No video

ਜੀਨੀ ਤੇ ਗਾਰਗੀ ਦੀ ਮੁਹੱਬਤ ਦਾ ਦੁਖਦਾਈ ਅੰਤ l Balwant Gargi l Rupinder Kaur Sandhu l B Social

  Рет қаралды 16,423

B Social

B Social

Күн бұрын

ਜੀਨੀ ਨੇ ਇੰਦਰਾ ਗਾਂਧੀ ਨੂੰ ਲਿਖੀ ਚਿੱਠੀ 'ਚ ਲਿਖਿਆ ਸੀ ਕਿ "ਗਾਰਗੀ ਨੂੰ ਕਦੇ ਵੀ ਅਮਰੀਕਾ ਨਾ ਆਉਣ ਦਿੱਤਾ ਜਾਵੇ।
ਜੀਨੀ ਤੇ ਗਾਰਗੀ ਦੀ ਮੁਹੱਬਤ ਦਾ ਦੁਖਦਾਈ ਅੰਤ l Balwant Gargi l Rupinder Kaur Sandhu l Gurdeep Kaur Grewal l B Social
#LoveStory
#BSocial
#BalwantGargi
Download Spotify App & Follow B Social Podcast:
open.spotify.c...
Facebook Link : / bsocialofficial
Instagram Link : / bsocialofficial
Episode : Balwant Gargi
Writer : Rupinder Kaur Sandhu
Narration : Gurdeep Kaur Grewal
Editor : Hardeep Singh Dhaliwal
Digital Producer : Gurdeep Kaur Grewal
Label : B Social

Пікірлер: 51
@prabjit7425
@prabjit7425 Жыл бұрын
ਜੀਨੀ ਨੇ ਬਿੱਲਕੁਲ ਸਹੀ ਕੀਤਾ ਹੈ ਅਤੇ ਬਲਵੰਤ ਗਾਰਗੀ ਨਾਲ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਸੀ । ਜੇਕਰ ਔਰਤ ਪਿਆਰ ਕਰਨ ਵਿੱਚ ਇੰਤਹਾ ਕਰ ਸਕਦੀ ਹੈ ਤਾਂ ਉਹ ਧੋਖਾ ਦੇਣ ਵਾਲੇ ਨੂੰ ਤਬਾਹ ਕਰਨ ਲਈ ਵੀ ਇੰਤਹਾ ਕਰ ਦਿੰਦੀ ਹੈ।
@harpreetkaur5022
@harpreetkaur5022 Жыл бұрын
Yes you are right 🌞
@ashokkalia4151
@ashokkalia4151 Жыл бұрын
Is nal hor vi marah hona chahida si.
@kuljitsingh5556
@kuljitsingh5556 4 ай бұрын
ਗਾਰਗੀ ਪੰਜਾਬੀ ਦਾ ਮਸ਼ਹੂਰ ਤੇ ਇਮਾਨਦਾਰ ਲੇਖਕ ਸੀ । ਉਸ ਨੇ ਆਪਣੀਆਂ ਕਮੀਆਂ ਨੂੰ ਵੀ ਆਪ ਹੀ ਉਜਾਗਰ ਕੀਤਾ । ਉਸ ਦੀ ਨਿੱਜੀ ਜਿ਼ੰਦਗੀ ਜਾਣ ਕੇ ਬਹੁਤ ਦੁੱਖ ਹੋਇਆ।
@singhdhaliwal6483
@singhdhaliwal6483 Жыл бұрын
ਜਦੋਂ ਜਿੰਨੀ ਐਨਾ ਪਿਆਰ ਕਰਦੀ ਸੀ ਤਾਂ ਹੋਰ ਪੀਂਘਾਂ ਪਾਉਣ ਦੀ ਕੀ ਲੋੜ ਸੀ ਜ਼ਨਾਨੀ ਕੁੱਝ ਵੀ ਜ਼ਰ ਸਕਦੀ ਐ ਪਰ ਪਿਆਰ ਨੀ ਵੰਡ ਸਕਦੀ ਜਿਹੜੇ ਮਰਜ਼ੀ ਦੇਸ਼ ਦੀ ਕਿਉਂ ਨਾ ਹੋਵੇ ਹਾਂ ਜੇ ਪਿਆਰ ਸੱਚਾ ਕਰਦੀ ਹੋਵੇ (ਜਿੰਨੀ ਵਰਗੀ )
@GurdeepSingh-xs8lq
@GurdeepSingh-xs8lq Жыл бұрын
ਵਾਹ ਵਾਹ ਵਾਹ। ਬੇਮਿਸਾਲ ਲਿਖਤ ਰੁਪਿੰਦਰ ਜੀ ਤੇ ਬਾਕਮਾਲ਼ ਆਵਾਜ਼ ਗੁਰਦੀਪ ਜੀ। ਚਿਰਾਂ ਪਿੱਛੋਂ ਕੁੱਝ ਆਲ੍ਹਾ ਸੁਣਨ ਨੂੰ ਮਿਲਿਆ। ਉਸ ਦੌਰ ਦੇ ਅੰਤਿਮ ਪੜਾਅ ਦੇ ਅਸੀਂ ਵੀ ਗਵਾਹ ਰਹੇ ਹਾਂ। ਜੀਓ। ਬਹੁਤ ਖੂਬ। ਬਹੁਤ ਦੁਆਵਾ।
@DarshanSingh-xy7wx
@DarshanSingh-xy7wx Жыл бұрын
ਬੀ ਸੋਸ਼ਲ ਵਲੋਂ ਪੇਸ਼ ਕੀਤੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਨੇ ਤੇ ਅੱਜ ਦੇ ਸਮੇਂ ਦੀ ਲੋੜ ਮੁਤਾਬਿਕ ਬਹੁਤ ਢੁੱਕਵੇਂ ਵੀ ਹਨ, ਅਤੇ ਜੋ ਲੋਕ ਪੰਜਾਬ ਦਾ ਜ਼ਿਕਰ ਤੇ ਫ਼ਿਕਰ ਕਰਦੇ ਨੇ ਓਹਨਾ ਨੂੰ ਤੁਹਾਡੇ ਪ੍ਰੋਗਰਾਮ ਦੇਖ ਕੇ ਬਹੁਤ ਸਕੂਨ ਮਿਲਦਾ ਹੈ। ਮੇਰੀ ਇੱਕ ਬੇਨਤੀ ਹੈ ਕਿ ਇੱਕ ਪ੍ਰੋਗਰਾਮ ਹੋਰ ਸ਼ਾਮਿਲ ਕੀਤਾ ਜਾਵੇ ਜਿਸ ਵਿੱਚ ਸਾਡੇ ਧਾਰਮਿਕ ਅਸਥਾਨ ਅਤੇ ਸਿੱਖ ਯੋਧਿਆਂ ਦੇ ਜੀਵਨ ਬਾਰੇ ਚਾਨਣਾ ਪਾਇਆ ਜਾਵੇ। ਕਿਊਕਿ ਬੀ ਸੋਸ਼ਲ ਦੇ ਅਦਾਕਾਰਾਂ ਕੋਲ ਕਿਸੇ ਉਹ ਕਲਾ ਹੈ ਜਿਹੜੀ ਪੰਜਾਬ, ਪੰਜਾਬੀਅਤ ਅਤੇ ਸਿੱਖੀ ਨਾਲ ਪਿਆਰ ਕਰਨ ਵਾਲੇ ਕਿਸੇ ਵੀ ਬੰਦੇ ਨੂੰ ਸੋਚਣ ਤੇ ਮਜਬੂਰ ਕਰ ਸਕਦੀ ਹੈ। ਕਿਸੇ ਅੰਗਰੇਜ ਕੁੜੀ ਦੇ ਹੁਸਨ ਦੀ ਸਿਫਤ ਕਰਨ ਨਾਲੋਂ je kise ਵੀਰ ਯੋਧੇ ਦੀ ਬਹਾਦਰੀ ਦੀ ਗੱਲ ਕਰੀ ਜਾਂਦੀ ਤਾਂ ਜਿਆਦਾ ਵਧੀਆ ਸੀ। ਮੈਂ ਇੱਕ ਫ਼ੌਜੀ ਆਂ ਅਤੇ ਤੈਨਾਤੀ ਜੰਮੂ ਕਸਮੀਰ ਵਿੱਚ ਹੈ। ਸੁਝਾਅ ਚੰਗਾ ਲੱਗੇ ਤਾਂ ਅਮਲ ਜਰੂਰ ਕਰਿਓ ਜੀ ਵਾਆਦ ਘਾਟ ਹੋ ਗਈ ਤਾਂ ਮਾਫ਼ kariyo ਜੀ ਸਤਿ ਸ੍ਰੀ ਆਕਾਲ
@prabjit7425
@prabjit7425 Жыл бұрын
ਜੀਨੀ ਇੱਕ ਅਜ਼ਾਦ ਦੇਸ਼ ਦੀ ਔਰਤ ਸੀ ਜੋ ਗਾਰਗੀ ਵੱਲੋਂ ਪਿਆਰ ਵਿੱਚ ਧੋਖਾ ਅਤੇ ਬੇਕਦਰੀ ਨੂੰ ਕਬੂਲ ਕਰਨ ਵਾਲੀ ਨਹੀਂ ਸੀ। ਜਿਸ ਕਰਕੇ ਉਹ ਗਾਰਗੀ ਨੂੰ ਠੋਕਰ ਮਾਰ ਕੇ ਆਪਣੇ ਸਵਰਗਾਂ ਵਰਗੇ ਦੇਸ਼ ਵਿੱਚ ਵਾਪਸ ਮੁੜ ਗਈ । ਹਰ ਔਰਤ ਇੱਜ਼ਤ ਅਤੇ ਸਤਿਕਾਰ ਬਰਾਬਰ ਮੰਗਦੀ ਹੈ ।
@balkitsinghpesi1616
@balkitsinghpesi1616 Жыл бұрын
ਜੀਨੀ ਦਾ ਗਾਰਗੀ ਨਾਲ ਵਿਛੋੜੇ ਪਿਛੋਂ ਓਹ ਬੁਰੀ ਬੁਰੀ ਤਰਾਂ ਟੁੱਟ ਚੁੱਕੀ ਸੀ।ਉਸਨੂੰ ਪਰਾਏ ਦੇਸ਼ ਵਿਚ ਸਹਾਰੇ ਦੀ ਲੋੜ ਸੀ।ਸੰਗੀਤਕਾਰ ਇਰਵਨ ਚੌਹਾਨ ਨੇ ਜੀਨੀ ਨੂੰ ਸਹਾਰਾ ਦਿਤਾ।ਅਮਰੀਕਾ ਜਾਣ ਵੇਲੇ ਜੀਨੀ ਚੌਹਾਨ ਨੂੰ ਵੀ ਨਾਲ ਲੈ ਗਈ। ਚੌਹਾਨ ਜੋ ਪਹਿਲਾਂ ਹੀ ਵਿਆਹਿਆ ਸੀ ਅਤੇ ਦੋ ਬੇਟੀਆਂ ਦਾ ਬਾਪ ਸੀ।ਓਹ ਆਪਣੀਆਂ ਬੇਟੀਆਂ ਨੂੰ ਵੀ ਨਾਲ ਲੈ ਗਿਆ ਤੇ ਉਥੇ ਪਹੁੰਚ ਕੇ ਰਿਸ਼ਤਾ ਫਿਕਾ ਪੈ ਗਿਆ।(ਗੁਰਬਚਨ ਸਿੰਘ ਭੁੱਲਰ ਦੀ ਪੁਸਤਕ "ਅਸਾਂ ਮਰਨਾ ਨਾਹੀਂ" ਵਿਚੋਂ)
@iqbalsinghbali18
@iqbalsinghbali18 4 ай бұрын
ਗਾਰਗੀ ਬਾਰੇ ਕਦੇ ਪੜ੍ਹਿਆ ਨਹੀਂ ਸੀ, ਚਲੋ ਇਸ਼ਕ ਵਿਚ ਬਹੁਤ ਕੁੱਝ ਹੋ ਜਾਂਦਾ ਹੈ, ਗਾਰਗੀ ਮਸਹੂਰ ਆਦਮੀ ਸੀ ਤੇ ਉਸ ਦੀ ਕਹਾਣੀ ਮਸ਼ਹੂਰ ਹੋ ਗਈ, ਨਾ ਜਾਨੇ ਹਿੰਦੋਸਤਾਨ ਵਿਚ ਅਜਿਹੀਆਂ ਕਿੰਨੀਆਂ ਇਸ਼ਕ ਦੀਆਂ ਕਹਾਣੀਆਂ ਹੋਣਗੀਆਂ ਜੋ ਨੇਪਰੇ ਨਹੀਂ ਚੜ੍ਹੀਆਂ ਹੋਣਗੀਆਂ । ਦੂਸਰੇ ਤੁਹਾਡਾ ਨਾਂ ਰੁਪਿੰਦਰ ਹੈ ਜਾਂ ਰੁਮਿੰਦਰ, ਕਦੇ ਕੁੱਝ ਲਿਖਿਆ ਆਉਂਦਾ ਕਦੇ ਕੁੱਝ, ਕਲੀਅਰ ਕਰੋ ਜੀ । ਧੰਨਵਾਦ ‌
@SukhwinderSingh-wq5ip
@SukhwinderSingh-wq5ip Жыл бұрын
ਸੋਹਣੀ ਵੀਡੀਓ ਸੋਹਣੀ ਆਵਾਜ਼ ਸੋਹਣੀ ਕਹਾਣੀ
@unwantedmoonlight148
@unwantedmoonlight148 Жыл бұрын
👏Clap for Ginny
@adventureteam7436
@adventureteam7436 7 ай бұрын
Kaash harr koi apne app nu edda surrender karr ske. ❤❤❤eni himmat krni bhut okhi a
@birpalkaur5421
@birpalkaur5421 Жыл бұрын
Bahut sohni peshksh..... Rupinder bhain🙏🙏
@sukhwinderpalsingh1050
@sukhwinderpalsingh1050 Жыл бұрын
ਬਹੁਤ ਵਧੀਆ ਗਰੇਵਾਲ ਜੀ,🙏🙏
@ravindergill9225
@ravindergill9225 4 ай бұрын
ਜੀ, ਲੋਹਾ ਕੁੱਟ, ਲਿਖ੍ਹਣ ਤੋਂ ਬਾਅਦ ਕਿੰਨੇ ਹੀ ਘਰਾਂ ਦੇ ਦਰਵਾਜੇ, ਉਹਦੇ ਲੲਈ ਬੰਦ ਹੋ ਗੲਏ,.
@inderjitbhatti3288
@inderjitbhatti3288 Жыл бұрын
ਵਾਹਿਗੁਰੂ ਜੀ ਖੂਬ ਵਧੀਅਾ ਕਹਾਣੀ ਪਰ ਦੁੱਖਦਾੲਿਕ ਗਾਰਗੀ ਦਾ ਅੰਤ ੲਿਸ਼ਕ ੲਿਕ ਤੋ ਵਧ ੲਿਸ਼ਕ ਨਹੀ ਕਿਹਾ ਜਾਦਾ ਭਾਵੇ ਮਰਦ ਕਰੇ ਜਾ ਜਨਾਨੀ
@ninderghugianvi3243
@ninderghugianvi3243 Жыл бұрын
ਬਹੁਤ ਖੂਬ ਪੇਸ਼ਕਸ਼
@kaurpreeti633
@kaurpreeti633 Жыл бұрын
vnic story
@JohanNial
@JohanNial Жыл бұрын
ਸੋਹਣੀ ਪੇਸ਼ਕਾਰੀ...
@harpreetkaur5022
@harpreetkaur5022 Жыл бұрын
Jeeni did right 👌
@simran621
@simran621 Жыл бұрын
ਗਰਕ ਗਿਆ ਗਾਰਗੀ । ਚਪਲੀ ਫਿਰਨੀ ਚਾਹੀਦੀ ਆ ਇਹੋ ਜੇ ਦੇ 🩴
@prabjit7425
@prabjit7425 Жыл бұрын
ਇਸ ਦੀਆਂ ਕਿਤਾਬਾਂ ਸਕੂਲਾਂ ਕਾਲਜਾਂ ਵਿੱਚ ਨਹੀਂ ਹੋਣੀਆਂ ਚਾਹੀਦੀਆਂ। ਇਹ ਗੰਦਾ ਬੰਦਾ ਕੋਈ ਰੋਲ ਮਾਡਲ ਨਹੀਂ ਹੈ ਕਿ ਇਸ ਦੀਆਂ ਲਿਖੀਆਂ ਕਿਤਾਬਾਂ ਬੱਚਿਆਂ ਨੂੰ ਪੜਾਈਆਂ ਜਾਣ। ਜਿਹੜਾ ਬੰਦਾ ਔਰਤ ਦੀ Respect ਨਹੀਂ ਕਰ ਸਕਦਾ ਉਸ ਬਾਰੇ ਕੁੱਝ ਵੀ ਸੁਣਨ ਨੂੰ ਦਿੱਲ ਨਹੀਂ ਕਰਦਾ ਪਰ ਅਸੀਂ ਇਸ ਚਵਲ ਬੰਦੇ ਦੀਆਂ ਲਿਖੀਆਂ ਕਿਤਾਬਾਂ ਪੜਦੇ ਰਹੇ 🤔 ।
@SatnamSingh-jr5xs
@SatnamSingh-jr5xs Жыл бұрын
Apna aks dekh k ess video ch mnn bahut udaas hoya
@BalwinderKaur-ot1kr
@BalwinderKaur-ot1kr Жыл бұрын
tuhadi avaz krk main eh sunn li search kita
@pawansidhu5474
@pawansidhu5474 Жыл бұрын
Nicee story
@savneetkang8529
@savneetkang8529 Жыл бұрын
Very vary nice love story
@harman239
@harman239 Жыл бұрын
Kash hun v hr aurat jini wargi himat rakhe,tn eh samj mard pardhan na kahawe
@savneetkang8529
@savneetkang8529 Жыл бұрын
Jini u.s.a to c na ke Punjab to ethe himat dekha ke roti kitho khani
@prabjit7425
@prabjit7425 Жыл бұрын
@@savneetkang8529 You are absolutely right and that's why many men taking disadvantaged .
@kiranjitkaur5578
@kiranjitkaur5578 Жыл бұрын
@@savneetkang8529 ta hi ta ajjkal kuria di job bahut jaroori aa , ja koi v apna kamm
@gilldharminder8976
@gilldharminder8976 Жыл бұрын
@@savneetkang8529 😅😅🤔🤔oh kivey yaar
@harpreetkaur5022
@harpreetkaur5022 Жыл бұрын
Awara gargi
@gyanwithdhayan
@gyanwithdhayan Жыл бұрын
Time duration ghat kr k changa kitta 10 min.. kadne saukhay ne video lai
@lovegoyal4663
@lovegoyal4663 Жыл бұрын
Nhi ji kuch glt aa actually divorce file hoya si jis vich beta di custody garggi kol ta beti di custody jini kol chali gai si
@kaursukh6634
@kaursukh6634 Жыл бұрын
Gargi earned what jenie did to him.
@khushpreetsingh6449
@khushpreetsingh6449 Жыл бұрын
❤️❤️❤️
@manmeetkaurboparai2727
@manmeetkaurboparai2727 Жыл бұрын
❤️
@sarbjitkaur8775
@sarbjitkaur8775 Жыл бұрын
🙏🙏🙏🙏
@AvtarSingh-oi2ol
@AvtarSingh-oi2ol Жыл бұрын
❤️❤️ 🔥
@kamaljeetkaur8441
@kamaljeetkaur8441 Жыл бұрын
❤❤👌💯💯
@samarptadiljit7671
@samarptadiljit7671 Жыл бұрын
ਸੰਗੀਤ ਮਾਸਟਰ ਵੀ ਅਮਰੀਕਾ ਗਿਆ ਜਾਂ ਨਹੀਂ?
@WorldlyTop10
@WorldlyTop10 Жыл бұрын
Same question😅
@navdeepsingh-pk5qk
@navdeepsingh-pk5qk Жыл бұрын
@@WorldlyTop10 😂
@WorldlyTop10
@WorldlyTop10 Жыл бұрын
@@navdeepsingh-pk5qk 🤗☺️
@Rubysarao
@Rubysarao Жыл бұрын
ਕੁੱਲ ਮਿਲਾਕੇ ਗਾਰਗੀ ਕਰੈਕਟਰ ਲੈਸ ਇਨਸਾਨ ਸੀ....ਇਸਨੂੰ ਘਰੇ ਵਾੜਨਾ ਮੂਰਖਤਾ ਸੀ..
@ashokkalia4151
@ashokkalia4151 Жыл бұрын
It should be remembered as a matter of utter shame for this man who betrayed this beautiful woman Jeanne. There is nothing to tell his story in a positive. Rather than being repentant and shameful about how he committed the shameful act about writing a book. You have a beautiful voice but you should not wasted this on this despicable person.
@prabjit7425
@prabjit7425 Жыл бұрын
You're absolutely right ji and I agree with your statement. I wish this filthy man's books should be ban from education places becausehe is not a roll model for students. He has no respect for women . I hate this type of peoples . He was a hippocrat and dishonest man . Jeanne was a lucky lady who had strong support from his country and his society where she lived her rest of life with respect .She took right decision and she left him without his children and this was a punishment for Gargi .
@kiranjitkaur5578
@kiranjitkaur5578 Жыл бұрын
Gaargi was a cheater,, eh ohne apni jeevni ch likhya c,, ghatia insaan c ,, 😢😢
@krishansingh7621
@krishansingh7621 Жыл бұрын
Aurat nu bewafa smjan bewkuffii aa kioki jdo aurat awadi t aware t hall Gargi warga 😊😊 hunda aaee
@harviderkaur5348
@harviderkaur5348 Жыл бұрын
ਇਕ ਘਟੀਆ ਕਿਰਦਾਰ ਦਾ ਮਾਲਿਕ ਗਾਰਗੀ.....ਇਹ ਲੋਕ ਸਮਾਜ ਨੂੰ ਕੀ ਸੇਧ ਦੇ ਸਕਦੇ ਸੀ
🩷🩵VS👿
00:38
ISSEI / いっせい
Рет қаралды 21 МЛН
CHOCKY MILK.. 🤣 #shorts
00:20
Savage Vlogs
Рет қаралды 29 МЛН
Balwant Gargi Talking About Nanak Singh Novelist | Punjabi Stories Best Audiobooks New | Punjabistan
30:24
Punjabistan ਪੰਜਾਬੀਸਤਾਨ پنجابستان
Рет қаралды 18 М.
Ajeet Cour on Shiv Kumar Batalvi, Balwant Gargi & her Creative Process I Rubru-3 I SukhanLok I
29:36
🩷🩵VS👿
00:38
ISSEI / いっせい
Рет қаралды 21 МЛН