Moosewala ਨੇ ਖੋਲ੍ਹੀ ਸੀ ਇਸ ਮੁੰਡੇ ਦੀ ਕਿਸਮਤ | ਮਾਨਸਾ ਦੇ ਚੋਬਰ ਦੀ ਕੀਤੀ ਸੀ ਫੁੱਲ ਸੁਪੋਰਟ | Akhar

  Рет қаралды 394,012

Mitti ਮਿੱਟੀ

Mitti ਮਿੱਟੀ

Күн бұрын

ਮੂਸੇਆਲੇ ਨੇ ਖੋਲ੍ਹੀ ਸੀ ਇਸ ਮੁੰਡੇ ਦੀ ਕਿਸਮਤ | ਮਾਨਸਾ ਦੇ ਚੋਬਰ ਦੀ ਕੀਤੀ ਸੀ ਫੁੱਲ ਸੁਪੋਰਟ | ਅੱਜ ਬਾਈ ਗੱਚ ਭਰ ਲੈੰਦਾ ਗੱਲ ਕਰਦਾ | Akhar
#justiceforsidhumoosewala #westernpendu #akhar
'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
akhar,akhar channel,akhar channel interview,5911 song punjabi,sidhu moose wala,sidhu moose wala new song,sidhu moose wala news,sidhu moose wala biography,sidhu moose wala biography in punjabi,sidhu moose wala biography in hindi,Who was Sidhu Moosewala? Moosewala Life,sidhu father tattoo,western pendu,western penduz,western pendu song,sidhu moose wala fans song,sidhu moose wala fan tattoo,justice sidhu moose wala,justice sidhu

Пікірлер: 500
@BoSS-tu1df
@BoSS-tu1df 2 жыл бұрын
ਜਦੋਂ ਵੀ ਕੋਈ ਸਿੱਧੂ ਬਾਈ ਦੀ ਗੱਲ ਕਰਦਾ ਓਹਦੌਂ ਅੱਖਾਂ ਚ ਪਾਣੀ ਆ ਜਾਂਦਾ ਬਾਈ ਕਿੱਥੇ ਚਲਾ ਗਿਆ ਯਾਰ ਆਜਾ ਜਾਨੇ ਵਾਪਿਸ🙏🙏
@jaswinderjaswinder9101
@jaswinderjaswinder9101 2 жыл бұрын
Veere sada bi ehi hal aa
@amansidhu2647
@amansidhu2647 2 жыл бұрын
Shi gl
@poojabanth260
@poojabanth260 2 жыл бұрын
Same here dear
@allworld5237
@allworld5237 2 жыл бұрын
Hji 💔
@sukhjinderkaur7369
@sukhjinderkaur7369 2 жыл бұрын
Same
@jaskaransingh2301
@jaskaransingh2301 2 жыл бұрын
ਨਜ਼ਰਾਂ ਨੇ ਖਾ ਲਿਆ ਮੇਰੇ ਸੋਹਣੇ ਭਰਾ ਨੂੰ miss you sidhu bai😭😭😭
@sandeepkaurjawandha1418
@sandeepkaurjawandha1418 2 жыл бұрын
ਸੱਚੀ ਬਹੁਤ ਭਗਤ ਬੰਦਾ ਸੀ ਸਿੱਧੂ ਵਰਗਾ ਕੋਈ ਨਹੀਂ ਹੋ ਸਕਦਾ 😥🙏
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
ਇਕ ਦਿਨ ਸੱਭ ਨੇ ਜਾਣਾ ਇਸ ਜੱਹਾਨ ਨੂੰ ਛੱਡ ਕੇ ਪਰ ਕਿਸੇ ਵੀ ਮਾਂ ਦਾ ਪੁੱਤ ਇਸ ਤਰਾਂ ਨਾ ਜਾਵੇ 😥 ਹੋਇਆ ਕੀ ਜੇ ਜੱਟਾ ਤੁ ਜਹਾਨੋਂ ਤੁਰੀਆ ਦਿਲਾਂ ਵਿਚ ਯਾਰਾਂ ਦੇ ਅਬਾਦ ਰਹੇਗਾ 🙏💓😥
@babagurmailsinghjarakothiw6102
@babagurmailsinghjarakothiw6102 2 жыл бұрын
ਜਦੌ ਵੀ ਕੌਈ ਸਿਦੂ ਬਾਈ ਦੀ ਗਲ ਕਰਦੇ ਦਿਲ ਵਿਚ ਖਊ ਜੀ ਪੈਂਦੀਆ
@poojabanth260
@poojabanth260 2 жыл бұрын
Same here g
@kulwindersekhon9889
@kulwindersekhon9889 2 жыл бұрын
Shi gll aa y
@shubhpreet1
@shubhpreet1 2 жыл бұрын
Same here Veer
@labhsinghladhar2171
@labhsinghladhar2171 2 жыл бұрын
Shi gal aa nhi bhulna hun sanu jiude zee bai moose wala
@lavi9136
@lavi9136 2 жыл бұрын
ਸੱਚ ਕਿਹਾ ਬਾਈ ਜੀ ਬਹੁਤ ਖੋਅ ਪੈਂਦੀ ਐ ਦਿਲ ਵਿਚ ਹੀਰਾ ਬੰਦਾ ਸੀ 🙏🙏💞💔💔🕊️🕊️🕊️🌾🚜🚜🚜🚜🚜🚜🚜🚜🚜🚜🚜🚜
@poojabanth260
@poojabanth260 2 жыл бұрын
Same here g
@kabbadidajanoon8665
@kabbadidajanoon8665 2 жыл бұрын
ਸਿੱਧੂ ਕਰਦਾ ਸੀ ਸਪੋਰਟ ਸਭ ਦੀ ਖਾਸ ਤੌਰ ਤੇ ਗਾਇਕਾ ਦੀ ਪਰ ਸਿਧੂ ਵੀਰ ਨਾਲ ਵਿਰਲਾ ਹੀ ਖੜਿਆ .... ਅੱਖਰ ਦੀ ਟੀਮ ਨੇ ਕੀਤੀ Support ਬਾਈ ਦੀ ਫੁੱਲ.. Justice Sidhu Veer...
@sikandersingh8308
@sikandersingh8308 2 жыл бұрын
ਸਿੱਧੂ ਬਾੲੀ ਤੇਰੀ ਘਾਟ ਸਾਨੂੰ ਸਾਰੀ ਜ਼ਿੰਦਗੀ ਰੜਕਦੀ ਰਹਿਣੀ🙏🙏 ਬਹੁਤ ਯਾਦ ਕਰਦੇ ਵੀਰੇ ਸੂਰਮੇ ਤੈਨੂੰ😭😭😭 ਸੂਰਮੇ ਜੱਟ ਮੂਸੇਵਾਲਾ ਸਿੱਧੂ ਬਾੲੀ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹਿਣ 💗💗
@allworld5237
@allworld5237 2 жыл бұрын
Miss u sidhu 💔💔
@Sukhrajsingh-jb3qr
@Sukhrajsingh-jb3qr 2 жыл бұрын
ਪਤਾ ਨੀ ਕੀ ਰਿਸ਼ਤਾ ਸੀ ਸਿੱਧੂ ਨਾਲ, ਜਾਂਦਾ ਹੈ ਨੀ ਯਾਦਾਂ ਚੋਂ, ਵੈਸੇ ਮੇਰਾ ਭੋਰਾ ਚਿੱਤ ਨੀ ਕਰਦਾ ਕਿ ਉਹ ਮੇਰੀ ਰਹਿੰਦੀ ਉਮਰ ਤੱਕ ਮੇਰੀਆਂ ਯਾਦਾਂ ਚੋਂ ਜਾਏ,ਬਾਹਲਾ ਵਧੀਆ ਬੰਦਾ ਸੀ, ਘੈਂਟ ਜੱਟ 👍 ਦਿਲੋਂ ਪਿਆਰ 💕 ,ਲਵ ਯੂ ਜਾਨ❤️
@navisandhu1856
@navisandhu1856 2 жыл бұрын
Bai ਸਿੱਧੂ ਤਾਂ ਮਿੱਟੀ ਨੂੰ ਹੱਥ ਲਾਉਂਦਾ ਸੀ ਤਾਂ ਉਹ ਵੀ ਸੋਨਾ ਬਣ ਜਾਂਦੀ ਸੀ ਦਿਲੋ ਪਿਆਰ ਆ ਬਾਈ ਸਿੱਧੂ ਨਾਲ ❤️❤️❤️❤️❤️❤️❤️❤️
@kamalpreet6711
@kamalpreet6711 2 жыл бұрын
ਅਜੀਬ ਜਿਹਾ feel ਹੁੰਦਾ ਜਦੋਂ ਵੀ bai ਦੀ photo ਦੇਖਦਾ ਗਾਣਾ ਸੁਣਦਾ,,,
@hsm355
@hsm355 2 жыл бұрын
28 ਮਈ ਨੂੰ ਮੈ ਮਿਲਣ ਜਾਣਾ ਸੀ ਬਾਈ ਨੂੰ ਜਾਇਆ ਨਹੀਂ ਗਿਆ 29 ਨੂੰ ਆ ਅਣਹੋਣੀ ਹੋਗੀ ਬੁਹਤ ਦੁੱਖ ਹੁੰਦਾ ਰਾਤ ਨੂੰ ਜਾਗ ਆ ਜਾਂਦੀ ਫੇਰ ਸਾਹਮਣੇ ਆ ਜਾਂਦਾ ਸੋਚੀ ਜਾਨਾ ਕਿ ਕਿਸਮਤ ਐ ਮਿਲ ਵੀ ਨੀ ਸਕੇ ... 😢😢 ਸਾਰਾ ਦਿਨ ਗੀਤ ਚਲਦੇ ਔਫਿਸਿਅਲ ਚੈਨਲ ਤੇ ਵੀਰ top ਤੇ ਹੀ ਰਹੇ ..ਵੀਰ ਦੇ ਗੀਤ official channel ਤੋਂ ਹੀ ਸੁਣੇ ਜਾਣ 🙏
@myrecords4381
@myrecords4381 2 жыл бұрын
ਮਿਲਿਆ ਨਹੀਂ ਮੈਂ ਉਂਝ ਸਿੱਧੂ ਤੈਨੂੰ ਪਰ ਮੈ ਮਹਿਸੂਸ ਤੈਨੂੰ ਕਰ ਰਿਹਾ ਤੂੰ ਤਾਂ ਸੱਚੀ ਇਕ ਦਿਨ ਮਰਿਆ ਮੈ ਤਾਂ ਨਿੱਤ ਨਿੱਤ ਮਰ ਰਿਹਾ ਅਫਸੋਸ ਆ ਬਾਈ ਤੈਨੂੰ ਮਿਲਿਆ ਨਹੀਂ ਇਹ ਜਿੰਦਗੀ ਭਰ ਮੈਨੂੰ ਯਾਦ ਰਹੂ ਵੇਖਾਂ ਜਦੋਂ ਵੀ ਆਪਣੇ ਆਪ ਨੂੰ ਮੈਨੂੰ ਸਦਾ ਸਿੱਧੂ ਮੂਸੇ ਵਾਲਾ ਯਾਦ ਰਹੂ Love you bai
@rishi9297
@rishi9297 2 жыл бұрын
V v nice🙏
@gurdeepsahni860
@gurdeepsahni860 2 жыл бұрын
😭
@poojabanth260
@poojabanth260 2 жыл бұрын
Very nice no words for ur love towards sidhu Moose Wala
@davinderjeetsohal3582
@davinderjeetsohal3582 10 күн бұрын
Bahut pyaria laina😢😢😢😢❤
@neo8neo8
@neo8neo8 2 жыл бұрын
Sidhu Moosewala kadi nahi bhulna Sanu . . Nobody like him till the end of this world . IMMORTAL LEGEND 🎶🙌🏼💫♾️🎤🙏🏼 💔
@joginderlal297
@joginderlal297 2 жыл бұрын
Love you jaan sidhu 22 love you jaan 😍🥰😍😘😘😘😘
@balwinderkhaira2252
@balwinderkhaira2252 2 жыл бұрын
Mja aia bai teriaa gallan sun k yr tsi v bht ache ho Sidhu vag I proud of mansa ...
@zoomzoomjagdeep9089
@zoomzoomjagdeep9089 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ਗੁਰਬਿੰਦਰਸਿੰਘਬਰਾੜ
@ਗੁਰਬਿੰਦਰਸਿੰਘਬਰਾੜ 2 жыл бұрын
ਵਧੀਆ ਲੱਗਾ ਬਾਈ ਦੀਆ ਗੱਲਾ ਸੁਣ ਕੇ ਸਿੱਧੂ ਵੀਰਾ ❤️❤️❤️❤️
@diljitboss156
@diljitboss156 2 жыл бұрын
Sidhu bai bhot yaad ondi yr 😭😭💔🙏
@munnasingh9486
@munnasingh9486 2 жыл бұрын
Meri akh bhar aaundi sdhu bai d jad v gall chaldi a ...💔💔💔💔❤️❤️❤️
@BaljeetKaur-uz6eq
@BaljeetKaur-uz6eq 2 жыл бұрын
Munde di ik ik gal dil nu cheerdi ea nd veer da tars ni dekh hunda nd veer da dard sidhu veer jann da ea
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
ਰਾਤ ਨੂੰ ਸੌਣ ਲੱਗੇ ਹੋਲ ਪੈਦਾ ਬਾਈ
@ਦੀਪਸਿੰਘ-ਝ4ਮ
@ਦੀਪਸਿੰਘ-ਝ4ਮ 2 жыл бұрын
@Rajesh Kararwalਕੀ ਕਰੀਏ ਵੀਰ ਆਪਣੇ ਹੱਥ ਵਸ ਹੁੰਦਾ ਤਾਂ ਉਸਨੂੰ ਵਾਪਸ ਜ਼ਰੂਰ ਲੈ ਕੇ ਆਉਂਦੇ। ਮਨ ਵਿੱਚ ਪਸ਼ਤਵਾ ਰਹਿੰਦਾ ਅਸੀਂ ਕੁੱਝ ਕਰ ਨਹੀਂ ਸਕੇ ਉਸ ਦੇ ਲਈ👵 😥😥😥🙏🙏🙏
@davinderjeetsohal3582
@davinderjeetsohal3582 10 күн бұрын
Sachi bahut rona aaonda 😢😢😢😢
@gurtejsinghgurtejsingh5689
@gurtejsinghgurtejsingh5689 2 жыл бұрын
35 saal Umer hu gey mery Interview Wadiya dekhiya ne Par sote veer tery gaal Baat sun ke yaar Wada Dil kush hoiya Jeonda reh veer
@parmboparai
@parmboparai 2 жыл бұрын
ਪਾਰਸ ਸੀ ਜੱਟਵੈੜ ਤਾਂ , ਮਿੱਟੀ ਨੂੰ ਹੱਥ ਲਾ ਕੇ ਸੋਨਾ ਬਣਾ ਦਿੰਦਾ ਸੀ
@hardeepsinghcheema429
@hardeepsinghcheema429 2 жыл бұрын
ਸਹੀ ਗੱਲ ਵੀਰ
@poojabanth260
@poojabanth260 2 жыл бұрын
Baai aaja vaapis..sre jne ekathe ho ke ardaas krde a fir Rabb ne bhej Dena vaapis.nai ta zindgi rondia di nikl jni a..bs naam lende Saar ei Rona a jnda....rabba sidhu modd de sda sb kush Le ja
@surinderdhami5586
@surinderdhami5586 2 жыл бұрын
Sahi veer ji 😭
@harnoorravleen7246
@harnoorravleen7246 2 жыл бұрын
Sahi bolia mere ਛੋਟੇ ਵੀਰ, sidhu mere ਛੋਟੇ ਵੀਰ love you,🥰🥰
@amandeepnahar8664
@amandeepnahar8664 2 жыл бұрын
Bhut sona c veer kehrey kehdey c muh Ida da pehla ta ya dekho odey sir te Taj c pag da ta o bhut sona c dil da vi bhut sona ya sada sidhu veer dil da raja o kitey nie gya sadey vich hi ya dila vich vasda veer 🙏
@PrabhjotSingh-nd6uv
@PrabhjotSingh-nd6uv 2 жыл бұрын
Hoea ki j jatta tu jahano turya dila vich sada tu abad rahegaa....❤️
@malkitsingh8869
@malkitsingh8869 2 жыл бұрын
ਸਿੰਧੂ ਬਾਈ ਅਮਰ ਰਹੂਗਾ
@jaspinderkaurkalsi5155
@jaspinderkaurkalsi5155 2 жыл бұрын
Bout zyeada bholle bhallee kirdaar ne sade pinda Wale...... Jama e simplicity, God bless you brother
@bennysran4800
@bennysran4800 2 жыл бұрын
Bai sidhu miss u bai
@amansararideep5171
@amansararideep5171 2 жыл бұрын
ਸਿੱਧੂ ਵੀਰ ਅਮਰ ਰਹੇ ਗਾ 🙏🙏🙏🙏🙏🙏🙏🙏🙏🙏🙏
@ramtirathsinghlall5390
@ramtirathsinghlall5390 2 жыл бұрын
Sidhu moose wala Love you Jaan
@jaswinderjaswinder9101
@jaswinderjaswinder9101 2 жыл бұрын
Legend Sidhu Moosewala jindawad ⛳ ❤ 🙏
@ramboclub7967
@ramboclub7967 2 жыл бұрын
Bai Aaja bapas 😭 miss you Sidhu bai
@hardeepparmar6575
@hardeepparmar6575 2 жыл бұрын
Putt Aaja Papa's 😭😭😭😭😭😭 Miss you sidu put 😭😭😭😭😭
@gurveersinghsidhu2294
@gurveersinghsidhu2294 2 жыл бұрын
Legend sidhu mossewala miss you veere 😭😭
@MANPREETKAUR-jh7ms
@MANPREETKAUR-jh7ms 2 жыл бұрын
Veere yaada hi reh gyia bs.. Tu mudke ni auna rutta mudd mudd aun gyia.. Miss u bro
@pawancheema4054
@pawancheema4054 2 жыл бұрын
Boaht yad aundi sidhu pra di
@rizwansarwar2964
@rizwansarwar2964 2 жыл бұрын
Sidhu bai Miss u 😢😢😢😢😢😢😢😢💗💗💗💗💗💗💗💗💗💗💗Pakistan.
@harmanpreetkaur3086
@harmanpreetkaur3086 2 жыл бұрын
jdo morning uthi da ja bs phone nu touch krida sidhu binaa kus nhi. bs photo video dekh k dil tut da. sahi a pta nhi ki hunda dekh k. love you veere Rest in power veereya.
@sukhjinderkaur7369
@sukhjinderkaur7369 2 жыл бұрын
Same here
@nitishbhardwaj3247
@nitishbhardwaj3247 2 жыл бұрын
Sab kol sidhu di eho jehi yaadan ne.. Banda apne end tk ni bhulda… Banda vakhra he siga… Nahi hona hor kade koi moosewala… ❤️‍🔥❤️‍🔥❤️‍🔥
@poojabanth260
@poojabanth260 2 жыл бұрын
Nai jmna eda da..star bnke brand bnke Kon kheta bich km krda Kon fans di Kadar krda..Kon normal bnke rehnda...Kon Dil tho saaf hunda ...Baai aaja sidhuaaaa Mudd aaaa
@gurpreetsinghjohal2231
@gurpreetsinghjohal2231 2 жыл бұрын
😭ਸਹੀ ਗੱਲ ਆ ਬਹੁਤ ਮਾੜਾ ਹੋਇਆ 😭
@hirasinghsohi4687
@hirasinghsohi4687 2 жыл бұрын
Miss you 😭😭 waheguru ji wapis bhej do veer ne 😭😭😭😭😭😭 sidhu moose wala legend 😭😭😭😭
@baljittoor1822
@baljittoor1822 2 жыл бұрын
My only favorite singer mousewala full energy full motivation all family song, western pandu full support, love u r all dilolg too
@nimmakhara8512
@nimmakhara8512 2 жыл бұрын
Missss uuu ਸਿੱਧੂ ਵੀਰ
@ssidhu6979
@ssidhu6979 2 жыл бұрын
Legend sidhu moose wala..
@official__kuljeet__sidhus
@official__kuljeet__sidhus 2 жыл бұрын
Miss you sidhu moosewala ustaad g 😭😭😭😭😭😭💔💔💔💔💔💔
@BARN__100
@BARN__100 2 жыл бұрын
Miss you y
@abhijohal6342
@abhijohal6342 2 жыл бұрын
Miss you😭😭😭😭 Waheguru ji wapas bhej do veer nu🙏😭😭😭😭😭😭😭😭 Legend moosewala jatt💪😭😭😭😭😭
@manpreetmanymany9680
@manpreetmanymany9680 2 жыл бұрын
Miss u veer 😭😭😭😭aaja plz
@preetharika6711
@preetharika6711 2 жыл бұрын
Ryt keha vere sidhu vere warga koi ni ho skda...i miss u alot sidhu vere...hmesha sade sariya de dila wich rho sidhu vera🥺🥺🥺
@harrysidhu956
@harrysidhu956 2 жыл бұрын
Ryt dear
@uuuumastmansion3024
@uuuumastmansion3024 2 жыл бұрын
Miss you so much sidhu bai 😭😭😭💔💔💔🕊🕊🕊🕊🕊
@mannkaur.ghuman.6585
@mannkaur.ghuman.6585 2 жыл бұрын
Shi keha bai tuc aw dukh lafza ch beyaan ni kr sakde schi kho jhi pandi rahndi aw bhut yaad aundi bai di 😭😭😭😭😭
@shukhnoor4742
@shukhnoor4742 2 жыл бұрын
Miss you sidhu moose waleya .nhi bhul skda tu Sanu kdi. Bahut jada miss krde aa tenu
@preetkoldhar8143
@preetkoldhar8143 2 жыл бұрын
ਬਾਈ ਮੈਂ ਗੀਤ ਕਰਾਉਣ ਣ ਤੋਂ ਪਹਿਲਾ ਜਾਣਾ ਸੀ ਪਰ ਅਫਸੋਸ, ਮੈਂ ਜਾ ਨਹੀਂ ਸਕਿਆ।ਹੁਣ ਗੀਤ ਕਰਾਇਆ ਪਰ ਵੀਰ ਜਿਉਂਦੇ ਹੁੰਦੇ ਪਰਸੈਨਲਿਟੀ ਹੋਰ ਹੋਣੀ ਸੀ।ਲਿੰਕ ਸੇਅਰ ਕਰ ਰਿਹਾ ਹਾਂ ਵੀਰੋ ਸੁਣਿਉ।
@AmandeepSingh-om1qd
@AmandeepSingh-om1qd 2 жыл бұрын
Kya baata. Salute for sidhu moosewala
@ihsanullah1700
@ihsanullah1700 2 жыл бұрын
Missing u so much from Pakistan zindabad
@breakberall0009
@breakberall0009 2 жыл бұрын
Manu ajj v yaad a oh din jad sidhu canada menu milya c missed university days legend never die sidhu bai zindabaad ❤
@poojabanth260
@poojabanth260 2 жыл бұрын
U r lucky person...Baai vaapis aaja bhut ronde a..Baai song ni c sunia kde bcos shonk ni c songs bgera sunnan da pr bhut ronde a je moose pind ja ke mil lende ta aj ki haal hunda..Baai aaja tu ta eda lgda asada gr da member h
@breakberall0009
@breakberall0009 2 жыл бұрын
@@poojabanth260 sidhu jad canada aya c eh bnde ne 20 ghante regular kum kita mehanat nal ethe tak phuchya bnda jo mukaam hasil kr lya 22 me koi nai kr skda ehne gaht time wich
@breakberall0009
@breakberall0009 2 жыл бұрын
@@poojabanth260 jad eh canada aya c es bnde ne 200 geet likhya c phla hi geet ta 22 khada khada hi bna k dinda c sidhu vrgi likht kise di nai a punjab wich
@Panjab_de_Jaye1984
@Panjab_de_Jaye1984 2 жыл бұрын
ਦੇਣ ਵਾਲਾ ਵਾਹਿਗੁਰੂ ਆ ਪਰ ਬਹੁਤ ਜਣਿਆਂ ਦਾ ਜ਼ਰੀਆ ਮੂਸੇਆਲਾ ਬਣਿਆ 🙏❤💔🙏
@gippy352
@gippy352 2 жыл бұрын
Western pendu 💯 Sidhu 22 hmesha ❤️ vich rho 🙏
@sanjumehra4552
@sanjumehra4552 2 жыл бұрын
veer ji ne theek hi kiha bilkul sach hai mere vi es tarah hi khoh jihi paindi hai har waqt pata nahi kyon hor kise layi vi nahi es tarah hoya eh alag hi feeling hai pata nahi kyon.
@PUNJABITREND584
@PUNJABITREND584 2 жыл бұрын
ਜੋਟਾ ਭਰਾ ਸਾਡਾ 🙏🙏😔
@govindagovindak9742
@govindagovindak9742 2 жыл бұрын
♥️♥️♥️😭😭 ustad apna miss u
@FAIZA00979
@FAIZA00979 2 жыл бұрын
Thanks veery sidhu diya gala share krn lai 🇵🇰❤️🥹
@ashdeepgaming
@ashdeepgaming 2 жыл бұрын
Miss u 22 sidhu...
@Captan030
@Captan030 2 жыл бұрын
Miss u sidhu Bai 💔🥺
@pammasidhu7178
@pammasidhu7178 2 жыл бұрын
Y vapis aja sidhu oye 😭
@HoneySingh-vl9sn
@HoneySingh-vl9sn 2 жыл бұрын
Sidhu was rarest diamond 💎 in world Sidhu varga 100 years ch 3 .ja 4 janie hundie ne
@jagdeepsingh6540
@jagdeepsingh6540 2 жыл бұрын
Sahi keha c 100 years ch ik varinder duja chmkila te ik Mera jhota sidhu 22
@Bhangujatt3191
@Bhangujatt3191 2 жыл бұрын
Sidhu dila vich sda yad rahuga
@surindersohi3842
@surindersohi3842 2 жыл бұрын
Bai tu kismat Ala v Sidhu nal tera ena pyar c Sidhu nal km kita tuc ...baki Apa Sidhu moosewala hmesha loka de dila vich rahu ...Legend never die miss you Sidhu moosewala veer😭😭😭😭😭🙏🙏🙏🙏
@poojabanth260
@poojabanth260 2 жыл бұрын
Ek gl pushni a Rabb nu rabba tu keo Le gya sidhu Baai nu..odi family eni pyaari o Ena pyaara bnda Paarss.rabba mod de didhu
@WGCtractorsfarminglovers
@WGCtractorsfarminglovers 2 жыл бұрын
Miss you sidhu brother 😢 ❤️ you
@honeychaney1845
@honeychaney1845 2 жыл бұрын
Jaan tu kithy gya. Aja 22 mud ky please ik vari aja bapu balkor nu hi mill jaa maa nu ik vari mill jaa. 🙏🏻🙏🏻🙏🏻
@Thealtafmalik_
@Thealtafmalik_ 2 жыл бұрын
Miss you Sidhu moose wala 😭💔😭💔😭💔😭
@RohitKumar-gc5jj
@RohitKumar-gc5jj 2 жыл бұрын
😭😭😭😭😭😭😭😭
@veerpalbains6666
@veerpalbains6666 2 жыл бұрын
Sidhu ❤️❤️
@gilljagtar4259
@gilljagtar4259 2 жыл бұрын
Sidhu great si bai
@jasbirpadam8504
@jasbirpadam8504 2 жыл бұрын
🙏 WAHEGURU JI 🙏
@jassipandheR2122
@jassipandheR2122 2 жыл бұрын
ਸੱਚੀ ਹੀਰਾ ਬੰਦਾ ਸੀ ।ਕਦੇ ਘਾਟ ਨੀ ਪੂਰੀ ਹੋਣੀ ਮਿੱਤਰਾਂ ।🥺🥺🥺🥺🥺
@mojigill8081
@mojigill8081 2 жыл бұрын
miss you sidhu ver 🙏🙏🙏
@ramangrewal6053
@ramangrewal6053 2 жыл бұрын
Good job waheguru tuhanu chardikala bakhshan
@lovelySingh-ne9tq
@lovelySingh-ne9tq 2 жыл бұрын
Mud aaja sidhu virr tere bina sarda nii miss u always bai jii😭😭😭😭😭💔💔💔💔
@ਫੈਨਖੁਸੀਦੁੱਗਾਦੇ
@ਫੈਨਖੁਸੀਦੁੱਗਾਦੇ 2 жыл бұрын
Miss you bai sidhu
@preetithakur2647
@preetithakur2647 2 жыл бұрын
Miss you 💔💔💔💔💔
@jagatkamboj9975
@jagatkamboj9975 2 жыл бұрын
Legend never die
@adityasengar8711
@adityasengar8711 2 жыл бұрын
Miss you veere legend boy veere😢💔💔💔😢
@riprecords1372
@riprecords1372 2 жыл бұрын
Craa bndaa yr eh v ehde rap bahut craa ne Mera favorite ek Desi Escobar
@GURU__420
@GURU__420 2 жыл бұрын
Miss u sidhu Jaan 💔💔
@loveyourlife8999
@loveyourlife8999 2 жыл бұрын
I’m from philippines 🇵🇭 I love turban people sweet people
@poojabanth260
@poojabanth260 2 жыл бұрын
Bs sre jne rll ke ardaas kro waheguru agge Rabb ne fir sidhu Baai nu modd Dena a nai ta zindgi rondia di nikl jni a.. rabba sidhu modd de sda sb kush Le ja
@preetpreet2263
@preetpreet2263 2 жыл бұрын
Jado mansa jayie ta sidhu y yaad a jnda miss you y hun nu ta tere bhut song a jane c
@jaswinderjaswinder9101
@jaswinderjaswinder9101 2 жыл бұрын
Veere tenu bhut dukh aa lagda dekh ke🙏 💔😥
@sidhukhemuana6296
@sidhukhemuana6296 2 жыл бұрын
ਸੱਚੀਂ ਗੱਲ ਏ ਦਿਲ ਵਿੱਚ ਖੋ ਪੈਂਦੀ ਏ ਬਾਈ ਦੀਆਂ ਗੱਲਾਂ ਕਰਕੇ,,,,
@parmjit9219
@parmjit9219 2 жыл бұрын
Miss u Sidhu mosewala a Lagend Always
@fansidhumoosewalada5449
@fansidhumoosewalada5449 2 жыл бұрын
Sidhu pra ne bahut jaaneya nu agge le ke aaya jina nu support di lod c sidhua miss you ❤❤
@varinderna214
@varinderna214 2 жыл бұрын
I’m listening every interview related for sidhu ji feel very sad 😞 💔💔
@MAJHA_SIDE06
@MAJHA_SIDE06 2 жыл бұрын
Teriyan gallan bai💥🙏🙏🙏♥️
@GurpreetSingh-vh2fh
@GurpreetSingh-vh2fh 2 жыл бұрын
Waheguru ji
@reenujohar9276
@reenujohar9276 2 жыл бұрын
ਜਿਉਂਦੇ ਜੀ ਤਾਂ ਸਿੱਧੂ ਵੀਰ ਬਾਰੇ ਮੀਡੀਆ ਨੇ ਗ਼ਲਤ ਪਰਚਾਰ ਹੀ ਕੀਤਾ ,ਹੀਰਾ ਬੰਦਾ ਸੀ ਵੀਰ, ਮਾਂ ਬਾਪ ਵੀਰ ਦੇ ਕੋਹੀਨੂਰ ਹੀਰੇ ਨੇ।
@amandeepsingh6182
@amandeepsingh6182 2 жыл бұрын
Bahut badiya veer Sidhu moose wala singing paras si jidda na gane vich lai denda si Goole karan lag jande si log
@harptoor
@harptoor 2 жыл бұрын
jidan tera name leta odn me live dekhi jnda c rajan veere❤️
@sukhjinderkaur7369
@sukhjinderkaur7369 2 жыл бұрын
Sidhu pyar krn wale te heaters dona dai dil te dimag ch ebe bs gya
@buttasinghrathur3041
@buttasinghrathur3041 2 жыл бұрын
Paji sada sidhu legend he rahugaa
@rajwantkaur1744
@rajwantkaur1744 2 жыл бұрын
Legend never die for Sidhu moose wala
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 15 МЛН
когда не обедаешь в школе // EVA mash
00:51
EVA mash
Рет қаралды 3,9 МЛН
Как подписать? 😂 #shorts
00:10
Денис Кукояка
Рет қаралды 8 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 15 МЛН