ਮਾਨ ਦੇ ਮੱਥੇ ਤੇ ਲੱਗਾ ਨਵਾਂ ਕਲੰਕ, ਅਰਬਾਂ ਦੀ ਠੱਗੀ ਮਾਰੀ ਕੱਟੜ ਠੱਗ ਨੇ ਦੇਖੋ ਸਬੂਤ, brain on tv

  Рет қаралды 64,790

Brain On Tv

Brain On Tv

27 күн бұрын

ਮਾਨ ਦੇ ਮੱਥੇ ਤੇ ਲੱਗਾ ਨਵਾਂ ਕਲੰਕ, ਅਰਬਾਂ ਦੀ ਠੱਗੀ ਮਾਰੀ ਕੱਟੜ ਠੱਗ ਨੇ ਦੇਖੋ ਸਬੂਤ, brain on tv, jaspal singh nijjar, bhagwant mann

Пікірлер: 427
@KuldeepSingh-bw9mq
@KuldeepSingh-bw9mq 25 күн бұрын
ਪੰਜਾਬੀਆ ਨੇ ਭਗਵੰਤ ' ਗਿੰਦੜ ਨੂੰ' ਪਹਾੜੀ ਚਢ਼ਾ ਦਿਤਾ
@asttydydydgfxfxyfufug3798
@asttydydydgfxfxyfufug3798 25 күн бұрын
ਹੁੱਣ ਤਾਂ ਪੰਜਾਬ ਦੇ ਲੋਕੋ ਸਮਝੋ ਹੱਲੇ ਤਾਂ ਵੋਟਾਂ ਪਾਉਣੀ ਹੈ ਸੋਚ ਸਮਝ ਕੇ ਵੋਟ ਪਾਓ ਇਨ੍ਹਾਂ ਭੰਡਾਂ ਨੂੰ ਭੱਜਾਓ
@hakamsinghhakamsinghhakams4664
@hakamsinghhakamsinghhakams4664 25 күн бұрын
ਜਸਪਾਲ ਸਿੰਘ ਨਿੱਝਰ ਵੀਰ ਪਹਾੜ ਦਿਲ ਹੈ ।ਸੱਚ ਅਤੇ ਕੱਚ ਬਹੁਤ ਚੁਬਦਾ ਹੁੰਦਾ ਹੈ ।ਜਸਪਾਲ ਸਿੰਘ ਨਿੱਝਰ ਵੀਰ ਦਾ ਤਹਿਦਿਲੋ ਧੰਨਵਾਦ ਹੈ ।ਵਾਹਿਗੁਰੂ ਜੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਜੀ ।
@BhinderSran-ky8ok
@BhinderSran-ky8ok 25 күн бұрын
ਬਹੁਤ ਵਧੀਆ ਸੱਚੀਆਂ ਗੱਲਾਂ ਹੈਂ ਬਾਈ ਭੰਡ ਨੇ ਲੁੱਟ ਕੇ ਖਾਹ ਲਿਆਂ ਹੈ ਪੰਜਾਬ ਨੂੰ
@gurjeetsingh5877
@gurjeetsingh5877 25 күн бұрын
ਬੜਾ ਜਿਗਰਾ ਬਾਈ ਦਾ,,,,
@sahibsinghcheema4151
@sahibsinghcheema4151 25 күн бұрын
ਧੰਨਵਾਦ ਜੀ ਸ ਜਸਪਾਲ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ♥️🙏
@bikarjitsingh34bikarjitsin10
@bikarjitsingh34bikarjitsin10 25 күн бұрын
ਜਿਹੜਾ ਬੰਦਾ ਆਪਣੇ ਬੱਚਿਆਂ ਨੂੰ ਭਾਣਜੇ ਦੱਸ ਕੇ ਭੈਣ ਦਾ ਖਸਮ ਬਣ ਰਿਹਾ ਹੈ ਉਹ ਦੁਜਿਆਂ ਦੇ ਬੱਚਿਆਂ ਨੂੰ ਕੀ ਬਚਾਊ ਰਾਜ ਆਈ ਏ ਐਸ ਅਫਸਰ ਸੈਂਟਰ ਦੇ ਕਹਿਣ ਤੇ ਚਲਾ ਰਹੇ ਤੇ ਨਸ਼ੇ ਵੀ
@kulwindersingh-dh1hq
@kulwindersingh-dh1hq 25 күн бұрын
ਧਨਵਾਦ ਜਸਪਾਲ ਜੀ take care
@zaildarcheema106
@zaildarcheema106 25 күн бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਗਦਾਰਾਂ ਦੇ ਬਾਰੇ
@chanansingh9060
@chanansingh9060 25 күн бұрын
ਆਮ ਆਦਮੀ ਸਰਕਾਰ ਦੇ ਸਾਰੇ ਵਿਧਾਇਕਾ , ਮੰਤਰੀਆ ਤੇ ਮੁੱਖਮੰਤਰੀ ਦੀ ਪ੍ਰਾਪਰਟੀ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ।ਪੰਜਾਬ ਦੇ ਅਸਲ ਅੰਗਰੇਜ ਤੇ ਔਰੰਗਜ਼ੇਬ ਇਹ ਸਰਕਾਰ ਹੈ।
@chanansingh9060
@chanansingh9060 25 күн бұрын
ਪੱਤਰਕਾਰ ਸਾਹਿਬ ਜਦ ਤੱਕ ਪੰਜਾਬ ਦੇ ਲੋਕ ਨਹੀਂ ਉਠਦੇ ,ਉਦੋ ਤੱਕ ਪੰਜਾਬ ਦਾ ਕੁੱਝ ਨਹੀਂ ਬਣਨਾ।ਤੇ ਇਹਨਾ ਸਾਰੇ ਸਿਆਸਤਦਾਨਾ ਨੂੰ ਅੰਗਰੇਜਾਂ ਵਾਂਗ ਇੰਡੀਆ ਵਿੱਚੋ ਕੱਢਣਾ ਪਵੇਗਾ।
@charanjeetsingh7782
@charanjeetsingh7782 25 күн бұрын
ਸਭ ਤੋਂ ਭਿਰਸ਼ਟ ਸਰਕਾਰ ਪੰਜਾਬ ਨੂੰ ਨਿਚੋੜ ਕੇ ਸਿੱਟ ਦਿੱਤਾ
@dgpsingh6704
@dgpsingh6704 22 күн бұрын
ਵੀਰ ਆ ਭ੍ਰਿਸ਼ਟਾਚਾਰ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਹੁੰਦਾ ਹੈ। ਪੰਜਾਬ ਵਿੱਚ ਜਿਹੜੀ ਮਰਜ਼ੀ ਸਰਕਾਰ ਬਣੇ , ਉਸਨੇ ਚੱਲਣਾ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਹੈ ਕਿਉਂਕਿ ਪੰਜਾਬ ਤੇ ਭਾਰਤ ਦਾ ਕਬਜ਼ਾ ਕੀਤਾ ਹੋਇਆ ਹੈ। ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਅਜ਼ਾਦੀ ਰਿਫਰੈਂਡਮ ਖਾਲਿਸਤਾਨ
@HarjeetSingh-nn6im
@HarjeetSingh-nn6im 21 күн бұрын
ਅਕਾਲੀ ਸਹੀ ਸੀ ??? ਮਾਂ ਕੋਈ ਕੰਮ ਤਾ ਕਰ ਰਿਹਾ ਹੈ
@RavinderKumar-hs9zl
@RavinderKumar-hs9zl 25 күн бұрын
जो खुद नशेड़ी है पंजाब को नसा मुक्त कैसे बनायेगा
@ratiramsharma2717
@ratiramsharma2717 24 күн бұрын
Bilkul shi hai
@harwinderdhindsa8608
@harwinderdhindsa8608 5 күн бұрын
😅
@sandhu36
@sandhu36 25 күн бұрын
True 100%
@baljindersingh1184
@baljindersingh1184 25 күн бұрын
ਨਿਝੱਰ ਭਰਾ ਕੰਮ ਤਾਂ ਤੇਰਾ ਬਹੁਤ ਵਧੀਆ ਪਰ ਭੇਡਾਂ ਨੂੰ ਮੈਂ ਮੈਂ ਵਿਚ ਨਾ ਸੁਣਨਾ ਤੇ ਨਾ ਦਿਖਣਾ । ਤ੍ਰਾਸਦੀ ਇਹ ਹੈ ਕਿ ਕਿਸ ਪਾਰਟੀ ਨੂੰ ਚੰਗਾ ਮੰਨੀਏ। ਸਾਰੇ ਹੀ ਗੰਦੇ ਟੋਬੇ ਵਿਚ ਬੈਠੇ ਹਨ। ਲੋਕਾਂ ਨੂੰ ਤਾਂ ਹੁਣ ਤੱਕ ਮਾਨ ਦੀ ਸਮਝ ਨਹੀਂ ਆਈ। ਮੁਸ਼ਕਿਲ ਹੈ ਪੰਜਾਬ ਦਾ ਬਚਣਾ ।ਅੱਗੇ ਘੋਰ ਸੰਕਟ ਦਿਖਾਈ ਦਿੰਦਾ ਹੈ ।ਉਜਾੜ ਦਿੱਤਾ ਪੰਜਾਬ ਲੁੱਟੇਰੇ ਸਿਆਸਤਦਾਨਾਂ ਨੇ ।ਘੁੱਪ ਹਨੇਰਾ ਹੀ ਨਜ਼ਰ ਆਉਂਦਾ ਹੈ ।
@davinderkaur5095
@davinderkaur5095 24 күн бұрын
ਨਿਝਰ ਸਾਹਿਬ ਜਿਸ ਵਕਤ ਭਗਵੰਤ ਮਾਨ ਨੇ ਅਮ੍ਰਿੰਤਪਾਲ ਸਿੰਘ ਨੂੰ ਚਾਰ ਰਾਜਾਂ ਦੀ ਫੋਰਸ ਲਗਾਕੇ ਪਕੜ ਕੇ ਜਵਾਨਾ ਨੂੰ ਡਿਬੜੂਗਗੜ ਜੇਲ ਵਿਚ ਐਨ ਐਸ ਏ ਲਗਾਕੇ ਸੁਟਿਆ ਅਸੀਂ ਤੇ ਇਸਦੀ ਗੰਦੀ ਸੋਚ ਨੂੰ ਭਲੀ ਭਾੰ ਤ ਜਾਣ ਲਿਆ ਸੀ ਇਹ ਚੁਟਕਲੇ ਸੁਨਾਣ ਵਾਲਾ ਭੰਡ ਗਲਤ ਬੰਦਾ ਚੁਣ ਲਿਆ ਪੰਜਾਬੀਆਂ ਨੇ
@SaranjeetSingh-ql4po
@SaranjeetSingh-ql4po 25 күн бұрын
ਜਸਪਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ,,,ਸਮਗਲਰ ਕੋਲੋਂ ਨਸ਼ੀਲਾ ਪਦਾਰਥ ਫੜਿਆ ਜਾਂਦਾ ਹੈ ਦਸ ਕਿਲੋ ,,,ਤੇ ਬਰਾਮਦਗੀ ਪਾਈ ਜਾਂਦੀ ਹੈ ,,,ਦੋ ਕਿਲੋ,,ਤੇ ਅਠ ਕਿਲੋ ਵੇਚਣਗੇ ਇਹ ਵਡੇ ਛੋਟੇ ਅਧਿਕਾਰੀ।।।
@charanjitsingh4388
@charanjitsingh4388 25 күн бұрын
ਬਹੁਤ ਅਫਸੋਸ ਹੋਇਆ ਖਬਰ ਸੁਣ ਕੇ । ਪੰਜਾਬ ਦਾ ਭਲਾ ਕਿਨ ਕਰਨਾ ਕੋਈ ਫ਼ਰਿਸ਼ਤਾ ਆਵੇ ਗਾ ਫਿਰ ਆਵੇ ਗਾ । ਕੂੜਿ ਨਿਖੁਟੇ ਨਾਨਕਾ ਓੜਕਿ ਸਚਿ ਰਹੀ ।। ਕੂੜਿ ਫਿਰੇ ਪਰਧਾਨ ਵੇ ਲਾਲੋ ।
@BSBrar-by2bz
@BSBrar-by2bz 24 күн бұрын
ਅੱਜ ਦੇ ਟਾਈਮ ਦੇ ਸਭ ਤੋਂ ਵੱਧ ਨਿਡਰ ਤੇ ਦਲੇਰ ਪੱਤਰਕਾਰ ਜਸਪਾਲ ਸਿੰਘ ਨਿਝਰ ਵੀਰ ਹੈ ਦਿਲੋਂ ਪਿਆਰ ਵੀਰ ਨੂੰ ਅਸੀਂ ਵੀਰ ਨੂੰ ਦਿਲੋਂ ਪਿਆਰ ਕਰਦੇ ਹਾਂ
@davinderkaur5095
@davinderkaur5095 24 күн бұрын
ਬਾਦਲ (ਅਕਾਲੀ ਦਲ )ਕੈਪਟਨ,ਭੰਤਾ ਭੰਡ ਇਹ ਪੰਜਾਬ ਦਾ ਖੂਨ ਪੀਣ ਵਾਲੀਆ ਜੋਕਾਂ ਵਾਹਿਗੁਰੂ ਹੀ ਇਹਨਾਂ ਦਾ ਕੁਲ ਸਤਿਆਨਾਸ ਕਰਨ
@gcsharma310
@gcsharma310 25 күн бұрын
ਬਹੁਤ ਹੈਰਾਨੀ ਦੀ ਗੱਲ ਹੈ ਕਿ ਆਮ ਪੰਜਾਬੀ ਨੂੰ ਇਹ ਗੱਲ ਸਮਝ ਕਿਉਂ ਨਹੀਂ ਆਉਂਦੀ, ਹੁਣ ਵੀ ਮੌਕਾ ਹੈ ਪੰਜਾਬੀ ਵੀਰੋ ਸਮਝ ਜਾਵੋ ਅਤੇ ਸੰਭਲ ਜਾਓ ਅਤੇ ਅਜਿਹੇ ਲੋਕਾਂ ਨੂੰ ਦੂਰ ਰੱਖੋ ਤਾਂ ਕਿ ਆਉਣ ਵਾਲੀਆਂ ਨਸਲਾਂ ਬਚ ਸਕਣ ਅਤੇ ਪੰਜਾਬ ਵੀ ਬਚ ਸਕੇ।
@harindergrewal535
@harindergrewal535 25 күн бұрын
*ਜਸਪਾਲ ਸਿੰਘ ਨਿੱਜਰ ਜ਼ਿੰਦਾਬਾਦ।Vote for Honest Independent Candidate for Hung Govt. Or Vote for (NOTA) for 1st Position.In(MSP&MRP) there must be small difference.OK?*
@gurdwarashritibbisahibkasi5902
@gurdwarashritibbisahibkasi5902 12 күн бұрын
ਭਰਿਸ਼ਟਾਚਾਰ ਸਰਕਾਰ ਹੈਜੀ
@MandeepBasra28
@MandeepBasra28 25 күн бұрын
ਭੇਡਾਂ ਮੁੰਨੀਆਂ ਜਾ ਸਕਦੀਆਂ ਹਨ ਪਰ ਸਮਝਾਈਆਂ ਨੀ ਜਾ ਸਕਦਾ 🤣🤡🖕
@jaskaurgrewal4764
@jaskaurgrewal4764 25 күн бұрын
Tay issay lai munn rahay nay.......waisay lokan da vishwas nahi see todna chahida........kinna vishwas kitta see lokan nay ehna tay
@jigardeep3590
@jigardeep3590 24 күн бұрын
ਦੀਪ ਸਿੰਘ ਸਿੰਧੂ ਸੱਚ ਕਿਹਾ ਕਰਦੇ ਸੀ
@user-tf5lj8fz8m
@user-tf5lj8fz8m 25 күн бұрын
JASPAL SINGH NIJJAR SAHIB .🙏🙏
@jaswindersingh6019
@jaswindersingh6019 25 күн бұрын
ਸਾਹਿਬ ਜੀ ਵੋਟ ਪਾਉਣੀ ਕਿਥੇ ਆ ਸਾਰੇ ਲੁਟਣ ਵਾਲੇ ਨੇ ਆਪਣੇ ਬੱਚੇ ਸੰਭਾਲੋ ਤੇ ਆਪਣਾ ਕੰਮ ਲਿਮਟਿਡ ਰੱਖੋ ਅਤੇ ਤਗੜੇ ਹੋ ਕੇ ਇਹਨਾ ਨੂੰ ਨੰਗੇ ਕਰੋ ਨਸ਼ਾ ਪੂਰੀ ਦੁਨੀਆ ਤੇ ਬਿਜਨਸ ਬਣ ਗਿਆ ਹੈ ਇਸ ਨੂੰ ਰੋਕਣਾ ਬਹੁਤ ਮੁਸ਼ਕਿਲ ਹੈ
@Slowreverbvibe77
@Slowreverbvibe77 25 күн бұрын
ਬਾਈ ਜੀ ਤੁਹਾਨੂੰ ਇਹ ਨੁਕਸਾਨ ਪਹੁੰਚਾ ਸਕਦੇ ਆ। ਬੇਨਤੀ ਆ ਆਪਣਾ ਧਿਆਨ ਜਰੂਰ ਰੱਖੋ। ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿੱਚ ਰਖੇ।
@jaskaurgrewal4764
@jaskaurgrewal4764 25 күн бұрын
Hanji veer g sahi likha tussi .. main v roj ehi dichi Haan...sack bahut kouda hunda pachouna bahut aoukha oh v thagan nu
@jashankailey4583
@jashankailey4583 25 күн бұрын
DSP sekhon sabb g jindabad
@meeeeeKaur-ed3rd
@meeeeeKaur-ed3rd 24 күн бұрын
Viewer of the year award goes to you.
@ProGaming-yq7fe
@ProGaming-yq7fe 25 күн бұрын
Good. Jaspal. 22Ji
@harindergrewal535
@harindergrewal535 25 күн бұрын
*ਵਾਹਿਗੁਰੂ ਮਿਹਰ ਕਰੇ।ਨਿੱਜਰ ਸਾਹਿਬ ਜ਼ਿੰਦਾਬਾਦ।*
@daljitsingh8832
@daljitsingh8832 25 күн бұрын
ਜਸਪਾਲ ਸਿੰਘ ਨਿਜਰ ਬੜੀ ਪਰਮਾਤਮਾ ਦੀ ਤੁਹਾਨੂੰ ਸੱਚ ਬੋਲਣ ਦੀ ਹਿੰਮਤ ਦਿੱਤੀ ਹੋਈ ਹੈ ਮੈਂ ਡੀਐਸਪੀ ਸੇਖੋਂ ਸਾਹਿਬ ਹੋਰ ਇਸ ਤਰਹਾਂ ਦੇ ਜਿੰਨੇ ਵੀ ਪੰਜਾਬ ਨੂੰ ਬਚਾਉਣ ਵਾਲੇ ਡਾਕਟਰ ਗਾਂਧੀ ਵਰਗੇ ਸੱਚੇ ਸੁੱਚੇ ਬੰਦੇ ਹਨ ਉਹ ਜਸਪਾਲ ਸਿੰਘ ਨਿਜਰ ਦੀ ਮਦਦ ਵਾਸਤੇ ਨੇੜੇ ਲੱਗਣ ਤੇ ਹੋਰ ਵੀ ਜਿਨਾਂ ਦਾ ਇਨਾ ਕਮੀਨਿਆਂ ਨੇ ਨੁਕਸਾਨ ਕਿਸਤਾ ਕੀਤਾ ਜਿਸ ਤਰ੍ਹਾਂ ਮੂਸੇ ਵਾਲੇ ਸਿੱਧੂ ਦਾ ਉਹਦੇ ਪਰਿਵਾਰ ਨੂੰ ਵੀ ਜਸਪਾਲ ਸਿੰਘ ਨਿਜਰ ਦੇ ਨੇੜੇ ਲੱਗਣਾ ਚਾਹੀਦਾ ਹੈ ਤੇ ਮਦਦ ਕਰਨੀ ਚਾਹੀਦੀ ਛਾਤੀ ਠੋਕ ਕੇ ਇਹਨਾਂ ਦੇ ਵਿੱਚ ਦਮ ਨਹੀਂ ਹੈਗਾ ਕਿ ਸਿੱਧਾ ਮੱਥਾ ਕਿਸੇ ਪੰਜਾਬ ਦੇ ਬੰਦੇ ਸੈਂਟਰ ਦਾ ਕੋਈ ਵੀ ਵਜ਼ੀਰ ਸਿੱਧਾ ਮੱਥਾ ਲਾ ਸਕੇ ਇਹ ਇਹਨਾਂ ਗਿੱਦੜਾਂ ਦੇ ਵਿੱਚ ਹਿੰਮਤ ਨਹੀਂ ਇਹਦਾ ਸਾਡੀ ਹੀ ਪੁਲਿਸ ਸਾਡੀ ਹੀ ਫੌਜ ਨੂੰ ਸਾਡੇ ਹੀ ਕੁੱਟਣ ਮਾਰਨ ਵਾਸਤੇ ਸਾਨੂੰ ਹੀ ਮਾਰਨ ਵਾਸਤੇ ਵਰਤ ਰਹੇ ਨੇ ਇਹਨਾਂ ਦਾ ਇਹ ਸੀਕਾ ਚੱਲ ਰਿਹਾ ਸਾਹਮਣੇ ਆ ਕੇ ਇਹ ਸਾਡੇ ਨਹੀਂ ਖੜ ਸਕਦੇ
@user-tf5lj8fz8m
@user-tf5lj8fz8m 25 күн бұрын
Bahut badhiya kitta ji. Jo jankaari diti hai ji.👍👍
@hardeepgosal6992
@hardeepgosal6992 25 күн бұрын
Jaspal Singh Nijjer Good Job 👍
@sanjogtarani3997
@sanjogtarani3997 24 күн бұрын
ਰੱਬ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ
@sonnysingh859
@sonnysingh859 25 күн бұрын
ਦਿੱਲੀ ਦਾ agent ਹੈ ਪੈਸੇ ਤਾਂ ਆਵੇ ਗਾ ਹੀ ਬਾਦਲ ਵਾਂਗ
@SurjeetKaur-ny5mp
@SurjeetKaur-ny5mp 8 күн бұрын
ਜਾਂਦੀ ਜਾਇਦਾਦ ਛੱਡ ਕੇ ਇਸ ਦੀ ਸਾਰੀ ਜਾਇਦਾਦ ਜ਼ਬਤ ਹੋਵੇਗੀ। ਬੜੀ ਗਲਤੀ ਹੋਈ ਇਸ ਨੂੰ ਵੋਟਾਂ ਪਾਕੇ। ਜਸਪਾਲ ਸਿੰਘ ਨਿਝਰ ਜੀ ਤੁਸੀਂ ਬਹੁਤ ਚੰਗਾ ਕਰ ਰਹੇ ਹੋ।🙏
@gurcharnsingh9291
@gurcharnsingh9291 25 күн бұрын
ਪੰਜਾਬ ਦਾ ਸੱਚਾ ਸ਼ੇਰ
@kamaljit215
@kamaljit215 24 күн бұрын
cm maan zindabad ✌️
@drnirmalmaakhewala1497
@drnirmalmaakhewala1497 25 күн бұрын
ਜਿਹੋ ਜਿਹਾ ਸਾਡਾ ਬਹੁਗਿਣਤੀ ਸਮਾਜ ਐ, ਓਹੋ ਜਿਹੇ ਹੀ ਸਾਡੇ ਸਮਾਜਿਕ, ਮਜਹਬੀ, ਪਾਲੀਟੀਕਲ ਲੀਡਰ ਹੁੰਦੇ ਨੇ।
@kuldeepsinghdhiman2759
@kuldeepsinghdhiman2759 23 күн бұрын
ਜੇਕਰ ਕੋਈ ਸਬੂਤ ਹਨ ਤਾਂ ਸਾਹਮਣੇ ਲੈਕੇ ਆਓ, ਆਪਣੇ ਨਿੱਜੀ ਸਵਾਰਥਾਂ ਲਈ ਐਵੇਂ ਬਦਨਾਮ ਕਰਨ ਕਰਵਾਉਣ ਵਾਲੇ ਬਥੇਰੇ ਫਿਰਦੇ ਹਨ।
@HoneySingh-vl9sn
@HoneySingh-vl9sn 22 күн бұрын
Jail ch drug milda hai bai eh Galt nai bol reha
@ProGaming-yq7fe
@ProGaming-yq7fe 25 күн бұрын
Baghwant. Maan. Fail. Cm
@SANDEEPKUMAR-ix4zz
@SANDEEPKUMAR-ix4zz 3 сағат бұрын
बहुत अच्छा सर आपने सारी पोल ही खोल दी
@hardeepsinghcheema429
@hardeepsinghcheema429 24 күн бұрын
ਜਸਪਾਲ ਸਿੰਘ ਨਿੱਝਰ ਜੀ ਰੱਬ ਤੇਰੀ ਤੇਰੇ ਪਰੀਵਾਰ ਦੀ ਲੰਮੀਂ ਉਮਰ ਤੇ ਹਮੇਸ਼ਾਂ ਚੜ੍ਹਦੀਕਲਾ ਬਖਸ਼ੇ I
@harnamsinghsran80
@harnamsinghsran80 25 күн бұрын
ਰਜਿਸਟਰੀਆਂ ਕਰਵਾਈਆ ਨੇ ਭਗਵੰਤ ਮਾਨ ਨੇ ਅਗਵਾਹੀ ਤੇਰੀ ਹੈ ਨਿੱਜਰ ਸਾਬ ਤੂੰ ਵੀ ਨਾਲ ਹੀ ਅੰਦਰ ਜਾਵੇਗਾ ਤਿਆਰੀ ਕਰ ਲੈ ਤੂੰ ਵੀ
@Streetrai194
@Streetrai194 24 күн бұрын
You are a big 🐑
@sirataulakh5067
@sirataulakh5067 23 күн бұрын
ਢਾਈ ਸਾਲ ਵਿੱਚ ਈ ਐਨੇ ਬਣਾ ਲ਼ਏ, ਤਾਂ ਕੈਪਟਨ ਦਸ ਸਾਲ, ਪ੍ਰਕਾਸ਼ ਬਾਦਲ ਵੀਹ ਸਾਲ ਮੁੱਖ ਮੰਤਰੀ ਰਿਹਾ,ਉਹਨਾਂ ਨੇ ਕਿੰਨੇ ਬਣਾਏ ਹੋਣਗੇ?
@user-qc6jz7df7v
@user-qc6jz7df7v 25 күн бұрын
VERY GOOD JASPAL ji
@harbanssinghgohal690
@harbanssinghgohal690 24 күн бұрын
ਮੁਫ਼ਤ ਖਾਣਾ ਗਿਜ ਗਏ ਹਾ ਮੰਗਤੇ ਬਣ ਗਏ ਹਾਂ ਚਾਹੇ ਸਾਨੂੰ ਕੋਈ ਝਿੜਕੇ ਸ਼ਾਬਾਸ਼ ਦੇਵੇ ਇੱਕੋ ਗੱਲ ਐ।
@gugukt9478
@gugukt9478 25 күн бұрын
Bai Ji you are right , but remain vigilant as Taggad Sahab is already suffering . People from all over the Punjab should come out to support the honest and daring press people .
@beantsingh9001
@beantsingh9001 18 күн бұрын
ਨਿੱਜਰ ਵੀਰ ਜੀ ਆਪ ਬੁਹਤ ਹੀ ਵਧੀਆ ਕੰਮ ਕੀਤਾ ਰਹੇ ਹੋ ਧੰਨਵਾਦ ਜੀ
@user-lc7xq1nn8v
@user-lc7xq1nn8v 22 күн бұрын
ਮਾਨ ਸਾਹਿਬ ਹੋਟਲ ਸੁਖ ਵਿਲਾਸ ਦੀ ਵਾਰੀ ਕਦੋਂ ਆਵੇਗੀ ਕਿ ਹੱਥ ਮਿਲਾ ਲਿਆ ਸੁਖਬੀਰ ਬਾਦਲ ਨਾਲ
@baljitkaur1422
@baljitkaur1422 25 күн бұрын
ਆਪਣੇ ਬਾਪੂ ਨਾਲ ਮਾਨ੍ਹ ਨਾਲ ਗੱਲਬਾਤ ਕਰ ਫਿਰ ਤੈਨੂੰ ਦੱਸ ਦਿਉ
@AmarjitSingh-eq3rl
@AmarjitSingh-eq3rl 25 күн бұрын
ਕੁਛ ਨਹੀ ਹੋਣਾ ਸਿਸਟਮ ਹੀ ਅਜਿਹਾ ਹੈ
@user-dk9mc7zs3q
@user-dk9mc7zs3q 25 күн бұрын
Sistam shi hu sakda lok shi hu Jan ta
@25536
@25536 25 күн бұрын
Selute he vir gi waheguru gi mehr kre tuhade te
@HarpreetKaur-vy9ki
@HarpreetKaur-vy9ki 24 күн бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤੁਹਾਨੂ ਇੱਕ ਇੱਕ ਗੱਲ ਉਹ ਹੈ ਸੋ ਸਾਡੇ ਨਾਲ ਹੋ ਰਿਹਾ ਹੈ ਅੱਜ
@malkiatsingh5315
@malkiatsingh5315 24 күн бұрын
ਨਿਜਰ ਜਸਪਾਲ ਜੀ ਇਹਨਾ ਦਾ ਆਪਣਾ ਐਮ ਐਲ ਏ ਕੰਵਰ ਵਿਜੇ ਪ੍ਰਤਾਪ ਪਿਛਲੇ ਦੋ ਸਾਲ ਤੋਂਰੌਲਾ ਪਾ ਰਿਹਾ ਕਿ ਲਾਲਾ ਕੇਜਰੀਵਾਲ ਤੇ ਭਗਵੰਤ ਮਾਨ ਰਲ ਕੇ ਪੰਜਾਬ ਨੂੰ ਏਨਾ ਲੁੱਟ ਰਹੇ ਹਨ ਕਿ ਅਬਦਾਲੀ ਨੇ ਵੀ ਏਨਾ ਨਹੀਂ ਲੁਟਿਆ ਸੀ ਪੰਜਾਬੀ ਰੋਣ ਗੇ ਜਦੋਂ ਇਹਨਾ ਨੂੰ ਸਮਝ ਆਈ ਦੋ ਕੁ ਮਹੀਨੇ ਪਹਿਲਾਂ ਸੀ ਐਮ ਨੇ ਪੰਜਾਬ ਦੇ ਕਲੋਨਾਈਜ਼ਰ ਨੂੰ ਧਮਕੀ ਦਿੱਤੀ ਸੀ ਕਿ ਤੁਸੀਂ ਲੋਕਾਂ ਨੂੰ ਬਹੁਤ ਲੁਟਿਆ ਤੁਹਾਡੇ ਖਿਲਾਫ ਐਕਸ਼ਨ ਲੈਣਾ ਹੈ ਉਹਨਾ ਹਾਜਰੀ ਲਵਾ ਦਿੱਤੀ ਇਹ ਚੁਪ ਹੋ ਗਿਆ
@user-zb4gw9vi8q
@user-zb4gw9vi8q 25 күн бұрын
💯 true veer ji.
@karanpathania4156
@karanpathania4156 25 күн бұрын
Eye opener report
@majorsingh1285
@majorsingh1285 25 күн бұрын
ਸਮਝ ਤੋਂ ਬਹਾਰ ਮਹਿਕਮੇ ਕੋਲ ਆਪਣਾ ਆਡੀਟ ਡਿਪਾਰਟਮੇਂਟ ਆ ਪਰ ਆ ਪ੍ਰਾਈਵੇਟ ਇੰਜੇਸੀਆ ਆਡੀਟ ਵਾਲੀਆਂ ਸਭ ਦਿੱਲੀ ਦਿਆਂ ਨੇ
@BalwinderSingh-ug2mf
@BalwinderSingh-ug2mf 25 күн бұрын
Very nice information
@kevalkrishan8413
@kevalkrishan8413 25 күн бұрын
Very good👍👍👍 sir
@user-mv1mk5of8r
@user-mv1mk5of8r 9 күн бұрын
Heartly salute big brother Take care
@vedsharma1389
@vedsharma1389 7 күн бұрын
Very good Explanation Sir Thanks
@gianjeetdhaliwal6625
@gianjeetdhaliwal6625 3 күн бұрын
ਗਲਤ ਸਭ ਕੁਝ
@mukhtiarsinghsandhu7348
@mukhtiarsinghsandhu7348 25 күн бұрын
India bloc zindabaad.
@boparaisaab707
@boparaisaab707 25 күн бұрын
Right
@gurpreetsingh-gf7md
@gurpreetsingh-gf7md 25 күн бұрын
ਪੰਜਾਬ ਦੇ ਲੋਕ ਅਜੇ ਵੀ, ਇਹਨਾਂ ਦੱਲੇ, ਠੱਗ, ਚੋਰ, ਬੇਈਮਾਨ, ਲੁੱਚੇ, ਲੀਡਰਾਂ ਪਿੱਛੇ ਹੀ ਆਪਸ ਵਿੱਚ ਲੜੀ ਜਾਂਦੇ ਨੇ, 😢😢😢😢😢😢😢😢😢😢😢😢😢😢😢😢😢😢😢
@davinderkaur5095
@davinderkaur5095 24 күн бұрын
ਹਾਂ ਜੀ
@HappySingh-is2pw
@HappySingh-is2pw 12 күн бұрын
Right 22 j Good 👍👍
@vashishtroshan8407
@vashishtroshan8407 7 күн бұрын
Nijjar you are great
@nindabawa5716
@nindabawa5716 25 күн бұрын
Pajji Tuse Bohot he Vadia Jankari Dinde ho Par Loak ve Es Gall te Amal Karan ke Hun Sanny ke karna chaheda Pajji Vadia Bohot he Vadia je
@jasbirgill7806
@jasbirgill7806 25 күн бұрын
ਫੇਰ ਭਾਈ ਕਿਸਤੇ ਇਤਬਾਰ ਕੀਤਾ ਜਾ ਸਕਦਾ ਸੱਭ ਕੰਜਰ ਨੇ
@radhesham7613
@radhesham7613 24 күн бұрын
Jai shree Ram Ram ji 🌹🙏🏵️
@baldevkrishan2392
@baldevkrishan2392 15 күн бұрын
ਜਿਨ੍ਹਾਂ ਮਰਜ਼ੀ ਭਗਵੰਤ ਮਾਨ ਜੀ ਝੂਠੇ ਇਲਜਾਮ ਲਾਈ ਜਾਉ ਸਚਾਈ ਤਾਂ ਸਚਾਈ ਹੈ ਭੋਕੀ ਜਾਉ
@suminderjeetsingh6767
@suminderjeetsingh6767 25 күн бұрын
ਬਹੁਤ ਵਧੀਆ ਵੀਰ ਜੀ
@rajinderpatto1126
@rajinderpatto1126 25 күн бұрын
ਭੇਡਾਂ ਕਿੱਥੇ ਮਰ ਗਈਆਂ??ਪੈ ਜੋ ਮਗਰ ਟੁੱਟ ਕੇ😂😂ਲੱਖ ਦੀ ਲਾਹਣਤ ਭੰਡ ਦੇ ਚਮਚੇਆਂ ਤੇਂ
@harjitcheema-zb2ip
@harjitcheema-zb2ip 24 күн бұрын
ਵੀਰ ਨੇ ਬਹੁਤ ਵਧੀਆ ਗੱਲਾਂ ਦੱਸਿਆ ਹਨ ਸਾਰੇ ਸਮਜੋ ਵੀਰ ਡੀ ਗੱਲ ਨੂੰ
@vinodbhagsar5432
@vinodbhagsar5432 25 күн бұрын
👌👌👍👍👍
@sakattarsinghsandhu1344
@sakattarsinghsandhu1344 13 күн бұрын
ਇਸ ਦਾ ਸਬੂਤ ਹੈ ਤੇ ਜਨਤਕ ਕਰੋ ਐਵੇਂ ਇਲਜ਼ਾਮ ਨਾ ਲਾਵੋ
@balveersinghbrar-hz3db
@balveersinghbrar-hz3db 14 күн бұрын
salute bai ji Sach Bolan vaste
@user-oc7vp7bl7t
@user-oc7vp7bl7t 24 күн бұрын
V good conversation 🎉Thanks G .Ghuman
@jasvindersingh9773
@jasvindersingh9773 24 күн бұрын
Very good veere bahut wadiya khulasha kita je
@kakabrar8029
@kakabrar8029 25 күн бұрын
ਬਹੁਤ ਘਟੀਆ ਇਨਸਾਨ ਭੰਡ
@jasbirsing6568
@jasbirsing6568 6 күн бұрын
Dan Dan guru ramdas ji tara shukar ha Waheguru mehar kro ji
@JaswantSingh-fg3qs
@JaswantSingh-fg3qs 24 күн бұрын
ਜੇ ਹੁਣ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਵੋਟ ਨਾ ਪਾਈ ਆਉਣ ਵਾਲਾ ਸਮਾਂ ਬਹੁਤ ਮਾੜਾ ਆਉ
@JagjitSingh-ox1zy
@JagjitSingh-ox1zy 25 күн бұрын
Very nice informstion, iston ran lg Riha Hai ki punjab thaggan da bhriya Hai.
@jashankailey4583
@jashankailey4583 25 күн бұрын
My favourite news channel
@kaur2234
@kaur2234 25 күн бұрын
Waheguru gi kà khalsa waheguru gi ki fathe ❤ tusi birgi bilkul sahi bolia sath sach noo dita 🙏🚩✋🙏 punjab noo barbad karde galt
@bm-qu3zc
@bm-qu3zc 17 күн бұрын
👍
@manoharbhatoyea6331
@manoharbhatoyea6331 24 күн бұрын
ਬਾਈ ਤੈਨੂੰ ਮੁੱਖ ਮੰਤਰੀ ਬਣਾ ਦੇਈਏ
@kuldeepsinghchatha
@kuldeepsinghchatha 24 күн бұрын
ਮੈਂ ਕਿੰਨੇ ਵਾਰ ਲਿਖ ਚੁਕਿਆਂ ਭਗਵੰਤ ਮਾਨ ਬਾਦਲਾਂ,ਆਈਏਐਸ ਤੇ ਮਨਪ੍ਰੀਤ ਬਾਦਲ ਵਰਗਿਆਂ ਨਾਲ ਸੈਟਿੰਗ ਕਰ ਚੁਕਿਐ ਬੀਜੇਪੀ ਵਾਂਗ ਇਹਨੇ ਵੀ ਬਹੁਤ ਪ੍ਰਸਨਲ ਫੰਡ ਕਰ ਗਿਆ।ਪਰ ਪੰਜਾਬ ਦੇ ਭੇਡ ਬਿਰਤੀ ਲੋਕ ਨਹੀਂ ਸਮਝ ਸਕਦੇ
@gurdialsingh6097
@gurdialsingh6097 25 күн бұрын
Bhut hi badia vichar kite ne
@SurinderSingh-tr7vn
@SurinderSingh-tr7vn 25 күн бұрын
Shocked to listen this video. Salute to you Nijjer. Waheguru bless you
@ravinderdhami6217
@ravinderdhami6217 9 күн бұрын
Very bold .
@binadevi1024
@binadevi1024 25 күн бұрын
Very good
@dgpsingh6704
@dgpsingh6704 22 күн бұрын
ਪੰਜਾਬੀਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਹੈ ਤਾਂ ਪੰਜਾਬ ਦੀ ਅਜ਼ਾਦੀ ਲਈ ਆਪਣਾਂ ਯੋਗਦਾਨ ਪਾਓ। ਪੰਜਾਬ ਦੇ ਸਾਰੇ ਮਸਲਿਆਂ ਦਾ ਇੱਕੋ ਇੱਕ ਹੱਲ ਹੈ #ਪੰਜਾਬ_ਦੀ_ਅਜਾਦੀ
@RamJas-qe4kw
@RamJas-qe4kw 17 күн бұрын
Good information
@user-su6ei9wg9n
@user-su6ei9wg9n 12 күн бұрын
Nijjer Saab, V Good
@jasbirsing6568
@jasbirsing6568 6 күн бұрын
Very good nice ji
@mashjagir2729
@mashjagir2729 25 күн бұрын
ਨਿਝਰ ਸਾਹਿਬ ਕੋਈ ਤੁਹਾਡੀ ਕੋਈ ਨਿੱਜੀ ਗੱਲਬਾਤ ਹੈ ਮਾਨ ਨਾਲ
@rajgreyval2921
@rajgreyval2921 14 күн бұрын
Very good ji
@sarabjitsingh1654
@sarabjitsingh1654 24 күн бұрын
Hay Akaall Poorukh ji 🙏 Waheguru ji 🙏 Ina Papia da Nas karo, 🙏 Jo Aam Admi te Dharm or Aap ji di Insaniat nu Khatam kar Rehe han ?
@vikramjeetsingh9200
@vikramjeetsingh9200 7 күн бұрын
100 / right bro
@BalwinderSingh-gd6ub
@BalwinderSingh-gd6ub 25 күн бұрын
Kya baat hai brother very very good job brother 👍 from Haryana tohana tu ji 🙏🙏❤️❤️🙏❤️❤️🙏🙏❤️❤️🙏❤️❤️🙏🙏❤️❤️🙏❤️❤️🙏🙏❤️❤️🙏🙏
Watermelon Cat?! 🙀 #cat #cute #kitten
00:56
Stocat
Рет қаралды 13 МЛН
Чай будешь? #чайбудешь
00:14
ПАРОДИИ НА ИЗВЕСТНЫЕ ТРЕКИ
Рет қаралды 2,6 МЛН
They RUINED Everything! 😢
00:31
Carter Sharer
Рет қаралды 18 МЛН
Watermelon Cat?! 🙀 #cat #cute #kitten
00:56
Stocat
Рет қаралды 13 МЛН