DHART DE JAAYE l EP 36 l ‪Atinderpal Singh l Sarbjeet Singh Sidhu l B Social

  Рет қаралды 23,342

B Social

B Social

2 жыл бұрын

ਮਿਲਾਵਟੀ ਹਲਦੀ ਨਾ ਖਾਓ, ਮਾਰੇ ਜਾਓਂਗੇ l DHART DE JAAYE l EP 36 l ‪Atinderpal Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Facebook Link : / bsocialoffic.... .
Instagram Link : / bsocialoffi.... .
Episode : Dhart De Jaaye
Report by : Sarbjeet Singh Sidhu
Guest : Atinderpal Singh
Location : Kattu ( Barnala )
Cameraman : Harmanpreet Singh & Varinder Singh
Editor : Hardeep Singh
Digital Producer : Gurdeep Grewal
Label : B Social

Пікірлер: 51
@jatindersingh-ke5ht
@jatindersingh-ke5ht 2 жыл бұрын
ਆਪਾਂ ਇੱਥੇ ਰਹਿਕੇ ਵੀ ਬਹੁਤ ਕੁਝ ਕਰ ਸਕਦੇ ਹਾਂ।ਬਸ ਸਾਡੇ ਲੋਕਾਂ ਕੋਲ ਭੇਡ ਚਾਲ ਐਂ ਬਾਹਰ ਦੀ। ਮੈਂ ਆਪਣੀ ਅੱਖੀਂ ਗੱਲ ਦੱਸ ਰਿਹਾਂ। ਸਾਡੇ ਰਿਸ਼ਤੇਦਾਰ ਨੇ ਤੇ ਉਹ ਘਰ ਵਿੱਚ ਕੁਝ ਮੱਝਾਂ ਰੱਖਕੇ ਦੁੱਧ ਪਾਉਦੇ ਨੇ ਸ਼ਹਿਰ ਵਿੱਚ। ਉਹਨਾਂ ਪਾਸੋਂ ਇੱਕ ਸ਼ਾਹੂਕਾਰ(ਬਾਣੀਏ) ਦੁੱਧ ਲੈਂਦੇ ਨੇ। ਤੇ ਇੱਕ ਵਾਰ ਮੱਝਾਂ ਦੁੱਧ ਘਟ ਗਈਆਂ ਤੇ ਉਹਨਾਂ ਨੂੰ ਦੁੱਧ ਬੰਦ ਕਰਨਾ ਪਿਆ ਤੇ ਉਹ ਸ਼ਾਹੂਕਾਰ(ਬਾਣੀਏ) ਕਹਿੰਦੇ। ਸਾਨੂੰ ਨਹੀਂ ਪਤਾ ਸਾਡਾ ਦੁੱਧ ਨਾਂ ਬੰਦ ਕਰੋ। ਜੇਕਰ ਤੁਹਾਨੂੰ ਮੱਝ ਦੀ ਲੋੜ ਹੈ ਤਾਂ ਉਝ ਵੀ ਲੈਕੇ ਦੇ ਦਿੱਨੇ ਆਂ ਤੇ ਬਿਨਾਂ ਵਿਆਜ਼ ਤੋਂ। ਕਿਉਕੇ ਉਹ ਜਮਾਂ ਅਸਲੀ ਦੁੱਧ ਦਿੰਦੇ ਸਨ। ਜਦੋਂ ਤੋਂ ਉਹਨਾਂ ਨੇ ਦੁੱਧ ਲੈਣਾ ਸ਼ੁਰੂ ਕੀਤਾ ਤੇ ਉਸਤੋਂ ਬਾਅਦ ਉਹਨਾਂ ਦਾ ਕੁੱਤਾ ਵੀ ਦੋਧੀ ਜਾਂ ਡੇਅਰੀ ਦਾ ਦੁੱਧ ਨਹੀਂ ਪੀਂਦਾ, ਉਹਨਾਂ ਆਪ ਨੇ ਤਾਂ ਪੀਣਾ ਕੀ ਐ। ਸੋ ਇੱਥੋਂ ਸਿੱਖ ਮਿਲੀ ਕੇ ਜੋ ਸਚਾਈ ਤੇ ਦਿਲੋਂ ਮਿਹਨਤ ਕਰਦਾ ਐ ਉਹ ਇੱਥੇ ਵੀ ਕਾਮਯਾਬ ਐ।
@dhesithevillagers9278
@dhesithevillagers9278 2 жыл бұрын
ਅਸੀ ਪਿੰਡਾ ਵਾਲੇ ਸ਼ਰਮ ਮੰਨਦੇ ਹਾਂ ਤੇ ਦੋਧੀਆਂ ਨੇ ਤਰੱਕੀਆ ਕਰ ਲਈਆ ਸਾਡੇ ਸਿਰੋ ਪਰ ਸਾਨੂੰ ਚੱਜ ਨਾ ਆਇਆ
@harrygaming9052
@harrygaming9052 2 жыл бұрын
Punjab di journalism hi punjab nu duniya da no. 1 suba bna skdi aa... Bahut wadiya vedio .. Thnks soda share krn lyi
@gurindergill9115
@gurindergill9115 2 жыл бұрын
ਮਿਹਨਤ ਤਾਂ ਰੰਗ ਲਿਆਉਦੀ ਹੈ... ਪਰ ਅੱਜ ਕਿਸਾਨ ਰਿਸ਼ਕ ਲੈਣ ਦੀ ਹਾਲਤ ਵਿੱਚ ਨਹੀਂ ਹੈ...
@dhesithevillagers9278
@dhesithevillagers9278 2 жыл бұрын
ਬਾਈ ਜੀ ਆਪਾਂ ਜਰੂਰੀ ਨਹੀ ਕਿ ਵੱਡਾ ਹੀ ਰਿਸਕ ਲੈਣਾ ਆਪਾਂ ਇੱਕ ਕਨਾਲ ਤੋ ਵੀ ਸੁਰੂ ਕਰ ਸਕਦੇ ਹਾਂ
@dr.jagtarsinghkhokhar3536
@dr.jagtarsinghkhokhar3536 2 жыл бұрын
ਚੰਗਾ ਉਪਰਾਲਾ
@jiwanjsingh7460
@jiwanjsingh7460 2 жыл бұрын
Love this program...informative, keeping our culture and language alive. Long live Punjab, long live Punjabi zubaan and long live Punjab dey lok.
@jassidhaliwal526
@jassidhaliwal526 2 жыл бұрын
ਕੰਮ ਆਪਣੇ ਵਿੱਚ ਮਾਣ ਹੈ
@balbirbal6336
@balbirbal6336 2 жыл бұрын
Wqeed Very good god bless you
@perrysingh8495
@perrysingh8495 2 жыл бұрын
If one guy/girl from every family implement their knowledge and information of the advanced technology for their own Bussines . Our Punjab will be the Richest in every form like before again ..
@rajindraoffcial7672
@rajindraoffcial7672 11 ай бұрын
Bilkul sachea.galla.bai.dea.sanu.apna.prodekt.ap.tear.karke vachan chahedea
@dr.iqbalmustafa1493
@dr.iqbalmustafa1493 2 жыл бұрын
Bohat vadiya program
@pannugagrewal2384
@pannugagrewal2384 2 жыл бұрын
Bahut shi gal aa veer di ..
@kirankaur4504
@kirankaur4504 2 жыл бұрын
Very good job bro 👍👍👍👍🙏🙏🙏🙏
@pankajsharma-pbg3849
@pankajsharma-pbg3849 2 жыл бұрын
Impressive initiative... Proud
@jasvirsingh192
@jasvirsingh192 2 жыл бұрын
Very good 👍
@gdhaliwal4minian
@gdhaliwal4minian 2 жыл бұрын
Very nice 👍 program love from Winnipeg
@sidhuchikenfarm8853
@sidhuchikenfarm8853 2 жыл бұрын
Yaad kini k aundi Vere Punjab Di
@gdhaliwal4minian
@gdhaliwal4minian 2 жыл бұрын
@@sidhuchikenfarm8853 bhut
@gdhaliwal4minian
@gdhaliwal4minian 2 жыл бұрын
App de sare program hi dakh lai Punjab nu v vakh lai da
@rachhpalsinghbajwaawan6166
@rachhpalsinghbajwaawan6166 2 жыл бұрын
ਸਤਿ ਸ੍ਰੀ ਅਕਾਲ ਭਾਊ
@SukhwinderSingh-dc5xg
@SukhwinderSingh-dc5xg 2 жыл бұрын
very nice
@jassidhaliwal526
@jassidhaliwal526 2 жыл бұрын
ਸਹੀ ਜਾਣਕਾਰੀ
@harjinderkaur6922
@harjinderkaur6922 2 жыл бұрын
Veer ji magva kiva sakda ha
@com.89
@com.89 2 жыл бұрын
Nice
@maninderkidsworld3800
@maninderkidsworld3800 Жыл бұрын
Excellent efforts
@deepsamra3003
@deepsamra3003 2 жыл бұрын
Very nice video
@jagatkamboj9975
@jagatkamboj9975 2 жыл бұрын
इनफॉरमैटिव 🙏
@anilbudania1928
@anilbudania1928 2 жыл бұрын
Bhot bdhiyaa interview JI, AAP JI daa phone number send krne di kirpaltaa krni JI dhnwaad JI satsaheb JIO I
@karamjitkaur384
@karamjitkaur384 2 жыл бұрын
🙏👌👌👌👌👌
@harpreet18
@harpreet18 2 жыл бұрын
@ਅਤਿੰਦਰਪਾਲ ਸਿੰਘ। ਬਾਈ “ਮਤਲਬ” ਕਹੇ ਬਿਨ੍ਹਾ ਬੋਲ ਕੇ ਦਿਖਾਓ 😁
@JaskaranSingh-lo4ey
@JaskaranSingh-lo4ey 2 жыл бұрын
Bhut jayda mtlb ho geya
@SurinderSingh-ln3pv
@SurinderSingh-ln3pv Жыл бұрын
ਸਾਡੇ ਪਿੰਡ ਇਕ ਮੁੰਡਾ 5 ਏਕੜ ਲਾਉਦਾ ਹੈ ਤੇ ਉਹ ਆਪ ਚੱਕੀ ਤੇ ਪੀਸ ਕੇ ਵੇਚਦਾ ਹੈ ਟਿਕਟਾਂ ਤੇ ਵਿਕਦੀ ਹੈ 200 ਰੁਪਏ ਕਿਲੋ
@amandipsingh3024
@amandipsingh3024 2 жыл бұрын
Bahut vadiya jee ,pind da name dasan lai thanxx
@jassidhaliwal526
@jassidhaliwal526 2 жыл бұрын
ਮਿਟੀ ਦੇ ਤੱਤ
@prabhjotsidhudiwana1214
@prabhjotsidhudiwana1214 2 жыл бұрын
Good
@satindersandhu6104
@satindersandhu6104 2 жыл бұрын
Canada vich kitha hai which brand hai give me information plz
@lakhvirsingh9533
@lakhvirsingh9533 Жыл бұрын
Bhaji apna phon no Dio thankyu
@manjitsinghsandhu9169
@manjitsinghsandhu9169 2 жыл бұрын
Veerji ki rate vechde ho please dsso
@RajKumar-eu8ds
@RajKumar-eu8ds 2 жыл бұрын
Number dena ji bhai da
@Tegzand
@Tegzand 2 жыл бұрын
Jeunde rehn di icha v ni rahi
@S.s.s_88
@S.s.s_88 2 жыл бұрын
Until 3:27 is just wasted time video needs to start right away thats why thumbs down
@GurdeepSingh-tc3cr
@GurdeepSingh-tc3cr 2 жыл бұрын
ਵਾਈ ਮੂੰਗੀ, ਝੋਨਾ,ਕਣਕ ਉੱਤੇ ਸਪਰੇ ਕਰਨ ਦੀ ਲੋੜ ਪੈਦੀ ਆ ਫਸਲ ਤੇ
@rajindraoffcial7672
@rajindraoffcial7672 11 ай бұрын
Bilkul sachea.galla.bai.dea.sanu.apna.prodekt.ap.tear.karke vachan chahedea
@sukhdeepsingh7193
@sukhdeepsingh7193 2 жыл бұрын
Good
@DilpreetSingh-up9rz
@DilpreetSingh-up9rz 2 жыл бұрын
Good
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Пранк пошел не по плану…🥲
00:59
Саша Квашеная
Рет қаралды 6 МЛН
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 5 МЛН
Choices for your loved ones❤️
0:15
ISSEI / いっせい
Рет қаралды 3,6 МЛН
КАЧЕЛИ ИЗ АРБУЗА #юмор#cat  #топ
0:24
Лайки Like
Рет қаралды 1,7 МЛН
А ЧТО С ЗУБАМИ ТО?😂😂🦷
0:54
СЕМЬЯ СТАРОВОЙТОВЫХ 💖 Starovoitov.family
Рет қаралды 2 МЛН
Бушмен и бабуин. В поисках воды.
0:42
BERMUDA
Рет қаралды 11 МЛН
MISS CIRCLE STUDENTS BULLY ME!
0:12
Andreas Eskander
Рет қаралды 15 МЛН
ЧУТЬ НЕ УТОНУЛ #shorts
0:27
Паша Осадчий
Рет қаралды 9 МЛН