#brown

  Рет қаралды 338,896

Brown_kudi

Brown_kudi

Күн бұрын

Пікірлер: 669
@hardeepdharni8697
@hardeepdharni8697 9 ай бұрын
ਇਹੋ ਜਿਹੀਆਂ ਧੀਆ ਪਰਮਾਤਮਾ ਸਭ ਨੂੰ ਦੇਵੇ ਇਹ ਲੜਕੀਆਂ ਪੁੱਤਰਾਂ ਨਾਲੋ ਵੀ ਵੱਧ ਨੇ ਲੋਕ ਬੋਲਦੇ ਨੇ ਇੱਦਾਂ ਹੀ ਭੌਂਕਦੇ ਨੇ ਭੌਂਕਕੇ ਹੱਟ ਜਾਂਦੇ ਨੇ ਬੇਟਾ ਜੀ ਵਹਿਗੁਰੂ ਚੰੜਦੀਆ ਕਲਾਂ ਵਿੱਚ ਰੱਖੇ ਪੁੱਤਰ ਜੀ❤❤❤❤ਤੁਹਾਡੀ ਸੋਚ ਨੂੰ ਸਲਾਮ ❤❤❤❤🎉🎉🎉🎉
@kuljinderdhaliwal3241
@kuljinderdhaliwal3241 Жыл бұрын
ਵੀਰ ਜੀ ਸਾਨੂੰ ਤੁਹਾਡੇ ਦੋਨਾ ਤੋ ਹੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਇੱਕ ਮੇਹਨਤ ਕਰਨ ਵਾਲੀ ਲੜਕੀ ( ਬੇਟੀ ) ਤੇ ਅਨਮੋਲ ਕਿਵੇ ਕਿਸੇ ਦਾ ਸਹਾਰਾ ਬਣਨਾ ਅਨਮੋਲ ਸੱਚੀ ਅਨਮੋਲ ਹੀਰਾ ਹੈ ਸਾਡੇ ਪੰਜਾਬ ਦਾ। ਵਾਹਿਗੁਰੂ ਜੀ ਤੁਹਾਨੂੰ ਤੰਦਰੂਸਤੀ ਤੇ ਚੜਦੀ ਕਲਾ ਬਖਸੇ
@amarjitsidhu5124
@amarjitsidhu5124 Жыл бұрын
ਪ੍ਮਾਤਮਾ ਇਸ ਬੇਟੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ
@harjitgrewal9326
@harjitgrewal9326 Жыл бұрын
Khush ਰਹੋ ਦੀਦੀ ਜੀ tuci great oh waheguru chardikla ch rakhe❤
@JaswantSingh-fw5jg
@JaswantSingh-fw5jg Жыл бұрын
ਵਾਹਿਗੁਰੂ ਬੇਟੀ ਦੇ ਸਿਰ ਸਦਾ ਲਈ ਹੱਥ ਰੱਖੇ
@daljitsingh8853
@daljitsingh8853 Жыл бұрын
ਪੁੱਤਰ ਸਲਾਮ ਹੈ ਤੇਰੀ ਸੋਚ ਨੂੰ ਅਤੇ ਤੇਰੇ ਕੰਮ ਨੂੰ ਜੋ ਕੁੜੀਆਂ ਨਹੀਂ ਕਰਦੀਆਂ।
@randhirsinghbrar1726
@randhirsinghbrar1726 Жыл бұрын
ਅਨਮੋਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਇਸ ਬੇਟੀ ਦੀ ਜਿੰਦਗੀ ਬਾਰੇ ਜਾਣੂ ਕਰਵਾਇਆ। ਪ੍ਰਮਾਤਮਾ ਇਸ ਬੇਟੀ ਹਰਪਾਲ ਕੌਰ ਨੂੰ ਹੋਰ ਤਰੱਕੀਆ ਬਖਸ਼ਣ।
@gurwindergill3647
@gurwindergill3647 Жыл бұрын
Eh ohi kudi eh jadu valding krya krni te ta sare Punjabi iss layi ardasa krya krde si aj es de din change aa gye ta ohi Punjabi es nu jahar varge lag rahe ne Punjabia nu hun motte dimag wala dasdi eh
@SukhjeetSingh-cd4hy
@SukhjeetSingh-cd4hy Жыл бұрын
ਬਹੁਤ ਵਧੀਆ ਭੈਣੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ
@manjitsidhu624
@manjitsidhu624 10 ай бұрын
She is not a brown kudhi She is brave kudhi we all proud of you GBU ❤
@sukhwinderhans7737
@sukhwinderhans7737 Жыл бұрын
ਬੇਟਾ ਆਪ ਜੀ ਦਾ ਕੰਮਕਾਜ ਬਹੁਤ ਹੀ ਸਲਾਘਾਯੋਗ ਅਤੇ ਪ੍ਰਸੰਸਾਯੋਗ ਹੈ ਜੀ/ ਵਾਹਿਗੁਰੂ( ਪ੍ਰਮਾਤਮਾ) ਜੀ ਆਪ ਜੀ ਦੀ ਕਮਾਈ ਵਿੱਚ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀਆ ਬਖਸ਼ਣ ਜੀ/ਸਤਿਨਾਮ ਸ੍ਰੀ ਵਾਹਿਗੁਰੂ ਜੀ/
@chahal-pbmte
@chahal-pbmte Жыл бұрын
ਬੇਟੀ ਹਰਪਾਲ ਦੀਆ ਫਿਲਮਾਂ ਵਧੀਆ ਹੁੰਦੀਆਂ ਹਨ। ਵਿਚਾਰ ਬਹੁਤ ਸੇਧ ਦੇਣ ਵਾਲੇ ਅਤੇ ਅਗਾਂਹਵਧੂ ਨੇ। ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਮਾਂ ਬੇਟੇ ਨੂੰ।
@pinkykaur4663
@pinkykaur4663 Жыл бұрын
Brave girl ! Meri beti di vi same story Assi USA rahnde hai my daughter have master degree and great job but she still faced all kind problems But they divorced she way better now I really appriciate this brown girl she really work hard God bless you
@amriksingh3284
@amriksingh3284 Жыл бұрын
ਭੈਣ ਤੁਹਾਡੀ ਸੋਚ ਨੂੰ ਸਲੂਟ ਹੈ । ਕਿੳ ਕਈ ਤੁਸੀ ਜਿੰਦਗੀ ਵਿੱਚ ਬਹੁਤ ਮਿਹਨਤ ਕੀਤੀ ਹੈ। ਤੁਹਾਡੇ ਬਹੁਤ ਕੁਝ ਸਿੱਖਣ ਲਈ ਮਿਲਿਆ ਹੈ।ਤੁਸੀ ਹੋਰ ਕਈ ਕੁੜੀਆ ਨੂੰ ਸੁਨੇਹਾ ਭੇਜਿਆ ਹੈ।ਪ੍ਰਮਾਤਮਾ ਤੁਹਾਡੀ ਲਮੀ ੳਮਰ ਕਰੇ ਤੇ ਦਿਨ ਦੁਗਨੀ ਰਾਤ ਚੌਗਨੀ ਤਰੱਕੀ ਕਰੇ God bless you 🙏 sister❤👍👌👌
@bhimsain6626
@bhimsain6626 Жыл бұрын
ਅਨਮੋਲ ਜੀ ਅਤੇ ਬੇਟੀ ਜੀ ਆਪ ਜੀ ਦੀ ਬੀ ਡੀ ਓ ਦੇਖੀ ਗੱਲਾਂ ਸੁਣ ਕੇ ਦੁਖ ਵੀ ਹੋਇਆ ਪਰ ਤੇਰੀ ਸੋਚ ਤੇਰੇ ਕੰਮ ਨੂੰ ਦਿਲੋਂ ਸਲੂਟ ਆ ਬੇਟੀ ਧੰਨਵਾਦ ਜੀ
@harshydhillon
@harshydhillon 9 ай бұрын
You are a brave and strong girl. You have supportive family , cute son and skill. So be positive for ur life.
@dstalanian
@dstalanian Жыл бұрын
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਰੱਖੇ ਬੇਟਾ ਤੁਹਾਨੂੰ 😊
@PARAMBAAZGENERALTRANSPORT
@PARAMBAAZGENERALTRANSPORT Жыл бұрын
Very very nice ji
@hardeepdharni8697
@hardeepdharni8697 9 ай бұрын
ਬਹੁਤ ਵਧੀਆ ਇਹ ਮੁੰਡਾ ਲੋਕਾ ਦੀ ਬਹੁਤ ਸੇਵਾ ਕਰਦਾ ਇਸ ਪੁੱਤਰ ਦੀ ਵੀ ਬਹੁਤ ਵਧੀਆ ਸੋਚ ਹੈ ❤❤❤❤🎉🎉🎉🎉
@amarsingh8693
@amarsingh8693 Жыл бұрын
सख्त मेहनती आपके संघर्षशील जीवन को प्रणाम । हरपाल जी प्रणाम प्रणाम प्रणाम जी ।
@AmandeepGrewal-l3k
@AmandeepGrewal-l3k Жыл бұрын
You are à big inspiration of all girls very nice
@Pawan344
@Pawan344 Жыл бұрын
Anmol bai bhut vdia bhut ghaint galla Kariya tusi es bhen baare kyuki eh ik sachai h harpal bhen ne smaaj nu bhut vaddi misal diti Rab Tanu khush rakhe
@NajeebAllah-gx2bs
@NajeebAllah-gx2bs Жыл бұрын
It's very nice bordcast very motivated salute to brown kudi and her father.May God bless her.
@zameendarkashmir
@zameendarkashmir 9 ай бұрын
Love from Kashmir srinagar Allah bless u all
@harbhajansingh6317
@harbhajansingh6317 9 ай бұрын
Well done Beta, God bless and progress you!
@KaramvirSingh-st3ux
@KaramvirSingh-st3ux Жыл бұрын
ਮੈਂ ਕੈਨੇਡਾ ਤੋ ਅਰਦਾਸ ਕਰਦਾ ਕਿ ਵਾਹਿਗੁਰੂ ਮੇਰੀ ਪੁੱਤਰ ਨੂੰ ਹੋਰ ਚੰਗੀ ਸੋਚ ਚੰਗਾ ਸਮਾਂ ਬਾਕਸ ਮਾਲਕ ਜੀ ❤ਧੰਨਵਾਦ ਕਰਦਾ ਪੱਤਰਕਾਰਾਂ ਦਾ ਜੋ ਚੰਗੀ ਸੋਚ ਵਿਚਾਰ ਪੇਸ਼ ਕਰ ਦੇ
@Lovepreetsingh-xf5rz
@Lovepreetsingh-xf5rz Жыл бұрын
ਹਰਪਾਲ ਜੀ ਬਹੁਤ ਵਧੀਆ ਇੰਟਰਵਿਊ ਲੱਗੀ ਤੁਸੀਂ ਬਹੁਤ ਵਧੀਆ ਗੱਲਾਂ ਦੱਸੀਆਂ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਕੋਈ ਸਮਝ ਆ ਜਾਊਗੀ
@baldevthakurbaldevbaldev2219
@baldevthakurbaldevbaldev2219 Жыл бұрын
ਬਹੁਤ ਵਧੀਆ ਅਨਮੋਲ ਕਵਾਤਰਾ ਜੀ ngo ਚਲਾ ਕੇ ਏਨੇ ਵਿਅਸਤ ਰਹਿੰਦੇ ਹੋ ਇਸ ਇੰਟਰਵਿਊ ਲਈ ਸਮਾਂ ਕੱਢਿਆ ਬਹੁਤ ਵਧੀਆ ਲੱਗਿਆ
@amnidersingh-qu9yp
@amnidersingh-qu9yp Жыл бұрын
ਭੈਣ ਜੀ ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🏼🙏
@HArjinderSingh-dd8zi
@HArjinderSingh-dd8zi Жыл бұрын
ਬਹੁਤ ਵਧੀਆਂ ਭੈਣ ਦੇ ਸਿਰ ਸੱਦਾ ਲਈ ਹੱਥ ਰੱਖੇ ਤੱਦਰੁਸਤੀ ਬਖ਼ਸ਼ੇ
@jagjitmalhi2573
@jagjitmalhi2573 Жыл бұрын
Great salute God bless you more growing your hard work🎉🎉🎉
@baldevsingh8811
@baldevsingh8811 Жыл бұрын
ਬਹੁਤ ਬਹੁਤ ਸੌਹਣੀ ਸੋਚ ਧੀ ਦੀ ਰਬ ਹਮੇਸ਼ਾ ਖੁਸ ਰਖੇ
@davindersinghsingh8967
@davindersinghsingh8967 Жыл бұрын
Good luck ਭੈਣੇ ਰੱਬ ਤੈਨੂੰ ਦੁਨੀਆਂ ਦੀ ਹੱਰ ਖੁਸੀ ਦੇਵੇ ਰੱਬ ਤੈਨੂੰ ਤਰੱਕੀ ਦੇਵੇ ,,,,
@surjeetkaur1947
@surjeetkaur1947 Жыл бұрын
Very good beta ji Very nice beti god bless you shri guru ram dass ji mehar kare ji
@rajnain6022
@rajnain6022 Жыл бұрын
Very heart touching biography ❤❤❤❤❤❤
@Harmanpreet-y7r
@Harmanpreet-y7r 10 ай бұрын
👌🏻👌🏻👌🏻👍🏻👍🏻👏🏻👏🏻 God bless you didi ji
@ParamjitSingh-vh4yw
@ParamjitSingh-vh4yw Жыл бұрын
ਪ੍ਰਮਾਤਮਾ ਇਸ ਦਲੇਰ ਤੇ ਮਿਹਨਤੀ ਬੇਟੀ ਨੂੰ ਤਰੱਕੀ ਬਖਸ਼ੇ
@gurpreetsingh-rf9tg
@gurpreetsingh-rf9tg 11 ай бұрын
ਬੇਟਾ ਜੀ ਖਿਚਿ ਰਖ ਕਮ, ਵਾਹਿਗੁਰੂ ਜੀ ਤਨੂ ਹਮੇਸ਼ ਚਰਦਿਕਲਾ ਬਕਸ਼ਣ।
@harry_ch10
@harry_ch10 8 ай бұрын
ਬਹੁਤ ਵਧੀਆ ਲੱਗਿਆ ਭੈਣ ਨਾਲ ਗੱਲਬਾਤ ਦੌਰਾਨ ਦੱਸਿਆ ਇਹ ਦਰਦ ਉਹੀ ਸਮਝ ਸਕਦਾ ਜਿਸ ਨਾਲ ਬਿਤਾਇਆ ਹੋਵੇ ਦੇਣ ਞਾਲਾ ਮਾਲਿਕ ਐ ਮਾਲਿਕ ਤੈਨੂ ਤਰੱਕੀਆਂ ਬਖਸ਼ੇ ਜੀ
@kulwantkaur8249
@kulwantkaur8249 Жыл бұрын
ਸਲਾਮ ਹੈ ਇਸ ਬੇਟੀ ਨੂੰ ਤਰੱਕੀਆਂ ਬਖਸੇ ਪ੍ਰਮਾਤਮਾ।🙏🙏🙏🙏🙏🙏
@KanwarnaunihalSingh-kf7jg
@KanwarnaunihalSingh-kf7jg Жыл бұрын
ਅਨਮੋਲ ਜੀ ਤੁਹਾਡਾ ਧੰਨਵਾਦ ਸਾਡੀ ਧੀ ਦੀ ਵੀਡੀਓ ਲੋਕਾਂ ਤੱਕ ਪਹੁੰਚਾਈ,ਹਰਪਾਲ ਕੌਰ ਇੱਕ ਮਿਸਾਲ ਹੈ ਨਵੀਂ ਜਨਰੇਸ਼ਨ ਵਾਸਤੇ, ਬਾਕੀ ਲਾਈਫ ਦੀ ਵੀਡੀਓ ਜਲਦੀ ਪਾਓ ਜੀ ਧੰਨਵਾਦ
@gurwindergill3647
@gurwindergill3647 Жыл бұрын
Eh ohi kudi eh jadu valding krya krni te ta sare Punjabi iss layi ardasa krya krde si aj es de din change aa gye ta ohi Punjabi es nu jahar varge lag rahe ne Punjabia nu hun motte dimag wala dasdi eh
@KanwarnaunihalSingh-kf7jg
@KanwarnaunihalSingh-kf7jg Жыл бұрын
@@gurwindergill3647 ਬਿਲਕੁਲ ਸਹੀ ਕਿਹਾ, ਇਹ ਹੁਣ ਕੰਜਰਪੁਣਾ ਕਰਨ ਲੱਗ ਪਈ ਹੈ, ਛੇਤੀ ਜਮੀਨ ਤੇ ਆ ਜਾਵੇਗੀ,ਹੁਣ ਕੁੱਤੇ ਕੰਮ ਕਰਦੀ ਹੈ
@SHARUKization
@SHARUKization Жыл бұрын
I proud of you sister salute hai tonu hmesha khush rho
@harigosal
@harigosal Жыл бұрын
Great kudi. Most important lesson from this video is " girl must be well educated, financially self dependent and able to take decision well in time. Beta you have taken right decision. Thanks for this beautiful video.
@HarpreetChahal-ui7gb
@HarpreetChahal-ui7gb 9 ай бұрын
Nice shoti sister
@dalvirsingh9881
@dalvirsingh9881 4 ай бұрын
Very good Excellent doughter wish you long life
@sumansinghtaja2991
@sumansinghtaja2991 Жыл бұрын
Harpal tuci great o God bless you
@hardialchahal9551
@hardialchahal9551 Жыл бұрын
ਅਨਮੋਲ ਜੀ ਅਤੇ ਹਰਪਾਲ ਕੋਰ ਦੇ ਵੀਚਾਰ ਸੁਣੇ ਬਹੁਤ ਹੀ ਵਧੀਆ ਲੱਗਾ ਸੁਣਕੇ ਹਰਪਾਲ ਕੋਰ ਦੀਆਂ ਵੀਡੀਉ ਦੇਖਦੇ ਰਹੀਦਾ ਕੱਮ ਕਰਦੀ ਦੀਆਂ ਦਿਲ ਖੁਸ ਹੁੰਦਾ ਦੇਖਕੇ ਦਿਲੋਂ ਸਲੂਟ ਆ ਬੇਟਾ ਜੀ ਧਿਆਡੇ ਹਾਡ ਵਰਕ ਨੂੰ ਤੇ ਚੱਗੀ ਸੌਚ ਨੂੰ ਅਨਮੋਲ ਜੀ ਦਾ ਕੱਮ ਤਾਂ ਸਿਰਾ ਆਲਵੇਜ ਲੋਕਾ ਦਾ ਭਲਾ ਕਰਦਾ ਸਲਾਗਾ ਜੋਗ ਕੱਮ👍👍🙏🇨🇦
@Kuchbhinhihaiidhr
@Kuchbhinhihaiidhr 9 ай бұрын
Bhut hi badiya kita tusi g... Main bhi apni life bich bahut struggle keeta hai g... Aur aj main police bich seva kar ri hai 😊
@manjeetsingh-fp6qt
@manjeetsingh-fp6qt 9 ай бұрын
ਬਹੁਤ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਹੋ ਹੁਣ ਭੈਣ ਬਹੁਤ ਵਧੀਆ Decision Lia tuc ਗੁਲਾਮੀ ਵਾਲੀ ਜ਼ਿੰਦਗੀ ਬਤੀਤ ਕਰਨ ਨਾਲੋਂ ਤਾਂ ਇੱਕਲੇ ਹੀ ਚੰਗੇ ਵਾਹਿਗੁਰੂ ਮੇਹਰ ਕਰੇ।❤
@gurbhejhundal-fn2ft
@gurbhejhundal-fn2ft Жыл бұрын
ਬਹੁਤ ਵਧੀਆ ਉਪਰਾਲਾ ਕੀਤਾ ਹੈ।
@harmeetkharoud8994
@harmeetkharoud8994 Жыл бұрын
ਪਰਮਾਤਮਾ ਜੀ ਤੰਦਰੁਸਤੀ ਬਖਸ਼ਣ ਅਤੇ ਚੜ੍ਹਦੀ ਕਲਾ ਵਿੱਚ ਰੱਖਣ ਜੀ ਭੈਣ ਜੀ ਨੂੰ
@tiwanasaab6788
@tiwanasaab6788 Жыл бұрын
v.v.v.v.v v.v best sister ji & god bless you
@LakhwinderSingh-tp8oy
@LakhwinderSingh-tp8oy Жыл бұрын
ਵਾਹਿਗੁਰੂ ਜੀ ਸਦਾ ਭੈਣ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ।
@dharmpal5716
@dharmpal5716 Жыл бұрын
Goood har pal
@ManjitKaur-yr5jy
@ManjitKaur-yr5jy 5 ай бұрын
God bless both of you.. brother thody vrgy bachy rabb sbb nu devy.... Anmol viry Harpal bhn nl dubara mulakaat kro ...
@ranjitvirk6729
@ranjitvirk6729 Жыл бұрын
God bless her give her all the happiness
@jasjitgill8726
@jasjitgill8726 Жыл бұрын
No relationship better than abusive Relation keep it up girl you're doing just fine thanks jas
@gurmailbenipal918
@gurmailbenipal918 Жыл бұрын
ਇਹੋ ਜਿਹੀਆਂ ਧੀਆਂ ਪਰਮਾਤਮਾ ਸਭ ਨੂੰ ਦੇਵੇ ਇਹ ਲੜਕੀਆਂ ਪੁੱਤਰਾਂ ਨਾਲੋ ਵੱਧ ਹੁੰਦੀਆਂ ਹਨ
@mahesant6064
@mahesant6064 9 ай бұрын
Very nice and beautiful Speech. Sukhariya 🌹💞 🦋
@mahesant6064
@mahesant6064 9 ай бұрын
Thankyou so much dear 🌹🤩🦋👍
@Khalsa-kf3wt
@Khalsa-kf3wt Жыл бұрын
ਬਹੁਤ ਚੰਗਾ ਲੱਗਾ ਤੁਸੀ ਕਿਹਾ ਦੁਨੀਆ ਵਿਚ ਕੁਝ ਵੀ ਫਰੀ ਨਹੀ ਗੁਰੂ ਕਾ ਲੰਗਰ ਫ੍ਰੀ ਹੈ
@bunty162
@bunty162 Жыл бұрын
GURU NE TA LANGER FREE HI DENA HUNDA HAI KYO KI OH BAAP HAI SAB DA. PAR AAPNA VI TAA FARAJ HAI KI ASSI JE LANGAR KHANDE HAA TAA KUJ LANGER DI SEWA VI KARIYE. TAA FREE NAHI SAMJNA CHAIDA GURU DA LANGAR VI.
@akshaychoudhary3719
@akshaychoudhary3719 Жыл бұрын
Great thinking good blessings for you
@InderjitSingh-hl6qk
@InderjitSingh-hl6qk Жыл бұрын
ਅਨਮੋਲ ਜੀ,ਇਹੇ ਸਿਰਫ਼ ਬਰਾਓਨ ਕੁੜੀ ਨਹੀਂ, ਸਗੋਂ ਬਹੁਤ ਹੀ ਬੀਬੀ ਕੁੜੀ ਹੈ, ਵਾਹਿਗੁਰੂ ਚੜ੍ਹਦੀ ਕਲਾ ਵਿਚ ਰਹੋ,
@rajinderkaur9268
@rajinderkaur9268 10 ай бұрын
God bless you beta
@gurmailsinghopt3893
@gurmailsinghopt3893 Жыл бұрын
Very very good god bless you 🙏🙏
@RamjeetSingh-mr8ys
@RamjeetSingh-mr8ys Жыл бұрын
ਇਸ ਭੈਣ ਦੇ ਜਜਬੇ ਨੂੰ ਸਲੂਟ ਭੈਣਾ ਤੇ ਵੀਰਾ ਲਈ ਮਿਸਾਲ ਹੈ ਹਰਪਾਲ
@ManiPhotographyMakhu
@ManiPhotographyMakhu Жыл бұрын
wah wah . Tiyeee waheguru tenu chrdi kla ch rakhe,, waheguru age ardas krde ha , tera beta vadda hoke duniya te tera naam roshn kree ..ameen
@LuckySingh-nv7wr
@LuckySingh-nv7wr Жыл бұрын
Waheguru ji kirpa rakhan sode te... lucky prtc sng
@ashwanikumar6889
@ashwanikumar6889 11 ай бұрын
Proud of you punjab China ki de har kudi mehant karde hai isliye China agy hai kam kar dikho or punjab de kudia aap ji te kush sikhu gia aap or kudia nu preart kro satsiri kal ji aap ka massage very nice
@ShahidImran-rc1ec
@ShahidImran-rc1ec Жыл бұрын
I am proud of you sister
@sukhwindersekhon8801
@sukhwindersekhon8801 Жыл бұрын
ਪਰਮਾਤਮਾ ਤੇਰੇ ਨਾਲ ਆ ਧੀਏ ਸਾਬਾਸ
@satnamsingh8525
@satnamsingh8525 Жыл бұрын
Heart touching story
@baldevsingh5821
@baldevsingh5821 Жыл бұрын
Waheguru ji, God bless you beta
@AnhadBoutique143
@AnhadBoutique143 8 ай бұрын
Didi tuhadi soch te tuc bhot vadiya o god blessed you ❤
@akashrao849
@akashrao849 11 ай бұрын
Head's of my dear. Prouds of uu.. Do whatever want to doo.. 🥰❤👍👍👍🙏
@SukhdevSingh-zz1im
@SukhdevSingh-zz1im Жыл бұрын
Good Massage Good Luck
@lakhispain6034
@lakhispain6034 Жыл бұрын
Very good. God bless all of you.
@kuldeepdhaliwal4145
@kuldeepdhaliwal4145 Жыл бұрын
ਵਾਹਿਗੁਰੂ ਜੀ ਭੈਣ ਨੂੰ ਤਰੱਕੀ ਬੱਖਸਣ
@jassdhillon979
@jassdhillon979 Жыл бұрын
ਬਹੁਤ ਵਧੀਆ ਜੀ🙏🙏🙏
@friends4everlogisticsinc.958
@friends4everlogisticsinc.958 Жыл бұрын
Great my sister. . All ways positive things my sister .
@kuljinderdhaliwal3241
@kuljinderdhaliwal3241 Жыл бұрын
ਅਨਮੋਲ ਜੀ ਸਮਾ ਕੱਢਕੇ। ਵੀਰ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਵਾਲਿਆ ਨਾਲ ਜਰੂਰ ਗੱਲਬਾਤ ਕਰਨੀ। ਉਹਨਾ ਦੀ ਸੇਵਾ ਦਾ ਸਭ ਨੂੰ ਪਤਾ ਹੈ। ਜਰੂਰ ਉੱਹਨਾ ਦੀ ਪਰਿਵਾਰਕ ਜਿੰਦਗੀ ਕਿੱਵੇ ਦੀ ਹੈ ਬਾਰੇ ਪੁੱਛਣਾ ਤੁਹਾਨੂੰ ਦੋਵਾ ਨੂੰ ਇਕੱਠੇ ਗੱਲਬਾਤ ਕਰਦੇ ਸੁਣਕੇ ਬਹੁਤ ਸਾਰਿਆ ਦੀ ਜਿੰਦਗੀ ਵਿੱਚ ਬਦਲਾਵ ਆਵੇਗਾ
@baljindersinghbrar3541
@baljindersinghbrar3541 9 ай бұрын
😮isde ghar wale nal interview kerti jave Anmol jii
@deepbrar9509
@deepbrar9509 Жыл бұрын
Waheguru ji tohanu hamesha khush rakhe G... God bless you
@sukhjinderkaur1417
@sukhjinderkaur1417 Жыл бұрын
Very nice putt God bless you
@ਸਬਦਕੋਰ
@ਸਬਦਕੋਰ 4 ай бұрын
ਹਰਪਾਲ ਕੌਰ ਭੈਣ ਤਹਾਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ❤
@JagtarSingh-om7df
@JagtarSingh-om7df Жыл бұрын
Herbal ji bahut badhiya
@ParminderSingh-sm5tu
@ParminderSingh-sm5tu Жыл бұрын
Bilkul sahi jindgi di Jang jitnna hi bhadri he good
@thependuvlogger
@thependuvlogger 8 ай бұрын
Dil toon sulte a Sister ❤❤❤🙏 Rabb tuhanu hemsa kush rekhe
@SherSingh-ec7jr
@SherSingh-ec7jr Жыл бұрын
ਬਹੁਤ ਵੱਧੀਆ ਲੱਗਾ ਬੇਟੀ ਨੂੰ ਤਰੱਕੀਆ ਦੇਵੇ ਪ੍ਰਮਾਤਮਾਂ👍
@manjitsehjal165
@manjitsehjal165 Жыл бұрын
Very very great Sister' me auj hi Tuhanu Subcribed kita tuhadi satori da pata laga buhat Dil dukhi Hoya par Tuhanu khus de ke man khus Hoya parmatma Tuhanu te tuhade bete nu chardi kala Vich Rakhe Ji ❤️❤️🙏🙏
@1mannik
@1mannik Жыл бұрын
i never knew your story , may waheguru bless you with happiness . You are incredibly strong . WMK
@GurmeetSingh-m9q
@GurmeetSingh-m9q 4 ай бұрын
ਬਹੁਤ ਵਧੀਆ ਹੈ
@harjeetsingh2451
@harjeetsingh2451 8 ай бұрын
❤❤❤❤nice
@SonamRajput-w6g
@SonamRajput-w6g Жыл бұрын
God bless U so much sis
@AmandeepSingh-kr3lo
@AmandeepSingh-kr3lo Жыл бұрын
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਫਤਿਹ
@KaramjeetKaur-us9tz
@KaramjeetKaur-us9tz Жыл бұрын
Well done dear sister best wishes for you
@yhvlogs6660
@yhvlogs6660 7 ай бұрын
Bhoat he wadiya podcast a inspiring,motivational lady harpal kaur
@GurdeepSingh-qx8qn
@GurdeepSingh-qx8qn Жыл бұрын
ਕਿਸੇ ਨੇ ਸੱਚ ਹੀ ਕਿਹਾ ਹੱਥੀਂ ਕਿੱਤਾ ਕਰਦਾ ਰਹੀ,ਕਦੇ ਵੀ ਭੁੱਖਾ ਮਰਦਾ ਨਹੀਂ
@MultiTom1956
@MultiTom1956 10 ай бұрын
That's what I was told by my father 🙏
@davindersinghsandhu7080
@davindersinghsandhu7080 Жыл бұрын
ਬਹੁਤ ਵਧੀਆ 😊❤
@manjindermannu-662
@manjindermannu-662 Жыл бұрын
Bhout sohni sis Tu te tere haunsle nu slaam.... Waheguru meharr krn
@GurmeetSingh-m9q
@GurmeetSingh-m9q 4 ай бұрын
ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ
@kesarsinghkesarsingh9722
@kesarsinghkesarsingh9722 4 ай бұрын
Very strong girl vaheguru hamesha charhdi kala which rakhe g
@pindirakar5388
@pindirakar5388 Жыл бұрын
Waheguru ji hamesha tuhanu chardikla vich rakhan ,,
@amitajbalsingh7358
@amitajbalsingh7358 Жыл бұрын
Bhut himmat hai ji....sharm krn oh jo osnu commenta ch galt kehde aaaaa.waheguru bless you Didi
@ਕੁਲਵੰਤਸਿੰਘਖਾਲਸਾ-ਭ5ਪ
@ਕੁਲਵੰਤਸਿੰਘਖਾਲਸਾ-ਭ5ਪ Жыл бұрын
ਵਾਹਿਗੁਰੂ ਜੀ ਤਰੱਕੀ ਬਖਸ਼ਣ
@Singh-393
@Singh-393 Жыл бұрын
ਬਹੁਤ ਵਧੀਆ ਇੰਟਰਵਿਊ ਹਰੇਕ ਪੱਖ ਤੋਂ , ਬਹੁਤ ਹੀ ਵਧੀਆ ਸੁਨੇਹਾ ਬਾਹਰਲੇ ਦੇ਼ਸ਼ਾਂ ਨੂੰ ਨਾ ਭੱਜੋ , ਇੱਥੇ ਹੀ ਬਹੁਤ ਮੌਕੇ ਨੇ ਰੁਜਗਾਰ ਦੇ।
Jaidarman TOP / Жоғары лига-2023 / Жекпе-жек 1-ТУР / 1-топ
1:30:54
Viah di tyaari 🥰sab to pehla paint workshop nu ❤️
6:30
Brown_kudi
Рет қаралды 2,3 М.
Laddu da happy Birthday 🥳 gift ch mileya……???
12:00
Brown_kudi
Рет қаралды 12 М.
ustaad g ajj gusse ch?🤓 @BrownKudiThewelderGirl
12:31
Brown Kudi - The welder Girl👩‍🏭
Рет қаралды 100 М.