Ohi Lagdi aa - Arjan Dhillon (Full Audio)

  Рет қаралды 1,969,098

Brown Studios

Brown Studios

Күн бұрын

Пікірлер: 326
@Harjot11
@Harjot11 11 ай бұрын
ਤੂੰ ਖੁਸ਼ ਰਿਹਾ ਕਰ ਮੈ ਉਦਾਸ ਹੀ ਠੀਕ ਆ,,ਤੂੰ ਬਣਾਲੈ ਆਪਣੀ ਜਿ਼ੰਦਗੀ ਮੈ ਬਰਾਬਦ ਹੀ ਠੀਕ ਹਾ🥲💔
@aman_salampur_shikha
@aman_salampur_shikha Ай бұрын
🥺
@Recklessmohie5115
@Recklessmohie5115 Ай бұрын
Waah ❤❤
@armaansama
@armaansama 2 жыл бұрын
ਫਿੱਕੇ ਫਿੱਕੇ ਸੂਟ ਪਾਉਂਦੀ ਆ ਓਹ ਅੱਜਕਲ ਜਿਹੜੀ ਕਹਿੰਦੀ ਸੀ ਤੇਰੇ ਛੱਡ ਜਾਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਣਾ✍️🥺
@karanjit9460
@karanjit9460 2 жыл бұрын
enddd paji ❤❤❤❤
@kindasingh2559
@kindasingh2559 2 жыл бұрын
❤️❤️
@arpitkamboj9361
@arpitkamboj9361 2 жыл бұрын
ਲਿਖਤ 💯❤️
@ITZ_SAMMM_N
@ITZ_SAMMM_N 2 жыл бұрын
Sira pra❤❤
@201gurjotsingh9
@201gurjotsingh9 2 жыл бұрын
❤️❤️
@sukhkamboj7350
@sukhkamboj7350 2 жыл бұрын
ਸਾਡੇ ਦਿਲ ਨਾਲ ਜੋ ਕਦੇ, ਖੇਡ ਕੇ ਸੀ ਚਲੇ ਗਈ, ਮੈਂ ਸੁਣਿਆ ਹੁਣ ਉਸ ਨਾਲ ਕੋਈ, ਚਾਲਾ ਖੇਡ ਰਿਹਾ, ਜਿਵੇਂ ਅਸੀਂ ਜੱਗਦੇ ਸੀ,ਕਦੇ ਨੀ ਰਾਤਾਂ ਨੂੰ, ਸੁਣਿਆ ਹੁਣ ਰਾਤਾਂ ਨੂੰ ,ਉਹਵੀ ਜੱਗਦੀ ਆ, ਮੈਨੂੰ ਉਹੀ ਲੱਗਦੀ ਆ, ਮੈਨੂੰ ਉਹੀ ਲੱਗਦੀ ਆ, ਸੁੱਖ ਜੌਸਨ, ✍️✍️
@sidhumoosewala5190
@sidhumoosewala5190 2 жыл бұрын
💯💯💯
@sharpshooter4084
@sharpshooter4084 2 жыл бұрын
Bht shona likhia bai
@sukhkamboj7350
@sukhkamboj7350 2 жыл бұрын
@@sharpshooter4084 ਸੁ਼ਕਰੀਆ ਵੀਰ ਜੀ
@sukhkamboj7350
@sukhkamboj7350 2 жыл бұрын
@@sidhumoosewala5190 ਸੁ਼ਕਰੀਆ ਵੀਰ ਜੀ
@honey_puaar
@honey_puaar 2 жыл бұрын
✍️✍️✍️❤️
@goggyhundal5100
@goggyhundal5100 2 жыл бұрын
ਪਿਆਰ ਪਿਆਰ ਜਿਹਾ ਕਰਕੇ ਠੱਗਿਆ, ਤੂੰ ਕਹਿੜਾ ਪੰਧ ਪੜ੍ਹਾਤਾ ਨੀ। ਤੇਰੀ ਯਾਦ 'ਚ ਪਾਗ਼ਲ ਉੱਠ ਜਾਂਦਾ, ਤੂੰ ਮੁੰਡਾ ਰਾਤੀਂ ਜਾਗਣ ਲਾਤਾ ਨੀ। ✍️Goggyhundal✍️
@rupindersinghdeol4335
@rupindersinghdeol4335 Жыл бұрын
ਤੇਰੇ ਗੀਤ ਨੇ ਬਾਈ ਮੈਥੋਂ ਇੱਕ ਹੋਰ ਗੀਤ ਲਿਖਾਤਾ✍️ ਮੜੀਏਂ ਪਈ ਕਿਸੇ ਸੁੱਤੀ ਪਈ ਯਾਦ ਨੂੰ ਜਗਾਤਾ❤️
@ਕੋਮਲਪ੍ਰੀਤਕੌਰ-ਵ4ਸ
@ਕੋਮਲਪ੍ਰੀਤਕੌਰ-ਵ4ਸ 2 жыл бұрын
ਕੋਈ ਸ਼ਬਦ ਨਹੀਂ ਆ ਰਿਹਾ ਲਿਖ਼ਤ ਆਵਾਜ਼ ਬ ਬਾਕਮਾਲ 🌷🌷 ਅਰਜਨ ਸਰ 🌷🌷🙌🙌🙌🙌🙌🙌
@arshbeer4661
@arshbeer4661 5 ай бұрын
ਆਹ ਗਾਣਾ ਤੇ ਧਰਮ ਨਾਲ ਸੀਨੇ ਚ ਖੋਹ ਜਹੀ ਹੀ ਪਾ ਜਾਂਦਾ 🥺❤ ਜਿਉਂਦਾ ਰਹਿ ਅਰਜਣਾ ☺️🌸
@YadwinderSingh-eg4lw
@YadwinderSingh-eg4lw 3 ай бұрын
ਰੋਜ਼ ਸੁਣਨ ਆਲੇ ਹਾਜ਼ਰੀ ਲਵਾਓ ❤
@palwindersinghsingh8922
@palwindersinghsingh8922 Жыл бұрын
Sad songs ਅਰਜਨ ਸਵਾਦ ਆਇਆ ਪਿਆ ਸੁਣਨ ਦਾ ..ਰੋਣਾ ਨਿਕਲ ਆਉਦਾ ❤
@Thealtafmalik_
@Thealtafmalik_ 2 жыл бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@nirbheysingh8909
@nirbheysingh8909 2 жыл бұрын
Hlo ji
@ptvpunjabi8289
@ptvpunjabi8289 2 жыл бұрын
@@nirbheysingh8909 very nice pic 👌🌹
@gurjitsingh487
@gurjitsingh487 Жыл бұрын
Thnx
@reganoxgaming
@reganoxgaming Жыл бұрын
Tusi har ek song te comment krde o lgda bhut badde fan ho note kitaa mai 🙂🙃
@sarabjeetsingh3795
@sarabjeetsingh3795 Жыл бұрын
​@@nirbheysingh8909qqqqqqq
@varindersingh-ju7xp
@varindersingh-ju7xp Жыл бұрын
ਦਿਲ ਲਾਉਣ ਤੋਂ ਪਹਿਲਾਂ ਦਿਲ ਕੁੱਝ ਕਿਉਂ ਨਹੀਂ ਸੋਚਦਾ ਬਾਅਦ ਵਿਚ ਟੁੱਟਦਾ ਦਿਲ a ਤੇ ਰੋਂਦੀਆਂ ਅੱਖੀਆਂ ਨੇ ਹੇ ਮੇਰੇ ਮੌਲਾ ਕੋਈ ਵੀ ਕਿਸੇ ਦਾ ਦਿਲ ਨਾ ਤੋੜੇ
@dharamvirxsingh
@dharamvirxsingh 2 жыл бұрын
ਕਿੱਥੇ ਬਹਿ ਕੇ ਲਿਖਦਾ ਬਾਈ ਅਰਜਨ, 🪐 ਮੈ imagine ਕਰਦਾ ਜਿਵੇਂ ਕਾਲੀ ਰਾਤ ਚ ਚੰਨ ਦੀ ਛਾਵੇਂ ਬਹਿ ਕੇ ਲਿਖਿਆ ਹੋਵੇ ਇਹ ਗੀਤ, ਬਾਹਕਮਾਲ।
@itzritikofficial
@itzritikofficial Жыл бұрын
ਇੱਕ trfe ਵਾਲੇ lvao hajri😌💔
@rishavpreetsingh385
@rishavpreetsingh385 2 жыл бұрын
ਇੱਕ ਟਾਇਮ ਸੀ ਜਦੋ ਮੂਸੇ ਵਾਲੇ ਦੇ ਗਾਣਿਆਂ ਦੀ ਉਡੀਕ ਕਰਦੇ ਸੀ..... ਹੁਣ ਤਾਂ ਯਾਦਾਂ ਹੀ ਪੱਲੇ ਆ....🥺🥺🥺🥺
@ALONEBOY-hg2xu
@ALONEBOY-hg2xu 2 жыл бұрын
ਸਹੀ ਗੱਲ ਆ ਬਾਈ ਰੱਬ ਨੇ ਚ੍ਗੀ ਨਹਿ ਕਿਤੀ 😢😢😢😢
@shubhjotsidhu5911
@shubhjotsidhu5911 2 жыл бұрын
Sahi gll h bai , baki rabb nu Jo manzoor h ohi hona wa , honi nu kon taal skda 🙏🏻🥺
@balkara8247
@balkara8247 Жыл бұрын
Hor baiii yr udeeek ta hun v aa
@Happydenowalia123
@Happydenowalia123 5 ай бұрын
😢
@allofyouallvideo2172
@allofyouallvideo2172 2 жыл бұрын
ਕੋਈ ਤੋੜ ਹੀ ਨਹੀਂ ਅਰਜਨਾ ♥️♥️♥️
@sohalog9828
@sohalog9828 2 жыл бұрын
👏👏 ohdi yaad aagi sun ke.. Bhut vdhiya gaana e❤❤
@er.arwindersidhu5354
@er.arwindersidhu5354 2 ай бұрын
ਪਤਾ ਨੀ ਕਿੰਨੀ ਵਾਰ ਇਹ ਗਾਣਾ ਸੁਣ ਲਿਆ ਮੈਂ ਯਾਰ। ਦਿਲ ਕਰਦਾ ਦੁਬਾਰਾ ਦੁਬਾਰਾ ਸੁਣੀ ਜਾਵਾ 😢
@priangel
@priangel 2 жыл бұрын
bhut hi sohna song aa ... beautiful lyrics ♥️♥️
@amrindersinghsingh4414
@amrindersinghsingh4414 Жыл бұрын
Excuse me
@Love-en8xr
@Love-en8xr Жыл бұрын
ਓਦਾ ਕੋਈ ਮਿੱਤ ਨਹੀਂ,ਲੱਖਾਂ ਚੋ ਇਕ ਨਹੀਂ।।
@diljitsingh6178
@diljitsingh6178 3 ай бұрын
ਲੱਖਾਂ ਲੋਕ ਮਿਲਣਗੇ ਤੈਨੂੰ , ਪਰ ਜੇ ਕੋਈ ਮੇਰੇ ਵਰਗਾ ਮਿਲਿਆ ਤਾਂ ਕਿਸਮਤ ਚੰਗੀ ਸਮਝੀ।
@khalnayakgamer0301
@khalnayakgamer0301 4 ай бұрын
ਉਹਦੇ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਪੈਂਦੀ ਬੱਸ ਦੂਰੋਂ ਦੂਰੋਂ ਤੱਕਦੇ ਹਾਂ ਅਸੀਂ ਇੱਕ ਦੂਜੇ ਨੂੰ ❤
@kamalbajwa1682
@kamalbajwa1682 2 жыл бұрын
Sachii ohi lagdii aa 🖤😌
@manpreetsingh-se9qn
@manpreetsingh-se9qn 10 ай бұрын
ਇਕ ਮਿੰਟ ਨਾ ਸਾਰਨ ਵਾਲੀ ਅੱਜ ਇਕ ਮਿੰਟ ਚ ਛੱਡ ਗਈ। ਹੁਣ ਵਾਪਿਸ ਕਿਉਂ ਆਉਣੀ ਏਹ, ਤਰਲੇ ਕਿਉ ਪਾਉਣੀ ਇਹ, ਮੈਨੂੰ ਸੰਭਲੇ ਨੂੰ ਦੁਬਾਰਾ ਕਿਉ ਮਰਵਾਉਣੀ ਇਹ, ਹੁਣ ਕਿਉ ਪਛਤਾਉਣੀ ਇਹ, ਰੂਹ ਨੂੰ ਕਿਉ ਤਰਸਾਉਣੀ ਇਹ, ਤੂੰ ਦੱਸ ਹੁਣ ਵਾਪਿਸ ਕਿਉ ਆਉਣੀ ਇਹ,,, ❤
@im___crown
@im___crown 11 ай бұрын
ਅਰਜਣ ਅਰਜਣ ਹੀ ਆ
@navdeepshamu9555
@navdeepshamu9555 2 жыл бұрын
ਹਸਦੀ ਆ ਅੱਜ ਕਲ..ਜਿਹੜੀ ਤਰਸਦੀ ਸੀ ਮੇਰੇ ਲਈ..nav 😔
@307wale3
@307wale3 2 жыл бұрын
Sahi gal 😞
@JassJi-mp2cd
@JassJi-mp2cd 4 ай бұрын
Nav 😂❤
@ajaymehra354
@ajaymehra354 2 жыл бұрын
Kya baat hh arjan dhillon bai ❤️Always another level❤️❤️
@gagantiwana5301
@gagantiwana5301 Жыл бұрын
ਕਦੇ ਤੈਨੂੰ ਭੁੱਲਣ ਦਿਉ, ਭੁੱਲਕੇ ਵੀ ਸੋਚੀਂ ਨਾਂ… ਤੇਰੀ ਅੱਖ ਨੂੰ ਡੁੱਲਣ ਦਿਉ, ਭੁੱਲਕੇ ਵੀ ਸੋਚੀ ਨਾਂ… ਅੱਜ ਕਹਿ ਗਈ “ਗੱਗੀ” ਫ਼ਰਕ ਕੋਈ ਨੀਂ ਮੈਨੂੰ… ਜੋ ਕਦੇ ਕਹਿੰਦੀ ਸੀ😢😢 ਤੈਨੂੰ ਕੱਲਾ ਰੁੱਲਣ ਦਿਉ, ਭੁੱਲਕੇ ਵੀ ਸੋਚੀ ਨਾਂ… ✍🏻ਗੱਗੀ ਟਿਵਾਣਾ☹️😢
@ਹਨੀ
@ਹਨੀ Жыл бұрын
ਜਿਉਂਦਾ ਵਸਦਾ ਰਿਹ ਬਾਈ❤
@mishuvlogs3943
@mishuvlogs3943 2 жыл бұрын
aa ta mera favourite song aa kya baat eh arjan bai ❤️❤️👌👌
@HarvirSingh-z8h
@HarvirSingh-z8h 3 ай бұрын
ਇਹ song ਮੈਨੂੰ ਓਹਨੇ ਸ਼ੇਅਰ ਕੀਤਾ ,ਜਿਹੜੀ ਕਦੇ ਮੇਰੀ ਸੀ ਤੇ ਹੁਣ ਕਿਸੇ ਬਾਹਰ ਵਾਲੇ ਦੀ ਆ, ਜਦੋਂ ਰਿਸ਼ਤੇ ਹੀ ਤੋੜ ਦਿੱਤੇ ,ਛੱਡਣ ਵੇਲੇ ਸੋਚਿਆ ਨੀ ਵੀ ਕਿ ਹਾਲ ਹੋਊ ਫੇਰ ਆਹ ਡਰਾਮੇ ਕਰਕੇ ਕੁਝ ਨੀ ਹੋਣਾ, pyar ta he ajj vi pr fer v tu jo kiti oh buri kiti es lyi hun dfa ho , ik side da pyar hi changa
@indimaan_music
@indimaan_music Жыл бұрын
Ultimate song sb nu chete agya hona time
@LpreetG
@LpreetG 2 жыл бұрын
Anni feel nh gaaya🥰akha bhrr ohdiya sunn k 🥺🥺 very nice 🥰🥰🥰🥰🥺🥺
@komalpreetsinghranu
@komalpreetsinghranu 2 жыл бұрын
ਕਲਮ ਅਰਜਨ ਦੀ 🏹 ♥️ #no_competition
@Amrit_Dholan
@Amrit_Dholan 2 жыл бұрын
ਜੀਉਂਦੇ ਰਹੋ ਵੀਰੇ।
@loveysran223
@loveysran223 2 жыл бұрын
ਬਹੁਤ ਸੋਹਣਾ ਗੀਤ ਬਾਈ..! ♥️🕊️
@sajjn8982
@sajjn8982 2 жыл бұрын
3 comments I'm from Pakistan veer g NYC song 💯
@highwayrider9165
@highwayrider9165 2 жыл бұрын
22 sohn lagge ah geet sun ke sab nu apna apna sohna ya sohni yaad jaruur aayi houuu ::::: kamaal likhda 22 arjana
@amanchouhan4351
@amanchouhan4351 10 ай бұрын
ੳੁੱਦੇ ਤੇ ਦਿਲ ਤਾਂ ਆਇਆ ਈ ਸੀਦੀ ਜਹੀਦਾ ਨਖਰਾ ਬਹੁਤੇ ❤❤❤
@HarmanSingh-g4l5m
@HarmanSingh-g4l5m Жыл бұрын
Bahut Sona song odi yaad agi
@Jotkalyanofficial
@Jotkalyanofficial 2 жыл бұрын
ਮੈਨੂੰ ਓਹੀ ਲੱਗਦੀ ਆ 😢❤️✍️
@gursewaksingh-lu3vc
@gursewaksingh-lu3vc 6 ай бұрын
Storyia dekhdi a Ik anjan ji Id toh Kde kde like krdi aaaa Mnu ohi lgdi aaa
@ReactionSafari
@ReactionSafari 2 жыл бұрын
A For Arjan Dila Da Surgeon Doonge Likhda Geet kude Asi Geeta naal paali preet kude Asi Sun sun jinu akde ni Ohne navi chalayi Reet kude Mahine chade te al-bumb sutt dinda Jive ukraine vall Shadde Roos Kude Har album waang eh v Repeat Te Challugi Darjan To Wadd Geet ne Lagda Fer to Dil Mallugi .
@lavisaggi
@lavisaggi 2 жыл бұрын
Wah yara kya baata🙌😍
@ksdeep8918
@ksdeep8918 2 жыл бұрын
ਇਕ ਗੀਤਕਾਰੀ ਚ, ਇਕ ਖੇਤੀਬਾੜੀ ਚ ਇਕ ਨਾਮ ਅਰਜਨ ਅਰਜਨ
@simranhundal574
@simranhundal574 2 жыл бұрын
Kyaa hi awaj te likhat aa arjan Bai 👌❣️❣️💥💥💥🤍🤍🤍🤍⚡⚡⚡⚡ luv from U P waloo 🥰🥰😍😍
@guri984
@guri984 22 күн бұрын
Life 2018 to pehla hi vdia c
@ayush_sd_1958
@ayush_sd_1958 2 жыл бұрын
i'm still here loving you silently💔🥀
@nikitadhonchak3846
@nikitadhonchak3846 2 жыл бұрын
Nice song veer ji Ikale Beth ke suna ch dil nu bhoot sakoon milda
@Amanvir00
@Amanvir00 10 ай бұрын
ਓਹ ਤਾਂ ਬਾਈ shorts ਪਾ ਪਾ ਘੁੰਮਦੀ ਆ ਨਵੇਂ ਨਾਲ 🙂
@AnkitVerma-re8hp
@AnkitVerma-re8hp 10 ай бұрын
Karma Aanda Aa Vapis Baii 💔
@deepdhaliwal141
@deepdhaliwal141 9 ай бұрын
Thoda tym roko 😂call tuhanu v auo fr 😂😂
@Amanvir00
@Amanvir00 9 ай бұрын
@@deepdhaliwal141canada jake ni aundaa hunda
@deepdhaliwal141
@deepdhaliwal141 9 ай бұрын
@@Amanvir00 hosla rakho fr Mai ta hosla hi de skdi aa🤣koi na apna tym aye gaa 😂😂😂
@B2bhayia
@B2bhayia 4 ай бұрын
hoe phase ch a bai
@avtarkaur3071
@avtarkaur3071 2 жыл бұрын
Arjan dhillon !! ✨🤍
@kinglobbygaming2202
@kinglobbygaming2202 2 жыл бұрын
Very nice song 🎤🎤🔥🔥🔥♥️♥️
@KulwinderSingh-ni3lf
@KulwinderSingh-ni3lf 27 күн бұрын
🎤💯wah ke baat eaa ♥️🥰
@DeepBoparai1
@DeepBoparai1 2 жыл бұрын
Bahut vadia song arjan bai
@gurbirsidhu07
@gurbirsidhu07 2 жыл бұрын
7th comment from Punjab ❤
@nikthakur5759
@nikthakur5759 4 ай бұрын
Dil Bharya c Akha B Dulll Hi Gyi 🥹
@Maanfans777
@Maanfans777 2 жыл бұрын
ਬਹੁਤ ਸੋਹਣਾ ਗਾਣਾ ਅਰਜੁਨ ਬਾਈ
@music-jr1xw
@music-jr1xw 2 жыл бұрын
Waah bhai both songs gaana likha ❤️❤️❤️❤️❤️❤️love u alll time arjan
@Ravinderkaur-hk9wm
@Ravinderkaur-hk9wm 2 жыл бұрын
Arjan dhilon de sare gaane hi bhut ghaintt hunde awen lgda jiwen real life story hundi arjan d ❤️💞
@onlyferozepurteam8916
@onlyferozepurteam8916 2 жыл бұрын
Bohat sohna ganna arjan bai ❤️❤️
@Ramanmehra01
@Ramanmehra01 16 сағат бұрын
Menu ohi lagdi aw 😢❤️
@chanpreetsingh9300
@chanpreetsingh9300 Жыл бұрын
Koi tod ni bai 💯
@navrandhawa4933
@navrandhawa4933 2 жыл бұрын
ਲੱਖਾ ਤੇ ਉਹਨੂੰ ਮਿਲੇ ਨੀ ਕਮਲੀ ਮੈਨੂੰ ਵੀ ਗਵਾਂ ਕੇ ਬੈਠ ਗਈ
@officialrai6171
@officialrai6171 6 ай бұрын
Vaah 🙌
@sukhbirsingh5326
@sukhbirsingh5326 5 ай бұрын
Sara purana Jamana Dikhaya Bakmaal Bai video wali Att krati @jang Dhilon di Kalam nu salute Bai Te Gaya vi bhut kmaal a Skoon bhut milya sunke
@jasbrar8209
@jasbrar8209 2 жыл бұрын
ਪੱਠੇ ਵੱਢਦੇ ਨੂੰ ਯਾਦ ਤੇਰੀ ਆਈ ਨੀ ਉੱਗਲ ਤੇ ਦਾਤੀ ਵੱਜ ਗਈ👇
@parvindersingh9499
@parvindersingh9499 2 жыл бұрын
😂❤️🔥🔥
@jasbrar8209
@jasbrar8209 2 жыл бұрын
💔💔❤️
@deepdhaliwal141
@deepdhaliwal141 9 ай бұрын
😂😂🤣 shi aa 😂😂😂😊
@deepsingh1109
@deepsingh1109 2 ай бұрын
Waahh❤
@maan748
@maan748 6 ай бұрын
Sacchi yaar dil khush hogey ❤
@MandeepSingh-fo4kq
@MandeepSingh-fo4kq Жыл бұрын
Awesome arjan❤
@pannuvlogs269
@pannuvlogs269 2 жыл бұрын
Jehdi shad ke gyi yaad tan krdi honi aa Jehdi kal nva asq nal mili Ni mnu ohi lgdi aa
@ayush_sd_1958
@ayush_sd_1958 2 жыл бұрын
I feel😌💔
@nwgfilms
@nwgfilms 2 жыл бұрын
Vaaj arjna teri haye oye jaan ji kad’di aa, Jede ph je onde ne o tenu e lbbdi aa ❤️
@e_rehan_07
@e_rehan_07 2 жыл бұрын
🥺🥀
@JaspreetKaur-ez8ps
@JaspreetKaur-ez8ps 2 жыл бұрын
Songs are seriously awesome 👌
@mohsinzainab3896
@mohsinzainab3896 2 жыл бұрын
Lyrics vocals music are both litt arjan jane 🎁
@Rupal-b9u
@Rupal-b9u 2 жыл бұрын
*ARJAN* *✍️🔥✍️*
@HarvinderSingh-yb5qr
@HarvinderSingh-yb5qr 2 жыл бұрын
Waah arjanaa ❤️💖💖💖🥀🥀🥀💞💞💞💞💞💞💞💞💞💞💞💗💖❤️❤️💖💖❤️💖💖💞💞💖❤️💖💞💞💖💖❤️💖💖❤️💖❤️💖❤️💖❤️💖❤️💖❤️❤️❤️❤️❤️❤️❤️❤️❤️🕊️🕊️🕊️🕊️🕊️🕊️🕊️🕊️🕊️🕊️🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟💥💥💥💥💥💥💥💥💥💥💥🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹🏹
@AMARJITMATTU95
@AMARJITMATTU95 Жыл бұрын
sukooneat lai thnx arjan dhillon ji🙏
@Rahuljha-q5c
@Rahuljha-q5c 2 жыл бұрын
Sir y are genius in music really, waw song 2022 and forever,🇮🇳💘💘💘👏👏👏👏
@gchahal3140
@gchahal3140 11 ай бұрын
Meri same story a🥺🥺🥺🥺 odi marriage hogi par ajj ve bht pyar karde a manu oh te m ve bht karda pyar miss you 😭😭😭😭yaad bht odi a
@dmmalhi2348
@dmmalhi2348 2 жыл бұрын
Sidhu ustad miss you
@Jindamattu
@Jindamattu Жыл бұрын
Ron aa jada sala song sun kae😭😭
@VetdrDeep
@VetdrDeep 6 ай бұрын
Arjan bhai 💔💔😭😭😭😭😭😭
@gurigurjinder8214
@gurigurjinder8214 2 жыл бұрын
Sierra bhai
@sidhumoosewala5190
@sidhumoosewala5190 2 жыл бұрын
ਮੈਨੂੰ ਵੀ ohi lagdi aa
@honey_puaar
@honey_puaar 2 жыл бұрын
ਉਹਦੀ ਆਵਾਜ਼ ਸੁਣੀ ਮੈ ਚੁੱਪ ਜਾ ਹੋਗੀਆਂ ਬੱਸ ਮਰਨ ਲੱਗੀਆ ਸੀ ਹੁਣ ਹੋਸਲਾ ਜਾ ਹੋਗੀਆਂ honey puaar ✍️✍️
@kamnikaur865
@kamnikaur865 5 ай бұрын
song sun ke rona aa jnda😢❤
@RajwantKaur-rn7wq
@RajwantKaur-rn7wq 2 жыл бұрын
Yrr kina sona..aa song....
@anmolkumar-i7r
@anmolkumar-i7r Жыл бұрын
Bai siraaaa yaar arjan
@SandySingh-fn7ey
@SandySingh-fn7ey Жыл бұрын
End arjan bro ❤🙏⭐
@xo_s4bi721
@xo_s4bi721 9 күн бұрын
ਲਿਖ਼ਤ❤
@jsgaming7391
@jsgaming7391 2 жыл бұрын
Arjan 🌪🔥
@manigujjar8670
@manigujjar8670 2 жыл бұрын
ਬਹੁਤ ਸੋਹਣਾ ਗੀਤ ਬਾਈ ਦਾ
@Nav-k3h
@Nav-k3h 6 ай бұрын
ਅੱਜ ਕੱਲ ਬਹੁਤ ਹੀ ਸੈਡ😢 ਰਹਿੰਦੀ ਏ ਜਿਹੜੀ ਕਦੇ ਸਾਨੂੰ ਦੇਖ ਕੇ ਬਹੁਤ ਹੱਸਦੀ ਸੀ
@SANDEEPKUMAR-dl6du
@SANDEEPKUMAR-dl6du 3 ай бұрын
Mnu lgda bhul gai honi aa mnu oh jinu kde mai mileya v nhi pyar bhot krdi c par mera dil kehnda kde ta yaad aaugi onu meri😔😔😥😥
@jashansohi9036
@jashansohi9036 Жыл бұрын
waahh baii sira
@Mnjyot_Brar
@Mnjyot_Brar 2 жыл бұрын
2023 aale hazari laoo ❤️
@attwadibhadaur7649
@attwadibhadaur7649 Жыл бұрын
Arjan tera gana mai 6 war sun leya 😃🤘✍️❤️❤️🥰🥰
@veermahay7939
@veermahay7939 2 жыл бұрын
Rattan tan aj v so ke kd di a bs frk ena ka phla meri ba te Hun gaira di 😄💔
@pb13editz12
@pb13editz12 2 жыл бұрын
ਅੱਧੀ ਰਾਤ ਨੂੰ ਨੰਬਰ ਬਦਲ ਫੋਨ ਜੇ ਲਾਉਦੀ ਸੀ ਜਿਹੜੇ ਮੈਨੂੰ ਪਸੰਦ ਉਹੀ ਰੰਗ ਦੇ ਸੂਟ ਪਾਉਂਦੀ ਸੀ ਮੇਰੇ ਕੱਪੜਿਆਂ ਦੇ ਨਾਲ ਕਰਕੇ ਮੈਚਿੰਗ ਬਿੰਦੀ ਲਾਉਦੀ ਜਿਹੜੀ ਕਹਿੰਦੀ ਸੀ ਰੋਣ ਨੀ ਦਿੰਦੀ ਮੈਨੂੰ ਉਹੀ ਰਵਾਉਦੀ ਸੀ
@harjeetkaur1478
@harjeetkaur1478 Жыл бұрын
Amazing ❤️🔥
@gurinderdeol2162
@gurinderdeol2162 4 ай бұрын
ਉਹਦੀ ਵੀ ਕੋਈ ਮਜਬੂਰੀ ਹੋਣੀ,, ਮੈਨੂੰ ਪਤਾ ਪਿਆਰ ਤਾਂ ਬਹੁਤ ਕਰਦੀ ਆ,,,
@mantajsingh2690
@mantajsingh2690 3 ай бұрын
😭❤️
@HarmanSingh-bw5ed
@HarmanSingh-bw5ed 3 ай бұрын
ਯਾਰਾਂ ਦੋਸਤਾਂ ਦੀ id ਤੋਂ ਮੇਰਾ ਨੰਬਰ ਜੇਹਾ ਲਭਦੀ ਆ, ਮੇਰਾ ਨਾਮ ਜੇਹਾ ਪੁੱਛਦੀ ਥੋੜਾ ਜਿਹਾ ਸੰਗਦੀ ਆ, ਮੈਨੂੰ ਓਹੀ ਲਗਦੀ ਆ
Sanu Teri Lod - Arjan Dhillon (Full Audio)
4:14
Brown Studios
Рет қаралды 3,6 МЛН
Reshmi Rumal - Arjan Dhillon (Full Audio)
4:34
Brown Studios
Рет қаралды 2,2 МЛН
Chain Game Strong ⛓️
00:21
Anwar Jibawi
Рет қаралды 41 МЛН
How Strong Is Tape?
00:24
Stokes Twins
Рет қаралды 96 МЛН
黑天使被操控了#short #angel #clown
00:40
Super Beauty team
Рет қаралды 61 МЛН
When you have a very capricious child 😂😘👍
00:16
Like Asiya
Рет қаралды 18 МЛН
Ohi Lagdi Aa (feat. Mxrci)
4:30
Arjan Dhillon
Рет қаралды 1,6 МЛН
Saroor (Full Album) Arjan Dhillon | Latest Punjabi Songs
46:16
Arjan Dhillon
Рет қаралды 1 МЛН
Dil Toot Jayega - Arjan Dhillon (Full Audio)
3:35
Brown Studios
Рет қаралды 1,1 МЛН
Kuz Saal I Arjan Dhillon I Chobar I Brown Studios
3:34
Brown Studios
Рет қаралды 10 МЛН
top 20 arjan dhillon songs(arjan dhillon all songs)
1:05:02
punj aab 🦅🦅
Рет қаралды 676 М.
Arjun Dhillon New Album 2024 ll Patandar || Latest Punajbi Song 2024
24:17
Safar (Official Song) Arjan Dhillon | Latest Punjabi Songs 2025
19:40
Arjan Dhillon
Рет қаралды 230 М.
SHAMA PAYIA (Full Video) Arjan Dhillon | Nimrat Khaira | Proof
4:37
Brown Studios
Рет қаралды 11 МЛН
Reshmi Rumal (feat. Arsh Heer)
4:38
Arjan Dhillon
Рет қаралды 2,2 МЛН
INSTASAMKA - POPSTAR (prod. realmoneyken)
2:18
INSTASAMKA
Рет қаралды 6 МЛН
Арман (Сені күнде көру)
2:51
IL'HAN - Topic
Рет қаралды 1,6 МЛН
Милана Хаметова & Milana Star - ЛП ( Премьера клипа 2022 )
2:19
Милана Хаметова
Рет қаралды 11 МЛН
Stray Kids "CASE 143" M/V
3:41
JYP Entertainment
Рет қаралды 29 МЛН