ਸਹੁਰੇ ਘਰ ਨੂੰਹ ਦਾ ਸਵਾਗਤ ਕਿਵੇਂ ਹੋਣਾ ਚਾਹੀਦਾ? | Gal Te Gal l EP -203 | Manveer Kaur | Harsi l B Social

  Рет қаралды 7,549

B Social

B Social

Күн бұрын

ਸਹੁਰੇ ਘਰ ਨੂੰਹ ਦਾ ਸਵਾਗਤ ਕਿਵੇਂ ਹੋਣਾ ਚਾਹੀਦਾ? | Gal Te Gal l EP -203 | Manveer Kaur | Harsi l B Social
#GalTeGal
#bsocial
Anchor : Manveer Kaur & Harsi
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Пікірлер: 31
@SukhwinderSingh-wq5ip
@SukhwinderSingh-wq5ip Ай бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@Kmlpreetk.5
@Kmlpreetk.5 Ай бұрын
ਸੱਚੀਆਂ ਗੱਲਾਂ ਜੀ
@rimpykular1619
@rimpykular1619 Ай бұрын
ਸਤਿ ਸ਼੍ਰੀ ਆਕਾਲ ਦੋਵਾਂ ਪਿਆਰੀਆਂ ਭੈਣਾਂ ਨੂੰ, ਮੈਂ ਬਹੁਤ ਸਮੇਂ ਤੋਂ ਲਗਾਤਾਰ 'ਗੱਲ ਤੇ ਗੱਲ ' ਪ੍ਰੋਗ੍ਰਾਮ ਦੇਖ ਰਹੀ ਆ, ਜਦੋਂ ਗੁਰਦੀਪ ਭੈਣ ਹੋਰਾਂ ਨੇ ਕਿਹਾ ਕਿ ਹੁਣ ਇਹ ਭੈਣਾਂ ਇਹ ਪ੍ਰੋਗਰਾਮ ਕਰਿਆ ਕਰਨਗੀਆਂ ਤਾਂ ਮੈਨੂੰ ਲੱਗਿਆ ਕਿ ਹੁਣ ਤਾਂ ਇਨ੍ਹੀਂ ਜ਼ਿਆਦਾ ਵਧੀਆ ਗੱਲਬਾਤ ਨਹੀਂ ਹੋਣੀ ਪਰ ਮੈ ਤੁਹਾਡੇ ਪਹਿਲੇ ਪ੍ਰੋਗ੍ਰਾਮ ਤੋਂ ਲੈ ਕੇ ਦੇਖ ਰਹੀ ਆ, ਬਹੁਤ ਹੀ ਸੋਹਣੀ ਗੱਲਬਾਤ ਕਰਦੇ ਓ ਤੁਸੀਂ। ਜਿਵੇਂ ਗੁਰਦੀਪ ਭੈਣ ਤੇ ਰੁਪਿੰਦਰ ਭੈਣ ਸਾਨੂੰ ਐਂਵੇ ਲਗਦੀਆਂ ਵੀ ਸਾਡੇ ਘਰੋਂ ਹੀ ਗਈਆਂ ਨੇ ਓਵੇਂ ਹੀ ਤੁਸੀਂ ਵੀ ਸਾਨੂੰ ਆਪਣੀਆਂ ਭੈਣਾਂ ਲੱਗਦੀ ਓ। ਭੈਣੇ ਤੁਸੀਂ ਅੱਜ ਪ੍ਰੋਗ੍ਰਾਮ 'ਚ ਵਿਆਹ ਵਾਲੀਆਂ ਰਸਮਾਂ ਦੀ ਗੱਲ ਕੀਤੀ,'ਪਿਆਲਾ ਦੇਣਾ, ਮੂੰਗੀ ਦੀ ਦਾਲ ਬਣਾਉਣੀ 'ਆਦਿ , ਮੈਨੂੰ ਬਹੁਤ ਚੰਗਾ ਲੱਗਿਆ ਸੁਣ ਕੇ,ਪਰ ਮੈਨੂੰ ਲੱਗਦਾ ਮੇਰੇ ਵਰਗੇ ਹੋਰ ਵੀ ਭੈਣ-ਭਾਈ ਹੋਣਗੇ ਜਿਨ੍ਹਾਂ ਨੂੰ ਨਹੀਂ ਪਤਾ ਹੋਣਾ ਕਿ ਇਹ ਰਸਮਾਂ ਕਿਓਂ ਕੀਤੀਆਂ ਜਾਂਦੀਆਂ ਬਸ ਦੇਖੋ-ਦੇਖ ਆਪਾਂ ਕਰ ਰਹੇ ਆ, ਤਾਂ ਇੱਕ ਪ੍ਰੋਗਰਾਮ ਇਹਨਾਂ ਰਸਮਾਂ ਤੇ ਜਰੂਰ ਕਰਿਓ। ਬਹੁਤ ਸਾਰਾ ਪਿਆਰ ਅਤੇ ਸਤਿਕਾਰ ਮੇਰੀਆਂ ਭੈਣਾਂ ਨੂੰ ❤❤❤
@ginderkaur6274
@ginderkaur6274 Ай бұрын
ਵਧੀਆ ਪ੍ਰੋਗਰਾਮ ਅਤੇ ਵਧੀਆ ਗੱਲਬਾਤ ਦੋਨਾਂ ਬੇਟੀਆਂ ਵੱਲੋਂ
@navneetkalra3772
@navneetkalra3772 Ай бұрын
✍️👉ਕਿਹਾ ਜਾਂਦਾ ਹੈ ਕਿ ਵਿਆਹ ਤੋਂ ਬਾਅਦ "ਸਹੁਰਾ ਪਰਿਵਾਰ" ਹੀ ਕੁੜੀ ਦਾ ਅਸਲੀ ਘਰ ਹੁੰਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਸੋਹਣਾ ਅਤੇ ਬਾਕੀ ਸਾਰੇ ਰਿਸ਼ਤਿਆਂ ਤੋਂ ਪਰੇ, ਇੱਕ ਸੋਹਣਾ ਰਿਸ਼ਤਾ ਹੁੰਦਾ ਹੈ ਜੇਕਰ ਇਸ ਨੂੰ ਢੰਗ ਨਾਲ ਨਿਭਾਇਆ ਜਾਵੇ। ਆਮ ਤੌਰ 'ਤੇ ਕਿਸੇ ਵੀ ਘਰ ਵਿੱਚ ਛੋਟੇ-ਛੋਟੇ ਝਗੜੇ ਹੁੰਦੇ ਹੀ ਰਹਿੰਦੇ ਹਨ ਪਰ ਜੇਕਰ ਇਨ੍ਹਾਂ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਨਾਲ ਨਿਭਾਉਣਾ ਹੈ ਤਾਂ ਸਾਨੂੰ ਆਪਣੇ ਝਗੜੇ ਆਪਸ ਵਿੱਚ ਹੀ ਨਿਪਟਾ ਲੈਣੇ ਚਾਹੀਦੇ ਹਨ ਕਿਉਂਕਿ ਜੇਕਰ ਇਹ ਗੱਲਾਂ ਪਤੀ ਦੇ ਕੰਨਾਂ ਤੱਕ ਪਹੁੰਚ ਜਾਣ ਤਾਂ ਰਿਸ਼ਤੇ ਵਿਗੜਣ ਵਿੱਚ ਦੇਰ ਨਹੀਂ ਲੱਗਦੀ। ਦੂਜੀ ਗੱਲ ਇਹ ਹੈ ਕਿ "ਧੀ" ਦਾ "ਘਰ ਵਸਾਉਣ" ਵਿੱਚ ਮਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ ਕਿਉਂਕਿ ਜੇਕਰ "ਮਾਂ" "ਧੀ" ਦੇ ਘਰੇਲੂ ਮਸਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਕੇ ਉਸ ਨੂੰ ਇੰਝ ਸਮਝਾਉਣ ਦਾ ਯਤਨ ਕਰੇ ਕਿ ਹੁਣ ਤੂੰ ਹੀ ਇਸ ਘਰ ਵਿੱਚ ਰਹਿਣਾ ਹੈ, ਕੁਝ ਯਤਨ ਤਾਂ ਤੈਨੂੰ ਵੀ ਕਰਨੇ ਪੈਣਗੇ। ਸਤਿਕਾਰਯੋਗ "ਮਨਵੀਰ ਕੌਰ ਅਤੇ ਹਰਸੀ", ਤੁਸੀਂ ਇਸ ਨਾਜ਼ੁਕ ਰਿਸ਼ਤੇ ਉੱਪਰ ਸੋਹਣੀ ਗੱਲਬਾਤ ਕੀਤੀ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।👈
@jyotibala7541
@jyotibala7541 Ай бұрын
@navneetkalra3772
@navneetkalra3772 Ай бұрын
✍️👉@@jyotibala7541 ਧੰਨਵਾਦ ਜੀ।👈
@ranjitsandhu2326
@ranjitsandhu2326 Ай бұрын
Oh Ajj Sunday cc.😊 Sat Shri Akal dona bhena nu. Good visha te gal baat v wadia 👍
@ramangill7773
@ramangill7773 Ай бұрын
Bohat sohniaan gallaan kitiaan meriaan bhenaa ne❤
@MohanSingh-kz3zc
@MohanSingh-kz3zc Ай бұрын
Sister thanks ❤
@HardeepKaur-um9sc
@HardeepKaur-um9sc Ай бұрын
Bahut badiya program kar rhe ho bhene mae aj hi dekhya thoda program gurdeep huna to bina lgda c v hun ta nhi vadiya lgna tuci v bhut vadiya kardiya bhanvad
@ParwinderDhanoa-gn7nc
@ParwinderDhanoa-gn7nc Ай бұрын
Bahut vadia topic harsi
@HarmanKahlon-p3t
@HarmanKahlon-p3t Ай бұрын
Very nice
@resamsingh3146
@resamsingh3146 Ай бұрын
Very good ❤
@singhgurpreet4219
@singhgurpreet4219 Ай бұрын
Very nice topic
@amandeepx685
@amandeepx685 Ай бұрын
Very nice didi
@SukhveerSidhu-qt9hv
@SukhveerSidhu-qt9hv Ай бұрын
Harry bhen weldone 👍👍
@Kmlpreetk.5
@Kmlpreetk.5 Ай бұрын
Nice video
@SatwinderKaurRandhawa
@SatwinderKaurRandhawa Ай бұрын
Very nice 👌 Beta ji,God Bless You 🙏🌟
@BaljinderSinghWander-qj1sg
@BaljinderSinghWander-qj1sg Ай бұрын
Sis Vadia Topic Aa
@BaljitSarao-hu8tl
@BaljitSarao-hu8tl Ай бұрын
Both jaroori topic Lya Tuc..waheguru Hi hamesha tho nu chardikla ch rakhan 🎉🎉❤❤
@ramankaur1690
@ramankaur1690 Ай бұрын
Tusi please nuh bare v gal karo, how she needs to behave towards her in-laws. Sari family wadia hundi aah but nuh nu nahi pasand aundi as oh chahunde k sare oas di manan and ohnu ghardeya wal koi jumewari nah vakhauni pave. Oh bs ready ho k job te jave. Es bare jaroor gal karo, sometimes saas v changi hundi
@karamjitsingh3193
@karamjitsingh3193 Ай бұрын
Very nice topic didi
@mumtajsahal2558
@mumtajsahal2558 Ай бұрын
J koi puch v lave v kinna k pauna namak mirch ..agle eh v keh dinde..kyu tu kde bnayea ni...jado aapa nave ghar jaane...sab kuch sikhna painda...j kudi sikhn di chaa rkhdi aa...sikhaun wala v chj da hona chahida...
@manmeetkaur8748
@manmeetkaur8748 Ай бұрын
Nooha nal Sasa Ohio behavior kardiya jo una nal kise ne kitta hove phir mamla gadbad ta ho hi janda aa
@RajinderKaur-jt5lg
@RajinderKaur-jt5lg Ай бұрын
👍👍
@JaspalSingh-t6t
@JaspalSingh-t6t Ай бұрын
Veri good beta
@yadvinderkaur3501
@yadvinderkaur3501 Ай бұрын
Aaj kal ta aaudiea he nuha malak banan de gal kardia han sas te sohare nu ta dekna v theek nani mandia
@parmindersingh2245
@parmindersingh2245 Ай бұрын
👢
@Happy2136-h3w
@Happy2136-h3w Ай бұрын
ਸੱਚੀਆਂ ਗੱਲਾਂ ਜੀ
@CharanjeetkaurCharanjeet-d8w
@CharanjeetkaurCharanjeet-d8w Ай бұрын
Very very nice
TALB E KHAIR EP#7
8:31
TALB-E-KHAIR
Рет қаралды 282
Sigma baby, you've conquered soap! 😲😮‍💨 LeoNata family #shorts
00:37
啊?就这么水灵灵的穿上了?
00:18
一航1
Рет қаралды 116 МЛН
When mom gets home, but you're in rollerblades.
00:40
Daniel LaBelle
Рет қаралды 125 МЛН
Osman Kalyoncu Sonu Üzücü Saddest Videos Dream Engine 269 #shorts
00:26
Sigma baby, you've conquered soap! 😲😮‍💨 LeoNata family #shorts
00:37