Dharat De Jaaye | EP 60 l Jagtar Singh l Sarbjeet Singh Sidhu l B Social

  Рет қаралды 29,267

B Social

B Social

2 жыл бұрын

ਲੋਕ ਲੱਖਾਂ ਲੀਟਰ ਪਾਣੀ ਧਰਤੀ ਚੋਂ ਕੱਢ ਰਹੇ ਨੇ ਇਹ ਬੰਦਾ ਲੱਖਾਂ ਲੀਟਰ ਪਾਣੀ ਧਰਤੀ 'ਚ ਪਾ ਰਿਹਾ l Dharat De Jaaye | EP 60 l Jagtar Singh l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.com/show/3lGEGxj...
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Jagtar Singh
Cameramen : Harmanpreet Singh & Varinder Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 87
@championgamemap6485
@championgamemap6485 Жыл бұрын
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ
@GurdeepSingh-pm2wb
@GurdeepSingh-pm2wb Жыл бұрын
ਲੋਕ ਗੀਤ ਜਿੰਨੀ ਉਮਰ ਹੋਵੇ ਥੋਡੀ ਵੀਰੋ
@loveCanada585
@loveCanada585 Жыл бұрын
ਗੱਲ ਇਹ ਹੈ ਵੀਰ ਜੀ, ਇਸ ਪਾਣੀ ਵਿੱਚ ਖਾਦਾਂ ਨੇ, ਦਵਾਈਆਂ ਨੇ,
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ
@pawansidhu5474
@pawansidhu5474 Жыл бұрын
22 ਜੀ bhut vadiya ਉਪਰਾਲਾ 👌👌🔥🔥
@GurnamOrganicFresh
@GurnamOrganicFresh Жыл бұрын
ਬਹੁਤ ਵਧੀਆ ਉਪਰਾਲਾ ਅਤੇ ਜਾਣਕਾਰੀ ਵੀਰ।
@gurmukhsandhey7509
@gurmukhsandhey7509 Жыл бұрын
ਇਹਨਾਂ ਗੱਲਾਂ ਤੇ ਵਿਚਾਰ ਹੋਣੇ ਬਹੁਤ ਜ਼ਰੂਰੀ ਆ
@LotayConstructions
@LotayConstructions Жыл бұрын
ਫਿਲਟਰ ਮੀਡਿਆ ਪਾਉਣ ਲੱਗੇ ਸਹੀ ਸਲਾਹ ਨਹੀਂ ਮਿਲੀ... ਪਾਣੀ ਵੀ ਸਿਰਫ ਪਹਿਲੇ ਪੱਤਣ ਵਿਚ ਹੀ ਛਡਣਾ ਚਾਹੀਦਾ ਹੈ ਜੀ...
@renukaahuja664
@renukaahuja664 Жыл бұрын
ਧੰਨਵਾਦ ਵੀਰ ਜੀ 🙏 ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਅਤੇ ਬਹੁਤ ਵਧੀਆ ਪ੍ਰੇਰਨਾ ਵੀ ਦੇ ਰਹੇ ਹੋ, ਵਾਹਿਗੁਰੂ ਆਪ ਜੀ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 👌👌🙏🙏
@dkmetcalf14598
@dkmetcalf14598 Жыл бұрын
Main v kafi deir ton soachda si ke barsatan de dina vich jehda nuksan flood karan hunda hei es pani ehna dovan brabhava di tran pani nu dharti vich bhejyia jave.Salute Naoujawano.God bless you both.Educate organise Agitate.
@dhanveersingh5428
@dhanveersingh5428 Жыл бұрын
ਇੰਨਾਂ ਗੰਦ ਬੈਕਟੀਰੀਆ ਵਾਲੇ ਪਾਣੀ ਨਾਲ ਕਾਲਾ ਪੀਲੀਆ ਪੱਕਾ ਹੈ। ਅਸੀਂ ਪਾਗਲ ਸੀ। ਅਤੇ ਰੱਬ ਬਣ ਕੇ ਬੈਠ ਗਏ। ਕਿਸੇ ਡਾਕਟਰ ਨੇ ਇਜਾਜ਼ਤ ਦਿੱਤੀ ਹੈ ਜਾਂ ਨਹੀਂ
@Sstradingacademypatiala
@Sstradingacademypatiala Жыл бұрын
Tu laila fer izazat
@yadwindersingh3340
@yadwindersingh3340 Жыл бұрын
ਮੇਰੀ ਵੀ ਇਹੀ ਸੋਚ 👍👌
@gotxjattlife2556
@gotxjattlife2556 Жыл бұрын
ਕੈਮੀਕਲ ਵਾਲਾ ਪਾਣੀ ਧਰਤੀ ਵਿੱਚ ਪਾਉਣਾਂ ਨੁਕਸਾਨ ਹੋਏਗਾ
@satvindersandhu2156
@satvindersandhu2156 Жыл бұрын
ਨਹਿਰੀ ਪਾਣੀ ਵਿੱਚ ਬੇਹਿਸਾਬਾ ਕੈਮਿਕਲ ਪੈਂਦਾ ਫੈਕਟਰੀ ਤੇ ਸੀਵਰੇਜ ਦਾ ਓਹ ਫਿਲਟਰ ਕਿਵੇਂ ਹੋਜੂ ਪਾਣੀ ਵਿਚਲੀ ਗਾਰ ਨੀ ਫਿਲਟਰ ਹੋ ਰਹੀ ਵੀਡੀਓ ਵਿੱਚ ਸਾਫ ਦਿਸ ਰਿਹਾ ਵਰਤੋਂ ਵਾਲੇ ਪੱਤਣ ਵਿੱਚ ਸਿੱਧਾ ਪਾਣੀ ਪਾਕੇ ਪਾਣੀ ਪੀਣ ਤੋਂ ਵੀ ਵਾਂਝੇ ਹੋ ਜਾਵਾਂਗੇ ਤੁਹਾਡੀ ਸੋਚ ਨੂੰ ਸਲਾਮ ਏ ਬਾਈ ਜੀ ਤਰੀਕੇ ਤੇ ਗੌਰ ਕਰਿਓ
@simranrandhawa9037
@simranrandhawa9037 Жыл бұрын
ਸਾਰੇ ਪਿੰਡਾਂ ਵਿੱਚ ਖੂਹ ਛੱਪੜ ਜਰੂਰੀ ਨੇ।ਆਹ ਬਹੁਤ ਵਧੀਆ ਤਰੀਕਾ ਜੀ।
@SukhjinderSingh-ip4uv
@SukhjinderSingh-ip4uv Жыл бұрын
ਬਾਈ ਜੀ ਕੁਦਰਤੀ ਖੇਤੀ ਫ਼ਗਵਾੜਾ ਤਕਨੀਕ ਨਾਲ ਖੇਤੀ ਸੁਰੂ ਕੀਤੀ ਜਾਵੇ ਵੀਰ ਜੀ
@harwindersingh585
@harwindersingh585 Жыл бұрын
ਬਾਕੀ ਤੇ ਧਰਨਾ ਹੀ ਲਗਾ ਸਕਦੇ ਕੰਮ ਤੇ ਵਾਈ ਤੁਸੀ ਕਿਤਾ
@eri2083
@eri2083 Жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ
@jagtarmann9939
@jagtarmann9939 Жыл бұрын
ਬਾਈ ਜੀ ਬਹੁਤ ਹੀ ਵਧੀਆ ਲੱਗਾ ਧੰਨਵਾਦ ਵੀਰ ਜੀ ਏ ਕੰਮ ਸਾਰੇ ਪਿੰਡ ਸ਼ਹਿਰਾਂ ਵਿੱਚ ਕਰਨਾ ਚਾਹੀਦਾ ਹੈ ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ
@varindersinghdhaliwal1729
@varindersinghdhaliwal1729 Жыл бұрын
ਮੇਰਾ ਇੱਕ ਸਵਾਲ ਹੈ ਕਿ ਇਸ ਤਰ੍ਹਾਂ ਕਰਨਾ ਸਹੀ ਹੈ ਇਹ ਕੁਦਰਤ ਦੇ ਨਿਯਮ ਤੋਂ ਉਲਟ ਹੈ,ਤੇ ਕੀ ਇਹ ਪਾਣੀ ਜੋ ਧਰਤੀ ਦੇ ਹੇਠ ਪਾਇਆ ਜਾ ਰਿਹਾ ਕਿ ਇਹ ਸਾਫ ਹੈ।ਜਾ ਇਹ ਪਾਣੀ ਧਰਤੀ ਹੇਠ ਜਾ ਕੇ ਸਾਫ ਹੋ ਜਾਵੇਗਾ।ਇਸ ਪ੍ਰੋਜੈਕਟ ਤੇ ਕੋਈ ਪ੍ਰਮਾਣਤਾ ਮਿਲੀ ਹੈ ਕਿਸੇ ਤੋ Please reply
@ranjodhbala2678
@ranjodhbala2678 Жыл бұрын
ਇਕ ਇੰਚ ਵੀ ਪਾਣੀ ਥਲੇ ਨਹੀਂ ਜਾ ਸਕਦਾ ਪੰਜਾਬ ਦਾ ਬਸ ਥੋੜਾ ਸਾਵਧਾਨ ਲੰਗਰ ਹਾਲ ਗੁਰੁ ਘਰਾਂ ਦੇ ਬੋਰ ਕਰਕੇ ਪਾਣੀ ਧਰਤੀ ਵਿੱਚ ਰਿਚਾਰਜ ਕਰੋ ਵਡੀਆਂ ਫੈਕਟਰੀਆਂ ਦੇ ਸੈਡਾਂ ਦਾ ਪਾਣੀ ਧਰਤੀ ਵਿੱਚ ਰਿਚਾਰਜ ਕਰੋ ਇਕ ਸਾਲ ਵਿੱਚ ਪਾਣੀ ਦਾ ਲੈਵਲ ਬਰਾਬਰ ਹੋ ਸਕਦਾ
@harjindersingh-es7nd
@harjindersingh-es7nd Жыл бұрын
Bahut vadia.
@zilla9296
@zilla9296 Жыл бұрын
Your videos provide new directions to farmers
@harry-um7xw
@harry-um7xw Жыл бұрын
Bad ch sare ਇਲਕਾ ਦਾ ਬੇੜਾ ਗ਼ਰਕ ਕਰਨ ਗੇ
@mandipkaur8510
@mandipkaur8510 Жыл бұрын
Very nice information. From yadwinder singh.
@thepunjabtimes29
@thepunjabtimes29 Жыл бұрын
Baaki pindaan nu eh projects baare dasso veero pind pind jaake taan ki saare kisaanaan naal Punjaab safal jp sake
@pr5991
@pr5991 Жыл бұрын
This will contaminate the entire water table . Use earth layers for filtration as traditional ways, direct water recharge by using borewell will contaminate the water table. Make more ponds and recharge those, do fish farming in those ponds, water will automatically get recharged. I am a scientist and also have BSc in fisheries.
@mopysandhu6752
@mopysandhu6752 Жыл бұрын
Bhot he vadia har elake witch hona chida
@nannerdairyfarm8300
@nannerdairyfarm8300 Жыл бұрын
Veere eh pani da test v karwa loo pls galti na galat pani na thale jave
@thepunjabtimes29
@thepunjabtimes29 Жыл бұрын
Indian bhaiyaa nexus is sitting on intelligence power of Punjaab if Punjaab have own rights they can make all so much better in this world
@veergill2130
@veergill2130 2 ай бұрын
ਵੀਰ ਹਕੀਕਤ
@chandershekar7482
@chandershekar7482 Жыл бұрын
Very good work ਬਾਈ
@goldymangat468
@goldymangat468 Жыл бұрын
ਕੰਮ ਤੁਹਾਡਾ ਬੇਹੱਦ ਸਲਾਹੁਣਯੋਗ ਹੈ ਪਰ ਕਿਸੇ ਵਾਤਾਵਰਣ ਹਿਤੈਸ਼ੀ ਦੀ ਸਲਾਹ ਨਾਲ ਪਾਣੀ ਇਸ ਤਰ੍ਹਾਂ ਧਰਤੀ ਵਿੱਚ ਪਾਓ।
@lakhvirjosan4966
@lakhvirjosan4966 Жыл бұрын
Bilkul veer ji nae sahi kiha hai sab kam sarkar tai na chado kuj oprala apa nu ve krna pena hai g 🙏
@ginninanheriangstarcrew2901
@ginninanheriangstarcrew2901 Жыл бұрын
Boht uttam upralla
@GurpreetSingh-mc5gm
@GurpreetSingh-mc5gm Жыл бұрын
Very good waheguru ji chardhi kala rakhan
@rajsinghtanda7272
@rajsinghtanda7272 Жыл бұрын
Boundary line Te Fruit trees 🌲. Lgao. Extra income. Chandan. Food forests 🌳. Bnao. 🇮🇳🌎👍🏿
@thepunjabtimes29
@thepunjabtimes29 Жыл бұрын
Kisaan leader sarkaar naal rall hoye ne tussi saare aap Kisaan ikthe hoke aavde agge nu sudhaaro veer
@dragicadrazic4859
@dragicadrazic4859 Жыл бұрын
Very good job
@husanveersingh8693
@husanveersingh8693 Жыл бұрын
ਗਲਤ ਤਰੀਕਾ ਜੀ ❌❌
@parmjitbhandal5249
@parmjitbhandal5249 Жыл бұрын
very nice effort to recharge the under ground water reserve .everyone have to do the possible work for this kind of water conservation along with tree conservation and have to grow more forest .
@sardarsingh7013
@sardarsingh7013 Жыл бұрын
Bir ji jimidar di majburi no 1 soch mari 2bajat di kami 3 sareeke vaji 4 jalsi 5 sanj ni 6 sehan ni 7 seth 5 6 bande karobar karde han jatt 2 v sanja kam nahi kar sakde
@shivalisingh7174
@shivalisingh7174 Жыл бұрын
Bhut wadiya approach aa g ..sarabjit paji ik request aa ke jo v guest nu tusi cover krde o ..please una da contact no. Jrur share krya kro video to baad ..ta ki je kise hor ne v shuru krna hove same project ta ..info lai sake..
@birshasingh630
@birshasingh630 Жыл бұрын
Very good
@preetmander7935
@preetmander7935 Жыл бұрын
Gud brother
@amanawander6128
@amanawander6128 Жыл бұрын
WMk...
@extramile123
@extramile123 Жыл бұрын
Natural water resources nu contaminated water add krk jehreela bna rehe o Bai ji....te eh youtube vale patarkar ne ik var v question ni kita
@SatnamSingh-pn7ob
@SatnamSingh-pn7ob Жыл бұрын
do not ever put water from field to under ground. You can do Canal or rain water only
@lakhvirjosan4966
@lakhvirjosan4966 Жыл бұрын
Waheguru ji 🙏 eda de soch sab de honi chahidi hai g 🙏
@shivanigaind2150
@shivanigaind2150 Жыл бұрын
God bless you all for this
@harmandhaliwal5589
@harmandhaliwal5589 Жыл бұрын
Har pind vich ak 5 khow hona chaida a ji far apna pani bach sakda. A
@rajsinghtanda7272
@rajsinghtanda7272 Жыл бұрын
Rain water harvesting. Store. Natural. Filter. Gravel. Charcoal. Sand. =. Water 💦. Build. Natural. Ponds. And. Plants 🌱. 🇮🇳🇮🇳👍🏿🌎👍🏿. Water 💦. Is. Life. 🌎👍🏿
@haryanakavlog7215
@haryanakavlog7215 Жыл бұрын
Kisaan ik duge saath den
@singhgurpreetbains8043
@singhgurpreetbains8043 Жыл бұрын
Pehla factory walyea ne paani borr krke thalle pyea te panni khrab kita Hun vir assi kudrat nal khel rehe jo pani kudrat ne saff kita uhnu asi ganda pani pa k khrab krr rehe Ess pani vich kinna kush milyea hona Saff dikhn wala pani saff ni hunda Aw gll sannu smjni penni aw
@manjeetchahil
@manjeetchahil Жыл бұрын
Pani nu hor saff kr ke dharti vich pao veer ji
@vipinpuniya8690
@vipinpuniya8690 Жыл бұрын
Keep up the good work Sir 🙏
@jashan12e4
@jashan12e4 Жыл бұрын
Veer peen wala pani ganda na karo kuj socho
@yogisaluja5045
@yogisaluja5045 Жыл бұрын
very good bhaji
@shonkipb9054
@shonkipb9054 Жыл бұрын
Gud job ji
@GurjitSingh-of7oi
@GurjitSingh-of7oi Жыл бұрын
👍
@virsasingh7608
@virsasingh7608 Жыл бұрын
Bai g tuhada phone nmbr ki aa g pind tuhada Mandi kalan hai g near rampura
@extramile123
@extramile123 Жыл бұрын
Eh kehri jga d video ai...
@BalwinderSingh-qt7yl
@BalwinderSingh-qt7yl Жыл бұрын
ਵੀਰ ਜੀ ਆਪਣਾ ਫੋਨ ਨੰਬਰ ਅਤੇ ਅਡਰੈਸ ਜ਼ਰੂਰ ਦੇਣਾ ਚਾਹੀਦਾ ਹੈ
@sachdiawaj8952
@sachdiawaj8952 Жыл бұрын
This is very dangerous For coming gernation, first check the Water is okay for this project, we all pay for This in further,
@harry-um7xw
@harry-um7xw Жыл бұрын
ਇਹ ਪੀਣ ਵਾਲ਼ਾ ਪਾਣੀ ਗੰਦਾ ਕਰਨ ਗੇ🙄
@ManiSingh-nq8dj
@ManiSingh-nq8dj Жыл бұрын
Ki pani pein de like ja darty thale wala kharb ho jay
@zippygillz963
@zippygillz963 Жыл бұрын
ਬਹੁਤ ਹੀ ਵਧੀਆ ਕੰਮ ਕੀਤਾ ਹੈ ਜੀ ਮੈ ਘਰ ਕੀਤਾ ਇਹ ਕੰਮ ਪਰ ਬੋਰ ਜਿਆਦਾ ਡੂੰਘਾ ਕਰ ਦਿੱਤਾ
@sukhsidhu8582
@sukhsidhu8582 Жыл бұрын
ਬਹੁਤ ਵਧੀਆ ਉਪਰਾਲਾ ਜਗਤਾਰ ਸਿੰਘ ਅਣਜਾਣ ਸਾਬ੍ਹ
@gurjeetkhural5776
@gurjeetkhural5776 Жыл бұрын
Bahot bdia soch ae veer lgya reh rab tera bhala kre
@balwinderchoudhary5232
@balwinderchoudhary5232 Жыл бұрын
💯 good broo🙏🙏🙏🙏🙏👍👍👍👍👍
@hvirk1491
@hvirk1491 Жыл бұрын
Sat sri Akal ji jagtar bhaji daa fhone no send kr deo plz
@rajsinghtanda7272
@rajsinghtanda7272 Жыл бұрын
Follow. Sikkim. #1. 🥑🍗🍐🥥🍊🍏🍑🌎👍🏿
@goldymangat468
@goldymangat468 Жыл бұрын
ਪਾਣੀ ਵਿੱਚ ਘੁਲੇ ਕੀਟ ਨਾਸ਼ਕ ਨਦੀਣ ਨਾਸ਼ਕ ਹੋਰ ਘੁਲਣਸ਼ੀਲ ਜਹਿਰਾਂ ਤੇ ਕੈਮੀਕਲਜ਼ ਉਹ ਕਿਸ ਫਿਲਟਰ ਰਾਹੀਂ ਸਾਫ ਕਰ ਦੇ ਹੋ ਮੇਰੀ ਜਾਣਕਾਰੀ ਅਨੁਸਾਰ ਇਹ ਤਰੀਕਾ ਬਿਲਕੁੱਲ ਗਲਤ ਹੈ।
@manjeetchahil
@manjeetchahil Жыл бұрын
Bro nehri Pani vich koi jehr nhi hunda ,,, video Puri dekho
@satvindersandhu2156
@satvindersandhu2156 Жыл бұрын
Jinna Polluted Chemical nehar de paani vich hunda hor kisse vich nee socho zra
@Sstradingacademypatiala
@Sstradingacademypatiala Жыл бұрын
@@satvindersandhu2156 asi tan nehar da pani roj peene aa bro. Ajj koi dawayi ni layi mai fever di v kde. Tainu pta ni kisne dsta k nehar da pani khraab hunda
@satvindersandhu2156
@satvindersandhu2156 Жыл бұрын
@@Sstradingacademypatiala ਬਾਈ ਨਹਿਰੀ ਪਾਣੀ ਜੋ ਦਰਿਆਵਾਂ ਤੋਂ ਆਉਂਦਾ ਤੇ ਦਰਿਆਵਾਂ ਦਾ ਸਰੋਤ ਗਲੇਸ਼ੀਅਰ ਪਹਾੜੀ ਚੋਏ ਤੇ ਬਾਰਿਸ਼ ਏ ਜਿਥੋਂ ਦਰਿਆ ਜਾਂ ਨਦੀ-ਨਾਲਾ ਸ਼ੁਰੂ ਹੁੰਦਾ ਪ੍ਰਦੂਸ਼ਣ ਵੀ ਸ਼ੁਰੂ ਹੋ ਜਾਂਦਾ। ਇਹਨਾਂ ਦੇ ਕੰਢੇ ਵਸੇ ਸ਼ਹਿਰਾਂ ਕਸਬਿਆਂ ਦਾ ਸਾਰਾ ਵੇਸਟ ਵਿੱਚ ਈ ਜਾਂਦਾ। ਪੀਣ ਲਈ ਪਾਣੀ ਨਦੀ ਨਾਲੇ ਦਾ ਨਹੀਂ ਵਰਤਦੇ ਭਾਵੇਂ ਓਹ ਸ਼ੀਸ਼ੇ ਵਰਗਾ ਸਾਫ ਹੁੰਦਾ। ਪੀਣ ਲਈ ਸਰੋਤ ਤੋਂ ਪਾਇਪਾਂ ਰਾਹੀਂ ਪਾਣੀ ਲਿਆਂਦਾ ਜਾਂਦਾ। ਮੈਂ ਇਹ ਆਮ ਦੇਖਿਆ, ਜਿਹੜੇ ਵੀ ਹੋਰ ਵੀਰ ਨੂੰ ਪਤਾ ਕੁਮੈਂਟ ਜਰੂਰ ਕਰੇ 🙏
@satvindersandhu2156
@satvindersandhu2156 Жыл бұрын
kzbin.info/www/bejne/o4ncg5WPqs-jqc0
@jashan12e4
@jashan12e4 Жыл бұрын
Bikul galat a
@javaharsinghjavaharsingh5574
@javaharsinghjavaharsingh5574 Жыл бұрын
Band karo putha kam
@harbirjhajj7178
@harbirjhajj7178 Жыл бұрын
Main baagwani di kheti start kiti brother ton marketing vaare slah laini c please number share kro
@harbirjhajj7178
@harbirjhajj7178 Жыл бұрын
Veer number share kreo bai ji da if possible
Smart Sigma Kid #funny #sigma #comedy
00:26
CRAZY GREAPA
Рет қаралды 19 МЛН
Who has won ?? 😀 #shortvideo #lizzyisaeva
00:24
Lizzy Isaeva
Рет қаралды 65 МЛН
Sigma Kid Hair #funny #sigma #comedy
00:33
CRAZY GREAPA
Рет қаралды 34 МЛН
Dharat De Jaaye | EP 98 l Sajjan Singh  Sarbjeet Singh Sidhu
32:26
ЖВАЧКИ!!!
0:47
Li ALINA
Рет қаралды 6 МЛН
Как мама ухаживает за мной VS гостями
0:50
Время горячей озвучки
Рет қаралды 3 МЛН
Ах как прекрасно
0:17
Флюр Хафизов
Рет қаралды 15 МЛН
А ЧТО С ЗУБАМИ ТО?😂😂🦷
0:54
СЕМЬЯ СТАРОВОЙТОВЫХ 💖 Starovoitov.family
Рет қаралды 2 МЛН
ЧУТЬ НЕ УТОНУЛ #shorts
0:27
Паша Осадчий
Рет қаралды 9 МЛН