No video

ਮਿਲੋ ਮਾਹਾਰਾਜਾ ਰਣਜੀਤ ਸਿੰਘ ਨਾਲ ਮੱਥਾ ਲਾਉਣ ਵਾਲੇ ਖ਼ਾਨਦਾਨ ਦੇ ਇਸ ਸਿੱਖ ਨੂੰ, ਸੁਣੋ ਕਿਉਂ ਲਿਆ ਸੀ ਪੰਗਾ...

  Рет қаралды 53,528

Daily Post Punjabi

Daily Post Punjabi

Күн бұрын

Пікірлер: 145
@bhupindersekhon4040
@bhupindersekhon4040 4 жыл бұрын
ਬਾਪੂ ਜੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਦਾ ਇਤਹਾਸ ਪੜ ਲਵੋ ਪਹਿਲੀ ਗੱਲ ਤਾਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਨੇ ਆਪਣੇ ਨਾਮ ਤੇ ਕੋਈ ਵੀ ਰਾਜ ਭਾਗ ਕਾਇਮ ਨਹੀਂ ਕੀਤਾ ਬਲਕੀ ਖਾਲਸਾ ਰਾਜ ਦੇ ਨਾਮ ਤੇ ਰਾਜ ਕਾਇਮ ਕੀਤਾ ਸੀ । ਮਹਾਰਾਜਾ ਸਾਹਿਬ ਬਹੁਤ ਉੱਚੀ ਸਕਸ਼ਅਤ ਦੇ ਮਾਲਕ ਸੀ ਬੋਹਤ ਸੋਚ-ਸਮਝ ਕੇ ਫੇਸਲੇ ਕਰਨ ਵਾਲੇ ਸਾਸ਼ਕ ਸੀ । ਮਹਾਰਾਜਾ ਸਾਹਿਬ ਤਾਂ ਯੁੱਧ ਵਿੱਚ ਦੁਸ਼ਮਣ ਨੂੰ ਹਰਾ ਕੇ ਉਸ ਦਾ ਰਾਜ ਆਪਣੇ ਰਾਜ ਵਿੱਚ ਮਿਲੋਣ ਤੋਂ ਪਹਿਲਾ ਉਸ ਹਾਰੇ ਹੋਏ ਦੁਸ਼ਮਣ ਨੂੰ ਕੇਦੀ ਬਣਾ ਕੇ ਰੱਖਣ ਦੀ ਥਾਂ ਉਸ ਹਾਰੇ ਹੋਏ ਦੁਸ਼ਮਣ ਅਤੇ ਉਸ ਦੇ ਪਰਿਵਾਰ ਨੂੰ ਉਹਨਾ ਦੇ ਨਿੱਜੀ ਖ਼ਰਚੇ ਪੁਰੇ ਕਰਨ ਲਈ ਜਗੀਰਾਂ ਦੇ ਦਿੰਦੇ ਸੀ । ਮਹਾਰਾਜਾ ਸਾਹਿਬ ਤਾਂ ਆਪਣੀ ਸੂਜ-ਬੂਜ ਅਤੇ ਦੂਰ-ਅੰਦੇਸੀ ਨਾਲ ਦੁਸ਼ਮਣ ਨੂੰ ਵੀ ਆਪਣਾ ਵਫਾਦਾਰ ਬਣਾ ਲੇਦੇ ਸੀ । ਤੁਸੀਂ ਕਹਿੰਦੇ ਹੋ ਮਹਾਰਾਜਾ ਸਾਹਿਬ ਨੇ ਮਾਲੀਆਂ ਨਾਂ ਦੇਣ ਤੇ ਪੁਰਾ ਪਿੰਡ ਹੀ ਤੋਪਾਂ ਨਾਲ ਉਡਾ ਦਿੱਤਾ ਏਹ ਤਾਂ ਬਿਲਕੁਲ ਹੀ ਵਿਸ਼ਵਾਸ ਕਰਨ ਯੋਗ ਨਹੀਂ ਹੈ ਮੇਨੂ ਏਸ ਗੱਲ ਤੇ ਵਿਸ਼ਵਾਸ ਨਹੀਂ ਹੈ
@SukhdevSingh-up7ed
@SukhdevSingh-up7ed 4 ай бұрын
ਐਵੈ ਝੂਠ ਮਾਰੀ ਜਾਦਾ ਭੋਰਾ ਵੀ ਸ਼ਰਮ ਨਹੀ ਇਸ ਬੰਦੇ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਦੀਆਂ ਗੱਲਾਂ ਤਾਂ ਅੱਜ ਵੀ ਅੰਗ੍ਰੇਜ ਕਰਦੇ ਥੱਕਦੇ ਨਹੀਂ ਜੀ ਅੱਜ ਵੀ ਇਹ ਤਾਂ ਮੈਟਲ ਹੋਇਆ ਲੱਗਦਾ
@prabhdyalsingh4722
@prabhdyalsingh4722 3 жыл бұрын
ਪੂਰੀ ਦੁਨੀਆ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਦੁਨੀਆ ਦਾ ਸਭ ਤੋ ਵਧੀਆ ਰਾਜ ਪ੍ਰਬੰਧਕ ਮਨਦੀ ਹੈ। ਇਹ ਤਾਂ ਬਿੰਨਾ ਸਿਰ ਪੈਰ ਦੇ ਇੰਟਰਵਿਊ ਹੈ, ਇਸ ਦਾ ਕੋਈ ਮਤਲਬ ਨਹੀ।
@prits4157
@prits4157 3 ай бұрын
Ranjit da raj which bhai hi bhai nu marr k loot marr kerda c...sari history read karro..bhout papp kita janda c ...
@JatinderSingh-kx6mp
@JatinderSingh-kx6mp Жыл бұрын
ਮਹਾਰਾਜਾ ਰਣਜੀਤ ਸਿੰਘ ਨੇ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ
@sehbagsingh5926
@sehbagsingh5926 2 жыл бұрын
ਮਹਾਰਾਜਾ ਰਣਜੀਤ ਸਿੰਘ ਚ ਤਾਂ ਦਇਆ ਵਾਲੀ ਸੀ 😘😘😘
@prits4157
@prits4157 3 ай бұрын
Ranjit Singh da raj which v bhout papp hunda c..
@JagjitSingh-xv4br
@JagjitSingh-xv4br 4 жыл бұрын
ਗਲ ਮੰਨਣ ਵਿਚ ਨਹੀਂ ਆਉਂਦੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿ ਪਿੰਡ ਤੋਪਾ ਨਾਲ ਉਡਾ ਦਿਤਾ ਹੋਵੇ
@mitteedimehak558
@mitteedimehak558 4 жыл бұрын
Bilkul sahi a
@sarvjitdeol9622
@sarvjitdeol9622 4 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ
@sexeducation6939
@sexeducation6939 3 жыл бұрын
ਕਿਉਂ ਨੀ ਕਰ ਸਕਦਾ। ਰਣਜੀਤ ਸਿੰਘ ਨੇ ਐਨੀਆਂ ਜੰਗਾਂ ਲੜੀਆਂ ਉਹ ਬਿਨਾਂ ਨੁਕਸਾਨ ਕੀਤੇ ਜਿੱਤ ਲਈਆਂ। ਬਾਕੀ ਮਿਸਲਾਂ ਨਾਲ ਲੜ ਕੇ ਹੀ ਇਹ ਰਾਜ ਖੜ੍ਹਾ ਹੋਇਆ ਸੀ
@mittiputtmajhail2960
@mittiputtmajhail2960 Жыл бұрын
@@sarvjitdeol9622 Koi vi raja apna raj karn lai sabh kujh karda e. Ranjit Singh ne ta lahore hi Bhangia di misal to khohia si. Inj hi baki misla nu khatam kitta, Sirf ik Fateh Singh Ahluwalia naal pagg watt bhra hon karke, Ahluwalia di Misal bach te ohna Kapurthala state banai si. par kuske kadi oh vi nahi si.
@user-bc4zz1fs8v
@user-bc4zz1fs8v Жыл бұрын
@@sexeducation6939 ਸ਼ੇਰੇ ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦੇ ਰਾਜ ਵਿੱਚ ਸਾਰੇ ਧਰਮ ਬਹੁਤ ਖੁਸ਼ ਅਤੇ ਬਰਾਬਰ ਦੇ ਹੱਕ ਪ੍ਰਾਪਤ ਕਰਦੇ ਸਨ ਉਹਨਾਂ ਵੱਲੋਂ ਜੋ ਵੀ ਕੀਤਾ ਗਿਆ ਬਹੁਤ ਜਾਇਜ਼ ਕੀਤਾ ਗਿਆ ਸੀ ਜੇ ਹਰਾਮੀ ਡੋਗਰੇ ਨਾਂਹ ਹੁੰਦੇ ਅੱਜ ਵੀ ਖਾਲਸਾ ਰਾਜ ਹੁੰਦਾ ਜਿੱਥੇ ਕੋਈ ਵੀ ਭੁੱਖਾ ਨਾਂਹ ਸੌਂਦਾ
@harmanjeetsingh8308
@harmanjeetsingh8308 Жыл бұрын
ਯਾਰ ਇਹ ਬੈਰੂਪਿਆ 50 ਤੋ ਕਿਥੇ ਸੀ ਮੇਰੀ 50 ਮੇਰੀ ਓਮਰ ਹੈ ਮੈ ਅਪਣੀ ਲਾਈਫ ਵਿਚ ਪਿਹਲੀ ਵਾਰ ਸੁਣ ਰਿਹਾ ਹਾਂ ਕਿਦਾ ਯਕੀਨ ਕਰ ਲਿਏ ਮੈ ਕਿਸੇ ਵੀ ਨਹੀ ਸੁਣਿਆ ਹੋਓ ਜੇ ਕਿਸੇ ਵੀਰ ਨੇ ਇਹ ਸ਼ਟੋਰੀ ਪਡ਼ੀ ਯਾ ਸੁਣੀ ਹੋਵੇ ਜਰੂਰ ਦਸਿਓ ਵੀਰੇ
@SukhdevSingh-up7ed
@SukhdevSingh-up7ed 4 ай бұрын
ਇਹ ਸਾਈਕੋ ਦਾ ਮਰੀਜ਼ ਐ ਕੰਜ਼ਰ ਆਪਣੇ ਆਪ ਨੂੰ ਮਹਾਰਾਜਾ ਰਣਜੀਤ ਸਿੰਘ ਸਮਝੀ ਬੈਠਾ ਅਖੇ ਮਾਲੀਆ ਲੈਣ ਇੱਕ ਰਾਜਾ ਆਉਦਾ ਹੋਵੇਗਾ ਕਮਾਲ ਹੋਗੀ ਯਾਰ ਇਸ ਬੰਦੇ ਦੀ
@jaspalsingh9068
@jaspalsingh9068 Жыл бұрын
ਮਹਾਰਾਜਾ ਰਣਜੀਤ ਸਿੰਘ ਵਰਗਾ ਨਾ ਕੋਈ ਹੋ ਸਕਦਾ ਨਾ ਕੋਈ ਹੋਇਆ ਐਵੇਂ ਰੌਲਾ ਨਾ ਪਾਓ ਧਰਮੀ ਰਾਜਾ ਇਤਹਾਸ ਵਿਚ ਸਿਰਫ ਮਹਾਰਾਜਾ ਰਣਜੀਤ ਸਿੰਘ ਜੱਟ ਹੈ
@mittiputtmajhail2960
@mittiputtmajhail2960 3 ай бұрын
Jisne baki saria Sikh Misla khatam karke Panth da Gurmata nu khatam karta. Jis Muslim nu jittia ohnu khilat le k fir uthe governor la ditta ja salana lagan le k us state te kabza na kita, Par ohna Muslims ne sada hi mauka milan te bagawat kiti. Dusre hath te, Jo vi Sikh misal si khatam kar dittia k koi Sikh usnu challenge na kare. Itho tak k ihnu Lahore te kabza karon te har jang ch help karan wali apni sas Rani Sada Kaur di misl Kanhiya te kabza karke Rani Sada Kaur nu kaid kar lia. Injh hi apni ik hor wife de pita di Nakai misl nu khatam karke kabza kita. Tara Singh Gheba di maut baad usdi Misl, Bhangia di misl ( jo k Sukachakia to vi wadi si) te hor sabh Sikh mila khatam kar dittia. Sare Sikh generals nu belori banjar pahara ch marwai gia te khazana khali kar ditta. Ohna Pathana Dost Muhmad nu 3 waar jitia te 3 waar hi fir governor la ditta. Lahore ohne sare bhiye (teja Singh Lal Singh) ja Dogra te Muslims lai rakhe, jinna time time te gadaari kitti. Kisi apne 8 putta cho raj Parbandh di training na ditti na ikathe rakhe. Oh sare hi Ranjit Singh de marn baad raja banan lai lardhe rahe te akhir Angreza ne kabza kar lia, kiu k ghar ch ekta na si. Veer history parho, akhaa khul jangia. Par sirf Panjbi ja Sikh writers dia kitaba hi na parho. bahrle writers dia parho, bahut sikhoge.
@harmanKhehra
@harmanKhehra 4 жыл бұрын
ਵੀਰੇ ਕੋਈ ਗੁਰਬਾਣੀ ਕਯੋ ਨਹੀਂ ਸੁਣਦਾ ਮੈਂ ਹਰ ਰੋਜ ਹੁਕਮਨਾਮਾ ਅੱਪਲੋਡ ਕਰਦਾ G ਹਾਂ ਪਰ ਕੋਈ ਨਹੀਂ ਦੇਖਦਾ ਕਿਰਪਾ ਕਰਕੇ ਇਕ ਵਾਰ ਮੇਰਾ ਚੈੱਨਲ ਵੀ ਦੇਖਲੋ
@prabhdyalsingh4722
@prabhdyalsingh4722 4 жыл бұрын
ਪਹਿਲਾਂ ਸ਼ੁੱਧ ਪੰਜਾਬੀ ਲਿਖੋ। ਹੁਕਮਨਾਮਾ ਦੇ ਨਾਲ-ਨਾਲ ਖੋਜ ਭਰਪੂਰ ਵੀਡੀਓ ਬਣਾਉ ਤੇ ਸਾਬਤ ਕਰੋ ਤੁਸੀ ਖਾਸ ਹੋ। ਖਾਸ ਬਣਨ ਲਈ ਮਿਹਨਤ ਕਰੋ।
@Gurtalman
@Gurtalman 4 жыл бұрын
Prabhdyal Singh very true sir ji
@Theamazingdogs
@Theamazingdogs 4 жыл бұрын
ਇਦਾਂ ਲੋਕਾਂ ਨੂੰ ਕਹਿ ਕੇ ਕਾਬਿਲ ਸਾਬਿਤ ਨਹੀਂ ਹੋਈਦਾ ਭਰਾ ਕਾਬਲੀਅਤ ਦਿਖਾਉਣੀ ਪੈਂਦੀ
@inderbirsinghinderbirsingh9141
@inderbirsinghinderbirsingh9141 3 жыл бұрын
OK vir ji
@user-bc4zz1fs8v
@user-bc4zz1fs8v Жыл бұрын
ਸ਼ੇਰੇ-ਪੰਜਾਬ ਮਹਾਂਰਾਜਾ ਰਣਜੀਤ ਸਿੰਘ ਜੀ ਦਾ ਰਾਜ ਨਿਰਪੱਖ ਜਿੱਥੇ ਸਾਰੇ ਧਰਮ ਬਹੁਤ ਸ਼ਾਂਤੀ ਦੇ ਨਾਲ ਰਹਿੰਦੇ ਸਨ ਪਰ ਕੁੱਝ ਕੁ ਦਿਮਾਗ਼ 🧠 ਧੋਤੇ ਡੋਗਰੇ ਗ਼ੱਦਾਰਾਂ ਦੇ ਕਾਰਨ ਹੀ ਅੱਜ ਭੁੱਗਤ ਰਹੇਂ ਹਾਂ ਸਾਡੇ ਨਿਰਦੋਸ਼ ਬੱਚੇ ਅੱਜ ਵੀ ਜੇਲ੍ਹਾਂ ਗੋਲੀਆਂ ਦੇ ਸ਼ਿਕਾਰ ਹੋ ਰਹੇ
@keharsinghsandhu6502
@keharsinghsandhu6502 4 жыл бұрын
15 August was our Barbadi diwas not azadi diwas
@Bhangujatt3191
@Bhangujatt3191 4 ай бұрын
ਮਹਾਰਾਜਾ ਰਣਜੀਤ ਸਿੰਘ ਸੰਧੂ ਜੱਟ ਸੀ
@PiaraSingh-hi2tr
@PiaraSingh-hi2tr Жыл бұрын
ਜੇਕਰ ਸਿੱਖ ਆਗੂ ਮੁਸਲਮਾਨਾਂ ਨਾਲ ਚਲੇ ਜਾਂਦੇ ਤਾਂ ਪੰਜਾਬ ਦੀ ਵੰਡ ਨਹੀਂ ਸੀ ਹੋਣੀ ਅਤੇ 47ਵਾਲੀ ਪੰਜਾਬੀਆਂ ਦੀ ਕਤਲੇਆਮ ਨਹੀਂ ਸੀ ਹੋਣੀ।
@raazsiidhu3587
@raazsiidhu3587 4 ай бұрын
ਉਸ ਨੇ ਤਾਂ ਕਿਸੇ ਨੂੰ ਮੌਤ ਦੀ ਸਜਾ ਤੱਕ ਨਹੀਂ ਦਿੱਤੀ ਸੀ.
@pawankumarsharma6769
@pawankumarsharma6769 4 жыл бұрын
महाराजा रणजीत सिंह जी ने के पास तोपे भी थी। उन्होंने अच्छी जगह वरतो की उनकी, धन्यवाद महाराज जी
@LakhwinderSingh-vd9xx
@LakhwinderSingh-vd9xx 4 жыл бұрын
Ehh bhut painfull time c jdo sanu v sade bajurg dsde tnn ik andro dill jea bhr jnda ...
@amarjeetsinghsidhusaab1707
@amarjeetsinghsidhusaab1707 4 жыл бұрын
Waheguru ji
@user-gy4pn2cb7i
@user-gy4pn2cb7i 4 жыл бұрын
Wand punjab di hoai na k india di
@Sukhdevsingh-vu5xv
@Sukhdevsingh-vu5xv Жыл бұрын
ਇਹ ਬੰਦਾ ਝੂਠ ਬੋਲ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਕਦੇ ਵੀ ਤੋਪ ਨਾਲ ਕੋਈ ਵੀ ਪਿੰਡ ਨਹੀਂ ਢਾਅ ਸਕਦਾ ਕੋਰਾ ਝੂਠ ਬੋਲ ਰਿਹਾ ਹੈ
@SukhdevSingh-up7ed
@SukhdevSingh-up7ed 4 ай бұрын
ਬਿਲਕੁਲ ਜੀ ਇਹ ਤਾਂ ਕੋਈ ਸਰਕਾਰੀ ਟਾਊਟ ਲੱਗਦਾ ਇਸ ਦੀ ਉਮਰ ਦਾ ਤਾਲਮੇਲ ਈ ਸਹੀ ਨਹੀਂ ਲੱਗਦਾ
@rajncheema7862
@rajncheema7862 4 жыл бұрын
Nice uncle Ji very nice
@arshdeepvirk7314
@arshdeepvirk7314 4 жыл бұрын
Waheguru je
@gursingh6622
@gursingh6622 4 жыл бұрын
Mandeep ji aj di interview da nazara hi aa gia ji. Thanks.
@sarpanchkhalsa735
@sarpanchkhalsa735 Жыл бұрын
ਜੇ ਦਯਾ ਸੀ ਤਾਂ ਬਾਕੀ ਮਿਸਲਾਂ ਵਾਲਿਆਂ ਨੂੰ ਕਿਓਂ ਮਾਰਿਆ ਇੱਥੋਂ ਤੱਕ ਕਿ ਆਪਣੀ ਸੱਸ ਨੂੰ ਵੀ ਮਾਰ ਦਿੱਤਾ। ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਹਿੰਦੂ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰਖਵਾਈਆਂ
@parupkaarsingh-ie3we
@parupkaarsingh-ie3we 4 ай бұрын
Right
@LakhwinderSingh-oc3tv
@LakhwinderSingh-oc3tv 6 ай бұрын
Very nice 👍👍👍🙂👍👍👍👍👍
@GursewakSingh-qk1qd
@GursewakSingh-qk1qd Жыл бұрын
MARAJA RANJIT SINGH BHUT VIDA JI
@gurjindersingh2653
@gurjindersingh2653 4 жыл бұрын
ਕੋਣ -ਕੋਣ ਕੋਮੈਂਟ ਪੜਨ ਆਇਆ ਏ?
@tanasahhtannsingh8097
@tanasahhtannsingh8097 4 жыл бұрын
Maharaja Ranjit singh ik mamla na Milan to hi pind topa nal udaun Wala nhi c uh v Sikh da hajm nhi hundi gl kher
@sarvjitdeol9622
@sarvjitdeol9622 4 жыл бұрын
ਤੁਸੀਂ ਠੀਕ ਕਿਹਾ। ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ।
@mittiputtmajhail2960
@mittiputtmajhail2960 Жыл бұрын
@@sarvjitdeol9622 Oh vi Ranjit Singh hi si jisne baki Sikh Misals nu khatam karke, apna raj kayam kitta. Itho tak k usnu establish karn wali ohna di apni Sass Rani Sada kaur nu kaid karke usdi Ghaniya misal te kabza kar liya.
@KuldeepSingh-ej7tj
@KuldeepSingh-ej7tj 4 жыл бұрын
V good bapu ji
@rameshkumar-tr2gj
@rameshkumar-tr2gj 6 ай бұрын
bahut badhiya galbat lagi sahi picture 1947 di nazar aai
@LakhwinderSingh-oc3tv
@LakhwinderSingh-oc3tv 6 ай бұрын
🥰🥰🥰👍👍👍
@apsingh9038
@apsingh9038 4 жыл бұрын
Bharat ni si azaad hoya Pakistan azada hoya 2 punjab alag hoye
@LakhwinderSingh-oc3tv
@LakhwinderSingh-oc3tv 6 ай бұрын
🙂🙂🙂🙂🙂👍👍👍👍👌👌👌👌
@malkitsingh8556
@malkitsingh8556 Жыл бұрын
ਝੂਠ ਬੋਲ ਦਾ ਇਸ ਆਦਮੀ ਇਸ ਦੀ ਉਮਰ 75 ਸਾਲ ਦੀ ਹੈ
@SukhdevSingh-up7ed
@SukhdevSingh-up7ed 4 ай бұрын
ਮੈਨੂੰ ਤਾਂ ਇਹ ਸਰਕਾਰੀ ਟਾਊਟ ਤੇ ਸਿੱਖਾਂ ਦਾ ਦੁਸ਼ਮਣ ਲੱਗਦਾ ਇਸ ਦੀ ਐਨੀ ਉਮਰ ਨਹੀ ਲੱਗਦੀ ਜਿਨਾਂ ਇਹ ਭੌਕੀ ਜਾਦਾ। ਬੱਲੇ ਤੇਰੇ ਉਸ ਟਾਈਮ ਸਟੇਸ਼ਨ ਮਾਸਟਰ ਦੇ ਸਟੇਟ ਗੰਨ ਰੱਖਣ ਦੇ ਦਿੱਤੀ ਹੁਲੜਬਾਜਾ ਨੇ ਕਮਾਲ ਹੋਗੀ ਪਾਗਲਪਨ ਦੀ ਵੀ
@sukhdevsingh7903
@sukhdevsingh7903 4 жыл бұрын
👍
@malkitsingh8556
@malkitsingh8556 Жыл бұрын
ਇਸ ਉਦੋਂ ਜਨਮ ਨਹੀਂ ਹੋਇਆ ਹੋਨਾ
@abcnews7720
@abcnews7720 4 жыл бұрын
Bhen da fudda, gappi.gulaam kaum.
@LakhwinderSingh-oc3tv
@LakhwinderSingh-oc3tv 6 ай бұрын
🥰🥰👍👍👍👍
@parmjitsingh2834
@parmjitsingh2834 Жыл бұрын
ਪਾਕਿਸਤਾਨ ਤੋ ਆਏ ਸਿਖਾ ਨੂੰ ਰਫਿਉਜੀ ਜਾਂ ਪਨਾਗੀਰ ਵੀ ਕਿਹਾ ਜਾਦਾ ਸੀ ਪਰ ਗਏ ਤਾ ਏਧਰੋ ਹੀ ਗਏ ਮਹਾਜਰ ਬਣ ਭਾਰਤ ਆਏ
@naunihalsingh4108
@naunihalsingh4108 11 ай бұрын
Nhi kuj purane basindey be San Pakistan area dey Punjab dey kuj lok angreja nay lijakar sett karey beabad area Wich jihre war da area hai sandal war duhley de war nilliwar area new abaad karke Fuji family and charde Punjab loka nu sitt Kita se 1890 Wich new canals kadiya se angreja nay
@sexeducation6939
@sexeducation6939 3 жыл бұрын
ਐਂਕਰ ਦੇ ਮਨ ਵਿਚ 47 ਪ੍ਰਤੀ ਸੰਵੇਦਨਾ ਦੀ ਕਮੀ ਹੈ। ਉਹ ਤੱਥਾਂ ਦੀ ਜਾਣਕਾਰੀ ਵਿਚ ਵਧੇਰੇ ਦਿਲਚਸਪੀ ਰਾਆਆਆੱਖਦੈ
@GORAWALIA
@GORAWALIA 4 жыл бұрын
Media people should make a library in which all such videos should be kept as a woes of partition.
@HukamSingh-re3cq
@HukamSingh-re3cq 3 күн бұрын
Eh banda Gapi ha, Jatta na Essa parchar kita ka Maharaja Ranjit Singh ji nu Jatt bna ditta,Jatta naal Mahraja Sahib da koi relation nai c,Par kuj jatt kabilia Dia kuria jarur Rakhia hoia c,jiwe ka Jind Kaur etc Aulakh vicho c.Jatt ta jaat ikk Sudhar cast c,ehna di taraki 1380 da naira suru hoi c,Jado Tamur India aea.ush toe pehla eh Jagirdara da slave c,Jakar Indiavich Invader na auonde,taa ho sakda Jatt taraki na karde,Main Karan, ehna di bhutat vich Mushlim dharam vich conversion da hona ta Mushlim invader da ehna nu own karna.
@punjabiarchers5811
@punjabiarchers5811 4 жыл бұрын
Video bht vadiya interview par Rifle ni ehh veerji shotgun smooth bore hovegi
@jagirthind896
@jagirthind896 6 ай бұрын
what he talking about Maharaja ranjit he is the best raja in world. he is don to earth
@amarjitkaur6141
@amarjitkaur6141 4 жыл бұрын
Asi nahi mande ke Ranjit Singh ihda kita hove sada ve Sialkot they rehan wale han
@sarvjitdeol9622
@sarvjitdeol9622 4 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ
@malkitsingh8556
@malkitsingh8556 Жыл бұрын
ਆਪਣੇ ਵੌਡਿਆ ਗੌਲਾ ਸੁਣ ਸਨਾਈ ਜਾਦਾ
@KaranSingh-pc8mc
@KaranSingh-pc8mc 4 жыл бұрын
Baba ji sikha ne Dil khol ke kise dusre te itbar na kare. Guru gobind da bakshiha houya hathiar zaroor rakhan
@thevaluesworld6285
@thevaluesworld6285 4 жыл бұрын
Sikhs Army officers da Brain wash kar ditta janda Indian Hindu govt vlo .. the Truth
@manjitsingh6186
@manjitsingh6186 Жыл бұрын
ਬਕਵਾਸ
@tanasahhtannsingh8097
@tanasahhtannsingh8097 4 жыл бұрын
Sandhu sahib tuhadi regiment kihdi c ji
@mittiputtmajhail2960
@mittiputtmajhail2960 Жыл бұрын
veer oh dasi ta janda k Sikh regiment walo khedia si.
@spsingh-rn3hb
@spsingh-rn3hb 4 жыл бұрын
Gappi banda aa maharaja ranjit Singh nu badnam kar riha
@sarvjitdeol9622
@sarvjitdeol9622 4 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰ ਸਕਦੇ
@rng875
@rng875 4 жыл бұрын
BuzuragN te pta lagda Bot umer de bot time pehla K maharaja Ranjit Singh de shiphee. Dudhiania da dudh Milk shak jande c Ghar under var k Koi asi ashi halat nai c Am janta dee
@guri009bajwa1
@guri009bajwa1 2 жыл бұрын
Fake ha veer bhapa ha koi Sandhu nhi ha eh.
@navvirkgoodsir802
@navvirkgoodsir802 Жыл бұрын
Fukra
@manbirsandhu9494
@manbirsandhu9494 6 ай бұрын
Total fukri mari baba ji ne
@sanwaldhami8163
@sanwaldhami8163 4 жыл бұрын
Ikk tabbar 1947 wich othe reh giya si
@RajinderSingh-lb9wy
@RajinderSingh-lb9wy 4 жыл бұрын
Very nice video veer ji waheguru mehr Kare ji Rajinder Singh Sandhu Yamuna Nagar Malik pur Haryaha
@kuldipgoraya6101
@kuldipgoraya6101 4 жыл бұрын
Uncle ji, Sade bajurg vi Kotli Dassu Singh distt. Sialkot ton aye c. Mere papa S. Gurdarshan Singh Goraya ji vi Sikh Regt vich 1947-48 ch bharti hoe sn. Oh v Hockey player sn te Vill Latiyanwali de S. Beant Singh Sandhu ohna de friend sn.
@guri009bajwa1
@guri009bajwa1 2 жыл бұрын
Veer eh fake bhappa ha, Sandhu jatt nhi ha eh
@gurnoorgill9183
@gurnoorgill9183 Жыл бұрын
​@@guri009bajwa1😂😂 shi gal aa aa koyi jatt ha hi ni fudu hi lagda minu ene interview ch kiha ki sada bagi ho gya matlab ki engrejj sarkar da taut c tahi ona ne toppa mariya honiya par fir v ma manda ni ki maharaja ranjeet singh ji ne ada kita hona
@JaspalSingh-ul1mr
@JaspalSingh-ul1mr 4 жыл бұрын
Eho g bandook sade kol v a 1908 di barmingum di
@shingarasandhu1380
@shingarasandhu1380 4 жыл бұрын
Sukhbir Badal de jhoothi roti khandha riha gappi baba f u believe him u believe anything. Ha ha ha 🤣🤣😆
@gurmailsinghcoach8388
@gurmailsinghcoach8388 4 жыл бұрын
APPSE DUSMNE SAREA DE HUNDEA TAKREWAN KESE NA KESE NAL PAR DUKH DE BADE DUKH DE GLL A V KAHLSA SIKH RAJJ HATHO CHLLA GEA MUD OH DEN NAHE AUNE EJ HE RAJA HOEA MAHARAJA RANJEET SINGH JES DE RAJ VITCH KOE KARAIM NE TE TE SARE DHARMA NU POORA MAN SANMAN BARABER DEETA JANDA C TE HUN DHARMA DE NAM TE DANGE KARWE JANDE HAN
@harmanbrar6097
@harmanbrar6097 2 жыл бұрын
TV
@bhurasingh8582
@bhurasingh8582 11 ай бұрын
Maharaja Ranjit Singh umda insaan san
@gursingh6622
@gursingh6622 4 жыл бұрын
Sandhu are great. Sandhu Gurcharan Singh, 7347675552
@sukhsukh178
@sukhsukh178 4 жыл бұрын
S.Amardeep Singh Rai
@guri009bajwa1
@guri009bajwa1 2 жыл бұрын
Fake bhappa ha eh Sandhu jatt nhi ha, 😄 eh sialkoti boli nhi ha 😆 bhappa ji di fukria, Mera khud da pind shahzada ha tehsil pasrur zilla sialkot. Sab nu zameen milli ha 😆 bhappa ji tusi kheti kitti hi ni lgdi.
@worldmade5599
@worldmade5599 4 жыл бұрын
Jehda music chaleya starting ohda name ki aw koi dass skda plz plz plz plz.plz.
@mittiputtmajhail2960
@mittiputtmajhail2960 Жыл бұрын
Bha ji , jiyada ta patta nahi par jina ku geography da menu gian hey, Daska to ja Sialkot to lahore jaan di bijaye sidhe hi Narowal to Dehra baba nanak nu vi rail aundi si. Kiu na aye? Fanahgir nahi Panahgir hunda e ji, it means one who is in asylum, ja sharn ch hey. is lai sharnarthi vi kehnde san. Sir, ih gall nahi, Me 4 waar Pakistan ja chuka te loka ne hatha te chuk lia. Mera udhar koi vi nahi si par Punjab sara apna hi lagda. Kasur, Lahore, Layalpur, Panja saab te narowal Kartarpur Saab hor kai tha dekhe kisse ne kujh nahi kiha. Tuhada ta ghar si? Oh pind wale aj vi kehnde k Sardar aye ne, Pind de malik. bahut izat karde ne. J tuhade sohre Bhullar san t Rai kinj aa gaye. Bha ji Mere 2 hotel ne USA ch ik 100 rooms te duja 150 rooms da. Ihdi farh ki marni hoi. We all are doing business here. Tusi apne pind jao te loka da piyar dekho. Bhai sare sipahi bharti ho k hi Subedar bande ne. Ih koi wadi kahani nahi. hor commissioned officer ne ta subedar nahi lagna hunda. baki ih mamla te pind wali gall me pehla vi suni e, ho sakda ihna di family bare hi hove. Oh pind vi idhar Sialkot Gurawale side te hi si.
@gursingh6622
@gursingh6622 4 жыл бұрын
Sahib ji Sandhu pehlna to hi brave han.
@guri009bajwa1
@guri009bajwa1 2 жыл бұрын
Fake ha eh , Sandhu Lahore kol de ne te malwe ch vi ne, eh koi bhappa sandhu banea ha. Boli ta sialkoti bolda hi nhi fake banda ha eh.
@mittiputtmajhail2960
@mittiputtmajhail2960 Жыл бұрын
yaar boli ohdi majhe di lagdi e. Assal ch bari Doab and Rachna Doab de north part around Lahore Gujrawala di boli Majhail hi si. Hun vi odhar jao ta of iho boli bolde ne. Sirf Sialkot proper de bajwa te Malhi te Gurdas pur ch Riarki wale kujh boli da fark hey. Batala area fir theth Majhail boli e.
@glharpritsingh7995
@glharpritsingh7995 Жыл бұрын
Captain c inna da koi matlab angreza da noker us time socho maharaja Ranjeet de anty te hona hi aa
@JasvirSinghMahal-px8ko
@JasvirSinghMahal-px8ko 11 ай бұрын
Punjab da ujjara hoya
@harpreetsinghharpreetsingh8279
@harpreetsinghharpreetsingh8279 6 ай бұрын
sare bahar aa tu mr ethe
@pargatsingh-mg1ib
@pargatsingh-mg1ib Жыл бұрын
ih bhe lutere parivar da banda hai. 11:16
@gurnoorgill9183
@gurnoorgill9183 Жыл бұрын
Is babe de bjurag angreja da taut c ane apne muh to kiha interview vich baki joht bol raha sara kuz anu kuz ni pta 😂😂fehk news aa aa cehnal wala to banda dehk interview lya kar
@dsbatth8127
@dsbatth8127 4 жыл бұрын
pakistan da visa lag gia te england visa nahi lagna feir pakistania da visa kida lagda
@mittiputtmajhail2960
@mittiputtmajhail2960 Жыл бұрын
Ih yaar jhooth e. Fake agents kehnde ne k Pakistan da visa laga wekh k ih samjhiya janda k ho sakda ih banda Khalistani hove jo uthe directions len giya hove. Oe ih daso ki oh bande passports te visas te jande ne? Sabh bakwas e. Mere passport te 4 waar Pakistan da visa te entry hey. Menu ta USA ch kisse na pushiya. Ih anchor vi fuddu e, jihnu aap kujh nahi patta, bas mike farh k Mark Tully de putt ban behnde ne 99% Punjabi anchors.
@rashpalvirk5639
@rashpalvirk5639 Жыл бұрын
J'agtar, virk
@sanjeevmukhallakhasadanand8066
@sanjeevmukhallakhasadanand8066 Жыл бұрын
Ess tra maharaja Ranjit SINGH kade nahi kar sakde pind toopa naal udaah dita phir bande kidaa Bach gye bapu b kese di suni Gaal karda lagda
@gursingh6622
@gursingh6622 4 жыл бұрын
Bhaaji lok eje bi kaibar panahgir keh dinde han. Par hun ta assi panahgir nahin.
@GurpreetSingh-fd4un
@GurpreetSingh-fd4un 3 жыл бұрын
Bakvas marda baba. Maharaja Ranjit Singh ji eda hai nhi c👍
@end7489
@end7489 3 жыл бұрын
Aho eh bharawa apni gappa bnake dasde rehndhe ne apne app nu daler dasan lyi 😂 eho jehiya boht storyiya dasde ne eho jehe bande
@SatnamSingh-mm4zk
@SatnamSingh-mm4zk Жыл бұрын
Ameera da itehas ban jadee greeb rul khul jadene sade naked dade ne Ranjit Singh di jan bachai ci par usdi kise gal ni keeti dhoor hi rul gea q rab ne sadi zat ajehi banai
@khokharbaljeet2513
@khokharbaljeet2513 3 жыл бұрын
Othe KHOKHAR v c janabh
@jassar100
@jassar100 4 жыл бұрын
Fukra baba, budhu lok. Budhu reporter.
@mittiputtmajhail2960
@mittiputtmajhail2960 Жыл бұрын
Ih theek bhau shada lamia k jiwe bahut wada rais hove. Anchor nu na PB na PB de Jatts bare te areas bare koi jankari e. Bas mike hath ch te appa mark Tully.
@satwindersingh1
@satwindersingh1 4 жыл бұрын
Aina paisa ayea kdo.
@harmanbrar6097
@harmanbrar6097 2 жыл бұрын
in in Yb
@manbirsandhu9494
@manbirsandhu9494 6 ай бұрын
Sari gup
@vikasvikas5454
@vikasvikas5454 4 жыл бұрын
🙏🙏🙏
@jatindermahla6058
@jatindermahla6058 4 жыл бұрын
Maharaja ranjit Shing sansi c
@amitsinghjat8750
@amitsinghjat8750 4 жыл бұрын
Wo bhatti jatt c or raja sansi se. belong the
@sarvjitdeol9622
@sarvjitdeol9622 4 жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਗੋਤ ਵੜੈਚ ਹੈ।
@end7489
@end7489 3 жыл бұрын
@@amitsinghjat8750 bhatti rajput kul hai na ke jatt or jo jatt bhatti hai woh rajput se he nikale hai
@end7489
@end7489 3 жыл бұрын
Ryt maharaja Ranjit Singh sansi ( bhati rajput)
@end7489
@end7489 3 жыл бұрын
@@amitsinghjat8750 sansi bhati jat nhi hote sansi bhati rajput hunde a
@end7489
@end7489 3 жыл бұрын
Maharaja Ranjit Singh sansi caste and sandhwalia clan toh belong karde c ( sansi caste bhati rajput toh origin hai)
@mittiputtmajhail2960
@mittiputtmajhail2960 Жыл бұрын
Shut up. Ja k Rajasansi patta kar. OH te majithiye Gill gott de san te Sandhwalia ta kehnde ne k ohna de pind da naam si.
@naunihalsingh4108
@naunihalsingh4108 11 ай бұрын
Uyee Lok mame bani jande ney
@JaspreetSingh-bu2er
@JaspreetSingh-bu2er 4 жыл бұрын
Bs hun holi holi sikh nu badnam krna suru kita hoiya aaj maharaja ranjit singh bare bolea fir kuj din badh hari singh nalwa bare v bol dena kise nea yaar baki es tra kyu hunda aaaj tak eh kithe san asi ta kdi nhi es tra da kuj suniya na ithas vich na kite hoar
@dsbatth8127
@dsbatth8127 4 жыл бұрын
fanahgeer nahi panahgeer g
路飞太过分了,自己游泳。#海贼王#路飞
00:28
路飞与唐舞桐
Рет қаралды 43 МЛН
Magic trick 🪄😁
00:13
Andrey Grechka
Рет қаралды 35 МЛН
Это реально работает?!
00:33
БРУНО
Рет қаралды 4,3 МЛН
Box jumping challenge, who stepped on the trap? #FunnyFamily #PartyGames
00:31
Family Games Media
Рет қаралды 29 МЛН
路飞太过分了,自己游泳。#海贼王#路飞
00:28
路飞与唐舞桐
Рет қаралды 43 МЛН