DES PUADH : Jassa Patti l Manjit Singh Rajpura l B Social

  Рет қаралды 240,380

B Social

B Social

Күн бұрын

Пікірлер: 494
@user-MogA
@user-MogA 2 жыл бұрын
ਪੰਜਾਬ ਦਾ ਪੁੱਤ ♥️ ਸਤਿਕਾਰ ਬਾਈ ਜੀ
@ਸ਼ਮਸ਼ੇਰਸਿੰਘ-ਖ7ਘ
@ਸ਼ਮਸ਼ੇਰਸਿੰਘ-ਖ7ਘ 2 жыл бұрын
🙏ਜੱਸੇ ਵੀਰ ਤੁਹਾਨੂੰ ਦੇਖ ਬੁਹਤ ਮਨ ਖ਼ੁਸ਼ ਹੁੰਦਾ,ਸੱਚੀ ਵੀਰ ਤੁਸੀ ਬੁਹਤ ਸੱਚੇ ਸੁੱਚੇ ਇਨਸਾਨ ਹੋ ,ਜਿਸ ਤਰਾ ਤੁਹਾਡੀ ਖੇਡ ਭਲਵਾਨੀ ਹੈ,,ਬੁਹਤ ਮਾਣ ਮਸੂਸ ਹੁੰਦਾ ,ਤੁਸੀ ਸਿੱਖੀ ਸਰੂਪ ਸੰਭਾਲ ਭਲਵਾਨੀ ਕਰਦੇ ਹੋ
@amarjeetbhui4749
@amarjeetbhui4749 2 жыл бұрын
ਬਹੁਤ ਵਧੀਆ ਗੱਲਬਾਤ,,,,,,,ਗੁਰੂ ਭਲਾ ਕਰੇ,,,,,,,,,,ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ
@sukhwinderkaurpayal9346
@sukhwinderkaurpayal9346 2 жыл бұрын
Eh ਓਹੀ ਮੁੰਡਾ ਜਿਹੜਾ ਕੁਸ਼ਤੀ ਛੱਡ ਕੇ aa ਗਿਆ c ਪਰ ਸਿਰ ਨੰਗਾ ਕਰਨਾ ਮਨਜੂਰ ਨੀ ਕੀਤਾ... Well done ਪੁੱਤ ♥️🙏
@ravneetsingh7176
@ravneetsingh7176 2 жыл бұрын
Hanji eh bhaji ohi ne. Jassa patti. Pehli baar dil kita ki is veer naal photo krawa ja ja ke mila. Dili isha aa🙏
@GagandeepSingh-lz5bg
@GagandeepSingh-lz5bg 2 жыл бұрын
Ser nanga karna manjoor nahi siga, par dari Kati jaanda, eh pata ni Kidda fashion shuru hogaya punjab vich, addey ku Sikh bandhey nay
@arjandhaliwal8762
@arjandhaliwal8762 2 жыл бұрын
@@GagandeepSingh-lz5bg ਸਿਰ ਨੰਗਾ ਕਰਨ ਨੂੰ ਨੀ ਕਿਹਾ ਸੀ ਵਾਲ ਖੋਲ੍ਹ ਕੇ ਜਾ ਪਿੱਛੇ ਕਰਕੇ ਬੰਨਣ ਨੂੰ ਕਿਹਾ ਸੀ ਜੱਸੇ ਨੇ ਉਹ ਗੱਲ ਮੰਨੀ ਨੀ ਪੰਜਾਬ ਦਾ ਨਾ ਬਹੁਤ ਉੱਚਾ ਕਿਤਾ ਬੰਦੇ ਨੇ ਜੂੜਾ ਤਾ ਰੱਖਿਆ
@GagandeepSingh-lz5bg
@GagandeepSingh-lz5bg 2 жыл бұрын
@@arjandhaliwal8762 teh fir Vaal pishe bann lainda, vaal Katan nu tah nahi keha, sikh tah eh hai nahi, dari katda aa, so mere hisab naal ehnay galat Faisala kita
@arjandhaliwal8762
@arjandhaliwal8762 2 жыл бұрын
@@GagandeepSingh-lz5bg ਜਨਾਨੀਆਂ ਵਾਗੂੰ ਗੁੱਤ ਕਰਨ ਨੂੰ ਕਹਿੰਦੇ ਸੀ ਉਹਨੂੰ ਨਹੀ ਸਹੀ ਲੱਗੀਆਂ ਤੇਰੇ ਹਿਸਾਬ ਨਾਲ ਜਿਹਦੇ ਅ੍ਮਿਤ ਸਕਿਆ ਹੋਈਆਂ ਸਿੱਖ ਆ ਲੱਖਾ ਮੁੰਡੀਆਂ ਦੇ ਇੱਕਲੇ ਜੂੜੇ ਆ ਅ੍ਮਿਤ ਨਹੀਂ ਸਕਿਆ ਉਹ ਸਿੱਖ ਨੀ ਮੋਨੇ ਮੁੰਡੇ ਵੀ ਆ ਸਿੱਖਾ ਦੇ ਸੋਡੀ ਆਹੀ ਸੋਚ ਸਿੱਖ ਧਰਮ ਨੂੰ ਬਹੁਤ ਪਿੱਛੇ ਲੈ ਗਈ ਤੂੰ ਤੇ ਮੈ ਕੀ ਕਿਤਾ ਸਿੱਖ ਧਰਮ ਲਈ ਜੱਸੇ ਨੇ ਤਾ ਪੂਰੀ ਦੁਨੀਆਂ ਨਾਮ ਚਮਾਕੀਆ ਸਿੱਖਾ ਦਾ ਬਾਹਰੀਆਂ ਸਟੇਟਾ ਚ ਜੱਸੇ ਦੀ ਇੱਜ਼ਤ ਦੇਖੀ ਕਿਹਨੀ ਆ
@PindtoCanada
@PindtoCanada 2 жыл бұрын
ਬਹੁਤ ਸੋਹਣੀ ਗੱਲਬਾਤ ਮਨਜੀਤ ਬਾਈ ਤੇ ਜੱਸਾ ਪੱਟੀ
@jassaimmortal..6772
@jassaimmortal..6772 2 жыл бұрын
Bai ji tuhadiya videos dekhde aa Sanu chngiya lgdiya ne ..info+entertainment ❣
@sukhisandhu1500
@sukhisandhu1500 2 жыл бұрын
Ssa bai Nanki a Sode pind mere Damesha de ghar nice person o tuc v jr 🙏🏻
@vikasthakur136
@vikasthakur136 2 жыл бұрын
Himachal kesri pr bnao bha ji video Sonu pehalwan
@preetsekhon8154
@preetsekhon8154 2 жыл бұрын
@@sukhisandhu1500 n,. ,,,.
@tonyrai6053
@tonyrai6053 2 жыл бұрын
You should learn from them
@nirmalsingh-li5ct
@nirmalsingh-li5ct 2 жыл бұрын
ਆਹ ਕੰਮ ਵਧੀਆ ਕਰਿਆ ਮਨਜੀਤ ਸਿੰਘ ਰਾਜਪੁਰਾ ਨੇ
@gyantokra4723
@gyantokra4723 2 жыл бұрын
ਮੈਂ ਤਾਂ ਪੰਜਾਬ ਤੇ ਲਾਹਨਤਾਂ ਹੀ ਪਾਉਂ ਜੇਕਰ ਇਸ ਵੀਡਿਓ ਤੇ ਮਿਲੀਅਨ ਬਿਲੀਅਨ ਵਿਊ ਨਾ ਆਏ, ਫੇਰ ਸੋਹਣੇ ਦੇਸ਼ ਪੰਜਾਬ ਦੇ ਕੁੱਤੇ ਵਸਨੀਕ ਦੇਖ ਕੀ ਰਹੇ ਨੇ। ਮੈਂ ਤਾਂ ਇਸਨੂੰ ਤਿੰਨ ਚਾਰ ਵਾਰ ਪੂਰਾ ਦੇਖਿਆ ਤੇ ਹਰ ਵਾਰ ਵੱਖਰਾ ਈ ਚੰਗਿਆੜਾ ਨਿਕਲਿਆ
@rajbirgillsabhra972
@rajbirgillsabhra972 2 жыл бұрын
ਜੱਸਾ ਪੱਟੀ ਬਹੋਤ ਹੀ ਞਧੀਆ ਖਿਡਾਰ ਸਾਡੇ ਮਾਝੇ ਦਾ ਮਾਝੇ ਦੀ ਸਾਣ ਆ ਅੱਜ ਕੱਲ ਟਰੈਕਟਰਾ ਤੇ ਬਕਸੇ ਲਾਕੇ ਜੋਰ ਜੋਰ ਦੀ ਗਾਣੇ ਚਲਾ ਕੇ ਆਪਦੇ ਆਪ ਨੂੰ ਮੰਨ ਆ ਕੇ ਅਸੀ ਬਹੋਤ ਪਰਾਪਤੀ ਕਰਲੀ ਉਹ ਸਾਰਾ ਫੁਕਰ ਪੁਣਾ ਸਾਨੂੰ ਜੱਸੇ ਬਾਈ ਤੋ ਕੁੱਛ ਸਿੱਖਣ ਦੀ ਜਰੂਰਤ ਆ ਞਾਹਿਗੁਰੂ ਜੱਸੇ ਬਾਈ ਤੇ ਚੜਦੀ ਕਲਾਂ ਚਾਂ ਰੰਖਣਾ
@GABAR786
@GABAR786 2 жыл бұрын
ਜੱਸਾ ਪਟੀ ਬੌਹਤ ਵਧੀਆ ਇੰਨਸਾਨ ਗਲਾਂ ਵੀ ਅੱਤ ਕਰਦਾ 🙏
@bsb3714
@bsb3714 2 жыл бұрын
ਲੱਗਦਾ ਜੱਸਾ ਪੱਟੀ ਪਹਿਲਾਂ ਇੱਕ ਚੰਗਾ ਇਨਸਾਨ ਹੈ, ਫਿਰ ਪਹਿਲਵਾਨ | 22 di interview lai dhanwaad.
@subhashpahlwan4761
@subhashpahlwan4761 Жыл бұрын
ये है ख़ानदानी पहलवान जो तन से ही नही मन से भी पहलवान है 💪💪💪💪आज के पहलवानो को गुरु नहीं कोच मिलते है जो मेट पर दाव तो सिखते है लेकिन संस्कार भूल जाते हैं, संस्कार मिट्टी से जुङने से मिलते हैं अखाङे में
@LSS53
@LSS53 2 жыл бұрын
ਡੂੰਘੀ ਸੋਚ ਦਾ ਮਾਲਕ ਜੱਸਾ ਪਹਿਲਵਾਨ 💯❤️
@AR-os2uw
@AR-os2uw 2 жыл бұрын
ਜੇੜ੍ਹੇ ਬੰਦੇ ਨੇ ਏਹੇ ਕਹਾਵਤ ਕਹਿ ਕਿ " ਪਹਲਵਾਨ ਦੀ ਅਕਲ ਗਿੱਟੇ ਵਿੱਚ ਹੁੰਦੀ ਹੈ", ਉਹੋ ਜੱਸੇ ਪੱਟੀ ਨੂੰ ਨਹੀਂ ਮਿਲੇ ਹੋਣਗੇ। Such an amazing and intelligent guy !!
@gurdeepsinghmehraj7944
@gurdeepsinghmehraj7944 2 жыл бұрын
Positivity ਨਾਲ ਭਰਿਆ ਇਨਸਾਨ ਬਾਈ ਜੱਸਾ ਪੱਟੀ 🙏❤️ lot's of Love and Respect 🙏❤️
@gssandhu1984
@gssandhu1984 2 жыл бұрын
ਚੀਜ ਹੀ ਓਹੀ ਵੇਖਣ ਦਾ ਸਵਾਦ ਆਓਂਦਾ ਜਿਹੜੀ ਚੀਜ ਤੁਹਾਡੇ ਇਰਦ ਗਿਰਦ ਹੈ , ਵਾਹਿਗੁਰੂ ਪੰਜਾਬ ਤੇ ਮਿਹਰ ਭਰਿਆ ਹੱਥ ਰੱਖੇ
@jobsindubai4648
@jobsindubai4648 2 жыл бұрын
ਪੰਜਾਬ ਦਾ ਥੰਮ.... ਜੱਸਾ ਪੱਟੀ❤💯
@prof.harmeetkaurjohal1860
@prof.harmeetkaurjohal1860 2 жыл бұрын
ਬਹੁਤ ਹੀ ਸਕਰਾਤਮਕ ਵਿਚਾਰਾਂ ਤੁਸਾਂ ਨੇ ਕੀਤੀਆਂ ਬਾਈ ਜੀ ਅਤੇ ਬਹੁਤ ਹੀ ਜ਼ਿਆਦਾ ਅਨੰਦ ਆਇਆ। ਜ਼ਿੰਦਗੀ ਦਾ ਤੱਤਸਾਰ ਮਿਹਨਤ ਕਰਨਾ, ਨਿਮਰਤਾ ‘ਚ ਵਿਚਰਨਾ ਤੇ ਸਾਧਾਰਨਤਾ ‘ਚ ਰਹਿਣਾ ਹੀ ਹੈ, ਇਹ ਗੱਲ ਮੇਰੇ ਬੜੀ ਦਿਲ ਨੂੰ ਲੱਗੀ ਏ। ਜੱਸਾ ਪੱਟੀ ਵੀਰ ਤਾਂ ਸਾਡੇ ਆਲੀ ਜ਼ੁਬਾਨ ਹੀ ਬੋਲਦੈ ਜੋ ਕਿ ਰੂਹ ‘ਚ ਉੱਤਰੀ ਹੋਈ ਏ, ਪਰ ਤੁਹਾਡੀ ਜ਼ੁਬਾਨ ਤੋਂ ਨਿਕਲਦੇ ਪੁਆਧੀ ਦੇ ਬੋਲ ਜਾਦੂ ਕਰਦੇ ਨੇ। ਬਹੁਤ ਬਹੁਤ ਸ਼ੁਕਰਾਨੇ 🙏
@MatureTaks
@MatureTaks 2 жыл бұрын
ਪੱਟੀ ਇਲਾਕਾ ਈ ਘੈਂਟ ਆ
@shambhubawa6018
@shambhubawa6018 2 жыл бұрын
😜
@prabhdyalsingh4722
@prabhdyalsingh4722 2 жыл бұрын
ਵਾਹ! ਸੱਚੀ-ਸੁੱਚੀ ਪੰਜਾਬੀ ਭਾਸ਼ਾ ਲਿਖੀ ਵੇਖ, ਅਨੰਦ ਆ ਗਿਆ ਜੀ। ਸ਼ੁੱਧ ਪੰਜਾਬੀ ਲਿਖਣ ਵਾਲੇ ਸਰੋਤੇ ਬਹੁਤ ਘੱਟ ਹਨ।
@prof.harmeetkaurjohal1860
@prof.harmeetkaurjohal1860 2 жыл бұрын
@@prabhdyalsingh4722 ਧੰਨਵਾਦ ਜੀ .... ਤੁਹਾਡੀ ਮਾਤ ਭਾਸ਼ਾ ਤਾਂ ਹਰ ਵਖਤ ਤੁਹਾਡੇ ਨਾਲ ਕਦਮ ਦਰ ਕਦਮ ਚੱਲਦੀ ਹੈ , ਇਹ ਤਾਂ ਅਸੀਂ ਦੇਖਣਾ ਏ ਕਿ ਅਸੀਂ ਉਹਦਾ ਹੱਥ ਫੜਨਾ ਏ ਜਾਂ ਉਂਗਲੀ ਵੀ ਨਹੀਂ ਫੜਾਉਣ ਦੇਣੀ।
@swarnsinghsandhu4108
@swarnsinghsandhu4108 Жыл бұрын
ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਤਰੱਕੀ ਬਖਸ਼ੇ ਧੰਨ ਧੰਨ ਬਾਬਾ ਦੀਪ ਸਿੰਘ ਜੀ।
@baljindersyan2637
@baljindersyan2637 2 жыл бұрын
🙏🏻🙏🏻 ਬਹੁਤ ਵਧੀਆ ਜਸਾ ਭਾਈ ਤੇਰੀ ਦੁਨਿਆ ਘੁੰਮਣ ਦੀ ਸੋਚ ਨੂੰ ਸੇਮ ਮੇਰੀ ਬੀ ਇੱਛਾ
@Sandhuu_1984
@Sandhuu_1984 2 жыл бұрын
ਜਿਊਂਦਾ ਰਹਿ ਮਨਜੀਤ ਸਿੰਘ ਵੀਰ ਹੀਰਾ ਬੰਦਾ ਜੱਸਾ ਵੀਰ ਵਾਹਿਗੁਰੂ ਚੜਦੀ ਕਲਾ ਬਖਸ਼ੇ
@kuldeepsidhu9005
@kuldeepsidhu9005 2 жыл бұрын
ਬਹੁਤ ਹੀ ਨਿਮਰਤਾ ਭਰੀਅਾਂ ਅਤੇ ਸਿਅਾਣੀਅਾਂ ਗੱਲਾਂ ਕਰੀਅਾਂ ਜੱਸੇ ਭਲਵਾਨ ਨੇ ਵਾਹਿਗੁਰੂ ਹੋਰ ਤਰੱਕੀਅਾਂ ਬਕਸ਼ੇ
@ਗੁਰਪਿੰਦਰਸਿੰਘਖਾਲਸਾ
@ਗੁਰਪਿੰਦਰਸਿੰਘਖਾਲਸਾ 2 жыл бұрын
ਬਹੁਤ ਵਧੀਆ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ ਸਾਡੇ ਵੀਰ ਨੂੰ
@LoveleenSohi1986
@LoveleenSohi1986 2 жыл бұрын
ਸਹੀ “ਚ ਇਹ ਹੁੰਦੀ ਇੰਟਰਵਿਊ …ਬਹੁਤ ਵਧੀਆ ਬੰਦਾ ਇਹ ਅੱਜ ਪਤਾ ਲੱਗਾ …ਵਾਹਿਗੁਰੂ ਜੀ ਵੀਰੇ ਤੈਨੂੰ ਤਰੱਕੀਆਂ ਬਖ਼ਸ਼ਣ …
@sarajmanes4505
@sarajmanes4505 2 жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਜੱਸਾ ਪੱਟੀ ਵੀਰ ਜੀ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਆਨੰਦ ਆ ਗਿਆ ਵੀਡੀਓ ਦੇਖ ਕੇ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ
@bajwaproduction1491
@bajwaproduction1491 Жыл бұрын
ਜੱਸੇ ਵੀਰ ਦੀ ਸੋਚ ਤੇ ਗੱਲਬਾਤ ਕਰਨ ਦੇ ਤਰੀਕੇ ਦੀ ਜਿੰਨੀ ਵੀ ਤਰੀਫ ਕੀਤੀ ਜਾਵੇ ਘੱਟ ਹੈ ..ਰੂਹ ਬਾਗੋਬਾਗ ਹੋ ਗਈ..ਵਾਹਿਗੁਰੂ ਚੜਦੀ ਕਲਾ ਬਖਸਣ ਜੀ
@gursewak2990
@gursewak2990 2 жыл бұрын
ਸੁਵਾਦ ਆਹ ਗਿਆ ਜੱਸਾ ਬਾਈ ਦਿਆ ਗ਼ਲਾ ਸੁਣ ਕਿ,ਜੁਗ ਜੁਗ ਜੀ ਵੀਰਾ,ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਜੀ, ਲਵ ਯੂ ਵੀਰਾ
@puranebeli1896
@puranebeli1896 2 жыл бұрын
ਨਜਾਰਾ ਅਾ ਗਿਆ ਸੁਣਕੇ from Malwa bilt
@jagroopsingh5686
@jagroopsingh5686 2 жыл бұрын
ਪੰਜਾਬ ਦਾ ਬੱਬਰ ਸੇਰ ਜੱਸਾ ਪੱਟੀ.
@shonki6049
@shonki6049 2 жыл бұрын
ਆ ਹੁੰਦੀ ਆ ਇੰਟਰਵੀਊ ਸੁਆਦ ਆ ਗਿਆ 🙏
@highwayprisoner538
@highwayprisoner538 2 жыл бұрын
Down to Earth ਬੰਦਾ ਜੱਸਾ ਪੱਟੀ 🙏 ਬਹੁਤ ਚੰਗੀਆਂ ਤੇ daily life ਤੇ ਇਤਿਹਾਸ ਤੇ ਕੇਂਦਰਿਤ ਗੱਲਾਂ ਕੀਤੀਆਂ
@anmol2262
@anmol2262 2 жыл бұрын
ਸਹੀ ਕਿਹਾ ਲੋਕ ਸਿੰਗਰਾਂ ਪਿੱਛੇ ਪਾਗ਼ਲ ਨੇ , ਪਰ ਪੰਜਾਬੀ ਚ ਇਕ ਕਹਾਵਤ ਕਿਹਣੀ ਤੇ ਕਰਨੀ ਚ ਬੁਹਤ ਫਰਕ ਹੁੰਦਾ, ਜੱਸਾ ਵੀਰ ਬੁਹਤ ਬਦੀਆ ਪਹਲਵਾਨ ਨੇ,
@singhdavinder4444
@singhdavinder4444 2 жыл бұрын
ਬਹੁਤ ਵਧੀਆ ਵੀਰ ਜੀ। ਮਜ਼ੇਦਾਰ ਗੱਲਬਾਤ। ਧੰਨਵਾਦ।
@satwindersinghrandhawa3694
@satwindersinghrandhawa3694 Жыл бұрын
Veer manjeet VEER da ਬਹੁਤ ਬਹੁਤ 👌👌👌👌
@Dwraich
@Dwraich 2 жыл бұрын
ਸਿਰਾ ਬੰਦਾ ਜੱਸਾ ਜ਼ਮੀਨ ਨਾਲ ਜੁੜਿਆ
@upkarsingh2309
@upkarsingh2309 2 жыл бұрын
Punjab te punjabiyat jindabad. The legend Jassa Patti.
@MalakvirkPB11
@MalakvirkPB11 2 жыл бұрын
ਜੱਸਾ ਪੱਟੀ ।ਮੱਲ ਦਾ ਸੁਭਾਅ ਬੋਹੁਤ ਵਧਿਆ Nice interview 👍❤️🙏
@gursharansingh4340
@gursharansingh4340 2 жыл бұрын
ਬਹੁਤ ਵਧੀਆ ਵੀਰ ਮਨਜੀਤ ਰਾਜਪੁਰਾ ਤੇ ਵੀਰ ਜੱਸਾ ਪੱਟੀ ਅਨੰਦ ਆ ਗਿਆ
@harjinderkaur1842
@harjinderkaur1842 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ ਜ‌੍ਸੇ ਵੀਰ ਜੀ ਗਲਬਾਤ ਸੂਣ ਕੇ ਬਹੁਤ ਖੁਸ਼ੀ ਹੋਈ
@avtarsingh4870
@avtarsingh4870 Жыл бұрын
ਬਹੁਤ ਵਧੀਆ ਸੋਚ ਜੱਸਾ ਬਾਈ ਕੀ,kip it up
@sukhvirsinghdhaliwal6143
@sukhvirsinghdhaliwal6143 2 жыл бұрын
ਮਨਜੀਤ ਬਾਈ ਦਾ ਪੰਜਾਬੀ ਪਹਿਰਾਵਾ …ਬਹੁਤ ਵਧੀਆ ਲੱਗਾ ਵੀਰ👌👌👌
@parampreetsinghchugh6817
@parampreetsinghchugh6817 2 жыл бұрын
ਜੱਸੇ ਵੀਰੇ Love you so much
@Harrys3557
@Harrys3557 2 жыл бұрын
ਵਾਹਿਗੁਰੂ ਤਰੱਕੀਆਂ ਬਖ਼ਸ਼ੇ ਜੱਸੇ ਬਾਈ ਨੂੰ
@rabbrakhassk9806
@rabbrakhassk9806 2 жыл бұрын
ਸਾਨੂੰ ਮਾਣ ਏ ਬਾਈ ਜੀ ਥੋੜ੍ਹੇ ਉੱਤੇ....
@arvindergrewal8410
@arvindergrewal8410 2 жыл бұрын
ਬਹੁਤ ਵਧੀਆ ਪ੍ਰੋਗਾਰਮ ਮਨਜੀਤ ਜੀ ਵਧੀਆ ਪੱਤਰਕਾਰ
@SatnamSingh-qh3le
@SatnamSingh-qh3le 2 жыл бұрын
ਜੱਸੇ ਵੀਰ ਦੀ ਸੋਚ ਬਹੁਤ ਵਧੀਆ ਲੱਗੀ
@sarbjeetsinghropar3888
@sarbjeetsinghropar3888 2 жыл бұрын
ਸਤਿ ਸ੍ਰੀ ਆਕਾਲ ਜੀ ਦਿਲ ਖੁਸ਼ ਕੀਤਾ ਮਿਤਰਾਂ
@RakeshKumar-pk2vu
@RakeshKumar-pk2vu 2 жыл бұрын
ਬਾਈ ਨਜ਼ਾਰਾ ਆ ਗਿਆ ਜੱਸਾ ਪਹਿਲਮਾਨ ਬਹੁਤ ਬਧੀਆ ਬੰਦਾ...ਸੁਣਿਆ ਮੈਂ ਪਹਿਲੀ ਬਾਰੀਓ ਐ ਪਰ ਬੰਦਾ ਬਧੀਆ ਲਗਿਆ ਪ੍ਰੀਤਮ ਪਹਿਲਮਾਨ ਕਾਮੀ ਆਲਾ ਮ੍ਹਾਰੇ ਗੌਂ ਮਾਂ ਬੀ ਆਏ ਕਰੇਤਾ ਮੇਰਾ ਗੌਂ ਬਠੌਣੀਆਂ ਖ਼ੁਰਦ ਸ਼ਿਵਰਾਤਰੀ ਤੇ ਅਗਲੇ ਦਿਨ ਛਿੰਝ ਲਗਾ ਮਾ੍ਹਰੇ ਗੌਂ ਮਾਂ
@sardar_gurjot
@sardar_gurjot 2 жыл бұрын
Waah bai
@HarjinderSingh-ln1nw
@HarjinderSingh-ln1nw 2 жыл бұрын
I respect to jassa veer... Waheguru bless u..
@amritrajsingh3013
@amritrajsingh3013 2 жыл бұрын
Jassa veer love u. Bahut time baad tuhade warge insaan waheguru paida karda.U r so down to earth. Very nice interview.
@jagjeetsingh1068
@jagjeetsingh1068 2 жыл бұрын
ਸਹੀ ਆ ਬਾਈ ਛਿੱਕ ..ਪੱਦ.. ਤੇ ਡਕਾਰ ਤਿੰਨੋਂ ਦੇਹ ਦਾ ਸ਼ਿੰਗਾਰ ❣️❣️
@Balbirsinghusa
@Balbirsinghusa 2 жыл бұрын
ਵੈਦ ਨੂੰ ਸੁਣਿਆ
@gupighuman1744
@gupighuman1744 2 жыл бұрын
Mera nana ji kehnde hunde c
@jagjeetsingh1068
@jagjeetsingh1068 2 жыл бұрын
@@Balbirsinghusa nhi bai vaid kehda Kalla hi seyana duniya te ..
@VikasdeepSingh
@VikasdeepSingh 2 жыл бұрын
44:16 ਬਹੁਤ ਹੀ ਵਧੀਆ ਸੋਚ ਤੇ ਮੈਸਜ | ਧੰਨਵਾਦ
@navnitsinghsidhu8839
@navnitsinghsidhu8839 Жыл бұрын
ਬਹੁਤ ਵਧੀਆ…. ਇਤਹਾਸ ਵੀ ਪੜਿਆ ਵੀਰ ਨੇ🙏🏻
@gurbajkhehra8409
@gurbajkhehra8409 2 жыл бұрын
ਬੋਹਤ ਵੱਡਾ ਮਲ੍ਹ ਏ ਵੀਰ ਮਾਲਕ ਕਿਰਪਾ ਰੱਖੇ ਵੀਰ ਤੇ ਚੜਦੀਕਲਾ ਕਰੇ ਮਾਲਕ
@NarinderKumar-wk3ir
@NarinderKumar-wk3ir 2 жыл бұрын
ਬਹੁਤ ਵਧੀਆ, ਮੇਹਰਬਾਨੀ
@Chankaur_Singh_Chahal
@Chankaur_Singh_Chahal 2 жыл бұрын
ਬਹੁਤ ਵਧੀਆ ਗੱਲਾਂ ਬਾਤਾਂ ਨੇ ਬਾਈ ਦੀਆਂ 👌👌👌
@bhindersingh_sidhu
@bhindersingh_sidhu Жыл бұрын
Satnam waheguru ji 22 ji
@gursewak2990
@gursewak2990 Жыл бұрын
❤❤ ਪੰਜਾਬ ਦੀ ਸ਼ਾਨ ਹੈ ਜੱਸਾ ਪੱਟੀ ਵਾਲਾ,ਲਵ ਯੂ ਟਰੱਕ ਭਰ ਕੇ ❤❤
@dalipsinghdhaliwal7971
@dalipsinghdhaliwal7971 Жыл бұрын
Well done jassa patti pehlwan sahib waheguru tuhanu te bade pehlwan shinda ji tandurstea bhakhse ji
@singhsaan8735
@singhsaan8735 2 жыл бұрын
ਬਹੁਤ ਹੀ ਵਧੀਆ ਗੱਲਾਂ ਦੋਹਾਂ ਦੀਆਂ 🙏🙏
@Harpalsinghrandhawa-h7i
@Harpalsinghrandhawa-h7i Жыл бұрын
Guru ji merar Waheguru g marar karan ge vir jass gg
@premsinghpuma6844
@premsinghpuma6844 2 жыл бұрын
ਬਹੁਤ ਹੀ ਵਧੀਆ ਜੀ
@bajwajattbajwa2104
@bajwajattbajwa2104 2 жыл бұрын
Nimrata be veer wich bout a te sanu Mann a eh sada Jassa punjab da te sanu Mann a veer te Sikh hon te te bai ne Sikhi nu sab ka rakiea veer nu 2013 wich Machiwara shiab kol kabaddi turnament te kusthi hoyi si gorav veer nal pehli war bai nu dekh ka sare kehan lag gye si Laddu dumcheri Wargi patta de tyari a te waheguru mehar rakhe veer te sanu gorav te be Mann a Machiwara shiab wich o koi mal jamiea waheguru ji sare pehlwan te mehar rakhe
@jaskiratsingh4214
@jaskiratsingh4214 Жыл бұрын
ਵਾਹਿਗੁਰੂ ਜੀ ਚੜੵਦੀ ਕਲਾ ਕਰਨ
@surjeetsinghguliani3601
@surjeetsinghguliani3601 2 жыл бұрын
ਸ੍ਰ ਮਨਜੀਤ ਸਿੰਘ ਰਾਜਪੁਰਾ ਅਤੇ ਜੱਸਾ ਪੱਟੀ ਜੀ ਬਹੁਤ ਵਧੀਆ ਮੁਲਾਕਾਤ 👍👍✌️🙏🙏👍👍
@himanshusharma-sl7ij
@himanshusharma-sl7ij Жыл бұрын
Changgi soch da Malik hai veer, new generation da role model hai, dil khush ho gya bai nu sun k , rabb tandrusti bakhshe veer nu
@gurlalsingh3273
@gurlalsingh3273 2 жыл бұрын
Jassa patti veer bahut vadia message dite interview vich
@HarjitKaur-lo2bb
@HarjitKaur-lo2bb Жыл бұрын
Sada Veer babar Sher a 🙏🙏🙏Waheguru sda chardikla rakhan Lamia umra bakshan
@ਨਰਿੰਦਰਸਿੰਘਗਿੱਲ
@ਨਰਿੰਦਰਸਿੰਘਗਿੱਲ 2 жыл бұрын
ਬਾਈ ਲਈ ਸਤਿਕਾਰ
@shahisahi7288
@shahisahi7288 2 жыл бұрын
ਬਹੁਤ ਵਧਿਆ ਜੀ 👌👌👌👌👌👌
@kularsarpanch5965
@kularsarpanch5965 2 жыл бұрын
So real talk.. jassa is down to earth… ghaint banda… i forward this video to all my buddies
@gogihambran
@gogihambran 2 жыл бұрын
ਘੈਂਟ ਬੰਦਾ ਬਾਈ ❤️
@RanjitSingh-ri6be
@RanjitSingh-ri6be 2 жыл бұрын
Jassa patti bahut vadiya bhlwan hai jio jassa veer.
@jassbrar3869
@jassbrar3869 2 жыл бұрын
ਬਹੁਤ ਵਧੀਆ ਬਾਈ ਜੀ
@ManmohanSingh-li8tr
@ManmohanSingh-li8tr Жыл бұрын
ਬਹੁਤ ਚੰਗੀ ਮੁਲਾਕਾਤ ਮਨਜੀਤ ਬਾਈ ਤੇ ਜੱਸਾ ਭਲਵਾਨ ਜੀ🙏
@sukhwantsidhu53
@sukhwantsidhu53 2 жыл бұрын
ਹੱਦ ਤੋਂ ਵਧੀਆ ਇੰਟਰਵਿਊ। ਮਜ਼ਾ ਆਗਿਆ ਜੱਸੇ ਕੋਲ਼ੋਂ ਮਾਝੇ ਦੀ ਬੋਲੀ ਸੁਣਕੇ ਹਰ ਇਲਾਕੇ ਦੀ ਬੋਲੀ ਉੱਥੋਂ ਰਹਿਣ ਵਾਲਿਆਂ ਦੇ ਮੂੰਹੋਂ ਚੰਗੀ ਲੱਗਦੀ ਬੜਾ ਮਾਣ ਹੈ ਮਝੈਲਾਂ ਤੇ
@paramvirsingh2301
@paramvirsingh2301 2 жыл бұрын
ਮੇਰਾ ਇਲਾਕਾ ਪੁਆਧ ਕਾ ਪੁਆਧੀ ਬੋਲੀ ਘੱਗਰ ਪਾਰ ਕਾ ਲਾਕਾ ਮਾਰਾ ਜੋ ਇੰਟਰਵਿਊ ਲੈ ਰਿਹਾ ਮਨਜੀਤ ਰਾਜਪੁਰਾ
@ManpreetSingh-pc8cm
@ManpreetSingh-pc8cm Жыл бұрын
Bai Manjit Singh Rajpura hamen bht bade fan a bai tere es tran e changian chijan sab k sahmna leonde reh 🙌 Baqi Bai Jassa patti tan jini tarif kiti jave ghat a inspiration a youth lai
@karandeep_Singh32
@karandeep_Singh32 2 жыл бұрын
ਬਹੁਤ ਵਧੀਆਂ ਬਾਈ ਸਵਾਦ ਆ ਗਿਆਂ
@shamshersinghbittubhangu1919
@shamshersinghbittubhangu1919 Жыл бұрын
Waheguru ji hamesha tuhanu chardi kala vich rakhan Veer ji
@madanms8309
@madanms8309 2 жыл бұрын
ਬੋਹਤ ਵਧੀਆ ਰਾਜਪੁਰਾ ਬਾਈ
@MatureTaks
@MatureTaks 2 жыл бұрын
ਬਹੁਤ ਵਧੀਆ 👍👍👍👍
@GABAR786
@GABAR786 2 жыл бұрын
ਵੀਰ ਸੱਚ ਬੋਲਦਾ 🙏
@ravneetsingh7176
@ravneetsingh7176 2 жыл бұрын
Pehli vaar kise bande di interview sun ke miln da ja pic khichaon da dil kita.🙏
@AvtarSingh-rg9hy
@AvtarSingh-rg9hy Жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸੋਹਣੇ ਜਵਾਨਾਂ ਨੂੰ 🌹🙏❤️.
@I_amit_joshi_chhajubhattiya
@I_amit_joshi_chhajubhattiya 2 жыл бұрын
Man khush ho gya saade pindan di asli roohdaari , subaah , saadapn, mohabbat jeeyo. Satikaryog manjit singh Rajpura bai ji , satikaryog Jassa Patti bai. 😊🙏🏻
@jagatkamboj9975
@jagatkamboj9975 2 жыл бұрын
ਬੋਹਤ ਵਦਿਆ ਵਿਚਾਰ ਚਰਚਾ ਕੀਤੀ ਜਾਨਕਾਰੀ ਵਾਦਾ ਕਿਤਾ ਧੰਨਵਾਦ ਜੀ
@iqbalsingh4095
@iqbalsingh4095 2 жыл бұрын
ਮਨਜੀਤ ਬਾਈ ਤੈ ਵੀ ਗੈਲ ਏ ਚੰਗਿਆੜੇ ਕੱਡ ਦੇ ਕਾਲਾ ਭਲਵਾਨ ਕੁੰਭੜੇ ਆਲਾ ਮਾਰੈ ਬਾਬੇ ਕਾ ਮਸੇਰ ਤਾ ਬਹੁਤ ਮਖੋਲੀਆ ਤਾ ਰੈ ਮਾਰੈ ਘਰਾ ਆ ਕਿ ਬਹੁਤ ਹਸਾਏ ਕਰਾ ਬਹੁਤ ਬਾਤਾ ਸਣਾਵੇ ਤਾ ਬਾਈ ਜੱਸੇ ਭਲਵਾਨ ਬਾਬਾ ਮਿਹਰ ਕਰੇ 👏👏👏👏👏👏👏👏👏👏👏👏👏👏👏👏👏👏
@jaswindergill33
@jaswindergill33 2 жыл бұрын
ਜਸਾ ਪਟੀ ਇਤਿਹਾਸ ਨਾਲ ਬਹੁਤ ਜੁੜਿਆ ਹੋਇਆ ਉਸ ਦੀ ਗੱਲ ਬਾਤ ਚ ਝਲਕਦੈ।
@harmitvirk2628
@harmitvirk2628 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਗਈ
@SherSingh-ec7jr
@SherSingh-ec7jr 2 жыл бұрын
ਜੱਸਾ ਪੱਟੀ ਨੇ ਜੋ ਕੁਸ ਸਾਰੇ ਨੀ ਪੱਤਰਕਾਰਾ ਵਾਰੇ ਕਿਹਾ ਬਿਲਕੁਲ ਠੀਕ ਕਿਹਾ
@Singh19477
@Singh19477 2 жыл бұрын
Manjeet bhai it is most intresting interview in Puadh and Mujhail punjabi. I am from Amritsar and love the chemistry of Mujhali and Puadhi
@mohindersingh4067
@mohindersingh4067 2 жыл бұрын
ਮਨਜੀਤ ਸਿੰਘ ਜੀ ਬਾਈ ਜੀ ਸਤਿ ਸ੍ਰੀ ਆਕਾਲ ਜੀ ਬਾਈ ਜੀ ਮੇਰਾ ਗਾਂਉ ਬੀ ਰਾਜਪੁਰੇ ਕੇ ਪਾਸ ਐ ਜੀ।ਪੁਆਂਧੀ ਬੋਲੀ ਵਿੱਚ ਗਲਾਂ ਕਰਦੇ ਬਹੁਤ ਵਧੀਆ ਲੱਗਦੇ ਹੋ।ਜਸੇ ਪੱਟੀ ਨੂੰ ਸਤਿ ਸ੍ਰੀ ਆਕਾਲ ਜੀ। ਮੈਂ ਤਾਂ ਪਹਿਲਾ ਭਲਵਾਨ ਦੇਖਿਆ ਜਿਹੜਾ ਕੇਸ਼ ਧਾਰੀ ਹੈ ਅਤੇ ਸਿੱਖ ਇਤਿਹਾਸ ਦੀ ਇਨੀਂ ਵਧੀਆ ਜਾਣਕਾਰੀ ਰੱਖਦਾ ਹੈ ਜੀ।
@Gurbanitalk090
@Gurbanitalk090 2 жыл бұрын
Respect ✊🏽 brother. Muqabla heni veer jasse patti da bhot vdia soch a bai ji… down to earth 🌍
@jagdishsingh9965
@jagdishsingh9965 2 жыл бұрын
ਬਹੁਤ ਬਹੁਤ ਪਿਆਰੀ ਸਤਿ ਸ੍ਰੀ ਆਕਾਲ ਬਾਈ ਜੀ,, ਵਾਹਿਗੁਰੂ ਜੀ ਸਭ ਦਾ ਭਲਾ ਕਰਨ,,,
@singhdhaliwal6483
@singhdhaliwal6483 2 жыл бұрын
ਸਾਨੂੰ ਮਾਂ ਦਾਦੀ ਸਿਰ ਵਾਹੁਣ ਵੇਲੇ ਸਿੱਖ ਇਤਿਹਾਸ ਸੁਣਾਉਂਦੀਆਂ ਸੀ ਹੁਣ। ਮੇਰੇ ਬੱਚਿਆਂ ਨੂੰ ਮੇਰੀ ਮਾਂ ਤੇ ਵਾਈਫ ਕਰਦੀਆਂ ਨੇ ਸਭ ਨੂੰ ਇਹ ਕਰਨਾ ਚਾਹੀਦਾ ਪਰ ਅੱਜ ਕੱਲ ਸਿਰ ਵਾਹੁਣ ਦੇ ਮਾਰੇ ਕਈ ਆਪ ਈ ਕੇਸ ਕੱਟਾ ਦੰਦੀਆਂ ਨੇ
@Harpalsinghrandhawa-h7i
@Harpalsinghrandhawa-h7i Жыл бұрын
Waheguru mehar kare jase te
@SukhdeepSingh-cf8um
@SukhdeepSingh-cf8um 2 жыл бұрын
ਜੱਸਾ ਪੱਟੀ ਬਾਈ ਪੰਜਾਬ ਦਾ ਪੁੱਤਰ
@jagseerchahal1866
@jagseerchahal1866 2 жыл бұрын
Kya baat aw veer dil khus ho gya
@pioneerjatt93
@pioneerjatt93 2 жыл бұрын
what a great personality he is. respect ✊🏽
@amandeepsingh6182
@amandeepsingh6182 Жыл бұрын
Jassa Patti veer bahut vadiya pahalwan te hai hi ..insan bhi bahut vadiya a sanu mann a sade veer te
@varinderkumar934
@varinderkumar934 2 жыл бұрын
Bohot kujj sikhan nu mileya ,,, jassa veer love you 👍👍👍👌👌👌🙏🙏🙏💪💪💪💪
@satindersingh1981
@satindersingh1981 2 жыл бұрын
🙏🙏ਬਹੁਤ ਵਧੀਆ ਗੱਲ-ਬਾਤ ਵੀਰ🙏🙏
Every team from the Bracket Buster! Who ya got? 😏
0:53
FailArmy Shorts
Рет қаралды 13 МЛН
Жездуха 42-серия
29:26
Million Show
Рет қаралды 2,6 МЛН
DES PUADH : Jagdeep Singh l Manjit Singh Rajpura l B Social
46:30