SPECIAL INTERVIEW : Jagraj Singh l Satnam Kaur l Rupinder Sandhu l B Social

  Рет қаралды 53,116

B Social

B Social

2 жыл бұрын

ਕੁੜੀਆਂ ਨੂੰ ਮੁੰਡਿਆਂ ਵਾਂਗ ਪਾਲਣ ਦੀ ਕੀ ਜਰੂਰਤ ਏ? l Jagraj Singh l Satnam Kaur l Rupinder Sandhu l B Social
International Day of The Girl Child
#SPECIALINTERVIEW
#BSocial
#RupinderSandhu
Facebook Link : / bsocialofficial
Instagram Link : / bsocialoffi. .
Anchor : Rupinder Sandhu
Guest : Jagraj Singh , Satnam Kaur
Location : Patiala
Cameraman : Harmanpreet Singh , Varinder Singh
Editor : Jaspal Gill
Digital Producer : Gurdeep Grewal
Label : B Social

Пікірлер: 188
@bindasingh5289
@bindasingh5289 2 жыл бұрын
ਸਿਰਾ ਗੱਲ ਕਹੀ ਅੰਕਲ ਜੀ ਨੇ ਕਿ ਨਾਮ ਚੱਲ ਕੇ ਕੀ ਹੋ ਜਾਏਗਾ, ਏਡਾ ਵੱਡਾ ਸਮਾਜ ਹੈ ਕੋਈ ਮੁੜ ਕੇ ਦੇਖਣ ਆਇਆ ਕਿ ਮੇਰਾ ਨਾਮ ਚੱਲਦਾ 🙏🙏
@prabjit7425
@prabjit7425 2 жыл бұрын
ਡਾਕਟਰ ਮਨਮੋਹਨ ਸਿੰਘ ਜੀ ਦੀਆਂ ਤਿੰਨ ਧੀਆਂ ਹਨ ਅਤੇ ਉਸ ਨੇ ਕਦੀ ਜ਼ਿਕਰ ਨਹੀਂ ਕੀਤਾ ਕਿ ਉਹਨਾਂ ਦੇ ਤਿੰਨ ਧੀਆਂ ਹਨ। ਉਸ ਨੇ ਆਪਣਾ ਨਾਮ ਖੁੱਦ ਹੀ ਇੰਨਾਂ ਰੌਸ਼ਨ ਕਰ ਲਿਆ ਹੈ ਕਿ ਇਤਿਹਾਸ ਵਿੱਚ ਦਰਜ ਹੋ ਚੁੱਕਾ ਹੈ। ਅਮਰੀਕਾ ਦੇ ਪੂਰਵ ਪ੍ਰਧਾਨ ਮੰਤਰੀ ਉਬਾਮਾ ਦੀਆਂ ਵੀ ਦੋ ਧੀਆਂ ਹਨ ਪਰ ਉਸ ਨੇ ਵੀ ਕਦੀ ਜ਼ਿਕਰ ਨਹੀਂ ਕੀਤਾ ਕਿ ਉਹ ਪੁੱਤਰ ਦੀ ਘਾਟ ਮਹਿਸੂਸ ਕਰਦੇ ਹਨ । ਇਹ ਸਭ ਕੁੱਝ ਕਮਜ਼ੋਰ ਮਾਨਸਿਕਤਾ ਵਾਲੇ ਸਮਾਜ ਵਿੱਚ ਹੀ ਹੁੰਦਾ ਹੈ ਕਿ ਧੀਆਂ ਵਾਲਿਆਂ ਦਾ ਨਾਮ ਨਹੀਂ ਹੁੰਦਾ ।
@bindasingh5289
@bindasingh5289 2 жыл бұрын
@@prabjit7425 ਧੀਆ ਹੋਣ ਜਾਂ ਪੁੱਤਰ ਕੋਈ ਫਰਕ ਨਹੀ ਪੈਂਦਾ ਗੱਲ ਇਹ ਹੈ ਕਿ ਕੋਈ ਮੁੜ ਕੇ ਦੇਖਣ ਆਇਆ
@prabjit7425
@prabjit7425 2 жыл бұрын
@@bindasingh5289 ਤੁਸੀਂ ਬਿੱਲਕੁਲ ਸਹੀ ਕਿਹਾ ਜੀ ਕਿ ਕੋਈ ਮੁੜਕੇ ਵੇਖਣ ਨਹੀਂ ਆਇਆ ਕਿ ਉਸ ਦੇ ਧੀਆਂ ਪੁੱਤ ਕੀ ਕਰ ਰਹੇ ਹਨ। ਜਿਹੜੇ ਆਪਣੇ ਆਪ ਨੂੰ ਕਦੀ ਕਹਿੰਦੇ ਕਹਾਉਂਦੇ ਰਹੇ ਸਨ ਅਤੇ ਉਹਨਾਂ ਦੇ ਮਰਨ ਤੋਂ ਬਾਅਦ ਉਹਨਾਂ ਦੇ ਘਰ ਖੰਡਰ ਹੋਏ ਪਏ ਹਨ ਅਤੇ ਘਾਹ ਉੱਗਿਆ ਹੋਇਆ ਹੈ । ਯੂ ਟਿਊਬ ਤੇ ਮਹਿਲ ਵੀ ਵਿਖਾਏ ਗਏ ਹਨ ਜਿਹੜੇ ਢਹਿ ਰਹੇ ਹਨ ਅਤੇ ਉੱਥੇ ਘਾਹ ਉੱਗਿਆ ਹੋਇਆ ਹੈ ਜੋ ਕਦੀ ਬਹੁਤ ਸ਼ਾਨੋ ਸ਼ੌਕਤ ਨਾਲ ਬਣਾਏ ਗਏ ਸਨ । ਜੋ ਵੀ ਕਰਨਾ ਆਪਣੇ ਲਈ ਆਪ ਕਰ ਲਵੋ ਅਤੇ ਕਿਸੇ ਧੀ ਪੁੱਤ ਤੋਂ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ। ਤੰਦਰੁਸਤੀ ਹੀ ਸਭ ਤੋਂ ਵੱਡੀ ਦੌਲਤ ਹੈ ।
@kiranpreetdandiwal1431
@kiranpreetdandiwal1431 2 жыл бұрын
ਬਹੁਤ ਸੋਹਣੀ ਗੱਲਬਾਤ ਰੁਪਿੰਦਰ ਕੌਰ ਜੀਓ ਮੈਂ ਤੁਹਾਡਾ ਪ੍ਰੋਗਰਾਮ ਹਮੇਸ਼ਾਂ ਦੇਖਦੀ ਹਾਂ ਪਰ ਕਦੇ ਕੁਮਿੰਟ ਨਹੀਂ ਕਰਿਆ ਅੱਜ ਵਾਲੇ ਇੰਟਰਵਿਊ ਦੇਖ ਕੇ ਏਦਾ ਮਹਿਸੂਸ ਹੋਇਆ ਵੀ ਮੇਰੀ ਹੀ ਇੰਟਰਵਿਊ ਚੱਲ ਰਹੀ ਹੈ ਦੋਨਾਂ ਰੂਹਾਂ ਨੂੰ ਦਿਲ ਤੋਂ ਸਲੂਟ ਆ ਜੀਓ
@gurmeetkaurbrar6538
@gurmeetkaurbrar6538 2 жыл бұрын
ਸਾਰੇ ਲੋਕ ਇਸ ਵੀਰ ਵਰਗੇ ਹੋਣ ਤਾਂ ਸਾਰੇ ਗੰਦ ਸਾਫ ਹੋ ਜਾਵੇਗਾ
@Awhxhasi
@Awhxhasi 2 жыл бұрын
ਬਿਲਕੁਲ ਸਹੀ ਕਿਹਾ।ਜੇ ਸਭ ਦੀ ਸੋਚ ਇਹੋ ਜਿਹੀ ਹੋ ਜਾਈ ਤਾ ਸਾਰਾ ਸੰਸਾਰ ਸੁਖੀ ਵਸੇ।
@sandeepsandhu7413
@sandeepsandhu7413 2 жыл бұрын
ਦਿਲ ਤੋਂ ਸਲਾਮ ਹੈ ਅੰਕਲ ਜੀ ਦੀ ਸੋਚ ਨੂੰ,ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਮੇਰਾ ਤਾਂ ਦਿਲ ਕਰਦਾ ਇਕ ਵਾਰ ਏਨਾ ਨੂੰ ਮਿਲਣ ਨੂੰ
@gagandeepkaurbrar1238
@gagandeepkaurbrar1238 2 жыл бұрын
ਬਹੁਤ ਸੋਹਣੀ ਗੱਲ ਭੈਣ ਜੀ ਸਾਡੇ ਵੀ ਦੋ ਬੇਟੀਆਂ ਹਨ ਅਸੀਂ ਵੀ ਕਦੇ ਨਹੀਂ ਸੋਚਿਆ ਕਿ ਸਾਡੇ ਬੇਟਾ ਨਹੀਂ ਹੈ ਸਾਨੂੰ ਦੋਨਾਂ ਪਤੀ ਪਤਨੀ ਨੂੰ ਇਹਨਾਂ ਦੀਆਂ ਗੱਲਾਂ ਬਹੁਤ ਚੰਗੀਆਂ ਲੱਗੀਆਂ ਅਤੇ ਤੁਹਾਡੀਆਂ ਵੀ
@pindadalifestyle682
@pindadalifestyle682 2 жыл бұрын
ਮੁੰਡੇ ਸਿਆਣ ਦੇ ਨੀ ਓਦੋਂ ਧੀਆਂ ਯਾਦ ਆਉਦੀਆਂ ਨੇ
@harjinderkaur3869
@harjinderkaur3869 Жыл бұрын
ਬਿਲਕੁਲ ਠੀਕ ਕਿਹਾ ਬੱਚੇ ਨੂੰ ਸੈਟਲ ਹੋਣ ਸਮੇਂ ਮਦਦ ਕਰੋ।
@ravindergill9225
@ravindergill9225 3 ай бұрын
ਅੱਜਕੱਲ ਤਾਂ ਜੀ ਚੰਗੇ ਬੈਂਡ ਵਾਲੀ ਕੁੜੀ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨ ਨੂੰ ਤਿਆਰ ਹੋ ਜਾਂਦੇ ਨੇ,
@sakinderboparai3046
@sakinderboparai3046 2 жыл бұрын
ਜਿਨਾਂ ਦੇ ਮੁੰਡੇ ਨਸ਼ੇ ਕਰਦੇ ਨੇਂ । ੳੁੱਨਾਂ ਦੇ ਮਾਪੇ ਕਹਿੰਦੇ ਨੇਂ ਤੇਰੇ ਨਾਲੋ ਤਾਂ ਕੁੜੀ ਹੋ ਜਾਂਦੀ ਚੰਗਾ ਹੁੰਦਾ । ਪਰ ਕੁੜੀ ਹੋਵੇ ਜਾਂ ਮੁੰਡਾ ਮਾਪਿਅਾਂ ਦਾ ਸਤਿਕਾਰ ਕਰਨ ਵਾਲਾ ਹੋਵੇ ।
@nikiverma3140
@nikiverma3140 2 жыл бұрын
Hlo di...one request h ...plz jehde Punjab to upsc cse nu clear krde aa...bhav civil servants from Punjab da interview v liya jave ....hrek state ch upsc cse toppers de interview lende aa ..pr sade Punjab ch koi v news channel upsc toppers da na v ni lenda ki Punjab cho ena na IAS exam pass kita...news channel grelu ldaiya vikha dinde aa...pr Punjabi generation nu motive te guide krn lyi koi interview ni krde....I hope ki tuc ess matter ch v dyan dvoge....hrek state de news channel ch Kuj tym phla upsc cse de aye result ch jena candidates n clear kita onnaa de vadu interview lyi...jdgi Punjab ch all india rank 34 jo ki mr simrandeep singh from mansa distt hasil kiti ona di kise v channel ch interview nhi ...only do KZbin channel te 5..6mint di clip....plz ena di v interview lvo...🙏🙏ta jo Punjabi generation v motivate hove ...nale Punjabi pcs de toppers like upinderjeet kaur rank 1...gursimran kaur psc rank 6....enna sb de interview lye Jan...ta jo Punjabi generation nu ess field da v ptta lage ki sb foreign hi nhi ja rhe .....🙏🙏plz ess bare dyan deo🙏🙏
@sc6814
@sc6814 2 жыл бұрын
Excellent , ਵਧੀਆ ਗੱਲਬਾਤ, ਉਮੀਦ ਹੈ ਕਿ ਇਹ ਸੋਚ ਸਾਡੇ ਭਾਈਚਾਰੇ ਦੇ ਹਰੇਕ ਪਰਿਵਾਰ ਤੱਕ ਜਲਦੀ ਪਹੁੰਚ ਸਕੇਗੀ
@manjeetkaurambalvi8520
@manjeetkaurambalvi8520 2 жыл бұрын
ਬਹੁਤ ਚੰਗੀ ਸੋਚ ਸਤਿਨਾਮ ਜੀ।ਮਾਣ ਹੁੰਦੀਆਂ ਹੈ ਸਦਾ ਧੀਆਂ 'ਤੇ।ਮੇਰੇ ਵੀ ਵੱਡੇ ਪੁੱਤਰ ਕੋਲ ਦੋ ਧੀਆਂ ਨੇ,ਜੋ ਸਾਨੂੰ ਬਹੁਤ ਪਿਆਰੀਆਂ ਨੇ ,ਕਦੇ ਨੀ ਲੱਗਿਆ ਕਿ ਪੋਤਾ ਨਹੀਂ ਹੈ।
@bindasingh5289
@bindasingh5289 2 жыл бұрын
ਦਾਦੀ ਦੀ ਸੋਚ ਨੂੰ ਸਲਾਮ 🙏
@NarinderKaur-lx5hq
@NarinderKaur-lx5hq 2 жыл бұрын
Kaash sab di soch tuhade vrgi hove
@ranjitksandhu5279
@ranjitksandhu5279 2 жыл бұрын
Bahut wadia soch tuhaadi daadi
@amanharjeet
@amanharjeet 2 жыл бұрын
In western nations, It is important to have a daughter because daughters look after parents. So saying they use If you have daughter, she will bring someone, s son home And If you have son then someone, s daughter will take him to her home. People who have daughters are blessed from god. I will be very happy if I will have grand daughter Very good topic....
@prabjit7425
@prabjit7425 2 жыл бұрын
ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ । । ਧੀਆਂ ਪੁੱਤਾਂ ਦੇ ਅਸਲ ਫਰਕ ਦਾ ਪਤਾ ਤਾਂ ਰਿਸ਼ਤਾ ਕਰਨ ਵੇਲੇ ਲੱਗਦਾ ਹੈ ਜਦੋਂ ਕੁੱਝ ਬੇਗੈਰਤ ਮੁੰਡੇ ਵਾਲੇ ਧਾੜਵੀਆਂ ਵਾਂਗੂੰ ਤਿੰਨ ਚਾਰ ਸੌ ਬਰਾਤੀ ਲੈ ਕੇ ਮਹਿੰਗੇ ਮੈਰਿਜ ਪੈਲੇਸ ਵਿੱਚ ਆਉਣ ਲਈ ਕਹਿੰਦੇ ਹਨ । ਇੱਥੇ ਹੀ ਬੱਸ ਨਹੀਂ ਹੁੰਦੀ ਨਾਲ ਕੜੇ ਮੁੰਦੀਆਂ ਦੀ ਮੰਗ ਵੀ ਕੀਤੀ ਜਾਂਦੀ ਹੈ। ਇਹ ਸਭ ਖਰਚਾ ਜਦੋਂ ਸਿਰਫ ਕੁੜੀ ਵਾਲਿਆਂ ਨੂੰ ਕਰਨਾ ਪੈਂਦਾ ਹੈ ਤਾਂ ਫਿਰ ਬਰਾਬਰਤਾ ਕਿੱਥੇ ਰਹਿ ਜਾਂਦੀ ਹੈ ??
@itsexpertwith_mind7076
@itsexpertwith_mind7076 2 жыл бұрын
Bhut sohna topic lae bhan aj wala v..sir &madam di v bhut wdia thinking nu slam aa..ase v 2 sister aa mere mom dad v sanu bahut jyada pyar krde aa.tuhada topic sun k manu apne app te hr v maann mehsoos hoyea
@thanasingh2841
@thanasingh2841 2 жыл бұрын
ਬਹੁਤ ਸੁੰਦਰ ਗੱਲਾਂ ਕੀਤੀਆਂ
@gurmangillgill1610
@gurmangillgill1610 2 жыл бұрын
ਜੇ ਸੁॅਖ ਦੇਣਾ ਧੀ ਨੇ ਦੇ ਦੇਣਾ
@ranjitksandhu5279
@ranjitksandhu5279 2 жыл бұрын
Bahut hi anmol te bemissal soch wale insaan ho tuci.Tuhadia daughters v tuhaade te maan mehsoos kardia hunia.Bahut khushi hoyi dekh ke ke saade Punjab ch eve di soch waale couples v ne. Har gall ch damm cc. Mere walo tuhaanu bahut bahut shubkaamnava.Kaash eh interview koi badlaav lai aave.Punjab ch baaki states naalo jyada abortion rate jyada aa. Waheguru mehar kare 👍👌
@Cheema2478
@Cheema2478 8 ай бұрын
ਬਹੁਤ ਹੀ ਚੜਦੀ ਕਲਾ ਵਾਲੀ ਸੋਚ ਹੈ ਤੁਹਾਡੀ ਦੋਹਾਂ ਦੀ 🙏
@charanjitkaur267
@charanjitkaur267 2 жыл бұрын
Very good job my brother ji and sister ji i have a one daughter im very happy 🙏🙏🙏🙏🙏🙏🙏♥️♥️♥️♥️♥️♥️♥️
@gurjinderkaurdhillon5050
@gurjinderkaurdhillon5050 2 жыл бұрын
My 2 baby girls and i am very happy
@_aulakh_sukh_3422
@_aulakh_sukh_3422 2 жыл бұрын
Such a humble and great personality. Hard to find people like that.
@darshanakamboj4218
@darshanakamboj4218 Жыл бұрын
Bahut hi vadhiya vichar 👌👌👌
@baljinderkaler1713
@baljinderkaler1713 3 ай бұрын
Beautiful couple and Mulakat ji good vichar ji
@ravindergill9225
@ravindergill9225 3 ай бұрын
ਪਹਿਲਾਂ ਜੀ ਜੲਇਦਾਦ ਦੀ ਕਾਨੂੰਨੀ ਅੜ੍ਹਚਣ ਵੀ ਸੀ, ਹੁੁਣ ਨਹੀਂ ਰਹੀ, ਮਾਨਸਿਕਤਾ ਬਦਲ ਰਹੀ ਹੈ ਬੱਚਾ ਜੋ ਵੀ ਹੋਵੇ ਤੰਦਰੁਸਤ ਹੋਵੇ ਇੰਨਟੈਲੀਜੈਂਟ ਹੋਵੇ,
@kisankaur4459
@kisankaur4459 2 жыл бұрын
lovely parents good thinking!!
@bhagwantkahlon593
@bhagwantkahlon593 2 жыл бұрын
Beta g ist of all ur way of conducting interviews very very beautiful and veer g and their sardarnee g very good thoughts thx for positive thinking God bless you always g 🙏
@gaganwadhwa9535
@gaganwadhwa9535 2 жыл бұрын
Very nice 👌👌 Great personalities and Great thinking 👍👍
@lovejotgill5686
@lovejotgill5686 2 жыл бұрын
Excellent interview as always 🙏🙏
@SukhwinderSingh-mv7rd
@SukhwinderSingh-mv7rd 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏🙏👍
@vinodkumari4304
@vinodkumari4304 2 жыл бұрын
Excellent Rupinder di
@karandhillon738
@karandhillon738 2 жыл бұрын
very nice sun k bht vadia lga
@enngrewal9546
@enngrewal9546 2 жыл бұрын
ਵਧੀਆ ਸੁਨੇਹਾ
@gagandeepsondhi1232
@gagandeepsondhi1232 2 жыл бұрын
bahut vdhia interview
@gurjeetkaur9238
@gurjeetkaur9238 2 жыл бұрын
ਬਹੁਤ ਵਧੀਆ ਜੀ 🙏
@simarjitbuttar9600
@simarjitbuttar9600 2 жыл бұрын
Great thinking .every Punjabi should have this feeling about girls .
@harjindergill8100
@harjindergill8100 2 жыл бұрын
Bahut hi vadhiya vichar❤️🙏🙏
@manjitkaur6747
@manjitkaur6747 2 жыл бұрын
Bohat vdia soch
@ravinderkaur4863
@ravinderkaur4863 2 жыл бұрын
Love this show👌👌
@mandeepsangha2292
@mandeepsangha2292 2 жыл бұрын
Great thinking 🙏🙏
@kameersinghgill7507
@kameersinghgill7507 2 жыл бұрын
Good thinking thanks ji
@Virk-2022
@Virk-2022 2 жыл бұрын
Very nice Great thinking 👍👍💯
@rammisidhu84
@rammisidhu84 2 жыл бұрын
Shaa gaye Uncle ji 🙏
@manusandhu3527
@manusandhu3527 2 жыл бұрын
Love this show
@paramjeetkaurkhanguda5008
@paramjeetkaurkhanguda5008 2 жыл бұрын
Very nice
@angrejparmar6637
@angrejparmar6637 2 жыл бұрын
Thanks
@sabiklair3846
@sabiklair3846 2 жыл бұрын
Salute to you rupinder
@sahibAulakh9814
@sahibAulakh9814 2 жыл бұрын
Excellent interview
@tirathsingh6539
@tirathsingh6539 2 жыл бұрын
ਖ਼ੂਬਸੂਰਤ ਮੁਲਾਕਾਤ 🙏❤️
@YMoney-
@YMoney- 2 жыл бұрын
Very nice mulakat safety bap ney v Sanu aisey tipe Parvrish diti hey brother di tarah
@YMoney-
@YMoney- 2 жыл бұрын
Paleyaa tey studi diti hey
@gurmeetkaur5538
@gurmeetkaur5538 2 жыл бұрын
Good lesson
@vicharadavehda9951
@vicharadavehda9951 2 жыл бұрын
Uncle da explanation way boht bdiya a...on a de gl krn ton oh writer bdh LG rhe ne
@gurjinderkaurdhillon5050
@gurjinderkaurdhillon5050 2 жыл бұрын
God bless you
@mandeepkauraulakh8022
@mandeepkauraulakh8022 2 жыл бұрын
Excellent
@shalinderkaur9447
@shalinderkaur9447 2 жыл бұрын
Really great thinking 👍
@paramjitsingh8603
@paramjitsingh8603 2 жыл бұрын
V good
@mohanjitkaur2795
@mohanjitkaur2795 8 ай бұрын
Same thinking 🎉
@navubrar204
@navubrar204 2 жыл бұрын
Good ji
@shamshersandhu8823
@shamshersandhu8823 2 жыл бұрын
ਆਪਾ। ਸਬ। ਨੂੰ। ਨਹੀ। ਸਮਝਾ। ਸਕਦੇ ਧੀਆਂ। ਪੁੱਤਰਾਂ। ਚ। ਕੋਈ। ਫਿਕਰ। ਨਹੀਅੋਰਤਾਂ। ਹੀ। ਅੋਰਤਾ। ਦੀਆ। ਦਸ਼ਮਨ। ਆ
@harpreetaujla4968
@harpreetaujla4968 2 жыл бұрын
So beautiful ji ,
@lakhvirnagra9431
@lakhvirnagra9431 2 жыл бұрын
Bhainno je Munda ta nuh bahro avegi Je kudi aa ta jawaee bahro avega Means k one person ta begana hi avega Je jawaee to dar laggda k ptaa nhi keho jeha avega Ta Nuh di vi ki granty aa k respect hi karegi Beta ta Nuh te depends aa je Nuh changi ta beta apnna vadhiaa Dhee vaalli side ta Jawaee bhave jeho jeha v huve -Dhee ta sari umar pekka family di sukh mangdi aa Har Dhee di jaan hunde aa Maape . Asi v two sisters aa mere parents sade naall Bahut khush han
@jaswinderkhatara6483
@jaswinderkhatara6483 2 жыл бұрын
very nice interview
@Kamaljit_12764
@Kamaljit_12764 2 жыл бұрын
Very nice💝💝💓
@sonygill8999
@sonygill8999 2 жыл бұрын
👌👌🙏🙏
@jaswantgrewal7419
@jaswantgrewal7419 2 жыл бұрын
Great views no words to appreciate one should learn a lesson from this couple!
@gurdipsinghbharaj7736
@gurdipsinghbharaj7736 2 жыл бұрын
Very good
@GurpreetSpirituality
@GurpreetSpirituality 2 жыл бұрын
Very good topic
@Royal_Bella1
@Royal_Bella1 2 жыл бұрын
Sadi vi ik beti hai. Asi Dona ne ehi decision lia k ik beti hi theek hai. And we are very happy
@rimpykajal7802
@rimpykajal7802 2 жыл бұрын
asi educated jroor ho gye par sada pehrava chage hoyea a asi stylish ho gye a par sadi soch ne badli kuz be kaho eh fark ta sadi soch he badal sakdi a par jo kde ne ho sakda sade smaj da soch eme he rahe ge parmata na jo ditta ohda shukriya kro jina da char char putt na ohna parents nu pucho kime da halat na ajj ta kayia deya deha na apne parents nu kine sukh ditte na
@parmpreetkaur3675
@parmpreetkaur3675 2 жыл бұрын
Ji ha
@AmanDeep-ut7fj
@AmanDeep-ut7fj 2 жыл бұрын
Very nice
@Amandeepkaur-my5lm
@Amandeepkaur-my5lm 2 жыл бұрын
Madam ji bahuuut vadia topic chose kita
@sukhdeepsinghgill9406
@sukhdeepsinghgill9406 2 жыл бұрын
♥️♥️♥️♥️
@gurjinderkaurdhillon5050
@gurjinderkaurdhillon5050 2 жыл бұрын
Best
@btsarmyforever2953
@btsarmyforever2953 2 жыл бұрын
Mein munda haan par ਮੇਰਾ ਸਿਰ Aurat de ਪੈਰਾਂ ਵਿੱਚ ਹਮੇਸ਼ਾ ਝੁਕਦਾ ਹੈ ਕਿਉਂਕਿ ਔਰਤ ਦੇ ਪੈਰਾਂ ਵਿੱਚ ਰੱਬ ਵਸਦਾ ।
@gurjinderkaurdhillon5050
@gurjinderkaurdhillon5050 2 жыл бұрын
Right
@jaswantkaur5815
@jaswantkaur5815 2 жыл бұрын
🙏🙏
@lakhveerkaur3301
@lakhveerkaur3301 2 жыл бұрын
👌👌
@swarnjitkaur4326
@swarnjitkaur4326 2 жыл бұрын
very nice
@nav9744
@nav9744 2 жыл бұрын
Parmatama krae har ek insan di eho jhi soch bnae tan k kisae v insan nu kisae v insan vlo ehna glan krkae preshan na kita javae..
@luckymaan4777
@luckymaan4777 2 жыл бұрын
👌👌👌👍👍👍
@kellykelly4508
@kellykelly4508 2 жыл бұрын
V gd 🙏🇨🇦
@ranjitspannu
@ranjitspannu 2 жыл бұрын
Only praying to god, give one child but that child must be physically and mentally good, rest depends on parenting. Things are looking good only when life is going smooth with financially and physically in any family. Boy and Girl does't matter give education, keep eye on their activity. But I am sad for many families where they have physically challanged children. life is not easy when we have special conditions in family. but overall don't control life of your children after certain age, they must live independentaly. Manage your money in your young age, problem will starts when you dont have money in your old age (After Retirement).
@prabjit7425
@prabjit7425 2 жыл бұрын
You're absolutely right sir ji .
@harpreetkaur5022
@harpreetkaur5022 2 жыл бұрын
Absolutely right
@manmeetsandhu
@manmeetsandhu 2 жыл бұрын
Good uncle g we need more people like u
@GurpreetSpirituality
@GurpreetSpirituality 2 жыл бұрын
Pls make more vedio like that
@binni584
@binni584 2 жыл бұрын
21:23 te uncle hona ne boht sohni gal kahi aaa
@allcolourofmylife
@allcolourofmylife 2 жыл бұрын
Very good Bhain ji
@SehajkaurLioness
@SehajkaurLioness 2 жыл бұрын
🙇🏻‍♀️🙇🏻‍♀️
@simsim4679
@simsim4679 2 жыл бұрын
J tuadi soch shuru toh hi sahi aa....akkl ukkl da koi fark ni penda. What is right is right, what is wrong is wrong.
@psingh3851
@psingh3851 2 жыл бұрын
👌👌💯💯👍👍🙏
@prof.kuldeepsinghhappydhad5939
@prof.kuldeepsinghhappydhad5939 Жыл бұрын
Nice 🎉❤
@parminderpandher7964
@parminderpandher7964 2 жыл бұрын
Very nice thinking bilkul beti da v poora haq a
@sukhmani3933
@sukhmani3933 2 жыл бұрын
👍👍🙏💯
@sarabjitsinghsoora5616
@sarabjitsinghsoora5616 2 жыл бұрын
💝💖😍🙏🙏
@ranjeetsangha4530
@ranjeetsangha4530 2 жыл бұрын
👍
@pritpalsingh1243
@pritpalsingh1243 2 жыл бұрын
Very good
@gurisingh3473
@gurisingh3473 2 жыл бұрын
Very good
@simsim4679
@simsim4679 2 жыл бұрын
Ethe sbb Amiri Gharibi da ik power struggle aa. BSS.!!!!! Apne desh vich berozgari kr k eh struggle bhut mushkil nal hi khtm hona aa. Odo tkk amir logan ne ghariban te apna rohb pona hi pona aa.....kyon k paise wale da plla hamesha bhara hunda aa. "MONEY IS POWER"!!!!
@kulwinderkaur8761
@kulwinderkaur8761 2 жыл бұрын
Lucky ho
@harjotkaur6380
@harjotkaur6380 2 жыл бұрын
I’m thankful to God🙏 that my father’s thinking is 100% like this uncle
@amanpreetkaur9620
@amanpreetkaur9620 2 жыл бұрын
Same here,, grateful always 🙏
@simsim4679
@simsim4679 2 жыл бұрын
Sbb Maa Baap te depend aa k bachey tuadey naal problem share karn vich kina k comfortable feel karde aa. Ona d har gll da jwab sachaii nal devo, koi lukoh na rakho. Kaii gllan krn vich maa baap embarrased v feel kr sakde aa....pr doesn't matter, sari gll KHUL k kro, sachii sachii kro....🙏🙏🙏
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏🙏
@advocatejasbirsinghmullanp7899
@advocatejasbirsinghmullanp7899 2 жыл бұрын
ALL GIRLS AND BOYS ARE SAME HAVE SAME RIGHT OF LIVING, THEN WHY DIFFRENT VIEWS, WE SHOULD JOINTLY HATE TO DOWRY SYSYTEM AND RAKHI SYSTEMSO THAT OUR OUR GIRLD CHILD MAY BECOME STRONG GOOD INTERVIEWS I PERSONELY SALUTE THIS FAMILY
@hemjotkaursohi4217
@hemjotkaursohi4217 2 жыл бұрын
😇
@ajaniqbalsinghdhaliwal5960
@ajaniqbalsinghdhaliwal5960 2 жыл бұрын
ਕੰਮੈਂਟ ਉੱਡ ਗਿਆ….
@gulshanpreet2016
@gulshanpreet2016 2 жыл бұрын
K👌a👍i 👌n👍t
@rahul-yq1gh
@rahul-yq1gh 2 жыл бұрын
Sat Sri akaal ma'am and sir, Meria v do betia ne ,asi buhat kush a apni life ch, buhat acha lagya sir and ma'am dia gallan sun ke, Thanks Rupinder ma'am 🙏🏻🙏🏻🙏🏻🙏🏻❤❤
@prabjit7425
@prabjit7425 2 жыл бұрын
ਧੀਆਂ ਹੋਣ ਜਾਂ ਪੁੱਤ ਹੋਣ ਇਹ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਹੁੰਦੀਆਂ ਹਨ। ਉਸ ਦੀ ਦਾਤ ਨੂੰ ਨਾਂ ਪਸੰਦ ਕਰਨਾ ਬਹੁਤ ਵੱਡਾ ਗੁਨਾਹ ਹੈ । ਤੰਦਰੁਸਤੀ ਅਤੇ ਵਾਹਿਗੁਰੂ ਦੀ ਮਿਹਰ ਨਾਲ ਦੀ ਦੁਨੀਆਂ ਵਿੱਚ ਕੋਈ ਹੋਰ ਨਿਆਮਤ ਨਹੀਂ ਹੈ ।
Хотите поиграть в такую?😄
00:16
МЯТНАЯ ФАНТА
Рет қаралды 3,7 МЛН
Best KFC Homemade For My Son #cooking #shorts
00:58
BANKII
Рет қаралды 53 МЛН
ЧУТЬ НЕ УТОНУЛ #shorts
00:27
Паша Осадчий
Рет қаралды 7 МЛН
Hafiz Ahmed Podcast Featuring Aftab Iqbal | Hafiz Ahmed
2:16:00
Hafiz Ahmed
Рет қаралды 238 М.
Bacho Ne Ye Kar Liya 😱🥲
0:13
Sunnyy Rawal
Рет қаралды 18 МЛН
When an RV meets a zombie outside #rv
0:21
campingWorld
Рет қаралды 9 МЛН
I meet Mr.Beast
0:15
ARGEN
Рет қаралды 12 МЛН