Kuz Saal I Arjan Dhillon I Chobar I Brown Studios

  Рет қаралды 9,425,448

Brown Studios

Brown Studios

Күн бұрын

Пікірлер: 991
@veerinderkaur1725
@veerinderkaur1725 9 ай бұрын
ਹੁਣ ਤੱਕ ਇਹੀ ਸੁਣਦੇ ਸੀ ਕਿ ਚੜਦੀ ਜਵਾਨੀ ਚ ਪਿਆਰ ਹੋ ਗਿਆ, ਸ਼ੁਕਰ ਆ ਕਿਸੇ ਨੇ ਸਾਡੇ ਵਰਗਿਆਂ ਦੀ ਵੀ ਗੱਲ ਕੀਤੀ ਜਿੰਨਾਂ ਨੇ ਪਹਿਲਾਂ ਪੜ੍ਹਾਈ ਨੂੰ ਤੇ ਫਿਰ ਕਮਾਈ ਨੂੰ ਵਕਤ ਦਿੱਤਾ ਤਾਂ ਕਿ ਪਰਿਵਾਰ ਪਾਲਣ ਜੋਗੇ ਹੋ ਜਾਈਏ...ਫਿਰ ਬਾਕੀ ਸਮਾਂ ਮਹੁੱਬਤ ਲਈ ਸਾਂਭਿਆ❤❤❤❤
@SharanjeetKaurSohal
@SharanjeetKaurSohal 8 ай бұрын
33 ਸਾਲ ਹੋ ਗਏ ਮੈਂਨੂੰ ਲੱਗਦਾ ਹੁਣ ਰਹਿ ਗਈ ਨਹੀਂ ਉਮਰ ਮੋਹੱਬਤ ਲਈ ਜਦੋਂ ਵੀ ਮੌਕਾ ਆਉਣਾ ਉਹ ਜਿੰਮੇਵਾਰੀਆ ਹੁਣੀਆ ਬਸ ਪੇਕਿਆਂ ਵਾਂਗ
@gurpreetsinghgurpreetsingh2923
@gurpreetsinghgurpreetsingh2923 8 ай бұрын
​@@SharanjeetKaurSohal ਮੁਹੱਬਤ ਲਈ ਕੋਈ ਉਮਰ ਨਈ ਹੁੰਦੀ ਜੀ ❤❤
@GurpreetSingh-jg3jt
@GurpreetSingh-jg3jt 8 ай бұрын
Nmnnnm
@deepakgorsi5600
@deepakgorsi5600 8 ай бұрын
@@SharanjeetKaurSohalve
@ekamdhaliwaldhaliwal5900
@ekamdhaliwaldhaliwal5900 7 ай бұрын
!​@@SharanjeetKaurSohal
@Jotkalyanofficial
@Jotkalyanofficial 9 ай бұрын
ਅਰਜਨ ਨੂੰ ਪਿਆਰ ਕਰਨ ਵਾਲੇ 👍♥️
@MonuSinghjudge
@MonuSinghjudge 8 ай бұрын
ਨਵੇਂ ਮੁੰਡੇ ਜਿਹੜੇ ਗਾਣੇ ਗਾ ਰਹੇ ਆ ਹੁਣ ਉਹਨਾਂ ਦੇ ਵਿੱਚ ਅਰਜਨ ਦੀ ਲਿਖਤ ਕਮਾਲ ਹੈ ਤੇ ਨਿਰਵੈਰ ਪੰਨੂ ਵੀ ਬਹੁਤ ਸੋਹਣਾ ਲਿਖਦਾ ਤੇ ਗਾਉਂਦਾ ਹੈ
@JaimalMattu
@JaimalMattu 8 ай бұрын
Sai gal bro ❤
@Poonam22916
@Poonam22916 4 ай бұрын
Hustinder 🙌
@akash_fitness02
@akash_fitness02 4 ай бұрын
Aujla nu bhul gya lgda, on top
@sahilkhanmotra793
@sahilkhanmotra793 3 ай бұрын
😊
@sonuvirkvirk9102
@sonuvirkvirk9102 3 ай бұрын
Siraaa Bai jawa endless ❤❤❤
@mandksks
@mandksks 9 ай бұрын
ਸਾਰੀ ਉਮਰ ਤਾਂ ਸਾਡੀ ਅਰਜਣਾ ਪੜ੍ਹਾਈਆਂ-ਕਮਾਈਆਂ ਚ ਹੀ ਲੰਘ ਜਾਣੀ ਲਗਦਾ! ❤😂😢
@Arshu_sangrur231
@Arshu_sangrur231 8 ай бұрын
😂😂😅
@Komalvi.RK_1418
@Komalvi.RK_1418 6 ай бұрын
Same to me 😢😅
@sukhmanbhatti2726
@sukhmanbhatti2726 3 ай бұрын
😢
@Mankirat_singh502
@Mankirat_singh502 9 ай бұрын
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤
@karmitakaur3390
@karmitakaur3390 9 ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Parbhat63-ph7vh
@Parbhat63-ph7vh 9 ай бұрын
I love you darling ❤❤❤
@pardhanrecords9497
@pardhanrecords9497 9 ай бұрын
ਹਰ ਮੂਹੋ ਅਰਜਨ ਦੀ ਸਿਫ਼ਤ ਹੁੰਦੀ ਆ ਕੁੜੀਆ ਤੋਂ ਸੋਹਣੀ ਇਹਦੀ ਲਿਖਤ ਹੁੰਦੀ ਆ ❤❤
@YT.PawanKumar
@YT.PawanKumar 4 ай бұрын
ਜਿੰਨੀ ਤਰੀਫ ਕਰਾਂ ਓਹਨੀ ਹੀ ਗੱਟ ਆ। ਜੀ ਕਰਦਾ ਸੁਣੀ ਜਾਵਾ। ਬੋਹੋਤ ਸੋਹਣਾ ਗੀਤ ਹੈ। ਦਿਲ ਨੂੰ ਸੁਕੂਨ ਜੇਹਾ ਮਿਲ ਗਿਆ। Love you brother. Main tuhade friend Guri Jasal da friend aa Gurgaon to.
@my-dreams1828
@my-dreams1828 6 ай бұрын
ਵੀਰ ਜੀ ਬਹੁਤ ਵਧੀਆ ਗੀਤ ਆ ਜੀ ਦਿਲ ਨੂੰ ਛੋਹਣ ਵਾਲਾ ਕਿਉਂਕਿ ਮੇਰੇ husband ਫੌਰਨ ਚ ਹਨ ਓਹਨਾਂ ਨੂੰ ਵੀ ਇਹ ਬਹੁਤ ਪਸੰਦ ਆ। ਜਿਵੇਂ ਓਹਨਾਂ ਦੇ ਦਿਲ ਦੀ ਆਵਾਜ਼ ਹੋਵੇ ਓਹਨਾਂ ਨੇ ਹੀ ਮੈਨੂੰ send ਕਿਤਾ ਸੀ ਸਚੀ ਲਗਦਾ ਸਾਡਾ ਤੇ ਵਕਤ ਹੀ ਰੁਕ ਗਿਆ ਹੈ ਇਨਾਂ ਸੋਹਣਾ ਲਗਦਾ ਸੁਨਣ ਨੂੰ 100/100❤❤
@dilsandhu8762
@dilsandhu8762 9 ай бұрын
ਬੱਬੂ ਮਾਨ ਤੋਂ ਇਲਾਵਾ ਜੇ ਕਿਸੇ ਨੂੰ ਸੁਣਿਆ ਤਾਂ ਅਰਜਨ ਤੇ ਹਸਤਿੰਦਰ ਨੂੰ । ਵਧੀਆ ਗੀਤ ਵਧੀਆ ਗਾਇਕੀ ਦੋਵਾਂ ਦੀ ਨਵੇਂ ਕਲਾਕਰਾਂ ਚੋੰ ।
@youngsoorma_vlogs
@youngsoorma_vlogs 9 ай бұрын
Sehi keha bro donoo hi sirra
@sukh_gill.
@sukh_gill. 9 ай бұрын
ਸੱਚ ਆ ਬਾਈ
@R1T1K46
@R1T1K46 9 ай бұрын
Ja aujla , amrinder te Garry
@JaspreetSingh-le6gs
@JaspreetSingh-le6gs 9 ай бұрын
Sartaj to uper kuj ni bai
@TarsemSingh-h2s
@TarsemSingh-h2s 9 ай бұрын
Sahi gal y teri te nirvair Pannu v aa
@im___crown
@im___crown 9 ай бұрын
ਕਹਿੰਦਾ ਜਿੰਨੀ ਤਰੀਫ ਕੀਤੀ ਜਾਵੇ ਉਹ ਵੀ ਘੱਟ ਅਾ ਓਹਨੂੰ ਕਹਿੰਦੇ ਅਾ ਭਦੌੜ ਅਰਜਣ ਵੈਲੀ ਜਿਹੜਾ ਹਰ ਵਾਰੀ ਕਰਾਉਂਦਾ ਅੱਤ ਅਾ 💯
@ManavKumar-q5f
@ManavKumar-q5f 9 ай бұрын
Sanu velly bna k 22 ap ashq bn gyaa 😂❤❤
@Kaur_raj-k6k
@Kaur_raj-k6k 9 ай бұрын
😂😂😂😂
@sardaarji241
@sardaarji241 9 ай бұрын
😂😂😂😂😂😂
@PrinceGardgill
@PrinceGardgill 9 ай бұрын
Bai de vich vi ❤ jazbaat hai bro
@sukh_wander
@sukh_wander 9 ай бұрын
Aien😅😉
@noorangadsingh1746
@noorangadsingh1746 9 ай бұрын
😅😂
@_deeppb29
@_deeppb29 9 ай бұрын
ਮੁੰਡਾ ਵਿਗੜਦਾ ਜਾਂਦਾ ਦਿਨੋ ਦਿਨ 😂❤🔥
@Sandeeptani-725
@Sandeeptani-725 8 ай бұрын
ਇੱਕ ਹੀ ਦਿਲ ਹੈ ਕਿੰਨੀ ਵਾਰ ਜਿੱਤੇਗਾ ਅਰਜਣਾ ❤❤ ਬਹੁਤ ਸਾਰਾ ਪਿਆਰ ਬਾਈ💐
@gurwindersingh4713
@gurwindersingh4713 9 ай бұрын
ਅਰਜਨ ਵਾਈ ਸਮਾਨ ਪੂਰਾ ਰੱਜ ਕੇ ਖਾਂਦਾ ਹੋਇਆ ਸੀ ਅੱਜ ਤੇਰਾ ਗਾਣਾ ਸੁਣ ਕੇ ਜਵਾਨੀ ਯਾਦ ਆ ਗਈ ਹੁਣ ਕੰਮ ਕਾਰ ਵਿੱਚ ਫ਼ਸੇ ਹੋਏ ਆ
@lakhwindersingh4221
@lakhwindersingh4221 9 ай бұрын
ਸੱਚੀ ਬਹੁਤ ਪਿਆਰਾ ਗੀਤ ਆ ❤❤
@hemant1772
@hemant1772 9 ай бұрын
ਦਿਲ ਵਿਚ ਦਰਦ ਲਕੋਈ ਬੈਠਾ ਆ ਅਰਜਨ ਰਾਤਾ ਨੂੰ ਵੀ ਰੋਈ ਬੈਠਾ ਆ ❤
@parwindersarao2811
@parwindersarao2811 9 ай бұрын
ਵਹਿਗੁਰੂ ਅੱਗੇ ਅਰਦਾਸ ਕਰਿਓ ਸਾਰੇ ਜਣੇ , ਜਿਹਦੇ ਲਈ ਇਹ ਗੀਤ ਸੁਣਦਾ ਰਹਿਨਾਂ, ਵਹਿਗੁਰੂ ਜੀ ਮਿਲਾ ਦੇਣ ਸਦ੍ਹਾ ਲਈ 🙏🏻
@AvtarSingh-z5h
@AvtarSingh-z5h 2 ай бұрын
Eh sal keve ਪਾਸੇ ਰੱਖ ਹੁੰਦੇ ne ਮੈਂਨੂੰ ਦਸ ਸੱਕਦੇ ਹੋ kyu k me aje bizzi aa ਬਾਦ ਵਿੱਚ o sal kadne😂😂😂
@anshikayadav7152
@anshikayadav7152 2 ай бұрын
Je pta lgje ta mnu v dsdi bai😂
@Rishav-p2w
@Rishav-p2w 2 ай бұрын
Paji har ik nu pata lag java ta har koi arjan dhillon na ban java 😂😂😂
@JashandeepBhatti-gw8mb
@JashandeepBhatti-gw8mb Ай бұрын
Eh da matlb aa ki mai kam kum chad k bs tanu tima dena ❤
@RamandeepKaur-iu8pb
@RamandeepKaur-iu8pb Ай бұрын
Means hle takk koii avda hor decision nii liya life partner da , study v krliii kmm v kar Rahe a hun ohh last year ohh special person lii a , ohj ch kise hor majboriya nu nii aun dena
@pb31malwablock41
@pb31malwablock41 Ай бұрын
Bro, Bachpan gya. Jawani gai. Te Retirement Te budapa baki aa ekathe rehn lai 😂
@Electricmotor.information
@Electricmotor.information 3 ай бұрын
ਮੌਸਮ ਹਸੀਨ ਹੋਵੇ ਜਦੋਂ ਮੇਰੇ ਪਿਆਰ ਨਾਲ ਮੁਲਾਕਾਤ ਹੋਵੇ ❤ ਖ਼ੁਸ਼ੀ ਦੁੱਗਣੀ ਹੋ ਜਾਵੇ ਨੇ ਕੀਤੇ ਉਸਦੀਂ ਬਰਸਾਤ ਹੋਵੇ ❤❤❤
@jatinpandit7551
@jatinpandit7551 9 ай бұрын
ਅਰਜਨਾ ਸੱਚੀ ਇਨੀ ਮੌਤ ਨਾ ਕਰਾਇਆ ਕਰ। ❤
@Macez9
@Macez9 9 ай бұрын
Sahi gal aaa yr
@Harjotarora642
@Harjotarora642 8 ай бұрын
ਅਰਜਨ ਸਿਆਂ ਤੇਰੀ ਗਾਇਕੀ ਨੇ ਸਾਰਿਆ ਦੇ ਦਿਲਾਂ ਤੇ ਰਾਜ ਕਰਨਾ ਜਦੋਂ ਤੱਕ ਇਹ ਦੁਨੀਆ ਆ ਤੇਰੇ ਵਰਗਾ ਲਿਖਣਾ ਤੇ ਗਾਣਾ ਸੌਖਾ ਨੀ ਸਿੱਧੂ ਤੋਂ ਬਾਅਦ ਤੈਨੂੰ ਸੁਣੀਦਾ ਅਰਜਨ ਔਜਲਾ ਤੇ ਸ਼ੁਭ ਇਸ ਇੰਡਸਟਰੀ ਦੇ ਹੀਰੇ ਹਨ ਸਿੱਧੂ ਤੋਂ ਇਲਾਵਾ
@arshveersingh5002
@arshveersingh5002 8 ай бұрын
Sidhu to Bad me pehli bar arjan da eh gaana suneya bohut hi bdia
@charanjitdhillon8170
@charanjitdhillon8170 9 ай бұрын
Enni feel wala song bakmaal video composition voice and dard bhut hi zyada dil nu touch wala gaana jeo Arjan and God bless you ❤❤❤❤❤
@jass537
@jass537 14 күн бұрын
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ ਤੈਨੂੰ ਰੱਜ ਰੱਜ ਚਾਉਣੇ ਨੂੰ❤ Meri Jaan Sapna ❤❤
@dancebeatbyavneet1856
@dancebeatbyavneet1856 8 ай бұрын
ਜਦੋਂ ਸੱਚੀ ਮੁਹੱਬਤ ਕਰਨ ਵਾਲੇ ਦਾ ਦਿਲ ਟੁੱਟਦਾ ਹੈ ਤਾਂ ਉਹ ਸੋਚਦਾ ਕਿ ਕਾਸ਼ "ਕੁੱਝ ਸਾਲ ਮੈਂ ਪਾਸੇ ਰੱਖ ਲੈਂਦਾ,, ਅਪਣੇ ਨਾਲ ਬਿਤਾਉਣੇ ਨੂੰ" !!!!
@sweetyranirani8648
@sweetyranirani8648 8 ай бұрын
❤its truly
@sidhu_5911a
@sidhu_5911a 9 ай бұрын
Arjan ta arjan aa❤
@sahildhawan5011
@sahildhawan5011 9 ай бұрын
Really Heart touching Song Dil De Jazbaat Kehte Arjan Sir🔥🔥♥️♥️
@parambariar5282
@parambariar5282 Ай бұрын
ਯਾਰ ਸੱਚੀ ਹੀ ਮੰਨ ਖੁੱਸ਼ ਹੋ ਜਾਂਦਾ ਏ,ਵੀਰ ਦਾ ਗਾਣਾ ਸੁਣਿਆ ,ਬਹੁਤ ਹੀ ਕਮਾਲ ਦਾ ਲਿਖਦਾ ਏ,ਖੁੱਸ਼ ਰਹਿ ਅਰਜਨ ਵੀਰ🥰❤️🥰👌👍
@rajdeepsingh9194
@rajdeepsingh9194 9 ай бұрын
ਸੋਹਣੀ ਵੀਡਿਓ ਰਵਨੇ ਦੀ ਅੱਖ ਤੋਂ । ❤❤❤
@MandeepSingh-fn3rz
@MandeepSingh-fn3rz 20 күн бұрын
2024 ਚ ਬਹੁਤ ਦਿਲ ਦੇ ਕਰੀਬ ਸੀ ਇਹ ਗੀਤ
@Sujal_001
@Sujal_001 Ай бұрын
1:25 fav lines ❤. Haye
@PardeepPardeep-h8c
@PardeepPardeep-h8c Ай бұрын
This song version is more sukoonable ❤then speed wala kini der baad 😍
@Jotkalyanofficial
@Jotkalyanofficial 9 ай бұрын
ਸਾਨੂੰ ਸੱਤ ਜਨਮਾਂ ਦਾ ਸਾਥ ਮਿਲੇ, ਤੈਨੂੰ ਰੱਜ ਰੱਜ ਚਾਉਣੇ ਨੂੰ ❤😢✍️
@Preet62-uo5xb
@Preet62-uo5xb 6 ай бұрын
❤ ਦਿਲਾਂ ਨੂੰ ਸਕੂਨ ਦੇਣ ਵਾਲਾ ਗੀਤ ❤
@surindersinghuppal2892
@surindersinghuppal2892 9 ай бұрын
ਜਿਨਾ ਮੇਰੇ ਵਰਗਿਆ ਦੀ ਉਮਰ 40 ਜਾ 40+ ਹੋ ਗਈ ਆ ਤੇ ਕੰਮ ਕਾਰ ਕਰ ਕੇ ਆਪਣੀ ਫੈਮਿਲੀ ਤੋਂ ਦੂਰ ਹਨ ਓਹ ਇਸ ਗੀਤ ਨੂੰ ਸਮਜਨ ਗੇ
@entertainmediaproduction930
@entertainmediaproduction930 9 ай бұрын
Bahut vadiya arjan veer ❤😘😘love cool vibe music. .
@rajatrai5483
@rajatrai5483 Ай бұрын
3:01 bro she's dammmm!!! Pretty 😍😍😍😍😍😍😍😍😍😍😍😍😍😍😍
@ArashdeepSingh-os7rj
@ArashdeepSingh-os7rj 2 ай бұрын
The song is just..😭❤
@0ficial_fauji
@0ficial_fauji 8 ай бұрын
ਕੁਝ ਸਾਲ ਮੈਂ ਪਾਸੇ ਰੱਖ ਲੈਣੇ ਨੇ 💯✅ ਤੇਰੇ ਨਾਲ ਬਿਤਾਉਣੇ ਨੂੰ।।💜
@SandeepSingh-yw4ek
@SandeepSingh-yw4ek 8 ай бұрын
sach ds
@happybajwa4200
@happybajwa4200 2 ай бұрын
Bahut vdiya song bnaya sir really hart touching song ❤❤ oh bachpan de din kithe Milne dubara bai ne sahi keha 🥺🥺
@newupkarnashamuktikanderpu8269
@newupkarnashamuktikanderpu8269 9 ай бұрын
22 har din shon lge yeh song Sunday main bhut hi pyara song h 22 love u
@rupindersandhu9283
@rupindersandhu9283 8 ай бұрын
ਅਰਜਨਾ ਬਕਮਾਲ❤❤ ਯਰ ਸਲੂਟ ਆ ਤੈਨੂੰ ਤੇ ਤੇਰੀ ਕਲਮ ਨੂੰ❤❤
@PaliJhinjer
@PaliJhinjer 8 ай бұрын
All time favourite arjan Dhillon 😊
@gaglygahour0007
@gaglygahour0007 Ай бұрын
❤ ਜੰਗ ਢਿੱਲੋਂ y sirra ਬੰਦਾ ❤ sade ਪਿੰਡ ਕੋਲ ਦਾ ਹੀ ਆ y❤
@raman_bari
@raman_bari 9 ай бұрын
Aesthetic Arjan ❤
@Harkirat_-_Maan
@Harkirat_-_Maan 6 ай бұрын
I always love sidhu karan beef...the pull each other upwords.. Didn't use ns cuss words against eachother nd took punjabi music to new heights ❤🎉
@sengh97
@sengh97 9 ай бұрын
Round a applause for RAVAN KHOSA(Video Director) 🙌🫡
@rxvi.01
@rxvi.01 9 ай бұрын
Simplicity the song holds ❤️
@magicalartbypri
@magicalartbypri 8 ай бұрын
That scene when she was doing crochet and he was doing her braid 😍
@ManpreetKaur-ok1xi
@ManpreetKaur-ok1xi 18 күн бұрын
Miss you balveer ❤️❤️❤️
@RamPatel-z3x
@RamPatel-z3x 9 ай бұрын
Tere gaane sun sun ke mera v likhan nu ji karda ❤ love you arjan
@NavdeepKaur-ut7hn
@NavdeepKaur-ut7hn 9 ай бұрын
😊 ਕੁਝ ਸਾਲ ਮੈਂ ਪਾਸੇ ਰੱਖ ਲਏ ਨੇ❤ ਤੇਰੇ ਨਾਲ ਬਿਤਾਉਣੀ ਨੂੰ ☺️❤️
@13_batth.
@13_batth. 9 ай бұрын
Favorite ❤
@pardeepverma1269
@pardeepverma1269 3 күн бұрын
Wow yr bahut badiya song ❤
@jasnoorsamra5
@jasnoorsamra5 9 ай бұрын
Disclaimer : this song is a vibe and feeling
@Poshautomobile
@Poshautomobile 8 ай бұрын
This is one of the best romantic punjabi song but this video can’t justify the level of song. They could have add more story and emotions into it. Anyhow, i love this song❤️🔥
@Sahil_Choudhary3564
@Sahil_Choudhary3564 9 ай бұрын
Always great arjan bai 😆
@Irohitlikhari
@Irohitlikhari 8 күн бұрын
Okaaa USTAAD G SIRAAA GHAINTTT AAA MERI JAAN❤❤❤
@khushpreetsingh7261
@khushpreetsingh7261 9 ай бұрын
ਇੱਕ ਤਾਂ ਅਰਜਨ ਦਾ ਗਾਣਾ, ਦੂਜਾ ਬਾਈ ਰਵਨ ਖੋਸੇ ਦਾ ਵੀਡੀਓ, ਹੋਰ ਕੀ ਰੱਬ ਚਾਹੀਂਦਾ। ਕਮਾਲ ਬਕਮਾਲ
@simranlongiaa
@simranlongiaa 6 күн бұрын
Arjan da gaana ta Vdiya, video ta aak jehi hi aa. Hollywood videos se concept to copy kiti hoi, te bas mehnge camera use kite hoye. Apni koi kalakaari ni aa, videographer di.
@Karansharma04
@Karansharma04 9 ай бұрын
Jdo koi Hor song sunan lgde udo he 22 Tera gaana aa janda Fr tere gaane side e ho jayida 😂😂😂 ATT e krwaunda 22 ❤️
@gulanshsandhu
@gulanshsandhu 2 ай бұрын
Arjan and hiss aesthetic videossss🥹♥️♥️♥️
@itz__gopi__oo7
@itz__gopi__oo7 8 ай бұрын
Any moosewala fans here 😊❤️
@RajveersinghRajveersingh-h6o
@RajveersinghRajveersingh-h6o Ай бұрын
Bahut heart touch❤❤song aa.very nice
@Narendrasingh286_55
@Narendrasingh286_55 9 ай бұрын
Bhai reality song hai 22
@_Bilalahshah
@_Bilalahshah 2 ай бұрын
Arjan, paaji Incredible beautiful voice and songs ❤ Rab Rakha
@iharleenworld
@iharleenworld 8 ай бұрын
Sanu 7 janma da sath mile tainu rajj rajj chohne nu ♥️✨😍
@ajayyadav2nd209
@ajayyadav2nd209 16 күн бұрын
Perfect ❤
@RajveerSingh-zk9cj
@RajveerSingh-zk9cj 9 ай бұрын
Ghaiinttttt❤
@sonuvirkvirk9102
@sonuvirkvirk9102 Ай бұрын
ਮੈ ਸੱਭ ਤੋ ਪਹਿਲਾ ਇਹ ਗਾਣਾ ਰੀਲਾ ਤੇ ਸੁਣਿਆ ਸੀ ਪਰ ਜਦੋ ਇਹ ਗਾਣਾ ਸੁਣਿਆ ਤਾ ਰੋਣ ਵਾਲਾ ਹਾਲ ਹੋ ਗਿਆ
@ijasskaur_
@ijasskaur_ 9 ай бұрын
Thank god music ch koi change ni kraya ❤️🫰🏼song ta always fvrt hai ❤
@gurmeetbhullar7266
@gurmeetbhullar7266 9 ай бұрын
Song+ Beat+ Lyrics + Vieb + 🔥🔥🔥🔥🔥
@Adabmutiyaar230
@Adabmutiyaar230 8 ай бұрын
Different song super duper hit song Touch wood
@Anonymous-qr5cn
@Anonymous-qr5cn 9 ай бұрын
Bai hr ek gana end hunda tuhada ❤
@gaggichatha-x3y
@gaggichatha-x3y 9 ай бұрын
ਅਰਜਨ ਹਸਤਿੰਦਰ ਨਿਰਵੈਰ ਤਿੰਨੇ ਸਿਰਾ ਨੇ ਕਰੋ ਲਾਈਕ ਜੋ ਮੰਨਦੇ ਨੇ
@RanjitSingh-sj9mq
@RanjitSingh-sj9mq Ай бұрын
In the afternoon everyone has got relief from heart ache for you ❤
@ManpreetSingh-pd6yd
@ManpreetSingh-pd6yd 9 ай бұрын
Kuj saal mm pse rkh le ne arjan de geet sun ne nu❤🌸
@rahulgill7342
@rahulgill7342 9 ай бұрын
Sirra Gana ❤️ Love From Gurdaspur 🚀❤️
@lavi.official96
@lavi.official96 8 ай бұрын
ajj de time ch real view sirf kuj k singers de aunde jiwe ki arjan & Raka
@Parminder_virdi
@Parminder_virdi 9 ай бұрын
ਅਰਜਨ ਦਿਲੋਂ ਅੱਤ ਕਰਾ ਰੱਖੀ ਆ ਬਈ 💥✅💯
@daman_gill_29
@daman_gill_29 9 ай бұрын
Shukar aa ess gaane ch ainak taan le hi gyi a 😂
@PawanAulakh.
@PawanAulakh. 9 ай бұрын
ਬੋਹਤ ਮਿਠਾਸ ਭਰੀ ਅਵਾਜ ਹੈ ਅਰਜਨ ਬਾਈ ਦੀ ❤❤
@Gurinehal07
@Gurinehal07 9 ай бұрын
Arjan arjan iko aw rrkane
@KMlesh-Naughariwaala
@KMlesh-Naughariwaala 9 ай бұрын
Arjan dhillon di awaj gajab hai Likhai bhi gjb Bande ka alg hi zone hai ❤❤
@surindersingh9694
@surindersingh9694 9 ай бұрын
This song dont need a video, best way to listen with closed eyes ❤
@arvindersingh3165
@arvindersingh3165 8 ай бұрын
Sidhu moosewala ❤
@thefamoussingh
@thefamoussingh 9 ай бұрын
This song deserves video like this... ravan bai & channa bai this duo is going great.
@JasveerSingh-xc1js
@JasveerSingh-xc1js 9 ай бұрын
Bai j ho ske tan danabaad di vi video le ke ayo . ❤❤❤❤
@harishsharma172
@harishsharma172 16 күн бұрын
Bhau apna modeling krda poori 😂 Vdiya likhat Arjan veer boht sohne 👌🏻👏🏻
@harjtoor-gz7je
@harjtoor-gz7je 8 ай бұрын
Beautiful lyrics and composition. God Bless you Arjan. Love you veer ji. Keep up the good work.
@KaranbirSingh1
@KaranbirSingh1 5 ай бұрын
❤❤ kuj saal sachi ch rkhe hoye a ❤
@jarnailsingh-cs6ge
@jarnailsingh-cs6ge 8 ай бұрын
ਐਨਾ ਪਿਆਰਾ ਗੀਤ ਕਿ ਵਾਰ ਵਾਰ ਸੁਣਨ ਨੂੰ ਜੀਅ ਕਰਦੈ ।❤🎉
@topgamerseducation
@topgamerseducation 8 ай бұрын
Har gaana sir tuhada bhut vadia hunda ❤
@nikkisingh9470
@nikkisingh9470 9 ай бұрын
Composition waah 😌♥️
@AjaypreetPreet
@AjaypreetPreet 6 ай бұрын
ਸਾਨੂੰ ਸਤ ਜਨਮਾ ਦਾ ਸਾਥ ਚਾਹੀਦਾ ❤❤
@itsyourrahulkumarr.k.0076
@itsyourrahulkumarr.k.0076 6 ай бұрын
One of the finest songs of arjan dhillon sir 😊
@army.lover-1322
@army.lover-1322 9 ай бұрын
Arjan respect❤
@InderjitSingh-nu3lm
@InderjitSingh-nu3lm 8 ай бұрын
ਸੱਤ ਜਨਮ ਬਹੁਤ ਥੋੜ੍ਹੇ ਨੇ , ਕਿਉਂਕਿ ਮੇਰਾ ਮਹਿਬੂਬ ਬਹੁਤ ਪਿਆਰਾ ਆ, ਉਸਨੂੰ ਰੱਜ ਰੱਜ ਚਾਹੁੰਨੇ ਨੂੰ 100 ਜਨਮ ਵੀ ਘੱਟ ਆ।
@kiranpreet_kaur15
@kiranpreet_kaur15 3 ай бұрын
one of the best video of my favourite singer n favourite person ❤️🥰
@sumanpreet2701
@sumanpreet2701 9 ай бұрын
Arjan is a emotion ❤❤❤❤
@GovindSingh-cu9ix
@GovindSingh-cu9ix 9 ай бұрын
Bohut Sona song aa yr Dil nu lagda sidha ❤❤❤❤
Raah Warga (Official Video) Arjan Dhillon | Roopi Gill I Brown Studios
3:53
Tu Jdo Auna I Arjan Dhillon I Mxrci I Patandar I Sachin Kandara
3:51
Sachin Kandara
Рет қаралды 135 М.
Что-что Мурсдей говорит? 💭 #симбочка #симба #мурсдей
00:19
Cat mode and a glass of water #family #humor #fun
00:22
Kotiki_Z
Рет қаралды 42 МЛН
Mom Hack for Cooking Solo with a Little One! 🍳👶
00:15
5-Minute Crafts HOUSE
Рет қаралды 23 МЛН
Tu Jdo Auna
3:19
Arjan Dhillon
Рет қаралды 4,4 МЛН
SHAMA PAYIA (Full Video) Arjan Dhillon | Nimrat Khaira | Proof
4:37
Brown Studios
Рет қаралды 11 МЛН
DIL DARIAN (Official Video) | Kambi Rajpuria | Latest Punjabi Songs 2024
3:31
T-Series Apna Punjab
Рет қаралды 19 МЛН
Manave
3:59
The PropheC
Рет қаралды 2,8 МЛН
Nirvair pannu
7:58
Warish update
Рет қаралды 228 М.