No video

DES PUADH : ਪੰਜਾਬ ਸਿਰਫ਼ ਪੰਜਾਬੀਆਂ ਦਾ l Dr. Pyare Lal Garg l Manjit Singh Rajpura l B Social

  Рет қаралды 84,206

B Social

B Social

Жыл бұрын

DES PUADH : ਪੰਜਾਬ ਸਿਰਫ਼ ਪੰਜਾਬੀਆਂ ਦਾ, ਜਰਵਾਣੇ ਕੋਲੋਂ ਹੱਕ ਖੋਹਣੇ ਪੈਂਦੇ ਆ l Dr. Pyare Lal Garg l Manjit Singh Rajpura l B Social
#DesPuadh
#ManjitSinghRajpura
#BSocial
Download Spotify App & Follow B Social Podcast:
open.spotify.com/show/3lGEGxj...
KZbin Link : / bsocialofficial
Facebook Link : / bsocialofficial
Instagram Link : / bsocialofficial
Program : Des Puadh
Host : Manjit Singh Rajpura
Guest : Dr. Pyare Lal Garg
Camera By : Varinder Singh, Harmanpreet Singh
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 371
@NarinderKumar-wk3ir
@NarinderKumar-wk3ir Жыл бұрын
ਪੰਜਾਬੀ ਹਿੰਦੂਆਂ ਦੇ ਲਈ ਜਰੂਰੀ ਸੋਚ ।
@BalwinderSingh-fn5vv
@BalwinderSingh-fn5vv Жыл бұрын
ਚੋਂ
@deepdeep8960
@deepdeep8960 Жыл бұрын
Teri soch v aa vir koi kisa nu kuj nhi kehda lok te bina gl too hi sikh hindu mudda bnya janda
@sukhdevkaur9694
@sukhdevkaur9694 Жыл бұрын
​@@deepdeep8960 b
@sukhchainsingh5537
@sukhchainsingh5537 Жыл бұрын
PUNJABI HINDU SANU KISE STATE DE HAQ TO KOI DIKKAT HENI PR SADE NAL VADHU DE PANGE NA LAO
@jaswantsingh-kv8ep
@jaswantsingh-kv8ep Жыл бұрын
ਡਾਕਟਰ ਸਾਹਬ ਸਲੂਟ ਪਿਆਰੇ ਲਾਲ ਗਰਗ ਤੁਹਾਡੀਆ ਸਾਰੀਆ ਲਿੱਖਤਾ ਮੈ ਪੜੀਆ ਇਕ ਸੱਚਾ ਸੁੱਚਾ ਪੰਜਾਬੀ ਜਿੰਦਾ ਬਾਦ
@harbansbrar1946
@harbansbrar1946 Жыл бұрын
ਇੱਕ ਗੱਲੋਂ ਡਾ ਪਿਆਰਾ ਲਾਲ ਗਰਗ ਸੱਚੀ ਪੰਜਾਬੀ ਹੈ ਪੰਜਾਬੀ ਖੂਨ ਇਹਨਾਂ ਦੀਆਂ ਰਗਾਅ ਚ ਪਿਆਰੇ ਲਾਲ ਪੰਜਾਬ ਪਿਆਰਾ ਪੰਜਾਬ ਦਾ ਲਾਲ ਜਾਤੀ ਜਨੂੰਨ ਤੋਂ ਉੱਪਰ ( ਪੂਰਨ ਮਨੁੱਖ ਹੈ) ਗੁਰਬਾਨੀ ਦਾ ਗਿਆਤਾ ਸਿੱਖ ਇਤਿਹਾਸ ਤੋਂ ਜਾਣੂੰ ਹਨ ਡਾਕਟਰ ਸਾਹਿਬ ਮੈਂ ਇੰਨਾਂ ਦਾ ਰਿੰਣੀ ਹਾ ਤੇ ਦਿੱਲੋ ਸਤਿਕਾਰ ਕਰਦਾ ਤੇ ਕਾਮਨਾ ਕਰਦਾ ਹਾਂ ਕਿ ਇਹ ਡਟਕੇ ਆਪਣੇ ਕੰਮ ਤੇ ਡਟੇ ਰਹਿਣ ਤੇ ਚੜਦੀ ਕਲਾ ਚ ਰਹਿਣ
@pushpindersingh3233
@pushpindersingh3233 Жыл бұрын
ਡਾਕਟਰ ਸਾਹਬ ਹਿੱਕ ਤਾਣ ਕੇ ਸੱਚ ਬੋਲਦੇ ਨੇ ਤੁਹਾਡੀ ਸੋਚ ਨੂੰ ਸਲਾਮ ਐ ਸਲਾਮ ਸਲਾਮ
@satwinderkaur3590
@satwinderkaur3590 Жыл бұрын
ਬਹੁਤ ਕਮਾਲ ਇੰਟਰਵਊ! ਸਾਰੀਆਂ ਗੱਲਾਂ 100%ਸੱਚ ਹਨ।
@sidhuenglishclasses684
@sidhuenglishclasses684 Жыл бұрын
ਮੇਰੀ ਹਿੰਦੂ ਭਰਾਵਾਂ ਨੂੰ ਬੇਨਤੀ ਹੈ ਕਿ dr ਸਾਹਿਬ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਨ ਅਤੇ ਉਹਨਾਂ ਤੇ ਅਮਲ ਕਰਨ। ਜੇ ਇਸ ਤਰਾਂ ਹੋ ਜਾਵੇ ਤਾਂ ਪੰਜਾਬ ਇਸ ਧਰਤੀ ਤੇ ਸਵਰਗ ਦੀ ਇੱਕ ਉਦਾਹਰਣ ਹੋਵੇਗਾ। ਦਿਲੋਂ ਸਲੂਟ ਹੈ ਇਸ ਇਨਸਾਨ ਨੂੰ। ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ, ਬਹੁਤ ਲੋੜ ਹੈ ਪੰਜਾਬ ਨੂੰ ਇਸ ਤਰ੍ਹਾਂ ਦੇ ਇਨਸਾਨਾਂ ਦੀ।
@Singhsandhukhalsa
@Singhsandhukhalsa Жыл бұрын
ehna ne nahi samjhna eh sab delhi di boli bol ke khush ne
@SandeepSingh-qi9cq
@SandeepSingh-qi9cq Жыл бұрын
@@Singhsandhukhalsa RSS bjp India no1 ਆਤਕਵਾਦੀ ਸੰਗਠਨ ਹੈ
@karama709
@karama709 Жыл бұрын
Dr.Pyare lal is in fact Dr.Pyare Singh khalistani
@rahgiri
@rahgiri Жыл бұрын
ਹਿੰਦੂ ਤਾਂ ਪੰਜਾਬ ਵਿਚ ਹੀ ਰਹੀ ਜਾਂਦੇ ਨੇ ਇਥੇ ਹੀ ਆਪਣੀ ਕਮਾਈ ਲਾਉਂਦੇ ਨੇ। ਤੁਸੀਂ ਜੱਟ ਸਮਝੋ ਪਹਿਲਾ ਸਭ ਵੇਚ ਵੱਟ ਕੇ ਬਾਹਰ ਜਾਈ ਜਾਂਦੇ ਨੇ ਫੇਰ ਬਾਹਰ ਜਾ ਕੇ ਪੰਜਾਬ ਤੋੜਣ ਲਈ ਰੈਫਰੈਂਡਮ ਕਰਵਾਉਣ ਲੱਗ ਜਾਂਦੇ ਨੇ।
@dhillon11
@dhillon11 Жыл бұрын
@@karama709hope he change name soon 🙏🏻
@sukhmaan4896
@sukhmaan4896 Жыл бұрын
ਦਿੱਲੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਪੰਜਾਬ ਨਾਲ ਜ਼ਿਆਦਾ ਧੱਕਾ ਕੀਤਾ ਗਿਆ ਤਾਂ ਦੇਸ਼ ਭੁੱਖਾ ਮਰ ਜਾਵੇਗਾ ਅਤੇ ਦੇਸ਼ ਨੂੰ ਜਵਾਬ ਕੀ ਦੇਣਾ ਹੈ ਤੇ ਦਿੱਲੀ ਚੱਲਦੀ ਵੀ ਪੰਜਾਬ ਨਾਲ ਹੀ ਹੈ
@ardamansingh6812
@ardamansingh6812 Жыл бұрын
Bhul jao veere ohna da agenda ehi h ki Punjab aleya nu phook chakai rkho
@JugrajSingh-jl3ei
@JugrajSingh-jl3ei 9 ай бұрын
11¹❤🏡🙇‍♂️😮🙇‍♂️🙇‍♂️😮😮😢
@AMANDEEPSINGH-on2js
@AMANDEEPSINGH-on2js Жыл бұрын
ਡਾਕਟਰ ਸਾਹਿਬ ਤੁਸੀਂ ਕਮਾਲ ਦੇ ਤਰਕ ਵਾਲੇ ਇਨਸਾਨ ਹੋ। ਤੁਹਾਨੂੰ ਸਲਾਮ ਹੈ।
@AmrikSingh-fi1mn
@AmrikSingh-fi1mn Жыл бұрын
ਸਲੂਟ ਹੈ ਡਾਕਟਰ ਪਿਆਰੇ ਲਾਲ ਗਰਗ ਜੀ ਨੂੰ । ਸੱਚੇ ਸੁੱਚੇ ਨਿਰਪੱਖ ਇਨਸਾਨ ਹੋ ਜੀ ਤੁਸੀਂ ।
@aps6085
@aps6085 Жыл бұрын
ਕਮਾਲ ਦੀ ਸਮਝ ਆ ਗਰਗ ਜੀ ਦੀ 🙏🙏
@malwinderwalia2119
@malwinderwalia2119 Жыл бұрын
dr ਸਾਹਿਬ ਦੇ ਵਿਚਾਰ ਬਹੁਤ ਅੱਛੇ ਹਨ ਤੇ ਅਸ਼ਲ ਪੰਜਾਬੀ ਹਨ ਇਨਾ ਦਾ ਬੋਲਣ ਦਾ ਲਹਿਜਾ ਬਹੁਤ ਵਧੀਆ ਪੰਜਾਬ ਨੂੰ ਬਹੁਤ ਵੱਡੀ ਦੇਣ ਹੈ ਬਹੁਤ ਗਿਆਨ ਹੈ ਕਿ ਕਰ ਸਾਰਿਆਂ ਦੇ ਵਿਚਾਰ ਹੋਣ ਤਾਂ ਪੰਜਾਬ ਬਹੁਤ ਤਰੱਕੀ ਕਰੇਗਾ
@parmindersinghmangat5358
@parmindersinghmangat5358 Жыл бұрын
ਬੋਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਸਿੱਧੀਆਂ ਤੇ ਸੱਚੀਆਂ ਕਹਿ ਕੇ ਅੱਖਾਂ ਖੋਲ੍ਹ ਦਿੱਤੀਆਂ
@jasmanbrar1172
@jasmanbrar1172 Жыл бұрын
ਬਹੁਤ ਵਧੀਆ ਇਹਨਾ ਦੀ ਹਰ ਗੱਲ ਸਮਝਣ ਤੇ ਸਿੱਖਣ ਦੀ ਲੋੜ ਆ
@nirmalsingh864
@nirmalsingh864 Жыл бұрын
ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ
@jaskaransingh-mk5im
@jaskaransingh-mk5im Жыл бұрын
ਬਹੁਤ ਵਧੀਆ ਗੱਲਬਾਤ ਸੀ ਧੰਨਬਾਦ
@harvindersinghpb08
@harvindersinghpb08 Жыл бұрын
ਬਹੁਤ ਖੂਬ.. ਪਹਿਲੀ ਵਾਰ ਆਪ ਜੀ ਨੂੰ ਸੁਣਿਆ.. ਸੌਂਹੁ ਗੁਰੂ ਦੀ ਦਿਲ ਬਹੁਤ ਖੁਸ਼ ਹੋਇਆ.. ਤੇ ਹੱਦ ਤੋਂ ਵੱਧ ਜਾਣਕਾਰੀ ਹਾਸਲ ਕੀਤੀ.. ਧੰਨਵਾਦ ਜੀ ❤️
@jyotijot3303
@jyotijot3303 Жыл бұрын
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ
@amarjeetsinghamarjeetsingh2000
@amarjeetsinghamarjeetsingh2000 Жыл бұрын
Kalu kalu kalu
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@gsdakha3763
@gsdakha3763 Жыл бұрын
ਡਾਕਟਰ ਸਾਬ ❤👍👌
@gurpartapsingh2975
@gurpartapsingh2975 Жыл бұрын
ਬਹੁਤ ਪਿਆਰ, ਬਹੁਤ ਪਿਆਰ। ❤️🙏
@GurpreetSINGHOZSIKH
@GurpreetSINGHOZSIKH Жыл бұрын
ਬਹੁਤ ਵਧੀਆ interview. ਵਾਹਿਗੁਰੂ ਜੀ ਮੇਹਰ ਕਰਨ ਕੌਮ ਤੇ 🙏🙏
@balwantkaurchahal8382
@balwantkaurchahal8382 Жыл бұрын
ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਤੁਸੀਂ ਬਹੁਤ ਹੀ ਮਹੱਤਵਪੂਰਨ ਗੱਲਾਂਬਾਤਾਂ ਕਰਦੇ ਹੋ ਤੁਸੀਂ ਵਧਾਈ ਦੇ ਪਾਤਰ ਹੋ ਅਸਲੀ ਪੰਜਾਬੀ ਯੋਧੇ ਹੋ ਤੁਸੀਂ ਬਹੁਤ ਹੀ ਵਧੀਆ ਇਤਿਹਾਸਕਾਰ ਹੋ ਸੱਚੇਸੁੱਚੇ ਇਨਸਾਨ ਹੋ ਤੁਹਾਡੀਆਂ ਹਰ ਇੱਕ ਇੰਟਰਵਿਊ ਸੁਣਕੇ ਦਿਲ ਨੂੰ ਸਕੂਨ ਮਿਲਦਾ ਹੈ ਵਹਿਗੁਰੂ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਜੀ ਧੰਨਵਾਦ ਸਾਹਿਤ ਸਲੂਟ ਹੈ ਤੁਹਾਨੂੰ
@beantsinghbeantsingh2697
@beantsinghbeantsingh2697 Жыл бұрын
Bout badea ਜੀ ਤੁਸੀ ਹਮੇਸ਼ਾ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ ਜੀ Sara ਪੰਜਾਬ ਨੂੰ ਮਾਣ ਹੈ ਜੀ
@ranjodhbala2678
@ranjodhbala2678 Жыл бұрын
ਡਾਕਟਰ ਸਾਹਿਬ ਇਮਾਨਦਾਰ ਸਖਸ਼ੀਅਤ ਨੇ ਇਮਾਨਦਾਰੀ ਰਗ ਰਗ ਵਿੱਚ ਸਮੌਈ ਹੋਈ ਹੈ
@baljit8759
@baljit8759 Жыл бұрын
ਬਾਬਾ ਜੀ ਇਵੇ ਦੀਆਂ ਰਿਪੋਰਟਾ ਹੋਰ ਬੱਧ ਚੜ ਕੇ ਕਰੋ ਗਰਗ ਸਾਬ ਪੰਜਾਬ ਪੱਖੀ ਗਁਲਾ ਕਰਕੇ ਸੁਚੇਤ ਕਰਦੇ ਲੋਕਾ ਨੂੰ 🙏🙏
@JaswantSingh-sz2nu
@JaswantSingh-sz2nu Жыл бұрын
ਡਾਕਟਰ ਸਾਹਿਬ ਨੂੰ ਅਕਾਲ ਪੁਰਖ ਵਾਹਿਗੁਰੂ ਚੜੵਦੀ ਕਲਾ ਬਖਸ਼ਣ
@mangatsingh6642
@mangatsingh6642 Жыл бұрын
ਪੰਜਾਬ ਵਸਦਾ ਗੁਰਾਂ ਦੇ ਨਾਂ ਤੇ,,
@punjabiaudiobook
@punjabiaudiobook Жыл бұрын
ਦਿੱਲ ਖੁਸ਼ ਹੋ ਗਿਆ ਜੀ ਗੱਲ ਬਾਤ ਸੁਣਾ ਕੇ ਸੱਚੀਆ ਗਲਾ , ਦਿੱਲੀ ਇਹ ਗੱਲ ਕੰਨ ਖੋਲ ਕੇ ਸੁਣ ਲਵੇ ਇਹ ਪੰਜਾਬ ਹੈ , ਇਸਦੀ ਅਣਖ ਨੂੰ ਹੱਥ ਪਾ ਕੇ ਕੋਈ ਸੁਕਾ ਨਹੀ ਜਾ ਸਕਦਾ ਤੇ ਨਾ ਹੀ ਆਰਾਮ ਕਰ ਸਕਦਾ , ਜਿਹੜਾ ਮੋਹਨ ਭਾਗਵਤ ਹੈ ਉਹ ਇਕ ਪਾਗ਼ਲ ਬੁੱਢਾ ਹੈ ਮਰਨ ਦੇ ਕਿਨਾਰੇ ਹੈ , ਅਕਸਰ ਕੁੱਤੇ ਬਿਲੇ ਸੁਪਨੇ ਵਿੱਚ ਸ਼ੇਰਾ ਦੇ ਸ਼ਿਕਾਰ ਕਰਨ ਦੇ ਸੁਪਨੇ ਦੇਖਦੇ ਰਹਿੰਦੇ ਨੇ l ਪਤਾ ਓਦੋਂ ਲਗਦਾ ਜਦੋਂ ਬੇਗਾਨਾ ਪੁੱਤ ਸਾਹਮਣੇ ਹੁੰਦਾ l
@shivlalsinghdhanjal6972
@shivlalsinghdhanjal6972 Жыл бұрын
I am fan of Dr Garg Sahib ji , good, very brave to tell Truth, “ na kahu say doste, na kahu say baire “ , this is Dr ji filosfe , Dr ji , good humanity, very learned, good gentle man . Waheguru kirpa Kare long live .
@lovepreetsingh1313
@lovepreetsingh1313 Жыл бұрын
Eh ik sache Punjabi ne. Salute a tahanu 🙏🏽
@parmsingh2806
@parmsingh2806 Жыл бұрын
Salute to Doctor Sahib.
@shinderpal3243
@shinderpal3243 Жыл бұрын
ਵਾਹਿਗੁਰੂ ਚੜੵਦੀ ਕਲਾ ਚ ਰੱਖਣ ਵਾਹਿਗੁਰੂ ਜੀ
@KulwantSingh-dz5uy
@KulwantSingh-dz5uy Жыл бұрын
ਗਰਗ ਸਾਹਬ ਜੀ 🙏
@deeprajput4597
@deeprajput4597 Жыл бұрын
ਸਲਾਮ ਆ ਡਾਕਟਰ ਸਾਬ ਨੂੰ
@gsdakha3763
@gsdakha3763 Жыл бұрын
ਬਿਲਕੁਲ ਸਹੀ ਗੱਲ ਹੈ ਜੀ
@gaganjitkhaira2437
@gaganjitkhaira2437 Жыл бұрын
ਧੰਨਵਾਦ ਜੀ ਸੱਚ ਬੋਲਣ ਲਈ ਜੀ
@simarpalgrewal3515
@simarpalgrewal3515 Жыл бұрын
Dr.Garg is a super genius. He has a love for Punjab and Punjabi language. I always love his interview.
@ajayajayajayajay5672
@ajayajayajayajay5672 Жыл бұрын
ਬਹੁਤ ਵਧੀਆ ਵਿਚਾਰ ਜੀ
@sandeepgill4318
@sandeepgill4318 Жыл бұрын
ਬਹੁਤ ਵਧੀਆ
@gurleenkaurrollno.1740
@gurleenkaurrollno.1740 Жыл бұрын
Doctor saab very nice tusi Sach nu parmot kar da ha I proud of ki mara punjabi veer Doctor payre laal garg saab
@hsgoraya8300
@hsgoraya8300 Жыл бұрын
Excellent all Hindu brothers listen and feel pride
@jatindersingh-fj7vl
@jatindersingh-fj7vl Жыл бұрын
ਬਹੁਤ ਵਧੀਆ ਸੋਚ ਪਿਆਰੇ ਲਾਲ ✅
@MugFilmz
@MugFilmz Жыл бұрын
booht wadiya interview rajpuriya ji chardikala ch rahoo edaa d interview hor karoo ji
@sohansinghsandhu4025
@sohansinghsandhu4025 Жыл бұрын
ਡਾ ਸਾਹਿਬ ਅਸਲੀ ,ਸੱਚੇ ਸਿਖ ਹਨ ਜਿੰਦਾਬਾਦ ।
@rahgiri
@rahgiri Жыл бұрын
ਬਸ ਇਹੀ ਰੌਲਾ ਹੈ ਜਾ ਪੰਜਾਬ ਵਿਰੋਧੀ ਯਾ ਸਿਰਫ ਸਿੱਖ
@jatgee5195
@jatgee5195 Жыл бұрын
@@rahgiri Its a compliment. "hindu" is blind according to Gurus. Je tusi Hindustaan de Sabh ton wadde Guru & Bhagtan di gal nahi mann ni tan fer Kush ni ho sakda kise da.
@Amanchoice
@Amanchoice Жыл бұрын
Doc. Saab hindu a, but sikh dhar di dil to ijjat krde a, dil to mande a ,sab to vdi gl, garag saab theek nu theek te galt nu galt kende a fer oh eh ni dekhde k oh gl sikha nal sambnd rakhdi hove ja hindua nal
@wahegurug2381
@wahegurug2381 Жыл бұрын
ਸਲਾਮ ਆ ਤੁਹਾਡੀ ਸੋਚ ਤੇ ਸਿਆਣਪ ਨੂੰ ਡਾਕਟਰ ਸਾਬ!
@sharrybutter3853
@sharrybutter3853 Жыл бұрын
ਵਹਿਗੂਰੁ ਜੀ ਪਿਆਰੇ ਲਾਲ ਗਰਗ ਜੀ ਚੜ੍ਹਦੀ ਕਲਾਂ ਵਿੱਚ ਰੱਖਣ ਸਤਿਗੁਰੂ ਜੀ ਆਪ ਨੂੰ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ ਵਹਿਗੂਰੁ
@gurdevbinnigh2786
@gurdevbinnigh2786 Жыл бұрын
Respected Dr. Saab ji Salute to you. 🙏🙏🙏🙏🙏
@sarbjeetsingh9349
@sarbjeetsingh9349 Жыл бұрын
ਗਰਗ ਸਰ ਤੁਸੀ ਮੋਹਾਲੀ ਮੋਰਚੇ ਜਲਦੀ ਪਹੁੰਚੋ ਜੀ । ਤੁਸੀ ਸਰਕਾਰਾ ਨਾਲ ਟੇਬਲ ਟਾਕ ਕਰਨ ਲਈ ਮੰਦਤ ਦੀ ਜਰੂਰੀ ਹੈ। ਸੰਗਤਾ ਦੀ ਆਪ ਜੀ ਨੂੰ ਬੇਨਤੀ ਹੈ ਜੀ ।
@Ranveer_sangha03
@Ranveer_sangha03 Жыл бұрын
Wah ji wah doctor sahib tusi hamesha sohna geyaan dinde ho
@punjabson5991
@punjabson5991 Жыл бұрын
ਡਾਕਟਰ ਜੀ ਦੇ ਵਿਚਾਰ ਸੁਣਨ ਨੂੰ ਵਧੀਆ ਨੇ ਬਹੁਤ ਵਧੀਆ ਕੀ 1984 ਤੋਂ ਬਾਅਦ ਕੁਝ ਲਿਖਿਆ ਪੰਜਾਬ ਦੀ ਸਮੱਸਿਆ ਤੇ ਕਿਸੇ ਅਖਬਾਰ ਵਿੱਚ ਲੇਖ ਛਪਿਆ ਹੈ ਜੇ ਹੈ ਨੇ ਤਾਂ ਦੱਸੋ। MANJIT SINGH JI ਪਾਉ ਪੋਸਟ ਲੇਖ ਛਾਪ ਡਾਕਟਰ ਸਾਬ ਦੇ , ਲੋਕਾਂ ਨੂੰ ਸਮਝ ਆਵੇ ਕੇ ਡਾਕਟਰ ਵੀ ਸੋਚਦੇ ਸੀ, ਪੰਜਾਬ ਬਾਰੇ ।" ਦਾਵਾ ਨੀਲ ਜੋ ਬੋਲਣ ਦਾ ਯਤਨ ਕੀਤਾ,,,,,,,, ਏਹ ਗ਼ਲਤ ਹੈ ਸਾਰਾ। "ਦਾਵਾ ਅਗਨ ਬਹੁਤ ਤ੍ਰਿਨ ਜਾਲੇ ਕੋਈ ਹਰਿਆ ਬੂਟ ਰਹਿਉ ਰੀ "।। ਇਸ ਤਰ੍ਹਾਂ ਹੈ ਬਾਣੀ ਗੁਰੂ ਦੀ । ।।।।ਜਾ ਉਹ ਪੰਡੋਰੀ ਵਾਲਾ ਗਿਆਨੀ ਲਿਆਂਦੇ ਦੱਸ ਦਾ
@surinderpalsingh485
@surinderpalsingh485 Жыл бұрын
Wah g wah, ek ek Sawal Lakhan da te Jawab Karodan karodan da,, Dr Pyare Lal Garg saab nu dil ton Salute
@gsingh1984
@gsingh1984 Жыл бұрын
Respect to you sir for your unbiased opinions and sense of Punjabi pride
@Gurdevsingh91273
@Gurdevsingh91273 Жыл бұрын
Waheguru hr pb wasiyan nu bal te Sumat bakshe
@gurbuxsingh7397
@gurbuxsingh7397 Жыл бұрын
Persons like Dr Pyare Lal sahib are very rare in this universe, we should be proud of him.
@Bdog6868
@Bdog6868 Жыл бұрын
ਵਾਹਿਗੂਰ ਵਾਹਿਗੂਰ ਜੀ
@unitedcolors2920
@unitedcolors2920 Жыл бұрын
ਗਰਗ ਸਾਬ੍ਹ ਸੱਚੇ ਤੇ ਨਿੱਡਰ ਇਨਸਾਨ ਨੇ
@nirmalmann9347
@nirmalmann9347 Жыл бұрын
An exemplary interview.Puadi Boli nu mur SURJEET Karn Li B Social de Team da Shukria Meharbani Salam.
@gurpartap21
@gurpartap21 Жыл бұрын
We born & brought in Punjab are Punjabi, we want education, best available in world, we want in Punjab. I wish if Garg ji could suggest some way to improve our education system, some good for Punjab.
@pashminderkaur9947
@pashminderkaur9947 Жыл бұрын
ਡਾਕਟਰ ਸਾਹਿਬ ਆਪ ਜੀ ਸਹੀ ਮਾਇਨੇ ਵਿੱਚ ਪੰਜਾਬ ਦੇ ਪੁੱਤ ਹੋ , ਜੋ ਪੰਜਾਬ ਪੰਜਾਬੀ ਪੰਜਾਬੀਅਤ ਲਈ ਪੁਰੀ ਤਰ੍ਹਾਂ ਸਮਰਪਿਤ ਹਨ । ਆਪ ਜੀ ਦਿਆਂ ਗੱਲਾਂ ਬਹੁਤ ਸਿਧ ਪਧਰਿਆਂ ਹਨ ਜੋ ਲੋਕਾਂ ਦੀ ਸਮਝ ਵਿਚ ਜਲਦੀ ਆ ਜਾਂਦੀਆਂ ਹਨ ।
@jagjitsingh9160
@jagjitsingh9160 Жыл бұрын
ਸਤਿਗੁਰੂ ਸੀ੍ ਗੁਰੂ ਨਾਨਕ ਦੇਵ ਜੀ ਨੇ ਜੋ ਹਿੱਕ ਠੋਕ ਕੇ ਸੱਚ ਬੋਲਿਆ ਤੇ ਆਪਣੇ ਸਿੱਖਾਂ ਨੂੰ ਸੱਚ ਬੋਲਣ ਦਾ ਉਪਦੇਸ਼ ਦਿ੍ੜ ਕਰਾਇਆ ਓਸ ਉਪਰ ਡਾ ਜੀ ਆਪ ਜੀ ਨੇਪਹਿਰਾ ਦੇ ਕੇ ਗੁਰੂ ਬਾਬੇ ਦੇ ਘਰ ਦੀਆਂ ਖੁਸ਼ੀਆਂ ਹਾਸਿਲ ਕੀਤੀਆਂ ਰੱਬ ਰਾਖਾ
@user-pm1tf6fz4f
@user-pm1tf6fz4f Жыл бұрын
Rooh khus hogi interview ho gyi
@singhpreetsingh981
@singhpreetsingh981 Жыл бұрын
ਬਾਈ ਜੀ ਪੰਜਾਬ ਦੇ ਕਈ ਪੰਜਾਬੀ ਹੋਰਾਂ ਲੋਕਾਂ ਨੂੰ ਅੱਗੇ ਵਦਾਈ ਜਾਂਦੇੇ ਆ ਕਈ ਪੰਜਾਬੀ ਪਜਾਬੀਆਂ ਨੂੰ ਖੁੰਝੇ ਲਾਉਣ ਨੂੰ ਤੁਰੇ ਫ਼ਿਰਦੇ ਆ ਪੰਜਾਬ ਦੇ ਕਈ ਲੋਕ ਕੌਲੀ ਚੱਟ ਨੇ
@m.goodengumman3941
@m.goodengumman3941 Жыл бұрын
Absolutely fantastic level of talk, lots learnt and hope others can understand. Very good and proud of sharing your knowledge, youths of tomorrow Pay heedence.
@simardeepsingh5224
@simardeepsingh5224 Жыл бұрын
ਡਾਕਟਰ ਗਰਗ ਸਾਹਿਬ ਜੀ ਸੱਚੇ ਪੰਜਾਬੀ ਹਨ
@lakhmirsingh6082
@lakhmirsingh6082 Жыл бұрын
Garg Sab tuanu dilon Salute hai Garg sab tusi eda hi punjabi nu jagruk karde raho thank you very much
@SurinderKaur-xw7hj
@SurinderKaur-xw7hj Жыл бұрын
Salute to Dr Sahab
@JoginderSingh-my1sn
@JoginderSingh-my1sn Жыл бұрын
I have also studied Science and Mathematics and all other subjects in Punjabi medium(Gurmukhi script) from 1962 to 1971 till Matric and further upto BA.
@-GurjotSingh-wp7fk
@-GurjotSingh-wp7fk 8 ай бұрын
ਵਾਹ......👌👌👌👌👌👌👍👍👍👍👍 ਪਿਆਰੇ ਲਾਲ ਜੀ,ਤੁਹਾਡੇ ਵਿਚਾਰ ਬੜੇ ਕੀਮਤੀ ਨੇ,,ਇੰਨੀਂ ਉੱਚੀ ਸੋਚ ਕਿਸੇ ਕਿਸੇ ਦੀ ਹੁੰਦੀ
@lovelyghuman6370
@lovelyghuman6370 Жыл бұрын
ਪੰਜਾਬ ਤੇ ਪੰਜਾਬੀਅਤ ਜਿੰਦਾਬਾਦ
@gill2769
@gill2769 Жыл бұрын
Ik ik gal udharan nal kiti . Knowledgeable 🙏
@gurpartapsingh2975
@gurpartapsingh2975 Жыл бұрын
ਵਾਹ 🙏
@Castelstudio1
@Castelstudio1 Жыл бұрын
ਬਹੁਤ ਸਿਆਣੀ ਤੇ ਸੂਝਵਾਨ ਗੱਲ ਕੀਤੀ ਗਰਗ ਸਾਬ ਨੇ, ਇਹਨਾ ਹਿੰਦੂ ਭਾਈਚਾਰੇ ਨੂੰ ਸਮਜਨਾ ਚਾਹੀਦਾ ਕੀ ਪੰਜਾਬ ਦੀ ਗੱਲ ਕਰਨ, ਪੰਜਾਬ ਆਪਣਾ ਆ, ਪਹਿਲਾ ਪੰਜਾਬ ਫਿਰ ਧਰਮ
@user-sw1zh9og4n
@user-sw1zh9og4n Жыл бұрын
ਸਲਾਮ ਆ ਡਾਕਟਰ ਸਾਹਿਬ ਤੁਹਾਡੀ ਸੱਚੀ ਸੂੱਚੀ ਰੂਹ ਨੂੰ
@bobkooner996
@bobkooner996 Жыл бұрын
Dr veer ji tuhadea varga insaan kitea kitea he paeda hunda hae. Salaam hae,Salaam hae apko Salaam hae
@ssss4705
@ssss4705 Жыл бұрын
Dr Sahib Punjab de Hire ne Ik sache suche honest insan ne
@gillgillgillgill5801
@gillgillgillgill5801 Жыл бұрын
Well Come & Very Very Thanks Dr. Saab Manjit Singh Ji 🙏🙏🤲🤲
@Jugadibabe
@Jugadibabe Жыл бұрын
Absolutely True Dr Sahib
@yogasingh3251
@yogasingh3251 Жыл бұрын
Wah ehnu kehnde aa asli punjabi dr garg ji ek sache ate ache insaan han ❤️❤️
@harmanelectronicsmehalawal8540
@harmanelectronicsmehalawal8540 Жыл бұрын
wah ji wah bahut vadhia soch dr. Pyare Lal ji
@TopHillMovies
@TopHillMovies Жыл бұрын
ਭਾਈ ਮਨਜੀਤ ਸਿੰਘ ਜੀ ਡਾਕਟਰ ਸਾਹਿਬ ਦੀ ਲਿੱਪੀ ਵਾਲੀ ਗੱਲ ਬਿਲਕੁਲ ਸਹੀ ਦਲੀਲ ਹੈ। ਪਹਿਲੀ ਵਾਰ ਕਿਸੇ ਦਲੀਲ ਚ ਦਮ ਲੱਗਿਆ।
@jassar100
@jassar100 Жыл бұрын
Wah Garag Saab , hope Punjab have more people like him , very intelligent honest person. Mohali morcha specially for control SGPC and Akali dal , nothing else. Eh h Sacha sikh , dilo salute.
@karamjitsinghsalana4648
@karamjitsinghsalana4648 Жыл бұрын
Salute garg saab
@singhsubeg7616
@singhsubeg7616 Жыл бұрын
Dr Sahib Piare Lal Garg Ji So Proud Of You Salut
@baljitsingh8856
@baljitsingh8856 Жыл бұрын
Dr sahib waheguru aap ji nu hamesha hee charhdi kla vich rakhay.aap diya gallan da no ans.sat sri akal.
@laxmihans3007
@laxmihans3007 Жыл бұрын
Good speech sir
@arwinderkaur4011
@arwinderkaur4011 Жыл бұрын
Asli punjabi
@JoJo-dz1le
@JoJo-dz1le Жыл бұрын
Waheguru ji 🙏🏻
@coolsaini95
@coolsaini95 Жыл бұрын
Waheguru mehr kre
@gurdipsingh8628
@gurdipsingh8628 Жыл бұрын
ਗਰਗ ਜੀ ਆਪ ਜੀ ਨੂੰ ਆਪ ਜੀ ਸੋਚ ਸੋਝੀ ਨੂੰ ਸਲੂਟ ਹੈ ਜੀ। ✨🟢🔵🔴✨🙏🙏🙏✨🔴🔵🟢✨
@veerpalgill47
@veerpalgill47 Жыл бұрын
ਬਹੁਤ ਵਧੀਆ ਵਿਚਾਰ ਚਰਚਾ 🙏🏻
@jasvirgill3622
@jasvirgill3622 Жыл бұрын
Dr.sahib.jindabad.aap ji nu sat Shirl akaal perwan hove ji.Bai Manjit Singh ji kmaal de pterkar ne ehna nu bhi sat shari akaal ji.
@balbirkaur246
@balbirkaur246 Жыл бұрын
U are great ho Dr.sahib 🙏🙏
@sherepunjabsandhu5656
@sherepunjabsandhu5656 Жыл бұрын
ਡਾਕਟਰ ਸਹਾਬ ਜੈ ਸਾਰੈ ਪੰਜਾਬ ਦੈ ਲੋਕ ਏਦਾ ਸੋਚ ਲੈਣ ਤਾ ਸਾਰੈ ਮਸਲੈ ਹਲ ਹੂੳ ਜਾਣ
@devgujjar6541
@devgujjar6541 Жыл бұрын
Well done dr saab chalo tusi sach taan bolya
@mangatsingh6642
@mangatsingh6642 Жыл бұрын
ਪੰਜਾਬ ਪੰਜਾਬੀਆਂ ਦਾ,,
@divsnehjhand3456
@divsnehjhand3456 Жыл бұрын
ਡਾਕਟਰ ਸਾਹਬ ਨੂੰ ਇਕ ਸਵਾਲ ਹੈ ਕਿ ਜੇ ਬਾਹਰੋ ਕੋਈ ਸਾਡੀ ਬੋਲੀ ਤੇ ਹਮਲਾ ਕਰ ਰਿਹਾ ਹੈ ਤੇ ਤੁਸੀਂ ਇਹ ਮੰਨਦੇ ਵੀ ਹੋ ਤਾਂ ਆਪਾਂ ਨੂੰ ਬਗਾਵਤ, ਸਵੈਮਾਣ ਅਤੇ ਇਕਜੁਟਤਾ ਵਿਚ ਪੰਜਾਬੀ ਗੁਰਮੁਖੀ ਚ ਲਿਖਣੀ ਚਾਹੀਦੀ ਹੈ। ਭੰਬ਼ਭੂਸੇ ਵਿਚ ਨਹੀਂ ਪੈਣੀ ਚਾਹੀਦਾ।
@mandeepsingh7355
@mandeepsingh7355 Жыл бұрын
ਵਿਚਾਰ ਚਰਚਾ ਕਰੋ
@raghbirsingh4959
@raghbirsingh4959 Жыл бұрын
ਡਾਕਟਰ ਸਾਹਿਬ ਜੀ ਆਪ ਜੀ ਨੇ 1969 ਵਿੱਚ ਹੋਈ ਕੁੱਟਮਾਰ ਦਾ ਜਿਕਰ ਕਰ ਕੇ ਸਪੱਸ਼ਟ ਕਰ ਦਿੱਤਾ ਕਿ ਕੁਛ ਨਫਰਤ ਦੇ ਬੀਜ 55 ਸਾਲ ਪਹਿਲਾਂ ਹੀ ਬੀਜੇ ਗਏ ਸਨ
@jagdevsingh5432
@jagdevsingh5432 Жыл бұрын
ਵਾਹ dr ਪਿਆਰੇ ਲਾਲ ਜੀ ਆਪ ਦੀ ਸੋਚ ਨੂੰ ਸਲਾਮ
@sikanderdhindsa3022
@sikanderdhindsa3022 Жыл бұрын
Good Dr sab ji
@SukhaSingh-fe5fr
@SukhaSingh-fe5fr Жыл бұрын
Dr Shib ji Very Nice Salam Punjabi Jindabad
@gurpreetgill5834
@gurpreetgill5834 Жыл бұрын
ਜੈ ਹੋ
@sohansinghsandhu4025
@sohansinghsandhu4025 Жыл бұрын
ਪੰਜਾਬ ਦੇ ਲੀਡਰ ਡਾ ਗਰਗ ਸਾਹਿਬ,ਡਾ ਗਾੰਧੀ ਸਾਹਿਬ ,ਨਵਜੋਤ ਸਿਧੂ ,ਖੈਹਰਾ ਜੀ ,ਪਰਗਟ ਸਿੰਘ ਜੀ ,ਸ ਦਵਿੰਦਰਪਾਲ ਜੀ ,ਜਗਮੀਤ ਬਰਾੜ ਜੀ ਸਿਧੂ ਜੀ ਵਰਗੇ ਹੋਣੇ ਚਾਹੀਦੇ ਹਨ ਤਾਕਿ ਪੰਜਾਬ ਦੀ ਜਵਾਨੀ ਠੀਕ ਰਾਹ ਤੇ ਤੁਰ ਸਕੇ,ਪੰਜਾਬ ਤਰੱਕੀ ਕਰ ਸਕੇ ।
@singh.pradeep
@singh.pradeep Жыл бұрын
ਸਾਰਿਆਂ ਸਿੰਘਾਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ। ਮੋਰਚੇ ਦੇ ਆਗੂਆਂ ਨੂੰ, ਜਥੇਦਾਰਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਾਂਤਮਈ ਢੰਗ ਨਾਲ ਜੋ ਪ੍ਰੋਗਰਾਮ ਕਿੱਤਾ ਹੈ ਉਹੋ ਸਹੀ ਹੈ ਪਰ ਹੁਣ ਜਿਹੜੇ ਸਿੱਖ ਬੁੱਧੀਜੀਵੀਆਂ ਜਿਵੇਂ ਕਿ ਪ੍ਰੋਫੈਸਰ ਗੁਰਦਰਸ਼ਨ ਸਿੰਘ ਢਿੱਲੋਂ, ਪ੍ਰੋਫੈਸਰ ਹਰਪਾਲ ਸਿੰਘ ਪੰਨੂ, ਜਿਨਾਂ ਉੱਤੇ ਬੀਤੀਆਂ ਉਹੋ ਅਨੁਭਵੀ ਚਿਹਰੇ ਜਿਵੇਂ ਸਰਦਾਰ ਰਣਜੀਤ ਸਿੰਘ ( ਕੁੱਕੀ ) ਗਿੱਲ, ਸਾਬਕਾ ਡੀ.ਐਸ.ਪੀ. ਬਲਵਿੰਦਰ ਸਿੰਘ ਸੇਖੋਂ, ਐਡਵੋਕੇਟ ਮਿੱਤਰ ਸੈਨ ਮੀਤ ( ਗੋਇਲ ), ਡਾਕਟਰ ਪਿਆਰੇ ਲਾਲ ਗਰਗ, ਅਤੇ ਇਹੋ ਜਿਹੇ ਹੋਰ ਪੰਜਾਬ ਦੀ ਪੀੜ ਨੂੰ ਕੋਲੋਂ ਸਮਝਣ ਵਾਲੇ ਪਤਵੰਤੇ ਸੱਜਣਾਂ ਦਾ ਵਿਚਾਰ / ਗੋਸ਼ਟੀ ਵਿੱਚ ਜਰੂਰ ਰੱਖੋ ਕਿਉਂਕਿ ਇਹੋ ਮੋਰਚਾ ਹੁਣ ਸਾਰਿਆਂ ਦਾ ਸਾਂਝਾ ਮੋਰਚਾ ਹੈ ... ਇਸਦੇ ਵਿੱਚ ਧਰਮ ਰੂਪੀ ਗੱਲ ਨੂੰ ਜਰਾ ਪਿੱਛੇ ਰੱਖ ਕੇ ਸਾਂਝੀ ਗੱਲ ਨਾਲ ਇਸਤਰ੍ਹਾਂ ਦੀ ਵਿਉਂਤ ਬੰਦੀ ਸਿਰਝੋ ਜਿੱਥੇ ਸਰਕਾਰੀ ਤੰਤਰ ਨੂੰ ਇਹ ਦਿਸੇ ਕਿ ਜਿੰਨੇ ਵੀ ਇਸ ਮੋਰਚੇ ਦੀ ਅਵਾਜ ਵੱਜੋਂ ਹਨ ਉਹ ਸਾਰੇ ਇਕ ਧਿਰ ਹਨ ... ਸਮੁੱਚੇ ਪੰਜਾਬ ਦਾ ਸਾਂਝਾ ਮੋਰਚਾ ਬਣੇ ... ਇੱਕ ਪਾਸੇ ਵਕੀਲਾਂ ਦੀ ( ਟੀਮ ) ਜੋ ਸਰਕਾਰੀ ਤੰਤਰ ਨਾਲ ਦਿੱਲੀ ਬਹਿਸ ਕਰੇ ਤੇ ਦੂਜੇ ਪਾਸੇ ਸਿਆਸੀ ਇਕੱਠ ਹੋਵੇ ਜਿਹਦੇ ਵਿੱਚ ਨਿੱਜੀ ਤੌਰ ਤੇ ਕਿਸੇ ਨੂੰ ਫਾਇਦਾ ਨਾ ਪਹੁੰਚ ਕਰ ਸਿੱਧੇ 💯% ਜੋਗ ਬੰਦੀ ਸਿੰਘਾਂ ਦੀ ਸਮੁੱਚੀ ਰਿਹਾਈ ਦੀ ਗੱਲ ਢੱਠੇ। ਠੰਡੇ ਹਿਸਾਬ ਨਾਲ ਵਿਚਾਰ ਕਰਿਓ ਇਸ ਬੇਨਤੀ ਨੂੰ ਪ੍ਰਵਾਨਗੀ ਲਾਇਓ। ਇਕ ਵਾਰੀ ਸਾਰੇ ਕੱਠੇ ਹੋ ਜਾਓ। ਸਾਰਿਆਂ ਸੱਜਣਾਂ, ਸਿੰਘਾਂ ਨੂੰ ਸਤਿ ਸ੍ਰੀ ਅਕਾਲ ਜੀ।
Amazing weight loss transformation !! 😱😱
00:24
Tibo InShape
Рет қаралды 64 МЛН
ВОДА В СОЛО
00:20
⚡️КАН АНДРЕЙ⚡️
Рет қаралды 32 МЛН
DES PUADH : Daljit Singh Bittu l Manjit Singh Rajpura l B Social
1:10:59
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Show with Dr Pyare Lal Garg | EP 408 | Talk with Rattan
38:21
Talk with Rattan
Рет қаралды 20 М.