__sidhus Жыл бұрын
Miss you sidhu moosewala ustaad g 💔💔💔😭😭😭😭
@sumanmatoriya1366
@sumanmatoriya1366 Жыл бұрын
Bhai aap bhut lucky ho jo subh deep nu sidhu mosewala naam diya 😍
@manpreetgill9141
@manpreetgill9141 Жыл бұрын
Nikku di loka ne bhut help krti esdi v kru
@bindawaraich8701
@bindawaraich8701 Жыл бұрын
A insan bhot Sacha pakka insan a is na sidhu de name te fame ne lya ik a insan a jo dilo karda a sidhu da te sidhu es da Baki billa huni fukara a te fame lye a a insan bhot Sacha a plz help karo es di te sidhu da dilo pyar a es da
@navdeepbrar7731
@navdeepbrar7731 Жыл бұрын
ਵੀਰ ਦੀ ਮਦਦ ਕੀਤੀ ਜਾਵੇ
@JashmanBrar-ol4qc
@JashmanBrar-ol4qc Жыл бұрын
waheguru ji chaddikla cho rakhe veer.nu financial support kro veer di 🙏🙏
@gurjantrandhawa7812
@gurjantrandhawa7812 Жыл бұрын
Love you bro sindu 😭🙏🙏🙏
@MandeepKaur-cc6kx
@MandeepKaur-cc6kx Жыл бұрын
Very nice and humble. Please support this guy if you live around him. Go to his salon so his work increases and he can earn money🙏🏼🙏🏼
@alli138
@alli138 Жыл бұрын
How can we get his info
@BHULLAR1.5M
@BHULLAR1.5M Жыл бұрын
@@alli138 you can contact this channel
@rajdeepkaur6616
@rajdeepkaur6616 Жыл бұрын
ਇਸ ਚੈਨਲ ਵਾਲਿਆਂ ਨੂੰ ਵੀ ਚਾਹੀਦਾ ਕੇ ਸਿਰਫ views ਲੈਣ ਲਈ ਨਾ ਜਾਣ। ਜਿਹੜੀ ਵੀ ਇਸ ਵੀਡਿਉ ਤੋਂ ਆਮਦਨ ਹੋਊਗੀ ਇਸ ਵੀਰ ਨੂੰ ਦੇਣ । ਨਾਲੇ ਐਡਰੈੱਸ ਦੇਣ ਤਾਂ ਜੋ ਓਹਦਾ ਕੰਮ ਹੋਰ vdiya chle te help ho jave 🙏
@dilkibaat7066
@dilkibaat7066 Жыл бұрын
Sidhu Bai always no.1👍👍
@qatarvloger8824
@qatarvloger8824 Жыл бұрын
bai LEGEND Name dita tu duniya nu, Sidhu moosewala ,👌🏻
@akashdeepsingh5833
@akashdeepsingh5833 Жыл бұрын
Waheguru mehar kre … dil da saaf bnda ❤️🙏
@gurdipsinghgillkhalsaludhi8988
@gurdipsinghgillkhalsaludhi8988 Жыл бұрын
ਬਹੁਤ ਚੰਗੀ ਇੰਫੋਰਮੇਸ਼ਨ ਵੀਰ ਦੀ
@indiandeliciousfood5836
@indiandeliciousfood5836 Жыл бұрын
Justice for sidhu moosewala, ♥️♥️
@himmatsingh841
@himmatsingh841 Жыл бұрын
Sidu mooswala 🙏🙏 Jai Punjab Jai Haryana Jai Himachal Jai bharat Jai mata di 🙏🙏..
@ARJAN.DHILLON.FANS.
@ARJAN.DHILLON.FANS. Жыл бұрын
ʜᴀʀyᴀɴᴀ ᴀᴀʟᴇ ᴛᴇ ꜱᴀʟᴇ ᴀᴡᴇ ᴍᴀᴅɪ ɢʟʟ ᴛᴇ ʙʜᴅᴋ ᴊɴᴅᴇ ᴀ
@user-mj3ep2ls2x
@user-mj3ep2ls2x Жыл бұрын
Wmk🙏 rabb veer di greebi nu door kre sidhu de mom dad sath de den veer da te bhot wdia gl a🙏❤
@avibarber2600
@avibarber2600 Жыл бұрын
Love you miss you jasticforsidhumoosewala
@manibrar2454
@manibrar2454 Жыл бұрын
Bai bohat samjhdar bai je koi hor hunda bai ta matalb kad sakda c par bai ne jiniya v glaan kitiya sariya galla bai ne sidhu mosse wala bare bohat chngiya glaan kitiya bai thnqu bai 🙏🙏The legand of sidhu moose wala 🤘🤘🤘
@narinderkaur6230
@narinderkaur6230 Жыл бұрын
Sidhu veer always number 1
@munnasingh9486
@munnasingh9486 Жыл бұрын
Lov u dill khush ho geya ,o pall kinna sohna hovega jad bai ne tracktar tere nal takker hon ton rokiya
@rajveer_1378
@rajveer_1378 Жыл бұрын
ਬਾਈ ਰਬ ਤੈਨੁੰ ਚਡ਼ਦੀ ਕਲਾ ਚੇ ਰਖੇ
@sangeetawalkeprayforusavem9497
@sangeetawalkeprayforusavem9497 Жыл бұрын
Mahnat or jo Naam Siddhu veere ko mila tha isi se Siddhu veere ki kismat chamak gai bht acche insaan the Siddhu veere duniya ko tarrakki dekhi nhi gai
@HarpalSingh-uv9ko
@HarpalSingh-uv9ko Жыл бұрын
WAHEGURUJI WAHEGURUJI MEHAR KARN ES VEER TE ES PARIWAR TE.
@RavinderKumar-bg5lp
@RavinderKumar-bg5lp Жыл бұрын
Satti ji tusi bi great ho kion ke eh naam parmatma ne todi jubaan Rahi dilaya
@GOLDYMUSIC-nf5cm
@GOLDYMUSIC-nf5cm Жыл бұрын
Legend sidhu moose wala
@gillsaab8824
@gillsaab8824 Жыл бұрын
ਬੰਦਾ ਦਿਲ ਸੱਚਾ। ਸੱਚ ਯਾਰੀ ਸੀ।
@satinderpalsingh6055
@satinderpalsingh6055 Жыл бұрын
Justice for sidhu moosewala bai 👏👏👏👏👏
@jassisandhu3497
@jassisandhu3497 Жыл бұрын
Dil da saaf aw veer
@balkarkhan2154
@balkarkhan2154 Жыл бұрын
Waheguru waheguru mehar Kari 🙏🙏
@lovepreetkumar6984
@lovepreetkumar6984 Жыл бұрын
Attttttt Sidhu moosa wela att g att 🤟😎
@bhavjinderbilling3858
@bhavjinderbilling3858 Жыл бұрын
Pehla sidhu mooseala c. Hun moossa sidhu ala hogya⛳️
@AmandeepSingh-nn2vr
@AmandeepSingh-nn2vr Жыл бұрын
Bhtu vdiaaa veer ji God bless you miss you Sidhu moose wala jaan
@rickyrajput9783
@rickyrajput9783 Жыл бұрын
Vakya he Je Sidhu Veer Ajj hunda Ta Es Veer Da Har Dukh Sukh Ch Sath Denda,, Rabb Agge aahi ardaas aa ki Change Bande Na Khoya Kar satho, Change insana karke he Duniya Hass vass rehi aa, Nahi Galat bandeyan ne ta Duniya nu Ujaran vala hee kam kiita aa,, Waheguru Mehar kare Change Bandeyan te__🙏
@pappasehajdhami8841
@pappasehajdhami8841 Жыл бұрын
bhaji yar ehnu tan kalyug kehnde ne jo bdia bnde dur hoyi jande
@respectshortvideo216
@respectshortvideo216 Жыл бұрын
ਬਹੁਤ ਵਧੀਆ ਊ
@amanmalhotra4349
@amanmalhotra4349 Жыл бұрын
eh banda sahi aa yaar naam le k koi fyida ni chukan di sochda very nice bro
@kuldeepsinghdhaliwal4469
@kuldeepsinghdhaliwal4469 Жыл бұрын
ਸਾਰੇ ਵੀਰਾ ਨੂੰ ਬੇਨਤੀ ਆ ਏ ਗਰੀਬ ਦਾ 🏠 ਘਰ ਜਰੂਰੀ ਬਣਾ ਕੇ ਦੇਊ ਵੀਰ ਜੀ
@SatpalSingh-qg5su
@SatpalSingh-qg5su Жыл бұрын
Waheguru ji mehar kro 🙏👍👍
@randheermaan9741
@randheermaan9741 Жыл бұрын
Y teri v bhut vaddi den a sidhu nu
@jasrajsingh3728
@jasrajsingh3728 Жыл бұрын
Bhut vadiya veer g 👌👌👌👌
@harpreetSingh-co4mn
@harpreetSingh-co4mn Жыл бұрын
ਸਿੱਧੂ ਬਾਈ ਦੀ ਲਿਸਟ ਉਨ੍ਹਾਂ ਅਮਰ ਬੰਦਿਆਂ ਵਿੱਚ ਨਾਮ ਆ।ਜਿੱਦਾ ਕਿ ਕੁਲਦੀਪ ਮਾਣਕ , ਅਮਰ ਚਮਕੀਲਾ ਜੀ , ਬਿੰਦਰ ਅੱਖੀਆ
@malkeetkaur9876
@malkeetkaur9876 Жыл бұрын
Paji sare vir di help kro ghar bht mada aa vadiyaa ghar bna k deve vir nu
@manpreetgill9141
@manpreetgill9141 Жыл бұрын
Hnji
@johnysukhija4600
@johnysukhija4600 Жыл бұрын
#justiceforsidhumoosewala
@LoveKumar-xd9jl
@LoveKumar-xd9jl Жыл бұрын
Saaf dil banda veer tu ...waheguru ji tere te kirpa karn🙏
@manubhai4427
@manubhai4427 Жыл бұрын
Love you 22 G tenu💗💕💞💓👌💖💖
@agamgill9069
@agamgill9069 Жыл бұрын
Tuc v boht vdia o veere, WMK 🙏🙏 thode te Amar sardar shubdeep Singh Sidhu mussewala zindabad legend aankhi put tibbeya da 🎤🎤✍️✍️🚜🚜🙏🙏🙏
@ranveersfunnyvideos8644
@ranveersfunnyvideos8644 Жыл бұрын
Is pind de bande sare e ghaint ne yr bhole lok
@ARJAN.DHILLON.FANS.
@ARJAN.DHILLON.FANS. Жыл бұрын
Bai sare Mansa ch hi awe hi nrm jehe a mahnti bnde
@gurveersinghsidhu2294
@gurveersinghsidhu2294 Жыл бұрын
@@ARJAN.DHILLON.FANS. ਤੇਰੀ ਮਾਂ ਭੈਣ ਵੀ ਕੂਮੈਟ ਪੜਦੀ ਹੋਵੇਗੀ ਉਹ ਵੱਜਦੀ ਹੋਵੇਗੀ ਲਨ ਤੇ
@mehragagan3531
@mehragagan3531 Жыл бұрын
sab bhaiyon se request hai is ladke ki madad karni chahiye Sidhu bhai ji ki aatma ko shanti mile
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ
@user-tv2hx2sb5d
@user-tv2hx2sb5d Жыл бұрын
ਵੀਰ ਲਵ ਜੂ ਇਗਲੈਂਡ ਤੋਂ। ਤੇਰੀ ਸੋਚ ਬਹੁਤ ਵਧੀਆ
@Sandhu.chanal
@Sandhu.chanal Жыл бұрын
ਬਹੁਤ ਵਧੀਆ ਗੱਲਾਂ ਹੋਈਆਂ
@goldycheema1592
@goldycheema1592 Жыл бұрын
I miss you sidhu jaan 😰💖🙏
@malkeetkaur9876
@malkeetkaur9876 Жыл бұрын
Kithe j tusi mainu bht dukh hunda aa jdo tohadiyaa Gallan sundi aa waheguru ji sidhu mussewala vapis krdo sada😭😭😭😭
@amandeep5578
@amandeep5578 Жыл бұрын
Sidhu moosewala legend c Amar hoyga hirra putt
@kamalrehal3534
@kamalrehal3534 Жыл бұрын
ਵਧੀਆ ਬੰਦਾ
@abhijohal6342
@abhijohal6342 Жыл бұрын
Waheguru ji mehar kro🙏 sarbat da bhala kreo🙏 waheguru ji kise da putt jwaani ch na mare meri ardaas aa tuhade charna ch🙏 😭😭 Sidhu da koi hor bhain bhai hunda shayad ena dukh na hunda😭😭😭😭 hun mappe dekhe nhi jande ronde 😭😭 Jastice for sidhu💔😭🙏 Tainu v veere waheguru ji trakki den🙏 lambi umar and tandrusti bakhshn 🙏
@theamaanatwal786
@theamaanatwal786 Жыл бұрын
Waheguru ji mehar krn y te 🙏
@harpreetharhar6790
@harpreetharhar6790 Жыл бұрын
Koi lalch haini veer ch nhi tan jyada duniya sidhu de Naam te Khali faim bhaldi aa
@usmannazeer5071
@usmannazeer5071 Жыл бұрын
Justice ⚖️ for Sidhu moose Wala
@amandeep5578
@amandeep5578 Жыл бұрын
Sachi veer di halp kryo
@artistdaivymalwa9528
@artistdaivymalwa9528 Жыл бұрын
Punjabio dekhao piayar 22 nu help kro g Nikku nu ta Bahut paisa krta oh ta pehla v rich e c. Eh v punjabi bhra h khado veer de naal g 🙏
@seemas8077
@seemas8077 Жыл бұрын
Waheguru ji mehar kro es veere the 🙏🙏
@neelamveghalveghal4233
@neelamveghalveghal4233 Жыл бұрын
Waheguru ji .miss you sidhu musewala
@BalwinderSingh-wy3ve
@BalwinderSingh-wy3ve Жыл бұрын
Bai tu grib nhi del daamir ha waheguru tare sath ha
@maninderpaul3842
@maninderpaul3842 Жыл бұрын
Love u sidhu😘😘😘
@tonykarif9398
@tonykarif9398 Жыл бұрын
Miss you jaata 😭 Sidhu Bai 🙏
Tom & Jerry !! 😂😂
00:59
Tibo InShape
Рет қаралды 64 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 501 М.
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
Вор в законе заступился за официантку  ...
0:59
Сериалы 🍿
Рет қаралды 9 МЛН
DESAFIO IMPOSSÍVEL! #trending
0:13
O Mundo da Ágata
Рет қаралды 15 МЛН