ਕੈਨੇਡਾ ਤੋਂ ਮੁੜ ਰਹੇ ਵਿਆਹੇ ਪਰ ਕੁਆਰਿਆਂ ਲਈ ਕੈਨੇਡਾ ਸਭ ਕੁੱਝ । Reverse Migration. ThinkVerse Punjabi

  Рет қаралды 40,658

ThinkVerse Punjabi

ThinkVerse Punjabi

Күн бұрын

Пікірлер: 107
@088surjit
@088surjit 10 ай бұрын
ਕੈਨੇਡਾ ਇੱਕ ਲਾਟਰੀ ਜਿਹਾ ਜੋ ਕਿਸੇ ਕਿਸੇ ਦੀ ਸੂਤ ਆਉਂਦਾ
@Eastwestpunjabicooking
@Eastwestpunjabicooking 11 ай бұрын
ਤੁਸੀ ਬਹੁਤ ਹੀ ਸਿਆਣੇ ਓ। ਗਲਬਾਤ ਬਹੁਤ ਵਧੀਆ। ਮਾ ਕਿ ੀ ਕਰਮਾ ਵਾਲੀ ਤੇ ਅਗਲੀ ਜ਼ਿੰਦਗੀ ਤ ਜੀਵਨ ਸਾਥਣ ਵੀ ….
@SG-rl2zl
@SG-rl2zl 11 ай бұрын
Daler bhaji talk bilkul true, when I told all truth to India family and want to come back, they said no no, all people are coming here in Canada.
@meetokaur6000
@meetokaur6000 4 ай бұрын
ਬੇਟਾ ਕਹਿ ਦੇ ਹੁੰਦੇ ਸਿਆਣੇ ਜ਼ੋ ਆਪ ਕੋਲ ਉਸ ਜੇ ਸੋਚੋ ਦੂਸਰੇ ਵੱਲ ਦੇਖਕੇ ਮਨ ਨੂੰ ਖੁਸ਼ ਦੀ ਕੀ ਲੋੜ ਆ ਜ਼ੋ ਆਪ ਕੋ ਉਂਹ ਹਿਸਾਬ ਦੇ ਨਾਲ਼ੇ ਵਰਤੋਂਉ ਤਾ ਤੁਹਾਡੀ ਜਿੰਗਦੀ ਬਹੁਤ ਹੀ ਸੋਹਣੀ ਬਤਾ ਸਕਦੇ very nice video uk 🌹🙏
@rajinderkaur742
@rajinderkaur742 10 ай бұрын
Tusi sab Sach bol rhe ho❤🙏🏻
@SatpalVerma000
@SatpalVerma000 10 ай бұрын
ਮੈਂ ਆਸਟ੍ਰੇਲੀਆ ਚ ਦਸ ਸਾਲ to ਰਹਿ ਰਿਹਾ. ਜਦੋਂ ਤੋਂ ਪੱਕਾ ਹੋਇਆ ਜਿੰਦਗੀ ਉਦਾਸ ਹੋ ਗਈ. ਹੁਣ ਜਿਆਦਾ ਖਰਚੇ ਤੇ ਟੇਂਸ਼ਨ ਵੱਧ ਗਈ. ਵਿਆਹ ਹੋ ਗਿਆ ਤੇ ਆਪਣਾ ਘਰ ਕਿਰਾਏ ਤੇ ਲੈਣਾ ਪਿਆ ਤੇ ਖਰਚੇ ਵੱਧ ਗਏ. ਹੁਣ ਤਾ ਫੈਸਲਾ ਕਰ ਲਿਆ ਕਿ ਦੋ ਲੱਖ ਡਾਲਰ ਸੇਵ ਕਰਕੇ ਵਾਪਿਸ ਪੰਜਾਬ ਆ ਜਾਣਾ. ਗਰਮੀਆਂ ਚ ਚਾਰ ਮਹੀਨੇ ਆ ਕੇ ਟਰੱਕ ਚਲਾਇਆ ਕਰਾਂਗੇ. ਅੱਠ ਮਹੀਨੇ ਪੰਜਾਬ ਚ ਐਸ਼ ਕਰਾਂਗੇ
@ghaarvyisthebest7874
@ghaarvyisthebest7874 10 ай бұрын
Veer main v Australia vich ha bahut udaas zindagi ho gi
@ajaybawa4794
@ajaybawa4794 10 ай бұрын
ਬਹੁਤ ਵਧੀਆਂ ਜੀ
@rajinderkaur742
@rajinderkaur742 10 ай бұрын
Main punjab toin hain ,main v sab nu eai samjha rhi,ki kheda koi building sadiyan ho janina,par lok photo's dekh k demakh kharab kari janda
@Sunny29_691
@Sunny29_691 10 ай бұрын
Kabhi kisi ko mukammal jahan nahi milta 💯
@sukhbirsinghbuttar3672
@sukhbirsinghbuttar3672 10 ай бұрын
ਬਹੁਤ ਵਧੀਆ ਵਿਚਾਰ ਛੋਟੇ ਵੀਰ ਤੁਹਾਡੇ
@HS_Khangura
@HS_Khangura 10 ай бұрын
ਕੈਨੇਡਾ ਜਾਕੇ ਗਿਆਨ ਝਾੜਨ ਨਾਲੋ ਚੰਗਾ, ਇੰਡੀਆ ਚ। ਆਕੇ ਮਿਸਾਲ ਕਾਇਮ ਕਰੋ ਏਹ ਕਹਿਣਾ ਬਹੁਤ ਸੌਖਾ ਲੋਕ ਪੈਸੇ ਲਈ ਬੱਚੇ ਕਿਓਂ ਭੇਜ ਦਿੰਦੇ ਨੇ ਇਹ ਸੋਚੋ ਤੁਸੀਂ ਵੀ ਪੈਸੇ ਲਈ ਗਏ ਤੇ ਸੈੱਟ ਵੀ ਹੋਗੇ
@johnpogi7894
@johnpogi7894 10 ай бұрын
ਮਰੇ ਬਿਨਾਂ ਸਵਰਗ ਨਹੀ ਮਿਲਦਾ । ਇਹ ਇੰਡੀਆ ਆਕੇ ਲੋਕਾਂ ਨੂੰ ਦਿਖਾਣ , ਮਾੜਾ ਸਿਸਟਿਮ ਛੱਡ ਕੇ ਪੰਜਾਬ ਚੰਗੇ ਸਿਸਟਿਮ ਵਿੱਚ ,,, ਗੱਲਾਂ ਦੱਸਣ । ਜੋ ਵੀ ਜਾਂਦਾ ਪੀ ਆਰ ਲੈਕੇ ਹੀ ਕਿਉਂ ਮੁੜਨ ਦੀਆਂ ਗੱਲਾਂ ਕਰਦਾ
@rakeshgera3258
@rakeshgera3258 10 ай бұрын
Very useful for
@ManjeetSingh-qp3jg
@ManjeetSingh-qp3jg 8 ай бұрын
Your informations are very important for new aspirants who want to go abroad
@harmansbuttar
@harmansbuttar 11 ай бұрын
We are not satisfied with both lifestyles . Only thing is we have to begin system changes and corruption free in india
@sharansharan7292
@sharansharan7292 10 ай бұрын
Bhrava jo main glla sunia uber ch kana nu hath lagon vale km a ithe canada ch
@parampalkaur6052
@parampalkaur6052 11 ай бұрын
Very true 👍
@ShiroPB43brampton
@ShiroPB43brampton 10 ай бұрын
I wish I watched this video before coming 😢
@aaftabhundal7880
@aaftabhundal7880 Ай бұрын
Bombay jao buildings v a ta beach v a.25 lakhs la k eh canada vich dekhan jande
@gillkuljeet-l3s
@gillkuljeet-l3s 10 ай бұрын
mai te ajj tak koi ni dekhya jo vapis aya.. sirf ohi vapis aunda jis da india ch kam kaaj mota aa
@jagroopsingh2360
@jagroopsingh2360 11 ай бұрын
Very Nice 💯
@khairajatt2678
@khairajatt2678 11 ай бұрын
Y canda vich dudh camical ala milda hona jehda ana time kad denda dudh ta 10 ghnte vich khrab ho janda
@gurkiratbhinder5005
@gurkiratbhinder5005 11 ай бұрын
india ch urea wala milda
@khairajatt2678
@khairajatt2678 11 ай бұрын
Ghar da peo cow rakho
@lallym350
@lallym350 10 ай бұрын
Go and check how they make it last because Canada won’t allow to sell milk if it has chemicals.
@Gurbinder_13
@Gurbinder_13 10 ай бұрын
Sir Canada vs Australia done vcho kidha Vida aa ??
@thinkverse_punjabi
@thinkverse_punjabi 10 ай бұрын
Koi v nahi ji
@Gurbinder_13
@Gurbinder_13 10 ай бұрын
@@thinkverse_punjabi fer kidhi country jana chayda veer ??
@gaganmassoun
@gaganmassoun 10 ай бұрын
@@Gurbinder_13panjab
@sukhvirsinghmaan4928
@sukhvirsinghmaan4928 11 ай бұрын
+2arts ਤੋ ਬਾਦ ਅਸੀ ਬੇਟੇ ਲਈ Alberta ਦੀ offer letter apply ਕਰ ਰਹੇ ਹਾਂ,sait,bow valley and red deer ਸਭ wait list ਹੋ ਗਏ ਸਤੰਬਰ ਲਈ,ਕੀ ਜੇ ਕਿਸੇ ਹੋਰ province ਚ ਬੇਟਾ study visa ਤੇ ਆਓਣ ਤੋ ਬਾਦ Alberta ਚ ਕਿਤੇ addmission ਲੈ ਸਕਦਾ,ਮਤਲਬ ਇੰਡੀਆ ਤੋ ਜੋ option ਸਾਨੂੰ ਨਹੀ ਮਿਲ ਰਹੀ ਕੀ ਕੈਨੇਡਾ ਪਹੁੰਚ ਕੇ ਕੁਝ option ਵੱਧ ਜਾਂਦੀਆਂ student ਲਈ,
@Navtej-Samra
@Navtej-Samra 10 ай бұрын
ਬਾਈ ਮੈ usa ਰਹਿਨਾ ਮੈ ਜਮਾ ਇਹੋ ਸਮੇ ਚੋ ਲੰਗ ਰਿਹਾ ਜੋ ਤੂਸੀ ਗੱਲ ਕਰਦੇ ਪੈ ਓ
@Navtej-Samra
@Navtej-Samra 10 ай бұрын
ਜੇ ਹੋ ਸਕੇ ਤਾ ਗੱਲ ਕਰਨੀ ਥੋੜੇ ਨਾਲ
@thinkverse_punjabi
@thinkverse_punjabi 10 ай бұрын
Bilkul brother insta te kar lo
@Navtej-Samra
@Navtej-Samra 10 ай бұрын
@@thinkverse_punjabi ਇਹੋ ਨਾਮ ਤੇ ਆਈਡੀ ਆ
@thinkverse_punjabi
@thinkverse_punjabi 10 ай бұрын
@@Navtej-Samra hanji bro description ch link v hai
@gurjeetsingh-td7hn
@gurjeetsingh-td7hn 11 ай бұрын
ਓ ਭਰਾ ਜੀ ਤੁਹਾਨੂੰ ਕਿਸ ਨੇ ਕਹਿ ਦਿੱਤਾ ਇੰਡੀਆ ਚ ਐਕਸੀਡੈਂਟ ਘੱਟ ਹੁੰਦੇ?
@PRINCEVEGETASUPERSAIYAN
@PRINCEVEGETASUPERSAIYAN 10 ай бұрын
Man I am stuck here in Australia want to move back India so back. No place like Punjab man.
@VikramjeetSingh-s3w
@VikramjeetSingh-s3w 11 ай бұрын
ਮੈਂ ਇੰਡੀਅਨ restaurant ਦਾ ਕੰਮ ਸਿੱਖ ਕੇ ਗਿਆ ਸੀ ਸਭ ਕੁਝ ਆ ਕੈਨੇਡਾ ਚ ਇੱਕ ਮਹੀਨਾ ਹੋਇਆ ਹਜੇ ਆਏ ਨੂੰ ਕੰਮ ਵੀ ਮਿਲ ਗਿਆ । ਬਹੁਤ ਵਦੀਆ ਲਾਈਫ ਆ ਕੈਨੇਡਾ ਦੀ। ਰੱਜ ਕੇ ਖਾਈ ਦਾ ਨਾਲੇ ਮਾਲਕ ਹਾਂ ਚ ਹਾਂ ਮਿਲਾ ਕੇ ਚਲਦਾ । ਡੀਸੀ ਦੀ ਤਨਖਾਹ ਜਿੰਨੀ ਤਨਖਾਹ ਏ ਇੰਡੀਆ ਦੇ ਹਿਸਾਬ ਨਾਲ ਕੱਲਾ ਰੂਮ ਦਾ ਰੇਂਟ ਆ ਹੋਰ ਕੋਈ ਖਰਚਾ ਨੀ ਹੈਗਾ ਮੇਰਾ ਸਾਰੀ saving ਆ । Student base te ਗਿਆ ਮੈਂ
@shahisaab3497
@shahisaab3497 11 ай бұрын
22 ji sareya fi tuhade wrgi kismat ni haigi mehnat sare krde ne prr kyi baari sb kujh hunde hoye vi ghr diyan problems te hor bhot kujh bnde nu khaa jndiya ne
@sidhusaab789
@sidhusaab789 11 ай бұрын
Baki kehra dakh riha Sonu koi, Punjab da malak Canada vich dhidya😂
@prabhdeep1616
@prabhdeep1616 10 ай бұрын
Assi kheda dekhya ja sabot ki kon ki kar da sirf hawa ch gla ho sakdiya
@mohitsharma510
@mohitsharma510 10 ай бұрын
That's a very good bro & thought's, keep it up💪, Jinna ne ap kuch ni krna ghro rajjjeh bajeh ohna ne tan mudna e hai India nu, main te kehna ohna da Jaaz pakstaan ch utre, fer kehen haye Canada e changa c
@mohitsharma510
@mohitsharma510 10 ай бұрын
That's a very good bro & thought's, keep it up💪, Jinna ne ap kuch ni krna ghro rajjjeh bajeh ohna ne tan mudna e hai India nu, main te kehna ohna da Jaaz pakstaan ch utre, fer kehen haye Canada e changa c
@HarpreetSingh-xs8si
@HarpreetSingh-xs8si 11 ай бұрын
🎉🎉🎉🎉
@uday2741
@uday2741 11 ай бұрын
🎉🎉🎉🎉❤❤❤❤
@rupinderjitkaurshahi5542
@rupinderjitkaurshahi5542 11 ай бұрын
❤❤❤
@jagdevsamra2829
@jagdevsamra2829 10 ай бұрын
Yar kyo gapp mari janne o weekend de 2 din othe ki karna har rishtedar nu har ek friend nu milida roti daily ghar bandi aa nal bi gharo bna ke ljande aa
@manindersingh4607
@manindersingh4607 11 ай бұрын
Krleya subscribe
@sukhvirsinghmaan4928
@sukhvirsinghmaan4928 11 ай бұрын
+2arts ਤੋ ਬਾਦ ਅਸੀ ਬੇਟੇ ਲਈ Alberta ਦੀ offer letter apply ਕਰ ਰਹੇ ਹਾਂ,sait,bow valley and red deer ਸਭ wait list ਹੋ ਗਏ ਸਤੰਬਰ ਲਈ,ਕੀ ਜੇ ਕਿਸੇ ਹੋਰ province ਚ ਬੇਟਾ study visa ਤੇ ਆਓਣ ਤੋ ਬਾਦ Alberta ਚ ਕਿਤੇ addmission ਲੈ ਸਕਦਾ,ਮਤਲਬ ਇੰਡੀਆ ਤੋ ਜੋ option ਸਾਨੂੰ ਨਹੀ ਮਿਲ ਰਹੀ ਕੀ ਕੈਨੇਡਾ ਪਹੁੰਚ ਕੇ ਕੁਝ option ਵੱਧ ਜਾਂਦੀਆਂ student ਲਈ
@Handle5431
@Handle5431 11 ай бұрын
Veerae Edmonton ch kaam dava do
@diljeetsingh4957
@diljeetsingh4957 10 ай бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@manpreetsingh-qh7pz
@manpreetsingh-qh7pz 10 ай бұрын
bai kmm ta sab paase e krna penda jidr mrzi chljao, okhi tangi sab paase aandiya ne
@Abhishekbhardw4460
@Abhishekbhardw4460 11 ай бұрын
First
@sukhvir4825
@sukhvir4825 11 ай бұрын
Aaj de time ch canada di condition bhut khrab aa mai last week ee vapis ayi aa Punjab naa kamm aa upruu inflation bhut aa without family life is really difficult in foreign countries
@amarpreetsingh7801
@amarpreetsingh7801 11 ай бұрын
Tuc study te aye c ya pr ? I mean hun pke hi vapis chle gye
@saarthik464
@saarthik464 11 ай бұрын
R u married
@Harry-yx3ib
@Harry-yx3ib 11 ай бұрын
Lol, nothing like that . I am in canada for 15 years. Canada is the best country in the world to live
@ramanpreetdoabia-bm3lh
@ramanpreetdoabia-bm3lh 10 ай бұрын
@@Harry-yx3ibloda mera best country a😂sab tou fuddu a dunia bhukhi marr rahi a😂😂
@FaraattaTv
@FaraattaTv 10 ай бұрын
Appa Kyo adopt kari kise hor da culture bai , desh multiculture aa . Sab nu apne culture nd religion according rehn di azaadi aa .
@HarwinderSingh-55
@HarwinderSingh-55 10 ай бұрын
Jinne km karna ha oh jaye nhi india thkk h km nu slaam h jithe marji
@jaideep9703
@jaideep9703 10 ай бұрын
Veer mere gallan kar Diya sakhiyan
@Amirjitsingh5119
@Amirjitsingh5119 10 ай бұрын
Keep cry you people never satisfied
@gurimohali9884
@gurimohali9884 10 ай бұрын
Menu tuc dove unpar lgde o
@SukhwinderKaur-tc5dv
@SukhwinderKaur-tc5dv 10 ай бұрын
Bai tuc kyon ni India rehnde
@thinkverse_punjabi
@thinkverse_punjabi 10 ай бұрын
Saadi videos regular dekho tuhanu sabh pta chal jau
@NaviGill-w4k
@NaviGill-w4k 11 ай бұрын
Kyun demote krde ho veer jehde veer finacal tang n ona da jake sarna rhi jehde gye o mud n aye pakke oh jdo 2 paise vale vbde tan hi mud ande n ethe bhai mere12 hazar di naukri hai
@rockyrana4255
@rockyrana4255 10 ай бұрын
Right
@gurvirtiwana7296
@gurvirtiwana7296 11 ай бұрын
❤❤❤🎉🎉 nice
@harbindergll8070
@harbindergll8070 11 ай бұрын
Why don’t you look at other side if accident happened ambulance comes so quick and in hospital they don’t ask for money first they take care of you because they value human
@thinkverse_punjabi
@thinkverse_punjabi 11 ай бұрын
Menu lagda tusi canada nahi aye kde
@echabbewal
@echabbewal 10 ай бұрын
Anyone earning less than 35 dollars per hour should have a plan to how reach this mark. Skill on commerce , IT , robotics. The loser talk of these chaps should be listen carefully but be determined to move forward
@thinkverse_punjabi
@thinkverse_punjabi 10 ай бұрын
Bahute syane 😄 ਡਾਲਰਾਂ ਚੋਂ ਸਕੂਨ ਲੱਭਣ ਵਾਲੇ
@VarinderMangat-vs2ct
@VarinderMangat-vs2ct 5 ай бұрын
Garbage
@HappyBeetle-xv4qh
@HappyBeetle-xv4qh 10 ай бұрын
Jo bada canda jada ohna nu mere ek slah 25lakh layo ge 25lakh di fd karyop bank ch saal bd 2k lakh rupees mil jayo viyaj nal tusi koi choti moti job kar lo 10yeh 12k hajarr wali v ta ve punjb ch najaree layoooo ge bki j tusi bund marouni e canda ja ke oo thudi marjii
@sukhpreetsingh8851
@sukhpreetsingh8851 11 ай бұрын
@sukhvirsinghmaan4928
@sukhvirsinghmaan4928 11 ай бұрын
+2arts ਤੋ ਬਾਦ ਅਸੀ ਬੇਟੇ ਲਈ Alberta ਦੀ offer letter apply ਕਰ ਰਹੇ ਹਾਂ,sait,bow valley and red deer ਸਭ wait list ਹੋ ਗਏ ਸਤੰਬਰ ਲਈ,ਕੀ ਜੇ ਕਿਸੇ ਹੋਰ province ਚ ਬੇਟਾ study visa ਤੇ ਆਓਣ ਤੋ ਬਾਦ Alberta ਚ ਕਿਤੇ addmission ਲੈ ਸਕਦਾ,ਮਤਲਬ ਇੰਡੀਆ ਤੋ ਜੋ option ਸਾਨੂੰ ਨਹੀ ਮਿਲ ਰਹੀ ਕੀ ਕੈਨੇਡਾ ਪਹੁੰਚ ਕੇ ਕੁਝ option ਵੱਧ ਜਾਂਦੀਆਂ student ਲਈ
@sukhvirsinghmaan4928
@sukhvirsinghmaan4928 11 ай бұрын
ਸਾਡੇ 1 ਬੱਚੇ ਨੂ ਇਥੋ ਏਜੰਟ ਨੇ cape Breton University ਚ ਡਿਗਰੀ ਲੈ ਕੇ ਭੇਜਤਾ, ਓਹਨਾ ਜੋਰ ਪਾਇਆ ਕਿ diploma ਲੈਣਾ ਪਰ ਏਜੰਟ ਕਹਿਦਾ ਨਹੀ ਡਿਗਰੀ ਹੀ ਲੈਣੀ ਪੳ ਪਰ ਓਥੇ ਪਹੁੰਚ ਕੇ ਓਹਨੇ diploma ਲੈ ਲਿਆ ਓਸੇ university ਚ ,,,ਏਸ ਕਰਕੇ ਪੁਛ ਰਿਹਾ ਬਾਈ ਕਿ ਇਸ ਤਰਾ ਹੁਦਾ ਕੁਝ ਜਾਂ ਨਹੀ
@gurvinder6485
@gurvinder6485 11 ай бұрын
❤❤❤❤❤❤
@harmankaur7000
@harmankaur7000 11 ай бұрын
❤️❤️
@saarthik464
@saarthik464 11 ай бұрын
@Manpreetkaur-gw6fr
@Manpreetkaur-gw6fr 11 ай бұрын
❣️
@jagdeepgrewal0012
@jagdeepgrewal0012 11 ай бұрын
❤❤❤❤❤
@gurmail669
@gurmail669 11 ай бұрын
@HarpreetKaur-fi2vq
@HarpreetKaur-fi2vq 10 ай бұрын
❤❤❤❤❤❤
@pardeepsingh-ie2cc
@pardeepsingh-ie2cc 11 ай бұрын
@Kaurjassar7760
@Kaurjassar7760 10 ай бұрын
❤❤❤❤❤
@MandeepKaur-zj1gt
@MandeepKaur-zj1gt 11 ай бұрын
@rajwinderkaurdhillon288
@rajwinderkaurdhillon288 11 ай бұрын
@RamandeepKaur-oq4uo
@RamandeepKaur-oq4uo 11 ай бұрын
❤❤
@jasbir5645
@jasbir5645 11 ай бұрын
@simranjitsingh8607
@simranjitsingh8607 10 ай бұрын
❤️
@GurpreetSingh-hq9pv
@GurpreetSingh-hq9pv 10 ай бұрын
@umangsehgal7206
@umangsehgal7206 10 ай бұрын
@sukhbirsinghbuttar3672
@sukhbirsinghbuttar3672 10 ай бұрын