How to earn lakhs of rupees per acre || ਏਕੜ ‘ਚੋਂ ਲੱਖ ਰੁਪਈਆ ਕਮਾਉਣ ਦਾ ਤਰੀਕਾ || Prime Time (1353)

  Рет қаралды 69,129

Prime Asia TV

Prime Asia TV

Күн бұрын

Пікірлер: 92
@amarjit3638
@amarjit3638 Жыл бұрын
ਸ਼ੁਕਰੀਆ ਬਾਠ ਵੀਰ ਜੀ ਮੈਂ ਫੁੱਲਾਂ ਦੀ ਬਹੁਤ ਸ਼ੌਕੀਨ ਆ ਇਸ ਤੋਂ ਇਵੇਂ ਆਮਦਨ ਵੀ ਲਈ ਜਾ ਸਕਦੀ ਹੈ ਉਹ ਅੱਜ ਪਤਾ ਲੱਗਾ ਮੈਂ ਆਪ ਇਹ ਖੇਤੀ ਕਰਾਂਗੀ
@gurmukhsingh9370
@gurmukhsingh9370 Жыл бұрын
Send your contact
@ramjitsinghsingh-dl7fh
@ramjitsinghsingh-dl7fh Жыл бұрын
ਬਾਈ ਬਾਠ ਸਾਹਬ ਜੇਕਰ ਪੰਜਾਬ ਦੀ 5% ਧਰਤੀ ਤੇ ਫੁੱਲ ਲਗਵਾ ਦਿੱਤੇ ਤਾਂ ਕਿਸੇ ਨੇ ਸਸਤੇ ਆਲੂਆਂ ਵਾਂਗ ਨਹੀਂ ਪਛਾਨਣੇ ਸੜਕਾ ਤੇ ਰੁੱਲ ਜਾਣਗੇ ਫਿਰ ਕਹੀ ਜਾਇਓ ਫੁੱਲਾਂ ਦੀਆਂ ਸੜਕਾਂ ।
@sekhongursewak8605
@sekhongursewak8605 Жыл бұрын
ਬਹੁਤ ਵਧੀਆ ਉਪਰਾਲਾ.. ਬਾਠ ਸਾਬ.. ਧੰਨਵਾਦੀ ਹਾਂ ਇਸ ਪ੍ਰੋਗਰਾਮ ਲਈ
@hlo-c8i
@hlo-c8i Жыл бұрын
ਸਾਨੂੰ ਕਣਕ ਝੋਨੇ ਦੀ ਫਸਲ ਨੇ ਵਿਹਲੇ ਰਹਿਣ ਦੀ ਆਦਤ ਪਾ ਦਿੱਤੀ। ਸਾਡੀ ਇਸ ਆਦਤ ਕਰਕੇ ਸਾਡੇ ਪਾਣੀ ਸਾਡੀ ਜ਼ਮੀਨ ਸਾਡੀ ਸਿਹਤ ਸਾਬ ਕੁਝ ਖੋਹ ਲਿਆ।
@jagdevbawa6577
@jagdevbawa6577 Жыл бұрын
ਚੌਥਾ ਲਾਇਕ ਬਾਠ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ ਤੋਂ 🙏🙏🌹🌹
@balvirslnghsahokesingh7446
@balvirslnghsahokesingh7446 10 ай бұрын
ਵਾਹ ਜੀ ਵਾਹ,,,,,ਪ੍ਰਾਈਮ ਏਸ਼ੀਆ ਟੀਵੀ ਚੈਨਲ ਦੀ ਟੀਮ ਨੇ ਅੱਜ ਬਹੁਤ ਬਹੁਤ ਹੀ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ ਜੀ ਅਤੇ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ।ਆਸ ਹੈ ਕਿ ਤੁਸੀਂ ਆਉੱਣ ਵਾਲੇ ਸਮੇਂ ਵਿੱਚ ਅਜਿਹੇ ਖੇਤੀਬਾੜੀ ਦੇ ਅਗਾਂਹਵਧੂ ਧੰਦਿਆਂ ਬਾਰੇ ਜਾਣਕਾਰੀ ਦਿੰਦੇ ਰਹੋ ਜੀ। ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ।
@hardevsingh6439
@hardevsingh6439 11 ай бұрын
Bath sahib ,V V V good and courageous program by you and Prime Asia Tv.Thanks to you.
@avtarsingh-cm3vc
@avtarsingh-cm3vc 6 ай бұрын
Baath saab we r proud of U. U r one man Army. U asks questions in simple way & it imparts knowledge in depth. God bless you. I also belong to Jalandhar Distt.
@gurmailkaur2197
@gurmailkaur2197 Жыл бұрын
ਰਿਸ਼ਤੇਦਾਰਾਂ ਨੂੰ ਜਾਗਰੂਕ ਕਰਾਂਗੇ ਜੀ,ਧੰਨਵਾਦ ਪਰਮਵੀਰ ਜੀ
@amarjitsingh2018
@amarjitsingh2018 Жыл бұрын
ਬਾਪੂ ਖੁਸ ਹੋਰ ਕੀ ਚਾਹੀਦਾ👍 ਵਧੀਆ ਸਵਾਲ ਕੀਤੇ ਉੱਤਰ ਵੀ ਵਧੀਆ ਦਿੱਤੇ ਬਾਈ ਜੀ ਨੇ
@lakhbirsinghsandhu4878
@lakhbirsinghsandhu4878 Жыл бұрын
ਰੋਹੀ ਦੀ ਜਮੀਨ , ਤੇੜਾਂ ਪਾਟਣ ਵਾਲੀ ਜਮੀਨ ਬਾਰੇ ਸਲਾਹ ਜਰੂਰ ਹੀ ਦੱਸਣੀ ਜੀ। ਅੰਮਿ੍ਰਤਸਰ ਤੋਂ
@gurmeetsingh-ti4xx
@gurmeetsingh-ti4xx Жыл бұрын
ਵੀਰ ਜੀ ਆਪ ਸੱਭ ਨੂੰ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@rajindergill8624
@rajindergill8624 Жыл бұрын
ਫੁੱਲਾਂ ਦੀ ਖੇਤੀ ਨਾਲ ਖੇਤ ਪੂਰੇ ਤੱਕੜੇ ਹੋ ਜਾਣਗੇ ਝੋਟਿਆਂ ਵਰਗੇ
@chahalsingh4892
@chahalsingh4892 Жыл бұрын
ਖੇਤਾਂ ਵਿੱਚ ਖਿੜੇ ਹੋਏ ਫੁੱਲਾਂ ਅਤੇ ਦੱਸੇ ਗਏ ਪੈਸਿਆਂ ਕਰਕੇ ਐਂਵੇ ਪੰਗਾਂ ਨ ਲੈ ਲਿਓ। ਲੇਬਰ ਬਹੁਤ ਜਿਆਦਾ ਲੱਗਦੀ ਹੈ, ਜੇਕਰ ਬੇ-ਮੌਸਮਾਂ ਮੀਂਹ ਪੈ ਗਿਆ ਜਾਂ ਹਨੇਰੀ ਝੱਖੜ ਆ ਗਿਆ ਫਿਰ ਕੁੱਝ ਨਹੀਂ ਬਚਦਾ। ਕੰਟਰੈਕਟ ਵਾਲੇ ਆਪਣੀਆਂ ਗੱਲਾਂ ਤੇ ਪੂਰੇ ਨਹੀਂ ਉਤਰਦੇ।
@baldevsinghkular3974
@baldevsinghkular3974 Жыл бұрын
ਵਧੀਆ ਗਿਆਨ ਭਰਪੂਰ ਅਤੇ ਦਿਲਚਸਪ ❤
@satnamsingh-kl1hb
@satnamsingh-kl1hb Жыл бұрын
Thanks Baath Saab, Master Satnam Singh Terkiana,passed Bsc from govt college Tanda in1988
@Sachdiawaaz0006
@Sachdiawaaz0006 Жыл бұрын
ਬਹੁਤ ਬਹੁਤ ਧੰਨਵਾਦ ਬਾਠ ਸਾਬ ਜੀ ਤੁਹਾਡਾ ਜਾਣਕਾਰੀ ਲਈ
@hssidhubathinda
@hssidhubathinda Жыл бұрын
ਜਿਹੜਾ ਕੰਮ ਬਾਠ ਜੀ ਕਰ ਰਹੇ ਉਹ ਪੰਜਾਬ ਸਰਕਾਰ ਵੱਲੋਂ ਕੀਤਾ ਜਾਣਾ ਚਾਹੀਦਾ ਹੈ। ਸਬੰਧਤ ਅਫਸਰ ਫੀਲਡ ਵਿੱਚ ਨਾਮਾਤਰ ਹੀ ਜਾਂਦੇ ਹਨ। ਵਿਧਾਇਕ ਵੀ ਆਪੋ ਆਪਣੇ ਹਲਕੇ ਬਾਰੇ ਮੁੱਖ ਮੰਤਰੀ ਅਤੇ ਉੱਚ ਅਧਿਕਾਰੀਆਂ ਨਾਲ ਵਿਚਾਰਨ ਤਾਂ ਹੀ ਰੰਗਲੇ ਪੰਜਾਬ ਦਾ ਸੁਫਨਾ ਸਾਕਾਰ ਹੋ ਸਕੇਗਾ।
@harbansbrar1946
@harbansbrar1946 Жыл бұрын
ਪਰਮਵੀਰ ਜੀ ਤੁਸੀਂ ਲਗਾਤਾਰ , ਤਿੰਨ ਚਾਰ ਸਿਲਸਿਲੇ ਕਰੋ ਇਸ ਖੇਤੀ ਤੇ ਜ਼ਮੀਨ ਕਿਹੋ ਜਿਹੀ ਹੋਵੇ ..? ਤਿਆਰੀ ਕਿਵੇਂ ਹੋਵੇ ..? ਲਾਉਣ ਢੰਗ , ਸਿੰਜਾਈ ( ਰੌਣੀ) ਖਾਦ ਸਪਰੇਅ ਨਦੀਨ ਖ਼ਾਤਮਾ ਆਦਿਕ ਫਸਲ ਦੀ ਹਾਰਵੇਸਟਿੰਗ ਤੇ ਮੰਡੀ ਆਦਿਕ ( ਮਸ਼ੀਨਰੀ ਕਿਨੀੰ ਤੇ ਕਿਹੜੀ ਆਦਿਕ ਅਖੀਰ ਚ ਖਰਚ ਤੇ ਸੁੱਧ ਆਮਦਨ ਦੇ ਪ੍ਰੋਗਰਾਮ ( ਸਿਲਸਿਲੇ) ਕਰਨੇ ਜੀ
@harpreetsinghrooprai6244
@harpreetsinghrooprai6244 Жыл бұрын
ਬਹੁਤ ਬਹੁਤ ਮੁਬਾਰਕ prime Asia team.
@ਜਗਦੇਵਸਿੰਘਬੱਛੋਆਣਾ
@ਜਗਦੇਵਸਿੰਘਬੱਛੋਆਣਾ Жыл бұрын
ਪਹਿਲਾਂ ਕਿਸਾਨ ਐ ਜਿਹੜਾ ਖੁਸ਼ ਵੇਖਿਆ
@chahalsingh4892
@chahalsingh4892 Жыл бұрын
ਕੈਮਰੇ ਅੱਗੇ ਖੁਸ਼ ਹੀ ਰਹਿਣਾ ਪੈਂਦਾ ਨਹੀਂ ਫੇਰ ਇੰਟਰਵਿਊ ਨਹੀਂ ਕੀਤੀ ਜਾਂਦੀ।
@nreworld
@nreworld Жыл бұрын
I love my India.. I love my Punjab. I love my Motherland.. Never leave Motherland ..
@RupinderSingh-gh1md
@RupinderSingh-gh1md Жыл бұрын
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਦਾ ਧੰਨਵਾਦ।
@jagtarchahal2541
@jagtarchahal2541 Жыл бұрын
ਜਮਾਂ ਕਮਾਲ ਈ ਕਰੀ ਜਾਨੇ ਔ ਬਾਠ ਸਾਹਿਬ ਬਹੁਤ ਖੂਬ,ਸਾਰਾ ਕੁੱਛ ਹੀ ਪੁੱਛ ਲੈਂਦੇ ਔ ਬਾਠ ਸਾਹਿਬ
@ਸਾਡਾਚੰਨੀ
@ਸਾਡਾਚੰਨੀ Жыл бұрын
ਅੱਜ ਤੋਂ 10-12 ਸਾਲ ਪਹਿਲਾਂ ਜਦੋਂ ਡੋਲੀ ਵਾਲੀਆਂ ਕਾਰਾਂ ਦਾ ਕੰਮ ਟੈਕਸੀ ਵਾਲੇ ਵੀਰਾਂ ਕੋਲ ਹੁੰਦਾ ਸੀ ਤਾਂ ਉਹ ਤਾਜ਼ੇ ਫੁੱਲਾਂ ਨਾਲ ਬਹੁਤ ਵਧੀਆ ਤੇ ਭਾਰੀ ਡੈਕੋਰੇਸ਼ਨ ਕਰਵਾਉਂਦੇ ਸੀ ਜਿਸ ਕਰਕੇ ਫੁੱਲਾਂ ਦੇ ਕਿਸਾਨਾਂ ਅਤੇ ਕਾਰੀਗਰਾਂ ਦਾ ਵਧੀਆ ਘਰ ਚਲਦਾ ਸੀ ਪਰ ਜਦੋਂ ਦੀਆਂ ਆਹ ਜੱਟਾਂ ਦੇ ਮੁੰਡਿਆਂ ਨੇ ਦਿੱਲੀ ਦੀਆਂ ਕਬਾੜ ਹੋਈਆਂ ਔਡੀ ਕਾਰਾਂ ਲਿਆ ਕੇ ਡੋਲੀਆਂ ਤੇ ਲਾ ਦਿੱਤੀਆਂ ਉਦੋਂ ਦਾ ਤਾਜ਼ੇ ਫੁੱਲਾਂ ਦਾ ਕੰਮ ਬਹੁਤ ਘਟ ਗਿਆ ਕਿਉਂਕਿ ਉਹ ਆਪ ਹੀ ਨਕਲੀ ਫੁੱਲ ਲਾ ਕੇ ਲੈ ਜਾਂਦੇ ਆ... ਉਹ ਵੀ ਸਿਰਫ 15-20 ਫੁੱਲ ਮਸਾਂ ਲਾਉਂਦੇ ਆ ਤਾਂ ਕਿ ਚੇਪੀਆਂ ਘੱਟ ਪੱਟਣੀਆਂ ਪੈਣ.... ਜੱਟ ਜਿਹੜੇ ਕੰਮ ਚ ਪੈ ਜਾਂਦੇ ਆ ਉਹਦੀ ਖੇਹ ਕਰਕੇ ਛੱਡਦੇ ਆ....
@satyadevarya6445
@satyadevarya6445 Жыл бұрын
Thank you kuljeet bhaisahab for suggesting this video
@MOR.BHULLAR-PB05
@MOR.BHULLAR-PB05 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਠ ਸਾਬ ਜੀ
@jaspalsinghjp8456
@jaspalsinghjp8456 Жыл бұрын
Bahut bahut dhanwad Baath sahb main jald ehna kol jaoga . Kyu k mere kol v3 eaker e hun . J kuj Sikh lava ehna to.
@balvirslnghsahokesingh7446
@balvirslnghsahokesingh7446 10 ай бұрын
ਬਾਥ ਜੀ,,,, ਸਕਰੀਨ ਉੱਤੇ ਬਾਈ ਜੀ ਦਾ ਮੋਬਾਇਲ ਫੋਨ ਤੇ ਪਿੰਡ ਨਹੀਂ ਦਿੱਤਾ ਗਿਆ ਤੇ ਨਾਂ ਹੀ ਲੇਬਰ ਪਾਰਟੀ ਬੈਠੀ ਦਿਖਾਈ ਗਈ ਹੈ ਜੀ। ਧਨਵਾਦ ਮਿਹਰਬਾਨੀ।
@jagtarchahal2541
@jagtarchahal2541 Жыл бұрын
ਬਹੁਤ ਵਧੀਆ ਇੰਟਰਵਿਊ ਕਰਦੇ ਔ ਬਾਠ ਸਾਹਿਬ ਕਿਉਂਕਿ ਗੱਲ ਜਿਹੜੀ ਸਾਡੇ ਦਿਲ ਚ ਹੁੰਦੀ ਐ ਉਹ ਵੀ ਪੁੱਛ ਲੈਂਦੇ ਔ, ਬਹੁਤ ਬਹੁਤ ਵਧੀਆ
@kukasonu4468
@kukasonu4468 Жыл бұрын
ਵੀਰ ਜੀ ਲੇਬਰ ਬਾਰੇ ਸਹੀ ਜਾਣਕਾਰੀ ਦੱਸੋ ਕਿ ਕਿੰਨੀ ਲੱਗਦੀ ਹੈ
@KuldeepSingh-gn2ew
@KuldeepSingh-gn2ew Жыл бұрын
Very nice 👍👍👍👍 ਵਾਹਿਗੁਰੂ ਵਾਹਿਗੁਰੂ ਵਾਹਿ
@rajwindersingh7872
@rajwindersingh7872 Жыл бұрын
Veer ji jis kol jmeen nhi haigi te oh theke te jmeen lai k foola di kasht kr k profit ho skda aa ya nhi
@saravjeetvirk7730
@saravjeetvirk7730 Жыл бұрын
वीर जी दा ऐरीया कौनसा है जरूर बताएं
@SherSingh-ec7jr
@SherSingh-ec7jr Жыл бұрын
Good Job for Both Dhaliwal & Bath Sahib👍🎉
@rajindersinghgill8274
@rajindersinghgill8274 Жыл бұрын
ਪੰਜਾਬ ਦਾ ਰਕਬਾ 31ਲਖ ਏਕੜ ਹੈ ਤੁਸੀਂ ਫੁਲਾ ਨੂੰ ਕਿਥੇ ਵੇਚੋ ਗੇ?
@paramjeetsinghbrar8095
@paramjeetsinghbrar8095 Жыл бұрын
ਮੈਂ ਇਹ ਫਾਰਮ ਵੇਖਿਆ ਹੈ ਬਾਕੀ ਮਾਰਕੀਟ
@harpreetsinghrooprai6244
@harpreetsinghrooprai6244 Жыл бұрын
export
@ਪੰਜਾਬਸਮੀਖਿਆ
@ਪੰਜਾਬਸਮੀਖਿਆ Жыл бұрын
ਉਹ ਫੁੱਲ ਨਹੀਂ ਫੁੱਲਾਂ ਦੇ ਬੀਜ ਵਿਦੇਸ਼ਾਂ ਨੂੰ ਭੇਜਦੇ ਹਨ
@ParminderSingh-jk7fg
@ParminderSingh-jk7fg Жыл бұрын
Very nice sir
@nonaharautube
@nonaharautube Жыл бұрын
Excellent coverage...Floriculture is the future!!
@jaswantsingh5607
@jaswantsingh5607 Жыл бұрын
Very nice ji 👏👏
@harjeetsidhu7126
@harjeetsidhu7126 Жыл бұрын
ਡੇ ਜੀ ਸਿੰਗਲ ਵੈਟ ਦਾ ਰੇਟ ਦੱਸੋ
@Modernfarmingideas
@Modernfarmingideas Жыл бұрын
Only exporter nu profit hai es kheti ch . Farmers lyi kuj nai hai companies Lwon time hor baad ch hor. Hle payment nai ayi August month chlpya .kanak di payment April ch aundi. Baki mosam te depend aa eh kheti . Totally fail aa seed production farmer lyi. Loose flower and cut flower wadia je farmer khud market krda
@bhajanlalvinaik8223
@bhajanlalvinaik8223 Жыл бұрын
Baath sahib Rajwinder ji da M no jaroor dasso
@harjinderbasrah8375
@harjinderbasrah8375 Жыл бұрын
ਸਾਡੇ ਹੀ ਸਾਨੂੰ ਮਾਰਨ ਗੇ ਕੰਟਰੈਕਟ ਕਾਰਕੇ ਤੂੰ ਕੀ ਦੇਗਾ ਜਦੋਂ ਸਾਰੇ ਵੀਰਾਂ ਨੇ ਲਤਾ ਤੁਹਾਡੀ m s p ਲੱਬਣੀ ਨੀ ਨਾ ਤੁਸੀ ਲੱਬਣਾ j ਵੱਧ ਬੀਜਿਆ ਗਿਆ ਤਾਂ ਜਾਂ ਬਾਠ ਜੁੰਮੇਵਾਰੀ ਲੈ ਸੱਕਦੇ ਹੋ
@Mkthamanwal
@Mkthamanwal Жыл бұрын
Bahut wadiya program
@harjinderbasrah8375
@harjinderbasrah8375 Жыл бұрын
ਬਾਠ ਸਾਬ ਇਸ ਖੇਤੀ ਲੀ ਮਿੱਟੀ ਕਿਵੇਂ ਦੀ ਹੋਵੇ ਸਾਡੀ ਚੀਕਣੀ ਧਰਤੀ ਆ ਇਕ ਪਾਣੀ ਲੱਗਾ 15 ਦਿਨ ਬੰਨੇ ਜੂਨ ਚ ਸਿਆਲ ਚ ਤਾਂ 46 ਦਿਨ ਬੰਨੇ ਹੋ ਜਾਂਦੇ ਨੇ ਤੇ ਗੋਡੀ ਨੂੰ ਤਾਂ ਗੁੜ ਵਾਂਗੂੰ ਸਖ਼ਤ
@naunihalsingh4108
@naunihalsingh4108 Жыл бұрын
ਨਹੀ ਹੌਣੇ ਫੁੱਲ ਡਾਕਰ ਜਮੀਨ ਵਿੱਚ ਰੇਤਲੀ ਜਮੀਨਾਂ ਵਿੱਚ ਕਾਮਯਾਬ ਨੇ
@ManjitSingh-zf2nh
@ManjitSingh-zf2nh Жыл бұрын
Good work bath sahib--
@Gurwindervlogs
@Gurwindervlogs Жыл бұрын
ਬਹੁਤ ਵਧੀਆਂ ਬਾਈ
@SSs-yc8rn
@SSs-yc8rn Жыл бұрын
When seed is about to ripen if strong air blows which often happens in March April then seed fall down and it is a great loss which you can't control so it is great risk I tried this farming and suffered a loss
@manusharma4270
@manusharma4270 Жыл бұрын
Pls explain the pros and cons in detail sir
@bakhshishsandhu1627
@bakhshishsandhu1627 6 ай бұрын
Bath sahib nadeena bare v puchho veer ji.
@pannubrother7357
@pannubrother7357 Жыл бұрын
Sat sri akaal bath saab ji
@SukhvinderSingh-uj8mh
@SukhvinderSingh-uj8mh Жыл бұрын
Thank you
@chahalsingh4892
@chahalsingh4892 Жыл бұрын
27.08 - ਮੌਸਮ ਤਿੰਨ ਨਹੀਂ, ਛੇ ਰੁੱਤਾਂ ਨੇ ਪੰਜਾਬ ਵਿੱਚ ।
@jagirsingh5691
@jagirsingh5691 Жыл бұрын
Excellent paramveer ji
@mumbaiviews4216
@mumbaiviews4216 Жыл бұрын
Vill gidrani distt sangrur Apne piche 10 saal to kr rhe aw pind ch 200 acre har var lgda
@simarjeetkaur6286
@simarjeetkaur6286 Жыл бұрын
Very good interview and knowledgeable.
@GurmelSingh-qx8er
@GurmelSingh-qx8er Жыл бұрын
Education And Corruption Free Environment Is Very Necessary.
@rakeshbajaj9869
@rakeshbajaj9869 Жыл бұрын
Very nice ji
@aromakahaniyan
@aromakahaniyan Жыл бұрын
Batth Sahib ji marketing krne bhaut aukhi hai ji eh tan lale jan bania de bhag ch hi hai
@lakhwindershutrana1152
@lakhwindershutrana1152 Жыл бұрын
👍👍👍
@KulwantSingh-by1ko
@KulwantSingh-by1ko Жыл бұрын
good
@satvirsingh3842
@satvirsingh3842 Жыл бұрын
Bhaji 🙏🙏🙏
@ArshChahal47
@ArshChahal47 Жыл бұрын
Eh ta sade pind v laya kise ne
@arundeepdeep1378
@arundeepdeep1378 Жыл бұрын
Baath sab barish de vich ki asr.peyega eh v clear krna c
@jasskhunkhun
@jasskhunkhun Жыл бұрын
ਜੇ ਆਪਾ ਦੇਖੀਏ ਬਾਈ ਦੇ ਆਲੇ ਦੁਆਲੇ ਝੋਨੇ ਨਾ ਦੀ ਬਮਾਰੀ ਦਿਖਾਈ ਨੀ ਦਿੰਦੀ , ਚਲੋ ਹੁਣ ਤਾ ਮੈ 22 ਸਾਲ ਤੋਂ UK ਚ ਆ ਪਰ ਪਹਿਲਾ ਸ਼ੋਟੇ ਹੁੰਦੇ ਜਾ ਜਦੋਂ ਹੁਣ ਪੰਜਾਬ ਜਾਈਦਾ ਤਾ ਦੇਖੀਦਾ ਜਦੋਂ ਝੋਨਾ ਜਾ ਕਮਾਦੀ ਵੱਢ ਹੁੰਦੇ ਤਾ ਹਜ਼ਾਰਾਂ ਟਿੰਡੇ , ਕਿੜੇ , ਸੁੰਡੀਆਂ ਨਿਕਲਦੀਆਂ , ਟਿੱਡੇ ਤਾ ਮੱਤ ਮਾਰ ਲੈੰਦੇ ਕੰਬਾਈਨ ਚੱਲਦੀ ਤੇ , ਕਿੱਦਾਂ ਸ਼ੱਡ ਦੇਣਗੇ ਉਹ ਫੁੱਲਾਂ ਦੇ ਪੱਤੇ ਜੇ ਝੋਨਾ ਕਮਾਦ ਨੀ ਸ਼ੱਡਦੇ , ਉਹਨਾਂ ਨੂੰ ਤਾ ਫੁੱਲਾਂ ਦੀ ਖੇਤੀ ਇੱਦਾਂ ਲੱਗਣੀ ਜਿਵੇਂ ਅੱਗ ਸਟਾਰਟ ਮਿੱਲੀਆ ਹੋਵੇ ਮੇਨ ਕੋਰਸ ਤੋਂ ਪਈਲਾ
@harjinderbasrah8375
@harjinderbasrah8375 Жыл бұрын
ਸਾਨੂੰ ਸਲਾਹ ਦੱਸ ਦਿਓ ਬੋਲ਼ ਕੇ
@ProPlayer-su9cj
@ProPlayer-su9cj Жыл бұрын
ਹੁਣ ਮੀਹ ਬਹੁਤ ਪੈ ਫੋਲ ਦਾ ਨੱਕਸਣ ਹੈ ਕਿ ਠੀਕ
@harjeetsidhu7126
@harjeetsidhu7126 Жыл бұрын
ਇਸ ਫਾਰਮ ਦਾ ਨੰਬਰ ਦਿੳ ਜੀ
@MSGaminG-cc4dz
@MSGaminG-cc4dz Жыл бұрын
Apna Ph nu Reply me please Bai g
@jarnailsingh9569
@jarnailsingh9569 Жыл бұрын
Eh gall kam de hai
@surjeetsingh8809
@surjeetsingh8809 Жыл бұрын
👍🌷🌷🌷🌹🌹🌹👍
@KuldeepMann-vf2uw
@KuldeepMann-vf2uw Жыл бұрын
9000000
@sukhpalsingh538
@sukhpalsingh538 Жыл бұрын
Veer no, de do
@hakamsingh2017
@hakamsingh2017 Жыл бұрын
ਲੇਬਰ ਬਹੁਤ ਆਉਦੀ ਹੈ ਬਾਈ ਗ਼ਲਤ ਕਹਿ ਰਿਹਾ
@ButaSingh-zw4mu
@ButaSingh-zw4mu 2 ай бұрын
ਸਰ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਬੇਨਤੀ ਕੀਤੀ ਹ ਹਾਲੈਂਡ ਦਾ ਮੈਨੂੰ ਕੰਟੈਕਟ ਨੰਬਰ ਦਿਓ ਜਿਹੜਾ ਤੁਸੀਂ ਆਨਲਾਈਨ ਪੰਜਾਬੀ ਕਿਸਾਨ ਨਾਲ ਇੰਟਰਵਿਊ ਕੀਤਾ ਸੀ
@jaswantsingh-gy4xo
@jaswantsingh-gy4xo Жыл бұрын
Saare Full Paida karan lugg paye, Aaalu wala haal hovega
@vickyhair5522
@vickyhair5522 Жыл бұрын
Wah jibwah bath sabb
@jugrajsinghjattana6797
@jugrajsinghjattana6797 6 ай бұрын
❤❤❤❤❤🎉🎉🎉🎉🎉o
@bittasidhu3933
@bittasidhu3933 Жыл бұрын
Bai ji bahut vadyia jaankari diti pls pura adress teh phone number deo ji
@taranmann2155
@taranmann2155 Жыл бұрын
👍👍👍👍👍
@prof.kuldeepsinghhappydhad5939
@prof.kuldeepsinghhappydhad5939 Жыл бұрын
Very nice 👌
How I Turned a Lolipop Into A New One 🤯🍭
00:19
Wian
Рет қаралды 11 МЛН
Good teacher wows kids with practical examples #shorts
00:32
I migliori trucchetti di Fabiosa
Рет қаралды 13 МЛН
哈哈大家为了进去也是想尽办法!#火影忍者 #佐助 #家庭
00:33
火影忍者一家
Рет қаралды 129 МЛН
ਪੈਸਾ ਕਿਵੇਂ ਸਾਂਭਣਾ 100% ਸਹੀ ਤਰੀਕਾ | Achieve Happily | Gurikbal Singh | Singh Jawanda
1:02:24
How I Turned a Lolipop Into A New One 🤯🍭
00:19
Wian
Рет қаралды 11 МЛН