GAL TE GAL l EP 93 l ਮਾਣ ਬੜਾ ਹੁੰਦਾ ਚੀਜ਼ ਆਪਣੀ ਬਣਾਈ ਦਾ l Gurdeep Grewal l Rupinder K Sandhu l B Social

  Рет қаралды 39,167

B Social

B Social

Күн бұрын

GAL TE GAL l EP 93 l ਮਾਣ ਬੜਾ ਹੁੰਦਾ ਚੀਜ਼ ਆਪਣੀ ਬਣਾਈ ਦਾ l Gurdeep Grewal l Rupinder Kaur Sandhu l B Social
#GalTeGal
#GurdeepGrewal
#RupinderKaurSandhu
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Anchor : Gurdeep Grewal, Rupinder Kaur Sandhu
Cameramen : Harmanpreet Singh, Varinder Singh
Editor : Harmanpreet Singh
Digital Producer : Gurdeep Grewal
Label : B Social

Пікірлер: 134
@parwinderkaur5177
@parwinderkaur5177 2 жыл бұрын
ਜ਼ਰੂਰਤਾਂ ਇਨਸਾਨ ਦੇ ਸਾਰੇ ਸ਼ੌਕ ਮਾਰ ਦਿੰਦੀਆਂ ਹਨ
@ranibasra601
@ranibasra601 2 жыл бұрын
ਕੋਈ ਵੀ ਕੰਮ ਕਰਨਾ ਆਪਣੇ ਲਈ ਕਰੋ ਕਿਸੇ ਤੇ ਅਹਿਸਾਨ ਨਾ ਕਰੋ ਭਾਵੇਂ ਉਹ ਨੌਕਰੀ ਹੋਵੇ ਜਾ ਘਰੇਲੂ ਕੰਮ,ਇਹ ਔਰਤ ਤੇ ਆਦਮੀ ਦੋਨੋ ਵਾਸਤੇ ਜ਼ਰੂਰੀ ਹੈ,ਜ਼ਿਆਦਾ ਤਰ ਔਰਤਾਂ ਅਗਰ ਨੌਕਰੀ ਕਰਦੀਆਂ ਹਨ ਤਾਂ ਉਹ ਸਾਰੇ ਪਰਿਵਾਰ ਤੇ ਅਹਿਸਾਨ ਕਰ ਦੀਆਂ ਹਨ ਕਿ ਅਸੀਂ ਕਮਾਈ ਕਰਦੀਆਂ ਹਾਂ ਆਦਮੀ ਘਰ ਸਮਾਲਦੀ ਔਰਤ ਨੂੰ ਸਾਰੀ ਉਮਰ ਕਮਾ ਕੇ ਟੱਬਰ ਪਾਲ ਸਕਦਾ ਪਰ ਔਰਤ ਕਿੰਨੇ ਵੀ ਵੱਡੇ ਵੀ ਅਹੁਦੇ ਤੇ ਹੋਵੇ ਭਾਵੇਂ ਮਹੀਨੇ ਦੀ ਲੱਖ ਰੁਪਏ ਤੋਂ ਵੀ ਵੱਧ ਦੀ ਆਮਦਨ ਹੋਵੇ ਉਹ ਆਦਮੀ ਨੂੰ ਘਰ ਬੈਠਾ ਕੇ ਨਹੀਂ ਖਵਾ ਸਕਦੀ ਕੋਈ rare ਕੇਸ ਹੀ ਹੋਵੇਗਾ ਜਿੱਥੇ ਐਸਾ ਹੁੰਦਾ ਹੋਵੇ,ਭਾਵੇਂ ਆਦਮੀ ਘਰ ਰਹਿ ਕੇ ਸਾਰੇ ਘਰ ਦੇ ਕੰਮ ਸਮਾਲ ਰਿਹਾ ਹੋਵੇ ਤੇ ਬੱਚੇ ਵੀ ਪਾਲ ਰਿਹਾ ਹੋਵੇ ਅੱਛਾ ਘਰ ਪਤੀ ਹੋਵੇ ,ਬਾਕੀ ਇਹ ਹੈ ਕਿ ਹਰ ਇਨਸਾਨ ਨੂੰ ਆਪਣੇ ਸ਼ੌਕ ਜ਼ਿੰਦਾ ਰੱਖਣੇ ਚਾਹੀਦੇ ਹਨ ਸ਼ੌਂਕ ਨਹੀਂ ਮਰਨੇ ਚਾਹੀਦੇ ਅਗਰ ਔਰਤ ਜਾਂ ਆਦਮੀ ਜੋ ਘਰ ਸਮਾਲ ਰਹੇ ਹਨ ਉਹ ਕਦੇ ਵਿਹਲੇ ਰਹਿ ਹੀ ਨਹੀਂ ਸਕਦੇ ਜੇ ਘਰ ਨੂੰ ਸੋਹਣਾ ਰੱਖਣ ਦਾ ਸ਼ੌਂਕ ਹੋਵੇ ,ਜਦੋਂ ਅਸੀਂ ਆਪਣੇ ਆਪ ਨੂੰ ਰੁਝੇ (ਬਿਜੀ) ਰੱਖਾਂਗੇ ਤਾਂ ਕੋਈ ਡਿਪਰੈਸ਼ਨ ਨਹੀਂ ਹੋਵੇਗਾ ਬਾਕੀ ਘਰ ਦੇ ਮਾਹੌਲ ਤੇ ਬਹੁਤ ਡਿਪੈਂਡ ਕਰਦਾ ਹੈ ਕਿ ਸਾਰਿਆ ਨੂੰ ਸਬਰ ਸੰਤੋਖ ਹਰ ਹਾਲ ਵਿੱਚ ਖੁਸ਼ ਤੇ ਵਾਹਿਗੁਰੂ ਦੀ ਰਜਾ ਵਿੱਚ ਰਹਿਣ ਦੀ ਜਾਚ ਹੋਵੇ ।ਵਾਹਿਗੁਰੂ ਸਾਰਿਆਂ ਤੇ ਮੇਹਰ ਕਰਨ ਤੇ ਹਰ ਜੀਅ ਖੁਸ਼ ਰਹੇ, ਰੁਪਿੰਦਰ ਤੇ ਗੁਰਦੀਪ ਦਾ ਹਰ ਐਪੀਸੋਡ ਬਹੁਤ ਸਿੱਖਿਆ ਭਰਪੂਰ ਹੁੰਦਾ ਹੈ ਬਹੁਤ ਬਹੁਤ ਮੇਹਰਬਾਨੀ ।patiala Harinder nagar
@jaspalsinghkhosa9875
@jaspalsinghkhosa9875 2 жыл бұрын
ਸਤਿ ਸ੍ਰੀ ਆਕਾਲ ਜੀ ਦੋਵਾਂ ਭੈਣਾਂ ਨੂੰ ਮੈ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਹਾਡੀ ਗੱਲ ਬਾਤ ਬਹੁਤ ਵਧੀਆ
@geetkarkalakhanpuri7625
@geetkarkalakhanpuri7625 2 жыл бұрын
ਬਹੁਤ ਵਧੀਅਾਂ ਤੇ ਸਿਅਾਣੀਅਾਂ ਗੱਲਾ ਜੀ
@pargatsinghbatth2875
@pargatsinghbatth2875 2 жыл бұрын
ਬਹੁੱਤ ਵਧੀਆ ਗੱਲਾਂ ਅਤੇ ਸੁਨੇਹ lot of thanks California ✅
@arandeepkaur9660
@arandeepkaur9660 2 жыл бұрын
ਪਰ workplace ਤੇ ਵੀ ਇਹਾਜਾ torture ਸਹਿਣਾ ਪੈਂਦਾ ਤੇ ਫਿਰ ਦੁਆਰਾ ਓਸ ਮਾਹੌਲ ਵਿੱਚ ਵਿਚਰਨ ਦੀ ਹਿੰਮਤ ਨੀ ਰਹਿੰਦੀ, ਤਣਾਅ ਘਟਣ ਦੀ ਵਜਾਏ ਵੱਧ ਜਾਂਦਾ, ਜ਼ਿਆਦਾਤਰ ਹਰ ਇੱਕ ਜਗ੍ਹਾ ਈ ਇਹ ਸਭ ਵਾਪਰ ਰਿਹਾ, ਏਹੋਜੀ ਹਾਲਤ ਵਿੱਚ ਕੋਈ ਓਪਸ਼ਨ ਨੀ ਰਹਿੰਦੀ
@ranjitksandhu5279
@ranjitksandhu5279 2 жыл бұрын
Hnji mai v apna experience share kita aa.
@navjeetkaur1620
@navjeetkaur1620 2 жыл бұрын
Big fan of Gurdeep D.... Love her way of speaking and voice❤.
@economicswithnotes2636
@economicswithnotes2636 2 жыл бұрын
Me also
@sukhjeetbhangal3936
@sukhjeetbhangal3936 2 жыл бұрын
Hanji sister main v ਸਲਾਈ ਦਾ ਕੰਮ ਕਰਦੀ ਸੀ ਫਿਰ ਮੈਂ ਛੱਡ ਦਿੱਤਾ ਮੈਨੂੰ ਮਹਸੂਸ ਹੋਇਆ ਕਿ ਮੈਂ ਤੇ ਸ਼ਾਇਦ ਇਸ ਘਰ t ਬੋਝ ਹਾਂ ਜਦੋਂ ਮੈਂ ਦੁਬਾਰਾ ਸ਼ੁਰੂ ਕੀਤਾ ਮੇਰੇ ਵਿਚ ਦੁਬਾਰਾ ਤੋਂ ਨਵਾਂ ਪਣ ਆਇਆ ਮੈ ਸਿਰਫ +2ਕੀਤੀ ਆ
@ranjitksandhu5279
@ranjitksandhu5279 Жыл бұрын
Bahut wadia
@sukhwinder1116
@sukhwinder1116 2 жыл бұрын
ਬਹੁਤ ਹੀ ਵਧੀਆ ਗੱਲ ਬਾਤ 🙏🏽🙏🏽🙏🏽🙏🏽🙏🏽🙏🏽👍👍👍👍👍👍👍👍
@pindadalifestyle682
@pindadalifestyle682 2 жыл бұрын
ਬਹੁਤ ਵਧੀਆ ਗੱਲਾਂ ਭੈਣੋ ਮੇਰੀਓ ਸਹੀ ਕਿਹਾ ਕੁੜੀਆਂ ਸਾਰੀ ਉਮਰ ਡਰਦੀਆਂ ਰਹਿੰਦੀ ਆ
@navkiransandhu7664
@navkiransandhu7664 2 жыл бұрын
Bahut vadia topic. I'm working mom of 2 yr old toddler. Working from home in IT field. My days are super busy, I don't get much leisure time for myself. But I still prefer to work. Its give me escape from monotonous routine.
@kamaljeetsandhu3052
@kamaljeetsandhu3052 2 жыл бұрын
Bahut vadhia vichar. Everyone needs some change to release routine stress and break the boredom . Also earning money makes you more confident however there is also a different kind of stress in the outer world . I worked as a teacher for in punjab for 25 years then updated my studies and now teaching in Canada only because I can't stay home.
@kiranpreet532
@kiranpreet532 Жыл бұрын
dhanwaad g bhut❤❤
@simranpreetkaur5913
@simranpreetkaur5913 2 жыл бұрын
ਬਹੁਤ ਵਧੀਆ ਗੱਲਬਾਤ ਜੀ 🙏🙏
@user-wj2nl9ml9s
@user-wj2nl9ml9s 2 жыл бұрын
ਬਹੁਤ ਵਧੀਆ ਜੀ 🙏🏽🙏🏽🙏🏽 ਗੱਲ ਆ ਜੀ
@HarpreetKaur-qg1hf
@HarpreetKaur-qg1hf 2 жыл бұрын
Bahut vadia gall kiti g..mai ekk house wife aa mai 13 saal private school ch job kiti aa hun merian 2 betian aur mere husband job krde aa paise di koi kammi par fir v jado mai kharach kardi aa tan hamesha hisab rakhdi aa jad k mai apni pay befikar ho k kharchdi c
@economicswithnotes2636
@economicswithnotes2636 2 жыл бұрын
Gurdeep mam, you are educated,j tuhi English bolde v ho te ehde ch kuj galt nhi,vdia lgda👍
@tarunbrar6356
@tarunbrar6356 2 жыл бұрын
Bhut badhia programs ha g
@Jaswinder_kaur1984
@Jaswinder_kaur1984 2 жыл бұрын
Sat Sri Akal dono bhaina nu tusi ajj da program bahut Vadiya Topic te Pesh kita sara program mere naal related hai but meri marriage nu 14 years ho Gaye ghar to bahar nikalan Di try te Kuj new karn di v try kiti but sab fail Because mere ghar da mahaul menu permission nahi Dinda
@nav9744
@nav9744 2 жыл бұрын
Ek ek gal sach bhena di🙏🏼
@navneetkalra3772
@navneetkalra3772 2 жыл бұрын
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ, ਤੁਹਾਡਾ ਗੱਲ ਤੇ ਗੱਲ ਦੀ ਇਸ ਕਿਸ਼ਤ ਉੱਪਰ ਸਵੈ-ਨਿਰਭਰਤਾ ਉੱਪਰ ਕੀਤੀ ਗੱਲਬਾਤ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਲੱਗਾ। ਮੇਰੇ ਖਿਆਲ ਅਨੁਸਾਰ ਜ਼ਿੰਦਗੀ ਵਿੱਚ ਹਰ ਕਿਸੇ ਦਾ ਸਵੈ-ਨਿਰਭਰ ਹੋਣਾ ਬਹੁਤ ਜ਼ਰੂਰੀ ਹੈ। ਜਦੋਂ ਅਸੀਂ ਸਵੈ-ਨਿਰਭਰ ਹੋਵਾਂਗੇ ਤਾਂ ਸਾਨੂੰ ਆਪਣੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਸਾਨੂੰ ਹਰ ਵਾਰ ਕਿਸੇ ਦੇ ਅੱਗੇ ਹੱਥ ਨਹੀਂ ਅੱਡਣਾ ਪਵੇਗਾ ਅਤੇ ਅਸੀਂ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਦੀ ਪੂਰਤੀ ਸਵੈ-ਨਿਰਭਰਤਾ ਦੇ ਨਾਲ ਆਸਾਨੀ ਨਾਲ ਕਰ ਸਕਾਂਗੇ। ਅੱਜ ਦੇ ਦੌਰ ਵਿੱਚ ਸਮਾਜ ਵਿੱਚ ਔਰਤ ਅਤੇ ਮਰਦ ਨੂੰ ਬਰਾਬਰ ਦਾ ਰੁਤਬਾ ਹਾਸਲ ਹੈ ਅਤੇ ਜੇਕਰ ਤੁਹਾਡੇ ਘਰ ਦੀ ਨੂੰਹ ਨੌਕਰੀ ਕਰਨਾ ਚਾਹੁੰਦੀ ਹੈ ਤਾਂ ਸਾਨੂੰ ਉਸ ਦਾ ਸਮਰਥਨ ਕਰਨਾ ਚਾਹੀਦਾ ਹੈ ਅਤੇ ਉਸ ਦਾ ਸਾਥ ਦੇਣਾ ਚਾਹੀਦਾ ਹੈ। ਉਦਾਹਰਣ ਦੇ ਤੌਰ ਤੇ ਜੇਕਰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ, ਪੰਡਿਤ ਜਵਾਹਰ ਲਾਲ ਨਹਿਰੂ ਨੇ ਆਪਣੀ ਧੀ ਸ਼੍ਰੀਮਤੀ ਇੰਦਿਰਾ ਗਾਂਧੀ (ਅਸਲੀ ਨਾਂ-ਪ੍ਰਿਆਦਰਸ਼ਨੀ) ਨੂੰ ਘਰ ਤੋਂ ਬਾਹਰ ਨਿਕਲਣ ਤੋਂ ਰੋਕਿਆ ਹੁੰਦਾ ਤਾਂ ਉਹ ਭਾਰਤ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਨਾ ਬਣਦੀ। ਇਸ ਵਿਸ਼ੇ ਉੱਪਰ ਗੱਲਬਾਤ ਕਰਨ ਲਈ ਤੁਹਾਡਾ ਦੋਵਾਂ ਦਾ ਬਹੁਤ ਬਹੁਤ ਧੰਨਵਾਦ।
@beantkalane5944
@beantkalane5944 2 жыл бұрын
Bhut sohni gal bat g, nice personality both of you
@manpreetkaur1608
@manpreetkaur1608 2 жыл бұрын
ਬਹੁਤ ਵਧੀਆ ਵਿਚਾਰ ਨੇ।
@amarpreetkaur6985
@amarpreetkaur6985 2 жыл бұрын
Harr hafte d traa ess waar v bhut udeek c program di. Bhut wadia topic te chngi discussion da namoona pesh kita tuc. Keep it up bhaino 🌸
@Jaswinder_kaur1984
@Jaswinder_kaur1984 2 жыл бұрын
Gurdas mann da song ki bannu duniya da shyed
@nasingh4421
@nasingh4421 2 жыл бұрын
ਦੋਵਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੁਹਾਡਾ ਹਰ ਇੱਕ ਪਰੋਗਰਾਮ ਜਾਣਕਾਰੀ ਭਰਪੂਰ ਹੁੰਦਾ
@prabhmeetsingh5263
@prabhmeetsingh5263 2 жыл бұрын
100% sachiya gla
@msekhon7414
@msekhon7414 2 жыл бұрын
Rupinder didi de ek ek gal sahi aw kyoki same mere nal hunda aida
@sarabjeetkaur5089
@sarabjeetkaur5089 2 жыл бұрын
Bahut vadia g
@ravindergill9225
@ravindergill9225 9 ай бұрын
ਜੀ,. ਜਿਹੜ੍ਹੀਆਂ ਔਰਤਾਂ ਨ੍ਹੋਕਰੀ ਵੀ ਕਰਦੀਆਂ ਨੇ, ਡੈਪਰ ਯੁੱਗ ਨੂੰ ਵੀ ਪਲਾਇਨ ਕਰ ਲੈਦੀਆਂ ਨੇ,, ਸਲਾਂਮ.
@gursharanpreet9009
@gursharanpreet9009 2 жыл бұрын
Baut vadia vichar sister s
@chahal_Behniwal
@chahal_Behniwal 2 жыл бұрын
Mam am facing exactly
@960GURDEEP
@960GURDEEP 2 жыл бұрын
Really ryt
@jasveertiwana3182
@jasveertiwana3182 2 жыл бұрын
Great conversation on extremely touched topic. I am listening regularly but doing comment first time. I would prefer phone call instead of texting. Couldn’t resist me for comment. My story is very similar to Rupinder Sandhu. I am big fan of Rupinder.
@riddhibehl6005
@riddhibehl6005 2 жыл бұрын
Very. G
@SIMRAN-vq7nk
@SIMRAN-vq7nk 2 жыл бұрын
Wowww ❤️
@hardevbhatti9009
@hardevbhatti9009 2 жыл бұрын
Very nice topical 👌🙏🏽🙏🏽
@mrandmrsbains482
@mrandmrsbains482 2 жыл бұрын
Truly inspiring interview ❤️
@Kuldeepparminder33
@Kuldeepparminder33 2 жыл бұрын
ਬਹੁਤ ਵਧੀਆ ਵਿਚਾਰ ਜੀ 👍
@singhkaur2538
@singhkaur2538 2 жыл бұрын
So nic gl bat 👍👍
@ravindergill9225
@ravindergill9225 9 ай бұрын
ਜੀ,. ਜਦੋਂ ਤੁਸੀਂ ਮਾਂ ਪਿਉ ਤੋਂ ਪੈਸੇ ਮੰਗਦੇ ਹੋ, ਤੁਹਾਡੇ ਚਿਹਰੇ ਦੇ ਹਾਵ ਭਾਵ ਬਦਲ ਜਾਂਦੇ ਨੇ,.
@sharanjeetkaur6151
@sharanjeetkaur6151 2 жыл бұрын
Bhut wadia vichar
@satnamraj8381
@satnamraj8381 2 жыл бұрын
Rupinder mam inj e mera beta 3 saal da ho gya....main teacher c apni marriage to pehla....hun mnu dipression ese cheej da rehda kdo main working hova gi...main te house ch stuck hogi aa...
@roopindergill7880
@roopindergill7880 Жыл бұрын
Same here....
@neetapathak2907
@neetapathak2907 2 жыл бұрын
Super porgarm di
@harinderdhaliwal4297
@harinderdhaliwal4297 2 жыл бұрын
Your all programs are very helpful and appreciable
@ranveerkaurrenu3281
@ranveerkaurrenu3281 2 жыл бұрын
Bhut wadiya 👌👌👌🌹🌹I appreciate both of u. 🙏🙏 Both are too much good 👍👍👍 I really like ur topics 🌹🌹 lots of love 💕 from Sweden 🙏🙏
@jaspalsinghkhosa9875
@jaspalsinghkhosa9875 2 жыл бұрын
ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਬਹੁਤ ਵਧੀਆ ਲਗਦੀ ਹੈ ਤੁਹਾਡੀ ਗੱਲ ਬਾਤ
@beantkalane5944
@beantkalane5944 2 жыл бұрын
Me too
@simrbirdi162
@simrbirdi162 2 жыл бұрын
Me too...contact number mil sakda?
@davinderkaur6966
@davinderkaur6966 2 жыл бұрын
very nice topic I am nursing officer I do a govt job I live in delhi but my govt job in punjab my in-laws y cooperative after marriage I live 4years in punjab without kids. and family but now I live in delhi with family and kids and do a job , thanks my in laws family
@dr.jagtarsinghkhokhar3536
@dr.jagtarsinghkhokhar3536 2 жыл бұрын
great
@Lifebros991
@Lifebros991 2 жыл бұрын
Nice topic
@gbrar7447
@gbrar7447 2 жыл бұрын
Madam ik episode books reading te ve karo
@jasdeepkaur1667
@jasdeepkaur1667 2 жыл бұрын
the best conversation, I want to be school principal but my in laws do not allow me to go out. what can be solution?
@chahal_Behniwal
@chahal_Behniwal 2 жыл бұрын
mam plz reply i have same problem like sandhu mam
@prabhjotbrar1425
@prabhjotbrar1425 2 жыл бұрын
U r the best 👌 bless you 🙏. I wish I meet you personally please let me know where you're office.
@sukhjindermahil2995
@sukhjindermahil2995 2 жыл бұрын
Very good 👍
@mandeepgill4931
@mandeepgill4931 2 жыл бұрын
ur suits r lovely and motivate me to wear red colour suits...i love mauve colour too
@Gurujiii3450
@Gurujiii3450 2 жыл бұрын
Big fan of Gurdeep
@manpreetkaur8585
@manpreetkaur8585 2 жыл бұрын
Very nice topic aurat ghar di hva hundi hai , je aurat stress vich hai ta pure ghar da mahol khrab ho janda
@ramanmander2770
@ramanmander2770 2 жыл бұрын
Rupinder didi tuhada suit bahut sohna
@ranjeetsidhu8308
@ranjeetsidhu8308 2 жыл бұрын
Very nice topic
@Positivevibes001gurhargarden
@Positivevibes001gurhargarden 2 жыл бұрын
Very nice!! You guys always rock!!!
@manjit185
@manjit185 2 жыл бұрын
From Melbourne ❤️❤️
@jaspreetsinghlayel12nonmed77
@jaspreetsinghlayel12nonmed77 2 жыл бұрын
Jo ladies kar vich Rakhi mehnat karte hain family nu support kar de ham Una Devi interview kara karo
@AshishVerma-xi3hl
@AshishVerma-xi3hl Жыл бұрын
De di Hamen yah batao Ham bacchon Ko Sarkari school mein lagaen ya private Mein please Hamen guide Jarur karna
@jujharsinghkang5720
@jujharsinghkang5720 2 жыл бұрын
ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਪ੍ਰੋਗਰਾਮ
@chahal_Behniwal
@chahal_Behniwal 2 жыл бұрын
I think both of you feel my problem
@gurinderkaur5637
@gurinderkaur5637 2 жыл бұрын
👌👌👌
@harjitkaur5261
@harjitkaur5261 2 жыл бұрын
Ssa di mera same hall sirf ander reh ke eni tang ho chuki eni tension ch a ki mera face v khrb ho gyia malsma bht ho gyia....manu pese magn li v shrm andi
@parminderkrishan3074
@parminderkrishan3074 2 жыл бұрын
*90 % ladies ki same feelings rehti h, apna b yehi hal h jj* *Haan kush krna chye,mai b soch ri han, aur apk kya khyal h jie*
@jasdeepkaur1667
@jasdeepkaur1667 2 жыл бұрын
I m also feeling depressed. what can be solution?
@jaspreetsinghlayel12nonmed77
@jaspreetsinghlayel12nonmed77 2 жыл бұрын
To adda program bahut badhiya hai ek Tanu farmaish hai ke tusi hatdi kirat Karan Walia Devi interview karo
@lakhbirsingh5952
@lakhbirsingh5952 2 жыл бұрын
Housewife da Ghar de resources te hakk hunda h, kyonki ohi Ghar nu sambhdi h. Es hakk nu lainde time aurat nu beganapan mehsoos nahi karna chahida kyonki eh usda hakk h, kise da ehsaan nahi.
@cmy819
@cmy819 Жыл бұрын
BOTH DEAR DAUGHTERS RUB MUHAFIZ
@sharanjeetkaur6151
@sharanjeetkaur6151 2 жыл бұрын
ਲੋਕ ਨੂਹਾਂ ਤੋਂfree ਦੀ ਨੋਕਰੀ ਕਰਵਾਉਣਾ ਵਧੇਰੇ ਪਸੰਦ ਕਰਦੇ ਹਨ
@karamjitkaur384
@karamjitkaur384 2 жыл бұрын
🙏🙏👌👌👌👌
@manpreetsidhu339
@manpreetsidhu339 2 жыл бұрын
Mai v job krna chohni aa, 😑
@rajveerkaur6954
@rajveerkaur6954 Жыл бұрын
❤❤❤❤❤❤
@ravindergill9225
@ravindergill9225 9 ай бұрын
ਜੀ,. ਪਹਿਲੀ ਵਾਰ ਸਾਈਕਲ ਸਿੱਖਣਾ, ਪਹਿਲੀ ਤਨਖਾਹ, ਜੀਵਨ ਸੈਲੀ ਬਦਲ੍ਹ ਦਿੰਦਾ,.
@subalelian
@subalelian 2 жыл бұрын
ਮੇਰਾ ਟੈਕਸ ਨਾਂ ਵਧਾਂ ਦਿਉ ,🙏
@punjabitadkakitchen1185
@punjabitadkakitchen1185 Жыл бұрын
Bilkul shi menu v ikli nu ghar ehi feel hunda, ke me ikli kis nl gla kra, kandha he dikhdiya ne, ehi husband km te gye jldi a jan
@SanaKhan-pb8eb
@SanaKhan-pb8eb 8 ай бұрын
Sis mere khud de experience bhut ne jina. Nu main tuhade nal Sher karna chuhndi haan par thode parsanal ne tuhada contact chida da ji fer hi dass sakdi haan
@ravinderkaur6696
@ravinderkaur6696 2 жыл бұрын
ਬਹੁਤ ਖੂਬ
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@myshare001
@myshare001 2 жыл бұрын
10-12 ਵਾਲੀ ਕੁੱੜੀ ਲੈ ਲਵੋ!😃😃😃ਗੁਰਦੀਪ funny ਆ ਤੂੰ!
@beantkalane5944
@beantkalane5944 2 жыл бұрын
Nice
@sukhdeepkaur2991
@sukhdeepkaur2991 2 жыл бұрын
Saria gla schia ne sisters sadi kudia d life nl attached ne 😥😥
@amansekhon5767
@amansekhon5767 2 жыл бұрын
Dii meri master dgree kri hoi aa ....pr mere parents khede asi job ni kroni ....study de nl beautican diploma krya pr o es km nu v psnd ni krde ..
@manpreetsidhu339
@manpreetsidhu339 2 жыл бұрын
Ewe hunda ki kriye😑 mere nal v eda hi aa
@harp_kaurz
@harp_kaurz Жыл бұрын
@manjit185
@manjit185 2 жыл бұрын
🥰🥰❤️❤️
@HardeepSingh-et7bv
@HardeepSingh-et7bv 2 жыл бұрын
🙏❤️🙏
@theindividual839
@theindividual839 2 жыл бұрын
With the limited time everyone has nowadays, can you keep the discussion time around 20 minutes especially when topic is discussed earlier 🧐
@HarinderSingh3
@HarinderSingh3 2 жыл бұрын
👍🏻
@manindersingh7856
@manindersingh7856 2 жыл бұрын
Sat Shri Akal ji... sorry Mam's par eh chez apniyan bibiyan nu kyu mehsoos hunda...main kyi baar apni bebe ,mata ,tayi ji nu pusheya ohna da jawab si ke sada dimaag kde es passe nhi geya...halake mere mata ji greguate ne...
@Randhawa2816
@Randhawa2816 2 жыл бұрын
1st view nice 👌
@JasveerSingh-bi5qd
@JasveerSingh-bi5qd 2 жыл бұрын
short video. piea kro. sister
@ranibasra601
@ranibasra601 2 жыл бұрын
ਸਤਿ ਸ੍ਰੀ ਅਕਾਲ ਜੀ
@ranjitksandhu5279
@ranjitksandhu5279 2 жыл бұрын
Depression wali gall te mainu hassa aa gya kyunke mai v marriage ton pehlan 3 saal job kiti cc. Mera viaah financially well family ch hoya.Mera baby hoya tan mai depressed rehn lagg gayi jad ke mainu sab kuj milda cc.Mai v sochya ke job join kar laindi aa ghar ton bahr jaungi tan ho sakda kuj improve ho jave par job te v stress tensions jyada ho gyia kyunke assi jande haa ke har ek profession ch thoda stress tan hunda aa. Phir mai resign de ditta.😆😝Mainu kise ne suggest kita ke tuci apni hobbies te dhyaan deo jive cook kar lya kro.Mai walk v karn laggi thodi socialize hoyi tan mai depression ton bahr aayi.Thankuu
@gurmeetdhiman9640
@gurmeetdhiman9640 2 жыл бұрын
Everybody has different experiences from life
@ranjitksandhu5279
@ranjitksandhu5279 2 жыл бұрын
@@gurmeetdhiman9640 hnji mai apna experience hi share kar rahi cc.Definitely har ek job da ja work place da experience alag ho sakda aa. Thankuu
@dilmahimahi
@dilmahimahi 2 жыл бұрын
You are absolutely right . Baby hon hon ton baad post part depression ho janda. It’s very common. Hanji tusi sahi kiha apni hobbies karo. , I work since age of 20 . But in free time I do path , do yoga , go for walk , I play with my dog . I take him to park . There are lot of things u can do . .
@ranjitksandhu5279
@ranjitksandhu5279 2 жыл бұрын
@@dilmahimahi I have faced post partum depression. Hnji
@navpreetkaur6082
@navpreetkaur6082 2 жыл бұрын
Same here dear , not easy to work if you don’t have proper support system in place after kids . If you don’t have helping hands at home and so many factors…. And they are just referring to ladies working at good profiles in govt sector which obviously should not quit because of what their jobs offer . But many ladies just get stuck and wait for the right moment to escape !
@harshdeep8857
@harshdeep8857 2 жыл бұрын
Thode wargea bhena ne bhut lokka da ghr vasauneaaa
@singhrasal8483
@singhrasal8483 2 жыл бұрын
Video enjoyed gndu Amritsar
@bootagrewal7965
@bootagrewal7965 2 жыл бұрын
Bhautvadia
@JasveerSingh-bi5qd
@JasveerSingh-bi5qd 2 жыл бұрын
koki. sode porgram dei har gal ch. vadiea masg honda
@simrbirdi162
@simrbirdi162 2 жыл бұрын
I also want to share my experience...how can i contact you?
@chahal_Behniwal
@chahal_Behniwal 2 жыл бұрын
mam plz give your contact i want to your advice plz am in big confusion
@sandeepsingh2355
@sandeepsingh2355 2 жыл бұрын
ਬਹੁਤ ਖੂਬ
How to treat Acne💉
00:31
ISSEI / いっせい
Рет қаралды 108 МЛН
coco在求救? #小丑 #天使 #shorts
00:29
好人小丑
Рет қаралды 120 МЛН
How to treat Acne💉
00:31
ISSEI / いっせい
Рет қаралды 108 МЛН