Dharat De Jaaye | EP 70 l Palwinder Singh Grewal l Gurmeet Kaur Grewal l Sarbjeet S Sidhu l B Social

  Рет қаралды 110,973

B Social

B Social

Күн бұрын

ਚੰਡੀਗੜ੍ਹ ਛੱਡਕੇ ਪਿੰਡ ਲਈ ਜ਼ਮੀਨ ਤੇ ਕੀਤੀ ਬਾਬੇ ਨਾਨਕ ਦੀ ਖੇਤੀ l Dharat De Jaaye | EP 70 l Palwinder Singh Grewal l Gurmeet Kaur Grewal l Sarbjeet Singh Sidhu l B Social
#SarbjeetSinghSidhu
#BSocial
#DhartDeJaaye
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Episode : Dhart De Jaaye
Report by : Sarbjeet Singh Sidhu
Guest : Palwinder Singh Grewal , Gurmeet Kaur Grewal
Cameramen : Varinder Singh, Harmanpreet Singh
Editor : Jaspal Singh Gill
Digital Producer : Gurdeep Kaur Grewal
Label : B Social

Пікірлер: 147
@mandeepgill5876
@mandeepgill5876 Жыл бұрын
ਪੰਜਾਬ ਗੁਰੂਆਂ ਪੀਰਾਂ ਧਰਤੀ ਹੈ ਜੇ ਹੱਥੀ ਮਿਹਨਤ ਕਰੀਏ ਤਾਂ ਬਹੁਤ ਕੁਝ ਬਚ ਸਕਦਾ ਅੱਜ-ਕੱਲ੍ਹ ਬੱਚੇ ਬਿਨਾ ਮਿਹਨਤ ਤੋਂ ਪੈਸਾ ਭਾਲਦੇ ਹਨ
@baldevsidhu7719
@baldevsidhu7719 Жыл бұрын
ਕਨੇਡਾ ਚ ਹੁਣ ਗਲ ਚਲੀ ਕਿਸਾਨ ਵੀ ਬਾਹਰੋ ਮੰਗਾੳਨੇ ਪੈਨੇ
@baldevsidhu7719
@baldevsidhu7719 Жыл бұрын
ਪੰਜਾਬ ਸਾਰੀ ਦੁਨੀਆ ਤੋ ਉਪਜਾਊ even California ਚ ਵੀ ਪਾਨੀ Colorado river ਤੋ ਪਾਇਪ ਹੁਦਾ Maha Punjab ਨੇ ਬਿਲਿਅਨ ਭਾਰਤੀਆ ਨੂ food security and border security ਦਿਤੀ ਪਰ ਮੋਜਾ crony capitalist ਲੁਟਦੇ ਰਹੇ 11 ਲਖ ਕਰੋੜ ਦਾ ਕਰਜਾ ਮਾਫ ਇਕਲੇ ਅਦਾਨੀ ਦਾ 2017 ਤਕ 72,000 crores ਜਦੋ ਕਿ ਉਸ ਵੇਲੇ ਸਾਰੇ farm sector ਦਾ ਕਰਜਾ 75,000 ਕਰੋੜ ਸੀ
@somsabharwal1677
@somsabharwal1677 4 ай бұрын
Keep it up bai ji
@mukhtiarsingh1618
@mukhtiarsingh1618 Жыл бұрын
ਬਹੁਤ ਵਧੀਆ ਜੀ ! ਕਈ ਘਰਾਂ ਵਿੱਚ ਦੇਖਿਆ ਆਪਣੇ ਖੇਤ ਹੁੰਦੇ ਹੋਏ ਵੀ ਬਜ਼ਾਰਾਂ ਵਿੱਚੋਂ ਸਬਜ਼ੀਆਂ ਖਰੀਦ ਕੇ ਖਾਂਦੇ ਨੇ ਸਾਨੂੰ ਆਪਣੇ ਖਾਣ ਲਈ ਤਾਂ ਘੱਟੋ ਘੱਟ ਕੰਮ ਕਰ ਲ਼ੈਣਾ ਚਾਹੀਦਾ 👍👍
@surjitkaur1895
@surjitkaur1895 Жыл бұрын
ਆਹ ਕੰਮ ਵਧੀਆ ਕੀਤਾ, ਬੰਦੇ ਦੀ ਜ਼ਮੀਰ ਜਾਗਦੀ ਹੈ ਤਾਂ ਉਹ ਕੁਦਰਤ ਦੀਆਂ ਬਖਸ਼ਿਸ਼ਾਂ ਰਹਿਮਤਾਂ ਨਾਲ ਜੁੜ ਸਕਦਾ ਹੈ। ਵਾਹਿਗੁਰੂ ਜੀ ਮੇਹਰ ਕਰਨ, ਤਰੱਕੀਆਂ, ਤੰਦਰੁਸਤੀ ਬਖਸ਼ਣ।
@guriguri9254
@guriguri9254 Жыл бұрын
Bhut vdia uncle g ਕੁਦਰਤੀ ਜਾਨਵਰਾ ਨੂੰ ਵੀ ਪਨਾਹ ਮਿਲਦੀ ਆ ਤੇ ਆਪਣੇ ਆਪ ਨੂੰ ਕੁਦਰਤ ਨਾਲ ਇਕ ਮਿਕ ਵੀ ਜਾਪੀਦਾ ਅੰਕਲ ਜੀ ਤੁਸੀ ਦਰੱਖ਼ਤ ਤੇ ਲੱਕੜ ਦੇ ਆਲਣੇ ਬਣਾ ਕੇ ਲਾਊ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ
@jasvindersingh-cf9uf
@jasvindersingh-cf9uf Жыл бұрын
ਬਹੁਤ ਵਧੀਆ ਗਰੇਵਾਲ ਸਾਹਿਬ ,ਕੁਦਰਤ ਨਾਲ ਪਿਆਰ ਪਾ ਕੇ ਹੀ ਮਨੁੱਖ ਰੋਗ ਰਹਿਤ ਜਿੰਦਗੀ ਜੀਅ ਸਕਦਾ ਹੈ ।
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ, ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@mandeepsandhu3436
@mandeepsandhu3436 Жыл бұрын
ਬਹੁਤ ਉੱਦਮ ਵਾਲਾ ਕੰਮ ਕੀਤਾ ਸਰ। ਚੜ੍ਹਦੀ ਕਲਾ ਚ ਰਹੋ।
@ss-pm6oj
@ss-pm6oj Жыл бұрын
ਬੜਾ ਨਜਾਰਾ ਆਇਆ ਗੱਲਾਂ ਬਾਤਾਂ ਸੁਣ ਕੇ। ਦਾਰਸ਼ਨਿਕ ਗੱਲਾਂ । ਸੱਤਸ੍ਰੀ ਅਕਾਲ ਤਾਇਆ ਜੀ 🙏 ।
@balvirslnghsahokesingh7446
@balvirslnghsahokesingh7446 Жыл бұрын
ਵਾਹ ਜੀ ਵਾਹ, ਕਿਆ ਬਾਤ ਹੈ, ਉਗਰਾਹਾਂ,ਰਾਜੇਵਾਲ ਧਰਨਿਆਂ ਮਾਹਰੋ ,ਇਹ ਹੈ ਅਸਲੀ ਕਿਸਾਨ,ਇਸ ਪਰਿਵਾਰ ਨੂੰ ਧਰਨੇ ਲੈਕੇ ਦਿਖਾ ਦਿਉ,ਮੈਂ ਮੋਬਾਇਲ ਦੇਖਣਾ ਬੰਦ ਕਰ ਦਿਆਂਗਾ.ਇਹਨਾਂ ਨੂੰ ਧਰਨਿਆਂ ਬਾਰੇ ਪੁੱਛਕੇ ਦੇਖੋ ਫਿਰ ਇਹ ਅਸਲੀ ਕਿਸਾਨ ਤੁਹਾਨੂੰ ਜੁਵਾਬ ਦੇਣਗੇ. ਗਰੇਵਾਲ ਪਰਿਵਾਰ ਜੀ ਕੁਦਰਤ ਨੂੰ ਅਥਾਹ ਪਿਆਰ ਹੈ ਜੀ. ਧਰਨਿਆਂ ਵਾਲੇ ਪ੍ਰਧਾਨਾਂ ਨੂੰ ਬੇਨਤੀ ਕਰਦੇ ਹਾਂ ਕਿਸਾਨਾਂ ਨੂੰ ਇਹੋ ਜਿਹੇ ਕੰਮਾਂ ਵੱਲ ਲਗਾਓ,ਨਹੀਂ ਤਾਂ ਤੁਹਾਡੇ ਬੱਚੇ ਵੀ ਧਰਨੇ ਲਾਗਾਉਣ ਲੱਗ ਜਾਣਗੇ. ਗਰੇਵਾਲ ਪਰਿਵਾਰ ਜੀ, ਬਹੁਤ ਬਹੁਤ ਧਨਵਾਦ ਮਿਹਰਬਾਨੀ ਜੀ. ਇੱਕ ਫ਼ਸਲ ਕੋਧਰੇ ਦੀ ਖੇਤੀ ਵੀ ਕੀਤੀ ਜਾਵੇ ਜੀ.
@baljinderpank8513
@baljinderpank8513 Жыл бұрын
ਵੈਰੀ ਗੁੱਡ ਪਿਤਾ ਸਮਾਨ ਅੰਕਲ ਤੇ ਆਂਟੀ ਜੀ 🙏🌷🥀
@gurwinderkaur5888
@gurwinderkaur5888 Жыл бұрын
ਵਾਹਿਗੁਰੂ ਕਿਰਪਾ ਬਣਾਈ ਰੱਖਣ ❤
@GurjantSingh-kd5rl
@GurjantSingh-kd5rl Жыл бұрын
ਬਹੁਤ ਵਧੀਆ ਜੀ ਪਿਤਾ ਪੁਰਖੀ ਸਾਡੇ ਪੰਜਾਬੀ‌ ਜਨ ਜੀਵਨ ਦੇ ਹੱਡੀਂ ਰਚਿਆ ਖੇਤੀਬਾੜੀ ਦਾ ਕੰਮ ਕਰਨ ਲਈ ਬਹੁਤ ਬਹੁਤ ਮੁਬਾਰਕਾਂ।
@MAJORSINGH-yb1ly
@MAJORSINGH-yb1ly Жыл бұрын
ਬਹੁਤ ਵਧੀਆ ਪਲਵਿੰਦਰ ਸਿੰਘ ਜੀ, ਤੁਹਾਡੇ ਵਰਗੇ ਬੰਦੇ ਈ ਮਿਸਾਲ ਬਣਦੇ ਨੇ। ਬੜਾ ਚੰਗਾ ਲੱਗਾ
@JatinderSingh-hr3pb
@JatinderSingh-hr3pb Жыл бұрын
❤ਵਾਹਿਗੁਰੂ ਤੁਹਾਨੂੰ ਹਮੇਸਾ ਚੜ੍ਹਦੀ ਕਲਾ ਬਹੁਤ ਜ਼ਿਆਦਾ ਵਧੀਆਂ ਕੰਮ ਜੀ ❤
@aniljoshi4134
@aniljoshi4134 4 ай бұрын
Palwinder ji is making PANJAB'S AGRICULTURE TRADITIONS PROUD.❤
@cheemaorganicfarm6027
@cheemaorganicfarm6027 Жыл бұрын
ਬਹੁਤ ਵਧੀਆ ਲੱਗਿਆ ਇੰਟਰਵਿਊ ਵੇਖ ਕੇ। ਪਰਮਾਤਮਾ ਹਮੇਸ਼ਾ ਚੜਦੀ ਕਲਾਂ ਵਿੱਚ ਰੱਖਣ ਏਸ ਕਿਸਾਨ ਜੋੜੀ ਨੂੰ 🙏
@AnilKumar-ts6jw
@AnilKumar-ts6jw Жыл бұрын
Dear Grewal Sir, you r an inspiration for all of us. keep it up
@jagjitsinghsomal754
@jagjitsinghsomal754 Жыл бұрын
ਪੂਰੀ ਕਹਾਣੀ ਸੱਚ ਤੇ ਅਧਾਰਿਤ ਹੈ, ਧੰਨਵਾਦ। ਅੈਕਸੀਅਨ ਕਿਸਾਨ ਦਾ।
@graddyfrost3776
@graddyfrost3776 Жыл бұрын
Thank you very much @B Social for all the efforts to bring such a positive content, I am in Canada and have a plan to retire in Punjab. I always had a soft spot for Agriculture and nature, such interviews are a great source of encouragement.
@kauranmol3152
@kauranmol3152 Жыл бұрын
Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha
@societenaturelle9005
@societenaturelle9005 Жыл бұрын
@@kauranmol3152 ... tuhannu kiddan sampark krna ? Kedda pind, te jilla aa ?
@baldevsidhu7719
@baldevsidhu7719 Жыл бұрын
@@societenaturelle9005 Be ware of fakes. Eh lok thug hn . Foreign commentators da comment pdh ke udo hi ehi likh dinde hn !
@nasibsingh5115
@nasibsingh5115 Жыл бұрын
ਬੀਬੀ ਜੀ ਅਤੇ ਸਰਦਾਰ ਸਾਹਿਬ ਨੂੰ ਸਤਿ ਸ੍ਰੀ ਅਕਾਲ! ਤੁਹਾਡੇ ਉਦਮ ਨੂੰ ਸਲਾਮ। ਕੈਪਟਨ ਨਸੀਬ ਸਿੰਘ।
@user-vn2dg2op9v
@user-vn2dg2op9v Жыл бұрын
Grewal sahib ji,, sat shri akal ji,, ਸਰ ,, ਲੋਕ ਹਰੀ ਖੇਤੀ,, ਹਰਾ ਇਨਕਲਾਬ ,, ਵਾਲੀ ਖੇਤੀ,, ਵਿੱਚੋਂ ਬਾਹਰ,, ਆਉੁਣ ,, ਨੂੰ ਤਿਆਰ ਹਨ ਜੀ,ਬਾਹਰ ਆਉਣਾ ਚਾਹੁੰਦੇ ਹਨ ਜੀ,,, ਲੇਕਿਨ ,, ਥੋੜ੍ਹੀ ,, ਜਿਹੀ ਉਂਗਲ , ਫੜਾਉਣ, ਵਾਲੇ ਇਨਸਾਨ ‌ ਦੀ ਲੋੜ ਹੈ ਜੀ,, ਜੋ, ਹੱਲਾ ਸ਼ੇਰੀ ਦੇਵੇ,, ਅਤੇ ਕਹੇ ,, ਚੱਲ ,ਯਾਰ ,, ਮੈਂ ਦੱਸਾਂਗਾ,, ਵਹਿਮ ਨਾ ਕਰ ,,ਮੈਂ ਤੇਰੇ ਨਾਲ ,, ਖੜ੍ਹਾ ਹਾਂ ਜੀ ,, ਥੋੜ੍ਹੀ ,, ਮੱਦਦ ਤੇ ਹੱਲਾ ਸ਼ੇਰੀ,, ਸਰਕਾਰ ਵੀ ਕਰੇ ,, ਯੂਨੀਵਰਸਿਟੀ ,, ਵੀ ,, ਚਿੱਟੇ ਹਾਥੀ ਨਾ ਬਣੇ,, ਖੇਤਾਂ ਤੱਕ ,, ਪਹੁੰਚ ਕਰਦੇ ,, ਤਾਂ ਬਹੁਤ ਵੱਡਾ,, ਇਨਕਲਾਬ,, ਬਾਬੇ ਨਾਨਕ ਸਾਹਿਬ ਜੀ ਦੇ, ਖੇਤੀ, ਵਾਲੇ ,, ਕੰਮ ਹੋ ਜਾਣਗੇ ਜੀ,, ਧੰਨਵਾਦ ਜੀ।
@jagtarsingh913
@jagtarsingh913 Жыл бұрын
Very Good, Mera vi eh supna hai 1-2 kille ch kudrati kheti karna.Filhaal kitchen gardening karna bhut achha lagda hai.
@anmolratansidhu1924
@anmolratansidhu1924 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ 🙏🙏
@devzxl
@devzxl Жыл бұрын
Very good and inspiring job, Waheguru ji Grewal family te mehar karen🙏🙏
@MandeepSingh-jr3gu
@MandeepSingh-jr3gu Жыл бұрын
B social: ਤੁੱਸਾਂ ਹਮੇਸ਼ਾ ਚੰਗੀਆਂ ਮਿਸਾਲਾਂ ਪੇਸ਼ ਕੀਤੀਆਂ ਹਨ: ਧੰਨਵਾਦ and million salutes
@mohindersinghshergill6410
@mohindersinghshergill6410 Жыл бұрын
ਬਹੁਤ ਵਧੀਆ ਢੰਗ ਨਾਲ ਖੇਤੀ ਕਰਨ ਬਾਰੇ ਦੱਸਿਆ,ਬਹੁਤ ਵਧੀਆ ਲੱਗਿਆ। ਪਰ ਤੁਸੀਂ ਫੋਨ ਨੰਬਰ ਨਹੀ ਦਸਿਆ।
@kuldipmann5950
@kuldipmann5950 Жыл бұрын
Living with nature automatically creates a sustained environment. Thanks, to create such environment that may further inspire others to adopt it. The only drawback of such environment may be is that only those may adopt it whose needs /desires have already been fulfilled.
@randeepkaur4102
@randeepkaur4102 Жыл бұрын
Waheguru ji 🙏🏻🙏🏻🙏🏻🙏🏻🙏🏻🙏🏻🙏🏻
@kanwarsidhu3286
@kanwarsidhu3286 Жыл бұрын
ਬਾਈ ਜੀ ਮੁੱਕਦੀ ਗੱਲ ਇਹ ਆ ਇਹ ਖੇਤੀ ਉਹਦੀ ਆ ਜਿਸ ਕੋਲ ਵਾਧੂ ਪੈਸੇ ਆ ਤੇ ਬੱਸ ਚੋਜ ਕਰਨੇ ਆ
@inderjit748
@inderjit748 Жыл бұрын
BAI JI TE BHAN JI BOHAT HI WADDIA SUBAH HAI WAHEGURU JI CHARDIKLA TE TANDRUSTI BAKSHAN
@sharanseerha1624
@sharanseerha1624 Жыл бұрын
Garewal sahib bhut vadia g waheguru aap nu chardi kala ch rakhan
@mandeepgill5876
@mandeepgill5876 Жыл бұрын
ਦੇਸੀ ਖੇਤੀ ਵਰਗੀ ਰੀਸ ਨਹੀਂ
@sainipreet8681
@sainipreet8681 5 ай бұрын
ਵਾਹਿਗੁਰੂ ਜੀ ਕਿਰਪਾ ਕਰੇ ਤਾਂ ੲਿਹੋ ਜਿਹੇ ਕਾਰਜ ਸਿਰੇਚੜਦੇ, ਹੈ ਜੀ, 🙏🏻🙏🏻
@KuldeepSinghDhanoa13
@KuldeepSinghDhanoa13 6 ай бұрын
ਬਹੁਤ ਵਧੀਆ ਜਾਣਕਾਰੀ ਵੀਰ 👑👍
@dalbirminhas7078
@dalbirminhas7078 Жыл бұрын
Good planning for the future aspirants, natural farming can increase the fertility of the soil too!
@harjeetsingh8766
@harjeetsingh8766 Жыл бұрын
Good hobby and productive also God bless you Grewal
@dhillon_agrofarming
@dhillon_agrofarming Жыл бұрын
sahi aa bhaji.main vi police di service shadke organic kheti karan layi varmi compost da kam shuru kita ya
@satnamsinghsandhu1758
@satnamsinghsandhu1758 Жыл бұрын
ਬਹੁਤ ਵਦੀਆ ਜੀ ਟੈਮਪਾਸ ਤੇ ਕਮਾਈ ਦੋਨੋ ਹੀ ਨੇ
@baljeetkaur2072
@baljeetkaur2072 Жыл бұрын
Bahut khoob samajh or jaroori hai ji shukria ji
@inderjeetsingh3077
@inderjeetsingh3077 Жыл бұрын
Please plant trees of Beris tahlis toot Neem jamaun Karonda jhand Vann pelu kikkars dhak dehla farwah brotta pippal dek amla dhayeu pilkhan falsa Arjun sarrihn bakayen imli dhak jhannd etc
@pinkigrewal
@pinkigrewal Жыл бұрын
ਓਹ ਅਪਣੇ ਝਿੜੀ ਲੱਗੀ ਹੋਈ ਹੈ ਜੀ
@palwindersingh3527
@palwindersingh3527 Жыл бұрын
ਵਾਹ ਬਹੁਤ ਵਧੀਆ
@j1982lakh
@j1982lakh Жыл бұрын
ਬਹੁਤ ਵਧੀਆ ਉਪਰਾਲਾ
@ravinderkaur3905
@ravinderkaur3905 Жыл бұрын
Me vi kharar vich rehndi ha mera vi dil krda kisi pind vich makan khrid ke thori ji jmeen fruit veg de tree lgawa
@HarjitSingh-te6fm
@HarjitSingh-te6fm Жыл бұрын
Meri Jameen ch try kr k vekh lo kij sma shock poora hoju Mai laina kuj ni kharcha tusi khud krna beej te
@Ravinderkaur-jk4fh
@Ravinderkaur-jk4fh Жыл бұрын
Ravinder kaur 🙏🙏 waheguru ji
@KashmirSingh-zf1bv
@KashmirSingh-zf1bv 9 ай бұрын
ਧੰਨਵਾਦ ਜੀ
@pirthipalsahota862
@pirthipalsahota862 Жыл бұрын
good information .Youth should take inspiration from. this couple👍👍👍
@gurinderkang9377
@gurinderkang9377 Жыл бұрын
Nice sir👍🙏
@sunildangs2229
@sunildangs2229 Жыл бұрын
Veer ji bahut vadiya
@nachhtarsingh5546
@nachhtarsingh5546 Жыл бұрын
Sirrrrraaa gal bat......
@RashpalSingh-es5qj
@RashpalSingh-es5qj Жыл бұрын
Bhut vadiya ji bhaji behan ji sat sri aakal ji 👋👋👋👌👍🙏🙏🙏
@inderjitsinghsekhon4146
@inderjitsinghsekhon4146 Жыл бұрын
Yes farming is enjoyable. Try some new crops, faba bean in winter and soybean in summers. I farm and live on it in Sangrur. I am a fifth generation farmer. You are right operational holding will increase. Keep it up. Best wishes.
@pinkigrewal
@pinkigrewal Жыл бұрын
I will try soyabean in next ਸੌਣੀ For natural farmers there are not great options in that season
@wildflowerandmanymore64
@wildflowerandmanymore64 Жыл бұрын
@@pinkigrewal Apna no.dio plez.?
@dr.jagtarsinghkhokhar3536
@dr.jagtarsinghkhokhar3536 Жыл бұрын
ਕਮਾਲ ਉਦਮ👍👍👍
@bejindersinghgrewal6866
@bejindersinghgrewal6866 Жыл бұрын
Very nice Grewal Sahib
@SukhwinderSingh-yb8ot
@SukhwinderSingh-yb8ot Жыл бұрын
Waheguru ji 🙏
@gurjeetbhinder2113
@gurjeetbhinder2113 Жыл бұрын
❤🎉 wah teri kudret God may bless u
@surindergill2475
@surindergill2475 8 ай бұрын
ਬਹੁਤ ਵਧੀਆ ਜੀ
@inderjeetsingh3077
@inderjeetsingh3077 Жыл бұрын
Waheguru ji 🙏tell locations please,very nice information thanks 🙏
@nachhtarsingh5546
@nachhtarsingh5546 Жыл бұрын
Bahut vadia ji veg's khet vich hi suru karo
@rajneeshverma2005r
@rajneeshverma2005r Жыл бұрын
Great efforts sir।।
@karanpreet6292
@karanpreet6292 Жыл бұрын
Bahut vadia
@harneettuli9254
@harneettuli9254 Жыл бұрын
Very inspiring
@jobanwant
@jobanwant Жыл бұрын
Good job. Keep it up.
@wahegurupuranaturalfarm2648
@wahegurupuranaturalfarm2648 Жыл бұрын
Bht vadia uprala ji
@lakhbirsingh6630
@lakhbirsingh6630 Жыл бұрын
ਜੱਟਾ ਨੂੰ ਵੱਢ ਕੇ ਗੱਲਾ ਆਉਦੀ ਨੇ
@jsayurveda_jaswant
@jsayurveda_jaswant Жыл бұрын
🤣🤣🤣🤣
@jind1313A
@jind1313A Жыл бұрын
ਕੋਈ ਇਨ੍ਹਾਂ ਦਾ ਪੂਰਾ ਪਤਾ ਦੱਸ ਸਕਦਾ ਜੀ, ਕਿਸ ਪਿੰਡ, ਜ਼ਿਲ੍ਹੇ ਚ ਨੇ ਇਨ੍ਹਾਂ ਦੇ ਖੇਤ...
@narinderpal2892
@narinderpal2892 Жыл бұрын
Good job sir
@jassakular5597
@jassakular5597 Жыл бұрын
Good ji
@bhupinder..........1503
@bhupinder..........1503 Жыл бұрын
ਵਾਹ
@preetjassar4056
@preetjassar4056 7 ай бұрын
Positive bnde❤
@SatwinderSingh-xb8eo
@SatwinderSingh-xb8eo Жыл бұрын
Good job ji. Carry on.
@harinderpalsingh985
@harinderpalsingh985 Жыл бұрын
y g pind te district da name likh diya kro ta jo kise ne jana hove ta saukha lage
@jsayurveda_jaswant
@jsayurveda_jaswant Жыл бұрын
ਪਿੰਡ ਸਹਿਣਾ ਜ਼ਿਲਾ ਬਰਨਾਲਾ ਵਿੱਚ ਬਰਨਾਲਾ ਮੋਗਾ ਰੋਡ ਤੇ ਹੈ।
@anjuawla8411
@anjuawla8411 Жыл бұрын
Verynice
@SikanderSingh-wh6qv
@SikanderSingh-wh6qv Жыл бұрын
God them blees you
@NARINDERSINGH-cw4uk
@NARINDERSINGH-cw4uk Жыл бұрын
Bahut vadia ji
@tarsemnehal1279
@tarsemnehal1279 Жыл бұрын
Good work
@tejpalpannu2293
@tejpalpannu2293 Жыл бұрын
🙏🙏🙏🙏🙏
@user-cv1jb9xv2p
@user-cv1jb9xv2p Жыл бұрын
🙏🏼👍🏼👍🏼
@karamjitchahal2002
@karamjitchahal2002 Жыл бұрын
Good job bhaji&sister 👏
@charanjitkaur7186
@charanjitkaur7186 Жыл бұрын
Very nice
@sidhugoatfarm3928
@sidhugoatfarm3928 Жыл бұрын
Good job 👍👍
@harjitbadial9367
@harjitbadial9367 Жыл бұрын
👍👍🙏🙏
@charanjeetsingh2335
@charanjeetsingh2335 Жыл бұрын
Good👍👍
@JagjeetSingh-bo1vx
@JagjeetSingh-bo1vx Жыл бұрын
V nice malwayi language statment forward
@HariSingh-sp7rn
@HariSingh-sp7rn 7 ай бұрын
Very nice video
@tinkuchahal8923
@tinkuchahal8923 Жыл бұрын
good
@Sainisaab-h9r
@Sainisaab-h9r Жыл бұрын
Saab ne canada thodi chal jana har banda kol 20 lakh lagon layi kithe hai ...kheti kise na kise ne te kari jani
@charanjitsingh-jf5mz
@charanjitsingh-jf5mz Жыл бұрын
Wdhia lagia reporter is too good
@sandeepgrewal271
@sandeepgrewal271 Жыл бұрын
Good
@Punjabivillagehunar15
@Punjabivillagehunar15 Жыл бұрын
ਸਰ ਸਰੋ ਦਾ ਕੀ ਨਾਮ ਦੱਸਿਆ ਜੀ
@kulwantheer315
@kulwantheer315 Жыл бұрын
Bohit ashha laga .
@kawaljithayer4923
@kawaljithayer4923 Жыл бұрын
👍
@luckygrewal4421
@luckygrewal4421 Жыл бұрын
Kithe hai ji eh farm. . .......
@kamalpreetcheema4494
@kamalpreetcheema4494 Жыл бұрын
ਬੱਚੇ ਸੈੱਟ ਨੇ ਗੱਲਾਂ ਆਉਂਦੀਆਂ ਨੇ
@pinkigrewal
@pinkigrewal Жыл бұрын
ਸੋਹਣੇ ਵੀਰ ਮੇਰੇ ਕੋਲ਼ ਓਰਾ ਵੀ ਜ਼ਮੀਨ ਦਾ ਨਹੀਂ ਸੀ, ਇਹ ਸਾਰੀ ਉਮਰ ਦੀ ਘਾਲਣਾ ਹੈ, ਬੱਚੇ ਵੀ set ਕੀਤੇ, ਹੁਣ ਵੀ ਲੋਕਾਈ ਲਈ ਸੋਚ ਕੇ ਕਰਨ ਲੱਗੀਆਂ. ਵੀਡੀਓ ਦੇਖਣ ਅਤੇ ਕੰਮੈਂਟ ਕਰਨ ਲਈ ਧੰਨਵਾਦ
@wildflowerandmanymore64
@wildflowerandmanymore64 Жыл бұрын
@@pinkigrewal Kihda pind h bai da ? Love from Haryana . 🙏
@MrBariana
@MrBariana Жыл бұрын
Sahi gall a veer
@rajdeephehar7958
@rajdeephehar7958 Жыл бұрын
Veer Tuc ki kmm krde oo ja kria hoyia koi kmm ?????
@easternpromise3618
@easternpromise3618 Жыл бұрын
In which Village, Grewal,s Farm , very interesting and good efforts , please can any body mention this Village, thanks
@pinkigrewal
@pinkigrewal Жыл бұрын
It's village SEHNA on Barnala Bajakhana road
@bgsaigal
@bgsaigal Жыл бұрын
@@pinkigrewal We are of the same age group and having very similar interest however haven't started yet. Will you allow us to visit your farm and discuss with you on the way forward? We currently are in Dubai but plan to return back in coming years. My father was from Khemkaran however I was born and brought up in Nagpur but open to settle my retired life in Punjab.
@batth0021
@batth0021 Жыл бұрын
@@pinkigrewal 🙏
@gursimransinghdhami5773
@gursimransinghdhami5773 Жыл бұрын
🙏🙏
@RajinderSingh-jz7tz
@RajinderSingh-jz7tz Жыл бұрын
ਸੈਹਿਣਾ ਪਿੰਡ ਕਿੱਥੇ ਪੈਦਾਂ ਹੈ।
@pinkigrewal
@pinkigrewal Жыл бұрын
On Barnala Bajakhana road
@Pritamsingh-td4lq
@Pritamsingh-td4lq Жыл бұрын
Posted ko
@funnyvideo-ty3so
@funnyvideo-ty3so Жыл бұрын
Bhai Ji kina kila jamin hai
@pinkigrewal
@pinkigrewal Жыл бұрын
6 ਕਿੱਲੇ
@sukhvirsingh5683
@sukhvirsingh5683 Жыл бұрын
Eh sare lokan u lut k hun sadh ban gia.
@HARWINDERSINGH-gs1si
@HARWINDERSINGH-gs1si Жыл бұрын
Sabb to mithi Punjab lyi punjabi boli
Why Is He Unhappy…?
00:26
Alan Chikin Chow
Рет қаралды 108 МЛН
Doing This Instead Of Studying.. 😳
00:12
Jojo Sim
Рет қаралды 34 МЛН
ПОМОГЛА НАЗЫВАЕТСЯ😂
00:20
Chapitosiki
Рет қаралды 28 МЛН
Пройди игру и получи 5 чупа-чупсов (2024)
00:49
Екатерина Ковалева
Рет қаралды 3,1 МЛН
Dharat De Jaaye | EP 98 l Sajjan Singh  Sarbjeet Singh Sidhu
32:26
😳 Тест на японца проходит ЯПОНЕЦ ЛАЙКА @samuraika_
0:39
Настя, это где?
Рет қаралды 1,7 МЛН
he was mad 😂❤️ #shorts
0:23
Pop it GO
Рет қаралды 17 МЛН
ToRung comedy: play football🏀
0:44
ToRung
Рет қаралды 61 МЛН
КТО ЛЮБИТ ГРИБЫ?? #shorts
0:24
Паша Осадчий
Рет қаралды 739 М.
Бизнесмены из Азии😂
0:20
FERMACHI
Рет қаралды 15 МЛН