No video

ਬ੍ਰੈਮਪਟਨ ਵਿੱਚ ਰਹਿ ਰਹੇ ਲੋਕਾਂ ਦੀ ਸਾਰੀ ਪੋਲ ਖੋਲਤੀ ਇਸ ਬਾਈ ਨੇ। ਲੋਕ ਜਿੰਦਗੀ ਜਿਉਂ ਨਹੀਂ ਰਹੇ ਬੱਸ ਕੱਟ ਰਹੇ ਨੇ।

  Рет қаралды 137,711

Gavy Chauhan Vlogs

Gavy Chauhan Vlogs

Күн бұрын

Note: If you want to share something about any country or your any story with me then you can contact me on my email at chauhangurpreet@yahoo.co.in
About this video: A guy from Brampton called me and detailed about the present picture of Canada. He disclosed lot of schoking fact about life in Canada. He narrated that 98-99% people are suffering from depression and even they have no sense what they are doing in their daily routine. People/students who has just arrived in Canada are somehow concious about their rights and liabilities but after some time they used to adopt the same routine as the people have already adopted.
ਨੋਟ: ਜੇਕਰ ਤੁਸੀਂ ਵੀ ਆਪਣੀ ਕੋਈ ਸਟੋਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਈਮੇਲ chauhangurpreet@yahoo.co.in ਤੇ ਰਾਬਤਾ ਕਰ ਸਕਦੇ ਹੋ ਜਾਂ ਆਪਣਾ ਮੋਬਾਈਲ ਨੰਬਰ ਭੇਜ ਸਕਦੇ ਹੋ ਅਸੀਂ ਜਲਦ ਤੁਹਾਡੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਾਂਗੇ ।
98-99% ਕਨੇਡਾ ਵਿੱਚ ਲਾਸ਼ਾਂ ਤੁਰੀਆਂ ਫਿਰਦੀਆਂ ਬਾਈ, ਰੂਹ ਕਿਸੇ ਵਿੱਚ ਵੀ ਹੈਨੀ। ਬ੍ਰੈਮਪਟਨ ਤੋਂ ਕਾਲ ਤੇ ਵੱਡੇ ਖੁਲਾਸੇ
PR ਕਾਰਡ ਕਰਕੇ ਹੀ ਸਟੂਡੈਂਟਸ ਨਾਲ ਮਾੜੇ ਕੰਮ ਹੋ ਰਹੇ ਹਨ,ਕਨੇਡਾ ਦਾ ਕੌੜਾ ਸੱਚ।
Schoking bad effects of Canada 🥲
ਲੋਕ ਕਨੇਡਾ ਛੱਡਕੇ ਪੰਜਾਬ ਭੱਜਣ ਲਈ ਮਜਬੂਰ ਹੋ ਜਾਣਗੇ।
ਪੰਜਾਬੀ ਸਟੂਡੈਂਟਸ 3 ਹਜਾਰ ਕਰੋੜ ਦੇ ਕਰਜਾਈ
ਮੇਰਾ ਜੀ ਕਰਦਾ ਸੀ ਮੈਂ ਸ਼ੀਸ਼ੇ ਤੋੜ ਕੇ ਕਨੇਡਾ ਤੋਂ ਭੱਜ ਜਾਵਾਂ
ਬਜੁਰਗ ਦੀ ਹੱਡ ਬੀਤੀ
Reverse Migation of Old Man
2030 ਤੱਕ ਕਨੇਡਾ ਤੋ ਵਾਪਿਸ ਆ ਜਾਣਗੇ ਲੋਕ
ਕਨੇਡੀਅਨ ਵਿਆਕਤੀ ਵੱਲੋਂ ਖੁਲਾਸਾ
ਕਨੇਡਾ ਪ੍ਰਤੀ ਨੌਜਵਾਨਾਂ ਦੀ ਬਦਲੀ ਸੋਚ
Reverse Migration Punjab
Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024
A hidden stories of Canada
Canada visa services for Indians
Latest News about Canada Visa
Indo Canada relations
Canadian High commission in India
Indian High Commission in Canada
reverse migration
reverse migration canada
reverse migration from canada
reverse migration to india
canada immigration
canada recession
canada downfall
work in canada
canada pnp program
canada pr
canada visa online apply
visitor visa canada
how to apply canada visa
canada work visa
punjab to canada
Vancouver
punjabi in canada
Canada tourist visa latest updates
Canada tourist visa result
Canada student visa latest result
Canada visa latest result
#canadatouristvisalatestresult #canadatouristvisaupdate #canadatouristvisaannouncements #canada #canadaimmigration #hyecanada #canadapr #canadavisitorvisa #reverseimmigration #canadapolicies #studentlifeincanada #gavychauhanvlogs #Reversemigrationpunjab #punjabreversemigration #canadavisaservice #indocanadaconflict #truestoryofcanada #canadahiddenstory #hiddenstoriesofcanada #truthofcanada #lifeincanada # #canadastudent #canadastudentleftcanada #studentreversemigration #reversemigrationpunjab
#Difficult to live in Canada
Difficulties in Canada
Main expenses in Canada
Per month expenditure in Canada
Scope of Canada in 2024
Canada 2024
Canada immigration rules in 2024 #canadasideeffects #peopleleavingcanada #canadatruths #reversemigrationfromcanada #canadahiddenstory #backtomotherland

Пікірлер: 400
@pritpalsingh8317
@pritpalsingh8317 3 ай бұрын
ਬਿਲਕੁਲ ਠੀਕ ਗੱਲਾਂ ਕੀਤੀਆਂ, ਦੱਸੀਆਂ ਹਨ! ਫੁਕਰੇ ਇਥੇ ਆਕੇ ਸੱਚ ਨਹੀਂ ਦੱਸਦੇ, ਥੇ ਆਕੇ ਫੁਕਰਾ ਪੰਥੀ ਹੀ ਕਰਦੇ ਹਨ! ਉਹਦੇ ਨਾਲ ਹੋਰ ਨਵਿਆਂ ਤੇ ਗ਼ਲਤ ਅਸਰ ਹੁੰਦਾ ਹੈ 🙏
@Revolutionary321
@Revolutionary321 5 ай бұрын
ਨਾਂ ਕੋਈ ਆਂਡ ਨਾ ਗਵਾਂਡ ਨਾ ਜਾਣ ਨਾ ਪਹਿਚਾਣ ਨਾ ਦਿਨ ਨਾ ਤਿਉਹਾਰ ਨਾ ਪਰੁਣਾ ਨਾ ਪਸ਼ ਨਾ ਕੋਈ ਆਉਂਦਾ ਨਾ ਜਾਂਦਾ, ਨਾ ਰਿਸਤੇ ਨਾ ਨਾਤੇ, 😢
@kuldipkhakh9053
@kuldipkhakh9053 5 ай бұрын
ਬਰੈਮਟਨ ਤਾਂ ਬਹੁੱਤ ਠੀਕ ਆ ਏਸ ਮਾਮਲੇ ਵਿੱਚ ਐਡਮਿੰਟਨ ਜਾ ਕੈਲਗੀਰੀ ਤਾਂ ਬੇੜਾ ਹੀ ਗੱਰਕ ਕੋਈ ਸੋਸਿਲ ਜ਼ਿੰਦਗੀ ਨੀ
@daljindersumra3473
@daljindersumra3473 5 ай бұрын
Waheguru g
@Kiranpal-Singh
@Kiranpal-Singh 5 ай бұрын
@@kuldipkhakh9053 ਇਹ ਬੰਦੇ ਦੀ ਨਿੱਜੀ ਸੋਚ ਤੇ ਨਿਰਭਰ ਹੈ, ਜੀਵਨ ਕਿਵੇਂ ਬਤੀਤ ਕਰਨਾ !
@Revolutionary321
@Revolutionary321 3 ай бұрын
@@Kiranpal-Singh ਓਥੇ ਸਾਰਾ ਕੁਝ ਨਿੱਜੀ ਹੀ ਆ ਪਰਿਵਾਰ ਰਿਸ਼ਤੇ ਨਾਤੇ ਲਈ ਟਾਈਮ ਕਿੱਥੋ, ਕੱਲੇ ਕੱਲੇ ਮਰੀ ਚਲੋ 😭
@Kiranpal-Singh
@Kiranpal-Singh 3 ай бұрын
@@Revolutionary321 ਹਰ ਦੇਸ਼ ਵਿੱਚ ਸਭ ਤਰਾਂ ਦੇ ਲੋਕ ਹੁੰਦੇ ਹਨ, ਅਸੀਂ ਤਾਂ ਪਰਿਵਾਰ ਇਕੱਠਾ ਰਹਿੰਦੇ ਹਾਂ, ਪੰਜਾਬ ਵਿੱਚ ਜਾਂ ਬਾਹਰ ਜੋ ਖੇਤੀ-ਬਾੜੀ ਵਾਲਾ ਵਾਤਾਵਰਣ ਹੈ, ਉਹ ਕੁਦਰਤੀ ਬਿਹਤਰ ਹੈ !
@gurmeetbatth6855
@gurmeetbatth6855 5 ай бұрын
ਸਾਰੀਆਂ ਫੋਰਨ countary ਵਿੱਚ ਜਾ ਕੇ ਬੰਦਾ ਮਾਰਕੀਟ ਤੇ depend ਹੋ ਜਾਂਦਾ ਤੇ ਗੁਲਾਮ ਹੋ ਜਾਂਦਾ, ਪੰਜਾਬ ਵਿੱਚ ਫੁੱਲ ਅਜਾਦੀ
@Kiranpal-Singh
@Kiranpal-Singh 5 ай бұрын
ਪੰਜਾਬ-ਵਿਕਸਤ ਦੇਸ਼ਾਂ ਵਿੱਚ, ਸਭ ਜਗ੍ਹਾ ਅਜਾਦੀ ਹੈ, ਪੰਜਾਬ ਸਾਡਾ ਮੁੱਢ ਹੈ, ਉਹ ਤਾਂ ਦਿਲ ਵਿੱਚ ਹੈ, ਭਾਵੇਂ ਕਿਤੇ ਰਹੀਏ !
@user-gl9mh1rl2m
@user-gl9mh1rl2m 2 ай бұрын
ਪੰਜਾਬ ਵਿੱਚ ਤਾਂ ਥੋੜੀ ਕਬਜੀ ਵੀ ਹੋ ਜਾਵੇ ਤਾਂ ਤੁਸੀਂ ਧਰਨਾ ਲਾ ਸਕਦੇ ਹੋ ਇੰਨੀ ਅਜਾਦੀ ਆ
@sukhwantmann3796
@sukhwantmann3796 5 ай бұрын
ਜੇ ਕੈਨੇਡਾ ਨਰਕ ਆ ਤਾਂ ਇੰਡੀਆ ਆ ਜਾਉ ਕੈਨੇਡਾ। ਰਹਿਣ ਦੀ ਕੀ ਲੋੜ ਆ ਛੇਤੀ ਕਰੋ ਜਾਉ ਇੰਡੀਆ
@leelakapoor2023
@leelakapoor2023 5 ай бұрын
Sahi gal hai, je theek nahi hai tan wapas India jao.
@Worldwidevirk
@Worldwidevirk 4 ай бұрын
Bai ji tusi ticket de paise bhej do , Banda aa janda
@ajdeepkaur9819
@ajdeepkaur9819 3 ай бұрын
Bilkul sahi gal aa
@sukhmander-mu8th
@sukhmander-mu8th Ай бұрын
ਆਉਣ ਦਾ ਕਿਰਾਇਆ ਨੀਂ ਕੱਠਾ ਹੁੰਦਾ ਕਿਸੇ ਕੋਲ ਇੱਥੇ
@BalwinderSingh-xq6sb
@BalwinderSingh-xq6sb 17 күн бұрын
Panjab nu Mudd kay aa jo kio pagga di beajgti Karn dayo 😢😢
@factspk373
@factspk373 5 ай бұрын
ਸਾਡੇ ਘਰ ਦੀ ਗਰੀਬੀ ਕਨੇਡਾ ਨੇ ਚੱਕੀ ਆ। ਬਾਲਿਆ ਵਾਲਾ ਘਰ ਸੀ 2 ਕਮਰੇ ਸੀ cd100 ਮੋਟਰਸਾਈਕਲ ਸੀ ਟੁੱਟਿਆ ਹੋਇਆ । ਹੁਣ ਰੱਬ ਦੀ ਕਿਰਪਾ ਨਾਲ ਵਧੀਆ ਕੋਠੀ ਤੇ ਸਕਾਰਪੀਓ ਗੱਡੀ ਰੱਖੀ ਆ। ਅੱਧਾ ਕਿੱਲਾ ਵੇਚ ਕੇ ਗਿਆ ਸੀ । ਜੇ ਪੰਜਾਬ ਚ ਹੁੰਦਾ paltina ਤੇ ਫਿਰਦੇ ਹੋਣਾ ਸੀ । 2 ਸਾਲ ਪੰਜਾਬ ਚ ਵੀ ਨੌਕਰੀ ਕੀਤੀ ਆ 12000 ਤੇ ਪ੍ਰਾਈਵੇਟ
@Revolutionary321
@Revolutionary321 5 ай бұрын
ਤੇ ਹੁਣ ਸਬ ਬਨ ਗੇਆ ਤੈਨੂੰ ਕੇੜਾ ਸਬਰ ਆ ਜਾਣਾ ਤੂੰ ਕੇੜਾ ਪੰਜਾਬ ਚ ਟਿਕ ਕੇ ਬੈਠ ਜਾਣਾ, ਕੋਠੀ ਖ਼ਾਲੀ ਪਈ ਰਹਿਣੀ ਆ ਤੇ ਤੁਸੀ ਸਾਰਾ ਟਬਰ ਕੈਨੇਡਾ ਨੱਥ ਜਾਣਾ ਪੰਜਾਬ ਚ ਉਜਾੜ ਪਾ ਦੇਣੀ ਮਗਰ ਘਰ ਚ । ਗੱਡੀ ਲੈਲੀ ਤਾਂ ਕੇੜਾ ਸਬਰ ਆ ਜਾਣਾ, ਪੰਜਾਬ ਨੂੰ ਤਾਂ ਫੇਰ ਹੀ ਫਾਇਦਾ ਆ ਕਮਾਈ ਕਰ ਕੇ ਪੈਰ ਬਨ ਕੇ ਪੰਜਾਬ ਚ ਟਿਕ ਕੇ ਰਹਿਣ ਪਂਜਾਬੀ। ਪੰਜਾਬ ਚ ਜਿੱਥੇ 12000 ਤੇ ਨੌਕਰੀ ਕੀਤੀ ਓਹਨਾ ਨੂ 25 ਲੱਖ advance ਤਾਂ ਨੀ ਦਿੱਤਾ ਹੁਣਾ ਜਿੱਦਾ ਕਨੇਡਾ ਆਉਣ ਨੂੰ ਦਿੱਤਾ ? 25 ਲੱਖ ਲਗਾ ਕੇ ਪੰਜਾਬ ਚ ਕੇੜਾ ਕੰਮ ਨੀ ਹੁੰਦਾ, 25 ਲੱਖ ਬੈਂਕ ਚ fd kiti ਹੋਵੇ ਓਹੀ 50 ਬਨ ਜਾਂਦਾ 9 ਸਾਲ ਚ 🤣
@Kiranpal-Singh
@Kiranpal-Singh 5 ай бұрын
*ਸਭ ਨੇ ਆਪਣੇ ਹਾਲਾਤਾਂ ਅਨੁਸਾਰ ਫੈਸਲਾ ਲੈਣਾ* ਕਿਸੇ ਨੂੰ ਮਾਹ ਬਾਦੀ-ਕਿਸੇ ਨੂੰ ਸੁਆਦੀ !
@Bath2vic
@Bath2vic 4 ай бұрын
​@@Revolutionary321bai oh taan punjab rehnde bandea ne v keeta
@Revolutionary321
@Revolutionary321 4 ай бұрын
@@Bath2vic ਲੋਕੀ ਆਵੇ ਗੱਲ੍ਹਾਂ ਦਾ ਕੜਾਹ ਬਣਾਈ ਜਾਂਦੇ, ਬਾਹਰ ਜਾਣ ਤੋਂ ਕੌਣ ਰੋਕਦਾ, ਜਾਓ ਕਮਾਈ ਕਰੋ, ਪੈਸਾ ਤੇ ਟੈਕਨੋਲੋਜੀ ਲੈ ਕੇ ਪੰਜਾਬ ਚ ਆਓ ਓਹੀ ਕੁਝ ਏਥੇ ਸੈੱਟ ਕਰੋ ਜੋਂ ਜੋਂ ਬਾਹਰ ਆ, ਪਹਿਲਾਂ ਪਹਿਲਾ ਮੁਸ਼ਕਿਲ ਆਵੇਗੀ ਥੋੜ੍ਹੀ, ਪਰ ਲੱਖਾਂ nri ਆ ਸਾਡੇ ਸਾਰੇ ਆਪਣੇ ਆਪਣੇ ਇਲਾਕਿਆਂ ਨੂੰ ਵਾਪਿਸ ਆਉਣ ਕਮਾ ਕੇ ਤੇ ਪੰਜਾਬ ਚ ਕੰਮ ਸੈੱਟ ਕਰਨ, ਕੁਝ ਹੀ ਸਾਲਾਂ ਚ ਬੇਰੋਜਗਾਰੀ ਖਤਮ ਹੋ ਜਾਣੀ ਪੰਜਾਬ ਚ, ਐਵੇਂ ਗੱਲ ਨੂੰ ਹੋਰ ਪਾਸੇ ਲਈ ਜਾਂਦੇ ਕੋਈ ਕੇਹ ਦਿੰਦਾ ਇਹਨਾਂ ਦਾ ਵਿਸ਼ਾ ਨੀ ਲੱਗਾ ਹੁਣਾ ਕੋਈ ਕੈਂਹਦਾ ਇਹ ਸੜਦੇ ਆ, ਹੱਦ ਆ ਆਪਣੇ ਲੋਕਾਂ ਤੋਂ ਕੌਣ ਸੜਦਾ,ਤੇ ਆਪਣੇ ਦੇਸ਼ ਨੂੰ ਉਜੜਦਾ ਦੇਖ ਕੇ ਕੌਣ ਖੁਸ਼ ਹੁੰਦਾ? 🙏
@Bath2vic
@Bath2vic 4 ай бұрын
@Revolutionary321 bilkul sahi reha brother. 5 eyes countries are owned by roathchild family .99 saal tak tuhada pariwar khatam .property again go Back to government in 99 years tusi jaddi zameer nahi rakh sakde.eh countries da design he eh a taahi gore marriage nahi karande .jo Bach sakda bacho
@damandeepsinghwaraich7716
@damandeepsinghwaraich7716 4 ай бұрын
ਮੈਂ 89ਵਿਚ ਗਿਆ ਸੀ , ਪੜ੍ਹੇ ਲਿਖੇ ਲੋਕਾਂ ਦੀ ਬਹੁਤ ਇੱਜ਼ਤ ਸੀ। ਹੁਣ ਫ਼ੋਨ ਨੇਂ ਦਿਮਾਗ ਵਾਸ਼ ਕਰ ਦਿੱਤਾ ਗਿਆ ਹੈ। ਲਾਈ ਲੱਗ ਬਣ ਕੇ ਰਹਿ ਗਏ। ਪੈਹਲਾਂ ਸ਼ੋਕ ਹੁੰਦਾ ਸੀ ਮੇਹਨਤ ਕਰਕੇ ਪਿਛਲੇ ਘਰ ਹਾਲਾਤ ਠੀਕ ਕਰਨਾ, ਜੀਵਨ ਸਾਥੀ ਨੂੰ ਲੈਕੇ ਆਉਣਾ। ਚਿਠੀਆਂ ਦੇ ਦੌਰ ਵਿੱਚ ਸੁਖ ਬਹੁਤ ਸੀ । ਪੁਰਾਣੀਆਂ ਕਾਰਾਂ ਖਰੀਦ ਕੇ ਗੁਜ਼ਾਰਾ ਕਰਦੇ
@maninderjit5891
@maninderjit5891 5 ай бұрын
Bilkul sach aa.mai v 21 saal canada lake 2008 ch pakka vapas india aa giya haa. Bahut sakoon aa india
@hubbychauhan
@hubbychauhan 5 ай бұрын
Apna number mail kro chauhangurpreet@yahoo.co.in te
@Kiranpal-Singh
@Kiranpal-Singh 5 ай бұрын
ਵਧੀਆ ਫੈਸਲਾ, ਜਿਥੇ ਖੁਸ਼ੀ ਮਿਲਦੀ ਹੈ !
@SandeepCheema35
@SandeepCheema35 2 ай бұрын
Aye v dassde k PR laike pher aayea tu 😂😂
@balsingh5965
@balsingh5965 15 күн бұрын
ਵੀਰ ਜੀ ਕਾਂਸ਼ ਤੁਹਾਡੇ ਵਾਲੀ ਸੋਚ ਸਭ ਪੰਜਾਬੀਆਂ ਦੀ ਹੋਵੈ ਪੈਸੇ ਕਮਾਉਣਾ ਬੁਰਾ ਨਹਿ ਪੰਜਾਬ ਨੂੰ ਪਿਆਰ ਕੋਈ ਕੋਈ ਕਰਦਾ
@Kiranpal-Singh
@Kiranpal-Singh 5 ай бұрын
*ਕੁਦਰਤੀ-ਮਨੁੱਖੀ ਸੁਭਾ ਹੈ, ਗੁਜਰਾਨ-ਬਿਹਤਰ ਭਵਿੱਖ ਲਈ ਪਰਵਾਸ ਚੱਲਦਾ ਰਹਿੰਦਾ ਹੈ* ਪੰਜਾਬ ਵਿੱਚ ਰਹਿੰਦਿਆਂ ਵੀ ਨੌਕਰੀ ਆਦਿ ਲਈ ਪੰਜਾਬ ਤੋਂ ਬਾਹਰ ਰਹਿਣਾ ਪੈਂਦਾ ਹੈ ! *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* ! ਅਗਰ ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਕਿਤੇ ਵੀ ਰਹੋ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ* !
@Revolutionary321
@Revolutionary321 5 ай бұрын
ਖੁਸ਼ਹਾਲ ਨੀ ਉਜਾੜ ਪਾ ਰਹੇ ਆ ਹੁਣ, ਪਹਿਲਾਂ ਵਾਂਗ ਬਾਹਰੋ ਕਮਾਈ ਕਰ ਕੇ ਪੰਜਾਬ ਚ ਨੀ ਲਗਦੀ, ਹੁਣ ਪੰਜਾਬ ਦੇ ਅਮੀਰ ਜਿਨਾ ਕੋਲ ਸਬ ਕੁਝ ਆ ਓਹ ਪੰਜਾਬ ਦਾ ਪੈਸਾ ਹੋਰ ਦੇਸ਼ਾਂ ਚ ਲਗਾ ਰਹੇ ਆ ਕਰੋੜ ਤੋ ਅਰਬ ਪਤੀ ਬਣਨ ਲੀ ਲਾਲਚ ਚ ਅੰਨੇ ਹੋ ਕੇ ਨਾ ਕੋਈ ਵਿਆਹ ਹੋ ਰਿਹਾ ਨਾ ਨਿਆਣਾ ਸਿਰਫ ਡਾਲਰ ਨੇ ਓਹ ਵੀ ਮਰਨ ਤੋਂ ਬਾਅਦ ਕਿਸੇ ਹੋਰ ਯੋਗੇ ਆ 😭
@Kiranpal-Singh
@Kiranpal-Singh 5 ай бұрын
@@Revolutionary321 ਅਜੇ ਵੀ ਬਹੁਤਾਤ ਲੋਕ ਪੈਸਾ ਪੰਜਾਬ ਭੇਜਦੇ ਹਨ, ਨੌਜਵਾਨੀ ਦਾ ਵੱਡੀ ਤਾਦਾਦ ਵਿੱਚ ਪੰਜਾਬ ਛੱਡਣਾ ਚਿੰਤਾ ਦਾ ਵਿਸ਼ਾ ਹੈ !
@paramjeetkaur7191
@paramjeetkaur7191 29 күн бұрын
😂😂
@THIND-gr8yt
@THIND-gr8yt 5 ай бұрын
ਓਹ ਪਰਾਵਾ ਮੈਂ ਵੀ ਆਸਟ੍ਰੇਲੀਆ ਵਿੱਚ ਆ ਤੂੰ ਤਾਂ ਜਵਾਂ ਹੀ ਦਿਲ ਦੀ ਗੱਲ ਕਰ ਦਿੱਤੀ ਇਹਨਾ ਸੱਚ ਥੋੜੀ ਦੱਸੀਦਾ ਹੁੰਦਾ 😮😮
@hubbychauhan
@hubbychauhan 5 ай бұрын
🤣🤣🤣🤣🤣🤣
@sewasinghsidhu8687
@sewasinghsidhu8687 5 ай бұрын
Go back and enjoy.
@hubbychauhan
@hubbychauhan 5 ай бұрын
@@sewasinghsidhu8687 ਜਮੀਰਾਂ ਜਗਾਊ ਅਭਿਆਨ ਵਿੱਚ ਯੋਗਦਾਨ ਪਾਓ ਸਿੱਧੂ ਸਾਹਿਬ।
@Kiranpal-Singh
@Kiranpal-Singh 5 ай бұрын
*ਸੱਚ ਘੱਟ, ਪਰ ਨਿੱਜੀ ਮਾਨਸਿਕ ਸਥਿਤੀ ਦੱਸੀ* ਰਵਿੰਦਰ ਸਿੰਘ ਕਨੇਡਾ ਬਹੁਤ ਦੁੱਖੀ ਹੈ, ਇਸ ਨੇ ਪੰਜਾਬ ਪੱਕਾ ਰਹਿਣ ਬਾਰੇ ਨਹੀਂ ਦੱਸਿਆ ? *ਬਿਹਤਰ ਕਨੇਡਾ ਦੇ ਕਾਲੇ ਪਾਣੀ ਨਾਲੋਂ ਵੀ ਭੈੜੇ ਨਰਕ, ਤੁਰੀਆਂ-ਫਿਰਦੀਆਂ ਲਾਸ਼ਾਂ ਵਿੱਚੋਂ ਨਿਕਲ ਕੇ, ਆਪਣੇ ਪੰਜਾਬ ਰਹੋ, ਗੁਜਰਾਨ ਦੇ ਸਾਧਨ ਕੋਲ ਹਨ* !
@harbhajannakhwal7897
@harbhajannakhwal7897 5 ай бұрын
Punjab aa jao phir dekho tmasha.
@Revolutionary321
@Revolutionary321 4 ай бұрын
ਲੋਕੀ ਆਵੇ ਗੱਲ੍ਹਾਂ ਦਾ ਕੜਾਹ ਬਣਾਈ ਜਾਂਦੇ, ਬਾਹਰ ਜਾਣ ਤੋਂ ਕੌਣ ਰੋਕਦਾ, ਜਾਓ ਕਮਾਈ ਕਰੋ, ਪੈਸਾ ਤੇ ਟੈਕਨੋਲੋਜੀ ਲੈ ਕੇ ਪੰਜਾਬ ਚ ਆਓ ਓਹੀ ਕੁਝ ਏਥੇ ਸੈੱਟ ਕਰੋ ਜੋਂ ਜੋਂ ਬਾਹਰ ਆ, ਪਹਿਲਾਂ ਪਹਿਲਾ ਮੁਸ਼ਕਿਲ ਆਵੇਗੀ ਥੋੜ੍ਹੀ, ਪਰ ਲੱਖਾਂ nri ਆ ਸਾਡੇ ਸਾਰੇ ਆਪਣੇ ਆਪਣੇ ਇਲਾਕਿਆਂ ਨੂੰ ਵਾਪਿਸ ਆਉਣ ਕਮਾ ਕੇ ਤੇ ਪੰਜਾਬ ਚ ਕੰਮ ਸੈੱਟ ਕਰਨ, ਕੁਝ ਹੀ ਸਾਲਾਂ ਚ ਬੇਰੋਜਗਾਰੀ ਖਤਮ ਹੋ ਜਾਣੀ ਪੰਜਾਬ ਚ, ਐਵੇਂ ਗੱਲ ਨੂੰ ਹੋਰ ਪਾਸੇ ਲਈ ਜਾਂਦੇ ਕੋਈ ਕੇਹ ਦਿੰਦਾ ਇਹਨਾਂ ਦਾ ਵਿਸ਼ਾ ਨੀ ਲੱਗਾ ਹੁਣਾ ਕੋਈ ਕੈਂਹਦਾ ਇਹ ਸੜਦੇ ਆ, ਹੱਦ ਆ ਆਪਣੇ ਲੋਕਾਂ ਤੋਂ ਕੌਣ ਸੜਦਾ,ਤੇ ਆਪਣੇ ਦੇਸ਼ ਨੂੰ ਉਜੜਦਾ ਦੇਖ ਕੇ ਕੌਣ ਖੁਸ਼ ਹੁੰਦਾ? 🙏
@Bhupinderkaur702
@Bhupinderkaur702 5 ай бұрын
ਜ਼ਮੀਨਾ ਵਾਲੇ ਇਥੇ ਵੀ ਦੁਖੀ ਕਨਾਡਾ ਵੀ ਦੁਖੀ ਹੈ 😂😂
@Kiranpal-Singh
@Kiranpal-Singh 5 ай бұрын
*ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਬਹੁਤ ਦੂਰ ਹੋ ਗਏ* ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਹੈ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ, ਸੰਗਤ-ਸੇਵਾ ਕਰੀਏ, *ਇਹੀ ਜੀਵਨ ਦਾ ਅਸਲ ਮਨੋਰਥ ਹੈ* ਬਾਕੀ ਤਾਂ ਗੁਜਰਾਨ ਲਈ ਹੈ !
@shinderpalsingh6181
@shinderpalsingh6181 5 ай бұрын
ਸਬਰ ਸ਼ੁਕਰ ਦੀ ਖਾ ਲਓ ਜਿਹੜੀ ਮੌਲਾ ਦੇ ਦੇ ਦੇਵੇ ਕੋਈ ਫ਼ਰਕ ਨਹੀਂ ਪੈਂਦਾ ਰੋਟੀ ਤੱਤੀ ਠੰਢੀ ਦਾ...!
@bikramjitsingh9446
@bikramjitsingh9446 2 ай бұрын
Billkul shi jaar thore khade roti khal par chan de roti khao kisey ne sanu innam dena ghar raho pyrvar wich
@GurcharanSingh-h2x
@GurcharanSingh-h2x 11 күн бұрын
Àaàààààà
@virsingh337
@virsingh337 29 күн бұрын
ਮੇਰੇ ਕੋਲੋ ਪੰਜਾਬ ਚੋ ਕੰਮ ਕਰਕੇ ਸਾਰੀ ਉਮਰ ਘਰ ਨਹੀਂ ਬਣਿਆ ਪਰ ਮੇਰੇ ਮੁੰਡੇ ਨੇ 6 ਸਾਲ ਚੋ ਹੀ ਆਲੀਸ਼ਾਨ ਕੋਠੀ ਪਾਂ ਦੀਤੀ ਟਾਪ ਦੀ ਨੌਕਰੀ ਤੇ ਹੈ ਪੰਜਾਬ ਚੋ 12000 ਤੋ ਵੱਧ ਤਨਖਾਹ। ਨਹੀਂ ਸੀ ਮਿਲਦੀ, ਕਰਾਣ ਮੁਲਖ ਦੀ down currancy ਹੈ ਹੁਣ ਹੋਰ ਵੀ down ਹੋ ਰਹੀ ਹੈ
@user-nl9ex4fp5n
@user-nl9ex4fp5n 5 ай бұрын
ਬੇਟਾ ਸਭ ਸੱਚ ਬੋਲ ਰਿਹਾ। ਮਾਵਾ ਜਦੋਂ ਉੱਥੇ ਜਾ ਕੇ ਆਪਣੇ ਬੱਚਿਆ ਸਘਰੱਸ ਕਰਦੇ ਵੇਖਦੀਆਂ ਤੇ ਦਿੱਲ ਬਹੁਤ ਬਹੁਤ ਦੁੱਖੀ। ਹੁੰਦਾ ਜੀ ਥੈਕਯੂ ਬੇਟਾ ਜੀ ਲੋਕਾਂ। ਨੂੰ ਸੱਚਾਈ ਦੱਸਣ ਵਾਸਤੇ
@Kiranpal-Singh
@Kiranpal-Singh 5 ай бұрын
*ਸੱਚ ਤਾਂ ਘੱਟ ਬੋਲਿਆ, ਰਵਿੰਦਰ ਸਿੰਘ ਨੇ ਦਿਲ ਜਿਆਦਾ ਛੱਡਿਆ, ਇਸਨੂੰ ਆਪਣੀ ਸੋਚ ਅਨੁਸਾਰ ਸਭ ਲਾਸ਼ਾਂ ਦਿਸਦੀਆਂ* ! ਇਥੇ ਕਨੇਡਾ ਕੀ ਕਰਦਾਂ ? ਤੇਰੀ ਤਾਂ ਜਮੀਰ ਜਾਗਦੀ ਹੈ, ਪੰਜਾਬ ਜਾ ਕੇ ਰਹਿ ਲੈ, ਕਿਉਂ ਨਰਕ ਵਿੱਚ ਰਹਿ ਕੇ ਦੁੱਖੀ ਹੋ ਰਿਹੈਂ ??
@jagtardhaliwal8796
@jagtardhaliwal8796 Ай бұрын
ਬਹੁਤ ਵਧੀਆ ਸੱਚ ਪਤਾ ਲੱਗਣਾ ਚਾਹੀਦਾ ਲੋਕਾਂ ਨੂੰ
@ranjitbrar2449
@ranjitbrar2449 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਮੁਲਕ ਪੜੇ ਲਿਖੇ ਔਰ ਹੈਲਥੀ ਲੋਕ ਹੀ ਕਾਮਯਾਬ ਹੋ ਸਕੇ ਹਨ ਜਦੇ ਇਕ ਵਾਰੀ ਪਹੁੰਚੇ ਉਹ ਮੁੜਕੇ ਦਸ ਸਾਲ ਵੀਹ ਸਾਲ ਮੁੜਕੇ ਪੰਜਾਬ ਨਹੀ ਦੇਖਿਆ ਕਿਉ ਕਿ ਪੈਸਾ ਉਦੋਂ ਵੀ ਐਨਾ ਕੁ ਬਣਦਾ ਸੀ ਕਿ ਘਰ ਚਲਾਉਣੇ ਬਹੁਤ ਔਖੇ ਸੀ ਹੁਣ ਖਰਚੇ ਬਹੁਤ ਵਧਾ ਲਏ ਹਨ ਉਦੋਂ ਕਮ ਤੇ ਵੀ ਬਸਾਂ ਤੇ ਜਾਂਦੇ ਸੀ ਹੁਣ ਔਣ ਸਾਰ ਕਾਰ ਚਾਹੀਦੀ ਬਾਹਰੋਂ ਖਾਣਾ ਐਸ਼ ਪ੍ਰਸਤੀ ਕਰਨੀ ਪਹਿਲਾਂ ਇਹ ਕੁਝ ਨਹੀਂ ਸੀ
@kuldipkhakh9053
@kuldipkhakh9053 5 ай бұрын
ਬਿੱਲਕੁੱਲ ਹੀ ਸਹੀ ਗੱਲ੍ਹਾ ਕਰ ਰਿਹਾ ਵੀਰ। ਮੈਨੂੰ ਵੀ ਆਏ ਨੂੰ ਤੀਹ ਸਾਲ ਹੋ ਗਏ ਨੇ । ਪੱਲੇ ਕੁੱਝ ਨਹੀਂ , ਪੈਸੇ ਤਾਂ ਕੁੱਝ ਵੀ ਨਹੀਂ, ਇੱਕ ਕੁੱਲ ਗਵਾ ਲਈ ਅਸੀਂ । ਕੋਈ ਵੀ ਇੱਕ ਪਰਿਵਾਰ ਏਥੇ ਆਉੱਦਾ ਏਹ ਸੱਮਝ ਲਵੋ ਕਿ ਓਹ ਪਰਿਵਾਰ ਸਿੱਖ ਜਾ ਪੰਜਾਬ ਦੀ ਪੰਜਾਬ ਵਿੱਚੋਂ ਖੱਤਮ ਹੋ ਗਈ।
@jassadhillon6924
@jassadhillon6924 5 ай бұрын
Nai y jehre p r. Ne oh ta 2to 2.5 lakh kamode aa J nahi kush fir ajo
@kuldipkhakh9053
@kuldipkhakh9053 5 ай бұрын
@@jassadhillon6924 ਹੁੱਣ ਬੱਚੇ ਵੱਡੇ ਹੋ ਗਏ ਓਹ ਤਿਆਰ ਨੀ ਆਓਣ ਨੂੰ ਨਹੀਂ ਤਾਂ ਕੱਦੋਦੇ ਆ ਜਾਂਦੇ ਮੇਰੇ ਮਿੱਤਰ ਨੇ ਬਹੁੱਤ ਦੇਰ ਪਹਿਲਾ ਬੱਚੇ ਛੋਟੇ ਹੁੰਦਿਆਂ ਹੀ ਫੈਸਲਾ ਲੈ ਲਿਆ ਸੀ। ਹੁੱਣ ਓਸਦੇ ਕਰੈਛਰ ਲਏ ਹੋਏ ਨੇ ਹਰਿਆਣੇ ਪੰਜਾਬ ਹਰਿਆਣੇ ਵਿੱਚ ਬੱਜਰੀ ਬਣਾਓਣ ਵਾਲੇ ਵੱਧੀਆ ਚੰਡੀਗੜ੍ਹ ਜ਼ਿੰਦਗੀ ਬਿੱਤਾ ਰਿਹਾ ਯੋਗਰਾਜ ਦਾ ਸਾਂਢੂ ਆ ਮੇਰਾ ਦੋਸਤ
@hubbychauhan
@hubbychauhan 5 ай бұрын
Bai ji apna number share kro plz chauhangurpreet@yahoo.co.in te
@user-cq6lr4pm5t
@user-cq6lr4pm5t 5 ай бұрын
dihardi krke mud auna h
@user-fs8nt9bc7w
@user-fs8nt9bc7w 5 ай бұрын
Far ver30sala to ke kar kha ho vipas ne gia
@manpreetsinghbhachu2673
@manpreetsinghbhachu2673 5 ай бұрын
I went to Canada as pr insep last year and came back after 4 months. India is far too better
@hubbychauhan
@hubbychauhan 5 ай бұрын
Send me ur contact at chauhangurpreet@yahoo.co.in
@kuldipkhakh9053
@kuldipkhakh9053 5 ай бұрын
ਬਹੁੱਤ ਵੱਧੀਆ ਕੀਤਾ ਤੇ ਵੱਧੀਆ ਟੈਨਸਨ ਫ੍ਰੀ ਜ਼ਿੰਦਗੀ ਜਿਓਵੇਗਾ ਵੀਰ
@jagjitsingh3298
@jagjitsingh3298 5 ай бұрын
@@kuldipkhakh9053 r
@varindersingh2318
@varindersingh2318 Ай бұрын
Good decision I also did the same in 2023😊
@akashpreetkaur5717
@akashpreetkaur5717 5 ай бұрын
Thnk u bai ji lok apne fukre ne Punjab ch rhke kam krn ch bejti mhsus krde ne ji❤
@gurdeepsingh2837
@gurdeepsingh2837 5 ай бұрын
Agreed
@RajinderSingh-jk9bx
@RajinderSingh-jk9bx Ай бұрын
ਸਚਾਈ ਦੱਸਣ ਲਈ ਬਹੁਤ ਧੰਨਵਾਦ ਵੀਰ ਜੀ ❤😮
@PrabhjotSinghPandher38
@PrabhjotSinghPandher38 5 ай бұрын
Keep this reverse migration discussion alive. It will be fruitful for lot of people. Thanks Gavy bai
@Kiranpal-Singh
@Kiranpal-Singh 4 ай бұрын
ਸਹੀ ਸੋਚ, ਪਰ ਗਲਤ ਜਾਣਕਾਰੀ ਤੋਂ ਗੁਰੇਜ ਕਰਨਾ ਚਾਹੀਦਾ ਹੈ !
@sarvenderamar9787
@sarvenderamar9787 Ай бұрын
Waah.......!! ਬਹੁਤ ਵਧੀਆ ਤੁਹਾਡੀ ਗੱਲ਼ ਬਾਤ.....!! ਪਰ ਇਕ ਗਲ ਸਾਹਮਣੇਂ ਆਉਂਦੀ ਹੈ ਕਿ ,,,,,, ਆਪ ਤੇ ਭੱਜ ਗਏ ਇੱਥੋਂ ,,,,, ਸਾਰੇ ਬਿਹਾਰ, ,BIHAR,, ਨੂੰ ਇੱਥੇ ਵਾੜ ਦਿੱਤਾ POPULAtion Pressure 🤔 ਵਧਾ ਦਿੱਤਾ ........Local inhabitants ਦਾ ਕਿੰਨਾਂ competition ਵਧਾ ਦਿੱਤਾ .....!!? ਕਉਣ ਆ ਸਾਰਿਆਂ ਗੱਲ੍ਹਾਂ ਦਾ ਜ਼ਿੰਮੇਵਾਰ ......!! ਤਬਾਹ ਕਰ ਦਿੱਤਾ ਸਾਰਾ Panjab......!!🤔🫵😎💰💰😎😆🤔🧐⁉️
@indermohan4420
@indermohan4420 13 күн бұрын
Thanks for awakening the people well in time.one should control ones unwanted wishes.
@narindermaan7142
@narindermaan7142 3 ай бұрын
ਤੂੰ ਇੰਨਾ ਦੁੱਖੀ ਆ ਇੱਥੇ ਕੀ ਕਰਦਾ। ਵਾਪਿਸ ਪੰਜਾਬ ਚੱਲ ਜਾ 👍
@jobangill7443
@jobangill7443 5 ай бұрын
ਬਹੁਤ ਬੁਰਾ ਹਾਲ ਆ ਕਨੇਡਾ ਵਿੱਚ
@Kiranpal-Singh
@Kiranpal-Singh 5 ай бұрын
ਸਵੈ-ਪੜਚੋਲ ਕਰੋ, ਦਿੱਕਤ ਕੋਈ ਹੋਰ ਹੈ, ਕਨੇਡਾ ਦਾ ਏਨਾ ਮਾੜਾ ਹਾਲ ਨਹੀਂ ਹੈ !
@harkiratsingh847
@harkiratsingh847 5 ай бұрын
Punjab te punjbita zindabad lenda punjab chada punjab zindabad zindabad
@OlllOHD
@OlllOHD 2 ай бұрын
He is absolutely right about everything. He is mirroring my thoughts, exactly. I lived in Canada for 18 years and now I’m back in India, thankfully
@varindersingh2318
@varindersingh2318 Ай бұрын
Best decision 😊
@ssangha9905
@ssangha9905 2 ай бұрын
If someone wants to enjoy stress and depression, welcome to Canada 🇨🇦
@Kiranpal-Singh
@Kiranpal-Singh 5 ай бұрын
*ਸੰਤ ਜਰਨੈਲ ਸਿੰਘ ਜੀ ਨੇ ਸਹੀ ਕਿਹਾ, ਸਰੀਰ ਦਾ ਮਰਨਾ ਮੌਤ ਨਹੀਂ, ਜਮੀਰ ਦਾ ਮਰਨਾ ਮੌਤ ਹੈ* ! ਪਰ ਇਹ ਹਰ ਦੇਸ਼-ਕੌਮ ਤੇ ਲਾਗੂ ਹੁੰਦਾ ਹੈ, ਪੰਜਾਬ-ਭਾਰਤ ਵਿੱਚ ਸਾਰੇ ਜਮੀਰਾਂ ਵਾਲੇ ਨਹੀਂ, ਵਿਦੇਸ਼ਾਂ ਵਿੱਚ ਸਾਰੇ ਮਰੀਆਂ ਜਮੀਰਾਂ ਵਾਲੇ ਨਹੀਂ, ਗੱਲ ਦਾ ਭਾਵ ਸਮਝੀਏ, *ਹਰ ਦੇਸ਼-ਕੌਮ ਵਿੱਚ ਜਾਗਦੀਆਂ ਅਤੇ ਮਰੀਆਂ ਜਮੀਰਾਂ ਵਾਲੇ ਹਨ* !
@satnamsinghwaliawalia2219
@satnamsinghwaliawalia2219 Ай бұрын
Foreign countries are the Golden jail, you become a Bhayia as soon as you enter this jail. Future of Punjab is entering into darkness, because our young generation is leaving Punjab for good. May God reverse the situation.
@subhcharanjitsinghnehal9495
@subhcharanjitsinghnehal9495 5 ай бұрын
ਜਦੋਂ ਬਾਹਰਲੇ ਨੁੰ ਪੰਜਾਬ ਆਲੇ special treatment ਦੇਣੋ ਹਟ ਕੇ ਆਮ ਤਰਾਂ ਦਾ treatment ਦੇਣ ਲੱਗ ਪਏ ਉਦੋਂ ਫ਼ਰਕ ਪੈ ਜਾਣਾ
@pahul21
@pahul21 5 ай бұрын
Sab mooh lamka ke ghumde rehnde ne. Kise de mooh te hasa ni, kise naal ethe apni feeling ni share kr skda iss laai apne dil andar hi rkhde ne. Is laai boht mental health issues ne western countrys ch. Baki bai ne sab glaa boht dhungai ch kiti ae. Kise virle nu hi samj lgniaa. Sab ch ehni syanap nai hundi. 200% sahi gal ae
@PreetSingh-mj6vw
@PreetSingh-mj6vw 5 ай бұрын
Veere insurance wali audio clip tuhadi c kal parson wali ?
@hubbychauhan
@hubbychauhan 5 ай бұрын
@@PreetSingh-mj6vwno bai
@Kiranpal-Singh
@Kiranpal-Singh 5 ай бұрын
*ਸੱਚ ਘੱਟ, ਪਰ ਨਿੱਜੀ ਮਾਨਸਿਕ ਸਥਿਤੀ ਦੱਸੀ* ਰਵਿੰਦਰ ਸਿੰਘ ਕਨੇਡਾ ਬਹੁਤ ਦੁੱਖੀ ਹੈ, ਇਸ ਨੇ ਪੰਜਾਬ ਪੱਕਾ ਰਹਿਣ ਬਾਰੇ ਨਹੀਂ ਦੱਸਿਆ ? ਬਿਹਤਰ ਕਨੇਡਾ ਦੇ ਕਾਲੇ ਪਾਣੀ ਨਾਲੋਂ ਵੀ ਭੈੜੇ ਨਰਕ, ਤੁਰੀਆਂ-ਫਿਰਦੀਆਂ ਲਾਸ਼ਾਂ ਵਿੱਚੋਂ ਨਿਕਲ ਕੇ, ਆਪਣੇ ਪੰਜਾਬ ਰਹੋ, ਗੁਜਰਾਨ ਦੇ ਸਾਧਨ ਕੋਲ ਹਨ !
@amaankaur9995
@amaankaur9995 3 ай бұрын
100% agree with brampton caller
@surindersyal6575
@surindersyal6575 21 сағат бұрын
In Canada now they need only top experts.
@PrabhSandhu-nh1dw
@PrabhSandhu-nh1dw 5 ай бұрын
Khichi chalo km paji bahut vadia aa❤
@SandeepMaholi5m
@SandeepMaholi5m 3 ай бұрын
Bilkul Sach, Sach, Sach, Sach, Sach,Sa.,........ Waheguru ji ka Khalsa Waheguru Ke. Fateh 🙏🙏🙏🙏🙏
@gurdevkaur4855
@gurdevkaur4855 Ай бұрын
1000%True🙏🙏
@parmjitsingh4077
@parmjitsingh4077 5 ай бұрын
ਟਿਕਟ ਲਉ ਇੰਡੀਆ ਆਉਂ ਜੇ ਕੈਨੇਡਾ ਜਾਣਾ ਕੋਈ ਸ਼ਕਿਲ ਸਿਖੋ ਕੈਨੇਡਾ ਵਿਚ ਸਿਰਫ ਮਜਦੂਰ ਨਹੀਂ ਪੜ੍ਹ ਲਿਖ ਕੇ ਜਾਉ ਕੈਨੇਡਾ ਵਿਚ ਚੰਗੇ ਡਾਲਰ ਨੇ ਵੈਲਡਿੰਗ ਕਰਨ ਦੇ 30 ਡਾਲਰ 1 ਘੰਟੇ ਨੇ ਜੇ ਤੁਸੀਂ ਕਾਮਜਾਬ ਨਹੀਂ ਤਾ ਕਿਰਪਾ ਕਰ ਕੇ ਲੋਕਾਂ ਨੂੰ ਗੁਮਰਾਹ ਨਾ ਕਰੋ
@hubbychauhan
@hubbychauhan 5 ай бұрын
30 ਡਾਲਰ ਚੋਂ ਖਰਚੇ ਕਿੰਨੇ ਪੈਂਦੇ ਬਾਈ, ਟੈਕਸ, ਗਰੌਸਰੀ, ਘਰਦਾ ਕਿਰਾਇਆ, ਪਾਣੀ ਬਿੱਲ, ਬਿਜਲੀ ਬਿੱਲ, ਗੱਡੀ ਦੀ ਕਿਸ਼ਤ, ਗੱਡੀ ਦਾ ਤੇਲ, ਆਵਦਾ ਖਰਚ, ਘਰਦਿਆਂ ਦਾ ਖਰਚ, ਜਵਾਕਾਂ ਦਾ ਖਰਚ ????
@SarbjitSingh-pe5lf
@SarbjitSingh-pe5lf 5 ай бұрын
​je paise ta kharche v krne paine.. Indai khda kharche hiaini ...canada nu Evee mara khi jne aA.. Sare punjab set a othe ...tusi behle e galan kri jne aa.. Kam ale❤ bnde di lod a canada nu.. Vehle punjab ch e changge lgde a
@hubbychauhan
@hubbychauhan 5 ай бұрын
sachi dassa bai, asi naley vehle aa but kamai canada amrica walia nalo jyada krde aa. Vehle beh k ta kite v gujara ni hunda. Punjab waley pta ni kyo vehle lagde aa. @@SarbjitSingh-pe5lf
@SarbjitSingh-pe5lf
@SarbjitSingh-pe5lf 5 ай бұрын
@@hubbychauhan Mnu v das de Ver khda kam krda.. Mai v paise kma lwa.... America nalo jyada
@hubbychauhan
@hubbychauhan 5 ай бұрын
@@SarbjitSingh-pe5lf ਖੇਤੀਬਾੜੀ। ਆਲੂ ਲਾਈਦੇ ਆ 300 ਕਿੱਲਾ। ਆ ਜਾਓ ਵਿਖਾ ਦਿੰਨੇ ਆ ਕਿਵੇਂ ਕਮਾਈ ਹੁੰਦੀ ਆ।
@JaswantSingh-ey9qe
@JaswantSingh-ey9qe 5 ай бұрын
ਵੀਰ ਜੀ ਪੰਜਾਬ ਵਿੱਚ ਅਮੀਰ ਲੋਕ ਗਰੀਬ ਨੂੰ ਜਿਊਣ ਨਹੀ ਦਿੰਦੇ
@Gsingh-iy4hh
@Gsingh-iy4hh 5 ай бұрын
Veere 💯 %right
@Kiranpal-Singh
@Kiranpal-Singh 5 ай бұрын
*ਹੈਡਿੰਗ ਬਿਲਕੁਲ ਗਲਤ, ਰਵਿੰਦਰ ਸਿੰਘ ਨੇ ਦਿਲ ਛੱਡਿਆ, ਇਸਨੂੰ ਆਪਣੀ ਸੋਚ ਅਨੁਸਾਰ ਸਭ ਲਾਸ਼ਾਂ ਦਿਸਦੀਆਂ* ! ਇਥੇ ਕਨੇਡਾ ਕੀ ਕਰਦਾਂ ? ਇਹਦੀ ਤਾਂ ਜਮੀਰ ਜਾਗਦੀ ਹੈ, ਪੰਜਾਬ ਜਾ ਕੇ ਰਹਿ ਲੇ, ਕਿਉਂ ਨਰਕ ਵਿੱਚ ਰਹਿ ਕੇ ਦੁੱਖੀ ਹੋ ਰਿਹਾ ??
@AshokKumar-xu2ov
@AshokKumar-xu2ov 8 күн бұрын
Hi guys, remember one thing no matter where you live. Don't try to impress others and depress yourself.
@Kiranpal-Singh
@Kiranpal-Singh 5 ай бұрын
*ਰਵਿੰਦਰ ਸਿੰਘ ਨੇ ਦਿਲ ਛੱਡਿਆ, ਇਸਨੂੰ ਆਪਣੀ ਸੋਚ ਅਨੁਸਾਰ ਸਭ ਲਾਸ਼ਾਂ ਦਿਸਦੀਆਂ* ! ਇਥੇ ਕਨੇਡਾ ਕੀ ਕਰਦਾਂ ? ਤੇਰੀ ਤਾਂ ਜਮੀਰ ਜਾਗਦੀ ਹੈ, ਪੰਜਾਬ ਜਾ ਕੇ ਰਹਿ ਲੈ, ਕਿਉਂ ਨਰਕ ਵਿੱਚ ਰਹਿ ਕੇ ਦੁੱਖੀ ਹੋ ਰਿਹੈਂ ??
@balwindertoor7621
@balwindertoor7621 3 ай бұрын
100% True.
@RanjodhSinghPandher
@RanjodhSinghPandher 5 ай бұрын
ਬਾਈ ਨਰਕ ਕਿਉਂ ਭੋਗਦਾ ਵਾਪਸ ਆ ਜਾਓ ਪੰਜਾਬ ਦੇ ਸਵਰਗ ਵਿੱਚ
@Kiranpal-Singh
@Kiranpal-Singh 5 ай бұрын
ਬਿਲਕੁਲ ਸਹੀ ਸੁਝਾਓ
@jassbir1363
@jassbir1363 4 ай бұрын
ਕਈਆਂ ਨੇ ਬਾਈ ਜੀ ਵਾਪਸ ਨਹੀ ਆਉਣਾਂ ਦੂਜਿਆਂ ਦਾ ਹੋਸਲਾ ਜਰੂਰ ਤੋੜਨਗੇ ? ਇਹ ਗੱਲਾਂ ਉਹ ਕਰ ਸਕਦਾ ਹੈ ਜੋ ਅਮਰੀਕਾ ਕਨੈਡਾ ਤੋ ਆਪਣੀ ਸਿਟੀਜਨ ਸਿਪ ਸਰੈਂਡਰ ਕਰਕੇ ਆਵੇ ਜੀ ਕਈ oci ਲੈ ਕੋ india ਆਉਦੇ ਹਨ , ਵਾਪਸ ਬਾਹਰ ਜਾਣ ਦੀ ਸਹੂਲਤ ਹੁੰਦੀ ਹੈ , ਲੋਕਾਂ ਚ ਪ੍ਰਚਾਰ ਕੀਤਾ ਜਾਦਾਂ ਹੈ ਮੈਂ ਅਮਰੀਕਾ ਕਨੈਡਾਂ ਛੱਡ ਆਇਆਂ ? Js clovis
@SurjitKaur-mu3jy
@SurjitKaur-mu3jy 16 күн бұрын
Very very good
@virsingh337
@virsingh337 29 күн бұрын
ਪੰਜਾਬ ਚੋ ਆ ਕੇ ਅੰਮ੍ਰਿਤਪਾਲ ਦਾ ਚੇਲਾ ਬਣ ਜਾ ਫਿਰ ਕੰਮ ਕਰਨ ਦੀ ਲੋੜ ਨਹੀਂ ਵੇਹਲੇ ਨੂੰ ਪੈਸਾ ਬਣਨ ਗੇ, ਹੁਣ ਤੇਨੂੰ ਕੋਈ ਜਾਣਦਾ ਨਹੀਂ ਫਿਰ ਮਸ਼ਹੂਰ ਹੋ ਜਾਵੇਗਾ
@JMCSEWINGMACHINES
@JMCSEWINGMACHINES 2 ай бұрын
Well said Bhai ji. You have changed my mind set. I was ready to shift from India to abroad.
@sukhwantmann3796
@sukhwantmann3796 5 ай бұрын
ਤੁਸੀਂ ਪੱਕੇ ਇੰਡੀਆ ਕਦੋ ਜਾਣਾ ਦੱਸ ਕੇ ਜਾਇਓ
@jassbir1363
@jassbir1363 4 ай бұрын
ਆਪਣੇ ਲਈ ਨਹੀ ਜੀ , ਲੋਕਾਂ ਲਈ ਕੀਮਤੀ ਸਲਾਹਾਂ ਹਨ ਜੀ ।
@SandeepCheema35
@SandeepCheema35 2 ай бұрын
Ehne ki tatte mudna vaapis... bss loka muhre mhaan banke dikhauna
@GurmailSingh-ri8ri
@GurmailSingh-ri8ri 5 ай бұрын
ਸਾਡੇ 21 ਸਾਲ ਦਾ ਮੂਡਾ ਮਰ ਗਇਆ ਪਰ ਸਰਕਾਰ ਮਾਨਣ ਨੂੰ ਨਹੀਂ ਤੈਆਰ ਵੀਰ ਜੀ
@amarjitsingh-lb7mh
@amarjitsingh-lb7mh 5 ай бұрын
Yes Guru Nanak de hukma anusar hi chalana chahida hai👍
@gurjitsaggu5025
@gurjitsaggu5025 3 ай бұрын
Living in Canada for long time Ravindrr ji you are 100 % right
@sewasinghsidhu8687
@sewasinghsidhu8687 5 ай бұрын
India and particularly Panjab is more western.
@harvindersingh642
@harvindersingh642 2 ай бұрын
ਭਾਈ ਬਹੁਤ ਜਾ ਲਿਆ ਅਮਰੀਕਾ, ਕਨੇਡਾ, ਲੰਡਨ ਜਰਮਨ- ਮੁੱਕਦੀ ਗੱਲ ਇਹ ਹੈ ਆਪਣੇ ਬੰਦਿਆਂ ਦਾ ਦਿੱਲ ਚੂਹੇ ਜਿੱਨਾਂ ਹੋ ਜਾਂਦਾ ਉੱਥੇ ਜਾਣ ਤੋਂ ਬਾਹਦ, ਡਾਲਰਾਂ ਪਿੱਛੇ ਹੀ ਮਰਦੇ ਰਹਿੰਦੇ ॥
@Kiranpal-Singh
@Kiranpal-Singh 5 ай бұрын
ਗੈਵੀ ਜੀ, ਤੁਹਾਡੀ ਪੰਜਾਬ ਲਈ Reverse Migration ਵਾਲੀ ਸੋਚ ਠੀਕ ਹੈ, ਪਰ ਗਲਤ ਜਾਣਕਾਰੀ ਤੇ ਵਿਚਾਰਕ ਵਖਰੇਵਾਂ ਹੈ !
@FaraattaTv
@FaraattaTv 5 ай бұрын
101 % percent ✅ , Bacho bacho bus , veham k Tusi life easy kar Lavoge bahar aya k . J Punjab j thoda vi kam ja property hai koi lodd nhi bahar Jana di .
@Viral-world-77
@Viral-world-77 5 ай бұрын
Bilkul sahi. Ehve jwaak baap di Zameen vech k baar chl jande..
@jeetinderkaur5896
@jeetinderkaur5896 5 ай бұрын
Wahguru ji Maher karna
@ajdeepkaur9819
@ajdeepkaur9819 3 ай бұрын
ਐਵੇਂ ਪਾਖੰਡ ਨਾ ਕਰੋ। ਜੇ ਇੰਨਾ ਮਾੜਾ ਆ ਕੈਨੇਡਾ ਤਾ ਆ ਜਾਓ ਵਾਪਿਸ।ਇੰਡੀਆ ਵਿੱਚ ਕਿਹੜਾ ਰੋਟੀ ਨੀ ਮਿਲਦੀ।
@user-ub4yg3fc8e
@user-ub4yg3fc8e 5 ай бұрын
Very nice Wichar Bro g K Moge Wala
@jpsamra6308
@jpsamra6308 5 ай бұрын
1000001% sach keha veer ne!!! Mi usa ch ah 26 sala tu bahut truck chalia sabh kuj Tex’s payments ch chle gea kuj ni bachia zindgi lang gaye kadi aram ni keeta na kha pee k dekhia na saun k dekhia kadi koi payar ni na India walia naal payar reha buss ujjarr lia apneap nu jarra vadd layia aap hi apnia!!! Canada da te border lagda us naal ta sari suri jaanda marra motta kuj ni hai khushia haini ethe bilkul v sare udass desde ah buss punjabia vali bhed chaal ah hor kuj v nahi ethe!!! Kuria buria dea kinia ezita ch punjab ch par ethe koi ezit ni rehi jo punjabi orta di c!!! Koi Reshtedari wali gall ni koi v rishta ne reha apis ch parivara da!!! Na bachia valo payar ezit ah na pati patni da rishta ah bahina bhrawa wali koi gall hi nahi!!! Payar wali koi v cheez ni hai!!! Punjabia wali koi v gall ni hai ethe!!!!!
@hubbychauhan
@hubbychauhan 5 ай бұрын
Bai apna number mail kro chauhangurpreet@yahoo.co.in
@suratdasanjh919
@suratdasanjh919 5 ай бұрын
Oh you still in Canada there will be nothing left of zameer if you don’t go back. Look after your zameer don’t worry about others
@hakamsingh6861
@hakamsingh6861 2 ай бұрын
ਜਿਹੜਾ ਜਮੀਨਾਂ ਵਾਲਾ ਇੰਡੀਆ ਚ ਦੁਖੀ ਹੈ ਉ ਕਿਤੇ ਭੀ ਜਾਵੇ ਦੁਖੀ ਰਹੇ ਗਾ ਆਮੀਨ?
@user-uu2xv1yn9v
@user-uu2xv1yn9v 5 ай бұрын
ਪੰਜਾਬ ਵਿੱਚ ਅਜੋ ਬਾ ਬੇ ਡੇਰੇ ਚਿੱਟਾ ਪੁਲਿਸ ਧਰਨੇ ਕਰਪਸ਼ਨ ਉਦਾਰ ਕਰਜ਼ਾ ਸਕੀਮਾਂ ਸ਼ਰਾਬ ਤੇਜ਼ਾਬ ਸੁੱਟਣਾ ਵਕੀਲ ਟਰੈਕਰ ਸ਼ੋਰ ਪੋਂ ਪੋ ,,,,,,,,,,
@GurmailSingh-ri8ri
@GurmailSingh-ri8ri 5 ай бұрын
ਨਸਲਾਂ ਤਾ ਏਥੇ ਵੀ ਗਲਤ ਹੀ ਹੋਈ ਜਾਦੀ ਏ
@bhagwantsingh4073
@bhagwantsingh4073 14 күн бұрын
ਤੂੰ ਕੀ ਕਰਦਾ ਇਥੇ ਇਹ ਗਲਤ ਗਲਾਂ ਕਰਨ ਕੀ ਲੋੜ ਹੈ ਆਜਾ ਇੰਡੀਆ ,
@user-td3ig9ft6n
@user-td3ig9ft6n 5 ай бұрын
100 💯 Right veer
@Kiranpal-Singh
@Kiranpal-Singh 5 ай бұрын
ਝੂਠ ਜਿਆਦਾ ਬੋਲਿਆ
@AJ-ro4qc
@AJ-ro4qc 2 ай бұрын
veerji babaji ਨੇ ਲੋਕਾਂ ਨੂੰ ਉਹੀ ਦਿੱਤਾ ਜੋ ਮੰਗਿਆ 😂😂 ਕਿਸੇ ਨੇ ਸੁੱਖ ਸ਼ਾਂਤੀ ਨਹੀਂ ਮੰਗੀ, babaji ਨੇ ਭੀ ਖੂਬ ਡਾਲਰ ਦਿੱਤੇ ਬੱਸ ਸੁੱਖ ਸ਼ਾਂਤੀ ਨਹੀਂ ਦਿੱਤੀ.... ਅੱਜ ਜਿਹਦੇ ਰੋਂਦੇ ਪਏ, ਉਹਨਾਂ ਨੂੰ ਇੰਨੀ ਤਕਲੀਫ ਇਸੇ ਲਈ ਆ...ਕਿਉਂਕਿ ਉਹਨਾਂ ਨੂੰ ਉਹੀ ਮਿਲਿਆ... ਆਪਣੀਆਂ ਜੜ੍ਹਾਂ ਕੱਟਣ ਵਿਚ ਪੰਜਾਬੀਆਂ ਨੇ ਕੋਈ ਕੌਰ ਕਸਰ ਨਹੀਂ ਛੱਡੀ... ਇਸਨੂੰ ਗੌਰੀ ਚਮੜੀ ਦਾ ਮੋਹ 😂😂😂😂 human trafficking ਇਕ ਤਰ੍ਹਾਂ ਦੀ, ਜਿਸ ਵਿਚ ਲੋਕ ਖੁਦ ਪੈਸੇ ਦੇ ਕੇ ਖੁਦ ਨੂੰ ਸਮਗਲ ਕਰਦੇ...
@GurvinderDhesi
@GurvinderDhesi 17 сағат бұрын
I did 31 year in canada went in 1993 i came back last year to india
@GurvinderDhesi
@GurvinderDhesi 17 сағат бұрын
**came
@hubbychauhan
@hubbychauhan 14 сағат бұрын
ਬਹੁਤ ਵਧੀਆ ਗੱਲ ਹੈ ਬਾਈ ਜੀ। ਆਪਣਾ ਨੰਬਰ ਸ਼ੇਅਰ ਕਰੋ ਬਾਈ। ਗੈਵੀ
@JaswantSingh-ey9qe
@JaswantSingh-ey9qe 5 ай бұрын
ਹੈਲੋ ਵੀਰ ਜੀ ਇਥੇ ਲੋਕ ਗੋਰੇ ਤਾਂ ਨੇ ਕਿ ਇਥੇ ਠੰਡ ਬਹੁਤ ਜਿਆਦਾ ਪੈਦੀ ਹੈ
@amarjitsingh-lb7mh
@amarjitsingh-lb7mh 5 ай бұрын
ਤੁਹਾਡੇ ਵਰਗਿਆਂ ਨੇ ਹੀ ਬਰਬਾਦ ਕੀਤਾ ਹੈ ਪੰਜਾਬ, ਹੁਣ ਕੈਨੇਡਾ ਬਰਬਾਦ ਕਰ ਰਹੇ ਹੋ. ਆਪਣੀ ਧਰਤੀ ਤੋਂ ਭਗੋੜੇ ਹੋ ਕੇ ਹੁਣ ਬਾਹਰ ਬੈਠੇ ਉਪਦੇਸ਼ ਦੇਈ ਜਾਂਦੇ ਹੋ 🤔😢
@Kiranpal-Singh
@Kiranpal-Singh 5 ай бұрын
ਕਿਸੇ ਦੇ ਉਪਦੇਸ਼ ਦੀ ਲੋੜ ਨਹੀਂ, ਗੁਰੂ ਨਾਨਕ ਸਾਹਿਬ ਦੀ ਮੰਨੀਏ !
@virsingh337
@virsingh337 29 күн бұрын
ਮੁਕਦੀ ਗੱਲ ਪਿੰਡਾ ਵਾਲੇ ਖਾਸ ਕਰ ਤਕੜੇ ਘਰਾ ਦੇ ਮੁੰਡੇ ਕੰਮ ਕਰ ਕੇ ਖੁਸ਼ ਨਹੀਂ ਕੰਮ ਕੋਈ ਹੋਰ ਕਰੇ ਅਤੇ ਤਨਖਾਹ ਮੈਨੂੰ ਮਿਲੇ , ਇਹ ਇਹੋ ਜਿਹੇ ਲੋਕਾ ਦੀ ਨੀਤੀ ਹੈ
@JaswantSingh-ey9qe
@JaswantSingh-ey9qe 5 ай бұрын
ਜਨਮ ਤੋ ਲੈ ਕੇ ਮਰਨ ਤੱਕ ਆਦਮੀ ਅਤੇ ਅੋਰਤ ਦੀ ਸਿਰਫ ਤਿੰਨ ਪੀੜੀਆਂ ਦੀ ਸਾਂਝ ਹੈ ਇਸ ਤੌ ਵੱਧ ਕੁਝ ਨਹੀ
@hamishhamish3227
@hamishhamish3227 3 ай бұрын
ਬਾਜ਼ੀ ਵਾਪਸ ਕਿਸ ਦਿਨ ਜਾਣਾ ਇੰਡੀਆ
@Revolutionary321
@Revolutionary321 2 ай бұрын
Punjab de lok dekho kine ਮਾਨਸਿਕ ਰੋਗੀ ਨੇ, ਜਿਨਾ ਨੂੰ ਜਿੰਦਗ਼ੀ ਦੀ ਹਰ ਚੀਜ਼ ਲਗਭਗ ਮਿਲ ਜਾਂਦੀ ਹੈ ਓਹ ਪਰਿਵਾਰ ਚ ਰਹਿ ਚ ਓਹਨਾ ਨੂ ਮਾਨਣ ਦੀ ਜਗਾ ਵਧੀਆ ਲਾਈਫ ਦੇ ਕੀੜੇ ਦੇ ਨਾਮ ਤੇ ਸਾਰਾ ਕੁਝ ਛੱਡ ਕੇ ਕਿਸੇ ਨਵੀਂ ਜਗਾ ਤੇ ਜਾ ਕੇ ਫੇਰ ਜ਼ੀਰੋ ਤੋਂ ਸ਼ੁਰੂ ਕਰ ਕੇ ਲਾਈਫ ਖਰਾਬ ਕਰ ਦਿੰਦੇ 😂
@RSMODELMAKER
@RSMODELMAKER 5 ай бұрын
Sir apna motorcycle da riew dau bahut deer ho gyi hun ta
@Rightchoicecatering
@Rightchoicecatering 3 ай бұрын
Very good
@Sarjeevansingh687-fy9mp
@Sarjeevansingh687-fy9mp 5 ай бұрын
100. % correct
@SukhRaj-hx7ih
@SukhRaj-hx7ih 5 ай бұрын
❤❤❤❤❤. Wahaguru ji Wahaguru ji Wahaguru ji Wahaguru ji Wahaguru ji. ❤❤❤❤❤❤
@hakamsingh6861
@hakamsingh6861 2 ай бұрын
ਸਾਡੇ ਲੋਕਾਂ ਦੇ ਅਸੂਲ ਸਹੀਂ ਨਹੀਂ ਹਨ ਅਜੇ ਭੀ ਸਭਲ ਜਾੳ ਸਾਡੇ ਨੌਜਵਾਨ ਨਸ਼ੇ ਕਰਕ ਲੜਾਈ ਆਂ ਕਰਦੇ ਐ ਇਕ ਇਹ ਲੋਕ ਉਚ ਕਟੈਗਰੀ ਦੇ ਲੋਕ ਸਮਝਦੇ ਐ ਆਪਣੇ ਆਪ ਨੂੰ।ਇੰਡੀਆ ਚ ਜਿਸ ਕੋਲ ਜਮੀਨ ਐ ਉਹ ਭੀ ਕਨੇਡਾ ਤੁਰੇ ਜਾਂਦੇ ਐ
@FaraattaTv
@FaraattaTv 5 ай бұрын
Punjab ❤
@chanpreetsingh4886
@chanpreetsingh4886 2 ай бұрын
1:15:00 best
@sewasinghsidhu8687
@sewasinghsidhu8687 5 ай бұрын
One should know how to live a life where ever he or she lives.
@Kiranpal-Singh
@Kiranpal-Singh 5 ай бұрын
Absolutely right
@GurnekBariana-bh6oh
@GurnekBariana-bh6oh 5 ай бұрын
The best vlog.
@KaramjitSingh-yv6tj
@KaramjitSingh-yv6tj 2 ай бұрын
ਉਹ ਭਾਈ ਪੰਜਾਬੀਆਂ ਵਿੱਚ ਨਾ ਪਹਿਲਾਂ ਕੋਈ ਅਣਖ ਜਾ ਦਲੇਰੀ ਸੀ ਇਹ ਕੌਮ ਵਿਕਾਊ ਹੈ।😮
@gursewaksinghmaan4448
@gursewaksinghmaan4448 5 ай бұрын
17ਸਾਲ ਹੋਗੇ ਪੰਜਾਬ ਵਾਪਿਸ ਆਜਾ ਜਿੱਥੇ ਦਾ ਖਾਉ ਮਾੜਾ ਨਾ ਕਹੋ
@manjindersandhu6194
@manjindersandhu6194 3 ай бұрын
Y sachi gl kahi y ne
@Abcd12345xyz
@Abcd12345xyz 3 ай бұрын
ਪਾਜੀ ਲੋਕਾਂ ਕੋਲੋ ਕਿ ਲੈਣਾ ਤੁਸੀ। ਆਪਣੇ ਹਾਲਾਤ ਸੁਧਾਰਨ ਜਾਂਦਾ ਬੰਦਾ। ਓਹ ਤਾ ਤੁਹਾਡੇ ਸੁਧਰੇ ਹੀ ਹੈ ਨਾ। ਕਦਰਾਂ ਕੀਮਤਾਂ ਪੰਜਾਬ ਦੀਆ ਬਾਕੀ ਦੁਨੀਆ ਤੇ ਕਉ ਲਬਦੇ ਹੋ। ਓਨਾ ਦੇਸ਼ਾਂ ਦੇ ਸੱਭਿਆਚਾਰ ਦਾ ਅਸਰ ਤਾਂ ਸਭ ਤੇ ਪੈਣਾ ਹੈ। ਤੰਗ ਨਾ ਹੋਵੋ।
@ashoksharma6895
@ashoksharma6895 2 ай бұрын
101%thik aaji
@Kiranpal-Singh
@Kiranpal-Singh 5 ай бұрын
ਰਵਿੰਦਰ ਸਿੰਘ ਕਨੇਡਾ ਬਹੁਤ ਦੁੱਖੀ ਹੈ, ਇਸ ਨੇ ਪੰਜਾਬ ਪੱਕਾ ਰਹਿਣ ਬਾਰੇ ਨਹੀਂ ਦੱਸਿਆ ? ਬਿਹਤਰ ਕਨੇਡਾ ਦੇ ਕਾਲੇ ਪਾਣੀ ਨਾਲੋਂ ਵੀ ਭੈੜੇ ਨਰਕ, ਤੁਰੀਆਂ-ਫਿਰਦੀਆਂ ਲਾਸ਼ਾਂ ਵਿੱਚੋਂ ਨਿਕਲ ਕੇ, ਆਪਣੇ ਪੰਜਾਬ ਰਹੋ, ਗੁਜਰਾਨ ਦੇ ਸਾਧਨ ਕੋਲ ਹਨ !
@Kiranpal-Singh
@Kiranpal-Singh 5 ай бұрын
@@bikrambatth5725 *ਸੱਚ ਦੱਸਣ ਵਾਲੇ ਕਨੇਡਾ ਦੇ ਨਰਕ ਵਿੱਚ ਕਿਉਂ ਰਹਿ ਰਹਿ ਰਹੇ ਹਨ* ? ਆਪਣੇ ਪੰਜਾਬ ਵਿੱਚ ਮੌਜ ਨਾਲ ਰਹਿਣ, ਸੱਚ ਬੋਲਣ ਲਈ ਹਿੰਮਤ ਚਾਹੀਦੀ ਹੈ, ਜੋ ਕੇ ਤੇਰੇ ਵਰਗਿਆਂ ਵਿੱਚ ਨਹੀਂ ਹੈ ?
@Kiranpal-Singh
@Kiranpal-Singh 5 ай бұрын
@@bikrambatth5725 ਤੇਰੇ ਲਿਖਣ ਢੰਗ ਤੋਂ ਝਲਕ ਪੈ ਗਈ, ਸੱਚ ਸੁਣਨ ਦੀ ਵੀ ਹਿੰਮਤ ਹੈ ਤੇ ਸੱਚ ਸੁਣਨ ਦੀ ਵੀ, ਲੇਕਿਨ ਤੂੰ ਸੱਚ ਬੋਲਣ ਦੀ ਹਿੰਮਤ ਕਰ ਕੇ, ਜਿਸ ਬੰਦੇ ਨੂੰ ਕਨੇਡਾ ਨਰਕ ਲੱਗਦਾ ? ਸਾਰੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਦਿਸਦੀਆਂ ? *ਉਹ ਆਪਣੇ ਪੰਜਾਬ ਵਿੱਚ ਮੌਜ ਨਾਲ ਕਿਉਂ ਨਹੀਂ ਰਹਿ ਰਿਹਾ ਜਾਂ ਫਿਰ ਝੂਠ ਬੋਲਦਾ ਹੈ* ???
@Kiranpal-Singh
@Kiranpal-Singh 5 ай бұрын
@@bikrambatth5725 ਪਹਿਲੀ ਗੱਲ ਏਜੰਟ ਵਾਲੀ ਗੱਲ ਸਾਬਤ ਕਰੀਂ ? ਫਿਰ ਜੁੱਤੀ ਤੇਰੀ ਤੇ ਸਿਰ ਮੇਰਾ, ਮੈਂ ਊਲ ਜਲੂਲ ਨਹੀਂ ਲਿਖਦਾ ! ਮੈ ਸੱਚ ਬਾਰੇ ਤੁਹਾਨੂੰ ਪੁੱਛਿਆ ਕੇ ਅਗਰ ਬੰਦਾ ਨਰਕ ਵਿੱਚ ਰਹਿ ਰਿਹਾ ਤਾਂ ਪੰਜਾਬ ਆ ਕੇ ਮੌਜ ਨਾਲ ਕਿਉਂ ਨਹੀਂ ਰਹਿੰਦਾ ? ਜਵਾਬ ਨਹੀਂ ਦਿੱਤਾ ਜਾਂ ਫਿਰ ਗਲਤ ਦੇ ਹੱਕ ਵਿੱਚ ਨਾ ਲਿਖੋ ! ਤੁਸੀਂ ਪੰਜਾਬ ਰਹਿੰਦੇ ਹੋ, ਖੁਸ਼ੀਆਂ ਮਾਣੋ, ਨਾਮ-ਬਾਣੀ ਅਭਿਆਸੀ ਬਣੀਏ ਜੋ ਜਿੰਦਗੀ ਦਾ ਅਸਲ ਮਨੋਰਥ ਹੈ !
@Kiranpal-Singh
@Kiranpal-Singh 5 ай бұрын
@@bikrambatth5725 *ਪੰਜਾਬ ਨਾਲ ਤਾਂ ਸਾਡਾ ਲਗਾਓ ਹੈ-ਆਪਣਾ ਮੁੱਢ ਹੈ* ਪੰਜਾਬ ਦੇ ਸਿਸਟਮ ਵਿੱਚ ਕਮੀਆਂ ਦੱਸ ਕੇ ਵੀ ਅਸੀਂ ਪੰਜਾਬ ਨੂੰ ਭੁਲਾ ਨਹੀਂ ਸਕਦੇ, ਵੈਸੇ ਕਿਸੇ ਦੇਸ਼ ਬਾਰੇ ਵੀ ਝੂਠ ਨਹੀਂ ਦੱਸਣਾ ਚਾਹੀਦਾ, ਫਿਰ ਝੂਠ ਕਿਉਂ ਬੋਲਦਾ, ਨਾ ਜਾਵੇ, ਸੱਚ ਹੀ ਬੋਲਣਾ ਚਾਹੀਦਾ ਹੈ, ਜੋ ਪੰਜਾਬ ਰਹਿਣ ਦਾ ਫੈਸਲਾ ਕਰਦਾ, ਚੰਗਾ ਹੈ !
@Kiranpal-Singh
@Kiranpal-Singh 5 ай бұрын
@@bikrambatth5725 ਗੈਵੀ ਮੇਰੀਆਂ ਬਹੁਤ ਟਿੱਪਣੀਆਂ ਡਲੀਟ ਕਰ ਦੇਂਦਾ ਹੈ, ਨਿਰਪੱਖ ਨਹੀਂ ਹੈ ?
@harpreetbirdi3853
@harpreetbirdi3853 Ай бұрын
Bahut vadia and intellectual gallan kitian paji ne .. society nu eho jehe lokan di zarurat hai 👏
@harinderkaur9281
@harinderkaur9281 5 ай бұрын
From canada you are true😢
@ManishaKumari-sv4in
@ManishaKumari-sv4in 5 ай бұрын
😢
@user-vu9qg8gq8n
@user-vu9qg8gq8n 5 ай бұрын
100%Right 22g...
@ramtirthsingh4272
@ramtirthsingh4272 2 ай бұрын
Misinformation, seems mentally depressed, narrow minded thinking..
@happybnl1722
@happybnl1722 5 ай бұрын
bai ji punjab wargi mouj kite ni haigi awe lok aapda sab kuch bech ke jai jande ne jado dobara mudna paya ohdo pata lagu
@manpreetkaur7733
@manpreetkaur7733 5 ай бұрын
💯 👍
@harkiratsingh847
@harkiratsingh847 5 ай бұрын
Salute Bai ji
@user-ib1xl8ym2s
@user-ib1xl8ym2s 5 ай бұрын
MADIER ETHE COM Nai kardi
@bittudhillon9569
@bittudhillon9569 5 ай бұрын
100% right
@Kiranpal-Singh
@Kiranpal-Singh 5 ай бұрын
*Negative approach ਰਵਿੰਦਰ ਸਿੰਘ ਨੇ ਦਿਲ ਛੱਡਿਆ, ਇਸਨੂੰ ਆਪਣੀ ਸੋਚ ਅਨੁਸਾਰ ਸਭ ਲਾਸ਼ਾਂ ਦਿਸਦੀਆਂ* ! ਇਥੇ ਕਨੇਡਾ ਕੀ ਕਰਦਾਂ ? ਤੇਰੀ ਤਾਂ ਜਮੀਰ ਜਾਗਦੀ ਹੈ, ਪੰਜਾਬ ਜਾ ਕੇ ਰਹਿ ਲੈ, ਕਿਉਂ ਨਰਕ ਵਿੱਚ ਰਹਿ ਕੇ ਦੁੱਖੀ ਹੋ ਰਿਹੈਂ ??
@ManjeetSingh-qp3jg
@ManjeetSingh-qp3jg 4 күн бұрын
Discussion shouldbe short and specific
@shivrajkaurbrar
@shivrajkaurbrar 2 ай бұрын
Veere 17 sala vich ena kam ve set nahi Hoya kee ek chutti nahi lay sakya?? Please meditate and think again where you have been wrong. I came Uk 20 years ago. I go India every year. My kids speaks punjabi.please go back ..too much talking nothing else. Why didn’t you go back????
@sarabjeetkaur5408
@sarabjeetkaur5408 5 ай бұрын
Canada is much better than India phir bi lok ta tarsde ne Canada jan nu
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 28 МЛН
WORLD'S SHORTEST WOMAN
00:58
Stokes Twins
Рет қаралды 191 МЛН
Пройди игру и получи 5 чупа-чупсов (2024)
00:49
Екатерина Ковалева
Рет қаралды 3,2 МЛН