ਦੁਨੀਆਂ ਭਰ ‘ਚ ਵਸਦੀਆਂ ਤਮਾਮ ਮਾਂਵਾਂ ਨੂੰ ਸਲਾਮ l Dr. Manju Verma l Rupinder Sandhu l B Social

  Рет қаралды 88,226

B Social

B Social

3 жыл бұрын

#Mother'sDaySpacial
#DrManjuVerma​
#RupinderSandhu​
#BSocial​
Facebook Link : / bsocialoffic. .
Instagram Link : / bsocialoffi​. .

Пікірлер: 292
@gursharndhillon267
@gursharndhillon267 3 жыл бұрын
ਭੈਣ ਜੀ ਦੀ ਬੀਤੀ ਜਿੰਦਗੀ ਸੁਣਕੇ ਸਮਝ ਆਉਂਦੀ ਹੈ ਕਿ ਕੁਝ ਅਜਿਹੀਆਂ ਹੀ ਰੂਹਾਂ ਹੁੰਦੀਆਂ ਹਨ ਜੋ ਮਨੁੱਖਤਾ ਦਾ ਮਾਰਗ ਦਰਸ਼ਕ ਬਣਦੀਆਂ ਹਨ । ਇਸ ਦਲੇਰ ਆਤਮਾ ਦੀਆਂ ਗੱਲਾਂ ਸੁੱਣ ਕੇ ਇਹ ਲੱਗਦਾ ਹੈ ਕਿ ਅਸੀਂ ਕਈ ਵਾਰ ਇਰਖਾ ਜਾਂ ਜਾਣੇ ਅਣਜਾਣੇ ਵਿੱਚ ਕਿੰਡੇ ਕਮੀਣੇਪਨ ਦਾ ਵਿਖਾਵਾ ਕਰ ਬੈਠਦੇ ਹਾਂ । ਰੁਪਿੰਦਰ ਜੀ, ਤੁਹਾਡੇ ਵੱਲੋਂ ਭੈਣ ਮੰਜੂ ਵਰਮਾ ਜੀ ਦਾ ਆਪਣੇ ਆਤਮ ਵਿਸ਼ਵਾਸ਼ ਨਾਲ ਬਤਾਈ ਹੱਡਬੀਤੀ ਸਾਂਝੀ ਕਰਨ ਲਈ ਬਹੁਤ-ਬਹੁਤ ਧੰਨਵਾਦ ।
@akaur4533
@akaur4533 3 жыл бұрын
ਆਰਥਿਕ ਮਦਦ ਕੋੲੀ ਨਹੀ ਦਿੰਦਾ ਨਾ ਕੋੲੀ ਦੇ ਹੀ ਸਕਦਾ ਹੈ
@navdeepkaur8856
@navdeepkaur8856 3 жыл бұрын
ਬਹੁਤ ਵਧੀਆ ਗੱਲ ਬਾਤ ਮੰਜੂ ਮੈਡਮ ਬਹੁਤ ਵਧੀਆ ਸ਼ਖਸੀਅਤ ਹੋ ਪਰਮਾਤਮਾ ਅੱਗੇ ਵੀ ਇੰਨਾ ਨੂੰ ਅਤੇ ਇਹਨਾਂ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ।ਰੁਪਿੰਦਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਹਮੇਸ਼ਾਂ ਚੜ੍ਹਦੀ ਕਲਾ ਵਿਚ ਰੱਖੇ ।
@malkiatsingh5143
@malkiatsingh5143 3 жыл бұрын
Dr. Manju Verma ji we all are proud of you.
@avtarkaur6477
@avtarkaur6477 3 жыл бұрын
ਬਹੁਤ ਬਹੁਤ ਧੰਨਵਾਦ ਭੈਣ ਜੀ ਤੁਸੀਂ ਆਪਣੀ ਜਿੰਦਗੀ ਦਾ ਉਹ ਸਮਾਂ ਬਿਆਨ ਕੀਤਾ ਜੋਕਿ ਸਾਡੇ ਵਰਗੀਆਂ ਬਹੁਤ ਔਰਤਾਂ ਬਿਆਨ ਨਹੀਂ ਕਰ ਸਕਦੀਆਂ। ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਬਖਸ਼ੇ। ਰੁਪਿੰਦਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ।🙏❤️🙏
@BaljinderKaur-uq7sf
@BaljinderKaur-uq7sf 9 ай бұрын
31:41
@ravinderchahal3660
@ravinderchahal3660 3 жыл бұрын
ਭੈਣ ਜੀ, ਸਾਨੂ ਮਾਣ ਹੈ ਤੁਹਾਡੀ ਸੋਚ ਤੇ
@amarsinghtoor4421
@amarsinghtoor4421 3 жыл бұрын
You r very great Mem. God bless u
@kuldippannu6436
@kuldippannu6436 3 жыл бұрын
@@amarsinghtoor4421 👏👏👏
@jaswinderkaurdhaliwal6088
@jaswinderkaurdhaliwal6088 3 жыл бұрын
Tusse Bhutt great ho bhanji tuhada Soch nu salam ji
@jasvircheema6924
@jasvircheema6924 2 жыл бұрын
@@amarsinghtoor4421 ⁰
@SurinderKaur-wz9vv
@SurinderKaur-wz9vv 3 ай бұрын
ਸਲਾਮ ਹੈ ਆਪ ਦੇ ਜਜ਼ਬੇ ਨੂੰ
@gurdialsingh-uj8li
@gurdialsingh-uj8li 11 күн бұрын
ਸਲਾਮ ਹੈ ਆਪ ਜੀ ਨੂੰ 🎉
@geetabhalla5768
@geetabhalla5768 3 жыл бұрын
ਰੁਪਿੰਦਰ ਸੰਧੂ ਜੀ ਤੁਸੀ ਬਹੁਤ ਹੀ ਪਿਆਰੀ ਰੂਹ ਨਾਲ ਮਿਲਾਇਆ, ਬਹੁਤ ਬਹੁਤ ਧੰਨਵਾਦ 🙏🙏🙏🙏
@gurjotsingh799
@gurjotsingh799 3 жыл бұрын
ਭੈਣ ਜੀ। ਜ਼ਬਰਦਸਤ। ਸੋਚ। ਨੂੰ ਸਲਾਮ ਏ ਹਾਥੀ। ਲੱਗ। ਜਾਂਦੇ ਏ ਕੁੱਤੇ। ਭੂਕ ਦੇ। ਰਹਿੰਦੇ ਏ👌👌👌👌👌🙏🙏🙏
@navdeepmundy5100
@navdeepmundy5100 3 жыл бұрын
ਸਲਾਮ ਡਾ ਮੰਜੂ ਵਰਮਾ ਜੀ 👏
@harpreetkaur5022
@harpreetkaur5022 3 жыл бұрын
ਬਹੁਤ ਦੁੱਖ ਭਰੀ ਦਾਸਤਾਨ ਅਤੇ ਪ੍ਰੇਰਣਾ ਸ੍ਰੋਤ
@akaur4533
@akaur4533 3 жыл бұрын
ਰੁਪਿੰਦਰ ਸੰਧੂ ਜੀ ਬਹੁਤ ਬਹੁਤ ਧੰਨਵਾਦ
@dr.sky9844
@dr.sky9844 7 ай бұрын
मैम आपकीं हिम्मत को सलाम।आपनके अपने मन से जीवन जिया , यही होना चाहिए
@amanpreet4998
@amanpreet4998 3 жыл бұрын
Ma'am thodiyan gaallan sun keh mera mann bhar aaya. Ma'am you are a strong woman hats off to you ma'am.
@AjitSingh-sd9dh
@AjitSingh-sd9dh 3 жыл бұрын
You are proud of humanity please visit Maqboolpura Amritsar pb your life is a great lesson for the widows
@gurdialsingh-uj8li
@gurdialsingh-uj8li 11 күн бұрын
ਵਾਹਿਗੁਰੂ ਜੀ ਮੈਹਰ ਕਰਨ
@gurbachansingh1869
@gurbachansingh1869 3 жыл бұрын
Salute to Dr verma Great personality Our society is sick So we have not expect from a sick Person
@AlifAawaz
@AlifAawaz 3 жыл бұрын
A big salute to you Manju ji.
@gamapanjola2258
@gamapanjola2258 3 жыл бұрын
Madam ji proud of you tusi smaj nal ladai kari smaj kica nal insaf nahi karda, loka de prwah nahi krni chi di, madam ji dil kar da app ly writing kari java jis nal bapar da oh he janda ha, app qualities bahut and strugal kran de v bhavna ha, jis tan laga oh he jana, sathi bina jindgi gujarni bahut mushkil ha na kica nal khusi sanji kar sada na dukh da pal, madam ji mera nal be beeti ha, prmtama bhali kare,
@dr.sky9844
@dr.sky9844 7 ай бұрын
मातापिता जन्म के साथी होते हैं, जीवन के साथी नही।अपना जीवन तो हर बच्चे को खुद ही बनाना है।
@akaur4533
@akaur4533 3 жыл бұрын
ਮੈਨੂੰ ਕਿਸੇ ਦੇ ਸਾਹਮਣੇ ਵਿਚਾਰੀ ਬਣਨਾ ਪਸੰਦ ਨਹੀ ਭੈਣ ਜੀ ਮੈ ਵੀ ਵਿਚਾਰੀ ਬਣਨਾ ਪਸੰਦ ਨਹੀ ਕਰਦੀ ਜੋ ਲੋਕਾ ਨੂੰ ਪਸੰਦ ਨਹੀ ਹੁੰਦਾ
@tejpalkaur75
@tejpalkaur75 3 жыл бұрын
ਸੁਣਕੇ ਲਗਿਆ ਕਹਾਣੀ ਮੇਰੀ ਹੈ ਹਰ ਗਲ ਰਲ ਗੲਈ
@kashmirkaurbhinder6993
@kashmirkaurbhinder6993 3 жыл бұрын
She's really great women and I am salute her and I remember my same story.
@ranibasra601
@ranibasra601 3 жыл бұрын
ਕਿੰਨੀਆਂ ਔਰਤਾਂ ਦੀ ਕਹਾਣੀ ਬਿਆਨ ਕਰ ਦਿੱਤੀ , ਮੰਜੂ ਵਰਮਾ ਜੀ ਨੇ ਸੱਚਮੁਚ ਮੈਨੂੰ ਵੀ ਵਿਚਾਰੀ ਬਣਨਾ ਪਸੰਦ ਨਹੀਂ ਅਤੇ ਵਿਚਾਰੇ ਬਣਨਾ ਵੀ ਨਹੀਂ ਚਾਹੀਦਾ ਕਿਉਂਕਿ ਵਿਚਾਰੇ ਬਣਨ ਨਾਲ ਬਹੁਤ ਸਾਰੇ ਬਘਿਆੜ ਬਘਿਆੜੀਆਂ ਝਪਟਾ ਮਾਰਨ ਲਈ ਤਿਆਰ ਬੈਠੇ ਹੁੰਦੇ ਹਨ
@garrys2558
@garrys2558 Жыл бұрын
🙏My grandmother got widow when my father had to born . My father was born after 3 months of my grandfathers death. My Father are 4 brothers. My grandmother was not dat lucky like Verma mam. None of inlaws of my grandmother supported her. Then her only brother took her n 4 sons to his place. All were given good education n commissioned Officers in Air force n Indian Army upto da rank of Colonel. My grandmother was not educated but yah she n her brother did their best to stud them up on their feets.
@GurpreetKaur-lx9tp
@GurpreetKaur-lx9tp 3 жыл бұрын
I proud of you. God bless you 🙏❤
@user-sn7bx6uf8z
@user-sn7bx6uf8z 9 ай бұрын
Waheguru ji tuhanu te tuhade bachian nu chardi kla vich rakhan ❤️🌸🙏🏼🙏🏼
@anumehra8546
@anumehra8546 3 жыл бұрын
ਸਮਾਜ ਅੱਜ ਵੀ ਤੰਗ ਦਿਲ ਆ ਤੇ ਰਹੇਗਾ ਸਦਾ
@sudhirkamal6135
@sudhirkamal6135 Жыл бұрын
लोगो का काम है कहना , आप brave हो आपने अच्छा कार्य किया .
@sewasinghsidhu8687
@sewasinghsidhu8687 3 жыл бұрын
You are the best personality and example for women, madam. I salute you.
@user-sn7bx6uf8z
@user-sn7bx6uf8z 9 ай бұрын
I salute you Manju Verma ji I proud of you❤️🌸🙏🏼🙏🏼🙏🏼🙏🏼
@sarassinghjoy9734
@sarassinghjoy9734 3 жыл бұрын
Mam ਬਹੁਤ ਜ਼ਿਆਦਾ ਮਹਾਨ ਉਹ ਤੁਸੀਂ। ਬਹੁਤ ਲੰਮਾ ਤੇ ਔਖ਼ਾ ਸਫ਼ਰ ਕੀਤਾ ਤੁਸੀਂ। God bless you always 🙏🙏 ਦੁਨੀਆ ਤੇ ਕਦੀ ਜਿੱਤੀ ਨੀ ਜਾ ਸਕਦੀ mam 🙄🙏🙏
@harryz1797
@harryz1797 3 жыл бұрын
It is true,my mom has passed through the same.My mothers family is also same,but we belong to a rural area..Salute to such women.
@rajpalbuttar7321
@rajpalbuttar7321 3 жыл бұрын
What a brave lady
@harinderkaur7218
@harinderkaur7218 3 жыл бұрын
So sad Sir departed in the prime of his youth. Mam,you are blessed to have wonderful kids ! Your life is an inspiration for all struggling women across the globe... Long walks were really a blessing in disguise; ...added elegance... . Salute to your courage, perseverance n positive attitude ! Thanks for another amazing n motivational video !!
@JyotiKumari-zm1jc
@JyotiKumari-zm1jc 3 жыл бұрын
Gallan sun ke maan Bhar Aya.I am proud of you mam.🙏
@shaminderkaur4721
@shaminderkaur4721 3 жыл бұрын
ਮੈਰੀ।ਵੀ।ਦੂਖਾ।ਭਰੀ।ਜ਼ਿੰਦਗੀ।ਰਹੀ।ਹੈ।ਸਲਾਮ।ਹੈ।ਭੈਣ।ਜੀ।ਤੁਹਾਨੂੰ
@sarbjitdhillon9160
@sarbjitdhillon9160 3 жыл бұрын
Simple Living and High Thinking
@sarbjitdhillon9160
@sarbjitdhillon9160 3 жыл бұрын
Ihh lok kade v madam tuhade naal nahi rall sakde..so uhna noo yaad v na karo
@shubhneetkaur2449
@shubhneetkaur2449 3 жыл бұрын
ਮੈਂ ਦੁਨੀਆ ਦੀ ਪਰਵਾਹ ਨਹੀਂ ਕੀਤੀ।।। 👍👍👍। ਇਹੀ ਇਕ ਜ਼ਬਰਦਸਤ ਸੋਚ ਹੈ।।।
@parminderdhaliwal4565
@parminderdhaliwal4565 3 жыл бұрын
Salaam bhen ji... tusin Great mother ho
@ManjitKaur-zx3su
@ManjitKaur-zx3su 3 жыл бұрын
So proud of you mam. My story is also same
@harinderdhaliwal4297
@harinderdhaliwal4297 3 жыл бұрын
Ssakal to dr manju verma with great respect and great respect to rupinder sandhu
@harmanjotsingh8648
@harmanjotsingh8648 Жыл бұрын
ਬਹੁਤ ਵੱਧੀਆ ਭੈਣ ਜੀ👌🙏❤
@faizdawakhana8688
@faizdawakhana8688 3 жыл бұрын
Great personality, love from Pakistan
@SunitaKumari-xr7ij
@SunitaKumari-xr7ij 3 жыл бұрын
Host speaks very soft, very sweetly...
@uppalislive3418
@uppalislive3418 Ай бұрын
I am proud of you.your will power is too much..salute for you ji.
@varindersidhu3900
@varindersidhu3900 3 жыл бұрын
Inspiration story like me now my kids r well settled
@harshsidhu7626
@harshsidhu7626 3 жыл бұрын
ਬਹੁਤ ਮਾਣ ਹੈ ਮੈਡਮ ਤੁਹਾਡੇ ਤੇ
@deolpavneet4156
@deolpavneet4156 3 жыл бұрын
Such a great lady.. hats off mam, thanks b social for interviewing such great souls.
@bhagwannayak8611
@bhagwannayak8611 2 жыл бұрын
महान व्यक्तित्व है आपकी। हमारे समाज में ईमानदारी नहीं है। अपराधियो के पक्ष में विद्वान लोग भी खड़े होते हैं जबकि उनको समझ होते हुए।
@sudhirkamal6135
@sudhirkamal6135 3 жыл бұрын
Manju ji you’re a great person. Your life’s a big motivation.
@harpreetbal9031
@harpreetbal9031 3 жыл бұрын
Iron lady...strong....jeme ehna ne Sidda jeha zindge da birtaant kar ditta ..apne pindee te handuna bhot aukha hai bhot 🙏🙏
@simransharma2609
@simransharma2609 3 жыл бұрын
ਬਹੁਤ੨ ਗਰਬਹੈ ਤੁਹਾਡੇਤੇ ਮੈਡਮ ਸਲੂਟ ੨
@user-sn7bx6uf8z
@user-sn7bx6uf8z 9 ай бұрын
You are really great Manju verma ji
@davinderbassi9586
@davinderbassi9586 3 жыл бұрын
I salute you Manju ma’am🙏🏼 you are such a great personality. So proud of you🙌🏼 Very inspiring ❤️
@harmandeepkaur193
@harmandeepkaur193 3 жыл бұрын
Lots of love for you Auntie ji🙏🙏🙏🙏 Respect & really proud of you, such an inspiring lady 🙏🙏🙏🙏 Lots of praise & appreciation from Melbourne ♥️♥️
@harvinderkaur3357
@harvinderkaur3357 2 жыл бұрын
ਮੰਜੂ ਮੈਮ ਤੁਸੀਂ ਆਪਣੀ ਜਿੰਦਗੀ ਦੇ ਹਰ ਪਲ ਵਿਚ ਆਪਣੇ ਪਤੀ ਨੂੰ ਜਿੰਦਾ ਰੱਖ਼ਿਆ । ਤੁਸੀਂ ਲੋਕਾਂ ਦੀ ਸੋਚ ਨੂੰ ਵਾ ਖੁਭੀ ਬਿਆਨ ਕੀਤਾ। ਬੱਚਿਆਂ ਨੂੰ ਪੈਰਾਂ ਸਿਰ ਕੀਤਾ । ਤੁਸੀਂ great lady ho .
@sk-eq2xv
@sk-eq2xv 3 жыл бұрын
so sad for your loss u r so strong bhanji. proud of you sister feels so sad for those parents who lose there young child . I know how they feel because I also losted my beloved son he was 23 years old that time in 2009 I had only one son now I survived with 2 doughters
@naibsingh2354
@naibsingh2354 3 жыл бұрын
We proud of you,Res. Mam Manju Verma
@manpreetkaur-jl2lq
@manpreetkaur-jl2lq Жыл бұрын
I literally cry through out this episode , mam I am speechless. I salute you mam
@nimratschannel2100
@nimratschannel2100 3 жыл бұрын
I proud of you madam , my story is same as u
@super_seeds
@super_seeds 3 жыл бұрын
ਬੇਮਿਸਾਲ ਸ਼ਖ਼ਸੀਅਤ
@kanwaljitmann9567
@kanwaljitmann9567 3 жыл бұрын
ਦੋਨੋ ਰੂਹਾਂ ਬਹੁਤ ਪਰਭਾਵਸ਼ਾਲੀ ਹਨ, ਸਲਾਮ
@Kaur.brar23
@Kaur.brar23 4 ай бұрын
Tuhade hard work nu salute a mam but tuhade in-laws nu bachea de arthik help app e karni chade se chlo rabb sab nu hemat bakhse ji 🙏🏼🙏🏼
@satwantkaur6414
@satwantkaur6414 2 жыл бұрын
Soooooooooo sweet Ma'am g. Proud of u g 👍🏻👍🏻👍🏻👍🏻👍🏻👍🏻👍🏻👍🏻
@akankshabhot1992
@akankshabhot1992 3 жыл бұрын
Salute mam...🙏.. proud of you mam.. emotional kar dia apne..
@DarshanSingh-pj7xl
@DarshanSingh-pj7xl Жыл бұрын
ਬਹੁਤ ਖੂਬ ਮੈਡਮ ਜੀ ਤੁਸੀਂ ਕਿਸ ਤਰ੍ਹਾਂ ਹਿੰਮਤ ਨਾਲ਼ ਦੁੱਖਾਂ ਨੂੰ ਹੰਢਾ ਕੇ ਜ਼ਿੰਦਗੀ ਨੂੰ ਸਫਲਤਾ ਨਾਲ ਨਿਭਾਇਆ ਸਲਾਮ ਹੈ ਤੁਹਾਨੂੰ ਸਮਾਜ ਦਾ ਨਜ਼ਰੀਆ ਹੁਣ ਵੀ ਪਹਿਲਾਂ ਜਿਹਾ ਹੀ ਹੈ ਬਸ ਜ਼ਰੂਰਤ ਹੈ ਜ਼ਿੰਦਗੀ ਨਾਲ਼ ਤੁਹਾਡੀ ਤਰ੍ਹਾਂ ਹਿੰਮਤ ਨਾਲ਼ ਲੜਨ ਦੀ ਸਫਲਤਾ ਸੰਘਰਸ਼ ਪਿੱਛੇ ਲੁਕੀ ਹੁੰਦੀ ਹੈ।
@indersingh2239
@indersingh2239 3 жыл бұрын
Respect .salute u mam
@sharanjeetkaur2800
@sharanjeetkaur2800 3 жыл бұрын
so proud of u Manjoo maam🥰🥰
@sukhwantsingh6097
@sukhwantsingh6097 3 жыл бұрын
Waheguru ji baut hi vadia ji. Waheguru app tay sda kirpa rakhay ji.. Guru mehar kray sda khush raho bhen ji 🌹🌹🌹🌹🌹🌹🌹🌹🌹. Dhan Waheguru ji.
@jaspreetkaur6822
@jaspreetkaur6822 3 жыл бұрын
ਸਲਾਮ ਹੈ ਆਪ ਦੇ ਹੌਸਲੇ ਤੇ ਮਿਹਨਤ ਨੂੰ ਮੈਡਮ ਜੀ
@AbdulSattar-ie2bp
@AbdulSattar-ie2bp Ай бұрын
Very mice Dr Sahib
@bhupinderkaurgarcha9641
@bhupinderkaurgarcha9641 2 жыл бұрын
Very Emotional talk Hats off Mam Thanks Rupinder Sandhu
@vikramjeetkaur3774
@vikramjeetkaur3774 3 жыл бұрын
ਭੈਣ ਜੀ ਤੁਹਾਡੇ ਬੱਚੇ ਵੀ ਲਾਇਕ ਨਿਕਲੇ ਇਹ ਵੀ ਬਹੁਤ ਵਧੀਆ ਗੱਲ ਹੈ ਨਹੀਂ ਤਾਂ ਪਿਓ ਦਾ ਸਾਇਆ ਸਿਰ ਤੇ ਨਾ ਹੋਵੇ ਤਾਂ ਬੱਚੇ ਵੀ ਵਿਗੜ ਜਾਂਦੇ ਹਨ
@anuvij2458
@anuvij2458 3 жыл бұрын
tuhade honsle nu ,tuhadi soch nu slaam 👍👍
@akaur4533
@akaur4533 3 жыл бұрын
ਮੇਰਾ ਤੇ ਤੁਹਾਡਾ ਦੁੱਖ ੲਿੱਕੋ ਜਿਹਾ ਹੈ ਮੈ ਤੁਹਾਡਾ ਦੁੱਖ ਸਮਝਦੀ ਹਾ😭😭😭😭😭😭
@anumehra8546
@anumehra8546 3 жыл бұрын
😥😥
@amarjitbajwa2961
@amarjitbajwa2961 2 жыл бұрын
Yes madam it’s true
@gurjeetkaur7644
@gurjeetkaur7644 3 жыл бұрын
Salute u manju ma'am
@sc6814
@sc6814 3 жыл бұрын
Waooo, ਮਜ਼ਬੂਤ ​​ਅਤੇ ਬਹੁਤ ਪ੍ਰੇਰਣਾਦਾਇਕ ਕਹਾਣੀ ਮੈਡਮ ਜੀ, ਸ਼ੇਅਰ ਕਰਨ ਲਈ ਧੰਨਵਾਦ
@amreekkaur4136
@amreekkaur4136 2 жыл бұрын
So proud of you
@tejpalsingh9629
@tejpalsingh9629 3 жыл бұрын
Waheguruji 🙏🙏.. What an inspiring personality🙏
@balwinderkaur9740
@balwinderkaur9740 3 жыл бұрын
ਭੈਣ ਜੀ ਮੈਂ ਤੁਹਾਡੇ ਪੈਰਾਂ ਨੂੰ ਹੱਥ ਲਾਉਂਦੀ ਹ ਹਾਂ ਬਹੁਤ ਵਧੀਆ ਗੱਲ ਹੈ ਜੀ
@JasvirKaur-ch2gr
@JasvirKaur-ch2gr 2 жыл бұрын
Bhut hi parbhabshali ji
@amanpreet4998
@amanpreet4998 3 жыл бұрын
God bless you with health weath and happiness. But I can understand Sir dii jagah hamesha khalii rahi teh ehe naa puri hon wali khatt siii. Tusi bohat strong onhh ma'am.
@amandeepkaurmann3525
@amandeepkaurmann3525 3 жыл бұрын
I am proud of dr. Sahib
@maninderjeetkaur5679
@maninderjeetkaur5679 Жыл бұрын
Very good job 👍🙏
@jasvirkaur1940
@jasvirkaur1940 Жыл бұрын
Mam ji we are proud of you
@amarijitsingh8576
@amarijitsingh8576 3 жыл бұрын
Waheguru ji
@akaur4533
@akaur4533 3 жыл бұрын
ਮੇਰੀ ਕਹਾਣੀ ਵੀ ਬਿਲਕੁਲ ੲਿਸ ਤਰਾ ਦੀ ਹੈ 😭😭😭😭😭
@akaur4533
@akaur4533 3 жыл бұрын
ਮੈ ਮਰਨ ਤੋ ਪਹਿਲਾ ਜਰੂਰ ਆਪਣੀ ਕਹਾਣੀ ਲਿਖ ਕੇ ਜਾਵਾਗੀ ਕਿ ਕਿਵੇ ਪਤੀ ਦੇ ਮਰਨ ਤੋ ਬਾਅਦ ਜਿੰਦਗੀ ਨਾਲ ੲਿਕੱਲਿਆ ਜੂਝਣਾ ਪੈਦਾ ਹੈ ਜੋ ਲੋਕ ਤੁਹਾਡੀ ਉਡੀਕ ਕਰਦੇ ਹੁੰਦੇ ਹਨ ਉਹ ਤੁਹਾਨੂੰ ਘਰ ਦੇ ਦਰਵਾਜੇ ਮੁਹਰੇ ਖਲੋਤਿਆ ਨੂੰ ਅੰਦਰ ਨਹੀ ਵੜਨ ਨਹੀ ਦਿੰਦੇ
@akaur4533
@akaur4533 3 жыл бұрын
ਵਖਤ ਵਿਚ ਪੜਾਈ ਬਹੁਤ ਕੰਮ ਆਉਦੀ ਹੈ
@akaur4533
@akaur4533 3 жыл бұрын
ਵਖਤ ਵਿੱਚ ਨਿਮਰਤਾ ਤੇ ਹੌਸਲਾ ਰੱਖੋ ਜੇ ਰਾਤ ਆਈ ਹੈ ਦਿਨ ਵੀ ਚੜੇਗਾ ਆਸ ਨਾ ਛੱਡੋ
@akaur4533
@akaur4533 3 жыл бұрын
ਜੋ ਸਮਾ ਚਿੰਤਾ ਵਿੱਚ ਗੁਜਾਰਨਾ ਹੈ ਕਿਤਾਬਾ ਪੜੋ ਟੈਕਨੋਲੋਜੀ ਦਾ ਯੁੱਗ ਗੈ ਗੂੂਗਲ ਤੇ ਸਭ ਹੱਲ ਹਨ ਪਰ ਯਾਦ ਰੱਖਣਾ ਕਿਸੇ ਦੀਆ ਗੱਲਾ ਵਿੱਚ ਨਾ ਫਸ ਜਾਣਾ ਚੰਗੇ ਤੇ ਮਾੜੇ ਲੋਕ ਮਿਲਣਗੇ ਪਰਖ ਤੁਸੀ ਕਰਨੀ ਹੈ
@akaur4533
@akaur4533 3 жыл бұрын
@Deep kaur 🙏Hanji What sort of help you née Deep kaur
@karamjeetkaur1360
@karamjeetkaur1360 2 жыл бұрын
ਬਹੁਤ ਵਧੀਆ ਲੱਗਾ ਮੈਡਮ ਨੂੰ ਮਿਲ ਕੇ।ਬਹੁਤ ਧੰਨਵਾਦ ਭੈਣ ਰੁਪਿੰਦਰ
@paramjeetchahal2944
@paramjeetchahal2944 3 жыл бұрын
ਬਹੁਤ ਵਧੀਆ
@parmjeetkaur5256
@parmjeetkaur5256 3 жыл бұрын
Mam manju ji tuhadi soch nu salam waheguru chadhicla bakhse
@paramjitkaur1549
@paramjitkaur1549 3 жыл бұрын
Bache bap de piar ton vanje reh gye Bahut dukh Lagda. MA de sangarsh nu salam
@NavdeepKaur-qk3qp
@NavdeepKaur-qk3qp 3 жыл бұрын
Hats off...maa'm...tuhade hoslen nu.... ..
@jaswantkaur1748
@jaswantkaur1748 Жыл бұрын
Brave lady or as brave mother in my eyes
@kamaljitboparai6762
@kamaljitboparai6762 3 жыл бұрын
Bahut khoob and true statement: log husde nu vekh nahin sakde; ronde da saath nahin dindey. What a beautiful lady - inside and out!!!
@jasis6492
@jasis6492 3 жыл бұрын
Bahut hi wadhiya gallbaat Bahut hi sikhan nu miliya ji tuhade kolo parmatma tuhanu sada tandrust rakhe Bahut dukh dekhiya tussin zindgi vich😭😭
@sunrisesunset979
@sunrisesunset979 3 жыл бұрын
WAHEYGURU JI take care of your "PURE Souls". Bless them VID Rainbows of blessings.
@gurjotsingh4098
@gurjotsingh4098 3 жыл бұрын
You are great.Dr Manju God bless you
@savitaverma568
@savitaverma568 3 жыл бұрын
Solute mam aap ko 🙏🙏
@parampreetkaur9728
@parampreetkaur9728 3 жыл бұрын
We proud of you madam ji
@manjeetgill6277
@manjeetgill6277 3 жыл бұрын
Manju Verma, love you madam for your struggle and hard work. Thanks for sharing your life story
@inderjitkaur2225
@inderjitkaur2225 Жыл бұрын
Salaam hai tuhadi himmat nu ..u r great mam 👋
@gurpreetsinghbath1763
@gurpreetsinghbath1763 3 жыл бұрын
ਬਹੁਤ ਵਧੀਆ ਲੱਗਾ ਜੀ
@singh-benipal13
@singh-benipal13 3 жыл бұрын
B social .... is the one of my favourite KZbin channel .. thanks the team for good video's
@karamjeet6564
@karamjeet6564 2 жыл бұрын
Thank you Rupinder Bhain G ene vadia personalities nal Milan lyi🙏
@sunitarani4935
@sunitarani4935 Жыл бұрын
Salute mam ❤❤❤❤❤
@devinderkaur7166
@devinderkaur7166 3 жыл бұрын
Hats off to manju madam,. Regards
@meenusharma8506
@meenusharma8506 3 жыл бұрын
Really proud of mam every one should learn from you 🙏
THEY made a RAINBOW M&M 🤩😳 LeoNata family #shorts
00:49
LeoNata Family
Рет қаралды 42 МЛН
Я нашел кто меня пранкует!
00:51
Аришнев
Рет қаралды 5 МЛН
A clash of kindness and indifference #shorts
00:17
Fabiosa Best Lifehacks
Рет қаралды 106 МЛН
UTI - Symptoms Causes and Prevention
9:04
Dr. Mamta’s Health talks
Рет қаралды 1,6 М.
Playing hide and seek with my dog 🐶
0:25
Zach King
Рет қаралды 30 МЛН
Grandma Cat - the Hot Dog Eating Champion #gaming #food #challenge  #cartoon
0:15
Super Emotional Stories
Рет қаралды 8 МЛН
Nico’s new friend!#nico #smartnico #funny #dog #cute
0:24
Nico_thepomeranian
Рет қаралды 20 МЛН
Детство злой тётки 😂 #shorts
0:31
Julia Fun
Рет қаралды 1,6 МЛН
Кого она вытащила из воды?😱
0:51
Следы времени
Рет қаралды 2,7 МЛН
Приятного аппетита 🤣
0:15
Dragon Нургелды 🐉
Рет қаралды 6 МЛН