Brahm Kavach Katha | ਬ੍ਰਹਮ ਕਵਚ ਕਥਾ | Brahm Kavach Truth | Bhai Sukhjeet Singh Kanhaiya

  Рет қаралды 221,273

Sant Giani Sukhjeet Singh Kanhaiya

Sant Giani Sukhjeet Singh Kanhaiya

Күн бұрын

FULL KATHA
ਬ੍ਰਹਮ ਕਵਚ ਕਥਾ
BRAHM KAVACH
PATSHAHI DASVI
BHAI SUKHJEET SINGH JI KANHAIYA
MUKH PARCHARAK BUDHA DAL PANJVA TAKHAT
PLZ SHARE AND SUBSCRIBE
TAVPARSAD CHANNEL

Пікірлер: 456
@azaadkhalsa7121
@azaadkhalsa7121 4 жыл бұрын
ਮਾਹਾਂਪੁਰਖ ਗਿਆਨੀ ਠਾਕੁਰ ਸਿੰਘ ਜੀ ਪਟਿਆਲੇ ਵਾਲੇ, ਜਿਨਾ ਦੀ ਕਥਾ ਨਾਲ ਦਾਸ ਦਾ ਜੀਵਨ ਬਦਲਿਆ
@hgs60
@hgs60 4 жыл бұрын
Kisss tareah? Sangat naal share karo.
@azaadkhalsa7121
@azaadkhalsa7121 4 жыл бұрын
@@hgs60 ਦਾਸ ਪਹਿਲਾ ਗੁਰੂ ਸਾਹਿਬ ਤੋਂ ਬੇਮੁੱਖ ਸੀ ਮੈ ਪਹਿਲੀ ਵਾਰ 2013 ਜੁਲਾਈ ਵਿੱਚ ਦੁਬਈ ਗਿਆ ਉਥੇ ਜਾ ਕੇ ਗਲਤ ਸੰਗਤ ਵਿੱਚ ਪੈ ਗਿਆ, ਗਲਤ ਸੰਗਤ ਤੋਂ ਇਸ ਤੋਂ ਪਹਿਲਾਂ ਪੰਜਾਬ ਵਿੱਚ ਵੀ ਸੀ ਦਾਰੂ ਪੀਣ ਤੇ ਮੈਨੂੰ ਮੇਰੇ ਮਾਮੇ ਨੇ ਲਾਇਆ ਮਾਮਾ uk ਤੋਂ ਛੁੱਟੀ 2008 ਵਿਚ ਆਇਆ ਉਸ ਨਾਲ ਰਹਿਣ ਲੱਗਾ ਤਾ ਦਾਰੂ ਪੀਣ ਲੱਗ ਪਿਆ ਕਿਉਂਕਿ ਰਿਸ਼ਤਾ ਤੇ ਮਾਮੇ ਵਾਲਾ ਸੀ ਪਰ ਅਸੀ ਦੋਸਤਾਂ ਵਾਗ ਵਿਚਰਦੇ ਸੀ ,ਦੁਬਈ ਜਾ ਕੇ ਨਸ਼ੇ ਵੀ ਕਰਨ ਲੱਗ ਪਿਆ ਸੀ ਜਦ ਪਿੰਡ ਆਇਆ ਤਾਂ ਕੁਦਰਤੀ ਗਿਆਨੀ ਠਾਕੁਰ ਸਿੰਘ ਜੀ ਦੀ ਕਥਾ ਸੁਣੀ ਬਸ ਫਿਰ ਕੀ ਸੀ ਅੱਜ ਦਾਸ ਨੂੰ ਗੁਰੂ ਸਾਹਿਬ ਨੇ ਬਾਣੀ ਦੇ ਨਾਲ ਬਾਣਾ ਵੀ ਬਖਸ਼ ਦਿੱਤਾ
@hgs60
@hgs60 4 жыл бұрын
Azaad Khalsa Vahiguru dee mehar ho gaee. Apneah braham kavach daa vee paath kitaa hai ?
@azaadkhalsa7121
@azaadkhalsa7121 4 жыл бұрын
@@hgs60 ਦਾਸ ਦੀ ਸਿੰਘਣੀ ਤੋਂ ਗੁਰੂ ਸਾਹਿਬ ਜੀ ਨੇ ਸਵਾ ਲੱਖ ਪਾਠ ਦੀ ਸੇਵਾ ਲਈ ਹੈ
@andhnahibhakathoon8138
@andhnahibhakathoon8138 4 жыл бұрын
Gurwinder singh Boooht vaddi mehar hoyi aa tuhade te ate tuhadi singhni te. Waheguru chardi kalaa ch rakhe
@amritkaur6831
@amritkaur6831 3 жыл бұрын
ਗੁਰੂ ਪਿਤਾ ਗੋਬਿੰਦ ਸਿੰਘ ਜੀ ਦੇ ਪਿਆਰੇ💕 ਪੁੱਤਰ ਖਾਲਸਾ ਜੀ ਸਤਿ ਸ਼ੑੀ ਅਕਾਲ ਪਰਵਾਨ ਹੋਵੇ ਜੀ। ਆਪ ਜੀ ਵਲੋਂ ਕੀਤੀ ਗਈ ਵਿਆਖਿਆ ਗੁਰੂ ਰੰਗ ਵਿੱਚ ਰੰਗੇ ਹੋਏ ਖਾਲਸਾ ਵਜੋਂ ਕੀਤੀ। ਸੁਣ ਕੇ ਬਹੁਤ ਹੀ ਅਨੰਦ ਆਇਆ। ਵਾਹਿਗੁਰੂ ਜੀ ਦਇਆ ਕਰਨ, ਚਾਂਦੀ ਕਲਾ ਬਖਸ਼ਣ।
@rajbirkaur3052
@rajbirkaur3052 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏
@rajbirkaur3052
@rajbirkaur3052 3 жыл бұрын
ਮੇਰੇ ਪਿਆਰੇ ਵੀਰੇ ਜੁਗ ਜੁਗ ਜੀਓ
@amarjeetkaur2927
@amarjeetkaur2927 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਪਿਤਾ ਗੁਰ ਗੋਬਿੰਦ ਸਿੰਘ ਜੀ ਸਾਰਿਆ ਤੇ ਮਿਹਰ ਭਰਿਆ ਹੱਥ ਰੱਖਣ ਖੁਸ਼ੀਆ ਬਖਸ਼ਣ ਸਰਬੱਤ ਦਾ ਭਲਾ ਕਰਨ ❤❤
@AvtarSingh-fk7ly
@AvtarSingh-fk7ly 4 жыл бұрын
ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਹਾਡੀ ਜੁੱਗ ਜੁੱਗ ਸੋਭਾ ਹੋਵੇ ਜੀ ਮਹਾਰਾਜ ਜੀ ਸਾਡੀ ਲਾਜ ਰਖ ਲਉ ਜੀ ਸਾਡੀ ਬਾਂਹ ਫੜ ਲਵੋ ਜੀ
@Shanjhpunjab
@Shanjhpunjab Жыл бұрын
ਏਸ ਵਿੱਚ ਬਹੁਤ ਹੀ ਸ਼ਕਤੀ ਹੈ
@khushmeetgill
@khushmeetgill 2 жыл бұрын
ਵੀਰ ਜੀ ਬਿਲਕੁੱਲ ਸਹੀ ਹੈ ਜੀ ਮੈ ਵੀ ਬਹੁਤ ਅਨਮੁੱਲੀ ਦਾਤ ਦੀ ਪਾਤਰ ਬਣੀ ਹਾਂ ਜੀ। ਇਸ ਬਾਣੀ ਦਾ ਜਾਪ ਕਰਕੇ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਹੈ। ਸ਼ੰਕੇ ਖੜੇ ਕਰਨ ਵਾਲੇ ਭਾਗਹੀਣ ਹਨ
@SukhwinderKaur-pz7mt
@SukhwinderKaur-pz7mt 2 жыл бұрын
Pls apna experience share kro di is naal hir janda khushi hundi sunke 🙏🙏
@Ramankaur8783
@Ramankaur8783 Жыл бұрын
Kini bar kita jaap ??
@jasbirkaur4996
@jasbirkaur4996 Жыл бұрын
Ki asi phone Rahi sun sakde eh bani ji
@RajveerKaur-lw5gr
@RajveerKaur-lw5gr Жыл бұрын
​@@jasbirkaur4996hnji
@sarwarsarsinivillage1130
@sarwarsarsinivillage1130 2 жыл бұрын
ਅਸੀਂ ਇਸ ਬਾਣੀ ਦਾ practical ਕੀਤਾ ਹੈ ਜੀ ਸ਼ਹੀਦ ਸਿੰਘਾਂ ਦੀ ਪ੍ਰਤੱਖ ਮਿਸਾਲ ਦੇਖੀ ਗਈ ਹੈ ਜੀ ਧੰਨਵਾਦ ਜੀ
@farmerworld1319
@farmerworld1319 Жыл бұрын
Y kina time kita
@BalwinderKaur-lr1pm
@BalwinderKaur-lr1pm Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Mehar Karo
@loveneetkaur9643
@loveneetkaur9643 Жыл бұрын
Bhai ji Sat Shri Akaal ji Aap g te Guru Gobind Singh Ji di apaar kirpa hai
@parmanandsingh1116
@parmanandsingh1116 Жыл бұрын
ਸਮਰੱਥ ਗੁਰੂ ਸਿਰ ਹਥ ਧਰਔ
@mankiratsingh7617
@mankiratsingh7617 2 жыл бұрын
ਵਾਹਿਗੁਰੂ ਗੌਬਿੰਦ ਸਿੰਘ ਜੀ ਦੇ ਪੁੱਤਰ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Dr.k.s.chahal
@Dr.k.s.chahal Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ
@sukhchainsinghghotralubana4264
@sukhchainsinghghotralubana4264 Жыл бұрын
Ek omkaar satnam waheguru ji sarbat da Pala Karen dhan dhan teri paatshahi tu ang sang sahai sabni thai tu Mera rakha sabni thai tera dita khavna
@surjeetsinghbedi5555
@surjeetsinghbedi5555 4 жыл бұрын
ਧਨ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਚਨ ਹੈ । ਜਿਨ ਭੇ ਅਦਬ ਨਾ ਬਾਣੀ ਧਰਾ ਜਾਣੋ ਸੋ ਸਿੱਖ ਨਹੀਂ ਹਮਾਰਾ ।
@paramjeetshingparamjeetshi1810
@paramjeetshingparamjeetshi1810 Жыл бұрын
❤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਜੀ ਮਹਾਂਬਲੀ ਬਾਣੀ ਸ੍ਰੀ ਬ੍ਰਹਮ ਕਵਚ ਸਾਹਿਬ ਜੀ ਦੀ ਪਾਠ ਸਾਹਿਬ ਅਤੇ ਵਿਆਖਿਆ ਬਹੁਤ ਹੀ ਵਧੀਆ ਢੰਗ ਨਾਲ ਕੀਤੀ ਹੈ ਜੀ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ।।
@ranjitkaur5137
@ranjitkaur5137 Жыл бұрын
Dhan 2 sri guru gobind singh ji
@HarjinderSingh-ie4tu
@HarjinderSingh-ie4tu 2 жыл бұрын
ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਮਹਿਮਾ ਬਹੁਤ ਹੀ ਸੋਹਣੇ ਢੰਗ ਨਾਲ ਤੁਸੀਂ ਗਾਈ ਹੈ ਬਾਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
@rajbirkaur3052
@rajbirkaur3052 3 жыл бұрын
ਗੁਰੂ ਪਿਤਾ ਗੋਬਿੰਦ ਜੀ ਦੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@ramanjotkaur71
@ramanjotkaur71 Жыл бұрын
Dhan Dhan Guru Gobind Singh Ji Maharaj❤🙏
@balbirsinghgill1595
@balbirsinghgill1595 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@danjitkaur8812
@danjitkaur8812 Жыл бұрын
Dhan Dhan Guru Gobind Singh Ji Maharaj
@rupindersingh1836
@rupindersingh1836 2 жыл бұрын
🙏 🌹ਮਹਾਂਕਾਲ ਧੰੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ🌹 ਸਾਹਿਬ ਜੀ ਮਹਾਰਾਜ 🙏 🌹ਪੰਥ ਕੇ ਵਾਲੀ🌹 🙏 ਸ਼ਮਸ਼ੇਰ ਪਿਤਾ ਜੀ 🌹
@radheradhe719
@radheradhe719 2 жыл бұрын
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ
@DineshDinesh-nh9wk
@DineshDinesh-nh9wk Жыл бұрын
Waheguru g🙏🏻♥️🪷✨.
@HardeepSingh-wo1fy
@HardeepSingh-wo1fy Жыл бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
@mahinderkooner7044
@mahinderkooner7044 Жыл бұрын
Waheguru ji ka Khalsa ji
@rehal___1111
@rehal___1111 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🎉🎉🎉🎉🎉🎉🎉🎉🎉🎉🎉🎉🎉🎉🎉🎉
@preetkaur6054
@preetkaur6054 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਮੇਰੇ ਭਾਗਾਂ ਵਿੱਚ ਵੀ ਸੇਵਾ 🙏🏻 ਸਿਮਰਨ ਕਰਨ ਲਿਖ ਦੇਵੋ❤
@avneetkauroberoi7079
@avneetkauroberoi7079 Жыл бұрын
Dhan Dhan Guru Gonind Singh Ji maharaj ji 🌹🙏
@kiranpalkaur8837
@kiranpalkaur8837 Жыл бұрын
Dhan dhan guru gubind Singh ji karpa Karo ji
@SatnamSingh-fs1mk
@SatnamSingh-fs1mk 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਬਾਬਾ ਜੀ
@ajaypalsingh9738
@ajaypalsingh9738 Жыл бұрын
❤ waheguru ji waheguru ji waheguru ji waheguru ji waheguru ji waheguru ji ❤
@sarbjeetsingh9349
@sarbjeetsingh9349 Жыл бұрын
ਬਹੁਤ ਵਧੀਆ ਗੁਰੂ ਗੋਬਿੰਦ ਸਿੰਘ ਜੀ ਬਾਣੀ ਦੀ ਵਿਆਖਿਆ ਬਹੁਤ ਵਧੀਆ ਕੀਤੀ ਹੈ ਆਪ ਜੀ ਨੇ । ਸੰਗਤਾ ਦੀ ਸੰਕਾ ਦੂਰ ਹੋ ਜਾਵੇਗੀ । ਧੰਨਵਾਦੀ ਹਾ ਜੀ ।
@ParamjeetSingh-xj8qu
@ParamjeetSingh-xj8qu 2 жыл бұрын
ਧੰਨ ਧੰਨ ਸਾਹਿਬੇ ਕਮਾਲ ਗੂਰੂ ਗੋਬਿੰਦ ਸਿੰਘ ਸਾਹਿਬ ਜੀ
@SatnamSingh-ds9dc
@SatnamSingh-ds9dc 8 ай бұрын
ਸਾਹਿਬ ਏ ਕਮਾਲ
@saminderkaur3591
@saminderkaur3591 9 ай бұрын
🙏ਵਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਿਹ🙏
@sarwarsarsinivillage1130
@sarwarsarsinivillage1130 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਜੀ ਵਾਹਿਗੁਰੂ ਜੀ ਕੀ ਫਤਹਿ ਜੀ ਵਧੀਆ ਹੈ ਜੀ
@sarabdeepsingh7327
@sarabdeepsingh7327 4 жыл бұрын
Bohot vadiya katha
@kapoorsingh884
@kapoorsingh884 10 ай бұрын
ਧੰਨਵਾਦ ਜੀ ਵਾਹਿਗੁਰੂ ਚੜਦੀਕਲਾ ਬਖਸ਼ੇ ਜੀ
@HardeepSingh-wo1fy
@HardeepSingh-wo1fy 10 ай бұрын
ਵਾਹਿਗੁਰੂ ਸਤਿਨਾਮ ਵਾਹਿਗੁਰੂ ਮੇਹਰ
@harjindersinghkhasa3343
@harjindersinghkhasa3343 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿੰਘ ਸਾਹਿਬ ਜੀ ਬਹੁਤ ਆਨੰਦ ਆਇਆ ਜੀ ਕਥਾ ਸੁਣ ਕੇ
@gsantokhsinghgill8657
@gsantokhsinghgill8657 Жыл бұрын
Waheguru sahib ji kirpa karan dass nu Tandrustya bakhsha Waheguru ji
@Itz_dilpreet06._
@Itz_dilpreet06._ Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਨੂੰ ਧੰਨਵਾਦ ਜੀ
@Harjindersinghchahal1514
@Harjindersinghchahal1514 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jasssingh9982
@jasssingh9982 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਪੰਥ ਦੀ ਚੜ੍ਹਦੀ ਕਲਾ ਕਰਨ ਜੀ
@swarnkour3404
@swarnkour3404 Жыл бұрын
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੂਰੂ ਜੀ ਕੀ ਫ਼ਤਹਿ ਜੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕੋਟਿ ਕੋਟਿ ਨਮਸਕਾਰ ਹੈ ਜੀ
@customnumber2902
@customnumber2902 3 жыл бұрын
Satnam shri waheguru ji dhan guru Nanak sahib jio waheguru dhan guru Ramdas sahib jio waheguru dhan guru gobind Singh jio waheguru dhan guru Granth sahib jio waheguru dhan baba deep Singh jio dhan baba jorawar Singh ji dhan baba fateh Singh jio Waheguru g ka khalsa waheguru g ke fateh dhan guru Nanak sahib jio
@JaswinderKaur-tk1cj
@JaswinderKaur-tk1cj Жыл бұрын
ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ
@manindergill7622
@manindergill7622 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ!! ਬਹੁਤ ਪਿਆਰ ਨਾਲ ਅਤੇ ਬਹੁਤ ਖੂਬਸੂਰਤ ਢੰਗ ਨਾਲ ਧੰਨ ਧੰਨ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਦੀ ਬਾਣੀ ਬ੍ਰਮ ਕੰਵਚ ਦੀ ਵਿਆਖਿਆ ਕੀਤੀ ਹੈ ਜੀ 🙏🏼 ਬਹੁਤ ਬਹੁਤ ਧੰਨਵਾਦ ਭਾਈ ਸਾਹਿਬ 🙏🏼
@user-sohansingh
@user-sohansingh 6 ай бұрын
Wah Ji Wah Chardikala
@jiqbalsinghaalowalie5760
@jiqbalsinghaalowalie5760 Жыл бұрын
ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@GagandeepSingh-yd2jg
@GagandeepSingh-yd2jg 10 ай бұрын
ਵਾਹਿਗੁਰੂ ਜੀ ਹਰ ਰੋਜ ਕਿਨੀ ਵਾਰ ਪੜਨੀ ਹੈ ਜੀ
@jagirsingh7369
@jagirsingh7369 3 жыл бұрын
ੴਸਤਿਨਾਮੁਕਰਤਾਪੁਰਖੁਨਿਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ।।
@westernpendu3812
@westernpendu3812 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ
@jaswantsingh7072
@jaswantsingh7072 3 жыл бұрын
ਧੰਨ ਬਾਜਾ਼ ਵਾਲਾ ਪ੍ਰੀਤਮ
@jagseersinghgaggi7830
@jagseersinghgaggi7830 2 жыл бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@taraSingh-d2s
@taraSingh-d2s 6 ай бұрын
Bhut vadia ji
@parvinder7513
@parvinder7513 2 жыл бұрын
Waaheguru ji mehar karo ji 🙏
@chaitanya4881
@chaitanya4881 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐 ਬੇਅੰਤ ਸ਼ੁਕਰਾਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 🙏🙏💐
@Ranjitkaur-pj1bh
@Ranjitkaur-pj1bh 9 ай бұрын
Waheguru waheguru waheguru waheguru waheguru ji dhan guru Gobind Singh ji sade teh b kripa kro path karan de
@mehakdeepkaur6706
@mehakdeepkaur6706 Жыл бұрын
Waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️ waheguru ji ❤️
@harmanpreet8113
@harmanpreet8113 4 жыл бұрын
ਵਾਹਿਗੁਰੂ ਜੀ
@inderkaur7707
@inderkaur7707 Жыл бұрын
ਬਹੋਤ ਬਹੋਤ ਧਨਵਾਦ ਖਾਲਸਾ ਜੀ ਅਨਦ ਅਾਗੀਅਾ ਜੀ
@sgneducation9998
@sgneducation9998 2 жыл бұрын
Dhan dhan guru gobind singh ji mere kalgidhar pita choji pyare kirpa karo.
@BALDEVSINGH-uf1po
@BALDEVSINGH-uf1po 9 ай бұрын
Giani ji di chardikala hove.
@ParmNigha-xp8lw
@ParmNigha-xp8lw Жыл бұрын
ਇਕ ਓਂਕਾਰ ਸਤਨਾਮ ਕਰਤਾ ਪੁਰਖ
@sonaljeetkaur5123
@sonaljeetkaur5123 Жыл бұрын
Satnam Shri Waheguru ji 🙏🌹❤️🌹🇮🇳
@upindersinghbhaika
@upindersinghbhaika Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@gurmelsingh1040
@gurmelsingh1040 Жыл бұрын
Dhan bad wahgur je ka khalsa wahgur je ki fateh
@jiqbalsinghaalowalie5760
@jiqbalsinghaalowalie5760 Жыл бұрын
ਚੜਦੀ ਕਲਾ ਹੈ
@gurcharanbrar4133
@gurcharanbrar4133 2 жыл бұрын
wah Dhan sri Guru Gobind singh sahib ji wahegure ji ka khalsa wahegure ji ke fetha 🙏🙏🙏🙏🙏
@GurmukhSingh-ts8dj
@GurmukhSingh-ts8dj 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਹੁਤ ਅਨੰਦ ਆਇਆ ਜੀ।
@ParamjitKaur-kd8hi
@ParamjitKaur-kd8hi 6 ай бұрын
ਧੰਨ ਗੁਰੂ ਗੋਬਿੰਦ ਸਿੰਘ ਜੀ
@laddigholia486
@laddigholia486 4 ай бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ♥️🌹🙏🏼🙏🏼
@satnamsingh9406
@satnamsingh9406 2 жыл бұрын
ਬਹੁਤ ਖੂਬ ਪਿਆਰੇ ਜੀ ❤️🙏
@narinderkaur6406
@narinderkaur6406 7 ай бұрын
Mafi ji ❤❤❤ kalgidhar mere Guru pita jio🙏🙏🙏🙏🙏
@sarbjitsandhu2531
@sarbjitsandhu2531 9 ай бұрын
❤ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦਇਆ ਬਖ਼ਸ਼ੋ ਜੀ।❤
@GurleenKaur-j1l
@GurleenKaur-j1l 4 ай бұрын
ਵਹਿਗੁਰੂ ਜੀ
@jotsingh1793
@jotsingh1793 2 жыл бұрын
Waheguru ji waheguru ji waheguru ji waheguru ji waheguru ji waheguru ji mehar kro
@gurmindersingh1436
@gurmindersingh1436 Жыл бұрын
ਵਾਹੀਗੁਰੂ ਜੀ ਨਮਸ਼ਕਾਰ ਸ੍ਰੀ ਖੜਗ ਕੋ 🙏📿🏹🗡⛳
@jitsingh679
@jitsingh679 7 ай бұрын
Dhan Sahib Sri Guru Gobind Singh ji Tera bahut bahut dhanyawad hai ji.
@baljinderkaur6735
@baljinderkaur6735 2 жыл бұрын
Waheguru ji waheguru ji waheguru ji waheguru ji waheguru ji
@joginderkaur8015
@joginderkaur8015 Жыл бұрын
🎉🎉waheguru waheguru waheguru waheguru waheguru jio
@narinderkaur6406
@narinderkaur6406 7 ай бұрын
Bole so nihall sat sri Akall jio🙏🙏🙏🙏❤❤❤❤❤❤✈✈✈✈✈✈
@prabhjotkaur4333
@prabhjotkaur4333 4 жыл бұрын
waheguru ji
@kaurvirk902
@kaurvirk902 5 ай бұрын
Waheguru ji mehar karo 🙏
@jia20
@jia20 Жыл бұрын
ਵਾਹਿਗੁਰੂ ਜੀ 🙏🙏
@middleclass66
@middleclass66 Жыл бұрын
Wahaguru ji Wahaguru ji 🙏🏻🙏🏻🙏🏻🙏🏻
@Paraskhalsa96cr
@Paraskhalsa96cr 2 жыл бұрын
Waheguru ji ka khalsa waheguru ji ki fathe 🙏🏻🙏🏻
@GurmejSingh-w5z
@GurmejSingh-w5z Жыл бұрын
वाहगूरूजी वाहगूरूजी वाहगूरूजी कीरपाकर जी
@kudratkesabbande4167
@kudratkesabbande4167 2 жыл бұрын
Waheguru ji kirpa bahut deeply katha
@balkarsingh904
@balkarsingh904 2 жыл бұрын
Khalsa ji waheguru ji ka Khalsa waheguru ji ki fateh ji waheguru ji ap ji nu chardi klla bakhsn ji
@narinderkaur6406
@narinderkaur6406 7 ай бұрын
Mere waheguru jio❤❤❤❤❤❤❤❤
@HariSingh-sg8xr
@HariSingh-sg8xr 11 ай бұрын
ਬਾਬਾ ਜੀ ਇਹ ਸ਼ਬਦ ਸ਼ੂਦਰ। ਹੈ ਕਿ ਸੁੰਦਰ
@matasahibkaurchannelbysatw6599
@matasahibkaurchannelbysatw6599 2 жыл бұрын
Thanks bahut Anand auonda hai sri guru dasam patshah ji di bani parke. Waheguru apni kirpa banaee rakhan
@harmanwaraich2990
@harmanwaraich2990 Жыл бұрын
♥️ਵਾਹਿਗੁਰੂ ਜੀ 🙏
@harmeshkaur804
@harmeshkaur804 Жыл бұрын
Wahiguru ji mehar kro
@mr_mrs_randhawa285
@mr_mrs_randhawa285 2 жыл бұрын
Waheguru ji ap ji Te hor kirpa Karan Te chardi Kala bakhshan
@tuhituhi701
@tuhituhi701 2 жыл бұрын
Vaaheguroo Jee Kaa Khalsaa Vaaheguroo Jee Ki Fateh
@jaggibamal8012
@jaggibamal8012 Жыл бұрын
Waheguru.ji.ka.Khalsa. Waheguru.ji.ki.Fateh.
@BalrajSingh-nh1wk
@BalrajSingh-nh1wk 2 жыл бұрын
Dhan Guru Nanak Dev sahib dhan guru Gobind Singh ji dhan das patsahiya dhan Guru Granth Sahib Ji waheguru ji ka khalsa waheguru ji ki fateh
@purvindarsingh7624
@purvindarsingh7624 2 жыл бұрын
ਵਾਹਿਗਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ।।🙏🙏
@ParamjitSingh13517
@ParamjitSingh13517 8 ай бұрын
Waheguru ji 🙏 Mehar Karo ji 🙏
@sarabjeetsembi
@sarabjeetsembi Жыл бұрын
Wonderful explanation by Singh sahab.
@satwantkaurchopra9897
@satwantkaurchopra9897 Жыл бұрын
coco在求救? #小丑 #天使 #shorts
00:29
好人小丑
Рет қаралды 120 МЛН
How to treat Acne💉
00:31
ISSEI / いっせい
Рет қаралды 108 МЛН
ਬ੍ਰਹਮ ਕਵਚ ਪਾਠ (32 ਪਾਠ)( Brahm kavach)
37:31
Braham kavach bani da paath kyo krna jaruri ae || Giani Thakur Singh ji (Damdami Taksaal)
37:18
پوّن جیت سنگھ لاہوریا
Рет қаралды 353 М.