No video

ਗੁੱਸੇ ਤੇ ਕਾਬੂ ਕਿਵੇਂ ਪਾਈਏ ? l Gal Te Gal l EP 142 l Gurdeep K Grewal l Rupinder K Sandhu l B Social

  Рет қаралды 81,921

B Social

B Social

Жыл бұрын

ਗੁੱਸੇ ਤੇ ਕਾਬੂ ਕਿਵੇਂ ਪਾਈਏ ? l Gal Te Gal l EP 142 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#RupinderKaurSandhu
Facebook Link : / bsocialofficial
Instagram Link : / bsocialofficial
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Jaspal Singh Gill
Digital Producer : Gurdeep Kaur Grewal
Label : B Social

Пікірлер: 76
@parwinderkaur5177
@parwinderkaur5177 Жыл бұрын
ਕਈ ਵਾਰ ਗੱਲ ਕਿਸੇ ਨੂੰ ਕਹੀ ਜਾਂਦੀ ਪਰ ਕੋਲ ਬੈਠਾ ਬੰਦੇ ਨੂੰ ਇਹ ਲੱਗਦਾ ਕੇ ਮੈਨੂੰ ਸੁਣਾ ਕੇ ਗੱਲ ਕੀਤੀ ਆ ਇਸ ਤਰਾਂ ਵੀ ਲੋਕ ਗ਼ੁੱਸਾ ਕਰ ਜਾਂਦੇ ਗੱਲ ਕਰਨ ਵਾਲੇ ਨੇ ਸੋਚਿਆ ਵੀ ਨਹੀਂ ਹੁੰਦਾ
@ranjitsandhu2326
@ranjitsandhu2326 Жыл бұрын
Kayi waar kuj lok gall suna ke v karde ne. Kuj lok saare nhi
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@balwindersinghjattana5770
@balwindersinghjattana5770 3 ай бұрын
ਪਰ ਭੈਣਾ ਸਟੂਡੀਉ ਚ ਬੈਠ ਕੇ ਸਿਆਣੀਆ ਗੱਲਾਂ ਕਰਨ ਤੇ ਜਿੰਦਗੀ ਚ ਪਰੈਕਟੀਕਲ ਕਰਨ ਚ ਫਰਕ ਹੁੰਦਾ
@Menka12Kaur-bn7me
@Menka12Kaur-bn7me Жыл бұрын
Thank u sisters jado v thoda program dekhi da bhut hi positiviti mildi hai is tra feel hun da ke asi apne khiyal apni soch Das rahe ha.... Bhut vadiya program a waheguru chadikala ch rakhe tuhanu❤❤❤
@simran.ww.0511
@simran.ww.0511 Жыл бұрын
Best formula ,, gussa jdo ave Ohno likhdo notebook te likhde javage gussa ghtda janda baad ch pdage hasa aunda holi holi mn shant hon lg janda
@sukhmann1207
@sukhmann1207 11 ай бұрын
Bilkul sahi
@gurandittasinghsandhu5238
@gurandittasinghsandhu5238 Жыл бұрын
ਸਹਿਨਸ਼ੀਲਤਾ ਨਿਮਰਤਾ ਮਿੱਠੇ ਬੋਲੀ ਤੇ ਪਿਆਰ। ਉਹ ਪੂਰਾ ਇਨਸਾਨ ਹੈ ਜਿਸ ਵਿੱਚ ਇਹ ਗੁਣ ਚਾਰ।
@ranjeetsidhu8308
@ranjeetsidhu8308 Жыл бұрын
ਬਹੁਤ ਵਧੀਆ ਵਿਸ਼ਾ ਏ
@inderjitsingh3295
@inderjitsingh3295 Жыл бұрын
ਵਾਹਿਗੁਰੂ ਭਲੀ ਕਰੇ ਜੀ 🙏🙏
@Ashokkumar-xr7ri
@Ashokkumar-xr7ri Жыл бұрын
Anger is our choice because we are angered on our junior not on senior person.
@krishansingh7621
@krishansingh7621 Жыл бұрын
Enna nu dekh k ta zindagi di hr din sohn lgdi 😊😊😊
@Heatemupmusic
@Heatemupmusic Жыл бұрын
Meditation is the best therapy for anger.
@GurwinderSingh-pp7vu
@GurwinderSingh-pp7vu Жыл бұрын
ਮੇਰੇ ਮੰਮੀ ਬੋਲਦੇ ਹੁੰਦੇ ਆ ਕਿ ਜੇਕਰ ਕਿਸੇ ਨਾਲ ਗੁੱਸੇ ਹੁੰਦੇ ਓ ਤਾਂ ਅਪਣਾ ਵੀ ਖੂਨ ਮਚਦਾ ਤੇ ਅਗਲੇ ਦਾ ਵੀ।ਇਸ ਲਈ ਲੜਨ ਬੋਲਣ ਤੋਂ ਪਹਿਲਾਂ ਸੋਚ ਸਮਝ ਕੇ ਬੋਲੋ ਕਿ ਅਗਲੇ ਨੂੰ ਦੁਬਾਰਾ ਬੁਲਾਉਣ ਲਈ ਸ਼ਰਮ ਮਹਿਸੂਸ ਨਾ ਹੋਵੇ।
@ranjitsandhu2326
@ranjitsandhu2326 Жыл бұрын
Mai ajj hi apne family member de naal gusse baare gall kar rahi cc. Jdo bache bahut hi jyada jidd karde aa.
@ekamjotuppal7395
@ekamjotuppal7395 Жыл бұрын
ਮੇਰੇ ਹੰਸਬਡ ਬਹੁਤ ਸ਼ਰਾਬ ਪੀ ਕੇ ਲੜਦੇ ਆ ਤੇ ਬਹੁਤ ਬੋਲਦੇ ਆ ਪਰ ਮੈਂ ਨਹੀਂ ਬੋਲਦੀ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਲਦੀ ਆ
@ekamjotuppal7395
@ekamjotuppal7395 Жыл бұрын
Very nice 👍👌💝🥀🌷
@yizhan.gur_x_edits
@yizhan.gur_x_edits Жыл бұрын
Menu v 2-3 saal ton najayaz e gussa aaun Lagg geya c shyd ghar baithan kaaran bilkul sahi keha sab ton pehlan aavde aap nu samjhao v Mere subha ch pehlan nalon farak ae te main avde subha te thoda ja control karna sikhan aidan e kita ae main hun Mere subha vich thoda farak ae.
@jagmohansingh1676
@jagmohansingh1676 Жыл бұрын
ਬਹੁਤ ਵਧੀਆ ਵੀਚਾਰ
@jasschatha1933
@jasschatha1933 4 ай бұрын
Both Sona program hunda sisters
@Anjubala_2504
@Anjubala_2504 Жыл бұрын
Sat shri akal didi ji, app ji de gal baat bahut vadiya hundi hai, menu bahut maadat mili hai, mai apni beti nal bahut galat kar rehi se, par app ji gal baat sun kay help mili hai, thanku so so much 🙏🏻🙏🏻🙏🏻🙏🏻🙏🏻
@sarbjeetgill482
@sarbjeetgill482 Жыл бұрын
Very nice always my dear sisters 🌸God bless you both 🌸
@user-kx5yg6yy5p
@user-kx5yg6yy5p Жыл бұрын
ਭੈਣੇ ਮੈਨੂੰ ਲੱਗਦਾ ਹਰ ਚੀਜ਼ ਦੀ ਬਹੁਤਾਤ ਮਾੜੀ ਹੁੰਦੀ ਏ,,, ਸਾਡੇ ਅੰਦਰ ਗੁੱਸਾ ਹੋਣਾ ਵੀ ਜ਼ਰੂਰੀ ਆ,,ਪਰ ਗੁੱਸੇ ਦੀ ਬਹੁਤਾਤ ਮਾੜੀ ਆ
@parneetkaur5113
@parneetkaur5113 Жыл бұрын
Bhut hi vadea session
@dhaliwalfamily9843
@dhaliwalfamily9843 Жыл бұрын
Bhut m be apni ghusse nu ander he dwa ਦਿੱਤਾ ਪਰ ਹੁਣ ਮੈਨੂੰ ਨਾ ਤਾਂ need awonde t head ch pain rhnde aa
@kamalbhatia9521
@kamalbhatia9521 Жыл бұрын
Nice discussion. Pls try next topic on over involvement of friends & family even in daily routine no matter u r married or not.Everything they mst know
@DR_JASS
@DR_JASS 4 ай бұрын
Mere nal ve same ho rha h
@KulwinderKaur-us9jy
@KulwinderKaur-us9jy Жыл бұрын
Topic Bhoot vadiea c 😊😊
@satwantsinghmaan5592
@satwantsinghmaan5592 Жыл бұрын
ਤੁਸੀਂ ਪੰਜਾਬੀ ਬੋਲਿਆ ਕਰੋ ਜੀ ਤੁਹਾਡੀ ਗੱਲਬਾਤ ਵਿਚ ਅੱਧੇ ਸ਼ਬਦ ਅੰਗਰੇਜ਼ੀ ਦੇ ਨੇ
@krishansingh7621
@krishansingh7621 Жыл бұрын
Shiiii kheaji 👍🏻👍🏻👍🏻
@chatranjansaran7518
@chatranjansaran7518 Жыл бұрын
Verygood.
@hargunkaur3465
@hargunkaur3465 Ай бұрын
Beautiful sister
@majersingh6529
@majersingh6529 11 ай бұрын
ਗੁਸੇ ਵਿਚ ਹੋਛ ਹੋਣੀ ਬਹੁਤ ਜ਼ਰੂਰੀ ਹੈ
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ਦੋਨੋ ਭੈਣਾ ਗੱਲਾ ਕਰਦੀਅਾ ਬਹੁਤ ਸੋਹਣੀ ਲਗਦੀਓ ਪਰ ਗਲਾ ਨੇ ਕੰਮ ਦੀਅਾਂ ,ਗੁੱਸਾ ਤਾਂ ਜਿਸ ਦਾ ਦਿਮਾਗ ਘੱਟ ਹੈ ੳੁਸ ਨੂੰ ਵੀਅਾੳੁਦਾ ਪਰ ਜਿਥੇ ਅਸੀ ਹਾ ਕੋੲੀ ਸਾਨੂੰ ਸਮਝੇ ਅਸੀ ਵੀ ਕਾਰਨ ਸਮਝੀੲੇ ਗੁੱਸਾ ਸਮਝਣ ਦੀ ਬਜਾੲੇ ਕਿਹਾ ਜਾਦਾ ੲਿਹਦਾ ਸੁਭਾਅ ਹੈ ਪਰ ਸਰੀਰ ਨੂੰ ਨੁਕਸਾਨ ਕਰਦਾ ਚੇਜ ਕਰ ਸਕਦੇ ਸਮਾ ਲਗਦਾ ਕਿਸੇ ਨੂੰ ਅਣਗੋਲੇ ਨੂੰ ਦਸਣਾ ਹੋਵੇ ਗੁੱਸੇ ਨਾਲ ਲਾੲਿਨ ਤੇ ਲਿਅਾਓ ਪਰ ਸਰੀਰ ਨੂੰ ,ਮਨ ਨੂੰ ਦੁੱਖ ਦੇਣ ਵਾਲਾ ਕਰੋ ,ਕਿਸੇ ਨੂੰ ਦੇ ਨੁਕਸਾਨ ਲੲੀ ਨਾ ਕਰੋ ਬਹੁਤ ਸਿੱਖਣ ਲੲੀ ਮਿਲਦਾ ਅਨਮੋਲ ਗੱਲਾ ਨੇ ਸੋਖੀਅਾ ਨੇ ਤੁਹਾਡੀਅਾ ਗਲਾ ਸੁਣਨਾ ਤੇ ਅਸਰ ਕਰਨਾ
@ikbaldhiman9111
@ikbaldhiman9111 4 ай бұрын
Veeynice sister s❤
@BhallaThaniska-fp7wm
@BhallaThaniska-fp7wm Жыл бұрын
Very nice topic bhaine🙏🙏🙏🙏
@N.Madahar
@N.Madahar Жыл бұрын
Bhut kuch sikhan nu milya is galbaat to
@ideas2020
@ideas2020 Жыл бұрын
Nice discussion
@rinkur3747
@rinkur3747 Жыл бұрын
Good job
@nirmaljeetnp7626
@nirmaljeetnp7626 Жыл бұрын
madam g sbbh toh wadh ajj kll bnda gusse nu peenda chahe ghar ch chahe job phla wali gll nhi
@pindadalifestyle682
@pindadalifestyle682 Жыл бұрын
ਸਾਡੇ ਵੀ ਬਹੁਤ ਗੁੱਸਾ ਆਉਂਦਾ ਸਾਰੇ ਟੱਬਰ ਨੂੰ
@harpreetkaur3181
@harpreetkaur3181 Жыл бұрын
Well explained sisters 😘💖
@premkalpana3941
@premkalpana3941 Жыл бұрын
Kuch lok majak cha apni oh gal bol dindhe ne jo ohna de Dil cha hunda , te agla ensan nu gussa Anna hi hai ,te je agla jawab cha bole ta keh denge asi ta majak kita c ...,.
@khushleenkaurtoor2812
@khushleenkaurtoor2812 11 ай бұрын
Same mere mother a o v gusse ni hodi
@daljitkaurmann4773
@daljitkaurmann4773 Жыл бұрын
❤❤ nice sister
@user-sn7bx6uf8z
@user-sn7bx6uf8z Жыл бұрын
🙏🏼🙏🏼🙏🏼🙏🏼
@lakhwindersandhu6739
@lakhwindersandhu6739 Жыл бұрын
Good
@mandeepkaurjattana2412
@mandeepkaurjattana2412 Жыл бұрын
It depends upon the situations
@krishansingh7621
@krishansingh7621 Жыл бұрын
😊😊😊
@gurshaisingh5960
@gurshaisingh5960 Жыл бұрын
Menu gussa udo oundajado koi kise nu galt bolda bache nu galt bolan to v ni rokna jo galt da saah denda
@HARPREETKaur-df6hl
@HARPREETKaur-df6hl Жыл бұрын
Shi gl a mam mere to gusse nu cntorl nhi hunda dil krda hunda k samne wale de kuj ser ch mmara chk k
@inderjeetsingh-cn6gp
@inderjeetsingh-cn6gp Жыл бұрын
Mera gussa gurbani pad k duur hunda aa
@gurinderkaur9184
@gurinderkaur9184 Жыл бұрын
Very nice
@sukhmeetdeol3908
@sukhmeetdeol3908 Жыл бұрын
🙏🏻🙏🏻🙏🏻🙏🏻🙏🏻
@karanchopra5230
@karanchopra5230 Жыл бұрын
Chandi de chain b gussa shant kardi aa dede ji😂😂
@balwantkaursohi5506
@balwantkaursohi5506 Жыл бұрын
ਵਾਸਤੂ ਸ਼ਾਸਤਰ ਦੇ ਮੁਤਾਬਿਕ 😀😀ਮੇਰੇ ਬੇਟੇ ਨੂੰ ਵੀ ਕਿਸੇ ਨੇ ਏਵੇਂ ਹੀ ਕਿਹਾ
@kuldeepkaur4411
@kuldeepkaur4411 Жыл бұрын
God bless you bate 🎉😂😅
@sukhpreetkaur4961
@sukhpreetkaur4961 Жыл бұрын
Nice video
@jass2965
@jass2965 Жыл бұрын
ਆਪ ਤੁਸੀਂ ਮਾਂ ਬੋਲੀ ਤੇ ਕਿੰਨਾ ਜ਼ੋਰ ਦਿੱਤਾ ਵੀਡੀਓ ਵਿੱਚ ਅੱਧੀ ਅੰਗਰੇਜ਼ੀ ਬੋਲੀ ਜਾਂਦੇ ਹੋ ਉਹ ਗੱਲ ਹੋਗੀ ਕਹਿਣਾ ਕੁੱਝ ਹੋਰ ਕਰਨਾ ਕੁੱਝ ਹੋਰ
@khushleenkaurtoor2812
@khushleenkaurtoor2812 11 ай бұрын
Same sadi family boldi ni
@kirankaur4504
@kirankaur4504 Жыл бұрын
ਸਤਿ ਸ੍ਰੀ ਅਕਾਲ ਜੀ 🙏🙏
@Amandeep_pannu
@Amandeep_pannu Жыл бұрын
🥰👍👍👍
@karamjitkaur384
@karamjitkaur384 Жыл бұрын
🙏🙏👌👌👌👌👌
@nirmaldeepkaur2278
@nirmaldeepkaur2278 Жыл бұрын
Mam Mai tuhade nal ek gal Karni c tuhade nal kive contact kr sakde....I really need your help.
@dhaliwalfamily9843
@dhaliwalfamily9843 Жыл бұрын
Ghar de sare menu he kh dide chl tu samj
@parbhjotkaur1958
@parbhjotkaur1958 Жыл бұрын
Hlo mam Sat shri akal Mam me tuhade nl gl krni aw ik bahut jruri tuhade nl contact kive kr skdi han
@dhaliwalfamily9843
@dhaliwalfamily9843 Жыл бұрын
Menu be sister bhut ghusaya awonda cc bhut jada per menu samjda ne koi cx
@dhaliwalfamily9843
@dhaliwalfamily9843 Жыл бұрын
Kyie var m apni app nu satt marde cc
@GurdevSingh-qv2hi
@GurdevSingh-qv2hi Жыл бұрын
साही गाल
@gsidhu186
@gsidhu186 Жыл бұрын
Mem meri koi help kr skda e
@sukh8071
@sukh8071 Жыл бұрын
ਕੀ ਹੋ ਗਿਆ sister
@Daljitsinghkhalsa.
@Daljitsinghkhalsa. 4 ай бұрын
🙏👆⚔️❤️🌹ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੈਣ ਜੀ 🙏👆🌹❤️ਬਾਪੂ ੴ ਜੀ ਦੀ ਆਪ ਤੇ ਕਿਰਪਾ ਹੈ ਧੰਨਵਾਦ 🇺🇸California ਵੱਲੋਂ ਆਪ ਜੀ ਕਾ 🙏ਆਪ ਜੀ Whatsapp ਨੰਬਰ ਦੇਣਾ ਜੀ ਜੇ ਚੰਗਾ ਠੀਕ ਲੱਗੇ ਜੀ ਵਾਹਿਗੁਰੂ ਸਿੱਖਾਂ ਪੰਥ ਖਾਲਸਾ ਦੀ ਚੜਦੀ ਕਲਾ ਰੱਖੇ 👆🌹⚔️❤️👆🇺🇸🇺🇸🇺🇸🙏🙏🙏🙏🙏
@premkalpana3941
@premkalpana3941 Жыл бұрын
Ma'am tahnu call krni hai ta ,tusi apna number share karoge jiste asi tahnu contact kr skiye
@AmanKaur-nj7jp
@AmanKaur-nj7jp Жыл бұрын
Rupinder mam plc Apna number send karo main tuhade nl gl karni hai. Plc plc
@AmandeepKaur-kh2if
@AmandeepKaur-kh2if Жыл бұрын
Mam mai vi
Why Is He Unhappy…?
00:26
Alan Chikin Chow
Рет қаралды 100 МЛН
Running With Bigger And Bigger Feastables
00:17
MrBeast
Рет қаралды 43 МЛН
Why Is He Unhappy…?
00:26
Alan Chikin Chow
Рет қаралды 100 МЛН