Sant Baba Ajit Singh Hansali Valeya De Bachna Di Kramaat ਸੁਣ ਕੇ ਤੁਸੀਂ ਵੀ ਮੰਨੋਗੇ ਰੱਬ

  Рет қаралды 175,246

Akaal Murat

Akaal Murat

Күн бұрын

Пікірлер: 602
@SukhdeepKaurKaur-jn9le
@SukhdeepKaurKaur-jn9le 2 ай бұрын
ਬ੍ਰਹਮ ਗਿਆਨੀ ਸਭ ਸ੍ਰਿਸਟਿ ਕਾ ਕਰਤਾ॥🌸🌸🌸🌸🌸🙏
@JazzDr-v4s
@JazzDr-v4s 28 күн бұрын
Mere Satguru tusi boht mahan o Mere mom nu 4dhiyan ton baad dr de jwab den ton baad Puttar di daat baba ji ne diti c odon tin sade Rab sade lai sab kujh mere Baba ji c te rehnge
@parneetbawa1203
@parneetbawa1203 26 күн бұрын
Baba ji menu v putter di daat baksh den,
@RajinderSingh-uh7pk
@RajinderSingh-uh7pk 2 ай бұрын
ਸੰਤ ਰੱਬ ਦਾ ਹੀ ਸਰੂਪ ਹੁੰਦੇ ਆ ( ਹਰਿ ਹਰਿ ਜਨ ਦੁਇ ਏਕ ਹੈ ਬਿਬ ਬਿਚਾਰ ਕਛੁ ਨਾਹਿ ) 🙏🏻❤️
@rajadhulka7104
@rajadhulka7104 2 ай бұрын
ਧੰਨ ਧੰਨੁ ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ ਜੀ ਤੁਸੀਂ ਰੱਬ ਹੋ ਜੀ❤❤❤❤❤❤🎉🎉🎉🎉🎉🎉
@baldevsidhu3025
@baldevsidhu3025 2 ай бұрын
ਧੰਨ ਧੰਨ ਸੰਤ ਮਹਾਨ ਪੁਰਸ਼ ਪੂਰਨ ਬਰਹਮ ਗਿਆਨੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ❤❤❤❤❤❤❤❤❤❤
@haravtarsingh4161
@haravtarsingh4161 Ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬ੍ਰਹਮ ਗਿਆਨੀ ਮਹਾਂਪੁਰਖ ਹੰਸਾਲੀ ਵਾਲੇ ਜੀ 🙏🙏🙏🙏🙏🙏🙏🙏🙏🙏🙏
@MALHITARNTARAN
@MALHITARNTARAN 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਕਿਰਪਾ ਕਰ ਦੋ ਜੀ
@BalwinderkaurBalwinder-m4z
@BalwinderkaurBalwinder-m4z Ай бұрын
ਧੰਨ ਧੰਨ ਸੰਤ ਮਹਾਰਾਜ ਹੰਸਾਲੀ ਵਾਲੇ ਮਿਹਰ ਕਰਨੀ ਮੇਰੇ ਪਰਿਵਾਰ ਤੇ ਖੁਸ਼ੀਆਂ ਦੇਣੀਆਂ ਮੇਰੇ ਪਰਿਵਾਰ ਨੂੰ ਵਾਹਿਗੁਰੂ ਜੀ ਮੇਰੇ
@Wahegurubabananakji
@Wahegurubabananakji 15 күн бұрын
ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਮਹਾਰਾਜ ਜੀ ਹੰਸਾਲੀ ਵਾਲੇ ਜੀ 😊😊
@VarinderSingh-mf3nm
@VarinderSingh-mf3nm 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਮਨ ਦੀ ਨਿਰਮਲਤਾ ਸਾਸ ਗਿਰਾਸ ਬੰਦਗੀ ਬਖਸ਼ਿਸ਼ ਕਰੋ ਜੀ ❤❤❤❤❤❤❤
@harmanpreetkaur1850
@harmanpreetkaur1850 7 күн бұрын
Dhan Dhan Baba Ajit Singh ji Hansali wale sahib ji Maharaj 🙏🙏🙏🙏🙏🙏🙏🙏❤️
@nkaur3455
@nkaur3455 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਬਾਬਾ ਆਪਣੇ ਚਰਣਾ ਨਾਲ ਜੋੜ ਲੳ ਜੀ
@HarpreetKaur-bl8xl
@HarpreetKaur-bl8xl 2 ай бұрын
ਬਹੁਤ ਪਿਆਰ ਵੈਰਾਗ ਭਰੀ ਵਾਰਤਾ 🙏🥹 ਚੈਨਲ ਵਾਲਿਆਂ ਨੂੰ ਬੇਨਤੀ ਕਿ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਧਸਰ ਸਿਹੋੜਾ ਵਾਲਿਆਂ ਦੀ ਸੰਗਤ ਚੋ ਵੀ ਇੰਟਰਵਿਊ ਵਾਰਤਾ ਲੈ ਕੇ ਆਉਣ,🙏🙏🙏🙏
@naviii949
@naviii949 2 ай бұрын
ਸੰਤ ਸਿਧਸਰ ਸਿਹੋੜੇ ਵਾਲਿਆ ਨੇ ਇਕ ਵਾਰੀ ਕਿਸੇ ਦੇ ਘਰ ਬਾਬਾ ਜੀ ਹੰਸਾਲੀ ਵਾਲਿਆਂ ਦੀ ਫੋਟੋ ਲੱਗੀ ਦੇਖ ਲਈ ਤੇ ਇਕ ਦੰਮ ਕਿਹਾ ਕਿ ਇਹ ਤਾਂ ਆਪ ਅਕਾਲ ਪੁਰਖ ਹਨ, ਇਹਨਾ ਦਾ ਬਚਨ ਨਹੀਂ ਮੋੜਨਾ ਚਾਹੀਦਾ, ਬਚਨ ਮੰਨਣ ਵਿੱਚ ਹੀ ਭਲਾ ਹੈ l
@HarpreetKaur-bl8xl
@HarpreetKaur-bl8xl 2 ай бұрын
@@naviii949 eh suni hoi me warta 🙏🙏 baki hanji kisy di full interview hovy jis ch sant baba Balwant Singh g maharaj jiya diya gallan snaeya jaan
@naviii949
@naviii949 2 ай бұрын
​@@HarpreetKaur-bl8xl ਦੇਖੋ ਜੀ, ਜਿੰਨਾ ਕੂ ਓਹਨਾ ( ਸਿੱਧਸਰ ਸਿਹੋੜੇ ਵਾਲੇ)ਬਾਰੇ ਦੇਖਿਆ ਤੇ ਸੁਣਿਆ , ਓਹ ਵੀ ਸੰਤ ਹੀ ਸਨ ਤੇ ਹੁਣ ਵੀ ਹਨ l ਇਹੋ ਜਿਹੇ ਸੰਤ ਵਿਰਲੇ ਹੀ ਹੁੰਦੇ ਹਨ l
@HarpreetKaur-bl8xl
@HarpreetKaur-bl8xl 2 ай бұрын
@@naviii949 hnji sady v Ghar Charan pay c ohna ny 🙏 ohna di sangt cho hor v ohna diya gallan vachan sunny aa.. eslae
@RanjitKaur-n9k
@RanjitKaur-n9k 2 ай бұрын
ਵਾਹਿਗੁਰੂ ਜੀ ਸਿਉੜੇ ਵਾਲੇ ਸੰਤ ਮਹਾਰਾਜ ਜੀ ਰੱਬ ਸਨ ਅਸੀ ਵੀ ਉਹਨਾਂ ਦੇ ਸੇਵਕ ਹਾਂ ਜੀ ਬਾਵਾ ਪੂਰਨ ਦਾਸ ਜੀ ਬਾਵਾ ਬੀਰਮ ਦਾਸ ਜੀ ਬਹੁਤ ਵਧੀਆ ਤੁਹਾਡਾ ਵਿਚਾਰ ਜੀ 🙏🙏👍
@jagroopuddat5746
@jagroopuddat5746 2 ай бұрын
ਕੋਟਿ ਕੋਟਿ ਪ੍ਰਣਾਮ ਬਾਬਾ ਜੀ ਨੂੰ ਦਿਆ ਦੇ ਸਾਗਰ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਸਾਹਿਬ ਵਾਲੇ🙏🙏🙏🙏
@guriramgarhia2481
@guriramgarhia2481 2 ай бұрын
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ , ਬਾਬਾ ਜੀ ਕਿਰਪਾ ਕਰਿਓ ਜੀ ਆਪਣੇ ਚਰਨਾਂ ਨਾਲ ਜੋੜਕੇ ਰੱਖਣਾ ਜੀ, ਸੀ ਟੀ ਯੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ 🙏
@Hardeepsingh-k2w
@Hardeepsingh-k2w 2 ай бұрын
ਧੰਨ ਬਾਬਾ ਅਜੀਤ ਸਿੰਘ ਜੀ ਮੇਰੇ ਤੇ ਕਿਰਪਾ ਕਰੋ ਨਾਮੁ ਹਿਰਦੇ ਚ ਵੱਸ ਜੇ
@panjaaboffical
@panjaaboffical 2 ай бұрын
I saw Sant Baba Ajit Singh Hansali Wale Ji 2-3 times, and I also visited on the day of their funeral to have darshan. I was very young then and didn’t realize the extent of their spiritual power. Feeling lucky to have darshan of sant ji ❤♥
@JagtarSingh-bd8dr
@JagtarSingh-bd8dr 2 ай бұрын
ਮੈ ਬਹੁਤ ਦੁੱਖੀ ਹਾਂ ਜੀ ਬਾਬਾ ਜੀ ਕਿਰਪਾ ਕਰਨ ਤੇ ਹੰਸ਼ਾਲੀ ਸਾਹਿਬ ਚਲ ਕੇ ਆਵਾ
@hansaliwalapreet812
@hansaliwalapreet812 2 ай бұрын
WAHEGURU ji 🙏🏻🙏🏻🙏🏻🙏🏻
@hansaliwalapreet812
@hansaliwalapreet812 2 ай бұрын
Dilo pukar kro veer ji..jroor kirpa krnge pyare bapu ji Sahib 🙏🏻🙏🏻🙏🏻 Nanak dukhia sab sansar ji...sad na howo..bapu ji mharaj ji de sroop da dean dhar k benti kro ji 🙏🏻
@JagtarSingh-bd8dr
@JagtarSingh-bd8dr 2 ай бұрын
@@hansaliwalapreet812 ਜੀ ਵਾਹਿਗੁਰੂ ji
@hansaliwalapreet812
@hansaliwalapreet812 2 ай бұрын
@@JagtarSingh-bd8dr WAHEGURU ji bless 🙌 you always veer ji 🙏🏻
@satvir200
@satvir200 2 ай бұрын
Waheguru ji app ji appna phone # send kareo....ji
@santsingh5958
@santsingh5958 2 ай бұрын
ਖੁਦ ਖੁਦਾ ਸਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ
@panveersingh6632
@panveersingh6632 2 ай бұрын
ਧੰਨ ਧੰਨ ਸਾਹਿਬ ਸਤ ਬਾਬਾ ਹੰਸਾਲੀ ਵਾਲੇ ਮਹਾਂਪੁਰਖ ਮਹਾਰਾਜਾ ਜੀ। ਕਿਰਪਾ ਕਰੋ ਕੰਮ ਕਾਰ ਸਾਰਿਆ ਦੀ ਦੇਹ ਅਰੋਗਤਾ ਪਿਤਾ ਜੀ। ਵਾਹਿਗੁਰੂ ਜੀ ਧੰਨ ਹੋ ਗਿਆਂ ਸੁਣ ਕੇ ਸਕੂਨ ਹੀ ਸਕੂਨ ਵਾਹਿਗੁਰੂ 😊😊
@KhalsaMusic-qo1ez
@KhalsaMusic-qo1ez 2 ай бұрын
ਧੰਨ ਸ੍ਰੀ ਸੰਤ ਅਜੀਤ ਸਿੰਘ ਜੀ ❤ ਲੱਖਾ ਵਾਰ ਨਮਸ਼ਕਾਰ ਅਤੇ ਸਤਿਕਾਰ ਹੋਵੇ ਜੀ 🌹🙏🌹💐🌺
@Sfunstuff
@Sfunstuff 29 күн бұрын
Dhan Dhan Sant Baba Ajit Singh Ji Hansliwale Sahib Ji Maharaj Ji♥️🙏♥️🙏♥️🙏♥️🙏
@prabhdialsingh3157
@prabhdialsingh3157 2 ай бұрын
ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਸਾਧੂਸਤਿਕਾਰ ਯੋਗ ਹਨ ਬ੍ਰਹਮ ਗਿਆਨੀ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ
@Anandpuria_sardar
@Anandpuria_sardar 2 ай бұрын
ਵਾਹਿਗੁਰੂ ਜੀ ਮੇਹਰ ਕਰਨ ਬਾਬਾ ਜੀ ਦੇ ਦਰਸ਼ਨ ਨਹੀਂ ਹੋਏ ਪਰ ਦੇਖ ਕੇ ਤੇ ਸੁਣ ਕੇ ਬਹੁਤ ਮੰਨ ਨੂੰ ਸਾਨਤੀ ਮਿਲੀ । ਰੱਬ ਰੂਪੀ ਬਾਬਾ ਜੀ ਮੇਹਰ ਕਰੋ ਜਾਣੇ ਅਜਾਣੇ ਵਿੱਚ ਹੋਇਆ ਗਲਤੀ ਮਾਫ ਕਰਿਓ 🙏🙏🙏🙏🙏
@Nav4224
@Nav4224 2 ай бұрын
ਬਲਿਹਾਰੀ ਤਿਸ ਸੰਤ ਪਿਆਰੇ ਜਿਸ ਪ੍ਰਸਾਦਿ ਪ੍ਰਭ ਮਨਿ ਵਾਸੀਐ l l ਰਹਾਉ l l
@huaweibajwa3284
@huaweibajwa3284 2 ай бұрын
ਵਾਹਿਗੁਰੂ ਜੀਉ ਵਾਹਿਗੁਰੂ ਜੀਉ
@beantlubana8894
@beantlubana8894 2 ай бұрын
ਸਤਿਨਾਮ ਸ੍ਰੀ ਵਾਹਿਗੁਰੂ ।। ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਸੰਤ ਬਾਬਾ ਰਾਮ ਸਿੰਘ ਜੀ
@smritivlogs529
@smritivlogs529 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ ਜੀ ਅੰਸਲੀ ਵਾਲੇ ਕਿਪਰਾ ਕਰੋ ਆਪਣੇ ਬੱਚੇ ਤੇ 😢
@naviii949
@naviii949 2 ай бұрын
ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ l
@HrvinderKaur-o2c
@HrvinderKaur-o2c 2 ай бұрын
ਬਾਬਾ ਜੀ ਦੇ 4-5 ਵਾਰੀ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਪਰ ਅੰਨੀਆ ਅੱਖਾਂ ਨਹੀਂ ਜਾਣ ਸਕੀਆ। ਮੇਰੇ ਸੁੰਦਰ ਸਰੂਪ ਬਾਬਾ ਜੀ ਬੱਸ ਇਕ ਵਾਰ ਮਿਲ ਜਾਓ। 😢😢
@vanshsingh6160
@vanshsingh6160 2 ай бұрын
ਭਾਈ ਨਾਮ ਜਪੋ ਸੰਤ ਤਾ ਹਮੇਸ਼ਾ ਨਾਲ ਹਨ ਜੀ
@srjeetraam1364
@srjeetraam1364 2 ай бұрын
mistri sucha singh da adress mil skda g...darshan krne ne...please reaply
@jagdeepdhanjal5298
@jagdeepdhanjal5298 2 ай бұрын
@@vanshsingh6160h
@ahalsingh6112
@ahalsingh6112 2 ай бұрын
ਕਦੇ ਫਤਿਹਗੜ੍ਹ ਸਾਹਿਬਜ਼ਾਦੇ ਨੂੰ ਦੇਖ ਕੇ ਨੀ ਆਵੇ ਲੱਗਆ ਕਦੇ। ਮੁਰਖ ਲੋਕ।
@ahalsingh6112
@ahalsingh6112 2 ай бұрын
ਕਦੇ ਫਤਿਹਗੜ੍ਹ ਸਾਹਿਬਜ਼ਾਦੇ ਨੂੰ ਦੇਖ ਕੇ ਨੀ ਆਵੇ ਲੱਗਆ ਕਦੇ। ਮੁਰਖ ਲੋਕ।
@gursewaksamra8129
@gursewaksamra8129 2 ай бұрын
ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 🙏
@jagtarthind7906
@jagtarthind7906 2 ай бұрын
Thanks!
@KaramjitKandhola
@KaramjitKandhola 14 күн бұрын
ਵਾਹਿਗੁਰੂ ਧੰਨਵਾਦ ਜੀ
@KarnailSingh-br1gj
@KarnailSingh-br1gj 2 ай бұрын
ਧੰਨ ਧੰਨ ਧੰਨ ਬਾਬਾ ਜੀ ਹੰਸਾਲੀ ਜੀ ਮੇਰੀ ਵੀ ਅਰਦਾਸ ਸੁਣੋ ਜੀ
@ManjitSingh-tw4yi
@ManjitSingh-tw4yi 2 ай бұрын
Tuhanu baba ji di nahin Doctor di lod wa
@Nav4224
@Nav4224 2 ай бұрын
​@@ManjitSingh-tw4yi tenu ਗੁਰਬਾਣੀ ਵਿੱਚ ਸਾਧੂ ਸੰਗ, ਸਾਧ ਮਹਿਮਾ, ਸਮਜਣ ਦੀ ਲੋੜ ਹੈ l
@parneetbawa1203
@parneetbawa1203 26 күн бұрын
ਧੰਨ ਧੰਨ ਬਾਬਾ ਹੰਸਾਲੀ ਵਾਲੇ ਸੰਤ ਜੀ
@tajwrsingh5990
@tajwrsingh5990 2 ай бұрын
ਧੰਨ ਧੰਨ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ 😢🙏🏻 ਬ੍ਰਹਮ ਗਿਆਨੀ ਕਾ ਦਰਸ ਬਡਭਾਗੀ ਪਾਈਐ 🙏🏻
@ravindersinghmullanpur1932
@ravindersinghmullanpur1932 2 ай бұрын
ਬਕਸ਼ ਲਿਓ ਪਾਤਸ਼ਾਹ ਸਾਹਿਬ ਜੀਓ ਮਹਾਰਾਜ ਜੀਓ ❤️❤️🙏🙏🙏🙏🙏🙏🙏🙏🙏🙏
@gurimalik6731
@gurimalik6731 Ай бұрын
ਧੰਨ ਧੰਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ 🙏🙏 ਕਿਰਪਾ ਕਰੋ ਆਪਣੇ ਬੱਚਿਆਂ ਤੇ 🙏💐
@pardeepkour7356
@pardeepkour7356 2 ай бұрын
Dhan bhag ne jina ne baba g de darshan kitte Asin v dhanbhagi han jo apji de mukh to ohna di ustat sun rahe hai Dhanyvad ehna veer g da jo sanu santa de bachan sunan da mauka de rahe ne Baba g tuci ajj v ho asin darshan bhave nahi kitte par apji di energy feel hundi hai jado koi bhi apji baare gal karda hai ❤❤❤❤❤❤
@KuldeepSingh-l9h6g
@KuldeepSingh-l9h6g 2 ай бұрын
Dhan Dhan Baba g Kirpa kro Mere te V Sare Pariwar te Mehar Bharia hath Rakhna ❤
@honeychaney1845
@honeychaney1845 2 ай бұрын
Dhan Dhan Sant Baba Ajit Singh ji Hansali SAhib Valy Sady ty Kirpa kryo ji Maharaj Ji
@paramjeet2782
@paramjeet2782 2 ай бұрын
ਧਨ ਧਨ ਬਾਬਾ ਹੰਸਾਲੀ ਵਾਲੇ ਸੰਤ ਅਜੀਤ ਸਿੰਘ ਮਹਾਰਾਜ ਜੀ 🙏🙏
@KamalJitkaur-jz6if
@KamalJitkaur-jz6if 2 ай бұрын
ਨਿਆਸਰਿਆਂ ਦੇ ਆਸਰੇ.... ਮੇਹਰ ਕਰਿਓ ਪਾਤਸ਼ਾਹ ਜੀ 🙏
@ravindersinghmullanpur1932
@ravindersinghmullanpur1932 2 ай бұрын
ਵਾਹਿਗੁਰੂ ਜੀਓ ❤️❤️🙏🙏
@h.kaur12
@h.kaur12 Ай бұрын
Dhan Dhan baba Ajit singh jiHansali wale ji mere bete di sharabshudadevo ji 🎉🎉🎉🎉🎉🎉🎉🙏🙏🙏🙏🙏🙏
@RadhaRadha-si4nm
@RadhaRadha-si4nm 2 ай бұрын
Main v Darshan kite ne wah wah poorn sant baba ji 👏👏👏👏
@sukhjindercheema199
@sukhjindercheema199 2 ай бұрын
🙏ਧੰਨ ਧੰਨ ਸੰਤ ਹੰਸਾਲੀ ਵਾਲੇ
@malkeetsains7530
@malkeetsains7530 2 ай бұрын
ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀ ਮੇਹਰ ਭਰਿਆ ਹੱਥ ਰੱਖਣਾ ❤🙏🙏👏
@hansaliwalapreet812
@hansaliwalapreet812 2 ай бұрын
Guru pyari sadh sangat ji 🙏🏻 ❤mharaj ♥️ Hansali Sahib ji 🙏🏻 ta poorn Guru Nanak Sahib ji 🙏🏻 ❤❤jot ne ji❤❤
@hansaliwalapreet812
@hansaliwalapreet812 2 ай бұрын
Mere parmatma ❤❤mharaj Hansali Sahib ji 🙏🏻 ❤❤pal2 kurban ona ❤❤🙏🏻🙏🏻🙏🏻🙏🏻to meri atma
@MohinderSingh-q5y
@MohinderSingh-q5y Ай бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏 ਧੰਨ ਧੰਨ ਸਾਹਿਬ ਬਾਬਾ ਜੀ ਅਜੀਤ ਸਿੰਘ ਮਹਾਰਾਜ ਹੰਸਾਲੀ ਵਾਲੇ ਧੰਨ ਉਹਨਾਂ ਦੀ ਕਮਾਈ ਸਰਬੱਤ ਦਾ ਭਲਾ ਕਰਨਾ ਜੀ 🙏🌷🙏
@ParamjitKaur-kd8hi
@ParamjitKaur-kd8hi 2 ай бұрын
ਧੰਨ ਧੰਨ ਬਾਬਾ ਜੀ ਅਜੀਤ ਸਿੰਘ ਜੀ ਬਾਬਾ ਜੀ ਸਾਡੇ ਉਪਰ ਵੀ ਕਿਰਪਾ ਕਰ ਦੋ ਬਾਬਾ ਜੀ
@jashanpreetsingh7875
@jashanpreetsingh7875 2 ай бұрын
Je kirpa laini ae, te menu millo
@ramandeepverma159
@ramandeepverma159 2 ай бұрын
​@@jashanpreetsingh7875ਮਾਲਕਾ ਮੇਰੇ ਤੇ ਕਿਰਪਾ ਕਰ ਮੇਰੇ ਨਸ਼ੇ ਛੁੱਟ ਜਾਣ ਤੇ ਮੈ ਜਿੰਦਗੀ ਵਿੱਚ ਕੁਝ ਕਰ ਸਕਾਂ ਨਹੀਂ ਮੌਤ ਦਾ ਸਾਹਮਣੇ ਦਿੱਖ ਹੀ ਰਹੀ ਆ ਕੀ ਪਤਾ ਜਿੰਦਗੀ ਦਾ ਕਦੋ ਮੁਕ ਜਾਵੇ ਵਾਹਿਗੁਰੂ ਜੀ
@sahibjotmangat8136
@sahibjotmangat8136 2 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤❤❤❤❤
@surindersingh22katoch99
@surindersingh22katoch99 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਜੀ ਮਹਾਰਾਜ ਹੰਸਾਲੀ ਸਾਹਿਬ ਵਾਲੇ 🙏
@jaswindergoria2608
@jaswindergoria2608 2 ай бұрын
Baba g sade te v kirpa bnae rkho g😊
@arshdeepverma6454
@arshdeepverma6454 2 ай бұрын
Dhan Dhan Sant Baba Ajit singh g Hnsali wale Kirpa krdeo Sache paatshah g 🙏🙏🙏🙏💛💛🙏🙏🙏🙏🙏🙏🙏🙏🙏🙏🙏🙏
@medicinworld8364
@medicinworld8364 2 ай бұрын
ਧਨ ਧਨ ਧਨ ਜਨ ਆਇਆ ਜਿਹ ਪ੍ਰਸਾਦਿ ਸਭੁ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਆਉ ਜਨ ਕੇ ਸੰਗ ਚਿਤ ਆਵੇ ਨਾਉਂ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸੁ ਜਨ ਕੋ ਸਦਾ ਨਮਸਕਾਰ ।
@JAGJITSINGH-jz1ny
@JAGJITSINGH-jz1ny 2 ай бұрын
Ki ajj kall koi es tarah de mahapurush han
@harrysidhu6885
@harrysidhu6885 2 ай бұрын
🙏
@Nekkahaniyan-k9w
@Nekkahaniyan-k9w 2 ай бұрын
Hnji bilkul​@@JAGJITSINGH-jz1ny
@SukhdeepSingh-h8n
@SukhdeepSingh-h8n Ай бұрын
ਅਸੀ ਤਾਂ ਦਰਸਨ ਵੀਂ ਨੀਂ ਕੀਤੇ ਪਰ ਕਥਾ ਸੁਣ k ਰੋਣ bhuit ਆਉਂਦਾ
@jagbains3728
@jagbains3728 2 ай бұрын
ਧੰਨ ਧੰਨ ਬਾਬਾ ਹੰਸਲੀ ਸਹਿਬ ਵਾਲੇ ਮਹਾਰਜ ਜੀ
@manjitsanghera7821
@manjitsanghera7821 22 күн бұрын
ਵਾਹਿਗੁਰੂ ਜੀ ਬਾਬਾ ਜੀ ਮੇਰੇ ਵੀ ਦੁੱਖਾਂ ਦਾ ਨਾਸ਼ ਕਰ ਦੇਵੋ ਜੀ
@HarpreetSingh-tn7nh
@HarpreetSingh-tn7nh 2 ай бұрын
❤❤❤❤❤ ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤❤❤❤❤
@charanjeetsingh2983
@charanjeetsingh2983 2 ай бұрын
ਬਾਬਾ ਜੀ ਦੇ ਬਚਨਾਂ ਕਰਕੇ ਮੈਨੂੰ 16 ਸਾ 4:49 ਲਾਂ ਬਾਅਦ ਪੁੱਤਰ ਦੀ ਦਾਤ ਬਖਸ਼ੀ ਬਾਬਾ ਜੀ ਨੇ ਬਚਨ ਕਰਨ ਤੋਂ ਸਿਰਫ ਦੱਸ ਦਿਨਾਂ ਬਾਅਦ ਸਰੀਰ ਛੱਡ ਦਿੱਤਾ ਸੀ❤❤
@KaramjitDhaliwal724
@KaramjitDhaliwal724 2 ай бұрын
Waheguru ji
@dayasingh3989
@dayasingh3989 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਰਾਜ ਧੰਨ ਧੰਨ ਬਾਬਾ ਪਰਮਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਰਾਜ ਜੀ ਪਰਿਵਾਰ ਤੇ ਸਦਾ ਮੇਹਰ ਭਰਿਆ ਹੱਥ ਸਦਾ ਰੱਖਣਾ ਜੀ।
@hansaliwalapreet812
@hansaliwalapreet812 2 ай бұрын
Sangta nu ❤tarde Sant ❤mharaj ❤Hansali ❤wale❤💐💐💐💐💐♥️♥️
@RajinderSingh-oq7te
@RajinderSingh-oq7te 2 ай бұрын
Baba ji aap mistri parivaar vichon san. ਬਾਬਾ ਜੀ ਆਪ ਮਿਸਤਰੀ ਪਰਿਵਾਰ ਵਿੱਚੋਂ ਸਨ l
@Sukhleen_aagasdhaliwal
@Sukhleen_aagasdhaliwal 16 күн бұрын
Barham gayaini di koi caste nhi hundi bharam gyaini aap pooran parmeshar hunde e maf karna sukhmani sahib vich bharam gyaini vare sab likhya e🙏
@dfsadsfafs4076
@dfsadsfafs4076 2 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏼
@Abhay-jp1lo
@Abhay-jp1lo 2 ай бұрын
@JasveerKaurr
@JasveerKaurr 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਮਹਾਰਾਜ
@JaspreetSingh-xy1ig
@JaspreetSingh-xy1ig Ай бұрын
Dhan Dhan Hansali wale Baba ji 🙏 waheguru ji 🙏 tahanu koti koti parnaam Baba ji 🙏 waheguru ji 🙏 meher kro apni sade te v waheguru ji 🙏 sada v dukh katto waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@harinderkaur5075
@harinderkaur5075 2 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ 🙏🙏
@ParminderKaur-d2g
@ParminderKaur-d2g 24 күн бұрын
Baba ji meher kro ji mere greev te v Taras kro ji ❤
@Raman4501
@Raman4501 2 ай бұрын
Dhan dhan santo ji dhan santan ki mehma tu hi tu maharaj ji 🙇🏻‍♂️🙇🏻‍♂️🤲🤲🙏🙏❤️❤️
@TarsaimLal-v7h
@TarsaimLal-v7h 2 ай бұрын
Sade ghr priwar te hmesha ashirwad reha bapu ji da ❤
@paramjeetkaur876
@paramjeetkaur876 2 ай бұрын
ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਹਨਸਾਲੀ ਵਾਲੇ ਮੇਹਰ ਕਰੋ ਜੀ🙏🏻🙏🏻🙏🏻🙏🏻🙏🏻
@monumadaan151
@monumadaan151 Ай бұрын
❤Baba. Ji. Kirpa. Karo❤❤
@tegpalbhullar6389
@tegpalbhullar6389 2 ай бұрын
DHAN DHAN Babaji Ajit Singhji appna Meher para Hath appna bachaa dara khan Wahaguruji di Kirpa 🙏🏻🙏🏻🙏🏻🙏🏻🙏🏻
@ranveerkaur3745
@ranveerkaur3745 2 ай бұрын
ਧੰਨ ਸੰਤ ਮਹਾਰਾਜ ਜੀ ਸਾਨੂੰ ਚਰਨਾਂ ਨਾਲ ਜੋੜ ਕੇ ਰੱਖੇਓ🙏🙏🙏🙏
@sajansingh-mo5vf
@sajansingh-mo5vf Ай бұрын
Dhan dhan baba Ajit Singh g hansali vale g❤🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@gurjotaulakh5958
@gurjotaulakh5958 23 күн бұрын
ਵਾਹਿਗੁਰੂ ਧੰਨ ਗੁਰੂ ਨਾਨਕ ਧੰਨ ਬਾਬਾ ਹਾਸਾਲੀ ਵਾਲੇ g
@sukhdeepk5393
@sukhdeepk5393 2 ай бұрын
ਵਾਹਿਗੁਰੁ ਵਾਹਿਗੁਰੁ ਵਾਹਿਗੁਰੁ ਵਾਹਿਗੁਰੁਵਾਹਿਗੁਰੁ ਵਾਹਿਗੁਰੁ 🙏🌹🙏
@sahilpreetsinghbains7738
@sahilpreetsinghbains7738 2 ай бұрын
Waheguru ji 🙏🏻💐❤️🌸🌸
@jagbains3728
@jagbains3728 2 ай бұрын
ਧੰਨ ਧੰਨ ਬਾਬਾ ਹੰਸਲੀ ਸਹਿਬ ਵਾਲੇ
@taranjitsinghdhanna7518
@taranjitsinghdhanna7518 2 ай бұрын
ਧੰਨ ਧੰਨ ਮੇਰੇ ਰੱਬ ਬਾਪੂ ਜੀ🙏🙏🙏🙏🙏🙏🙏🙏🙏
@hansaliwalapreet812
@hansaliwalapreet812 2 ай бұрын
Dhan2 Guru mharaj Hansali Sahib ji 🙏🏻 Dhan2 Guru mharaj Gandua Sahib ji 🙏🏻 pal2 kirpa krde rho ji 🙏🏻 ❤❤❤❤
@hansaliwalapreet812
@hansaliwalapreet812 2 ай бұрын
Uncle ji ki Dhanna Singh ji jo 🙏🏻 jina mharaj Hansali Sahib ji 🙏🏻 da poorn sang kita ji 🙏🏻 WAHEGURU ji 💖 🙏🏻
@harkeshbassi896
@harkeshbassi896 22 күн бұрын
Dhan Dhan Baba Hansali Sahib wale 🙏🙏🙏🙏
@simarjitkaur3462
@simarjitkaur3462 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇਓ ਕਿਰਪਾ ਕਰਕੇ ਦਰਸ਼ਨ ਦੇ ਕੇ ਬੇੜੇ ਪਾਰ ਕਰ ਦਿਓ ਜੀ 🪔 🪔🙏🏼🪔🪔 ਸਪਰਿਵਾਰ ਤਾਰ ਲਓ ਜੀ 🪔🪔🙏🏼🪔🪔
@SatinderMahil
@SatinderMahil 2 ай бұрын
ਵਾਹਿਗੁਰ ਜੀ
@HarpreetKaur-kc7sk
@HarpreetKaur-kc7sk 3 күн бұрын
Waheguru ji Sade te v mehar kro ji 🙏🙏
@gurmeetsinghbrar3600
@gurmeetsinghbrar3600 2 ай бұрын
ਧੰਨ ਧੰਨ ਬਾਬਾ ਜੀ
@GaganKaleka
@GaganKaleka 2 ай бұрын
Mharaj ji Kirpa Kr deo jiiiii aap jani jan oo🙏🏻🙏🏻
@sonysing9591
@sonysing9591 Ай бұрын
Dhan dhan sant ji Maharaj ji 🙏
@Raman4501
@Raman4501 2 ай бұрын
Dhan dhan shri waheguru sahib jio 🙇🏻‍♂️🙇🏻‍♂️🤲🤲🙏🙏❤️❤️
@sarbjitsandhu2531
@sarbjitsandhu2531 2 ай бұрын
ਧੰਨ ਧੰਨ ਸੰਤ ਹੰਸਾਲੀ ਸਾਹਿਬ ਵਾਲੇ।
@arshdeepvictor1233
@arshdeepvictor1233 2 ай бұрын
Thx veer ji soda
@YG22G
@YG22G 2 ай бұрын
ਰਮਣੀਕ ਸਥਾਨ, ਹੰਸਾਲੀ ਸਾਹਿਬ ਜੀ।
@gursandhu0000
@gursandhu0000 2 ай бұрын
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਐਲਾ 🙏❣️
@SonyKhattra-c2s
@SonyKhattra-c2s 2 ай бұрын
Pooran Brhamgyani Sant Baba Ajit Singh Ji Hansali Wale Maharaj ji ❤❤❤❤❤
@HarpreetKaur-kc7sk
@HarpreetKaur-kc7sk 3 күн бұрын
Dhan mere waheguru ji 🙏🙏
@rajpreetsports
@rajpreetsports Ай бұрын
ਵਾਹਿਗੁਰੂ ਜੀ 🙏 ਕਿਰਪਾ ਕਰੋ ਜੀ ਨਿਤਨੇਮ ਦੀਆਂ ਦਾਤਾਂ ਬਖਸ਼ੋ 🙏
@SukhwinderSingh-rj1sh
@SukhwinderSingh-rj1sh 2 ай бұрын
Satnam Shri Waheguru ji 🙏
@santoshkaur1247
@santoshkaur1247 2 ай бұрын
Dhan Dhan Baba Ajeet singh ji Hansali baale🙏🙏🙏🙏
@pritpalmalhi7473
@pritpalmalhi7473 2 ай бұрын
🥲🥺🙇🏻‍♂️🙏 akhan paani aa riha 🥺🙇🏻‍♂️ karma rooh ne Jinna dharshan kite baba ji 😭😢
@meharraj5628
@meharraj5628 2 ай бұрын
Satcaryog pitaji koti koti charan banana ❤🙏🙏🙏🌹🌹🌹
@HarpreetDyal-yj6ru
@HarpreetDyal-yj6ru 2 ай бұрын
Waheguru ji.Dhan Baba Ajit Singh ji Hansaliwale🙏🙏
@bittumlp3536
@bittumlp3536 2 ай бұрын
ਵੀਰੇ ਏਂ ਗੁਰੂ ਸਥਾਨ ਸਰਹਿੰਦ ਦੇ ਕੋਲ ਹੈ ਜੀ ਕਰੋ ਦਰਸ਼ਨ ਜੀ
Sant Baba Ajit Singh Hansali Valeya De Bachna Di Kramaat | Episode 02
1:20:41
Леон киллер и Оля Полякова 😹
00:42
Канал Смеха
Рет қаралды 4,7 МЛН
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 55 МЛН
Леон киллер и Оля Полякова 😹
00:42
Канал Смеха
Рет қаралды 4,7 МЛН