ਜਥੇਦਾਰ ਦੀ ਸਭ ਤੋਂ ਵੱਡੀ ਬੇਈਮਾਨੀ ਨੰਗੀ ਕਰਤੀ ਢਿੱਲੋਂ ਨੇ? ਬੇਸ਼ਰਮ ਹੋ ਕੇ ਝੂਠ ਬੋਲਿਆ ਜਾਂ ਦਬਾਅ ਹੇਠਾਂ ਆ ਕੇ?

  Рет қаралды 74,847

Brain On Tv

Brain On Tv

Күн бұрын

ਜਥੇਦਾਰ ਦੀ ਸਭ ਤੋਂ ਵੱਡੀ ਬੇਈਮਾਨੀ ਨੰਗੀ ਕਰਤੀ ਢਿੱਲੋਂ ਨੇ? ਬੇਸ਼ਰਮ ਹੋ ਕੇ ਝੂਠ ਬੋਲਿਆ ਜਾਂ ਦਬਾਅ ਹੇਠਾਂ ਆ ਕੇ? dr gurdarshan singh dhillon

Пікірлер: 331
@balwantkaurchahal8382
@balwantkaurchahal8382 Жыл бұрын
ਬਹੁਤ ਵਧੀਆ ਲੱਗਾ ਡਾਕਟਰ ਸਾਹਿਬ ਜੀ ਤੁਸੀਂ ਬਿਲਕੁਲ ਸਹੀ ਬੇਬਾਕ ਹੋ ਕੇ ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਮਹੱਤਵਪੂਰਨ ਗੱਲਾਂ ਦੱਸੀਆਂ ਧੰਨਵਾਦ ਵਹਿਗੁਰੂ ਜੀ ਮੇਹਰ ਕਰੋ ਸਭਨਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਡਾਕਟਰ ਸਾਹਿਬ ਜੀ ਤੁਸੀਂ ਸਾਨੂੰ ਜਾਣਕਾਰੀ ਦਿੰਦੇ ਰਹਿਣਾ ਪਰਮਾਤਮਾ ਲੰਮੀ ਉਮਰ ਬਖਸ਼ੇ ਤੇ ਹਮੇਸ਼ਾ ਚੜ੍ਹਦੀ ਵਿੱਚ ਰੱਖੇ ਧੰਨਵਾਦ ਸਾਹਿਤ।
@kartarsingh-ps1ly
@kartarsingh-ps1ly 2 жыл бұрын
ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦਿਆਂ ਬੇਨਤੀ ਕਰਦਾ ਹਾਂ ਇਸ ਵਿੱਚ ਕੋਈ ਛੱਕ ਨਹੀਂ ਹੈ ਬਿਲਕੁਲ ਸਹੀ ਕਿਹਾ ਹੈ। ਕਿਉਂ ਕਿ ਮੈਂ ਖੁਦ 1986 ਵਿੱਚ ਜੋਸ਼ੀਮੱਠ, ਮਲਾਰੀ , ਬਦਰੀਨਾਥ ਆਦਿ ਜਗ੍ਹਾ ਤੇ ਫੌਜ ਦੀ ਨੌਕਰੀ ਦੌਰਾਨ ਡਿਊਟੀ ਕੀਤੀ ਹੈ। ਇਸ ਦੌਰਾਨ ਹੇਮਕੁੰਡ ਸਾਹਿਬ ਦੇ ਦਰਸ਼ਨਾਂ ਦਾ ਮੌਕਾ ਮਿਲਿਆ। ਮੇਰੀ ਸਮਝ ਅਨੁਸਾਰ ਲੋਕਾਂ ਨੂੰ ਪਹਾੜੀ ਇਲਾਕੇ ਦੀ ਸੈਰ ਅਤੇ ਕੁਦਰਤ ਦੇ ਰੰਗ ਵੇਖਣ ਤੋਂ ਇਲਾਵਾ ਹੋਰ ਕੁੱਝ ਵੀ ਨਹੀਂ ਹੈ। ਮੈਂ ਹੇਮਕੁੰਡ ਸਾਹਿਬ ਤਾਂ ਕਿਹਾ ਹੈ ਉਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹਨ।
@AmarjitSingh-gx3fy
@AmarjitSingh-gx3fy 2 жыл бұрын
ਬਹੁਤ ਬਹੁਤ ਸ਼ਕਰੀਆ ਡਾਕਟਰ ਸਾਹਿਬ ਦਾ,ਸਿਖੀ ਸਿਧਾਂਤ ਦੀ ਭਰਪੂਰ ਜਾਨਕਾਰੀ ਦੇਣ ਲਈ
@zaildarcheema106
@zaildarcheema106 3 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਸਿੱਖ ਕੌਮ ਦੇ ਇਤਿਹਾਸ ਦੇ ਬਾਰੇ
@kanwarnaunihalsinghaulakh6895
@kanwarnaunihalsinghaulakh6895 2 жыл бұрын
ਡਾ ਢਿਲੋਂ ਸਾਹਿਬ ਹੁਣ ਜਿਹੜੇ ਸ਼ਰਧਾਲੂ ਸਿੱਖ ਕਈ ਸਾਲਾਂ ਤੋਂ ਹੇਮਕੁੰਟ ਜਾ ਰਹੇ ਹਨ ਓਹਨਾਂ ਨੂੰ ਕਿਸ ਤਰਾਂ ਸਮਝਾਇਆ ਜਾਵੇ ਕਿ ਓਥੇ ਨਾ ਜਾਣ?ਸਾਨੂੰ ਬਹੁਤ ਵੱਡਾ ਸੰਘਰਸ਼ ਕਰਨਾ ਪੈਣਾ ਹੈ ਸੋ ਪਰਮਾਤਮਾਂ ਮਿਹਰ ਕਰੇ ਤਾਂ ਸਿੱਖ ਕੌਮ ਇਹਨਾਂ ਅਡੰਬਰਾਂ ਤੋਂ ਬਚ ਸਕਦੀ ਹੈ ਧੰਨਵਾਦ ਦੋਨਾਂ ਵੀਰਾਂ ਦਾ ਚੰਗੀ ਵਿਚਾਰ ਰੱਖਣ ਲਈ
@Ranglapunjab103
@Ranglapunjab103 2 жыл бұрын
ਹੇਮਕੁੰਟ ਸਾਹਿਬ ਇਕ ਪਿਕਨਿਕ ਸਪਾਟ ਆ ਸਿਖ ਧਰਮ ਨਾਲ ਇਸਦਾ ਕੋਈ ਲਾਗਾ ਦੇਗਾ ਨਹੀਂ।ਡਾਕਟਰ ਸਾਹਿਬ ਦੀ ਇਹ ਗੱਲ ਠੀਕ ਆ ਕਿ ਮਨੁਖ ਦਾ ਵਰਤਮਾਨ ਜੀਵਨ ਹੀ ਸੱਭ ਕੁਛ ਹੈ।ਨਾ ਇਸ ਤੋਂ ਪਹਿਲਾਂ ਕੋਈ ਜਨਮ ਸੀ ਤੇ ਨਾਹੀ ਇਸ ਤੋਂ ਬਾਦ ਕੋਈ ਜਨਮ ਹੋਵੇਗਾ।
@gouravbasra9446
@gouravbasra9446 2 жыл бұрын
👍🏻
@dhainchand1643
@dhainchand1643 2 жыл бұрын
ਕਿਸੇ ਹੱਦ ਤੱਕ ਤੁਹਾਡੀ ਗੱਲ ਵੀ ਠੀਕ ਹੀ ਲਗਦੀ ਹੈ ਜੀ।
@sarbjitsinghsidhu5141
@sarbjitsinghsidhu5141 Жыл бұрын
@@dhainchand1643 ji.... Absolutely right hai Jiiiiiiiii
@eyeamraj
@eyeamraj Жыл бұрын
Sounds convincing
@HarbansSingh-mo6wn
@HarbansSingh-mo6wn 2 ай бұрын
Mo
@sukhjindersandhu4141
@sukhjindersandhu4141 2 жыл бұрын
ਡਾਕਟਰ ਗੁਰਦਰਸ਼ਨ ਸਿੰਘ ਜੀ ਢਿੱਲੋ ਨੇ, ਬਹੁਤ ਹੀ ਵਧੀਆ ਗੱਲ ਬਾਤ ਵਿਚਾਰ ਨਾਲ ਸਮਝਾਇਆ। ਬਹੁਤ ਬਹੁਤ ਧੰਨਵਾਦ ਡਾਕਟਰ ਸਾਬ ਦਾ
@harindermundi7954
@harindermundi7954 2 жыл бұрын
ਗੁਰਦਰਸ਼ਨ ਸਿੰਘ ਜੀ ਸਤਿਸਰੀ ਅਕਾਲ। ਬਹੁਤ ਵਧੀਅਾ ਜਾਣਕਾਰੀ ਦਿਤੀ। ਧੰਨਬਾਦ।
@kamaljeetsidhu3060
@kamaljeetsidhu3060 2 жыл бұрын
ਢਿੱਲੋਂ ਸਾਹਿਬ ਜੀ ਤੁਸੀਂ ਸੂਰਜ ਪ੍ਰਕਾਸ਼ ਗ੍ਰੰਥ ਬਾਰੇ ਵੀ ਜਾਣਕਾਰੀ ਦਿਓ । ਅਸੀਂ ਸਨਮਾਨ ਕਰਾਂਗੇ ਤੁਹਾਡਾ।
@ManjitKaur-vp7kf
@ManjitKaur-vp7kf 2 жыл бұрын
ਜਿਹੜੇ ਕਰਤਾਰਪੁਰ ਸਾਹਬ ਦਾ ਰਸਤਾ ਨੀ ਖੋਲ ਰਹੇ ਉਹ ਰੋਪਵੇ ਬਣਾ ਰਹੇ ਆ ਸੋਚਣ ਵਾਲੀ ਗੱਲ ਆ ਜਥੇਦਾਰ ਸਾਹਬ ਸੋਚ ਨੀ ਸਕਦੇ ?
@BalbirMaan-se7jb
@BalbirMaan-se7jb 2 жыл бұрын
Sgpc.da.koi.dyan.ne. Eh.ta.jagiro.de.prdngi.wal.lgye.hy.han
@tarloksingh2141
@tarloksingh2141 2 жыл бұрын
Fake and Slave Jathaydar Harpreet Singh.
@pashminderkaur9947
@pashminderkaur9947 2 жыл бұрын
ਬਹੁਤ ਬੜੇ ਖੁਲਾਸੇ ਕੀਤੇ ਹਨ ਗੁਰਦਰਸ਼ਨ ਸਿੰਘ ਜੀ ਨੇ। ਇਹ ਸਹੀ ਹੈ ਕਿ ਹੋਰ ਬਹੁਤ ਕੰਮ ਕਰਨ ਵਾਲੇ ਨੇ ਮੋਦੀ ਜੀ ਨੂੰ ਉਹ ਕਿਉ ਨਹੀ ਦਿਖੇ । ਇਹ ਤਾਂ ਬਹੁਤ ਇਤਿਹਾਸ ਕਾਰ ਹੇਮਕੁੰਟ ਸਾਹਿਬ ਦਾ ਖੰਡਣ ਕਰ ਚੁੱਕੇ ਹਨ। ਲੋਕ ਉਥੇ ਪਹਾੜਾਂ ਦੀ ਸੈਰ ਕਰਨ ਜਾਂਦੇ ਹਨ । ਮੋਦੀ ਜੀ ਨੇ ਇਕ ਤੀਰ ਨਾਲ ਕਈ ਸ਼ਿਕਾਰ ਕੀਤੇ ਹਨ । 1 - ਸਿੱਖਾਂ ਨੂੰ ਖੁਸ਼ ਕਰਨ ਲਈ । 2 - ਉਥੇ ਫੁਲਾਂ ਦੀ ਘਾਟੀ ਹੈ ਜਿਸਨੂੰ ਦੇਖਣ ਲਈ ਬਹੁਤ ਬੜੀ ਤਾਦਾਦ ਵਿੱਚ ਵਿਦੇਸ਼ੀ ਸੈਲਾਨੀ ਆਉਂਦੇ ਹਨ , ਉਹਨਾਂ ਨੂੰ ਸਹੂਲਤ ਦੇਣ ਲਈ ਕੀਤਾ ਔਰ ਮੜਿਆ ਜਾ ਰਿਹਾ ਸਿੱਖ਼ਾਂ ਦੇ ਸਿਰ ਕਿ ਹੇਮਕੁੰਟ ਸਾਹਿਬ ਜਾਂਣ ਵਾਲੇ ਸਿੱਖਾਂ ਨੂੰ ਬਹੁਤ ਬੜਾ ਤੋਹਫ਼ਾ । 3 - ਉਤਰਾਖੰਡ ਦੇ ਪਰਿਅਟਨ Tourism ਨੂੰ ਬੜਾਵਾ ਦੇਣਾ ‌ਤਾਕਿ ਉਥੇ ਦਾ ਰਜਸਬ ਵਧੇ । 7 - ਉਤਰਾਖੰਡ ਦੇ ਇਲੈਕਸ਼ਨ ਨੂ ਧਿਆਂਨ ਵਿਚ ਰੱਖ ਕੇ ਇਹ ਕੰਮ ਕੀਤਾ ਗਿਆ ਹੈ । ਨਹੀਂ ਤਾਂ ਅੱਗੇ ਪਿੱਛੇ ਵੀ ਕੀਤਾ ਜਾ ਸਕਦਾ ਸੀ । ਅਕਾਲ ਤਖ਼ਤ ਦੇ ਜੱਥੇਦਾਰ ਨੂੰ ਬਾਦਲ ਜਿਧਰ ਨੂ ਨਚਾਉਣ ਗੇ ਉਹ ਤਾਂ ਉਸੇ ਤਰ੍ਹਾਂ ਨਰੇਗਾ। ਅਕਾਲ ਤਖ਼ਤ ਦੇ ਜਥੇਦਾਰ ਦਾ ਅਪਣਾ ਤਾਂ ਕੋਈ ਸਟੈਂਡ ਹੈ ਨਹੀਂ ।
@kulwindersingh-dh1hq
@kulwindersingh-dh1hq 2 жыл бұрын
ਡਾਕਟਰ ਸਾਬ ਤੇ ਜਸਪਾਲ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@MohinderSingh-gd9kc
@MohinderSingh-gd9kc 2 жыл бұрын
100 percent right, facts based and in line with Sikh philosophy.
@atarsidhu2583
@atarsidhu2583 2 жыл бұрын
Ideological attack on Sikhism only gullible innocent Sikhs are misled by Hindus
@gursevsingh3895
@gursevsingh3895 Жыл бұрын
Ooo
@gursevsingh3895
@gursevsingh3895 Жыл бұрын
Ooo
@vardaantv542
@vardaantv542 Жыл бұрын
DR, DHILLON HASN'T GIVEN EVEN A SINGLE SOLID PROOF TO ESTABLISH HIS VERSION. HE SAYS HEMKUND SAHIB IS BROUGHT IN TO EXISTENCE JUST TO DEVIATE SIKH FROM SHRI DARBAR SAHIB JI. CAN ANYONE SHOW ME A SINGLE SIKH WHO HAS STOPPED GOING TO SHRI DARBAR SAHIB JI AFTER GOING TO SHRI HEMKUND SAHIB JI? AND WHO SAYS THERE'S NO CONCEPT OF TAPASYA IN SIKHISM? DR. DHILLON IS NOT A SIKH SCHOLAR NOR HE IS EXPERT IN SPIRITUALISM HE IS A HISTORIAN AND HE SHOULD RESTRAIN HIMSELF FROM GIVING VERDICTS N JUDGEMENTS ON SIKH SPIRITUALISM...
@khushbrar828
@khushbrar828 2 жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ ਬਚਿੱਤਰ ਨਾਟਕ ਅਖੌਤੀ ਦਸਮ ਗ੍ਰੰਥ ਸਿਖਾਂ ਸਿਰ ਮਰਿੜਾ ਗਿਆ
@sewasingh3793
@sewasingh3793 2 жыл бұрын
ਹੇਮਕੁੰਟ ਨੇ ਓਥੇ ਦੇ ਪਹਾੜੀ ਲੋਕਾਂ ਵਾਸਤੇ ਰੁਜ਼ਗਾਰ ਦੇ ਬਹੁਤ ਮੌਕੇ ਪੈਦਾ ਕੀਤੇ ਹਨ ਸਾਡੇ ਬੱਚਿਆਂ ਦੀ ਮੁਢਲੀ ਪੜ੍ਹਾਈ ਤੋਂ ਪੰਜਵੀਂ ਜਮਾਤ ਤੱਕ ਸਿੱਖ ਧਰਮ ਦੀ ਸਿਖਿਆ ਗ੍ਰਹਿਣ ਕਰਨ ਦਾ ਗੁਰਦੁਆਰਿਆਂ ਵਿੱਚ ਪ੍ਹਬੰਦ ਹੋਣਾ ਲਾਜ਼ਮੀ ਕੀਤਾ ਜਾਵੇ ਸਿੱਧੇ ਸਾਦੇ ਸਿਖਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਿਆ ਜਾਵੇ ਉਸ ਤੋਂ ਬਾਅਦ ਸਕੂਲੀ ਸਿੱਖਿਆ ਗ੍ਰਹਿਣ ਕੀਤੀ ਜਾਵੇ ਧੰਨਵਾਦ ਜੀ
@balwantkaurchahal8382
@balwantkaurchahal8382 2 жыл бұрын
ਡਾਕਟਰ ਢਿੱਲੋਂ ਸਾਹਿਬ ਜੀ ਬਿਲਕੁਲ ਸਹੀ ਵਿੱਚ ਬਹੁਤ ਵੱਡੇ ਇਤਿਹਾਸਕਾਰ ਹਨ ਇਹRRS B J P ਵਾਲੇ ਕੋਈ ਨਾ ਕੋਈ ਅੰਡਬਰ ਰਚਦੇ ਰਹੇ ਹਨ ਮੋਦੀ ਸਰਕਾਰ ਦਾ ਕਿਸੇ ਨ ਕਿਸੇ ਤਰ੍ਹਾਂ ਪੁੱਠੇ ਪੰਗੇ ਲੈਣ ਦੀ ਆਦਤ ਹੈ ਸਿੱਖਾਂ ਨੂੰ ਕਿਸੇ ਤਰ੍ਹਾਂ ਭਰਮਾਉਂਦਾ ਹੈ ਪਰ ਵਹਿਗੁਰੂ ਜੀ ਮੇਹਰ ਰੱਖੇ ਸਿੱਖਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਧੰਨਵਾਦ ਸਾਹਿਤ ਸਲੂਟ ਡਾਕਟਰ ਸਾਹਿਬ ਜੀ ਤੁਸੀਂ ਬਹੁਤ ਹੀ ਮਹਾਨ ਹੋ ਬਹੁਤ ਹੀ ਮਹੱਤਵਪੂਰਨ ਗੱਲਾਂ ਦੱਸੀਆਂ ਹਨ ਧੰਨਵਾਦ ਸਾਹਿਤ ਜੀ
@VS-kx2hu
@VS-kx2hu 2 жыл бұрын
Kaum nu saazishan waali theory cho bahar nikalna paina. Har gal RSS-BJP ja Congress teh paa ke koi raah nai milna. Sabh toh pehla politics teh dharam nu vakh karke sochna shuru kariye...khaas karke jaddon Tak khalistan nahin bann zanda.
@harnekdhaliwal7805
@harnekdhaliwal7805 2 жыл бұрын
@@VS-kx2hu l
@ASingh1699k
@ASingh1699k 2 жыл бұрын
@@VS-kx2hu Right. Raj bina nothing is possible 🙏🏼🦅
@bskhara3331
@bskhara3331 2 жыл бұрын
ਜਥੇਦਾਰ ਵੀ ਤਾ ਆਰ ਐਸ ਐਸ ਦਾ ਈ ਏ ਬਾਦਲ ਦੀ ਦੇਣ ਏ ਬਾਦਲ ਮੋਦੀ ਦੀ ਜੁਤੀ ਚ ਪਾਣੀ ਪੀ ਰਹੇ ਆ ਮੋਦੀ ਨੂੰ ਸਿੱਖਾ ਨਾਲ ਪਿਆਰ ਏ ਤਾ ਕਰਤਾਰਪੁਰ ਸਾਹਿਬ ਰਸਤੇ ਰਾਹੀ ਨਨਕਾਣਾ ਸਾਹਿਬ ਪਾਕਿਸਤਾਨ ਨੂੰ ਅਮ੍ਰਿਤਸਰ ਤੋ ਖੋਲੋ ਅਸੀ ਟਰਾਲੀਆ ਲੈ ਕੇ ਦਰਸ਼ਨ ਕਰਨ ਜਾਈਏ ਭਾਜਪਾ ਕਾਲੀ ਕਾਂਗਰਸੀਆ ਨੇ ਪੰਜਾਬ ਬਰਬਾਦ ਕੀਤਾ ਏ ਕਰ ਰਹੇ ਆ ਇਤਿਹਾਸ ਕੁਝ ਹੋਰ ਦਿੱਤਾ ਏ ਜੋ ਗੁਰੂ ਗ੍ਰੰਥ ਸਾਹਿਬ ਮੁਤਾਬਿਕ ਪੂਰਾ ਨਹੀ ਉਤਰਦਾ ਧੰਨਵਾਦ ਜੀ
@manjeet_kaursidhu7927
@manjeet_kaursidhu7927 Жыл бұрын
ਹਰ ਇੱਕ ਸਿੱਖ ਤਾਂ ਹੀ ਸਿੱਖ ਕਹਾਉਣ ਦੇ ਯੋਗ ਹੋਵੇ ਜੇ ਉਹ ਸਭ ਭਰਮਾਂ ਤੋਂ ਬਾਹਰ ਹੋਵੇ, ਤੇ ਆਪਣੇ ਸਿੱਖੀ ਇਤਿਹਾਸ ਬਾਰੇ ਪੂਰੀ ਜਾਣਕਾਰੀ ਰੱਖਦਾ ਹੋਵੇ ਜਾਂ ਸਹੀ ਗਲਤ ਦਾ ਫ਼ਰਕ ਕਰ ਸਕਦਾ ਹੋਵੇ,, ਬਹੁਤੇ ਲੋਕ ਕਹਿੰਦੇ ਹਨ ਕੇ ਆਜ਼ਾਦੀ ਤੋਂ ਬਿਨਾਂ ਕੋਈ ਹੱਲ ਨਹੀਂ ਓਹਨਾ ਕੋਲੋਂ ਪੁੱਛੋਂ ਕੀ ਤੁਹਾਨੂੰ ਅਪਣਾ ਇਤਿਹਾਸ ਪੜ੍ਹਨ ਤੋਂ ਰੋਕਿਆ ਜਾਂਦਾ? ਆਪਣੀ ਸੋਚ ਨੂੰ ਆਜ਼ਾਦ ਬਣਾਓ ਪੜ੍ਹੋ ਅਪਣਾ ਇਤਿਹਾਸ ਕਰੋ ਠੀਕ ਗਲਤ ਦੀ ਤੁਲਨਾ ਕੌਣ ਰੋਕਦਾ, ਤੁਸੀਂ ਲੋਕ ਆਪ ਗੁਲਾਮ ਬਣਦੇ ਹੋ ਜਦੋਂ ਅਪਣਾ ਗਿਆਨ ਵਧੋਦੇ ਨਹੀਂ ਐਵੇਂ ਜਣੇ ਖਣੇ ਦੇ ਮਗਰ ਲੱਗ ਕੇ ਖੱਜਲ ਹੁੰਦੇ ਹੋ, ਆਗਿਆਨਤਾ ਗੁਲਾਮੀ ਹੈ ਜਿਹਨੂੰ ਤੁਸੀਂ ਖੁਦ ਦੂਰ ਕਰ ਸਕਦੇ ਹੋ
@silversinghsilver2961
@silversinghsilver2961 2 жыл бұрын
ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ
@tarvindersingh1072
@tarvindersingh1072 2 жыл бұрын
ਬਿਲਕੁਲ ਸਹੀ ਗੱਲ ਕਹੀ ਢਿੱਲੋਂ ਸਾਹਿਬ ਨੇ🙏👍
@kuljindersingh8282
@kuljindersingh8282 2 жыл бұрын
ਡਾਕਟਰ ਗੁਰਦਰਸ਼ਨ ਸਿੰਘ ਜੀ ਅਤੇ ਜਸਪਾਲ ਸਿੰਘ ਜੀ ਪ੍ਰਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਜੀ।। ਡਾਕਟਰ ਸਾਹਿਬ ਜੀ ਦੀ ਇੱਕ ਇੱਕ ਗੱਲ ਸਹੀ ਆ ਜੀ ਗੁਰਮਤਿ ਅਨੁਸਾਰ ਬਿਲਕੁਲ ਸਹੀ ਆ ਜੀ।। ਗੁਰੂ ਨਾਨਕ ਦੇਵ ਜੀ ਇੱਕ ਵਿਚਾਰ ਧਾਰਾ ਨੇ ਨਾਂ ਕਿ ਧਰਮ।। -
@kuldipkumar2207
@kuldipkumar2207 2 жыл бұрын
Thank God such intellectuals are there in Sikhism
@Darshansingh-el4ti
@Darshansingh-el4ti 2 жыл бұрын
ਬਹੁਤ ਵਧੀਆ ਵਿਚਾਰ ਜੀ
@amarjitdhillon4636
@amarjitdhillon4636 2 жыл бұрын
PhD ਕੀਤੀ ਆ ਇਸਲਾਮ ‘ਤੇ ਅਤੇ ਜਥੇਦਾਰ ਸਿੱਖਾਂ ਦਾ। ਗੁਜਰਾਤ ਦੇ ਪੰਜਾਬੀ ਕਿਸਾਨਾਂ ਤੋਂ ਤਾਂ ਜ਼ਮੀਨਾਂ ਖੋਹਣ ਲਈ ਸੁਪਰੀਮ ਕੋਰਟ ਚ ਪਹੁੰਚ ਗਿਆ ਤੇ ਪੇਸ਼ ਕਰਦਾ ਆਪਣੇ ਆਪ ਨੂੰ ਸਿੱਖਾਂ ਦੇ ਹਮਦਰਦ ਵਜੋਂ !
@parmindergill2928
@parmindergill2928 2 жыл бұрын
ਢਿੱਲੋਂ ਸਾਹਿਬ ਨੇ ਪਹਿਲਾਂ ਦੀ ਤਰ੍ਹਾਂ ਕੋਈ ਢਿੱਲ ਨੀ ਛੱਡੀ,,, ਤੱਥਾਂ ਤੇ ਆਧਾਰਿਤ ਹੈ ਸਹੀ ਜਾਣਕਾਰੀ ਹੈ,,,ਸੱਚੀ ਗੱਲ ਦ੍ਰਿੜਤਾ ਨਾਲ ਸੱਭ ਨਾਲ ਸਾਂਝੀ ਕਰਨਾ,ਬੋਹੱੱਦ ਜ਼ਰੂਰੀ ਹੈ,,, ਢਿੱਲੋਂ ਸਾਹਿਬ ਨਾਲ ਗੱਲਬਾਤ ਦਾ ਸਿਲਸਿਲਾ ,ਹੋ ਸਕੇ ਤਾਂ ਲਗਾਤਾਰ ਜਾਰੀ ਰੱਖੋ,,,,,,
@khalsadeshpunjab3680
@khalsadeshpunjab3680 2 жыл бұрын
ਵਾਹਿਗੁਰੂ ਜੀ ਅਜ਼ਾਦੀ ਦੇ ਬਿਨਾਂ ਸਿੱਖ ਕੋੌਮ ਦਾ ਕੋਈ ਵੀ ਹੋਰ ਹੱਲ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਿਰਪਾ ਕਰਨਾ ਦੇਸ਼ ਪੰਜਾਬ ਤੇ ਵਾਹਿਗੁਰੂ ਜੀ
@aridamansinghdhillon7619
@aridamansinghdhillon7619 2 жыл бұрын
ਕੈਸੀ ਆਜ਼ਾਦੀ? ਖ਼ਾਲਿਸਤਾਨ ਵਿੱਚ ਸਿੰਘਾਂ ਤੇ ਨਿਹੰਗਾਂ ਨੇ, ਹਿੰਦੂਆਂ ਤੋਂ ਵੀ ਵੱਧ, ਅਕਲਮੰਦ ਤੇ ਗਰ੍ਹਸਥੁੀ ਸਿਖਾਂ ਦਾ ਜਿਊਣਾ ਹਰਾਮ ਕਰ ਦੇਣਾ ਹੈ।
@aridamansinghdhillon7619
@aridamansinghdhillon7619 2 жыл бұрын
1980ਆਂ ਦੇ ਦਹਾਕੇ ਦਾ ਸਿੰਘਵਾਦ ਨਹੀਂ ਯਾਦ?
@ASingh1699k
@ASingh1699k 2 жыл бұрын
@@aridamansinghdhillon7619 ... Sikh kaum ne galam ni rehna. J galami mani hoi chup kr k burki chaki jao halle ta milli jandi hai.
@silversinghsilver2961
@silversinghsilver2961 2 жыл бұрын
ਵੈਰੀ ਗੁੱਡ ਜੀ
@harmelsroa5102
@harmelsroa5102 2 жыл бұрын
Sir u r very senior historian. U are different type of person .u r wisdom is matchless.
@naibsingh_1235
@naibsingh_1235 2 жыл бұрын
ਸ਼੍.िਢਲੋ ਸਾिਹਬ ਜੀ ਚੰਗੇ ਇਤਹਾਸਕਾਰ ਹਨ ਹੇਮਕੁੰਢ ਅਸਲ िਵਚ िਹੰਦੂਆ ਦੀ ਮਹਾਨ ਜਗਾ ਹੈ
@kanwarjeetsingh1086
@kanwarjeetsingh1086 2 жыл бұрын
ਜਿੱਥੇ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਇਹ ਹੀ ਸਮਝੋ ਅਪਾਂ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾ ਰਹੇ ਹਾਂ
@amriksinghrandhawa8374
@amriksinghrandhawa8374 Жыл бұрын
VERY TRUTHFUL HISTORY EXPLAINED BY DR. DHILON JI .WAHEGURU JI KA KHALSA WAHEGURU JI KE FTEH .
@vikkiholmes4574
@vikkiholmes4574 2 жыл бұрын
Every single word is a FACT, as usual Dr.Sahib
@paramjeetkour1853
@paramjeetkour1853 2 жыл бұрын
Bahut sundar vichar.
@jasbirpalsingh8910
@jasbirpalsingh8910 Жыл бұрын
Waheguru ji dr saab bahut vadhia ji
@YuvrajSingh-wc7in
@YuvrajSingh-wc7in 2 жыл бұрын
Wah ji wah Dhilon saab
@drkamaljeetkaurbatra
@drkamaljeetkaurbatra 2 жыл бұрын
professor gurdarshansinghji ,plz guide our sikh kaum.Be the leader either spiritual or political.this is humble request to you
@SukhdevSingh-bn2if
@SukhdevSingh-bn2if Жыл бұрын
Unfortunately, Sikh scholars are not on the same page 🎃
@smsmahal3805
@smsmahal3805 2 жыл бұрын
Dr.Dhillon is perfectly correct.Hemkunt is a well thought concoction.In late fifties,a pamphlet was published that a subedaar of army had gone in the mountains to search the place where Guru Gobind Singh Ji had meditated in his previous life & when reached this place, he came across a Saniasi,who told that Guru Gobind Singh Ji had meditated at that place in his previous life.Jathedars should go through those pamphlets before making blind statements.
@prabhmann1115
@prabhmann1115 Жыл бұрын
Totally rite
@nanakgharkegoleparivaar2327
@nanakgharkegoleparivaar2327 Жыл бұрын
ਕਿਸੇ ਦੇ ਸੁਪਨਿਆਂ ਤੇ ਅਧਾਰਤ ਇਤਿਹਾਸ ਨਹੀਂ ਮਿਥਿਹਾਸ ਬਣਦੇ ਹਨ l ਸਿੱਖੀ ਦੇ ਇਤਿਹਾਸ ਨੂੰ ਦੁਸ਼ਟ-ਦਮਨ ਦਾ ਪਾਤਰ ਸਿਰਜਕੇ ਗੰਧਲ਼ਾ ਨਹੀਂ ਕਰਨਾ ਚਾਹੀਦਾ l ਕੀ ਸਾਡੇ ਜਥੇਦਾਰ ਅਕਾਲ-ਤਖਤ ਨੂੰ ਨਹੀਂ ਪਤਾ ਕਿ ਸਾਰੀ ਉਮਰ ਦਸਵੇਂ ਪਾਤਸ਼ਾਹ ਸੋ-ਕਾਲਡ ਅਖੌਤੀ ਹੇਮਕੁੰਟ ਨਹੀਂ ਗਏ ?????
@vijaypalsingh4083
@vijaypalsingh4083 2 жыл бұрын
Very good good
@SukhwinderSingh-ob6kl
@SukhwinderSingh-ob6kl 2 жыл бұрын
Very nice
@silversinghsilver2961
@silversinghsilver2961 2 жыл бұрын
ਬਹੁਤ ਵਧੀਆ ਵਿਚਾਰਾਂ ਨੇ ਜੀ ਇਤਿਹਾਸ ਦੇ ਬਾਰੇ
@vikkiholmes4574
@vikkiholmes4574 2 жыл бұрын
Every single SIKH who called themselves Guru's SIKH must listen and understand.
@dilbirdhillon7699
@dilbirdhillon7699 2 жыл бұрын
Said very well, Thank you 🙏😇
@surindersingh5380
@surindersingh5380 2 жыл бұрын
Bahut badhiya vichar sikha,nu samjan,di, load hai
@satnaamsingh1234
@satnaamsingh1234 2 жыл бұрын
Very true Dhillon ji
@makhansinghmameka4722
@makhansinghmameka4722 2 жыл бұрын
ਸॅਚਾ ਤੇਰਾ ਦਰਬਾਰਾ.
@darbarasingh1586
@darbarasingh1586 2 жыл бұрын
ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਈ ਫਤਿਹ। ਗੁਰੂ ਨਾਨਕ ਨਾਮ ਲੇਵਾ ਸਾਧ ਸੰਗਤ ਜੀ ,ਇਹ ਹਿੰਦੂ ਮਤ ਨਾਲ ਜੋੜਨ ਦਾ ਪ੍ਰੋਪੇਗੰਡਾ ਹੈ।ਇਸ ਤੋ ਸੁਚੇਤ ਹੋਣ ਦੀ ਲੋੜ ਹੈ।ਧੰਨਵਾਦ।
@chamelsingh8304
@chamelsingh8304 2 жыл бұрын
ਢਿੱਲੋਂ ਸਾਹਬ ਜੀ ਤੁਹਾਡੀ ਗੱਲ ਠੀਕ ਹੈ ਜੀ ਅਸੀਂ ਤਾਂ ਜੀ ਕਦੇ ਨਹੀਂ ਗ ਏ ਹੇਮਕੁੰਟ ਪਹਾੜ ਤੇ ਨਾਂ ਕਦੇ ਜਾਵਾਂਗੇ ਸਾਡਾ ਤੀਰਥ ਕੇਸਗੜ੍ਹ ਸਾਹਿਬ ਸਾਡਾ ਤੀਰਥ ਅੰਮ੍ਰਿਤਸਰ ਸਾਹਿਬ ਸਾਡਾ ਤੀਰਥ ਗੁਰੂ ਗ੍ਰੰਥ ਸਾਹਿਬ ਜੀ ਗੁਰ ਤੀਰਥ ਦਰੀਆਓ ਧੰਨਵਾਦ ਢਿੱਲੋਂ ਸਾਹਬ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@gurdeepsandhu727
@gurdeepsandhu727 2 жыл бұрын
Jaspal Singh Chote Veer, jadon vi tusi Dr Gurdarshan Singh Dhillon Saab ji, the famous Historian and Political Analyst, interview lai ke aonde ho, ta sanu Intezar rehnda hai. Thanks a lot Nijjar Saab and Dhillon Saab Sir, for this episode. Love you Chote Veer. WaaheGuru tuhanu Tandrusti te Kamyabian baxe.
@jaswinderkaurdhillon6832
@jaswinderkaurdhillon6832 Жыл бұрын
Dr. Sahib ਤੁਹਾਨੂੰ ਸਿਖ ਕਾਕਸ ਨੂੰ DEFEND ਕੀਤਾ ਸੁਣ ਕੇ ਬਹੁਤ ਦੁਖ ਹੌਇਆ ਜਰਾ ਵੀ ਆਸ ਨਹੀ ਸੀ
@amarjitkaur3633
@amarjitkaur3633 2 жыл бұрын
Good topic, Avtar Sangha
@vikkiholmes4574
@vikkiholmes4574 2 жыл бұрын
Very true Sardar Sahib.
@varinderjitbadyal6900
@varinderjitbadyal6900 2 жыл бұрын
Dr. Right
@BhupinderSingh-gf4hv
@BhupinderSingh-gf4hv 2 жыл бұрын
Very good job
@deepinder8484
@deepinder8484 2 жыл бұрын
ਡਾਕਟਰ ਸਾਹਿਬ ਸਿਮਰਨ ਨੂੰ ਪਾਸੇ ਕਰ ਦਿੰਦੇ ਨੇਂ ਸਿਮਰਨ ਦੀ ਗੱਲ ਹੀ ਨਹੀਂ ਕਰਦੇ ਸਿੱਖ ਗ੍ਰਹਿਸਥ ਵਿੱਚ ਰਹਿ ਕਿ ਪ੍ਰਭੂ ਦਾ ਸਿਮਰਨ ਕਰਦਾ
@sukhwindersingh-xv8md
@sukhwindersingh-xv8md Жыл бұрын
very true veer ji...Eh ta sirf hostorian han...but koi simran ya practical nhi hai...eh ta kewal theoratical knowledge hai
@RajinderSingh-
@RajinderSingh- 2 жыл бұрын
Dr sahib very clearly history cal
@sukhjitsinghblaggan7316
@sukhjitsinghblaggan7316 2 жыл бұрын
ਢਿੱਲੋ ਸਾਹਿਬ ਬਹੁਤ ਵੱਢੀ ਸ਼ਾਜਿਸ਼ ਹੈ ਇਹ ਆਮ ਸਿੱਖ ਦੀ ਸਮਝ ਤੋਂ ਬਾਹਰ ਹੈ।
@vikkiholmes4574
@vikkiholmes4574 2 жыл бұрын
Waheguruji bless you Dr. Sahib. You are true Sikh
@subasingh9859
@subasingh9859 2 жыл бұрын
I endorse Dr Gurdarshan Singh
@bootasingh1514
@bootasingh1514 2 жыл бұрын
Ĺ
@HappyBoyContrIncJimmy
@HappyBoyContrIncJimmy Жыл бұрын
Sikhism saved saved Indian Sanskriti it’s a fact all accepts it then why Hindu fanatics are always knocking Sikhism down? Sikhs will never harm Hinduism because sikhism is improved/ grown up version of Hinduism . Bottom line Akal Takhat’s modern Jathedar’s letter to PM Modi praising him for donation for Himachal Pardes/Hemkunt is an example of his lack of wisdom- he is not wise enough for this post. Thanks a million to Dr Dhillon for pointing out the truth . Akal Takhat’s Jathedar should have consulted with Sikh scolllars befor writing (recommended / ordered letter , we all know by whom) to PM Modi.
@guljarsingh9567
@guljarsingh9567 Жыл бұрын
Good job sir u are
@hardeepgosal6992
@hardeepgosal6992 2 жыл бұрын
Good 👍 thanks
@baljindersingh2607
@baljindersingh2607 2 жыл бұрын
ਗੈਸ ਉੱਤੇ ਸਬ ਸਿਟੀ ਨਹੀਂ ਦਰਬਾਰ ਸਾਹਿਬ !
@kanwarsingh2725
@kanwarsingh2725 2 жыл бұрын
🙏🙏🙏🙏🙏
@jasminderkaur7704
@jasminderkaur7704 2 жыл бұрын
👍so inspiring n informative!!❤️👌🙏🏻🙏🏻🙏🏻🙏🏻🙏🏻🙏🏻🙏🏻
@gurus1213
@gurus1213 2 жыл бұрын
Thanks
@gurmeetsingh7314
@gurmeetsingh7314 2 жыл бұрын
ਜਬ, ਤਪ, ਕਰਾਮਾਤਾਂ, ਦੇ ਖਿਲਾਫ ਵਿਚਾਰਧਾਰਾ ਸਿੱਖੀ ਦੀ। ਪਰ ਇਹ ਲੋਕ ਮੁੜਕੇ ਏਧਰ ਪੁੱਠੇ ਦਸਤੂਰਾਂ ਚ ਫਸਾਉਣ ਦੀ ਕੋਸਿ਼ਸ਼ ਕਰ ਰਹੇ ਨੇ।
@bahadarsingh4425
@bahadarsingh4425 2 жыл бұрын
Guuud Job Sir ,
@NISHANSINGH-dn5cm
@NISHANSINGH-dn5cm 2 жыл бұрын
True.
@jagjitsinghrattangarh6261
@jagjitsinghrattangarh6261 2 жыл бұрын
ਕੇਂਦਰ ਨੇ ਇਕ ਬਾਰ ਪੈਸੇ ਲਾ ਕੇ ਸਾਰੀ ਉਮਰ ਕਮਾਉਣਾ ਹੈ ਇਹ ਸਾਰਾ ਪੈਸਾ ਪੰਜਾਬ ਦੇ ਗੁਰਦੁਆਰਿਆ ਵਿਚੋ ਜਾਣਾ, ਹੋਰ ਉਤਰਾਂਚਲ ਦੇ ਲੋਕਾਂ ਨੂੰ ਰੁਜ਼ਗਾਰ ਮਿਲਣਾ ਹੈ ਸਾਰਾ ਪੈਸਾ ਪੰਜਾਬੀਆਂ ਦਾ ਜਾਣਾ ਹੈ।
@daljeetsingh5152
@daljeetsingh5152 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਤਿ ਸ੍ਰੀ ਆਕਾਲ ਗੁਰ ਬਰ ਅਕਾਲ।
@gurtejsingh5360
@gurtejsingh5360 Жыл бұрын
ਬਿਲਕੁਲ ਦਰੁਸਤ ਫੁਰਮਾਅ ਰਹੇ ਹੋ ਢਿੱਲੋਂ ਸਾਹਬ ਇਹ ਵਿਚਾਰ ਧਾਰਤ ਲੜਾਈ ਹੈ ਜੋ ਉਸੇ ਦਿਨ ਸ਼ੁਰੂ ਹੋ ਗਈ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਹਰਦਿਆਲ ਪਾਂਧੇ ਨੂੰ ਜਨੇਉ ਪਾਉਣ ਤੋਂ ਜਵਾਬ ਦੇ ਦਿੱਤਾ ਸੀ।
@PremSingh-ek9iv
@PremSingh-ek9iv 2 жыл бұрын
V v nice
@jathedarharnathsinghjalalp7604
@jathedarharnathsinghjalalp7604 2 жыл бұрын
ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੋਪਵੇ ਨਾ ਬਨਾਉਣ ਫਿਰ ਕੀ ਸਿੱਖ ਹੇਮਕੁੰਟ ਸਾਹਿਬ ਜਾਣਾ ਛੱਡ ਦੇਣਗੇ ?
@gettingrich4719
@gettingrich4719 2 жыл бұрын
ਹੇਮਕੁੰਟ ਜਾਣ ਦੀ ਕੀ ਲੋੜ ਆ, ਘਰ ਬੈਠ ਕੇ ਤ੍ਰਿਆ ਚਰਿਤ੍ਰ ਪੜ੍ਹ ਲਵੋ ਤੇ ਆਪਣੀਆਂ ਕੁੜੀਆਂ ਨੂੰ ਵੀ ਪੜ੍ਹਾਓ
@harcharansingh4569
@harcharansingh4569 2 жыл бұрын
ਜਿਸਨੇ ਗੁੰਮਰਾਹ ਹੋਣਾ ਉਸਨੂੰ ਕੋਈ ਨਹੀਂ ਰੋਕ ਸਕਦਾ ।ਸਰਕਾਰ ਵੀ ਇਹ ਹੀ ਚਾਹੁੰਦੀ ਹੈ ਕਿ ਸਿੱਖ ਗੁੰਮਰਾਹ ਹੋਣ।ਗੁਰੂ ਨੂੰ ਸਾਰੇ ਸਿੱਖ ਨਹੀਂ ਸਮਝਦੇ ।
@GurnamSingh-hu5fq
@GurnamSingh-hu5fq Жыл бұрын
👍🏻 good ਜਿਹੜੀਆ ਗਲਾ ਤੁਸੀ ਹੁਣ ਕਰ ਰਿਹੇ ਹੋ ਬਹੁਤ ਵਧੀਆ ਹਨ ਜੀ
@SukhdevSingh-ch2wu
@SukhdevSingh-ch2wu 2 жыл бұрын
Dr Sahab Ji You are Right
@charanjitsingh4388
@charanjitsingh4388 2 жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ।
@kanwarsingh2725
@kanwarsingh2725 2 жыл бұрын
👍👍👍👍👍👍
@takdirsinghgill2164
@takdirsinghgill2164 2 жыл бұрын
Dr Sahib you are very much right
@kuldipsinghgill9045
@kuldipsinghgill9045 2 жыл бұрын
Why create such embarrassing situation for sikh
@sarbjitdhillon4317
@sarbjitdhillon4317 2 жыл бұрын
Very nice ji waheguru waheguru ji
@pawankumarsharma6769
@pawankumarsharma6769 2 жыл бұрын
बहुत बढ़िया, खिच के रखो
@ਸਤਿਨਾਮ-ਯ8ਙ
@ਸਤਿਨਾਮ-ਯ8ਙ 2 жыл бұрын
ਹੇਮਕੁੰਟ ਸਾਹਿਬ ਸਾਡੇ ਸਿਰ ਉੱਤੇ ਮੜ ਦਿਤਾ
@shabadkhoj7788
@shabadkhoj7788 2 жыл бұрын
dasam granth ki padea kadi? daswe patshah khud ap apni ktha likhde ne ki ohna ne othe bandgi kiti si.
@npsbrar560
@npsbrar560 2 жыл бұрын
@@shabadkhoj7788, ਸਾਡੇ ਗੁਰੂ ਉਹ ਇਸ ਜਨਮ ਵਿੱਚ ਸਨ ਪਿਛਲੇ ਵਿੱਚ ਨਹੀਂ। ਪਹਾੜਾਂ ਦੀਆਂ ਗੁਫਾਵਾਂ ਵਿੱਚ ਬੈਠ ਕੇ ਤਪੱਸਿਆ ਕਰਨੀ ਸਿੱਖ ਵਿਚਾਰਧਾਰਾ ਦਾ ਹਿੱਸਾ ਨਹੀਂ।
@daljeetsingh5152
@daljeetsingh5152 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ। ਬ੍ਰੇਨ ਓਨ ਚੈਨਲ ਵਾਲਿਆਂ ਨੂੰ ਹੱਥ ਜੋੜ ਬੇਨਤੀ ਹੈ ਕਿ ਬਾਪੂ ਸੂਰਤ ਸਿੰਘ ਜੀ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਭਾਵੇਂ ਡਾਕਟਰ ਸਾਬ ਤੋਂ ਵੀ ਜਾਣਕਾਰੀ ਲੈ ਲਈ ਜਾਵੇ। ਬਾਪੂ ਸੂਰਤ ਸਿੰਘ ਜੀ ਬਾਰੇ ਜਰੂਰ ਜ਼ਰੂਰ ਜਾਣਕਾਰੀ ਦਿੱਤੀ ਜਾਵੇ। ਦਾਸ ਨੂੰ ਜੁਆਬ ਦੀ ਉਡੀਕ ਰਹੇਗੀ।🙏🙏🙏🙏🙏
@Christ2314
@Christ2314 2 жыл бұрын
History is science, othin less nothing more. Dhillon Sahib Books on Sikh History are most reliable.
@balrajsandhu8084
@balrajsandhu8084 2 жыл бұрын
V good
@zaildarcheema106
@zaildarcheema106 2 жыл бұрын
ਡਾਕਟਰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ
@jiwanchatha6251
@jiwanchatha6251 2 ай бұрын
Very good speech
@parwindersingh4973
@parwindersingh4973 2 жыл бұрын
You are right sir,,,,,,,,,,,,,
@gurmeetsingh7314
@gurmeetsingh7314 2 жыл бұрын
ਦਰਬਾਰ ਸਾਹਿਬ ਦੀ ਮਸਤੂਆਣਾ ਵਿਚ ਭੀ ਨਕਲ ਕਰਨ ਦੀ ਕੋਸਿ਼ਸ਼ ਕੀਤੀ ਗਈ ਅਾ।
@harbhajansinghsingh2835
@harbhajansinghsingh2835 Жыл бұрын
Akali hi Jo sikhi da naas karn walle
@boparaisaab707
@boparaisaab707 2 жыл бұрын
Good
@raghbirsingh568
@raghbirsingh568 Жыл бұрын
ਡਾ਼' ਢਿੱਲੋਂ ਜੀ ਜਿੰਨੀਆਂ ਉਰੀਜਨਲ ਗੱਲਾਂ ਕਰਦੇ ਓਨਾ ਆਪਣੇ ਆਪ ਨੂੰ ਉਰੀਜਨਲ ਵੀ ਬਣਾੳਉ।
@dhillonparamjit8490
@dhillonparamjit8490 2 жыл бұрын
Welcome ji sari team nu
@kulwindersingh-du6lt
@kulwindersingh-du6lt 2 жыл бұрын
ਡਾਕਟਰ ਸਾਹਿਬ ਬਿਲਕੁੱਲ 100% ਸਹੀ ਕਹਿ ਰਹੇ ਨੇ। ਸੁਚੇਤ ਸਿੱਖ ਤਾ ਗੁਰੂ ਨਾਨਕ ਦੀ ਵਿਚਾਰਧਾਰਾ ਮੁਤਾਬਿਕ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰ ਰਿਹਾ ਪਰੰਤੂ ਸਾਡੇ ਕੁੱਝ ਵੀਰ ਲੀਹੋ ਲਹਿ ਕੇ ਵੱਖ ਵੱਖ ਥਾਵਾਂ ਤੇ ਭੱਟਕ ਰਿਹਾ ਹੈ ਔਰ ਬਗਾਨੇ ਹੱਥਾਂ ਵਿੱਚ ਅਪਣੇ ਆਪ ਨੂੰ ਲੁਟਾ ਰਹੇ ਨੇ। ਅਕਾਲ ਪੁਰਖੁ ਉਹਨਾਂ ਨੂੰ ਵੀ ਸੁਮੱਤ ਬਖ਼ਸ਼ੇ ਤਾ ਜੋ ਉਹ ਵੀ ਗੁਰੂ ਨਾਨਕ ਦੀ ਵਿਚਾਰਧਾਰਾ ਨਾਲ ਜੁੜ ਜਾਣ।
@nirmalbilkhu6544
@nirmalbilkhu6544 2 жыл бұрын
ਹੇਮਕੁੰਟ ਪੂਜਾਰੀਆਂ ਦੀ ਕਾਂਡ ਹੈ। ਸਿਰਫ ਪੂਜਾਰੀਆਂ ਦਾ ਪੈਸੇ ਕਮਾਨ ਦਾ ਢੋਂਗ ਹੈ। ਸਿੱਖ ਧਰਮ ਵਿੱਚ ਹੁਣ ਪੂਜਾਰੀਆਂ ਦਾ ਹੀ ਦਬ ਦਾਬ ਹੈ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਹੇਮਕੁੰਟ ਅਸਥਾਨ ਤੇ ਤਪਸਿਆ ਕੀਤੀ ਦਾ ਪਤਾ ਸੀ ਤਾਂ ਅਪਣੇ ਕਾਲ ਸਮੇਂ ਵਿੱਚ *ਹੇਮਕੁੰਟ ਕਿਉ ਨਹੀਂ ਗਏ?। ਉਸੇ ਵਕਤ ਕਿਉ ਨਹੀਂ ਦਸਿਆ ਗਿਆ? ਕੀ ਕਿਤਾਬ ਵਿੱਚ ਲਿਖ ਗਏ ਤਾਂ ਜੋ ਸਿੱਖ ਭੰਬਲ ਭੂਸੇ ਵਿੱਚ ਪਏ ਰਹਿਣ। ਮੇਰੇ ਸਿੰਘ ਪਏ ਲਭਦੇ ਫਿਰਨ । ਏਹ ਇਕ ਬ੍ਰਹਮ ਦੀ ਬਹੁਤ ਵੱਡੀ ਸਾਜ਼ਿਸ਼ ਹੈ ਅਤੇ ਸਾਡੇ ਸਿੱਖ ਇਸ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਭੇਡ ਚਾਲ ਫੜੀ ਹੋਈ ਹੈ। ਇਸ ਸਾਜ਼ਿਸ਼ ਵਿਚ ਬ੍ਰਹਮ ਕਾਮਯਾਬ ਹੋ ਗਏ ਹਨ। ਰੱਬ ਭਲੀ ਕਰਨ ।
@SaranjeetSingh-ql4po
@SaranjeetSingh-ql4po Жыл бұрын
ਮਣੀਕਰਨ ਵੀ ਇਕ ਪਖੰਡ ਦੀ ਦੁਕਾਨ ਹੈ ਇਸ ਤੇ ਬਹੁਤ ਛੇਤੀ ਜਾਂਚ ਹੋਣੀ ਚਾਹੀਦੀ ਹੈ
@dhillonparamjit8490
@dhillonparamjit8490 2 жыл бұрын
Bilkul ji
@rakabganj7738
@rakabganj7738 Жыл бұрын
Dhillon ji gall nu bahut lamkaundey hun.
@amansandhu775
@amansandhu775 Жыл бұрын
Brain on TV salute you
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,3 МЛН
REAL 3D brush can draw grass Life Hack #shorts #lifehacks
00:42
MrMaximus
Рет қаралды 11 МЛН
Un coup venu de l’espace 😂😂😂
00:19
Nicocapone
Рет қаралды 11 МЛН
Бенчик, пора купаться! 🛁 #бенчик #арти #симбочка
00:34
Симбочка Пимпочка
Рет қаралды 3,3 МЛН