GAL TE GAL l EP 95 l ਤੁਹਾਡੇ ਤੋਂ ਇਹ ਉਮੀਦ ਨਹੀੰ ਸੀ l Gurdeep Grewal l Rupinder Kaur Sandhu l B Social

  Рет қаралды 34,500

B Social

B Social

Күн бұрын

Пікірлер: 94
@navneetkalra3772
@navneetkalra3772 2 жыл бұрын
ਸਤਿਕਾਰਯੋਗ ਰੁਪਿੰਦਰ ਕੌਰ ਸੰਧੂ ਜੀ ਅਤੇ ਗੁਰਦੀਪ ਕੌਰ ਗਰੇਵਾਲ ਜੀ, ਅੱਜ ਦੇ ਵਿਸ਼ੇ ਲਈ ਮੇਰੇ ਕੋਲ ਕਹਿਣ ਲਈ ਕੋਈ ਸ਼ਬਦ ਨਹੀਂ ਬਚਿਆ, ਕਿਉਂਕਿ ਸਾਰਾ ਕੁਝ ਤਾਂ ਤੁਸੀਂ ਕਹਿ ਦਿੱਤਾ। ਓਵਰਆਲ ਤੁਹਾਡਾ ਅੱਜ ਦਾ ਵਿਸ਼ਾ ਕਾਫ਼ੀ ਵਧੀਆ ਅਤੇ ਮਹੱਤਵਪੂਰਨ ਲੱਗਿਆ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅਤੇ ਅਗਲੇ ਹਫ਼ਤੇ ਦੇ EPISODE ਲਈ ਸ਼ੁਭਕਾਮਨਾਵਾਂ। ਧੰਨਵਾਦ।
@inderdeepkaur5879
@inderdeepkaur5879 2 жыл бұрын
ਕਈ ਵਾਰ ਤੁਹਾਡੀ ਸਿਆਣਪ, ਸਮਾਜ ਵਿੱਚ ਤੁਹਾਨੂੰ ਅਁਗੇ ਵਧਣ ਤੋਂ ਰੁਕਾਵਟ ਬਣ ਜਾਂਦੀ ਆ।
@navneetkalra3772
@navneetkalra3772 2 жыл бұрын
ਤੁਹਾਡੀ ਸੋਚ ਬਹੁਤ ਵਧੀਆ ਹੈ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
@sukhighuman3602
@sukhighuman3602 2 жыл бұрын
👌
@parghatsingh3112
@parghatsingh3112 2 жыл бұрын
ਹਾਂਜੀ ਲੋਕ ਜਲਨ ਕਰਨ ਲॅਗ ਜਾਂਦੇ ਹਨ िਕ ਇਹ ਸਾਰੇ ਕੰਮ ਵਧੀਅਾ ਹੀ ਕਰ ਲੈਦਾ ਸਾਨੂੰ ਬਗੈਰ ਪੁॅਛੇ
@GurpreetSingh-ny1wn
@GurpreetSingh-ny1wn 2 жыл бұрын
ਦੋਨਾਂ ਭੈਣਾਂ ਨੂੰ ਇੱਕ ਬੇਨਤੀ ਹੈ ਕਿ ਜਿਸ ਤਰ੍ਹਾਂ ਨਾਲ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਸਾਫ ਪੀਣ ਵਾਲਾ ਪਾਣੀ ਆਉਣ ਵਾਲੇ ਕੁੱਝ ਸਾਲਾਂ ਵਿੱਚ ਖਤਮ ਹੋਣ ਕਿਨਾਰੇ ਹੈ ਸੋ ਪਾਣੀ ਨੂੰ ਬਚਾਉਣ ਦੇ ਬਾਰੇ ਇਕ Episode ਜਰੂਰ ਕਰਿਓ ਜੀ ਤਾਂ ਕੇ ਗੁਰੁਆਂ ਪੀਰਾਂ ਦੀ ਧਰਤੀ ਪੰਜਾਬ ਵਿੱਚ ,,,,ਪੰਜਾਬੀ ਪਾਣੀ ਨੂੰ ਬਚਾਉਣ ਲਈ ਆਪਣੀ ਬਣਦੀ ਜਿੰਮੇਵਾਰੀ ਨਿਬਾਉਣ ਜੀ... ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ....ਧੰਨਵਾਦ ਜੀ
@jaswinderkaur5845
@jaswinderkaur5845 2 жыл бұрын
ਸਾਡੀ ਮਾਨਸਿਕਤਾ ਹੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅਸੀਂ ਸੁਚੇਤ ਹੋ ਕੇ ਨਹੀਂ ਵਿਚਰਦੇ। ਤੁਸੀਂ conceousness ਵਧਾ ਰਹੇ ਹੋ ਬਹੁਤ ਵਧੀਆ ਕੰਮ ਹੈ । ਸਾਰੇ ਨਾ ਸਹੀ ਜਿੰਨੇਂ ਵੀ ਸੁਚੇਤ ਹੋਣਗੇ ਉਹ ਆਪਣੀ ਜ਼ਿੰਦਗੀ ਵਧੀਆ ਜਿਉਂ ਸਕਣਗੇ।👏👏👏👏🌼🌼🌼🌼
@shaminderjeetkaur9147
@shaminderjeetkaur9147 2 жыл бұрын
Superb topic. ਜੇ ਤੁਸੀਂ ਆਪਣੇ ਕੰਮ ਅਤੇ ਕਿਰਦਾਰ ਲਈ ਇਮਾਨਦਾਰ ਹੋ ਤਾਂ you r best. This is really best 👍👍👍👍👍Luv u both of you
@balrajkaur7592
@balrajkaur7592 2 жыл бұрын
00
@sewasingh5142
@sewasingh5142 Ай бұрын
ਬਹੁਤ ਵਧੀਆ ਵਿਚਾਰ ਚਰਚਾ ਬੇਟਾ 🙏🙏
@GurpreetSingh-ny1wn
@GurpreetSingh-ny1wn 2 жыл бұрын
ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਵਿਸ਼ਾ, ਹਰ ਇਕ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਮਾਲ ਦੀਆਂ ਗੱਲਾਂ ਆਪ ਜੀ ਨੇ ਰੁਬਰੂ ਕੀਤੀਆਂ ਤੁਹਾਡੇ ਤੋਂ ਇਹੀ ਉਮੀਦ ਸੀ.....ਬਹੁਤ ਧੰਨਵਾਦ ਦੋਨਾਂ ਭੈਣਾਂ ਦਾ ਜੀ
@jaswindergill33
@jaswindergill33 2 жыл бұрын
ਖਾਈਏ ਮਨ ਭਾਉਂਦਾ ਪਹਿਨੋ ਜੱਗ ਭਾਉਂਦਾ।
@harpreetkaursandhu2500
@harpreetkaursandhu2500 5 ай бұрын
ਸਤਿ ਸ੍ਰੀ ਅਕਾਲ ਭੈਣ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਕਿ ਜਦੋਂ ਅਸੀਂ ਕੋਈ ਕੰਮ ਬਹੁਤ ਸੋਹਣਾ ਕਰਦੇ ਹੋ ਤੇ ਸਾਹਮਣੇ ਵਾਲਾ ਕਹਿ ਦਿੰਦਾ ਆ ਕਿ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਜਦੋਂ ਕੋਈ ਕੰਮ ਅਸੀਂ ਸਹੀ ਤਰੀਕੇ ਨਾਲ ਨਾ ਕਰੀਏ ਸਾਹਮਣੇ ਵਾਲੇ ਨੂੰ ਹੋਏ ਕਿ ਇਨੇ ਤਾਂ ਬਹੁਤ ਵਧੀਆ ਕਰ ਲੈਣਾ ਸੀ ਤਾਂ ਹੀ ਸਾਨੂੰ ਇਹ ਵਾਕ ਸੁਣਨਾ ਪੈਂਦਾ।
@ranibasra601
@ranibasra601 2 жыл бұрын
ਹਰ ਵਾਰ ਬਹੁਤ ਵਧੀਆ topic ਹੁੰਦਾ ਸ਼ੁਕਰੀਆ
@ishreetkaur9973
@ishreetkaur9973 2 жыл бұрын
ਦੀ ਸਾਰੀਆਂ ਸਚੀਆਂ ਗੱਲਾਂ ਨੇ ਬਹੁਤ ਸਹੀ ❤️👏
@geetkarkalakhanpuri4277
@geetkarkalakhanpuri4277 2 жыл бұрын
ਭੈਣ ਜੀ ਤੁਹਾਡੀਆ ਗੱਲਾ ਜਿੰਦਗੀ ਦਾ ਰਾਹ ਦੱਸਦੀਆ ਹਨ
@jasvirkaur1326
@jasvirkaur1326 2 жыл бұрын
ਤੁਹਾਡਾ ਹਰ ਐਪੀਸੋਡ ਬਹੁਤ ਹੀ ਸਿੱਖਿਆਦਾਇਕ ਹੁੰਦਾ ਏ ਭੈਣ ਪਿਆਰੀਓ!! ਉਮਰ ਚ ਮੇਰੇ ਤੋਂ ਛੋਟੀਆਂ ਹੋ ਤੁਸੀਂ ਪਰ ਸਿੱਖ ਮੈਂ ਤੁਹਾਡੇ ਤੋਂ ਰਹੀ ਆਂ!! ਮੈਨੂੰ ਤਾਂ ਬਹੁਤ ਖੁਸ਼ੀ ਮਿਲਦੀ ਏ ਤੁਹਾਨੂੰ ਸੁਣਕੇ ਇੱਕ ਸਕੂਨ, ਆਪਣਾਪਣ ,ਪਿਆਰ, ਸਤਿਕਾਰ ਤੇ ਬਹੁਤ ਕੁੱਝ !! ਖੁਸ਼ ਰਹੋ ਅਬਾਦ ਰਹੋ ਜਸਵੀਰ ਬਦਰਾ
@harmindersingh3675
@harmindersingh3675 2 жыл бұрын
B social prgm ਹਰ ਵਿਸ਼ੇ ਦੀ ਗਲ ਕਰਦਾ ਅਤੇ ਹਰ ਘਰ ਦੀ ਗਲ ਕਰਦਾ ਜੋ ਚੀਜਾ ਰੋਜਾਨਾ ਸਾਡੀ ਜਿਦਗੀ ਵਿਚ ਹੁਦੀਆ ਨੇ ਬਹੁਤ ਵਧੀਆ prgm ਹੈ gbu both of u
@singhsangrur
@singhsangrur 2 жыл бұрын
ਬਹੁਤ ਵਧੀਆ ਵਿਸਾ ਸੀ ਭੈਣੇ..ਕਿਸੇ ਦਾ ਕਹਿਣਾ ਤੇ ਸੁਣਣਾ ਹੀ ਆਪਣੀ ਜਿੰਦਗੀ ਨੂੰ ਨਿਰਧਾਰਿਤ ਨਹੀ ਕਰ ਸਕਦਾ..ਸੁਣਨ ਤੇ ਸੋਚਣ ਲਈ ਅਸੀ ਖੁਦ ਮੌਜੂਦ ਆ
@jagjotgrewal6399
@jagjotgrewal6399 2 жыл бұрын
Huge respect for both of u Apna apna feel hunda thonu dekh ke screen te like sahmne baith ke dekh rahe aa Gurdeep bhain nu tan specially coz I m ur neighbour from gujjarwal ☺️☺️☺️☺️☺️
@ManjeetKaur-ur7eq
@ManjeetKaur-ur7eq 2 жыл бұрын
ਬਹੁਤ ਵਧੀਆ ਗੱਲਬਾਤ ਕੀਤੀ ਤੁਸੀ ਰੁਪਿੰਦਰ ਕੌਰ ਜੀ
@gagandeepkaur7731
@gagandeepkaur7731 2 жыл бұрын
Hamesha di tran bhut vdia galbaat c. Menu hr sunday tuhade prgrm di wait rehndi aa.
@seemarani1679
@seemarani1679 2 жыл бұрын
Tuhada topic bhut vadiya lga as always .pehlan main v effect hundi c ehna sb gllan ton .fer UK bar main kise reading app te ik short story pdhi Pass out hone k liye100 me se 33 hi kafi aa.u haven't given syllabus for ur life that u can top exam .I like this story very much that I implicate it in my life Now I FEEL VERY HAPPY NOW👍
@harjinderkaur-iz5gb
@harjinderkaur-iz5gb Жыл бұрын
. ਸਤਿ ਸ੍ਰੀ ਆਕਾਲ ਜੀ 🙏 ਤੁਹਾਡੀ
@ravipreetkaur.283
@ravipreetkaur.283 2 жыл бұрын
Bhut sohne vichar meriyn bhena de.
@karamjeetkaur8210
@karamjeetkaur8210 2 жыл бұрын
ਸਤਿ ਸ੍ਰੀ ਅਕਾਲ ਦੋਵਾਂ ਭੈਣਾਂ ਨੂੰ, ਮੈਂ ਤੁਹਾਡੇ ਪ੍ਰੋਗਰਾਮ ਦੇਖਦੀ ਹਾਂ ਬਹੁਤ ਸਲਾਹੁਣ ਯੋਗ ਹਨ। ਰੁਪਿੰਦਰ ਭੈਣ ਮੈਂ ਤੁਹਾਡੀਆਂ ਕਿਤਾਬਾਂ ਪੜਣਾ ਚਾਹੁੰਦੀ ਹਾਂ। ਮੈਂ ਕੈਨੇਡਾ ਦੇ ਸਹਿਰ ਵਿਨੀਪਿਗ ਰਹਿੰਦੀ ਹਾਂ। ਮੈਂ ਕਿਸ ਤਰਾਂ ਪ੍ਰਾਪਤ ਕਰ ਸਕਦੀ ਹਾਂ ਅਤੇ ਮੈਂ ਤੁਹਾਡੇ ਨਾਲ ਸੰਪਰਕ ਵੀ ਕਰਨਾ ਚਾਹੁੰਦੀ ਹਾਂ ਕਿਵੇਂ ਹੋ ਸਕਦਾ ਹੈ ਜੀ । ਧੰਨਵਾਦ।
@ranjodhsingh3945
@ranjodhsingh3945 2 жыл бұрын
ਮੇਰੀ ਬੁਕ ਸ਼ਾਪ ਐ ਭੈਣ ਜੀ ਤੁਸੀਂ ਕਿਤਾਬ ਦਾ ਨਾਮ ਦਸ ਕੇ ਕੋਈ ਵੀ ਪੰਜਾਬੀ ਸਾਹਿਤ ਦੀ ਕਿਤਾਬ ਵਿਦੇਸ਼ ਚ ਮੰਗਵਾ ਸਕਦੇ ਹੋ ਧੰਨਵਾਦ ਜੀ
@harpreetkaursandhu2500
@harpreetkaursandhu2500 5 ай бұрын
We are social so we have to go according each other. There r some people from whom we can expect. It is our nature one can dare to do some different thing other can't. In last expectation should be less. Topic is very interesting and educational.
@VeerpalKaur-mk4et
@VeerpalKaur-mk4et 2 жыл бұрын
Bahut vadia topic bhain ji tuhade topic Eve lgde jive tuc Sadia hi Galla kr rhe o
@jaspalsinghkhosa9875
@jaspalsinghkhosa9875 2 жыл бұрын
ਸਤਿ ਸ੍ਰੀ ਆਕਾਲ ਭੈਣ ਜੀ ਮੈਂ ਮਨਦੀਪ ਕੌਰ ਫਿਰੋਜ਼ਪੁਰ ਤੋਂ ਤੁਹਾਡੀ ਗੱਲ ਬਾਤ ਬਹੁਤ ਵਧੀਆ
@MandeepKaur-ou2xl
@MandeepKaur-ou2xl 2 жыл бұрын
Very nice mam apani life sirf apane vasat jiyo bahut vadia topic ha
@sukhpalsingh4616
@sukhpalsingh4616 2 жыл бұрын
Excellent topic, thank you mam
@KulwinderSingh-nz1nm
@KulwinderSingh-nz1nm 2 жыл бұрын
Mam bht stress ch c but tuhda topic sun k m satisfied hoi a thnku g
@sukhdeepkaur2991
@sukhdeepkaur2991 2 жыл бұрын
Bhut vdia gl baat mam
@chanpreetkaur4236
@chanpreetkaur4236 2 жыл бұрын
Di pls ek episode banao agar asi kuch change lyi kita hove but oooh sahi na nikale tey phir sare tanu kasoorvar samjan tah ki kariye ehoo jehi situation vich pls reply
@VarinderSingh-hd2le
@VarinderSingh-hd2le 2 жыл бұрын
Good program mam 🙏
@sandeepkaur2232
@sandeepkaur2232 2 жыл бұрын
U both have best thought s
@gsingh997
@gsingh997 2 жыл бұрын
I always love to be a kid. Mere family Members relatives sare eh kehnde k eh mature nhi hoya hale tak. Being research scholar, working at global level, I got offers from world,s top most college and universities.i got national international recognition, but always love to be jhalla... ! Shyd mere es nature ne he meinu ethon tk lai k gea. Simplicity te hasa.. kdi na shdo. Live n let live.
@ManjitKaur-cq8kx
@ManjitKaur-cq8kx 2 жыл бұрын
You're right 👍
@SukhwinderSingh-wq5ip
@SukhwinderSingh-wq5ip 2 жыл бұрын
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦ
@KaranFreeFire09
@KaranFreeFire09 2 ай бұрын
Very nice ji
@sarbjeetgill482
@sarbjeetgill482 2 жыл бұрын
Always good 👍 God bless you my dear beautiful sisters 🙏🏻🌺🙏🏻
@sanam20preet
@sanam20preet 2 жыл бұрын
Wah jma e sahi keha didi Tuc ikk wari mere nal v ainve hoeya main gym ale profession ch c te ikk var mainu mainu mere divorce de chkr ch so de pesh hona c main onve Chlo li gye te jehda othe officer Mainu kehnda aida di look ch tu SP sahmne pesh ni tu vachari vakha appne aap ta ki teri jyda suni jave te main hairaan c keho je lok jo hoeya jo hai ohi rhu te mainu suit paaun laye kyu force kar rhe hadd aa loka di jmaa e
@simranpreetkaur5913
@simranpreetkaur5913 2 жыл бұрын
ਬਹੁਤ ਵਧੀਆ ਜੀ 🙏🙏🙏🙏
@KaranFreeFire09
@KaranFreeFire09 2 ай бұрын
Very nice didi ji
@chanpreetkaur4236
@chanpreetkaur4236 2 жыл бұрын
Di bhut sohna show hai seriously
@sukhjindersingh4186
@sukhjindersingh4186 2 жыл бұрын
Bahut acha topic a sis👌👌
@paramjitkaursandhu1779
@paramjitkaursandhu1779 2 жыл бұрын
Bde sohne vichaar ji
@gurdeepkairsandhu7755
@gurdeepkairsandhu7755 2 жыл бұрын
M sb ly khry bndy bndy aap khr gue a
@makespeciallifewithme4889
@makespeciallifewithme4889 2 жыл бұрын
Dekhn to pehla e like kr dini aa
@SandeepSingh-df3ey
@SandeepSingh-df3ey 2 жыл бұрын
Rupinder sandhu nu gal karn da mauka ghat milda
@mandeepkauraulakh8022
@mandeepkauraulakh8022 2 жыл бұрын
Just respect for you both. Very nice topic
@VarinderSingh-hd2le
@VarinderSingh-hd2le 2 жыл бұрын
Nice work mam 🙏
@navvngill
@navvngill 2 жыл бұрын
Best Didi's 🌸💫❤️
@RavinderKaur-mj9pn
@RavinderKaur-mj9pn 2 жыл бұрын
Very good topic 👏 👌 👍
@harjinderkaur2787
@harjinderkaur2787 2 жыл бұрын
Good
@narinderkaur6818
@narinderkaur6818 2 жыл бұрын
Bhut vdia thoughts
@gaganwadhwa9535
@gaganwadhwa9535 2 жыл бұрын
Very nice 👌👌
@kirankaur4504
@kirankaur4504 2 жыл бұрын
ਸਤਿ ਸ੍ਰੀ ਅਕਾਲ ਜੀ 🙏🙏
@ranibasra601
@ranibasra601 2 жыл бұрын
Good talk
@jaspreetsra7684
@jaspreetsra7684 2 жыл бұрын
Rupinder mam u r doing great these days
@_manat913
@_manat913 2 жыл бұрын
👌
@DavinderKaur-ny4xb
@DavinderKaur-ny4xb 10 ай бұрын
Very nice beta
@ranjitksandhu5279
@ranjitksandhu5279 2 жыл бұрын
Bahut wadia
@rajveerkaur6954
@rajveerkaur6954 Жыл бұрын
❤❤❤❤❤❤❤
@JustChan7
@JustChan7 2 жыл бұрын
Cogretulations for 100 appisod 🙏🙏
@amanzaildar9864
@amanzaildar9864 2 жыл бұрын
Respect for you
@ranveerkaurrenu3281
@ranveerkaurrenu3281 2 жыл бұрын
👍👍 both r best as always👌👌 Nice thoughts 👍 lots of love 💕💕
@gurjitdhaliwal3602
@gurjitdhaliwal3602 2 жыл бұрын
Very nice 👍🙏🙏
@jagjotgrewal6399
@jagjotgrewal6399 2 жыл бұрын
Love u both
@baljit5552
@baljit5552 2 жыл бұрын
Nice topic
@shamshersandhu8823
@shamshersandhu8823 2 жыл бұрын
ਬਹੁਤ। ਵਧੀਆ। ਜੀ
@narinderpal2892
@narinderpal2892 2 жыл бұрын
Nyc
@singhrasal8483
@singhrasal8483 2 жыл бұрын
Video enjoyed
@paramjeetchahal2944
@paramjeetchahal2944 2 жыл бұрын
Sat sri akal very good
@dollydhillon2931
@dollydhillon2931 2 жыл бұрын
Hlo ji,ek ki sahi ki galat episode v bna Kyo k jo mere layi sahi a o tuhade li galat ho skda So, ki Galt ki sahi
@harjindersingh883
@harjindersingh883 2 жыл бұрын
👌👌🙏
@rajinderbiriah1411
@rajinderbiriah1411 2 жыл бұрын
First of all we get more wiser as we grow older.we should not tag on anybody.freedom is very important for each and everyone .please don’t live in the dark.live your life the way you want to live. Otherwise you will never succeed in your life.Always hope for the best .Live and let live.
@tarsemsinghladda9151
@tarsemsinghladda9151 2 жыл бұрын
ਉਮੀਦ ਉਪਰ ਦੁਨੀਆਂ ਕਾਇਮ ਆਂ. ਬੰਦੇ ਨੂੰ ਉਮੀਦ ਜਿਉਂਦਾ ਰਖਦੀ ਆ. ਉਮੀਦ ਦਾ ਮਰ ਜਾਣਾ, ਅਸਲ ਮਰ ਜਾਣਾ ਹੁੰਦਾ, ਤੁਹਾਡੇ ਤੋਂ ਕੀ ਉਮੀਦ ਕੀਤੀ ਜਾਵੇ, ਇਹ ਤੁਸੀਂ ਤੈਅ ਕਰਦੇ ਹੋਂ, ਸਾਡੇ ਜੀਵਨ ਦਾ ਹਰ ਐਕਸ਼ਨ ਸਾਡੇ ਦੁਆਲੇ ਸਾਡੀ ਪਛਾਣ ਘੜ ਰਿਹਾ ਹੁੰਦਾ ਤੇ ਫਿਰ ਉਹੀ ਪਛਾਣ ਲੋਕਾਂ ਲਈ ਉਮੀਦ ਬਣ ਜਾਂਦੀ ਹੈ। ਪਰ ਸਾਡਾ ਘੜਿਆ ਇਹ ਪਛਾਣ ਦਾ ਘੇਰਾ ਸਾਨੂੰ ਕਈ ਵਾਰ ਕੈਦ ਲੱਗਣ ਲਗਦਾ ਹੈ, ਸਾਡੇ ਵੱਲੋਂ ਸਾਡੇ ਘੜੇ ਘੇਰੇ ਵਿਚੋਂ ਬਾਹਰ ਆਉਂਣ ਦੀ ਕੋਸ਼ਿਸ਼ ਹੀ, ਉਮੀਦ ਤੋਂ ਬਾਹਰਲਾ ਕੰਮ ਬਣ ਜਾਂਦੀ ਹੈ... ਬੇਉਮੀਦੇ ਬੰਦੇ ਦਾ ਜੀਵਨ-ਅਮਲ ਕਿਹੋ ਜਿਹਾ ਹੋਵੇਗਾ?
@aalamsidhu9526
@aalamsidhu9526 2 жыл бұрын
ਕਿੰਨੇ ਪਿਆਰੇ ਹੋ ਤੁਸੀਂ!
@ammygill6305
@ammygill6305 2 жыл бұрын
Best topic. Thanks 😊
@ramandeepsingh4310
@ramandeepsingh4310 2 жыл бұрын
Good
@dr.jagtarsinghkhokhar3536
@dr.jagtarsinghkhokhar3536 2 жыл бұрын
good topic
@gurmeetekaur1212
@gurmeetekaur1212 2 жыл бұрын
Very nice
@karamjitkaur384
@karamjitkaur384 2 жыл бұрын
🙏🙏👌👌
@Kmlpreetk.5
@Kmlpreetk.5 2 жыл бұрын
Nice topic
@rajinderbrar1830
@rajinderbrar1830 2 жыл бұрын
Very nice
@partapdahiya8209
@partapdahiya8209 2 жыл бұрын
Good topic
@souravatwal8258
@souravatwal8258 2 жыл бұрын
Very nice
@gurpreetkaur5046
@gurpreetkaur5046 2 жыл бұрын
Very nice
coco在求救? #小丑 #天使 #shorts
00:29
好人小丑
Рет қаралды 120 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
coco在求救? #小丑 #天使 #shorts
00:29
好人小丑
Рет қаралды 120 МЛН